Sunil Jakhar | 'ਕਿਸਾਨੋ ਭੇਡਾਂ ਨਾ ਬਣੋ - ਆਪਣੇ ਦਿਮਾਗ ਤੋਂ ਕੰਮ ਲਓ'

แชร์
ฝัง
  • เผยแพร่เมื่อ 21 พ.ค. 2024
  • Sunil Jakhar | 'ਕਿਸਾਨੋ ਭੇਡਾਂ ਨਾ ਬਣੋ - ਆਪਣੇ ਦਿਮਾਗ ਤੋਂ ਕੰਮ ਲਓ'
    #PMmodi #Punjab #suniljakhar #Patiala #Farmers #abplive
    23ਮਈ ਯਾਨੀ ਭਲਕੇ PM ਮੋਦੀ ਪੰਜਾਬ ਦੇ ਲੋਕ ਸਭਾ ਹਲਕਾ ਪਟਿਆਲਾ ਪਹੁੰਚ ਰਹੇ ਹਨ |
    ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਪਟਿਆਲਾ ਪੋਲੋ ਗਰਾਉਂਡ ਚ ਚੁਣਾਵੀ ਪ੍ਰੋਗਰਾਮ ਤੇ ਰੈਲੀ ਕਰਨਗੇ
    PM ਮੋਦੀ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਪੰਜਾਬ ਭਾਜਪਾ ਪੱਬਾਂ ਭਾਰ ਨਜ਼ਰ ਆ ਰਹੀ ਹੈ |
    ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅੱਜ ਪੋਲੋ ਗਰਾਉਂਡ ਚ ਤਿਆਰੀਆਂ ਤੇ ਸੁਰੱਖਿਆ ਦਾ ਜਾਇਜ਼ਾ ਲੈਣ ਪਹੁੰਚੇ |
    ਜਿਥੇ ਮੀਡੀਆ ਦੇ ਮੁਖਾਤਬ ਹੋ ਜਾਖੜ ਨੇ ਆਸ ਪ੍ਰਗਟਾਈ ਕਿ ਭਾਜਪਾ ਦੇ ਇਸ ਪ੍ਰੋਗਰਾਮ ਚ 50,000 ਤੋਂ ਵੱਧ ਲੋਕ ਪਹੁੰਚਣਗੇ |
    ਹਾਲਾਂਕਿ ਇਸ ਦੌਰਾਨ ਕਿਸਾਨਾਂ ਵਲੋਂ ਵਿਰੋਧ ਦੀ ਦਿੱਤੀ ਚਿਤਾਵਨੀ ਦੇ ਸਵਾਲ 'ਤੇ ਸੁਨੀਲ ਜਾਖੜ ਨੇ ਕਿਹਾ ਕਿ
    ਕਿਸਾਨਾਂ ਦੇ ਨਾਮ 'ਤੇ ਸਿਆਸਤ ਹੋ ਰਹੀ ਹੈ | ਲੀਡਰ ਕਿਸਾਨਾਂ ਦੇ ਨਾਮ 'ਤੇ ਗੁੰਮਰਾਹ ਕਰ ਰਹੇ ਹਨ |
    ਜਾਖੜ ਕਿਸਾਨਾਂ ਨੂੰ ਨਸੀਹਤ ਦਿੰਦੇ ਤੇ ਇਹ ਕਹਿੰਦੇ ਨਜ਼ਰ ਆਏ ਕਿ
    ਕਿਸਾਨ ਲੀਡਰਾਂ ਮਗਰ ਲੱਗ ਕੇ ਭੇਡਾਂ ਨਾ ਬਣਨ
    ਬਲਕਿ ਦਿਮਾਗ ਤੋਂ ਕੰਮ ਲੈ ਕੇ ਆਪਣੇ ਫੈਸਲੇ ਆਪ ਲੈਣ
    Subscribe Our Channel: ABP Sanjha / @abpsanjha
    Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...
    Follow Breaking News on abp LIVE for more latest stories and trending topics. Watch breaking news and top headlines online on abp sanjha LIVE TV
    ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ TH-cam ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
    ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ

ความคิดเห็น • 442

  • @balvirsingh6393
    @balvirsingh6393 28 วันที่ผ่านมา +50

    ਜਾਖੜ ਭੇਡ ਤ ਤੁਸੀ ਓ ਪਹਿਲਾਂ ਕਾਂਗਰਸ ਮਗਰ ਸੀ ਹੁਣ ਪੰਜਾਬ ਦਾ ਖਾ ਕੇ ਭਾਜਪਾ ਦੀ ਭੇਡ ਆ

  • @Brar-zt6gk
    @Brar-zt6gk 28 วันที่ผ่านมา +23

    ਜਾਖੜ ਨੂੰ ਤਾਂ ਬੁਰਕੀ ਚਾਹੀਦੀ ਜਿੰਦਰ ਕਹੋ ਉੱਥੇ ਹੀ ਚੱਲ ਜੁਹੂ

  • @kashmirgill2563
    @kashmirgill2563 28 วันที่ผ่านมา +24

    ਕਾਂਗਰਸੀ ਭੇਡ ਭਾਜਪਾ ਦੇ ਵਿਹੜੇ ਮੈਅ ਮੈਅ ਕਰਦੀ ਹੋਈ।

  • @ib1463
    @ib1463 28 วันที่ผ่านมา +28

    ਸਾਰੀ ਉਮਰ ਤੁਹਾਡੇ ਪ੍ਵਵਾਰ ਨੇ ਕਾਗਰਸ ਦਾ ਖਾ ਕਿ ਇੱਜਤ ਬਨਾਈ ਪਰ ਇੱਕ ਕੁਪੁੱਤ ਨੇ ਸਾਰੀ ਇੱਜਤ ਮਿੱਟੀ ਵਿੱਚ ਰੋਲ ਦਿੱਤੀ।

  • @pritammanshahia3030
    @pritammanshahia3030 28 วันที่ผ่านมา +20

    ਕਿਸਾਨਾਂ ਨੂੰ ਬੇਨਤੀ ਹੈ ਕਿ ਜਾਖੜ ਭੇਡ ਦੇ ਕੱਢੋ ਵਟ ਇਹਨੂੰ ਬੋਲਣ ਯੋਗਾ ਨਾ ਛੱਡੋ

  • @papneetsingh5254
    @papneetsingh5254 28 วันที่ผ่านมา +19

    ਭੇਡ ਗਿਆਨ ਵੰਡ ਰਹੀ ਹੈ ਉਹ ਵੀ ਮੁਫਤ

    • @talwindersingh463
      @talwindersingh463 27 วันที่ผ่านมา

      Kishana. De. Bund. Te. 🥾🦥. Jutti. Faro. Balle. Lok 🥾🦥🥾🦥🥾🦥. Jutti. Faro. 10. No. Sudar. Jan. Ge

  • @darasingh3026
    @darasingh3026 28 วันที่ผ่านมา +20

    ਕਿਸਾਨ ਵੀਰੋ ਅਜੇ ਤੁਹਾਨੂੰ ਭੇਡਾਂ ਕਿਹਾ ਜਿਸਦਿਨ ਇਹ ਗਲਤੀ ਨਾਲ ਜਿੱਤ ਗਿਆ ਫਿਰ ਵੇਖ ਲਿਉ ਇਹ ਭੇਡੂ ਤੁਹਾਡਾ ਹਾਲ ਕੀ ਕਰੂਗਾ

  • @AvtarSingh-gs1si
    @AvtarSingh-gs1si 28 วันที่ผ่านมา +11

    ਜਾਖੜ ਜੀ ਵੀਹ ਹਜ਼ਾਰ ਤਾ ਨਹੀ ਦਿਤਾ ਪੰਜਾਬ ਨੈ ਕੀ ਮੋਦੀ ਜੀ ਨੈ ਪੰਦਰਾ ਪੰਦਰਾ ਲਖ ਖਾਤਿਆਂ ਵਿਚ ਪਾ ਤਾ ਕਦੋ ਪਾਇਆ ਜਰੂਰ ਜਵਾਬ ਦਿਓ ਜਾਖੜ ਜੀ ਅਸੀ ਜਵਾਬ ਉਡੀਕਾਗੇ

  • @pritammanshahia3030
    @pritammanshahia3030 28 วันที่ผ่านมา +14

    ਜਾਖੜ ਸਾਬ ਭੇਡਾਂ ਤਾ ਤੁਸੀਂ ਲੀਡਰ ਹੋ ਕਦੇ ਦੇ ਭਾੜੇ ਚੋਂ ਵੜ ਜਾਂਦੀਆਂ ਨੇ ਕਦੇ ਕਿਸੇ ਦੇ ਭਾੜੇ ਚ

  • @Gkaur284
    @Gkaur284 28 วันที่ผ่านมา +27

    ਲੀਡਰ ਭੇਡਾਂ ਨੇ ਇਹਨਾਂ ਮਗਰ ਨਾ ਲਗੋ

  • @MadanLal-gl5tz
    @MadanLal-gl5tz 28 วันที่ผ่านมา +13

    ਤੁਸੀਂ ਵੱਡੇ ਸਰਮਾਏਦਾਰ ਲੀਡਰ ਜਦੋਂ ਮਰਜ਼ੀ ਦਲ ਬਦਲੀ ਕਰ ਲੈਂਦੇ ਹੋ।

    • @kamleshsaini5161
      @kamleshsaini5161 28 วันที่ผ่านมา +1

      Ha jaise thagbandhn partiyon wale to bde Dudh ke dhule huye hai jinko tum jaise murkho ne sar pe bitha rkha h

  • @darasingh3026
    @darasingh3026 28 วันที่ผ่านมา +13

    ਭੇਡ ਤੂੰ ਹੋਵੇਗਾ

  • @HarpreetSingh-qj5to
    @HarpreetSingh-qj5to 28 วันที่ผ่านมา +8

    ਕੇਂਦਰੀ ਸਰਕਾਰ ਨੇ ਦੋ ਸਾਲ ਪਹਿਲਾਂ ਨਹੀਂ ਮਸਲੇ ਹੱਲ ਕੀਤੇ ਹੁਣ ਕੀ ਕਰਨਾ -----

  • @BhawansinghAulakh
    @BhawansinghAulakh 28 วันที่ผ่านมา +22

    ਜ਼ਬਾਨ ਮਾੜੀ ਬਹੁਤ ਕਿਸਾਨਾਂ ਨੂੰ ਭੇਡਾ ਕਹਿਣਾਂ

    • @jasvirkumar5817
      @jasvirkumar5817 28 วันที่ผ่านมา +3

      Kisaan bhedan di trah hi behave krde hn. Sahi pehchan dass ditti jakjar ne. Ese gl kr ke meri vote hun bjp nu jau gyi.

    • @kamleshsaini5161
      @kamleshsaini5161 28 วันที่ผ่านมา +2

      Or vo kon si achhi bhasha h jo PM ko Jaan se Marne ki dhamki dete sre aam or PM ki dhunni me keel thokne ki baat karte h btao to murkhanand

    • @kamleshsaini5161
      @kamleshsaini5161 28 วันที่ผ่านมา +2

      ​@@jasvirkumar5817hamari vote bhi BJP ko

    • @nirmalghuman6077
      @nirmalghuman6077 28 วันที่ผ่านมา

      ​ਪਹਿਲਾਂ ਆਪਣੇ ਰੀਅਲ ਨਾਮ ਦੀ ਆਈਡੀ ਤਾਂ ਬਣਾ ਲੈ😜😜😜

  • @baljitsingh3382
    @baljitsingh3382 28 วันที่ผ่านมา +7

    ਜਾਖੜ ਸਾਹਿਬ ਭੇਡਾਂ ਤਾਂ ਕੀਸ ਨੇ ਬਨਣਾ ਹੈ ਤੂੰ ਤਾਂ ਗੇਰਗੱਟ ਬਨੇਆ ਹੈ

  • @AshokSharma-xd4pz
    @AshokSharma-xd4pz 28 วันที่ผ่านมา +26

    ਬੋਲੀ ਸੂਧਾਰੋ ਪ੍ਰਧਾਨ ਜੀ।

    • @sapnamalhotra4970
      @sapnamalhotra4970 28 วันที่ผ่านมา +2

      Kisan bheda nahi..bheduu NE ...akal katt haa kisana di..

    • @phootphath4851
      @phootphath4851 28 วันที่ผ่านมา +1

      ਲੱਗਦਾ ਕਦੇ ਥੋਡਾ ਕਾਮਰੇਡਾਂ ਨਾਲ਼ ਵਾਹ ਨੀ ਪਿਆ, ਗਲਤ ਕੀ ਕਿਹੈ ਇਹੀ ਕਿਹੈ ਵੀ ਅਕਲ ਤੋਂ ਕੰਮ ਲਵੋ,

    • @jasvirkumar5817
      @jasvirkumar5817 28 วันที่ผ่านมา +1

      Sharma ji jakhar ne sahi keha hai. Bhedan nu bhedan kehan vich koi sharm nhi honi chahidi.
      Je tuhadi I'd fake nhi hai te asli sharma ho tan Dat ke support kro bjp di.

    • @user-sx4jn5ui7w
      @user-sx4jn5ui7w 28 วันที่ผ่านมา +1

      ਲਿਡਰ ਤਾਂ ਆਪ ਭੇਡਾ ਬਣੀਆਂ ਬਾਂ ਬਾਂ ਕਰਦੇ ਫਿਰਦੇ

    • @user-sx4jn5ui7w
      @user-sx4jn5ui7w 28 วันที่ผ่านมา

      @@jasvirkumar5817ਕਿਉਂ

  • @gurminderkaur8843
    @gurminderkaur8843 28 วันที่ผ่านมา +21

    ਹੁਣ ਕਿਸਾਨ ਸਿਆਣੇ ਹਨ ਲੀਡਰਾ ਮਗਰ ਨਹੀ ਲਗਦੇ ਜੇ ਲੀਡਰਾ ਮਗਰ ਕੋਈ ਲਗਦਾ ਹੁੰਦਾ ਤਾ ਆਪ ਹੀ ਨਾ ਲੜ ਲੈਣ

  • @kuldipkumar8295
    @kuldipkumar8295 28 วันที่ผ่านมา +8

    ਆਪ ਭੇਡਹੈ

  • @sukhdevsingh6069
    @sukhdevsingh6069 28 วันที่ผ่านมา +27

    ਅਜੇ ਭੇਡਾ ਹੀ ਕਿਹਾ ਕਿਸਾਨਾ ਨੂੰ ਦੇਖਦੇ ਜਾਇਓ

    • @jasvirkumar5817
      @jasvirkumar5817 28 วันที่ผ่านมา

      Sahi pehchaan ds diti jakhar ne.asli bhedan hn kisaan. Koi bhulekha hai tan dasso.

    • @SANDEEPSINGHBADESHA
      @SANDEEPSINGHBADESHA 28 วันที่ผ่านมา

      Jehre bjp de goberbagat ne 😂​@@jasvirkumar5817

    • @nirmalghuman6077
      @nirmalghuman6077 28 วันที่ผ่านมา +2

      ​ਭੇਡਾਂ ਨੂੰ ਦੂਸਰੇ ਵੀ ਭੇਡਾਂ ਈ ਨਜ਼ਰ ਆਉਂਦੇ ਨੇ🐏🐏🐏🐏🐏🐏

  • @shindatakhar9585
    @shindatakhar9585 28 วันที่ผ่านมา +13

    ਭੇਡਾਂ ਮੁੰਨੀਆਂ ਜਾ ਸਕਦੀਆ ਹਨ ਪਰ ਸਮਝਾਈਆਂ ਨਹੀਂ ਜਾ ਸਕਦੀਆਂ।

  • @KuldeepSingh-gn7dt
    @KuldeepSingh-gn7dt 27 วันที่ผ่านมา +2

    ਜਾਖੜ ਜੀ ਜੀ ਟੀ ਰੋੜ ਤੇ ਕਿਲ ਲਗਾਉਣਾ ਫੋਜ ਲਗਾ ਦੇਣਾ
    ਇਹ ਬੀ ਜੇ ਪੀ ਦਾ ਲੋਕਤੰਤਰ ਤਰੀਕਾ ਹੈ

  • @RaviSingh-ui4rp
    @RaviSingh-ui4rp 28 วันที่ผ่านมา +4

    ਆਸੀ ਵੀ ਕਿਸਾਨ ਹਾਂ ਸਾਨੂੰ ਪੀ ਏਮ ਕਿਸਾਨ ਯੋਜਨਾ ਦੇ ਪੈਸੇ ਆਊਦੇ ਪਹਿਲਾ ਪਾਏ ਕਿਸੇ ਪਾਰਟੀ ਨੇ ਜਿਤੂਗਾ ਮੋਦੀ ਪੰਜਾਬ ਚ ਵੀ ਲਾ ਲੋ ਜੋਰ ਤੂਸੀਂ

  • @karpal_pannu_12
    @karpal_pannu_12 28 วันที่ผ่านมา +10

    KISANA DA KOI KASOOR NE LEDAR KANJAR NE 🌹 🌹🌹🌹🌹🌹

    • @kamleshsaini5161
      @kamleshsaini5161 28 วันที่ผ่านมา +1

      Veere asli kissan to apne kheton me kaam karte h pura saal or jo so called nakli kisana h na jo Canada ki funding pe ye Gunda gardi macha rhe h ye nhi Punjab ka bhala hone denge

  • @bahadursingh9718
    @bahadursingh9718 27 วันที่ผ่านมา +1

    ਜਾਖੜ ਸਾਬ੍ਹ ਕਿਸਾਨ ਕਿਸਾਨ ਹੁੰਦਾ ਹੈ ਕਿਸਾਨੀ ਕਰਨੀਂ ਬਹੁਤ ਹੀ ਔਖੀਂ ਹੈ ਛੇ ਮਹੀਨੇ ਲੱਗ ਜਾਂਦੇ ਹਨ ਫ਼ਸਲ ਪਾਲਣ ਤੇ।

  • @RajwantKaur-ir8cu
    @RajwantKaur-ir8cu 28 วันที่ผ่านมา +1

    ਸਾਡਾ ਤਾਂ ਲੋਕ ਤਾਂਤਰਿਕ ਆਧਿਕਰ ਹੈ ਪਰ ਤੁਹਾਡਾ ਲੋਕ ਤਾਂਤਰਿਕ ਅਧਿਕਾਰ ਕਿਹੜਾ ਹੈ ਤਸੀ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਇੱਕ ਨੋਜਵਾਨ ਸ਼ਹੀਦ ਕਰਤਾਰ ਤੇ ਤੇਰੇ ਖੱਟਰ ਨੇ ਕਿੰਨੇਆ ਦੀਆ ਅੱਖਾਂ ਖੋ ਲਈਆ ਉਦੋਂ ਤੁਹਾਡੀ ਜ਼ਮੀਰ ਮਰ ਗਈ ਸੀ ਤੁਸੀਂ ਕਾਂਗਰਸ ਵਿੱਚ ਬਹੁਤ ਨਜ਼ਾਰੇ ਲੈਂਦੇ ਰਹੇ ਪਰ ਜਦੋਂ ਮੋਦੀ ਨੇ ਤੁਹਾਡੀ ਬਾਂਹ ਮਰੋੜੀ ਤਾਂ ਤੁਸੀਂ ਸਾਰੇ ਪੰਜਾਬ ਨੂੰ ਛੱਡ ਕੇ ਮੋਦੀ ਨਾਲ ਜਾ ਰਲੇ ਤੁਹਾਨੂੰ ਕੋਈ ਦਰਦ ਨਹੀਂ ਨਾ ਕਿਸਾਨੀ ਦਾ ਨਾਂ ਜਵਾਨੀ ਦਾ ਪਰ ਹੁਣ ਤੁਹਾਡੀ ਮੋਦੀ ਸਰਕਾਰ ਦਾ ਨਾਕਾ ਦਾ ਘੜਾ ਟੁੱਟਣ ਵਾਲਾ ਹੁਣ ਤਾਂ ਤੁਹਾਨੂੰ ਪਰਮਾਤਮਾ ਨੇ ਵੀ ਨਹੀਂ ਬਖਸ਼ਦਾ ਜਾਖੜ ਜੀ ਉਹ ਮਾਵਾਂ ਨੂੰ ਪੁੱਛੋ ਜਿਹਨਾਂ ਪੁੱਤ ਰਲ ਕੇ ਤੁਸੀਂ ਡਿਬਰੂਗੜ੍ਹ ਜੇਲਾਂ ਵਿੱਚ ਬੰਦ ਕੀਤੇ ਹਨ ਕਿੰਨੇ ਪੰਜਾਬ ਪੁੱਤ ਮਰਵਾਏ ਤੁਹਾਡੀ ਮੋਦੀ ਸਰਕਾਰ ਨੇ ਤੁਸੀਂ ਲੀਡਰ ਕਿਸਾਨ ਮਜ਼ਦੂਰਾਂ ਦੇ ਨਹੀਂ ਹੁੰਦੇ ਭਿਖਾਰੀ ਬਣਾ ਦਿੱਤਾ ਦੇਸ਼ ਦੇ ਲੋਕਾਂ ਨੂੰ

  • @NSingh-of7jw
    @NSingh-of7jw 28 วันที่ผ่านมา +5

    Jakher super sheep

  • @harnamsinghsran80
    @harnamsinghsran80 27 วันที่ผ่านมา +1

    ਜਾਖੜ ਸਾਹਿਬ ਬੀ ਜੇ ਪੀ ਦਾ ਪਟਾ ਤੂੰ ਪਾ ਰੱਖਿਆ ਤੁਸੀ ਪਾਰਟੀ ਬਦਲਣ ਲੱਗੇ ਮਿੰਟ ਲਾਉਦੇ ਹੋ ਸ਼ਰਮ ਕਰੋ ਕੁੱਝ ਤਾਂ ਤੂੰ ਬੀ ਜੇ ਪੀ ਤੋ ਪਹਿਲਾ ਤੂੰ ਕਾਗਰਸ ਦਾ ਪਟਾ ਪਾਇਆ ਸੀ ਮੋਦੀ ਮੁਰਾਦਾਬਾਦ

  • @HarwinderSingh-rj1zr
    @HarwinderSingh-rj1zr 27 วันที่ผ่านมา +1

    ਜੇ ਹੁਣ ਕੇਂਦਰ ਲੋਕ ਰਹਿਣ ਦੇਣਗੇ ਫਿਰ ਹੀ ਕਰੂਗੀ ਕੇਂਦਰ ਸਰਕਾਰ ਫੈਸਲੇ

  • @balbalsingh12
    @balbalsingh12 28 วันที่ผ่านมา +2

    ਕਿਸਾਨਾਂ ਨੀ ਭੇਖਾਰੀ ਆਦਤ ਬਣ ਗਈ

    • @kamleshsaini5161
      @kamleshsaini5161 28 วันที่ผ่านมา +1

      PM se bhikh bhi mangni h or usko Punjab me bhi nhi aane Dena pm ko Jaan se Marne ki dhamki bhi dena matlab kisi se jute ke bal pe paise mangna yhi hua na are beta bnn ke to koi bhi kha le but baap bnn ke koi nhi kha sakta

  • @bikramgill5035
    @bikramgill5035 27 วันที่ผ่านมา +1

    ਵੀਰੋ ਭੈਣੋ ਅਜੇ ਮੌਕਾ ਹੈ, ਵੋਟਾਂ ਭਾਈ ਅੰਮ੍ਰਿਤ ਪਾਲ ਸਿੰਘ ਭਾਈ ਸਿਮਰਨ ਜੀਤ ਸਿੰਘ ਭਾਈ ਸਰਬਜੀਤ ਸਿੰਘ ਵੀਰ ਲੱਖੇ ਸਿਧਾਣੇ ਨੂੰ ਵੋਟਾਂ ਪਾਇਉ ਅਤੇ ਜਿਤਾਇਉ, ਭੇਡਾਂ ਕਹਿਣ ਦਾ ਫੇਰ ਪਤਾ ਲੱਗੇਗਾ

  • @SureshKumar-yb9dh
    @SureshKumar-yb9dh 28 วันที่ผ่านมา +13

    👍👍BJP

  • @balwindersinghrandhawa5737
    @balwindersinghrandhawa5737 27 วันที่ผ่านมา +1

    ਭੇਡਾਂ ਕਿਸਾਨ ਨਹੀਂ ਭੇਡਾਂ ਤੁਹਾਡੇ ਵਰਗੇ ਲੀਡਰ ਨੇ।

  • @HarwinderSingh-rj1zr
    @HarwinderSingh-rj1zr 27 วันที่ผ่านมา +1

    ਉਹ ਕਿੱਥੇ ਤਾਂ 500 ਬੰਦਾ ਬੰਦਾ ਬੰਦਾ ਬੰਦਾ ਬੰਦਾ ਵੀ ਨਹੀਂ ਪਹੁੰਚਣਾ ਜੀ

  • @ranranjit237
    @ranranjit237 28 วันที่ผ่านมา +18

    ਵਧੀਆ ਗੱਲ ਕਹੀ ਹੈ। ਜਾਖੜ ਸਾਹਿਬ ਨੇ

    • @manindersingh352
      @manindersingh352 28 วันที่ผ่านมา +4

      ਤੁਸੀ ਵੀ ਖੋਤੇ ਨਾ ਬਣੋ ਸੁਲਝੇ ਨੇਤਾ ਬਣਨ

    • @JaswindersinghPannu-kf3rt
      @JaswindersinghPannu-kf3rt 28 วันที่ผ่านมา

      Dal badlu khote

    • @kamleshsaini5161
      @kamleshsaini5161 28 วันที่ผ่านมา +1

      ​@@manindersingh352gadhe to thagbandhn partiyon me bhut jyada bhare pade hai

  • @surmukhsingh7091
    @surmukhsingh7091 25 วันที่ผ่านมา +1

    ਬਾਪ ਬਦਲ ਲਵੋ ਜਾਖੜ ਸਾਹਿਬ ਪਹਿਲਾ ਪੁਰਾਣਾ ਹੋਗਿਆ

  • @armaansinghsidhu3796
    @armaansinghsidhu3796 28 วันที่ผ่านมา +10

    ਜਾਖੜ ਸਾਬ੍ਹ ਦਿਮਾਗ ਤਾਂ ਸਾਰਾ ਤੁਸੀ ਆਪ ਹੀ ਲੈ ਗਏ ਕਿਸਾਨਾ ਕੋਲ ਤਾ ਕੁੱਝ ਛੱਡਿਆ ਹੀ ਨਹੀ

  • @rooplal2294
    @rooplal2294 27 วันที่ผ่านมา +1

    ਜਾਖੜ ਸਾਹਿਬ, ਸਾਲ ਪਹਿਲਾਂ ਮੋਦੀ ਖਿਲਾਫ ਬੋਲਦੇ ਸੀ।ਹੁਣ ਗੁਣ ਗਾਣ ਕਰਦੇ ਹੋ ।ਕੋਈ ਸ਼ਰਮ ਕਰੋ

  • @bikramgill5035
    @bikramgill5035 27 วันที่ผ่านมา +1

    ਜਾਖੜ ਭੇਡ, ਤੁਸੀਂ ਹੋ, ਕਿਸਾਨਾਂ ਦਾ ਅੰਨ ਖਾ, ਕੇ ਪੁੱਠਾ ਬੋਲਦਾ

  • @daljitsingh7594
    @daljitsingh7594 28 วันที่ผ่านมา +5

    ਖੱਬੇ ਪੱਖੀ ਕਿਸਾਨ ਯੂਨੀਅਨਾਂ ਦਾ ਕਿਸਾਨਾਂ ਦੀਆਂ ਮੰਗਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਇਹ ਸਿਰਫ਼ ਦੇਸ਼ ਵਿੱਚ ਗੜਬੜ ਪੈਦਾ ਕਰਨ ਲਈ ਹਨ।

    • @kamleshsaini5161
      @kamleshsaini5161 28 วันที่ผ่านมา +1

      Bilkul shi kha h ji ekdum stick baat khi h yhi sch h ji

    • @kamleshsaini5161
      @kamleshsaini5161 28 วันที่ผ่านมา +1

      Ye vo log h jinka nara h na jeeyo or na jeene do

    • @kamleshsaini5161
      @kamleshsaini5161 28 วันที่ผ่านมา +1

      Khud to enke bchhe jyadatar videson me h or ye es gundagardi ki funding le rhe h ynha bhar bhar ke properties or hotal bna rhe h aalishan hotal

    • @kamleshsaini5161
      @kamleshsaini5161 28 วันที่ผ่านมา +1

      Or enme kuchh etne bjurag h jinko ab baithke naam japp Krna chahiye chlane ka time nazdik h 98-90 saal ke ho rhe h fir bhi enko dharne me Jana h knyoki vnha jake jyada age ki vjh se jyada garmi me mrr gye ti km se km Shahid ka darza mil jayega

  • @makhansingh3002
    @makhansingh3002 28 วันที่ผ่านมา +2

    ਭਾਜਪਾ ਦਾ ਦੱਲਾ

  • @HarwinderSingh-rj1zr
    @HarwinderSingh-rj1zr 27 วันที่ผ่านมา +1

    ਇਹ ਬਾਣੀ ਦਾ ਹਰੇਕ ਹੀ ਬੋਲ ਦਿੰਦਾ ਪਰ ਹੱਕ ਦੇ ਵਿੱਚ ਖੜੋ

  • @SANDEEPSINGHBADESHA
    @SANDEEPSINGHBADESHA 28 วันที่ผ่านมา +3

    4 mahene pehla tu hi modi bjp ne gala kaddha si udo kisana nal si tere tu peu manda si kisana nu hun bjp nal ralke gandi boli bolda

  • @gurmailsinghgill4971
    @gurmailsinghgill4971 26 วันที่ผ่านมา

    ਇਹ ਰੱਜਿਆਂ ਨੂੰ ਹੋਰ ਰਜਾਉਣ ਲਈ ਕਰਜੇ ਮੁਆਫ ਕਰਨ ਵਾਲੀਆਂ ਪਾਰਟੀਆਂ ਨੂੰ ਵੋਟਾਂ ਨਾ ਦਿੱਤੀਆਂ ਜਾਣ, ਧੂੰਏ ਨਾਲ ਹੋ ਰਹੇ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਜਾਂ ਸਰਕਾਰੀ ਨੌਕਰੀਆਂ ਕਿਉਂ ਨਹੀਂ ਮਿਲਦੀਆਂ? ਇਹ ਸਭ ਕੁੱਝ ਸਰਕਾਰ ਦੀ ਸ਼ਹਿ ਤੇ ਪੱਖਪਾਤੀ ਰਵੱਈਏ ਕਾਰਨ ਹੋ ਰਿਹਾ ਹੈ।

  • @surjitkaur3806
    @surjitkaur3806 27 วันที่ผ่านมา +1

    ਗਿਰਗਿਟ ਵਾਂਗੂ ਰੰਗ ਬਦਲਦੇ ਰਹਿੰਦੇ ਹੋ ਜਿੱਧਰੋਂ ਗੱਫੇ ਮਿਲਦੇ ਉਧਰ ਨੂੰ ਦੌੜ ਪੈਦੋ ਹੋ

  • @sanjudeep573
    @sanjudeep573 28 วันที่ผ่านมา +4

    Bjp kisan majdur di dushman hai ena nu vote na paiyo punjabiyo

  • @mandeepsandhu3436
    @mandeepsandhu3436 28 วันที่ผ่านมา +2

    ਹਿੰਦੂਵਾਦੀ ਗਦਾਰ ਦੱਲੇ ਪੰਜਾਬ ਦੇ

  • @GursewakSingh-ij2rr
    @GursewakSingh-ij2rr 28 วันที่ผ่านมา +5

    ਓ, ਪ੍ਰਧਾਨਾ, ਜਵਾਬ,ਕੰਟਰੋਲ, ਵਿਚ ਰੱਖ

  • @user-ut8zl3tj6n
    @user-ut8zl3tj6n 27 วันที่ผ่านมา +1

    ਕਾਮਰੇਡ ਲਾਣੇ ਨੇ ਪੰਜਾਬ ਦਾ ਭੱਠਾ ਬਠਾਲ ਦਿੱਤਾ

  • @karan-cu1rk
    @karan-cu1rk 28 วันที่ผ่านมา +14

    Bilkul sahi keha👍

  • @Humanbeing899
    @Humanbeing899 28 วันที่ผ่านมา +2

    ਜੁੱਤੀਆਂ ਤਾਹੀੳ ਪੈਂਦੀਆਂ ਨੇ ਤੇਰੇ ਵਰਗਿਆਂ ਦੇ ,,,

  • @RamMeharSharma-mn2qt
    @RamMeharSharma-mn2qt 28 วันที่ผ่านมา +1

    Next C M Punjab jakhar shab

  • @SinghJagga-ut5nj
    @SinghJagga-ut5nj 28 วันที่ผ่านมา +1

    ਕਾਂਗਰਸ ਪਾਰਟੀ ਜ਼ਿੰਦਾਬਾਦ
    ਮੋਦੀ ਸਰਕਾਰ ਮੁਰਦਾਬਾਦ

  • @sukhchainsinghsukhchainsin3083
    @sukhchainsinghsukhchainsin3083 28 วันที่ผ่านมา +2

    Good jakhad sabb

  • @Viral_video.6789
    @Viral_video.6789 28 วันที่ผ่านมา +2

    Hun Tak to sunil jakher nu BJP nall gall karan da Time nhi mila hun fir Bjp de sarkar bano to msp and 2guna Amdan hove ge😅😅

  • @gurmeetsingh9036
    @gurmeetsingh9036 28 วันที่ผ่านมา +3

    Mr. Jakad you are wrong tussi rehna Punjab vich hai, anty Punjab party di favour kar k tussi apne liye problems create kar rahe ho

  • @soulofgod1721
    @soulofgod1721 25 วันที่ผ่านมา

    Kishan mujdor ekta jindabad jindabad waheguru ji maher karna kishana mujdora te Punjab te Punjabi te

  • @harjitcheema-zb2ip
    @harjitcheema-zb2ip 28 วันที่ผ่านมา +1

    ਅਸੀ ਸਾਰੇ ਦੇਖ ਰਹੈ ਹਾ ਸੁਣ ਰਹੈ ਹਾ ਸਾਰੇ ਲੀਡਰ ਬਿੱਟੂ ਹੰਸ ਹਰਜੀਤ ਜਾਖਰ ਤੇ ਹੋਰ ਕਈ ਐਰਾ ਵਜੇਰਾਂ ਲੀਡਰ ਬੋਲਦੈ ਆਂ ਏ ਕਿਸਾਨ ਨਹੀ ਜੋਂ ਸਾਡਾ ਵਿਰੋਧ ਕਰਦੇ ਹਨ ਏ ਕੁੱਛ ਪੈਸੇ ਲੈ ਕੇ ਕਿਸਾਨ ਰੂਪ ਵਿਚ ਵਿਰੋਧ ਕਰਦੇ ਹਨ ਸੋਂ ਸਾਰੇ ਬੀਜੇਪੀ ਦੇ ਲੀਡਰ ਅੱਖਾਂ ਖੋਲ ਕੇ ਦੇਖ ਲਵੋ ਤੁਸੀਂ 22-5-2024 ਦੀ ਬਾਰਡਰ ਦਿਆ ਵੀਡੀਓ ਦੇਖ ਲਵੋ ਥੁੜੀਆਂ ਅੱਖਾਂ ਖੁਲ ਜਾਣ ਬਾਕੀ ਦਲ ਬਦਲਿਨ ਵਾਲਿਆਂ ਬਾਰੇ ਕਿ ਕਹਿਣਾ ਏ ਤਾਂ ਦੋ ਦੋ ਮਿੰਟ ਬਾਦ ਬਦਲੇ ਨੇ

  • @darasingh3026
    @darasingh3026 28 วันที่ผ่านมา +1

    ਪਹਿਲਾ ਭੇਡੂ ਆਪਣੀ ਬੋਲੀ ਸੁਧਾਰ

  • @AbC-jn3ix
    @AbC-jn3ix 27 วันที่ผ่านมา +1

    ਜਾਖੜ ਸਾਹਿਬ ਮੁਰਦਾਬਾਦ

  • @ramsingh3611
    @ramsingh3611 28 วันที่ผ่านมา +1

    ਜਾਖੜ ਜੀ, ਤੁਸੀਂ ਤਿੰਨ ਪੀੜ੍ਹੀਆਂ ਤੋਂ ਕਾਂਗਰਸ ਦੇ ਸਿਰ ਤੇ ਮੋਜਾਂ ਮਾਣ ਚੁਕੇ ਹੋ

    • @kamleshsaini5161
      @kamleshsaini5161 28 วันที่ผ่านมา +1

      To Bhai jb congress me thodi bhut ensaaniyat thi but abki congress me to bss ek hi mudda h ki Modi ji ko kaise hraya Jaye

  • @kuldeepsinghgill2078
    @kuldeepsinghgill2078 28 วันที่ผ่านมา +4

    Jakharh daa dimaag hill gia kissi mohalla clinic vich bhejo 🦂🍌🦂🦂🍌🦂🍌🍌🍌🦂

  • @bb5920
    @bb5920 28 วันที่ผ่านมา +3

    KISANA KOL DIMAG AA PR TERE KOL DIMAG NHI AA.

  • @RanjitSingh-ti5nk
    @RanjitSingh-ti5nk 28 วันที่ผ่านมา +1

    Good 👍

  • @sukhjindersingh1675
    @sukhjindersingh1675 27 วันที่ผ่านมา +1

    ਜਾਖੜ ਕੌਲੀ ਚੱਟ ਹੈ

  • @bb5920
    @bb5920 28 วันที่ผ่านมา +2

    BJP DA VIRAOD KRNA KISANA DA SMARTHAN AA

  • @shivkumarsharma7881
    @shivkumarsharma7881 27 วันที่ผ่านมา

    मोदी जी बुजुर्ग कर्मचारियों को जल्दी ओपीएस दो जो मार्च अप्रैल में रिटायर हुए हैं जो शुगर हार्ट किडनी के मरीज हैं 1000 रूपए एनपीएस से उनका गुजारा कैसे होगा बताओ आपने थोड़ा गंभीरता से सोचना और सारे खरचों का हिसाब किताब लगना तभी भगवान राम और सीता माता की कसम खाकर ओल्ड पैंशन लगाना जय श्री राम भगवान जी मौदी और बीजेपी को साथ भगवंत मान को ओपीएस बहाल करने की बुद्धि दे

  • @PremKumar-hg3ve
    @PremKumar-hg3ve 28 วันที่ผ่านมา +2

    Tu bjp ch ki. Karda. Kursi da phukha

  • @RajinderSingh-tm3kc
    @RajinderSingh-tm3kc 28 วันที่ผ่านมา +8

    ਬਹੁਤ ਛੋਟੀ ਸੋਚ ਅੰਧ ਭਗਤ ਭੇਡਾਂ ਨੂੰ ਮੁਰਖ ਬਣਾ ਸਕਦੇ ਹੋ ਤੁਸੀਂ ਕਿਸ਼ਨਾ ਨੂੰ ਨਹੀ

  • @Aman-pm5wc
    @Aman-pm5wc 28 วันที่ผ่านมา +13

    Bilkul sahi keha full spot bjp nu

  • @sukhjitsingh2389
    @sukhjitsingh2389 27 วันที่ผ่านมา

    ਜੇ ਦਿਮਾਗ ਹੁੰਦਾ ਸੀ ਕਾਂਗਰਸ ਛੱਡ ਕੇ ਬੀਜੇਪੀ ਚ ਕਿਉਂ ਜਾਂਦਾ

  • @sukhdevpannu4856
    @sukhdevpannu4856 28 วันที่ผ่านมา +2

    ਤੂੰ ਦੱਲਾ ਬਦਲੂ

  • @BALJIT_SINGH_CHAPRA
    @BALJIT_SINGH_CHAPRA 26 วันที่ผ่านมา

    ਤੁਸੀਂ ਮੋਦੀ ਨੂੰ ਹੀ ਸਮਝਾ ਦਿਓ, ਇਕ ਦੀ ਗ਼ਲਤੀ ਤੇ ਪੜ੍ਹਦਾ ਪਾਉਣ ਲਈ ਸਾਰੀ ਲੋਕਾਈ ਨੂੰ ਝੂਠਾ ਸਾਬਿਤ ਕਰਨ ਲੱਗੇ ਓ।

  • @harjotsingh4006
    @harjotsingh4006 28 วันที่ผ่านมา +9

    Sahi kiha

  • @surkhmandermaanmaan3935
    @surkhmandermaanmaan3935 28 วันที่ผ่านมา +3

    ਬਿੱਲਕੁੱਲ ਸਹੀ ਕਿਹਾ ਹੈ। ਜਾਖੜ ਸਾਹਿਬ ਜੀ

  • @ravirana164
    @ravirana164 27 วันที่ผ่านมา

    बिल्कुल सही कहा जाखड़ साब जी नें 😊😊

  • @harbanssingh-oo2ri
    @harbanssingh-oo2ri 26 วันที่ผ่านมา

    ਪਹਿਲਾਂ ਸਾਰੀ ਉਮਰ ਕਾਂਗਰਸ ਨੂੰ ਖਾਧਾ ਤੇ ਹੁਣ ਬੀਜੇਪੀ ਨੂੰ ਖਾਣਾ ਸ਼ੁਰੂ ਕੀਤਾ ਆ

  • @amanbadial9589
    @amanbadial9589 27 วันที่ผ่านมา

    ਜਾਖੜ ਭੇਡੁ ਏ ਸਾਰੇ ਵਾੜੀਆਂ ਵਿੱਚ ਜਾਂ ਜਾਂ ਚੁਗਦਾ ਫਿਰਦਾ ਏ 😂😂😂😂😂 ਤੂੰ ਆਪਣਾ ਦਿਮਾਗ਼ ਆਪਣੇ ਕੋਲ ਰੱਖ 😂😂😂😂

  • @user-lh5ew2cj3i
    @user-lh5ew2cj3i 28 วันที่ผ่านมา +1

    Good jahkar

  • @jasneetkaur952
    @jasneetkaur952 25 วันที่ผ่านมา

    ਕੰਜਰੀਆਂ ਨੂੰ ਪੁੱਛੋ ਤੇਰੇ ਚੋ ਲੀਡਰੀ ਬੋਲਦ ੀ ਕਿਸਾਨੀ ਨਹੀ

  • @ravinderravi8257
    @ravinderravi8257 28 วันที่ผ่านมา +1

    ਜਿਹੜੀਆ ਗੋਲੀਆਂ ਚਲਾਈਆਂ

  • @ekamnoorkauraulakh2190
    @ekamnoorkauraulakh2190 27 วันที่ผ่านมา +1

    ਜਾਖੜ ਯਵਲੀਆਮਾਰੀ ਜਾਂਦਾ

  • @user-su5tq4en9s
    @user-su5tq4en9s 28 วันที่ผ่านมา

    ਏਨਾ ਦੇ ਆਪਣੇ ਪੁੱਤ ਬਾਹਰ ਆ ਬੇਗ਼ਾਨੇ ਪੁੱਤਾਂ ਦੀ ਜਿੰਦਗੀ ਖ਼ਰਾਬ ਕਰੀ ਜਾਂਦੇ ਏ ਕਿਸਾਨਾਂ ਵਾਲੀ ਕੋਈ ਗੱਲ ਨਹੀ ਏਨਾ ਚ

    • @kamleshsaini5161
      @kamleshsaini5161 28 วันที่ผ่านมา

      Ekdum sahi kaha hai ji ye koi asli kissan nhi h kisan to aj bhi apne kheton me kaam karke apna jeevan gujaar rha h

    • @kamleshsaini5161
      @kamleshsaini5161 28 วันที่ผ่านมา

      Ye to nakli kisan Canada Australia funding pe aaish kr rhe h dharne ke naam pe enko videshon ne Bharat ko barbaad karne ke liye hi Paisa de rakha h

    • @kamleshsaini5161
      @kamleshsaini5161 28 วันที่ผ่านมา

      Jb tk Punjab ke log khud apna bhala nhi sochenge tb tk ek nakli kisano ke chakkar me apne sube ko gark ke khadde me dhakel rhe h

    • @yashpalsinghyash2043
      @yashpalsinghyash2043 27 วันที่ผ่านมา

      ਬਾਹਰ ਜਾ ਕੇ ਕੋਈ ਗੁਨਾਹ ਕੀਤਾ ਹੈ । ਭਾਰਤ ਵਿਚ ਪੜ੍ਹੇ ਲਿਖੇ ਨੂੰ ਰੋਜ਼ਗਾਰ ਦੇ ਦੋਵੇ

  • @tasbirsingh3498
    @tasbirsingh3498 28 วันที่ผ่านมา

    Bjp murdabad.
    City di Hindu population nu Chahida ki kissana da sath Dewan ,modi di relly da boycott Karan.
    Tuhade businenn kisane karke hi vadia chalde hai.
    Bjp bahut ghamadi party bann gai hai.agar bjp sata vich aa gai ta har tapke da nuksan howe ga.

  • @shivkaushal4624
    @shivkaushal4624 27 วันที่ผ่านมา +1

    Kisan mordabad

  • @sudhachopra6529
    @sudhachopra6529 28 วันที่ผ่านมา +2

    USA. Jakhad saab tuci vi bheda baang BJP vich shamil ho gye ho

  • @parminderkaurkhaila1437
    @parminderkaurkhaila1437 28 วันที่ผ่านมา +6

    Good

  • @harcharansingh1737
    @harcharansingh1737 28 วันที่ผ่านมา +2

    ਇਹ ਲੋਕ ਚਿਤਰਾਂ ਬਿਨਾਂ ਨਹੀਂ ਮੰਨਦੇ

  • @jasbirpalsingh8910
    @jasbirpalsingh8910 28 วันที่ผ่านมา +1

    Waheguru ji only india

  • @Rajkumar-ph1cv
    @Rajkumar-ph1cv 28 วันที่ผ่านมา +5

    Shai gal

  • @gksamra229
    @gksamra229 28 วันที่ผ่านมา +6

    Shi kiha

  • @user-sp5pe8jo4i
    @user-sp5pe8jo4i 26 วันที่ผ่านมา

    Sb to bdi pade t tu chokva chulla phila congress bd ke logo nu lutia tehun Bjpvich ja bdia gal krdey sharm. Nhi aai. Eh saida sia a

  • @swaransingh5302
    @swaransingh5302 27 วันที่ผ่านมา

    ਜਾਖੜ ਪੇਡ ਹੁਣ ਮੋਦੀ ਪਿੱਛੇ ਲੱਗ ਗਈ

  • @user-be8mk1nm8b
    @user-be8mk1nm8b 28 วันที่ผ่านมา +6

    Weldone jakharh sahib,
    God bless you
    Carry on ..✌✌

  • @JaspalSingh-hd8hb
    @JaspalSingh-hd8hb 22 วันที่ผ่านมา

    Bilkul thik kiha
    Jathebandia politically mitivated. Self centered swarthi hn
    Kisan vichare nu kheta cho vehal kithe
    Kisan di fasal teh aone ghar jogi
    Ihh sankde killia de malik
    Ameer gharane
    Kisana da and mazdoira da shoshan krde hn
    Mazdoor di vandi dihadi nhi dibde
    Ac. Ghar. Cara. Lajhs if tracters di shows teh
    Crira de auzar mechanery guns pistal lucency
    Viiah shadia teh ihna da kharach dekho
    Ihh kisan nhi. Zimudar and jagirdar hn
    Uh fasall nhi beejde jisdi desh nu zaroirat. And export quality
    Aap ghara ch ac ch aram prast
    Kisan and mazdoor kheta ch.dukh sehan vaste

  • @satishgarg1251
    @satishgarg1251 28 วันที่ผ่านมา +12

    Welcome all Punjab modi ji

  • @manjurani9161
    @manjurani9161 26 วันที่ผ่านมา

    Jakhar sir very good

  • @sarwansingh7913
    @sarwansingh7913 27 วันที่ผ่านมา

    ਪਹਿਲਾਂ ਸੋਨਿਆਂ ਦੀ ਭੇਡ ਹੂਣ ਮੋਦੀ ਦੀ ਭੇਡ।ਡਰ ਗੇਏ ਮੋਦੀ ਦੀ ਇਸ ਡੀ ਤੋਂ।

  • @user-hm5sl9gd6n
    @user-hm5sl9gd6n 28 วันที่ผ่านมา

    ਤਸੀਕੁਤੇਨਾਬਣੋਲੀਡਰਬਣਕੇਦਖਾਓਕਿਸਾਨਾਨੂਮਤਾਦੇਣਵਾਲੇਆਪਵੀਕੁਝਸੋਚਲਵੋਤੁਸੀਕੀਕਰਰਹੇਹੋ

  • @sukhwindersingh4228
    @sukhwindersingh4228 28 วันที่ผ่านมา +1

    ਤੁਸੀਂ ਲੋਕ ਮਾ ਪਾਲਟੀ ਬਦਲ 🫨

  • @SANDEEPSINGHBADESHA
    @SANDEEPSINGHBADESHA 28 วันที่ผ่านมา +1

    10 sal sarkar si bjp di udo subaminathan report yaad nahi aye tenu Girgit