Bazi Wali raat nu Kabootar nu garm karna

แชร์
ฝัง
  • เผยแพร่เมื่อ 4 ต.ค. 2024

ความคิดเห็น • 285

  • @SimranSimmi-ml5qb
    @SimranSimmi-ml5qb 3 หลายเดือนก่อน +1

    ਬਾਪੂ ਜੀ ਅੱਜ ਆਪਣਾ ਕਬੂਤਰ ਇਕੱਲਾ ਬਿਨਰ ਰੇ ਗਿਆ ਤੁਆਦੇ ਪਾਣੀ ਨਾਲ 127 ਕਬੂਤਰਾਂ ਚੋ ਦੁਸਰ ਚ ਜੀ ਬਹੁਤ ਬਹੁਤ ਧੰਨਵਾਦ ਜੀ

  • @sukhmahal7950
    @sukhmahal7950 ปีที่แล้ว +27

    ਜਿਹੜੀਆ ਗੱਲਾਂ ਬਾਪੂ ਜੀ ਐਵੇਂ ਹੀ ਦੱਸ ਦਿੰਦਾ ਲੋਕ ਇਹਨਾਂ ਗੱਲਾਂ ਦਾ ਲੱਖਾਂ ਰੁਪਏ ਲੈਂਦੇ ਨੇਂ ਨਾਲ਼ੇ ਖੁੱਡੇ ਸਾਫ ਕਰਾਉਂਦੇ ਆ ਬਾਕੀ ਹੁਣ ਸਮਝਣਾ ਬੰਦੇ ਨੇਂ ਆ ਬਾਪੂ ਨੇਂ ਹੁਣ ਇੰਨਾ ਕੁਝ ਦੱਸ ਤਾ ਹੁਣ ਥੋਡੇ ਦਿਮਾਗ ਚ ਘੋਲ ਕੇ ਤਾ ਬਾਪੂ ਪਾਉਣ ਤੋਂ ਰਿਹਾ ਜਾਨਤਾ ਵੀ ਮੋਟਰਸਾਈਕਲ ਤੇ ਮੁੰਦੀਆ ਦੇ ਕੇ ਲੋਟ ਆਉਂਦੀ ਆ ਉਸਤਾਦਾਂ ਨੂੰ ਫਿਰ ਕਹੀ ਜਾਣ ਗਏ ਉਸਤਾਦ ਕੁਝ ਦੱਸਦਾ ਨੀ ਜਿਨ੍ਹਾਂ ਕਾ ਉਸਤਾਦ ਨੂੰ ਪਤਾ ਹੁੰਦਾ ਉਹ ਦੱਸ ਦਿੰਦਾ ਜਦੋਂ ਥੋਡਾ ਹੀ ਦਿਮਾਗ ਕੰਮ ਨੀ ਕਰਦਾ ਉਸਤਾਦ ਉਥੇ ਕੀ ਆਹੀ ਤਾਹੀ ਮਰਾਵੇ

    • @ranicanada2492
      @ranicanada2492  ปีที่แล้ว +1

      Thanks

    • @jasvirsohi7888
      @jasvirsohi7888 ปีที่แล้ว +2

      Prmata ne chahia agti Baapu bali khed te kabootar udawa ge jite har mokdra di hundi jiwe b rjult au jrur dsa ge agar rjult full toop hoyia ta. Baapu ji da sanman b kra ge jdo india aye

    • @sukhmahal7950
      @sukhmahal7950 ปีที่แล้ว +3

      @@jasvirsohi7888 ਸਹੀ ਗੱਲ ਆ ਬਰੋਂ ਜਦੋਂ ਆਪਾਂ ਨੂੰ ਕੋਈ ਕੁਝ ਦੱਸਦਾ ਤੇ ਉਸ ਚੀਜ਼ ਨਾਲ ਆਪਾਂ ਨੂੰ ਫਾਇਦਾ ਹੁੰਦਾ ਤਾ ਉਸ ਦਾ ਮਾਣ ਸਨਮਾਨ ਤਾ ਕਰਨਾ ਬਣਦਾ ਬਾਕੀ ਵਾਹਿਗੁਰੂ ਮੇਹਰ ਕਰੇ

    • @sukhakalyan2209
      @sukhakalyan2209 ปีที่แล้ว +1

      ਬਾਪੂ ਜੀ ਜਿਹੜਾ ਠੰਢਾ ਪਾਣੀ ਲਾਉਣਾ ਤੇ ਜੋ ਦੋ ਤੋਂ ਤਿੰਨ ਦੇ ਵਿਚਾਲ਼ੇ ਪਾਣੀ ਲਾਉਣਾ ਉਹ ਇਕੱਠੇ ਇਕੋ ਹੀ ਰਾਤ ਲੱਗਣੇ ਨੇ ਦੱਸਣਾ ਜੀ

    • @SinghNindi751
      @SinghNindi751 ปีที่แล้ว +3

      Sahi ਗਲ ਸੁਖ y

  • @KulwinderSingh-hp8re
    @KulwinderSingh-hp8re 9 หลายเดือนก่อน +4

    ਕਬੂਤਰ ਕੱਢਣ ਤੋ ਪਹਿਲਾਂ ਖੰਭ ਕਦੋਂ ਕੱਢਣੇ ਜੀ ਤੇ ਮੱਲਪਾਂ ਦੀ ਦਵਾਈ ਤੇ ਵੈਕਸੀਂਨ ਕਿਵੇਂ ਤੇ ਕਦੋਂ ਕਿਹੜੀ ਚੀਜ ਪਹਿਲਾਂ ਕਰਨੀ ਇਸ ਬਾਰੇ ਦੱਸੋ ਜੀ..!

  • @sidhuboy2596
    @sidhuboy2596 ปีที่แล้ว +3

    ਬੋਹੁਤ ਸੋਹਣਾ ਦਸਿਆ ਬਾਪੂ ਜੀ

  • @deepaknirwal7652
    @deepaknirwal7652 ปีที่แล้ว

    Pyar Bhari sat shri Akaal ji bahut hi Achcha nuksaa hai bahut hi Sundar Sona Pani aapane Guruji bataya Hai बहुत-बहुत dhanyvad Deta Hai Dilon se dhanyvad sat shri Akaal

  • @PARDHAAN751
    @PARDHAAN751 ปีที่แล้ว +1

    ਅੰਕਲ ਜੀ ਤੁਸੀਂ ਬਹੁਤ ਭਲ਼ੇ ਦਾ ਕੰਮ ਕਰਦੇ ਐਂ🙏🏻❤️

  • @jasspreetsingh6647
    @jasspreetsingh6647 ปีที่แล้ว +4

    ਬਾਪੂ ਜੀ ਇਹ ਦੋਵੇ ਪਾਣੀ ਲੱਗਦੇ ਆ ਬਾਜ਼ੀ ਵਾਲੀ ਰਾਤ ਨੂੰ ਪਹਿਲਾਂ ਪਾਣੀ 8 ਵਜੇ ਤੇ ਦੂਜਾ ਪਾਣੀ 2 ਵਜੇ ਜੀ

    • @Keyslearn
      @Keyslearn หลายเดือนก่อน

      22 done Pani lagde aaa ge

    • @Keyslearn
      @Keyslearn หลายเดือนก่อน

      Ja ik hi lagu

  • @hameedwafaAFG
    @hameedwafaAFG ปีที่แล้ว +2

    You are the best 💕✌️🇮🇳🇦🇫

  • @jugjeetbrar9533
    @jugjeetbrar9533 ปีที่แล้ว

    New players lyi bht vadiaaa jankari aa baba ji waheguru mehar kre

  • @sarabjitkumar2049
    @sarabjitkumar2049 ปีที่แล้ว +3

    Love you ਬਾਪੂ ਜੀ🙏🙏🙏

  • @jaspreetsingh9877
    @jaspreetsingh9877 ปีที่แล้ว +2

    ਬਹੁਤ ਵਧੀਆ ਜੀ 🙏❤

  • @sarhalikalan220
    @sarhalikalan220 ปีที่แล้ว +2

    change bande haige duniyan te hallae bhut wadiyan banda bai .bai aapa te bai nu ustad man lya pakka

  • @rapunzelbarbie6069
    @rapunzelbarbie6069 7 หลายเดือนก่อน +1

    Ap bohat acha btarhy hain lots of love from karachi

  • @jeevanSingh-fr6qu
    @jeevanSingh-fr6qu ปีที่แล้ว

    ਧਨਵਾਦ ਉਸਤਾਦ ਜੀ ਜਾਨਕਾਰੀ ਲਈ

  • @shonkiputtsardaarade4169
    @shonkiputtsardaarade4169 ปีที่แล้ว +1

    ਬਹੁਤ ਬਹੁਤ ਧਨਵਾਦ ਜੀ ਬਾਕੀ ਸਿਆਣੇ ਬੰਦੇ ਨੂੰ ਇਸ਼ਾਰਾ ਕਾਫੀ ਬਹੁਤ ਕੁਜ਼ ਸਿੱਖਣ ਨੂੰ ਮਿਲਿਆ

    • @ranicanada2492
      @ranicanada2492  ปีที่แล้ว

      Thanks 🙏

    • @brown_munda1
      @brown_munda1 ปีที่แล้ว

      ​@@ranicanada2492 baba g es pani nal thanda pani b la sakde aa jehda tusi 8 vje launa daseya please daseo jrur, ja eh sirf ekala hi launa .eh b full garmi ch lagna ja jdo marji la sakde aa

    • @ranicanada2492
      @ranicanada2492  ปีที่แล้ว

      Yes

  • @rajusingh-3141
    @rajusingh-3141 4 หลายเดือนก่อน +1

    Garm karne wala pane din vich dena ja rate nu dena ji

  • @kabaddikabaddi7234
    @kabaddikabaddi7234 4 หลายเดือนก่อน +1

    Pani bta diya aap ne lekin Puri process ni btai baba ji Pani Dene ke baad Krna kya h

  • @redmipro1482
    @redmipro1482 ปีที่แล้ว

    ਬਹੁਤ ਵਧਿਆ ਬਾਪੂ ਜੀ

  • @Tan.veer003
    @Tan.veer003 ปีที่แล้ว +2

    Uncle ji jehra pehla thanda pani dasia si oh pani kina vaja louna hai us bara bi daso

  • @Kabuter123baaz
    @Kabuter123baaz ปีที่แล้ว

    es pani te kinia giria te sambna kabuter te kine temprature ch kinia giria denia te bazi lyi kabutr kive tyar krna suba to agle din tak

  • @InderjeetSingh-pm8bj
    @InderjeetSingh-pm8bj ปีที่แล้ว +5

    ਬਹੁਤ ਬਹੁਤ ਧੰਨਵਾਦ ਬਾਪੂ ਜੀ

  • @Janwar_mehakma
    @Janwar_mehakma ปีที่แล้ว

    Baba g bohtt Soha km kr rhe oo❤

  • @noorpreet1440
    @noorpreet1440 ปีที่แล้ว +1

    ਬਾਪੂ ਜੀ ਜਦੋ ਆਪਾ ਕਬੂਤਰ ਨੂੰ ਪਾਣੀ ਦੀਆਂ ਵਾਰੀਆ ਤੇ ਕਰਦੇ ਆ ਤਾਂ ਕਿੰਨੀਆ ਵਾਰੀਆ ਤੇ ਕਬੂਤਰ ਨੂੰ ਬਾਜੀ ਤੇ ਛੱਡਣਾ ਚਾਹਿਦਾ ਤੇ ਘਰੇ ਕਿੰਨੇ ML. ਪਾਣੀ ਦੇਣਾ ਚਾਹਿਦਾ ❤🙏

    • @gogasingh7206
      @gogasingh7206 ปีที่แล้ว +1

      ਪਹਿਲੀ ਵਾਰੀ ਤੇ 5 ਐਮ ਐਲ ਪਾਣੀ
      ਦੂਜੀ ਵਾਰੀ ਤੇ 10 ਐਮ ਐਲ ਪਾਣੀ
      ਤੀਜੀ ਵਾਰੀ ਤੇ 15 ਐਮ ਐਲ ਪਾਣੀ
      ਚੋਥੀ ਵਾਰੀ ਤੇ ਅਪਣੇ ਹਿਸਾਬ ਨਾਲ ਪਾਣੀ ਦੇਣਾ ਹੈ ਤੇ ਕੂਬੱਤਰ ਨੂੰ 11 ਵਜੇ ਤੱਕ ਉਡਾਓ
      ਫੇਰ ਬਾਜ਼ੀ ਤੇ ਛੱਡਣਾ ਹੈ❤❤❤

  • @chranjitsingh2817
    @chranjitsingh2817 ปีที่แล้ว

    ਰਾਣੀ ਜੀਨ ਬਹੁਤ ਉਤਸ਼ਾਹ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ

  • @honeymehra717
    @honeymehra717 4 หลายเดือนก่อน +1

    40% temprature to bad bhe lgda eh

  • @YadwinderSingh-ix2eu
    @YadwinderSingh-ix2eu ปีที่แล้ว

    ਬਾਪੂ ਜੀ ਬਹੁਤ ਵਧੀਆ🙏🙏

  • @BharatSingh-kx1fs
    @BharatSingh-kx1fs ปีที่แล้ว

    ਬਹੁਤ ਬਹੁਤ ਧੰਨਵਾਦ 🙏🙏

  • @GuriGuri-y6v
    @GuriGuri-y6v ปีที่แล้ว

    Ik sade kabutar bachia de khb kha riha oh ki karn aa ji

  • @majhakabootarclub1271
    @majhakabootarclub1271 10 หลายเดือนก่อน

    Uncle ji kabootar nu gram pani laka kapda nal cover vi karna ja oda rahan dana daso jaroor

  • @satnamsinghvirk9662
    @satnamsinghvirk9662 ปีที่แล้ว

    ਬਾਜ਼ੀ,ਜੀ,ਇਹ,ਗੱਲ,ਸੋਚਦਾ,ਕੋਈ,ਕੋਈ,ਆ,,ਬਹੁਤ,ਧੰਨਵਾਦ,ਜੀ

  • @SatpalSingh-xc3ru
    @SatpalSingh-xc3ru ปีที่แล้ว +2

    ਬਾਬਾ ਜੀ ਬਹੁਤ ਧੰਨਵਾਦ

  • @VickyMehra-t3y
    @VickyMehra-t3y 8 หลายเดือนก่อน

    ਅੰਕਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਠੰਢਾ ਪਾਣੀ ਲਗਾਉਣ ਤੋਂ ਬਾਅਦ ਰਾਤ ਨੂੰ ਗਰਮ ਪਾਣੀ ਲਗਾਉਣਾ ਚਾਹੀਦਾ ਹੈ ਜੀ

  • @YaarNakodarToh7412
    @YaarNakodarToh7412 ปีที่แล้ว +1

    Good information uncle ji 🙏 , love you from Nakodar ❤️ 🙏

  • @HomLala-s8q
    @HomLala-s8q 6 หลายเดือนก่อน

    ,good yiei gi

  • @karmjeetchahal6
    @karmjeetchahal6 6 หลายเดือนก่อน

    Sar ji es Pani nal cool Pani lona k nahi

  • @AmanSingh-yc3rc
    @AmanSingh-yc3rc ปีที่แล้ว

    boht boht wadea uprala eh kum saaf dil te daleri nal hunde paji

  • @AmandeepSingh-df2mb
    @AmandeepSingh-df2mb 3 หลายเดือนก่อน +1

    Bai ji a Pani thandai Pani nal lona

  • @abbasgujjar1395
    @abbasgujjar1395 ปีที่แล้ว

    Bohat khoob g Allah pak kush rakhy

  • @challasidhu7300
    @challasidhu7300 ปีที่แล้ว

    ਕਿਹੜੇ ਮਹੀਨੇ ਲਾ ਸਕਦੇ

  • @daneychandigarh
    @daneychandigarh ปีที่แล้ว

    Ssa uncle g jerha a pani tusi dsea isto pahele thanda kine vje krna kabutar

  • @Jaggu_banbhaura
    @Jaggu_banbhaura ปีที่แล้ว

    Bapu ji ਜਿਹੜਾ ਠੰਡਾ ਪਾਣੀ 8 ਵਜੇ ਲੋਨਾ ਇਹ ਉਸ ਤੋਂ ਬਾਅਦ ਲਗਣਾ reply ਜ੍ਰਰੂਰ ਕਰੋ 🙏🏻

  • @sandeepsood5724
    @sandeepsood5724 5 หลายเดือนก่อน

    Ustad g kine temperature te lagna eh Pani

  • @rajumaandi6108
    @rajumaandi6108 ปีที่แล้ว

    bai jipansari di dokan wala kehda si ke bariya hartal jehrili hundi a ede bare dasio

  • @barsatpigeonclub1392
    @barsatpigeonclub1392 ปีที่แล้ว

    Temperature bata do Baba ji Kitna lagana hai kitne per 36 per lagega 40 plus lagega ya Jab Bhi Baji chhodani Hai Tabhi

    • @ranicanada2492
      @ranicanada2492  ปีที่แล้ว +1

      Low temperature or high temperature me kam karta hai

  • @gursharnsingh6698
    @gursharnsingh6698 5 หลายเดือนก่อน

    Ehh game kina temperature tak km krdi a baba g

  • @nangliapigeons3126
    @nangliapigeons3126 ปีที่แล้ว +4

    Love you sir ji❤

  • @GuriGuri-y6v
    @GuriGuri-y6v ปีที่แล้ว

    Ik sade kabutar bachia de khb kha riha oh ki karn aa ji bhut time hogia ohne khb khade nu😢

  • @ustadtairqpigeon6262
    @ustadtairqpigeon6262 ปีที่แล้ว +1

    Great father G

  • @SunnySingh-xe3mr
    @SunnySingh-xe3mr ปีที่แล้ว

    Bai ji eh Pani kis kis mosam vich la skde a( jaith vich la skde a)

  • @kiranveersinghsarpanch1432
    @kiranveersinghsarpanch1432 ปีที่แล้ว +3

    ਬਹੁਤ ਵਧੀਆ ਵੀਰ ਜੀ

  • @baljindersingh1183
    @baljindersingh1183 ปีที่แล้ว +2

    Great job bai ji

  • @Daljitsingh-qu7zp
    @Daljitsingh-qu7zp ปีที่แล้ว

    ਕਿੰਨੇ ਡਿਗਰੀ ਵਾਲੀ ਗੇਮ ਆ

  • @GuriGuri-y6v
    @GuriGuri-y6v ปีที่แล้ว

    Sada kabutar bachia de khb kio kha riha

  • @SukhwinderSingh-lq1dw
    @SukhwinderSingh-lq1dw ปีที่แล้ว

    Bapu ji bhut vadya dasya tusi meri ek hath🙏 ke benti aa ki jado apamaan lo jida APA Sunday bazi chhadna us nu last baari te aye kbuter nu kista tiar karna kistra bdam Dene aa te kine time bad kina Pani Dena chhadan tu ek din pehla kive tiar karna🙏

  • @UDAYBEERSINGH-em1vi
    @UDAYBEERSINGH-em1vi ปีที่แล้ว

    Very good vichar

  • @laddisinghnoor598
    @laddisinghnoor598 ปีที่แล้ว

    Bai ji eh pani lga ke bd vich foka pani dena penda ja nhi

  • @gurpreetmintu6668
    @gurpreetmintu6668 10 หลายเดือนก่อน

    ਅੰਕਲ ਜੀ ਮੈਂ ਸਬਕ੍ਰਾਈਬ ਕਰਤਾ
    ਮੈਨੂੰ ਇੱਕ ਕਬੂਤਰ ਦੀ ਜੋੜੀ ਦੇਦਿਓ😅

    • @ranicanada2492
      @ranicanada2492  10 หลายเดือนก่อน

      ਕਿੱਥੇ ਰਹਿਨਾ ?

  • @parmveermann5226
    @parmveermann5226 ปีที่แล้ว +1

    Good uncle g god bless you

  • @JaspreetSingh-tk3fb
    @JaspreetSingh-tk3fb 10 หลายเดือนก่อน

    Badaam kina Dana chaida na 40
    oupar ta thanda pani kado Lana va g

  • @RajenderKumar-dn2xd
    @RajenderKumar-dn2xd ปีที่แล้ว

    sir. ji. kis. nasal. ke. kabuter. jada. se. jada. udan. hoti. h

  • @kuldeepgill4987
    @kuldeepgill4987 ปีที่แล้ว

    ਬਾਈ ਜੀ ਗੁੰਮਸ ਵਾਲੇ ਮੌਸਮ ਵਿੱਚ ਕਿਹੜੀ ਖੇਡ ਵੱਧ ਕੰਮ ਕਰੂਗੀ

  • @kohinoorpigeonloversandcar849
    @kohinoorpigeonloversandcar849 ปีที่แล้ว +1

    उस्ताद जी कृपया हिंदी में भी आप में वीडियो बनाया करें

    • @kohinoorpigeonloversandcar849
      @kohinoorpigeonloversandcar849 ปีที่แล้ว

      Punjabi भाषा के कई शब्द समझ में नहीं आते कृपया आप हिंदी शब्दों का भी उपयोग करा

  • @NikaGabbi-eb1lk
    @NikaGabbi-eb1lk ปีที่แล้ว

    ਬਾੲੀ ਬਹੁਤ ਵਧੀਅਾ ਪਰ ਸੁਬਾ ਤੌ ਲੇਕੇ ਜਦੌ ਬਦਾਮਾ ਤੌ ਲੇਕੇ ਬਾਜੀ ਜੱਢਣ ਤੱਕ ਸਾਰਾ ਦੱਸੌ ਕਿੱਨੇ ਵਜੇ ਠੰਢਾ ਕਰਨਾ ਕਿੱਨੇ ਵਜੇ ਗਰਮ ਕਰਨਾ ਦਿਣੇ ਕਿਵੇ ਪਾਣੀ ਦੇਣਾ

    • @ranicanada2492
      @ranicanada2492  ปีที่แล้ว

      ਬਾਈ ਜੀ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਸਾਰੀਆਂ ਸੁਣ ਕੇ ਤੈਨੂੰ ਪਤਾ ਲੱਗ ਜਾਵੇਗਾ

  • @karmjeetchahal6
    @karmjeetchahal6 6 หลายเดือนก่อน

    Sirra ustaad ji

  • @lavpreetsingh7075
    @lavpreetsingh7075 ปีที่แล้ว

    Sat sri akal g... sardiya toh baad kubutar keve kud ne oh daso uncle g...

  • @deepbadesha4129
    @deepbadesha4129 ปีที่แล้ว

    Kabooter kholan da tarika jadon udaian li kadna. Kabooter udon ud da ne jado upar nu sad de a tan jade shatri te beth janda . Ud da ne

  • @irshadprince9458
    @irshadprince9458 ปีที่แล้ว

    Baba g rat 8 bajy lagaya thanda pani or 3 bajy lagaya garm pani or kabuter ko paltna kab h phr ye bata den ya ni paltana kabuter

  • @iqbalsingh1384
    @iqbalsingh1384 ปีที่แล้ว

    Sira babpu ji 👍👍

  • @lakhveersinghlakhveersingh3358
    @lakhveersinghlakhveersingh3358 ปีที่แล้ว

    Nice Ustad ji

  • @jasvirsohi7888
    @jasvirsohi7888 ปีที่แล้ว

    Sir ik piplament da b dsiyo Ki rool pani ch

  • @ambalacity8633
    @ambalacity8633 ปีที่แล้ว

    Bhut vdiya Bai g wehaguru tuhnu chardikla ch Rekha

    • @ranicanada2492
      @ranicanada2492  ปีที่แล้ว

      Thanks 🙏

    • @ambalacity8633
      @ambalacity8633 ปีที่แล้ว

      Bai g Ghar di baziya lyee v dso ki kive sabh de AA kabuter nu ek din phle te kina badam Dena hunda AA jis to bukh na mna kabuter pleas desna jrur Bai g Ghar di baziya bara

  • @DamanpreetKaur-f4n
    @DamanpreetKaur-f4n 10 วันที่ผ่านมา

    ❤ 🙏👌👌

  • @barsatpigeonclub1392
    @barsatpigeonclub1392 ปีที่แล้ว

    Ustad ji aap ismein dalchini ki baat kar rahe ho ya mulethi Kyunki Yahi sari baten aapane mulethi mein bhi Kahi Thi Aur yah Dal Chini Mein gai hai to batana Ek Bar confusion Hai Thoda

  • @sukhichehal2115
    @sukhichehal2115 ปีที่แล้ว

    Bappu g thanks ❤️❤️❤️🙏🙏🙏

  • @rahulteji7450
    @rahulteji7450 ปีที่แล้ว

    God bless you ji 🥰❤️❤️

  • @Harrymalikupoki
    @Harrymalikupoki ปีที่แล้ว

    Baba Ji ISS pani naal badam vi D's dine kine lagaune a
    Te hor koi pani lagna aw is nal ja nhi
    Ik Waar baba Ji jrur dso

  • @kamaldeep9617
    @kamaldeep9617 ปีที่แล้ว

    Paji eh garam pani ta rat nu 8 vaje lagda ha 2 veje lan nal koy dikat ta nhe

  • @kamaljitsingh4782
    @kamaljitsingh4782 ปีที่แล้ว

    Shart to pehla shadan lai thandda pani kehda hai

  • @RS-yg1jv
    @RS-yg1jv ปีที่แล้ว

    In winter time in Canada is ok to bath pigeons

  • @majhakabootarclub1271
    @majhakabootarclub1271 ปีที่แล้ว

    Uncle ji pani 30 to 34 temperature hunda jado kabootar nu la sakda pehla din jado dusar wali bazyia hundyia ja o hor pani banda dasyo jaroor

  • @Davindersingh92581
    @Davindersingh92581 ปีที่แล้ว

    ਬਾਪੂ ਜੀ ਸਤ ਸੀ੍੍ਅ ਕਾਲ

  • @ArmanKhan-jk2th
    @ArmanKhan-jk2th ปีที่แล้ว

    Sir je bazi vale raat ko kabootar ko gram ku keya jata h es par video bnao

  • @balkarsingh9051
    @balkarsingh9051 7 หลายเดือนก่อน

    Par Pataai to bad calcium kave dena

  • @sukhbirsingh8881
    @sukhbirsingh8881 ปีที่แล้ว +1

    Sat srikal Bai ji 🕊️ bazi lai best work 🙏

  • @honeysinghbhinder1891
    @honeysinghbhinder1891 ปีที่แล้ว

    Property guide krdeo tu c g te mai Ehe gal puchni c g jehde Kabutar 3 ja 4 vje tak udd da hai Onu kise tarike nal teyar kriye ki oho 6ja 7vje tak udey 44* temperature de vich is te try kreyo koi video banaun di g…by HsB

    • @ranicanada2492
      @ranicanada2492  ปีที่แล้ว +1

      On completion or at home ?

    • @ranicanada2492
      @ranicanada2492  ปีที่แล้ว

      When you make him feel not hungry than he can fly till 7 pm

    • @ranicanada2492
      @ranicanada2492  ปีที่แล้ว

      And depending on nasal

    • @honeysinghbhinder1891
      @honeysinghbhinder1891 ปีที่แล้ว

      Hanji nasal bilkul 💯 changi hai g but mere soch mutabik Kabutar nu easy way nal uddaun di hundi hai g vese ta Waheguru g di Kripa nal apne birds bahut Wadiya udd de han g or Ehe Ena tym kabutar 🕊️ normally ude ne simple panni te g Baki tuhade kol is matter te bahut knowledge Hai g so plzz tell me g

    • @honeysinghbhinder1891
      @honeysinghbhinder1891 ปีที่แล้ว

      @@ranicanada2492 at home g

  • @SukhChima-hi9iu
    @SukhChima-hi9iu 11 หลายเดือนก่อน

    Thanks Ustad Ji

  • @khushpreetchhokran
    @khushpreetchhokran ปีที่แล้ว

    ਬਾਈ ਜੀ, ਇਹ ਪਾਣੀ 2 ਤੋਂ 3 ਵਿੱਚ ਲਾ ਕੇ, ਫੇਰ 3 ਤੋਂ 4 ਦੇ ਵਿੱਚ ਗੁੜ ਕਿਵੇਂ ਲੱਗੂ ਕਿਉਕਿ ਐਨੀ ਜਲਦੀ ਤਾ ਪਾਣੀ ਖਿੱਚ ਨੀ ਸਕਦਾ ਕਬੂਤਰ

    • @ranicanada2492
      @ranicanada2492  ปีที่แล้ว

      ਇਕ ਚੀਜ਼ ਹੀ ਲਾਉਣੀ ਆ ।

    • @khushpreetchhokran
      @khushpreetchhokran ปีที่แล้ว

      @@ranicanada2492 dono garm ne tahi dona cho oki ikk use kr skde a . thanks g 🙏🙏🙏

  • @ravisahotasahota
    @ravisahotasahota ปีที่แล้ว

    Nice job ji

  • @SunnySingh-xe3mr
    @SunnySingh-xe3mr ปีที่แล้ว

    Bai ji j dasna a tan India Pakistan di game bare dso Dona vich ki fark Jada best kon a.

  • @dilpreetsidhu066
    @dilpreetsidhu066 ปีที่แล้ว

    ਸੌਫ
    ਗੁਲਾਬ ਦੇ ਫੁੱਲ
    ਦਾ
    ਬਾਰੇ ਜਾਣਕਾਰੀ ਦਿਓ ਗੀ

    • @ranicanada2492
      @ranicanada2492  ปีที่แล้ว +1

      ਸੌਂਫ਼ ਗੈਸ ਤੋਂ ਚੰਗੀ ਆ ਤੇ ਗੁਲਾਬ ਦੇ ਫੁੱਲਾਂ ਨਾਲ ਵਧੀਆ ਸਮੈਲ ਆਉਂਦੀ
      ਹੈ। ਜੇ ਪੁੱਛਣਾ ਤਾਂ ਕੋਈ ਚੰਗਾ question ਪੁੱਛ ।

  • @GurpreetSingh-ho1tu
    @GurpreetSingh-ho1tu 6 หลายเดือนก่อน

    ❤❤❤Phone 22

  • @gaganbassi6668
    @gaganbassi6668 ปีที่แล้ว +1

    Bapu Ji dusar baare jankari deo

  • @GuriGuri-y6v
    @GuriGuri-y6v ปีที่แล้ว

    Ss kal ji sadi gal da rplye jrur krio kabutar sada bachia de khb kio kha ri ha

  • @gillkabootarbazz4384
    @gillkabootarbazz4384 ปีที่แล้ว

    Bai @Rani koi October September ch lagn wala Pani dso

  • @Harrymalikupoki
    @Harrymalikupoki ปีที่แล้ว

    Baba Ji je APA kabuatar nu jiada badam de Dai a Bazi wale din ta O hajam kive karvaune jnde a D's do ji

  • @jassusingh4603
    @jassusingh4603 ปีที่แล้ว

    ਬਾਈ ਜੀ ਦੂਸਰ ਦੀ ਖੇਡ ਵਾਰੇ ਵੀ ਜਰੂਰ ਦੱਸੀਉ ਧੰਨਵਾਦ ਜੀ

    • @ranicanada2492
      @ranicanada2492  ปีที่แล้ว

      Thanks 🙏

    • @manmeetgrewal4414
      @manmeetgrewal4414 ปีที่แล้ว

      Jar kehr de ta sek la

    • @jassusingh4603
      @jassusingh4603 ปีที่แล้ว

      @@manmeetgrewal4414 ਬਾਈ ਦੂਸਰ ਨੀ ਸਾਭੀ ਕਦੇ ਕਹਿਰ ਵਿਚ ਤਾ ਚੰਗੇ ਉਡਦੇ ਨੇ ਨਾਲੇ ਜਿਹੜੀ ਚਿਜ ਬਾਰੇ ਪਤਾ ਹੋਵੇ ਉਹ ਪੁਛਣ ਦਾ ਕੀ ਫਾਇਦਾ

  • @deepmalaysia6937
    @deepmalaysia6937 ปีที่แล้ว

    Very good job ji

  • @lakhveersinghlakhveersingh3358
    @lakhveersinghlakhveersingh3358 ปีที่แล้ว +1

    Rabb mehar kare

  • @gopybrar9802
    @gopybrar9802 ปีที่แล้ว

    Bappu ji dusar kive mod ni a ...dasso ji plz...

  • @jatindergill1060
    @jatindergill1060 ปีที่แล้ว

    Very nice good job 👌