Show with Ritesh Lakhi | EP 79 | Talk with Rattan

แชร์
ฝัง
  • เผยแพร่เมื่อ 16 ก.ย. 2022
  • #riteshlakhi #sidhumoosewala #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.com/show/6KUEYML...
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

ความคิดเห็น • 565

  • @karansinghbawa2982
    @karansinghbawa2982 ปีที่แล้ว +7

    ਬਹੁਤ ਵੱਡਾ ਨੁਕਸਾਨ ਹੋਇਆ ਮੁਸੇਵਾਲਾ ਦੇ ਜਾਣ ਤੋ ਬਾਅਦ ਪੰਜਾਬ ਦਾ ਇਹੋ ਜਿਹੇ ਇਨਸਾਨ ਦੁਨੀਆ ਤੇ ਕਰਮਾਂ ਨਾਲ ਆਉਦੇ ਨੇ

  • @bhullaroye
    @bhullaroye ปีที่แล้ว +63

    ਬਹੁਤ ਹੀ ਸਲਾਘਾਯੋਗ ਕੰਮ ਆ ਰੱਤਨ ਬਾਈ ਤੇ ਰਿਤੇਸ਼ ਲਖੀ ਜੀ 🙏

  • @harmeetsingh771
    @harmeetsingh771 ปีที่แล้ว +53

    ਰਤਨ ਵੀਰ ਇਸ ਖਜ਼ਾਨੇ ਦੀ ਮਿੰਟਾਂ ਵਾਲੀ ਗੱਲਬਾਤ ਨਹੀਂ ਇਹਦੇ ਕੋਲੋਂ ਕਈ ਘੰਟੇ ਦੀ ਇੰਟਰਵਿਊ ਦਾ ਸਮਾ ਲਓ ਤਾਂ ਜੋ ਕਾਫੀ ਕੁੱਝ ਪਤਾ ਲੱਗ ਜਾਵੇਗਾ। ਮਹਾਨ ਸਖਸੀਅਤ ਰਿਤੇਸ਼ ਲੱਖੀ

    • @Lingbabar
      @Lingbabar 3 หลายเดือนก่อน +1

      Bilkul right paji ritesh ji nu bahut kuch pta pr das ni skde har cheez di ek limit hundi aa 😢

  • @baggabanipal575
    @baggabanipal575 ปีที่แล้ว +24

    ਰਿਤੇਸ਼ ਭਾਈ ਬਹੁਤ ਵਧੀਆ ਪਤਰਕਾਰ ਏ , ਅਸੀਂ ਭਾਈ ਦਿਆਂ ਸਾਰੀਆਂ ਰਿਪੋਰਟਾਂ ਦੇਖਦੇ ਆ

  • @PUNJABITREND584
    @PUNJABITREND584 ปีที่แล้ว +72

    ਮੂਸੇ ਆਲੇ ਵਾਂਗੂੰ ਰਿਤੇਸ਼ ਲੱਕੀ ਜੀ ਵੀ ਧੱਕੜ ਨੇ ਵਾਹਿਗੁਰੂ ਜੀ ਤਰੱਕੀ ਦੇਵੇ 🙏🙋ਪੰਜਾਬ ਦੀ ਸ਼ਾਨ ਲੱਕੀ ਜੀ(good 👍 job sir ji)

  • @narinderwaraich7442
    @narinderwaraich7442 ปีที่แล้ว +59

    No1 ਪੰਜਾਬੀ ਪੱਤਰਕਾਰ ਰਿਤੇਸ਼ ਲਖੀ ਜੀ🙏🙏🙏

  • @navdeepsukhi1846
    @navdeepsukhi1846 ปีที่แล้ว +12

    ਮੇਰਾ ਫੇਵਰਟ ਰਿਤੇਸ਼ ਲੱਖੀ 1999 ਵਿੱਚ ਗੱਲ ਕੀਤੀ ਸੀ ਇੰਨਾ ਨਾਲ ਬਹੁਤ ਲਿਆਕਤ ਤੇ ਹਲੀਮੀ ਵਾਲਾ ਇਨਸਾਨ ਹੈ।
    ਜਗਵਿੰਦਰ ਪਟਿਆਲ ਤੇ ਰਿਤੇਸ਼ ਲੱਖੀ ਦੋਵਾਂ ਦਾ ਮੈਂ ਫੈਨ ਹਾਂ।

  • @makhankalas660
    @makhankalas660 ปีที่แล้ว +8

    ਰਿਤੇਸ਼ ਲੱਕੀ ਵੀਰ ਜੀ ਤੁਹਾਡੀ ਸੂਝਬੂਝ ਨੂੰ ਤੁਹਾਡੀ ਪੱਤਰਕਾਰੀ ਨੂੰ ਦਿੱਲ ਤੋਂ ਸਲੂਟ ਹੈ ਜੀ ਬਿਲਕੁਲ ਸੱਚੀਆ ਖਬਰਾਂ ਦਿਖਾਉਂਦੇ ਹੋ ਜੀ, ਕੋਈ ਵੀ ਖਬਰ ਦਿਖਾਉਣੀ ਹੋਵੇ ਉਸ ਦੀ ਜੜ ਤੱਕ ਜਾ ਕੇ ਪੂਰੀ ਇਨਪੁੱਟ ਲੈ ਕੇ ਕੀ ਗੱਲ ਬਾਤ ਹੈ ਕਿ ਮਕਸਦ ਨਾਲ ਇਹ ਕੰਮ ਹੋਈਆ ਹੈ ਪੂਰੀ ਸਚਾਈ ਇਕੱਠੀ ਕਰਕੇ ਫੇਰ ਸਾਰੀਆਂ ਦੇ ਸਾਹਮਣੇ ਆਪਣੇ ਚੈਨਲ ਤੇ ਲੈ ਕੇ ਆਂਉਦੇ ਹਨ, ਹੋਰਾ ਚੈਨਲਾਂ ਵਾਲੀਆ ਵਾਂਗ ਏਧਰ ਓਧਰ ਦਿਆ ਨਹੀਂ ਮਾਰਦੇ ਗੱਲ ਦਾ ਸਿਰ ਮੂੰਹ ਨਹੀਂ ਹੁੰਦਾ ਉਸ ਦੀ ਖਬਰ ਬਣਾ ਦਿੰਦੇ ਨੇ ਦੁਬਾਰਾ ਦੁਬਾਰਾ ਇੱਕੋ ਗੱਲ ਦੀ ਖਬਰ ਨਹੀਂ ਦਿਖਾਉਂਦੇ, ਇੱਕੋ ਇੱਕ ਪੱਤਰ ਕਾਰ ਰਿਤੇਸ਼ ਲੱਕੀ ਵੀਰ ਜੀ ਹਨ ਜੋ ਸਾਰੇ ਤੱਥ ਇਕੱਠੇ ਕਰਕੇ ਕਿ ਸੱਚ ਹੈ ਕਿਵੇਂ ਇਹ ਹੋਈਆ ਸਾਰੀ ਗੱਲ ਬਾਤ ਦੀ ਪੈਰਵੀ ਕਰਕੇ ਫੇਰ ਦਰਸ਼ਕਾ ਦੇ ਸਾਹਮਣੇ ਲੈ ਕੇ ਆਉਂਦੇ ਹਨ, ਜਲਦੀ ਜਲਦੀ ਆਪਣੇ ਚੈਨਲ ਤੇ ਕਿਸੇ ਦੀ ਇੰਟਰਵਿਊ ਨਹੀਂ ਕਰਦੇ, ਹੋਰ ਪੰਜਾਬ ਦੇ ਪੱਤਰਕਾਰ ਚੈਨਲ ਵਾਲੀਆ ਨੂੰ ਵੀ ਬੇਨਤੀ ਹੈ ਉਹ ਵੀ ਰਿਤੇਸ਼ ਲੱਕੀ ਵੀਰ ਜੀ ਤੌ ਸਿੱਖ ਲੈਣ ਤੇ ਆਪਣੇ ਆਪ ਵਿੱਚ ਸੁਧਾਰ ਕਰਨ ਸੱਚ ਤੇ ਪਹਿਰਾ ਦੇਣਾ, ਸਰਕਾਰਾ ਦੇ ਪਿੱਠੂ ਨਾ ਬਣਨ ਪੈਸੀਆ ਪਿੱਛੇ ਆਪਣੀਆ ਜਮੀਰਾ ਨਾ ਮਾਰਨ ਰਿਤੇਸ਼ ਲੱਕੀ ਵੀਰ ਵੀ ਤਾਂ ਪੈਸੇ ਕਮਾਉਂਦਾ ਹੈ ਆਪਣੇ ਚੈਨਲ ਤੋਂ ਸੱਚ ਦਿਖਾ ਕੇ, ਤੁਸੀ ਸਰਕਾਰ ਦੀ ਬੋਲੀ ਬੋਲ ਕੇ ਸਰਕਾਰ ਤੋਂ ਪੈਸੇ ਲੈ ਕੇ ਰਿਤੇਸ਼ ਲੱਕੀ ਤੋਂ ਜਿਆਦਾ ਪੈਸੇ ਕਮਾ ਲੈਂਦੇ ਹੋਣੇ, ਸਾਰਾ ਕੁੱਝ ਪੈਸਾ ਨਹੀਂ ਹੁੰਦਾ, ਅੱਜ ਰਿਤੇਸ਼ ਲੱਕੀ ਨੂੰ ਪਿਆਰ ਵੀ ਸਾਰੇ ਪੰਜਾਬੀ ਕਰਦੇ ਹਨ ਸਾਰਾ ਕੁੱਝ ਇੱਥੇ ਹੀ ਰਹਿ ਜਾਂਦਾ ਹੈ ਪਿਆਰ ਸਤਿਕਾਰ ਤੋਂ ਬਿਨਾਂ ਕੁੱਝ ਵੀ ਨਾਲ ਨਹੀਂ ਜਾਂਦਾ ਹੈ

  • @ravithind5005
    @ravithind5005 ปีที่แล้ว +22

    ਦੋਵੇਂ ਵੀਰ ਘੈਂਟ ਤੀਜਾ ਵੀਰ ਜਗਦੀਪ ਥਲੀ ਵੀ ਹੋਵੇ ਤਾਂ ਕਿਆ ਬਾਤਾਂ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈਆਂ ਨੂੰ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।

  • @varindersharmavarinderchan5172
    @varindersharmavarinderchan5172 ปีที่แล้ว +139

    ਦੋਨੋ ਸਤਿਕਾਰਯੋਗ ਧੱਕੜ ਵੀਰਾਂ ਨੂੰ ਇਕੱਠੇ ਦੇਖ ਕੇ ਬਹੁੱਤ ਖੁਸ਼ੀ ਹੋਈ

    • @MrKhush001
      @MrKhush001 ปีที่แล้ว

      😡❤️❤️❤️❤️❤️❤️❤️❤️❤️❤️❤️❤️❤️

    • @gurpreet4729
      @gurpreet4729 ปีที่แล้ว +1

      @@MrKhush001 àà aa aa aa aa aa à was was ww aawaaz àw aa w aa aa waa à aa ààa22 wa aa àwà aa 2 waa w à2a22w222a223 AAA3 aa ãà aa aa à AAA was w aa aa w aa ààwwàa2à aa à AA ààwww aa àà aa aa waa www waa waa www waa w aa aa à was ww waa à aa aaww waah waah waah waah àwwww was w was aa waa wwà Wawa was was ww waa waa waa wwà www waa wwà ww AA àà AA à AA à ààwwàa2à w aa àw ààwwàa2à aa àwwwààw aawa ààwwàa2à w was was wwà w was w was w was www www waa waa waa waa waa waa àw aa à AAwwwwwww aa aa waa waa waa waa waa waa waa waa waa waa waa waa waa waa wwà à was was wwww was wwwwwwwww waa w aa ààwwàa2à waa waa waa ww àwwwààw àwààwwww was aa à was we waa waa w was w ààwwàa2à waa waa w aa 3ààa aa waa waa waa à ààwwàa2à w was aa waa waa waa à aa à AAAa aawa ààwwàa2à àwwwààw ww àwwwààw waa waa àww was ààw wwà ààwwàa2à ààwwàa2à àààààààààààà3ààààà ààwwàa2à à ààwwàa2à

  • @ManmeetSandhu-Music
    @ManmeetSandhu-Music ปีที่แล้ว +6

    ਦੋਨੋ ਪੱਤਰਕਾਰ ਬਾਈ ਬਹੁਤ ਹੀ ਵਧੀਆ ਅਤੇ ਸੂਝਵਾਨ ਹਨ ❤😍

  • @surjeetsingh4130
    @surjeetsingh4130 ปีที่แล้ว +69

    ਦੋ ਪੰਜਾਬ ਦੇ ਸੱਭ ਤੋਂ ਵੱਧ ਇਮਾਨਦਾਰ ਅਤੇ leonine-hearted ਪੱਤਰਕਾਰ। ਜਿਓ ਜ਼ਿੰਦਾਬਾਦ

    • @srfacts10
      @srfacts10 ปีที่แล้ว

      Jagdeep Singh Thali

  • @BeHappy-ci6nl
    @BeHappy-ci6nl ปีที่แล้ว +2

    ਰਿਤੇਸ਼ ਜੀ ਸਭ ਤੋਂ ਸ਼ਾਨਦਾਰ ਪੱਤਰਕਾਰ ਨੇ। ਪੱਤਰਕਾਰੀ ਦਾ ਅਸਲ ਮਤਲਬ ਰਿਤੇਸ਼ ਹੀ ਜਾਣਦੇ ਨੇ। ਧੇਲੀ ਪੋਸਤਾਂ ਤੇ ਠੱਗਬਾਣੀਆਂ ਨੇ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ ਇਸ ਪਵਿੱਤਰ ਕੰਮ ਨੂੰ। ਮੱਕੜਾਂ ਭਮੱਕੜਾਂ ਦਾ ਖਹਿੜਾ ਛੱਡੋ ਵੀਰੋ। ਖੋਰੋ ਪੰਜਾਬ, ਕਰਾਈਮ ਏਸ਼ੀਆ ਦੇ ਹੱਗ ਦੇ ਵਿਚਾਰ ਸੁਣਨਾ ਬੰਦ ਕਰੋ। 🙏🙏🙏

  • @GurmeetSingh-oc1sn
    @GurmeetSingh-oc1sn ปีที่แล้ว +7

    ਦੋਵੇ ਮਾਨਯੋਗ ਪੱਤਰਕਾਰ ਸਲੂਟ ਸਰ🙏🙏

  • @PUNJABITREND584
    @PUNJABITREND584 ปีที่แล้ว +15

    Sidhu bro made ਸਿਸਟਮ ਦੀ ਭੇਟ ਚੜ੍ਹੇ ਆ ਆਪ ਪਾਰਟੀ ਵਾਲੇ ਹੀ ਜੁੰਮੇਵਾਰ ਨੇ ਸਿੱਧੂ ਵੀਰ ਦੀ ਇੰਟਰਿਊ ਚੈੱਕ ਕਰੋ 4 may di ਉ ਖੁਦ ਦਸ ਰਿਹਾ ਵੀ ਆਪ ਵਾਲੇ ਮੇਰੀ security ਹਟਾਉਣ ਦੀ ਗੱਲ ਕਰ ਰਹੇ ਨੇ ।lukky sir nu Punjab da drd aa ਸਲਾਮ sir ji 🙏

    • @manjotsingh6024
      @manjotsingh6024 ปีที่แล้ว

      What interview was that? Who was it with?

    • @PUNJABITREND584
      @PUNJABITREND584 ปีที่แล้ว +1

      @@manjotsingh6024 bro 4 may channel name pro Punjab TV Sidhu intervew with ਐਨਕਰ

    • @nuyir4774
      @nuyir4774 ปีที่แล้ว

      Can you send the interview link pls

    • @PUNJABITREND584
      @PUNJABITREND584 ปีที่แล้ว +1

      @@nuyir4774 wait

    • @nuyir4774
      @nuyir4774 ปีที่แล้ว +1

      Ok

  • @Sam-tp2sf
    @Sam-tp2sf ปีที่แล้ว +30

    I can never forget that most unfortunate 29th May 2022 in this Lifetime 💔 we're forced to live with this pain, if there's God somewhere he/she must give justice to us😔 at times I still can't believe I lost my brother, Legend Sidhu Moose Wala ❤️👑♾️🧿 #justiceforsidhumoosewala

  • @kuldeepjassal3
    @kuldeepjassal3 ปีที่แล้ว +4

    ਲੰਡੇ ਨੂੰ ਬਣਾਇਆ ਕਿਹਨੇ ਪੁਲਿਸ ਨੇ ਹੀ ਆ ਬਾਈ ਜੀ ਬਹੁਤ ਜਿਆਦਾ ਸ਼ਰੀਫ਼ ਬੰਦਾ ਸੀ ਉਹ

  • @NavdeepSingh-yd9uh
    @NavdeepSingh-yd9uh ปีที่แล้ว +4

    ਰਿਤੇਸ਼ ਲੱਖੀ ਬਹੁਤ ਦਲੇਰ,ਜਾਂਬਾਜ ਪੱਤਰਕਾਰ ਆ ਜਿਉਂਦਾ ਰਹਿ ਬਾਈ ਤੇਰੇ ਨਾਲ਼ ਆ

  • @titumehra4282
    @titumehra4282 ปีที่แล้ว +27

    Salute to both of you. Best interview

  • @1-Ahsan
    @1-Ahsan ปีที่แล้ว +2

    Love moose wala from ireland

  • @amandeepsdhaliwal5319
    @amandeepsdhaliwal5319 ปีที่แล้ว +5

    ਰਿਤੇਸ਼ ਲੱਖੀ ਜੀ ਨੇ ਬਹੁਤ ਬਹੁਤ ਜਾਣਕਾਰੀ ਦਿੱਤੀ ।🙏🏻

  • @kpsingh8323
    @kpsingh8323 ปีที่แล้ว +20

    ritesh is good... his channel boost up after sidhu death... earlier he was underrated.. i am listening to him since long time

  • @harinderpreethani8147
    @harinderpreethani8147 ปีที่แล้ว +15

    We are proud of our punjabi brother ratish

  • @jagroopsingh1185
    @jagroopsingh1185 ปีที่แล้ว +10

    Ritesh baji love you proud to be honest and brave Punjabi journalism..

  • @NarinderSingh-od9kr
    @NarinderSingh-od9kr ปีที่แล้ว +4

    ਲੱਖੀ ਵੀਰ,,,,, ਲੋਕਾਂ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ 🙏🙏🙏🙏🙏🙏🙏🙏🙏🙏🙏🙏🙏

  • @PriyaSharma-tu4to
    @PriyaSharma-tu4to ปีที่แล้ว +75

    The death of siddu moosewala is a bolt on Punjab.... legend never dies ,but his family is destroyed

  • @rajveersohal2124
    @rajveersohal2124 ปีที่แล้ว +6

    Sandeep nangal ambian ਤੇ Sidhu moosewala miss you😪😪😓 ਦੋਵੇਂ ਹੀਰੇ ਬੇਕਸੂਰ ਮਾਰਤੇ! ਕੁਝ ਲੋਕ ਹਜੇ ਵੀ ਗੈਂਗਸਟਰਾਂ ਨੂੰ ਜਿੰਦਾਬਾਦ ਕਹਿੰਦੇ ਆ???

  • @dahiya499
    @dahiya499 ปีที่แล้ว +6

    True respect for Ritesh Lakhi ji

  • @MALWABLOCK1008
    @MALWABLOCK1008 ปีที่แล้ว +2

    ਮੈਂ ਲੱਖੀ ਜੀ ਦੀ ਰਿਪੋਰਟਿੰਗ ਤੋਂ ਸੰਤੁਸ਼ਟ ਆਂ... ਹਰ ਗੱਲ ਨੂੰ ਪਹਿਲੂ ਨੂੰ ਮੁੱਖ ਰੱਖ ਕੇ ਗੱਲ ਕਰਦੇ ਨੇ 👍👍👍👍ਜੋ ਸੱਚ ਹੋਰ ਕੋਈ ਨੀਂ ਦੱਸਦਾ ਉਹ ਲੱਖੀ ਜੀ ਦੱਸਦੇ ਨੇ... Good job sir 🙏🙏

  • @harrydhaliwal4997
    @harrydhaliwal4997 ปีที่แล้ว +1

    ਬਹੁਤ ਸੁਲਝਿਆ ਹੋਇਆ ਪੱਤਰਕਾਰ ਹੈ ਰਿਤੇਸ਼ ਲੱਖੀ

  • @makhankalas660
    @makhankalas660 ปีที่แล้ว +2

    ਦੋਨੋਂ ਪੱਤਰਕਾਰ ਬਹੁਤ ਵਧੀਆ ਇਨਸਾਨ ਹਨ ਸੱਚੀਆ ਖਬਰਾਂ ਦਿਖਾਉਂਦੇ ਹਨ ਸੱਭ ਤੋਂ ਵੱਡੀ ਗੱਲ ਵਿਕਾਊ ਨਹੀਂ ਹਨ, ਬਹੁਤ ਸਾਰੇ ਪੱਤਰਕਾਰ ਸਰਕਾਰ ਦੀ ਬੋਲੀ ਬੋਲਦੇ ਹਨ ਸਰਕਾਰਾਂ ਤੋਂ ਮੋਟਾ ਪੈਸਾ ਲੈਂਦੇ ਹਨ

  • @vikasmehan8910
    @vikasmehan8910 ปีที่แล้ว +8

    Two pure gems 💎 of Punjabi news agencies

  • @RajivKumar-ty2qk
    @RajivKumar-ty2qk ปีที่แล้ว +13

    Pehla ta jina security dia posts payia onu arrest kare sarkar eda vadia banda marwa ta ehna de galti ni congress vale 15-20 bande security dite ci agla 3 cr tax de reha ci

  • @nitishbhardwaj3247
    @nitishbhardwaj3247 ปีที่แล้ว +36

    Ritesh lakhi zindabad…
    Boht soojvaan reporter…🔥🔥🔥
    Baaki gal rahi moosewale di
    Ki tupac ki chamkila mitthiye…
    Sidhu di ni honi koi rees mithiye…
    Punjab di history which
    This will go down as the biggest loss…
    Had he lived 20 years more
    What all he would have done for the ppl of Mansa …
    Rip sidhu…
    Gone too soon
    💔💔💔

    • @extraknowledge9806
      @extraknowledge9806 ปีที่แล้ว +2

      Waheguru

    • @Sam-tp2sf
      @Sam-tp2sf ปีที่แล้ว +2

      Legend Sidhu Moose Wala ❤️👑♾️🧿
      #justiceforsidhumoosewala

  • @hpkingz273
    @hpkingz273 ปีที่แล้ว +3

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔

  • @gurjitminhas11
    @gurjitminhas11 ปีที่แล้ว +2

    ਕਾਨੂੰਨ ਭਾਵੇ ਸਜਾ ਨਾ ਦੇਵੇ ਪਰ ਅਕਾਲ ਪੁਰਖ ਪ੍ਰਮਾਤਮਾ ਗੋਲਡੀ ਨੂੰ ਉਹਦੇ ਕੀਤੇ ਦੀ ਸਜਾ ਜਰੂਰ ਦੇਣਗੇ। ਬੁੱਢੇ ਮਾਂ ਬਾਪ ਦੀ ਬਦ ਦੁਆ ਜਰੂਰ ਲੱਗੇਗੀ ਉਸਨੂੰ।

  • @ajaypalsinghgrewal2949
    @ajaypalsinghgrewal2949 ปีที่แล้ว +13

    SSA ji... Great interview, lots of questions answered...... Salute to Ritesh ji

  • @ramanmaan4106
    @ramanmaan4106 ปีที่แล้ว +6

    Great and intelligent journalist .Ritesh Lakhi ji

  • @Lingbabar
    @Lingbabar 3 หลายเดือนก่อน +1

    RITESH LAKHI G BAHUT SACHE ATE SUCHE PATERKAR SALUTE AA SIR 🫡🫡♥️♥️♥️♥️

  • @kirpalsingh862
    @kirpalsingh862 10 หลายเดือนก่อน +1

    ਸਿਧੁ ਅ ਮਰ ਹੋ ਗਿਆ . ਭਾਵ ਜਿਹੜੇ ਇੱਕ ਵਾਰ ਓਹਦੀ ਫੋਟੋ ਦੇਖ ਕੇ ਗਾਣਾ ਸੁਣ ਲੈਣਗੇ ਸਦਾ ਲਈ ਓਹਨਾਂ ਦੇ ਅੰਦਰ ਵਸ ਜਾਵੇਗਾ .

  • @GurmeetSingh-oc1sn
    @GurmeetSingh-oc1sn ปีที่แล้ว +3

    ਗਰੇਟ ਪੱਤਰਕਾਰੀ ਰਿਤੇਸ਼ ਲੱਖੀ ਰਤਨ ✌✌🌹🌹

  • @GurjeetSingh-kg9mr
    @GurjeetSingh-kg9mr ปีที่แล้ว +2

    ਬਹੁਤ ਹੀ ਸਹੀ ਗੱਲਾਂ ਲੋਕਾਂ ਵਿੱਚ ਦਰਸਾਉਂਦੇ ਹੋ

  • @buntytalwarawala2534
    @buntytalwarawala2534 ปีที่แล้ว +1

    ਰਿਤੇਸ਼ ਲੱਖੀ ਵੀਰ ਬਹੁਤ ਵਧੀਆ ਸੁਲਝੇ ਹੋਏ ਪ੍ਰੈਸ ਰਿਪੋਰਟਰ ਨੇ

  • @virkisking
    @virkisking ปีที่แล้ว +2

    ਪੰਜਾਬ ਦੇ ਨੰ:1 ਪੱਤਰਕਾਰ ਰਿਤੇਸ਼ ਲੱਖੀ ਜੀ।

  • @nexion5144
    @nexion5144 ปีที่แล้ว +2

    ਰਤੇਸ਼ ਲॅਖੀ ਜੀ ਪੰਜਾਬ ਦੇ ਮਹਾਨ ਪॅਤਰਕਾਰ 🙏

  • @varindersharmavarinderchan5172
    @varindersharmavarinderchan5172 ปีที่แล้ว +2

    ਨਜਾਰਾ ਆ ਗਿਆ Great Interview sir

  • @avtarsinghsaini6229
    @avtarsinghsaini6229 ปีที่แล้ว +2

    🙏ਸਤਿ ਸ੍ਰੀ ਅਕਾਲ ਰਿਤੇਸ਼ ਲੱਖੀ ਭਾਜੀ ਬਹੁਤ ਵਧੀਆ ਵਿਚਾਰ ਤੁਹਾਡੇ

  • @vivekbajaj2362
    @vivekbajaj2362 ปีที่แล้ว +1

    ਇਹ ਪੰਜਾਬ ਦਾ ਪਹਿਲੇ ਨੰਬਰ ਦਾ ਪੱਤਰ ਕਾਰ ਹੈ ਜਿਹੜਾ ਇੰਟਰਵਿਊ ਲੈ ਰਿਹਾ ਹੈ ਇਹ ਤਾਂ ਕੱਲ ਦਾ ਬੱਚਾ

  • @ushhhsig648
    @ushhhsig648 10 หลายเดือนก่อน

    ਰਤੇਸ ੲਿਕ ਤੁਸੀ ਜੁਰਤ ਦੀਅਾ ਗਲਾ
    ਰਤਨ ਸਿਅਾਨੀਅਾ. ਵਧਾੲੀ ਦੇ
    ਪਾਤਰ ਹੋ ਗੁਡ ਨੁਕਸਾਨ ਸਿਧੂ ਦਾ
    ਪੰਜਾਬ ਬਹੁਤ ਵ ਘਾਟਾ

  • @fatehsran3321
    @fatehsran3321 ปีที่แล้ว +1

    ਵਿੱਕੀ ਗੌਂਡਰ ਦੀ ਮੌਤ ਤੇ ਵੀ ਸਾਡੇ ਲੋਕ ਬੜੇ ਦੁਖੀ ਹੋਏ ਸੀ ਉਹੀ ਲੋਕ ਸਿੱਧੂ ਦੀ ਮੌਤ ਤੇ ਦੁਖੀ ਹੋ ਰਹੇ, ਜਨਤਾ ਨੂੰ ਇੱਕ ਪਾਸਾ ਕਰ ਲੈਣਾ ਚਾਹੀਦਾ

  • @shubhamsoni9848
    @shubhamsoni9848 ปีที่แล้ว +8

    Mankirat Aulakh is a very shady character in this case. His past associations and his facial expressions in the video when he was supposedly showing his grief are quite questionable.

  • @RajSingh-xf3tb
    @RajSingh-xf3tb ปีที่แล้ว +8

    love you lakhi ji..... you are gem of journalism 💕💕

  • @ponderingwithpriya
    @ponderingwithpriya ปีที่แล้ว

    Very clear and composed interview.
    #JusticeForSidhuMoosewala

  • @kuljindersoomal9383
    @kuljindersoomal9383 ปีที่แล้ว +2

    Lakhi and rattan you are in this time real reporting to truth...kept up.. good for Punjab and people...

  • @chiragsharma901
    @chiragsharma901 ปีที่แล้ว +2

    Ritesh lakhi>>>Daily post ,news 18 Punjab Haryana etc

  • @GurdeepSingh-vd6ci
    @GurdeepSingh-vd6ci ปีที่แล้ว +2

    RITESH LAKHI JII GREATEST MAN ND BHUT SENSEIAR INSAAN NE❤️🙏

  • @Yadsidhu
    @Yadsidhu ปีที่แล้ว +3

    ਬਹੁਤ ਵਧੀਆ ਇੰਟਰਵਿਊ

  • @varindersharmavarinderchan5172
    @varindersharmavarinderchan5172 ปีที่แล้ว +6

    Great Report Ritesh nd Ratan paji

  • @harvindersinghcheema2895
    @harvindersinghcheema2895 ปีที่แล้ว +1

    ਬਹੁਤ ਬਹੁਤ ਧੰਨਵਾਦ , ਕਾਕਾ ਜੀ l ਰਿਤੇਸ਼ ਜੀ ਨਾਲ ਇੰਟਰਵਿਊ ਕਰਨ ਲਈ 🙏😀

  • @harmandeepsingh8430
    @harmandeepsingh8430 หลายเดือนก่อน

    Ritesh lakhi is one of the finest investigative journalist of punjab.

  • @vickysinghvicky2618
    @vickysinghvicky2618 ปีที่แล้ว

    ਬਹੁਤ ਵਧੀਆ ਜਾਣਕਾਰੀ

  • @saabG4040
    @saabG4040 ปีที่แล้ว +2

    Sira Banda Ritesh lakhi.👍

  • @vicky.singh0012
    @vicky.singh0012 ปีที่แล้ว +1

    Ritesh lakhi Great personality minde blowing

  • @amansekha7879
    @amansekha7879 ปีที่แล้ว +1

    ਸਹੀ ਕਿਹਾ ਜੀ ਸਰਕਾਰ ਦੇ ਲੱਛਣ ਠੀਕ ਨਹੀ ਲਗਦੇ

  • @SurjeetSingh-xt7hr
    @SurjeetSingh-xt7hr ปีที่แล้ว +1

    Very brave 🐱 and true man lakhi ji

  • @fatehaulakh7120
    @fatehaulakh7120 ปีที่แล้ว

    Ritesh bai ji da Ajj eh roop vekh k dil khush ho gya nhi ta jada serious hi vekh de Ajj dil khush ho gya te eh hunda nidar reporter..

  • @sukhidhillon4841
    @sukhidhillon4841 ปีที่แล้ว +2

    Rooh khush ho gyi interview dekh k

  • @bharmaltoksiya1931
    @bharmaltoksiya1931 ปีที่แล้ว +1

    बहुत अच्छे काम करते हैं श्री लखी जी

  • @kg2889
    @kg2889 ปีที่แล้ว +1

    Such a honest interview by an ethical and truthful reporter. I just wish our government so called leaders had some percentage of honesty like these guys then we wouldn’t have ever lost our beloved Shubhdeep Singh Sidhu Moosewala! Its such a disgrace that Punjab and Indian governments are after their own citizens and killing them like their life doesn’t mean anything and only the impotent system and Puppet CM and his owners have the right to live. I just hope and request our people to come together and fight for justice 🙏🙏

  • @MandeepSingh-pi7be
    @MandeepSingh-pi7be ปีที่แล้ว

    ਬਹੁਤ ਵਧੀਆ ਪੱਤਰਕਾਰੀ ਵੀਰ 🙏

  • @bhupinderjhalli3502
    @bhupinderjhalli3502 ปีที่แล้ว

    Dil khush ho gia bot hi wadiya swaal te lakhi ji walon correctement jawab punjab de leaders nu jarroor dekhni chahidi ihe interview shiyed kuch akal aa jave

  • @sikandersingh7611
    @sikandersingh7611 ปีที่แล้ว +4

    ਲੱਖੀ ਵਧੀਆ ਕੰਮ ਕਰਦਾ ਪੁਲਸ਼ ਨੂੰ ਵੀ ਪਤਾ ਲੀਡਰਾ ਦਾ ਦਬਾ ਹੈ।ਪੁਲਸ਼ ਤੇ ਉਹ। ਕੁੱਝ ਨਹੀ ਕਰ। ਸਕਦੇ

  • @inderjitsinghchahal383
    @inderjitsinghchahal383 ปีที่แล้ว

    ਭਾਈ ਸਾਬ ਸਹੀ ਗੱਲ ਦੱਸੋ ਅੰਡਰਗਰਾਊਂਡ ਪਾਰਟੀ ਹੀ ਸਪੋਟ ਕਰਦੀ ਆ ਓਹੀ ਕਾਂਗਰਸ , ਅਕਾਲੀਦਲ ਦੇ ਗੈਂਗਸਟਰ ਗਰੁੱਪ ਨੇ ਓਹਨਾ ਲਾਈ ਹੀ ਕੰਮ ਕਰਦੇ ਕਰਦੇ ਹੁਣ ਆਜ਼ਾਦ ਹੋ ਗਏ ਇਹਨਾ ਪਾਰਟੀ ਦੇ ਕੰਟਰੋਲ ਤੋ ਬਾਹਰ ਹੋ ਗਏ ਆਪਣੇ ਤਰੀਕੇ ਨਾਲ ਚੱਲਦੇ ਨੇ ਪੁਲਿਸ ਦੇ ਵਸੋ ਬਾਹਰ ਹੋ ਗੀ ਗੱਲ ਬਹੁਤ ਖ਼ੂਨ ਬਹੇ ਗਾ ਲਗਦਾ ਕੰਟਰੋਲ ਕਰਨ ਲਾਈ 😢

  • @ParamjeetSingh-fh3tj
    @ParamjeetSingh-fh3tj ปีที่แล้ว +1

    ਬਿਲਕੁਲ ਸਹੀ ਕਿਹਾ ਰਿਤੇਸ਼ ਜੀ

  • @harinderpreethani8147
    @harinderpreethani8147 ปีที่แล้ว +2

    Thank you very much for this interview

  • @Moviefu322
    @Moviefu322 ปีที่แล้ว +4

    Real reporter retash lakhi no 1❤

  • @sikandarbrar8146
    @sikandarbrar8146 ปีที่แล้ว

    ਜਗਵਿੰਦਰ ਪਟਿਆਲ ਰਿਤੇਸ ਲੱਖੀ ਜੀ ਤੇ ਵੀਰ ਰਤਣ ਤੁਸੀ ਤਿੰਨੇ ਪੱਤਰਕਾਰ ਬਹੁਤ ਵਧੀਆ ਗੱਲਬਾਤ ਕਰਦੇ ਹੋ ਵਹਿਗੁਰੂ ਥੋਨੂੰ ਹੋਰ‌ ਤਰੱਕੀ ਦੇਵੇ

  • @lovedeepsinghbuttar4639
    @lovedeepsinghbuttar4639 ปีที่แล้ว +2

    Honest and Brave Journalist

  • @SatvinderPal
    @SatvinderPal ปีที่แล้ว +2

    #justicforsidhumoosewala

  • @GurdeepSingh-vd6ci
    @GurdeepSingh-vd6ci ปีที่แล้ว +2

    Mere hisaab naal bhut hee sachi suchii nd fully experienced interview aw ajj tkk dee❤️🙏einna gyaan nhii milna kisse v hor leader's ya socialist mans ya kisse v hor insaana diya interview vicho❤️🙏

  • @harindersingh2687
    @harindersingh2687 ปีที่แล้ว

    Ritesh lakhi❤️👍God bless you ❤️🙏🏼

  • @Aarambhseantttak
    @Aarambhseantttak ปีที่แล้ว

    ਵਧੀਆ ਪੱਤਰਕਾਰੀ ਰਿਤੇਸ਼ ਜੀ ਦੀ।

  • @didarsingh6310
    @didarsingh6310 ปีที่แล้ว +2

    Ritesh Lakhi doing gud job till now . Hope for the best in future

  • @Gagandeep_singh09
    @Gagandeep_singh09 ปีที่แล้ว +2

    Best journalist and best person I have ever seen

  • @johalrajj
    @johalrajj ปีที่แล้ว +1

    One of best journalist Ritesh lakhi jii

  • @VIVEKSHARMA-rw8is
    @VIVEKSHARMA-rw8is ปีที่แล้ว +2

    AWESOME INTERVIEW

  • @zameerazulueta3866
    @zameerazulueta3866 ปีที่แล้ว +1

    Ritesh sir salut nd ratan veere salut

  • @ddildeep
    @ddildeep ปีที่แล้ว +1

    Good to see you together
    Nice job Ratan

  • @JaswinderKaur-wu5oc
    @JaswinderKaur-wu5oc ปีที่แล้ว +2

    Good information virji , god bless you 🙏🏻

  • @Harryrebel752
    @Harryrebel752 ปีที่แล้ว +2

    ਓਹੀ ਗੱਲ ਹੈ ਕਈ ਵਾਰੀ ਕਲਾਂ ਘੇਰ ਲੈਂਦੇ ਝੁੰਡ ਵਿੱਚ ਸ਼ੇਰ ਨੂੰ ਕੁੱਤੇ ਕਈ

  • @pinderdhillon8046
    @pinderdhillon8046 ปีที่แล้ว +3

    25:50 ਸਹੀ ਗੱਲ ਆ ਜੀ

  • @asadmahmood6565
    @asadmahmood6565 ปีที่แล้ว

    Rittesh lakhi ny humain ik ik lafaz bataya sidhu k case k bary main. bhut bhadurrr reporter aay baaiii . Allah apko bhut bhut zyada hifzzz o amaan main rakhy ameen. Love from Pakistan Punjab ❤️🇵🇰

  • @tejwindersingh6931
    @tejwindersingh6931 ปีที่แล้ว +2

    Thank you soo much both of you. We are relying on Ritesh Lakhi ji more the Police or CBI. We believe gonna search and tell us truth. Thank you soo very much

    • @kauranmol3152
      @kauranmol3152 ปีที่แล้ว

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presani vich ha

  • @creater2112
    @creater2112 ปีที่แล้ว

    do generalist best punjab di bot sohna lga tuhanu ikathe dekh ke eda hi km krde rho tusi ho asli punjab de putt sir... ritesh g and rattan g best a g

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ

  • @gurnekkhaira3479
    @gurnekkhaira3479 ปีที่แล้ว

    Good Rattan Veer.🐼👍👌👌💚💚💚🙏🙏🙏🙏🙏

  • @ankitmor2537
    @ankitmor2537 ปีที่แล้ว +1

    Knowledge pf ritesh sir is unbeatable he know everything from both sides

  • @Q-singh526
    @Q-singh526 ปีที่แล้ว

    ਇਹ ਇਨਸਾਨ ਗੱਲ
    ਸਮਝਾਣ ਦਾ ਸਕਿੱਲ ਰੱਖਦਾ.ਤੇ ਇਹੀ ਸਕਿੱਲ ਇਹ ਸਿੱਖਾਂ ਨੂੰ ਸਿੱਖ ਨੋਜਵਾਨਾ ਨੂੰ ਗੁੜ ਚ ਲਪੇਟ ਕੇ ਜ਼ਹਿਰ ਦੇਣ ਲਈ ਵੀ ਵਰਤਦਾ.

  • @ManmohanSingh-li8tr
    @ManmohanSingh-li8tr ปีที่แล้ว

    Boht vadia interview dono Veeran da, ,👍👍

  • @satindersandhu7435
    @satindersandhu7435 ปีที่แล้ว +1

    Great discussion 👍🏼