New Punjabi Full Movie || BAANI (Full Movie) | Mahabir Bhullar | Gurpreet Mand || Punjabi Movie 2021
ฝัง
- เผยแพร่เมื่อ 8 ก.พ. 2025
- NEW PUNJABI SHORT MOVIE 2020 - BAANI (FULL MOVIE) | MAHABIR BHULLAR GURPREET MAND | LATEST MOVIE 2020
A FILM BY RED FILM FOCUS
STARRING - MAHABIR BHULLAR, GURPREET MAND, JAIDEEP RANDHAWA,BOB KHEHRA,HARJEET GHUMAN, AMAN BAL,BEANT SANDHU,PRINCE MATHARU, KANWAL DHILLON,DALJIT SOHAL,MINI SHARMA PANKAJ, FATEH RANDHAWA, RANA SAHIB SINGH, G JANT SINGH,SABI ATWAL,AMAN GILL & INDER SIDHU ,JASHANDEEP SINGH
STORY - DILJIT MAHLA
SCREEN PLAY & DIALOGUE - BEANT SANDHU
PLAYBACK SINGER - SARDOOL SIKANDER,JASDEEP SAGAR
MUSIC - NARESH CHOUHAN, RINKU THIND
LYRICS - JASDEEP SAGAR
DIRECTOR - NASEEB RANDHAWA
DOP - DESHRAJ BHATTI
ART DIRECTOR DHARAMBIR SINGH
DOP SUKHDEV SINGH
ASSIT. DIRECTOR - SURINDER SUNNY, RANBIR RANDHAWA,ARSH RANDHAWA
EDITOR - VIJAY ATWAL
ASSOCIATES - LIL PESSI & PRINCE MATHARU
MAKEUP - LOVE
PUBLICITY DESIGN - DREAM STUDIO
CO-PRODUCER - SUMITA MAND
PRODUCER - KULJIT SINGH KHALSA
LABEL - SATRANG ENTERTAINERS
-----------------------------------------------------------------------------------------------------------
----------------------------------------------------------------------------------
♪ Available on :-
♪ iTunes - music.apple.co...
♪ Apple Music - music.apple.co...
♪ Gaana -gaana.com/albu...
♪ Wynk - wynk.in/music/...
♪ JioSaavan - www.jiosaavn.c...
♪ Spotify - open.spotify.c...
♪ Hungama - www.hungama.co...
♪ Amazon Music - music.amazon.i...
♪ SoundCloud - / baani
--------------------------------------------------------------------------------------------------------------
To Set Caller Tune Dial Below Codes
For Airtel Hello Tunes Dial 5432117445975
Vodafone Caller Tunes Dial 53712049149
For Idea Dialer Tones Dial 53712049149
BSNL East & South SMS BT 12049149 to 56700
MTNL Subscribers SMS PT 12049149 to 56789
--------------------------------------------------------------------
Follow Satrang Entertainers
►Facebook : / 7rang.entertainers
►Official Id : Info@satrangentertainers.com
Managed and Promoted by ERIK Business Consultancy, Mumbai
ਸਿੱਖਣ ਵਾਲਿਆਂ ਨੂੰ ਇਸ ਕਹਾਣੀ ਤੋਂ ਬੜਾ ਕੁਝ ਸਿੱਖਣ ਨੂੰ ਮਿਲ ਸਕਦਾ ਪਰ ਜੇ ਮਨ ਵਿਚ ਭਾਵਣਾ ਹੋਵੇ ।ਬਹੁਤ ਹੀ ਵਧੀਆ ਲਗਾ ।
ਕੁੱਜ ਵਧੀਆ ਦੇਖਣ ਨੂੰ ਮਿਲਿਆ, ਕੋਈ ਸ਼ਬਦ ਨਹੀ ਕਹਿਣ ਲਈ, ਵਧੀਆ ਵੀਡੀਓ ਨੂੰ ਘੱਟ ਲੋਕ ਸ਼ੇਅਰ ਕਰਦੇ ਬੱਸ, ਅੱਜ ਕੱਲ ਲੋਕੀ ਹੋਰਾਂ ਦੇ ਪੱਖੇ ਬਣਨ ਵਿੱਚ ਲੱਗੇ ਹੋਏ ਨੇ, ਮੈ ਉਸਦਾ ਕੱਟੜ ਪੱਖਾ, ਮੈ ਉਸਦਾ ਕੱਟੜ ਪੱਖਾ, ਬਾਕੀ ਆ dislike ਕਰਨ ਵਾਲੇ ਲੱਗਦਾ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਕੇ ਖੁਸ਼ ਨੇ, ਵਾਹਿਗੁਰੂ ਗੁਰੂ ਮੇਹਰ ਕਰੀ
ਮੈਂ ਧੰਨਵਾਦੀ ਹਾਂ ਖਾਸ ਕਰ ਬਾਣੀ ਟੀਮ ਦਾ, ਇਹੋ ਜਿਹੀਆਂ ਮਾਨਸਿਕ ਸੋਚ ਬਦਲਣ ਵਾਲੀਆਂ ਸਮੂਹ ਫਿਲਮ, ਨਾਟਕ ਬਣਾਉਣ ਵਾਲੇ ਪਾਤਰਾ ਦਾ, ਅਜ ਇਹਨਾ ਦੀ ਜਾਗਰੂਕ ਮੁਹਿੰਮ ਤਹਿਤ ਸਮਾਜ ਵਿੱਚ ਤੇਜੀ ਨਾਲ ਸੁਧਾਰ ਹੋਇਆ, ਪੁਰਾਣੀਆਂ ਕੁਰੀਤੀਆਂ ਖ਼ਤਮ ਹੋ ਰਹੀਆ ਉਥੇ ਹੀ ਸਾਡੇ ਸਾਰਿਆ ਅੱਗੇ ਨਵੇ ਹੋਰ ਚੈਲੰਜ ਪੈਦਾ ਹੋ ਰਹੇ ਲੋੜ ਹੈ ਸਾਰਿਆ ਦੀ ਸਮੂਲੀਅਤ ਨਾਲ ਘਰ ਘਰ, ਹਰ ਦਿਮਾਗ ਵਿੱਚ ਸੁਧਾਰ ਲਿਆਉਣ ਤੇ ਹਰ ਕੋਈ ਜਿੰਮੇਵਾਰੀ ਸਮਝੇ, ਬਹੁਤ ਵਧੀਆ ਲਗਦਾ ਅਸਰ ,ਸੇਧ ਮਿਲਦੀ ਤੇ ਇਨਸਾਨ ਸੁਭਾਵਿਕ ਤੌਰ ਤੇ ਪ੍ਰਭਾਵਿਤ ਹੁੰਦਾ,
Shi gal ah ji
Well done 👍
Thanks 🙏🏻
ਬਹੁਤ ਵਧੀਆ ਪੇਸ਼ਕਾਰੀ, ਬਹੁਤ ਵਧੀਆ ਸਨੇਹਾ।
ਬਹੁਤ ਵਧੀਆ ਜੀ ਰੋਣ ਆ ਗਿਆ ਵੇਖ ਕਿ
ਬਹੁਤ ਹੀ ਵਧੀਆ ਸੁਨੇਹਾ ਸਾਰੇ ਹੀ ਕਲਾਕਾਰਾਂ ਨੇ ਬਹੁਤ ਹੀ ਸੋਹਣੀ ਅਦਾਕਾਰੀ ਕੀਤੀ ਹੈ
Boht sohni movie rabb sabh da ghr khushia nal bhar dewa
ਬਹੁਤ ਸੋਹਣੀ ਵੀਡੀਓ ❤❤
Bahut vadia story aa ma dekh ke rone aa gaia
Same 2 u
Bhut bhut bhut bhut bhut❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️prem pari khani jivan da swad Len da vakhra te vadiya te ocha dang skhondi he ji 🙏🙏🙏❤️❤️❤️❤️❤️❤️
ਬਹੁਤ ਵਧੀਆ ਸੁਨੇਹਾ ਦਿੱਤਾ
Kamaal de movie.Super star movie.Dil say slam aap sab ko
Thanks 🙏🏻
ਬਹੁਤ ਹੀ ਵਧੀਆ ਫਿਲਮ ਦੇ ਜਰਿਏ ਲੋਕਾਂ ਨੂੰ ਮੈਸੇਜ ਦਿੱਤਾ। ਧੰਨਵਾਦ ਤੁਹਾਡੀ ਸਾਰੀ ਟੀਮ ਦਾ 🙏
5x
Ambulance 6
0
@@kawaljeetkaur7350 70th
ਬਾਣੀ ਦੀ ਮਾਸੂਮੀਅਤ ਨੇ ਮੈਨੂੰ ਰੁਵਾਅ ਦਿੱਤਾ
🙏🙏🙏🙏🙏🙏❤️
Thanks 🙏🏻
ਇਹ ਕਹਾਣੀ ਬਣਾਉਣ ਲਈ. ਅਣਥੱਕ ਮਿਹਨਤ ਕੀਤੀ ਬਹੁਤ ਬਹੁਤ ਵਧਾਈਆਂ ਜੀ ਗੁੱਡ ਲੋਕਾਂ ਦੇ ਦਿਮਾਗ ਖੋਲਣ ਲਈ. ਵੀਰ
Baut he jehada Imoshal story Mera tan Rona aa gya akha Ch waheguru jio 🙏🏻🙏🏻💞💞💞💞💞🙏🏻💞🙏🏻
ਬਹੁਤ ਹੀ ਵਧੀਆ movie ਸਾਰੀ ਟੀਮ ਨੂੰ ਮੇਰੇ ਵਲੋਂ ਮੁਬਾਰਕਾਂ ਇਹ movie to ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🙏👍👍
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ।
ਬਹੁਤ ਵਧੀਆ ਸਟੋਰੀ ਏ ਜੀ
Very Good story family all Team god bless you Balraj France
ਬਹੁਤ ਹੀ ਸੋਹਣੀ ਸੇਧ ਬਖਸ਼ਦੀ ਕਹਾਣੀ ਹੈ 👌👌👌✔️
ya bahoot pyari or sabaq amooz kahani hy jis ny likhi jiss ny bni Allah pak unko or unk maa baap ko hmesha slamat rakhy ameen
ਬਹੁਤ ਹੀ ਚੰਗਾ ਸੁਨੇਹਾ ਹੈ । more & more meaningful movies like these should be made .
ਬਹੁਤ ਵਧੀਆ ਸੁਨੇਹਾ ਜੀ 🙏🙏🙏🙏🙏
ਬਹੁਤ ਵਧੀਅਾ ਸੁਨੇਹਾ 👍👌👌👌👌👌
ਦਿਲ ਦੀਅਾਂ ਗਹਿਰਾੲੀਅਾਂ ਤੋਂ ਧੰਨਵਾਦ🙏🙏🙏👍👍🙏✊✊✊👌
Wah Kamal story congratulation all team or Bani is very nice girl Waheguru ji hamesha chardicala rakhe 🙏🙏
Rona aa gya video dekh k bhut sohni video Aaaa 👌👌
Superrrrrrrrrrrrrr se b uperrrrrrrrrr
Bahut sohni story
Te saria ne bahut sohna rol kita
ਬਹੁਤ ਸੋਹਣੀ ਕਹਾਣੀ ਆ ਚੰਗਾ ਸੁਨੇਹਾ ਦਿੱਤਾ ਸਮਾਜ ਨੂੰ
Bhut nic story
Thanks ❤
🎉
ਦਿਲਜੀਤ ਮਹਲਾ ਸਾਬ ਜੀ ਬਹੁਤ ਵਧੀਆ ਸਟੋਰੀ ਲਿਖੀ ਜੀ love you mahla ji
ਬਹੁਤ ਸੋਣੀ ਕਹਾਣੀਐ,
Dhan Nirankar ji💖💓💓❣🌹👏💗🌳💟🌺🌸🙏🙏💞⚘💕🤲🤲🌼🙏🙏🙏🙏🙏🙏🙏🙏🙏🙏🙏
Bahut khoobsurat uprala ji. God bless you
So awesome........ marvellously story ❤
@@apexgaming1626 kyu
Very very beautiful story movie vekh ke akhan vicho pani a geya
Bahut hi jyada sohni story h changa suneha h me is khani nu dekh k bhot jyada emotional ho😢😢😢 gyi c
Wah Ji Wah Bahut Hi Vadia Movie Banai hai Veer Ji Eda Diyan movies di bahut jyada Lorh Hai Aaj de time vich Waheguru Ji Tuhanu Chardikla Vich Rakhe Satnam Sri Waheguru Ji
Thanks 🙏🏻 ❤
Bhut Soni Panjabi. Film and very nice video all mumbers
Thanks 🙏🏻
Very nice 👍
ਬਾਣੀ ਦੇ ਦਾਦਾ ਜੀ ਦੀ ਬੇਅੰਤ ਅਤੇ ਨਸੀਬ ਦੀ ਐਕਟਿੰਗ ਨੇ ਮਨ ਮੋਹ ਲਿਆ
Congratulations SANDHU Sahib 👌
Thanks ji
ਇਹ ਓਹੀ ਦਾਦਾ ਜੀ ਨੇ ਜਿੰਨਾਂ ਮਹੰਤ ਨਰੈਣੂ ਦਾ ਰੋਲ ਅਦਾ ਕੀਤਾ ਸੀ
ਬਹੁਤ ਵਧੀਆ ਜੀ
Welcome ji 🥰🥰🥰🥰🥰🥰🥰🥰🥰🥰🥰🥰🥰
ਬਹੁਤ ਹੀ ਖੂਬਸੂਰਤ ਹੈ ਜੀ ਫਿਲਮ ਪੂਰੀ ਟੀਮ ਨੂੰ ਵਧਾਈਆ । ਬਹੁਤ ਹੀ ਵਧੀਆ ਫਿਰ ਤੋ ਵਧਾਈਆ ਟੀਮ ਨੂੰ
Bhut wdia story 👏👏
Bahut vadiaa movie...
Kanwal dhillon sade ustaad ji ne bahut vadiaa kam kitaa...
Aman bal mam ne v bahut vadiaa role play kitaaa...
Banni movie id sari team nu bhut bhut mubarkaaa....
great work for all of them gurpreet paji beant sandhu bob paji Aman bal ji and respected mahabir bhullar sir 👌👌👌👍👍
ਬਹੁਤ ਹੀ ਵਧੀਆ ਮੂਵੀ ਹੈਂ।
ਬਹੁਤ ਵਧੀਆ ਵੀਡੀਓ ਆ ਸਿੱਖਣ ਨੂੰ ਮਿਲਿਆ ਬਹੁਤ ਹੀ ਕੁੱਝ 👍👍👍👍👍👍👍👍👍🙏🙏🙏🙏🙏🙏🙏🙏🙏
Wah kamaal kamaal kamaal ! Congratulations all team of bani waheguru chardikala bakhshan ji
ਬਾਪੂ ਦੀ ਅਵਾਜ਼ ਵਿੱਚ ਬਹੁਤ ਦਰਦ ਰੋਣਾ ਆ ਗਿਆ
ਬਹੁਤ ਹੀ ਵਧੀਆ ਕਹਾਣੀ।
Gud luck vireo baba nanak mehnta nu bhaag lawe
Beant Sandhu sarpanch saab movie da bda pyara chracter
Naseeb Singh Randhawa director saab di kalakri bht sohni laggi te sadi dhi #Jaideep Randhawa nu 1st movie diyan mubarkan 💐
Gurpreet Singh Mand (ਕਾਨੂੰਨ ਮੰਤਰੀ) master ji ne bht sohna kirdar nibhaya 🙏
ਬਹੁਤ ਵਧੀਆ
26-----7-------2020
Kya film bnayi a. Akha cho hanju aa gye. Sari team di acting nu dilo slam. Very gd message
Thanks 🙏🏻
ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ
ਬਹੁਤ ਵਦੀਆ
ਗੰਦੀਆ ਤੀਵੀਆ
Beuuuuuutiful, Waheguru chardikla bakhshe👌👍🙏🙌🙌
❤
Very beautiful or emotional movie bhut vdia message dita
Sachi dilo nu chu gi eh story 😢😢😭sachi real aa eh aaj v kalyug chl rhea
Very good, 'ਬਾਨੀ' ਫਿਲਮ ਦੇ ਲੇਖਕ ਅਤੇ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ। ਟੈਲੀ ਫ਼ਿਲਮਾਂ ਵਿਚੋਂ ਬਹੁਤ ਹੀ ਬਾਕਮਾਲ ਹੈ ਇਹ ਫਿਲਮ।
good movie
Thank you so much ❤️
Bhaut vadia story mera dil nu choo gi
😢😢nice bht kamal
Just 6 mins movie dekhan to bad comments kar riha ha.. Ke eh concept greatt hai... Writer g tusi great ho. All team jeonde vasde raho... Gbu
Thank ❤
ਬਹੁਤ ਵਧੀਆ ਵੀਡੀਓ ਜੀ। ਇਕ ਚੰਗਾ ਮੈਸਜ ਦਿੱਤਾ ਇਕ ਹੀ ਵੀਡੀਓ ਵਿਚ ਕਈ ਪੱਖ ਦਿਖਾ ਦਿੱਤੇ ਬਹੁਤ ਵਧੀਆ ਜੀ।
Nice ji bhut Rona aa gye very very nice ji
ਬਹੁਤ ਵਧੀਆ ਕਹਾਣੀ ਏ
ਬਹੁਤ ਵਧੀਅਾ ਲੱਗਾ ਫਿਲਮ ਦੇਖ ਕੇ
Very very very nice 👍👍👍👍😭😭😭😭😭
Whaguru ji mahar kri rbba
Sachi bhut sohni movie 🎥👍🙏 wehaguru ji 🙏
Very nice congratulations Gurpreet Mand Aman Bal Naseeb Randhawa And Beant Sandhu.....
Thnx bhaji
Heart touching story 🙏🙏🙏
Very heart touching ji nyc c ji bhut waheguru ji sb ty mehar kro ji 🙏🙏🙏🙏🙏🙏🙏🙏🙏🙏🙏🙏🙏🙏🙏🙏
22 dil Ron lag peaa dekh k waheguru ji tuhano trakeaan bakshan ji
heart touching story bro 👌👌👌👌 keep it up
Waheguru ji Kirpa karan
Bhut sohna msg waheguru ji
Bahut vadia movie c Rona v bahut aaya prr iss movie ch sikhya v bahut mildi aa waheguru ji 🙏🙏 SBB da ghr khushiya nal bhrya rkhe
Manrojpreetkaur 🦄🦄🦄🦄🦄🦄🦄🦄🦄🦄🦄🦄🦄🦄🦄🦄🦄🦄🦄🦄❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🌈🌈🌈🌈🌈🌈🌈🌈🌈🌈🌈🌈🌈🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑🏑
Manrojpreetkaur
Bahut sohni story c ji bahut hi sohni sikhea c movie vich
ਬਹੁਤ ਬਹੁਤ ਵਧੀਆ ਭਾਊ ਜੀ
Bahut hi badhiya
Sachii eh bhout ghaint si sirrra kra ta tusi saria ne vekh ke Rona😭 a gya
ਬਹੁਤ। ਸੌਹਣੀ। ਕਹਾਣੀ। ਆ। ਜੀ
ਅੰਕਲ ਜੀ ਬਹੁਤ ਵਧੀਆ ਰੋਲ ਕਰਦੇ ਹਰ ਫਿਲਮ ਚਾ
ਬਹੁਤ ਵਧੀਆ
5zx6ttt
Boht vadia story c waheguru ji mehr krn
V nice movie 👌👌👌👌
ਬਹੁਤ ਵਧੀਆ ਸਨੇਹਾ ਦਿਤਾ ਹੈ ਜੀ
Bahut badiya... 👌👌🙏🙏
Bhut vadiya khani ..dil nu shuh gye eh khani👌plz reguest hai sariya de charna vich maa baap to bina koi nhi hai jo thuhada apna hai 🙏kdi vi maa baap nu garo nhi kadna 🙏esi sare ena da ehnsaan nhi de sakde🙏maa baap he sada rab hai 🙏🙏
ਵੀਡੀਓ🎥 ਵੇਖ ਕੇ ਰੂਹ ਖੁਸ਼ ਹੋ ਗੲੀ 👌👌
Thanks 🙏🏻
Mera dill bohot roess aajj te akhaan cho b hanjju aa gye
Very nice move very very beautiful story 👌👌👌👌
Waheguru ji Satnam ji🙏🙏🙏🙏🙏🙏
ਮਜਾ ਆ ਗਿਆ ਫਿਲਮ ਵੇਖਕੇ ਜਿਸ ਦਿਨ ਇਸ ਮੂਵੀ ਦੇ ਮਹੂਰਤ ਸਮੇਂ ਸ ਪਰਮਜੀਤ ਸਿੰਘ ਡੀ ਈ ਉ ਸਾਹਿਬ ਨਾਲ ਗਿਆ ਸੀ ਉਸੇ ਦਿਨ ਤੋਂ ਇਸ ਫਿਲਮ ਦੀ ਉਡੀਕ ਸੀ । ਸ ਮਹਾਂਵੀਰ ਸਿੰਘ ਭੁੱਲਰ ਸਾਹਿਬ ਦੀ ਐਕਟਿੰਗ ਵੀ ਬਾ ਕਮਾਲ ਹੈ ਸਲੂਟ ਜੀ ਫਿਲਮ ਡਾਇਰੈਕਟਰ ਸਾਹਿਬ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਏਨੀਆਂ ਤਰੱਕੀਆਂ ਬਖਸ਼ਣ ਕਿ ਨਿੱਤ ਇਨਾਂ ਦੀਆਂ ਨਵੀਆਂ ਮੂਵੀਆਂ ਆਉਣ ਅਤੇ ਪੂਰੀ ਦੁਨੀਆ ਵਿੱਚ ਧੁੰਮਾਂ ਪਾਉਣ ਇਹੀ ਅਰਦਾਸ ਹੈ ਸਾਡੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ।
Well done!
mubarkaan sari team nu
Bht bht bht vadhya moovi
ਬਹੁਤ ਜੀ ਵਧੀਆ ਜੀ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ🙏🙏
Very emotional story 😘😘
Bahot vadia uprala samaj nu sidhe raha paoun da very nice ji
ਬਹੁਤ ਵਧੀਆ ਮੈਸੇਜ ਹੈ
Video dekh bai akha ch panni a gya eh video sb nl best a end a jine v you tube te video bnode ne ohna nlo kite att world di best video