Wastage by any government should be questionable. However, prime minister’s expense is no justification for the “sheesh mehal”. Sam admits party should be compared with Mahayana Gandhi.
Looking at last one months action and views of Badal Akali dal workers, about Jathedars of Akaltakht and other Takhats and control of SGPC over them , is it possible to consider them equal to POPE .
Randhawa Sahib , Bhaskar sahib theek keh rahe ne ke agla step jimmevaar leaders nu panth vicho chhekna hi ho sakda e , talab karan di hun jroorat nahi rahi , kionke oh already Hukamnaama di ulanghna kar chukke ne
Randhawa ji bada dukh hunda hai jaddon Lokpal di gal karan wale, Wagon R ch safar karan wale , aam insan di gal karan wale apne khud te enna paisa kharch kar lain, oh vi tax payers da. Aam employee jaddon tax pay karda hai, apne bacheya de muh cho kho ke national cause lai denda hai. Par national cause sarkari kothi ta nahi.. Kinne change ohde dar bande apna sab kuch chad ke AAP ch aaye si. Hun kis te bharosa kare aam admi.
Sirs , the History of character assassination of Akal Takhat Jathedars should be put into black and white and made public during this period of declaring Sukhvir Badal tankhaiya n serving of sewa punishment meted out to SAD people...
ਸਾਹਿਬ_ਏ_ਕਮਾਲ,ਸਰਬੰਸਦਾਨੀ *ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ* ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆ ਹੋਣ ਜੀ
😍🙏😍
9⁰⁸😊
@@deepbrar. ਪ੍ਰਕਾਸ਼ ਦਿਹਾੜਾ ਜਾਂ ਪ੍ਰਕਾਸ਼ ਪੁਰਬ ਬਹੁਤ ਧੰਨਵਾਦ
@rajindercheema4985 ਵਾਹਿਗੁਰੂ ਜੀ 😍🙏
ਬੰਟੀ ਰਮਾਣਾ ਵਰਗੇ ਛੋਟੇ ਲੀਡਰ ਦੀ ਕੋਈ ਜੁਰਤ ਨਹੀਂ ਕਿ ਉਹ ਸਿੰਘ ਸਾਹਿਬਾਨਾ ਵਿਰੁੱਧ ਅਨਾਪ ਸ਼ਨਾਪ ਬੋਲ ਸਕੇ ਇਸ ਦੇ ਪਿੱਛੇ ਬਾਦਲ ਲਾਣਾ ਹੈ ਇਸ ਦੇ ਨਾਲ ਇਹਨਾਂ ਦਾ ਰਹਿੰਦਾ ਖੁੰਦਾ ਵੀ ਨਿਬੜ ਜਾਣਾ ਹੈ ਲੋਕ ਇਸ ਸਭ ਕੁਝ ਨੂੰ ਬਹੁਤ ਹੀ ਧਿਆਨ ਨਾਲ ਦੇਖ ਰਹੇ ਹਨ।
ਬੰਟੀ ਰੋਮਾਣਾ ਜੀ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਮੰਨਿਆ ਆਪਣੀ ਪੁੰਜੀ ਬਚਾਉਣ ਲਈ ਆਪਣੀ ਆਰਥਿਕ ਲੋੜਾਂ ਕਰਕੇ ਝੂਠ ਬੋਲਤਾ ਹੋਣਾਂ ਹੈ। ਪਰ ਬੰਟੀ ਜੀ ਤੂੰਸੀ ਤਾਂ ਸ਼ਰਮ ਹੀ ਲਾਹੀ ਹੋਈ। ਤੂੰਸੀ ਸਿੱਖ ਪੰਥ ਅੱਗੇ ਝੂਠ ਵੀ ਬੋਲਿਆ ਤੇ ਆਪਣੇ ਗੁਰੂ ਗ੍ਰੰਥ ਸਹਿਬ ਅੱਗੇ ਖੜਕੇ ਗੁਨਾਹ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਵਿਖਾਈ ਹੈ। ਤੁਹਾਨੂੰ ਸਿਖ ਪੰਥ ਨੇ ਪਹਿਲਾਂ ਹੀ ਸਜ਼ਾ ਦਿੱਤੀ ਹੋਈ ਹੈ ਰਹਿੰਦੀ ਕਸਰ ਆਉਂਣ ਵਾਲਾ ਸਮਾਂ ਕੱਢ ਦੇਵੇਗਾ।
Right ji
Right- stupid Bunty Romama- shameless people are with Sukhbir Badal
Congratulations to whole sikh community on parkash utsav shri Guru Gobind Singh G and best wishes to you and your team.
Regards
ਭਾਸਕਰ ਸਾਹਿਬ ਲਾਉਂਦੇ ਆ ਪੱਕਾ ਪੈਚਰ । ਹਰ ਤਰਾ ਦੀ ਵਧੀਆ ਉਦਾਹਰਣ ਦੇ ਕੇ। ਭਾਸਕਰ ਸਾਹਿਬ ਜੀ ਬਹੁਤ ਧੰਨਵਾਦ।
ਬੰਟੀ ਰੋਮਾਣਾ ਵਰਗੇ ਨੂੰ ਸਮਝਣਾ ਚਾਹੀਦਾ ਹੈ ਕਿ ਬਾਦਲਾਂ ਦੇ ਚਮਚੇ ਨਾ ਬਣਨ, ਅਕਾਲ ਤਖ਼ਤ ਸਾਹਿਬ ਜੀ ਨਾਲ ਮੱਥਾ ਲਾਉਣਾ ਮੰਹਿਗਾ ਪੈਣਾ ।
ਬੰਟੀ ਰੋਮਾਣਾ ਜੀ ਇਹ ਦੱਸਣ ਬਾਦਲ ਤਾਂ ਅਜੇ ਵੀ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਰਾਹੀ ਗੁਰੂ ਦੀ ਗੋਲਕ ਨੂੰ ਕਰੌੜ ਅਰਬਾਂ ਦੀ ਕੁੰਡੀ ਲਗਾ ਗਿਆ. ਅਕਾਲੀ ਸਰਕਾਰ ਵੇਲੇ ਸਿਰਫ ਬਾਦਲਾਂ ਦੀ ਟਰਾਸਪੋਰਟ ਦਾ ਰਾਜ ਸੀ ਉਦੌ ਨੈਤਿਕਤਾ ਕਿਥੇ ਸੀ ਸਿੱਖ ਨੌਜਵਾਨਾਂ ਤੇ ਤਸ਼ੱਦਦ ਕਰਨ ਵਾਲੇ ਬੁੱਚੜਾ ਨਾਲ ਪੈਸੇ ਦੀ setting ਭਾਵ ਮਹੀਨਾ ਬੰਨਕੇ ਉਹਨਾ ਨੂੰ ਵੱਡੇ ਅਹੁਦੇ ਦਿਤੇ
ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਨੂੰ ਸਾਹਮਣੇ ਆ ਕੇ ਤਖਤਾਂ ਦੇ ਜਥੇਦਾਰਾਂ ਲਈ ਖੜ੍ਹਨ ਦੀ ਬੇਨਤੀ ਹੈ ਜੀ ।
ਲਗਦਾ ਅਕਾਲੀਦਲ ਨੂੰ ਹਾਲੇ ਵੀ ਅਹਿਸਾਸ ਨਹੀ ਹੋਇਆ
ਪਰ
ਕੁਦਰਤ ਠੀਕ ਕਰ ਰਹੀ ਹੈ
Harsimrt ne guru
Ramdas.ji aghe jo ardash kiti hai oh parwan ho rahi hai kudraat ne ajay karisma wakhauna hai
Harsimrt ne guru
Ramdas.ji aghe jo ardash kiti hai oh parwan ho rahi hai kudraat ne ajay karisma wakhauna hai
Lagda ni sadi Matt uchi hai.
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗਿਆਨੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ
ਦਰਸ਼ਨ ਸਿੰਘ ਫੇਰੂਮਾਨ ਜੀ ਇਸ ਤੋਂ ਵੀ ਜ਼ਿਆਦਾ ਦਿਨ ਭੁੱਖੇ ਰਹੇ ਸਨ ਉਸ ਤੋਂ ਬਾਅਦ ਸ਼ਹੀਦੀ ਪ੍ਰਾਪਤ ਕੀਤੀ ਸੀ
ਰਜਿਸਟਰੀ ਕੁਲੈਕਟਰ ਰੇਟ ਤੇ ਹੀ ਹੁੰਦੀ ਹੈ। ਤਾ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੋਈ ਕਸੂਰ ਨਹੀਂ।
ਜਥੇਦਾਰ ਹਰਪ੍ਰੀਤ ਸਿੰਘ ਜੀ ਜੇ ਛੇ ਮਰਲੇ ਦੀ ਕੋਠੀ ਲਈ ਤੇ ਇਹ ਇਹਨਾਂ ਦੇ ਛੇ-ਛੇ ਹਜ਼ਾਰ ਕਿੱਲੇ ਨੇ ਇਹਨਾਂ ਬਾਰੇ ਦੱਸੋ ਜਥੇਦਾਰ ਸਾਹਿਬ ਨੂੰ ਐਵੇਂ ਹੀ ਦੱਬੀ ਜਾਂਦੇ ਤੁਸੀਂ
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਭਾਸਕਰ ਜੀ ਇੰਦਰਪ੍ਰੀਤ ਸਿੰਘ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻🌹🌹🌹🙏🏻🌹🙏🏻🌹🙏🏻🌹🙏🏻🌹🙏🏻🌹
ਸਾਨੂੰ ਮਾਣ ਹੈ ਸਾਡੇ ਪਿਤਾ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਨ।
ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਜ ਮਨਾਏ ਜਾ ਰਹੇ 359 ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ
ਰੰਧਾਵਾ ਸਾਹਿਬ ਬੰਟੀ ਰੁਮਾਣਾ ਜੀ ਜਾ ਇੰਨਾ ਦੇ ਲੀਡਰ ਜੋ ਲੈਣ-ਦੇਣ ਕਰਦੇ,ਹਮੇਸ਼ਾ,ਮਾਰਕੀਟ ਰੋਟ ਤੇ ਰਜਿਸਟਰੀ ਕਰਵਾਉਂਦੇ ਹਨ।😂😂😂
ਰੰਧਾਵਾ ਸਾਹਿਬ ਬੰਟੀ ਰੋਮਾਣਾ ਦਾ ਵੀ ਮਾੜਾ ਸਮਾਂ ਸ਼ੁਰੂ ਹੋ ਗਿਆ ਹੈ ਮੇਰੇ ਵੀਰ ਨੇ ਵੀ ਅਕਾਲ ਤਖ਼ਤ ਸਾਹਿਬ ਨਾਲ਼ ਟੱਕਰ ਲੈਣ ਵਿੱਚ ਸ਼ਾਮਲ ਹੋ ਗਏ ਨੇ
🙏🙏🙏
ਮੁਫਤਖੋਰੀਆਂ ਦੀ ਰਾਜਨੀਤੀ ਦਾ ਲੋਕ ਵੀ ਵਿਰੋਧ ਨਹੀਂ ਕਰ ਰਹੇ!,ਜਿਸ ਕਰਕੇ ਪੰਜਾਬ ਸੰਤਾਪ ਭੋਗ ਰਿਹਾ ਹੈ!,ਸਰਕਾਰੀ ਮਹਿਕਮਿਆਂ ਦਾ ਭੋਗ ਪੈ ਰਿਹਾ ਹੈ!,ਫਲਸਰੂਪ ਪ੍ਰਵਾਸ ਹੋ ਰਿਹਾ ਹੈ!ਹਰ ਇੱਕ ਚੀਜ ਕਾਰਪੋਰੇਟਸ ਦੇ ਅਧੀਨ ਹੋ ਗਈ ਹੈ!,ਸਰਕਾਰਾਂ ਵੀ ਕਾਰਪੋਰੇਟਸ ਚਲਾ ਰਹੇ ਹਨ ,ਇਸ ਲਈ ਮਰੀ ਜਮੀਰ ਵਾਲੇ ਸਿਆਸਤਦਾਨ ਅਤੇ ਬਾਬੂਸ਼ਾਹੀ ਜਿੰਮੇਵਾਰ ਹੈ!ਦੇਸ਼ ਤਾਨਾਸ਼ਾਹ ਵਲ ਵਧ ਰਿਹਾ ਹੈ!
ਅੰਗਰੇਜਾਂ ਵਾਲਾ ਕਲੋਨੀਅਲ ਸਿਸਟਮ ਹੀ ਚੱਲ ਰਿਹਾ ਲਗਦਾ !
ਅਸਲ ਕਾਰਨ ਇਹ ਹੈ ਕਿ ਗਿਆਨੀ ਹਰਪਰੀਤ ਸਿੰਘ ਬਾਦਲ ਦਾ ਸਿਆਸੀ ਬਦਲ ਬਣ ਰਹੇ ਹਨ।
ਮੇਰੀ ਡਿਗਰੀ ਟਰੰਕ ਵਿਚ ਰੁੱਲ ਗਈ ਤੇ ਮੰਡੀਆਂ ਚ ਰੁੱਲੇ ਆਪ ਨੀ
*ਰੋੰਦੇ ਹੋਇਆਂ ਨੂੰ ਹਸਾਉਣ ਵਾਲਾ ਜੱਟ ਸੀ ਤੇ ਹੁਣ ਰਹਿੰਦਾ ਚੁੱਪ ਚਾਪ ਨੀ*
ਬੁਹਤ ਸੋਹਣਾ ਪ੍ਰੋਗਰਾਮ। ਭਾਸਕਰ ਸਾਬ ਦੀ ਪੰਜਾਬੀ ਬੱੜੀ ਮਿੱਠੀ ਤੇ ਪਿਆਰੀ ਹੈ।
Dhan Dhan Guru Gobind Singhji
🎉 ਛੱਜ ਤਾਂ ਬੋਲੇ ਛਾਣਨੀ ਕਿਉਂ। ਇਹ ਕਹਾਵਤਾਂ ਇਹਨਾਂ ਲੀਡਰਾਂ ਲਈ ਹੀ ਹਨ ਰੰਧਾਵਾ ਜੀ
ਸਾਹਬੇ ਕਮਾਲ, ਸਰਬੰਸਦਾਨੀ ਬਾਦਸ਼ਾਹ ਦਰਵੇਸ਼, ਅੰਮ੍ਰਿਤ ਕੇ ਦਾਤੇ, ਸ਼ਹਿਨਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ. ਰੰਧਾਵਾ ਜੀ ਜਿਸ ਦਿਨ ਤੁਸੀਂ audio ਦੇ ਜਰਿਹੇ ਆਓਂਦੇ ਉਸ ਦਿਨ ਸਵਾਦ ਨਹੀਂ ਆਓਂਦਾ. ਕਿਰਪਾ ਕਰਿਆ ਕਰੋ ਕੀ ਵੀਡੀਓ ਦੇ ਰੂਪ ਵਿਚ ਦਰਸ਼ਨ ਦਿਆ ਕਰੋ ਜੀ
ਅਸੀ ਜਥੇਦਾਰ ਹਰਪ੍ਰੀਤ ਸਿੰਘ ਨਾਲ ਖੜੇ ਹਾ।
Very good information Discussion Randhawa ji inderpreet Singh ji Bhaskar ji 🙏🙏🙏
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ 🙏
👍👍👌
ਹਾਂਜੀ ਇੰਦਰਪ੍ਰੀਤ ਸਿੰਘ ਜੀ ਬਾਕੀ ਗੱਲਾਂ ਤੇ ਇਲਜਾਮਬਾਜੀ ਲੱਗਦੀਆਂ ਨੇ ਰਹੀ ਗੱਲ ਜਿਹੜੀ ਯਾਨੀ ਹਰਪ੍ਰੀਤ ਨੇ ਤਖਤ ਤੇ ਬੈਠ ਕੇ ਵਿਰਸਾ ਸਿੰਘ ਵਲਟੋਹਾ ਜਿਹੜੀ ਤਿੱਖੀ ਸ਼ਬਦਾਵਲੀ ਵਰਤੀ ਗਈ ਹੈ ਅਤੇ ਗਾਲਾਂ ਤੱਕ ਇਸਤੇਮਾਲ ਕੀਤਾ ਗਿਆ ਉਹ ਬਹੁਤ ਨਿੰਦਣਯੋਗ ਹੈ ਇਹ ਵੀ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਆਮ ਬੰਦਿਆਂ ਵਾਂਗ ਜਜਬਾਤ ਵਿੱਚ ਆ ਕੇ ਇਹ ਗੱਲਾਂ ਕਹੀਆਂ ਜੋ ਇੱਕ ਜਥੇਦਾਰ ਨੂੰ ਸੋਭਦੀਆਂ ਨਹੀਂ ਮੈਂ ਤਾਂ ਵੱਡਾ ਇਹੀ ਗੁਨਾਹ ਮੰਨਦਾ ਹਾਂ
🙏🏻🙏🏻
ਟਰੈਕਟਰ ਟਰਾਲੀ ਬੰਦ ਕਰਨ ਤੇ ਇਹ ਦੋਵੇਂ ਕੁਝ ਨੀ ਬੋਲੇ ਸਗੋਂ ਪੈਦਲ ਜਾਣ ਨੂੰ ਮੰਨਗੇ ਫਿਰ ਪੈਦਲ ਵੀ ਨੀ ਜਾਣ ਦਿਤੇ ਮਤਲਬ ਸਭ ਪਾਸੇ ਸਰਕਾਰ ਦੀ ਜਿੱਤ ਦਿਖਾਈ ਬਾਕੀ ਅੰਦੋਲਨ ਵੋਟਾਂ ਦੇ ਸਮੇ ਸ਼ੁਰੂ ਕਰਨ ਤੋਂ ਹੀ ਪਤਾ ਲੱਗ ਗਿਆ ਸੀ ਇਹ ਪੰਧੇਰ ਡੱਲੇਵਾਲ ਸਰਕਾਰ ਨੇ ਬਿਠਾਏ ਨੇ। ਇਨਾਂ ਨੇ ਬਾਕੀ ਕਿਸਾਨਾਂ ਨੂੰ ਕੋਈ ਅੰਦੋਲਨ ਕਰਨ ਜੋਗੇ ਨੀ ਛੱਡਣਾ
🙏🙏🙏🙏🙏🙏🙏
ਰੰਧਾਵਾ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
ਲੋਕਾਂ ਦਾ ਪੈਸਾ ਤੇ ਐਸ ਇਹ ਲੀਡਰ ਕਰ ਰਹੇ ਨੇ । ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਲੋਕ ਇਲਾਜ ਤੋ ਬਿਨਾ ਮਰ ਰਹੇ ਨੇ । ਤੇ ਇਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਆਪਣੇ ਪਰਿਵਾਰਾਂ ਨੂੰ ਵੀ ਐਸ ਕਰਾ ਰਹੇ ਨੇ ।
ਮੈਨੂੰ ਲਗਦਾ ਹੈ ਕਿ ਤੁਹਾਨੂੰ ਕਿਸਾਨ ਜਥੇਬੰਦੀਆਂ ਦੇ ਵੱਖ ਵੱਖ ਵਿਚਾਰਧਾਰਕ ਵਿਖਰੇਵਿਆਂ ਅਤੇ ਇਹਨਾਂ ਦੇ ਮੰਗਾਂ ਮਸਲਿਆਂ ਨੂੰ ਹੱਲ ਕਰਨ ਲਈ ਜ਼ਿੰਮੇਵਾਰ ਧਿਰ ਦੀ ਸਮਝ ਨਹੀਂ ਜਾਂ ਫਿਰ ਜਾਣਬੁੱਝ ਕੇ ਮਸਲਿਆਂ ਨੂੰ ਹੋਰ ਪਾਸੇ ਧਿਲਕਾ ਕੇ ਗ਼ਲਤ ਬਿਆਨੀ ਕਰ ਰਹੇ ਹੋ। ਜੇਕਰ ਸਰਕਾਰ ਆਪਣੀ ਪਾਰਲੀਮਾਨੀ ਕਮੇਟੀ ਦੀ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੀ ਸਿਫਾਰਸ਼ ਮੰਨਣ ਲਈ ਤਿਆਰ ਨਹੀਂ ਤਾਂ ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਦੀਆਂ ਸਿਫਾਰਸ਼ਾਂ ਦੀ ਕੀ ਵੁਕਤ ਹੋਵੇਗੀ।
Ssa ji 🙏🙏🙏
Very good program.thanks
ਰੰਧਾਵਾ ਜੀ ਟਿਕੈਤ ਨੂੰ ਪੁੱਛਣ ਵਾਲਾ ਹੋਵੇ ਕਿ ਕੋਈ ਇਨਸਾਨ ਕਿਸੇ ਹੋਰ ਪਾਰਟੀ ਲਈ ਜਾਂ ਭਾਜਪਾ ਲਈ ਆਪਣੀ ਜਾਨ ਕਿਉਂ ਦਾਅ ਤੇ ਲਾਵੇਂਗਾ ਜ਼ੇਕਰ ਡੱਲੇਵਾਲ ਸਾਹਿਬ ਦਾ ਮਰਨ ਵਰਤ ਨਾਂ ਹੁੰਦਾ ਤਾਂ ਟਿਕੈਤ ਸਾਹਿਬ ਦੀ ਗੱਲ ਮੰਨੀ ਜਾ ਸਕਦੀ ਸੀ ਪਰ ਇੱਕ ਬਜ਼ੁਰਗ ਜਾਂ ਚੋਟੀ ਦਾ ਲੀਡਰ ਆਪਣੀ ਕੁਰਬਾਨੀ ਦੇਣ ਦੇ ਕਿਨਾਰੇ ਤੇ ਹੈ। ਤੇ ਰਕੇਸ਼ ਟਿਕੈਤ ਵਰਗੇ ਕਿਡਾ ਵੱਡਾ ਇਲਜ਼ਾਮ ਲਾ ਰਹੇ ਨੇ ਹਾਂ ਗੱਲ ਸੱਚ ਹੈ ਕਿ ਕਿਸਾਨ ਜਥੇਬੰਦੀਆਂ ਦਾ ਏਕਾ ਨਾਂ ਹੋਣਾਂ ਹੀ ਮੰਗਾ ਮੰਨਣ ਵਿੱਚ ਰੋੜਾ ਹੈ। ਇਥੇ ਸਾਰੀਆਂ ਜਥੇਬੰਦੀਆਂ ਕਸੂਰਵਾਰ ਹਨ। ਇਨ੍ਹਾਂ ਸਾਰਿਆਂ ਜਥੇਬੰਦੀਆਂ ਵਿੱਚ ਹੰਕਾਰ ਹੈ। SKM.ਰਾਜੇਵਾਲ ਗਰੁੱਪ ਕਦੇ ਨਹੀਂ ਚਾਹੁੰਦਾ ਕਿ ਇਕੱਠੇ ਹੋਈਏ ਤੇ ਸਾਰਾ ਜਿੱਤ ਦਾ ਸਿਹਰਾ ਡੱਲੇਵਾਲ ਸਾਹਿਬ ਵਾਲੀ ਜਥੇਬੰਦੀ ਦੇ ਹੱਕ ਵਿੱਚ ਜਾਵੇ।
Bina kise nal slah de challnha hi dictatorship hundi hai.Baki kyon saharn isnu.
ਇਹ ਤਾਂ ਸਾਰੇ ਦੇਸ਼ ਰਾਜ ਚ ਹੁੰਦੈ ਕੀ ਕੋਈ ਆਮ ਬੰਦਾ ਜਾਂ ਲੀਡਰ ਹੱਥ ਖੜਾ ਕਰਕੇ ਕਹਿ ਸਕਦੈ ਕਿ ਮੈਂ ਪੂਰੀ ਖਰੀਦ ਕੀਮਤ ਤੇ ਰਜਿਸਟਰੀ ਕਰਵਾਈ ਐ।
ਰਧਾਵਾ ਸਾਹਿਬ ਜੀ ਸਾਰੀਆਂ ਕਮੇਟੀਆ ਨੂ ਰਲ ਕੇ ਇਕ ਪੜੇ ਲਿਖੇ ਅਤੇ ਸੂਝਵਾਨ ਘੱਟੋ ਘੱਟ 21 ਲੋਕਾਂ ਦੀ ਟੀਮ ਹੋਣੀ ਚਾਹੀਦੀ ਹੈ ਜੋ ਸਾਝਾ ਪ੍ਰੋਗਰਾਮ ਤਿਆਰ ਕਰੇ ਅਤੇ ਸਰਕਾਰੀ ਨਮੈਦੀਆ ਨਾਲ ਗੱਲ ਕਨੂੰਨ ਅਨੁਸਾਰ ਕਰਨ ਦੇ ਸਮਰੱਥ ਹੋਣੀ ਚਾਹੀਦੀ ਹੈ ਜੀ।ਤਾ ਸਾਡਾ ਭਲਾ ਹੋ ਸਕਦਾ ਹੈ।ਧਨਵਾਦ।
Randhawa Sahib very good Discussion
S S A 🙏🙏🙏 Randhawa Sahib ji Bhaskar Sahib ji and S.Inderpreet Singh ji
ਰੰਧਾਵਾ ਸਹਿਬ ਜੇ ਅਜੇ ਤੱਕ ਕਿਸਾਨ ਜਥੇਬੰਦੀਆ ਡੱਲੇਵਾਲ ਸਹਿਬ ਦੇ ਇਨੇ ਵੱਡੇ ਫੈਸਲੇ ਤੇ ਵੀ ਕਿਸਾਨ ਜਥੇਬੰਦੀਆ ਇੱਕ ਪਲੇਟ ਫਾਰਮ ਤੇ ਇਕੱਠੀਆਂ ਨਹੀ ਹੋ ਰਹੀਆ ਤਾਂ ਕੀ ਕੇਂਦਰ ਇਨਾ ਦੀਆਂ ਮੰਗ ਮੰਨ ਲਵੇਗੀ ਕਦੀ ਨਹੀਂ ਹੋ ਸਕਦਾ ਡੱਲੇਵਾਲ ਦੀ ਜਾਨ ਜਾਵੇ ਗੀ ਫਿਰ ਉਸ ਦੇ ਸਰਧਾਜਲੀਆ ਸਮਾਰੋਹ ਵਿੱਚ ਵੱਧ ਚੜ ਕਿ ਇੱਕ ਤੌ ਵੱਧ ਚੜ ਕਿ ਬੋਲਣਗੇ ਇਨਾ ਸਾਰੀਆਂ ਜਥੇਬੰਦੀਆਂ ਨੂੰ ਇਕ ਪਲੇਟ ਤੇ ਇਕੱਠੀਆਂ ਹੋ ਕਿ ਡੱਲੇ ਵਾਲ ਦੀ ਜਾਨ ਬਚਾਉਣ ਲਈ ਕੁਝ ਕਰਨ ਦੂਸਰਾ ਕੇਂਦਰ ਜੋ ਚਹਾਉਦਾ ਸੀ ਉਹ ਹੋ ਗਿਆ l
Excellent video, very logical explanation given by Rajiv Bhaskar ji regarding Akali politics
ਕਿਰਪਾ ਕਰਕੇ ਯਾਦ ਕਰੋ ਕਿ ਵਿਰੋਧ ਕਰ ਰਹੇ ਪਹਿਲਵਾਨਾਂ ਨੇ ਭਾਰਤ ਦੇ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਵਿਰੁੱਧ ਆਪਣੇ ਅੰਦੋਲਨ ਨੂੰ ਸਾਬੋਤਾਜ ਕਰਨ ਵਿੱਚ ਰਾਕੇਸ਼ ਟਿਕੈਤ ਦੀ ਭੂਮਿਕਾ ਬਾਰੇ ਕੀ ਕਿਹਾ ਸੀ। ਟਿਕੇਟ ਦੀਆਂ ਟਿੱਪਣੀਆਂ ਪਹਿਲਵਾਨ ਅੰਦੋਲਨ ਵਿੱਚ ਉਸਦੀ ਨਕਾਰਾਤਮਕ ਭੂਮਿਕਾ ਦੀਆਂ ਰੋਸ਼ਨੀਆਂ ਵਿੱਚ ਦੇਖਿਆ ਜਾਣਾ ਚਾਹੀਦਾ ਹੈ।
Pandher da record vi thik nahi. Usne 26 Jan 20 nu lal kiley te andolan khatam karwa ditta si.
ਵਾਹ ਬਈ ਵਾਹ ਬਹੁਤ ਵਧੀਆ ਸਿੱਖਿਆ ਦਾਇਕ ਸੁਨੇਹਾ ਦਿੱਤਾ ਹੈ ਕਮਾਲ ਦੀ ਸਿਆਸੀ ਚੇਤਨਾ ਤਿੰਨਾਂ ਸੱਜਣਾਂ ਦੀ।
If I am not mistaken,pheruman sahib on fast and survived for 74 days and then expired. Pheruman sahib Panth de Sahid. 🙏
👍👍🙏🙏
Bhaskar saheb agge nalo sohni pbi bolan lg pye han
We love him🙏
ਟਿਕੈਤ 101% ਸਹੀ ਦੋਸ਼ ਲਾ ਰਿਹਾ ਹੈ ਜੀ।
ਇਹ ਦੋਵੇਂ ਕਿਸਾਨ ਜਥੇਬੰਦੀਆਂ ਜੋ ਧਰਨੇ ਤੇ ਬੈਠੇ ਨੇ, ਸੈਂਟਰ ਸਰਕਾਰ ਨਾਲ ਸਹਿਮਤੀ ਨਾਲ ਬੈਠੇ ਹਨ। ਬਾਕੀ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਫੇਲ ਕਰਨ ਲਈ।
ਰੰਧਾਵਾ ਬਾਈ ਜੀ ਇੱਕ ਦਿਨ ਦਾ ਪ੍ਰੋਗਰਾਮ ਬਾਦਲ ਕੇ ਲਾਣੇ ਦੀ ਜਾਇਦਾਦ ਬਾਰੇ ਰੱਖੋ ਲੋਕਾਂ ਨੂੰ ਜਾਣਕਾਰੀ ਦਿਓ ਜੀ ਧੰਨਵਾਦ
SSA JI 🙏🙏🙏
ਸਹੀ ਗੱਲ ਏ ਜੀ ਭਾਸਕਰ ਜੀਆਂ ਦੀ ਕਬੱਡੀ ਖਿਡਾਰੀ ਛੱਡੇ ਜਾ ਰਹੇ ਨੇ ਕੁੱਝ ਅੰਦਰੋਂ ਕੁੱਝ ਬਾਹਰੋਂ
S S A to all the three mature journalists
ਅਕਾਲੀ ਦਲ ਨ ਨਾ ਤਾਂ ਪੰਜਾਬ ਦੇ ਪੱਲੇ ਕੁਝ ਛੱਡਿਆ ਨਾ ਹੀ ਧਾਰਮਿਕ ਸੰਸਥਾਵਾਂ ਦੇ
Wastage by any government should be questionable. However, prime minister’s expense is no justification for the “sheesh mehal”. Sam admits party should be compared with Mahayana Gandhi.
I full agree with you. Now he is not talking about Lokpal also.
Whom should a common man trust now.
ਪੰਜਾਬ ਸਰਕਾਰ ਹੁਸਾਉ ਹੈ
ਪੰਜਾਬ ਦੇ ਕਿਸਾਨ ਲੀਡਰਾਂ ਦੀ ਹਉਂਮੈਂ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕਰਾ ਦੇਣਾ। ਇਹ ਆਪਣੀ ਆਪਣੀ ਡਫਲੀ ਵਜਾ ਰਹੇ ਹਨ।
ਇਸ ਕਮੇਟੀ ਵਿੱਚ ਬਹੁਤ ਸੁਹਿਰਦ ਅਤੇ ਸੂਝਵਾਨ ਵਿਅਕਤੀ ਹਨ
Ohna di kisne sunani hai.
ਰੰਧਾਵਾ ਸਾਹਿਬ, ਬੰਟੀ ਰੋਮਾਣਾ,ਇਹ ਵੀ ਕਹਿ ਰਿਹਾ, ਕਿ ਅਸੀਂ ਤਾਂ ਪਾਪੀ ਆਂ,ਕੀ ਕੋਈ ਪਾਪੀ, ਜੀਹਨੇ ਕੋਈ ਪਾਪ ਕੀਤਾ ਹੋਵੇ ਅਕਾਲੀ ਹੋ ਸਕਦਾ ?
ਅੰਮ੍ਰਿਤਪਾਲ ਨੂੰ ਰਿਹਾ ਕਰਾਕੇ ਦੋਬਾਰਾ ਵੱਡਾ ਧਮਾਕਾ ਕਰੇਗੀ ਬੀਜੇਬੀ। ਅਜੇ ਤਾਂ ਬਾਦਲ ਹੀ ਸੁਰਖ਼ੀਆਂ ਚ ਚੱਲ ਰਹੇ ਨੇ। ਉਹ ਸ਼ਾਂਤ ਹੈ।
ਸੁਪਹੀਮ ਕੋਰਟ ਵੱਲੋਂ ਬਣਾਈ ਕਮੇਟੀ ਦੀਆਂ ਟਰਮਜ ਤੇ ਕੰਡੀਸ਼ਨਜ ਕੀ ਹਨ? ਇਹ ਸਮਝੇ ਬਿਨਾਂ ਹੀ ਇੰਦਰਪਰੀਤ ਉਪਦੇਸ਼ ਦੇ ਰਿਹਾ ਹੈ।
ਬੰਟੀ ਨੇ ਅਕਾਲੀਦਲ ਬਹੁਤ ਵੱਡਾ ਨੁਕਸਾਨ ਕੀਤਾ
ਰੰਧਾਵਾ ਸਾਹਿਬ 18000ਕਰੋੜ ਮੁਲਾਜ਼ਮਾਂ ਦਾ ਵੀ ਦੇਣਾ।
ਬਾਕੀ ਸਾਰੇ Individual ਵੀਰਾਂ ਨੇਂ ਕੀ registery Govt. Rate ਤੇ ਨਹੀਂ ਕਰਵਾਈ ਜਾਂ ਜਿੰਨੀ ਰਕਮ ਦੀ ਖਰੀਦ ਕੀਤੀ ਹੈ ਓਨੀ ਰਕਮ ਦੀ ਕਰਵਾਈ ਹੈ।ਕਿਸੇ ਵੀ Individual ਬਾਰੇ ਦੋ ਗੱਲਾਂ ਨਹੀਂ ਹੋ ਸਕਦੀਆਂ।
ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ।ਜੇਕਰ ਸੁਪਰੀਮ ਕੋਰਟ ਦੀ ਬਣਾਈ ਹਾਈ ਪਾਵਰ ਕਮੇਟੀ ਨੇ ਆਪਣੇ ਦਾਲ ਫੁਲਕੇ ਦਾ ਖਰਚਾ 5 ਕਰੋੜ ਹਰਿਆਣੇ ਅਤੇ ਪੰਜਾਬ ਤੋ ਮੰਗ ਲਿਆ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀ।ਡਬਲ ਇੰਜਣ ਸਰਕਾਰ ਹਰਿਆਣਾ ਨੇ ਪੈਸੇ ਦੇ ਦਿੰਤੇ ਤੇ ਪੰਜਾਬ ਵੀ ਇਕ ਦੋ ਦਿਨਾਂ ਵਿਚ ਦੇ ਦੇਵੇਗਾ।ਜਦੋ ਕਿ ਕਮੇਟੀ ਪੂਰੇ ਭਾਰਤ ਲਈ ਕੰਮ ਕਰਦੀ ਹੈ।ਕੋਈ ਗੱਲ ਨਹੀ,ਪੰਜਾਬ ਪਹਿਲਾ ਹੀ ਦੇਸ਼ ਦੀ ਅਜਾਦੀ ਦੀ ਜੰਗ ਤੋ ਲੈ ਕੇ ਅੱਜ ਤੱਕ ਬਾਰਡਰਾਂ ਤੇ ਵੀ ਸ਼ਹਾਦਤਾਂ ਦੇ ਰਿਹਾ, ਦੇਸ਼ ਨੂੰ ਅੰਨ ਵਿਚ ਆਤਮ ਨਿਰਭਰ ਬਣਾਇਆ ਅਤੇ ਯੂ ਪੀ,ਬਿਹਾਰ ਤੇ ਕੲਈ ਹੋਰ ਸੂਬਿਆ ਦੇ ਮਜ਼ਦੂਰਾਂ ਨੂੰ ਕੰਮ ਦੇ ਕੇ ਪਾਲ ਰਿਹਾ। ਦੇਸ਼ ਦੇ ਕਿਸਾਨਾਂ ਦੀ ਲੜਾਈ ਵੀ ਪੰਜਾਬ ਅੱਗੇ ਹੋ ਕੇ ਲੜ ਰਿਹਾ।ਕੋਈ ਗੱਲ ਨਹੀ ਕੁਰਬਾਨੀ ਦੀ ਆਦਤ ਹੈ 2.5 ਕਰੋੜ ਵੀ ਕਮੇਟੀ ਨੂੰ ਦੇ ਦੇਵੇਗਾ।ਹੋਣਾ ਪੰਜਾਬ ਨਾਲ ਵਿਤਕਰਾ ਹੀ ਹੈ, ਕਿਸਾਨਾਂ ਨੂੰ ਪੰਜਾਬੀਆਂ ਨੂੰ ਸੋਚਣਾ ਪਵੇਗਾ ਕਿ ਪੰਜਾਬ ਬੰਦ ਕਰ ਕਰਕੇ ਹੋਰ ਕਿੰਨਾ ਪੰਜਾਬ ਡੋਬਣਾ,ਸਾਹ ਲੈਣ ਯੋਗਾ ਛੱਡਣਾ ਜਾਂ ਨਹੀ,ਸਾਹਤਾਂ ਕੇਂਦਰ ਪਹਿਲਾਂ ਹੀ ਨਹੀ ਲੈਣ ਦੇ ਰਿਹਾ।
S S A 🙏🙏🙏🙏🙏🙏🙏🙏🙏🙏 to all members present in program
In the prevalent circumstances, we are to choose the lesser evil
Very good randhawa sahib
ਅਕਾਲੀ ਦਲ ਨੂੰ ਸਮਝ ਲੈਣਾ ਚਾਹੀਦਾ ਕਿ ਅਕਾਲ ਤਖਤ ਦੇ ਫੈਸਲੇ ਦਾ ਅਸਰ ਇਸ ਫੈਸਲੇ ਤੋਂ ਪਹਿਲਾ ਨਿਸਾਨ ਸਾਹਿਬ ਦੇ ਰੰਗ ਤੋਂ ਪਤਾ ਲਗਦਾ ਕਿ ਪੰਜਾਬ ਦੇ ਪਿੰਡਾਂ ਵਿੱਚ 99% ਗੁਰੂਦੁਆਰਾ ਸਾਹਿਬ ਵਿੱਚ ਨਿਸਾਨ ਸਾਹਿਬ ਦੇ ਰੰਗ ਬਦਲ ਦਿੱਤੇ ਗਏ ਨੇ
ਪ੍ਰਾਪਰਟੀ ਜਥੇਦਾਰ ਅਕਾਲ ਤਖ਼ਤ ਦੇ ਨਾਂ ਤੇ ਨਹੀਂ ਹੈ ਰਜਿਸਟਰੀ ਇਕ Individual ਦੇ ਨਾਮ ਤੇ ਹੋਈ ਹੋ ਸਕਦੀ ਐ।
ਲੋਕ ਹੁਣ ਕਮਲੇ ਨਹੀਂ ਸਭ ਕੁਝ ਦੇਖ ਰਹੇ
ਜੇਹੜਾ ਡਕੈਤ ਹੈ ਉਹ ਭਾਜਪਾ ਦਾ ਚਮਚਾ ਹੈ ਪਿਛਲੇ ਉਧਲਓਨ ਵੇਖ ਵੀ ਏਹੀ ਹੋਏਆ ਸੀ ਵੀ ਇਸ ਦਾ ਸੇਰਾ ਪੰਜਾਬੀਆਂ ਨੂੰ ਨਾ ਜਾਵੇ ਤਾਹੀਂ ਤਾਂ ਡਕੈਤ ਉਹਨਾਂ ਨੇ ਕਿਹਾ ਕਿ ਤੂੰ ਹੁਣ ਦਿੱਲੀ ਨੂੰ ਵਾਪਸ ਜਾਹ ਕਿਉਂ ਕਿ ਐਹ ਪੰਜਾਬੀਆਂ ਦੇ ਹੱਕ ਵਿੱਚ ਜਾਂਦੇ ਤੇੰ ਪੰਜਾਬੀਆਂ ਨੂੰ ਰੋਕਿਆ ਜਾ ਰਿਹਾ ਸੀ ਤੇ ਡਕੈਤ ਨੂੰ ਨਹੀਂ ਰੋਕਿਆ
ਪੱਤਰਕਾਰ ਵੀਰ ਜੀ ਤੁਸੀਂ ਕਹਿੰਦੇ ਹੋ ਕਿ ਸਰਕਾਰ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਦੇਖਣਾ ਹੁੰਦਾ ਹੈ ਜਦੋਂ ਕਿ ਮੰਗਾਂ ਇਕੱਲੇ ਪੰਜਾਬ ਹਰਿਆਣਾ ਦੀਆਂ ਨਹੀਂ ਇਹ ਸਾਰੇ ਭਾਰਤ ਦੇ ਕਿਸਾਨਾਂ ਦੀਆਂ ਨੇ
ਰੰਧਾਵਾ ਜੀ ਪੂਰੀ ਗੱਲ ਤਾਂ ਕਰ ਲੈਣ ਦੋ ਭਾਸਕਰ ਜੀਆਂ ਨੂੰ
ਬਾਦਲ ਪਰਿਵਾਰ ਦੀ ਮਦਦ ਬਾਦਲ ਲੀਡਰਸ਼ਿਪ ਹੀ ਬਹੁਤ ਨੀਚੇ ਗਿਰ ਗਏ ਇਹ ਨਹੀ ਸੀ ਸੋਚਿਆ
Satsariakal sahib satsariakal I want to see c5 panth Khalsa channel mr Amrinder singh for debate on shromni akali dal international and other issues.
ਰਜਿਸਟਰੀ ਤਾਰੀਖ਼ ਕਿਹੜੀ ਹੈ ਰੰਧਾਵਾ ਸਾਹਿਬ
ਰੰਧਾਵਾ ਜੀ ,ਗਿਆਨੀ ਹਰਪ੍ਰੀਤ ਸਿੰਘ ਵਿਰੁਧ ਉਹਨਾਂ ਦੇ ਸਾਬਕਾ ਸਾਂਢੂ ਨੂੰ ਬਲਵਾਉਣ ਵਾਲੇ ਇਹੀ ਬੰਦੇ ਹਨ ।
ਜਥੇਦਾਰ ਦਮਦਮਾ ਸਾਹਿਬ
Payment is to be made as per rate fixed by the Govt and not on the rate purchased
ਵਲਟੋਹੇ ਤੋਂ ਬਆਦ ਹੁਣ ਨਵੇਂ ਨੂੰ ਜਿੰਮੇਵਾਰੀ ਦੇ ਦਿੱਤੀ
ਇਹ ਵੀ ਬਾਦਲਾਂ ਦੀ ਦੂਜੀ ਕੰਗਣਾ ਹੈ 😄
Looking at last one months action and views of Badal Akali dal workers, about Jathedars of Akaltakht and other Takhats and control of SGPC over them , is it possible to consider them equal to POPE .
Paji do din pehla rajesh takait ne, aap supremo naal meeting jeeti c. Ehde baare pls do shabd bolo
S a d 🎉❤
ਕੀ ਸੁਖਬੀਰ ਸਿੰਘ ਬਾਦਲ ਵਰਕਿੰਗ ਕਮੇਟੀ ਮੈਂਬਰ ਨਹੀ ਹਨ?
Banty has no value.singh sab is world respected personality.banty will loose his votes werespect
Giani Harprt sab.wahe guru ji.
It is on record that Shaheed Darshan Singh Pheruman kept fast unto death for 74 days and took only water and took no medicines at all.
ਸ਼ਹੀਦ ਫੇਰੂਮਾਨ ਨੇ ਸੱਤਰ ਦਿਨ ਬਾਦ ਸ਼ਹੀਦੀ ਪਾਈ ਸੀ
S Darshan Singh Pheruman survived for more than than 70 days during his fast unto death
ਸ: ਦਰਸਨ ਸਿੰਘ ਫੇਰੂਮਾਨ ੪੧ ਦਿਨ ਤੱਕ ਭੁੱਖ ਹੜਤਾਲ ਕਰਕੇ ਯਹੂਦੀ ਪਾਈ ਸੀ।
੭੪ ਦਿਨ
Supreme Court administrative,political issues ch kyon pae rahi hai.Central Govt tan iss vich party nahin hai.
Bai ji n’ etc Paid workers liondei nei conferences ch
Veerji Me Sochda ਇਹ ਲੋਕ Hill ਗੇ ਜੀ Enwe Awa Tawa ਬੋਲੀ Ja ਰਹੇ Ne ਆਪ ਸਹੀ Kiha ਸਾਰੇ Punjab Wich Hi Rajistri Sarkari Rate Te Hi Hundiji
Randhawa Sahib , Bhaskar sahib theek keh rahe ne ke agla step jimmevaar leaders nu panth vicho chhekna hi ho sakda e , talab karan di hun jroorat nahi rahi , kionke oh already Hukamnaama di ulanghna kar chukke ne
SUKHBIR BADAL KADE HUKAMNAMA NAHI MANEGA. LOKA DE DUTY SAHI FAISLA LAIN DI HAI.
Randhawa ji bada dukh hunda hai jaddon Lokpal di gal karan wale, Wagon R ch safar karan wale , aam insan di gal karan wale apne khud te enna paisa kharch kar lain, oh vi tax payers da. Aam employee jaddon tax pay karda hai, apne bacheya de muh cho kho ke national cause lai denda hai.
Par national cause sarkari kothi ta nahi..
Kinne change ohde dar bande apna sab kuch chad ke AAP ch aaye si.
Hun kis te bharosa kare aam admi.
Sirs , the History of character assassination of Akal Takhat Jathedars should be put into black and white and made public during this period of declaring Sukhvir Badal tankhaiya n serving of sewa punishment meted out to SAD people...
8:50