- 148
- 1 300 436
RANI Canada
เข้าร่วมเมื่อ 4 พ.ย. 2019
No1 Winnipeg Pigeon Spots Club
ਬਾਈ ਜੀ ਗੁੜ ਬਨਾਉਣ ਦਾ ਤੇ ਵਰਤਣ ਦਾ ਤਰੀਕਾ ਲਿਖ ਲਵੋ ।
ਬਾਈ ਜੀ ਗੁੜ ਬਨਾਉਣ ਦਾ ਤੇ ਵਰਤਣ ਦਾ ਤਰੀਕਾ ਲਿਖ ਲਵੋ ।
มุมมอง: 2 496
วีดีโอ
How to deworm our pigeons in winter season
มุมมอง 1.6Kหลายเดือนก่อน
How to deworm our pigeons in winter season
Which is Main product Kabootar baz using in Punjab
มุมมอง 3.5K2 หลายเดือนก่อน
ਆਹ ਪੰਜ ਸੱਤ ਮੇਨ ਚੀਜ਼ਾਂ ਨੇ ਜਿਹੜੀਆਂ ਬਾਜ਼ੀ ਛੱਡਣ ਲਈ ਵਰਤੀਆਂ ਜਾਂਦੀਆਂ ਹਨ ।
ਕਬੂਤਰਾਂ ਨੂੰ ਸ਼ਿਲਾਜੀਤ ਕਿਵੇਂ ਦੇਣੀ ਚਾਹੀਦੀ ਹੈ। कुबूतरऑन को श्लीजीत केसे इस्तेमाल् की जातीहै।
มุมมอง 2.8K6 หลายเดือนก่อน
ਕਬੂਤਰਾਂ ਨੂੰ ਸ਼ਿਲਾਜੀਤ ਕਿਵੇਂ ਦੇਣੀ ਚਾਹੀਦੀ ਹੈ। कुबूतरऑन को श्लीजीत केसे इस्तेमाल् की जातीहै।
ਉਹ ਕਿਹੜੀਆਂ ਦੋ ਚੀਜ਼ਾਂ ਹਨ ਜਿਹੜੀਆਂ ਜੰਗ ਹਰੜ ਨਾਲ ਪੈਂਦੀਆਂ ਹਨ ਕਬੂਤਰ ਨੂੰ ਜਲਾਬ ਦੇਣ ਵੇਲੇ ।
มุมมอง 22K8 หลายเดือนก่อน
ਉਹ ਕਿਹੜੀਆਂ ਦੋ ਚੀਜ਼ਾਂ ਹਨ ਜਿਹੜੀਆਂ ਜੰਗ ਹਰੜ ਨਾਲ ਪੈਂਦੀਆਂ ਹਨ ਕਬੂਤਰ ਨੂੰ ਜਲਾਬ ਦੇਣ ਵੇਲੇ ।
ਕੀ ਤੁਹਾਨੂੰ ਪਤਾ ਕਿ ਤੁਹਾਡੇ ਕਬੂਤਰ ਘਰੋਂ ਕਿਉਂ ਭੱਜ ਜਾਂਦੇ ਹਨ ?
มุมมอง 8K9 หลายเดือนก่อน
ਕੀ ਤੁਹਾਨੂੰ ਪਤਾ ਕਿ ਤੁਹਾਡੇ ਕਬੂਤਰ ਘਰੋਂ ਕਿਉਂ ਭੱਜ ਜਾਂਦੇ ਹਨ ?
ਕਬੂਤਰਾਂ ਦੀ ਪਰ ਪਟਾਈ ਮਗਰੋਂ ਕਿਹੜੀ ਖੁਰਾਕ ਪਾਉਣੀ ਚਾਹੀਦੀ ਹੈ ।
มุมมอง 5K11 หลายเดือนก่อน
ਕਬੂਤਰਾਂ ਦੀ ਪਰ ਪਟਾਈ ਮਗਰੋਂ ਕਿਹੜੀ ਖੁਰਾਕ ਪਾਉਣੀ ਚਾਹੀਦੀ ਹੈ ।
ਕਬੂਤਰਾਂ ਦੇ ਪਰ ਪਟਾਈ ਬਾਰੇ ਵੀਡੀਓ ਕਦੋ ਤੇ ਕਿਹੜੇ ਖੰਭ ਪੱਟਣੇ ਹਨ
มุมมอง 35K11 หลายเดือนก่อน
ਕਬੂਤਰਾਂ ਦੇ ਪਰ ਪਟਾਈ ਬਾਰੇ ਵੀਡੀਓ ਕਦੋ ਤੇ ਕਿਹੜੇ ਖੰਭ ਪੱਟਣੇ ਹਨ
ਜੇਕਰ Temperature 40 ਤੋਂ ਘੱਟ ਹੋਵੇ ਤਾਂ ਕਬੂਤਰ ਨੂੰ ਕਿਵੇ ਸਾਂਭਣਾ
มุมมอง 12Kปีที่แล้ว
ਜੇਕਰ Temperature 40 ਤੋਂ ਘੱਟ ਹੋਵੇ ਤਾਂ ਕਬੂਤਰ ਨੂੰ ਕਿਵੇ ਸਾਂਭਣਾ
ਬਾਜ਼ੀ ਛੱਡਣ ਵਾਲੇ ਕਬੂਤਰ ਨੂੰ ਜਲਾਬ ਕਦੋ ਤੇ ਕਿਹੜਾ ਦੇਣਾ
มุมมอง 19Kปีที่แล้ว
ਬਾਜ਼ੀ ਛੱਡਣ ਵਾਲੇ ਕਬੂਤਰ ਨੂੰ ਜਲਾਬ ਕਦੋ ਤੇ ਕਿਹੜਾ ਦੇਣਾ
ਜੋੜੇ ਲਾਉਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
มุมมอง 63Kปีที่แล้ว
ਜੋੜੇ ਲਾਉਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
ਭਾਗ 5 ਬਾਜ਼ੀ ਛੱਡਣ ਵੇਲੇ ਉਸਤਾਦ ਦਾ ਕੀ ਰੋਲ ਹੁੰਦਾ ।
มุมมอง 5Kปีที่แล้ว
ਭਾਗ 5 ਬਾਜ਼ੀ ਛੱਡਣ ਵੇਲੇ ਉਸਤਾਦ ਦਾ ਕੀ ਰੋਲ ਹੁੰਦਾ ।
Part 2 ਆਹ ਦੂਜੀ ਗੱਲ ਵੀ ਪੱਲੇ ਬੰਨ ਲਵੋ ਤੁਸੀ ਬਾਜ਼ੀ ਜਿੱਤੋਗੇ ।
มุมมอง 6Kปีที่แล้ว
Part 2 ਆਹ ਦੂਜੀ ਗੱਲ ਵੀ ਪੱਲੇ ਬੰਨ ਲਵੋ ਤੁਸੀ ਬਾਜ਼ੀ ਜਿੱਤੋਗੇ ।
ਆਹ ਪੰਜ ਗੱਲਾਂ ਸਿੱਖ ਲਵੋ ਤੁਸੀ ਬਾਜ਼ੀ ਜਿੱਤੋਗੇ ।
มุมมอง 9Kปีที่แล้ว
ਆਹ ਪੰਜ ਗੱਲਾਂ ਸਿੱ ਲਵੋ ਤੁਸੀ ਬਾਜ਼ੀ ਜਿੱਤੋਗੇ ।
ਵਿੰਗੀ ਹੱਡੀ ਵਾਲੇ ਕਬੂਤਰ ਕਿਉਂ ਵੱਧ ਉਡਦੇ ਹਨ ।
มุมมอง 3.6Kปีที่แล้ว
ਵਿੰਗੀ ਹੱਡੀ ਵਾਲੇ ਕਬੂਤਰ ਕਿਉਂ ਵੱਧ ਉਡਦੇ ਹਨ ।
ਛੋਲਿਆਂ ਦੀ ਖੇਡ ਤੇ ਕਬੂਤਰ ਨਾਲ ਕਿਵੇ ਬਾਜ਼ੀ ਜਿੱਤਣੀ ਆ ।
มุมมอง 3.6Kปีที่แล้ว
ਛੋਲਿਆਂ ਦੀ ਖੇਡ ਤੇ ਕਬੂਤਰ ਨਾਲ ਕਿਵੇ ਬਾਜ਼ੀ ਜਿੱਤਣੀ ਆ ।
ਪੰਜਾਬ ਵਿੱਚ ਗਰਮੀ ਵਾਲੀ ਕਬੂਤਰਬਾਜੀ ਦੀ ਖੇਡ ਅੱਜ ਦੱਸ ਦਿੱਤੀ ਜਤਿੰਦਰ ਨਵਾਂ ਸ਼ਹਿਰ ਨੂੰ ।
มุมมอง 5Kปีที่แล้ว
ਪੰਜਾਬ ਵਿੱਚ ਗਰਮੀ ਵਾਲੀ ਕਬੂਤਰਬਾਜੀ ਦੀ ਖੇਡ ਅੱਜ ਦੱਸ ਦਿੱਤੀ ਜਤਿੰਦਰ ਨਵਾਂ ਸ਼ਹਿਰ ਨੂੰ ।
ਆਂਡੇ ਦੇਖ ਕੇ ਕਿਵੇ ਪਤਾ ਲਗਦਾ ਕਿ ਕਿਹੜੇ ਆਂਡੇ ਵਿੱਚ ਕਬੂਤਰ ਹੈ ਤੇ ਕਿਹੜੇ ਵਿੱਚ ਕਬੂਤਰੀ ਹੈ ।
มุมมอง 2.1Kปีที่แล้ว
ਆਂਡੇ ਦੇ ਕੇ ਕਿਵੇ ਪਤਾ ਲਗਦਾ ਕਿ ਕਿਹੜੇ ਆਂਡੇ ਵਿੱਚ ਕਬੂਤਰ ਹੈ ਤੇ ਕਿਹੜੇ ਵਿੱਚ ਕਬੂਤਰੀ ਹੈ ।
ਆਉਣ ਵਾਲੇ ਸਮੇਂ ਵਿੱਚ ਕਾਨੇਡਾ ਵਿੱਚ ਕਬੂਤਰਬਾਜੀ ਦਾ ਲੈਬਲ ਕੀ ਹੋਵੇਗਾ ਵੀਡੀਓ ਸਾਰੀ ਸੁਣਿਓ ।
มุมมอง 731ปีที่แล้ว
ਆਉਣ ਵਾਲੇ ਸਮੇਂ ਵਿੱਚ ਕਾਨੇਡਾ ਵਿੱਚ ਕਬੂਤਰਬਾਜੀ ਦਾ ਲੈਬਲ ਕੀ ਹੋਵੇਗਾ ਵੀਡੀਓ ਸਾਰੀ ਸੁਣਿਓ ।
ਹੁਣ ਵਾਲੀ ਕਬੂਤਰਬਾਜੀ ਦੀ ਖੇਡ ਵਿੱਚ ਤੇ ਪੁਰਾਣੀ ਖੇਡ ਵਿੱਚ ਕੀ ਫਰਕ ਆ ।
มุมมอง 3.4Kปีที่แล้ว
ਹੁਣ ਵਾਲੀ ਕਬੂਤਰਬਾਜੀ ਦੀ ਖੇਡ ਵਿੱਚ ਤੇ ਪੁਰਾਣੀ ਖੇਡ ਵਿੱਚ ਕੀ ਫਰਕ ਆ ।
Use this tablet for pigeons when water comes from eyes
มุมมอง 2.3Kปีที่แล้ว
Use this tablet for pigeons when water comes from eyes
ਕਈ ਕਹਿੰਦੇ ਸਿਆਲਾ ਵਿੱਚ ਕਬੂਤਰਾਂ ਦੇ ਖੁੱਡੇ ਸਾਫ ਨਹੀ ਕਰਨੇ ਚਾਹੀਦੇ ।
มุมมอง 2.1Kปีที่แล้ว
ਕਈ ਕਹਿੰਦੇ ਸਿਆਲਾ ਵਿੱਚ ਕਬੂਤਰਾਂ ਦੇ ਖੁੱਡੇ ਸਾਫ ਨਹੀ ਕਰਨੇ ਚਾਹੀਦੇ ।
ਕਬੂਤਰਾਂ ਨੂੰ ਬਾਜਰਾ ਪਾਉਣਾ ਕਿੰਨਾ ਕੁ ਜ਼ਰੂਰੀ ਹੈ।
มุมมอง 6Kปีที่แล้ว
ਕਬੂਤਰਾਂ ਨੂੰ ਬਾਜਰਾ ਪਾਉਣਾ ਕਿੰਨਾ ਕੁ ਜ਼ਰੂਰੀ ਹੈ।
Love you ustad ji
ਅੰਕਲ ਜੀ ਮੈਂ ਗਰੀਬ ਹਾਂ ਅੰਕਲ ਜੀ ਸੋਡੀਆ ਸਾਰੀਆਂ ਵੀਡੀਓ ਦੇਖੀ ਆ ਗੱਲਾਂ ਵੀ ਲਿਖਿਆ ਨੇ ਅੰਕਲ ਜੀ ਕਬੂਤਰ ਵੀ ਚੰਗੇ ਨੇ ਅੰਕਲ ਜੀ ਹਰ ਵਾਰੀ ਬਾਜ਼ੀ ਸੜਦਾ ਰਹਿ ਜਾਂਦਾ ਹਾਂ ਕਿਰਪਾ ਕਰਕੇ ਅੰਕਲ ਜੀ ਮੇਰੀ ਮਦਦ ਕਰੋ ਜੀ ਵਾਹਿਗੁਰੂ ਜੀ ਸੋਨੂ ਚੜਦੀ ਕਲਾ ਰੱਖੇ
ਬਾਜੀ ਤੋਂ ਆਏ ਕਬੂਤਰ ਦੀ ਸਾਂਭ ਬਾਰੇ ਵੀ ਦਸਿੳ ਬਾਪੂ ਜੀ
ਬਾਪੂ ਜੀ ਇੰਨਾਂ ਦਾ ਕੀ ਹਾਲ ਆ ਤੁਸੀਂ ਦੱਸੋ😮
This year I don’t know yet
Haryana karnal, village jindla
Thanks 🙏
ਬਾਪੂ ਜੀ ਤੁਹਾਡਾ ਕਿਵੇਂ ਸੁਕਾਰਾਨਾ ਕਰੀਏ ਤੁਸੀ ਸਾਡੇ ਜਿਹੇ ਗਰੀਬਾਂ ਦਾ ਹੱਥ ਫੜੀਆ❤
Uncle bccha shuk gya te green bitha marda te nadane chugda ki kra please mul khirede aa jrur dsna
Thanks 🙏
Nice
Thanks 🙏
ਸਤਿ ਸ੍ਰੀ ਅਕਾਲ ਬਾਈ ਜੀ
@@AmandeepSingh-sj9td 🙏
🙏🙏🙏💯💯
Thanks 🙏
ਬਾਈ ਜੀ ਅੱਗੇ ਵੀ ਵੀਡੀਓ ਬਣਾਉਂਦੇ ਰਹੋ
❤❤
ਬਾਪੂ ਜੀ ਤੁਹਾਡਾ ਨੰਬਰ ਚਾਹੀਦਾ ਜੀ
@@JassS634 1-204-999-8406
@ranicanada2492 thankx ji
Sir g lakve di video pao
Bhai ji ssk
ਸਤਿ ਸ਼੍ਰੀ ਅਕਾਲ ਬਾਪੂ ਜੀ ik kaboter di ਅੱਖ te ਚਿੱਟਾ ਜਾ ਪਰਦਾ ਆਈਆ ਪਿਆ ਦਿਸਦਾ ਬੀ ਨਹੀਂ akh da rang b ni pta ਲਗਦਾ anna falia pia koi ਟ੍ਰੀਟਮੈਂਟ hoia nigga ch ta dasio
Moga punjab tu
❤❤❤❤
Sat Sri akal Bapu g
👍👌
Good job sir ji happy Sandaur wala
Y ji doosr de mod di v video bna deo🙏❤️
No comments zdjeww
Bahout wadiya 22 🔥
Bahout wadiya 22 💥
@@MandeepVirk-y6h 🙏
ਬਾਈ ਬਹੁਤ ਟਾਈਮ ਬਾਅਦ ਵੀਡੀਓ ਬਣਾਉਦੇ ਹੋ
Good job uncle jii thks
Bhot vdia dasia bai ji
੍ਮੇਰੇ ਕਾਬੂਤਰ ਮੂਹ ਪੱਟ ਦੇ ਨੇ
Uncle Rani Canada ji tusi gal jag too neyri kardey o❤
Tusi mainu goli ni dasi.....
ਧੰਨਵਾਦ ਬਾਈ ਜੀ
Bai ji tuhde nl ik gl krni C nomber deo
Good job bai ji
ਕੋਈ ਵਿੱਥ ਨੀ ਪੈਂਦੀ ਬਾਬਾ ਜਦੋਂ ਲੋਅ ਚਲਦੀਆ ਇਹ ਚੀਜਾਂ ਵਾਲੇ ਸਾਰੇ ਰੁੜ ਜਾਂਦਿਆ । ਮੈਂ ਇਹ ਪਰੋਡਕਟ 2017 ਤੋਂ 2023 ਤੱਕ ਵਰਤਦਾ ਰਿਹਾਂ
@@malwaikabootar4307 ਬਾਈ ਜੀ ਬਾਜ਼ੀਆਂ ਕਿੰਨੀਆਂ ਜਿੱਤਿਆ ?
ਥੋੜਾ ਵਰਤਣ ਦਾ ਤਰੀਕਾ ਵੀ ਪਤਾ ਹੋਵੇ ਕਿਹੜੀ ਚੀਜ਼ ਕਦੋਂ ਤੇ ਕਿਵੇਂ ਵਰਤਣੀ ਆ ਤੇ ਕਦੋ ਨਹੀਂ ਵਰਤਣੀ
@@ranicanada2492 ਜਦੋਂ ਦਾ ਇਹ ਸਮਾਨ ਛੱਡਿਆ 14 ਚੋਂ 8 ਜਿੱਤਿਆਂ ਉਹ ਵੀ 2024 ਆਲੀ ਲੋਅ ਚ
@@ranicanada2492 ਤਰੀਕੇ ਸਭ ਅਜਮਾਇਆ ਬਜੁਰਗੋ ਜਿਵੇਂ ਇਹਦੇ ਤੇ ਲਿਖੇ ਹੋਇਆ ਉਵੇਂ ਵੀ ਤੇ ਅਪਦੇ ਦਿਮਾਗ ਨਾਲ ਵੀ ਕੁੱਲ ਮਿਲਾਕੇ ਗੁਲੂਕੋਸ ਸਿਰਫ ਉਤਰਦੇ ਨੁੰ ਤੇ ਇੱਕ ਮਲੱਪਾਂ ਵਾਲੀ ਗੋਲੀ ਸਹੀਆ ਬਾਕੀ ਲੋਅ ਚ ਨੀ ਕੰਮ ਕਰਦੀਆ ਠੰਡੇ ਮੌਸਮਾਂ ਲਈ ਆ ਇਹ ਚੀਜਾਂ
@@ranicanada2492 ਵਰਸਲ ਲਾਗਾ ਤੋਂ ਪਹਿਲਾਂ ਮੈਂ ਵੀਟਾ ਕਿੰਗ ਕੰਪਨੀ ਦੇ ਪਰੋਡਕਟ ਵੀ ਵਰਤਕੇ ਵੇਖਿਆ ਇਹ ਸਿਰਫ ਦੂਸਰਾਂ ਜਾਂ ਮਿਸੇ ਦਿਨਾ ਲਈ ਨੇ ਲੋਹ ਚ ਲਾਕੇ ਜਲੂਸ ਨਿੱਕਲ ਜਾਂਦਾ ਕਬੂਤਰ ਦਾ
ਬਹੁਤ ਸੋਹਣਾ ਨਵੇਂ ਮੁੰਡਿਆਂ ਲਈਂ
Very nice g
Nice
Nice
ਵਹਿਗੁਰੂ ਜੀ ਕਾ ਖਾਲਸਾ ਵਹਿਗੀਰੂ ਜੀ ਕੀ ਫਤਹਿ
Very nice ਅੰਕਲ ਜੀ
ਅੰਕਲ ਜੀ ਸੱਤ ਸ਼੍ਰੀ ਆਕਾਲ ਜੀ
Baba ji goli da nam te ds dao
@@TanuSaini-zi5my ਕਿਹੜੀ ਗੋਲੀ ?
ਸਭ ਤੋਂ ਪਹਿਲਾਂ ਲਾਇਕ ਤੇ ਕੁਮੈਂਟ ਮੇਰਾ ਹੀ ਆ ਬਾਈ ਜੀ
Thanks 🙏
ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਆ ਬਾਈ ਜੀ
Good aa bai ji thanks for watching video
Tussy o ustaad baba ji
Waheguru meher Karan baba ji te baht vadia ji
Thanks 🙏
ਬਾਬਾ ਜੀ ਗੇੜਿਆ ਵਾਲਾ ਪਾਣੀ ਦੀ ਵੀਡੀਓ ਬਣਾ ਦਿਉ ਇਕ ❤
🙏
ਬਾਪੂ ਜੀ ਇਕ ਕਬੂਤਰੀ ਆਂਡੇ ਨੀ ਰਖਦੀ ਕਾਫੀ ਦੇਰ ਤੋਂ ਕੋੲੀ ਹਲ ਦਸਿੳ
There is no permanent treatment
ਬਾਪੂ ਜੀ ਇਕ ਕਬੂਤਰੀ ਆਂਡੇ ਨੀ ਰਖਦੀ ਜੀ ਦੋ ਸਾਲ ਤੋਂ ਦਸੇੳ ਜੀ ਜਰੂਰ
There’s no permanent solution
ਬਾਪੂ ਜੀ ਤੁਸੀ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਆ ਸਾਨੂੰ ਕੋਈ ਕਮੀਂ ਨੀ ਰਹਿਣ ਦਿੰਦੇ ਪਰ ਫੇਰ ਵੀ ਮੇਰੇ ਵਰਗੀਆਂ ਨੂੰ ਥੋੜਾ ਸਮਾਨ ਲਿਖਣ ਚ ਗੱਲ਼ਤੀ ਹੋ ਜਾਂਦੀ ਆ ਤੁਸੀ ਸਮਾਂਨ ਦੀ ਲਿਖ ਕੇ ਪਾਰਚੀ ਵੀ ਪਾਂ ਦਿਆ ਕਰੋ ਤੁਹਾਡਾ ਧੰਨਵਾਦ ਜੀ ਬਾਪੂ ਜੀ
I am glad you liked the video.
ਗੁਰੂ ਜੀ ਜ਼ਿਲਾ ਜਲੰਧਰ ਸ਼ਹਿਰ ਗੁਰਾਇਆ
Thanks 🙏 ji