Bht bht mubarka te ji aaeya nu sb suchet hoiyaan Sikh panthak partiyaa nu..shukar ea k Sadi kaum jaag rahi a te Sade beta ik ho k panth de darad nu samjh rahe ne ..sb da eka te patrkar Veera di mehnat dekh k sifat karn nu baar baar dil karda ea ..waheguru Sadi kaum de aagyaa nu sda chardi kla ch rakhn🙏🙏🙏🙏🙏🙏
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
ਏ ਸਾਰੇ ਖੋਤੇ ਹਨ ਬੇਠੇ 😂
ਤਲਵਾੜਾ ਇੱਕ ਗੱਲ ਹੀ ਸਾਬਤ ਕਰਨ ਨੂੰ ਫਿਰਦਾ ਕਿ ਮੈਂ ਦੀਪ ਸਿੱਧੂ ਦੇ ਸਭ ਤੋ ਨੇੜੇ ਸੀ ਅੰਮ੍ਰਿਤਪਾਲ ਨੂੰ ਨਿੰਦਣਾ ਵੱਸ ਹੋਰ ਕੁਝ ਨਿ ਵਾਰਿਸ ਪੰਜਾਬ ਦੀ ਪ੍ਰਧਾਨਗੀ ਦਾ ਰੋਲਾ ਹੋਰ ਕੁਝ ਨਿ
ਸੱਚ ਆ ਗਿਆ ਬਾਹਰ ਵੇਖੋ ਪੰਜਾਬੀਓ ਤੇ ਸਿੱਖੋ , ਆਪਣੇ ਆਪ ਤਲਵਾੜਾ ਮੰਨ ਗਿਆ ਮੂਹੋਂ ਕੇ ਦੀਪ ਸਿੱਧੂ ਨੇ ਅਲੱਗ ਜਥੇਬੰਦੀ ਬਣਾਓਨ ਤੇ plan ਕਰ ਰਿਹਾ ਸੀ muho ਸੱਚ ਨਿਕਲ ਗਿਆ ਕੇ ਦੀਪ ਸਿੱਧੂ ਨੂੰ ਕਿਹਾ ਸੀ ਕੇ ਸਿਮਰਨਜੀਤ ਦੀ ਪਾਰਟੀ ਚ ਸ਼ਾਮਿਲ ਹੋ ਜਾ । ਸਮਜ ਆਇਆ ਪੰਜਾਬੀਓ ਕੁਛ ਦੀਪ ਸਿੱਧੂ ਨੂੰ ਕਿਓ ਮਾਰਿਆ ਗਿਆ ਕਿਓਕਿ ਦੀਪ ਸਿੱਧੂ ਨੂੰ ਨੌਜਵਾਨੀ ਇਕ ਉੱਚੀ ਕੁਰਸੀ ਜਿਵੇ ਮੁੱਖ ਮੰਤਰੀ ਦੀ ਨਜ਼ਰ ਨਾਲ ਵੇਖਣ ਲੱਗ ਗਏ ਸੀ ਤੇ ਸਿੱਧੂ moose ਨੂੰ ਕਿਓ ਮਾਰਿਆ ਗਿਆ ਕਿਓਕਿ ਮੂਸੇਵਾਲੇ ਨੂੰ ਵੀ ਇਹੀ ਸੁਨੇਹੇ ਲਾਏ ਗਏ ਪਾਰਟੀ ਚ ਸ਼ਾਮਲ ਹੋ ਜਾ ਤੇ ਹੁਣ ਅੰਮ੍ਰਿਤਪਾਲ ਨਿਸ਼ਾਨਾ ਹੈ ਕਿਓਕਿ ਉਹ ਆਉਣ ਵਾਲੇ ਸਮੇ ਚ ਮੁੱਖ ਮੰਤਰੀ ਦੀ ਨਜ਼ਰ ਨਾਲ ਲੋਕ ਵੇਖਣ ਲੱਗ ਗਏ ਓਹਨੂੰ .ਅਗਲੀ ਵਾਰ ਉਹਨੇ moose ਨੇ ਜਿੱਤ ਜਾਣਾ ਸੀ ਤੇ ਮਾਨਸਾ, ਮੁਕਤਸਰ, ਬਠਿੰਡਾ,ਮਲੋਟ ਸਾਰਾ ਏਰੀਆ ਕਵਰ ਕਰ ਲੈਣਾ ਸੀ. ਜਾਗੋ ਸਿੱਖੋ. ਇਕ ਗੱਲ ਹੋਰ 2022 ਦੀ ਜਿਮਨੀ ਚੋਣ ਜਿੱਤਣ ਲਈ ਵੀ ਕੋਈ ਮੁੱਦਾ ਚਾਹੀਦਾ ਸੀ. ਕਿਓਕਿ ਆਮ ਪਾਰਟੀ ਬਹੁਤ ਜਿਆਦਾ ਸੀਟਾ ਨਾਲ ਜਿੱਤੀ ਸੀ ਤੇ ਲੋਕ ਹੋਰ ਕਿਸੇ ਵੀ ਪਾਰਟੀ ਵੱਲ ਵੇਖਣਾ ਵੀ ਨਹੀਂ chonde ਸੀ jimni ਚੋਣਾ ਚ ਲੱਖਾ …. moose ਦੀ ਫ਼ਿਲਮ ਚ ਬਹੁਤ ਵਧੀਆ ਰੋਲ ਨਿਭਾਇਆ ਅੰਤ ਤੱਕ.
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
ਇਹ ਤਲਵਾੜਾ ਸਿੰਘ ਨੂੰ ਵਾਰਸ ਜਥੇਬੰਦੀ ਦਾ ਪ੍ਰਧਾਨ ਬਣਾ ਦੋ ਵੇਖ ਲੈਦੇ ਆ ਕੌਣ ਤੁਰਦਾ ਦੇ ਨਾਲ
ਬੱਸ ਇਕੋ ਹੱਲ ਖਾਲਸਥਾਨ ਵੱਖਰਾ ਦੇਸ ਤੂਸੀਂ ਨਿਸ਼ਾਨ ਸਾਹਿਬ ਦਾ ਰੰਗ ਤਾਂ ਬਦਲ ਲਿਆ ਪਰ ਸਾਡਾ ਇਹ ਰੰਗ ਕੌਮੀ ਝੰਡੇ ਵਿਚ ਕੌਣ ਫਿੱਟ ਕਰੂ ਕਿਉਂ ਨੀ ਗੱਲ ਕਰਦੇ ਦੇਸ ਵਾਸਤੇ ਸਿੱਖ ਰੇਜੀ ਮੈਂਟ ਲੜਦੀ ਸਭ ਤੋਂ ਅੱਗੇ ਹੋ ਕੇ ਆ ਕੌਮੀ ਝੰਡੇ ਵਿੱਚੋ ਤਾਂ ਸਾਡਾ ਰੰਗ ਹੀ ਡਲੀਟ ਹੋ ਗਿਆ
Talwara ik Chabal hai🐶🩴
MP ਭਾਈ ਅੰਮ੍ਰਿਤਪਾਲ ਸਿੰਘ good man 👍
ਤਲਵਾੜਾ ਸਾਹਿਬ, ਜਦੋਂ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦੀ ਕਮਾਂਡ ਸੌਂਪੀ ਸੀ ਉਸ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਵੀ ਕਿਸੇ ਜਥੇਬੰਦੀ ਦਾ ਮੈਂਬਰ ਨਹੀਂ ਸੀ। ਕੀ ਤੁਸੀਂ ਗੁਰੂ ਸਾਹਿਬ ਦੇ ਫੈਸਲੇ ਨੂੰ ਵੀ ਗਲਤ ਮੰਨਦੇ ਹੋ
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
Talvara sahib ni ajancia da banda a
A de sir te karja c ajj kothia payi firda sikhan dyan mukhbarian kerk
ਭਾਈ ਪਰਮਜੀਤ ਸਿੰਘ ਜੀ ਨੇ ਕੀਤੀ ਗੱਲ ਠੋਕ ਕੇ 101% ਸਚਾਈ
ਮੇਰੀ ਬੇਨਤੀ ਹੈ ਕਿ ਪਹਿਲਾਂ ਆਪਣੇ ਨਾਵਾਂ ਨਾਲ ਗੋਤਾਂ ਦੀ ਪੂਛ ਲਾਉਣੀ ਬੰਦ ਕਰੋ ਜੀ
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
@@Goodvibes-TrueVibes3 ਕੀ ਸਵੂਤ ਹੈ ਕਿ ਅੰਮ੍ਰਿਤਪਾਲ ਨੇ ਹਰੀ ਨੌ ਕਤਲ ਕਰਵਾਇਆ ਹੈ ਜੇੜਾ ਬੰਦਾ ਪੰਜਾਬ ਤੁ ਤਿੰਨ ਹਜਾਰ ਕਿੱਲੋ ਮੀਟਰ ਡਿੱਬਰੂਗੜ ਜੇਲ੍ਹ ਵਿੱਚ ਦੋ ਸਾਲ ਤੋਂ ਬੰਦ ਹੈ ਫਿਰ ਅੰਮ੍ਰਿਤਪਾਲ ਨੇ ਕਿਵੇਂ ਕਤਲ ਕਰਵਾ ਦਿੱਤਾ ਜਿੰਨੇ ਨੂੰ ਖੋਸੇ ਤਲਵਾੜੇ ਵਰਗਿਆਂ ਕਤੀੜਾਂ ਬੀਜੇਪੀ ਦਾ ਦਸ ਦੇ ਓਹ ਦੋ ਸਾਲ ਤੋਂ ਬੰਦ ਜੇੜੇ ਆਪਣੇ ਆਪ ਨੂੰ ਵਡੇ ਪੰਥਕ ਕਹਾਉਂਦੇ ਓਹ ਸ਼ਰੇਆਮ ਕਤੀੜਾਂ ਭੌਕ ਦੀਆਂ ਫਿਰਦੀਆਂ ਹਨ ਇਹ ਓਹੀ ਖੋਤਾ ਖੋਸਾ ਕਤੀੜ ਹੈ ਜੇੜਾ ਦਰਬਾਰ ਸਾਹਿਬ ਚੁ ਨਸਾਂ ਪੀ ਕੇ ਗਿਆ ਸ਼੍ਰੋਮਣੀ ਕਮੇਟੀ ਤੁ ਡਾਂਗਾਂ ਖਾ ਕੇ ਭਜਿਆ ਸੀ ਇਹ ਓਹੀ ਕਤੀੜ ਖੋਸਾ ਜਿੰਨੇ ਆਪਣੇ ਗੱਡੀ ਦੇ ਡਰਾਈਵਰ ਦੀ ਤਨਖਾਹ ਮੰਗਨ ਤੇ ਬਾਹ ਵੱਡ ਦਿੱਤੀ ਸੀ ਇਹ ਓਹੀ ਕਤੀੜ ਖੋਸਾ ਜੇੜਾ ਗਰੀਬ ਗ੍ਰੰਥੀ ਸਿੰਘਾਂ ਨੂੰ ਡਾਂਗਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਹਜੂਰੀ ਦੇ ਵਿਚ ਬੈਠਿਆਂ ਕੁੱਟਿਆ ਸੀ ਦੂਸਰਾ ਅਸਲ ਵਿਚ ਇਹ ਲੋਕ ਸਰਕਾਰ ਦੇ ਦੱਲੇ ਹਨ ਲੋਕਾਂ ਨੂੰ ਪਤਾ ਹੈ ਕਿ ਅੰਮ੍ਰਿਤਪਾਲ ਸਿੰਘ ਕੀ ਹੈ ਤਾਂ ਪੰਜ ਲੱਖ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹੈ ਖੋਸੇ ਵਰਗੀਆਂ ਕਤੀੜਾਂ ਨੂੰ ਪਿੰਡ ਦਾ ਕੁੱਤਾ ਨੀ ਪੁਛ।
@@Goodvibes-TrueVibes3ਤੁਸੀ ਕਿਦਾ ਯਕੀਨੀ ਤੋਰ ਤੇ ਕਹਿ ਸਕਦੇ ਹੋ ਭਾਊ ਅੰਮ੍ਰਿਤਪਾਲ ਸਿੰਘ ਹਰੀ ਨੌ ਦਾ ਨੁਕਸਾਨ ਕੀਤਾ 🤔
ਸੱਚਾ ਬੰਦਾ ਜੇਲ ਚ ਤੁਸੀ ਬਹਿ ਕੇ ਕੁਰਸੀਆਂ ਤੇ ਭੰਡੀ ਜਾਓ ।
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
ਤੇਰੇ ਕਿੰਨੇ ਕੋ ਜੇਲ੍ਹ ਵਿੱਚ ਬੰਦ ਹਨ ਕੋਈ ਤੇਰਾ ਮੁੰਡਾ ਆ ਭਰਾ ਦਾ ਮੁੰਡਾ ਆ ਭਰਾ ਆ ਜਾ ਪਿਓ ਆ ਜਾ ਭੈਣ ਦਾ ਮੁੰਡਾ ਓ ਹੈਗਾ ਕੌਣ ਤੇਰਾ ਕੋਈ ਵੇਰਵਾ ਤੇ ਦੇ। ਸਾਡਾ ਹੈਗਾ ਅਸੀ ਭਾਈ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਦੇ ਆ
sare jaila kat k aea ehe jo baithe aa 18/18 20)20 sal
@ kiddan y ki khna chonna,ktt k aye hon gye hun ta km kateeda ale kr rhea na
@@JAGJITSINGH-ne6jp ds keda km mada kita ?
😮 ਤਲਵਾਰਾਂ ਜੀ ਤੁਸੀਂ ਭਾਈ ਅਮਿ੍ਰਤਪਾਲ ਨੂੰ ਬਦਨਾਮ ਨਾ ਕਰੋ, ਉਹ ਅਜਿਹਾ ਨਹੀਂ ਕਰ ਸਕਦਾ।
ਇਹ ਵੀ ਮੀਡਿਆ ਦਾ ਸ਼ਿਕਾਰ ਹੈ
ਸਿਰ ਵਾਰਨ ਵਾਲੇ ਜੋਧਿਆਂ ਨੂੰ ਕੌਣ ਬਦਨਾਮ ਕਰ ਸਕਦਾ
Keda bhaj lo police aagayi wale chode sorry jhode@@jagdeepnatt9425
ਸੱਚ ਆ ਗਿਆ ਬਾਹਰ ਵੇਖੋ ਪੰਜਾਬੀਓ ਤੇ ਸਿੱਖੋ , ਆਪਣੇ ਆਪ ਤਲਵਾੜਾ ਮੰਨ ਗਿਆ ਮੂਹੋਂ ਕੇ ਦੀਪ ਸਿੱਧੂ ਨੇ ਅਲੱਗ ਜਥੇਬੰਦੀ ਬਣਾਓਨ ਤੇ plan ਕਰ ਰਿਹਾ ਸੀ muho ਸੱਚ ਨਿਕਲ ਗਿਆ ਕੇ ਦੀਪ ਸਿੱਧੂ ਨੂੰ ਕਿਹਾ ਸੀ ਕੇ ਸਿਮਰਨਜੀਤ ਦੀ ਪਾਰਟੀ ਚ ਸ਼ਾਮਿਲ ਹੋ ਜਾ । ਸਮਜ ਆਇਆ ਪੰਜਾਬੀਓ ਕੁਛ ਦੀਪ ਸਿੱਧੂ ਨੂੰ ਕਿਓ ਮਾਰਿਆ ਗਿਆ ਕਿਓਕਿ ਦੀਪ ਸਿੱਧੂ ਨੂੰ ਨੌਜਵਾਨੀ ਇਕ ਉੱਚੀ ਕੁਰਸੀ ਜਿਵੇ ਮੁੱਖ ਮੰਤਰੀ ਦੀ ਨਜ਼ਰ ਨਾਲ ਵੇਖਣ ਲੱਗ ਗਏ ਸੀ ਤੇ ਸਿੱਧੂ moose ਨੂੰ ਕਿਓ ਮਾਰਿਆ ਗਿਆ ਕਿਓਕਿ ਮੂਸੇਵਾਲੇ ਨੂੰ ਵੀ ਇਹੀ ਸੁਨੇਹੇ ਲਾਏ ਗਏ ਪਾਰਟੀ ਚ ਸ਼ਾਮਲ ਹੋ ਜਾ ਤੇ ਹੁਣ ਅੰਮ੍ਰਿਤਪਾਲ ਨਿਸ਼ਾਨਾ ਹੈ ਕਿਓਕਿ ਉਹ ਆਉਣ ਵਾਲੇ ਸਮੇ ਚ ਮੁੱਖ ਮੰਤਰੀ ਦੀ ਨਜ਼ਰ ਨਾਲ ਲੋਕ ਵੇਖਣ ਲੱਗ ਗਏ ਓਹਨੂੰ .ਅਗਲੀ ਵਾਰ ਉਹਨੇ moose ਨੇ ਜਿੱਤ ਜਾਣਾ ਸੀ ਤੇ ਮਾਨਸਾ, ਮੁਕਤਸਰ, ਬਠਿੰਡਾ,ਮਲੋਟ ਸਾਰਾ ਏਰੀਆ ਕਵਰ ਕਰ ਲੈਣਾ ਸੀ. ਜਾਗੋ ਸਿੱਖੋ. ਇਕ ਗੱਲ ਹੋਰ 2022 ਦੀ ਜਿਮਨੀ ਚੋਣ ਜਿੱਤਣ ਲਈ ਵੀ ਕੋਈ ਮੁੱਦਾ ਚਾਹੀਦਾ ਸੀ. ਕਿਓਕਿ ਆਮ ਪਾਰਟੀ ਬਹੁਤ ਜਿਆਦਾ ਸੀਟਾ ਨਾਲ ਜਿੱਤੀ ਸੀ ਤੇ ਲੋਕ ਹੋਰ ਕਿਸੇ ਵੀ ਪਾਰਟੀ ਵੱਲ ਵੇਖਣਾ ਵੀ ਨਹੀਂ chonde ਸੀ jimni ਚੋਣਾ ਚ ਲੱਖੇ …. moose ਦੀ ਫ਼ਿਲਮ ਚ ਬਹੁਤ ਵਧੀਆ ਰੋਲ ਨਿਭਾਇਆ ਅੰਤ ਤੱਕ.
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
ਸਿੱਖ ਕੌਮ ਨੂੰ ਇਹ ਕੱਮ ਕਰਨ ਦੀ ਬਹੁਤ ਜ਼ਰੁਰਤ ਹੈ।
ਕਿਸੇ ਇਮਾਨਦਾਰ ਸਿੱਖ ਦੀ ਲੋੜ ਹੈ। ਸੁੱਖੇ -ਜਿਂਦੇ ਵਰਗੇ ਯੋਧਿਆਂ ਦੀ ਲੋੜ੍ਹ ਹੈ।
ਬਹੁਤ ਵਧੀਆ ਲੱਗਿਆ ਪੰਜਾਬ ਦੇ ਸਿੱਖ ਇਕੱਠੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਸਾਥ ਦਿਓ ਭਾਈ ਸਰਬਜੀਤ ਸਿੰਘ ਮਲੋਆ ਸਾਹਿਬ ਤੇ ਭਾਈ ਅੰਮ੍ਰਿਤਪਾਲ ਸਿੰਘ ਐਮ ਪੀ ਨੂੰ ਵੀ ਨਾਲ ਲਿਆ ਜਾਵੇ
Ohna de khilaaf hi ekathe hoye a ji jina nu nal lein di gal krde a
@@sukhbirsingh3545hh GB
ਇਹ ਸਾਰੇ ਲੋਕ ਦਿੱਲੀ ਦੇ ਦੱਲੇ ਆ ਏਨਾਂ ਲੋਕਾਂ ਦਾ ਜੀਜਾ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਤੁ ਤਿੰਨ ਹਜਾਰ ਕਿੱਲੋ ਮੀਟਰ ਡਿੱਬਰੂਗੜ ਜੇਲ੍ਹਾਂ ਵਿੱਚ ਬੰਦ ਹਨ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਂਬਾਦ ਖਾਲਿਸਤਾਨ ਜਿੰਦਾਂਬਾਦ ਦਿੱਲੀ ਦੇ ਦਲਾਲ ਨਕਲੀ ਖਾਲਿਸਤਾਨੀ ਮੁਰਦਾਬਾਦ
ਅੰਮ੍ਰਿਤਪਾਲ ਤੋਂ ਬਚੋ ਆਰ ਐਸ ਐਸ ਦਾ ਖਿਡੋਣਾ
ਸਰਬਜੀਤ ਬਾਰੇ ਓਹਦੇ ਭੈਣ ਭਰਾ ਤੋਂ ਪਤਾ ਕਰ ਲਓ ਕਬੂਤਰਬਾਜ਼ ਹੈ
ਕੌਮ ਇਕ ਕਰਦੋ ਜੀ ਸਾਰੇ ਕੰਮ ਹੱਲ ਹੋ ਜਾਣੇ ਆ ਜੇ ਇਕ ਹੋ ਗਏ ਤੇ ਅੱਗੇ ਜਿੰਨੀ ਮਰਜੀ ਵੱਡੀ ਤਾਕਤ ਹੋਵੇ ਓ ਪੰਜਾਬ ਦਾ ਕੁਝ ਨਈ ਵਿਗਾੜ ਸੱਕਦੇ
ਤਲਵਾੜਾ ਵੀ ਪਰਧਾਨਗੀ ਦਾ ਭੁੱਖਾ
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
Taout talwara
ਤਲਵਾੜੇ ਦੀ ਬਿਆਨਬਾਜ਼ੀ ਕਾਰਨ ਇਕ ਵੀ ਸੀਟ ਨਹੀਂ ਆਉਣੀ ਉਵੇ ਭਾਵੇਂ ਗੋਬਿੰਦ ਵਾਲੀ ਸੀਟ ਜਿਤ ਜਾਂਦੇ
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
ਤਲਵਾੜਾ ਬਾਹਰ ਕਰੋ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਬੈਸਟ of ਦਾ ਸਿੱਖ ਲੀਡਰ
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
ਤੁਸੀਂ ਸਾਰੇ ਹੀ ਸਿੱਖ ਸਘਰਸ ਅਗਵਾਈ ਕਰਨ ਦੇ ਲਾਲਚੀ ਹੋ ਪਰ ਸਿੱਖ ਕੌਮ ਤੁਹਾਡੇ ਨਾਲ ਨਹੀਂ ਆਈ ਤੁਹਾਡੇ ਤੇ ਕੌਮ ਨੂੰ ਭਰੋਸਾ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੌਕਾ ਦਿਓ ਕੌਮ ਇਸ ਸਮੇਂ ਉਸ ਦੇ ਨਾਲ ਹੈ ਆਪਣੀ ਹਉ ਮੈ ਛਡ ਦਿਓ।
ਸੱਚ ਆ ਗਿਆ ਬਾਹਰ ਵੇਖੋ ਪੰਜਾਬੀਓ ਤੇ ਸਿੱਖੋ , ਆਪਣੇ ਆਪ ਤਲਵਾੜਾ ਮੰਨ ਗਿਆ ਮੂਹੋਂ ਕੇ ਦੀਪ ਸਿੱਧੂ ਨੇ ਅਲੱਗ ਜਥੇਬੰਦੀ ਬਣਾਓਨ ਤੇ plan ਕਰ ਰਿਹਾ ਸੀ muho ਸੱਚ ਨਿਕਲ ਗਿਆ ਕੇ ਦੀਪ ਸਿੱਧੂ ਨੂੰ ਕਿਹਾ ਸੀ ਕੇ ਸਿਮਰਨਜੀਤ ਦੀ ਪਾਰਟੀ ਚ ਸ਼ਾਮਿਲ ਹੋ ਜਾ । ਸਮਜ ਆਇਆ ਪੰਜਾਬੀਓ ਕੁਛ ਦੀਪ ਸਿੱਧੂ ਨੂੰ ਕਿਓ ਮਾਰਿਆ ਗਿਆ ਕਿਓਕਿ ਦੀਪ ਸਿੱਧੂ ਨੂੰ ਨੌਜਵਾਨੀ ਇਕ ਉੱਚੀ ਕੁਰਸੀ ਜਿਵੇ ਮੁੱਖ ਮੰਤਰੀ ਦੀ ਨਜ਼ਰ ਨਾਲ ਵੇਖਣ ਲੱਗ ਗਏ ਸੀ ਤੇ ਸਿੱਧੂ moose ਨੂੰ ਕਿਓ ਮਾਰਿਆ ਗਿਆ ਕਿਓਕਿ ਮੂਸੇਵਾਲੇ ਨੂੰ ਵੀ ਇਹੀ ਸੁਨੇਹੇ ਲਾਏ ਗਏ ਪਾਰਟੀ ਚ ਸ਼ਾਮਲ ਹੋ ਜਾ ਤੇ ਹੁਣ ਅੰਮ੍ਰਿਤਪਾਲ ਨਿਸ਼ਾਨਾ ਹੈ ਕਿਓਕਿ ਉਹ ਆਉਣ ਵਾਲੇ ਸਮੇ ਚ ਮੁੱਖ ਮੰਤਰੀ ਦੀ ਨਜ਼ਰ ਨਾਲ ਲੋਕ ਵੇਖਣ ਲੱਗ ਗਏ ਓਹਨੂੰ .ਅਗਲੀ ਵਾਰ ਉਹਨੇ moose ਨੇ ਜਿੱਤ ਜਾਣਾ ਸੀ ਤੇ ਮਾਨਸਾ, ਮੁਕਤਸਰ, ਬਠਿੰਡਾ,ਮਲੋਟ ਸਾਰਾ ਏਰੀਆ ਕਵਰ ਕਰ ਲੈਣਾ ਸੀ. ਜਾਗੋ ਸਿੱਖੋ. ਇਕ ਗੱਲ ਹੋਰ 2022 ਦੀ ਜਿਮਨੀ ਚੋਣ ਜਿੱਤਣ ਲਈ ਵੀ ਕੋਈ ਮੁੱਦਾ ਚਾਹੀਦਾ ਸੀ. ਕਿਓਕਿ ਆਮ ਪਾਰਟੀ ਬਹੁਤ ਜਿਆਦਾ ਸੀਟਾ ਨਾਲ ਜਿੱਤੀ ਸੀ ਤੇ ਲੋਕ ਹੋਰ ਕਿਸੇ ਵੀ ਪਾਰਟੀ ਵੱਲ ਵੇਖਣਾ ਵੀ ਨਹੀਂ chonde ਸੀ jimni ਚੋਣਾ ਚ ਲੱਖਾ …. moose ਦੀ ਫ਼ਿਲਮ ਚ ਬਹੁਤ ਵਧੀਆ ਰੋਲ ਨਿਭਾਇਆ ਅੰਤ ਤੱਕ.
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
ਮਾਨ ਸਾਹਿਬ ਨੂੰ ਪੁਛਿਉ ਕਿ ਪੁੱਤਰ ਭਾਈ ਈਮਾਨ ਸਿੰਘ ਨੂੰ ਲੈਕੇ ਭਾਈ ਸੰਦੀਪ ਸਿੰਘ ਸੰਨੀ ਦੇ ਪਿਤਾ ਦੇ ਭੋਗ ਸੰਸਕਾਰ ਤੇ ਕਿਉਂ ਨਹੀਂ ਗਏ ? ਉਹ ਭਾਊ ਪੈਰੋਲ ਲੈਕੇ ਸੰਸਕਾਰ ਤੇ ਭੋਗ ਲਈ ਆਇਆ ਸੀ । MP ਭਾਈ ਅੰਮ੍ਰਿਤਪਾਲ ਬਾਰੇ ਇੱਕ ਅੱਖਰ ਨਹੀਂ ਬੋਲਦੇ । ਉਹਦਾ ਬਾਪੂ ਵਿਚਾਰਾ ਪਿੰਡ ਪਿੰਡ ਟੁਰਿਆ ਫਿਰਦਾ ।
ਸੱਚ ਆ ਗਿਆ ਬਾਹਰ ਵੇਖੋ ਪੰਜਾਬੀਓ ਤੇ ਸਿੱਖੋ , ਆਪਣੇ ਆਪ ਤਲਵਾੜਾ ਮੰਨ ਗਿਆ ਮੂਹੋਂ ਕੇ ਦੀਪ ਸਿੱਧੂ ਨੇ ਅਲੱਗ ਜਥੇਬੰਦੀ ਬਣਾਓਨ ਤੇ plan ਕਰ ਰਿਹਾ ਸੀ muho ਸੱਚ ਨਿਕਲ ਗਿਆ ਕੇ ਦੀਪ ਸਿੱਧੂ ਨੂੰ ਕਿਹਾ ਸੀ ਕੇ ਸਿਮਰਨਜੀਤ ਦੀ ਪਾਰਟੀ ਚ ਸ਼ਾਮਿਲ ਹੋ ਜਾ । ਸਮਜ ਆਇਆ ਪੰਜਾਬੀਓ ਕੁਛ ਦੀਪ ਸਿੱਧੂ ਨੂੰ ਕਿਓ ਮਾਰਿਆ ਗਿਆ ਕਿਓਕਿ ਦੀਪ ਸਿੱਧੂ ਨੂੰ ਨੌਜਵਾਨੀ ਇਕ ਉੱਚੀ ਕੁਰਸੀ ਜਿਵੇ ਮੁੱਖ ਮੰਤਰੀ ਦੀ ਨਜ਼ਰ ਨਾਲ ਵੇਖਣ ਲੱਗ ਗਏ ਸੀ ਤੇ ਸਿੱਧੂ moose ਨੂੰ ਕਿਓ ਮਾਰਿਆ ਗਿਆ ਕਿਓਕਿ ਮੂਸੇਵਾਲੇ ਨੂੰ ਵੀ ਇਹੀ ਸੁਨੇਹੇ ਲਾਏ ਗਏ ਪਾਰਟੀ ਚ ਸ਼ਾਮਲ ਹੋ ਜਾ ਤੇ ਹੁਣ ਅੰਮ੍ਰਿਤਪਾਲ ਨਿਸ਼ਾਨਾ ਹੈ ਕਿਓਕਿ ਉਹ ਆਉਣ ਵਾਲੇ ਸਮੇ ਚ ਮੁੱਖ ਮੰਤਰੀ ਦੀ ਨਜ਼ਰ ਨਾਲ ਲੋਕ ਵੇਖਣ ਲੱਗ ਗਏ ਓਹਨੂੰ .ਅਗਲੀ ਵਾਰ ਉਹਨੇ moose ਨੇ ਜਿੱਤ ਜਾਣਾ ਸੀ ਤੇ ਮਾਨਸਾ, ਮੁਕਤਸਰ, ਬਠਿੰਡਾ,ਮਲੋਟ ਸਾਰਾ ਏਰੀਆ ਕਵਰ ਕਰ ਲੈਣਾ ਸੀ. ਜਾਗੋ ਸਿੱਖੋ. ਇਕ ਗੱਲ ਹੋਰ 2022 ਦੀ ਜਿਮਨੀ ਚੋਣ ਜਿੱਤਣ ਲਈ ਵੀ ਕੋਈ ਮੁੱਦਾ ਚਾਹੀਦਾ ਸੀ. ਕਿਓਕਿ ਆਮ ਪਾਰਟੀ ਬਹੁਤ ਜਿਆਦਾ ਸੀਟਾ ਨਾਲ ਜਿੱਤੀ ਸੀ ਤੇ ਲੋਕ ਹੋਰ ਕਿਸੇ ਵੀ ਪਾਰਟੀ ਵੱਲ ਵੇਖਣਾ ਵੀ ਨਹੀਂ chonde ਸੀ jimni ਚੋਣਾ ਚ ਲੱਖਾ …. moose ਦੀ ਫ਼ਿਲਮ ਚ ਬਹੁਤ ਵਧੀਆ ਰੋਲ ਨਿਭਾਇਆ ਅੰਤ ਤੱਕ.
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
O of@@Goodvibes-TrueVibes3
O of@@Goodvibes-TrueVibes3
ਠੇਕਾ ਲਿਆ ਮਾਨ ਸਾਬ ਨੇ ਮਾਨ ਸ਼ਕਤੀਮਾਨ ਆ ਘੁੰਮ ਘੁੰਮ ਆ ਜਾਓ ਹੋਰ ਦੱਲ ਪੰਥ ਨਿਹੰਗ ਜਥੇਬੰਦੀਆ ਤੇ ਹੋ ਸੰਪ੍ਰਦਾਵਾਂ ਬਾਕੀ ਸਾਧ ਓਹਨਾ ਦੀ ਰਾਸ਼ਨ ਖਾਣ ਦੀ ਜਿਮੇਦਾਰੀ ਹੈ ਮੁੜਕੇ ਜਾਦੇ ਰਾਸ਼ਨ ਨਾਲ ਇਹਨਾ ਸਾਧਾ ਦਾ ਕਾਮ ਕੰਟਰੋਲ ਹੀ ਨੀ ਹੁੰਦਾ । ਜਿਹੜਾ ਕੋਈ ਭਾਈ ਸਿਮਰਨਜੀਤ ਸਿੰਘ ਮਾਨ ਨੂੰ ਕੋਸੀ ਜਾਂਦਾ ਦੂਜੇ ਸਾਧਾ ਦੀ ਕੋਈ ਜਿਮੇਦਾਰੀ ਨਹੀ
ਬੜਾ ਡਰ ਲੱਗ ਰਹਿਆ ਅਮਿੰਰਤਪਾਲ ਸਿੰਘ ਜੀ ਤੋਂ, ਸਰਕਾਰਾਂ ਵੀ ਕੰਬ ਰਹੀਆਂ ਨੇ।
ਅੰਮਿ੍ਤਪਾਲ ਦਾ ਨਾਂ ਲੈਣ ਤੋ ਗੁਰੇਜ ਕਰੋ
ਨਿਊਜ਼ੀਲੈਂਡ ਵਿੱਚ ਵੀ ਗੋਰੇ ਸਾਨੂੰ ਪੁੱਛਦੇ ਹਨ ਕਿ ਸਿੱਖਾਂ ਨਾਲ ਕੀ ਹੋ ਰਿਹਾ ਹੈ 🙏💐
ਦੱਸ ਦੋ ਵੀਰੇ ਗੋਰਿਆ ਨੂੰ/ ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
Kavl tlwara. 100. He gult he punth vih jehre ghool riha he
Jina chir amrtpal singh khalsa no agy nhi luody tuhada kucj nhi bnna saryan chunya kartoos hon
ਏ ਪੰਥਕ ,,,ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਅੱਗੇ ਦੇਖਕੇ ਦੁੱਖੀ ਹੁੰਦੇ ਨੇ,,,,
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
@@Goodvibes-TrueVibes3 ਓ ਭਾਈ,,ਭਾਈ ਅਮ੍ਰਿਤਪਾਲ ਸਿੰਘ ਜੀ ਨੇ ਕਤਲ ਕਿਦਾ ਕਰਵਾਇਆ ਏ ਦੱਸ ਸਕਦੇ ਓ,,,,ਐਵੇਂ ਸਰਕਾਰਾਂ ਦੇ ਫੈਲਾਏ ਭਰਮ ਵਿੱਚ ਫਸੀ ਜਾਂਦੇ ਓ,,,,ਅਮਰੀਕਾ ਕੈਨੇਡਾ ਸਾਫ ਦੱਸ ਰਹੇ ਨੇ,,,ਸਿੱਖਾਂ ਦਾ ਕਤਲ ਭਾਰਤ ਦਾ ਸਿਸਟਮ ਕਰਵਾ ਰਿਹਾ,,,,ਤੁਸੀਂ ਫਿਰ ਆਪਣਿਆਂ ਵੱਲ ਈ ਉਗਲ ਚੱਕੀ ਜਾਦੇ ਓ,,,,
ਪੰਥ ਸਿਰਫ ਵੋਟਾਂ ਮੰਗਨ ਤੱਕ ਸੀਮਤ ਨਹੀਂ ਆ ਪੰਥ ਉਹ ਆ ਜੋ ਅਪਨਾ ਆਪ ਵਾਰ ਗਿਆ. ਇਹ ਕਾਹਦੇ ਪੰਥਕ.
ਨੋਜਵਾਨੀਂ ਨੂੰ ਮੇਰੀ ਰਾਇ ਹੈ ਕਿ ਪਹਿਲਾਂ ਸੁੱਖੇ - ਜਿਦੇੰ ਨੂੰ ਬੇਸ ਬਣਾ ਕੇ ਪ੍ਰੋਗਰਾਮ ਉਲੀਕਣ।
ਮਾਨ ਸਾਬ ਨੂੰ ਵੀ ਇਕ ਵਲਟੋਹਾ ਲਬ ਗਿਆ ਐਹ ਇਕ ਵੀ seat ਨਈ ਜਿੱਤ ਸਕਦੇ
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
Sikh koum da babbar sher Bhai Amrit pal Singh ji khalsa jindabad hai te rahega ♥️♥️❤️❤️
❤ ਭਾਈ ਅੰਮ੍ਰਿਤ ਪਾਲ ਸਿੰਘ ਮੁੱਖ ਮੰਤਰੀ ਪੰਜਾਬ ਵਿੱਚ
ਮੈ ਤਾਂ ਸਿੱਧਾ ਇੱਕ ਨਤੀਜਾ ਕਢਿਆ ਵੀ ਤਲਵਾੜੇ ਨੂੰ ਕੋਈ ਨੀ ਮਾਰਦਾ, ਕਿਉਕਿ ਜੋ ਵਿਕ je ਉਹ ਨਹੀਂ ਮਾਰਦੀਆ ਸਰਕਾਰਾਂ,, ਤੇ ਤੂੰ ਅੰਮ੍ਰਿਤਪਾਲ ਸਿੰਘ ਜੀ ਦੀ ਹਵਾ ਵੱਲ ਵੀ ਨਹੀਂ ਝਾਕ ਸਕਦਾ ਤਲਵਾੜੇ ਆ, ਚਲ ਤੂੰ ਤਾਂ ਤਲਵਾੜੇ ਰੰਗ ਦਿਖਾ ਈ ਦਿੱਤਾ ਤੇ ਜੋ ਨਾਲ ਭੇਡਾਂ ਬੈਠੀਆ ਸੁਣ ਰਹੀਆਂ ਚੁੱਪ ਕਰਕੇ ਓਹਨਾ ਨੂ ਕੀ ਕਹੀਏ ਹੁਣ😭
ਹੁਣ ਪਤਾ ਲੱਗਿਆ ਕਿ ਅਮ੍ਰਿਤਪਾਲ ਸਿੰਘ ਕਿਉਂ ਨਹੀਂ ਬਾਰ ਨਹੀਂ ਆਉਂਦਾ
ਤਲਵਾੜੇ ਦੇ ਬਿਆਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਮਾਨ ਸਾਹਿਬ ਨੂ ਸਮਝਣ ਦੀ ਲੋੜ੍ਹ ਫੁਟ ਪਾਓ ਅਪਣੀ ਸੇਕੋ
ਜੇ ਤਲਵਾੜਾ ਸਾਬ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਪ੍ਰਧਾਨ ਬਣਾ ਦਿੰਦੇ ਫੇਰ ਅਮ੍ਰਿਤਪਾਲ ਸਿੰਘ ਹੋਰੀਂ ਤੇ ਬਾਕੀ ਧੜਾ ਸਾਰੇ ਬਹੁਤ ਵਧੀਆ ਬੰਦੇ ਹੋਣੇ ਸੀ,, ਪ੍ਰਧਾਨ ਨਹੀਂ ਲਾਈਆ ਗਿਆ ਤੇ ਹੁਣ ਸਾਰੇ ਮਾੜੇ ਨੇ,,,ਹੁਣ ਤਲਵਾੜਾ ਸਾਬ ਮਾਨ ਸਾਬ ਦੀ ਪਾਰਟੀ ਵਲੋਂ ਚੋਣਾਂ ਵੀ ਲੜਣਗੇ ਆਓਣ ਵਾਲੇ ਸਮੇਂ ਚ।, ਤਲਵਾੜਾ ਸਾਬ ਲੋਕ ਸਭ ਸਮਝ ਰਹੇ ਹਨ।
ਤਲਵਾੜਾ ਸਾਹਿਬ ਨਹੀਂ ਲੱਗ ਰਿਹਾ ਮੈਨੂੰ ਸਿੱਖ ਕੌਮ ਦਾ ਗਦਾਰ ਲੱਗ ਰਿਹਾ
Amritpal nu v Bai Deep Sidhu ne Block kita hoya c .fer e kiwe hakdar banh gea Bai d jathebandi da. Talware ne ta Deep Sidhu da saath dita hamesha
ਤੈਨੂੰ ਕੀ ਪਤਾ block ਕਿੱਤਾ ਸੀ ਅਮੇ ਹਵਾ ਚ ਤੀਰ ਮਾਰੀ ਜਾਨੇ ਓ@@simarsingh7046
ਭੋਕਣ ਦੀ ਆਦਤ ਤਲਵਾੜੇ ਹੈ ਅਪਣਾਂ ਜੁਗਾੜ ਬਨਾਉਣ ਤੇ ਲਗਾਂ
ਸਿਮਰਨਜੀਤ ਸਿੰਘ ਮਾਨ ਹੁਣ ਅਸਲੀ ਸਿੱਖ ਨਹੀਂ ਰਹੇ ਹਵਾਰੇ ਨੂੰ ਮਾਨ ਨੇ ਨਜ਼ਰ ਅੰਦਾਜ਼ ਕੀਤਾ ਮੋਰਚਾ ਚੁੱਕਣ ਤੋਂ ਪਹਿਲਾਂ ਹਵਾਰੇ ਨੂੰ ਨਹੀਂ ਪੁੱਛਿਆ
He never was
prove
ਜਿਹੜਾ ਵੀ ਸੁਆਲ ਕਰਦਾ ਉਸ ਨੂੰ ਕਾਮਰੇਡ ਜਾ ਗ਼ਦਾਰ ਦਾ ਸਰਟੀਫਿਕੇਟ ਤਰੁੰਤ ਜਾਰੀ ਕਰ ਦਿੱਤਾ ਜਾਂਦਾ
ਪਹਿਲਾਂ ਇਹ ਦੱਸੋ ਕੇ ਜਿੰਨੇ ਵੀ ਬੈਠੇ ਨੇ , ਇੰਨਾ ਚੋ ਕਿਨੀਆ ਨੇ ਅੰਮ੍ਰਿਤ ਛਕਿਆ. ਸਿਰਫ 3 yan 4 ne, fir ieh ਪੰਥਕ ਆਗੂ ਕਿੱਥੋ ਹੋ ਗਏ। ਸਿਰ ਤੇ ਪੱਗ ਸਜਾਉਣ ਨਾਲ ਪੰਥਕ ਨਹੀਂ ਹੋ ਜਾਈਦਾ । ਅਸਲ ਸਿੱਖ ਤੇ ਅਸਲ ਪੰਥਕ ਓਹੀ ਹੈ ਜੋ ਈਮਾਨ ਤੋਂ ਸੱਚਾ ਤੇ ਸੁੱਚਾ ਹੈ.
ਆਹਾ ਜੋ ਬਰਾੜ ਸਾਹਿਬ ਜੀ ਦੀ ਗੱਲ ਬਿਲਕੁਲ ਸਹੀ ਤੇ 100 % ਗੁਣਾਂ ਸੱਚ ਹੈ
ਸਾਡੀ ਆਪਣੀ ਲੜਾਈ ਖ਼ਤਮ ਨਹੀਂ ਹੁੰਦੀ, ਸਾਡੇ ਆਪਣੇ ਹੀ ਦੁਸਮਣ ਬਣੇ ਬੈਠੇ ਨੇ। ਸਰਕਾਰਾਂ ਦੇ ਪਿੱਠੂ ਬਣ ਜਾਂਦੇ, ਥੋੜੇ ਜਿਹੇ ਪੈਸੇ ਤੇ ਆਪਣੀਆਂ ਜਮੀਰਾ ਵੇਚ ਦਿੰਦੇ ਨੇ।
ਅਮਿੰਰਤਪਾਲ ਸਿੰਘ ਜੀ ਕੌਮ ਦਾ ਰਾਖੇ, ਉਹ ਕਿਸੇ ਦੇ ਖਿਲਾਫ਼ ਨਹੀਂ ਬੋਲਦਾ, ਸਿਰਫ਼ ਸਰਕਾਰਾਂ ਨਾਲ ਟਕਰ ਲੈਦੇ।
ਅਮਿੰਰਤਪਾਲ ਸਿੰਘ ਜੀ ਪਿੱਛੇ ਪੈ ਗਏ, ਜਿਹੜੇ ਆਪਣੇ ਬੰਦੀ ਸਿੱਖ ਨੇ ਉਨ੍ਹਾਂ ਬਾਰੇ ਕਿਉਂ ਨਹੀਂ ਜੋਰ ਲਾ ਰਹੇ। ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰੋ,
Eho jahia meetings bahut baar dekhia ne. Ehna dya lists BJp nu den vaste hann
ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਦਾ ਧਾਰਮਿਕ ਅਤੇ ਸਿਆਸੀ ਇਕੋ ਇੱਕ ਲੀਡਰ ਹੈ
Bht bht mubarka te ji aaeya nu sb suchet hoiyaan Sikh panthak partiyaa nu..shukar ea k Sadi kaum jaag rahi a te Sade beta ik ho k panth de darad nu samjh rahe ne ..sb da eka te patrkar Veera di mehnat dekh k sifat karn nu baar baar dil karda ea ..waheguru Sadi kaum de aagyaa nu sda chardi kla ch rakhn🙏🙏🙏🙏🙏🙏
ਸਾਰੇ ਅਮਰਤਪਾਲ ਸਿੰਘ ਦੇ ਡਰ ਤੋਂ ਮੂਤੀ ਜਾਂਦੇ, ਕਿ ਉਸ ਦੀ ਪਾਰਟੀ ਕਿਉਂ ਤਾਕਤਵਰ ਹੋ ਰਹੀ.ਤਲਵਾੜਾ ਹਰਾਮੀ ਤੇ ਮਾਨ ਗੁੱਸੇ ਾ ਕਿ ਮੇਰੇ ਤੋਂ ਬਾਹਰ ਹੋਕੇ ਪਾਰਟੀ ਕਿਓ ਬਣਾਈ ਮੈਂ ਹਾਰ ਗਿਆ ਉਹ ਜਿੱਤ ਗਏ.😊
ਤਲਵਾੜਾ ਸਰਕਾਰੀ ਬੰਦਾ ... ਮਾਨ ਸਾਹਿਬ ਨੂੰ ਸੁਚੇਤ ਹੋਣ ਦੀ ਲੋੜ ਹੈ ਅਜਿਹੇ ਫੁੱਟ ਪਾਊ ਅਨਸਰ ਤੋਂ।
ਚੀਚੀ ਨੂੰ ਖੂਨ ਲਾ ਕੇ ਸ਼ਹੀਦ ਹੋਣ ਨੂੰ ਫਿਰਦੇ।
ਤਲਵਾੜਾ ਭੰਡ ਨਾਲ ਮਿਲ ਗਿਆ ਹੈ ਸਰਕਾਰ ਪੂਰਾ ਮਿਲਿਆ ਹੈ
Talware ne pind di sarpanchi di Election Ladi 1350 vote c TLWARA SAB nu 82 votan milian
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਇਹ ਉਹੀ ਤਲਵਾੜਾ ਜਿਹੜਾ ਥੋੜ੍ਹੇ ਦਿਨ ਪਹਿਲਾਂ ਆਪਣੇ ਪਿੰਡ ਦੇ ਗ੍ਰੰਥੀ ਸਿੰਘ ਕੋਲੋਂ ਬੇਇਜ਼ਤੀ ਕਰਾ ਕਿ ਹਟਿਆ ਗ੍ਰੰਥੀ ਨੂੰ ਕਹਿੰਦਾ ਸੀ ਤੇਰੇ ਬਾਂਹ ਪਾ ਦਿਆਂਗਾ ਚਵਲ। ਸਭ ਤੋਂ ਵੱਡਾ ਗਦਾਰ ਤਾਂ ਤਲਵਾੜਾ
ਤਲਵਾੜਾ ਸਾਬ ਸਾਨੂ ਵੀ ਦਿਖਾ ਦੇਉ ਲੀਸਟ ਕੇਹੜੀ ਆ
ਵੀਰ ਜੀ ਐਵੇਂ ਭੌਕੀ ਜਾਂਦਾ ਹੈ ਹੁਣ ਇਹ ਲੋਕ ਡਰਾਮੇ ਕਰਦੇ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਂਬਾਦ
ਸੱਚ ਆ ਗਿਆ ਬਾਹਰ ਵੇਖੋ ਪੰਜਾਬੀਓ ਤੇ ਸਿੱਖੋ , ਆਪਣੇ ਆਪ ਤਲਵਾੜਾ ਮੰਨ ਗਿਆ ਮੂਹੋਂ ਕੇ ਦੀਪ ਸਿੱਧੂ ਨੇ ਅਲੱਗ ਜਥੇਬੰਦੀ ਬਣਾਓਨ ਤੇ plan ਕਰ ਰਿਹਾ ਸੀ muho ਸੱਚ ਨਿਕਲ ਗਿਆ ਕੇ ਦੀਪ ਸਿੱਧੂ ਨੂੰ ਕਿਹਾ ਸੀ ਕੇ ਸਿਮਰਨਜੀਤ ਦੀ ਪਾਰਟੀ ਚ ਸ਼ਾਮਿਲ ਹੋ ਜਾ । ਸਮਜ ਆਇਆ ਪੰਜਾਬੀਓ ਕੁਛ ਦੀਪ ਸਿੱਧੂ ਨੂੰ ਕਿਓ ਮਾਰਿਆ ਗਿਆ ਕਿਓਕਿ ਦੀਪ ਸਿੱਧੂ ਨੂੰ ਨੌਜਵਾਨੀ ਇਕ ਉੱਚੀ ਕੁਰਸੀ ਜਿਵੇ ਮੁੱਖ ਮੰਤਰੀ ਦੀ ਨਜ਼ਰ ਨਾਲ ਵੇਖਣ ਲੱਗ ਗਏ ਸੀ ਤੇ ਸਿੱਧੂ moose ਨੂੰ ਕਿਓ ਮਾਰਿਆ ਗਿਆ ਕਿਓਕਿ ਮੂਸੇਵਾਲੇ ਨੂੰ ਵੀ ਇਹੀ ਸੁਨੇਹੇ ਲਾਏ ਗਏ ਪਾਰਟੀ ਚ ਸ਼ਾਮਲ ਹੋ ਜਾ ਤੇ ਹੁਣ ਅੰਮ੍ਰਿਤਪਾਲ ਨਿਸ਼ਾਨਾ ਹੈ ਕਿਓਕਿ ਉਹ ਆਉਣ ਵਾਲੇ ਸਮੇ ਚ ਮੁੱਖ ਮੰਤਰੀ ਦੀ ਨਜ਼ਰ ਨਾਲ ਲੋਕ ਵੇਖਣ ਲੱਗ ਗਏ ਓਹਨੂੰ .ਅਗਲੀ ਵਾਰ ਉਹਨੇ moose ਨੇ ਜਿੱਤ ਜਾਣਾ ਸੀ ਤੇ ਮਾਨਸਾ, ਮੁਕਤਸਰ, ਬਠਿੰਡਾ,ਮਲੋਟ ਸਾਰਾ ਏਰੀਆ ਕਵਰ ਕਰ ਲੈਣਾ ਸੀ. ਜਾਗੋ ਸਿੱਖੋ. ਇਕ ਗੱਲ ਹੋਰ 2022 ਦੀ ਜਿਮਨੀ ਚੋਣ ਜਿੱਤਣ ਲਈ ਵੀ ਕੋਈ ਮੁੱਦਾ ਚਾਹੀਦਾ ਸੀ. ਕਿਓਕਿ ਆਮ ਪਾਰਟੀ ਬਹੁਤ ਜਿਆਦਾ ਸੀਟਾ ਨਾਲ ਜਿੱਤੀ ਸੀ ਤੇ ਲੋਕ ਹੋਰ ਕਿਸੇ ਵੀ ਪਾਰਟੀ ਵੱਲ ਵੇਖਣਾ ਵੀ ਨਹੀਂ chonde ਸੀ jimni ਚੋਣਾ ਚ ਲੱਖਾ …. moose ਦੀ ਫ਼ਿਲਮ ਚ ਬਹੁਤ ਵਧੀਆ ਰੋਲ ਨਿਭਾਇਆ ਅੰਤ ਤੱਕ.
@@ਗੁਰਬਾਣੀਵੀਚਾਰ-ਫ6ਚ

bhut zladi sarea recording video lista jnantk ho jnea
ਇਕ ਮੁਲਾਜਮ ਇੱਕ ਸਾਲਟ ਬਚਾ ਲੂ ਫ਼ੇਰ ਜੈ ਮਿੱਥ ਕੇ ਮਾਰਨ ਆਗੇ ਅਗਲੇ
ਤਲਵਾੜਾ ਸਰਕਾਰੀ ਕੁਹਾੜੇ ਦਾ ਦਸਤਾ ਬਣਿਆ ਹੋਇਆ ਹੈ
ਇਹ ਨਿ ਕਦੇ ਇੱਕ ਹੋ ਸਕਦੇ ਤਾਂ ਕਿਸੇ ਦੀ ਅਗਵਾਈ ਮੰਨਣ, ਬੱਸ ਮੈਂ ਮੈ ਮੈ, ਏਹਨਾ ਬਾਬਾ ਕੁਲਵਿੰਦਰ ਸਿੰਘ ਸਿਆਣਾ ਇੱਕੋ ਓਹਨੂੰ ਅਗਵਾਈ ਦੇਦੋ ਬਾਬਾ ਰਾਜਾ ਰਾਜ ਸਿੰਘ ਵੀ ਵਧੀਆ ਆਗੂ ਹੋ ਸਕਦਾ
ਖੁੱਲ੍ਹ ਕੇ ਕਹੋ ਕਿ ਸਾਨੂੰ ਹੋਰ ਕਿਸੇ ਤੋਂ ਖਤਰਾ ਨਹੀਂ, ਸਿਵਾਏ ਸਟੇਟ ਤੋਂ। ਵੇਖਿਉ ਫੇਰ ਕਤਲ ਰੁਕ ਵੀ ਜਾਣੇ ਨੇ। ਜੇ ਇਸੇ ਤਰਾਂ ਦੋਗਲੀਆਂ ਗੱਲਾਂ ਕਰਦੇ ਰਹੇ ਤਾਂ ਵਾਰੀ ਸਾਰਿਆਂ ਦੀ ਆ ਜਾਣੀ ਹੈ। ਤਲਵਾੜਾ ਜੀ ਜਿਨੀਆਂ ਮਾਲ ਢਾਹੁਣ ਵਰਗੀਆਂ ਗੱਲਾਂ ਕਰੋਗੇ,ਅਜਾਦੀ ਉਨੀ ਹੀ ਦੂਰ ਕਰੀ ਜਾਓਗੇ। ਸਾਫ ਨੀਅਤ ਨਾਲ ਇੱਕ ਹੋ ਜਾਓ,ਬਾਹਰ ਦੇ ਸਿੰਘਾਂ ਨੇ ਖਾਲਿਸਤਾਨ ਤੁਹਾਡੇ ਬੂਹੇ ਤੇ ਲੈ ਆਂਦਾ। ਨਾਂਉਹ ਹਿੰਸਾ ਦੀ ਨਾਂ ਹੀ ਮਰਨ ਮਰਾਉਣ ਦੀ ਗੱਲ ਕਰਦੇ ਹਨ। ਤੁਸੀਂ ਵੀ ਸ੍ਰ: ਮਾਨ ਵਾਂਗ ਡੈਮੋਕਰੇਟਿਕ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਦ੍ਰਿੜਤਾ ਨਾਲ ਕਰੋ।
Bhai Amritpal Singh Ji Khalsa zindabad
Sikh kom da hera haai
ਏਕਤਾ ਹੋਣੀ ਬਹੁਤ ਜਰੂਰੀ ਆ ਪਰ ਆਹ ਤਲਵਾੜਾ ਵਲਟੋਹਾ ਵਾਲਾ ਕੰਮ ਕਰ ਰਿਹਾ ਇਹ ਭਾਈ ਅਮ੍ਰਿਤਪਾਲ ਸਿੰਘ ਦੇ ਹਮੇਸ਼ਾਂ ਖਿਲਾਫ ਰਿਹਾ ਉਹਦੀ ਰੀਸ ਦੁਬਾਰਾ ਜੰਮ ਕੇ ਵੀ ਨਹੀਂ ਕਰ ਸਕਦਾ ਇਹੋ ਜਿਹੇ ਲੋਕਾਂ ਤੋਂ ਬਚ ਕੇ ਮਾਨ ਸਾਹਿਬ
ਤਲਵਾੜਾ ਤੂੰ ਆਪਣੇ ਪਿੰਡ ਦਾ ਸਰਪੰਚ ਬਣਕੇ ਹੀ ਵਿਖਾ ਦੇ ਫਿਰ ਐਮ ਐਲ ਏ ਖੜ੍ਹਾ ਹੋਵੀਂ
ਇਕ ਨੇ ਭੜਾਸ ਕੱਢੀ ਭਾਈ ਅੰਮ੍ਰਿਤਪਾਲ ਸਿੰਘ ਤੇ ਦੂਸਰੇ ਨੇ ਸਰਬਜੀਤ ਸਿੰਘ ਖਾਲਸਾ ਤੇ ਰਲ ਕੇ ਚੱਲੂ ਖਾਲਸਾ ਜੀ
ਤਲਵਾੜਾ ਬਕਵਾਸ ਕਰਦਾ ਖੋਸੇ ਮਗਰ ਲੱਗ ਕੇ..... ਸਰਕਾਰ ਵੱਲੋਂ ਪੈਸੇ ਜਿਆਦਾ ਮਿਲ ਗਏ ਏਤਕੀ....
ਜੂਜਦਾ ਪੰਜਾਬ ਵਾਲੇ ਕਿੱਧਰ ਗਏ ਸੰਬਲੋ ਮੌਕਾ ਕੱਢੋ ਖਾਲਸਾ ਵਹੀਰ
Punjabi hindu jindabad .
ਤਲਵਾੜੇ ਨੂੰ ਅਸੀਂ ਪੰਜਾਬ ਦੇ ਸਿੱਖ ਵੰਗਾਰਦੇ ਹਾ ਕਿ ਟਾਈਮ ਦੱਸ ਅਤੇ ਦਿਨ ਦੱਸ ਦੇ ਵੀਡੀਓ ਪਾਕੇ ਕਿ ਅਤੇ ਲਕੀਰ ਖਿੱਚ ਦੇ ਕਿ ਮੈ ਅਮਰਿਤਪਾਲ ਦੇ ਸਪੋਟਰਾਂ ਨੂੰ ਰਗੜਾਂਗਾ ਤਾ ਫੇਰ ਵੇਖ ਲਵੀ ਕਿਹੜੇ ਭਾਅ ਵਿੱਕਦੀ ਆ ਅਤੇ ਪਤਾ ਲੱਗ ਜੂ ਕਿ ਮੈਦਾਨ ਛੱਡ ਕੇ ਕੋਣ ਭੱਜਦਾ
ਬੇਅੰਤ ਸਿੰਘ ਅਤੇ ਸਤਵੰਤ ਸਿੰਘ ਜੀ ਨੂੰ ਵੀ ਰੋਲ ਮਾਡਲ ਬਣਾਉਣ ਦੀ ਲੋੜ ਹੈ।
ਜਿਹੜੇ ਬੰਦੀ ਸਿੰਘ ਹਨ ਉਹਨਾਂ ਦੀ ਫ਼ਿਕਰ ਕਰਨ ਦੀ ਲੋੜ ਨਹੀਂ ਹੈ।ਇਹ ਰਾਜਨੀਤਕ ਏਜੇਂਡਾ ਹੈ।
ਸਿੱਖ ਕੌਮ ਵਿੱਚ ਜਿਹ੍ੜੇ ਗੱਦਾਰ ਲੀਡਰ ਹਨ, ਪਹਿਲਾਂ ਸਿਰਫ਼ ਉਹਨਾਂ ਨੂੰ ਸੋਧਣੱ ਦੀ ਲੋੜ੍ਹ ਹੈ।
ਸੱਚ ਆ ਗਿਆ ਬਾਹਰ ਵੇਖੋ ਪੰਜਾਬੀਓ ਤੇ ਸਿੱਖੋ , ਆਪਣੇ ਆਪ ਤਲਵਾੜਾ ਮੰਨ ਗਿਆ ਮੂਹੋਂ ਕੇ ਦੀਪ ਸਿੱਧੂ ਨੇ ਅਲੱਗ ਜਥੇਬੰਦੀ ਬਣਾਓਨ ਤੇ plan ਕਰ ਰਿਹਾ ਸੀ muho ਸੱਚ ਨਿਕਲ ਗਿਆ ਕੇ ਦੀਪ ਸਿੱਧੂ ਨੂੰ ਕਿਹਾ ਸੀ ਕੇ ਸਿਮਰਨਜੀਤ ਦੀ ਪਾਰਟੀ ਚ ਸ਼ਾਮਿਲ ਹੋ ਜਾ । ਸਮਜ ਆਇਆ ਪੰਜਾਬੀਓ ਕੁਛ ਦੀਪ ਸਿੱਧੂ ਨੂੰ ਕਿਓ ਮਾਰਿਆ ਗਿਆ ਕਿਓਕਿ ਦੀਪ ਸਿੱਧੂ ਨੂੰ ਨੌਜਵਾਨੀ ਇਕ ਉੱਚੀ ਕੁਰਸੀ ਜਿਵੇ ਮੁੱਖ ਮੰਤਰੀ ਦੀ ਨਜ਼ਰ ਨਾਲ ਵੇਖਣ ਲੱਗ ਗਏ ਸੀ ਤੇ ਸਿੱਧੂ moose ਨੂੰ ਕਿਓ ਮਾਰਿਆ ਗਿਆ ਕਿਓਕਿ ਮੂਸੇਵਾਲੇ ਨੂੰ ਵੀ ਇਹੀ ਸੁਨੇਹੇ ਲਾਏ ਗਏ ਪਾਰਟੀ ਚ ਸ਼ਾਮਲ ਹੋ ਜਾ ਤੇ ਹੁਣ ਅੰਮ੍ਰਿਤਪਾਲ ਨਿਸ਼ਾਨਾ ਹੈ ਕਿਓਕਿ ਉਹ ਆਉਣ ਵਾਲੇ ਸਮੇ ਚ ਮੁੱਖ ਮੰਤਰੀ ਦੀ ਨਜ਼ਰ ਨਾਲ ਲੋਕ ਵੇਖਣ ਲੱਗ ਗਏ ਓਹਨੂੰ .ਅਗਲੀ ਵਾਰ ਉਹਨੇ moose ਨੇ ਜਿੱਤ ਜਾਣਾ ਸੀ ਤੇ ਮਾਨਸਾ, ਮੁਕਤਸਰ, ਬਠਿੰਡਾ,ਮਲੋਟ ਸਾਰਾ ਏਰੀਆ ਕਵਰ ਕਰ ਲੈਣਾ ਸੀ. ਜਾਗੋ ਸਿੱਖੋ. ਇਕ ਗੱਲ ਹੋਰ 2022 ਦੀ ਜਿਮਨੀ ਚੋਣ ਜਿੱਤਣ ਲਈ ਵੀ ਕੋਈ ਮੁੱਦਾ ਚਾਹੀਦਾ ਸੀ. ਕਿਓਕਿ ਆਮ ਪਾਰਟੀ ਬਹੁਤ ਜਿਆਦਾ ਸੀਟਾ ਨਾਲ ਜਿੱਤੀ ਸੀ ਤੇ ਲੋਕ ਹੋਰ ਕਿਸੇ ਵੀ ਪਾਰਟੀ ਵੱਲ ਵੇਖਣਾ ਵੀ ਨਹੀਂ chonde ਸੀ jimni ਚੋਣਾ ਚ ਲੱਖਾ …. moose ਦੀ ਫ਼ਿਲਮ ਚ ਬਹੁਤ ਵਧੀਆ ਰੋਲ ਨਿਭਾਇਆ ਅੰਤ ਤੱਕ.
ਤਲਵਾੜਾ ਤੋ ਵਾਚੋ ਜੇ ਵੱਚ ਸਕਦੇ ਓ ਇਹ ਬੰਦਾ ਸਰਕਾਰੀ ਆ ਇਹ ਬੰਦੇ ਨੇ ਹੀ ਦੀਪ ਸਿੱਧੂ ਦਾ ਨੁਕਸਾਨ ਕਰਵਾਇਆ ਹੋ ਸਕਦਾਂ।
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
Waheguru.ji🍁🌺🌻🌹💐🚩🚩🚩🚩🚩🙏🏻🙏🏻🙏🏻🙏🏻🙏🏻
ਤਲਵਾੜਾ ਏਨਾ ਬੇਖੌਫ ਹੋ ਕੇ ਬੋਲਦਾ ਕਿਤੇ ਇਹ ਵੀ ਭਾਰਤੀ agencies ਦਾ .............?
ਕੀ ਪੁਰਾਤਨ ਸਿੰਘਾਂ ਨੇ ਕਦੇ ਰਹਿਮ ਦੀ ਅਪੀਲ ਕੀਤੀ ਜਦੋਂ ਇਸ ਰਸਤੇ ਤੇ ਤੁਰਦੇ ਹੋ ਤਾਂ ਫੁਲਾਂ ਦੇ ਹਾਰ ਕਦੇ ਵੀ ਨਹੀਂ ਪੈਣਾ ਸਿੱਖ ਵੱਖਰਾ ਸਟੇਟ ਲੈ ਲੈਣ ਤਾਂ ਵੀ ਇਹੀ ਹਾਲ ਰਹਿਣਾ ਹੈ
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
😂😂ਇਕ ਲਿਸਟ ਮੇਰੇ ਕੋਲ਼ ਐ ਜਿਨ੍ਹਾਂ 'ਚ ਇਹ ਮੂਰਖ ਸ਼ਾਮਿਲ ਨੇ।
ਬਿਸ਼ਨੋਈ ਨੂੰ ਵਰਤਦੇ ਨੇ ਇਹ
ਯੋਧਾ ਜਦੋ ਦਾ ਆਇਆ ਪੰਥਕ ਲਾਣੇ ਦੇ ਧਰਨ ਪਾਈ ਪਈ ਆ ਜੇਲ ਵਿੱਚ ਵੀ ਚਲਾ ਗਿਆ ਤਾਂ ਵੀ ਇਹਨਾਂ ਦੇ ਸੁਪਨਿਆ ਚ ਆਉਦਾ ਲਗਦਾ
👌👍😊
ਤਲਵਾੜੇ ਦਾ ਯੋਗਦਾਨ ਕੀ ਹੈ
ਜਿੰਨੇ ਮਰਜੀ ਇੱਕਠੇ ਹੋ ਜਾਓ
ਅਮ੍ਰਿਤਪਾਲ ਦੀ ਬਰਾਬਰੀ ਨੀ ਹੋਣੀ ਤੁਹਾਡੇ ਤੋਂ
ਯੂਰਪ ਦੇ ਪੰਜ ਮੁੱਲਕਾਂ ਦਾ ਫਾਇਵ ਆਈ ਗਰੁੱਪ ਜਿਵੇਂ ਸਿੱਖ ਕੌਮ ਦੀ ਆਵਾਜ਼ ਬੁਲੰਦ ਕੀਤੀ ਆ ਸਿੱਖ ਡਾਇਸਪੋਰਾ ਤੇ ਪੰਜਾਬ ਦੇ ਸਿੱਖਾਂ ਵੱਲੋਂ ਘੱਟ ਗਿਣਤੀਆਂ ਪੰਜਾਬੀਆਂ ਨੂੰ
ਖਾਸ ਕਰ ਜਥੇਦਾਰ ਅਕਾਲ ਤਖ਼ਤ ਸਾਹਿਬ ਸਮੇਤ ਤਖਤਾਂ ਦੇ ਜਥੇਦਾਰਾਂ ਸ਼੍ਰੌਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਮੁੱਦਾ ਉਠਾਇਆ ਜਾਣਾ ਚਾਹੀਦਾ ਆ!?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਿਹ🙏
Ehh kaun ney ehna nu koi apna leader nahi manda ehh talwara agencies da agent
ਸਿੱਖ ਸਮਾਜ ਦੇ ਬਹੁਤ ਵਧੀਆ ਸ਼ੋਜਵਾਨ ਵਿਦਵਾਨਾਂ ਨੂੰ ਬੇਨਤੀ ਹੈ ਕਿ ਸਾਰੇ ਇਸ ਤੇ ਵੱਧ ਚੜ ਕੇ ਵਿਚਾਰ ਕਰੋ ਕੇ ਅਪਾਂ ਨੂੰ ਸਭ ਤੋਂ ਪਹਿਲੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀਂ ਬਣਾਉਣਾ ਐ,ਬਾਕੀ ਸਭ ਮਸਲੇ ਫਿਰ ਹੀ ਹੱਲ ਹੋਣੇ ਨੇ ,ਅਸੀਂ ਸਾਰੇ ਕਦੇ ਆਪਣੇ ਆਪ ਦੀ ਮੈਂ ਮੇਰੀ ਨੂੰ ਛੱਡ ਕੇ ਇਕ ਏਜੰਡੇ ਤੇ ਕੱਠੇ ਹੋਇਐ।
Bhai Gurdip Singh ji Bathinda, di gal bilkul theek aa
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਵਾਦ ਇਹ ਕੰਮ ਨਹੀ ਕਰ ਸਕਦਾ ਭਾਈ ਅੰਮ੍ਰਿਤਪਾਲ ਸਿੰਘ
ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਬਾਪੂ ਜੀ ਨੂੰ ਵੀ ਬੁਲਾਉਣਾ ਚਾਹੀਦਾ ਸੀ
Wahegru ji
ਤਲਵਾੜਾ ਨੂੰ ਕੌਈ ਪਿੰਡ ਦਾ ਮੈਂਬਰ ਨੀ ਚੁਨ ਦਾ
Ainaaa e banvai honi list
ਕਿਵੇ ਟੱਟੇ ਖੁਸ਼ਕ ਹੋਏ ਪਏ ਆ ਪੰਤਦਰਾ ਦੇ 😅😅
Gau Mata da Meat khana ya Moot pina 😂😂😂😂
Simranjeet Singh maan ne sahi keha power ch aa k fight krni shi rho
ਮੂਲ ਮੰਤਰ ਤਾਂ ਕੇਵਲ ਗੁਰਪ੍ਰਸਾਦਿ ਤੱਕ ਹੈ, ਤੇ ਫਿਰ ਇਹ ਨਾਨਕ ਹੋਸੀ ਭੀ ਸਚੁ ਤੱਕ ਕਿਉਂ ਪੜ੍ਹਿਆ ਜਾ ਰਿਹਾ ਹੈ।
Vira nam da Sikh ta panthak han
ਇਕੱਠੇ ਹੋਣਾ ਸ਼ਾਲਾਘਾ ਯੋਗ ਕਦਮ ਆ ਪੰਥ ਇਕੱਠਾ ਹੋਣਾ ਜਿਤ ਦਾ ਚਿਨ ਆ
ਤਲਵਾੜਾ ਸਾਬ ਅਗਲਾ ਤਾਂ ਜੇਲ ਚ ਬੈਠਾ
ਤਲਵਾੜਾ ਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਕੀ ਫ਼ਸਿਆ ਜਦੋਂ ਵੀ ਬੋਲਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਬੋਲਦਾਂ ਉਹ ਤਾਂ ਐਮ ਪੀ ਬਣ ਗਿਆ ਇਹ ਆਪਣੇ ਪਿੰਡ ਮੈਂਬਰ ਬਣਕੇ ਦਿਖਾ ਦੇਣ ਫਿਰ ਮੰਨਗੇ ਮਾਨ ਸਾਹਿਬ ਦੀ ਕੋਮ ਲਈ ਬੱਡੀ ਦੇਂਣ ਹੈ ਸਾਰੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਬਣਕੇ ਕੋਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਭਲੀ ਕਰੇ
ਤਲਵਾੜਾ+ਈਰਖਾ
ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ, ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋ💯
ਬਹੁਤ ਵਧੀਆ ਉਪਰਾਲਾ ਹੈ ਜੋ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਚੱਲਣ ਦੀ ਗੱਲ ਕੀਤੀ ਹੈ ਮਨ ਨੂੰ ਬਹੁਤ ਚੰਗਾ ਲੱਗਾ ਹੈ ਜੀ ਇਸ ਲਈ ਸਾਰੀ ਸਿੱਖ ਕੌਮ ਨੂੰ ਇਨਾਂ ਦਾ ਸਾਥ ਦੇਣ ਦੀ ਲੋੜ ਹੈ ਫਿਰ ਹੀ ਸਾਡੇ ਮਸਲੇ ਹੱਲ ਹੋ ਸਕਦੇ ਤੇ ਸਾਰੀਆਂ ਘੱਟ ਗਿਣਤੀਆਂ ਨੂੰ ਇਨ੍ਹਾਂ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਦਾ ਬਚਾਅ ਹੋ ਸਕਦਾ ਨਹੀ ਤਾਂ ਇੱਕਲੇ ਇੱਕਲੇ ਕੁੱਟ ਖਾਦੇ ਰਵਾਂਗੇ ਸਾਨੂੰ ਸਾਰਿਆਂ ਇੱਕ ਪਲੇਟਫਾਰਮ ਤੇ ਇਕਠੇ ਹੋਣ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਦੁਈ ਦਵੈਤ ਛੱਡ ਕੇ ਆਪਣੇ ਪੰਜਾਬ ਲਈ ਆਪਣੇ ਧਰਮਾਂ ਦੇ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ ਆਪ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
Talwara nhi shi bhai amritpal singh de khilaf bolda
ਇੱਕ ਗੱਲ ਸੋਚਣ ਵਾਲੀ ਹੈ ਕਿ ਸਿਮਰਨਜੀਤ ਮਾਨ ਵੀ ਖਾਲਿਸਤਾਨ ਦੀ ਮੰਗ ਕਰਦਾ ਪਰ ਸਰਕਾਰ ਨੇ ਇਹਦੇ ਖਿਲਾਫ ਕਦੇ ਨੀ ਕੋਈ ਐਕਸ਼ਨ ਲਿਆ ਪਰ ਜੇ ਅੰਮਿਰਤਪਾਲ ਕਹਿੰਦਾ ਹੇ ਤਾ ਉਹਦੇ ਤੇ nsa ਲਾ ਦਿੱਤੀ ਉਸਨੂੰ ਅੱਤਵਾਦੀ ਕਹੀ ਜਾਂਦੀ ਸਰਕਾਰ। ਮਾਨ ਕਦੇ ਕਿਸੇ ਪੰਜਾਬ ਦੇ ਮੁੱਦੇ ਤੇ ਨਹੀ ਬੋਲਦਾ ਬਸ ਖਾਲਿਸਤਾਨ ਖਾਲਿਸਤਾਨ ਕਰੀ ਜਾਉ। ਤੇ ਭਗਤ ਸਿੰਘ ਨੂੰ ਇਹ ਅੱਤਵਾਦੀ ਦੱਸਦਾ।
ਭਗਤ ਸਿੰਘ ਅੱਤਵਾਦੀ ਹੀ ਸੀ! ਇਸ ਦੇਸ਼ ਦੀ ਅਦਾਲਤ ਨੇ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਹੋਇਆ ਹੈ! ਮਾਨ ਸਹਿਬ IPS ਹਨ ਇਸ ਲਈ ਓਹਨਾਂ ਦੀ ਗੱਲ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਬੰਦੇ ਦੇ ਸਿਰ ਉੱਤੋਂ ਦੀ ਲੰਘ ਜਾਂਦੀ ਹੈ!
🦁🦁
@@HarjinderSINGH-gh6hr IPS ਹੋਣ ਦਾ ਮਤਲਬ ਇਹ ਨਹੀ ਕਿ ਉਹ ਗਲਤ ਨਹੀ। ਬਹੁਤ IPS ਨੇ ਜਿੰਨਾ ਉਪਰ ਧੋਖੇ ਬੇਈਮਾਨ ਤੇ ਪੈਸੇ ਖਾਣ ਦੇ ਕੇਸ ਚਲ ਰਹੇ ਨੇ। ਮਾਨ ਨੇ ਵੀ ਬਹੁਤ ਪੈਸੇ ਇਕੱਠੇ ਕੀਤੇ 84 ਤੋ ਬਾਅਦ ਲੋਕਾਂ ਨੂੰ ਅਮਰੀਕਾ ਭੇਜਣ ਦੇ। form ਭਰਨ ਦੇ ਇੱਕ ਬੰਦੇ ਤੋ ਲੱਖ ਰੁਪਇਆ ਲੈਦਾ ਸੀ। ਬਾਕੀ ਜਰੂਰੀ ਨਹੀ ਅਕਲ ਪੜੇ ਲਿਖੇ ਨੂੰ ਹੁੰਦੀ ਅੱਜ ਕੱਲ ਸਾਰੀ ਦੁਨੀਆ ਤੇ ਪੜੇ ਲਿਖਿਆਂ ਨੇ ਲ਼ੜਾਈਆਂ ਪਾਈਆ ਹਨ।
ਤਲਵਾੜਾ ਜੀ ਤੇ ਭਾਈ ਅੰਮ੍ਰਿਤਪਾਲ ਸਿੰਘ, ਦੋਵੇਂ ਸਾਡੇ ਸਿਰ ਮੱਥੇ। ਦੋਵੇਂ ਆਪਣੀ ਜਗਾ ਬਹੁਤ ਵਧੀਆ ਹਣ। ਆਪਣੀ ਆਪਣੀ ਜਗ੍ਹਾ ਪਛਾਣ ਕੇ ਮੋਰਚੇ ਸਾਂਭੋ। ਅਸੀ ਸਾਰੇ ਸਿੱਖ ਇਕ ਪਰਵਾਰ ਹਾਂ।
ਗੱਲ ਪਤਾ ਕੀ ਤੁਹਾਡੀ ਕੁਰਸੀ ਖਤਰੇ ਚ ਐ ਮਨੋ ਜਾ ਨਾ ਮਨੋ
ਤਲਵਾੜਾ ਜੀ ਉਸ ਘੋੜੇ ਤੇ ਦਾਆ ਲਾਇਆ ਜਾਂਦਾ ਜਿਹੜਾ ਜਿੱਤ ਦਾ ਕਾਰਨ ਵਾਲੇ ਘੋੜੇ ਤੇ ਕੋਈ ਨੀ ਦਾ ਲਾਉਂਦਾ ਪੱਪੁ ਦਾ ਸਾਥ ਦਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਸਲ ਚ ਸਿਮਰਨਜੀਤ ਦੀ ਪਾਰਟੀ ਦੀ ਐਡ (add) ਹੋ ਰਹੀ ਹੈ ਤੇ ਬੇਨਤੀ ਕੀਤੀ ਜਾ ਰਹੀ ਹੈ saria ਨੂੰ ਤੇ ਬੇਨਤੀ ਕੀਤੀ ਜਾ ਰਹੀ ਹੈ ਸਬ ਵਲੋ ਕੇ ਅਕਾਲੀ ਦਲ ਦੀ ਥਾਂ ਸਿਮਰਨਜੀਤ ਦੀ ਪਾਰਟੀ ਨੂੰ ਪੱਕਾ ਕਰੋ ਤੇ ਮਾਨ sahib ਦੇ ਵਾਰਿਸ ਲਈ ਪੱਕੀ ਜਗ੍ਹਾ ਬਣਾ ਦਿਓ ਤੇ ਦੀਪ ਬਾਈ, ਸਿੱਧੂ ਮੂਸੇਵਾਲਾ ,ਹਰੀ ਨੌ ਤੇ ਹੋਰ ਸਿੱਖ ਜੋ ਵੀ ਮਰਵਾਏ ਗਏ ਨੇ ਪੈਰ ਪੱਕੇ ਕਰਨ ਲਈ ਓਹਨਾ ਦੀ ਕੁਰਬਾਨੀ waste na ਹੋਵੇ ਤੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਦੀ ਨਜ਼ਰ ਨਾਲ ਨਾ ਵੇਖੋ ਕਿਓਕਿ ਉਹਨੇ ਹਰੀ ਨੌ ਦਾ ਨੁਕਸਾਨ ਕਰ ਦਿੱਤਾ. ਤੇ ਬਾਪੂ tarsem ਸਿੰਘ ਜੀ ਜੋ ਨਵੀਂ ਪਾਰਟੀ ਬਣਾਉਣ ਗੇ ਉਹਦੇ vich ਸ਼ਾਮਲ ਨਾ hoio ਕਿਓਕਿ ਮਾਨ ਸਾਬ ਨੇ ਅਗਲੀ ਪੀੜੀ ਦੇ ਪੈਰ ਪੱਕੇ ਕਰਨ ਲਈ ਬਹੁਤ ਕੁਰਬਾਨੀਆ kitia ne. ਧੰਨਵਾਦ
ਇਹ ਮਸ਼ਹੂਰੀ ਹੁੰਦੀ ਪਈ ਹੈ sab valo.
ਗਿਰਗਟ ਰੋਡੇ ਸਾਬਕਾ ਜਥੇਦਾਰ 🤣🤣🙂
Bhau Amritpal Singh Zindabaad ⛳
🎉🎉🎉🎉 ਵਾਹਿਗੁਰੂ ਜੀ
ਸਰਦਾਰ ਅਜੇ ਸਿੰਘ ਬਰਾੜ ਬਹੁਤ ਸਮਝਦਾਰ ਸ਼ਖਸ਼ੀਅਤ ਆ ਇਮਾਨਦਾਰ ਵੀ ਹੋਣਗੇ, ਕੌਮ ਨੂੰ ਏਦਾ ਦੇ ਸੋਜਵਾਨਾ ਨੂੰ ਅੱਗੇ ਲੇ ਕੇ ਆਉਣਾ ਚਾਹੀਦਾ, ਅਗਰ ਬਾਬਾ ਕੁਲਵਿੰਦਰ ਸਿੰਘ ਜੀ ਤੇ ਬਰਾੜ ਸਾਹਿਬ ਦਾ ਕੰਟੈਕਟ ਨੰਬਰ ਹੋਵੇ ਕਿਸੇ ਕੋਲ ਤਾਂ ਜਰੂਰ ਦਸਿਓ ਜੀ,
20 ਪੰਥਕ ਆਗੂਆਂ ਤੋਂ ਅਲਾਵਾ ਕੋਈ ਹੋਰ ਏਜੰਡਾ ਨਹੀਂ ਡਿਸ ਕਸ ਕਰਨਾ ਦੀ ਲੋੜ੍ਹ ਨਹੀਂ ਹੈ।
ਅੱਜ ਤੋਂ ਬਾਅਦ ਸਾਰਾ ਕੁਝ ਗੁਪਤ ਰੱਖਣ ਦੀ ਲੋੜ ਹੈ।
ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ.....
ਸਲੋਕ ਮਃ ੧ ॥
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥
ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥
ਟਾਉਟੋ 🪓⚰️
Majha majha hoyi payi
Waheguru kirpa kare
ਇਹ ਪੌਡਕਾਸਟ ਮੈਂ ਸਾਰਾ ਸੁਣਿਆ ਇਸ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਪੰਥ ਨੂੰ ਇਕੱਠਾ ਕਰਨਾ ਹੈ ਪਰ ਜਦ ਇਸ ਨੂੰ ਗੌਰ ਨਾਲ ਵੇਖੀ ਤਾਂ ਇਸ ਵਿੱਚ ਵੀ ਦੋ ਧੜੇ ਬਣ ਰਹੇ ਹਨ ਭਾਈ ਅੰਮ੍ਰਿਤਪਾਲ ਨੂੰ ਵੱਖਰਾ ਕੀਤਾ ਜਾ ਰਿਹਾ ਹੈ ਤੇ ਮਾਨ ਸਾਹਿਬ ਨੂੰ ਵੱਖਰਾ ਕੀਤਾ ਜਾ ਰਿਹਾ ਹੈ ਇਹ ਕਿਸ ਤਰ੍ਹਾਂ ਪੰਥ ਇਕੱਠਾ ਹੋਵੇਗਾ ਭਾਈ ਅੰਮ੍ਰਿਤਪਾਲ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਮੰਨੋ ਭਾਵੇਂ ਨਾ ਮੰਨੋ
Bhai Amritpal Singh Khalsa jindabad jindabad jindabad jindabad jindabad jindabad