ਪਿਆ ਪੰਗਾ 🫢 1 ਲੱਖ ਦੀ ਸਰਤ 👈🏻ਡਠਾ ਖੇਤੋ ਬਾਹਰ 👈🏻

แชร์
ฝัง
  • เผยแพร่เมื่อ 7 ม.ค. 2025

ความคิดเห็น • 38

  • @baldevsidhu7719
    @baldevsidhu7719 13 ชั่วโมงที่ผ่านมา +1

    Moral of the story: ਇਕਠ ਚ ਹੀ ਬਰਕਤ 💕🙏🇨🇦

  • @CharanjeetkaurCharanjeetka-m8c
    @CharanjeetkaurCharanjeetka-m8c 2 วันที่ผ่านมา +13

    ਬਾਈ ਮਲਵਈ ਇਸ ਨੂੰ ਟੱਠਾ ਹੀ ਕਹਿੰਦੇ ਹਨ

  • @manjeetdevi543
    @manjeetdevi543 2 วันที่ผ่านมา +6

    ਐਡੀ ਤਾਂ ਕੋਈ ਗੱਲ ਵੀ ਨਹੀਂ ਲੱਖ ਰੁਪਏ ਵਾਲ਼ੀ

  • @sukhwantsingh2513
    @sukhwantsingh2513 วันที่ผ่านมา +2

    Veer ji jagha dassio je bhi meen v vekhna johar bhi ji

    • @informationpage9778
      @informationpage9778  14 ชั่วโมงที่ผ่านมา

      ਡੱਬਵਾਲੀ ਸਿਰਸਾ ਹਰਿਆਣਾ

  • @AmarjitSingh-vd5xg
    @AmarjitSingh-vd5xg 2 วันที่ผ่านมา +4

    Dande nu agg lgake agge hovo darjavega

  • @jagdeepsingh6540
    @jagdeepsingh6540 2 วันที่ผ่านมา +4

    German shepherd dog rakho esdia cheeka kda du singal coat

  • @manngurry543
    @manngurry543 3 วันที่ผ่านมา +6

    ਪੰਜਾਬੀ ਸਹੀ ਲਿਖਿਆ ਕਰ
    ਰੱਬ ਦੇ ਵਾਸਤੇ

    • @er.bahadursingh4541
      @er.bahadursingh4541 2 วันที่ผ่านมา +2

      ਬਾਈ ਜੀ ਜੇਕਰ ਇਹਨਾਂ ਨੂੰ ਪੰਜਾਬੀ ਬੋਲਣੀ ਆਉਂਦੀ ਹੋਵੇ ਤਾਂ ਹੀ ਸਹੀ ਲਿਖ ਸਕਦੇ ਹਨ, ਇਹ ਤਾਂ ਢੱਠੇ ਨੂੰ ਡੱਠਾ ਝੋਟੇ ਨੂੰ ਜੋਟਾ,ਬੌਕ ਨੂੰ ਵੱਡਾ ਬੱਕਰਾ ਅਤੇ ਮੀਢੇ ਨੂੰ ਮੀਡਾ ਹੀ ਦੱਸੇਦੇ ਹਨ।

  • @jjimmy9763
    @jjimmy9763 2 วันที่ผ่านมา +3

    Jehna di M te Chad da uhna nu kaho apne Peo nu lai jaan.

    • @ChengizKhagan
      @ChengizKhagan 2 วันที่ผ่านมา

      You mena hindu 😜😁😁😁😆😜😆😁😁😆😁😆😁😆😁😆😁😆😁😆🤣🤣🤣🤣🤣😆😆.

  • @mandeepdhaliwal3979
    @mandeepdhaliwal3979 3 วันที่ผ่านมา +5

    Bai bachke

  • @Surjeet-z5q
    @Surjeet-z5q วันที่ผ่านมา +3

    ਬੰਦੇ ਤੋਂ ਉਤੇ ਕੁਝ ਨਹੀਂ ਆ, ਮੈ ਤੇ ਮੇਰੇ ਭਰਾ ਨੇ ਚੰਗੇ ਚੰਗੇ ਸਾਨ ਝੋਟੇ ਕਾਬੂ ਕੀਤੇ ਸਨ

  • @labhbrar6143
    @labhbrar6143 13 ชั่วโมงที่ผ่านมา

    ਲੱਖ ਰੁਪਏ ਵਾਲੀ ਤਾਂ ਕੋਈ ਗੱਲ ਨਹੀਂ ਸੀ ਖਾਸ

  • @ManjitSingh-x9f
    @ManjitSingh-x9f 2 วันที่ผ่านมา +16

    ਵੀਰ ਜੀ ਢੱਗਾ ਹੁੰਦਾ

    • @jasvirsingh514
      @jasvirsingh514 2 วันที่ผ่านมา +19

      ਨਹੀਂ ਭਰਾ ਇਸ ਜਾਨਵਰ ਨੂੰ ਤਲਵੰਡੀ ਸਾਬੋ ਇਲਾਕੇ ਵਿੱਚ ਢੱਠਾ ਹੀ ਕਹਿੰਦੇ ਹਨ

    • @baldevsidhu7719
      @baldevsidhu7719 13 ชั่วโมงที่ผ่านมา

      @@jasvirsingh514ਸਾਰੇ ਮਾਲਵੇ ਚ ਹੀ ਜੀ

    • @gurmohangrewal7592
      @gurmohangrewal7592 12 ชั่วโมงที่ผ่านมา

      If you don't know difference between both of them don't comment 😂😂😂😂😂😂

    • @jarnailsingh516
      @jarnailsingh516 4 ชั่วโมงที่ผ่านมา +1

      ਵੀਰ ਜੀ ਇਸ ਨੂੰ ਢੱਠਾ ਹੀ ਕਹਿੰਦੇ ਨੇ

    • @baldevsidhu7719
      @baldevsidhu7719 37 นาทีที่ผ่านมา

      @@gurmohangrewal7592 Local dialects are different. So don’t be so egotistical

  • @DineshKumar-z3c
    @DineshKumar-z3c วันที่ผ่านมา

    😢Apa mod diea ga Pani di botell bar wadi dhak kida bajda fir nahi wada ga

  • @Sho_JP_vlog782
    @Sho_JP_vlog782 2 วันที่ผ่านมา +1

    Mera pyali

  • @gagagndeepsingh5250
    @gagagndeepsingh5250 วันที่ผ่านมา +1

    Agg to drrda bhajj da hunda

  • @SurjitSingh-bl3sp
    @SurjitSingh-bl3sp 6 ชั่วโมงที่ผ่านมา

    Je aa dwlna ta aag da buddu bnaya kro fer ni aa kher da khet ch

  • @missu2493
    @missu2493 2 วันที่ผ่านมา +1

    Aho jhe moke te dimag warteya kro jor ni.. Atish bajiya leya kro

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 วันที่ผ่านมา +1

    ਘੋੜੀ ਜਾਂ ਟ੍ਰੱਕਟਰ ਨਾਲ਼ ਭਜਾਓ ਜਾ ਅੱਗ ਬਾਲ ਲੋ ਡੰਡੇ ਤੇ ਜੀ ❤

  • @BhinderMaan-k1x
    @BhinderMaan-k1x 2 วันที่ผ่านมา +2

    😂😂😂

  • @RanjitSraa
    @RanjitSraa 2 วันที่ผ่านมา +4

    ਬਲਦ,ਸਾਨ,ਗੋਕਾ,ਢੱਗਾ,ਖਾਗੜ ਤਾ ਸੁਣਿਆ ਪਰ ਡਠਾ ਕੀ ਹੁੰਦਾ ਪਹਿਲੀ ਵਾਰ ਸੁਣਿਆ।

    • @kulwindersingh8167
      @kulwindersingh8167 2 วันที่ผ่านมา +4

      ਮਲਵੇ ਵਿੱਚ ਢੱਠਾ ਹੀ ਕਹਿੰਦੇ ਐ
      ਜਿਵੇਂ ਦੋਆਬੇ ਵਿੱਚ ਖੁੱਡ ਨੂੰ ਡੁੱਡ ਆਖਦੇ ਐ .।

    • @gaggidhandra
      @gaggidhandra 2 วันที่ผ่านมา +4

      J dhatha nee sunyea veer fir tu jindgy ch kus nee sunyea 😂

    • @KarnailSidhu-l5v
      @KarnailSidhu-l5v 2 วันที่ผ่านมา +5

      ਢੱਠਾ ਅਤੇ ਢੱਟਾ ਵੀ ਕਹਿੰਦੇ ਹਨ

    • @ਪ੍ਰੀਤਗਿੱਲ਼-ਗ9ਫ
      @ਪ੍ਰੀਤਗਿੱਲ਼-ਗ9ਫ 2 วันที่ผ่านมา +4

      ਮਾਲਵੇ ਚ ਢਠਾ ਹੀ ਕੇਹਨਦੇ ਜੀ

    • @baldevsidhu7719
      @baldevsidhu7719 13 ชั่วโมงที่ผ่านมา

      @@gaggidhandra😂🙏🇨🇦

  • @AnoopSingh-jm9bq
    @AnoopSingh-jm9bq 2 วันที่ผ่านมา

    ਰੋਡਾ ਛਡ

  • @kulbirkang8558
    @kulbirkang8558 2 วันที่ผ่านมา +1

    cow.mothar.waloo.ko.laa.aavoo