Palwinder Singh Talwara ਦਾ ਧਾਕੜ Interview "ਚੱਕੋ Hit ਲਿਸਟ, ਆ ਪੰਥਕ ਲੀਡਰਾਂ ਨੂੰ ਠੋਕਣ ਦੀ ਤਿਆਰੀ "

แชร์
ฝัง
  • เผยแพร่เมื่อ 17 ม.ค. 2025

ความคิดเห็น • 579

  • @gurpreetbrar60091
    @gurpreetbrar60091 หลายเดือนก่อน +15

    ਤਲਵਾੜਾ ਲਾਲਚੀ ਹੈ ਇਹ ਸਰਕਾਰੀ ਏਜੰਟ ਹੈ ਬਾਈ ਦੀਪ ਸਿੰਘ ਜੀ ਨੂੰ ਇਸ ਦੱਲੇ ਬਾਰੇ ਪਹਿਲਾਂ ਨਹੀਂ ਸੀ ਪਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਤੇ ਸਦਾ ਜ਼ਿੰਦਾਬਾਦ ਰਿਹਾਗਾ

  • @GohakhaniMootpenijat
    @GohakhaniMootpenijat หลายเดือนก่อน +96

    ਭਾਊ ਅਮ੍ਰਿੰਤਪਾਲ ਸਿੰਘ ਮੁੱਖ ਸੇਵਾਦਾਰ ਵਾਰਿਸ ਪੰਜਾਬ ਦੀ ਜਥੇਬੰਦੀ ਤੋਂ
    ਮੁੱਖ ਮੰਤਰੀ ਪੰਜਾਬ 2027 ਵਾਰਿਸ ਪੰਜਾਬ ਦੇ

  • @sabi-mansa
    @sabi-mansa หลายเดือนก่อน +93

    ਭਾਈ ਅੰਮ੍ਰਿਤਪਾਲ ਖਾਲਸਾ 2027🦅

  • @gillh6830
    @gillh6830 หลายเดือนก่อน +106

    ਹਾਹਾਹਾ … ਸਰਕਾਰ ਕੋਲੋ ਸਕਿਊਰਟੀ ਲੈ ਕੇ ਸਰਕਾਰ ਖਿਲਾਫ ਲੜ ਰਹੇ ਵੱਡੇ ਪੰਥਕ 😅😅😅😅

    • @jaswindersingh-ov3bi
      @jaswindersingh-ov3bi หลายเดือนก่อน

      😂

    • @gaganchahal8969
      @gaganchahal8969 หลายเดือนก่อน

      ਅੱਜ ਦਾ ਯੁੱਗ ਨਿਰਾ ਪੂਰਾ ਜੰਗ ਨਹੀਂ diplomatic ਹੋਣਾ ਪੈਂਦਾ

  • @footballlover490
    @footballlover490 หลายเดือนก่อน +58

    Deep Sidhu ਸ਼ਹੀਦ ਕਰਾਉਣ ਵਾਲਾ ਸਰਕਾਰੀ ਟਾਊਟ

    • @Cricket-p4t4x
      @Cricket-p4t4x หลายเดือนก่อน

      Sahi gall a sala sarkari tot aa chwal

  • @gurchransingh5674
    @gurchransingh5674 หลายเดือนก่อน +117

    5 ਲੱਖ ਵੋਟ ਲੈ ਗਿਆ ਭਾਈ ਸਾਹਿਬ ਸੋਨੂੰ ਕੋਈ ਪੰਚਾਇਤ ਮੈਬਰ ਨਹੀ ਬਣਾਉਦਾ

    • @iqbalchahal4775
      @iqbalchahal4775 หลายเดือนก่อน +11

      ਵੀਰ ਆਪਣੇ ਪਿੰਡ ਚ’ ਹੀ ਸਰਪੰਚੀ ਲਈ ਖੱੜਾ ਹੋਇਆ ਸੀ ਇਹ ਤਲਵਾੜਾ ! ਬੁਰੀ ਤਰਾਂ ਹਾਰਿਆ !

    • @HapB-f5m
      @HapB-f5m หลายเดือนก่อน +2

      Aah Saari game sikha vich fut paun ley bjp ki it cell to karwaya geya hai.

    • @kbrar4633
      @kbrar4633 29 วันที่ผ่านมา +1

      Lokan ne 5 lakh naal jitaia , par Parliment ch KODA ho gia , KHALSA kade JHUKHDE NE

    • @jaginderpsingh6899
      @jaginderpsingh6899 29 วันที่ผ่านมา

      Mootpal da moot nikalya pya, amit Shah ne Koda kr lya thoda soorma

    • @Manpeta1869
      @Manpeta1869 28 วันที่ผ่านมา

      👍

  • @davygrup1717
    @davygrup1717 หลายเดือนก่อน +70

    18:16 ਨਾਲੇ ਕਹਿੰਦਾ ਕੁਮੈਂਟ ਪੜ ਲਵੋ ਨਾਲੇ ਕਹਿੰਦਾ ਮੈ ਸੋਸਲ ਮੀਡੀਆ ਨੀ ਦੇਖਦਾ 😂

  • @rajucheema-wr4xj
    @rajucheema-wr4xj หลายเดือนก่อน +22

    ਤਲਵਾੜਾ ਸਾਹਿਬ ਦੀਆਂ ਗੱਲਾਂ ਸੁਣ ਕੇ ਸਮਝ ਆਇਆ ਹੈ ਕਿ ਸਰਕਾਰ ਸਿੱਖਾਂ ਨਾਲ ਕੋਈ ਵੀ ਧੱਕਾ ਨਹੀਂ ਕਰਦੀ ਸਿੱਖ ਹੀ ਸਿੱਖ ਦਾ ਵੈਰੀ ਹੈ।

  • @KuldeepSingh-p6s2l
    @KuldeepSingh-p6s2l หลายเดือนก่อน +38

    ਗੱਲਾਂ ਕਰਨੀਆਂ ਬਾਈ ਦੀਪ ਸਿੰਘ ਸਿੱਧੂ ਦੀਆਂ ਤੇ ਲੈਂਣੇ ਸਰਕਾਰੀ ਗੰਨਮੈਨ ਬਾਈ ਦੀਪ ਸਿੰਘ ਸਿੱਧੂ ਮੋਤ ਤੋ ਡਰਦਾ ਨਹੀਂ ਸੀ ਗੁਰੂ ਸਾਹਿਬ ਤੇ ਭਰੋਸਾ ਸੀ

  • @SonyJagroop-mx8wf
    @SonyJagroop-mx8wf หลายเดือนก่อน +38

    ਲੋਕਾ ਦੇ ਦਿਲਾ ਵਿੱਚੋ ਨਹੀ ਮਿੱਟਾ ਸਕਦਾ ਅੰਮ੍ਰਿਤਪਾਲ ਸਿੰਘ ਤੂੰ ਤਲਵਾੜੇ ਦੱਲਿਆਂ ਬਖਸ਼ੀਸ਼ ਦੱਲਿਆ ਜਿੰਨਾ ਮਰਜੀ ਜੋਰ ਲਾਈ ਜਾਉ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਿਹੇਗਾ

    • @user.DeepBrar
      @user.DeepBrar หลายเดือนก่อน +3

      ਗੱਲ ਸਬਰ ਨਾਲ ਕਰੀਦੀ ਏ , ਹਰ ਕਿਸੇ ਨੂੰ ਗਲਤੁ ਨੀ ਬੋਲੀਦਾ

    • @ajitsinghrai8603
      @ajitsinghrai8603 หลายเดือนก่อน +1

      time sb kush dsdu ena ta pta lgda amritpal da it cell kafi takda, problem aa v apna bnda kehda ehi ni pta lgda eh ta apas che ladan lgg ge, purane sangarshi loka te zakeen aksr zyada hi hunda. Shyad dono shi hon bs galat femia hon Akal Purakh mehar krn summat bkhshan.

    • @mdeepgill2775
      @mdeepgill2775 หลายเดือนก่อน +7

      ਭਾਈ ਸਾਹਿਬ ਗਲਤ ਨਾਂ ਬੋਲੋ ਬਾਬਾ ਬਖਸ਼ੀਸ਼ ਸਿੰਘ ਕੌਮ ਦੇ ਬਹੁਤ ਮਹਾਨ ਜਰਨੈਲ ਨੇਂ, ਤੇ ਸ਼ਹੀਦ ਭਾਈ ਜਿੰਦਾ ਤੇ ਸ਼ਹੀਦ ਭਾਈ ਸੁੱਖਾ ਕਰੀਬੀ ਸਾਥੀ ਰਹੇ ਨੇਂ, ਬੜੇ ਮਹਾਨ ਪੰਥਕ ਕਾਰਜ ਨੇਪਰੇ ਚਾੜੇ ਨੇਂ ਜੀ

    • @kbrar4633
      @kbrar4633 29 วันที่ผ่านมา

      Moot paal di ki contribution a punjab nu , Sab to wadda dalla tan eh e a , AMIT SHAH DE TATTE CHATDA

  • @NirajanSingh-e3d
    @NirajanSingh-e3d หลายเดือนก่อน +60

    ਤਲਵਾੜਾ ਨਹੀਂ ਸਾਰੇ ਸਿਕੁਰਟੀ ਵਾਲੇ ਸਰਕਾਰੀ ਗਦਾਰ ਨੇ

  • @GurmukhSingh-cz2vm
    @GurmukhSingh-cz2vm หลายเดือนก่อน +35

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਹੈ ਤਲਵਾੜਾ ਦੀ ਗੱਲ ਚ ਕੋਈ ਦਮ ਨਹੀਂ ਹੈ

  • @ssk907
    @ssk907 หลายเดือนก่อน +68

    ਗਦਾਰੀ ਦੀ ਬੌ ਆਉਂਦੀ ਤਲਵਾੜੇ ਚੋਂ

    • @ajitsinghrai8603
      @ajitsinghrai8603 หลายเดือนก่อน +3

      Deep sidhu cho v ondi c thonu loka nu

    • @ssk907
      @ssk907 หลายเดือนก่อน +4

      ਸਕਿਊਰਟੀ ਲੈਣ ਦਾ ਬਹਾਨਾ

  • @sandhu3507
    @sandhu3507 หลายเดือนก่อน +64

    ਤਲਵਾੜੇ ਦੀ ਕਿਸੇ ਗੱਲ ਦਾ ਕੋਈ ਸਿਰ ਪੈਰ ਨਹੀ “ ਐਵੇਂ ਹਿੱਲਿਆ ਪਿਆ 😂

  • @GursewakSingh-to6gp
    @GursewakSingh-to6gp หลายเดือนก่อน +66

    ਬਹੁਤ ਵਧੀਆ ਪੱਤਰਕਾਰ ਵੀਰ। ਏ ਨੂੰ ਤਕਲੀਫ ਭਾਊ ਦੀ ਚੜਾਈ ਤੋਂ ਆ

  • @KalaSerron
    @KalaSerron หลายเดือนก่อน +48

    ਉਏ ਲੋਕੋ ਜਾਗੋ ਤਲਵਾੜਾ ਸਰਕਾਰੀ ਟੋਟ ਹੈ ਦੱਲਾ ਮਸੰਦ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਲਵ ਯੂ

  • @randeepkaur7842
    @randeepkaur7842 หลายเดือนก่อน +28

    ਇਹੋ ਜਿਹੇ ਲੋਕਾਂ ਕਰਕੇ ਸੁਖਬੀਰ ਬਾਦਲ ਵਰਗੇ ਸ਼ੋਮਣੀ ਕਮੇਟੀ ਕਬਜੇ ਵਿੱਚ ਹੈ ਕਿਉਂਕਿ ਇਹ ਕਿਸੇ ਇਕੱਠੇ ਨਹੀਂ ਹੋਣ ਦਿੰਦੇ

  • @davygrup1717
    @davygrup1717 หลายเดือนก่อน +35

    ਸਰਕਾਰ ਨੇ ਇਕ ਚਿੱਠੀ ਬਣਾਕੇ ਦਿਖਾਤੀ ਏਨਾ ਦੇ ਪੱਦ ਨਿਕਲੇ ਪਏ ਨੇ 😂

  • @sabi-mansa
    @sabi-mansa หลายเดือนก่อน +35

    ਇਹਨੂੰ ਗ੍ਰੰਥੀ ਵਾਲੀ ਵੀਡਿਉ ਬਾਰੇ ਵੀ ਪੁਸ਼ਣਾ ਸੀ

  • @Sony_baba
    @Sony_baba หลายเดือนก่อน +54

    ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @KuldeepSingh-p6s2l
    @KuldeepSingh-p6s2l หลายเดือนก่อน +57

    ਭਾਈ ਦਲਜੀਤ ਸਿੰਘ ਬਿੱਟੂ ਨੂੰ ਆਪਣੇ ਨਾਲ ਨਾ ਜੋੜ ਤੂੰ ਸਰਕਾਰੀ ਟਾਊਟ ਬਨ ਗਿਆ ਹੁਣ ਸਫਾਈਆਂ ਦੇਣ ਦਾ ਕੋਈ ਫਾਇਦਾ ਨਹੀਂ

  • @gillh6830
    @gillh6830 หลายเดือนก่อน +26

    ਹੁਣ ਹਰੀਨੌ ਦਾ ਨਾਮ ਲਾ ਦਿੱਤਾ ਲਿਸਟ ਉਹਨੇ ਵਿਖਾਈ ਆ 😅😅😅 .. ਤਲਵਾੜੇ ਦਾ ਇਤਿਹਾਸ ਇਸਦੇ ਪਿੰਡ ਵਾਲਿਆਂ ਕੋਲੋ ਪੁੱਛ ਲੋ ਸੱਚ ਸਾਹਮਣੇ ਆ ਜਾਣਾ 😅😅

  • @HarjeetSingh-f5j
    @HarjeetSingh-f5j หลายเดือนก่อน +40

    ਸਰਕਾਰ ਤੁਹਾਡੇ ਤੋ ਕੰਮ ਲੈਦੀ ਤਾ ਹੀ ਸਰ ਕਾਰ ਤੁਹਾਡਾ ਖਿਆਲ ਰੱਖਦੀ

  • @satwinderpanju9049
    @satwinderpanju9049 หลายเดือนก่อน +19

    ਪੱਤਰਕਾਰ ਸਾਬ ਬਹੁਤ ਵਧੀਆ ਬੰਦਾ ਹੈ ਸਵਾਲ ਵਧੀਆ ਠੋਕਕੇ ਪੁੱਛੇ ਗਏ ਹਨ

  • @gurumukhsinghmahal8493
    @gurumukhsinghmahal8493 หลายเดือนก่อน +42

    ਭਾਈ ਅਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ

  • @sand305
    @sand305 หลายเดือนก่อน +41

    ਇਹ ਸਕਿਉਰਟੀਆਂ ਲੈਕੇ ਪੰਥਕ ਗੱਲ ਕਰਨਗੇ 😂😂😂

  • @GurcharanSingh-c2t
    @GurcharanSingh-c2t หลายเดือนก่อน +41

    ਇਸ ਨੂੰ ਇਹ ਪੁੱਛੋ ਹਰੀ ਨੌ ਨੂੰ ਇਹ ਲਿਸਟ ਕਿਸ ਨੇ ਮੁਹਈਆ ਕਰਵਾਈ ਓਹੋ ਬੰਦਾ ਸਰਕਾਰੀ ਹੋਵੇਗਾ ਨਹੀਂ ਤਾਂ ਮਾਰਨ ਵਾਲਾ ਦਸੇਗਾ ਕਿਉ ਤੁਹਾਡੇ ਕੋਲ ਸਰਕਾਰੀ ਸਕਰਟੀ ਕਿਉ ਵਿਚਾਰਾ ਦੀ ਲੜਾਈ ਨੂੰ ਏਜੰਸੀਆਂ ਨੇ ਪਰਵਾਰਾ ਦੀ ਲੜਾਈ ਬਣਾਤਾ ਅਕਲ ਕਰੋ ਕੁਝ। ਪਹਲਾ ਤੁਸੀ ਸਗਰਸ ਲੜਿਆ ਜਰੂਰ ਪਰ ਸਮੇਂ ਨੇ ਤੁਹਾਨੂੰ ਟੋਟ ਬਣਾਤਾ।

  • @user.DeepBrar
    @user.DeepBrar หลายเดือนก่อน +21

    🙏ਅਸਲ ਕੌਮੀ ਜਰਨੈਲ ਭਾਈ ਦਲਜੀਤ ਸਿੰਘ ਜੀ ਬਿੱਟੂ🙏🙏🙏 , ਮੈ ਤੇ ਚਾਹੁੰਦਾ ਕੇ ਭਾਈ ਬਿੱਟੂ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਾਂ,ਤਾਂ ਜੋ ਵਾਹਿਗੁਰੂ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰਨ🙏

    • @gurwantsingh5068
      @gurwantsingh5068 หลายเดือนก่อน

      Bro. Asin Ardaas karde han WaheGuru tuhanu Sikhi de Daat Bakshan 🙏🙏🙏🙏🙏

    • @Karan09-14
      @Karan09-14 หลายเดือนก่อน

      Hnji veer bitu schi yodha aa talwara ona nu jarnal mnda aa kala video ch kehn li. Jaaa aa schi ona nu jarnal mne taa bhai bitu na taa koi secruity ni lyi aaa sab khdku singh nlo jda action ovi sirre ale ta bhai bitu huna ona di jathebndi da aa, fr enu khtra jda ka ona nu nle bitu huna kdi gal ni kiti chiti di naa ona kdi bhai amritpal nu mda kyaa na kuj taa bhai bakshis ta sgo amritsar morche ch jnda rya aa bss talwara vikya hoya jo sikha nu aps ch ldona chonda enu aa va bhai bitu ta amritpal kathe na ho skn

  • @gurnamsingh-bc8oy
    @gurnamsingh-bc8oy หลายเดือนก่อน +30

    ਬਾਈ ਜੀ, ਕਿਉਂ ਜ਼ਾਹਿਰ ਘੋਲ ਰਹੇ ਹੋ ਸਿੱਖ ਕੌਮ ਵਿੱਚ

    • @suchasidhu4142
      @suchasidhu4142 หลายเดือนก่อน +3

      ਬਾਈ ਨਹੀਂ ਦੱਲਾ ਟਾਊਟ ਐ

  • @cheemasandeep6336
    @cheemasandeep6336 หลายเดือนก่อน +22

    ਭਾਈ ਅਮਿਰਤਪਾਲ ਸਿੰਘ ਜਿੰਦਾਬਾਦ

  • @kanwalpreets1181
    @kanwalpreets1181 หลายเดือนก่อน +48

    ਮਰਨ ਤੋ ਡਰ ਲੱਗਦਾ ਵੱਡੇ ਸਿੰਘ ਨੂ 😂😂😂😂
    ਪਜਾਮੀ ਲਿੱਬੜੀ ਪਈ
    ਟੱਟੀ ਨਿਕਲੀ ਪਈ 😂😂😂😂

  • @Firebox-n5n
    @Firebox-n5n หลายเดือนก่อน +9

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਵਾਦ

  • @HarjeetSingh-f5j
    @HarjeetSingh-f5j หลายเดือนก่อน +100

    😢ਤਲਵਾੜਾ ਲਾਲਚੀ ਹੈ ਤਾ ਹੀ ਕੋਈ ਤਲਵਾੜੇ😊 ਦੇ ਹਕ ਚੌ ਨਹੀਂ ਬੋਲਦਾ

    • @user.DeepBrar
      @user.DeepBrar หลายเดือนก่อน +3

      ਲਾਲਚੀ ਕਿਵੇ ਮਤਲਬ

    • @arjan7472
      @arjan7472 หลายเดือนก่อน

      @@user.DeepBrar paise kursi

    • @sehajgamer5433
      @sehajgamer5433 หลายเดือนก่อน

      Ki lalchi a ame chak k muh kr ta coment

    • @gurmelsinghchahal5654
      @gurmelsinghchahal5654 หลายเดือนก่อน +3

      ਦੀਪ ਸਿੱਧੂ ਦਾਂ ਨਾਂ ਲੈਕੇ ਬਾਹਰ ਬੈਠੇ ਸਿੱਖਾਂ ਤੋਂ ਪੈਸੇ ਮੰਗਵਾ ਲਏ ਸੀ ਜਦੋਂ ਦੀਪ ਸਿੱਧੂ ਬਾਹਰ ਆਇਆ ਫਿਰ ਸੰਗਤਾਂ ਨੇ ਦੀਪ ਸਿੱਧੂ ਨੂੰ ਹੋਰ ਪੈਸੇ ਭੇਜਣ ਲਈ ਕਿਹਾ ਫਿਰ ਪਤਾ ਲੱਗਾ ਸੀ ਦੱਸ

    • @tejvirsingh5806
      @tejvirsingh5806 หลายเดือนก่อน

      tuc kithe c ohdo jdo paise peje kis ne bheje aur kine bheje​@@gurmelsinghchahal5654

  • @kuldeepgill3575
    @kuldeepgill3575 หลายเดือนก่อน +18

    ਤਲਵਾਡਾ ਭਾਈ ਦਲਜੀਤ ਸਿੰਘ ਦਾ ਨਾਮ ਵਾਰੀ ਵਾਰੀ ਕਿਉ ਲੈ ਰਿਹਾ ਏ ਉਹ ਆਪ ਤਾ ਕਦੇ ੲਇਸ ਵਿਸੇ ਤੇ ਬੋਲਦੇ ਹੀ ਨਹੀ ਸੁਣੇ ਜੀ

    • @Karan09-14
      @Karan09-14 หลายเดือนก่อน +1

      Kyuki aa taot aa aa chonda bhai bitu taa amritpal huna ch apsi nafrt bne aa sikh kaom nu aps ch ldona chonda

    • @BaljinderSinghGuraya
      @BaljinderSinghGuraya 22 วันที่ผ่านมา

      Bilkul sahi bol rahe ho bhai ji

  • @dayasingh9935
    @dayasingh9935 หลายเดือนก่อน +27

    ਤਲਵਾੜਾ ਬੁੱਚੜ ਲਾਲਚੀ ਫੁਕਰਾ। ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤❤❤

  • @RajinderSingh-cp5gg
    @RajinderSingh-cp5gg หลายเดือนก่อน +18

    ਮੈਨੂੰ ਤਾਂ ਇਹ ਬੰਦਾ ਅਨਪੜ੍ਹ ਜਾਪਦਾ ਵੀਰੋ ਜੇਕਰ ਤੁਹਾਨੂੰ ਇਹਦੀ ਪੜਾਈ ਦਾ ਪਤਾ ਤਾਂ ਜਰੂਰ ਦੱਸਿਆ ਜੇ ।

  • @jagmeetsandhu5307
    @jagmeetsandhu5307 หลายเดือนก่อน +4

    ਭਾਈ ਅੰਮ੍ਰਿਤ ਪਾਲ ਜਿੰਦਾਬਾਦ ਆਰਐਸਐਸ ਮੁਰਦਾਬਾਦ

  • @GohakhaniMootpenijat
    @GohakhaniMootpenijat หลายเดือนก่อน +38

    22 ਦੀਪ ਸਿੱਧੂ ਦਾਂ ਕਾਤਲ
    ਤਲਵਾੜਾ.
    ਹੋਬੀ ਧਾਲੀਵਾਲ.
    ਕਾਮਰੇਡ

    • @HarbinnderSingh
      @HarbinnderSingh หลายเดือนก่อน

      Kede chor nu comment kar reyo tusi ehna choran nu eho scorty mare gii pure pind vicho shekya hoya te hun jldi panth chu v shekya jye ga chor sire da

  • @balvirsingh175
    @balvirsingh175 หลายเดือนก่อน +7

    ਤਲਵਾੜਾ ਸਾਹਿਬ ਜੀ ਵੈਸੇ ਤਾਂ ਤੁਸੀਂ ਬਹੁਤ ਸਿਆਣੇ ਤੇ ਸਚੁੱਜੇ ਬੰਦੇ ਹੋ ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਹੈ ਕਿ ਗਰਮ ਖਿਆਲੀ ਜੱਥੇਬੰਦੀਆਂ ਵਿੱਚ ਭਰਾ ਮਾਰੁ ਜੰਗ ਸ਼ੁਰੂ ਕਰਵਾ ਦਿੱਤੀ ਜਾਵੇ ਇਹਨਾਂ ਸਾਜ਼ਿਸ਼ ਤੋਂ ਸੁਚੇਤ ਹੋਣ ਦੀ ਲੋੜ ਹੈ

  • @reshamsingh6077
    @reshamsingh6077 หลายเดือนก่อน +22

    ਸਾਰੇ ਟਾਊਟ ਹੈ ਸਰਕਾਰੀ ਜੋ ਸਰਕਾਰ ਸਟੇਟ ਸੈਂਟਰ ਦਿੱਲੀ ਦੀ ਸਕਿਉਰਟੀ ਕੀ ਲੈਂਦੇ ਆ ਪਲਵਿੰਦਰ ਸਿੰਘ ਤਲਵਾੜਾ ਮੈਂ ਕਹਿੰਦਾ ਤਾਂ ਆਊਟ ਆ ਤੁਸੀਂ ਸਾਰੇ ਜਿੰਨੇ ਕੋਲ ਸਕਿਉਰਟੀਆਂ

  • @GeneralJorawarSingh
    @GeneralJorawarSingh หลายเดือนก่อน +11

    ਤੁਸੀਂ ਧੰਨ ਓ ਯਾਰ,
    ਅਮ੍ਰਿਤਪਾਲ ਜੇਲ ਚ ਕੀ ਕਰਦਾ, ਜੇ ਓ ਇਨਾਂ ਹੀ ਸਰਕਾਰ ਨਾਲ ਮਿਲਿਆ ਤੇ !

  • @kulvirgora1771
    @kulvirgora1771 หลายเดือนก่อน +14

    Amritpal jindabad

  • @inderjeetsandhu4772
    @inderjeetsandhu4772 หลายเดือนก่อน +4

    ਏਹ ਬੰਦਾ ਖੁਦ ਦੱਲਾ ਹੈ ।ਇਸਤੇ ਕੋਈ ਯਕੀਨ ਨਹੀ ਕਰ ਸਕਦਾ ।

  • @ArshdeepSingh-j3s
    @ArshdeepSingh-j3s หลายเดือนก่อน +29

    ਏ ਤਲਵਾੜਾ ਸਰਕਾਰੀ ਟਾਉਟ ਵੀਰ ਜੀ ਸੱਭ ਨੂੰ ਪਤਾ

  • @jagdeepnatt9425
    @jagdeepnatt9425 หลายเดือนก่อน +5

    ਜਿਹੜਾ ਵੀ ਅਮ੍ਰਿਤਪਾਲ ਨੂੰ ਸੁਆਲ ਕਰੇਂਗਾ ਉਸ ਨੂੰ ਕਾਮਰੇਡ ਜਾ ਗ਼ਦਾਰ ਦਾ ਸਰਟੀਫਿਕੇਟ ਤਰੁੰਤ ਜਾਰੀ ਕੀਤਾ ਜਾਵੇਗਾ

  • @bikramjitsingh7145
    @bikramjitsingh7145 หลายเดือนก่อน +12

    Bhai amritpal Singh jidabad

  • @gurumukhsinghmahal8493
    @gurumukhsinghmahal8493 หลายเดือนก่อน +29

    ਸਰਕਾਰੀ ਟਾਓਟ ਤਲਵਾੜਾ

  • @singhgill6736
    @singhgill6736 หลายเดือนก่อน +5

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਤਲਵਾੜਾ ਸਰਕਾਰੀ ਹੋ ਗਿਆ

  • @balkarsinghdhanoa6740
    @balkarsinghdhanoa6740 หลายเดือนก่อน +14

    ਸਕਾਉਰਟੀ ਵਾਪਸ ਕਰਦੇ ਸਹੀਦਾ ਚ ਨਾਮ ਆਜੁ ਜੀਵਨ ਲੇਖੇ ਲਾਦੇ ਕੌਮ ਦੇ ਸਾਰੇ ਔਗਣ ਬਖਸ਼ੇ ਜਾਣਗੇ😂😂

  • @Punjaabroots
    @Punjaabroots หลายเดือนก่อน +6

    ਸਰਕਾਰੀ ਸਕਿਉਰਟੀ ਲੈਕੇ ਸਰਕਾਰ ਨਾਲ ਮੱਥਾ ਲਾਉਣ ਵਾਲੇ ਨਵੇਂ ਹੀ ਪੰਥਕ ਆਗੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹੜੀ ਮੁਗਲਾਂ ਤੋਂ ਸਕਿਉਰਟੀ ਲੈਤੀ ਸੀ ਦੱਸੋ ?

  • @GohakhaniMootpenijat
    @GohakhaniMootpenijat หลายเดือนก่อน +18

    ਮੰਗ ਕੇ ਕੇਲੇ ਖਾਣ ਆਲੀ ਪ੍ਰਜਾਤੀ

  • @KaramveerSingh-po5kn
    @KaramveerSingh-po5kn หลายเดือนก่อน +8

    ਲਿਸਟ ਮੈਨੂੰ ਹਰੀ ਨੌ ਨੇ ਦਿਖਾਈ ਸੀ।
    ਪੜਵਚਨ :- ਸ਼ਾਮ ਤੱਕ ਸੋਫੀ ਤਲਵਾੜਾ ਛਾਬ।

  • @amanjitsingh21
    @amanjitsingh21 หลายเดือนก่อน +5

    ਇਹ ਵੀ ਸਿਰੇ ਦੀ ਚਵਲ ਨਿੱਕਲੀ ਦੀਪ ਸਿੱਧੂ ਬਾਈ ਇਸਨੂ ਪਹਿਚਾਣ ਗਿਆ ਸੀ !! ਇਹਨੂੰ ਹੰਕਾਰ ਬਹੁਤ ਹੋ ਗਿਆ ਹੁਣ ਬਹੁਤ

  • @TirathSingh-l1u
    @TirathSingh-l1u หลายเดือนก่อน +24

    Amrtpal Singh g need cm Punjab Punjabo

  • @jspawaar675
    @jspawaar675 หลายเดือนก่อน +1

    ਪੱਤਰਕਾਰ ਵੀਰ ਜੀ ਨੂੰ ਬੇਨਤੀ ਹੈ ਕਿ ਅਜਿਹੇ ਚਵਲਾਂ ਨੂੰ ਬੁਲਾਉਣ ਦੀ ਬਜਾਏ ਕਿਸੇ ਹੋਰ ਪੰਥਕ ਧਿਰਾਂ ਨੂੰ ਸੱਦ ਕੇ ਇੰਟਰਵਿਊ ਦੇਣ ਲਈ ਬੇਨਤੀ ਕਰੋ ਜੀ ਕਿਉਂਕਿ ਇਹ ਚਵਲ ਐ ਜੀ

  • @Lovepreetsingh-k7q
    @Lovepreetsingh-k7q หลายเดือนก่อน +4

    ਯਦ ਏਦੇ ਹੱਥ ਪਾਇਆ ਅਗਲਾ ਓਸੇ ਦਿਨ ਤੋ ਸਿੱਖਾਂ ਦੇ ਖਿਲਾਫ ਹੋ ਗਿਆ

  • @morgansingh8186
    @morgansingh8186 หลายเดือนก่อน +31

    ਸ੍ਰ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

    • @TarsemSingh-ci5ls
      @TarsemSingh-ci5ls หลายเดือนก่อน +4

      ਅਮਿ੍ਰਤਪਾਲ ਵੀ ਏਜੰਸੀਆਂ ਦਾ ਆਦਮੀ ਹੈ

    • @KalaSerron
      @KalaSerron หลายเดือนก่อน +1

      ਕੋਈ ਸਬੂਤ ਹੈ ਜਾ ਆਪ ਦਲਾਲ​@@TarsemSingh-ci5ls

    • @sand305
      @sand305 หลายเดือนก่อน

      ​@@TarsemSingh-ci5lsਫੇਰ ਉਸਨੂੰ ਜੇਲ ਵਿਚ ਕਿਉਂ ਰੱਖਿਆ ਇਹਨਾਂ ਵਾਂਗੂ ਬਾਹਰ ਸਕੀਉਰਟੀਆਂ ਲੈਕੇ ਨਜਾਰੇ ਲੈਂਦਾ ਹੁੰਦਾ

  • @boomitalia5991
    @boomitalia5991 หลายเดือนก่อน +12

    ਦੱਲਾ ਤਲਵਾੜਾ

  • @gurtejsingh5383
    @gurtejsingh5383 หลายเดือนก่อน +2

    ਤਲਵਾੜਾ ਵੀਰ ਇਕ ਸੰਘਰਸ਼ੀ ਸਿੱਖ ਹੈ ਸਰਘਸ ਵਿੱਚ ਕੋਈ ਗਲਤੀ ਹੋ ਸਕਦੀ ਪਰ ਸੰਘਰਸ਼ ਕਰ ਰਹੇ ਸਿੱਖਾਂ ਨੂੰ ਸੰਜਮ ਵਰਤਣ ਦੀ ਲੋੜ ਹੈ

  • @davygrup1717
    @davygrup1717 หลายเดือนก่อน +23

    20:57 ਉਦੋਂ ਦੂਸਰਿਆਂ ਨੂੰ ਦੱਲੇ ਕਿਉਂ ਕਿਹਾ ਜੋ ਸਕਿਊਰਟੀ ਰੱਖਦਾ ਸੀ ????

  • @sardardalwindersinghmand9523
    @sardardalwindersinghmand9523 หลายเดือนก่อน +3

    ਤੇਰੇ ਵਾਂਗੂ ਮਨਜਿੰਦਰ ਸਿਰਸਾ ਵੀ ਕਹਿੰਦਾ ਹੁੰਦਾ ਸੀ ਪਰ ਫਿਰ ਉਹ ਵੀ ਬੀ ਜੇ ਪੀ ਦੇ ਪੈਰੀਂ ਪੈ ਗਿਆ ਸੀ

  • @virajsinghgurbazsinghmunde8845
    @virajsinghgurbazsinghmunde8845 หลายเดือนก่อน +10

    Bhai amritpal singh ji to ena khof kya baat aa bhai saab ji te guru maharaj da bhot mehar aa

  • @rajucheema-wr4xj
    @rajucheema-wr4xj หลายเดือนก่อน +4

    ਵੀਰੋ ਜੇਕਰ ਭਾਈ ਬਿੱਟੂ, ਕੁੱਕੀ, ਤਲਵਾੜਾ, ਬਖਸ਼ੀਸ਼ ਵਰਗੇ ਪੰਥਕ ਆਗੂਆਂ ਦਾ ਫ਼ਿਕਰ ਸਰਕਾਰ ਕਰਦੀ ਹੈ ਸਕਿਉਰਟੀ ਦਿੰਦੀ ਹੈ ਤਾਂ ਫੇਰ ਸਿੱਖਾਂ ਨਾਲ ਕੋਈ ਵੀ ਧੱਕਾ ਨਹੀਂ ਹੁੰਦਾ ਇੰਡੀਆ ਵਿੱਚ।

  • @gurmeetsinghgurmeetsingh2599
    @gurmeetsinghgurmeetsingh2599 หลายเดือนก่อน +7

    ਹਊਮੈ ਧੀਰਗ ਰੋਗ ਹੈ।

  • @Manjot-o8b
    @Manjot-o8b หลายเดือนก่อน +3

    Sikh koum da babbar sher Bhai Amrit pal Singh ji khalsa jindabad hai te rahega ♥️♥️♥️♥️

  • @amarjotsinghgrewal5123
    @amarjotsinghgrewal5123 หลายเดือนก่อน +2

    ਇੰਨਾਂ ਦਾ ਭੁਲੇਖਾ ਕਿ ਭਾਈ ਦਲਜੀਤ ਸਿੰਘ ਨੂੰ ਹੱਥ ਪਾ ਲੈਣਗੇ ਜੇ ਗਲਤੀ ਕਰ ਵੀ ਗਏ ਤਾ ਇੰਨਾਂ ਦਾ ਅੰਤ ਉਹੀ ਦਿਨ ਤੋਂ ਸ਼ੁਰੂ ਹੋ ਜਾਊ

  • @honeysekhon5860
    @honeysekhon5860 หลายเดือนก่อน +2

    ਦੱਲੇ ਆਪਣੇ ਹੀ ਹੁੰਦੇ ਆ ਗੱਲ ਤਾਂ ਤਲਵਾੜੇ ਦੀ ਸਹੀ ਆ

  • @morgansingh8186
    @morgansingh8186 หลายเดือนก่อน +12

    ਬੀ2 ਸਰਨੇ ਦੇ ਪੈਰਾਂ ਚ ਬੈ ਕੇ ਜੇਲੋਂ ਬਾਹਰ ਆਇਆ

    • @bhagwantsingh8253
      @bhagwantsingh8253 หลายเดือนก่อน +1

      ਕੀ ਸਬੂਤ ਆ ਥੋਡੇ ਕੋਲ

  • @sarabjitdhaliwal4388
    @sarabjitdhaliwal4388 หลายเดือนก่อน +2

    ਤਲਵਾੜਾ ਜੀ ਲੋਕ ਬਹੁਤ ਸਿਆਣੇ ਹਨ ਉਹ ਤੁਹਾਡੀਆਂ ਗੱਲਾਂ ਵਿੱਚ ਨਹੀ ਆਉਦੇ ਇਕ ਪਾਸੇ ਤੁਸੀ ਪਿੰਡ ਦੀ ਸਰਪੰਚੀ ਨਹੀ ਜਿੱਤੀ ਗਈ ਅਤੇ ਦੂਜੇ ਪਾਸੇ ਅਗਲਾ ਐਮ ਪੀ ਸੱਭ ਨਾਲੋ ਜਿਆਦਾ ਵੋਟਾਂ ਨਾਲ ਜਿੱਤਿਆ

  • @Jaas13
    @Jaas13 หลายเดือนก่อน +3

    ਸਿਕੁਉਰਿਟੀ ਤਾਂ ਪੰਜਾਬ ਮੁੱਖ ਮੰਤਰੀ ਕੋਲ ਵੀ ਹੈ ਕੀ ਉਹ ਪੰਜਾਬ ਨੂੰ ਬਚਾਉਣ ਲ੍ਈ ਲੜ ਰਿਹਾ ਹੈ ਨਹੀ ਨਾ ਲੜ ਰਿਹਾ ਉਹੀ ਹਾਲ ਤੇਰਾ
    ਸਰਕਾਰ ਤੋ ਸਿਕੀਉਰਿਟੀ ਲੈ ਕੇ ਸਰਕਾਰ ਖਿਲਾਫ ਲੜਣਾ ਕਿੰਨੀ ਹਾਸੋਹੀਣੀ ਗੱਲ ਹੈ

  • @livelaughcreation
    @livelaughcreation หลายเดือนก่อน +3

    ਤੇਰੇ ਥਾਂ ਤੇਰਾ ਪਰਿਵਾਰ ਕਸਮ ਖਾ ਲਵੇਗਾ। ਇਹ ਗੱਲ ਹੀ ਗਲਤ ਹੈ। ਹਰ ਕਿਸੇ ਨੂੰ ਆਪਣਾ ਪਤਾ ਮੈਂ ਕੀ ਕੀਤਾ ਦੂਜੇ ਦਾ ਕੋਈ ਦਾਅਵਾ ਕਿਵੇਂ ਕਰ ਸਕਦਾ ਉਹ ਵੀ ਜਿਹੜਾ ਹੈ ਹੀ ਜੇਲ੍ਹ ਵਿੱਚ।

  • @Crocodilesingh-y8q
    @Crocodilesingh-y8q หลายเดือนก่อน +4

    ਤਲਵਾੜਾ ਨਾਲ ਸਾਡੇ ਕਿਸੇ ਗੱਲ ਤੋ ਰੋਸ ਵੀ ਰਿਹਾ ਪਰ ਤਲਵਾੜਾ ਸਰਕਾਰੀ ਨਹੀ ਇਹ ਗੱਲ ਦਾ ਦਾਵਾ ਕਰਦਾ ਮੈ ਅਸੀ ਸੰਭੂ ਮੋਰਚੇ ਤੇ ਕੋਮੀ ਇਨਸਾਫ ਮੋਰਚਾ ਵਿੱਚ ਚੰਗੀ ਤਰਾਂ ਦੇਖਿਆ ਤਲਵਾੜੇ ਵਿੱਚ ਪ੍ਰੈਸ ਵਿੱਚ ਰਹਿਣ ਦੀ ਹੋੜ ਤੇ ਭਾਸਨ ਵਿੱਚ ਵੱਡਿਆ ਗੱਲਾਂ ਕਰਨੀਆਂ ਸੱਭ ਤਲਵਾੜੇ ਦੀ ਅਗਵਾਈ ਵਿੱਚ ਰਹਿਣ ਇਹ ਗੱਲਾਂ ਤਾਂ ਹੰਨ ਪਰ ਸਰਕਾਰੀ ਨਹੀ

  • @amanjitsingh21
    @amanjitsingh21 หลายเดือนก่อน +3

    ਇਹ ਹੁਣ ਝੂਠ ਬੋਲਣ ਲੱਗ ਗਿਆ ਹੁਣ ਇਹ ਸਰਕਾਰੀ ਟਾਉਟ ਬਣ ਗਿਆ ਦੀਪ ਬਾਈ ਇਹਨੂੰ ਪਹਿਚਾਣ ਗਿਆ ਸੀ ਇਸਤੋ ਕਿਨਾਰਾ ਕਰਨ ਲੱਗ ਗਿਆ ਦੀਪ ਬਾਈ ਆਪਣੇ ਆਖਰੀ ਦਿਨਾ ਵਿਚ !! ਨਾਲੇ ਡਰਦਾ ਗਨਮੈਨ ਲਈ ਬੈਠਾ ਨਾਲੇ ਕਹਿੰਦਾ ਮੈਂ ਡਰਦਾ ਨੀ !! ਬਹੁਤ ਲਾਲਚੀ ਬੰਦਾ ਇਹ

  • @hardialsingh1
    @hardialsingh1 หลายเดือนก่อน +3

    ਸਰਕਾਰੀ ਸੁਰੱਖਿਆ ਵਾਹੁ ! ਪੰਥਿਕ ਰੱਖਿਆ ਵਾਹੁ ! ਤਲਵਾੜਾ ਵੀ ਵਿੱਕ ਗਿਆ ॥

  • @GurpreetSingh-ke8ok
    @GurpreetSingh-ke8ok หลายเดือนก่อน +2

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ,ਪੁਆੜਾ ਸਾਬ ਹੁਣ ਖੇਲ ਖ਼ਤਮ 😅😅😅

  • @angrejbaath8736
    @angrejbaath8736 หลายเดือนก่อน +3

    ਸਰਕਾਰੀ ਸਕਿਉਰਟੀ ਲੈ ਕੇ ਆਜਾ ਮੈਦਾਨ ਵਿੱਚ

  • @gurmailsingh3297
    @gurmailsingh3297 หลายเดือนก่อน +4

    ੲਿਹ ਬੰਦਾ ਸਰਕਾਰੀ ਹੈ ੲਿਹ ਮਰਨ ਤੌੰ ਡਰਦਾ ਹੈ ੳੁਚੀ ਬੋਲਿਅਾ ਝੂਠ ਸਚ ਨਹੀ ਹੋ ਜਾਂਦਾ ਤਲਵਾੜਾ ਜੀ

  • @Jaas13
    @Jaas13 หลายเดือนก่อน +3

    ਸਰਕਾਰੀ ਨਹੀ ।ਸਰਕਾਰੀ ਟਾਉਟ ਜਰੂਰ ਹਾ

  • @MangalSingh-xf5us
    @MangalSingh-xf5us หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਹੈ ਤੇ ਰਹੇਗਾ

  • @HarjeetSingh-f5j
    @HarjeetSingh-f5j หลายเดือนก่อน +8

    ਬਿੱਟੂ ਵੀ ਕਦੇ ਕਿਸੇ ਪੰਥਕ ਘਾਟੇ ਬਾਰੇ ਕੁੱਛ ਨਹੀਂ ਬੋਲਿਆ ਕਿਓ

    • @user.DeepBrar
      @user.DeepBrar หลายเดือนก่อน +1

      ਓਹ ਐਵੇ ਰੌਲਾ ਨੀ ਪਾਉਂਦੇ, ਉਹ ਕੰਮ ਕਰਨ ਚ ਯਕੀਨ ਰੱਖਦੇ, ਗੱਲਾਂ ਚ ਨੀ, ਨਾਲੇ ਓਹਨਾ ਨੇ ਸਾਰੀ ਜਵਾਨੀ ਕੌਮ ਦੇ ਲੇਖੇ ਲਾ ਤੀ, ਹੁਣ ਬਜ਼ੁਰਗ ਹੋਗੇ ਹੁਣ ਜੀ ਲੈਣ ਦਿਓ ਓਹਨਾ ਨੂੰ, ਤੁਸੀਂ ਆਪ ਵੀ ਕੁਛ ਕਰਲੋ

    • @Karan09-14
      @Karan09-14 หลายเดือนก่อน

      Kyuki bitu huni syne aa veer sari umar ona ahi kuj vekhya tuhi ap socho aa talwara sb o tym da khdku bitu da name ln ge ona nu jarnal mnde aa, taa oo koi shoti hasti ni haaa baki aa video ch aa pta lgda chiti ala jutha drma jaa ede kol hundi a vekha denda chiti nu ave kehn dya jive koi bumb hove oo taa koi jwak vi likh ka dado asl ch aa talwara sarkar di boli boln dya aa chonda amritpal taa bitu ka grouo ch nafrt bne ta pra mro jang shuru hove kyuki jaaaa talwra bitu huna nu ustad ja jarnal mne taa bitu na ta koi seruity lyi ni fr ene kyu haa dhke nl dati ds oo sarkar jo khdku singh da jwak vi ni c shdn di oo bhla kidn di secrtiya den lg gi

  • @KaramveerSingh-po5kn
    @KaramveerSingh-po5kn หลายเดือนก่อน +4

    😂😂Rastri Shiv sena pardhan palvinder Singh talwada😂😂

  • @jashantejsin3206
    @jashantejsin3206 หลายเดือนก่อน +2

    ਕਿਉਂ ਯਾਰ ਜਬਲੀਆ ਮਾਰ ਰਹਿਓ ਕੁਮਿਟਾ ਵਿੱਚ ਤਲਵਾੜਾ ਵਧਿਆ ਬੰਦਾ ਤਲਵਾੜੇ ਨੂੰ ਗੱਲਤ ਫੈਮੀ ਹੋੲੀ ਆ

  • @GurnamSingh-ll5xp
    @GurnamSingh-ll5xp หลายเดือนก่อน +2

    ਅਜੇ ਕਹਿੰਦਾ ਮੈ ਸੋਸਲ ਮੀਡੀਆ ਨਹੀ ਵੇਖਦਾ ਫਿਰ ਬੈਠਾ ਕੀ ਕਰਨ ਨੂੰ

  • @arshdhanju9272
    @arshdhanju9272 หลายเดือนก่อน +3

    Bhai amritpal Singh ji khalsa jindabad ⚔️❤️⚔️

  • @gagan5733
    @gagan5733 หลายเดือนก่อน +3

    ਬਾਈ ਤਲਵਾੜਾ ਜੀ ਤੁਸੀ ਲਾਲਚ ਕਰਦੇ ਹੋ , ਹੀਰਖਾ ਕਰਦੇ , ਲੋਕ ਸਮਜਦਾਰ ਨੇ ਪਰ ਬੋਲਣਾ ਜਰੂਰੀ ਨਹੀਂ ਸਮਜਦੇ ਇਸ ਲਈ ਤੁਸੀ ਅੱਜ ਮੀਡੀਆ ਬਹਿ ਕੇ ਗੱਲ ਕਰਦੇ

  • @HarmeetSingh-hk3fk
    @HarmeetSingh-hk3fk หลายเดือนก่อน +4

    Waheguru ji mehar kro apni koum teh bs tahuda he sahara ha 🙏🙏🙏🙏🙏🙏

  • @LakhwinderSingh-p9d
    @LakhwinderSingh-p9d หลายเดือนก่อน +2

    ਤਲਵਾੜਾ ਸਿੱਖੀ ਵਿੱਚ ਦੂਜਾ ਬਾਦਲ ਐਂਟਰੀ ਕਰ ਗਿਆ। ਸਿੱਖ ਕੌਮ ਸੁਚੇਤ ਹੋਵੇ।

  • @Alpas1-v3u
    @Alpas1-v3u หลายเดือนก่อน +3

    ਤੁਹਾਡੀ ਏਨੀ ਔਕਾਤ ਨਹੀਂ ਕਿ ਕੋਈ ਤੁਹਾਡੀ ਫੇਕ fake ਵੀਡੀਓ ਆਡੀਓ ਬਣਾਵੇ

  • @raghbirsingh568
    @raghbirsingh568 หลายเดือนก่อน +2

    ਤਲਵਾੜਾ ਜੀ ਤੇ ਬਿੱਟੂ ਨੂੰ ਗਿਆਨ ਨਹੀ ਕਿ ਅਸੀਂ ਪੰਥ ਦੇ ਸੰਬੰਧ ਵਿੱਚ ਗਲਤੀਆਂ ਕੀ ਕਰਦੇ ਹੋ? ਹੰਕਾਰ ਵਿਚਾਰਧਾਰਾ ਨੂੰ ਇਕੱਠਿਆਂ ਕਰਨ ਵਿੱਚ ਰੁਕਾਵਟ ਹੈ ਦੀਪ ਦੇ ਸਮੇਂ ਵੀ ਅਜਿਹੀਆਂ ਸ੍ਰਰੁਖਿਆਵਾ ਦੀ ਜ਼ਰੂਰਤ ਸੀ।

  • @ParminderSingh-xw1ct
    @ParminderSingh-xw1ct หลายเดือนก่อน +1

    ਭਾਈ ਪਲਵਿੰਦਰ ਸਿੰਘ ਤਲਵਾੜਾ ਹੋਣਾਂ ਦਾ ਲਾਈਸੈਂਸ ਕੈਂਸਲ ਹੋਇਆ ਅਸਲੇ ਦਾ ਚਾਰ ਵੇਰੀ ਕੈਂਸਲ ਹੋਇਆ ਅਸਲੇ ਦਾ ਲਾਈਸੈਂਸ ਕੈਂਸਲ ਕੀਤਾ ਸਰਕਾਰ ਨੇ ਤਿੰਨ ਚਾਰ ਵਾਰੀ ਇਹਨਾਂ ਤੇ ਹਮਲਾ ਹੋਇਆ ਬਥੇਰੀਆਂ ਜੇਲਾਂ ਕੱਟ ਲਈ ਇਹਨਾਂ ਨੇ ਆਪਣੇ ਲਈ ਪੰਜਾਬ ਲਈ ਸਿੱਖ ਕੌਮ ਲਈ ਹੁਣ ਚਾਰ ਦਿਨ ਇਹਨਾਂ ਨੇ ਵੀ ਆਪਦੇ ਪਰਿਵਾਰ ਦੇ ਵਿੱਚ ਕੱਢਣੇ ਆ ਤੇ ਇਹਨਾਂ ਨੇ ਹੁਣ ਆਪਦੀ ਭੰਗ ਦੇ ਭਾਣੇ ਜਾਣ ਥੋੜਾ ਦੇਣੀ ਆ ਤੇ ਸਿਕਿਉਰਟੀ ਮਿਲੀ ਤਾਂ ਇਹਨਾਂ ਨੇ ਲੈ ਲਈ ਕਿੱਡੀ ਕੁ ਗੱਲ ਆ ਯਾਰ ਤੁਸੀਂ ਮਾੜਾ ਕੀ ਜਾਨੇ ਹੋ ਦਾ ਨਹੀਂ ਮਾੜਾ ਬੋਲੀਦਾ ਹੁੰਦਾ ਤੁਸੀਂ ਇਹਨਾਂ ਦੀ ਥਾਂ ਰਹਿ ਕੇ ਉਹ ਸੰਘਰਸ਼ ਲੜ ਕੇ ਦੇਖਦੇ ਜੋ ਇਹ ਲੜੇ ਆ ਉਸ ਸਮੇਂ

  • @s.k.haridas6726
    @s.k.haridas6726 หลายเดือนก่อน +4

    ਕੀ ਧਾਰਮਿਕ ਸਥਾਨਾਂ ਤੇ ਅੱਤਵਾਦੀ ਰਹ ਸਕਦੇ ਨੇ

  • @ShamsherSingh-k6b
    @ShamsherSingh-k6b หลายเดือนก่อน +6

    ਹਰ ਇਕ ਬੰਦਾ ਚਾਹ ਪੱਤੀ ਤੋਂ ਵੱਡੀਆਂ ਚੀਜ਼ਾਂ ਤੱਕ ਸਭ ਤੇ ਟੈਕਸ ਦੇ ਰਿਹਾ। ਸਕਿਓਰਟੀ ਨੂੰ ਤਨਖਾਹ ਸਰਕਾਰ ਆਪਣੀ ਜੇਬ ਚੋਂ ਨਹੀਂ ਲੋਕਾਂ ਦੇ ਦਿੱਤੇ ਟੈਕਸ ਤੋਂ ਦੇ ਰਹੀ ਆ ,ਜੇ ਕਿਸੇ ਦੀ ਜਾਨ ਨੂੰ ਖਤਰਾ ਤਾਂ ਉਸਦਾ ਹੱਕ ਬਣਦਾ ਸਕਿਓਰਟੀ ਲੈਣ ਦਾ ।

  • @KuljeetSingh-lf5fg
    @KuljeetSingh-lf5fg 27 วันที่ผ่านมา +1

    ਸਰਕਾਰਾਂ ਦਾ ਟਾਊਟ ਤਲਵਾੜਾ 👎🏻👎🏻👎🏻

  • @steevsaini5631
    @steevsaini5631 หลายเดือนก่อน +2

    Talwara BJP da bulldog ah 😂

  • @SunnyDhaliwal84
    @SunnyDhaliwal84 หลายเดือนก่อน +5

    ਨਾ ਨਾ ਨਾ ਤਲਵਾੜੇ ਤੈਨੂੰ ਕੋਈ ਖਾੜਕੂ ਸਿੰਘ ਨਹੀਂ ਮੰਨਦਾ , ਸਾਡੇ ਖਾੜਕੂ ਸਿੰਘ ਜੇੜੇ ਇਸ ਵਕਤ ਗੁਰੂ ਸਾਹਿਬ ਦੀ ਕਿਰਪਾ ਨਾਲ ਚੜਦੀ ਕਲਾ ਵਿਚ ਹੈ ਓਹ ਬਾਬਾ ਬਖਸ਼ਿਸ਼ ਸਿੰਘ , ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਆਦਿ ਨੇ ਤੁਸੀ ਨਹੀਂ ਥੋਨੂੰ ਕੇੜਾ ਕੈਦਾ ਕਿ ਤੁਸੀ ਖਾਲਿਸਤਾਨ ਲਈ ਸੰਘਰਸ਼ ਕਿੱਤਾ 😂

  • @amarjitsingh5257
    @amarjitsingh5257 หลายเดือนก่อน +5

    ਤਲਵਾੜਾ ਭੌਂਕਣ ਜੋਗਾ ਰਹਿ ਗਿਆ ਅਮ੍ਰਿਤਪਾਲ ਸਿੰਘ ਨਾਲ ਇਹ ਜੈਲਸ ਕਰਦਾ।

  • @MaanBrar7007
    @MaanBrar7007 หลายเดือนก่อน +1

    ਸਕਿਉਰਟੀ ਤਾਂ ਨਿਗਾ ਰੱਖਣ ਲਈ ਆ ਵੀ ਕਰਦੇ ਕੀ ਆ, ਕਦੇ ਸਕਿਉਰਟੀ ਨੇ ਬਚਾਇਆ ਕਿਸੇ ਨੂੰ ਇੱਕ ਅੱਧੇ ਨੂੰ ਛੱਡ ਕੇ

  • @narinderpalsingh4086
    @narinderpalsingh4086 หลายเดือนก่อน +1

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @ravinderbirsingh7139
    @ravinderbirsingh7139 หลายเดือนก่อน +1

    ਵੀਰ ਕਿਸੇ ਬੰਦੇ ਨੇ ਵੀ ਪਲਵਿੰਦਰ ਤਲਵਾੜੇ ਨੂੰ ਚੰਗਾ ਨਹੀਂ ਕਿਹਾ
    ਇਹਨੂੰ ਆਪ ਹੀ ਸਮਝ ਜਾਣਾ ਚਾਹੀਦਾ
    ਚੁੱਪ ਰਹਿਣਾ ਹੀ ਸਹੀਂ ਆ
    ਜੋ ਕੰਮ ਹੁਣ ਕਰ ਰਿਹਾ ਆ ਓਹੀਓ ਕੁਝ 1991--1992
    ਕਰਦਾ ਰਿਹਾ ਹੋਣਾ ਆ
    ਟਾਊਟੀ + ਦੱਲਾਗਿਰੀ + ਤਲਵੇਚੱਟ + ਚਵਲਪੁਣਾ
    ਬਾਕੀ ਤੁਸੀਂ ਸਾਰੇ ਵੀਰ ਸਮਝਦਾਰ ਹੋ
    ਇਹਨੂੰ ਹੋਰ ਕੀ ਕਹਿਣਾ ਆ
    ਸਰਕਾਰੀ ਟਾਊਟ

  • @gurchransingh5674
    @gurchransingh5674 หลายเดือนก่อน +5

    ਲਾਹਣਤਾ ਇਹੋ ਜਿਹੇ ਪੱਤਰਕਾਰ ਤੇ ਸਵਾਲ ਤਾ ਇਹਨੂੰ ਬਹੁਤ ਪੁੱਛਣ ਵਾਲੇ ਸੀ ਸਵਾਲ ਮਰੇ ਹੋਏ ਬਾਦਲਾ ਤੇ ਹੀ ਰਹੇ ਇਹ ਤਾ ਬਾਦਲਾ ਤੋ ਵੱਧ ਖਤਰਨਾਕ ਹਨ ਤਲਵਾੜੇ ਵਰਗੇ