Ustad ji tuhadi jaankari toh bahut hi santushti mildi hai ji,,,, Mai taa tuhada chanal allready subscribe kita hai te tuhadi har ik video poori vekhke like v krda han ji 🙏🙏🙏🙏🙏🙏🙏🙏🙏
Baba ji ik Sala Lani si sodi apna kola ik kabutar nu osdi Pathi nal la ka bacha kada Aa oho changa uda Aa hun oh bacha rokna chada nasal lai ja baji Chad Dai baba ji
Nyc jii
Lajawab Ustad Ji
Good information ustaad ji... Jio
ਬਹੁਤ ਵਧੀਆ ਜਾਣਕਾਰੀ 🙏🙏🙏
ਬਹੁਤ ਵਧੀਆ ਜਾਣਕਾਰੀ ਜੀ
ਬਹੁਤ,ਧੰਨਵਾਦ,ਬਾਈ,ਜੀ
Thanks 🙏
Bahut vadiya jankari hai ji bapu ji
Good information bapu ji 🙏 love you from Nakodar ❤️🙏
ਜਿਸ kabooter ਦੇ ਜੋੜ ਸਖਤ ਹੋਣ ge ਉਹ kabooter ਗਰਮ ਹੁੰਦਾ g ਨਰਮ ਜੋੜ da kabooter ਪਿੰਡ ni sadh da y g ਜੋੜ ch ਲਚਕ ਹੋਵੈ ਉਹ vadia huna y g
Thanks for more information
👌👌👌👍👍👍
ਬਾਬਾ ਜੀ ਤੁਹਾਨੂੰ ਗੁਰੂ ਬਨਾਓਣਾ 🙏🙏
Beautiful bird !
ਮੈ ਵੀ ਕਬੂਤਰ ਬਾਜ਼ੀ ਕਰਨੀ ਹੈ , ਮੈਨੂੰ ਵੀ ਦਿਓ ਵਧੀਆ ਬਲੱਡ ਲਾਈਨ ਵਾਲੇ ਕਬੂਤਰ 🙏🙏🙏
Where you live ?
Waheguru ji ka Khalsa waheguru ji ki Fateh bai ji tuci hafte vich ek din kirpa kar k Live hoya kro boht Anand auga bai ji
ਧੰਨਵਾਦ ਬਾਈ ਜੀ
Very nice veer bapu ji pb31wale ❤❤❤❤
Dhanvaad y ji
ਬਹੁਤ ਬਹੁਤ ਧੰਨਵਾਦ ਜੀ ❤❤
Chacha ji sira la dita
Hai jassi mansa
nave kabootar kive gijayia chhatri te vadia tarika dseo❤
ਬਾਬਾ ਜੀ
Ssa ji 🙏🏻
Ustad ji tusi apni game das do purri kabootar kive bazzi lai sabana. Plz ji 🥹
Ustad ji tuhadi jaankari toh bahut hi santushti mildi hai ji,,,, Mai taa tuhada chanal allready subscribe kita hai te tuhadi har ik video poori vekhke like v krda han ji 🙏🙏🙏🙏🙏🙏🙏🙏🙏
Thanks 🙏
Bapu ji hamare jodon ke kabootar pind,, mein nahin rukte Joda kaise set Karen please bataen,,
🙏🙏 nice ❤ very uncle G
ਉਹ ਕਿਹੜੇ ਕਬੂਤਰ ਹੁੰਦੇ ਹਨ ਜਿਹੜੇ ਲੱਗੜ ਵਾਗ ੳਡਦੇ ਹਨ।
1000wale te mirav di mix
ਜ਼ਿਹਨਾਂ ਕਬੂਤਰਾ ਦੇ ਅੰਦਰਲੇ 10,ਖੰਭ ਬਹੁਤ ਹੀ ਵਧੀਆ ਕੁਆਲਟੀ ਦੇ ਹੁੰਦੇ ਹਨ ਉਹਨਾਂ ਨੂੰ ਹਵਾ ਬੰਨ੍ਹਣੀ ਆਉਂਦੀ ਹੈ ਉੱਪਰ ਅਸਮਾਨ ਚੋਂ ਜਾ ਕੇ ਖੰਭ ਹੀ ਨਹੀਂ ਮਾਰਦੇ ।ਲਗੜ ਵਾਂਗੂ ਉੱਡਦੇ ਹਨ ।
@@ranicanada2492 veer g wsap nbr mil skda g,
Best. Video❤. Arif. From. Pakistan
Very nice baba ji
Right 👍👍👍👍👍👍
Very nice video
So....veary....Good.....Sir
Love you bapu
Baba ji ik Sala Lani si sodi apna kola ik kabutar nu osdi Pathi nal la ka bacha kada Aa oho changa uda Aa hun oh bacha rokna chada nasal lai ja baji Chad Dai baba ji
ਬਹੁਤ ਵਧੀਆਂ ਜਾਣ ਕਾਰੀ ਦਿੱਤੀ ਰਾਣੀ ਬਾਈ ਸੁਕਰੀਆ
Thanks 🙏
Bapu ji sat shiri akal bapu ji kabutar chatiya te hariya bitha marde ne koy elaj daso ji
Enrofloxacin tablets de 5mg de
Vrey nice ji 👍👍👍
👌
🙏🙏🙏🙏🙏🙏🙏🙏🙏🙏🙏
ਬਾਬਾ ਜੀ ਸਿਰਾ
Thanks 🙏
👌👌👍
ਕਬੂਤਰ ਦਾ ਬ੍ਰੇਨ ਹੀ ਪਮਾਤਮਾ ਨੇ ਅਜਿਹਾ ਬਣਾਇਆ ਜੋ ਆਪਣਾ ਘਰ ਜਲਦੀ ਨਹੀ ਭੁਲਦਾ ਬਾਕੀ ਨਸਲ ਵੀ ਮਾਇਨਾ ਰਖਦੀ ਆ।
Uncal ji Ram Ram uncal mujha 4, baby chahiye kiya milgaiga
Baba Ji Bazi wale kabuatar nu badam kine dene a kdo dene aa
Tamprechar de hisab naal sitting D's dio baba Ji 🙏🙏
4ਤੋ6 ਬਦਾਮਾਂ ਤੇ ਸਾਂਭਣਾ 2 ਦਿਨ ਪਹਿਲਾਂ ਜੰਗ ਹਰੜ ਦਾ ਜਲਾਬ ਜ਼ਰੂਰ ਲਾਉਣਾ
❤❤❤
❤❤❤❤❤
Dussr ware daso ji
🙏🙏🙏👌
❤❤
🌹🌹🌹
ਸਤਿ ਸ੍ਰੀ ਆਕਾਲ ਜੀ ਭਾਈ ਜੀ ਤੁਹਾਡੇ ਚੈਨਲ ਤੇ ਵੀਡੀਉ ਨਹੀਂ ਮਿਲੀ ਗਰਮ ਪਾਣੀ ਵਾਲੀ
ਬਹੁਤ ਹੀ ਸੰਪੂਰਨ ਜਾਣਕਾਰੀ❤ਤੋ ਧੰਨਵਾਦ ਜੀ
Thanks
Kbuter nhu udan kima bdu ge g
Bndi wala kabuter 10,11 bja hi udd rya na g
Kholiya kima ena nhu g
Kabuter ke neche ke hadee lal kerne ka nuksan,🙏🙏🙏🙏🙏
Calcium de ghat a
Iron de capsule deia kr
Hlo y g
Bai ji Kabbotar uden ale kabbotar de andro modee disdye pye jali ਝਾੜ rahe. A koi hal hove jror dsyo
Kene dina vich thik ho jan gey ona nu. Badam soro kr sakde a plese help kryo nai ta whats app number send krdyo
15 ਦਿਨ ਵਿੱਚ ਜਾਲੀ ਆ ਜਾਂਦੀ ਹੈ ਸਾਰੇ ਕੱਢਦੇ
Ustad ji bazi chadne vala kabutar nahana chahiye ya nahi ji
Yes
ਬਾਬਾ ਜੀ ਕਬੂਤਰ ਦੇ ਅੰਦਰ ਰਿਹਾਇਸ਼ ਤੇ ਗਰਮੀ ਹੋਵੇ ੳਸਨੂੰ ਕਿਦ ਠੀਕ ਕਰੀਏ
Mera v eh hai problem hai bhut
ਉਹਨੂੰ ਤਰੇਪਲੇ ਦਾ ਪਾਣੀ ਲਾਈਦਾ ਤਿੰਨ ਜਾ ਚਾਰ ਵਾਰ ਜੇ ਰਹਾਇਸ਼ ਨਹੀਂ ਖਿੱਚਦਾ ਤਾਂ ਉਸ ਨੂੰ ਟੈਕਾਮਾਈਸੀਨ ਦੀ ਅੱਧੇ ਕਣਕ ਦੇ ਦਾਣੇ ਜਿੰਨੀ 8 ਵਜੇ ਸ਼ਾਮ ਨੂੰ ਗੋਲੀ ਦੇ
Good👌👌👍
Thanks
bohat vadeea ji
@@ranicanada2492 piche sijan aapne jahada tar sare hi janvar baji te sirf 30 mint 40 mint pehlla behtde rahe
@@ranicanada2492 par3 to 4 ta ghar karde c par je ghar 8 9 badam lende c and baji te 6 e dinde c chakar eh ke sare hi 30 ja 40 bas koj 8 7 jite v c
Haria akha de kabutar kida hunde ne
ਹਰੀਆਂ ਅੱਖਾ ਵਾਲਾ ਕਦੇ ਮੈਂ ਬਾਜ਼ੀ ਜਿੱਤਦਾ ਨਹੀਂ ਦੇਖਿਆ ।
Bapu ji Nasal pure Karan te ta video bna Dio tusi kiha si video bnava ge
I will
Wait
ਵੀਰ ਜੀ ਕਬੂਤਰ ਹਰੀਆਂ ਬਿਠਾ ਮਾਰਦਾ ਏ ਤੇ ਹਡੀ ਕਾਡ ਦਾ ਏ ਇਸ ਤੇ ਵੀਡੀਓ ਬਣਾਓ ਜੀ
I already made video on it
ਸਤਿ ਸ੍ਰੀ ਅਕਾਲ ਜੀ ਕਬੂਤਰ ਭਰਦੇ ਨੀ ਹੈਗੇ ਕੋਈ ਹੱਲ
ਦੱਸੋ
Wormout plus tablet de
👍👍👍👍👍👍👍👍👍💓💓💓💓💓💓💓💓💓💓💓🌹🌹🌹🌹🌹🌹
Us kabootr ki kya pechan h jo bhar se na nikle
Bapu ❤ji number send kardo
Tuhada wtsapp no send kro uncle ji plz
🙏🙏🙏🙏🙏