DSP balwinder sekhon: ਕਿਵੇਂ ਕੁੱਟਿਆ ਸੀ ਪੁਲਿਸ ਨੇ ਰਿਮਾਂਡ ਤੇ, ਹੈਰਾਨ ਕਰਦੀਆਂ ਜੇਲ੍ਹ ਦੀਆਂ ਗੱਲਾਂ brain on tv

แชร์
ฝัง
  • เผยแพร่เมื่อ 17 ก.ย. 2024
  • DSP balwinder sekhon: ਕਿਵੇਂ ਕੁੱਟਿਆ ਸੀ ਪੁਲਿਸ ਨੇ ਰਿਮਾਂਡ ਤੇ, ਹੈਰਾਨ ਕਰਦੀਆਂ ਜੇਲ੍ਹ ਦੀਆਂ ਗੱਲਾਂ, brain on tv, dsp balwinder sekhon, balwinder sekhon

ความคิดเห็น • 52

  • @KingHunter3597
    @KingHunter3597 ปีที่แล้ว +6

    ਪੰਜਾਬ ਦੇ ਬੱਬਰ ਸ਼ੇਰ ਬਲਵਿੰਦਰ ਸਿੰਘ ਸੇਖੋਂ ਸਾਹਿਬ ਪੂਰੇ ਪੰਜਾਬ ਨੂੰ ਤੁਹਾਡੇ ਉੱਤੇ ਮਾਣ ਹੈ ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਵਰਗੇ ਅਗਵਾਈ ਕਰਨ ਵਾਲੇ ਇੰਨਸਾਨ ਦੀ ਸਖਤ ਲੋੜ ਆ ਏਸ ਮੁੰਹਿਮ ਨੂੰ ਸਫ਼ਲ ਬਣਾਉਣ ਲਈ, ਧੰਨਵਾਦ ਜੀ

  • @balrajsingh1894
    @balrajsingh1894 ปีที่แล้ว +28

    ❤❤ ਬਲਵਿੰਦਰ ਸਿੰਘ ਸੇਖੋਂ ਬੇਹੱਦ ਖੂਬਸੂਰਤ ਸਲਾਹੁਣਯੋਗ ਕੰਮ ਦੀਆ ਸੱਚੀਆਂ ਤੇ ਖਰੀਆਂ ਗੱਲਾਂ ਕਰਨ ਲਈ ਧੰਨਵਾਦ ਪਿਆਰਿਓ ਸਮੇਤ ਪਰਿਵਾਰ ਪਰਮਾਤਮਾ ਤੁਹਾਨੂੰ ਹਰੇਕ ਖੇਤਰ ਵਿੱਚ ਤਰੱਕੀ ਬਖਸ਼ੇ ਜੀ ਵਾਹਿਗੁਰੂ,, ਸਮੇਂ ਨੂੰ ਅਜਿਹਾ ਕਰਨ ਦੀ ਲੋੜ ਹੈ,,

    • @Kawal683
      @Kawal683 ปีที่แล้ว +4

      ਇਮਾਨਦਾਰ। ਬੰਦੇ। ਇਲੈਕਸ਼ਨ।ਲੜਨੇ। ਚਾਹੀਂਦੇ।ਆ।

    • @BhullarSukhDrashanSinghBhullar
      @BhullarSukhDrashanSinghBhullar ปีที่แล้ว +3

      ​No 1

  • @davinderkaur5095
    @davinderkaur5095 ปีที่แล้ว +10

    ਸੇਖੋਂ ਸਾਹਿਬ ਆਪ ਆਪਦੇ ਪਰਿਵਾਰ ਤੇ ਵਾਹਿਗੁਰੂ ਮੇਹਰ ਭਰਿਆ ਹਥ ਰਖਣ

  • @vanshdeepsingh9438
    @vanshdeepsingh9438 ปีที่แล้ว +19

    ਬਲਵਿੰਦਰ ਸਿੰਘ ਸੇਖੋਂ ਜ਼ਿੰਦਾਬਾਦ

  • @ginderkaur6274
    @ginderkaur6274 ปีที่แล้ว +4

    ਵਾਹਿਗੁਰੂ ਹਮੇਸ਼ਾ ਸੱਚ ਅਤੇ ਹੱਕ ਦੀ ਆਵਾਜ਼ ਬੁਲੰਦ ਕਰਨ ਵਾਸਤੇ ਤੁਹਾਡੇ ਉਪਰ ਮਿਹਰ ਕਰੇ

  • @kalasidhu-wo3pv
    @kalasidhu-wo3pv ปีที่แล้ว +12

    ਸੇਖੋਂ।ਸਾਬ।ਲਵ।ਯੁ।ਮਿਸ।ਯੁ।ਜਿੰਦਾਵਾਦ।ਸਰਕਾਰ।ਗਦਾਰ

  • @salwinderkaur6581
    @salwinderkaur6581 ปีที่แล้ว +10

    ਜਿਊਂਦਾ ਰਹ ਵੀਰਾ

  • @tarvindersingh1072
    @tarvindersingh1072 ปีที่แล้ว +10

    ਜਸਪਾਲ ਜੀ Bhut ਵਧੀਆ ਵਿਸ਼ਾ ਜੀ

  • @RanjitSingh-nl9bf
    @RanjitSingh-nl9bf ปีที่แล้ว +13

    ਸਿੱਖੋਂ ਸਾਹਿਬ ਆਪਣੇ ਪਾਰਟੀ ਬਣਾਊ 24 ਦੀਆਂ ਵੋਟਾਂ ਵਿਚ ਬੰਦੇ ਖੜੀ ਕਰੋ

  • @triloksingh7552
    @triloksingh7552 ปีที่แล้ว +1

    ਸੇਖੋਂ ਸਾਹਿਬ ਇਥੇ ਸੱਚ ਨੂੰ ਸਜ਼ਾ ਮਿਲਣੀ ਹੀ ਹੈ ਜੋ ਕਿ ਮੌਤ ਤੱਕ ਵੀ ਹੋ ਸਕਦੀ ਆ ਤੇ ਝੂਠੇ ਵਾਸਤੇ ਕੁਰਸੀ ਤਿਆਰ ਆ ਬਾਕੀ ਬਹੁਤ ਬਹੁਤ ਧੰਨਵਾਦ

  • @vickysinghvicky2618
    @vickysinghvicky2618 ปีที่แล้ว +12

    ਭਾਰਤ ਵਿੱਚ ਸੱਚ ਬੋਲਣ ਵਾਲੇ ਨੂੰ ਜੇਲ੍ਹਾਂ ਮੁਕੱਦਮੇ ਥਾਨੇ ਹੀ ਹੁੰਦੇ ਨੇ

  • @kuldipsinghsandhu8642
    @kuldipsinghsandhu8642 ปีที่แล้ว +2

    ਬਹੁਤ ਵਧੀਆ ਕੰਮ ਕਰ ਰਹੇ ਜੀ

  • @YuvrajSingh-25001
    @YuvrajSingh-25001 9 หลายเดือนก่อน

    Wah ji wah sekhon saab ji tuhadi tareef lyi shabad hi nhi haige,love nd respect ❤❤❤❤❤

  • @PB15_editer
    @PB15_editer ปีที่แล้ว +6

    ਜੁੜੋ ਵੱਧ ਤੋਂ ਵੱਧ

  • @PB15_editer
    @PB15_editer ปีที่แล้ว +6

    ਬਲਵਿੰਦਰ ਸੋਖੈ ਜ਼ਿੰਦਾਬਾਦ

  • @lakhycheema7566
    @lakhycheema7566 ปีที่แล้ว +9

    Bhut vadyia insan aa

  • @saytruth1382
    @saytruth1382 ปีที่แล้ว +4

    Sekhon Saab is one man army.great.

  • @jogasingh91
    @jogasingh91 ปีที่แล้ว +3

    Waheguru

  • @skvirk2669
    @skvirk2669 ปีที่แล้ว +5

    Thanks for bringing the information out. The corruption is sitting in the core of the system.

  • @sonujhajj9530
    @sonujhajj9530 ปีที่แล้ว +5

    ਫੂਲ ਸਪੋਟ ਐ ਬਾਈ

  • @jaswantsinghsahota5344
    @jaswantsinghsahota5344 ปีที่แล้ว +2

    So. Proud. Of. U. God. Bless. U. Full. Support

  • @harnekuppal6426
    @harnekuppal6426 ปีที่แล้ว +2

    Sekho sabb sahi herra banda punjab ch nidar jodha

  • @chunilal3717
    @chunilal3717 ปีที่แล้ว +5

    ਸੇਖੋ ਸਾਹਿਬ ਜੀ ਇਥੇ ਤਾ ਥੱਲੇ ਤੋ ਲੈ ਕੇ ਉਪਰ ਤਕ ਸਭ ਸਿਰੇ ਦੇ ਭਿ੍ਸਟ ਹਨ। ਲੋਕਾ ਨੂੰ ਸੁਚੇਤ ਕਰਨ ਵਾਲੇ ਦੀ ਅਵਾਜ਼ ਨੂੰ ਦੱਬਿਆ ਜਾਦਾ ਹੈ ਜਾ ਬੰਦ ਕਰਨ ਦੀ ਕੋਸਿਸ ਕਰਦੇ ਹਨ

  • @vinodbhagsar5432
    @vinodbhagsar5432 ปีที่แล้ว +2

    Sekho Saab 👍👍👌👍

  • @bschungha8542
    @bschungha8542 ปีที่แล้ว +1

    ਜਦੋਂ ਸੇਖੋਂ ਜੀ ਅੰਦਰ ਸਨ
    ਕੌਣ ਕੌਣ ਬੰਦੇ ਇਸਦੀ ਮੁਲਾਕਾਤ ਕਰਕੇ ਆਏ
    ਕੁਮੈਂਟਾਂ ਵਿੱਚ ਬਹੁਤ ਕੁਝ ਕਹਿੰਦੇਹਨ
    ਗਰਾਉਂਡ ਤੇ ਕੋਈ ਕੰਮ ਨਹੀਂ ਕਰਦੇ

  • @Janti838
    @Janti838 ปีที่แล้ว +5

    Good job shekon saab

  • @nsdhillon9937
    @nsdhillon9937 ปีที่แล้ว +3

    Sekhon sahib 🙏

  • @MakhanSingh-d2i
    @MakhanSingh-d2i ปีที่แล้ว +4

    ਸੇਖੋ ਸਾਹਿਬ ਜੀ ਅਜ ਤੁਸੀ ਅਵਾਜ਼ਾਂ ਮਾਰ ਦੇ ਹੋ ਲਗਦਾ ਕੋਈ ਬਹੁਤਾ ਧਿਆਨ ਨਹੀਂ ਦੇ ਰਿਹਾ ਇਕ ਦਿਨ ਲੋਕ ਲਭਣਗੇ ਕਿ ਕੋਈ ਅੱਗੇ ਹੋਕੇ ਅਗਵਾਈ ਕਰੇ ਫਿਕਰ ਕਰਨ ਦੀ ਲੋੜ ਨਹੀਂ ਲੋਕਾ ਦੇ ਸਮਝ ਆਉਗੀ ਗਲ ਜਰੂਰ ਪਰ ਵਕਤ ਲੱਗੂ ਤੁਸੀ ਆਪਣੀ ਜੰਗ ਜਾਰੀ ਰੱਖੋ ਜੀ

  • @KkKk-f3i
    @KkKk-f3i ปีที่แล้ว +2

    Good blass you veer

  • @SurjitSingh-bf2bd
    @SurjitSingh-bf2bd ปีที่แล้ว +2

    Greet d s p shib

  • @SatinderDhillon-ov5ei
    @SatinderDhillon-ov5ei 11 หลายเดือนก่อน

    Good banda

  • @jugrajsinghsidhu1551
    @jugrajsinghsidhu1551 ปีที่แล้ว +2

    ਸੇਖੋਂ ਸਾਹਿਬ ਮੈ ਤੁਹਾਡੀ ਦਿੱਲੋ ਇਜ਼ਤ ਕਰਦਾ ਹਾਂ ਇਹ ਗਲਤ ਗੱਲ ਹੈ ਸਾਰੇਆਂ ਨੂੰ ਇੱਕੋਂ ਰੱਸੇ ਬੰਨ੍ਹਣਾ ਤੁਸੀ ਗੋਲਡੀ ਪੀ ਪੀ ਨੂੰ ਕਿਹਾ ਮੈ ਸਹਿਮਤ ਹਾਂ ਪਰ ਅਨਮੋਲ ਕਵਤਰਾ ਵਰਗਾ ਮੁੰਡਾ ਜੋ ਸਿੱਧੀ ਸੇਵਾ ਕਰਦਾ ਆ ਰਿਹਾ ਹੈ ਉਹ ਪੈਸੇ ਵੀ ਕੋਈ ਖ਼ਾਤੇ ਵਿੱਚ ਨਹੀਂ ਪਵਾਉਦਾ ਉਹ ਸਿੱਧਾ ਮਰੀਜ਼ ਨੂੰ ਅਗਲੇ ਨਾਲ ਮਿਲਾਉਣ ਦਾ ਕੰਮ ਕਰਦਾ ਹੈ

  • @alambirsingh5076
    @alambirsingh5076 ปีที่แล้ว +2

    👌👌👌👌👍👍👍👍👍🙏🏻🙏🏻🙏🏻🙏🏻🙏🏻🙏🏻

  • @charanjitkaur9230
    @charanjitkaur9230 11 หลายเดือนก่อน

    ❤❤❤❤❤❤❤❤❤❤❤❤❤❤❤❤

  • @sabi-mansa
    @sabi-mansa ปีที่แล้ว +3

    Laka, sukhpal,
    Palwinderjhota , bhana, amritpal

  • @prabhjitpannu2553
    @prabhjitpannu2553 9 หลายเดือนก่อน

    🎉🎉🎉🎉🎉🎉🎉❤❤❤❤❤❤❤❤

  • @JpSingh-oz2xe
    @JpSingh-oz2xe ปีที่แล้ว +3

    Jit ta hi honi je
    Khalsai jhande thalle ikathe hovoge

  • @jatindersingh7387
    @jatindersingh7387 ปีที่แล้ว +1

    Samg nai aa rahi awaaj di

  • @harpreetsinghthind2816
    @harpreetsinghthind2816 ปีที่แล้ว +2

    🙏🚩🌹❤️

  • @sindasingh7839
    @sindasingh7839 ปีที่แล้ว

  • @kewaljauda
    @kewaljauda ปีที่แล้ว +1

    Jeherhe bi police wale jhuthh nalh jailan ch band karde ne una police walo ko Supreme Court ch cases karne chshide ne taanke julam ghat ho saqde ne

  • @baljeetchahal9293
    @baljeetchahal9293 ปีที่แล้ว +1

    No doubt you are honest, but don't say everyone is corrupt, here I would like to say that be positive

  • @rajveerbawa1630
    @rajveerbawa1630 ปีที่แล้ว +2

    Karo kush panjab lai mai mar sakda panjab lai plz vota ch jo khade karn di tayari aa o view wale hone sare

  • @ShamsherSandhu-p8s
    @ShamsherSandhu-p8s ปีที่แล้ว +1

    VARIGOoD11DSPSAB

  • @gurcharansinghkanwar6805
    @gurcharansinghkanwar6805 ปีที่แล้ว +2

    Tusi khudd police system da hissa rahe ho,tuhanu sab pta hai,kaun ki hai.

  • @sachindevsharma9076
    @sachindevsharma9076 11 หลายเดือนก่อน

    Punjab pulice fudhuan nal bhari hoyee hai

  • @gurcharanjitkaur8159
    @gurcharanjitkaur8159 ปีที่แล้ว +2

    Tusi Naam lwo thok ke kis ne krayea ja kon kra reha koi tuhade against action nhi ho sakda koi b huwe doctor judge mantri .... Tuhano jeyada pta mere nalo Sadi eh freedom Hain gl krn di sadi freedom nu koi rok nhi sakda Ha is tra oh cheap person's krde haan agle di awaj nu dabaun lei kise kolo fake ilzaam lagwa dinde Haan ta jo agla 2sri side uljeya rhe bs kr ki sakde Haan jeyada tu jeyada kini der ohna kol power rhegi Jail b insana di hai ਅਸੀਂ ਕੇਹੜਾ ਬੰਦਾ ਮਾਰਤਾਂ ਜੋ ਸਾਨੂੰ ਮਹਿਸੂਸ ਹੋਵੇ ਇਹ ਕੰਮ ਤਾਂ ਹੁੰਦੇ ਰਹਿੰਦੇ ਹਨ

  • @rebelsempire7593
    @rebelsempire7593 ปีที่แล้ว

    🪓🪓🚩❤️

  • @hardialsingh1
    @hardialsingh1 ปีที่แล้ว

    Balwinder Singh Tu c kive kuttde c Te kinne singh Pulis muqable ch Mare c . ?