Hans Raj ਨੇ ਸ਼ਾਇਰਾਨਾ ਅੰਦਾਜ਼ 'ਚ ਸੰਸਦ 'ਚ ਚੁੱਕਿਆ ਨਸ਼ਿਆਂ ਦਾ ਮੁੱਦਾ

แชร์
ฝัง
  • เผยแพร่เมื่อ 2 ก.ค. 2019
  • #HansRajHans #Parliament #Lok Sabha
    ਸੰਸਦ 'ਚ ਹੰਸਰਾਜ ਦਾ ਸ਼ਾਇਰਾਨਾ ਅੰਦਾਜ਼
    ਸੋਨੀਆ ਤੇ ਰਾਹੁਲ ਵੀ ਹੋਏ ਮੰਤਰਮੁਗਧ
    ਹੰਸਰਾਜ ਨੇ ਸੰਸਦ 'ਚ ਚੁੱਕਿਆ ਨਸ਼ਿਆਂ ਦਾ ਮੁੱਦਾ
    ਸ਼ਾਇਰਾਨਾ ਅੰਦਾਜ਼ 'ਚ ਹੰਸਰਾਜ ਨੇ ਚੁੱਕੇ ਮੁੱਦੇ
    ਹੰਸ ਦੀ ਸ਼ਾਇਰੀ ਸੁਣ ਸੋਨੀਆ ਤੇ ਰਾਹੁਲ ਵੀ ਹੋਏ ਮੰਤਰਮੁਗਧ
    ਸਾਡੇ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ: ਹੰਸਰਾਜ
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

ความคิดเห็น • 466

  • @Geeta-fu4em
    @Geeta-fu4em 5 ปีที่แล้ว +24

    ਕੋਈ ਗੱਲ ਦਾ ਅਰਥ ਨਹੀ ਤੇ ਰੀਸ ਕਰਦਾ ਮਾਨਯੋਗ ਭਗਵੰਤ ਸਿੰਘ ਮਾਨ ਜੀ ਦੀ

  • @ssomalsomal5045
    @ssomalsomal5045 5 ปีที่แล้ว +34

    ਚੱਲੋਨੀਂਦ ਤੋਂ ਜਾਗ ਪਏ ਫਕੀਰ ਜੀ ਇਚ ਲਗਦਾ ਸੀ ਸ਼ਾਇਦ ਰੱਬ ਨਾਲ ਪ੍ਰੀਤੀ ਪਾ ਲਈ ਕੋਈ ਮੁਦੇ ਦੀ ਬਾਤ ਕਰ ਕੋਈ ਅਖਾੜਾ ਨਹੀ ਜਾ ਰਿਹਾ ਹੰਸ ਰਾਜ ਜੀ

  • @SukhdevSingh-fz7tu
    @SukhdevSingh-fz7tu 5 ปีที่แล้ว +70

    ਇੱਥੇ ਵੀ ਅਖਾੜਾ ਲਾ ਲੈਣਾਂ ਸੀ

  • @gaganrandhawa3016
    @gaganrandhawa3016 5 ปีที่แล้ว +51

    ਉਹ ਕਹਿੰਦਾ ਗਰੀਬ ਲੋਕ ਮਰ ਰਹੇ ਪਿਛਲੇ ਫੁੱਦੂ WAH WAH ਕਰੀ ਜਾਂਦੇ 🤣🤣🤣🤣🤣🤣🤣🤣🤣🤣🤣🤣

  • @gurdevsingh5721
    @gurdevsingh5721 5 ปีที่แล้ว +60

    ਕੰਮ ਦੀ ਗਲ ਕਰੋ ਜੀ ।
    ਗਾਣੇ ਤੇ ਸ਼ੇਅਰ ਨਾ ਸੁਣਾਓ ।

  • @jassijagseer6248
    @jassijagseer6248 5 ปีที่แล้ว +176

    ਬਸ ਆ ਕੁਛ ਹੀ ਕਰਨ ਗਿਆ ਹੈ ਸੰਸਦ ਵਿਚ ਮੁਦਾ ਤਾਂ ਕੋਈ ਚੁੱਕਣਾ ਨਹੀ

  • @preetopunjabi9044
    @preetopunjabi9044 5 ปีที่แล้ว +45

    ਪਾ ਲੋ ਵੋਟਾ ੲਿਸਨੂ

  • @i21172rex
    @i21172rex 5 ปีที่แล้ว +31

    ਚਮਚਾ ਏ ਮੋਦੀ ਤੁਮ ਕਿਆ ਸੰਸਦ ਮੇ ਸ਼ੇਅਰ ਸੁਨਾਨੇ ਗਏ ਹੋ।

  • @Panduboys950
    @Panduboys950 5 ปีที่แล้ว +10

    ਨਾ ਸਾਲੇ ਨੇ ਐਡਾ ਵੱਡਾ ਰੱਖਿਆ ਰਾਜ ਦੀ ਗੱਲ🗣 ਕੋਈ ਵੀ ਨਾਈ ਕੀਤੀ

  • @harwinderbhuller7525
    @harwinderbhuller7525 5 ปีที่แล้ว +8

    ਉਏ ਇਹਨੂੰ ਕੀਨੇ ਜਗਾ ਦਿਤਾ

  • @jasvirsingh501
    @jasvirsingh501 5 ปีที่แล้ว +73

    ਕਿਸੇ ਮੁੱਦੇ ਬਾਰੇ ਇਸ ਨੂ kuj nahi ਪਤਾ ਨਚਾਰਾਂ ਦਾ ਕਿੰਗ

  • @ashokbansal4949
    @ashokbansal4949 5 ปีที่แล้ว +22

    ਪਾਗਲ ਸਾਲ ਸੰਸਦ ਦਾ ਟਾਈਮ ਖਰਾਬ ਕਰਤਾ

  • @jagirsadhar7803
    @jagirsadhar7803 5 ปีที่แล้ว +75

    ਕੀ ਨਿਕਲਿਆ ਇਸ ਜੁੰਡਲ ਦੇ ਭਾਸ਼ਣ ਵਿਚੋਂ...

  • @bksharma6892
    @bksharma6892 5 ปีที่แล้ว +90

    ਅਾਹ ਜਿਹੜਾ ਪਿਛੇ ਬੈਠਾ ਥੋੜੇ ਜਿਹੇ ਵਾਲ ੳੁਸ ਨੂੰ ਦੇ ਦੇ ਵੇਖ ਕਿਵੇ ਚਮਕ ਰਿਹਾ

  • @GROWINGNATUREWIDELY
    @GROWINGNATUREWIDELY 5 ปีที่แล้ว +16

    ਮੌਜ ਆ ਫਕੀਰ ਦੀ 😂😂😂😆

  • @ManpreetSingh-rc9zb
    @ManpreetSingh-rc9zb 5 ปีที่แล้ว +6

    ਮਹਿਫਲ ਨਹੀਂ ਹੈ ਮੇਰੇ ਦੋਸਤ
    ਇਸੇ ਸੰਸਦ ਕਹਾ ਜਾਤਾ ਹੈ
    ਯਹਾ ਸ਼ਾਇਰਾਨੇ ਨਹੀ ਬੋਲੇ ਜਾਤੇ
    ਮੁੱਦੇ ਉਠਾਏ ਜਾਤੇ ਹੈਂ

  • @mskhosa
    @mskhosa 5 ปีที่แล้ว +41

    ਇਹਨੂੰ ਨੂੰ ਵੋਟਾਂ ਕੀਹਨੇ ਪਾਤੀਆ

    • @arshdeepkaur1091
      @arshdeepkaur1091 5 ปีที่แล้ว +4

      EVM ne

    • @lovejatt4082
      @lovejatt4082 5 ปีที่แล้ว +1

      Kanjer saalaaa ki boli janda koi matlab nikalda ne

  • @kuldeepsinghkuldeepsingh9650
    @kuldeepsinghkuldeepsingh9650 5 ปีที่แล้ว +8

    ਕੋਈ ਮੁੱਦਾ ਵੀ ਉਠਾਇਆ ਹੈ ਕਿ ਐ ਹੀ ਕਰਨ ਗਿਆ ਦੋਗਲਿਆ ।

  • @LakhwinderSingh-ul8uf
    @LakhwinderSingh-ul8uf 5 ปีที่แล้ว +10

    ਭੰਡ ਨਕਲਾਂ ਕਰ ਕੇ ਆ ਗਿਆ ਕੋਈ ਮੁੱਦਾ ਹੈ ਨਹੀ ਕੋਲ

  • @BalwinderSingh-ve6ry
    @BalwinderSingh-ve6ry 5 ปีที่แล้ว +6

    ਭਾਈ ਤੇਰੇ ਵਸ ਦੀ ਗੱਲ ਨਹੀਂ ।

  • @charnsingh1566
    @charnsingh1566 5 ปีที่แล้ว +21

    सभी पार्टियों बदलीं करने वाला है, सरकार स्टेज शो लगाई है,देश बोलों जी

  • @saabsandhu407
    @saabsandhu407 5 ปีที่แล้ว +6

    ਖੁਸਰਿਆ। ਵਾਗ। ਕਰਦਾ। ਪਿਆ। ਜਿਵੇ। ਮੰਗਤਾ। ਕਰਦਾ

  • @sukhchainsingh9449
    @sukhchainsingh9449 5 ปีที่แล้ว

    ਹੁਣ ਬਸ ਸਾਂਸਦਾ ਦੇ ਮਨਪਰਚਾਵੇ ਹੀ ਹੋਇਆ ਕਰਨਗੇ ਸੰਸਦ ਵਿੱਚ । ਕਵੀ ਲੋਕ ਵੀ ਸੋਚਣ ਕਿ ਉਨਾਂ ਨੇ ਹੁਣ ਕੀ ਕਰਨਾ ਹੈ । ਹੁਣ ਤਾਂ ਸ਼ਰਮ ਨੂੰ ਵੀ ਸ਼ਰਮ ਆਉਣ ਲੱਗ ਪਈ ਹੈ । ਭਾਰਤੀਉ ਤੁਹਾਨੂੰ ਹਣ ਬਾਬਾ ਜੀ ਦਾ ਠੁੱਲੂ ਹੀ ਮਿਲੇਗਾ ।

  • @manjit3540
    @manjit3540 5 ปีที่แล้ว +18

    ਜਿੰਨੇ ਸ਼ੇਅਰ ਬੋਲੇ ਇਨੇ ਮੁੱਦੇ ਉਠਾ ਲੈਂਦੇ ।ਸ਼ੁਕਰੀਆ ,ਪੰਜਾਬ ਬਾਰੇ ਬੋਲਣ ਲਈ ।

  • @pardeep756
    @pardeep756 5 ปีที่แล้ว +9

    ਇਹ ਕੰਜਰ ਨਚਾਰ ਲਗੇ ਪੰਜਾਬ ਦੇ ਨਸ਼ਿਆ ਬਾਰੇ ਸੋਚਣ 😁😂😂😂😂

    • @user-vf8yl9wt4g
      @user-vf8yl9wt4g 5 ปีที่แล้ว +1

      Par Deep , 3000 ਹਜ਼ਾਰ ਦਾ ਫੋਨ ਲੈ ਕੇ ਰਾਜਾ ਤਾਂ ਹਰ ਕੋਈ ਬਣ ਜਾਂਦਾ, comment ਲਿਖਣ ਲਈ, ਸਾਨੂੰ ਮਾਣ ਹੋਣਾ ਚਾਹੀਦਾ ਇਸ ਤੇ ਜਿਸ ਨੇ ਦਿੱਲੀ ਤੋ ਜਿੱਤ ਕੇ ਸੰਸਦ ਵਿੱਚ ਖੜੇ ਹੋ ਕੇ ਨਸ਼ੇ ਦਾ ਮੁੱਦਾ ਤਾਂ ਚੁਕਿਆ, ਕੈਪਟਨ ਤਾਂ ਸੌਹ ਖਾ ਕੇ ਵੀ ਮੁੱਕਰ ਗਏ।

    • @Ps25353
      @Ps25353 5 ปีที่แล้ว

      Nashe nu promote veh kanjar hi kri jande aa

  • @partapsingh606
    @partapsingh606 5 ปีที่แล้ว +5

    ਲੋਕਤੰਤਰ ਨੂ ਖਤਮ ਕਰਕੇ ਲੁਟੇਰੇ ਖੂਸ਼ੀਆ ਮਨਾ ਰਹੇ ਨੇ

  • @KuldeepSingh-zr1pe
    @KuldeepSingh-zr1pe 5 ปีที่แล้ว

    ਹਸ ਰਾਜ ਦੇ ਲੋਕ ਸਭਾ ਮੈਂਬਰ ਬਾਈ ਜੀ ਨੇ ਤਾਂ ਕਮਾਲ ਕਰ ਦਿੱਤਾ ਬਹੁਤ ਸਾਰੀਆਂ ਗੱਲਾਂ ਕਰਤੀਆ ਗਰੀਬਾਂ ਦੇ।।ਹੱਕ ਵਿੱਚ ਸਾਡਾ ਵੱਸਦਾ ਰਹੇ ਪੰਜਾਬ ਜੈ ਭਾਰਤ ਮਾਤਾ ਦੀ ਮੇਰਾ ਰੰਗ ਦੇ ਬਸੰਤੀ ਚੋਲਾ ਭਗਤ ਸਿੰਘ ਸ਼ਹੀਦ ਭਗਤ ਸਿੰਘ ਉਧਮ ਸਿੰਘ ਸ਼ਹੀਦ ਊਧਮ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਭਾਰਤ ਦੇ ਰਤਨ ਮੇਰਾ ਰੰਗ ਦੇ ਬਸੰਤੀ ਚੋਲਾ ਜੈ ਭਾਰਤ ਮਾਤਾ ਦੀ ਪੰਜਾਬ ਦੀ ਧਰਤੀ ਨੂੰ ਸਲਾਮ ਕਰਦੇ ਹਾਂ

  • @rajvirsinghmaan2880
    @rajvirsinghmaan2880 5 ปีที่แล้ว +32

    Hun ta lok sahba wich bass singer ja actors reh jane bass kuj nhi ho sakda is desh da

    • @AmandeepSingh-iz5en
      @AmandeepSingh-iz5en 5 ปีที่แล้ว +1

      Jo glla kheya o suno vere greeba lai boleya i think kuj glt ne bss jo o saari zindgi kr rhe c os jareye he kiha

  • @preetgroupdhade9124
    @preetgroupdhade9124 5 ปีที่แล้ว

    ਬਹੁਤ ਵਧੀਆ ਭਾਸ਼ਣ ਤੇ ਸਭ ਤੋਂ ਵੱਧ ਧਿਆਨ ਮੰਗਦਾ ਮੁੱਦਾ

  • @AliALI-ni9vc
    @AliALI-ni9vc 5 ปีที่แล้ว +15

    Es wefkuf ko samjaao kuchh,, ye lok sabha hai koi drama company nahi,, dekho Kitna drama overacting krega,, had Ho gyi,

  • @tirloksingh2276
    @tirloksingh2276 5 ปีที่แล้ว

    ੳੁ ਜਾ ਓੲੇ ਬੁਝੜਾ ਤੇਰੇ ਨਾਲੋਂ ਓਸ਼ੋ ਰਜਨੀਸ਼ ਹੀ ਚੰਗਾ ਜਿਸਨੇ ੳੁਸ ਸਮੇਂ ਅਾਪਣੇ ਸਾਧਕ ਦੁਅਾਰਾ ਪੁਛੇ ਸਵਾਲ ਦਾ ਜਵਾਬ ਦਿਤਾ ਸੀ ਕੀ ਪੰਜਾਬੀਅਾਂ ਨੂੰ ਬਣਦੇ ਹਕ ਮਿਲਣੇ ਚਾਹੀਦੇ ਨੇ ਤੇ ਤੂੰ ਡਮਰੂਅਾ ਹਕ ਮੰਗਣ ਵਾਲਿਅਾਂ ਨੂੰ ਅਾਤਵਾਦੀ ਦਸਦਾ

  • @gopalkrishan8527
    @gopalkrishan8527 5 ปีที่แล้ว

    ਸ਼ਰਮ ਅਾ ਰਹੀ ਹੈ ਸਾਨੂੰ ਏਸੇ ਲੋਕਾਂ ਨੂੰ ਚੁਣਨ ਦਾ ਕੀ ਫਾਈਦਾ ਜੋ ਗਲਤ ਨੂੰ ਗਲਤ ਨਾ ਕਹਿ ਸਕਦੇ ਪਰ ਚਮਚਾਗੀਰੀ ਅਤੇ ਸਾਫ ਸੁਥਰੀ ਬਾਤ ਨਾ ਰਖ ਸਕੇ ੳੁਸ ਨੂੰ ਚੁਣਨ ਦਾ ਕੀ ਫਾਇਦਾ

  • @humbleboy8812
    @humbleboy8812 5 ปีที่แล้ว

    ਇਹਤੋਂ ਇਕ ਗਲ ਤਾਂ ਸਿਖਣ ਨੂੰ ਮਿਲਦੀ ਆ ਜੇਹੜਾ ਸ਼ਾਇਰੀ ਚ ਬਾਹਲੀਆਂ ਡੂੰਗੀਆਂ ਗੱਲਾਂ ਕਰਦਾ ਉਹ ਬੰਦਾ ਬੇਕਾਰ ਈ ਹੁੰਦਾ 🤣

  • @chahalcc2083
    @chahalcc2083 5 ปีที่แล้ว +44

    dholki chane v le jane se

  • @user-vf8yl9wt4g
    @user-vf8yl9wt4g 5 ปีที่แล้ว +2

    3000 ਦਾ ਫੋਨ ਲੈ ਕੇ ਰਾਜਾ ਤਾਂ ਹਰ ਕੋਈ ਬਣ ਜਾਂਦਾ ਹੈ comment ਲਿਖਣ ਲਈ , ਮਾਣ ਹੈ ਹੰਸ ਰਾਜ ਹੰਸ ਜੀ ਤੇ ਕਿ ਉਨ੍ਹਾਂ ਨੇ ਦਿੱਲੀ ਤੋ ਜਿੱਤ ਕੇ ਵੀ ਸੰਸਦ ਵਿੱਚ ਖੜੇ ਹੋ ਕੇ ਨਸ਼ੇ ਦਾ ਮੁੱਦਾ ਤਾਂ ਚੁਕਿਆ, ਕੈਪਟਨ ਤਾਂ ਪੰਜਾਬ ਵਿੱਚ ਸੌਹ ਖਾ ਕੇ ਵੀ ਮੁੱਕਰ ਗਿਆ ਹੈ ਉਸ ਨੂੰ ਕਦੇ ਗਲਤ comment ਨਹੀਂ ਲਿਖਦੇ।

  • @SunnySingh-mn3ic
    @SunnySingh-mn3ic 5 ปีที่แล้ว +17

    Sala khusra

  • @KuldeepSingh-oi8ct
    @KuldeepSingh-oi8ct 5 ปีที่แล้ว +7

    ਇਸਨੂੰ ਟੈਂਪੂ ਨੂੰ ਬਾਹਰ ਕੱਡੋ

  • @shootersaab7636
    @shootersaab7636 5 ปีที่แล้ว +7

    Delhi toh mp gal punjab di kari janda

  • @gursewakchahal7499
    @gursewakchahal7499 5 ปีที่แล้ว +5

    ਮੋਦੀ ਨੇ ਗਾਉਣ ਵਾਲੇ ਤਾਂ ਚੁਣ ਲਏ ਹੁਣ ਢੋਲਕੀਆਂ ਬਾਜੇ ਵਾਲੇ ਰਹਿ ਗਏ

  • @SukhveerSingh-qg1go
    @SukhveerSingh-qg1go 5 ปีที่แล้ว +1

    Bahut asha bolia hans

  • @jinderdirba3546
    @jinderdirba3546 5 ปีที่แล้ว +5

    ਇਹ ਕੋਈ ਮਹਫਿਲ ਐ ਕੋੲਈ

  • @khehrakhehra4999
    @khehrakhehra4999 5 ปีที่แล้ว +6

    ਸੌ ਕੇ ਉੱਠਿਆ

  • @selfistforever5232
    @selfistforever5232 5 ปีที่แล้ว +2

    ਅੈਹੋ ਜਿਹੇ ਨਚਾਰਾਂ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ? ਪੈਰਾ ਸ਼ੂਟ ਰਾਹੀਂ ਉਤਰਨ ਵਾਲਿਆਂ ਨੂੰ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਦਾ ਪਤਾ ਈ ਨੀ ਹੁੰਦਾ । bjp ਦਾ ਹੋਣ ਕਰਕੇ ਸਪੀਕਰ ਨੇ ਬੋਲਣ ਲਈ ਸਮਾ ਦਿੱਤਾ ਤਾ ਲੱਗ ਪਿਆ ਕਵਿਤਾ ਸੁਨਾਉਣ... ਮੋਦੀ ਨੂੰ ਮੇਰਾ ਮਹਿਬੂਬ ਕਹਿ ਰਿਹਾ ਹੈ.... ਕਦੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹਨੇ "ਲੋਕਾਂ ਦਾ ਬਾਦਲ ਅਤੇ ਮੇਰਾ ਬਾਬਲ (ਪਿਓ ) ਕਿਹਾ ਸੀ... ਤੇ ਫੇਰ ਕੁੱਛ ਸਮੇਂ ਬਾਅਦ ਅਕਾਲੀ ਦਲ ਛੱਡ ਵੀ ਦਿਤਾ ਸੀ ਕਿਤੇ ਆਉਣ ਵਾਲੇ ਦਿਨਾਂ ਚ bjp ਨੂੰ ਵੀ ਨਾ ਛੱਡ ਦੇਵੇ.

  • @ghotrakirpal8511
    @ghotrakirpal8511 5 ปีที่แล้ว +22

    Sale namunee bahut nee Punjab dee politices main

    • @srbdhillon1903
      @srbdhillon1903 5 ปีที่แล้ว

      He is selected from new delhi😂

    • @ghotrakirpal8511
      @ghotrakirpal8511 5 ปีที่แล้ว

      sweet kaur lakin he is belong to Punjab isliyee namuna te Punjab daa hoyaa

    • @srbdhillon1903
      @srbdhillon1903 5 ปีที่แล้ว

      Namuna tha toa ni vote dalte, punjab vale toa ni vote dalne ge. He is trying to copy bagwant mann

  • @vivekbansal1098
    @vivekbansal1098 5 ปีที่แล้ว +8

    Parliament has become circus

  • @LakhwinderSingh-dt5hb
    @LakhwinderSingh-dt5hb 5 ปีที่แล้ว +4

    Punjab nu kise di najar nhi lgi jnab sade apne ne hi lut k kha lya punjab

  • @HardeepNizampuri
    @HardeepNizampuri 5 ปีที่แล้ว +8

    Bhagwant maan di rees ni honii ehna to
    Ghto ghto oho insaan mudde ta vdia chkdaaa....
    Thok vjaa k bolda aglaa...

  • @dhaliwal1173
    @dhaliwal1173 5 ปีที่แล้ว +2

    ਨਚਾਰ 😍👌

  • @SukhveerSingh-qg1go
    @SukhveerSingh-qg1go 5 ปีที่แล้ว +1

    Very nice

  • @kkr7458
    @kkr7458 5 ปีที่แล้ว +1

    Osm hans raj hans sir ji

  • @sardarharisinghnarwa3286
    @sardarharisinghnarwa3286 5 ปีที่แล้ว +6

    ਬਹੁਤ ਸੋਹਣੀਆ ਗਲਾਂ ਹੰਸ ਜੀ

    • @gurdevsingh5721
      @gurdevsingh5721 5 ปีที่แล้ว

      ਗੱਲਾ ਹੀ ਗੱਲਾ

  • @gurcharanminhas2191
    @gurcharanminhas2191 5 ปีที่แล้ว

    Hans Sahib you should raise public issues , however may be through songs.

  • @maninderdeep843
    @maninderdeep843 5 ปีที่แล้ว +14

    Koi amm di gal v kar lay

  • @surinderkaur-cy3wr
    @surinderkaur-cy3wr 5 ปีที่แล้ว

    Hans Raaj ji tuhaade varga Dil Da fakeer hi eh kujj keh sakda hai te koi saaf rooh hi iss msg nu smjh sakdi hai .koi aas tan nahi koi tuhaadi fkeeri nu samjhe ga kunda khrhkaande raho kise din tan kisey Dil Da darwaaja khulle ga .god bless u .

    • @Karan-yh9jy
      @Karan-yh9jy 5 ปีที่แล้ว

      Fakeeriya eda ni hundiya ji

  • @SurjeetSingh-ds8oe
    @SurjeetSingh-ds8oe 5 ปีที่แล้ว

    Very good hans ji

  • @waraichsingh9065
    @waraichsingh9065 5 ปีที่แล้ว

    Excellent speech Bai ji , lambian umran manon

  • @dalbarasingh1025
    @dalbarasingh1025 5 ปีที่แล้ว +1

    Good Hans Raj ji

  • @gurpreetgurpreet4646
    @gurpreetgurpreet4646 5 ปีที่แล้ว

    bas sasad vich shaira te kalakara di lod see oh vee poori ho gee isde nall dil laga rehnda

  • @arshdeepsingh8574
    @arshdeepsingh8574 5 ปีที่แล้ว +1

    veri,gob

  • @garryathwal5479
    @garryathwal5479 5 ปีที่แล้ว

    kya baat ustad g

  • @j.pdhillon8483
    @j.pdhillon8483 5 ปีที่แล้ว +7

    Talking B S nothing make sense. Talk about problems who want to listing his Shari.

  • @goguisukwinder617
    @goguisukwinder617 5 ปีที่แล้ว

    ਖੁਸਰੇ ਨਾਲ ਖੁਸਰਾ ਸੁੱਤਾ ਨਾ ਕੁੱਝ ਲਿਆ, ਤੇ ਨਾ ਕੁੱਝ ਦਿੱਤਾ।

  • @inderjithunjan4394
    @inderjithunjan4394 5 ปีที่แล้ว +2

    Waooo

  • @jasvinderinsan3199
    @jasvinderinsan3199 5 ปีที่แล้ว +2

    Nice

  • @psl7285
    @psl7285 5 ปีที่แล้ว

    ਹਜੂਰ ਸੁਕਰੀਅਾ ਪਹਿਲੇ ਨਾਚਨੇ ਗਾਣੇ ਮੈ ਸੋਣਾ ਕਾ ਮੋਕਾ ਨਹੀ ਮਿਲਤਾ ਥਾ ਅਬ ਅਰਾਮ ਸੇ ਯਹਾ ਸੋ ਜਾੲਿਅਾ ਕਰੇਗੇ!

  • @gurpreetmallhi5840
    @gurpreetmallhi5840 5 ปีที่แล้ว +1

    Finally he wake up

  • @gurtejmaan5023
    @gurtejmaan5023 5 ปีที่แล้ว

    ਵਾਲ ਜਿਵੇ ਯੁਆਂ ਨੂੰ ਮਹਿੰਦੀ ਲਾਈ ਹੋਵੇ hahahahaha

  • @jagvirsihota8726
    @jagvirsihota8726 5 ปีที่แล้ว

    Siraaaaa la gaya hansa. .jhanda amli ta jablia marda rehnda

  • @nirinderpalgallchaahdinahi9179
    @nirinderpalgallchaahdinahi9179 5 ปีที่แล้ว +3

    hans raj hans g sirf hi mudde chuko

  • @100poweroffaith
    @100poweroffaith 5 ปีที่แล้ว

    Chamchagiri wala ta siraa kar dita.

  • @KulwinderKaur-lk8zy
    @KulwinderKaur-lk8zy 5 ปีที่แล้ว

    Wah wah

  • @unrulyfalcon8739
    @unrulyfalcon8739 5 ปีที่แล้ว +4

    Fudu politician. Have no sense of understanding.

  • @EkamElactronic
    @EkamElactronic 5 ปีที่แล้ว +1

    ਸੇਅਾਰੋ ਸਾਅਾਰੀ ਕਰਨ ਲੲੀ ਨਹੀ ਭੈਜਿਅਾ ਤੈਨੂੰ ਕੋੲੀ ਮੁੱਦੇ ਦੀ ਗੱਲ ਕਰ ।ਅੇਮੇ ਜੱਬਲੀਅਾ ਮਾਰ ਕੇ ਟਾੲੀਮ ਖਰਾਬ ਨਾ ਕਰ । ਸੰਸਦ ਦੇ ਮਿੰਟ ਮਿੰਟ ਤੇ ਲੱਖਾ ਰੁੱਪੇ ਖੱਰਚ ਅਾਓਦੇ ਨੇ

  • @khush_gaming_8002
    @khush_gaming_8002 5 ปีที่แล้ว +1

    Both was gud

  • @skbskb4644
    @skbskb4644 5 ปีที่แล้ว +6

    Kam di gal kar sala bander jeha.... Jis ne v ehnu vote payi.... menu ohna te Taras aunda

  • @gurtejsinghranwan4723
    @gurtejsinghranwan4723 5 ปีที่แล้ว

    ਹੰਸ ਰਾਜ ਬਾਈ ਤੂੰ ਸੌਂ ਜਾ

  • @eamonnahar
    @eamonnahar 5 ปีที่แล้ว +2

    Lagda Modi nu ehde " Boot " hon da pata lag gaya 😂😂😂😂😂😂

  • @vijaykatal4511
    @vijaykatal4511 5 ปีที่แล้ว

    Salut paji app ka bacpan sa fan ha orr haar baar app ki baat suun ka prod hotta ha

  • @annusingh9883
    @annusingh9883 5 ปีที่แล้ว +8

    Evm machine jita gae isnu

  • @sunilinnocentboy1163
    @sunilinnocentboy1163 5 ปีที่แล้ว

    Ho gyi ABB desh ki tarki

  • @AvtarSingh-th2ks
    @AvtarSingh-th2ks 5 ปีที่แล้ว

    ਮੇਲਾ ਨਹੀ ਸੰਸਦ ਹੈ 😂😂😂😂😂😂

  • @PartapSingh-qz1kg
    @PartapSingh-qz1kg 5 ปีที่แล้ว

    ੲਿਹ ਸੰਸਦ ਹੈ ਜਾਂ ਮੁਸ਼ਾੲਿਰਾ
    ੲਿਹ ਕੀ ਚੀਜ਼ ਹੈ,
    ਅੱਜ ਸੰਸਦ
    ਸੰਸਦ ਨਹੀਂ ਰਹਿ ਗਿਅਾ,ੲਿੱਕ ਕੰਜਰਖਾਨਾਂ ਬਣ ਚੁੱਕਾ ਹੈ
    ੲਿੱਥੇ ਹੁਣ ਲੋਕਾਂ ਦੀਅਾਂ ਤਕਲੀਫਾਂ ਨਹੀਂ ਸੁਣੀਅਾਂ ਜਾਂ ਸੁਣਾੲੀਅਾਂ ਜਾ ਰਹੀਅਾਂ
    ਸਿਰਫ ਲਤੀਫ਼ੇ ਤੇ ਸ਼ੇਅਰ ਪੜ੍ਹੇ ਜਾਂਦੇ ਹਨ
    ਨਾਂ ਦੇਸ਼ ਕੋੲੀ ਦੇਸ਼ ਦੇ ਵਿਕਾਸ਼ ਦੀ ਗੱਲ
    ਨਾਂ ਰੋਜ਼ਗਾਰ ਦੀ ਗੱਲ,ਨਾਂ ਵਿਜ਼ਨਿਸ਼ ਜਾਂ ਕਾਰੋਬਾਰ ਵਧਾੳੁਣ ਦੇ ਸੁਝਾਓ

  • @kuldipsingh224
    @kuldipsingh224 5 ปีที่แล้ว +1

    EVM se nikla hua sansad delhi main isko koi jaanta v nahi tha,mp ban gea,jisko punjab main nahi pusha kisi ne osko Delhi main kon pushega,EVM only EVM

  • @HarpreetSingh-dm6jt
    @HarpreetSingh-dm6jt 5 ปีที่แล้ว +2

    No Mp but by EVM become Mp

  • @rachnadhiman7958
    @rachnadhiman7958 5 ปีที่แล้ว +8

    O km di gl. Kro

  • @karamjitsingh6679
    @karamjitsingh6679 5 ปีที่แล้ว +5

    Eho time bhagwant noe dio koi punjab d gal krda ede sale d sakal nhi changi khussra nichar

  • @kainthkumar7686
    @kainthkumar7686 5 ปีที่แล้ว +1

    Sanu sundiya nu sharam aaundi kis nu vot jar ditti 🤐🤣

  • @pawankabir007
    @pawankabir007 5 ปีที่แล้ว

    Entertainment for parliament now

  • @jotdhattofficial6303
    @jotdhattofficial6303 5 ปีที่แล้ว +4

    Is bande Da koi stand Ni
    Eh standfree a
    Esne har party nu saraheya te fir Galla vi kadiya ne
    Esdi bhout izat si singer di ,leader banke ta eh nazra to hi gir gayea

  • @sukhdeepatwal5787
    @sukhdeepatwal5787 5 ปีที่แล้ว

    Chlo greeba di gl koi ta kr Reha hai Bahut Vadiya ji Good Job

  • @Saddapunjab764
    @Saddapunjab764 5 ปีที่แล้ว +2

    ehna kamma li bhejya

  • @armaansandhu3986
    @armaansandhu3986 5 ปีที่แล้ว +4

    Hans rajj Y ji
    Tuc parlimet ch khare hoy
    Na ki qwali di mahifal ch

  • @GurjantSingh-ll3jq
    @GurjantSingh-ll3jq 5 ปีที่แล้ว

    mooj aa 😂😂

  • @watchclip5142
    @watchclip5142 5 ปีที่แล้ว +13

    Eh koi banda a

  • @harrydishyari2850
    @harrydishyari2850 5 ปีที่แล้ว +2

    Ehna nu milo pehla😂😂😂😂😂😂

  • @bittuchhina3214
    @bittuchhina3214 5 ปีที่แล้ว +2

    Bht vadia gl kiti hans raj ne

  • @RavinderSingh-uj4oi
    @RavinderSingh-uj4oi 5 ปีที่แล้ว

    What aa shameful thing that singers play role in parliament....its not aa right place to do so ...

  • @pachukoking2963
    @pachukoking2963 5 ปีที่แล้ว

    Oh bhai this is not mehkada, this is a law making body of the country

  • @SatinderSingh-hq5xp
    @SatinderSingh-hq5xp 5 ปีที่แล้ว +4

    Mushaira chalu hai Khusrea da
    Time pass

  • @rajvirsingh4214
    @rajvirsingh4214 5 ปีที่แล้ว +2

    Sare comedian parliament ch ekathe hoe Va😂😂😂