ਸਿਰਫ਼ ਡੇਢ ਏਕੜ ਵਿੱਚੋਂ 4 ਲੱਖ ਤੋਂ ਵੀ ਵੱਧ ਕਮਾਈ ਕਰ ਲੈਦਾਂ ਕਿਸਾਨ ਦਰਸ਼ਨ ਸਿੰਘ ਚੜੀ ।

แชร์
ฝัง
  • เผยแพร่เมื่อ 27 ม.ค. 2025

ความคิดเห็น • 131

  • @sudagarsinghralla5827
    @sudagarsinghralla5827 10 วันที่ผ่านมา +1

    ਬਾਈ ਜੀ ਇੰਟਰਵਿਊ ਕਰਨ ਲਈ ਕਿਸਾਨਾਂ ਨੂੰ ਸੇਧ ਦੇਣ ਲਈ ਧੰਨਵਾਦ ਪਿੰਡ ਦੇ ਨਾਲ ਜ਼ਿਲ੍ਹਾ ਵੀ ਜਰੂਰ ਦੱਸਿਆ ਕਰੋ ਅਤੇ ਮੇਹਨਤ ਕਰਨ ਵਾਲੇ ਕਿਸਾਨ ਨੂੰ ਸਲਾਮ ਅਤੇ ਧੰਨਵਾਦ

  • @HARJEETSINGH-yv1np
    @HARJEETSINGH-yv1np หลายเดือนก่อน +4

    ❤❤❤❤❤❤ ਬਾਪੂ ਜੀ ਵਾਹਿਗੁਰੂ ਤੁਹਾਨੂੰ ਸਦਾ ਖ਼ੁਸ਼ ਰੱਖੇ ❤❤

  • @AshokKumar-ie7fp
    @AshokKumar-ie7fp 2 หลายเดือนก่อน +15

    ਜਿਉਂਦਾ ਰਹਿ ਸਰਦਾਰਾਂ ਵੀਰੇ ਔਖ਼ੇ ਲੱਭਦੇ ਨੇ ਹੀਰੇ

  • @bachittarsingh1093
    @bachittarsingh1093 2 หลายเดือนก่อน +13

    ਮੇਹਨਤ ਮੇਰੀ ਰਹਿਮਤ ਤੇਰੀ❤

  • @DaljitSingh-jh7yu
    @DaljitSingh-jh7yu 2 หลายเดือนก่อน +6

    ਬਹੁਤ ਵਧੀਆ ਅਖੀਰ ਤੇ ਵੀਡੀਓ ਵਿੱਚ ਜੋ ਪਿਛੇ ਬੇਰੀ ਦਿਸਦੀ ਹੈ ਉਸ ਬਾਬਤ ਵੀ ਦੱਸਣਾ ਸੀ ਕਿੰਨੀ ਸੋਹਣੀ ਅਤੇ ਕਿੰਨੀ ਸੰਘਣੀ ਹੈ

  • @studiopreetpalace4856
    @studiopreetpalace4856 2 หลายเดือนก่อน +13

    ਬਹੁਤ ਵਧੀਆ👍💯

  • @ParminderSingh-dq7ni
    @ParminderSingh-dq7ni 2 หลายเดือนก่อน +4

    ਬਾਈ ਜੀ ਤੁਹਾਡਾ ਬਹੁਤ ਧੰਨਵਾਦ ਕਿਉਂਕਿ ਵੀਡੀਓ ਵੇਖ ਕੇ ਲੋਕਾਂ ਨੂੰ ਇਕ ਚੰਗਾ ਸੁਨੇਹਾ ਮਿਲੇਗਾ ਤੇ ਬਾਪੂ ਜੀ ਵਾਂਗ ਖੇਤੀ ਕਰਕੇ ਲੱਖਾਂ ਰੁਪਏ ਕਮਾ ਸਕਦੇ ਹਨ ਉਹ ਵੀ ਖੱਟ ਜ਼ਮੀਨ ਵਿਚੋਂ 🙏🙏

  • @westnbrook
    @westnbrook หลายเดือนก่อน +6

    ਬਾਪੂ ਜੀ ਪੂਰੇ ਪੜੇ ਲਿਖੇ ਲਗਦੇ ਜੇ ❤

  • @PawittarSingh-l8w
    @PawittarSingh-l8w 2 หลายเดือนก่อน +39

    🌹🌹🌹🌹🌹🌹ਮਿਹਨਤੀ ਬਾਈ ਆ ਬੱਧ ਵੀ ਕੰਮਾਂ ਸਕਦਾ ਕੋਈ ਵੀ ਸ਼ੱਕ ਨਹੀਂ 🙏🏼🙏🏼🙏🏼🙏🏼🙏🏼🙏🏼🙏🏼🙏🏼

    • @ravichatha
      @ravichatha 2 หลายเดือนก่อน +3

  • @Sandhu-ep9ti
    @Sandhu-ep9ti 2 หลายเดือนก่อน +6

    Thanks veer very nice video 👍 Salute he Bapu ji 🙏 Pb 13

  • @u.pdepunjabipind1620
    @u.pdepunjabipind1620 2 หลายเดือนก่อน +9

    Very good work bapu ji 🙏

  • @gurmeetsinghgurmeetsingh2599
    @gurmeetsinghgurmeetsingh2599 2 หลายเดือนก่อน +14

    ਜਿਮੀਦਾਰ ਪੈਦਾਵਾਰ ਤਾਂ ਕਰ ਲੈਂਦਾ ਹੈ ਪਰ ਸੇਲ ਕਰਨੀ ਔਖੀ ਹੈ।

    • @DeepGill-f5f
      @DeepGill-f5f 2 หลายเดือนก่อน +5

      ਸਹੀ ਗੱਲ ਆ ਜੀ

  • @jindersinghjindersingh8402
    @jindersinghjindersingh8402 2 หลายเดือนก่อน +16

    ਬਾਈ ਜੀ ਵਿਡੀਉ ਦੇਖ ਕੇ ਨਜ਼ਾਰਾ ਆ ਗਿਆ

  • @ranasandhu4816
    @ranasandhu4816 หลายเดือนก่อน +1

    Bapu ji ne bahut vadia jaankari ditti ,, dhanyawad

  • @KuldeepSingh-ru4pl
    @KuldeepSingh-ru4pl 2 หลายเดือนก่อน +5

    ਵਾਹ ਜੀ ਵਾਹ

  • @GurdeepSohi-kh7xt
    @GurdeepSohi-kh7xt 2 หลายเดือนก่อน +5

    Waheguru chardikala rakhe bapu ji

  • @tarnvirsingh654
    @tarnvirsingh654 2 หลายเดือนก่อน +3

    Boht Vadiya bapu ji… mera pind naal da hi aa Goslan … Dhanwaad ji 🙏🙏

  • @AngelThakur-hq9wt
    @AngelThakur-hq9wt 27 วันที่ผ่านมา

    Very good g

  • @KailashChand-h4g
    @KailashChand-h4g 29 วันที่ผ่านมา

    Good job baba ji

  • @JashanSandhu-l4m
    @JashanSandhu-l4m 29 วันที่ผ่านมา

    ❤❤ Nice

  • @SukhwantKaur-sn3zr
    @SukhwantKaur-sn3zr 26 วันที่ผ่านมา

    ਬਹੁਤ ਵਧੀਆ

  • @sandhi649y
    @sandhi649y 2 หลายเดือนก่อน +1

    Bhut bdia g ruh kush hogi

  • @jagdeepkaler240
    @jagdeepkaler240 2 หลายเดือนก่อน +5

    ਬੰਦਾ ਮਿਹਨਤੀ ਹੋਣਾ ਚਾਹੀਦਾ ਜੋ ਮਰਜੀ ਕਮਾ ਸਕਦਾ ਜੇਹੜੇ ਫੁਕਰਿਆਂ ਨੇ ਕਪੜਿਆਂ ਨੂੰ ਮਿੱਟੀ ਨੀ ਲੱਗਣ ਦੇਣੀ ਉ ਕੀ ਜਾਨਣ ਮਿਹਨਤ ਕੀ ਹੁੰਦੀ

  • @AmandeepSingh-bu4wn
    @AmandeepSingh-bu4wn 2 หลายเดือนก่อน +2

    ਬਹੁਤ ਵਧੀਆ ਜੀ

  • @davindersingh1655
    @davindersingh1655 2 หลายเดือนก่อน +1

    V. V. Nice good👍👍 darshan singh ji

  • @SunilKumar-lu4ou
    @SunilKumar-lu4ou หลายเดือนก่อน

    Good information

  • @amarjitsinghgrewal8327
    @amarjitsinghgrewal8327 2 หลายเดือนก่อน +3

    Very Nice good

  • @sharnjitsingh1159
    @sharnjitsingh1159 หลายเดือนก่อน

    Mere nanake ne ji chari pind, bahut khushi hoi bapu ji diyan gallan sun 🙏

  • @harbhjansingh3653
    @harbhjansingh3653 2 หลายเดือนก่อน +1

    Good information ji

  • @manjitsinghkandholavpobadh3753
    @manjitsinghkandholavpobadh3753 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 0:26

  • @drsarvjeetbrarkundal2858
    @drsarvjeetbrarkundal2858 2 หลายเดือนก่อน +11

    ਚੜਦੀ ਕਲਾ

  • @indarjitsingh5417
    @indarjitsingh5417 2 หลายเดือนก่อน +3

    Good work

  • @HarbajsinghWaraich-jt8st
    @HarbajsinghWaraich-jt8st หลายเดือนก่อน +1

    Very good 👍 🙏👍

  • @MalkeetKaur-x4l
    @MalkeetKaur-x4l หลายเดือนก่อน

    ਗੁੱਡ

  • @JasbirSingh-wj9qm
    @JasbirSingh-wj9qm 2 หลายเดือนก่อน +2

    Nice video ❤

  • @surindersinghmavi2380
    @surindersinghmavi2380 2 หลายเดือนก่อน +3

    Very nice 👍

  • @SurjitSingh-o6p
    @SurjitSingh-o6p 2 หลายเดือนก่อน +1

    Very good

  • @GurjinderSingh-gh6fk
    @GurjinderSingh-gh6fk 2 หลายเดือนก่อน +5

    ਚੜੀ ਪਿੰਡ ਖੰਨੇ ਕੋਲ ਐ ਜੀ

  • @LakhwinderSingh-l9p
    @LakhwinderSingh-l9p 2 หลายเดือนก่อน +3

    Verygood

    • @Spambuzz
      @Spambuzz 2 หลายเดือนก่อน

      Taresfar to punjabi

  • @JaswantSingh-n3p
    @JaswantSingh-n3p 2 หลายเดือนก่อน +2

    God

  • @iqbalsingh693
    @iqbalsingh693 2 หลายเดือนก่อน +1

    Thank you 🙏🏿🙏🏿🙏🏿🙏🏿👏👏🙏🙏🙏🆗🆗

  • @JasvantSingh-q1e
    @JasvantSingh-q1e หลายเดือนก่อน +1

    Himat ❤

  • @JasmirSingh-p4v
    @JasmirSingh-p4v หลายเดือนก่อน

    ਜਾਣਕਾਰੀ ਵਾਸਤੇ ਧੰਨਵਾਦ ਜੀ

  • @AjayKaren-bg9gr
    @AjayKaren-bg9gr หลายเดือนก่อน

    God ❤

  • @nirmalbhattinirmalbhatti490
    @nirmalbhattinirmalbhatti490 2 หลายเดือนก่อน +1

    Namskar darsan singh je

  • @GurudevSingh-i8y
    @GurudevSingh-i8y หลายเดือนก่อน +1

    Waheguru

  • @JoginderSingh-mb5lw
    @JoginderSingh-mb5lw 2 หลายเดือนก่อน +1

    Nice

  • @sukhtejsingh-fo9su
    @sukhtejsingh-fo9su 2 หลายเดือนก่อน +1

    Nice joji

  • @gurjitsingh7126
    @gurjitsingh7126 2 หลายเดือนก่อน +1

    Good 👍😊

  • @bhindhersinghrandhawa5943
    @bhindhersinghrandhawa5943 2 หลายเดือนก่อน +2

    👌👌👌👌❤️

  • @harbanssinghsidhu8998
    @harbanssinghsidhu8998 วันที่ผ่านมา

    ਕਰਦਾ ਹੋਗਾ ਭਾਈ ਕਮਾਈ ਸਾਡੀ ਤਾਂ ਬੁਡਨ ਬੇਅਰ ਨਹੀਂ ਫੜਦੀ

  • @HardeepSingh-c2x
    @HardeepSingh-c2x 2 หลายเดือนก่อน +1

    Good

  • @garrybal9757
    @garrybal9757 2 หลายเดือนก่อน +1

    👍🏻👍🏻

  • @GurtejSingh-l5e
    @GurtejSingh-l5e หลายเดือนก่อน +1

    Baba ji di lammi Umarr kre

  • @deepsaab8029
    @deepsaab8029 29 วันที่ผ่านมา

    Sanu sareya nu ida kheti krni chahidi a kam se kam apne khan jog sbji ya ta arganic kha skde aa❤

  • @LakhvirSinghLakhvirSingh-d8i
    @LakhvirSinghLakhvirSingh-d8i หลายเดือนก่อน

    Good bappu

  • @MalkitSingh-m6j
    @MalkitSingh-m6j 2 หลายเดือนก่อน +1

    👍👍👍👍👍

  • @harindersingh3425
    @harindersingh3425 หลายเดือนก่อน +1

    ਸਾਰਾ ਗੰਦਾ ਪਾਣੀ ਧਰਤੀ ਵਿੱਚ ਪੀਣ ਵਾਲੇ ਪਾਣੀ ਵਿੱਚ ਜ਼ਹਿਰ

  • @BhupinderSinghBadesha
    @BhupinderSinghBadesha 2 หลายเดือนก่อน +2

    ❤❤

  • @makhansingh3002
    @makhansingh3002 2 หลายเดือนก่อน +5

    ਜ਼ਿਲ੍ਹਾ ਤੇ ਸ਼ਹਿਰ ਵੀ ਦੱਸੋ

    • @amrikhassanpuri346
      @amrikhassanpuri346 2 หลายเดือนก่อน +1

      ਫਿਰ ਦੱਸਿਆ ਹੈ ਕਿ ਪਿੰਡ ਖੰਨੇ ਦੇ ਕੋਲੇ ਹੈ ਖਮਾਣੋ ਦੇ ਕੋਲੇ ਹੈ ਇਹ ਲੁਧਿਆਣਾ ਸਾਈਡ ਵੱਲ ਹੈ

  • @harwindersingh784
    @harwindersingh784 2 หลายเดือนก่อน +1

  • @HarkikSraan
    @HarkikSraan หลายเดือนก่อน +1

    Place

  • @vikramkamboj-mb1gl
    @vikramkamboj-mb1gl 17 วันที่ผ่านมา

    Bi g mara khat vich murk bhut hundi a koi hal daso

  • @jatinderbhinder4360
    @jatinderbhinder4360 หลายเดือนก่อน +1

    Video vich cut bahut laye

  • @NSINGH-j6x
    @NSINGH-j6x 2 หลายเดือนก่อน +5

    Faker.banda.tichra.na.karo.rub.nraj.ho.jau.viro.sabas.bai.tere.tere.mihnat.nu.salam a bai

    • @Spambuzz
      @Spambuzz 2 หลายเดือนก่อน

      Tarsfar to punjabi

    • @Spambuzz
      @Spambuzz 2 หลายเดือนก่อน

      6:56

  • @gursimratkaurcheema6000
    @gursimratkaurcheema6000 2 หลายเดือนก่อน +3

    ਇਕ ਮਹੀਨੇ ਪਾਣੀ ਦੀ ਮਾਰ ਹਲਦੀ ਝਲ ਸਕਦੀ

  • @ManpreetkaurBrar-k6f
    @ManpreetkaurBrar-k6f หลายเดือนก่อน +1

    ਜਰੂਰੀ ਨਹੀ ਹੁੰਦਾ ਨਵੇ ਕੱਪੜੇ ਹੋਣ ਬੰਦਾ ਦਿਲ ਸਾਫ ਹੋਣਾ ਚਾਹੀਦਾ

    • @deepsaab8029
      @deepsaab8029 29 วันที่ผ่านมา

      Mera bapu kehnda hunda si kapre koi ni dekhda tuhade palle ki a lok oh dekh de a

  • @balbirgill9961
    @balbirgill9961 หลายเดือนก่อน +1

    ਚੜਾਈ ਆ ਤਾਹੀਓਂ ਤਾਂ ਚੜੀ ਦੀ 😂

  • @guradittasidhu5115
    @guradittasidhu5115 2 หลายเดือนก่อน +4

    A pind kihrre. Dist. Vich he

    • @HARRYNAGRA8035
      @HARRYNAGRA8035 2 หลายเดือนก่อน +1

      ਫਤਹਿਗੜ੍ਹ ਸਾਹਿਬ ਜੀਂ

  • @Ghufdduuh
    @Ghufdduuh 2 หลายเดือนก่อน +1

    Amli

  • @pawanlahoriya3086
    @pawanlahoriya3086 2 หลายเดือนก่อน +2

    ਹਲਦੀ ਕੇਸ ਮਹੀਨੇ ਵਿੱਚ ਲਾਣੀ ਚਾਹੀਦੀ ਏ

  • @jazzdosanjh7380
    @jazzdosanjh7380 หลายเดือนก่อน

    Batter then Canada

  • @JagsirDhillon-x5n
    @JagsirDhillon-x5n หลายเดือนก่อน

    ਬੁਢੇ ਨੂੰ ਕਹੋ ਡਾਕਾ ਪੈ ਜਾਓ

  • @hardialsinghkang7807
    @hardialsinghkang7807 หลายเดือนก่อน +1

    In nu bukri farm de slahh v devo 50 lakh tuk amdun ho sukdi j 200 bukri rukh lenn

  • @deepachahal8048
    @deepachahal8048 หลายเดือนก่อน +1

    ਬਾਈ ਜੀ ਪਿੰਡ ਚੜੀ ਕਿੱਥੇ ਜੇ ਆ

    • @panjaabferi
      @panjaabferi  หลายเดือนก่อน

      @@deepachahal8048 khamano de nere distt. Fathegarh sahib

  • @ParamjeetkaurChahal-l8r
    @ParamjeetkaurChahal-l8r หลายเดือนก่อน +1

    20

  • @KuldeepSingh-xm9pp
    @KuldeepSingh-xm9pp 2 หลายเดือนก่อน +1

    ਇਹ ਚੜੀ ਪਿੰਡ ਕਿਹੜੇ ਜਿਲੇ ਅਤੇ ਤਹਿਸੀਲ ਵਿੱਚ ਹੈ ਇਹ ਜਰੂਰ ਦਸਿਆ ਕਰੋ।

    • @FFKILLER-sg9sv
      @FFKILLER-sg9sv 2 หลายเดือนก่อน

      Fata ghar

    • @HARRYNAGRA8035
      @HARRYNAGRA8035 2 หลายเดือนก่อน

      @@KuldeepSingh-xm9pp ਤਹਿਸੀਲ ਖਮਾਣੋ ਤੇ ਜਿਲ੍ਹਾ ਫਤਹਿਗੜ੍ਹ ਸਾਹਿਬ ਆ ਜੀਂ

  • @jagtarsingh8058
    @jagtarsingh8058 2 หลายเดือนก่อน

    Khal jot di pipe line dabao

  • @GurjentSingh-t6n
    @GurjentSingh-t6n 2 หลายเดือนก่อน +1

    H

  • @mohindersivia5720
    @mohindersivia5720 2 หลายเดือนก่อน +1

    J

  • @Nirbhai-x2o
    @Nirbhai-x2o 2 หลายเดือนก่อน +1

    ਕਿਨਾ ਕਰੀ,ਜਾਊ ਤੁਸੀ ਕਿਨਾ,ਦੈਈ ਜਾਵੇ,ਸਰਕਾਰ ਧਰਨੇ ਲਾਉਣੋਂ,ਫਿਰ ਨੀ ਹੱਟਣਾ

    • @DavinderpalSingh-c6i
      @DavinderpalSingh-c6i 2 หลายเดือนก่อน +3

      ਕੀ ਦੇ ਦਿੱਤਾ ਤੈਨੂੰ ਸਰਕਾਰ ਨੇ, ਸ਼ਰਮ ਦਾ ਘਾਟਾ ਤੈਨੂੰ, ਤੇ,ਨਾਲੇ,ਕਿਸੇ,ਹੋਰ, ਚੀਜ਼,ਦਾ ਵੀ, ਘਾਟਾ,ਲੱਗਦਾ,😂😂

    • @DavinderpalSingh-c6i
      @DavinderpalSingh-c6i 2 หลายเดือนก่อน +2

      ਸ਼ਰਮ ਬਹੁਤ ਘੱਟ ਲੋਕਾਂ ਚ ਰਹਿਗੀ ਈਰਖਾ ਹੱਦਾਂ ਬੰਨੇ ਭੰਨ ਚੁੱਕੀ ਐ

  • @Gursawak-i5n
    @Gursawak-i5n 2 หลายเดือนก่อน +1

    Sade kol khamano mandi

  • @harmeshsingh9109
    @harmeshsingh9109 2 หลายเดือนก่อน

    ਆ ਬਾਬੇ ਪਤੋੜਾ ਦੇ ਵਿੱਚ ਪਾਉਣ ਵਾਲੀ ਕੇਹੜੀ ਐਟਮ ਆ 🤔🤪

    • @crazynob9375
      @crazynob9375 2 หลายเดือนก่อน +2

      ਪੁਦੀਨਾ

  • @KuldeepSidhu-gk7ve
    @KuldeepSidhu-gk7ve 2 หลายเดือนก่อน +1

    ਦਰਸ਼ਨ ਨਹੀਂ ਦਰਸ਼ਣ ਲਿਖੋ ਜੀ

    • @amrikhassanpuri346
      @amrikhassanpuri346 2 หลายเดือนก่อน +1

      ਜਦ ਨਾ ਦਰਸ਼ਨ ਸਿੰਘ ਹੈ ਤਾਂ ਦਰਸ਼ਨ ਹੀ ਲਿਖਣਾ

  • @tractordogscomedysportskab8113
    @tractordogscomedysportskab8113 2 หลายเดือนก่อน +1

    Baba fer Kali haldi e grow kar leya kr bakki taniya methi Palak naal kyo matha marda 😂

  • @rajindersinghkhangura6390
    @rajindersinghkhangura6390 2 หลายเดือนก่อน +1

    La ke vekh lo ye koi gutti vikk gyi ta keh deo 2 din vech lo ge kuta nee pusda sara kush krke dekea😊

  • @IqbalSinghBrar-e2i
    @IqbalSinghBrar-e2i 2 หลายเดือนก่อน +1

    Fukrenamaro

  • @Darsnjvnda
    @Darsnjvnda 2 หลายเดือนก่อน +3

    ਦਰਸਨ ਸਿੰਘ ਨੂ। ਦੇਖ ਲੱਗਦਾ ਨੀ ਵੀ ਐਨੇ ਪੈਸੇ ਕਮੳਦਾ ਹੋੳ ਸਿਰ ਪੱਗ ਨੀ ਕਪੜੇ ਵਧੀਆ ਨੀ ਪਾਏ ਨਁਗ ਜਿਆ ਲਗਦੈ

    • @blessing9986
      @blessing9986 2 หลายเดือนก่อน +9

      Bai kissan pent kot pa ke kheti jiven karlu eni samaj tan thonu honi cahidi AAA sach har kmaunda hou asi vi lounde han sabji aunde aaa paise severe savere

    • @Gurlal_60Sandhu
      @Gurlal_60Sandhu 2 หลายเดือนก่อน +23

      ਕੱਪੜਿਆਂ ਨਾਲ ਬੰਦੇ ਦੀ ਪਛਾਣ ਨਹੀਂ ਹੁੰਦੀ

    • @Mahan_mahal
      @Mahan_mahal 2 หลายเดือนก่อน

      Sone kapde paye sona pajama kurta paya sona parna banya. Asi ta jado bali toor marni hundi ashi ehi kapre ponde

    • @sukhjitmavi8156
      @sukhjitmavi8156 2 หลายเดือนก่อน +11

      ਜਾਹ ਓਏ ਪਰਾ ,ਲਗਦਾ ਕੱਪੜਿਆਂ ਦਾ ਬਿਲ ਗੇਟਸ ਵੀ ਨੌਰਮਲ ਕਪੜੇ ਹੀ ਪਾਉਂਦਾ,

    • @ਵਾਹਿਗੁਰੂ-ਲ2ਞ
      @ਵਾਹਿਗੁਰੂ-ਲ2ਞ 2 หลายเดือนก่อน +2

      ਤੇਰੇ ਵਰਗੇ ਕੂਸਿਆ ਨੀ ਕੀ ਪਰਖ,,ਖੋਟੇ ਖਰੇ ਦੀ,,, ਸਾਡੇ ਦਾਦਾ ਜੀ ਨੇ ਇੱਕ ਕੋਟੀ 38ਸਾਲ ਪਾਈਂ,,ਪਰ ਸਵੇਰੇ ਸਵੇਰ ਪੈਸੇ ਲੈਣ ਜਾ ਦੇਣ ਵਾਲੇ ਲੋਕ ਦਰਵਾਜ਼ੇ ਅੱਗੇ ਖੜ੍ਹੇ ਹੁੰਦੇ ਸੀ,, ਅਸੀਂ ਅੱਜ ਕਾਰੋਬਾਰੀ ਬਣੀਂ ਬੈਠੇ ਇਹਨ ਬਜ਼ੁਰਗਾਂ ਦਿਆਂ ਮਿਹਨਤਾਂ ਸਦਕਾ,,

  • @balwinderhaans3765
    @balwinderhaans3765 หลายเดือนก่อน

    v̤e̤r̤y̤ g̤o̤o̤d̤ v̤e̤e̤r̤

  • @DilbagSingh-fi6sw
    @DilbagSingh-fi6sw 2 หลายเดือนก่อน +1

    ਬਹੁਤ ਵਧੀਆ ਜੀ

  • @BhjanSingh-o4g
    @BhjanSingh-o4g หลายเดือนก่อน +1

    Very good

  • @SatwinderSingh-xb8eo
    @SatwinderSingh-xb8eo 2 หลายเดือนก่อน +1

    Good job

  • @gmsmalmajraschoolannualcel7437
    @gmsmalmajraschoolannualcel7437 27 วันที่ผ่านมา

    Very nice

  • @TopGamer-wn5ku
    @TopGamer-wn5ku 2 หลายเดือนก่อน +1

    Good

  • @BhanguSaab-gm2ic
    @BhanguSaab-gm2ic 2 หลายเดือนก่อน +1

    ❤❤

  • @hartegsinghnannar9169
    @hartegsinghnannar9169 หลายเดือนก่อน

    Very good