ਪਲਟ ਗਈ ਬਾਜ਼ੀ… Punjab Television

แชร์
ฝัง
  • เผยแพร่เมื่อ 21 ม.ค. 2025

ความคิดเห็น • 379

  • @SukhchainSinghAulakh-r5p
    @SukhchainSinghAulakh-r5p 20 ชั่วโมงที่ผ่านมา +32

    ਸੁਖਬੀਰ ਬਾਦਲ, ਬਲਵਿੰਦਰ ਭੂੰਦੜ ਦਲਜੀਤ ਚੀਮਾ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਾ ਮੰਨਣ ਤੇ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ। ਮੈਂ ਇਹਨਾਂ ਨਾਵਾਂ ਨਾਲ ਸਿੰਘ ਇਸ ਲਈ ਨਹੀਂ ਲਗਾਇਆ ਕਿਉਂਕਿ ਇਹ ਅਕਾਲ ਤਖ਼ਤ ਸਾਹਿਬ ਦੇ ਦੋਸ਼ੀ ਹਨ।

  • @manmohansinghmarar6474
    @manmohansinghmarar6474 19 ชั่วโมงที่ผ่านมา +11

    ਬਾਦਲ ਅਕਾਲੀ ਦਲ ਸ੍ਰੀ ਅਕਾਲ ਤਖਤ ਦਾ ਭਗੌੜਾ ਹੈ ਇੰਨ੍ਹਾ ਨੇ ਪੰਥ, ਪੰਜਾਬ ਅਤੇ ਪੰਜਾਬੀਅਤ ਦਾ ਭੱਠਾ ਬਠਾਇਆ ਹੈ🙏🙏

  • @JoyfulSandcastle-cf7gg
    @JoyfulSandcastle-cf7gg 20 ชั่วโมงที่ผ่านมา +29

    ਕੋਮ ਨਾਲ ਛੱਲ ਕਰਨ ਵਾਲੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜੇ ਕਦੇ ਵੀ ਪੰਥ ਦੀ ਨੁਮਾਇੰਦਗੀ ਨਹੀਂ ਕਰ ਸਕਦੇ

    • @dalbirsingh5890
      @dalbirsingh5890 18 ชั่วโมงที่ผ่านมา +4

      ਪੰਥ ਨਾਲ ਬਾਦਲ ਦਲ ਤੋਂ ਵੱਧ ਛਲ ਸ਼ਾਇਦ ਹੀ ਕਿਸੇ ਕੀਤਾ ਹੈ

  • @jugrajsohi-iy5zz
    @jugrajsohi-iy5zz 20 ชั่วโมงที่ผ่านมา +10

    ਬਹੁਤ ਵਧੀਆ ਪੋ੍ਗਰਾਮ ਹੁੰਦਾ। ਬਾਕੀ ਪਤਾ ਨੀ ਕਈਆਂ ਦੇ ਮਿਰਚਾਂ ਬਹੁਤ ਲੱਗਦੀਆਂ? 👌👍🙏

  • @rajkumarkhunda4244
    @rajkumarkhunda4244 19 ชั่วโมงที่ผ่านมา +7

    ਜਿਹੜੇ ਜਥੇਦਾਰਾਂ ਨੂੰ ਆਪਣੇ ਘਰ ਬੁਲਾਕੇ ਸੌਦਾ ਸਾਧ ਨੂੰ ਬਿਨਾਂ ਮੰਗਿਓ ਮੁਆਫੀ ਦੁਆ ਦਿੰਦੇ ਹਨ, ਓਹਨਾਂ ਤੋਂ ਇਹ ਆਸ ਕਰਨੀ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਣਗੇ

  • @yadwinderbilling8721
    @yadwinderbilling8721 20 ชั่วโมงที่ผ่านมา +16

    ਅਜ ਤਾਂ ਲਗਦਾ ਸੁਖਵੀਰ ਬਾਦਲ ਨੇ ਆਪਣੇ ਚਮਚਿਆਂ ਦੀ ਸਪੈਸਲ ਡਿਉਟੀ ਲਾਈ ਹੈ ਉਸ ਦੇ ਪੱਖ ਵਿੱਚ ਕੁਮੈਟ ਕਰਨ ਦੀ😅😅

    • @baljitsingh6957
      @baljitsingh6957 20 ชั่วโมงที่ผ่านมา +1

      ਹਾਂ ਜੀ ਇਹਨਾਂ ਦਾ ਆਈਟੀ ਸੈੱਲ ਸਰਗਰਮ ਹੋ ਗਿਆ ਹੈ।

    • @babasidhu1255
      @babasidhu1255 18 ชั่วโมงที่ผ่านมา +1

      Badal insa dal jaag pya lagda ji...

    • @YadwinderSingh-z2d
      @YadwinderSingh-z2d 17 ชั่วโมงที่ผ่านมา

      ਭੇਡਾਂ ਨੂੰ ਤਾਂ ਹੀ ਤੇ ਇਹ ਚਵਲ ਚੰਗੇ ਲਗਦੇ ਕਿਉੰਕਿ ਤੁਸੀ ਭੇਡਾ ਸੁਣਨ ਹੀ ਬਾਦਲਾ ਦੇ ਖਿਲਾਫ ਆਉਂਦੇ

    • @narindersaini7652
      @narindersaini7652 11 ชั่วโมงที่ผ่านมา +1

      😂😂

  • @baljitsingh6957
    @baljitsingh6957 20 ชั่วโมงที่ผ่านมา +5

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @Parmjitsingh-t3w4k
    @Parmjitsingh-t3w4k 21 ชั่วโมงที่ผ่านมา +12

    ਪਹਿਲੀ ਵਾਰ ਦੇਖਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸੁਖਬੀਰ ਦੀਆਂ ਮਿੰਨਤਾਂ ਕਰ ਰਿਹਾ। ਗੁਰਬਚਨ ਦੀ ਲਿਸਟ ਵਿਚ ਜਥੇਦਾਰ ਸਾਹਿਬ ਰਘਬੀਰ ਸਿੰਘ ਦਾਖਲ ਹੋ ਗਏ

  • @SukhmanSingh-sv6sm
    @SukhmanSingh-sv6sm 21 ชั่วโมงที่ผ่านมา +13

    ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਸਿੱਖਾਂ ਦੀ ਪੰਥਕ ਪਾਰਟੀ ਹੈ ਤੇ ਲੋਕ ਪੰਥਕ ਪਾਰਟੀ ਦੇ ਚੋਣ ਨਿਸ਼ਾਨ ਢੋਲਕੀ ਤੇ ਮੋਹਰਾਂ ਲਾ ਕੇ ਪੰਥ ਨੂੰ ਜਿਤਾਉਣ ਦੀ

  • @SukhmanSingh-sv6sm
    @SukhmanSingh-sv6sm 21 ชั่วโมงที่ผ่านมา +15

    ਚੰਗੇ ਮਾੜੇ ਦਿਨ ਚਲਦੇ ਰਹਿੰਦੇ ਹਨ, ਸ਼੍ਰੋਮਣੀ ਅਕਾਲੀ ਦਲ ਨੂੰ ਸਾਡੇ ਪੁਰਖਿਆਂ ਨੇ ਆਪਣੇ ਖੂਨ ਨਾਲ ਸਿੰਜਿਆ ਹੈ, ਇਹ ਸ਼ਹੀਦਾਂ ਦੀ ਪਾਰਟੀ ਮੁੜ ਆਪਣੇ ਜਲੌਅ ਵਿਚ ਆਵੇਗੀ

    • @tejindersingh890
      @tejindersingh890 20 ชั่วโมงที่ผ่านมา

      ਹੁਣ ਹੁਣ ਵਾਗਡੋਰ ਚੋਰ ਚੋਰਾਂ ਨੇ ਸੰਭਾਲ ਲਈ ਹੈ।।।।।।।

    • @baljitsingh6957
      @baljitsingh6957 20 ชั่วโมงที่ผ่านมา

      ਜਿੰਨਾ ਚਿਰ ਬਾਦਲ ਜੁੰਡਲੀ ਹੈ ਉਨ੍ਹਾਂ ਚਿਰ ਤਾਂ ਭੁੱਲ ਜਾਵੋ।

    • @sharansingh-yt7jq
      @sharansingh-yt7jq 16 ชั่วโมงที่ผ่านมา

      Bas BADAL KUNBA KOREMA PB PBIt SIKH SIKHI SGPC DA LOOTERA DAKU GHALUO LATHH JANN AD AKALTAKHAT SAHIB TU SIRJIA KADA VI KHATAM NHI HO SAKDA BHANDA JAMMDA MARDA REHNDA NA

    • @babasidhu1255
      @babasidhu1255 16 ชั่วโมงที่ผ่านมา +3

      Par Badal insa Pariwar KDE vi nahi...

    • @JoyfulSandcastle-cf7gg
      @JoyfulSandcastle-cf7gg 13 ชั่วโมงที่ผ่านมา +2

      @@SukhmanSingh-sv6sm ਸ੍ਰੋਮਣੀ ਅਕਾਲੀ ਦੱਲ ਤਾਂ ਜਲੌਅ ਵਿੱਚ ਆਵੇਗਾ ਪਰ ਬਾਦਲ ਲਾਣੇ ਤੋਂ ਬਗੈਰ

  • @ShanjeetsinghAdvocate
    @ShanjeetsinghAdvocate 21 ชั่วโมงที่ผ่านมา +9

    ਜਦੋ ਦੇਖੋ ਹਾਏ ਸੁਖਬੀਰ ਹਾਏ ਸੁਖਬੀਰ

    • @jasbirkaurchahal1021
      @jasbirkaurchahal1021 21 ชั่วโมงที่ผ่านมา +3

      ਲੋਕਾਂ ਦੀ ਹਾਇ ਪੈ ਵੀ ਜਾਂਦੀ ਹੈ ।

    • @narindersaini7652
      @narindersaini7652 11 ชั่วโมงที่ผ่านมา

      😂😂

  • @ShanjeetsinghAdvocate
    @ShanjeetsinghAdvocate 21 ชั่วโมงที่ผ่านมา +9

    ਜਿੰਨਾ ਨਾਮ ਸੁਖਬੀਰ ਦਾ ਲੈਂਦੇ ਇੰਨਾ ਕਦੇ ਰੱਬ ਦਾ ਲਿਆ ਹੁੰਦਾ ਤਾਂ ਰੱਬ ਮਿਲ ਜਾਂਦਾ ਤੁਹਾਨੂ😄

    • @tejindersingh890
      @tejindersingh890 20 ชั่วโมงที่ผ่านมา +3

      @@ShanjeetsinghAdvocate ਤੁਹਾਡੇ ਤੇ ਪੂਰੀ ਢੁੱਕਦੀ ਹੈ ਦੱਲੇ ਸੁੱਖੇ ਅਮਲੀ ਦੇ

    • @baljitsingh6957
      @baljitsingh6957 20 ชั่วโมงที่ผ่านมา +4

      ਸੁਖਬੀਰ ਕਿਹੜਾ ਰੱਬ ਤੋਂ ਘੱਟ ਹੈ, ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟਿੱਚ ਕਰਕੇ ਜਾਣਦਾ ਹੈ। ਕੋਈ ਰੱਬ ਰੂਪ ਹੀ ਇਹ ਹਿੰਮਤ ਕਰ ਸਕਦਾ ਹੈ।

    • @babasidhu1255
      @babasidhu1255 18 ชั่วโมงที่ผ่านมา +1

      Sukha amli rab hi aa ..jehra wadde badal nu apne pyo warga hi samjhda .

  • @SukhchainSinghAulakh-r5p
    @SukhchainSinghAulakh-r5p 19 ชั่วโมงที่ผ่านมา +5

    ਸੱਚ ਹਮੇਸ਼ਾ ਕੌੜਾ ਹੁੰਦਾ। ਮਿਰਚਾਂ ਤਾਂ ਲੱਗਣੀਆਂ ਸੀ। 😂😂😂😂

  • @paramjitdhamrait5185
    @paramjitdhamrait5185 18 ชั่วโมงที่ผ่านมา +1

    Waheguru ji bless you all.

  • @harwinder2601
    @harwinder2601 20 ชั่วโมงที่ผ่านมา +2

    ਧਾਮੀ ਸਾਹਿਬ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਅਗਲੀ ਪ੍ਰਧਾਨ ਦੀ ਚੋਣ ਤੱਕ ਹਟਾਇਆ ਨਹੀਂ ਜਾ ਸਕਦਾ ਜੀ ਕਿਉਂਕਿ ਜਿਨੇ ਕੋਰਮ ਦੀ ਜ਼ਰੂਰਤ ਹੈ ਉਹ ਇਕੱਲੇ ਬਾਦਲ ਧੜੇ ਕੋਲ਼ ਨਹੀਂ ਹੈ । ਇਸ ਲਈ ਅਗਲੀ ਪ੍ਰਧਾਨ ਦੀ ਚੋਣ ਤੱਕ ਧਾਮੀ ਸਾਹਿਬ ਜੀ ਪ੍ਰਧਾਨ ਬਣੇ ਰਹਿਣਾ ਨਿਸ਼ਚਿਤ ਹੈ ।

  • @YadwinderSingh-z2d
    @YadwinderSingh-z2d 21 ชั่วโมงที่ผ่านมา +2

    ਸ਼੍ਰੋਮਣੀ ਅਕਾਲੀਦਲ ਜ਼ਿੰਦਾਬਾਦ

  • @HaramnpreetKaur
    @HaramnpreetKaur 21 ชั่วโมงที่ผ่านมา +10

    ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦਾ

    • @tejindersingh890
      @tejindersingh890 20 ชั่วโมงที่ผ่านมา +1

      ਇਹ ਆਪਣਾ ਹੀ ਭਲਾ ਸੋਚਦੇ ਹਨ ਬਾਦਲਕੇ

    • @LovepreetSingh-gq2bf
      @LovepreetSingh-gq2bf 20 ชั่วโมงที่ผ่านมา

      @@tejindersingh890 ਭੇਡਾਂ ਦਾ IT cell

    • @baljitsingh6957
      @baljitsingh6957 20 ชั่วโมงที่ผ่านมา +2

      ਹਾਂ ਜੀ ਬਾਦਲ ਜੁੰਡਲੀ ਨੇ ਹਮੇਸ਼ਾ ਹੀ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੋਕੇ ਉਸ ਦੇ ਹੁਕਮਨਾਮਿਆਂ ਨੂੰ ਟਿੱਚ ਕਰਕੇ ਜਾਣਿਆ।

    • @paramjitdhamrait5185
      @paramjitdhamrait5185 17 ชั่วโมงที่ผ่านมา +1

      Kush tan sharm kro.@Harmnpreetkaur.

  • @MuttonAdda
    @MuttonAdda 17 ชั่วโมงที่ผ่านมา +1

    ਇੱਕ ਗੱਲ ਹਮੇਸ਼ਾ ਲਈ ਯਾਦ ਰੱਖਣੀ ਚਾਹੀਦੀ ਹੈ ਕਿ ਅਕਾਲੀ ਦਲ ਵਿੱਚੋਂ ਬਾਦਲ ਲਫ਼ਜ਼ ਹੁਣ ਹਮੇਸ਼ਾ ਲਈ ਖਤਮ ਹੋ ਗਿਆ ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਦਾ ਕੌਮ ਵਿੱਚ ਸਤਿਕਾਰ ਸੀ ਇਹ ਸਤਿਕਾਰ ਬਣਿਆ ਸੀ ਕਿ ਸ਼ਾਇਦ ਅਕਾਲੀ ਫੂਲਾ ਸਿੰਘ ਦੁਬਾਰਾ ਪੈਦਾ ਹੋ ਗਿਆ ਪਰ ਲੱਗਦਾ ਗੱਲ ਖਰਾਬ ਹੋ ਗਈ

  • @SukhmanSingh-sv6sm
    @SukhmanSingh-sv6sm 21 ชั่วโมงที่ผ่านมา +13

    ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ ਸ਼ੋਮਣੀ ਅਕਾਲੀ ਦਲ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ ਪੰਜਾਬ ਦੇ ਲੋਕ ਦੁਬਾਰਾ ਅਕਾਲੀ ਦਲ ਦਾ ਸਾਥ ਦੇਣਗੇ 🚩🚩🚩🙏

    • @dalbirsingh5890
      @dalbirsingh5890 18 ชั่วโมงที่ผ่านมา +1

      ਬਾਦਲ ਦਲ ਦਾ ਨਹੀਂ

    • @babasidhu1255
      @babasidhu1255 15 ชั่วโมงที่ผ่านมา

      Badal insa and faimly murdabad murdabad murdabad murdabad murdabad murdabad

  • @GurtejSingh-h7j
    @GurtejSingh-h7j 21 ชั่วโมงที่ผ่านมา +4

    ਔਖੇ ਸਮੇਂ ਵੇਲੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬੀਆਂ ਦੇ ਨਾਲ ਖੜ੍ਹਾ ਹੈ।

    • @baljitsingh6957
      @baljitsingh6957 20 ชั่วโมงที่ผ่านมา

      ਹਾਂ ਜੀ ਇਹਨਾਂ ਨੇ ਸੌਦਾ ਸਾਧ ਨੂੰ ਮੁਆਫ਼ੀ ਦਿੱਤੀ, ਸੁਮੇਧ ਸੈਣੀ ਨੂੰ ਡੀਜੀਪੀ ਲਾਇਆ, ਇਜ਼ਹਾਰ ਆਲਮ ਨੂੰ ਟਿਕਟਾਂ ਦਿੱਤੀਆਂ, ਇਹਨਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਇਨਸਾਫ ਮੰਗਣ ਤੇ ਗੋਲੀਆਂ ਨਾਲ ਭੁੰਨਿਆ। ਇਸੇ ਕਰਕੇ ਇਹ ਔਖੇ ਵੇਲੇ ਪੰਜਾਬੀਆਂ ਦੇ ਨਾਲ ਖੜ੍ਹਿਆ।

    • @narindersaini7652
      @narindersaini7652 11 ชั่วโมงที่ผ่านมา +2

      Pr eh wale kde nhi khre

  • @HaramnpreetKaur
    @HaramnpreetKaur 21 ชั่วโมงที่ผ่านมา +11

    ਅਕਾਲੀ ਦਲ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੀ ਅਵਾਜ਼ ਹੈ

    • @tejindersingh890
      @tejindersingh890 20 ชั่วโมงที่ผ่านมา

      @@HaramnpreetKaur ਬਾਦਲ ਦਲ ਲੋਟੂ ਹੈ

    • @baljitsingh6957
      @baljitsingh6957 20 ชั่วโมงที่ผ่านมา +1

      ਅਕਾਲੀ ਦਲ ਹੈ ਨਾ ਕਿ ਬਾਦਲ ਦਲ

    • @jugsingh2006
      @jugsingh2006 9 ชั่วโมงที่ผ่านมา

      Dushman ehna jamatan de.

  • @Ranjeetdaliwal-kz2nc
    @Ranjeetdaliwal-kz2nc 21 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ।

  • @sekhonsekhon4142
    @sekhonsekhon4142 14 ชั่วโมงที่ผ่านมา

    ਪੰਧੇਰ ਤੇ ਪਟਿਆਲਾ ਰਿਆਸਤ ਹਮੇਸ਼ਾ ਪੰਜਾਬ ਤੇ ਪੰਥ ਤੋਂ ਵੱਖ ਹੀ ਮੰਨ ਲਵੋ।

  • @Karan_singh1322_
    @Karan_singh1322_ 21 ชั่วโมงที่ผ่านมา +1

    ਜਗਤਾਰ ਅੰਕਲ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ

  • @BalramDhaliwal-rb7no
    @BalramDhaliwal-rb7no 21 ชั่วโมงที่ผ่านมา

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Karan_singh1322_
    @Karan_singh1322_ 21 ชั่วโมงที่ผ่านมา +3

    ਟੋਲਾ ਇਕੱਠਾ ਹੋ ਜਾਂਦਾ ਭੰਡਣ ਲਈ। ਇਹ ਭਗਵੰਤੁ ਨੂੰ ਵੀ ਸ਼ੱਡ ਗਏ

  • @prabhjitsinghbal
    @prabhjitsinghbal 20 ชั่วโมงที่ผ่านมา

    ਰੰਧਾਵਾ ਸਾਬ੍ਹ ਅੱਜ ਤੁਹਾਡਾ ਡ੍ਰੈਸਿੰਗ ਸਟਾਈਲ ਬਹੁਤ ਖੂਬਸੂਰਤ ਲੱਗ ਰਿਹਾ 👍🏻

  • @Parmjitsingh-t3w4k
    @Parmjitsingh-t3w4k 21 ชั่วโมงที่ผ่านมา +1

    ਸੁਖਬੀਰ ਖਰੀਦ ਲਵੇਗਾ ਬੇਸ਼ੱਕ ਪੰਜ ਪੰਜ ਕਰੋੜ ਦੇਣਾ ਪਵੇ ‌

  • @HaramnpreetKaur
    @HaramnpreetKaur 21 ชั่วโมงที่ผ่านมา +12

    ਅਕਾਲੀ ਦਲ ਇੱਕੋ ਇੱਕ ਪਾਰਟੀ ਜਿਸਨੂੰ ਦਿੱਲੀ ਦੇ ਹੁਕਮ ਤੇ ਨਹੀਂ ਚੱਲਣਾ ਪੈਦਾ (ਚੜਦੀਕਲਾ )ਅਕਾਲੀ ਦਲ ਜਿੰਦਾਬਾਦ 🚩

    • @dalbirsingh5890
      @dalbirsingh5890 18 ชั่วโมงที่ผ่านมา +1

      ਇਹਨਾਂ ਕਿਹੜਾ ਪੰਜਾਬ ਦੇ ਪੱਖ ਵਿਚ ਕੁਝ ਕਰਵਾਇਆ ਕੋਈ ਇੱਕ ਮਸਲਾ ਵੀ ਲਿੱਖ ਕੇ ਦੱਸ ਦਿੰਦੇ ਤਾਂ ਸ਼ਾਇਦ ਚੰਗਾ ਹੁੰਦਾ

    • @paramjitdhamrait5185
      @paramjitdhamrait5185 17 ชั่วโมงที่ผ่านมา +1

      Waheguru ji ton daroo.@Harmnpreet Kaur.

    • @sharansingh-yt7jq
      @sharansingh-yt7jq 16 ชั่วโมงที่ผ่านมา

      Badal kunba KORMA GHAUO LATH JANN BAS

    • @babasidhu1255
      @babasidhu1255 15 ชั่วโมงที่ผ่านมา +1

      Siraf R.S.S da hi hukam chalda hai..

    • @jugsingh2006
      @jugsingh2006 9 ชั่วโมงที่ผ่านมา

      Modi di sharn ch kaon hai.

  • @HaramnpreetKaur
    @HaramnpreetKaur 21 ชั่วโมงที่ผ่านมา +10

    ਤੂਹਾਨੂੰ ਕੋਈ ਹੋਰ ਵੀ ਕੰਮ ਹੈਗਾ ਜਾ ਨਹੀਂ ਸਾਰਾ ਦਿਨ ਸੁਖਬੀਰ ਬਾਦਲ ਸੁਖਬੀਰ ਬਾਦਲ। ਓਏ ਪਤੰਦਰੋ ਰੱਬ ਦਾ ਨਾਂ ਵੀ ਲਿਆ ਕਰੋ।

    • @baljitsingh6957
      @baljitsingh6957 20 ชั่วโมงที่ผ่านมา +2

      ਸੁਖਬੀਰ ਬਾਦਲ ਕਿਹੜਾ ਰੱਬ ਤੋਂ ਘੱਟ ਹੈ ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟਿੱਚ ਸਮਝਿਆ ਹੋਇਆ ਹੈ।

  • @Gurbachan-qq2im
    @Gurbachan-qq2im 11 ชั่วโมงที่ผ่านมา

    ਬਿਲਕੁਲ ਸਹੀ ਜਥੇਦਾਰ ਅਕਾਲ ਤਖ਼ਤ ਹੁਣ ਆਪਣੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਤੋਂ ਚੁੱਪ ਰਹਿੰਦੇ ਨੇ ਤਾਂ ਉਹ ਗੁਰਬਚਨੇ ਦੀ ਲਾਈਨ ਚ ਜਾ ਖੜੇ ਲਗਦੇ ਨੇ

  • @sekhonsekhon4142
    @sekhonsekhon4142 17 ชั่วโมงที่ผ่านมา

    ਅਸੀਂ ਜੋ ਅਸੀਂ ਬਹੁਤ ਹੀ ਹੇਠਲੇ ਵਰਗ ਦੇ ਲੋਕ ਹਾ,ਜਿਹਨਾਂ ਨੂੰ ਸਾਨੂੰ ਆਹ ਔਖੇ , ਔਖੇ ਸ਼ਬਦ ਸਮਝ ਨਹੀਂ ਆਉਂਦੇ!! ਸਾਡਾ ਮਸਲਾ ਕੇਵਲ ਰੋਟੀ ਹੈ 😩Can you dare to adress that! ਸਿਧਾਂਤ ਜਰੂਰੀ ਹੈ!But who will come oo confront &follow this phinomina ।ਦੂਸਰੀ ਗੱਲ ਸਿਧਾਂਤ ਬੁੱਧੀਜੀਵੀ ਸਥਾਪਿਤ ਕਰਦੇ ਹਨ । ਪਰ ਉਸਨੂੰ ਲਾਗੂ ਕਰਨ ਦੀ ਜਿੰਮੇਵਾਰੀ ਸਿੱਖ ਸੰਗਤ ਦੀ ਹੈ! ਪਰ ਜੇ ਸਿਧਾਂਤ ਦੀ ਗੱਲ ਹੋਵੇ ਤਾਂ ਸਾਡਾ ਸਿਧਾਂਤ ਸ਼ੀ ਅਕਾਲ ਤਖਤ ਵਿਆਖਿਆ ਕਰਦਾ ਹੈ ਜੋ ਗੁਰੂ ਨੂੰ ਸਮਰਪਿਤ ਹੈ ਤਾਂ ਉਹ ਹੀ ਅਕਾਲ ਨੂੰ ਪ੍ਰਵਾਨ ਹੈ ।ਸੋ ਦਰ ਕੇਹਾ ਸੋ ਘਰ ਕੇਹਾ॥ਸ਼ਬਦਾਵਲੀ ਅੱਖਰ ਵਾਧਾ ਘਾਟੇ ਲਈ ਖਿਮਾਂ🙏

  • @balwantsinghdhadda2644
    @balwantsinghdhadda2644 12 ชั่วโมงที่ผ่านมา

    Very nice discussion Randhawa Ji

  • @GurtejSingh-h7j
    @GurtejSingh-h7j 21 ชั่วโมงที่ผ่านมา +3

    ਹਰ ਪਾਸੇ ਹਰਿਆਲੀ,
    ਆਉਣਗੇ ਅਕਾਲੀ..

  • @baljitsingh6957
    @baljitsingh6957 20 ชั่วโมงที่ผ่านมา +3

    ਅੱਜ ਬਾਦਲ ਜੁੰਡਲੀ ਦਾ ਆਈਟੀ ਸੈੱਲ ਪੂਰੀ ਤਰ੍ਹਾਂ ਸਰਗਰਮ ਹੈ। ਹੁਣ ਇਹਨਾਂ ਨੂੰ ਸਰਕਾਰ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ ਹੈ।

  • @harindersingh7710
    @harindersingh7710 8 ชั่วโมงที่ผ่านมา

    ਇਹ ਗੱਲ ਸਮਝ ਨਹੀਂ ਆਉਂਦੀ ਕਿ ਜਦੋਂ ਵੀ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਨੂੰ ਮਿਲ ਕੇ ਆਉਂਦੇ ਹਨ , ਚਾਹੇ ਬਾਦਲਕੇ ਹੋਣ , ਜਾਂ ਕੋਈ ਵੀ ਹੋਰ ਆਗੂ , ਉਹ ਜਥੇਦਾਰ ਸਾਹਿਬਾਨ ਜੀ ਦੇ ਨਾਂ ਤੇ ਕਿਵੇਂ ਬਿਆਨ ਦਿੰਦੇ ਹਨ । ਜਥੇਦਾਰ ਸਾਹਿਬ ਜੀ ਨੂੰ ਇਸ ਤੇ ਰੋਕ ਲਗਾਉਣੀ ਚਾਹੀਦੀ ਹੈ , ਤਾਂ ਜੋ ਲੋਕਾਂ ਵਿੱਚ ਦੁਵਿਧਾ ਨਾ ਬਣੇ ।

  • @nareshbehal4926
    @nareshbehal4926 18 ชั่วโมงที่ผ่านมา

    Randhawa Sab aj tuhadi debaet daa maja aa gea...God Bless You

  • @JashanDhillon-w6n
    @JashanDhillon-w6n 19 ชั่วโมงที่ผ่านมา +1

    ਅਕਾਲੀ ਦਲ ਪਾਰਟੀ ਹੀ ਪੰਥ ਦੀ ਲੋਕ ਭਲਾਈ ਦਾ ਕੰਮ ਕਰ ਸਕਦੀ ਹੈ

  • @SukhmanSingh-sv6sm
    @SukhmanSingh-sv6sm 21 ชั่วโมงที่ผ่านมา +15

    ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਜਿੰਦ ਜਾਨ ਹੈ

    • @tejindersingh890
      @tejindersingh890 20 ชั่วโมงที่ผ่านมา +2

      Not badl dall

    • @LovepreetSingh-gq2bf
      @LovepreetSingh-gq2bf 20 ชั่วโมงที่ผ่านมา

      @@tejindersingh890 IT cell ਸਾਲ਼ੇ

    • @baljitsingh6957
      @baljitsingh6957 20 ชั่วโมงที่ผ่านมา +3

      ਅਕਾਲੀ ਦਲ ਹੋ ਸਕਦੀ ਹੈ ਨਾ ਕਿ ਬਾਦਲ ਦਲ।

    • @Gurbachan-qq2im
      @Gurbachan-qq2im 11 ชั่วโมงที่ผ่านมา

      ਸ਼੍ਰੋਮਣੀ ਅਕਾਲੀ ਦਲ ਕਿ ਸੁਖਬੀਰ ਬਾਦਲ

    • @jugsingh2006
      @jugsingh2006 9 ชั่วโมงที่ผ่านมา +1

      Badal dal lotuan da tola,qaom te dharm de dushman.

  • @LovepreetSingh-gq2bf
    @LovepreetSingh-gq2bf 21 ชั่วโมงที่ผ่านมา +13

    ਬਾਈ ਜੀ ਕਿੰਨਾ ਪੈਸੇ ਮਿਲਦਾ
    ਸ਼੍ਰੌਮਣੀ ਅਕਾਲੀ ਦਲ ਨੀ ਨਿੰਦਣ ਦਾ

    • @tejindersingh890
      @tejindersingh890 18 ชั่วโมงที่ผ่านมา +1

      @@LovepreetSingh-gq2bf ਹੋ ਜਾਏ ਵਿਕਾਊ ਪੁੱਤ ਤੁਸੀਂ ਹੋ,, ਅਸੀਂ ਸਿੱਖ ਪੰਥ ਦੇ ਨਾਲ ਹਾਂ

    • @LovepreetSingh-gq2bf
      @LovepreetSingh-gq2bf 16 ชั่วโมงที่ผ่านมา

      @@tejindersingh890 ਤੁਸੀਂ ਦੱਲਿਓ ਕਾਂਗਰਸ ਦੇ ਨਾਲ਼ ਹੋ

    • @babasidhu1255
      @babasidhu1255 15 ชั่วโมงที่ผ่านมา

      Badal insa and party murdabad murdabad murdabad murdabad murdabad

  • @SukhwinderSingh-bo2xo
    @SukhwinderSingh-bo2xo 21 ชั่วโมงที่ผ่านมา

    Very good information Discussion Randhawa ji inderpreet Singh ji Bhaskar ji 🙏🙏🙏

  • @majoruppal7552
    @majoruppal7552 6 ชั่วโมงที่ผ่านมา

    Very good information

  • @ShanjeetsinghAdvocate
    @ShanjeetsinghAdvocate 21 ชั่วโมงที่ผ่านมา +4

    ਵੇਹਲੜ ਗੱਲ ਚ ਕੋਈ ਤੁਕ ਹੁੰਦੀ ਨਹੀਂ ਲੋਕਾ ਜੀ ਭੰਡ ਭੰਡ ਕੇ ਮਸ਼ਹੂਰ ਹੋਈ ਜਾਓ

  • @rajkumarkhunda4244
    @rajkumarkhunda4244 18 ชั่วโมงที่ผ่านมา

    ਅਕਾਲੀ ਦਲ ਸ਼ਹੀਦਾ ਦੀ ਪਾਰਟੀ ਹਾਈ ਅਤੇ ਇਹ ਅਕਾਲ ਤਖ਼ਤ ਤੇ ਬਨੀ ਸੀ,ਹੁਣ ਵਾਲਿਆਂ ਨੇ ਕੋਈ ਸ਼ਹੀਦੀਆਂ ਨਹੀਂ ਦਿੱਤੀਆਂ ਅਤੇ ਭਾਜਪਾ ਨਾਲ਼ ਮਿਲਕੇ ਆਪਣੇ ਘਰ ਭਰੇ ਪੰਜਾਬ ਦੀਆਂ ਮੰਗਾਂ ਨਹੀ ਪੂਰੀਆ ਕਾਰਵਾਈਆਂ

  • @balvirsingh1116
    @balvirsingh1116 14 ชั่วโมงที่ผ่านมา

    ਅਕਾਲੀ ਦਲ ਦਾ ਸੱਭ ਤੋਂ ਵੱਧ ਨੁਕਸਾਨ ਕਰ ਰਿਹੈ ਹੈ ਉਹ ਐ ਚੀਮਾ। ਜਿਹੜਾ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਤੋਂ ਉਚਾ ਮੰਨ ਰਿਹੈ। ਅਕਾਲ ਤਖਤ ਸਾਹਿਬ ਨੂੰ ਏਸ ਬੰਦੇ ਵਿਰੁੱਧ ਕਾਰਵਾਈ ਜਰੂਰ ਹੀ ਕਰਨੀ ਚਾਹੀਦੀ ਹੈ। ਇਹ ਇਕੱਲਾ ਹੀ ਆਪਣੇ ਆਪ ਨੂੰ ਸੁਪਰੀਮ ਮੰਨ ਰਿਹੈ।

  • @HaramnpreetKaur
    @HaramnpreetKaur 21 ชั่วโมงที่ผ่านมา +11

    ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਆਨ ਬਾਨ ਸ਼ਾਨ ਹਮੇਸ਼ਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹਨ।

    • @tejindersingh890
      @tejindersingh890 20 ชั่วโมงที่ผ่านมา

      ਸਿੱਖ ਕੌਮ ਦੇ ਦੁਸ਼ਮਣ ਬਾਦਲ ਦਲ ਮੁਰਦਾਬਾਦ

  • @mohangrewal3411
    @mohangrewal3411 13 ชั่วโมงที่ผ่านมา

    WAHEGURU JI

  • @ajaibsinghpanesarCanada
    @ajaibsinghpanesarCanada 17 ชั่วโมงที่ผ่านมา

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @GurtejSingh-h7j
    @GurtejSingh-h7j 21 ชั่วโมงที่ผ่านมา +2

    "ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ

    • @tejindersingh890
      @tejindersingh890 20 ชั่วโมงที่ผ่านมา +1

      ਅਕਾਲੀ ਦਲ ਨਾਲ ਮੱਥਾ ਲਾਉਣ ਵਾਲੇ ਕਦੇ ਵੀ ਕਾਮਯਾਬ ਨਹੀਂ ਹੋਣਗੇ ਕਿਵੇਂ ਆ

    • @jugsingh2006
      @jugsingh2006 9 ชั่วโมงที่ผ่านมา

      ​@@tejindersingh8902022 ch matha laya te Badaliye 3 te reh gye.Agli vari saaf.

  • @LovepreetSingh-gq2bf
    @LovepreetSingh-gq2bf 21 ชั่วโมงที่ผ่านมา +16

    ਜਿੰਨਾ ਮਰਜੀ ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦੀ ਜਾਓ
    ਇਸ ਵਾਰ ਅਸੀ ਸਾਰੇ ਪੰਜਾਬੀ ਇਕਠੇ ਹੋ ਕੇ
    ਸ਼੍ਰੌਮਣੀ ਅਕਾਲੀ ਦਲ ਨੂੰ ਜਿਤਾਵਾ ਗੇ
    ਸੁਖਬੀਰ ਨੂੰ CM ਬਨਾਵਾ ਗੇ

    • @tejindersingh890
      @tejindersingh890 20 ชั่วโมงที่ผ่านมา +3

      ਸ੍ਰੀ ਆਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾਉਣ ਵਾਲੇ ਮੁਰਦਾਬਾਦ

    • @LovepreetSingh-gq2bf
      @LovepreetSingh-gq2bf 20 ชั่วโมงที่ผ่านมา +2

      @tejindersingh890 😂 ਭੇਡਾਂ ਦਾ IT cell ਆ ਗਏ

    • @jagjitkhalsa7670
      @jagjitkhalsa7670 20 ชั่วโมงที่ผ่านมา +1

      ਅਸੀਂ ਬੇਸ਼ੱਕ ਅਕਾਲੀ ਸੀ ,
      ਪਰ ਕਈ , ਸੁਖਬੀਰ ਬਾਦਲ ਹੁਣ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਣਸੁਣੀ ਨਹੀਂ ਕਰ ਰਿਹਾ ?? ਸਾਰੇ ਗੁਨਾਹ ਕਬੂਲ ਕਰ ਕੇ ਫੇਰ ਜਦਿ ਸੁਰਗੁਰੂ ਹੋਣਾ ਸੀ ਫੇਰ ਭਗੌੜੇ ਹੋਣਾ ??
      ਤੁਹਾਨੂੰ ਨਹੀ ਦਿਖ ਰਿਹਾ ਕਿ ਕਮੇਟੀ ਦੀ ਬਣਾਈ 5 ਮੈਂਬਰੀ ਕਮੇਟੀ ਨੂੰ ਅਣਗੌਲਿਆ ਕੀਤਾ

    • @baljitsingh6957
      @baljitsingh6957 20 ชั่วโมงที่ผ่านมา

      ਸੁਖਬੀਰ ਬਣ ਸਕਦਾ ਹੈ ਕਿਉਂਕਿ ਜਿਹੜਾ ਸ਼ਖਸ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਸਕਦਾ ਹੈ ਉਸ ਮੂਹਰੇ ਕਿਹੜਾ ਖੰਘ ਸਕਦਾ ਹੈ।

    • @sharansingh-yt7jq
      @sharansingh-yt7jq 16 ชั่วโมงที่ผ่านมา

      Ta ki oh pb PBIAT SIKH SIKHI SGPC NU MALEIAMET KR SAKJA TA RSS DA BUKMA ANUSAR AT SAHIB DI MARYADA MALEIAMET KR DEVA KISA KISA DA HISSA ANUSAR MUH MITHHA KARA

  • @Karan_singh1322_
    @Karan_singh1322_ 21 ชั่วโมงที่ผ่านมา +4

    ਇਹਨਾ ਦਾ ਤੋਰੀ ਫੂਲਕਾ ਸੁਖਬੀਰ ਨੂੰ ਨਿੰਦ ਕੇ ਚਲਦਾ

    • @baljitsingh6957
      @baljitsingh6957 20 ชั่วโมงที่ผ่านมา +3

      ਸੁਖਬੀਰ ਨੇ ਇਹੋ ਜਿਹੇ ਕਿਹੜੇ ਕੰਮ ਕੀਤੇ ਹਨ ਜਿਹੜੇ ਉਸ ਨੂੰ ਸਨਮਾਨਿਤ ਕਰਨ ਦੀ ਦਾਅਵੇਦਾਰੀ ਕਰਦੇ ਹੋਣ।

    • @babasidhu1255
      @babasidhu1255 15 ชั่วโมงที่ผ่านมา

      Gadaar...e...sikh panth ...badal insa and faimly murdabad murdabad murdabad murdabad

  • @GurtejSingh-h7j
    @GurtejSingh-h7j 21 ชั่วโมงที่ผ่านมา +1

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

    • @sharansingh-yt7jq
      @sharansingh-yt7jq 16 ชั่วโมงที่ผ่านมา

      Badal kunba sirf looetan KUTEAN barbad karda Sikh sikhi SGPC PB PBIAT NU

  • @Karan_singh1322_
    @Karan_singh1322_ 21 ชั่วโมงที่ผ่านมา +2

    ਬੱਸ ਕਰੋ ਯਾਰ ਕੋਈ ਸਬੂਤ ਵੀ ਹੁੰਦਾ ? ਤੁਹਾਡੇ ਕੋਲ ਐਵੇਂ ਬੈਠ ਜਾਂਦੇ

  • @Karan_singh1322_
    @Karan_singh1322_ 20 ชั่วโมงที่ผ่านมา +1

    ਮੁੰਡੇ ਦਾ ਨਾਮ ਰੱਖਿਆ DJSMEER ਅਖੇ ਅਸੀ ਪੰਥ ਬਚਾਉਣਾ😄😄 ਜਗਤਾਰੀ ਚਾਚਾ

  • @sandhusingh6615
    @sandhusingh6615 21 ชั่วโมงที่ผ่านมา +1

    Bhaskar ji namaskar

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 17 ชั่วโมงที่ผ่านมา

    👍👍👌

  • @manmohansinghmarar6474
    @manmohansinghmarar6474 19 ชั่วโมงที่ผ่านมา

    *”ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ”* ਸਮੂਹ ਪੰਥ ਹਿਤੈਸੀ ਸੰਗਤਾ ਅਤੇ ਪੰਜਾਬੀ ਭਾਈਚਾਰੇ ਵਾਸਤੇ ਹਮੇਸਾ ਲਈ ਹੀ ਰਹੇਗਾ ਕੋਈ ਭੁਲੇਖਾ ਨਹੀ ਹੈ। ਭੁਲੇਖਾ ਸਿਰਫ ਸਾਡੇ ਸਿਆਸਤਦਾਨਾ ਨੂੰ ਹੀ ਹੋ ਸਕਦਾ ਹੈ।🙏🙏

  • @GurtejPannu-r1b
    @GurtejPannu-r1b 20 ชั่วโมงที่ผ่านมา +1

    ਗੱਪਾ ਸੁਣ ਲਓ ਜੀ

  • @kuldipsinghbrar5859
    @kuldipsinghbrar5859 14 ชั่วโมงที่ผ่านมา

    Advocate Dhami will never go against the directions of Sukhbir Singh Badal.
    Gurpartap Singh Wadala & Sudhar Lehr people should not expect Dhami to support them.
    Likewise, with due respect I say. Jathedar Raghbir Singh is under pressure from Sukhbir Badal. He would not countermand Sukhbir Badal’s Membership drive even though SSNadal has openly flouted the 2nd December Hukamnama.
    Now, it is left to Sikh Panth and honest Akalis to teach SS Badal’s group a strong lesson by boycotting them totally.

  • @GurtejPannu-r1b
    @GurtejPannu-r1b 21 ชั่วโมงที่ผ่านมา +1

    ਆਹ ਇਕ ਦੀ ਧੌਣ ਚ ਵਲ ਪਿਆ ਹੋਇਆ ਮਾ ਦਾ ਪੁੱਤ ਹਿਲਾਉਂਦਾ ਹੀ ਨਹੀਂ😅😅😅

  • @Nanak-rc1go
    @Nanak-rc1go 10 ชั่วโมงที่ผ่านมา

    ਤੁਰੰਤ ਪੰਥ ਚੋਂ ਛੇਕੇ ਜਾਣ ਸੁਖਬੀਰ ਕੰਪਨੀ, ਜਥੇਦਾਰ ਸਾਹਿਬ ਨੂੰ ਦੇਰੀ ਨਹੀ ਕਰਨੀ ਚਾਹੀਦੀ ਜੀ।

  • @gurmailsingh994
    @gurmailsingh994 15 ชั่วโมงที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @YadwinderSingh-z2d
    @YadwinderSingh-z2d 20 ชั่วโมงที่ผ่านมา +1

    ਜਿਨਾਂ ਮਰਜ਼ੀ ਤੁਸੀਂ ਜੋਰ ਲਗਾ ਲਓ ਏਜੰਸੀਆਂ ਦੇ ਨਾਲ ਰਲ ਕੇ 2027 ਵਿਚ ਆਊਗੀ ਤੇ ਸ਼ਿਰੋਮਣੀ ਅਕਾਲੀ ਦਲ ਹੀ

    • @baljitsingh6957
      @baljitsingh6957 20 ชั่วโมงที่ผ่านมา

      ਹਾਂ ਜੀ, ਕਿਉਂਕਿ ਇਹਨਾਂ ਨੇ ਜ਼ਿਮਨੀ ਚੋਣਾਂ ਵਿੱਚ ਬਹੁਤ ਵਧ ਚੜ੍ਹ ਕੇ ਹਿੱਸਾ ਲਿਆ ਸੀ। ਇਸੇ ਕਰਕੇ ਇਹਨਾਂ ਦੇ ਮੁਕਾਬਲੇ ਕੋਈ ਨਹੀਂ ਖੜ੍ਹਿਆ।

  • @ArshSidhu-g7y
    @ArshSidhu-g7y 19 ชั่วโมงที่ผ่านมา +3

    ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿਚ ਹੀ ਪੰਜਾਬ ਦੇ ਹੱਕ ਤੇ ਹਿੱਤ ਸੁਰੱਖਿਅਤ ਹਨ

    • @dalbirsingh5890
      @dalbirsingh5890 18 ชั่วโมงที่ผ่านมา

      ਬਿਲਕੁਲ ਸਹੀ ਕਹਿ ਰਹੇ ਹੋ ਪਰ ਕਾਲੀ ਦਲ ਬਾਦਲ ਦੇ ਹੱਥ ਵਿਚ ਪੰਥ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ

  • @ArvinderRandhawa-q9t
    @ArvinderRandhawa-q9t 13 ชั่วโมงที่ผ่านมา

    🙏🏻🙏🏻

  • @gurcharansinghmangat4983
    @gurcharansinghmangat4983 21 ชั่วโมงที่ผ่านมา

    v nice Randhawa sahib you ara great

  • @GurtejPannu-r1b
    @GurtejPannu-r1b 21 ชั่วโมงที่ผ่านมา +1

    ਖੇਤਰੀ ਪਾਰਟੀ ਦਾ ਨਾਮ ਖਰਾਬ ਕਰਨ ਵਾਲੇ ਗਦਾਰ

  • @SukhchainSinghAulakh-r5p
    @SukhchainSinghAulakh-r5p 20 ชั่วโมงที่ผ่านมา

    ਅੱਜ ਸੁਖਬੀਰ ਦੇ ਚਮਚਿਆਂ ਨੂੰ ਕੀ ਖਵਾ ਕੇ ਭੇਜਿਆ ਜਿਨ੍ਹਾਂ ਨੂੰ ਸੱਚ ਸੁਣ ਕੇ ਇੰਨੀਆਂ ਮਿਰਚਾਂ ਲੱਗ ਰਹੀਆਂ ਨੇ। ਇਹਨਾਂ ਚਮਚਿਆਂ ਦੇ ਕਾਰਨ ਹੀ ਅੱਜ ਅਕਾਲੀ ਦਲ ਦੀ ਇਹ ਹਾਲਤ ਹੈ।

  • @ArshSidhu-g7y
    @ArshSidhu-g7y 19 ชั่วโมงที่ผ่านมา +5

    ਅਕਾਲੀ ਦਲ ਪਾਰਟੀ ਤੋਂ ਬਿਨਾਂ ਕੋਈ ਵੀ ਆਮ ਲੋਕਾਂ ਦੀ ਸਾਰ ਲੈਣ ਵਾਲਾ ਨਹੀਂ ਹੈ

    • @babasidhu1255
      @babasidhu1255 18 ชั่วโมงที่ผ่านมา +1

      Na ke Badal dal...😢😢😢

    • @sekhonsekhon4142
      @sekhonsekhon4142 18 ชั่วโมงที่ผ่านมา +1

      ਪਿੱਛਲੇ ਸਮੇਂ ਥਾਦਲ ਅਕਾਲੀ ਦਲ ਨੇ ਕਿੱਥੇ,ਕਿੱਥੇ ਤੇ ਕਦੋਂ,ਕਦੋਂ ਸਾਰ ਲਈ ਹੈ?😩 ਗੱਲ ਸ਼ੁਰੂ ਕਰ ਲਉ ੧੯੭੮ ਤੋਂ!!!

    • @sekhonsekhon4142
      @sekhonsekhon4142 18 ชั่วโมงที่ผ่านมา

      ਬਾਦਲ ਅਕਾਲੀ ਦਲ(ਸ਼ੋਮਣੀ) ਨਹੀਂ ! ਕਦੋਂ ਤੇ ਕਿੱਥੇ ਆਮ ਲੋਕਾਂ ਦੀ ਸਾਰ ਲਈ ਹੈ? ਗਿਣਤੀਆਂ ਕਰਨ ਲੱਗ ਗਏ ਤਾਂ ਹਾਲਤ ਖੁੱਡ ‘ਚ ਵੜੇ ਚੂਹੇ ਵਰਗੀ ਹੋ ਜਾਣੀ ਹੈ॥

  • @YadwinderSingh-z2d
    @YadwinderSingh-z2d 21 ชั่วโมงที่ผ่านมา +2

    ਹਾਏ ਬਾਦਲ ਹਾਏ ਬਾਦਲ ਹਾਏ ਬਾਦਲ ਹਾਏ ਬਾਦਲ ਆਪਣੇਂ ਚੈਨਲ ਦਾ ਨਾਮ ਰੱਖ ਲਓ

    • @narindersaini7652
      @narindersaini7652 11 ชั่วโมงที่ผ่านมา

      😂😂😂

    • @jugsingh2006
      @jugsingh2006 9 ชั่วโมงที่ผ่านมา

      Badal hi dushman Punjab te Sikhan de.

  • @HarjitSingh-z3j
    @HarjitSingh-z3j 21 ชั่วโมงที่ผ่านมา

    ❤❤

  • @RajvirDhillon-j3y
    @RajvirDhillon-j3y 19 ชั่วโมงที่ผ่านมา +5

    ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

    • @SukhchainSinghAulakh-r5p
      @SukhchainSinghAulakh-r5p 19 ชั่วโมงที่ผ่านมา +1

      ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸੀ, ਹੈ ਅਤੇ ਹਮੇਸ਼ਾ ਰਹੇਗਾ ਪਰ ਜਦੋਂ ਤੱਕ ਇਹ ਕਿਸੇ ਇਕ ਵਿਅਕਤੀ/ਪਰਿਵਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਨਾ ਗਈ ਹੋਵੇ।

    • @engg.lakhwindersinghhothi7298
      @engg.lakhwindersinghhothi7298 19 ชั่วโมงที่ผ่านมา +1

      💯 right ​@@SukhchainSinghAulakh-r5p

    • @Ammy901
      @Ammy901 18 ชั่วโมงที่ผ่านมา +1

      ਕਿਹੜਾ ਸ਼੍ਰੋਮਣੀ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਦਾ ਜਾਂ ਅੰਮ੍ਰਿਤਪਾਲ ਦਾ ਜਾਂ ਪ੍ਰਕਾਸ਼ ਚੰਦ ਬਾਦਲ ਦਾ ਉਹ ਵੀ ਦੱਸਣਾ ਨਾਲ😊

    • @babasidhu1255
      @babasidhu1255 18 ชั่วโมงที่ผ่านมา

      Badal insa and party murdabad murdabad murdabad murdabad murdabad murdabad

    • @sekhonsekhon4142
      @sekhonsekhon4142 17 ชั่วโมงที่ผ่านมา

      @@SukhchainSinghAulakh-r5p

  • @RajvirDhillon-j3y
    @RajvirDhillon-j3y 19 ชั่วโมงที่ผ่านมา +4

    ਸੋ੍ਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਮਾਂ ਪਾਰਟੀ ਹੈ ਸਾਰਿਆ ਨੂੰ ਚਾਹੀਦਾ ਆਪਣੀ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ

    • @babasidhu1255
      @babasidhu1255 18 ชั่วโมงที่ผ่านมา

      Par badal insa dal nahi .

    • @jugsingh2006
      @jugsingh2006 9 ชั่วโมงที่ผ่านมา

      Eh RSS da Akali Badal hai,Punjabian da nahin.

  • @ajaibsinghpanesarCanada
    @ajaibsinghpanesarCanada 17 ชั่วโมงที่ผ่านมา

    S S A 🙏🙏🙏🙏🙏🙏🙏🙏🙏🙏 to all members present at this time in program

  • @Karan_singh1322_
    @Karan_singh1322_ 21 ชั่วโมงที่ผ่านมา +3

    ਕਿੰਨੇ ਪੈਸੇ ਲੈਕੇ ਪ੍ਰੋਗਰਾਮ ਕਰਦੇ ਹੋ ? ਵਿਕਾਊ

    • @jugsingh2006
      @jugsingh2006 9 ชั่วโมงที่ผ่านมา

      Har comment de do rupye tere.Likhi chul.

  • @bakhshishsingh4916
    @bakhshishsingh4916 21 ชั่วโมงที่ผ่านมา

    ਰੰਧਾਵਾ ਜੀ ਅਸੀਂ ਇਹ ਤੇ ਨਹੀਂ ਆਖਦੇ ਕਿ ਅਕਾਲੀ ਦਲ ਦੇ ਹੱਕ ਵਿੱਚ ਬੋਲੋ ਕਮ ਸੇ ਕਮ neutral ਰਹਿ ਕਿ ਵੀ ਓਹਨਾ ਦੀ help ho ਸਕਦੀ ਹੈ!!?

  • @HarbansSingh-zs7vz
    @HarbansSingh-zs7vz 19 ชั่วโมงที่ผ่านมา

    Good ji

  • @paramjitsinghkholi4075
    @paramjitsinghkholi4075 18 ชั่วโมงที่ผ่านมา

    ਇਹ ਤਾਂ ਬੇਸਮਝ ਲੋਕਾਂ ਨੂੰ ਵੀ ਸਮਝ ਆ ਰਹੀ ਕਿ ਸੁੱਖਾ ਬਾਦਲ ਅਕਾਲ ਤਖ਼ਤ ਸਾਹਿਬ ਜੀ ਨੂੰ ਬਾਈਪਾਸ ਕਰ ਰਿਹਾ ਹੈ। ਹੁਣ ਇਹ ਲੋਕਾਂ ਨੇ ਦੇਖਣਾ ਸੁੱਖੇ ਨੂੰ ਮੰਨਣਾ ਹੈ ਜਾਂ ਅਕਾਲ ਤਖ਼ਤ ਸਾਹਿਬ ਜੀ ਨੂੰ।

  • @Karan_singh1322_
    @Karan_singh1322_ 21 ชั่วโมงที่ผ่านมา

    ਤੁਹਾਡੀਆਂ ਗੱਲਾਂ ਚ ਭੋਰਾ ਤੰਤ ਨਹੀਂ ਹੁੰਦਾ।

  • @Gurbachan-qq2im
    @Gurbachan-qq2im 11 ชั่วโมงที่ผ่านมา

    ਹੁਣ ਜਥੇਦਾਰ ਰਘਬੀਰ ਸਿੰਘ ਤਾਂ ਨਿਬੜ ਚੁੱਕੇ ਨੇਂ ਹੁਣ ਤਾਂ ਸਿੱਖ ਤੇ ਪੋਥ ਹੀ ਫੈਸਲਾ ਕਰੇਂਗਾ।ਕਰ ਉਹ ਹੋਵੇਗਾ ਜ਼ੋ ਕਰੇਗਾ ਪੰਥ ਮੀਂਆਂ

  • @beantsingh8325
    @beantsingh8325 15 ชั่วโมงที่ผ่านมา

    ਰੰਧਾਵਾ ਕੀ ਕਿਸਾਨ ਈ ਮੋਰਚਾ ਦਿਲੀਦਦੀਆਾ ਚੌਥਾ ਤੇ ਬਾਅਦ ਤੁਰੰਤ ਚੌਕ ਲੈਣਗੇਸਿਆਸਤ ਸਿਆਸਤ ਮੈ ਤਾ ਇਸ ਮੋਰਚੇ ਵਾਸਤੇ ਦਸੰਬਰ 23ਵਿਚ ਬਰਨਾਲਾ ਰੈਲੀ ਜੇ ਪੰਧੇਰ ਵਗੈਰਾ ਨੇ ਕੀਤੀ ਸੀ ੳੳਸਟਾੲਇਮ ਦਸ ਦਿਤਾ ਸੀ 24ਦੀਆ ਵੱਟਾ ਵਿਚ ਬੀਜੇਪੀ ਨੂੰ ਫਾਇਦਾ ਫਹਚਣਲੲਈ ਮੋਰਚਾ ਲਾਇਆ ਜਾਵੇ ਗਾ ਸੱਚ ਹੌੲਇਾਆ ਮੋਰਚੇ ਦਾ 24ਦੀਆਆ ਚੋਣ ਆ ਵਿੱਚ ਬੀਜੇਪੀ ਦੁਜੇਸੂਬਿਆਾਵਿਚ ਬਹਤ ਫਾਇਦਾ ਲੈ ਗਏ ਮੋਰਚਾ ਸਿਆਸੀ ਤਾ ਨਹੀ ਸੀ ਲੌਕੌਸੌਚੌ ਹੇਰ??

  • @HardeepSinghIlahi
    @HardeepSinghIlahi 20 ชั่วโมงที่ผ่านมา

    ਸਭ ਕੁਝ ਸਹੀ ਹੈ 😂🎉

  • @NarinderSingh-j5h
    @NarinderSingh-j5h 19 ชั่วโมงที่ผ่านมา

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਹੈ ਨਾ ਕਿ ਬਾਦਲ ਜੁੰਡਲੀ

  • @satnamcheema1921
    @satnamcheema1921 18 ชั่วโมงที่ผ่านมา

    H s randhawa ji🙏 I p singh ji 🙏 rajeev Bhaskar ji 🙏 sat shri akaal ji 🙏🙏 bhai ji bhut time bad sare ek time live te 🎉🌹💐🌹

  • @pardesibheenia
    @pardesibheenia 16 ชั่วโมงที่ผ่านมา

    🙏👍

  • @ranjitsinghgoria3816
    @ranjitsinghgoria3816 16 ชั่วโมงที่ผ่านมา

    ਸੁਖਬੀਰ ਬਾਦਲ ਅਤੇ ਜੁਡਲੀ ਤਾਕਤਵਰ ਹੈ , ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਿਹਾ ।

  • @bakhshishsingh4916
    @bakhshishsingh4916 21 ชั่วโมงที่ผ่านมา +2

    ਅੱਜ ਅਕਾਲੀ ਦਲ ਤੇ ਤਵਾ ਘੱਟ ਲਾਇਆ ਰੰਧਾਵਾ ਜੀ ਇਸ ਦਾ ਇਹ ਕਾਰਨ ਤੇ ਨਹੀਂ ਕੇ ਸਵਰਗਵਾਸੀ ਟੌਹੜਾ ਦਾ ਭਗਤ ਜਗਤਾਰ ਸਿੰਘ ਗੈਰਹਾਜਰ ਹੈ!!?

    • @baljitsingh6957
      @baljitsingh6957 20 ชั่วโมงที่ผ่านมา

      ਅਕਾਲੀ ਦਲ ਨਹੀਂ ਬਾਦਲ ਦਲ ਤੇ।

    • @bakhshishsingh4916
      @bakhshishsingh4916 17 ชั่วโมงที่ผ่านมา

      @ ਫਿਰ ਅਕਾਲੀ ਦਲ ਕਿਹੜੇ ਦਲ ਨੂੰ ਕਹਿੰਦੇ ਹਨ?ਉਸ ਅਕਾਲੀ ਦਲ ਦੀ ਮਦਦ ਕਰੀ ਏ।

  • @HarpreetSingh-dh1ln
    @HarpreetSingh-dh1ln 21 ชั่วโมงที่ผ่านมา

    Good morning sir jee 🙏🙏👍

  • @HarbhajanSINGH-d8i
    @HarbhajanSINGH-d8i 16 ชั่วโมงที่ผ่านมา

    ਜੇ ਬਾਦਲ ਦਲ ਦਾ ਬਣਨ ਵਾਲਾ ਮੁਖੀ ਚਲਾਣਾ ਕਰ ਗਿਆ ਤਾਂ ਕੀ ਅਕਾਲੀ ਦਲ ਦੀ ਅੰਤਿਮ ਅਰਦਾਸ ਵੀ ਨਾਲ ਕਰ ਦਿੱਤੀ ਜਾਵੇਗੀ ?

  • @ShanjeetsinghAdvocate
    @ShanjeetsinghAdvocate 21 ชั่วโมงที่ผ่านมา +2

    ਆਗਿਆ ਵਿਕਾਊ ਚੈਨਲ

  • @Ammy901
    @Ammy901 18 ชั่วโมงที่ผ่านมา

    ਤੁਹਾਡੇ ਚੈਨਲ ਉੱਪਰ ਸਿਰੋ ਮੁੰਨੀ ਕਾਲੀ ਦਲ ਦੇ ਆਈਟੀ ਸੈੱਲ ਨੇ ਹਮਲਾ ਕਰ ਦਿੱਤਾ ਹੈ😅😅😅😅

  • @YadwinderSingh-z2d
    @YadwinderSingh-z2d 21 ชั่วโมงที่ผ่านมา +1

    ਰਾਤ ਨੂੰ ਦਾਰੂ ਪੀ ਲੈਂਦੇ ਸਵੇਰੇ ਇਨ੍ਹਾਂ ਨੂੰ ਪੰਜਾਬ ਯਾਦ ਆ ਜਾਂਦਾ ਨਹੀਂ ਸੱਚ ਬਾਦਲ ਯਾਦ ਆਉਂਦਾ

    • @baljitsingh6957
      @baljitsingh6957 20 ชั่วโมงที่ผ่านมา

      ਬਾਦਲ ਦੀ ਦੇਣ ਪੰਜਾਬ ਅਤੇ ਸਿੱਖ ਕੌਮ ਲਈ ਬਹੁਤ ਹੈ। ਕਿਉਂਕਿ ਸ੍ਰੀ ਅਕਾਲ ਤਖ਼ਤ ਨਾਲ ਮੱਥਾ ਬਾਦਲ ਜੁੰਡਲੀ ਹੀ ਲਾ ਸਕਦੀ ਹੈ।

    • @jugsingh2006
      @jugsingh2006 9 ชั่วโมงที่ผ่านมา +1

      Badlan ne kade shrab wull kade dekhia hi nahin.Praksh nu tan jail ch vi pahunchdi si jadon Sikh maray ja rehe si.

    • @jugsingh2006
      @jugsingh2006 9 ชั่วโมงที่ผ่านมา

      ​@@baljitsingh6957Han,Punjabi ilaqa,Chandigarh te daryaee pani mil gya.!!!!

  • @bholasingh3904
    @bholasingh3904 16 ชั่วโมงที่ผ่านมา

    ਅਕਾਲੀ ਦਲ ਦਾ ਇੱਕ ਵੀ ਪ੍ਰਧਾਨ ਸ਼ਹੀਦ ਨਹੀਂ ਹੋਇਆ ਕਹਿਣ ਦਾ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਰਕਰ ਬਥੇਰੇ ਮਰਵਾਏ ਨੇ

  • @SurjitSingh-tp8im
    @SurjitSingh-tp8im 12 ชั่วโมงที่ผ่านมา

    ਰੰਧਾਵਾ ਸਾਹਿਬ ਦਾਦੂਵਾਲ ਬੀਜੇਪੀ ਝੋਲੀ ਚੁੱਕ ਅਤੇ ਕੋਲੀ ਚਟ ਦਲਾਲ ਏ ਲੋਕਾਂ ਨੇ ਇਸਨੂੰ ਚੰਗਾ ਸਬਕ ਸਿਖਾਈਆ। ਹੁਣ ਦਾਦੂਵਾਲ ਨੂੰ ਬੀਜੇਪੀ ਦੀ ਦਲਾਲੀ ਨੇ ਦਲਦਲ ਵਿੱਚ ਧਕ ਦਿਤਾ ।

  • @MuttonAdda
    @MuttonAdda 17 ชั่วโมงที่ผ่านมา

    ਸਿੰਘ ਸਾਹਿਬ ਕੌਮ ਤੁਹਾਡੇ ਵੱਲ ਦੇਖ ਰਹੀ ਆ ਉੱਠੋ ਦੁਬਾਰਾ ਅਕਾਲੀ ਫੂਲਾ ਸਿੰਘ ਬਣੋ

  • @deepbrar.
    @deepbrar. 21 ชั่วโมงที่ผ่านมา +6

    ਏਹ ਜੋ ਦੀਵਾਰ ਹਨ੍ਹੇਰਿਆਂ ਨੇ ਬਣਾ ਰੱਖੀ ਹੈ
    *ਮੇਰਾ ਮਕਸਦ ਇਸੇ ਦੀਵਾਰ ਚ ਦਰ ਕਰਨਾ ਹੈ*

  • @gurbindersinghmaan9512
    @gurbindersinghmaan9512 20 ชั่วโมงที่ผ่านมา

    🎉v🎉 good🎉sukhveer badal ji🎉

  • @PrincipalKhalsa
    @PrincipalKhalsa 19 ชั่วโมงที่ผ่านมา

    16,17,ਝੀਂਡਾ ਤੇ ਨਲਵੀ ਸਮੇਤ ਕੁਝ ਆਜਾਦ ਉਮੀਦਵਾਰ ਮਿਲਣਕੇ 25 ਹੀ ਜਾਣਦੇ, 9ਨਾਮਜਦ ਵੀ ਹੋਣ ਨੇ

  • @amarjit1960singh
    @amarjit1960singh 18 ชั่วโมงที่ผ่านมา

    ਦੋ ਫਸਲੀ ਸੇਂਜੂ ਲੈਂਡ ਦੀ ਸੀਲਿੰਗ 7 ਹੈਕਟੇਅਰ ਜਾਂ ਕਹੋ 17.29 ਏਕੜ ਹੈ ਫਿਰ 25 ਏਕੜ ਤੋਂ ਵੱਧ ਕਿਸੇ ਕਿਸਾਨ ਕੋਲ ਹੋ ਹੀ ਨਹੀਂ ਸਕਦੀ

  • @HaramnpreetKaur
    @HaramnpreetKaur 21 ชั่วโมงที่ผ่านมา +9

    ਤੁਸੀ ਜਿੰਨਾ ਮਰਜ਼ੀ ਰੋਈ ਚਲੋ ਤੁਹਾਡਾ ਪਿਓ ਸੁਖਬੀਰ ਬਾਦਲ ਜ਼ਿੰਦਾਬਾਦ ਹਿ ਰਹਿਣਾ।

    • @harjindersingh326
      @harjindersingh326 21 ชั่วโมงที่ผ่านมา +3

      Sada pitta ta Guru Gobind singh ji ne..lgda tera peo sukha Amli aa.shrm krr.teri aukat pta lgg rahi aa jo bar bar comment kr rahi aa.

    • @tejindersingh890
      @tejindersingh890 20 ชั่วโมงที่ผ่านมา

      @@HaramnpreetKaur ਸਾਲੇ ਜਾਅਲੀ

    • @jugrajsohi-iy5zz
      @jugrajsohi-iy5zz 20 ชั่วโมงที่ผ่านมา

      ਇਹ ਸਭ ਫੇਕ ਆਈਡੀਆ ਵਾਲੇ ਨੇ। ਇੰਨਾ ਦਾ ਤਾ ਇਹ ਵੀ ਨੀ ਪਤਾ ਲੱਗਦਾ ਕਿ ਇਹ ਮਰਦ 🚹 ਜਾ ਜਨਾਨੀਆਂ?

    • @baljitsingh6957
      @baljitsingh6957 20 ชั่วโมงที่ผ่านมา

      ਹਾਂ ਜੀ, ਇਹਨਾਂ ਜੀ ਜਿਸ ਸ਼ਖ਼ਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਹਿੰਮਤ ਹੈ ਉਹ ਤਾਂ ਜ਼ਿੰਦਾਬਾਦ ਹੀ ਰਹੇਗਾ।