Ludhiana News | ਟੀਚਰ ਨੇ ਬੱਚੇ ਦੇ ਜੜ'ਤਾ ਥੱਪੜ, ਅੱਗ ਦਾ ਬਬੂਲਾ ਬਣੇ ਮਾਪੇ | School News | Punjab News | N18V

แชร์
ฝัง
  • เผยแพร่เมื่อ 3 ก.พ. 2025

ความคิดเห็น • 296

  • @Sukhasukh90
    @Sukhasukh90 วันที่ผ่านมา +102

    ਜ਼ੋ ਬੱਚਾ ਅਧਿਆਪਕ ਤੋਂ ਕੁੱਟ ਖਾ ਗਿਆ ਉਹ ਪੁਲਿਸ ਦੀ ਕੁੱਟ ਤੋਂ ਬਚ ਜਾਵੇਗਾ।

    • @happysingh5221
      @happysingh5221 16 ชั่วโมงที่ผ่านมา +4

      Sachi gal ha

    • @shassisharma773
      @shassisharma773 2 ชั่วโมงที่ผ่านมา

      BILKUL SHI VEERA JI

    • @KamalJhamat-ly8oy
      @KamalJhamat-ly8oy 28 นาทีที่ผ่านมา

      ਬਹੁਤ ਵਧੀਆ ਤੇ ਬਹੁਤ ਵੱਡੀ ਗੱਲ ਕਹਿ ਦਿੱਤੀ ਬਾਈ ਜੀ

  • @HardeepSingh-j7u3c
    @HardeepSingh-j7u3c วันที่ผ่านมา +104

    ਸਾਨੂੰ ਵੀ ਬਹੁਤ ਕੁੱਟ ਪੈਂਦੀ ਹੁੰਦੀ ਸੀ 95 ਦੇ ਵਿੱਚ ਜੇ ਘਰ ਆ ਕੇ ਦੱਸਦੇ ਘਰ ਦੇ ਵੀ ਕੁੱਟਦੇ ਸੀ😅

    • @Nirbhai-x2o
      @Nirbhai-x2o วันที่ผ่านมา +9

      95ਵਿਚ,ਸਾਡੇ ਵੀ ਕੁਟ ਪੈਦੀ ਹੁੰਦੀ ਸੀ ਦਸਵੀਂ ਵਿਚ

    • @bhupinderverma4889
      @bhupinderverma4889 วันที่ผ่านมา

      Sada ta schinea bahut kutda c😂😂

    • @SonuKumar-z2f1p
      @SonuKumar-z2f1p 20 ชั่วโมงที่ผ่านมา +3

      ਸਾਨੂੰ ਵੀ ਵੀਰ ਜੀ😂😂

    • @Sabi-xo6td
      @Sabi-xo6td 16 ชั่วโมงที่ผ่านมา +2

      Ji saree hi kut khandee c 90- 92 ch

    • @hardeepsinghhardeepsingh949
      @hardeepsinghhardeepsingh949 13 ชั่วโมงที่ผ่านมา

      ਵੀਰ ਜਦੋ ਸਾਨੂੰ ਕੁੱਟ ਪੈਂਦੀ ਸੀ 92 ਚ ਸਾਨੂੰ ਹੀ ਪਤਾ ਸਾਡਾ ਹੁਲੀਆ ਵਿਗਾੜ ਦਿੰਦੇ ਸੀ

  • @kartarsingh7308
    @kartarsingh7308 2 วันที่ผ่านมา +65

    ਬੀਬਾ ਜੀ ਤੇਰਾ ਬੱਚਾ ਸਿਰੇ ਨੀ ਚੜਨਾ ਜੇ ਇਹੋ ਜਿਹੇ ਹਾਲਾਤ ਰਹੇ ਬੱਚੇ ਨੂੰ ਸਮਞਾਓ

  • @Sukhasukh90
    @Sukhasukh90 วันที่ผ่านมา +75

    ਜਿਹੋ ਜਿਹੀਆਂ ਹਰਕਤਾਂ ਅੱਜ ਕੱਲ੍ਹ ਦੇ ਜਵਾਕ ਕਰਦੇ ਨੇ ਉਹਨਾ ਦਾ ਕੁੱਟ ਤੋਂ ਬਿਨਾਂ ਕੋਈ ਹੱਲ ਨਹੀਂ।

    • @Lovepreet_chahal22
      @Lovepreet_chahal22 วันที่ผ่านมา +2

      Sare nahe honda

    • @chahalgaming002
      @chahalgaming002 วันที่ผ่านมา +4

      Kai vaar teacher v aggressive ho jandey ne, 10 th bacha kujh Galt v kar sakda c insult feel kar ke

    • @balkaransinghchahel5154
      @balkaransinghchahel5154 8 ชั่วโมงที่ผ่านมา

      Bilkul sahi kiha ji

  • @ranjeetkaur6746
    @ranjeetkaur6746 14 ชั่วโมงที่ผ่านมา +8

    ਇਹੋ ਜਿਹੀਆਂ ਮਾਵਾਂ ਬਾਅਦ ਵਿੱਚ ਅੱਖਾਂ ਵਿੱਚ ਘਸੁੰਨ ਦੇਕੇ ਰੌਂਦੀਆ ਜਦੋਂ ਵੱਡੇ ਹੋਕੇ ਇਹਨਾਂ ਦਾ ਸਿਰ ਪਾੜਦੇ ਇਹਨਾਂ ਦੇ ਲਾਡਲੇ😊

  • @manjeetdevi543
    @manjeetdevi543 วันที่ผ่านมา +45

    ਹੁਣ ਇਹਨਾਂ ਦਾ ਬੱਚਾ ਗਿਆ ਕੰਮ ਤੋਂ ਕੋਈ ਨਹੀਂ ਮਾਰੇਗਾ ਤੇ ਕੋਈ ਨਹੀਂ ਚੱਜ ਨਾਲ ਪੜ੍ਹਾਏਗਾ

  • @diljaanchandhi4790
    @diljaanchandhi4790 วันที่ผ่านมา +54

    ਉਹ ਯਾਰ ਫਿਰ ਕੀ ਹੋ ਗਿਆ ਬੱਚੇ ਨੂੰ ਕੁੱਟ ਲਿਆ ਤੇ ਕਿਹੜੀ ਐਡੀ ਵੱਡੀ ਗੱਲ ਆ ਟੀਚਰ ਕੁੱਟਦੇ ਹੁੰਦੀ ਆਪਾਂ ਨਹੀਂ ਖਾਂਦੇ ਰਹੇ

    • @Sabi-xo6td
      @Sabi-xo6td 16 ชั่วโมงที่ผ่านมา +1

      Ji bha ji parents ni hatt sakdee. Fir nahee ch pa jandee. Fir rondee .fe police nu galat kende

  • @manjeetdevi543
    @manjeetdevi543 วันที่ผ่านมา +30

    ਬਿਨਾਂ ਮਤਲਬ ਤੋਂ ਤਾਂ ਟੀਚਰ ਨੇ ਮਾਰਿਆ ਇਹ ਗੱਲ ਸਮਝ ਤੋਂ ਬਾਹਰ ਆ

  • @bikramjeetsingh5286
    @bikramjeetsingh5286 12 ชั่วโมงที่ผ่านมา +10

    ਇਨਸਾਫ਼ ਤਾਂ ਇਹ ਹੈ। ਆਪਣੀਆਂ ਵਿਗੜੀਆਂ ਔਲਾਦਾਂ ਨੂੰ ਘਰੇ ਰੱਖ ਲਵੋਂ।

  • @KuldeepSingh-vv6dm
    @KuldeepSingh-vv6dm วันที่ผ่านมา +35

    ਮਾਪਿਆਂ ਦਾ ਇਹ ਫਰਜ਼ ਨਹੀਂ ਬਣਦਾ ਟੀਚਰ ਦਾ ਕਿਸੇ ਬੱਚੇ ਨਾਲ ਕੋਈ ਵੈਰ ਨਹੀਂ ਹੁੰਦਾ ਸਾਡੇ ਸਮੇਂ ਸਾਡੇ ਉੱਪਰ ਬਹੁਤ ਕੁੱਟ ਖਾਧੀ ਹੈ

    • @LakhwinderSingh-jm9gw
      @LakhwinderSingh-jm9gw 13 ชั่วโมงที่ผ่านมา

      Nazaiz kutt v galat aa bina kasoor shitter khaan

  • @simsimlawish4845
    @simsimlawish4845 14 ชั่วโมงที่ผ่านมา +9

    ਇਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਾਡੇ ਬੱਚੇ ਸੁਧਰਨੇ ਚਾਹੀਦੇ ਆ ਜਿਵੇਂ ਮਰਜੀ ਸੁਧਾਰੋ ਅਤੇ ਦੂਜੇ ਪਾਸੇ ਅਸੀਂ ਅਧਿਆਪਕਾਂ ਨੂੰ ਹੱਥ ਵੀ ਨਹੀਂ ਲਾਉਣ ਦਿੰਦੇ 😡😡

  • @SardoolsinghKang
    @SardoolsinghKang วันที่ผ่านมา +20

    ਬਾਈ ਜੀ ਸਿਆਣੇ ਬਣੋ ਬਚਿਆਂ ਨੂੰ ਅਗਰ ਘੂਰ ਨਾ ਹੋਊ ਤਾਂ ਪੜਨਾ ਨੀ ਐਵੇਂ ਬਾਤ ਦਾ ਬਤੰਗੜ ਨਾ ਬਣਾਓ ਪੰਜਾਬੀਆਂ ਦੇ ਬਚਿਆਂ ਅਤੇ ਗੋਰਿਆਂ ਦੇ ਬਚਿਆਂ ਵਿਚ ਫਰਕ ਹੁੰਦਾ ਏ

  • @JagjitsinghBangarh
    @JagjitsinghBangarh 3 วันที่ผ่านมา +50

    ਤੁਸੀ ਅਤੇ ਨਿਆਣੇ ਇਨੇ ਸਿਆਣੇ ਹੋ ਗਏ ਟੀਚਰ ਦੀ ਜਗਾਹ ਤੇ ਤੁਹਾਨੂੰ ਲੱਗ ਜਾਣਾ ਚਾਹੀਦਾ

    • @petriksam3640
      @petriksam3640 วันที่ผ่านมา

      Eho jih maa peya ne hi smaaj ch baltkaari chor nasheddi bna ta hai aap de bacheya nu ? Saadi ta bond laal kar dinde c sade mastar.eho jihi loki baad ch ronde ne sade bacheya naal police dhkka kardi ?

    • @gurdeshdhiman8392
      @gurdeshdhiman8392 23 ชั่วโมงที่ผ่านมา

      Nice

  • @Villagesnews-SS
    @Villagesnews-SS วันที่ผ่านมา +23

    ਸਾਡੇ ਬਹੁਤ ਡੰਡੇ ਪਏ ਘਰੋਂ ਵੀ ਤੇ ਸਕੂਲੋਂ ਵੀ

  • @sadhsingh2036
    @sadhsingh2036 วันที่ผ่านมา +30

    87 ਤੋ ਲੈ ਕੇ 15 ਤੱਕ ਤਕਰੀਬਨ ਸਮਾ ਵੱਧ ਘੱਟ ਹੋ ਸਕਦਾ,ਪਰ ਜਦੋ ਸਾਡੇ ਮੁਰਗਾ ਬਣਾ ਕੇ ਪਿਛਵਾੜੇ ਤੇ ਛਿੱਤਰ ਪੈਦੇ ਸਨ ਅੱਜ ਵੀ ਨਿਸਾਨ ਹਨ ,ਸਾਡੇ ਬਾਪੂ ਕਹਿੰਦੇ ਸਨ ਚੰਗਾ ਹੋਇਆ , ,,ਪਰ ਟੀਚਰਾ ਨੁੰ ਚਾਹੀਦਾ ਉਹ ਇਸ ਤਰ ਕਹਿਣ,ਬੱਚਾ ਡੈਡੀਜੀ,ਬੱਚਾ ਅੰਕਲ ਜੀ ,ਬੱਚਾ ਫੁਫੜ ਜੀ,ਬੱਚਾ ਮਾਸੜ ਜੀ ਬੱਚਾ ਦਾਦਾ ਜੀ ਤੇ ਨਾਨਾ ਜੀ ਤਾ ਢੰਗ ਦੀ ਨੋਕਰੀ ਕਰਨਗੇ ਟੀਚਰ ਤੇ ਆਪਣੀ ਇੰਜਤ ਬਚਾ ਕੇ ਰੱਖ ਸਕਣ ਗੇ ਜਿਹੜਾ ਜਣਾ ਖਣਾ ਟੀਚਰਾ ਦੇ ਗੱਲ ਪੈਦਾ ,,ਸਾਰੇ ਟੀਚਰ ਵਾਆਦਾ ਕਰੋ ਮੇਰੇ ਕਹੇ ਅਨੁਸਾਰ ਪੜਾਉਗੇ ਇਹਨਾ ਆਪਣੇ ਵਡੇਰਿਆ ਨੁੰ 😂😂😂😂😂

    • @petriksam3640
      @petriksam3640 วันที่ผ่านมา +2

      Eho jih maa peya ne hi smaaj ch baltkaari chor nasheddi bna ta hai aap de bacheya nu ? Saadi ta bond laal kar dinde c sade mastar.eho jihi loki baad ch ronde ne sade bacheya naal police dhkka kardi ?

    • @Pret361
      @Pret361 19 ชั่วโมงที่ผ่านมา

      ਅੱਜ ਸਾਲਾ ਇਹ ਟਾਇਮ ਮਾੜਾ ਹੈ।

  • @sukhikheeva5967
    @sukhikheeva5967 13 ชั่วโมงที่ผ่านมา +5

    ਮੈਡਮ ਦਾ ਕੋਈ ਕਸੂਰ ਨੂੰ ਆ ਮਾਪ ਬਾਪ ਦਾ ਕਸੂਰ ਆ ਸਾਰਾ 🙏🏻🙏🏻🙏🏻

  • @mssurkhan
    @mssurkhan วันที่ผ่านมา +10

    ਗਲਤ ਗੱਲ, ਪਰਚਾ ਕਿਸ ਗੱਲ ਦਾ,

  • @babachahal9381
    @babachahal9381 7 ชั่วโมงที่ผ่านมา +1

    ਪਹਿਲਾਂ ਤਾਂ ਇਹ ਗੱਲ ਨਹੀਂ ਹੁੰਦੀ ਸੀ ਮਾਸਟਰ ਕੁੱਟਦੇ ਸੀ ਤਾਂ ਕੋਈ ਮਾਂ ਪਿਓ ਨੀ ਏਦਾਂ ਇਕੱਠੇ ਹੋਏ

  • @gurjeetsingh5877
    @gurjeetsingh5877 วันที่ผ่านมา +15

    ਫਿਰ ਟੀਚਰਾਂ ਨੇ ਕੀ ਲੈਣਾ ਕੋਈ ਪੜ੍ਹੇ ਨਾ ਪੜ੍ਹੇ ਉਹਨਾਂ ਨੂੰ ਤਾਂ ਤਨਖਾਹ ਮਿਲ ਹੀ ਜਾਣੀ ਹੈ ਆ ਮੀਡੀਆ ਲਿਆ ਕੇ ਲਾਭਾਂ ਦੇਣਾ ਕੀ ਠੀਕ ਹੈ?

  • @JeevanKumar-t1b
    @JeevanKumar-t1b 8 ชั่วโมงที่ผ่านมา +1

    ਪੜ੍ਹੇ ਅਸੀਂ ਵੀ ਆ ਮੈਡਮ ਅਲੱਗ ਤੋਂ ਕੁੱਟ ਦੀ c ਤੇ ਘਰ ਦੇ ਵੀ ਕੁੱਟ ਦੇ ਸੀ ਮੈਂ ਆਪ ਆਖ ਕੇ ਆਇਆ ਮੇਰੇ ਮੋਂਡੇ ਨੂੰ ਕਿਚ ਕੇ ਰਕੋ 🙏🙏ਫੇਰ ਤੁਸੀਂ ਟਿਊਸ਼ਨ ਪੈਜ ਦੇ ਹੋ

  • @KulwinderKaur-o5c
    @KulwinderKaur-o5c วันที่ผ่านมา +12

    ਮਾਫ਼ ਕਰਨਾ ਜੀ ਬੱਚੇ ਬਹੁਤ ਬਦਤਮੀਜ਼ ਹੈ,ਘਰ ਦੇ ਸਾਹਮਣੇ ਹੋਰ ਬਣਦੇ ਨੇ। ਐਨਾ ਪੈਂਪਰ ਨਾ ਕਰੋ,ਓਨਾ ਦਾ ਭਵਿੱਖ ਨੇ ਖਰਾਬ ਨਾ ਕਰੋ।

  • @balwinderkaur-ym4mk
    @balwinderkaur-ym4mk 5 วันที่ผ่านมา +46

    ਤਾਹੀਂ ਤਾਂ ਪੜਦੇ ਨੀ ਅੱਜ ਕੱਲ੍ਹ ਬੱਚੇ ਪੜਦੇ ਨਹੀਂ

  • @AmandeepButtar-d3m
    @AmandeepButtar-d3m วันที่ผ่านมา +13

    ਮੈਡਮ ਆਪਣਾ ਬੱਚਾ ਘਰੇ ਬਿਠਾ ਲਓ ਇਹ ਕੀ ਲੈ ਜੀ ਤਰੀਕਾ

  • @dildiyasadran2582
    @dildiyasadran2582 วันที่ผ่านมา +3

    ਕੋਈ ਨਹੀਂ ਭੈਣੇਂ ਅੱਜ ਬੱਚਾ ਰੋਂਦਾ ਹੈ ਉਹ ਦਿਨ ਦੂਰ ਨਹੀਂ ਜਿਸ ਦਿਨ ਤੂੰ ਰੋਵੇ ਗੀ ਦਸਵੀਂ ਦੇ ਬੱਚੇ ਦੀ ਸਪੋਟ ਮੈਂਗੀ ਪਵੇਗੀ ਕਿਤੇ ਸੋਚੇਗੀ

  • @chaggersingh2865
    @chaggersingh2865 วันที่ผ่านมา +11

    ਕੋਈ ਵੀ ਟੀਚਰ ਨਹੀਂ ਮਾਰਦਾ ਜਦੋਂ ਬੱਚੇ ਅਜਿਹੇ ਹਰਕਤਾਂ ਕਰਦੇ ਨੇ ਪਰ ਮਾਪਿਆਂ ਨੂੰ ਦੋ ਸਾਲ ਬਾਅਦ ਆਪਣੇ ਆਪ ਪਤਾ ਲਾਗੂ ਜਦੋਂ ਇਹਨਾਂ ਦੇ ਥੱਪੜ ਉਹ ਬੱਚੇ ਨੇ ਮਾਰਨੇ ਏਂ ਫਿਰ ਜਾਣਾ ਮੈਡੀਕਲ ਬਣਾ ਕੇ ਥਾਨੇ

  • @BalwinderSingh-ni8fs
    @BalwinderSingh-ni8fs 8 ชั่วโมงที่ผ่านมา +1

    ਮਾਪੇ ਬਿਲਕੁਲ ਗਲਤ

  • @saabbullar4442
    @saabbullar4442 10 ชั่วโมงที่ผ่านมา +1

    ਤੁਸੀਂ ਬੇੜਾ ਗਰਕ ਰਹੇ ਜੇ ਬੱਚਿਆਂ ਦਾ ਅਸੀ ਨੱਬੇ ਵਿੱਚ ਦਸਵੀ ਕੀਤੀ ਸੀ ਸਾਨੂੰ ਅੱਜ ਤੱਕ ਛਿੱਤਰ ਯਾਦ ਨੇ ਪਰ ਅਸੀਂ ਜਾ ਸਾਡੇ ਘਰਦਿਆਂ ਨੇ ਕਦੇ ਵੀ ਬੁਰਾ ਨਹੀਂ ਸੀ ਮੰਨਿਆ

  • @simsimlawish4845
    @simsimlawish4845 14 ชั่วโมงที่ผ่านมา +2

    ਅਸੀ ਵੀ ਟੀਚਰਾਂ ਤੋਂ ਕੁੱਟ ਖਾਧੀ ਹੈ ਤਾਂ ਹੀ ਤਾਂ ਅੱਜ ਆਪਣੇ ਪੈਰਾਂ ਉੱਤੇ ਖੜ੍ਹੇ ਹਾਂ

  • @MahadeepSingh-x6u
    @MahadeepSingh-x6u 7 ชั่วโมงที่ผ่านมา +1

    ਮੈਡਮ ਦਾ ਕੋਈ ਕਸੂਰ ਨਹੀਂ ਕੋਈ ਕਾਰਵਾਈ ਨਹੀਂ ਮੈਡਮ ਦੇ ਚਾਹੀਦੀ ਇਦਾਂ ਦੇ ਬੱਚੇ ਫਿਰ ਸਾਰੇ ਬੱਚੇ ਵਿਗੜਨਗੇ

  • @babachahal9381
    @babachahal9381 7 ชั่วโมงที่ผ่านมา +1

    ਆਹ ਜਿੰਨੇ ਵੀ ਇਕੱਠੇ ਹੋਏ ਆ ਇਹਨਾਂ ਦੇ ਕਦੇ ਕੁੱਟ ਪੈਂਦੀ ਨਹੀਂ ਸੀ

  • @ranjeetkaur6746
    @ranjeetkaur6746 14 ชั่วโมงที่ผ่านมา +4

    ਅੱਜਕਲ੍ਹ ਦੇ ਮਾਂਪੇਂ ਝੱਟ ਹੀ ਭੁੜਕ ਡੰਡਿਓ ਪਾਰ ਹੋ ਜਾਂਦੇ ਹਨ, ਤਾਂ ਹੀ ਤਾਂ ਬੱਚੇ ਵਿਗੜਦੇ ਹਨ ।

  • @kamalkaur2036
    @kamalkaur2036 11 ชั่วโมงที่ผ่านมา +1

    Parents should be respectful to teachers.

  • @avtarbuttar385
    @avtarbuttar385 8 ชั่วโมงที่ผ่านมา +1

    ਜੇ ਕਰ ਆਪ ਸਿਆਣੇ ਹੋ ਤਾਂ ਬੱਚੇ ਨੂੰ ਘਰੇ ਰੱਖੋ, ਪੜਾਕੇ ਕੀ ਲੈਣਾ ?

  • @AvtarSingh-mh7je
    @AvtarSingh-mh7je 4 วันที่ผ่านมา +28

    ਬੱਚਿਆਂ ‌ਨੂ ਘਰ ਬਿਠਾ ‌ਲਵੋ । ਤੁਸੀਂ ਬਹੁਤ ਸਿਆਣੀਆਂ ਹੋ ਇਹਨਾਂ ਨੂੰ ਹੋਰ ਬੇਡ੍ਰਰ ਕਰ ਲਵੋ।

  • @bungasahibmehron4896
    @bungasahibmehron4896 5 วันที่ผ่านมา +18

    ਉਸਤਾਦ ਯਾਂ ਟੀਚਰ ਵਿਦਿਆਰਥੀਆਂ ਦਾ ਮਾਪੇ ਹੁੰਦੇ ਐ , ਐਨਾ ਮਸਲਾ ਵਧਾਉਣਾ ਨਹੀਂ ਚਾਹੀਦਾ

  • @amarjitsinghsamra7574
    @amarjitsinghsamra7574 5 วันที่ผ่านมา +57

    ਸਿਰ ਤੇ ਚੜ੍ਹਾ ਲਓ ਬੱਚਿਆਂ ਨੂੰ, ਫ਼ੇਰ ਤੁਹਾਡੇ ਸਿਰ ਤੇ ਮੂਤਣਗੇ

    • @sukhrajbhinder8187
      @sukhrajbhinder8187 วันที่ผ่านมา

      ਅੱਗੇ ਹੀ ਸਿਰ ਤੇ ਚੜੇ ਨੇ ਮਾਪਿਆਂ ਦੀ ਜੁਰਅੱਤ ਨੀ ਬੱਚਿਆਂ ਅੱਗੇ ਬੋਲਣ ਦਾ

    • @GkG-w4m
      @GkG-w4m วันที่ผ่านมา +1

      ਬਿਲਕੁਲ ਸਹੀ

    • @harpaghsingh5285
      @harpaghsingh5285 วันที่ผ่านมา +1

      ਬਿਲਕੁਲ ਸਹੀ ਗੱਲ ਆ

    • @petriksam3640
      @petriksam3640 วันที่ผ่านมา

      Eho jih maa peya ne hi smaaj ch baltkaari chor nasheddi bna ta hai aap de bacheya nu ? Saadi ta bond laal kar dinde c sade mastar.eho jihi loki baad ch ronde ne sade bacheya naal police dhkka kardi ?

  • @JarnailSingh-po8cz
    @JarnailSingh-po8cz 4 วันที่ผ่านมา +26

    ਕਿਉਂ ਬੱਚੇ ਦਾ ਭਵਿੱਖ ਖਰਾਬ ਕੀਤਾ

  • @JarnailSingh-po8cz
    @JarnailSingh-po8cz 4 วันที่ผ่านมา +23

    ਅੱਜ ਤੋ ਬਾਅਦ ਕਿਸੇ ਵੀ ਸਕੂਲ ਵਿੱਚ ਲਾ ਦਿਉ ਬੱਚੇ ਨੂੰ ਕੋਈ ਟੀਚਰ ਨਹੀਂ ਪੜਾਏਗੀ

  • @nachhattersingh3815
    @nachhattersingh3815 วันที่ผ่านมา +2

    ਜੇ ਮਾਪਿਆਂ ਦੀ ਇਹ ਹਾਲਤ ਹੈ ਤਾਂ ਬੱਚੇ ਅਧਿਆਪਕ ਸਾਹਿਬਾਨ ਦੀ ਬੇਇਜਤੀ ਕਰਨਗੇ। ਅਧਿਆਪਕਾਂ ਨੂੰ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ

  • @GurmeetKaur-iz1sk
    @GurmeetKaur-iz1sk วันที่ผ่านมา +5

    ਵਾਹਿਗੁਰੂ ਜੀ ਕਿਰਪਾ ਦੇ ਨਾਲ ਸਾਨੂੰ ਟੀਚਰਾਂ ਦੀ ਤੇ ਮਾਪਿਆਂ ਦੀ ਘੂਰ ਦਬਕਾ,ਹੀ ਬਹੁਤ ਹੁੰਦਾ ਸੀ ਇਹ ਕੁੱਟਣ ਦੀ ਕਦੇ ਨੌਬਤ ਹੀ,ਨਹੀਂ ਸੀ ਆਈ ਟੀਚਰ ਨੂੰ ਹੁਣ ਉਹ ਨਾ ਪੜ੍ਹਾਈਆਂ ਰਹੀਆਂ ਨਾ ਟੀਚਰ ਨਾ ਬੱਚੇ ਪਰ ਇੱਕ ਗੱਲ ਆ ਟੀਚਰ ਦਾ ਤੇ ਮਾਪਿਆਂ ਦਾ ਚੰਡਿਆ ਹੋਇਆ ਬੱਚਾ ਕਦੇ ਜ਼ਿੰਦਗੀ ਚ ਧੋਖਾ ਨਹੀਂ ਖਾਂਦਾ ਸਿਆਣੇ ਕਹਿੰਦੇ ਹੁੰਦੇ ਰੰਬਾ ਤੇ ਬੱਚੇ ਨੂੰ ਜਿੰਨਾ ਚੰਡ ਲਈਏ ਉਨਾ ਹੀ ਕੰਮ ਦਿੰਦਾ ਇੰਨੀ ਛੇਤੀ ਅੱਗ ਬਬੂਲਾ ਨਾ ਹੋਇਆ ਕਰੋ ਕੁਝ ਸਹਿਣ ਸ਼ਕਤੀ ਵੀ ਰੱਖਿਆ ਕਰੋ ਅਕਲ ਹੀ ਆਉਂਦੀ ਆ

  • @Chardapunjab24
    @Chardapunjab24 วันที่ผ่านมา +7

    ਜੇ ਇੱਕ ਥੱਪੜ ਮਾਰ ਵੀ ਦਿੱਤਾ ਤਾਂ ਫਿਰ ਕੀ ਹੋ ਗਿਆ

  • @satnamsingh1213
    @satnamsingh1213 4 วันที่ผ่านมา +37

    ਫਿਰ ਕੀ ਹੋਗਿਆ ਸਾਨੂ ਤੇ ਬਹੁਤ ਮੋਟੇ ਡੰਡੇ ਪੈਂਦੇ ਰਹੇ ਨੇ ਅਧਿਆਪਕ ਕੋਲੋ ਸਾਡੀ ਮਾਤਾ ਜੀ ਨੇ ਅਧਿਆਪਕ ਨੂੰ ਖੁੱਲ ਦੇ ਰੱਖੀ ਸੀ ਇਹਨੂੰ ਅਕਲ ਸਿਖਾਓ

  • @jssidhu2743
    @jssidhu2743 วันที่ผ่านมา +2

    ਬੱਚਿਆਂ ਨੂੰ ਸ਼ਹਿ ਨਾ ਦਿਓ ...ਪਛਤਾਵਾ ਹੋਵੇਗਾ

  • @taranjitsinghgrewal774
    @taranjitsinghgrewal774 11 ชั่วโมงที่ผ่านมา +2

    ਬੱਚੇ ਕੁੱਟ ਖਾਣ ਨਾਲ ਹੀ ਠੀਕ ਰਹਿੰਦੇ ਨੇ 1980 ਵਿੱਚ ਬਹੁਤ ਕੁੱਟ ਪੈਦੀ ਸੀ

  • @sukhikheeva5967
    @sukhikheeva5967 13 ชั่วโมงที่ผ่านมา +3

    ਸਾਨੂੰ ਤਾਂ ਸਕੂਲ ਵਿਚ ਨੀਚੇ ਲੰਬਾ ਪਾਕੇ ਕੁੱਟਦੇ ਸੀ 😂😂 ਬੜੀ ਕੁੱਟ ਖਾਈ ਅੱਜ ਕਲ ਦੇ ਬੱਚੇ ਬਿਲਕੁਲ ਨੀ ਸਹਿਣ ਕਰਦੇ ਕੀ ਬਣੂ ਦੁਨੀਆ ਦਾ 😮😮😮😮

  • @SurjitSingh-uj2bp
    @SurjitSingh-uj2bp วันที่ผ่านมา +8

    ਘਰ ਵਿਚ ਮਾਂ ਪਿਉ ਤੋਂ ਬੱਚੇ ਸੂਤ ਨਹੀਂ ਹੁੰਦੇ ਉਨ੍ਹਾਂ ਨੂੰ ਅੱਖਾਂ
    ਦਿਖਾਉਦੇ ਹਨ ਟੀਚਰ ਵੀ ਕੀ ਕਰਨ ਸਾਡੇ ਵਕਤ ਅੱਠ ਅੱਠ ਚਪੇੜਾ ਛੋਟੀ ਜਿਹੀ ਗਲਤੀ ਤੇ ਪੈਂਦੀਆਂ ਸਨ।

  • @manoharbhatoyea6331
    @manoharbhatoyea6331 3 วันที่ผ่านมา +10

    ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਨਹੀਂ ਘਰ ਵਿੱਚ ਬੈਠ ਕੇ ਪੜ੍ਹਾਓ ਭਰਾਵਾ ਸਾਡੇ ਜਦੋਂ ਅਸੀਂ ਪੜ੍ਹਦੇ ਸੀ ਮਾਸਟਰ ਕੁੱਟ ਕੁੱਟ ਕੇ ਲਾਸਾ ਪਾ ਦਿੰਦੇ ਸੀ ਹੁਣ ਤਾਂ ਮਾਸਟਰਾਂ ਨੂੰ ਬੱਚਿਆਂ ਤੋਂ ਡਰ ਲਗਦਾ

  • @RajKumari-rj6zr
    @RajKumari-rj6zr 9 ชั่วโมงที่ผ่านมา +1

    ਬਿਨਾਂ ਮਤਲਬ ਕੋਈ ਟੀਚਰ ਨਹੀਂ ਕੁੱਟਦਾ। ਅੱਜ ਟੀਚਰ ਦੇ ਅੱਗੇ ਬੋਲਦਾ ਕੱਲ੍ਹ ਨੂੰ ਤੁਹਾਡੇ ਅੱਗੇ ਵੀ ਬੋਲੇਗਾ। ਉਸ ਨੇ ਠੇਕਾ ਲਿਆ ਹੋਇਆ ਹੈ ਦੋਸਤ ਨੂੰ ਨਾਲ ਲੈਕੇ ਅੰਦਰ ਲੈ ਕੇ ਜਾਣ ਦਾ।

  • @manoharbhatoyea6331
    @manoharbhatoyea6331 3 วันที่ผ่านมา +18

    ਟੀਚਰਜ਼ ਨੂੰ ਚਾਹੀਦਾ ਬੱਚੇ ਪੜ੍ਹਣ ਜਾ ਨਾ ਪੜ੍ਹਨ ਬੱਚਾ ਜੀ ਬੱਚਾ ਜੀ ਕਹਿ ਕੇ ਇੱਜ਼ਤ ਕਰਨ ਬੱਚਿਆਂ ਦੀ

  • @bikramjitsingh7076
    @bikramjitsingh7076 8 ชั่วโมงที่ผ่านมา +1

    ਪਹਿਲਾਂ ਤਾਂ ਮਾਂ ਦੀ ਛਿੱਤਰ ਪਰੇਡ ਕਰੋ ਫੇਰ ਜਿਹੜੇ ਕੈਮਰਾ ਲੈਕੇ ਪਹੁੰਚ ਜਾਂਦੇ ਨੇ ਉਨ੍ਹਾਂ ਦੀ ਬੱਚਿਆਂ ਨੂੰ ਅਧਿਆਪਕ ਦਾ ਵੀ ਡਰ ਨੀ ਰਹਿਣ ਦੇਂਦੇ।

  • @rachhpalsinghsingh4465
    @rachhpalsinghsingh4465 6 ชั่วโมงที่ผ่านมา +1

    ਤੁਸੀ ਪੈ ਗਏ ਚੱਕਰਾਂ ਚ ਹੁਣ ਨੀ ਪੜ੍ਹਦਾ ਫਿਰ ਬੱਚਾ ਸਾਡੇ ਤਾਂ ਟੀਚਰ ਹਾਂਕੀਆਂ ਨਾਲ ਕੁਟਦੇ ਸੀ ਹੁਣ ਮੈ ਸਰਕਾਰੀ ਨੌਕਰੀ ਕਰਦਾ ਹਾ ਜੀ?

  • @SeerasinghSeerasingh-x9c
    @SeerasinghSeerasingh-x9c 9 ชั่วโมงที่ผ่านมา +1

    ਸਾਡਾ ਟੀਚਰ ਤੂਤ ਦਾ ਡੰਡਾ ਰਖਦਾ ਸੀ ਮੈਡਾਮ ਤਾਹੀਂ ਅੱਜ ਅਸੀਂ ਸਹੀ ਹਾਂ ਕੋਈ ਵੀ ਗਲਤ ਕੰਮ ਨਹੀਂ ਕਰਦੇ ਅਸੀ

  • @Kaur-m4j
    @Kaur-m4j 4 วันที่ผ่านมา +23

    ਅਜ ਦੇ ਸਮੇਂ ਇਹੋ ਜਿਹੇ ਮਾਪੇ ਹੀ ਬੱਚਿਆਂ ਨੂੰ ਵਿਗਾੜੀ ਜਾਂਦੇ ਐ

  • @JASPALSingh-hy1no
    @JASPALSingh-hy1no 10 ชั่วโมงที่ผ่านมา +1

    ਇਸ ਤਰ੍ਹਾਂ ਬਾਕੀ ਬੱਚਿਆਂ ਤੇ ਵੀ ਬਹੁਤ ਮਾੜਾ ਪ੍ਰਭਾਵ ਪੈਣਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੇ ਚਪੇੜ ਮਾਰ ਤੀ

  • @LovePuri-hm1ej
    @LovePuri-hm1ej วันที่ผ่านมา +2

    ❤ Waheguru ji ❤❤❤❤❤❤❤❤❤❤❤❤

  • @KarmjeetKaur-w4v
    @KarmjeetKaur-w4v 2 วันที่ผ่านมา +8

    ਟੀਚਰ ਬੱਚਿਆਂ ਦਾ ਦੁਸਮਣ ਨਹੀਂ ਹੁੰਦਾ, ਫ਼ੇਰ ਕੀ ਹੋ ਗਿਆ ਜੇ ਥੱਪੜ ਲਗਾ ਦਿੱਤਾ, ਉਹ ਦੇ ਭਵਿੱਖ ਬਣਾਉਣ ਲਈ ਕੀਤਾ, ਅੱਜ ਕੱਲ ਬੱਚਿਆਂ ਦੇ ਵਿਗੜਨ ਦਾ ਮੁੱਖ ਕਾਰਣ ਹੀ ਇਹ ਆ ਕਿ ਮਾਪਿਆਂ ਨੇ ਟੀਚਰ ਦੇ ਹੱਥ ਬੰਨ੍ਹ ਦਿੱਤੇ ਆ

  • @devinderkaur4956
    @devinderkaur4956 วันที่ผ่านมา +1

    Respect teachers

  • @harmilapsinghtoor9572
    @harmilapsinghtoor9572 21 ชั่วโมงที่ผ่านมา +1

    ਰੋਣ ਲੱਗ ਜੋ ਸੇਤੀ ਇਨਸਾਫ ਮਿਲੁਗਾ

  • @Kaur-m4j
    @Kaur-m4j 4 วันที่ผ่านมา +13

    ਮਾਪਿਆਂ ਦੀ ਸ਼ਹਿ ਹੀ ਬੱਚਿਆਂ ਨੂੰ ਵਿਗਾੜਦੇ ਐ , ਜਿਹੜੇ ਬੱਚਿਆਂ ਦੇ ਮਾਪੇ ਸਕੂਲ ਉਲਾਂਭਾ ਲੈਕੇ ਜ਼ਾਂਦੇ ਐ ਸਮਾਂ ਪਾਕੇ ਇਹੀ‌ ਬੱਚੇ ਮਾਪਿਆਂ ਦੇ ਵੀ ਕਹਿਣੇ ਤੋਂ ਬਾਹਰ ਹੋ ਜਾਂਦੇ ਐ,, ਬੱਚਿਆਂ ਨੂੰ ਵਿਗਾੜਨ ਵਿਚ ਮਾਪਿਆਂ ਦਾ ਵੀ 100% ਕਸੂਰ ਹੈ

  • @kulvirsingh2075
    @kulvirsingh2075 18 ชั่วโมงที่ผ่านมา +1

    ਪੁਰੀ ਗੱਲ ਕੁਝ ਹੋਰ ਹੋਣੀ ਬਿਨਾਂ ਮਤਲਬ ਤੋਂ ਕੋਈ ਟੀਚਰ ਨਹੀਂ ਕੁਟਦਾ ਇਹ ਪਹਿਲਾ ਨਹੀਂ ਸੀ ਹੁੰਦਾ ਕਮ ਹੁਣ ਦੇ ਬੱਚੇ ਵੀ ਘੱਟ ਨਹੀਂ ਕਸੁਰ ਦੋਨੇ ਪਾਸੇ ਹੁੰਦਾ ਹੈ

  • @bachedillkesache2268
    @bachedillkesache2268 4 วันที่ผ่านมา +29

    ਜੇ ਅਧਿਆਪਕ ਨਾ ਰੋਕੇ ਤਾਂ ਵੀ ਤੜਫੇ ਹਨ, ਅਧਿਆਪਕ ਕੋਈ ਮੂਰਖ ਨਹੀ ਹੁੰਦੇ।

  • @YuvrajSingh-ww3ed
    @YuvrajSingh-ww3ed วันที่ผ่านมา +1

    ਇਹੋ ਜਿਹੇ ਮਾਂ ਪਿਉ ਕਰਕੇ ਹੀ ਬੱਚੇ ਪੜਨ ਦੀ ਬਜਾਏ ਗਲਤ ਲਾਇਨ ਚ ਪੇ ਜਾਦੇ ਨੇ ਇਹੋ ਜਿਹੇ ਲੋਕਾਂ ਨੂੰ ਏਦਾ ਹੀ ਨੀ ਪਤਾ ਕੀ ਅਸਲ ਚ ਬੱਚਿਆਂ ਦੇ ਮਾਂ ਪਿਉ ਟੀਚਰ ਨੇ ਜਿਨਾਂ ਨੇ ਬੱਚਿਆਂ ਦੀ ਜਿੰਦਗੀ ਕੀ ਬਣਾਉਂਣੀ ਆ ਪਰ ਇਹੋ ਜਿਹੇ ਲੋਕਾਂ ਦਾ ਕੁੱਝ ਨੀ ਹੋ ਸਕਦਾ

  • @BalvirSingh-lt3lf
    @BalvirSingh-lt3lf 20 ชั่วโมงที่ผ่านมา +1

    ਬੱਚੇ ਤਾਹੀਂ ਨਹੀਂ ਪੜਦੇ ਥੋੜਾ ਜਿਹਾ ਘੂਰਨ ਤੇ ਮਾਪੇ ਬੱਚੇ ਦੀ ਗੱਲ ਸੁਣ ਕੇ ਟੀਚਰਾਂ ਖਿਲਾਫ ਆ ਖੜ੍ਹਦੇ ਨੇ ਤਾਂ ਹੀ ਬੱਚੇ ਪੜਦੇ ਨਹੀਂ 😂😂

  • @rajinderkaur-lx2io
    @rajinderkaur-lx2io วันที่ผ่านมา +1

    ਬਿਲਕੁਲ ਸਹੀ ਕਿਹਾ ਜਿਸ ਨੇ ਅੱਜ ਕੁਟ ਖਾ ਲਈ ਫਿਰ ਉਹ ਬੰਦਾ ਬਣ ਜਾ਼ਂਦਾ। ਸਾਡੇ ਸਕੂਲ ਵਿੱਚ ਵੀ ਇੱਕ ਬੱਚੇ ਨੂੰ ਮੈਡਮ ਨੇ ਥੋੜਾ ਕੁਟ ਦਿੱਤਾ ਫਿਰ ਉਸ ਦੀ ਮਾਂ ਨੇ ਕਿਹਾ ਮੇਰੇ ਬੱਚੇ ਨੂੰ ਅੱਗੇ ਤੋਂ ਕੁਟਣਾ ਨਹੀਂ।ਉਸ ਤੋਂ ਬਾਅਦ ਕੁਝ ਨਹੀਂ ਕਿਹਾ ਤੇ। ਅੱਜ ਉਹ ਵਿਹਲਾ ਫਿਰਦਾ ਤੇ ਨਸ਼ੇ ਕਰਦਾ ਹੈ। ਸਿਰਫ ਸਬਕ ਯਾਦ ਨਾ ਕਰਨ ਕਰਕੇ ਕੁਟਿਆ ਸੀ।

  • @SukhwinderSingh-oz7vl
    @SukhwinderSingh-oz7vl 10 ชั่วโมงที่ผ่านมา +2

    Sharam kro... Thode bache di galti aa... Chaval

  • @SurinderSinghRai-d9u
    @SurinderSinghRai-d9u 14 ชั่วโมงที่ผ่านมา +1

    ਆ ਬੱਚਾ ਅੱਗੇ ਜਾ ਕੇ ਸਿੱਧਾ ਜੱਜ ਬਣੇਗਾ 😂😂😂

  • @jiwansingh9900
    @jiwansingh9900 5 วันที่ผ่านมา +6

    Parents should have patience

  • @ManjeetSingh-kk9nf
    @ManjeetSingh-kk9nf 2 วันที่ผ่านมา +15

    ਜੇਕਰ ਅਧਿਆਪਕ ਨੇ ਚਪੇੜਾਂ ਮਾਰ ਵੀ ਦਿਤੀਆਂ ਫ਼ੇਰ ਕੀ ਹੋਇਆ ਅਸੀਂ ਸਕੂਲੋ ਕੁਟ ਖਾ ਕਿ ਵੀ ਘਰ ਨਹੀ ਦੱਸਦੇ ਸੀ ਅਧਿਆਪਕ ਕੋਈ ਮੂਰਖ ਨਹੀ ਹੁੰਦਾ।

    • @BikkerSingh-j6u
      @BikkerSingh-j6u วันที่ผ่านมา

      ਤਹਾਨੂੰ ਸਰਕਾਰ ਦੇ ਨਵੇਂ ਰੂਲ ਪਤਾ, ਟੀਚਰ ਰੱਬ ਨਹੀਂ,

    • @sukhrajbhinder8187
      @sukhrajbhinder8187 วันที่ผ่านมา +1

      ਬਿਲਕੁਲ ਸਹੀ ਘਰ ਆ ਕੇ ਦੱਸਣ ਦੀ ਹਿੰਮਤ ਨਹੀਂ ਪੈਂਦੀ

    • @GkG-w4m
      @GkG-w4m วันที่ผ่านมา +1

      ਮਾਪੇ ਹੀ ਗਲਤ ਨੇ ਇਥੇ

  • @Sandeepsingh62809
    @Sandeepsingh62809 วันที่ผ่านมา +4

    30 40 ਚਪੇੜਾ ਦਾ ਨਿਸਾਨ ਨੀ ਬਣਦਾ

  • @AmandeepButtar-d3m
    @AmandeepButtar-d3m วันที่ผ่านมา +2

    ਇਨਸਾਫ ਵਾਲੀ ਤਾਂ ਕਿਹੜੀ ਗੱਲ ਹੈ

  • @SurinderSingh-tf6dv
    @SurinderSingh-tf6dv วันที่ผ่านมา +2

    ਵਾਹ ਬਈ ਵਾਹ ਫਿਰ ਪੜਾ ਲਿਓ ਬੱਚੇ। ਇਨ੍ਹਾਂ ਨੇ ਹੀ ਤੁਹਾਡੇ ਬੱਚੇ ਦੀ ਜ਼ਿੰਦਗੀ ਬਣਾਉਣੀ ਐ।ਟੀਚਰ ਦਾ ਦਿਮਾਗ਼ ਤਾਂ ਖਰਾਬ ਨਹੀਂ ਸੀ।ਏਦੇ ਨਾਲੋਂ ਘਰ ਬਿਠਾ ਲਓ ਬੱਚਿਆਂ ਨੂੰ

  • @nachhattersingh3815
    @nachhattersingh3815 วันที่ผ่านมา +1

    ਗੈਂਗਸਟਰ ਤੇ ਨਸ਼ਿਆਂ ਦਾ ਸੇਵਨ ਅਜਿਹੇ ਮਾਪਿਆਂ ਦੀ ਬਦੌਲਤ ਬਣਦੇ ਹਨ

  • @manoharbhatoyea6331
    @manoharbhatoyea6331 3 วันที่ผ่านมา +7

    ਮਾਂ ਪਿਓ ਦਾ ਬੱਚਿਆਂ ਨੂੰ ਪੜ੍ਹਨ ਦਾ ਡਰ ਨਹੀਂ ਹੁੰਦਾ ਇੱਕ ਟੀਚਰ ਦਾ ਹੀ ਡਰ ਹੁੰਦਾ ਜੀ ਟੀਚਰ ਇੱਕ ਗੁਰੂ ਹੁੰਦਾ ਜੇਕਰ ਗੁਰੂ ਦਾ ਡਰ ਨਹੀਂ ਫਿਰ ਗੁਰੂ ਚੇਲੇ ਦਾ ਰਿਸ਼ਤਾ ਹੀ ਖਤਮ ਏ ਸਾਡੇ ਮਾਂ ਪਿਓ ਟੀਚਰ ਨੂੰ ਜਾ ਕੇ ਖੁਦ ਕਿਹਾ ਕਰਦੇ ਸੀ ਕੇ ਇਸ ਮਾਸਟਰ ਜੀ ਚੰਗੀ ਤਰ੍ਹਾਂ ਕੁੱਟੋ ਅੱਜ ਦੇ ਪੈਡਿਸ ਦਾ ਆ ਹਾਲ੍ਹ

  • @LakhvirSingh-je1mu
    @LakhvirSingh-je1mu วันที่ผ่านมา +3

    ਅਸੀਂ ਤਾਂ ਆਪ ਕਿਹਾ ਸਕੂਲ ਵਿਚ ਜਾ ਕੇ ਸਾਡੇ ਵਾਲੇ ਨੂੰ ਠੋਕੋ

  • @sukhasandhusukha9981
    @sukhasandhusukha9981 วันที่ผ่านมา +1

    ਸ਼ਰਮ ਕਰੋ ਬੱਚਿਆ ਦੇ ਕੁੱਟ ਪੈਂਦੀ ਆ ਸਕੂਲ ਵਿੱਚ ਮਾਪੇ ਝੂਠ ਬੋਲ ਰਹੇ ਨੇ ਟੀਚਰ ਏਨੇ ਬੇਰਹਮ ਨਹੀ ਹੁੰਦੈ ਟੀਚਰ ਕਦੇ ਵੀ ਏਦਾ ਨਹੀ ਕੁੱਟਦੇ

  • @Nirbhai-x2o
    @Nirbhai-x2o วันที่ผ่านมา +2

    ਇਹ ਬੱਚੇ ਨੂੰ ਡੀ ਸੀ ਬਣਾਉਣਗੇ,ਮਾਪੇ

  • @GodFACT00
    @GodFACT00 วันที่ผ่านมา +2

    ਬੀਬਾ,ਜੀ,ਜਿਸ,ਦਿਨ,ਤਹਾਡੇ,ਮੁਡੇ,ਨੇ,ਤੁਹਾਡੇ,ਸਿਰ,ਵਿਚ,ਛਿਤਰ,੍ਹਫੇਰ,ਪਤਾ,ਲਗੂ,ਟੀਚਰ,ਰਬ,ਹੁੰਦੇ,

  • @Deepsingh-o6m2s
    @Deepsingh-o6m2s 2 วันที่ผ่านมา +5

    ਸਾਡੇ ਰੋਜ ਕੁੱਟ ਪੈਂਦੀ ਹੁੰਦੀ ਸੀ ਅਜਕਲ ਘਰਦੇ ਲੜਨ ਆ ਜਾਂਦੇ ਸਾਡੇ ਘਰਦੇ ਟੀਚਰਾ ਨੂੰ ਕਹਿ ਕੇ ਆਉਂਦੇ ਹੁੰਦੇ ਸੀ ਫੁੱਲ ਕੁੱਟੋ
    ਯਰ ਇਹੀ ਦਿਨ ਤਾਂ ਨਜ਼ਾਰੇ ਦੇ ਹੁੰਦੇ ਕਿ ਹੋ ਗਿਆ ਥਪੜ ਮਾਰਿਆ ਤਾਂ ਯਰ ਘਰ ਹੈ ਪੜ੍ਹਾ ਲਓ ਫੇਰ

  • @RamanKarnawal
    @RamanKarnawal วันที่ผ่านมา +3

    Meri v government school ch b.ed di tp lagi hoi c pr othe de bache jma ni pad de te ena tang krde c na class cho hi bahr chle jnde c

  • @karamjitkaur4856
    @karamjitkaur4856 วันที่ผ่านมา +2

    Very bad time?

  • @pb13wala42
    @pb13wala42 วันที่ผ่านมา +2

    ਬਸ ਬੱਚਾ ਹੁਣ ਤੁਹਾਡੇ ਕੰਮ ਦਾ ਨਹੀਂ

  • @ranjeetSingh-hr4ko
    @ranjeetSingh-hr4ko 15 ชั่วโมงที่ผ่านมา +1

    Tuhadi gllan sunke lg riha ki baccha behsya aggo teacher naal, kutt te paini si aiwe sirr na chdayo bcchya nu

  • @shassisharma773
    @shassisharma773 2 ชั่วโมงที่ผ่านมา

    ਸਰਦਾਰ ਜੀ ਕਮੇਂਟ ਪੜ੍ਹੋ ਕਰਾ ਹਜੇ ਵੀ ਟਾਈਮ ਹੈ ਬੱਚੇ ਦੀ ਸਪੋਟ ਨਾ ਕਰੋ ਟੀਚਰ ਦੂਸਰੇ ਮਾ ਬਾਪ ਹੁੰਦੇ ਨੇ ਜੀ ਪਾਜੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਤੋਂ ਬਚੇ ਦੀ ਲਾਈਫ ਖਰਾਬ ਨਾ ਕਰੋ

  • @RajanDeep-i2e
    @RajanDeep-i2e 13 ชั่วโมงที่ผ่านมา +1

    Sarkari schoola da bhut bura haal hai punjab vich

  • @mandeepsidhuu8960
    @mandeepsidhuu8960 วันที่ผ่านมา +3

    ਫੇਰ ਕੀ ਹੋ ਗਿਆ ਟੀਚਰ ਕੁੱਟਦੇ ਹੁੰਦੇ ਆ

  • @KuldeepSingh-ru4pl
    @KuldeepSingh-ru4pl 4 วันที่ผ่านมา +9

    ਮੈਡਮ ਸਹੀ ਹੈ

  • @Raju-qy8zc
    @Raju-qy8zc 2 วันที่ผ่านมา +2

    De do insaf ihna nu 😂😂 teacher nu jaip krwado 🎉🎉 te bache nu dosti nibhaun do 🎉🎉

  • @AnilSharma-zp6no
    @AnilSharma-zp6no วันที่ผ่านมา +2

    AISE MAA BBAP BACHIA NU VIGADGE NE

  • @deepakkumar-mt6zd
    @deepakkumar-mt6zd วันที่ผ่านมา

    Madam is good

  • @NarinderKaur-lo5vv
    @NarinderKaur-lo5vv 4 วันที่ผ่านมา +6

    Hay rabba...sade wele te parents school nhi c aande hunde...sanu kehnde c ki tuhadi krtoot honi aa koi asi nhi ouna te agle din fir school tur pyi da c...Te hun..????

  • @PawanKumar-qr8ps
    @PawanKumar-qr8ps 2 วันที่ผ่านมา +4

    Bina gal kon Marda koi galti hovge ena vi nahi mareya hona

  • @asg7858
    @asg7858 วันที่ผ่านมา +2

    Apne bache di galti v dekho

  • @mandeepnisha8118
    @mandeepnisha8118 วันที่ผ่านมา +2

    A maa baap galt ne 30 40 chpeda koi teacher nhi maar sakda

  • @harwindersingh585
    @harwindersingh585 วันที่ผ่านมา

    Ahana maa baap ta lakh lahnat a ah

  • @baljindersinghjassal6874
    @baljindersinghjassal6874 15 ชั่วโมงที่ผ่านมา

    Madam ji ਬਹੁਤ ਸਾਰੇ ਟੈੱਟ clear ਬੈਠੇ ਆ ਜੋ ਨੌਕਰੀ ਨੂੰ ਤਰਸ ਰਹੇ.... ਤੁਸੀਂ ਗੁੰਡਾਗਰਦੀ ਨਾ ਕਰੋ

  • @karamjitkaur4856
    @karamjitkaur4856 วันที่ผ่านมา +1

    Mape Is tra krde han ta hi Age NHI prde teacher bgvan da rup hunda hai mapia di glt han

  • @KaramjitKaur-g7v
    @KaramjitKaur-g7v วันที่ผ่านมา +1

    Teacher di respect sikho bachaian da feature kharaab nà karo please

  • @charanjitsingh4388
    @charanjitsingh4388 วันที่ผ่านมา

    ਬਹੁਤ ਅਫਸੋਸ ਹੈ ਕੀ ਹੋ ਰਿਹਾ ਦੁਨੀਆ ਵਿੱਚ । ਕੁਟ ਮਾਰ ਦੀਆ ਖਬਰਾਂ ਪਹਿਲਾਂ ਵੀ ਆਉਂਦੀਆਂ ਰਹਿੰਦੀਆਂ ਨੇ ।

  • @SUKHPREETSINGH--
    @SUKHPREETSINGH-- วันที่ผ่านมา +2

    Bacha nu vigharn vich parents de hath

  • @jagmohankumarsahnan5416
    @jagmohankumarsahnan5416 2 วันที่ผ่านมา +7

    ਕੀ ਜ਼ਮਾਨਾ ਆ ਗਿਆ, ਸਕੂਲਾਂ ਵਿੱਚ ਬੱਚਿਆਂ ਨੂੰ ਥੋੜ੍ਹਾ ਜਿਹਾ,ਝਿੜਕਨਾ,ਥੋੜਾ ਜਿਹਾ ਮਾਰਨਾਂ ਵੀ ਪੈਂਦਾ ਹੈ,ਇਹ ਲੋਗ ਨੂੰ ਪਛਤਾਵਾ ਹੋਵੇਗਾ,ਪਰ ਉਸ ਟਾਈਮ ਸਮਾਂ ਲੰਘ ਚੁੱਕਿਆ ਹੋਵੇਗਾ,, ਮਾਂ ਬਾਪ ਨੂੰ ਪੂਛੋ ਕਿ ਉਹਨਾਂ ਨੂੰ ਟੀਚਰਾਂ ਨੇ ਕਦੇ ਨਹੀਂ ਸੀ ਮਾਰਿਆ,, ਮਾਂ ਬਾਪ ਬੱਚਿਆਂ ਨੂੰ ਸ਼ਹ ਦੇ ਰਹੇ ਨੇ,,😮😮 ਜਿਹੜੇ ਬੱਚੇ ਟੀਚਰਾਂ ਦੀ ਸ਼ਕਾਇਤਾਂ ਘਰ ਜਾ ਕੇ ਦੱਸਦੇ ਹਨ ਉਹ ਕਦੇ ਪੜਾਈ ਨਹੀਂ ਕਰ ਸੱਕਦੇ,,😮