BHUAA | Gurchet Chitarkar | Full Movie 2019

แชร์
ฝัง
  • เผยแพร่เมื่อ 1 ม.ค. 2025

ความคิดเห็น • 1.7K

  • @amannmarahar1637
    @amannmarahar1637 5 ปีที่แล้ว +117

    ਸ਼ਬਦ ਈ ਹੈਨੀ ਏਸ Concept ਦੀ ਤਾਰੀਫ ਲਈ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ। ❤❤🙏

  • @makhankalas660
    @makhankalas660 5 ปีที่แล้ว +14

    ਬਹੁਤ ਵਧੀਆ ਪਰਿਵਾਰਕ ਵਿਡੀਓ ਆ, ਇਹ ਵਿਡੀਓ ਦੇਖ ਕੇ ਬਹੁਤ ਪਰਿਵਾਰ ਨੂੰ ਸੇਦ ਮਿਲੇ ਗੀ, ਕਈਆਂ ਦੇ ਟੁੱਟੇ ਰਿਸਤੇ ਜੁੱੜਨ ਗੇ , ਕਈਆਂ ਦੇ ਟੁੱਟਣ ਤੋਂ ਬਚਣ ਗੇ

  • @JaggieTv
    @JaggieTv 5 ปีที่แล้ว +33

    bahut sohna concept 👌

  • @mrsinghknowledge7845
    @mrsinghknowledge7845 5 ปีที่แล้ว +21

    ਹਿਰਦਾ ਹੀ ਵਲੂਦਰ ਦਿਤਾ ਯਾਦ ਕਰਵਾ ਦਿੱਤਾ ਸਾਰਾ ਕੁੱਝ ਅਸਲੀਅਤ ਦਿਖਾ ਦਿੱਤਾ ਹਰ ਘਰ ਦੀ ਸਟੋਰੀ 😥😥😥😥

  • @karanbirsinghjodhpuria13657
    @karanbirsinghjodhpuria13657 4 ปีที่แล้ว +21

    ਕੀ ਕਹਾਂ ਇਸ ਦੇ ਲਈ,,ਮੇਰੇ ਕੋਲ ਕੋਈ ਸ਼ਬਦ ਹੀ ਨਹੀਂ,, ਬਸ ਸਿਜਦਾ ਹੀ ਏ,, ਗੁਰਚੇਤ ਵੀਰੇ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਬੱਸ ਸਿਜਦਾ ਹੀ ਏ,, ਇਸ ਵਿਡੀਓ ਨੂੰ ਦੇਖ ਕੇ ਮੇਰਾ ਤਾਂ ਆਪ ਮੁਹਾਰੇ ਹੀ ਰੋਣ ਨਿਕਲੀ ਜਾ ਰਿਹਾ,,ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ।।😭😭😭😭😭😭😭😭

  • @AshokKumar-yz2ck
    @AshokKumar-yz2ck 4 ปีที่แล้ว +3

    ਟੁੱਟ ਰਹੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਜੋੜਦੀ ਕੜੀ 👌👌👏👏

  • @daljeet376
    @daljeet376 5 ปีที่แล้ว +34

    ਅੱਖਾਂ ਵਿੱਚ ਹੰਜੂ ਆ ਗਏ ਵੀਡੀਓ ਵੇਖ ਕੇ ਬਿਲਕੁਲ ਸੱਚਾਈ ਪੇਸ਼ ਕੀਤੀ ਹੈ ਗੁਰਚੇਤ ਚਿੱਤਰਕਾਰ ਵੀਰ ਵਾਹਿਗੁਰੂ ਤੇਰੀ ਉਮਰ ਲੰਮੀ ਕਰੇ ਤੂੰ ਇਸੇ ਤਰ੍ਹਾਂ ਲੋਕਾਂ ਨੂੰ ਸਮਝਾਉਂਦਾ ਰਹੇਂ ਸ਼ਾਇਦ ਕਿਸੇ ਨੂੰ ਅਕਲ ਆਵੇ

  • @dalwindersingh1028
    @dalwindersingh1028 4 ปีที่แล้ว +1

    ਮਾਤਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਫਿਲਮ ਬਣਾਉਣ ਚ ਪੁਰੀ ਮਦਤ ਕੀਤੀ ਪੜੇ ਲਿਖੇ ਵੀ ਉਕ ਜਾਂਦੇ ਨੇ ਬੀਜੀ ਨੇ ਵੀ ਬਹੁਤ ਸੋਹਣਾ ਰੋਲ ਨਵਾੲਿਅਾਂ

  • @ramandeepsingh5166
    @ramandeepsingh5166 5 ปีที่แล้ว +25

    ਵਾਹ ਬਾਈ ਜੀ ਬਹੁਤ ਸੋਹਣਾ, ਬਹੁਤ ਸੋਹਣਾ🙏
    ਅੰਦਰ ਤੱਕ ਝਜੋੜੇ ਗਏ ਬਾਈ ਜੀ
    ਥੋਨੂੰ ਦਿਲੋ ਪਿਆਰ.....❤️❤️❤️❤️

  • @ruksanamangat339
    @ruksanamangat339 5 ปีที่แล้ว +20

    Vry heart touching nd true story based on some families life...😭😭

  • @motisingh4627
    @motisingh4627 5 ปีที่แล้ว +107

    ਗੁਰਚੇਤ ਵੀਰ ਤੇਰੀ ਤਰੀਫ ਕਰਨ ਲਈ ਸਾਡੇ ਕੋਲ ਕੋਈ ਸਬਦ ਨਹੀ ਬਹੁਤ ਬਹੁਤ ਬਹੁਤ ਧੰਨਵਾਦ ਗੁੱਡ ਲੱਕ

  • @dr.manpreetsinghphysio
    @dr.manpreetsinghphysio 5 ปีที่แล้ว +2

    Jug Jug jio aj Muje hmari kahani jad a gae... Luv you bro gurchet Chittar Kar.... You are real hero of Punjabi industry..... Jo ap Kar skte ho Wo koi Nahi skta.....

  • @sukhmansukh6680
    @sukhmansukh6680 5 ปีที่แล้ว +51

    ਬਹੁਤ ਖੂਬ ਜੀ ਬਿਲਕੁਲ ਸੱਚ ਕਿਹਾ ਰਿਸ਼ਤਿਆਂ ਅੱਗੇ ਪੈਸੇ ਦੀ ਕੋਈ ਕੀਮਤ ਨਹੀਂ। ਜਿਉਂਦੇ ਵਸਦੇ ਰਹੋ ਜੀ ✊

    • @bcubefilms
      @bcubefilms 5 ปีที่แล้ว

      th-cam.com/video/Bx_KUV60Wrs/w-d-xo.html

    • @navjotkaur658
      @navjotkaur658 2 ปีที่แล้ว +1

      Right gi

  • @ManjeetSingh-nc2po
    @ManjeetSingh-nc2po 3 ปีที่แล้ว +2

    ਬਹੁਤ ਵਧੀਆ Movie ਬਣਾਈ ਹੈ ਇਸਨੂੰ ਸਬਦਾ ਵਿੱਚ ਬਿਆਨ ਕਰਨਾ ਔਖਾ , ਇਸ ਨੂੰ ਜਿਨਾਂ ਆਪਣੇ ਆਪ ਤੇ ਤੁਸੀ ਮਹਿਸੂਸ ਕਰੋਗੇ ਉਹਨਾ ਹੀ ਤੁਸੀ ਇਸMovie ਦੀ ਡੁਗਾਈ ਵਿੱਚ ਜਾਉਗੇ
    THANKS A LOT
    GURCHET CHITARKAR G

  • @gurpreetsingh-eh5ib
    @gurpreetsingh-eh5ib 5 ปีที่แล้ว +6

    ਸਮੇਂ ਦੀ ਜਰੂਰਤ ਸੀ ਇਹੋ ਜਿਹੀ ਫਿਲਮ, ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ।

  • @deepdhaliwal3453
    @deepdhaliwal3453 5 ปีที่แล้ว +2

    ਬਹੁਤ ਵਧੀਅਾ ਸੁਨੇਹਾ ਦਿੱਤਾ ਬਾਈ ਜੀ, ਮੇਰੀਅਾਂ ਵੀ 2 ਭਰਜਾਈਅਾਂ ਨੇ ਘਰ ਵਿੱਚ ਵੰਡੀਅਾਂ ਪਵਾ ਦਿੱਤੀਅਾਂ ਤੇ ਇਸ ਵਾਰ ਰੱਖੜੀ ਵੀ ਨਹੀਂ ਬੰਨਣ ਦਿੱਤੀ, ਜਿੳੁਂਦੇ ਜੀ ਰਿਸ਼ਤੇ ਮਾਰ ਦਿੱਤੇ, ਰੱਬ ਕਦੇ ਮੁਅਾਫ ਨੀ ਕਰੂ 😥😥😢😰😰

  • @SandeepSingh-fl4xm
    @SandeepSingh-fl4xm 5 ปีที่แล้ว +45

    ਬਾਈ ਮੇਰਾ ਰੋਣ ਨਿਕਲ ਗਿਆ ਵੀਡੀਓ ਦੇਖ ਕੇ👍👌👌👌👍

  • @dhaliwalcreativevideo6811
    @dhaliwalcreativevideo6811 5 ปีที่แล้ว +22

    ਬਹੁਤ ਵਧੀਆ ਇਹੋ ਜਹੀਆਂ ਫਿਲਮਾਂ ਦੀ ਲੋੜ ਹੈ ਅੱਜ ਸਾਡੇ ਪੰਜਾਬ ਨੂੰ

    • @ghonasidhu4444
      @ghonasidhu4444 2 ปีที่แล้ว

      ਬਾਈ ਮੈਂ ਰੋ ਪਿਆ ਅੱਜ ਉਹ ਮੈਂ ਪੱਥਰ ਦਿਲ ਇਨਸਾਨ ਸੀ ਪਰ ਆ ਫਿਲਮ ਵੇਖ ਕੇ ਰੋ ਪਿਆ

  • @surinderkhangura3606
    @surinderkhangura3606 5 ปีที่แล้ว +11

    ਬਹੁਤ ਵਧੀਆ ਤਰੀਕੇ ਨਾਲ਼ ਜਿੰਦਗੀ ਦੀ ਸਚਾਈ ਨੂੰ ਦਿਖਾਇਆ ਗਿਆ ਅਤੇ ਹਰ ਇਕ dialogue ਦਿਲ ਨੂੰ ਛੂੰਹਦਾ ਐ।

  • @preetthind270
    @preetthind270 4 ปีที่แล้ว +1

    Bht vdia ji ❤️❤️❤️❤️❤️❤️❤️❤️❤️❤️❤️

  • @ParveenKumar-bg8re
    @ParveenKumar-bg8re 5 ปีที่แล้ว +16

    ਬਹੁਤ ਹੀ ਵਧੀਆ ਉਪਰਾਲਾ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਲਈ ਇਕ ਵਾਰ ਦਿਲੋ ਦਿਮਾਗ ਤੇ ਛਾਪ ਛੱਡ ਗਈ ਇਹ ਕਹਾਣੀ ।

  • @jassikaur3268
    @jassikaur3268 3 ปีที่แล้ว +1

    ਰੱਬ ਹਮੇਸ਼ਾ ਤੰਦਰੁਸਤੀ ਬਖਸੇ ਮਾਲਕ।। ਅੱਖਾਂ ਭਰ ਆਈਆਂ ਪੇਸ਼ ਕੀਤਾ ਦੇਖ ਕੇ❤️❤️✍️✍️✍️

  • @harharkirat3174
    @harharkirat3174 5 ปีที่แล้ว +45

    ਬੜਾ ਵਧੀਆ
    ਰਿਸ਼ਤਿਆਂ ਵਿੱਚ ਨਿੱਘ ਬਣੀਆ ਰਹਿਣਾ ਚਾਹੀਦਾ
    ਬੇਬੇ ਨੇ ਬਹੁਤ ਹੀ ਕਮਾਲ ਦੀ ਅਦਾਕਾਰੀ ਕੀਤੀ

  • @Prabh2747
    @Prabh2747 หลายเดือนก่อน

    ਰੋਣਾ ਆ ਗਿਆ ਇਹ ਵੀਡੀਉ ਦੇਖ ਕੇ 😢 ਅਸੀ ਜਦੋ ਆਪਣੇ ਦਾਦੇ ਦੀ ਭੂਆ ਕੋਲ ਜਾਨੇ ਆ ਉਹ ਕਹਿੰਦੀ ਹੁੰਦੀ ਆ ਮੇਰਾ ਖੂਨ ਆ ਗਿਆ ਮੇਰੇ ਆਪਦੇ ਆ ਗਏ ❤

  • @ਦੁੱਗਾਂਵਾਲੇਜੱਟਦੇਫੈਂਨ

    ਵਾ ਓ ਵੀਰਿਆ ਬਹੁਤ ਸੋਹਣੀ ਵੀਡੀਓ ਆ 👌👍👍👍🙏

  • @jbmmotionpictures
    @jbmmotionpictures 5 ปีที่แล้ว

    ਰਿਸ਼ਤਿਆਂ ਤੇ ਆਧਾਰਿਤ ਅੰਦਰੂਨੀ ਮੋਹ ਦੀਆਂ ਤੰਦਾਂ ਬਿਆਨ ਕਰਦੀ ਫਿਲਮ ਦੇਖ ਕੇ ਖੁਸ਼ੀ ਹੋਈ । ਕਲਾਕਾਰ ਕਦੇ ਕਿਸੇ ਇਕ ਭੂਮਿਕਾ ਤੱਕ ਸੀਮਿਤ ਨਹੀਂ ਹੁੰਦਾ । ਕਲਾਕਾਰੀ ਦਾ ਦਾਇਰਾ ਅਨੰਤ ਹੈ ।ਬਹੁਤ ਅੱਛਾ ਲੱਗਾ ।

  • @sukhvirsinghbrar
    @sukhvirsinghbrar 5 ปีที่แล้ว +124

    Veer ji salute ji . ਇਕ ਬੇਨਤੀ ਹੈ ਕਿ ਵੀਰ ਜੀ ਮਹੀਨੇ ਦੀ ਇਕ ਕਹਾਣੀ ਜਰੂਰ ਪੇਸ਼ ਕਰਿਆ ਕਰੋ ਜੀ। ਇਸ ਤਰ੍ਹਾਂ ਕੋਈ ਹੋਰ ਨਹੀਂ ਸੋਚ ਸਕਦੇ ਅਤੇ ਨਾ ਹੀ ਫਿਲਮਾਂ ਸਕਦੇ ਆ। ਕਿਰਪਾ ਕਰਕੇ ਇਸ ਬੇਨਤੀ ਨੂੰ ਜਰੂਰ ਪਰਵਾਣ ਕਰਨਾ ਜੀ

    • @kalajattana984
      @kalajattana984 5 ปีที่แล้ว +3

      Shi gal veer

    • @DiljitWaraich
      @DiljitWaraich 5 ปีที่แล้ว +2

      @@GurchetChitarkarOfficial veere chote hunde to tuhnu dekhde aa rahe aa...jeonde wasde raho...rab tuhdi lambhi unar kre...bahut hi vdia video aa...ajj v koi jwab nahi...rab mehar kre agar mea apne kam vich safal ho gya te tuhnu apne song ch jroor lwaga🙏🏻🙏🏻🙏🏻

    • @palisingh443
      @palisingh443 5 ปีที่แล้ว +1

      sukhvir singh brar

    • @RamSingh-rj1ro
      @RamSingh-rj1ro 5 ปีที่แล้ว +1

      @@GurchetChitarkarOfficial good job sar

    • @KuldeepKaur-ln5ks
      @KuldeepKaur-ln5ks 4 ปีที่แล้ว +1

      Bhut vadhia story,

  • @pitbullsvilla4085
    @pitbullsvilla4085 3 ปีที่แล้ว +2

    Rona aa janda Gurchet veer ji tuhadi Ehoji
    Vdo Dekh k... Punjab nu sabto zada represent krn wale person tuc ho... Lubbb juu aa veer ji thonu....

  • @jaswirsingh6141
    @jaswirsingh6141 5 ปีที่แล้ว +17

    ਵਾਹ ਬਈ ਵਾਹ ਗੁਰਚੇਤ ਸਿੰਘ ਵਾਹਿਗੁਰੂ ਤੇਰੀ ਲੰਮੀ ਉਮਰ ਕਰੇ , ਤੂੰ ਤਾਂ ਸੁੱਤੇ ਰਿਸ਼ਤੇ ਜਗਾ ਤੇ।

  • @taniyakhan7467
    @taniyakhan7467 4 ปีที่แล้ว +1

    Dil se riste nibhao yaro, aj bahut kami ho gai h, Ae riwaaj ki.... Best story... I love it...

  • @punjabbusinesplanagricultural
    @punjabbusinesplanagricultural 5 ปีที่แล้ว +125

    ਬਹੁਤ ਖੂਬਸੂਰਤ ਢੰਗ ਨਾਲ਼ ਪੇਸ਼ ਕਰਨ ਦਾ ਯਤਨ ਕੀਤਾ ਹੈ

  • @Maninder_brar
    @Maninder_brar 6 หลายเดือนก่อน

    ਕੋਈ ਸ਼ਬਦ ਨਹੀਂ ਮੇਰੇ ਕੋਲ ਵੀਡਿਓ ਦੀ ਤਾਰੀਫ਼ ਕਰਨ ਲਈ ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤

  • @tarlochanlal6264
    @tarlochanlal6264 5 ปีที่แล้ว +20

    ਭੂਆ ਸਭ ਨੂੰ ਬਹੁਤ ਪਿਆਰੀ ਹੁੰਦੀ ਹੈ ਪਰ ਇੱਕੋ ਭੂਆ ਸੀ ਹੁਣ ਇਸ ਦੁਨੀਆਂ ਵਿੱਚ ਨਹੀਂ ।🙏🙏🙏👌👌👌🌹🌹🌹

  • @parmindersingh6072
    @parmindersingh6072 3 ปีที่แล้ว +1

    ਬਹੁਤ ਵਧੀਆ ਵੀਡੀਉ ਬਣਾਈ ਹੈ ਜੀ ਤੇ ਮੈਸਜ ਵੀ ਬਹੁਤ ਵਧੀਆ ਵੀਡੀਉ ਵਿੱਚ 🙏🙏🙏🙏🙏👍🙏👍👍👍👍❤️❤️heart toching story ❤️❤️❤️

  • @punjabbusinesplanagricultural
    @punjabbusinesplanagricultural 5 ปีที่แล้ว +32

    ਕੋਈ ਬੋਲ ਨਹੀਂ,,,,ਬਹੁਤ ਖੂਬਸੂਰਤ ਵੀਰ ਜੀ

    • @bcubefilms
      @bcubefilms 5 ปีที่แล้ว

      th-cam.com/channels/7chJR0wUWOsfqHcf928A2Q.html

  • @Food-p7l
    @Food-p7l 2 ปีที่แล้ว +2

    Very nyc 🗽 rona a gya dekh kr, 😌😌😌😌

  • @HappyJeetPencherWala
    @HappyJeetPencherWala 5 ปีที่แล้ว +28

    Bahut hi vadiya Movie & Msg Bahut vadiya Congrats

  • @sohospice2731
    @sohospice2731 5 ปีที่แล้ว +6

    wah ji wah maza aa gya. Apnay Pakistani Punjabi veer walon salam te Sat Siri Akal qabool karo.

  • @mannatbawa7743
    @mannatbawa7743 5 ปีที่แล้ว +9

    ਵੀਰ ਜੀ ਵਾਰ ਵਾਰ ਵੇਖਿਆ ਚਿੱਤ ਕਰਦਾ ਕਿ ਵੇਖਦਾ ਰਹਾਂ ਰੂਹ ਨਹੀਂ ਰੱਜਦੀ ਸਲਾਮ ਕਰਦਾ ਹਾਂ ਤੁਹਾਡੀ ਟੀਮ ਨੂੰ ਵਧਾਈ ਦੇ ਪਾਤਰ ਹੋ ਜੀ🙏🏼🙏🏼🙏🏼🙏🏼😭😭😭

  • @chahalsingh4892
    @chahalsingh4892 4 ปีที่แล้ว +1

    ਵੀਰ ਗੁਰਚੇਤ ਮੈਂ ਪੁੱਛਣਾ ਚਾਹੁੰਦਾ ਸੱਚੀ ਦੱਸੀ ਕਿ ਤੂੰ ਇਸ ਕਹਾਣੀ (ਅਸਲੀਅਤ) ਨੂੰ ਲਿਖਣ ਵੇਲੇ ਕਿੰਨੀ ਵਾਰ ਰੋਇਆ ਸੀ। ਜਿਸ ਕਿਸੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇ ਇਸ ਨੂੰ ਅਖੀਰ ਤੱਕ ਵੇਖਿਆ ਹੋਵੇਗਾ ਜਰੂਰ ਹੀ ਰੋਇਆ ਹੋਵੇਗਾ। ਮੇਰੇ ਬੇਸ਼ੱਕ ਸਕੀ ਭੂਆ ਨਹੀਂ, ਪਰ ਮੈਂ ਵੀਡੀਓ ਵੇਖਦਾ ਲਗਾਤਾਰ ਮਨ ਭਰ ਰੋ ਰਿਹਾ ਸੀ।ਬਹੁਤ ਬਹੁਤ ਬਹੁਤ ਧੰਨਵਾਦ ਅੱਜ ਦੇ ਜਮਾਨੇ ਦੀ ਅਸਲੀਅਤ ਨੂੰ ਪੇਸ਼ ਕਰਨ ਲਈ। ਗੁਰਜੰਟ ਮੱਤੀ ।

  • @SardarAmanbirSingh
    @SardarAmanbirSingh 5 ปีที่แล้ว +21

    ਸਿਵਿਆਂ ਵਾਲੇ ਸੀਨ ਤੋਂ ਮੈਨੂੰ ਮੇਰੇ ਦਾਦਾ ਜੀ ਦੀਆਂ ਭੈਣਾਂ (ਮੇਰੇ ਡੈਡੀ ਜੀ ਹੁਣਾਂ ਦੀਆਂ ਭੂਆ) ਰੋਂਦੀਆਂ ਯਾਦ ਆ ਗਈਆਂ . ਉਹ ਵੀ ਬਹੁਤ ਰੋਈਆਂ ਸਨ ਸਿਵਿਆਂ ਵਿੱਚ ਆਪਣੇ ਭਰਾ ਨੂੰ

  • @navjeetgrewal3243
    @navjeetgrewal3243 5 ปีที่แล้ว +23

    ਬਹੁਤ ਸੋਹਣੀ ਵੀਡਿੳ ਆ ਭੂਆ ਨੂੰ ਬਹੁਤ ਪਿਆਰੇ ਹੁੰਦੇ ਭਤੀਜੇ

  • @likhatpunjabi7149
    @likhatpunjabi7149 5 ปีที่แล้ว +123

    ਸੱਚੀ ਰੋਣਾ ਆ ਗਿਆ ‌, ਅੱਜ ਕੱਲ੍ਹ ਦੇ ਰਿਸ਼ਤੇ ਧਾਗਿਆਂ ਤੋਂ ਵੀ ਕੱਚੇ ਹੋ ਗਏ !😭😰

    • @oshofakira5088
      @oshofakira5088 5 ปีที่แล้ว +2

      SAHI KEHA VEER

    • @gulzarbehniwal6281
      @gulzarbehniwal6281 4 ปีที่แล้ว +2

      @@oshofakira5088 ਬਹੁਤ ਵਧੀਆ ਵੀਡੀਓ । ਰਿਸ਼ਤਿਆਂ ਦੀ ਸਾਝ ।ਕਮਾਲ ਕਰਦਿਤੀ ।

    • @preetsandhu9009
      @preetsandhu9009 4 ปีที่แล้ว +2

      Sachi rwa ditta es movie nay...

    • @jatt8065
      @jatt8065 4 ปีที่แล้ว +2

      Me 😔 also

    • @sharagoraya524
      @sharagoraya524 4 ปีที่แล้ว +1

      @@jatt8065 b

  • @amandipkaur938
    @amandipkaur938 2 ปีที่แล้ว +4

    ਮੇਰੀਆਂ ਪੰਜ ਭੂਆਂ ਸੀ ਮੰਮੀ ਨੇ ਕਦੇ ਵੀ ਮੱਥੇ ਵੱਟ ਨੀ ਪਾਇਆ, ਤੇ ਮੰਮੀ ਡੈਡੀ ਨੇ 14 ਨਾਨਕ ਛੱਕਾਂ ਲਾਈਆਂ ਸਾਰੀਆਂ ਭੂਆ ਵੀ ਸਾਡਾ ਬਹੁਤ ਕਰਦੀਆਂ ਸੀ ਦੋ ਭੂਆ ਦੀ ਦੈਥ ਵੀ ਹੋ ਗਈ ਪਰ ਭੂਆ ਦੇ ਮੁੰਡੇ ਤੇ ਪੋਤੇ ਬਹੁਤ ਵਧੀਆ ਵਰਤਦੇ ਨੇ

  • @satinderpal0001
    @satinderpal0001 5 ปีที่แล้ว +9

    ਗੁਰਚੇਤ ਤੇਰੇ ਬਹੁਤ ਬਹੁਤ ਵਧੀਆ ਵੀਡਿਓ👌, ਇਹੋ ਜਿਹੀਆਂ ਵੀਡਿਓ ਦੀ ਸਾਡੇ ਪੰਜਾਬੀਆਂ ਨੂੰ ਬਹੁਤ ਜਰੂਰਤ ਹੈ।।।

  • @jaswantsingh2192
    @jaswantsingh2192 4 ปีที่แล้ว +6

    Thanks veeji this’s a movie really touching😢😢 Sabhi USA 🇺🇸

  • @piarabhullar8210
    @piarabhullar8210 5 ปีที่แล้ว +56

    ਕਿਆ ਬਾਤ ਹੈ ਗੁਰਚੇਤ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਬਾਖੂਬੀ ਨਾਲ ਨਿਭਾਈ ਹੈ । ਸੰਗਰੂਰ ਆਲੀ ਮਲਵਈ ਬੋਲੀ ਦੇ ਡਾਇਲਾਗਾਂ ਨੇ ਭੂਆ ਫਿਲਮ ਨੂੰ ਹੋਰ ਚਾਰ ਚੰਨ ਲਾਤੇ ਹਨ।

    • @harindersingh9826
      @harindersingh9826 5 ปีที่แล้ว

      Piara

    • @bcubefilms
      @bcubefilms 5 ปีที่แล้ว

      th-cam.com/video/Bx_KUV60Wrs/w-d-xo.html

    • @DaljitBasra-t4t
      @DaljitBasra-t4t 6 หลายเดือนก่อน

      True moovi❤❤❤😢😢😢😢😢

  • @sumbalnabeel4612
    @sumbalnabeel4612 5 ปีที่แล้ว +12

    Speechless ....no words ..😥💜

  • @amritvloganhistory5321
    @amritvloganhistory5321 5 ปีที่แล้ว +29

    ਗੁਰਚੇਤ sir ਜੀ ਤੁਹਾਨੂੰ ਦੇਖ ਦੇਖ ਵੱਡੇ ਹੋਏ ਆ ਦਿਲ ਬਹੁਤ ਕਰਦਾ ਤੁਹਾਨੂੰ ਮਿਲਣ ਲਈ sir

  • @pronavsandhu
    @pronavsandhu 5 ปีที่แล้ว +3

    ਵਾਹ ਚਿੱਤਰਕਾਰ ਸਾਬ , ਨਹੀਂ ਰੀਸਾਂ ਤੁਹਾਡੀਆ , ਬਹੁਤ ਪਰਿਵਾਰਿਕ ਤੇ ਸੇਧ ਦੇਣ ਵਾਲੀਆਂ ਫ਼ਿਲਮਾਂ ਹੁੰਦੀਆਂ ਤੁਹਾਡੀਆਂ

  • @gursandhu13
    @gursandhu13 5 ปีที่แล้ว +5

    ਕਮਾਲ ਕਰਤਾ👌🏼👌🏼👌🏼👏👏👏👏👏👏👏👏👏👏👏👏

  • @surjeetsingh3109
    @surjeetsingh3109 5 หลายเดือนก่อน

    ❤❤❤❤❤ ਗੁਰਚੇਤ ਬਾਈ ਬਹੁਤ ਵਧੀਆ ਵੀਡੀਓ ਬਣਾਉਂਦੇ ਬੀਡੀਓ ਵਾਲੇ ਤਾ ਚਿੱਬ ਕੱਢ ਦਿੰਦੇ ਹੋ ਤੁਹਾਡੀਆਂ ਵੀਡੀਓ ਦੇਖਣ ਵਾਲੀਆਂ ਹੁੰਦੀਆਂ ਹਨ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ❤❤❤❤❤

  • @happysandhu6130
    @happysandhu6130 5 ปีที่แล้ว +7

    Wadde 22 Gurchet Seha..Kehde Shabda Naal mai Tohadi Tareef Likha...Eh ikk video Drama nai Punjab de Bhot Ghara Di Sachai a....Bhot ghar Rishte Tutte ni...Bhot Sohna Title Choose kitta Veere ....we All proud of u😘

  • @sonybadhan7530
    @sonybadhan7530 5 ปีที่แล้ว +2

    Bai bilkul sach beyaan kreya dekh ke mera te rona aaa gya lub u bua ji. .😭😭😭😭😭

  • @navdeepkaur5312
    @navdeepkaur5312 5 ปีที่แล้ว +12

    ਬਹੁਤ ਪਿਆਰੇ ਰਿਸ਼ਤੇ ਦੀ ਬਾਤ ਪਾਈ ਹੈ ਜੀ 😊😊
    ਧੰਨਵਾਦ ਤੁਹਾਡੀ ਸਾਰੀ ਟੀਮ ਦਾ 🙏🏻😇

  • @gurmitsinghswami9122
    @gurmitsinghswami9122 5 ปีที่แล้ว

    ਰਿਸ਼ਤਿਆਂ ਵਿਚ ਮੋਹ ਦੀਆਂ ਤੰਦਾਂ ਦੇ ਨਾਲ ਨਾਲ ਫੈਲੀ ਕੁੜੱਤਣ ਨੂੰ , ਇੰਨੇ ਵਧੀਆ ਤਰੀਕੇ ਨਾਲ ਪੇਸ਼ ਕਰਕੇ ਗੁਰਤੇਜ ਜੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਸਿਰਫ਼ ਕਮੇਡੀਅਨ ਅਭਿਨੇਤਾ ਹੀ ਨਹੀਂ ਹਨ। ਸੱਚਮੁੱਚ ਵੇਖਦਿਆਂ ਅੱਖਾਂ ਭਰ ਆਈਆਂ। ਮੁਬਾਰਕਾਂ ਗੁਰਤੇਜ ਸਿੰਘ ਅਤੇ ਸਾਥੀਆਂ ਨੂੰ

  • @romananews
    @romananews 5 ปีที่แล้ว +9

    ਰੱਬ ਦੀ ਵਿਲੱਖਣ ਰੂਹ ਹੈ ਮੇਰਾ ਵੀਰ ਗੁਰਚੇਤ ਚਿੱਤਰਕਾਰ।
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
    ਇਸ ਵੀਡੀਓ ਦੀ ਤਾਰੀਫ਼ ਲਈ ਵੀਰ ਜੀ ਸ਼ਬਦ ਨਹੀਂ ਹਨ।

  • @ajaydhiman4158
    @ajaydhiman4158 3 ปีที่แล้ว +1

    Ajj pura yeo years baad dekhi eh video
    Bhut sohni bannhi hai gurchet veer ji ne
    Bilkul asal feel ho reha c.
    This is close to me
    Waaheguru thonu saari team nu chardikala ch rakhe
    Ik request jekar possible hoven ta daadi and potte te v koi concept bnna deyo

  • @ApneetSidhu
    @ApneetSidhu 5 ปีที่แล้ว +69

    ਇਦਾ ਦੀਅਾ ਵੀਡੀਓ ਕਦੇ ਕਦੇ ਹੀ ਦੇਖਣ ਨੂੰ ਮਿਲਦੀਆਂ ਨੇ... ਸੇਅਰ ਜਰੂਰ ਕਰਿਓ ਦੋਸਤੋ

  • @godlybanana2756
    @godlybanana2756 5 ปีที่แล้ว +7

    So imostonal true and heart touching story carry on for next video thanks 🙏 👌👍👍

  • @anmolnahar2114
    @anmolnahar2114 5 ปีที่แล้ว +16

    ਬਾਈ ਜੀ ਰੋਣਾ ਆ ਗਿਅਾ ਬੋਹੁਤ ਸੋਹਣੀ ਪੇਸ਼ਕਾਰੀ ਅਾ ਤੁਹਾਡੀ

  • @NarinderKumar-uz4hy
    @NarinderKumar-uz4hy 3 ปีที่แล้ว +2

    Very good story Gurchet Ji . Ruk- ruk ke aakhan cho hanju aa rahe c . Very emmotional story .

  • @punjabiOldsong
    @punjabiOldsong 5 ปีที่แล้ว +30

    ਮਨ ਭਰ ਆਇਆ ਵੀਰ ਦੇਖ ਕੇ👍

    • @PawanKumar-gm9cl
      @PawanKumar-gm9cl 5 ปีที่แล้ว +1

      Yery good story sir ji

    • @ansarcheema7612
      @ansarcheema7612 5 ปีที่แล้ว +1

      @@PawanKumar-gm9cl pakistan punjab and in india punjab is same

    • @punjabiOldsong
      @punjabiOldsong 5 ปีที่แล้ว

      Gurchet g ..sunam kol pind a g ..te mainu vi shonk aa ik apna TH-cam channel da ..7700 subscribe tan krle ..pr koi saath nj de rheya

  • @daljitsandhu4363
    @daljitsandhu4363 5 ปีที่แล้ว +1

    Bahut vadia veere sadi auan vali Har ik pehrii nu bahut vadia massage dita e

  • @lovepreetSingh-np3ow
    @lovepreetSingh-np3ow 5 ปีที่แล้ว +13

    ਵਾਹ ਵੀਰ ਰੂਹ ਖੁਸ਼ ਕਰਤੀ ਸ਼ਬਦ ਹੀ ਨੀ ਮਿਲਦੇ ਬਿਆਨ ਕਰਨ ਲਈ

  • @gurjantsinghjanta4532
    @gurjantsinghjanta4532 4 ปีที่แล้ว

    Beautiful bai ji bhut vadea ada hi loka no richtiya da asl pta lagda Waheguru Mehr rekhn tohada ta bai ji ana vadea sandesh hor koi ni ho sakda 🙏🙏🙏🙏

  • @Sidhugora777
    @Sidhugora777 5 ปีที่แล้ว +11

    Kya bat ਆ ਉਸਤਾਦ ਜੀ ਅੱਜ 22 ਸਾਲਾ ਚ pheli ਵਾਰ ਇਹਨਾਂ roya video ਦੇਖ ਕੇ ਬਹੁਤ shoni video ਆ emotional

  • @madhudhiman8158
    @madhudhiman8158 3 ปีที่แล้ว

    Really very heart touching story bhot soch smjh kr bnayi gyi h ye story or dekha jaye toh ye ek reality hi jo aaj kii duniya me abhi b h

  • @Letsstartmaths14
    @Letsstartmaths14 5 ปีที่แล้ว +8

    ਤਾਰੀਫ ਕਰਨ ਦੇ ਸ਼ਬਦ ਈ ਮੁੱਕ ਗਏ ਬਹੁਤ ਬਹੁਤ ਵਧੀਆ ।

  • @gaganpreet7610
    @gaganpreet7610 4 ปีที่แล้ว +1

    very nice, so emotional ,sachi bot Gharaa d chi kahani aa ajkl

  • @Gullshn.dhindsa
    @Gullshn.dhindsa 5 ปีที่แล้ว +8

    ਸੱਚ ਤੇ ਚੋਟ👍👍

  • @ramandeepkaurtejay7784
    @ramandeepkaurtejay7784 5 ปีที่แล้ว

    Bahut bahut bahut vdia movie 👌🏻😘😘😍😘👌🏻 👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

  • @harjinder245
    @harjinder245 5 ปีที่แล้ว +8

    ਵਾਹ ਜੀ, ਇੱਕ ਨਵੇਂ ਹੀ ਰੂਪ ਵਿੱਚ ਵੇਖਿਆ ਆਪ ਜੀ ਨੂੰ ਅੱਜ। 😍 ਇੱਕ ਵੱਖਰਾ ਕਾਂਸੇਪਟ, ਬਹੁਤ ਹੀ ਵੱਧੀਆ ਜੀ। 🙂🙏

  • @dalwindersingh1028
    @dalwindersingh1028 4 ปีที่แล้ว

    ਜੋ ਦਿਖਾਇਆ ਸੱਚ ਹੀ ਦਿਖਾਇਆ ਦੇਖਦਿਆਂ ਦੇਖਦਿਆਂ ਅੱਖਾਂ ਚੋ ਹੰਝੂ ਨਿਕਲ ਆਏ ਬਹੁਤ ਸੋਹਣਾ ਨਾਟਕ ਸੀ ਵੈਸੇ ਤਾਂ ਭੂਆ ਦਾ ਰਾਜ ਚਲਦਾ ਹੁੰਦਾ ਪਰ ਕੇਇਆ ਘਰਾਂ ਚ ਇਸ ਤਰਾਂ ਵੀ ਹੁੰਦਾ ਜੋ ਤੁਸੀਂ ਦਿਖਾਆ

  • @Jatanasaab111
    @Jatanasaab111 5 ปีที่แล้ว +9

    ਬਹੁਤ ਸੋਹਣੀ ਸਟੋਰੀ ਪੇਸ਼ ਕੀਤੀ ਆ ਬਾਈ ਜੀ,,,,ਰੱਬ ਖੁਸ਼ੀਆਂ ਦੇਵੇ ਜੀ।

  • @BSProductionBs
    @BSProductionBs 5 ปีที่แล้ว +1

    ਬਹੁਤ ਵਧੀਆ ਹੈ ਜੀ ਬੜਾ ਰੋਣਾ ਆਇਆ ਭੂਆ ਨੂੰ ਯਾਦ ਕਰਕੇ ਤੈਂ ਵੀਰ ਮੈਨੂੰ ਵੀ ਯਾਦ ਕਰਵਾ ਹੀ ਦਿੱਤਾ ਭੂਆ ਨੂੰ ਜਿਉਂਦਾ ਵਸਦਾ ਰਹਿ ਸਦਾ ਖੁਸ਼ੀਆਂ ਮਾਣੇ।

  • @hrmn980
    @hrmn980 5 ปีที่แล้ว +19

    bhawen problems hegian ne Punjab ch Canada hove jan koi hor mulak jine mrji develop hon, pr jerha pyar te apnapan apne punjab ch milda oh kite ni, I love my Punjab 😢😢😢😢😢

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 5 ปีที่แล้ว +1

    ਮੈਂ ਜਿਉਂ ਟਿਉਬ ਤੇ ਲੱਖਾ ਵੀਡੀਓ ਵੇਖਿਆ ਪਰ ਪਹਿਲੀ ਵਾਰ ਮੇਰੇ ਦਿਲ ਨੂੰ ਛੂਹ ਜਾਣ ਵਾਲੀ ਵੀਡੀਓ ਮਿਲੀ! ਜਿਉਂਦੀ ਰਹੇ ਤੇਰੀ ਟੀਮ

  • @jagjeetsharmajagu6658
    @jagjeetsharmajagu6658 5 ปีที่แล้ว +33

    ਮਾੜੇ ਕਰੇਕਟਰ ਵਾਲਾ ਰਿਸਤਿਅਾ ਦੀ ਕਦਰ ਨੀ ਕਰ ਸਕਦਾ

  • @kaurjass3966
    @kaurjass3966 5 ปีที่แล้ว +63

    Jo log dislike kr rhe a.ohna nu rishtya di SMj ni😏😏

    • @ayyansajid4813
      @ayyansajid4813 5 ปีที่แล้ว +1

      Thek kaha ap ny

    • @preetdhaliwal6644
      @preetdhaliwal6644 4 ปีที่แล้ว

      hmm

    • @ajotangadsingh6290
      @ajotangadsingh6290 4 ปีที่แล้ว

      Bohat sohna reply kita tusi.. video bohat sohni bnayi a🤗🤗👌👌😍😍😍

    • @asmatjaved6685
      @asmatjaved6685 4 ปีที่แล้ว

      Insaan khtam ho jata ha last khush Rishton mey zendge guzaro this is so cute ❤️ masge for all

    • @yashmansingh179
      @yashmansingh179 4 ปีที่แล้ว

      Sahi keha ji tusi

  • @gursantdhaliwal2561
    @gursantdhaliwal2561 5 ปีที่แล้ว +5

    Wah ji wah👉👌👌👌jauonde vasde rho 😍😙

  • @deepsagarpuria1571
    @deepsagarpuria1571 5 ปีที่แล้ว +13

    Heart touching 😢😭👌

  • @lalikhan4024
    @lalikhan4024 5 ปีที่แล้ว +7

    ਬਹੁਤ ਵਧੀਆ ਦਿਲ ਨੂੰ ਛੂਹ ਗਈ

  • @avtarmann681
    @avtarmann681 2 ปีที่แล้ว +1

    ਵੀਰ ਜੀ ਇਹ ਜਾਣਕਾਰੀ ਦਾ ਬਹੁਤ ਬਹੁਤ ਧੰਨਵਾਦ ਜੀ

  • @ajaydhiman4158
    @ajaydhiman4158 5 ปีที่แล้ว +12

    Most adorable ❤️ story I love it
    Every month new story on realtionship s

  • @royalgill5442
    @royalgill5442 4 ปีที่แล้ว

    Bhout hi bhavuk kr ditta aap di story ne bhout sara dhanvad gurchet veer ji 100% right bhuaa nu bhout hi chaa char janda jdo miln jyeda ik vakhra hi skoon milda dil nu
    Stay safe n blessed veer ji you are great one man army 😍

  • @Sharanpreet.Singh.02
    @Sharanpreet.Singh.02 5 ปีที่แล้ว +4

    Wah Gurchet bai wah ....
    koi alfaz nahi ......👃👃🙏🙏

  • @JSSOHIVLOGS
    @JSSOHIVLOGS 5 ปีที่แล้ว +2

    ਕੋਈ ਸਬਦ ਨੀ ਮਿਲ ਰਿਹਾ ਕਿ ਕਹਾ।।। ਬਹੁਤ ਬਹੁਤ ਵਧੀਆ।।।।।

  • @Pawan_bakhtu
    @Pawan_bakhtu 5 ปีที่แล้ว +6

    ਵੱਖਰਾ ਟੌਪਿਕ ਚੁਣਿਆ , ਬਹੁਤ ਸੋਹਣੀ ਵੀਡੀਓ 👌👌👌🙏🙏♥️♥️♥️

  • @BHANGUVIDEOSUK
    @BHANGUVIDEOSUK 5 ปีที่แล้ว +9

    One of the Best Short movie. Your mother(Bhuaa) is SUPER STAR!! God Bless You All.

  • @happy3615
    @happy3615 5 ปีที่แล้ว +9

    ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ

  • @ravinderpunyani2269
    @ravinderpunyani2269 4 ปีที่แล้ว +1

    कंमाल की कहानी' क़माल की ही नहीं बिलकुल सच्ची घर घर की कहानी जो दिल को गहराई से छू गई

  • @jaspalbarkatpur904
    @jaspalbarkatpur904 5 ปีที่แล้ว +5

    ਰਿਸ਼ਤਿਆਂ ਦੀ ਕੀਮਤ ਨੂੰ ਦਰਸਾਉਂਦੀ ਬਹੁਤ ਹੀ ਵਧੀਆ ਫਿਲਮ.

  • @zsrvlogs8401
    @zsrvlogs8401 2 ปีที่แล้ว +3

    ਅਸੀਂ ਵੀ ਆਪਣੀ ਭੂਆ ਤੋਂ ਦੂਰ ਹੋ ਗਏ ਹਾਂ , ਬਹੁਤ ਕੋਸ਼ਿਸ਼ ਕੀਤੀ ਭੂਆ ਦੇ ਪੁੱਤਰ ਨੂੰ ਮਨਾਉਣ ਲਈ , ਪਰ ਉਸ ਦਾ ਪੁੱਤ ਨਹੀਂ ਮੰਨਿਆ💔💔💔 ਪਹਿਲਾਂ ਤਾਂ ਅਸੀਂ ਇੱਕ ਜਿੰਦ ਇੱਕ ਜਾਨ ਸੀ ਪਰ ਹੁਣ ਵੱਖੋ ਵੱਖ ਰਾਹ ਹੋ ਗਏ ਹੋਵੇ

  • @gillsab1313
    @gillsab1313 5 ปีที่แล้ว +5

    ਆਹ ਨਾਨਕੇ ਘਰ ਵਾਲੀ ਗੱਲ ਤਾਂ ਮੇਰਾ ਹਿੱਸਾ ਲਗਦਾ ।।।।।।ਗੁਰੂ ਫਤਿਹ ਜੀ

    • @JaySingh-po4ie
      @JaySingh-po4ie 5 ปีที่แล้ว +2

      ਹਾਹਾਹਾ ਬਾਈ ਆਪਣੇ ਹੈ ਨੀ । ਮੈਂ ਤਾਂ ਪੂਰਾ ਕੰਜਰ ਆਂ ਮੇਰੇ ਪਿਓ ਦੇ ਸਾਲ਼ੇ ਸਾਰੇ ਡਰਦੇ ਆ । ਬੱਸ ਕਲੀ ਨਾਨੀ ਹੈ ਜਿਹੜੀ ਮੋਹ ਕਰਦੀ ਹੈ ।

    • @gillsab1313
      @gillsab1313 5 ปีที่แล้ว

      @@JaySingh-po4ie aj kal ta sala time hi aida da veere..

  • @MaheshVerma-lp2ir
    @MaheshVerma-lp2ir 4 ปีที่แล้ว

    बुआ की जितनी ममता अपने बच्चों से होती है उतना ही स्नहे अपने भतीजे भतीजी से करती है ।। बहुत मार्मिक रिश्ता होता है बुआ का ।।

  • @surinderkhangura3606
    @surinderkhangura3606 5 ปีที่แล้ว +12

    ਸੱਚੀ ਗੁਰਚੇਤ ਬਾਈ ਅੱਖਾਂ ਭਰ ਆਈਆਂ । ਬਹੁਤ ਹੀ ਵਧੀਆ concept..

    • @prabhdeepkaurgrewal3737
      @prabhdeepkaurgrewal3737 4 ปีที่แล้ว

      Schi Rona aa gya movie dekh k Mera v bro nahi milda sade nal 😢😢

  • @SimranKaur-fu1xq
    @SimranKaur-fu1xq 5 ปีที่แล้ว +2

    Hats off to concept . Waheguru mehar kre , adorable story.

  • @AmarjitSingh-tw4nu
    @AmarjitSingh-tw4nu 5 ปีที่แล้ว +7

    Dil nu tumb gyi bai ....Love u all your team members