Chamkila ਦੇ ਜਿਗਰੀ ਯਾਰ Swarn Sivia ਦੇ ਪਰਿਵਾਰ ਦਾ ਪਹਿਲਾਂ Interview, ਪੁੱਤ Sukhjit Sivia ਨੇ ਦੱਸੀਆਂ ਪਿਤਾ..

แชร์
ฝัง
  • เผยแพร่เมื่อ 27 ต.ค. 2024

ความคิดเห็น • 153

  • @lakhwinderchahal78
    @lakhwinderchahal78 6 หลายเดือนก่อน +39

    ਸਿਵੀਆ ਜੀ ਦੀ ਇੱਕ ਕਿਤਾਬ ਲਿਖੀ ਹੋਈ ਹੈ। ਜਿਸ ਵਿੱਚ ਉਹ ਕਹਿੰਦੇ ਸਨ ਕਿ ਉਹਨਾਂ ਨੇ ਚਮਕੀਲਾ ਜੀ ਦੇ ਕਾਤਲਾਂ ਬਾਰੇ ਲਿਖਿਆ ਹੈ। ਕਿਰਪਾ ਕਰਕੇ ਉਹਨਾਂ ਬਾਰੇ ਵੀ ਜਾਣਕਾਰੀ ਦਿਉ ਜੀ।

  • @SatnamWaheguru-el7cm
    @SatnamWaheguru-el7cm 5 หลายเดือนก่อน +3

    ਸਵਰਨ ਸਿੰਘ ਸਿਵਿਆਂ ਯਾਰਾਂ ਦਾ ਯਾਰ ਤੇ ਅਮਰ ਸਿੰਘ ਚਮਕੀਲਾ ਵੀ ਉਨ੍ਹਾਂ ਦਾ ਦੋਸਤ ਦੋਵੇਂ ਹੀ ਰੱਬੀ ਰੁਹਾ ਸੀ ਅੱਜ ਉਹ ਦੋਵੇਂ ਸਾਡੇ ਵਿੱਚ ਨਹੀਂ ਬਹੁਤ ਦੁਖ ਹੈ ਅਕਾਲਪੁਰਖ ਪਰਮ ਪਿਤਾ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਧੰਨਵਾਦ ਜੀ ਵਹਿਗੁਰੂ ਜੀ

  • @basramufliswriter1751
    @basramufliswriter1751 6 หลายเดือนก่อน +11

    ਇਹ ਗੱਲ ਬਾਤ ਸੱਚ ਮੁੱਚ ਹੀ ਬਹੁਤ ਵਧੀਆ ਲੱਗੀ। ਸਿਵੀਆ ਜੀ ਦੇ ਬੇਟੇ ਨੇ ਬਿਲਕੁਲ ਹਰ ਗੱਲ ਸੱਚੀ ਕੀਤੀ ਆ। ਸਿਵੀਆ ਸਾਹਿਬ ਬਹੁਤ ਹੀ ਸੱਚੇ ਸੁੱਚੇ ਇਮਾਨਦਾਰ ਸੀ। ਪ੍ਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਰੱਖੇ।

  • @shamsarlal6203
    @shamsarlal6203 5 หลายเดือนก่อน +2

    Bhuot Vidhya galbat ji.❤

  • @manjeetstudiolehragaga5312
    @manjeetstudiolehragaga5312 6 หลายเดือนก่อน +19

    ਕਿਤਾਬ ਤਾਂ ਰਿਲੀਜ਼ ਕਰਦੋ ਜੀ ਚਮਕੀਲੇ ਦੀ ਮੋਤ ਵਾਲੀ

    • @RamuSingh-fp9zi
      @RamuSingh-fp9zi 6 หลายเดือนก่อน

      ਕਿਤਾਬਰਿਲੀਜਕਰਦੋਜੀਚਮਕੀਲੇਦੀਮੋਤਵਾਲੀਜੀਬੀਹੈਪੀਜੀਗੂਡਮੋਰਨਿੰਗਜੀ

  • @ManPreet-rq2sj
    @ManPreet-rq2sj 6 หลายเดือนก่อน +25

    ਸਿਵਿਆ ਸਾਹਿਬ ਵੀ ਚਮਕੀਲਾ ਜੋੜੀ ਵਾਂਗ ਹਮੇਸ਼ਾ ਅਮਰ ਰਹਿਣਗੇ

  • @singhparam9539
    @singhparam9539 6 หลายเดือนก่อน +34

    ਓ ਕਿਤਾਬ ਬਾਰੇ ਵੀ ਪੁੱਛਣਾ ਸੀ ਸਿਵੀਆ ਸਾਬ ਦੀ ਜੇੜੀ ਕਤਲ ਬਾਰੇ ਲਿਖੀ

  • @Kulwant-u4x
    @Kulwant-u4x 6 หลายเดือนก่อน +10

    Chamkila ji and swaran sivia saab bhout vadiya dost c slute a tohanoo

  • @KulwinderKaur-nn2pb
    @KulwinderKaur-nn2pb 6 หลายเดือนก่อน +1

    Bahut sohni awaj eve hi bhuland rhe put god bleas you ❤❤

  • @harneksingh8105
    @harneksingh8105 6 หลายเดือนก่อน +11

    Boht vadhya dost hon ta swarn sivia varge va kamaal

  • @dalvirkumar3710
    @dalvirkumar3710 6 หลายเดือนก่อน +31

    ਚਮਕੀਲੇ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਗਏ,ਚਮਕੀਲੇ ਦਾ ਨਾਮ ਅੱਜ ਬੀ ਹਰ ਬੰਦੇ ਦੇ ਜੁਬਾਨ ਤੇ ਆ ❤

    • @Daddyji829
      @Daddyji829 6 หลายเดือนก่อน

      Tere peo her sikh de dil ch vaste ney thudey chmaarro

    • @rajinderrattu1053
      @rajinderrattu1053 6 หลายเดือนก่อน

      ❤❤🪕

  • @charnjitseewat6793
    @charnjitseewat6793 6 หลายเดือนก่อน +11

    Savja great ❤❤❤❤❤❤❤, and son also great ❤❤❤❤❤❤❤❤❤chamkal is the great ❤❤❤❤❤❤❤❤❤❤❤❤, thanks so much for you, ❤

  • @sunnytoora5706
    @sunnytoora5706 5 หลายเดือนก่อน +1

    Chamkila ❤❤❤❤❤

  • @mgrandomvlog1750
    @mgrandomvlog1750 6 หลายเดือนก่อน +6

    ਮੈਂ ਤਾਂ ਇਹ ਸੋਚਦਾ ਸੀ ਕਿ ਸ਼ਾਇਦ ਸਿਵੀਆ ਸਾਬ ਜਿਉਂਦੇ ਆ ਮੈਂ ਇੱਕ ਹਫ਼ਤੇ ਤੋਂ ਓਹਨਾਂ ਦੀਆਂ ਕਾਫੀ ਇੰਟਰਵਿਊਂ ਦੇਖੀਆ ਅੱਜ ਪਤਾ ਲੱਗਾ ਓਹਨਾਂ ਦਾ ਸਵਰਗਵਾਸ ਹੋ ਗਿਆ ਹੋਇਆ ਹੈ

  • @OfficialGaganSahiba
    @OfficialGaganSahiba 6 หลายเดือนก่อน +4

    ਕਿਆ ਬਾਤ ਆ ❤ ਬਹੁਤ ਕਮਾਲ ਆਵਾਜ਼ ਆ ਵੀਰੇ ਜਿਉਂਦੇ ਰਹੋ ❤❤❤

  • @CharnjitsingChani
    @CharnjitsingChani 4 หลายเดือนก่อน +1

    Very nice 👍❤❤

  • @bahopur
    @bahopur 5 หลายเดือนก่อน +2

    very good bro thank u

  • @DilbagSingh-vn7nw
    @DilbagSingh-vn7nw 6 หลายเดือนก่อน +14

    ਸਿਵੀਆ ਸਾਹਿਬ ਜੀ I love you 💯💯💯💯💯💯💯💯💯💯💯💯💯💯💯👍👍👍👍👍👍👍👍❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @premnafri981
    @premnafri981 6 หลายเดือนก่อน +9

    ਵੀਰ ਜੀ ਕਿਰਪਾ ਕਰਕੇ ਚਮਕੀਲਾ ਜੀ ਦੀ ਕਿਤਾਬ ਰਿਲੀਜ਼ ਕਰ ਦਿਉ ਜੀ

  • @TarsemSingh-h2s
    @TarsemSingh-h2s 6 หลายเดือนก่อน +9

    Chamkila shabb ❤❤❤

  • @davindersahni6975
    @davindersahni6975 6 หลายเดือนก่อน +2

    GOD bless Swaran Singh Sivia soul.Very nice gentalman guy and true friend of CHAMKILA.

  • @deesabai2541
    @deesabai2541 5 หลายเดือนก่อน +1

    Amar singh chmklle nal shivea veer vi nal hi amar ho giea.shivea veer bohitt krma vala.❤❤❤❤❤

  • @LakhvirSingh-le2uc
    @LakhvirSingh-le2uc 6 หลายเดือนก่อน +3

    Waheguru ji 😢😢

  • @hansaliwalapreet812
    @hansaliwalapreet812 6 หลายเดือนก่อน +8

    WAHEGURU ji ♥️ WAHEGURU Ji ♥️ es vejuban te kirpa kro ji 🙏 ❤❤❤

  • @rajpaltiwana9249
    @rajpaltiwana9249 6 หลายเดือนก่อน +22

    ਸਿਵੀਆ ਜੀ ਨੂੰ ਚਮਕੀਲੇ ਦੀ ਮੌਤ ਬਾਰੇ ਪਤਾ ਸੀ ਕਹਿਦੇ ਸਮਾਂ ਆਉਣ ਤੇ ਦੱਸਾਂਗਾ ਉਹ ਸਚਾਈ ਦੱਸਣੀ ਬਾਈ

  • @bhurasingh3263
    @bhurasingh3263 4 หลายเดือนก่อน +2

    ਚਮਕੀਲਾ ਜੀ ਨੇ ਫਿਲਮ ਵਿੱਚ ਸੁਰਿੰਦਰ ਸੋਨੀਆ ਦੇ ਘਰ ਵਾਲੇ ਨੂੰ ਕਿਹਾ ਸੀ,,ਚਮਾਰ ਹਾਂ ਭੁੱਖਾ ਨਹੀਂ ਮਰੂੰਗਾ, , ਪਰ ਅੱਜ ਵੇਖ ਰਹੇ ਹਾਂ ਉਸ ਦੇ ਨਾਂ ਤੇ ਬਹੁਤ ਚੈਨਲਾਂ ਵਾਲੇ ਫਿਲਮਾਂ ਵਾਲੇ ਮੋਟੀ ਕਮਾਈ ਕਰ ਰਹੇ ਹਨ।ਜਾਣੀ ਉਹ ਵੀ ਰੱਜ ਰਹੇ ਹਨ। ਅੱਜ ਨਾ ਤਾਂ ਸੋਨੀਆ ਦੇ ਘਰ ਵਾਲੇ ਦੇ ਨਾਮ ਤੇ ਕਿਸੇ ਦਾ ਚੁੱਲਾ ਤੱਪਦਾ ਹੈ ਨਾ ਹੀ ਕਿਸੇ ਹੋਰ ਦੇ।

  • @bhagatsingh7004
    @bhagatsingh7004 6 หลายเดือนก่อน +7

    ਵੀਰ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਅਤੇ ਵੀਰ ਵੀਰ ਸਵਰਣ ਸਿਵੀਆ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @RajKumar-ge1gl
    @RajKumar-ge1gl 6 หลายเดือนก่อน +5

    Very good veer ji. Thanks

  • @LakhvirSingh-le2uc
    @LakhvirSingh-le2uc 6 หลายเดือนก่อน +4

    Sivia ji 😢 never forget 😢

  • @mohitsangar0013
    @mohitsangar0013 6 หลายเดือนก่อน +9

    Swaran siviya ji asli fen chamkila ustad ji

  • @sidher13
    @sidher13 6 หลายเดือนก่อน +11

    Legend chamkila ❤

  • @muhammadmudassar3716
    @muhammadmudassar3716 5 หลายเดือนก่อน +1

    Big love
    Mudassar Sevia from Pakistan

  • @RanbirSingh-rm1km
    @RanbirSingh-rm1km 6 หลายเดือนก่อน +14

    ਚਮਕੀਲਾ ਬਹੁਤ ਵਧੀਆ ਸੀ

  • @AkashdeepSinghVeghal
    @AkashdeepSinghVeghal 6 หลายเดือนก่อน +5

    Waheguru ji

  • @LAKHVINDERSINGH-nj4uz
    @LAKHVINDERSINGH-nj4uz 6 หลายเดือนก่อน

    May God bless you with lots of happiness prosperity and positive energy that you could release the book

  • @yugplayz2474
    @yugplayz2474 6 หลายเดือนก่อน +4

    Sivia ate chamkila sahib g. love u.❤❤❤

  • @charanjitsingh9558
    @charanjitsingh9558 6 หลายเดือนก่อน +1

    Love u chamkila g…. Love you Sivia g❤❤

  • @brarjagwindersingh3900
    @brarjagwindersingh3900 6 หลายเดือนก่อน +1

    ਪਹਿਲੀ ਵਾਰੀ ਇਹ ਗੱਲਾਂ ਦਾ ਪਤਾ ਲੱਗਿਆ, ਬਹੁਤ ਵਧੀਆ ਲੱਗਿਆ

  • @mintu706
    @mintu706 6 หลายเดือนก่อน +11

    savia sir son no 1

  • @salindernarr1864
    @salindernarr1864 6 หลายเดือนก่อน

    Thanks to all group members. Thanks.

  • @TarsemSingh-gi8hz
    @TarsemSingh-gi8hz 6 หลายเดือนก่อน +3

    I do salute savia ji very good man

  • @productionpb48wale
    @productionpb48wale 6 หลายเดือนก่อน +5

    Sivia saab 🩷🙏🏻🙏🏻🙏🏻🙏🏻🙏🏻🙏🏻🥺great

  • @SukhdevSingh-b3p6h
    @SukhdevSingh-b3p6h 6 หลายเดือนก่อน +1

    Sivia sahav te chamkeela ji dona da suvva bhut hi naram dill aa

  • @BalvirKaur_Gill
    @BalvirKaur_Gill 6 หลายเดือนก่อน +24

    ਸਿਵੀਆ ਸਾਹਿਬ ਦੀ ਮੌਤ ਕਦੋਂ ਹੋਈ ??? ਜਰੂਰ ਦੱਸਿਓ ਮੌਤ ਦਾ ਕਾਰਨ ਵੀ

    • @gurwindersidhu6542
      @gurwindersidhu6542 6 หลายเดือนก่อน +5

      2 saal pehla, 3 saal pehle unna dea interview 3 Chanel te aaya ce

    • @mongamonga1477
      @mongamonga1477 6 หลายเดือนก่อน +2

      Heart attack

    • @jassgill9995
      @jassgill9995 6 หลายเดือนก่อน +4

      ​@@gurwindersidhu6542 pishle saal hoi aa death cause of heart attack

    • @charanjitsingh9413
      @charanjitsingh9413 6 หลายเดือนก่อน

      Very nice ❤

    • @SandipSingh-ih7vd
      @SandipSingh-ih7vd 6 หลายเดือนก่อน +4

      ਸਹੀ ਗੱਲ ਭੈਣ ਜੀ ਪੱਤਾ ਹੀ ਨਹੀ ਲੱਗਾ ਮੇ ਤੇ ਕਿਹ ਆ ਕੀ ਜਿਦਾ ਵਾ ਸੀਬੀਆ ਸਾਬ ਹੋਣ ਇੰਟਰਵਿਊ ਆਈ ਸੀ ਸਾਇਦ ਉਹ ਪੁਰਾਣੀ ਹੋਣੀ ਫੇਰ ,so sad

  • @manjitsinghmanjitsingh2360
    @manjitsinghmanjitsingh2360 6 หลายเดือนก่อน +3

    God ji

  • @parmodchopra4243
    @parmodchopra4243 5 หลายเดือนก่อน +1

    Good Job Bro ❤

  • @kirankaur4504
    @kirankaur4504 6 หลายเดือนก่อน +7

    ਸਤਿ ਸ੍ਰੀ ਅਕਾਲ ਜੀ 🙏🙏🙏

  • @jaspalmehak1770
    @jaspalmehak1770 6 หลายเดือนก่อน +2

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

  • @JaspalSingh-fi5jy
    @JaspalSingh-fi5jy 6 หลายเดือนก่อน +2

    Salute Silvia saviour g

  • @ManjitSingh-er2gf
    @ManjitSingh-er2gf 5 หลายเดือนก่อน +1

    ਸਿਵੀਆ ਸਾਹਿਬ ਦੀ ਕਦੋਂ ਡਿੱਥ ਹੋਈ ਹੈ? ਬਹੁਤ ਅਫਸੋਸ ਆ।ਅਜ ਹੀ ਪਤਾ ਲੱਗਿਆ, ਕਿਵੇਂ ਹੋਈ ਮੌਤ?ਗੀਤਾਂ ਤੋਂ, ਇੰਟਰਵਿਊ ਜ਼ ਤੋਂ ਪਤਾ ਲੱਗਦਾ ਉਹ ਵਧੀਆ ਇਨਸਾਨ ਸੀ 👍🙏 ਲਿਖੀ ਕਿਤਾਬ ਕਿਥੋਂ ਮਿਲੇਗੀ?

  • @kamalpreet3283
    @kamalpreet3283 6 หลายเดือนก่อน +6

    Dhan Dhan Dani Ram Chamkila mata amarjot ❤

    • @Superfunmasti
      @Superfunmasti 6 หลายเดือนก่อน

      ਚਮਕੀਲੇ ਨੂੰ ਰੱਬ ਬਣਾ ਤਾ😅😅😅😅😅😅

    • @kamalpreet3283
      @kamalpreet3283 6 หลายเดือนก่อน +1

      Aho chamar kaum da Rab a. Tu jake moot pee 🐄

    • @kamalpreet3283
      @kamalpreet3283 6 หลายเดือนก่อน +1

      @@Superfunmasti sade chamar kaum da rab a. Tu jake moot pee 🐄. Te shiv ji di lan di pooja kar

    • @gurusingh2020
      @gurusingh2020 6 หลายเดือนก่อน

      ​@@Superfunmastituc mossa wala raba bana ta 😅😅😅😅s2u

    • @Superfunmasti
      @Superfunmasti 6 หลายเดือนก่อน

      ਮੈਂ ਤਾਂ ਸਿਧੂ ਨੂੰ ਰੱਬ ਮਨਦੀ ਨਹੀਂ ਤੁਹਾਡੇ ਵਰਗੇ ਮਨਦੇ ਆ🙄🙄🙄🙄🙃🙃🙃🙃

  • @SantokhChander
    @SantokhChander 6 หลายเดือนก่อน +1

    Very nice ji 🙏🙏🙏🙏

  • @harneksingh8105
    @harneksingh8105 6 หลายเดือนก่อน +4

    Ssa va kamaal de swaran sivia ji

  • @jasvinderchaudhary6929
    @jasvinderchaudhary6929 6 หลายเดือนก่อน

    Brother Your voice is very sweet

  • @kulwinderbrar2537
    @kulwinderbrar2537 6 หลายเดือนก่อน +6

    siwia saab

  • @sadiqmasih3215
    @sadiqmasih3215 6 หลายเดือนก่อน +3

    Good Sukhjit

  • @CharnjitsingChani
    @CharnjitsingChani หลายเดือนก่อน

    God lock 💯❤❤

  • @GulzarSingh-ux3en
    @GulzarSingh-ux3en 6 หลายเดือนก่อน +1

    I am sorry I did comment before see your full interview.you are a good singer.i asked wrong question.

  • @SukhdevSingh-b3p6h
    @SukhdevSingh-b3p6h 6 หลายเดือนก่อน +1

    Very naic veer ji

  • @MangatRam-p7z
    @MangatRam-p7z 6 หลายเดือนก่อน +3

    ❤❤❤❤❤

  • @Bjornironside-fo5nq
    @Bjornironside-fo5nq 6 หลายเดือนก่อน

    Eh aa asli sikh cehre tey Noor dekho ehna de ❤❤❤❤

  • @itzmeharry
    @itzmeharry 6 หลายเดือนก่อน +2

    Bhaji tuhade father Saab jehdi book likh rahe san...ohda ki hoya...please complete that book

  • @jaspalanand8336
    @jaspalanand8336 6 หลายเดือนก่อน +2

    👍👍👍

  • @PritamSingh-gw1iq
    @PritamSingh-gw1iq 6 หลายเดือนก่อน +1

    ਸਿਬੀਆ ਸਾਬ ਜੀਂਦਾ ਬਾਦ

  • @harbansbhangu4385
    @harbansbhangu4385 6 หลายเดือนก่อน

    ਮਾਤਾ ਦੀ ਵੀ ਕੋਈ
    ਗੱਲ ਸੁਣ ਉ❤❤

  • @devinderrandhawa4175
    @devinderrandhawa4175 6 หลายเดือนก่อน +4

    ਹਮੇਸ਼ਾ ਇੱਦਾਂ ਹੀ ਹੁੰਦਾ ਆਇਆ ਕਿ ਚੰਗੇ ਬੰਦੇ ਦੀ ਰੱਬ ਨੂੰ ਵੱਧ ਲੋੜ ਹੈ, ਚਮਕੀਲਾ ਜੀ ਜਾਂ ਸਿੱਧੂ ਮੂੱਸੇਆਲਾ ਨੂੰ ਹੀ ਲੈਂ ਲਵੋ

  • @kalwindersingh4940
    @kalwindersingh4940 6 หลายเดือนก่อน +4

    ਅਮਰ ਜੋੜੀ।

  • @GurwinderSingh-q1o
    @GurwinderSingh-q1o 6 หลายเดือนก่อน

    Green ਸੂਟ ਵਿੱਚ ਬਹੁਤ ਸੋਹਣੇ ਲੱਗ ਰਹੇ ਹੋ ji ❤

  • @terajija4529
    @terajija4529 6 หลายเดือนก่อน +1

    ਓਦੋ ਸਮਾਂ ਹੀ ਏਦਾਂ ਦਾ ਸੀ. ਸਾਰੇ ਕਲਾਕਾਰ ਦੋਹਰੀ ਸ਼ਬਦਾਵਲੀ ਵਾਲੇ ਗੀਤ ਗਾਉਂਦੇ ਸੀ. ਮਾਣਕ, ਸਦੀਕ, ਯਮਲਾ ਜੱਟ, ਦੀਦਾਰ ਸੰਧੂ ਕਿਸੇ ਦੇ ਉਸ ਸਮੇ ਦੇ ਗੀਤ ਸੁਨ ਲਵੋ.. ਮਾਣਕ ਨੇ ਬਾਅਦ ਚ ਚੰਗੇ ਗੀਤ ਗਾਏ.. ਚਮਕੀਲਾ ਅਜੇ ੨੭ ਸਾਲ ਦਾ ਸੀ.. ਪਤਾ ਨੀ ਇਸਨੇ ਕਿ ਕਿ ਗਿਆ ਦੇਣਾ ਸੀ ਥੋੜਾ ਸਿਆਣਾ ਹੋ ਕੇ... ਨਾਲੇ ਮਾਰ ਤਾਂ ਨਾਲ ਕਲੰਕ ਲਾ ਦਿੱਤਾ.. ਗੱਲ ਕਿ ਸੀ ਮਾੜੇ ਘਰੋਂ ਉਠਿਆ ਸੀ.. ਜੇ ਜੱਟ ਹੁੰਦਾ ਕਦੀ ਨੀ ਮਾਰਿਆ ਜਾਣਾ ਸੀ.....

  • @kalerfashionboutiquerahon9192
    @kalerfashionboutiquerahon9192 6 หลายเดือนก่อน +2

    Chamkila jindabad hai

  • @sharma614
    @sharma614 6 หลายเดือนก่อน

    ਕਿਤਾਬ ਕਿਥੋਂ ਮਿਲਦੀ ਹੈ

  • @SOMAL-c9v
    @SOMAL-c9v 6 หลายเดือนก่อน +9

    Tuhade dady ne jo kitab likhi hai kirpa karke kitab print karvao te maut bare such daso kis ne marvaya,❤❤❤❤❤

  • @shinesharma3997
    @shinesharma3997 6 หลายเดือนก่อน +1

    Seviyan saab the great 😊❤

  • @charanjitsingh9558
    @charanjitsingh9558 6 หลายเดือนก่อน +1

    Sivia g di v Jabardast pesonality c….

  • @AkAk-yd9qf
    @AkAk-yd9qf 6 หลายเดือนก่อน +2

    ਗੱਲਾਂ ਬਾਈ ਕਰਦਾ ਸਾਹ ਮੇਰਾ ਚੜ ਗਿਆ ਪਤੰਦਰ ਨੇ ਪਤਰਕਾਰ ਕੁੜੀ ਤਾਂ ਪੁੱਛਣ ਹੀ ਨਹੀਂ ਦਿੱਤਾ

  • @JavedKhan-he5sp
    @JavedKhan-he5sp 6 หลายเดือนก่อน +1

    Bahute Loka nu hun pta lagiya film to baad ,mainu ta kyi saal pehla da pta shivia ji vaare ke ohna da chamkila ji di jindgi ch ki yogdan c

  • @assaram522
    @assaram522 6 หลายเดือนก่อน +1

    Siva ji Daler man and god gift for needed poor mans

  • @KulwinderKaur-nn2pb
    @KulwinderKaur-nn2pb 6 หลายเดือนก่อน

    Siveya sabb nu v amar krr gae chamkila bai tuci ohna de privar nu v milo beta

  • @ManjitSingh-gk1gy
    @ManjitSingh-gk1gy 6 หลายเดือนก่อน

    Óo ho very sad Sanu tan sivia veer ji bare aj pta lgya

  • @amritpal3879
    @amritpal3879 6 หลายเดือนก่อน +5

    ਇਹ ਆ ਅਸਲੀ ਪੁੱਤ ਸਰਦਾਰਾਂ ਦੇ

  • @shukhnoor4742
    @shukhnoor4742 6 หลายเดือนก่อน +2

    Siviya ji di mot kdo hoee .ki ho gya uhna nu.book kdo aaugi Jo ohna likhi c

  • @shivr2925
    @shivr2925 6 หลายเดือนก่อน +1

    oo hoo very sad pta hi nhi c ki sebia saab chale gaye aa😢

  • @gurmeetSingh-rg6uj
    @gurmeetSingh-rg6uj 6 หลายเดือนก่อน +1

    ਸਿਵੀਆ ਸਾਹਬ ਦੇ ਬੇਟੇ ਦੀ ਆਵਾਜ਼ ਬਿਲਕੁਲ ਸਿਵੀਆ ਸਾਹਬ ਵਰਗੀ ਹੀ ਹੈ ਜੀ!

  • @tejindersingh8376
    @tejindersingh8376 6 หลายเดือนก่อน

    Sivia ji chamkila ji naal bhra ala rishta si❤❤❤

  • @virdihairdresser1611
    @virdihairdresser1611 6 หลายเดือนก่อน

    ❤❤❤❤

  • @BaljinderKaur-qv3qg
    @BaljinderKaur-qv3qg 6 หลายเดือนก่อน +6

    Oh God asi ta una di book di udeek krr rhe aa

  • @KulwinderKaur-nn2pb
    @KulwinderKaur-nn2pb 6 หลายเดือนก่อน

    Sukhi siveya beta tuci jaiman nu v milo ohna da mnn v hlka ho javega

  • @SukhdevSingh-b3p6h
    @SukhdevSingh-b3p6h 6 หลายเดือนก่อน

    Sivia sahav ji jdo vi gal karade ne bhut bhavuk ho jande ne

  • @kishansinghsabarwall2860
    @kishansinghsabarwall2860 6 หลายเดือนก่อน

    Sivia saab great

  • @karanbaraich2300
    @karanbaraich2300 6 หลายเดือนก่อน

    👍

  • @KuldeepSingh-ww7nl
    @KuldeepSingh-ww7nl 6 หลายเดือนก่อน

    Sibia was great person

  • @sarabjeetsingh8232
    @sarabjeetsingh8232 6 หลายเดือนก่อน

    🎉🎉🎉🎉🎉

  • @swaran5454
    @swaran5454 6 หลายเดือนก่อน +1

    Chamkila ji de katil mar gye te chamkila ji Amar ho gye ❤

  • @kamalsingh4523
    @kamalsingh4523 6 หลายเดือนก่อน

    🙏🙏🙏🙏🙏

  • @billagarcha9407
    @billagarcha9407 6 หลายเดือนก่อน +2

    Veere tre papa ji ne ik interview ch kha c mai kitab likh rha oh mri death to bad ayugi ,,ki oh book likhli c puri chamkile te ???

  • @vickysingh8071
    @vickysingh8071 6 หลายเดือนก่อน +4

    Siwia ji good brother sade
    Elake da man

  • @SukhdevSingh-b3p6h
    @SukhdevSingh-b3p6h 6 หลายเดือนก่อน

    Veer ji tuhadi avaj de vich chamkeela da darad lukea pia

  • @KulwinderKaur-nn2pb
    @KulwinderKaur-nn2pb 6 หลายเดือนก่อน

    Tuhadi awaj v siviya bai brgi aw same

  • @assaram522
    @assaram522 6 หลายเดือนก่อน +2

    Sibia ji anole rattan

  • @AmarjitSingh-cw5tr
    @AmarjitSingh-cw5tr 6 หลายเดือนก่อน

    SIVIA.GOOD.MAN