@@jagroopkaur7316biba edan di saza ta rape case ya murder case di v ni hundi.nale mai ni sara punjab es aadmi nu glt keh reha aa.tenu eh wadia banda lagda houga
@@jagroopkaur7316 biba eh saza tan murder case te v nahi diti jandi.te sara punjab hi os aadmi nu lahnta pa reha aa.tere jaman walea te v lahnat aa j ort ho k bachiaan da dard ni samjh sakdi.
Pehle manipur di bachhian nu ta insaaf dalva de..Punjab di fikar na kr .parvasian ne gand paya hoya hai ithe .apnian kudian bhi trained kitian hoyian chori karan layi.bujurg bahar kalle nhi ja sakde..chori,murder sb ho reha Punjab vich..jinhe kita ohnu saja do te naal hi eh kudian nu sakhat to sakhat saja do..pta nhi kinne Logan nu lutya hona.. je eh Logan nu saja na mili ta kl hor vade kand karan giya
Jo parvasi Punjab vich punjabian da katal kar rahe..roj dekhde group bnake punjabian nu maarde..Punjab da khaande te onha te hi attack krde ..chhotian kudian hi chori krdian ta ehna de maa peu ki krde honge ..eh parvasian nu kadi saja deni chahidi ..koi kanoon banao..Punjab bachao ..
Jo kita nhi krna chahida si par eh vi sach hai punjab da mahol Bahut kharaab ho gaya hai..bahut chor uchakke a gaye ne..jalandhar jyoti chiwk vich kuchh din pehla meri bajurag maa da 5 toh 6 kudian ne blade naal cut maar ke purse bag cho kad leya .eh ikathian hoke dhakke maardiyan teh purse uda lendian..bahar toh aaye log ne ..chor uchakyan nu police nu saja deni chahidi hai..budde logan layi bahut vadda khatra hai..
Jo bachhiyan ne kita galat si ,par jo malkan ne kitta eh ta Bahut galat aa , koi insan kise dusre insan nal edhan kive kar sakda ,par eh koi Taliban da Raj aa ...ehna nu sakhat sajja hove ...
Galt kitta je koi chori karda fadia janda ta police hawale karo khud action kiu lainde kiss ne haq ditta kanoon nu hath ch main da kudian naal bura kitta
ਬਹੁਤ ਗ਼ਲਤ ਕੀਤਾ
ਚਵਲੋ ਥੋਨੂੰ ਕੀ ਅਧਿਕਾਰ ਹੈ ਕਿਸੇ ਦਾ ਮੂੰਹ ਕਾਲਾ ਕਰਨ ਦਾ ਉਹ ਵੀ ਲੜਕੀਆਂ ਦਾ
ਸਰਦਾਰ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਆਏ ਆ ਤੁਸੀਂ ਗਲੀਆਂ ਚ ਘੁਮਾਇਆ
ਲੱਖ ਲਾਹਣਤ ਹੈ ਤੇਰੇ ਤੇ
Right bro 🥺🥺❤️
ਓ ਭਾਈ ਤੈਨੂੰ ਇਸ ਬਜ਼ੁਰਗ ਨੂੰ ਚਵਲ ਕਹਿਣ ਦਾ ਅਧਿਕਾਰ ਕਿਸ ਨੇ ਦੇ ਦਿੱਤਾ।
@jaskarn: ਇਸ ਬੁੜੇ ਨੇ ਚਵਲ ਕਹਾਓਣ ਦੀ ਜੋ ਹਰਕਤ ਕੀਤੀ ਹੈ ਓਸ ਹਰਕਤ ਨੇ ਸਭ decent ਲੋਕਾਂ ਨੂੰ ਇਹ ਹੱਕ ਦਿੱਤਾ ਹੈ ਕਿ ਇਹ ਦੀ ਜਿੰਨੀ ਲਾਹ ਪਾਹ ਹੋ ਸਕੇ ਓਹ ਘਟ ਹੈ।
Veer a chawl na jera ap tu vada nu chwal kanda
ਰੱਬ ਦੀ ਜਦੋਂ ਡਾਂਗ ਪੈਂਦੀ ਆ ਤਾਂ ਉਸ ਦੀ ਅਵਾਜ ਨਹੀਂ ਆਉਂਦੀ
ਸਰਦਾਰ ਜੀ.ਬਹੁਤ ਗਲਤ ਕੀਤਾ.
ਸਿਰ ਤੇ ਦਸਤਾਰ ਸਜਾਈ ਹੋਈ ਆ । ਲੱਖ ਲਾਹਨਤ ਤੇਰੇ ਤੇ ।
ਚੋਰੀ ਕਰਨਾ ਬਹੁਤ ਵਧੀਆ ਗਲ ਹੈ। ਲੱਖ ਲਾਅਨਤ ਤੇਰੇ ਤੇ, ਉਹਦੇ ਤੇ ਨਹੀਂ, ਪੁਲੀਸ ਕਿੰਨੀ ਕੂ ਕਾਰਵਾਈ ਕਰੇਗੀ ਹੁਣ ਦੇਖ ਲਈ। ਸਿਰ ਪੱਗ ਹੈ ਤਾਂ ਚੋਰੀ ਹੋਣ ਦੇਵੇ। ਵਾਹ ਬਈ ਵਾਹ।
ਸ਼ਰਮ ਨਾਂ ਦੀ ਕੋਈ ਚੀਜ ਨਹੀ ਰਹੀ ਅੱਜ ਕੱਲ ਲਾਹਨਤ ਐਸੇ ਘਿਨਾਉਣੇ ਕੰਮ ਕਰਨ ਵਾਲਿਆਂ ਦੇ ।
ਜਦੋਂ ਮੰਨ ਗਏ ਸੀ ਤਾਂ ਇਹ ਕਰਤੂਤ ਕਰਨ ਦੀ ਕੀ ਲੋੜ ਸੀ
ਔਰਤਾਂ ਨੂੰ ਸਜ਼ਾ ਮੀਲਗੀ ਏਹਨੂੰ ਵੀ ਸਜ਼ਾ ਮਿਲਣੀ ਚਾਹੀਦੀ
ਠੀਕ ਏ ਗਲਤੀ ਕੀਤੀ ਇਹਨਾਂ ਨੇ ਤੁਸੀਂ ਪੁਲਸ ਰਿਪੋਰਟ ਕਰਕੇ ਇਹਨਾਂ ਨੂੰ ਪੁਲਸ ਦੇ ਹਵਾਲੇ ਕਰਨਾ ਸੀ
Salary rok lainda
ਤੇਰੇ ਜਿਹੇ ਬੰਦੇ ਕਰਕੇ ਸਰਦਾਰ ਬਦਨਾਮ ❤❤❤❤❤
ਲਾਹਨਤ ਤੇਰੇ ਵਰਗੇ ਬੂਝੜ ਤੇ ਇੱਕ ਧੀਆਂ ਨਾਲ ਬੁਰਾ ਕਰਨਾ ਇਹ ਪਾਪ ਬਖਸਣ ਯੋਗ ਨਹੀਂ
Dhian dhian keh ke Tusi aurat Jat nu sir te chaaad lia . Ajj aurat mard da jaloos kdd rhi aaa.
ਬਚਿਆਂ ਦੀ ਗਲਤੀ ਮੁਆਫ ਹੋ ਸਕਦੀ ਆ।ਪਰ ਤੇਰੀ ਗਲਤੀ ਦੀ ਸਜਾ ਮੁਆਫ ਨਹੀਂ ਹੋਊਗੀ।ਪਛਤਾਂਇਗਾ
ਚੋਰੀ ਕਰਨ ਵਾਲਿਆਂ ਦਾ ਸਾਥ ਦੇਣ ਵਾਲਿਆਂ ਨੂੰ ਸਹੀ ਕਹਿਣ ਵਾਲੇ ਬਹੁਤ ਵਧੀਆ ਸੋਚ ਰੱਖਦੇ ਹਨ ਚੰਗੀ ਗੱਲ ਹੈ ਹੌਸਲਾ ਵਧਾਉ ਚੋਰਾਂ ਦਾ ਲਾਹਨਤਾਂ ਜੰਮਣ ਵਾਲਿਆਂ ਦੇ
@@jagroopkaur7316biba edan di saza ta rape case ya murder case di v ni hundi.nale mai ni sara punjab es aadmi nu glt keh reha aa.tenu eh wadia banda lagda houga
@@jagroopkaur7316 ਬੀਬਾ ਉਹ ਛੋਟੀਆਂ ਬਚੀਆਂ।
@@jagroopkaur7316 biba eh saza tan murder case te v nahi diti jandi.te sara punjab hi os aadmi nu lahnta pa reha aa.tere jaman walea te v lahnat aa j ort ho k bachiaan da dard ni samjh sakdi.
@@jagroopkaur7316ਨਾਲੇ ਉਹ ਛੋਟੀਆਂ ਬਚੀਆਂ ਨੇ
ਬਦਲੇ ਵਿੱਚ ਇਸ ਦਾ ਵੀ ਮੂੰਹ ਕਾਲਾ ਕੀਤਾ ਜਾਵੇ ਫਿਰ ਹੀ ਇਨਸਾਫ਼ ਹੋ ਸਕਦਾ ਹੈ
Right 👍
ਬਹੁਤ ਸ਼ਰਮਨਾਕ ਘਟਨਾ, ਦੋਸ਼ੀਆਂ ਦਾ ਵੀ ਮੂੰਹ ਕਾਲ਼ਾ ਕਰਨਾਂ ਚਾਹੀਦਾ
ਲੱਖ ਲੱਖ ਲਾਹਨਤਾਂ ਤੇਰੀ ਸਰਦਾਰੀ ਤੇ ।
ਸਿਖ ਕੌਮ ਤਾਂ ਸਾਰੀ ਦੁਨੀਆਂ ਵਿੱਚ ਔਰਤਾਂ ਦੀ ਇੱਜ਼ਤ ਲਈ ਜਾਣੀ ਜਾਂਦੀ ਹੈ।
यह महिलाओँ का सम्मान करते हैँ इसे परिहास समझेँ अथवा उपहास।।😂😅
आप कौन कम हैं, जो कलकत्ता की नर्स से जुड़े हैं @@राजन्यसिंहवर्मा
@@AmarjeetKaurSandhu174 भागो को तो पहचानते होँगे।।
Jai chand gaddar ko to jaantey hi hogey.namak haraam gangu brahman ka pata hai ya batau. @@राजन्यसिंहवर्मा
@@राजन्यसिंहवर्माpehle apne kom ke logo ko dekho aa jate hain bakwas karne
ਲੱਖ ਲਾਹਨਤ ਤੇਰੇ ਤੇ ।
ਕਾਰਵਾਈ ਹੋਣੀ ਚਾਹੀਦੀ ਹੈ ਇਦਾ ਦੇ ਪੰਜਾਬੀ ਕਹਿਣ ਵਾਲੇ ਦੇ
ਬਹੁਤ ਗਲਤ ਹੋਇਆ
ਬਚਿਆ ਦੀ ਗਲਤ ਓਹਨਾ ਦੀ ਮਜਬੂਰੀ ਆ,ਪਰ ਇਹਦੀ ਗਲਤੀ ਬਹੁਤ ਵੱਡੀ ਆ
ਚੋਰ ਦਾ ਪੱਖ ਨਾ ਲਵੋ
ਇਹ ਸਭ ਜਿਨੇ ਵੀ ਚੋਰ ਦਾ ਪੱਖ ਲੈ ਰਹੇ ਹਨ ਇਹ ਖੁਦ ਵੀ ਚੋਰ ਹਨ
Chori di support na karo .
ਕਿਸੇ ਵੇਲੇ ਪੇਟ ਭਰਨ। ਲਈ ਚੋਰੀ ਕਰਦਾ ਏ❤❤❤❤❤
ਪੁਲਿਸ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਲੈਂਦੇ, । ਰਾਜ ਲਾਲੀ ਗਿੱਲ ਨਾਲ਼ ਨੁਕਸਾਨ ਦੀ ਭਰਪਾਈ ਕਰਨ ਲਈ ਵੀ ਗੱਲ ਕਰ ਲਵੋ।
ਜੇਕਰ ਅੱਜ ਇਨ੍ਹਾਂ ਬੱਚੀਆਂ ਨੂੰ ਇਨਸਾਫ ਨਾ ਮਿਲਿਆ ਤਾਂ ਭਾਈ ਸਬ ਅਪਣੇ ਪਰਵਾਰ ਵਾਲੇ ਸੁਣੋ ਭੈਣਾਂ ਨੂੰ ਸੰਭਾਲੋ ਕੋਈ ਕੁੱਝ ਵੀ ਇਹ ਕਰ ਸਕਦਾ ਹੈ। ਭੈਣਾਂ safe ਨਹੀਂ। ਹੈ ਭੈਣਾਂ ਪਲੀਜ਼ ਖੁਦ ਨੂੰ ਸੰਭਾਲੋ ।। ਕੋਈ ਸਰਕਾਰ ਨਹੀਂ ਹੈ ਕੁੜੀਆਂ ਨਾਲ਼
Pehle manipur di bachhian nu ta insaaf dalva de..Punjab di fikar na kr .parvasian ne gand paya hoya hai ithe .apnian kudian bhi trained kitian hoyian chori karan layi.bujurg bahar kalle nhi ja sakde..chori,murder sb ho reha Punjab vich..jinhe kita ohnu saja do te naal hi eh kudian nu sakhat to sakhat saja do..pta nhi kinne Logan nu lutya hona.. je eh Logan nu saja na mili ta kl hor vade kand karan giya
ਜੇ ਪ੍ਰੇਸ਼ਾਨੀ ਸੀ ਤੁਸੀਂ ਮੂੰਹ ਕਾਲਾ ਕਰਨਾ ਇਹਨਾਂ ਦਾ ਦਾੜ੍ਹੀ ਦੀ ਸ਼ਰਮ ਕਰ ਲੈਂਦਾ ਤੇਰੇ ਧੀਆਂ ਵਰਗੀਆਂ ਸੀ ਜੇ ਗਲਤੀ ਉਹਨਾਂ ਨੇ ਕੀਤੀ ਵੀ ਸੀ ਥੋਨੂੰ ਕਿਹਨੇ ਹੱਕ ਦਿੱਤਾ ਮੂੰਹ ਕਾਲਾ ਕਰਨ ਦਾ ਉਹਦੇ ਲਈ ਕਾਨੂੰਨ ਹੈਗਾ ਨਾ ਅਸਲ ਵਿੱਚ ਸ਼ਰਮ ਹੈਨੀ ਖਤਮ ਹੋਗੀ ਹੁਣ ਪੰਜਾਬ ਵਿੱਚ
Jo parvasi Punjab vich punjabian da katal kar rahe..roj dekhde group bnake punjabian nu maarde..Punjab da khaande te onha te hi attack krde ..chhotian kudian hi chori krdian ta ehna de maa peu ki krde honge ..eh parvasian nu kadi saja deni chahidi ..koi kanoon banao..Punjab bachao ..
ਇਹ ਬੰਦਾ ਸ਼ਾਇਦ ਗੁਰਦੁਆਰਾ ਸਾਹਿਬ ਵੀ ਜਾਂਦਾ ਹੋਵੇ ਤਾਂ ਅਰਦਾਸ ਵਿੱਚ ਕੀ ਕਹਿੰਦਾ ਹੋਊ ਰੱਬ ਕਿਹੜੀ ਸਮੱਤ ਬਖਸ਼ੇ
ਕਾਲਜੁਗ ਹੈ ਇੱਕ ਸਰਦਾਰ ਹੋਕੇ ਇਸਤਰਾਂ ਕਿਤਾ ਬਹੁਤ ਹੀ ਮਾੜੀ ਗੱਲ ਹੈ ਇਹ ਬੱਦਾ ਝੂਠ ਬੋਲ ਦਾ ਹੈ ਡਰਾ ਧਮਕਾ ਕੇ ਉਨ੍ਹਾਂ ਕੋਲੋਂ ਜ਼ੁਰਮ ਕੁਬੁਲਿਆ ਹੈ
@jashanpreet: ਇਹਨਾਂ ਲੋਕਾਂ ਨੇ ਪੱਗਾਂ ਨੂੰ ਦਾਗ਼ ਲਾਏ ਨੇ। ਚੋਰੀ ਕੀਤੀ ਤਾ ਪੁਲਿਸ ਨੂੰ ਫੜਾ ਦਿਓ। ਲਾਹਨਤ ਕੀਤੀ ਹੈ ਇਸ ਬੁੜੇ ਨੇ।
ਬਾਬੇ ਨਾਨਕ ਨੇ ਤੇਰਾ ਤੇਰਾ ਕਹਿ ਕੇ ਸਭ
ਕੁੱਛ ਲੁਟਾ ਦਿੱਤਾ, ਜੇ ਇਹਨਾਂ ਨੇ ਗਲਤੀ ਕੀਤੀ ਸੀ ਤਾਂ ਕੋਲ ਬਿੱਠਾ ਕੇ ਸਮਝਾਉਂਦੇ ਬੇਟਾ ਚੋਰੀ ਚੰਗੀ ਚੀਜ ਨਹੀਂ, ਏ ਕਹਾਵਤਾਂ ਹਨ ਜਾਂ ਅਸੀਂ ਗੁਰੂਆਂ ਨੂੰ ਮੰਨਦੇ ਹੀ ਨਹੀਂ, ਨਾਦਰਸ਼ਾਹੀ ਫੁਰਮਾਨ ਨਾ ਅਪਣਾਓ, ਗਰੀਬ ਤਾਂ ਕਿ ਆਮਿਰ ਵੀ ਚੋਰੀ ਕਰਦਾ, ਟੈਕਸ ਦੀ, ਦੁਕਾਨਦਾਰੀ ਕਰਦਾ ਬਿਲ ਨਹੀਂ ਦਿੰਦਾ ਨਾ gst, ਨਾ ਟੋਲ ਪਲਾਜ਼ੇ ਤੇ ਪਰਚੀ ਕਟਾਉਂਦਾ, ਅਮੀਰਾਂ ਦੀਆ ਵੀ ਬਹੁਤ ਚੋਰੀਆਂ ਹਨ
ਜੈ ਤੇਰੇ ਘਰ ਚੋਰੀ ਹੁੰਦੀ ਫਰ ਵੀ ਇਸ ਤਰਾ ਹੀ ਬੋਲਦਾ
Tu apna sara ghar ena chora to chori karwa de fer 😂😂😂😂
ਇਹ ਤੁਸੀਂ ਜੌ ਕੀਤਾ ਆ ਰੱਬ ਦੇ ਦਰਬਾਰ ਵਿੱਚ ਬਖਸਣ ਯੋਗ ਨਹੀ ਆ
ਇਸ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਪੰਜਾਬ ਨੈਤਿਕ ਪਤਨ ਦੀ ਕਿਸ ਹੱਦ ਤੱਕ ਜਾ ਚੁੱਕਾ ਹੈ ਅੱਜ ਪੰਜਾਬ ਨੂੰ ਆਰਥਿਕ ਪੋਕੇਜਾ ਨਾਲੋ ਮਾਨਵੀ ਮੁੱਲਾ ਦੀ ਪੂੰਜੀ ਦੀ ਵੱਧ ਲੋੜ ਹੈ ਕਿਉਕਿ ਆਰਥਿਕ ਤੋਰ ਤੇ ਟੁੱਟਿਆ ਸਮਾਜ ਤਾ ਦੇਰ ਸਵੇਰ ਲੀਹ ਤੇ ਆ ਜਾਂਦਾ ਹੈ ਪਰ ਜਿਸ ਸਮਾਜ ਦਾ ਨੈਤਿਕ ਪਤਨ ਹੋ ਜਾਵੇ ਦੇਰ ਸਵੇਰ ੳਸਨੇ ਇਤਿਹਾਸ ਦੀਆ ਕਿਤਾਬਾਂ ਦਾ ਵਿਸ਼ਾ ਹੀ ਬਨਣਾ ਹੁੰਦਾ
ਜਦੋਂ ਇਨਸਾਨ ਗਲਤੀ ਮੰਨ ਗਿਆ ਹੈ ਫੇਰ ਸਜਾ ਕਿਉਂ ਦੀਤੀ ਗਈ ਲਾਹਨਤ ਤੇਰੀ ਸਰਦਾਰੀ ਤੋ
ਘੜੰਮ ਚੌਧਰੀ ਆਖੋ ਸਨ ਲੋਕਾਂ ਨੂੰ ਪੁੱਛਦਾ ਗਰੀਬ ਲੋਕ ਸਾਡਾ ਹੀ ਕਰਦੇ ਨੇ ਜੀ
ਇਹਨੇ ਸਰਦਾਰੀ ਬਦਨਾਮ ਕੀਤੀ ਏਡਾ ਕਰਕੇ ,ਸਰਦਾਰ ਕਦੇ ਏਡਾ ਨਹੀਂ ਕਰਦੇ, ਬਹੁਤ ਗਲਤ ਕੀਤਾ
ਸਿੱਖ ਵਿੱਚ ਦਿਆ ਹੁੰਦੀ ਹੈ ਤੇ ਓਹ ਇਸ ਵਿੱਚ ਨਹੀਂ ਲੱਖ ਦੀ ਲਾਹਣਤ ਤੇਰੇ ਤੇ ਤੇਰੇ ਜੰਮਣ ਵਾਲਿਆਂ ਤੇ
ਤੂੰ ਚਵਲੇ ਇੱਕ ਕੱਪੜੇ ਦੇ ਕਰਕੇ ਕਿਸੇ ਦੀ ਧੀ ਭੈਣ ਨੂੰ ਸਾਰੇ ਪਰਿਵਾਰ ਨੂੰ ਜਲੀਲ ਕੀਤਾ ਹ ਤੂੰ ਚਵਲੇ ਕਾਨੂੰਨ ਦਾ ਸਹਾਰਾ ਲੈਦੇ ਹੋ ਤੂੰ ਇਹਨਾਂ ਨੂੰ ਠਾਣੇ ਵਿੱਚ ਲੈ ਜਾਦੇ ਹੋ ਪਰ ਤੂੰ ਇਨਾ ਮਾੜਾ ਕੰਮ ਨਾ ਕਰ ਦਿਓ
Sir te pagg te km eda da shrm auni chidi c thunu nle ena e soch lainde k oho kudiya c
Ik dhee nl eda di kartut krdea shrm ni ayi 🥺🥺🥺😔
ਲੱਖ ਲਾਹਨਤਾਂ ਤੈਨੂੰ ਬੇਸ਼ਰਮ ਇਨਸਾਨ,,,,ਤੇਰੀ ਗਲਤੀ ਮਾਫੀ ਲਾਇਕ ਨਹੀਂ,,,ਤੂੰ ਸਰਦਾਰ ਏ ,,,ਦੇਖ ਕੇ ਸ਼ਰਮ ਆ ਰਹੀ ਹੈ,,,,
ਬਾਬਾ ਜੀ ਤੁਸੀਂ ਲੈਣ ਵਾਲੇ ਹੋ ਕੇ ਦੇਣ ਵਾਲੇ ਬਣ ਗਏ
ਤੂ।ਸਰਦਾਰ।ਕਹਾੁੳਣ। ਦੇ।ਯੋਗ।ਨਹੀ
ਸਰਦਾਰਾਂ ਦੇ ਨਾਮ ਤੇ ਕਲੰਕ ਹੋ ਤੁਸੀਂ
ਤੁਸੀਂ ਲਾਹਣਤੀ ਹੋ ਲਾਹਣਤੀ ਮੈਂ ਤੁਹਾਨੂੰ ਪੰਥ ਚੋਂ ਛੇਕਣਾ ਚਾਹੀਦਾ
ਜੇ ਉਹ ਚੋਰੀ ਕੀਤੀ ਮੰਨ ਗਏ ਸੀ ਫਿਰ ਮੁਹ ਕਾਲ਼ਾ ਕਰਨ ਦੀ ਕੀ ਲੋੜ ਸੀ।
ਫੈਕਟਰੀ ਮਾਲਿਕ ਤੇ ਵੀਡੀਉ ਬਣਾਉਣ ਵਾਲੇਆ ਨੂੰ ਉਮਰ ਕੈਦ ਜਰੂਰ ਹੋਣੀ ਚਾਹੀਦੀ ਹੈ ਜੀ ਨਾਲੇ ਫੈਕਟਰੀ ਸਦਾ ਲਈ ਬੰਦ ਕਰਦੇਉ ਜੀ
ਕਾਨੂੰਨ ਹੱਥਾਂ ਚ ਲਿਆ ਅੰਕਲ ਜੀ
ਉਹ ਹੀ ਹਾਲ ਏਦਾਂ ਵੀਕਰੋ
ਤੁ ਬਹੁਤ ਮਾੜੀ ਕੀਤੀ ਵਾ ਕੁੜੀਆਂ ਦਾ ਵਿਆਹ ਹੋਣਾ ਵਾ ਸਾਰੀ ਉਮਰ ਦਾ ਕਲੰਕ ਕੀ ਬਣੁ
ਸਰਦਾਰਾਂ ਨੂੰ ਭਾਈ ਗੁਰਦਾਸ ਜੀ ਦੀਆਂ ਵਾਂਰਾ ਜਰੂਰ ਸਮਝਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ ਪਰ ਤੁਹਾਡਾ ਗੁਨਾਂਹ ਨਹੀਂ ਮਾਫ ਹੋਣਾ ਸ਼ਰਮ ਦੀ ਗੱਲ ਹੈ
ਇਸ ਸਰਦਾਰ ਨੂੰ ਸ਼ਰਮ ਨੀਂ ਆਈਂ ਪਰਚਾ ਦਰਜ ਕੀਤਾ ਜਾਵੇ
Punjab Ch Gareeban nal Bahut dhakka. Hunda. ji
ਸਹੀ ਐ ਕਿਸੇ ਦੇ ਨੁਕਸਾਨ ਨੂੰ ਲੋਕ ਕਿਸ ਤਰ੍ਹਾ justify ਕਰ ਸਕਦੇ। ਆਪਣੇ ਹੀ ਦੁਸ਼ਮਣ ਨੇ ਆਪਣਿਆ ਦੇ।
Bilkul sahi keeta
ਗਲਤੀ ਮੰਨਣ ਨਾਲ ਹੱਲ ਨਹੀਂ ਹੁੰਦਾ ਜਿਨਾਂ ਦੀ ਵੀਡੀਓ ਵਾਇਰਲ ਹੋ ਗਈ ਉਹਨਾਂ ਨੂੰ ਪੁੱਛੋ ਜਿੰਦਗੀ ਕਿਵੇਂ ਜੀਣਗੇ
Company da namm dso ji kisa nu pta jaa 🙏🏼🙏🏼
ਦਿੱਲੀ ਵਿੱਚ ਵੋਟਾ ਨੇ ਸਭ ਕੁੱਝ ਇਸ ਕਰਕੇ ਹੋ ਰਿਹਾ ਲੋਕਾ ਵਿੱਚ ਗਲਤ ਸੰਦੇਸ ਪਹੁੰਚੇ😮😮
🙏🙏
Bahut Mada Ki Tarah Sardar Ji
ਆਪਣੀ਼਼ਦਾਡੀ਼਼ਕੁਟਵਾਦੇ਼਼ਮੂਸਲਮਾਨ। ਬਣਜਾਲਾਹਣਤ। ਤੇਰੀ਼਼ਸਰਦਾਰੀ਼਼ਨੂੰ
Is bande da vi muh kala kro Te parivar nu muavja dita jave.😮😮😮
Kyu chori kardiya c teriya budiya
ਸਰਦਾਰ ਜੀ ਕੱਪੜੇ ਹੀ c ਤੁਸੀ ਤਾਂ ਸੇਵਾ ਕਰਨ ਦੇ ਦਾਵੇ ਕਰਦੇ ਹੋ ਲੱਖ ਲਾਹਨਤਾਂ thode te 😡😡😡😡😡😡😡
In a democracy let police and courts to do justice. Don’t take law in your hands.
ਏਨੇ ਤਾ ਲੁਧਿਆਣਾ ਦਾ ਨਾਮ ਕਢਾਤਾ
Chawl banda eh
ਤੁਹਾਡੇ ਤੇ ਕਿਵੇਂ ਯਕੀਨ ਕਰ ਲਈਏ ਕੀ ਸੱਚੀ ਹੀ ਉਹ ਪਰਿਵਾਰ ਚੋਰੀ ਕਰਕੇ ਲੈ ਕੇ ਜਾਂਦਾ ਸੀ ਕੋਈ ਪਰੂਫ ਦੋ ਸਾਨੂੰ ਗਰੀਬ ਨਾਲ ਧੱਕਾ ਕਰਨਾ ਵੀ ਸਹੀ ਨਹੀਂ ਹੁੰਦਾ
Kinnian chori dian video aundian fdo te police nu fdao
ਲੱਖ ਲਾਹਣਤਾਂ ਤੇਰੇ ਝੁਡੂਆ ਤੇਰੀ ਸਰਦਾਰੀ ਤੇ.
Zindabaad
It's not mistake at this juncture of humanity
ਤੂੰ police ਚ ਕੰਪਲੈਂਟ ਕਰਦੇ
ਇਹ ਹੁਣ ਤੇਰੀ ਗਲਤੀ ਆ
Pehla chori krn walea da backround dekho kina nuksan kita hona ena ne
ਬੁੱਢਾ ਕੰਗਣਾ ਕਿਸੇ ਦਾ ਮੁੰਹ ਕਾਲਾ ਕਰਨਾ ਸੀ
lakh di lahnat tere warge sikh te😡
Veer kya pta kine time to chore ho rehe se shop te hun banda kya kre
ਦਲਿਆ ਤੇਰੇ ਪਰਿਵਾਰ ਦਾ ਵ ਰੱਬ ਮੂੰਹ ਕਲਾ ਕਰੋ ਦੇਖੀ ਚਲੀ
ਬਹੁਤ ਹੀ ਗਲਤ ਕੀਤਾ ਸਿੱਖ ਕੌਮ ਤੋ ਵੱਡੀ ਦਾਨੀ ਕੌਮ ਦੁਨੀਆਂ ਚੋ ਕੋਈ ਨਹੀ ਦਾਨ ਸਮਝ ਕੇ ਹੀ ਮਾਫ ਕਰ ਦਿੰਦੇ ਕੋਈ ਬਹੁਤੀ ਵੱਡੀ ਚੋਰੀ ਵੀ ਨਹੀ ਸੀ ਉਪਰੋ ਜਦੋ ਬੱਚੀਆ ਨੇ ਆਪਣਾ ਗੁਨਾਹ ਹੀ ਕਬੂਲ ਕਰ ਲਿਆ ਸੀ ਤਾ ਇਹ ਸਭ ਕੁਝ ਕਰਨ ਦੀ ਕੀ ਲੋੜ ਸੀ ਭੇਟ ਭਰਨ ਲਈ ਅਤੇ ਤਨ ਢੱਕਣ ਲਈ ਕੀਤੀ ਚੋਰੀ ਦੀ ਮੁਆਫੀ ਦਰਿਆਦਿਲੀ ਨਾਲ ਦੇਣੀ ਚਾਹੀਦੀ ਸੀ ਨਾ ਕਿ ਘਿਨਾਉਣੀ ਹਰਕਤ ਕਰਕੇ
ਵਾਹਿਗੁਰੂ ਇਹੋ ਜਿਹੇ ਲੋਕਾਂ ਨੂੰ ਸਮੁੱਤ ਵਖਸੀ
Summat tenu deve jehra chori nu support karda
Khalsa ji Singh tan bahut kujh Bardashat krde ne tu tan bahut bdi galti kiti parmatma taini Sza devega
#Shame on punjab police
Your clarification is not acceptable. You have done wrong which is a punishable offense.
Tu dasd tera kinna nuksaan hoyeya main poora karda par mooh hun tera kala karna
Very good
Dafa ho chora d support karan walea
Bahut Mara Geeta Sardar Ji Loka Nu beti Gharwali to bahut Mara Pita
ਪੱਗ ਦੀ ਲਾਜ ਰਖੋ ।
Police nu ku nhi dasya khud ku kita edda mooh kala karna kitho tak theek hai
Kise didi bahanon Mada Kahana bahut Mari Gal Hai Rab Tenu Maaf na Karen
Are you a Judge who will give punishment according to ur choice... Those ladies could be punished by law.....
factory nu talla lao, factory malik nu jail vich sutto phir pta chalega ki galti kiti aa
ਮੁੱਕਰ ਵੀ ਕਿਵੇਂ ਸਕਦੇ ਜੇ ਤੁਸੀਂ ਚੋਰੀ ਕੀਤੀ ਗ਼ਲਤੀ ਕੀਤੀ ਆ ਪਰ ਜਦੋਂ ਤੂੰ ਕੀਆ ਉਹ ਪਾਪ ਆ ,ਲੜਕੇ ਹੁੰਦੇ ਤਾਂ ਸੋਚਿਆ ਜਾ ਸਕਦਾਂ ਸੀ ਪਰ ਲੜਕੀਆ ਲਈ ਇਹ ਇਕ ਕਤਵ਼ਲ ਵਾਂਗ ਆ,
ਇਸ ਤੇ ਸਖਤ ਕਾਰਵਾਈ ਕਰੋ
Hun nuksan di poorti ho gaye?
Cameras laga sakde c.
Hun court ch poore honge peaces.
Jo kita nhi krna chahida si par eh vi sach hai punjab da mahol Bahut kharaab ho gaya hai..bahut chor uchakke a gaye ne..jalandhar jyoti chiwk vich kuchh din pehla meri bajurag maa da 5 toh 6 kudian ne blade naal cut maar ke purse bag cho kad leya .eh ikathian hoke dhakke maardiyan teh purse uda lendian..bahar toh aaye log ne ..chor uchakyan nu police nu saja deni chahidi hai..budde logan layi bahut vadda khatra hai..
ਸਰਦਾਰ ਨੇ ਗਲਤੀ ਕੀਤੀ ਪਰ ਕਿ ਸਾਡੇ ਸੰਸਕਾਰ ਬਚਿਆ ਨੂ ਚੋਰੀ ਦੀ ਸਿਖਿਆ ਦੇਦਾ ਹੈ .ਇਸੇ ਵਿਚ ਇਕਲੇ ਸਰਦਾਰ ਦਾ ਦੋਸ ਨਹੀਂ .ਲੜਕੀਆਂ ਬਰਾਬਰ ਦੋਸੀ ਹਨ .
ਇਸ ਤੋਂ ਗਲਤੀ ਹੋਈ ਹੈ ਇਸ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
☝☝☝☝☝👸💯
Nabalik nu kam te rakhan de ve nal karbai honi chahdi aa
Jo bachhiyan ne kita galat si ,par jo malkan ne kitta eh ta Bahut galat aa , koi insan kise dusre insan nal edhan kive kar sakda ,par eh koi Taliban da Raj aa ...ehna nu sakhat sajja hove ...
ਉਲਟੇ ਫਸ ਗਏ ਵਿਚਾਰੇ। ਨਾਲੇ ਚੋਰੀ ਹੋਈ ਨਾਲੇ ਹੁਣ ਸਜ਼ਾ ਭੁਗਤੋ।
ਜਿਸਦੀ ਚੋਰੀ ਹੋਈ ਉਸ ਨਾਲ ਨਫਰਤ
Galt kitta je koi chori karda fadia janda ta police hawale karo khud action kiu lainde kiss ne haq ditta kanoon nu hath ch main da kudian naal bura kitta
Bhut vaddiya galti
ਪੰਜਾਬ safe nahi hai eh ta ap hi police ban jande h police station band kar dao
factory band krao
Punjab te Ludhiana bich buhut sharam de gal hai te law order zero hai
ਜੱਟ ਹੈ ਗਏ ਇਹੋ ਜਿਹੇ ਆ
ਜਦੋ ਉਹਨਾਂ ਨੇ ਗਲਤੀ ਮੰਨ ਲਈ ਸੀ ਫਿਰ ਮੂੰਹ ਕਾਲੇ ਕਰਨੇ ਜਰੂਰੀ ਸੀ ਕੰਮ ਤੋੰ ਹਟਾ ਦਿੰਦੇ
ਤੂੰ ਤਾਂ ਸ਼ਰਮ ਕਰਦਾ ...
Good kita
Bohot vadi galti kiti ,enj mooh kale ni c krne , sajja dinde jo bndi c , police nu dsde par eh bohotarda km kitta video bna k viral kr ditti😢😢😢