Newsroom Kathera 'ਚ ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਵਾਲੇ Ranbir Singh Khatra ਦੇ ਵੱਡੇ ਖੁਲਾਸੇ | Akal Dal

แชร์
ฝัง
  • เผยแพร่เมื่อ 22 ต.ค. 2024

ความคิดเห็น • 58

  • @jagdeepnatt9425
    @jagdeepnatt9425 2 หลายเดือนก่อน +12

    ਬੀਬਾ ਹਰਸਿਮਰਤ ਬਾਦਲ ਦੀ ਅਰਦਾਸ ਵਾਹਿਗੁਰੂ ਜੀ ਨੇ ਬਹੁਤ ਨੇੜੇ ਹੋਕੇ ਸੁਣੀਂ ਆ

  • @makhansidhu1693
    @makhansidhu1693 2 หลายเดือนก่อน +15

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਦੋਸ਼ੀਆਂ ਦਾ ਨਾ ਕੱਖ਼ ਰਿਹਾ ਨਾ ਰਹੇਗਾ

  • @gurpreetsidhu8988
    @gurpreetsidhu8988 2 หลายเดือนก่อน +1

    🙏🙏🙏🙏🙏🙏

  • @JaspreetSingh-jt3sy
    @JaspreetSingh-jt3sy 2 หลายเดือนก่อน +9

    ਸਰਦਾਰ ਰਣਬੀਰ ਸਿੰਘ ਖੱਟੜਾ ਗੁਰਸਿੱਖ ਬਹੁਤ ਇਮਾਨਦਾਰ ਇਨਸਾਨਾ ਨੇ

  • @JaspreetSingh-jt3sy
    @JaspreetSingh-jt3sy 2 หลายเดือนก่อน +11

    ਬਾਦਲ ਪ੍ਰਵਾਰ ਨੇ ਅਪ ਏ ਅਰਦਾਸ ਕੀਤੀ ਸੀ ਜਿੰਨੇ ਓਹਨੇ ਦੇ ਕੱਖ ਨੇ ਰਵੇ

  • @nirmalsinghsandhu6289
    @nirmalsinghsandhu6289 2 หลายเดือนก่อน +2

    Valuable interview ,thanks

  • @KulbirSingh-cb2oh
    @KulbirSingh-cb2oh 2 หลายเดือนก่อน +5

    ਬਰਾੜ ਜੀ ਆਪ ਵਲੋ ਇਹ ਕਿੳ ਨਹੀਂ ਪੁਛਿਆ ਕਿ ਕੇਸ ਨੂੰ ਲਭਣ ਤੋ ਸਰਕਾਰ ਵਲੋ ਰੋਕਿਆ ਸੀ ਤੇ ਬਾਬ ਦੀ ਮਦਦ ਕਿਸ ਨੇ ਕੀਤੀ ਸਿਧੇ ਸਵਾਲ ਨਹੀਂ ਪੁਛੇ

  • @harbanskaur1811
    @harbanskaur1811 2 หลายเดือนก่อน +1

    Very good analysis veerji

  • @kulwinderdhaliwal9028
    @kulwinderdhaliwal9028 2 หลายเดือนก่อน +3

    Waheguru ji

  • @lakhwinderbhangoo3424
    @lakhwinderbhangoo3424 2 หลายเดือนก่อน +2

    Khatra Sahib I salute you. You gave straight answers to all questions. May Waheguru give you more strength.
    I will request you to write a book about all this and expose how these politicians work.

  • @jangsinghchandumajra8575
    @jangsinghchandumajra8575 2 หลายเดือนก่อน +2

    ਬੇਅਦਬੀ ਹੋਈ ਹੈ ਕਰਨ ਕਰਵਾਉਣ ਲਈ ਸਿਰਫ ਤੇ ਸਿਰਫ ਉਸ ਵੇਲੇ ਦੀ ਸਰਕਾਰ ਹੀ ਗੁਹਨਾਗਾਰ ਹੈ!

  • @SukhwinderSingh-bo2xo
    @SukhwinderSingh-bo2xo 2 หลายเดือนก่อน +1

    Very good job 👍

  • @gurmeetchaina3407
    @gurmeetchaina3407 2 หลายเดือนก่อน +2

    Dear Khatra sahib, You being a true sikh remove all the confusion due to afraid of Guru.

  • @gursewaksandhu2651
    @gursewaksandhu2651 2 หลายเดือนก่อน +2

    Very valuable information but I feel khattra sahib was under pressure of Punjab government

  • @KulbirSingh-cb2oh
    @KulbirSingh-cb2oh 2 หลายเดือนก่อน +3

    ਖਟੜਾ ਸਾਹਿਬ ਸਹੀ ਜਾਣਕਾਰੀ ਨਹੀਂ ਦੇ ਰਹੇ ਇਹ ਅਜੇ ਵੀ ਸੁਖਬੀਰ ਦੀ ਮਦਦ ਕਰ ਰਿਹਾ ਹੈ

  • @BhupinderArora-u8g
    @BhupinderArora-u8g 2 หลายเดือนก่อน +1

    ਜੇ ਇਹ ਪੁਲਿਸ ਅਫਸਰ ਇਮਾਨਦਾਰ ਹੁੰਦੇ ਤਾਂ ਇਹ ਡਰਾਮਾ ਬਹੁਤਾ ਅੱਗੇ ਨਹੀਂ ਵਧਦਾ, ਸਿੱਖ ਧਰਮ ਵਿੱਚ ਬਦਕਿਸਮਤੀ ਨਾਲ ਸਾਡੇ 🪯ਨਿਸਾਨ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈਂਦਾ, ਇਹ ਸਾਰੇ ਰਾਜਨੀਤੀ ਵਿੱਚ ਸੱਤਾ ਅਤੇ ਪੈਸੇ ਦੀ ਚਿੰਤਾ ਕਰਦੇ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਕਿਸੇ ਦਾ ਦਿਲ ਨਹੀਂ ਹੈ। ਇਸੇ ਕਰਕੇ ਸਿੱਖ ਧਰਮ ਖੱਬੇ ਤੋਂ ਸੱਜੇ ਕੰਬ ਰਿਹਾ ਹੈ🇨🇦

  • @baljindersinghlatia1481
    @baljindersinghlatia1481 2 หลายเดือนก่อน +1

    ਜਿੰਨਾ ਚਿਰ ਗੁਰੂ ਸਾਬ ਦੀ ਬੀੜ ਨਹੀ ਮਿਲਦੀ ਉਨਾ ਚਿਰ ਕੋਈ ਜਕੀਨ ਨਹੀ

  • @Singh-by1z
    @Singh-by1z 2 หลายเดือนก่อน

    Great job 🎉

  • @deep_2113
    @deep_2113 2 หลายเดือนก่อน +3

    Police officer nu aapna laalach hunda hai ek Star ⭐ hor lag Jaye koi ve key mat Hove chahe Sikh com nu barbadh Karna Hove 😡😡😡😡

  • @baljindermavi17
    @baljindermavi17 2 หลายเดือนก่อน

    ❤❤❤❤❤Mr Khattra ji very intelligent man.

  • @Sukhdev03596
    @Sukhdev03596 2 หลายเดือนก่อน

    ਸੁਖਬੀਰ ਬਾਦਲ ਤੇ ਸਿਰਸਾ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਸਾਰਾ ਦੋਸ਼ ਸਿੱਖ ਕੌਮ ਦੇ ਸਿਰ ਮੜ੍ਹਨ ਦਾ ਸੀ ਖਾਲਸਾ ਭਰਾ ਨੂੰ ਕੁਟਾਪਾ ਕਰਕੇ ਰੀਡ ਦੀ ਹੱਡੀ ਤੋੜਤੀ ਸੀ
    ਪਰ ਗੁਰੂ ਸਾਹਿਬ ਨੇ ਮੇਹਰ ਕਰੀ ਸਾਰੇ ਦੁਸ਼ਟ ਸਹਾਮਣੇ ਆ ਗਏ
    ਖੱਟੜਾ ਸਾਬ ਵੀ ਪਹਿਲਾਂ ਡਾਵਾਂਡੋਲ ਸੀ ਪਹਿਲਾਂ ਬਾਦਲ ਦੀ ਮੱਦਦ ਕਰੀ ਗਿਆ
    ਹੁਣ ਠੀਕ ਆ

  • @Grabngo2
    @Grabngo2 2 หลายเดือนก่อน

    Why don’t u bring Sukhbir badal for all this questions?

  • @baljindersinghlatia1481
    @baljindersinghlatia1481 2 หลายเดือนก่อน +3

    ਕੁਝ ਨਹੀ ਪੱਲੇ ਪਾਇਆ ਖੱਟੜੇ ਨੇ ਐਵੇ ਸਵਾਲ ਹੋਰ ਹੁੰਦਾ ਜਵਾਬ ਹੋਰ ਹੀ ਦਿੱਤੀ ਜਾਂਦਾ, ਐਡਾ ਅਫਸਰ ਹੁਣ ਰਿਟਾਇਰਡ, ਖੁੱਲਕੇ ਕਲੀਅਰ ਕੱਟ ਜਵਾਬ ਦੇ ਤੂੰ

  • @ujagarsingh2240
    @ujagarsingh2240 2 หลายเดือนก่อน

    &'T,&'has you ...HE-!×+!-,ਅਖਾੜਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧਾਨ ਬਾਦ ਜੇਹੜਾ ਤੁਸੀ ਖੱਟੜਾ ਸਾਹਿਬ ਜੇਹੜਾ ਤੁਸੀ ਸਾਰੀ ਸਾਹਮਣੇ ਸਾਚ ਦਸਿਆ

    • @PritamSingh-wt7jx
      @PritamSingh-wt7jx 2 หลายเดือนก่อน

      ਸੱਚ ਬੋਲਣ ਲਈ ਧੰਨਵਾਦ ਜੀ

  • @dharamsingh-wq8jj
    @dharamsingh-wq8jj 2 หลายเดือนก่อน +1

    ਬਹੁਤ ਹੀ ਵਧੀਆ ਖੁਲ ਕੇ ਸਭ ਬਿਆਨਿਆ ਖੱਟੜਾ ਸਾਹਿਬ ।ਸੱਚੋ ਸੱਚ, ਇਹਨਾਂ ਮਾਇਆਧਾਰੀਆਂ ਨੇ ਸਭ ਰੋਲ ਕੇ ਰਖਤੇ ।

    • @mooslmoosl8389
      @mooslmoosl8389 2 หลายเดือนก่อน

      @@dharamsingh-wq8jj ਇਹ ਕੀ ਮਾਇਆ ਧਾਰੀ ਨਹੀਂ।? ਇਹ ਐਸਐਸਪੀ ਤੋਂ ਡੀਜੀਪੀ ਕਿਵੇਂ ਬਣਿਆ ਇਹ ਵੀ ਬਾਦਲ ਦੀ ਹੀ ਪਦੈਸ਼ ਆ ਵੀਰ ਜੀ

  • @amritkalaamritkala9034
    @amritkalaamritkala9034 2 หลายเดือนก่อน

    ਪਰਮਾਤਮਾ ਦੇ ਘਰ ਇਨਸਾਫ਼ ਹੋ ਰਿਹਾ ਹੈ ਜੋ ਵੀ ਗੁਰੂ ਘਰ ਤੇ ਚੜ੍ਹ ਕੇ ਆਇਆ ਉਸ ਨੇ ਮੂੰਹ ਦੀ ਖਾਣੀ ਪਈ

  • @GurmeetSingh-ox8ho
    @GurmeetSingh-ox8ho 2 หลายเดือนก่อน

    🎉

  • @siradan6097
    @siradan6097 2 หลายเดือนก่อน

    ਤੁਸੀਂ ਗੁਰਦੇਵ ਪ੍ਰੇਮ ਦੀ ਪਤਨੀ ਕਿਉਂ ਬੱਕਸੀ ਤੂੰ ਉਸਨੂੰ ਪੁਲਿਸ ਵਿੱਚ ਨੌਕਰੀ ਦਿੱਤਾ ਤੇ ਨਾਲ ਹੀ ਪਰਮੋਸ਼ਨ ਕੀਤਾ

  • @BaBa.Murad.shahvlog
    @BaBa.Murad.shahvlog 2 หลายเดือนก่อน

    Waheguru ji kirpa karan Jo doshi ne ona da parda pash hove te ohna nu saja mile

  • @GurjitBhatti-r8x
    @GurjitBhatti-r8x 2 หลายเดือนก่อน

    I’m not Happy Before his Behaviour ?

  • @JasvirSingh-us8jg
    @JasvirSingh-us8jg 2 หลายเดือนก่อน

    S I T Da Matbal ae hunda

  • @lakheeaulakh2475
    @lakheeaulakh2475 หลายเดือนก่อน

    CBI can't be trusted either

  • @mooslmoosl8389
    @mooslmoosl8389 2 หลายเดือนก่อน +1

    ਓਦੋਂ ਤਾਂ ਤੂੰ ਵੀ ਮੂਹਰਲਾ ਬਣਿਆ ਸੀ ਸੁਖਬੀਰ ਦਾ।ਸਿੱਖ ਹੀ ਸਬ ਘੂਸੈ ਘਟੇ ਬਣੇ ਹੋਏ ਆ।ਸਬ ਨੂੰ ਪਤਾ ਸੁਖਬੀਰ ਬਾਦਲ ਇਸ ਕੰਮ ਵਿੱਚ ਸੀ।ਇਹ ਖਟੜਾ ਵੀ ਦੋਗਲੀ ਗੱਲ ਕਰਦਾ । Fact ਤਾਂ ਸਬ ਨੂੰ ਪਤਾ ਤੂੰ ਫੁਦੀ ਦਿਆ ਸਿੱਧਾ ਕਹਿ ਡਰ ਡਰ ਕੇ ਗੱਲ ਕਰਦਾਂ ਐਸਤੋ ਨੀ ਪਤਾ ਲਗਦਾ ਵੀ ਓਦੋਂ ਵੀ ਤੂੰ ਦੋਗਲਾ ਸੀ ਹੁਣ ਵੀ। ਹੁਣ ਮੁੰਡੇ ਤੇ proud ਆ ਉਦੋਂ ਨੀ ਸੀ ਜਦੋਂ ਅਕਾਲੀਦਲ ਦੀ ਟਿਕਟ ਤੋਂ ਲੜਿਆ।ਕੁਲ ਮਿਲਾ ਕੇ ਦਾਹੜੀ ਤੁਨੀ ਆ ਮੁਨੀ ਆ ਇਕੋ ਹੀ ਆ ਤੇਰੇ ਲਈ।ਕੁਝ ਵਿਦਵਾਨ ਤੈਨੂੰ ਅਕਾਲ ਤਖ਼ਤ ਦਾ ਜੱਥੇਦਾਰ ਲਗਾਉਣ ਲਈ ਕਹਿ ਰਹੇ।ਤਰਸ ਆਉਂਦਾ ਓਨਾ ਦੀ ਸੋਚ ਤੇ

  • @virkvlogs4786
    @virkvlogs4786 2 หลายเดือนก่อน

    Aam party a bai nu ticket jurur deway ..samjhdaar inssan ne a anule

  • @shanjitgill3625
    @shanjitgill3625 2 หลายเดือนก่อน

    Thode kol hor room haini c , kithe bitha ta laya k 😢 , aina serious issue aa .. dhyan dooje pase ja vdh da va ...

  • @lakheeaulakh2475
    @lakheeaulakh2475 หลายเดือนก่อน

    oss vele iss bande ne bhi politicians naal sehmati hovegee, hunn bol riha hai, osS vele ehdi vee jameer mari hoi si.

  • @mygardeningdiaries
    @mygardeningdiaries 2 หลายเดือนก่อน

    Hun jora Singh man di interview lao

  • @lakheeaulakh2475
    @lakheeaulakh2475 หลายเดือนก่อน

    All the people you named are mukh doshi.

  • @GurchranSingh-33033
    @GurchranSingh-33033 2 หลายเดือนก่อน

    Ithas gwah. Hai. Ke. Guru. Shaib ya. Dhah Dhan. Guru Granth. Shaib. Nall. Matha. Unha. Da. Beej. Nash .Hoyya. Hai. ,ya. Uhh. Derawad. Ya Political hon..

  • @paramjitsandhar4550
    @paramjitsandhar4550 2 หลายเดือนก่อน

    Eih chwal babda

  • @ParminderSingh-ju5os
    @ParminderSingh-ju5os 2 หลายเดือนก่อน

    Guru Maharaj bhut Beant ne ohna ne te saja de deti hai akali dal bas duniyavi adalt vich fesla baki hai

  • @bablibansal572
    @bablibansal572 2 หลายเดือนก่อน +1

    🧐🤔🤭👩‍⚖️

  • @ujagarsingh2240
    @ujagarsingh2240 2 หลายเดือนก่อน

    Khatra sahib begot begot Daniel bad

  • @lakheeaulakh2475
    @lakheeaulakh2475 หลายเดือนก่อน

    It was kharku lehar, attwaadi police si, jhoothe mukabale bana bana ke youth nu maran vale attwaadi police wale sann, Khattra Sahib

  • @harbansbadesha
    @harbansbadesha 2 หลายเดือนก่อน +1

    You took ticket from Akali Dal for your son,that is why you didn't not reach at any conclusions

    • @SarbjitSingh-fp3oj
      @SarbjitSingh-fp3oj 2 หลายเดือนก่อน +1

      He is also greedy with ever party leaders to fulfill political ambitious for his son and never done properly investigation

  • @sukhvinderkaur3432
    @sukhvinderkaur3432 2 หลายเดือนก่อน +2

    Kutea khtrea tu buhat Ganda banda pahla kuj Hor bohankna ci ta aj koj Hor VAHE GURU ji tuci insaf Karo ji ju Lok seasta Kar raha han ahna nu vi savak sakhea Java Satguru ji

  • @KakaChoan-yz4ko
    @KakaChoan-yz4ko 2 หลายเดือนก่อน

    ਰਾਮ ਰਹੀਮ ਸੱਚ ਦਾ ਸੂਰਜ

  • @KakaChoan-yz4ko
    @KakaChoan-yz4ko 2 หลายเดือนก่อน

    ਰਾਮ ਰਹੀਮ ਤੇ ਲਾ ਰਹੇਂ ਨੇ ਝੁੱਠੇ ਇਲਜ਼ਾਮ

    • @rajplsingh1309
      @rajplsingh1309 2 หลายเดือนก่อน

      ਕਿਊਂ ਤੇਰਾ ਪਿਓ ਲਗਦੈ

  • @pritpalbajwa6631
    @pritpalbajwa6631 2 หลายเดือนก่อน

    ਅਕਾਲੀ ਦਲ ਨੂੰ ਪ੍ਰਧਾਨ ਲਈ sir ਨੂੰ ਲਗਾਉਣਾ ਚਾਹੀਦਾ we need this person

    • @mooslmoosl8389
      @mooslmoosl8389 2 หลายเดือนก่อน +1

      ਓਦੋਂ ਇਸਨੇ ਵੀ ਟਿਕਟ ਲਈ ਹੀ ਮੂੰਹ ਬੰਦ ਕੀਤਾ ਸੀ।