ਬਾਜ਼ੀ ਛੱਡਣ ਵਾਲੇ ਕਬੂਤਰ ਨੂੰ ਜਲਾਬ ਕਦੋ ਤੇ ਕਿਹੜਾ ਦੇਣਾ

แชร์
ฝัง
  • เผยแพร่เมื่อ 22 ต.ค. 2024

ความคิดเห็น • 332

  • @ranicanada2492
    @ranicanada2492  8 หลายเดือนก่อน +13

    ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਦਿਲੋਂ ❤ ਧੰਨਵਾਦ ਕਰਦਾ

    • @pradeepjakhmola1070
      @pradeepjakhmola1070 8 หลายเดือนก่อน +1

      Baba ji samjh nahi lgi kya likha hai apne 🙏

    • @ranicanada2492
      @ranicanada2492  8 หลายเดือนก่อน +2

      @@pradeepjakhmola1070 every one thanks and sat Shri akal 🙏

    • @JSDJLINK
      @JSDJLINK 6 หลายเดือนก่อน

      Very Very beautiful ji Dalbara Singh Katahri

    • @deepsingh3422
      @deepsingh3422 6 หลายเดือนก่อน

      ਬਾਈ ਜੀ ਕੀ ਹਾਲ ਹੈ ਬਾਈ ਜੀ ਕਬੂਤਰਾ ਨੂੰ ਗਰਮੀ ਦੇ ਦਿਨਾਂ ਵਿੱਚ ਠੰਡਾ ਪਾਣੀ ਦੇ ਸਕਦੇ ਹਾਂ ਜਿਨਾ ਨੂੰ ਘਰੇ ਉਡਾਉਣਾ ਹੈ

    • @ranicanada2492
      @ranicanada2492  6 หลายเดือนก่อน

      ਜੇ ਮੂੰਹ ਖੋਲਦੇ ਨੇ ਤਾਂ ਦੇਣਾ

  • @laddichahalsmajsewi9779
    @laddichahalsmajsewi9779 4 หลายเดือนก่อน +3

    ਤੁਹਾਡੀ ਵਿਡਿਓ ਵੇਖੀ ਮਨ ਖੁੱਸ ਹੋ ਗਿਆ ਸੱਚ ਬੋਲਣਾ ਭਲਾ ਕਰਨਾ ਕੁੱਝ ਕੋਲ ਹੈ ਉਸ ਨੂੰ ਵੰਡਣਾ ਚੰਗੇ ਸੱਜਣਾਂ ਦੀ ਨਿਸ਼ਾਨੀ ਹੈ

  • @lyricsvickygillsantnagar9464
    @lyricsvickygillsantnagar9464 8 หลายเดือนก่อน +9

    ❤❤❤ good job ji
    ਬੁਜੁਰਗੋ ਗੇੜਿਆਂ ਤੋਂ ਆਏ ਕਬੂਤਰ ਤੋਂ ਲਈ ਕੇ ਬਾਜ਼ੀ ਛੱਡਣ ਤੱਕ ਪੂਰੀ ਸਾਂਬ ਸੰਭਾਲ ਦੱਸੋ
    ਗੇੜਿਆਂ ਵਾਲੇ ਦਿਨ ਆਏ ਕਬੁਤਰ ਨੂੰ ਕਿਵੇਂ ਸੰਬਣਾ ਆਲੂਬੁਖਾਰਾ ਕਦੋਂ ਲੋਨਾ ਤੇ ਠੰਡਾ ਪਾਣੀ ਕਦੋਂ ਲੋਨਾ ❤
    ਪ੍ਰੋਪਰ ਆ 3 ਗੱਲਾਂ ਚੇ ਸਾਰੀ ਗੇਮ ਆ
    ਬਾਕੀ ਤੁਹਾਡੇ ਕਹਿਣ ਵਾਂਗੂੰ
    ਪਹਿਲਾ ਕਬੂਤਰ ਤੰਦਰੁਸਤ ਹੋਣ ਚਾਹੀਦਾ ❤❤❤

  • @RaviSidhurkb786
    @RaviSidhurkb786 8 หลายเดือนก่อน +3

    Panjab ਸ਼ਾਹਕੋਟ ਜਲੰਧਰ very good ਬਾਈ ਜੀ

  • @SimranSimmi-ml5qb
    @SimranSimmi-ml5qb 4 หลายเดือนก่อน +1

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਜੀ takhx ਜੀ

  • @IqbalSingh-ys8hb
    @IqbalSingh-ys8hb 11 วันที่ผ่านมา

    ਜਾਣਕਾਰੀ ਭਰਪੂਰ ਵੀਡੀਓ ਬਾਈ ਜੀ

  • @majharsingh9291
    @majharsingh9291 8 หลายเดือนก่อน +3

    ਸਤਿ ਸਰੀ ਅਕਾਲ ਜੀ ਪਿੰਡ ਧਾਰੀਵਾਲ ਤਹਿਸੀਲ ਪੱਟੀ ਜ਼ਿਲਾ ਤਰਨ ਤਾਰਨ ਪੰਜਾਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਜਾਣਕਾਰੀ ਦੇਣ ਵਾਸਤੇ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ ਜੀ

  • @laddichahalsmajsewi9779
    @laddichahalsmajsewi9779 4 หลายเดือนก่อน

    ਲਾਡੀ ਚਾਹਲ ਸਹੌਲੀ ਸ਼ੌਕ ਪੁਰਾਣਾ ਪਰ ਜਾਨਵਰ ਹੁਣ ਰੱਖੇ ਹਨ,ਵੱਡੀ ਸੱਟ ਲੱਗੀ ਜ਼ਿੰਦਗੀ ਵਿੱਚ ਸੱਭ ਮਤਲਬੀ ਹੁਣ ਵੱਸ ਇਹਨਾਂ ਵਿਚੋ ਜ਼ਿੰਦਗੀ ਦੀ ਖੁੱਸੀ ਲੱਭਦੇ ਹਾਂ

    • @ranicanada2492
      @ranicanada2492  2 หลายเดือนก่อน

      @@laddichahalsmajsewi9779 ਗੁਰਿੰਦਰ ਨੂੰ ਜਾਣਦੇ ਹੋ ਜਿਹੜਾ ਕਾਨੇਡਾ ਵਿਚ ਹੈ
      ਮਾਸਟਰ ਦਾ ਮੁੰਡਾ

  • @JassS634
    @JassS634 8 หลายเดือนก่อน +1

    ਧੰਨਵਾਦ ਬਾਪੂ ਜੀ ਮੇਰੇ ਕੋਮੈਂਟਸ ਤੇ ਵੀਡਿਓ ਬਣਾਈ ਤੁਹਾਡੀਆਂ ਵੀਡਿਓ ਦੇਖ ਕੇ ਖਿਡਾਰੀ ਬਣੀ ਜਾਨੇ ਆ,ਪੂਹਲੀ,ਬਠਿੰਡਾ ਜੀ

    • @Jaspreetdhillon51
      @Jaspreetdhillon51 8 หลายเดือนก่อน

      Mare pind de kol a pind tera 😇

    • @JassS634
      @JassS634 8 หลายเดือนก่อน +1

      @@Jaspreetdhillon51 ਤੇਰਾ ਕਿਹੜਾ ਪਿੰਡ ਆ ਭਰਾ

    • @Jaspreetdhillon51
      @Jaspreetdhillon51 8 หลายเดือนก่อน

      Tape

  • @SatnamSingh-dc1it
    @SatnamSingh-dc1it 8 หลายเดือนก่อน +2

    ਸਾਨੂੰ ਨਹੀਂ ਪਤਾ ਸੀ ਧੰਨਵਾਦ ਦੱਸਣ ਲਈ ਜੀ ਸਾਡੇ ਵਰਗੇ ਨਵੇਂ ਬੰਦਿਆ ਲਈ ਵੀਡਿਉ ਬਣਾਉਂਦੇ ਰਹੋ

  • @kashishbajaj5393
    @kashishbajaj5393 4 หลายเดือนก่อน +1

    ਰਾਜੂ ਬਜਾਜ ਕਬੱਡੀ ਨਵਾ ਕਿਲਾ ਪੰਜਾਬ FDk❤

  • @krishansahota6111
    @krishansahota6111 8 หลายเดือนก่อน +2

    ਸਤਿ ਸਰੀ ਆਕਾਲ ਜੀ 🙏 ਮੈਨੂੰ ਇਹ ਗੱਲ ਨਹੀਂ ਸੀ ਪਤਾ । ਮੈ ਥੋਡੀਆਂ ਸਾਰੀਆਂ ਗੱਲਾਂ ਲਿੱਖ ਕੇ ਰੱਖੀਆਂ ਹੋਈਆਂ ਹੈ

  • @SukhaArayanwala111
    @SukhaArayanwala111 8 หลายเดือนก่อน +2

    ਬਹੁਤ ਸਾਰੀਆਂ ਦੁਆਵਾਂ ਬਾਪੂ ਜੀ

  • @surinder_s51
    @surinder_s51 8 หลายเดือนก่อน +1

    ਬਹੁਤ ਵਧੀਆ ਜਾਨਕਾਰੀ ਬਾਪੂ ਜੀ 🙏🙏

  • @tarlochanbrar22
    @tarlochanbrar22 5 หลายเดือนก่อน

    ਮੇਰਾ ਪਿੰਡ ਲੰਡੇ ਐ ਮੋਗਾ ਚੋਂ ਹੈ ਮੈਂ ਤੁਹਾਡੀਆਂ ਸਾਰੀਆਂ ਹੀ ਵੀਡੀਉ ਵੇਖਦਾਂ ਹਾਂ ਬਹੁਤ ਵਧੀਆ ਗੱਲਾਂ ਦਸਦੇ ਹੋ ਧੰਨਵਾਦ । T s ਬਰਾੜ

  • @inderjitsingh422
    @inderjitsingh422 5 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ❤

  • @jagjitsingh5289
    @jagjitsingh5289 หลายเดือนก่อน

    ਉਸਤਾਦ ਜੀ ਬਰਨਾਲੇ ਤੋਂ 🙏🙏🙏

  • @BalwinderSingh-dt8xd
    @BalwinderSingh-dt8xd 4 หลายเดือนก่อน +1

    ਲੁਧਿਆਣਾ ਜ਼ਿਲ੍ਹੇ ਤੋਂ ਅੰਕਲ ਜੀ ਪਿੰਡ ਮਹਿਮਾ ਸਿੰਘ ਵਾਲਾ ਕਿਲਾ ਰਾਏਪੁਰ ਦੇ ਨਾਲ ਆ

  • @gurwindersingh6406
    @gurwindersingh6406 8 หลายเดือนก่อน +2

    Uncle ji ਸਵੇਰੇ ਕਿਹੜਾ ਪਾਣੀ ਲਾਉਂਦੇ ਸਾਂਭਣ ਵਾਲੇ ਦਿਨ ਸਵੇਰੇ 3 ਵਜੇ

  • @gagandhaliwal928
    @gagandhaliwal928 8 หลายเดือนก่อน +2

    ਸਤਿ ਸ੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਫਰੀਦਕੋਟ ਤੋ

  • @darbarasingh8051
    @darbarasingh8051 8 หลายเดือนก่อน

    ਸਤਿ ਸ੍ਰੀ ਆਕਾਲ ਜੀ ਮੈਂ ਦਰਬਾਰਾ ਸਿੰਘ ਆਪ ਜੀ ਦੀਆਂ ਵੀਡੀਓਜ਼ ਦੇਖਦਾ ਹਾਂ ਜੀ ਫ਼ਤਹਿਗੜ੍ਹ ਸਾਹਿਬ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RajudhaliwalLopon
    @RajudhaliwalLopon 8 หลายเดือนก่อน +2

    Waheguru Ji ka Khalsa Waheguru Ji ki Fateh Ustaad Ji ki haal aa Thoda Ustaad Ji

  • @angatsangh2067
    @angatsangh2067 8 หลายเดือนก่อน +1

    👍🏼🙏 thanks bapuji waheguru khushian bakshe thonu satshirikal

  • @CheerfulDimSum-mz5ef
    @CheerfulDimSum-mz5ef 8 หลายเดือนก่อน +1

    Very nice ਅੰਕਲ ਜੀ

  • @MusicDarky
    @MusicDarky 7 หลายเดือนก่อน +1

    ਬਾਪੂ ਜੀ ਜਦੋ ਜਲਾਬ ਦੇਕੇ ਬਾਦ ਵਿੱਚ ਠੰਡਾ ਪਣੀ ਜਿਹੜਾ ਬਣਾਇਆ ਹੁੰਦਾ ਉਹ ਵੀ ਲਾਉਣਾ ਹੁੰਦਾ???

  • @meet5913
    @meet5913 8 หลายเดือนก่อน +1

    Baapu ji tuhada bhut bhut shukria baapu jii 🙏🤗 Waheguru ji tuhanu hmesha khush rkhn❤

  • @ShivKumar-hr8pr
    @ShivKumar-hr8pr 8 หลายเดือนก่อน +1

    Bhai ji next day dhup me rakh sakte hai kya? Nice video

  • @amritpalRaman
    @amritpalRaman 6 หลายเดือนก่อน +1

    ਵਾਈ ਜੀ ਸਤਿ ਸੀ੍ ਅਕਾਲ ਵਾਈ ਜੀ ਜਲਾਬ ਵਾਲੀ ਅਗਲੀ ਵੀਡੀਉ ਪਾ ਦਿਉ

  • @makhansingh5805
    @makhansingh5805 8 หลายเดือนก่อน +1

    ਬਾਪੂ ਜੀ ਅਗਲੀ ਵੀਡੀਓ ਚੋ ਗੈੜੇ ਵਾਰੇ ਜਾਣਕਾਰੀ ਦੈ ਦੋ

  • @barsatpigeonclub1392
    @barsatpigeonclub1392 8 หลายเดือนก่อน +1

    Ustad ji udd kr kitne time baad de simple 3 chonja lgye ke baad dena h

  • @meet5913
    @meet5913 8 หลายเดือนก่อน +1

    🙏ਸਤਿ ਸ੍ਰੀ ਆਕਾਲ ਬਾਪੂ ਜੀ 🙏 ਬਾਪੂ ਜੀ 40° ਤੋਂ ਘੱਟ ਤਾਪਮਾਨ ਦੀ ਸਾਂਭ ਤੇ ਪਾਣੀ ਦੀ ਵੀਡੀਓ ਜਲਦੀ ਸ਼ੇਅਰ ਕਰਿਉ, ਧੰਨਵਾਦ ਬਾਪੂ ਜੀ 🥰❣️🙏

  • @Nokhashergill
    @Nokhashergill 8 หลายเดือนก่อน +1

    Bahut badhiya ustad ji thankyou

  • @kalakalakalakala2043
    @kalakalakalakala2043 8 หลายเดือนก่อน +2

    Bahut vadia y g videos

  • @DhrmuSingh-m6o
    @DhrmuSingh-m6o 8 หลายเดือนก่อน +1

    ❤❤❤❤ ਮ ਨ ਸਾਂ
    Good

  • @SatnamSingh-ob3ll
    @SatnamSingh-ob3ll 5 หลายเดือนก่อน

    ਬਾਈ ਜੀ ਜਲਾਬ ਬਾਜੀ ਵਾਲੇ ਕਬੂਤਰ ਨੂੰ ਗੇੜਿਆਂ ਤੋਂ ਤੋਂ ਕਿੰਨੇ ਦਿਨ ਪਹਿਲਾਂ ਲੱਗਦਾ

  • @KbooterbazzKbooterbazz
    @KbooterbazzKbooterbazz 8 หลายเดือนก่อน +1

    ਕਬੂਤਰ ਦੇ ਪੈਰਾਂ ਵਿਚ ਕੀ ਦੇਖਣਾ ਚਾਹੀਦਾ ਹੈ

  • @mikebhandol2968
    @mikebhandol2968 8 หลายเดือนก่อน +1

    Very nice Bai ji tushi Canada ledi jha ho

  • @BharatSingh-be4jx
    @BharatSingh-be4jx 4 หลายเดือนก่อน +1

    Ssa bagha border attari ❤️❤️❤️🙏🙏

  • @Jeet07BrarDeon
    @Jeet07BrarDeon 8 หลายเดือนก่อน +4

    ਏ ਜੰਗ ਹਰੜ ਨਹੀ ਹੈ ਵੱਡੀ ਹਰੜ ਹੈ nice information

    • @mohit_chopra
      @mohit_chopra 8 หลายเดือนก่อน

      Bai young v vadda hi hunda

  • @ajitsingh7679
    @ajitsingh7679 5 หลายเดือนก่อน +1

    ❤ ਭੁੱਚੋ ਮੰਡੀ ਬਠਿੰਡਾ

  • @manpreetsinghgill3877
    @manpreetsinghgill3877 8 หลายเดือนก่อน +2

    Moga

  • @ambalacity8633
    @ambalacity8633 8 หลายเดือนก่อน +1

    Baba g jalab bazi to kina din phla lagda

  • @ashu8417
    @ashu8417 8 หลายเดือนก่อน +1

    Very good information Thanks ji 🙏

  • @AmanDeep-nj8sp
    @AmanDeep-nj8sp 8 หลายเดือนก่อน +1

    Bahut badhiya kam kar rahe ho uncle ji Aman Deep Singh ellenabad 🙏🏻🙏🏻🙏🏻

  • @armangill7987
    @armangill7987 4 หลายเดือนก่อน +1

    ਪਿੰਡ ਖੈਹਿਰਾ ਜ਼ਿਲਾ ਲੁਧਿਆਣਾ

  • @WhitePigeonBird
    @WhitePigeonBird 8 หลายเดือนก่อน +1

    Great job Veerji aapne Hindi me aachi tarh samjaya

  • @balwindersardar3422
    @balwindersardar3422 8 หลายเดือนก่อน +1

    ਧੂਰੀ,,,, ਬਲਵਿੰਦਰ,, ਸਿੰਘ

  • @pradeepjakhmola1070
    @pradeepjakhmola1070 8 หลายเดือนก่อน +1

    Baba ji title English me bhi dala karo use sabko samjh aa jayega konse subject ki veido hai🙏

  • @AmandeepSingh-sj9td
    @AmandeepSingh-sj9td 8 หลายเดือนก่อน +1

    Very nice beer ji God bless you Bai ji Ludhiana

  • @RanjitSingh-wu8yr
    @RanjitSingh-wu8yr 6 หลายเดือนก่อน

    ਰਾਣਾ ਰਾਏ ਪੁਰ ਡੱਬਾ ਜਿਲਾ ਸ਼ਹੀਦ ਭਗਤ ਸਿੰਘ ਨਗਰ ।

  • @Davindersingh92581
    @Davindersingh92581 8 หลายเดือนก่อน +1

    ਬਾਪੂ ਹਿੰਦੀ ਬੜੀ ਘੇਟ ❤

  • @JaiveerU.A
    @JaiveerU.A 8 หลายเดือนก่อน +1

    Latha kabootro ki game v share kro

  • @makhansingh5805
    @makhansingh5805 8 หลายเดือนก่อน +1

    ਬਾਪੂ ਜੀ ਮੈਂ ਪਿੰਡ ਲੋਂਗੋਵਾਲ ਤੋਂ ਜ਼ਿਲਾ ਸੰਗਰੂਰ ਤੋਂ

  • @KulwinderSingh-gh2ll
    @KulwinderSingh-gh2ll 8 หลายเดือนก่อน +1

    Bai ji ssa g mere pigeon ke pankh bhut bareek aunde ne please koi hal dasso 🙏

  • @tarisidhu3757
    @tarisidhu3757 5 หลายเดือนก่อน +1

    Nice video sir ji 👍👍

  • @HappyGeeta-jf6hk
    @HappyGeeta-jf6hk 8 หลายเดือนก่อน +1

    Vdea baba g , Kuwait se dek rha hu aap de video

  • @Deepak-dl2qe
    @Deepak-dl2qe 5 หลายเดือนก่อน

    Bai ji ek gal ta daso jalab lagan to bad fe kabutar di sambh wale din thanda pani bi lana ja nhi

  • @AnkushBhoot-yc3fc
    @AnkushBhoot-yc3fc 5 หลายเดือนก่อน

    Sir jisdin kabutar udke aye usdin Dena hai kya

  • @SukhaArayanwala111
    @SukhaArayanwala111 8 หลายเดือนก่อน +1

    ਬਾਬਾ ਫ਼ਰੀਦ ਜੀ ਦਾ ਵਸਾਇਆ ਸ਼ਹਿਰ ਫਰੀਦਕੋਟ

  • @luckysingh9049
    @luckysingh9049 8 หลายเดือนก่อน +1

    Ustad ji jor lga ae kabootar di recovery lai daso ji❤❤

  • @balkarankaran5511
    @balkarankaran5511 8 หลายเดือนก่อน +1

    Grate person🎉

  • @MSKhan-pw7zg
    @MSKhan-pw7zg 8 หลายเดือนก่อน +1

    Aap ki Hindi umda hai........ please continue

  • @FaheemFaheem-r9f
    @FaheemFaheem-r9f 8 หลายเดือนก่อน +2

    Maharaj ji aap Jaise log hi Chhote kabutar Baju ka Bhala Karte Hain

  • @Kaler-bh3bj
    @Kaler-bh3bj 4 หลายเดือนก่อน +1

    Bapu ji asi Jalandhar to ji

  • @honeysran7232
    @honeysran7232 8 หลายเดือนก่อน +1

    ਮੈਂ ਓਲੇ . ਹਰਡ . ਬਹੇਡੇ . ਏਹੇ ਤਿੰਨ ਚਿਜਾਂ ਦਾ ਜਲਾਵ ਲਾਏਆ ਸੀ ਗਾ । ਕਿ ਏਹੇ ਵਿ ਸਹੀ ਆ ਕੇ ਨਹੀ ।

  • @harwindersekhon8352
    @harwindersekhon8352 16 วันที่ผ่านมา

    ਪਿੰਡ ਗਿਆਨਾ ਨੇੜੇ ਤਲਵੰਡੀ ਸਾਬੋ ਜਿਲਾ ਬਠਿੰਡਾ

  • @Jasnoor_grewal
    @Jasnoor_grewal 8 หลายเดือนก่อน +1

    Kaunke Kalan pind Punjab

  • @gurdeepsinghratoargurdeeps7661
    @gurdeepsinghratoargurdeeps7661 8 หลายเดือนก่อน +1

    Very nice Chanel g PAMMI Bathinda

  • @CheerfulDimSum-mz5ef
    @CheerfulDimSum-mz5ef 8 หลายเดือนก่อน +1

    ਪੱਪੂ ਸਿੰਘ ਪਿੰਡ ਮਹਿਰਾਜ ਜ਼ਿਲਾ ਬਠਿੰਡਾ

  • @vishalmassey5262
    @vishalmassey5262 8 หลายเดือนก่อน +1

    Bhut vadiya ustaad ji🙌🏽🙇🏽‍♂️❤
    Chandigarh 📍

  • @FaheemFaheem-r9f
    @FaheemFaheem-r9f 8 หลายเดือนก่อน +1

    Shastri kal Maharaj ji bahut acchi baat Lagi aapki

  • @SukhaSingh-j3l
    @SukhaSingh-j3l 8 หลายเดือนก่อน +1

    ਸਿਰਾ ਕਰਵਾਈ ਜਾਦੋਂ ਓ ਜੀ❤❤❤

  • @sutnamsinghbuta9858
    @sutnamsinghbuta9858 8 หลายเดือนก่อน +1

    ਬਠਿੰਡਾ,ਜ਼ਿਲਾ,ਜੀ❤❤❤

  • @Jamshedirfan
    @Jamshedirfan 8 หลายเดือนก่อน +1

    Me Pakistan se hon
    Ustad g AP great ho❤

  • @AmandeepSingh-df2mb
    @AmandeepSingh-df2mb 4 หลายเดือนก่อน +1

    Bai ji ka jalndhar to a

  • @ManjitSingh-wi7ys
    @ManjitSingh-wi7ys 8 หลายเดือนก่อน +1

    Bahut wadiya ji❤

  • @RohitKumar-ud5lh
    @RohitKumar-ud5lh 8 หลายเดือนก่อน +2

    Nawashar❤❤

  • @AmanSingh-ij6ry
    @AmanSingh-ij6ry 5 หลายเดือนก่อน

    ਲੁਧਿਆਣਾ ਤੋਂ

  • @LuckySingh-e4h
    @LuckySingh-e4h 8 หลายเดือนก่อน +1

    22 g makhyal ki hunda

  • @gagansandhu3609
    @gagansandhu3609 8 หลายเดือนก่อน +1

    Hlo sir lagan ka tame

  • @HoneyKb-o9s
    @HoneyKb-o9s 8 หลายเดือนก่อน +1

    Good g, ਮਾਲੇਰਕੋਟਲਾ ਤੋਂ

    • @ranicanada2492
      @ranicanada2492  8 หลายเดือนก่อน +1

      I am near from malerkotla
      My village is Kanganwal hai

  • @GurindermaviMavi
    @GurindermaviMavi 8 หลายเดือนก่อน +1

    Baba g siraa gall batt

  • @cherryrajput-qo2tg
    @cherryrajput-qo2tg 5 หลายเดือนก่อน

    Me shahabad markanda haryana se hu bhut jyada jabrdast video bnai h uataad ji🙏

  • @DineshGujjar-v8m
    @DineshGujjar-v8m 8 หลายเดือนก่อน +1

    Thanks ji

  • @goodlovedjbhngragroup3961
    @goodlovedjbhngragroup3961 5 หลายเดือนก่อน

    Baba ji Pura dseyea kro ki Dana den toh baad dena ja lake ikle bdaam hi dene

  • @Kamalveergumti
    @Kamalveergumti 4 หลายเดือนก่อน +1

    Bathinda ❤

  • @harpreetlubana
    @harpreetlubana 8 หลายเดือนก่อน +1

    Fantastic chandigarh ton

  • @simrjeetsingh4204
    @simrjeetsingh4204 8 หลายเดือนก่อน +1

    Baji to kine din pahla launa panda bai

  • @k.j.j.makhansharma3101
    @k.j.j.makhansharma3101 8 หลายเดือนก่อน +1

    Very nice information g

  • @sunnygill2284
    @sunnygill2284 8 หลายเดือนก่อน +1

    Dhudike (Moga) ton ❤️🙏🏻

  • @radheycheema4219
    @radheycheema4219 8 หลายเดือนก่อน

    Ustad ji bot vadiya rab appji di limbi umar kare main yamuna nagar to ha

  • @sawewatersawebirds6034
    @sawewatersawebirds6034 8 หลายเดือนก่อน +1

    Satshri aakal uastaad ji. Yaar ludhiane toh

  • @Shonki_kabootra_de
    @Shonki_kabootra_de 8 หลายเดือนก่อน +1

    Haryana too ji❤❤❤

  • @harbhjandeol7406
    @harbhjandeol7406 5 หลายเดือนก่อน +2

    Sangrur y ji❤

  • @chranjitsingh2817
    @chranjitsingh2817 8 หลายเดือนก่อน +1

    Ustad ji Rani ji bahut achcha kar rahe ho parmatma to haddi lambi

  • @Nokhashergill
    @Nokhashergill 8 หลายเดือนก่อน +1

    Ustad ji aap kya video song sari video

  • @GurjitSingh-jz4tt
    @GurjitSingh-jz4tt 8 หลายเดือนก่อน +1

    ਸਤਿ ਸ੍ਰੀ ਅਕਾਲ ਉਸਤਾਦ ਜੀ

  • @salwindersingh7057
    @salwindersingh7057 8 หลายเดือนก่อน +1

    Tarn Taran tu Baba ji

  • @RanjitSingh-pl5cr
    @RanjitSingh-pl5cr 8 หลายเดือนก่อน +1

    Sat shri akaal ji KANG from New Zealand

  • @ManinderSingh-ol6oy
    @ManinderSingh-ol6oy 4 หลายเดือนก่อน +1

    ਜ਼ਿਲਾ ਸੰਗਰੂਰ ਪਿੰਡ ਧਾਂਦਰਾ