ਆਹਮੋ ਸਾਹਮਣੇ ਸੁਖਬੀਰ ਤੇ ਦਾਦੂਵਾਲ ਸਾੜੇ ਜੱਥੇਦਾਰਾਂ ਦੇ ਪੁਤਲੇ ! ਗੁੱਸਾ ਪੰਥਕ ਹਲਕਿਆਂ 'ਚ | Oneindia Punjabi

แชร์
ฝัง
  • เผยแพร่เมื่อ 31 ม.ค. 2025

ความคิดเห็น • 65

  • @JagjitSingh-c8l7j
    @JagjitSingh-c8l7j 10 วันที่ผ่านมา +4

    ਪੱਟੀ ਸਾਹਿਬ ਜੀ ਤੁਹਾਡੀਆ ਦਲੀਲਾ ਵਿਚ ਵਜਨ ਹੈ ਮੇਹਨਤ ਕਰਨੀ ਪਵੇਗੀ ਤੱਥਾ ਨੂੰ ਉਜਾਗਰ ਕਰਨ ਵਾਸਤੇ ਵਾਹਿਗੁਰੂ

  • @msrayat6409
    @msrayat6409 11 วันที่ผ่านมา +3

    Good coverage 👍 👌 👏

  • @Jagirsinghpatwari
    @Jagirsinghpatwari 11 วันที่ผ่านมา +17

    ਪੱਟੀ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਸੱਚੇ ਇਨਸਾਨ ਹੋ

    • @tirthanandraghbirsingh9266
      @tirthanandraghbirsingh9266 11 วันที่ผ่านมา

      ਇਨਸਾਨ ਨਹੀਂ ਭਗਵਾਨ ਕਹੋ ਨਕਲ਼ੀ ਭਗਵਾਨ ਜਦੋਂ ਉਪਰ ਗਿਆ ਤਾਂ ਅਸਲੀ ਭਗਵਾਨ ਨੂੰ ਕਿਵੇ ਦੱਸੇਗਾ ਕੀ ਮੈਂ ਤਾਂ ਕਦੇ ਸੱਚ ਬੋਲਿਆ ਹੀ ਨਹੀਂ ਜਾਂ ਕਿ ਚੰਦੂਮਾਜਰੇ ਵਾਂਗੂੰ ਜਥੇਦਾਰ ਸਾਹਿਬ ਜੀ ਨੂੰ ਬਾਰ ਬਾਰ ਝੂਠ ਬੋਲ ਰਿਹਾ ਸੀ ਫਿਰ ਤੈਨੂੰ ਨੂੜਕੇ ਗੰਦੇ ਨਾਲੇ ਚ ਸੂੱਟ ਦੇਣਿ ਹੈ

  • @lakhmirsinghkhalsa8282
    @lakhmirsinghkhalsa8282 11 วันที่ผ่านมา +19

    ਪਰਕਾਸ਼ ਚੰਦ ਬਾਦਲ ਸੁਖਬੀਰ ਚੰਦ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

    • @PawanKumar-wx2ml
      @PawanKumar-wx2ml 11 วันที่ผ่านมา

      Guru sahibano ke name ke peechhe bhi Dev, Daas, Rai lage huay thay us bare kia vichar hain.

  • @amarjitkaur3694
    @amarjitkaur3694 11 วันที่ผ่านมา +12

    ਪਟੀ ਸਾਹਿਬ ਬਾਦਲ ਤੋੰ ਬਦਾਮ ਮੰਗਵਾ ਲੳ ਰੋਜ ਬਹੁਤ ਸਿਰ ਖਪਾਉਣਾ ਪੈਂਦਾ ਹੈ ੳਸ ਨੇ ਨਹੀ ਮੰਨਣਾ

  • @amrinderrandhawa432
    @amrinderrandhawa432 11 วันที่ผ่านมา +5

    Salute ਪੱਟੀ ਸਾਹਿਬ ਜੀ

  • @joginderkaur713
    @joginderkaur713 11 วันที่ผ่านมา +1

    Very,nice,information,ji
    ❤❤❤❤❤
    ❤❤❤❤
    ❤❤❤
    ❤❤

  • @LakhasinghSingh-r7y
    @LakhasinghSingh-r7y 11 วันที่ผ่านมา +1

    Very good news bro Waheguru Waheguru Waheguru Waheguru Waheguru 🙏🙏🙏🙏🙏🙏

  • @SukhpalSingh-mp1yx
    @SukhpalSingh-mp1yx 10 วันที่ผ่านมา +2

    ਸਤਿ ਸ਼੍ਰੀ ਆਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @pawandeepsingh9993
    @pawandeepsingh9993 11 วันที่ผ่านมา +5

    ਕੁਲਵੰਤ ਸਿੰਘ usa ਪੱਟੀ ਸਾਹਿਬ ਜੀ

  • @dalipsingh5144
    @dalipsingh5144 11 วันที่ผ่านมา +1

    Very nice information.

  • @BalkarDeol-v6t
    @BalkarDeol-v6t 10 วันที่ผ่านมา

    Very nice

  • @rabjidhillon9413
    @rabjidhillon9413 11 วันที่ผ่านมา +1

    Very nice Sandeep

  • @SukhwinderSingh-bo2xo
    @SukhwinderSingh-bo2xo 11 วันที่ผ่านมา +3

    Very good information Discussion Sandeep ji Patti Sab ji 🙏🙏

  • @bahadarsinghsunetsunet1847
    @bahadarsinghsunetsunet1847 11 วันที่ผ่านมา +3

    ਬੇਨਤੀ ਹੈ ਸਾਡੇ ਲੀਡਰਾਂ ਵੱਲੋਂ ਰਾਜਨੀਤਕ ਲਾਭ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਾਰ ਬਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ।
    ਬੇਨਤੀ ਹੈ ਕਿ ਧਰਮ ਪ੍ਰਚਾਰ ਲਈ ਕਦੇ ਵੀ ਇਹ ਆਗੂ ਸਾਹਿਬਾਨ ਅੱਗੇ ਕਿਉਂ ਨਹੀਂ ਆ ਰਹੇ

  • @amarjitsinghkaura1217
    @amarjitsinghkaura1217 11 วันที่ผ่านมา +3

    ਸਤਿ ਸ੍ਰੀ ਅਕਾਲ ਜੀ 🙏

  • @bittucheema5900
    @bittucheema5900 10 วันที่ผ่านมา

    good

  • @BaljeetSingh-fr3by
    @BaljeetSingh-fr3by 11 วันที่ผ่านมา +1

    ❤❤❤❤❤❤❤

  • @kuldipsinghgrover1306
    @kuldipsinghgrover1306 11 วันที่ผ่านมา +1

    Patti ji Sandeep ji Sat sire akal

  • @RajuKuar-bu4vt
    @RajuKuar-bu4vt 10 วันที่ผ่านมา

    🙏🏼🙏🏼🙏🏼🙏🏼

  • @sharmatenthouse1848
    @sharmatenthouse1848 10 วันที่ผ่านมา

    Sandeep Singh jasvir Singh Bhatti sat shri akal

  • @JagjitSingh-c8l7j
    @JagjitSingh-c8l7j 10 วันที่ผ่านมา +1

    ਪੱਟੀ ਸਾਹਿਬ ਜੀ ਪਹਿਲਾ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਨੂੰ ਬਾਬਾ ਕਹਿ ਲੋਕ ਕਹਿੰਦੇ ਸਨ ਮਰਨ ਤੋ ਬੇਅੰਤਾ ਬੁੱਚੜ ਅਸੀ ਲੋਕ ਕਿਹੋ ਜਿਹੇ ਹਾਂ ਜਵਾਬ ਦਿਓ ਜੀ

  • @harjitgill5019
    @harjitgill5019 9 วันที่ผ่านมา

    ਜਥੇਦਾਰਾਂ ਨੇ ਨਿਆਂ ਨਹੀਂ ਕੀਤਾ, ਐਡੇ ਐਡੇ ਗੁਨਾਹਾਂ ਦੀ ਲਾਈ ਤਨਖਾਹ ਬਹੁਤ ਤਤਫ਼ਦਰੀ ਵਾਲ਼ੀ ਹੈ, ਰਾਜਨੀਤਕ ਸਜ਼ਾ ਵੀ ਦੇਣੀ ਬਣਦੀ ਸੀ, ਜੋਂ ਨਹੀਂ ਦਿੱਤੀ, ਖਾਨਾਪੂਰੀ ਕੀਤੀ ਹੈ। ਹੁਣ ਵੀ ਬਾਦਲਾਂ ਨੇਂ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨੇ, ਦੋਬਾਰਾ ਤਲਬ ਕਿਉਂ ਨਹੀਂ ਕੀਤੇ ਅਜੇ ਤੱਕ

  • @gurdeepsinghsidhu42
    @gurdeepsinghsidhu42 10 วันที่ผ่านมา

    Sat Sri Akal ji

  • @harnekmalhans7783
    @harnekmalhans7783 11 วันที่ผ่านมา +2

    SSA Patti Sahib Sandeep Singh ji Jathedars should prove worthy of their positions They are very very high esteemed in high honour by people

  • @pawandeepsingh9993
    @pawandeepsingh9993 11 วันที่ผ่านมา +3

    ਕੁਲਵੰਤ ਸਿੰਘ usa ਪੱਟੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਡੈਲਸ ਤੋ

  • @JagjeetSran-wq4ne
    @JagjeetSran-wq4ne 11 วันที่ผ่านมา +1

    🙏🙏🙏

    • @palwindersingh3731
      @palwindersingh3731 10 วันที่ผ่านมา

      AAP DONA VEER JI NU RESPECT SAHIT WAHEGURU JI KA KHALSA WAHEGURU JI FATEH JI.

  • @PalveerDhillon98
    @PalveerDhillon98 11 วันที่ผ่านมา +2

    ਭੱਟੀ ਵੀਰ ਜੀ ਸਤਿ ਸਰੀ ਅਕਾਲ

  • @baljeetsingh923
    @baljeetsingh923 11 วันที่ผ่านมา

    You are really a knowledgeable person.

  • @SurinderSingh-fe6mv
    @SurinderSingh-fe6mv 11 วันที่ผ่านมา

    ਸਤਿ ਸ੍ਰੀ ਅਕਾਲ ਜੀ

  • @JaswantSingh-qi4ok
    @JaswantSingh-qi4ok 11 วันที่ผ่านมา

    Good job bhai ji

  • @amarjitkaur3694
    @amarjitkaur3694 11 วันที่ผ่านมา +4

    ਦੋ ਦਿਸੰਬਰ ਨੇ ਕੌਮ ਨੂੰ ਭੰਬਲ ਫੂਸੇ ਵਿਚ ਪਾਇਆ ਹੋਇਆ ੲਇਕ ਸੁਖੇ ਪਿਛੇ ਕੀ ਕੁੱਝ ਹੋਇਆ ਪਿਆ

    • @narinderkaur-tk6oi
      @narinderkaur-tk6oi 11 วันที่ผ่านมา

      Behn shdd glla nu bjp ne kuz nhi rehn dena
      Jo ajj sukhbir de virudh bol rhhe ne
      Election ch eh uhna to ticket len ge
      Desh Hindu rashter vlh nu vdh reha hai
      Bch lvo

    • @narinderkaur-tk6oi
      @narinderkaur-tk6oi 11 วันที่ผ่านมา

      Eh loka lyi akal takhat v kuz nhi
      Hor sukhbir nu fansi chahide c AKAAL TAkHAt sahib te

    • @narinderkaur-tk6oi
      @narinderkaur-tk6oi 11 วันที่ผ่านมา

      Akal mere vangu lgda kici nu ani hi nhi
      Kooker bno guru ghr de
      Shreek nhi

    • @narinderkaur-tk6oi
      @narinderkaur-tk6oi 11 วันที่ผ่านมา

      Dekh lio es var sgpc te aap bjp Congress da kbja hou
      Fir dekh lio ki bn da
      Kio k mere pind ch sirf 5 vote ne asli
      Pr 70/80 bn gyia
      Ehna dia
      Fir dekh lio hun ki bnu
      Vqt hath ni ana

  • @suchasinghsingh8514
    @suchasinghsingh8514 11 วันที่ผ่านมา

    ਦੋ ਦਸੰਬਰ ਜਥੇਦਾਰਾਂ ਨੇ ਜੋ ਫੈਸਲਾ ਕੀਤਾ ( ਭਾਵੇਂ ਸਜ਼ਾ ਘੱਟ ਦਿੱਤੀ) ਉਹ ਸਲਾਹੁਣ ਯੋਗ ਹੈ। ਕਿਉਂਕਿ ਪਿਛਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਦਲਾਂ ਦੀ ਕੋਠੀ ਜਾਕੇ ਸੋਦੇ ਸਾਧ ਨੂੰ ਮੁਆਫੀ ਦਿਵਾਈ ਸੀ।ਪਰ ਮਾਜੌਦਾ ਜਥੇਦਾਰਾਂ ਨੇ ਆਪਣੀ ਪੂਰੀ ਸ਼ਕਤੀ ਦੀ ਦਿਖਾਈ ਹੈ। ਸੁਖਬੀਰ ਬਾਦਲ ਨੂੰ ਇਹ ਵੀ ਨਹੀਂ ਪਤਾ ਸੀ ਜਥੇਦਾਰ ਉਸ ਨਾਲ ਇਹੋ ਜਿਹੀ ਸਜ਼ਾ ਦੇਣਗੇ।

  • @savindersingh4724
    @savindersingh4724 11 วันที่ผ่านมา +3

    ਭੱਟੀ ਸਾਹਿਬ ਇਹੀ ਕੁਝ ਹੋਣਾ ਸੀ ਆਖਰ ਨੂੰ ਜਥੇਦਾਰ ਵੀ ਮੋਨਧਾਰੀ ਬੈਠੇ ਆ

  • @gurmailsingh3297
    @gurmailsingh3297 11 วันที่ผ่านมา

    ਪਟੀ ਸਾਹਿਬ ਜੀ ਹੁਣ ਮਾਜੂਦਾ ਹਲਾਤ ਵਾਰੇ ਜਥੇਦਾਰਾਂ ਦੇ ਰੋਲ ਵਾਰੇ ਜੋ ਕੜ੍ਹੀ ਘੋਲੀ ਹੈ ਵਾਰੇ ਕਿਅਾ ਕਹੋਗੇ

  • @amarjitsidhu6675
    @amarjitsidhu6675 11 วันที่ผ่านมา +1

    Their is the only problem is to save Badal,s Chair ?

  • @sudarshansingh4402
    @sudarshansingh4402 10 วันที่ผ่านมา

    ਅਸਲ ਵਿੱਚ ਚੀਮਾ ਸੁਖਬੀਰ ਬਾਦਲ ਦੀਆਂ ਜੜ੍ਹਾਂ ਵਿੱਚ ਜਿੱਥੇ ਤੇਲ ਦੇ ਰਿਹਾ ਹੈ, ਓਥੇ ਸਿੱਖ ਕੌਮ ਦੀ ਮਿੱਟੀ ਵੀ ਪਲੀਤ ਕਰ ਰਿਹਾ ਹੈ। ਅਕਾਲ ਤਖ਼ਤ ਸਿੱਖ ਕੌਮ ਦਾ ਤਖ਼ਤ ਹੈ ਜੋ ਸਰਵੋਤਮ ਹੈ। ਅਕਾਲ ਤਖ਼ਤ ਦਾ ਜਥੇਦਾਰ ਕੋਈ ਵੀ ਹੋਵੇ ਤਖਤ ਦੀ ਅਥਾਰਟੀ ਸੁਪਰੀਮ ਹੈ ਤੇ ਇਸ ਦਾ ਹੁਕਮ ਹਰ ਸਿੱਖ ਲਈ ਮੰਨਣਾ ਲਾਜ਼ਮੀ ਹੈ। ਕੋਈ ਵੀ ਸਿੱਖ ਚਾਹੇ ਉਹ ਮੁੱਖ ਮੰਤਰੀ ਹੋਵੇ ਜਾਂ ਆਮ ਸਿੱਖ ਅਕਾਲ ਤਖ਼ਤ ਦਾ ਹੁਕਮ ਹਰ ਇੱਕ ਲਈ ਇੱਕੋ ਜਿਹਾ ਹੈ ਤੇ ਮੰਨਣਾ ਜ਼ਰੂਰੀ ਹੈ।

  • @bittuvirk1885
    @bittuvirk1885 11 วันที่ผ่านมา

    ਧੰਨ ਤੁਸੀਂ ਧੰਨ ਜਿਹੜੇ very Good ਲਿਖੀ ਜਾਂਦੇ ਸਵੇਰੇ ਸ਼ਾਮ ਜਿਹੜੇ ਸਰਕਾਰ ਵਿੱਚ ਵੀ ਨਹੀਂ ਦਸ ਸਾਲ ਹੋਣ ਵਾਲੇ ਤੀਹ ਚਾਲੀ ਪੱਤਰਕਾਰ ਵਿਦਵਾਨ ਹਰੇਕ ਮਸਲੇ ਵਿੱਚ ਸੁਖਬੀਰ ਬਾਦਲ ਸ਼ਾਮਲ ਕਰ ਦਿੰਦੇ ਇੰਨਾ ਡਰ ਕਿਉਂ ਸੁਖਬੀਰ ਬਾਦਲ ਤੋ ਜੇ ਮੁੱਖ ਮੰਤਰੀ ਬਣੋ ਤਰੱਕੀ ਕਰਾਉ ਪਹਿਲਾਂ ਵੀ ਉਸ ਨੇ ਹੀ ਫ੍ਰੀ ਵੇਅ ਏਅਰਪੋਰਟ ਬਿਜਲੀ ਸਰਪਲੱਸ ਸਾਰੀਆਂ ਯਾਦਗਾਰਾਂ ਇਥੋਂ ਤੱਕ ਚੁਰਾਸੀ ਦੇ ਸ਼ਹੀਦਾਂ ਦੀ ਯਾਦਗਾਰ ਬਣਾਈ ਕਾਂਗਰਸ ਝਾੜੂ ਵਾਲਿਆਂ ਨਾਲੋਂ ਕਿਤੇ ਕਿਤੇ ਵਧੀਆ

  • @SukhwinderSingh-bo2xo
    @SukhwinderSingh-bo2xo 11 วันที่ผ่านมา +1

    7 mabri comety nu km kran Deo please 🙏

  • @baldevsinghsidhu1310
    @baldevsinghsidhu1310 11 วันที่ผ่านมา +1

    Ah ta hun jathedar he das sakde ne ke ona ne cheeme nu ki ki shootan dittian jathedar clear karn

  • @rupinderpalsingh124
    @rupinderpalsingh124 11 วันที่ผ่านมา +2

    Bilkes bano de criminal kive free kite c law de against ja ke.

  • @JasPinder-gx3xs
    @JasPinder-gx3xs 11 วันที่ผ่านมา

    FER SHUDE KIUO. NHI JI THANKS 🙏 RS DHALIWALL FDK PUNJAB ❤

  • @KulveerSingh-s3p
    @KulveerSingh-s3p 10 วันที่ผ่านมา

    3:30 Je valtoha vaang Cheema nu v akali dal cho kadh dita jaye....ta theek rehega.kiok.cheema behad jhootha banda hei.. jathedar re sangtta nu shashopanjj ch paya

  • @SurinderSingh-jk4er
    @SurinderSingh-jk4er 10 วันที่ผ่านมา

    Sikhs stand divided in parts since Guru Sahib period Similarly power hungry people grow at present also S G P C is elected body and those who do not believe in elections are stupid Look at other political parties also those who are defeated start blaming E V M Same is the case of our Sikhs Do not talk in favour of Daduwal he is defeated by Sikh sangat

  • @armansra-r7d
    @armansra-r7d 10 วันที่ผ่านมา

    galat jankari patti sab Binder singh khalasa h ji koe babe da banda nhi h sade pind da munda h Binder ji

  • @baldevsinghsidhu1310
    @baldevsinghsidhu1310 11 วันที่ผ่านมา +1

    Sukhe de putle v fuko

  • @SatpalSingh-je6dw
    @SatpalSingh-je6dw 10 วันที่ผ่านมา

    Virodh karan wale sabh modi and virodi parti de payable bande a

  • @manoopkirti8346
    @manoopkirti8346 11 วันที่ผ่านมา

    Big fat liar Patti not a grain of truth he speaks

  • @puransingh-jb1rs
    @puransingh-jb1rs 11 วันที่ผ่านมา

    ਭੱਟੀ ਸਾਹਿਬ ਤੁਹਾਨੂੰ ਤੇ ਕੁਝ ਹੋਰ ਪੱਤਰਕਾਰਾਂ ਨੂੰ ਵਿਕਾਊ ਜ਼ਮੀਰਾਂ ਤੇ ਭਟਕਦੀਆਂ ਰੂਹਾਂ ਕਿਓਂ ਕਿਹਾ ਜਾਂਦਾ ਹੈ ?

  • @tirthanandraghbirsingh9266
    @tirthanandraghbirsingh9266 11 วันที่ผ่านมา +1

    ਤੁਸੀਂ ਹਟਣਾ ਨੀਂ ਤੋਤੇ ਵਾਂਗ ਇੱਕੋ ਰੱਟ ਲਾਈ ਹੈ ਕਿ ਰਾਤ ਨੂੰ ਵੀ ਸੁਖਬੀਰ ਸਿੰਘ ਬਾਦਲ ਜੀ ਦੇ ਸੁਫ਼ਨੇ ਤਾਂ ਨੀਂ ਆਉਂਦੇ ਕਿਤੇ ਤੋਤਾ ਜ਼ਿੱਦੀ ਸੀ ਮਾਲਿਕ ਨੇ ਗਰਦਣ ਮਰੋੜ ਸੁਟਿਆ ।

    • @harmanbhullar2010
      @harmanbhullar2010 11 วันที่ผ่านมา

      ਤੇਰੀ ਬੁੰਡ ਪੀੜ ਹੁੰਦੀ ਹੈ

  • @narinderkaur-tk6oi
    @narinderkaur-tk6oi 11 วันที่ผ่านมา

    Shddo na ksr koi
    Tuci sare rll k maar deo akali dall nu
    Taa k bjp kamjab ho jave

  • @SukhwinderSingh-bo2xo
    @SukhwinderSingh-bo2xo 11 วันที่ผ่านมา +1

    Very good information Discussion Sandeep ji Patti Sab ji 🙏🙏