ਛੜੇ ਦੀ ਤੀਵੀਂ New Punjabi Movie 2024 | Latest Punjabi Movie 2024 | Harinder Bhullar | HB Records

แชร์
ฝัง
  • เผยแพร่เมื่อ 7 พ.ค. 2020
  • #Santaap #HarinderBhullar
    Movie- SANTAAP
    Artists- Harinder Bhullar, Sudesh Winkle, Kamaljit Sona, Rajwinder Samrala, Samma Shamsher, Gurpeet Singh Sandhu & Anjali Dhir
    Special Thanx- Dr. Aman Sodhi
    Production Manager- Parminder Bhullar
    Costumes- Navpreet Kaur Bhullar
    Subtitles- Vishavdeep Brar & Dr. S.N. Rudra
    Dubbing- White Note Studio
    Background Score- Lankesh-Kamal (Cinematic Sound)
    Dilruba- Bhai Sajan Singh Ji
    Esraj- Arshad Khan Ji
    Alaap- Anantpal Billa
    Drone- Gopal Mehma
    D.O.P. - Balwinder Gill & Gora Phulkari
    Editor & Colorist- Sukhchain
    Story, Screenplay & Dialogues
    Runny Mann
    Co-produced by- SumR Productions Inc.
    Produced & Directed by Harinder Bhullar
    All Rights are Reserved by HB Records.
    Copying or Recreate our Content will be punishable.
    Click this Link to become a Member of HB Records
    / @hbrecords
    Click Here to subscribe channel
    / hbrecords
    Click Here to watch more videos
    / @hbrecords
  • ภาพยนตร์และแอนิเมชัน

ความคิดเห็น • 329

  • @amanbal4428
    @amanbal4428 4 ปีที่แล้ว +28

    No words for praise👏 all actors done a great job,beautiful story,beautifully directed,congratulations💐

  • @ajayzira
    @ajayzira 4 ปีที่แล้ว +4

    ਛੜੇ ਦਾ ਦੁੱਖ ਛੜਾ ਹੀ ਸਮਝ ਸਕਦਾ.........ਬਹੁਤ ਹੀ ਭਾਵੁਕ ਕਰ ਦੇਣ ਵਾਲੀ ਫਿਲਮ ਸੀ...ਸਾਰੇ ਕਲਾਕਾਰਾਂ ਨੇ ਆਪਣੇ ਕਿਰਦਾਰ ਨਾਲ ਪੂਰਾ ਇੰਨਸਾਫ ਕੀਤਾ....subtitles should be in whole movie.....drinking alcohol is injurious to health on all seens where alcohol is used

    • @HBRecords
      @HBRecords  4 ปีที่แล้ว +1

      MATHEMATICS MADE EASY Shukriya ji...🙏

  • @user-dx1mg2ut3u
    @user-dx1mg2ut3u 4 ปีที่แล้ว +4

    ਇਹ ਵਿਸ਼ਾ ਚੁਣਨ ਦੀ ਬਹੁਤ ਲੋੜ ਸੀ। ਤੁਸੀਂ ਉਹ ਘਾਟ ਪੂਰੀ ਕਰ 'ਤੀ। ਸਾਰੀ ਟੀਮ ਨੂੰ ਮੁਬਾਰਕਬਾਦ 👍👍

  • @RAjAzfilms
    @RAjAzfilms 4 ปีที่แล้ว +5

    Best wishes 💐
    Harinder BHULLAR Vadde bhaji ji
    & HB Records All Team 👌

  • @JaswinderSingh-fl1in
    @JaswinderSingh-fl1in 4 ปีที่แล้ว +2

    ਰਾਜਵਿੰਦਰ ਸਮਰਾਲਾ ਭਾਜੀ.. ਕਮਲ ਦੀਦੀ ਤੇ ਪੂਰੀ ਟੀਮ ਨੂੰ ਇਸ ਜਬਰਦਸਤ ਫਿਲਮ ਲਈ ਬਹੁਤ ਬਹੁਤ ਮੁਬਾਰਕਾਂ

  • @jasvirmaan3014
    @jasvirmaan3014 4 ปีที่แล้ว +2

    ਸਬ ਤੋਂ ਪਹਿਲਾਂ ਹਰਿੰਦਰ ਭੁੱਲਰ ਜੀ ਤੇ ਸਾਰੇ artista ਨੂੰ ਜਸਵੀਰ ਮਾਨ ਵਲੋਂ ਸਤਿ ਸ਼੍ਰੀ ਅਕਾਲ ਜੀ। ਕੌਈ ਵੀ ਸ਼ਬਦ ਯਾਨੀ ਕਿ ਮੈਂ ਆਪਣੇ ਦਿਲੋਂ ਇਸ short ਫ਼ਿਲਮ ਲਯੀ ਕੁੱਛ ਕਹਿ ਸਕਾ ਮੇਰੇ ਕੋਲ਼ ਇਸ real ਤੇ ਜਿੰਦਗੀ ਵਿਚ ਵਾਪਰ ਰਹੀਆਂ ਸੱਚੀਆਂ ਘਟਨਾਵਾਂ ਤੇ ਆਧਾਰਿਤ ਬਿਲਕੁੱਲ real story ਲਯੀ ਕੋਈ ਸ਼ਬਦ ਨਹੀਂ ਹਨ। ਮੈਂ ਕਿਹਾ ਜੀ ਇਹ ਫ਼ਿਲਮ ਭਾਭੀਆਂ ਦੇ ਛੜੇ ਦੇਵਰਾ ਤੇ ਜੇਠਾਂ ਅਤੇ ਭਰਾਵਾਂ ਲਯੀ ਛੜੇ ਭਰਾਵਾਂ ਦੇ ਪ੍ਰਤੀ ਹੋਰ ਜ਼ਿਆਦਾ ਆਧਰ ਸਤਿਕਾਰ ਵਧਾਉਣ ਵਾਸਤੇ ਬਹੁਤ ਚੰਗੀ ਫ਼ਿਲਮ ਆ। ਇਸ ਵਿਚ ਦਸਿਆ ਗਿਆ ਕਿ ਕਿਸ ਤਰਾਂ ਛੜੇ ਆਦਮੀ ਦੀ ਆਪਣੇ ਪਰਿਵਾਰ ਤੇ ਬੱਚਿਆਂ ਤੋਂ ਬਿਨਾਂ ਜ਼ਿੰਦਗ਼ੀ ਬਤੀਤ ਹੁੰਦੀ ਆ। ਛੜੇ ਆਦਮੀ ਦਾ ਕਿ ਦੁੱਖ ਹੁੰਦਾ ਹੈ। ਬਹੁਤ ਬਹੁਤ ਚੰਗੀ ਫ਼ਿਲਮ ਆ ਜੀ। ਦਿਲੋਂ ਸਲੂਟ ਇਸ ਫ਼ਿਲਮ ਨੂੰ। ਸਾਰੇ ਫ਼ਿਲਮ ਦੇਖਣ ਵਾਲਿਆਂ ਨੂੰ ਅਤੇ ਇਹ ਮੈਸੇਜ ਪੜਨ ਵਾਲਿਆਂ ਲਯੀ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਵੀ ਕਿਸੇ ਦਾ ਭਰਾ ਆ ਫ਼ਿਰ ਕਿਸੇ ਭਾਭੀ ਦਾ ਅਸਲ ਜਿੰਦਗੀ ਵਿਚ ਦੇਵਰ ਕੋਈ ਛੜਾ ਹੋਵੇ ਤਾਂ please ਕਦੇ ਭੁੱਲ ਕੇ ਵੀ ਦੁਤਕਾਰਯੋ ਜੇ ਨਾ ਭੱਲ ਕੇ ਵੀ ਕਦੇ ਬੋਲ-ਕਬੋਲ, ਚੰਗਾ ਮਾੜਾ ਨਾ ਬੋਲਣਾ। ਧੰਨਵਾਦ ਜੀ। from jasvir maan

  • @SanjeevKumar-lk1nw
    @SanjeevKumar-lk1nw 4 ปีที่แล้ว +7

    ਮੇਰੇ ਕੋਲ ਪੂਰੀ ਟੀਮ ਦੀ ਤਾਰੀਫ ਲਈ ਸ਼ਬਦ ਨਹੀ ਹਨ।ਬਕਮਾਲ ਫ਼ਿਲਮ।

  • @laddijhokewala2182
    @laddijhokewala2182 4 ปีที่แล้ว +3

    ਸੰਤਾਪ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏

    • @HBTVOfficial
      @HBTVOfficial 4 ปีที่แล้ว

      Laddi Jhoke Wala Shukriya ji...🙏

  • @tarsemchandlotia6630
    @tarsemchandlotia6630 4 ปีที่แล้ว +2

    ਬਹੁਤ ਹੀ ਸ਼ਾਨਦਾਰ ਫਿਲਮ, ਨਿਰਦੇਸ਼ਕ ਅਤੇ ਲੇਖਕ ਵਧਾਈ ਦੇ ਪਾਤਰ ਹਨ | ਫਿਲਮ ਵਿੱਚ ਭਾਵੇਂ ਦੇਬੇ ਦਾ ਕਿਰਦਾਰ ਬੜਾ ਜਜ਼ਬਾਤੀ ਅਤੇ ਭਾਵਪੂਰਣ ਸੀ, ਅਤੇ ਜਦੋਂ ਉਹਦੀ ਭਾਬੀ ਸੀਬੋ ਉਹਦੇ ਲਈ ਰੋਟੀ ਲੈ ਕੇ ਆਉਂਦੀ ਏ ਉੱਥੇ ਦੇਬੇ ਦੇ ਭਾਵ ਸ਼ਾਨਦਾਰ ਹਨ, ਤੇ ਉੱਥੇ ਮੇਰੀਆਂ ਵ ਅੱਖਾਂ ਭਰ ਆਇਆਂ ਸਨ | ਪਰੰਤੂ ਮੇਰੇ ਮੁਤਾਬਕ ' ਕੇਹਰੂ ' ਸਾਰੀ ਫਿਲਮ ਦੀ ਜਾਨ ਏ | ਇਹਦਾ ਮਤਲਬ ਇਹ ਵੀ ਨਹੀਂ ਕਿ ਜਿਹੜੇ ਕਲਾਕਾਰ ਨੇ ' ਕੇਹਰੂ ' ਦ ਕਿਰਦਾਰ ਨਿਭਾਇਆ ਹੈ ਇਹ ਸਭ ਉਹਦੇ ਕਰਕੇ ਹੈ | ਪਰ ਬਿਨਾਂ ਸ਼ੱਕ ਇਹ ਸਾਰਾ ਕੁੱਝ ਲੇਖਣੀ ਕਰਕੇ ਹੈ | ਲੇਖਕ ਨੇ ਬਹੁਤ ਹੀ ਸ਼ਾਨਦਾਰ ਕਹਾਣੀ ਲਿਖੀ ਹੈ | ਮੇਰਾ ਮਕਸਦ ' ਕੇਹਰੂ ' ਦ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦਾ ਹੋਂਸਲਾ ਡੇਗਣਾ ਨਹੀਂ ਹੈ, ਉਹਨਾਂ ਨੇ ਆਪਣਾ ਕਿਰਦਾਰ ਬਖੂਬੀ ਨਿਭਾਇਆ ਹੈ | ਪਰ ਲੇਖਕ ਨੇ ਜੋ ' ਕੇਹਰੁ ' ਦਾ ਕਿਰਦਾਰ ਘੜਿਆ ਏ ਉਹ ਕਿਆ ਬਾਤ ਏ, ਕਿਆ ਈ ਬਾਤ ਏ | ਡਾਇਰੈਕਸ਼ਨ ਵੀ ਕਮਾਲ ਦਾ ਸੀ, ਪਰ ਮੈਂ ਜੇਕਰ 100 ਨੰਬਰ ਡਾਇਰੈਕਟਰ ਨੂੰ ਦੇਵਾਂਗਾ ਤਾਂ 110 ਨੰਬਰ ਲੇਖਕ ( ਕਹਾਣੀਕਾਰ ) ਨੂੰ ਦੇਵਾਂਗਾ | ਫਿਲਮ ਨੂੰ 120 ਨੰਬਰ, ਫਿਲਮ ਮੇਰੇ ਦਿਲ ਨੂੰ ਛੂਹ ਗਈ |

    • @HBRecords
      @HBRecords  4 ปีที่แล้ว

      tarsem chand Lotia ਬਹੁਤ-ਬਹੁਤ ਸ਼ੁਕਰੀਆ ਸਰ

    • @creativewinkle
      @creativewinkle 4 ปีที่แล้ว

      Bahut bahut shukriya sir

    • @creativewinkle
      @creativewinkle 4 ปีที่แล้ว

      From kehru

  • @jinderpal1474
    @jinderpal1474 4 ปีที่แล้ว +3

    ਭੁੱਲਰ ਭਾਜੀ ਮੇਰੇ ਕੋਲ ਉਹ ਸ਼ਬਦ ਨਹੀਂ ਜਿੰਨਾ ਨਾਲ ਮੈਂ ਇਸ ਫ਼ਿਲਮ ਤਰੀਫ ਕਰ ਸਕਾਂ ਬਸ ਇਹ ਹੀ ਕਹਾਂਗਾ saalute ਆ ਭਾਜੀ

    • @HBRecords
      @HBRecords  4 ปีที่แล้ว

      jinder pal Shukriya ji...🙏

  • @punjabiduniya8412
    @punjabiduniya8412 4 ปีที่แล้ว +3

    Waaaaah super best of luck sir

  • @kirpalsandhu11
    @kirpalsandhu11 4 ปีที่แล้ว +2

    Very nice film, Mubarka Sari team nu, Rajwinder Sir bhut hi bakamaal as always 👌🏼👌🏼

  • @raviindersingh9561
    @raviindersingh9561 4 ปีที่แล้ว +1

    congrats team " ਸੰਤਾਪ "

  • @JaswantSingh-gj4td
    @JaswantSingh-gj4td 4 หลายเดือนก่อน +1

    ਬਹੁਤ ਵਧੀਆ ਫਿਲਮ ਆ ਐਕਟਿੰਗ ਦਾ ਸਿਰਾ ਕਰਾ ਦਿੱਤਾ ❤❤

  • @mraharanwalemaan8673
    @mraharanwalemaan8673 4 ปีที่แล้ว +1

    ਨਾ ਨੀਂ ਆਉਂਦਾ
    ਸਿਰਾ ਉਸਤਾਦ ਜੀ 🤘🤘🤘🤘

  • @sukhchainpal9604
    @sukhchainpal9604 4 ปีที่แล้ว +6

    Really feeling proud to be part of this movie ☺️☺️

  • @pritampj2238
    @pritampj2238 4 ปีที่แล้ว +4

    ਹਰ ਐਂਗਲ ਤੋਂ ਹੀ ਤਾਰੀਫ ਦੇ ਕਾਬਿਲ ਐ ਮੂਵੀ (ਜਗਦੀਸ਼ ਪ੍ਰੀਤਮ )

  • @DeepDhillon111
    @DeepDhillon111 4 ปีที่แล้ว +4

    Bahut hi wadhia Movie, Slaam hai sari team nu.. God Job Guys

  • @surajmehta5626
    @surajmehta5626 4 ปีที่แล้ว +1

    Jarur dekhange Veer ji. Paramatma mere Veer nu hor tarakhi bakhshe

  • @bikramjeetsingh4473
    @bikramjeetsingh4473 4 ปีที่แล้ว +2

    ਬਹੁਤ ਭਾਵਪੂਰਤ ਵਿਸ਼ਾ ਤੇ ਪੇਸ਼ਕਾਰੀ...ਮੁਬਾਰਕਾਂ ਵਿੰਕਲ ਭਾਅਜੀ ਤੇ ਹਰਿੰਦਰ ਭੁੱਲਰ ਭਾਅਜੀ ਤੇ ਟੀਮ...

  • @surajmehta5626
    @surajmehta5626 4 ปีที่แล้ว +1

    ਫਿਲਮ ਦਿਲ ਨੂੰ ਛੂਹ ਗਈ।ਮਨ ਭਾਵੁਕ ਹੋ ਗਿਆ। ਬਹੂਤ ਵਧੀਆ ਅਦਾਕਾਰੀ ਕੀਤੀ ਭੂਲਰ ਵੀਰ।
    ਸਾਰੀ ਟੀਮ ਵਧਾਈ ਦੀ ਪਾਤਰ ਹੈ।

  • @k.kfilms6802
    @k.kfilms6802 4 ปีที่แล้ว +3

    ਬਹੁਤ ਸੋਹਣਾ ਕੰਮ ਏ ਰਾਜਵਿੰਦਰ ਭਾਜੀ ਸਾਰੀ ਟੀਮ ਦਾ ਵਹਿਗੁਰੂ ਸਦਾ ਚੜਦੀਕਲਾ ਚ ਰਖੇ 👌👌👍👍👍🌺🌺

  • @avtar24chotian
    @avtar24chotian 4 ปีที่แล้ว +1

    ਭੁੱਲਰ ਸਾਹਿਬ ਅਸੀਂ ਸਾਰੇ ਪਰਿਵਾਰ ਨੇ ਸੰਤਾਪ ਫਿਲਮ ਦੇਖ ਲਈ ਹੈ ਬਹੁਤ ਮਨ ਨੂੰ ਛੂਹ ਲੈਣ ਵਾਲਾ ਵਿਸ਼ਾ ਹੈ ਫਿਲਮ ਬਹੁਤ ਵਧੀਆ ਲੱਗੀ ।

    • @HBRecords
      @HBRecords  4 ปีที่แล้ว

      avtar chotian Shukriya bha ji...🙏

  • @Harmanactor1
    @Harmanactor1 4 ปีที่แล้ว +1

    Wow sir bhut aashi hai sir Maza aa gya best wishes full team

  • @gurtejdhaliwal4087
    @gurtejdhaliwal4087 4 หลายเดือนก่อน +2

    ਬਹੁਤ ਹੀ ਵਧੀਆ ਜੀ

  • @jinderpal1474
    @jinderpal1474 4 ปีที่แล้ว +3

    most waiting for you 😊😊😊

  • @teluramkohara5040
    @teluramkohara5040 4 ปีที่แล้ว +2

    ਫਿਲਮ ਕਲਾ ਦਾ ਖੂਬਸੂਰਤ ਪ੍ਰਦਰਸ਼ਨ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ

  • @navdeepkaurjhajj1742
    @navdeepkaurjhajj1742 4 ปีที่แล้ว +1

    Nice performance sir ...👌..proud of u

  • @nishanshergillofficial5705
    @nishanshergillofficial5705 4 ปีที่แล้ว

    Jinda baad bhaji... Speechless movie😑🙏🙏

  • @pritpalpali6491
    @pritpalpali6491 4 ปีที่แล้ว +2

    Congratulations Harinder Bhullar Bhaji .. Sudesh winkle Farishta ji Rajwinder samrala ji and entire team... Acting Direction Music har pkkho kmall....

    • @HBRecords
      @HBRecords  4 ปีที่แล้ว

      Pritpal Pali Shukriya ji...🙏

    • @creativewinkle
      @creativewinkle 4 ปีที่แล้ว

      Bahut bahut shukriya bhaji

  • @masifhanjradesipoint9778
    @masifhanjradesipoint9778 4 ปีที่แล้ว +3

    satsiri akaal g sab veeraa prawaan nu.
    mein lendey punjab lahore too.
    iss short movi ney kasam nal ruwa dita a.heart tuching movi.waqi ajkal khoon chita ho gea a

  • @naginderpuri6428
    @naginderpuri6428 4 ปีที่แล้ว +1

    Super best wishes all team🙏🙏

  • @gursewaksingh4895
    @gursewaksingh4895 4 ปีที่แล้ว +2

    ਵੀਰ ਜੀ ਫਿਲਮ ਵਾਰ-ਵਾਰ ਵੇਖ ਰਿਹਾਂ ਹਾਂ ਫਿਲਮ ਦਾ ਵਿਸ਼ਾ ਵੀ ਬਹੁਤ ਵਧੀਆ ਹੈ ਆਪ ਜੀ ਦਾ ਤੇ ਸੁਦੇਸ਼ ਵਿੰਕਲ ਜੀ ਦਾ ਕਰੈਕਟਰ ਤਾਂ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ-ਬਹੁਤ ਮੁਬਾਰਕਾਂ ਜੀ

    • @HBRecords
      @HBRecords  4 ปีที่แล้ว

      Gursewak Singh thanx a lot ji

  • @DeepDhillon111
    @DeepDhillon111 4 ปีที่แล้ว +3

    Bahut wadhia Film... Keep it up

  • @mirzajaved3948
    @mirzajaved3948 4 ปีที่แล้ว +2

    Harindar Bhullar is my sweeeeeeet brother
    Love you
    Great Actor

  • @avtarsinghbhullar9673
    @avtarsinghbhullar9673 4 ปีที่แล้ว +1

    all the best bhaji waiting

  • @manpreet2158
    @manpreet2158 4 ปีที่แล้ว +2

    11 hours to go😊😊😊😊😊

  • @yashmeenboutique_97
    @yashmeenboutique_97 4 ปีที่แล้ว +2

    Very nyc 👌👍

  • @gaganjossan9388
    @gaganjossan9388 4 ปีที่แล้ว +1

    Bahut wadhia Film hai, very emotional, main Ajay takk v royi ja riha haan

  • @msaabhvlog
    @msaabhvlog 4 ปีที่แล้ว +3

    Great job! Very good concept and presentation. Congratulations to everyone associated with the movie.

    • @HBRecords
      @HBRecords  4 ปีที่แล้ว

      M Saabh Official Channel Shukriya ji...🙏

  • @sudhirmakeover8076
    @sudhirmakeover8076 4 ปีที่แล้ว +1

    Winkle sr very nice picture. Speachless words balle balle krwati sr sade ne buraaaa 100/100% 👌👌👌✌

  • @sonunagpal1394
    @sonunagpal1394 4 ปีที่แล้ว +2

    ਵਾਹਿਗੁਰੂ sab teh mehar ਭਰੀਆ ਹੱਥ ਰੱਖੀ

  • @deepbal0960
    @deepbal0960 7 หลายเดือนก่อน +2

    ਬਾਈ ਜੀ, ਕੇਰੂ ਅਤੇ ਦੇਬੇ ਦੀ ਯਾਰੀ ਤੇ ਇੱਕ ਹੋਰ ਫਿਲਮ ਬਣਾ ਦਿਉ 🙏🙏

  • @4KFilmsOfficial-vijayatwal
    @4KFilmsOfficial-vijayatwal 4 ปีที่แล้ว +1

    Waiting bhullar sab

  • @davindergill779
    @davindergill779 4 ปีที่แล้ว +2

    Nice movie 👌 veer g

  • @darbarasinghbhullar995
    @darbarasinghbhullar995 4 ปีที่แล้ว +2

    Very good well directed and acted .movie.congratulations bhullar bro best wishes for future

  • @PunjabiExplorer6
    @PunjabiExplorer6 4 ปีที่แล้ว +3

    Zabrdast

  • @girlarmaanian7523
    @girlarmaanian7523 4 ปีที่แล้ว +1

    Best movie I ever Watched........god bless u all😇😇🙌🙌🙌

  • @vindudhillon6627
    @vindudhillon6627 4 ปีที่แล้ว +2

    ਵੀਰ ਜੀ ਬਹੁਤ ਵਧੀਆ ਸ਼ੋਟ ਮੂਵੀ,ਕੀ ਦਰਦ ਮਸੂਸ ਕੀਤਾ

    • @vindudhillon6627
      @vindudhillon6627 4 ปีที่แล้ว

      ਵੀਰ ਜੀ ਸ਼ੋਟ ਮੂਵੀ ਜਾ ਫਿਉਚਾਰ ਫਿਲਮ ਦੇਣ ਲਈ ਕਿਸ ਨੂੰ ਮਿਲਣ ਪਵੇਗਾ?

  • @rajdeepmoudgill4892
    @rajdeepmoudgill4892 4 ปีที่แล้ว +1

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @kulvindersingh9404
    @kulvindersingh9404 4 ปีที่แล้ว +3

    ਸੰਤਾਪ ਫਿਲਮ ਬਹੁਤ ਵਧੀਆ ਬਣਾਈ ਆ
    ਜਿਨੀ ਤਰੀਫ ਕੀਤੀ ਜਾਵੇ ਘਟ ਆ
    ਪਰ ਸ਼ਰਾਬ ਪੀਣ ਦੇ ਹਰ ਸੀਨ ਤੇ ਨੋਟਿਸ ਦੇਣਾ ਭੁਲ ਗਏ
    ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ

    • @HBRecords
      @HBRecords  4 ปีที่แล้ว

      Shukriya ji...🙏

  • @teamproduction8865
    @teamproduction8865 4 ปีที่แล้ว +3

    Waiting

  • @anantpalbilla
    @anantpalbilla 4 ปีที่แล้ว +1

    Best wishes Team

  • @raigavish
    @raigavish 4 ปีที่แล้ว +1

    Bahut vadhiya movie
    Sari team nu bahut bahut shubh kamnavan

  • @rockzzz6622
    @rockzzz6622 4 ปีที่แล้ว +1

    Congrats all teàm , speechless , heart touching , feeling proud I m the part of this film

  • @guriboparai01
    @guriboparai01 4 ปีที่แล้ว +1

    Bahut vadiya veer ji ...... very bitter reality

  • @SukhwinderSingh-pr3vi
    @SukhwinderSingh-pr3vi 4 ปีที่แล้ว +1

    Rona a giya emotional story bot knt a ik bot vda Sach dsiya duniiya da

  • @anilsood1688
    @anilsood1688 4 ปีที่แล้ว +2

    Congratulations and good luck

  • @maneeshlaller2814
    @maneeshlaller2814 3 ปีที่แล้ว +2

    Wow... Very nice story and great performances by all actors, Harinder bhullar sir and my dear friend Winkle sudesh farishta you made that characters to real. Hats off.🙏🙏🙏
    Maneesh laller.

  • @jagjitrinku5261
    @jagjitrinku5261 4 ปีที่แล้ว +1

    first tan a hai k congrats 2 all of u. bahut hi vadia movie hai.kmaal di kalakari.kmaal di adakari..sub kuj perfect.acting di gal kariye tan tusi sare hi purane paapi ho...baki bhullar saab kmaal krti tusi ,rua dita tusi acting nal.hun bari hai mere bro raj di ...kmaal krti yaar ......tusi sare hi saflta de us mukam te jao .jo tusi dil vich sochde ho.........baba mehar kare.💐👍✊✊

    • @HBRecords
      @HBRecords  4 ปีที่แล้ว

      Jagjit Rinku Shukriya ji...🙏

  • @GurjeetSingh-ks8tx
    @GurjeetSingh-ks8tx 4 ปีที่แล้ว +2

    Best of Luck to Whole Team 👫👫👫

  • @historytvin
    @historytvin 4 ปีที่แล้ว +1

    Really Appreciatable work
    . Great

  • @tarunmonga4030
    @tarunmonga4030 4 ปีที่แล้ว +2

    End lata 22 g

  • @silkorchidstudio
    @silkorchidstudio 4 ปีที่แล้ว +1

    Great team work. Congratulations to all . Touching story full of emotions 😊

  • @pawanvermafilms5738
    @pawanvermafilms5738 4 ปีที่แล้ว +3

    bahu zabardast h harinder bai ji god bless u

    • @HBRecords
      @HBRecords  4 ปีที่แล้ว

      Shukriya ji...🙏

  • @RachnaNavinLohia
    @RachnaNavinLohia 4 ปีที่แล้ว +2

    Great work👌👌

  • @inderbrar550
    @inderbrar550 4 ปีที่แล้ว +1

    ਬਾਕਮਾਲ ਲਾਜਵਾਬ 👍👍👍😩😩😩

  • @amitmalik968
    @amitmalik968 4 ปีที่แล้ว

    Winkle ji bhullar g thore time ch speechless krtaa,a gd movie direct

  • @user-ut6kv8nw5g
    @user-ut6kv8nw5g 4 ปีที่แล้ว +1

    👌👌👌👌👌👌

  • @CharanSingh-wt8xb
    @CharanSingh-wt8xb 4 ปีที่แล้ว +1

    ਬਹੁਤ ਖੂਬ

  • @gurshewaksingh4995
    @gurshewaksingh4995 4 ปีที่แล้ว +2

    excellent work by bhullar, sudesh and bro and bhabi

  • @makeonnproductions3461
    @makeonnproductions3461 4 ปีที่แล้ว +4

    Waiting for the movie

  • @rajansharma8550
    @rajansharma8550 4 ปีที่แล้ว +2

    Best of luck whole team

  • @nishaprashant8146
    @nishaprashant8146 4 ปีที่แล้ว +3

    Well acted n directed .... congratulations

  • @navtejsingh6712
    @navtejsingh6712 4 ปีที่แล้ว +1

    ਚੱਲਦਾ ਦਾਈਉ ਵੀਰ ਜੀ 9 ਤੇ ਕਦੋਂ ਦੇ ਵੱਜ ਗਏ

  • @bmptvofficial
    @bmptvofficial 4 ปีที่แล้ว +1

    Great Movie My Dear Harinder Bhullar

  • @ludhianaaala2297
    @ludhianaaala2297 4 ปีที่แล้ว +2

    Buht vdia movie aa bhullar Bai and rajwinder Bai 👍👍👍 acting kaim tuhadi

  • @davinderrpanditt7089
    @davinderrpanditt7089 4 ปีที่แล้ว +1

    Heartiest Congratulations Harinder Bhullar Sahib , Winkle Farishta Sahib & whole team of Santaap 👌👌👌👌👌👌💐💐
    Really a wonderful movie 💐💐
    Proud of you all 💐💐
    Warm regards
    Davinder Pandit

    • @creativewinkle
      @creativewinkle 4 ปีที่แล้ว

      Kya baat a bhaji bahut bahut shukriya

  • @HarpreetSidhu
    @HarpreetSidhu 4 ปีที่แล้ว +1

    Speechless and Very Emotional !!

  • @Nature-83
    @Nature-83 4 ปีที่แล้ว +2

    Best of luck bai ji 👍🏻👍🏻

  • @Aniyakhan001
    @Aniyakhan001 4 ปีที่แล้ว +2

    bhot jaida sohni movie sahi zindgi halat eda de bn jnde bnda mrn nu majbur ho jnda😥😥😥😥😥

  • @rameshartpaintermalrinakod186
    @rameshartpaintermalrinakod186 4 ปีที่แล้ว +2

    Harinder bhaji bahut vadiya khani ji

  • @gurshewaksingh4995
    @gurshewaksingh4995 4 ปีที่แล้ว +3

    even entire team is excellent

  • @ravindervidhu1628
    @ravindervidhu1628 4 ปีที่แล้ว +2

    Suresh winkle congratulations , Best acting best theme Bravo to all actors.

  • @parmindersingh4039
    @parmindersingh4039 4 ปีที่แล้ว +2

    Nice movie harinder bhullar bhaji

  • @rajveerkaur5840
    @rajveerkaur5840 4 ปีที่แล้ว +1

    V nice heart touching superb 👌👌🙏

  • @udayveersingh6848
    @udayveersingh6848 4 ปีที่แล้ว +1

    ਬਾਕਮਾਲ 👏🏻

  • @Infobadal
    @Infobadal 4 ปีที่แล้ว +1

    Good work paji bot vadiya kam kitaa seri Team nay 👌👌

  • @JassSidhu-oq1cr
    @JassSidhu-oq1cr 4 ปีที่แล้ว +2

    Congratulations all teams harinder bhullar paji

  • @MandeepSingh-xc9hc
    @MandeepSingh-xc9hc 4 ปีที่แล้ว +3

    Dhan guru nanak tuhi nirankar

  • @bholastudio3836
    @bholastudio3836 4 ปีที่แล้ว +2

    ਕੋਸ਼ਿਸ਼ ਬਹੁਤ ਵਧੀਆ ਮੈਂਨੂੰ ਉਮੀਦ ਹੈ ਅਗਲਾ ਪੋਰਜੈਕਟ ਇਸ ਤੋਂ ਹੋਰ ਵੀ ਚੰਗਾਂ ਹੋਵੇਗਾ ਭੋਲਾ ਸਟੂਡੀਉ ਕੋਟ ਈਸੇ ਖਾਂ 9914618850

  • @gursahibsarangimusic
    @gursahibsarangimusic 4 ปีที่แล้ว +1

    Wahh ji Wahh ❣️❣️🙏🏻

  • @promotionofkambojprince1324
    @promotionofkambojprince1324 4 ปีที่แล้ว +2

    Waiting for the movie santaap

  • @allrounder4460
    @allrounder4460 4 ปีที่แล้ว +3

    Nice movie

  • @gagandeepsinghbamrah395
    @gagandeepsinghbamrah395 4 ปีที่แล้ว +1

    Really very very nice movie. Ultimate story. Great acting done by all the actress and. Sudesh winkle ji I just want to say GAZAB..🥰🥰😍😍👌👌👌👌

    • @creativewinkle
      @creativewinkle 4 ปีที่แล้ว +1

      Thank you so much bhaji

    • @HBRecords
      @HBRecords  4 ปีที่แล้ว

      Shukriya ji...🙏

  • @mayankfoundation8773
    @mayankfoundation8773 4 ปีที่แล้ว +1

    Very Emotional , Heart touching Movie . Great Work Team HB Records. Keep it up.

  • @LakhwinderSingh-wb8fz
    @LakhwinderSingh-wb8fz 3 ปีที่แล้ว +3

    All actors all store wordless love you all

  • @vagadvashistha6753
    @vagadvashistha6753 2 หลายเดือนก่อน +1

    Heart breaks the story.....
    All actors are so nice and good casting 👌...

    • @HBRecords
      @HBRecords  2 หลายเดือนก่อน

      Shukriya ji...🙏

  • @poojaarora4758
    @poojaarora4758 4 ปีที่แล้ว +2

    Great Movie...Very touching🙏

  • @davindernath3405
    @davindernath3405 4 ปีที่แล้ว +1

    Eagerly waiting for your film . Best wishes ❣️