Veer ji path karo waheguru ji te Vishwas rakho sab kuch milda,aa munde ne ve aa he gall Kari hai ke Mera Bharosa Guru Granth Sahib ji te hai . Waheguru ji ka Khalsa waheguru ji ki Fateh 🙏
aaj da podcast v bhut wadia c veer g eda deya bandya nu podcast ch bolya kro bhut positive soch bandi a bhut lok mere warge apni jindgi to haare nu himmat mildi a🙏🙏🙏
Freshy veer ji n Maninder veer ji tuhanu request aa ji tusi v ik podcast apne ap te banao, jisde ch tusi apni life de bare dasoe,freshy veere Tusi Italy wale veer ji di life de iss important hisse bare jaroor podcast karo,taan jo ajj de sade veer jo galat rashte te ne oh tuhade to kuj Sikh sakan🙏🙏 ... please eh podcast jaroor kareo🙏🙏
Sahi aa veer ji hunn main v phecle khuj cher tu aa experience kita aa ki waheguru ji to beggar thadi kise ne arjaj nyi sunni hunn main aap mann ti atmik shanti layi waheguru ji da naa japya karaga bakki waheguru ji sareya da bhlaa karn waheguru ji da Khalsa waheguru ji di Fateh
Itly wale veer te freshy veer m v auna podcast te bahut kujh dasu aun wale time diya hun diya loka de bahut kam aungiya meri umar 37 hei is time te ik vaar moka do m canada amrica nahi gya ethe bna ta 🙏🙏🙏🙏🙏
Vese gal aa ik bhai. Je Tuc already ena famous ho gye aa Snapchat to ya kise v platform to ta Tuc he apne naal de khidaria di help kro khed nu agge leke jaan ch ohna nul motivate kro. Kuj inaam do ohna da utshaah vdao.
Gole bai ik suggestion aa online promotions yaan eh field ch fame yaan chadayi bhaut unpredictable aa pta ni hunda ik controversy naal insaan bilkul down ho jnda… Veer tusi duniya de bussiness diyaan promotions krde o, atleast koi 1-2 business start krlo and promote aap e kr lainne tusi veer ajj cash income aundi ohnu invest krlo, kal safe hojuga and hun young o energy v manage krna v saukha.
ਜਿਹੜਾ ਜਿਹੜਾ ਵੀਰ ਚੋਂਦਾ ਕਿ ਇਟਲੀ ਵਾਲਾ ਵੀਰ ਆਪਣੀ ਨਸ਼ੇ ਵਾਲੇ ਜਿੰਦਗੀ ਤੋਂ ਚੰਗੀ ਜਿੰਦਗੀ ਵਿੱਚ ਆਉਣ ਦਾ podcast ਲਿਆਵੇ, ਓਹ support ਕਰੋ ਜੀ❤❤
ਅੱਜ ਪੰਜਾਬ ਦੀ ਗੁਲਾਮੀ ਤੋਂ ਆਜ਼ਾਦ ਪੰਜਾਬ ਦੇ ਸੰਘਰਸ਼ ਖਾਲਿਸਤਾਨ ਰੈਫਰੇਨਡਮ ਦੀਆਂ ਵੋਟਾਂ ਤੱਕ ਦੀ ਬਣਾਉਣੀ ਚਾਹੀਦੀ ਅੱਜ ਪੰਜਾਬ ਭਾਰਤੀ ਕਬਜ਼ੇ ਅਧੀਨ ਗ਼ੁਲਾਮ ਐ ਜੇ ਅੱਜ ਨਾ ਬੋਲੇ ਫਿਰ ਆਜ਼ਾਦੀ ਚ ਰੋਲਾ ਪਾਉਂਣ ਦਾ ਕੋਈ ਫਾਇਦਾ ਨਹੀਂ ਅੱਜ ਲੋੜ ਐ ਪੰਜਾਬ ਲਈ ਖੜਨ ਦੀ
Hnji veer eh bhut jruri gal kiti tuc munde eh cheej to motivate hon ge nale vdia gal a eh
Bilkul shi, chahida eh v 1 var ta dsna
Sahi bro.
Yaar one kai war dasseya e apne bare
ਗੋਲੇ ਵੀਰੇ ਦੀ ਪਹਿਲੀ ਗੱਲ ਨੇ ਹੀ ਦਿਲ ਜਿੱਤ ਲਿਆ... ਮੈ ਗੁਰੂ ਗ੍ਰੰਥ ਸਾਹਿਬ ਨੂੰ ਸਭ ਕੁਝ ਮੰਨਦਾ...ਹੋਰ ਕਿਸੇ ਨੂੰ ਨੀ ❤❤❤
ਹਰ ਧਰਮ ਬਹੁਤ ਵਧੀਆ ਉੱਚਾ ਸੁੱਚਾ ਹੈ ਕਿਸੇ ਨੂੰ ਮਾੜਾ ਨਾ ਕਹੋ ਪਰ ਆਪਣੇ ਧਰਮ ਵਿੱਚ ਰਹੋ ਚਾਹੇ ਕੋਈ ਵੀ ਹੋਵੇ
ਮੇਹਨਤ ਵਾਲੀ ਗੱਲ ਬਿਲਕੁਲ ਸੱਚ ਆ ਵੀਰੇ ਅਸੀਂ ਵੀ ਬੜੀ ਮੇਹਨਤ ਕਰਦੇ ਆ ਪਰ ਰੋਟੀ ਮਸੀਂ ਜੁੜਦੀ ਆ ਇਹ ਮਾਇਆ ਕਿਸਮਤ ਨਾਲ ਜੁੜਦੀ ਆ ।
Veer ji path karo waheguru ji te Vishwas rakho sab kuch milda,aa munde ne ve aa he gall Kari hai ke Mera Bharosa Guru Granth Sahib ji te hai . Waheguru ji ka Khalsa waheguru ji ki Fateh 🙏
ਸਭ ਸਿੱਖੋ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਕੋ
îiiiii
ਸਤਿਨਾਮੁ ਸ਼੍ਰੀ ਵਾਹਿਗੁਰੂ ਜੀਉ
ਪੰਜਾਬ ਵਿੱਚ ਵੱਧ ਰਹੇ ਧਰਮ ਪਰਿਵਰਤਨ ਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ। ਆਪਾ ਸਭ ਨੂੰ ਆਪਣੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਓਹਨਾਂ ਦਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਵਿੱਚ ਦੁਬਾਰਾ ਹੋ ਜਾਵੇ,। ਇਸ ਬਾਰੇ ਬਹੁਤ ਸੋਚਣ ਦੀ ਲੋੜ ਹੈਂ। ਜਿਸ ਧਰਮ ਵਿੱਚ ਆਪਾ ਜੰਮ ਪਏ ਓਸ ਤੋਂ ਬਿਨਾਂ ਕਿਤੇ ਵੀ ਹੋਰ ਜਾਣਾ ਗਲਤ ਹੈ। ਆਪਣੇ ਆਸ ਪਾਸ ਦੇ ਲੋਕਾਂ ਦਾ ਸਾਥ ਦੇਣਾ ਸ਼ੁਰੂ ਕਰੀੇਏ। ਰੱਬ ਮੇਹਰ ਕਰੀ ਪੰਜਾਬ ਤੇ 🙏
Gopi frandipuria veer naal v jrur podcast kro
ਪਾਜੀ ਇਕ ਗੱਲ ਤੇ ਹੈ ਕਿ ਅਕਾਲੀ ਸਰਕਾਰ ਨੇ ( kabbadi )।|।( ਕਬੱਡੀ) ਨੁੰ ਘਰ ਘਰ ਤੱਕ ਪਹੁੰਚਾਇਆ ਨਹੀ ਤਾਂ ਮੇਲੇਆ ਤੇ ਹੀ ਕੱਬਡੀ ਦੇਖਦੇ ਸੀ,। ਬਾਦਲਾ ਦੀ ਇਸ ਕੰਮ ਲਈ ਤਾਂ ਤਾਰੀਫ਼ ਬਣਦੀ ਆ। ਟੀਵੀ ਤੇ ਆਉਣ ਨਾਲ । ( Player ) ਦੀ ਜ਼ਿੰਦਗੀ ਬਣ ਗਈ ਮੇਰੇ ਨਾਲ ਜੌ ਵੀ ਸਹਿਮਤ ਹੈ cmnt ਜਾ like ਕਰਕੇ ਦੱਸਣਾ
Eh gal te hai but ਜਦੋ ਕਬੱਡੀ ਦਾ World Cup ਜਿੱਤਿਆ ਸੀ ਤੇ ਵੱਡੇ ਬਾਦਲ ਸਾਬ ਨੂੰ ਕਿਹਾ ਕਿ ਖਿਡਾਰੀ ਨੂੰ ਨੋਕਰੀ ਦਉ ਪਰ ਬਾਦਲ ਸਾਬ ਨੇ ਕਿਹਾ ਕਿ ਸਾਰੇ ਖਿਡਾਰੀ ਤੇ 8..10ਤੋ ਜਾਂਦੇ ਪੜ੍ਹੇ ਲਿਖੇ ਨਹੀਂ ।.. ਪਰ ਸਕਿਉਰਟੀ ਤੋਂ ਜਾਦਾ ਮੈਂ ਦੇ ਨਹੀਂ ਸਕਦਾ ।..
@@Kang_dulla.Mandi supervisor
ਪਹਿਲਾ ਪੌਡਕਾਸਟ ਏ , ਜਿਹੜਾ ਬੈਠ ਕੇ ਪੂਰਾ ਦੇਖਿਆ❤
ਬੱਹੁਤ ਵੱਡੀ ਗੱਲ ਕਰ ਰੇਹਾ ਮੀਠਾ ਪੁਰੀਆਂ ❤❤
Golla bai di gall bilkul sahi haa ma Amazon te delivery karda haa sara din kam karda ha par fir vi puri nahi pendi ha jo kismat ch haa ohi milna haa
Bai ajh kal lok bhut stress ch ja tansion ch hai kio kai vaar pta nhi ek gal kina khush ho janda hai osda mind divert ho janda ek mind set ho janda
Bhut vadiya podcast love from Germany 🇩🇪
Bahut e wdhiya km kr rahe o veero- Rab charhdikla ch rkhe tuhaanu saare veeraan nu%
Now i ve changed all theory about gola, he’s such a grounded nd spiritual person… luv this podcast lot of respect to u guys
21.56 Italy bala vs gola fight topic start 😂😂😂🤣🤣🤣🤣👌👌👍👍👍
ਬਹੁਤ ਸੋਹਣੀਆਂ ਗੱਲਾਂ ਕੀਤੀਆਂ 👁️💯 podcast 😍 Italy veer , frashy
Maninder veer ji n freshy veer ji waheguru ji tuhanu bahut tarakkiyan den 🙏🙏.bahut wadiya podcast....
Bahut Positive vibe ayi podcast sunke....wmk
8:45 true
aaj da podcast v bhut wadia c veer g eda deya bandya nu podcast ch bolya kro bhut positive soch bandi a bhut lok mere warge apni jindgi to haare nu himmat mildi a🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਰ ਬੀਬਾ ਤੇ ਸੁੱਖਾ ਦਾ ਪੱਲਾ ਫੜ
Bhot vadhiya podcast Gola veer da nal farshi paji Italy wale paji ♥️ love you full support karenge God bless you 🎉🥳❤
ਦਿਲ ਬਹੁਤ ਖੁਸ਼ ਹੋਇਆ ਸੱਚੀ।❤
Freshy veer ji n Maninder veer ji tuhanu request aa ji tusi v ik podcast apne ap te banao, jisde ch tusi apni life de bare dasoe,freshy veere Tusi Italy wale veer ji di life de iss important hisse bare jaroor podcast karo,taan jo ajj de sade veer jo galat rashte te ne oh tuhade to kuj Sikh sakan🙏🙏 ... please eh podcast jaroor kareo🙏🙏
ਗੋਲੇ ਵੀਰ ਜਿਹੜੀ ਤੁਸੀਂ ਸਬਰ ਕਹੀ ਦਿਲ ਨੂੰ ਛੂਹ ਗਈ ❤ ਜੀਉ ਉਹ
g khan naal kario oh bnda pyr ch tutyia c pr galla sahi keha jehra gussa ch kudi nl bolda oh ode tension fikr hundi ki main ehnu khoo na baithe sala ullu puchu bht krdi bke khush reho luv uh nazare aiya dekhn nu jatta❤
Golla pra bhot kaint bnda yr 😂😂😂 jo marji bolo but October ch te ਗਾਂਧੀ da v ਜਨਮ ਦਿਨ hunda va😂😂😂
Ghaint podcast both brothers 🙏🙏🙏🙏🙏👈
ਆ ਗਈ ਵੀਡੀਓ ਭਾਈ ਓਏ
ਗੋਲੇ ਬਾਈ ਨੂੰ ਦਿਲੋ ਪਿਆਰ ❤️ਤੇਰੀ ਸੋਚ ਨੂੰ ਸਲਾਮ ਵੀਰੇ ✌️💞
Sat Sri Akal tuhanu tinna nu
Boht vadia podcast c
Boht good lagga ikathya nu sun k
Hasdya nu dekh k
Gole veer ne ta bani japn nu majboor kr ditta ❤❤
ਬਹੁਤ ਤੋਂ ਵੱਡੀ ਵੀਡੀਓ ਸੋਹਣੀ ਤੇ ਹੋਰ ਇਸ ਤਰ੍ਹਾਂ ਦੀ ਵੀਡੀਓ ਲਿਆਓ
ਬਿਲਕੁਲ ਸਹੀ ਗੱਲ ਆ ਆਪਣਾ ਵਿਸ਼ਵਾਸ ਇੱਕ ਤੇ ਰੱਖੋ ਮੇਰਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਬਾਬਾ ਨਾਨਕ ਜੀ ਤੇ ਬਾਕੀ ਸਭ ਦਾ ਸਤਿਕਾਰ ਬਸ 🙏🙏
ਸਾਰੇ ਵੀਰਾਂ ਦਾ ਬਹੁਤ ਬਹੁਤ ਸਤਿਕਾਰ 🙏
Boht vadia podcast bhaji❤❤Dil nu lagan waliya gallan aa❤🙏
1:25 ਵਾਹ ਵੀਰ ਰੂਹ ਖੁਸ਼ ਕਰਤੀ ਬਾਈ
Chad de surj nu salama hai ethe sach hai bai sach golle kalyug hai best 👌 wishes for your future 🎉🎉🎉🎉🎉
Bout positive banda golla veer❤❤
Bhut vadiya podcast veer ji 👍
2:17 good line
Pura podcast dekh aa bahut badiya good job guys 👍✌️🙏
ਬਹੁਤ ਵਧੀਆ ਗੱਲਾਂ ਕੀਤੀਆਂ ਵੀਰਾਂ❤❤
Sahi aa veer ji hunn main v phecle khuj cher tu aa experience kita aa ki waheguru ji to beggar thadi kise ne arjaj nyi sunni hunn main aap mann ti atmik shanti layi waheguru ji da naa japya karaga bakki waheguru ji sareya da bhlaa karn waheguru ji da Khalsa waheguru ji di Fateh
Right aa bhaji jindgi jiwo chnge banke jiwo enjoy v mehnat v kushi v te chnge karam v bakii rabb hath aa jinu jithe rakhna uthe rehna
Itly wale veer te freshy veer m v auna podcast te bahut kujh dasu aun wale time diya hun diya loka de bahut kam aungiya meri umar 37 hei is time te ik vaar moka do m canada amrica nahi gya ethe bna ta 🙏🙏🙏🙏🙏
Sat Sri akal ji veere 🙏🏻
Luv u ❤ mithapuriya group
Golla bhai❤
Powar bhai❤
Manji bhai❤
Budhu bhai❤
Bhalwan bhai❤
Bahut bahut dhanwad veer ji jldi jldi podcast leke Aya kro ❤❤❤❤❤❤❤
Sat shri akal ji sarea veera nu ardas ha waheguru ji chardikla tandrusti te sarbat da bhla wakshan
Oh jeooo ekam bro 👍 tournament sanman di pic💞bai ek podcast. Kabaddi Khiladi ekam hathor nal v kro...ekam hathor nal podcast lye like kro👍👍👍
ਬਾਈ ਆਪਾ ਕਦੇ negtive ਕੁਮੈਂਟ ਨੀ ਕੀਤਾ ਅੱਜ ਗੋਲ਼ੇ ਘੁੱਸੇ ਨੇ ਭੋਰਤੀ ਜਦੋ ਤੁਸੀਂ ਸਾਡੇ ਬਾਈ ਸੰਦੀਪ ਨੰਗਲ ਅੰਬੀਆ ਵਾਰੇ ਪੁਛਿਆ ਇਹਨੇ ਚਵਲ ਨੇ ਹੱਸ ਕੇ ਸਾਰਤਾ ਸਾਡੇ ਕੋਲ proof ਆ ਸੰਦੀਪ ਬਾਈ ਦੀ death ਕਿੱਦਾ ਹੋਈ kbaddi ਵਿੱਚ ਬੰਦਿਆ ਨੇ ਗੋਲੀਆ ਮਰਵਾਈਆ ਬਾਈ ਦੇ 💔
ਗਲਤ ਗੱਲ ਵਾਂ ਗੋਲੇ ਵਾਸਤੇ ਪਰ ਉਹਨੇ ਪੁੱਛਿਆ ਹੀ ਇਸ ਤਰਾਂ
ਵੀਰੋ ਇੱਕ ਇੰਟਰਵਿਊ ਜੋਰੇ ਬਾਈ ਨਾਲ ਵੀ ਕਰੋ 🙏
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
kdo da udeek rha c v hun v podcast au sukra aa gya 😂❤️❤️
Love from Phillaur Jalandhar Punjab India ❤❤❤
Phillaur ❤
Veere yr dill khush hogya thonu dekh k sara kuj jootha bandeya di gll kr reya pr Sach tuc ds raye oo
Finally ਸਾਡੇ ਭਰਾ ਆ ਗਏ ❤❤❤❤❤❤
Thik time hon te sb kuch milda gurbani to mai jdo v path krdi aa mere lo knde khde ho jnde aa
Vese gal aa ik bhai. Je Tuc already ena famous ho gye aa Snapchat to ya kise v platform to ta Tuc he apne naal de khidaria di help kro khed nu agge leke jaan ch ohna nul motivate kro. Kuj inaam do ohna da utshaah vdao.
Bhut vdia podcast kita brodas keep it up🎉
Bhut sohni video god bless you❤❤
bahot sohni gl kahi tusi....gala kddn bare
nice thought 😊😊😊
ਫਰੈਸ਼ੀ ਬੜਾ ਸੋਹਣਾ ਹੋਗਿਆ ਪਹਿਲਾਂ ਨਾਲੋ ❤❤
😂😂😂
Mein v eho he msg krn lagga c
Sachi ghant lagdaa
@@happysandhugill6065bund dede happy sandhu FRESHY nu.
Praaava oh phla 2016 17 vich boht sohna hunda c jdo vlooging krda c
Eh ta vich nu bhaaar boht vadgya c
Bhot vadhiya Gal hai paji God bless you My first comment 🎉🎉❤🎉❤😂😂
Sabh toh best prodcast 🙏
Gole bai ik suggestion aa online promotions yaan eh field ch fame yaan chadayi bhaut unpredictable aa pta ni hunda ik controversy naal insaan bilkul down ho jnda…
Veer tusi duniya de bussiness diyaan promotions krde o, atleast koi 1-2 business start krlo and promote aap e kr lainne tusi veer ajj cash income aundi ohnu invest krlo, kal safe hojuga and hun young o energy v manage krna v saukha.
Sat Sri akal veer g tuhade podcast di wait rehndi hai koi podcast love marriage waleya te v banao
ਮੇਰੇ husband ਵੀ ਕਬੱਡੀ international player aa ਼਼਼ਬਹੁਤ ਵਧੀਆ ਖੇਡ ਹੁਣ ਵੀ Italy 🇮🇹, ਤੋਂ ਹਰ ਸਾਲ ਖੇਡਦੇ ਨੇ ਪੰਜਾਬ ਤੋਂ ਹਰ county ਚ ਖੇਡਣ ਜਾਨਦੇ ਸੀ। ਪਰ ਪੰਜਾਬ ਚ ਵਧੀਆ ਖਿਡਾਰੀ ਹੋਣ ਦੇ ਬਾਵਜੂਦ ਸਾਨੂੰ ਮਜਬੂਰਨ Italy 🇮🇹ਚ ਆ ਕੇ ਕੰਮ ਕਰਨਾ ਪਿਆ ਕਿਉਂਕਿ ਪੰਜਾਬ ਚ ਉਨ੍ਹਾਂ ਨੂੰ ਅੱਜ ਤੋਂ,10ਸਾਲ ਬਾਅਦ ਕਬੱਡੀ ਤੋਂ ਬਾਅਦ ਕੋਈ ਵੀ ਆਮਦਨ ਦਾ ਸਰੋਤ ਨਹੀਂ ਸੀ। ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ 25 ਸਾਲ ਕਬੱਡੀ ਖੇਡਣ ਤੋਂ ਬਾਅਦ ਇੱਥੇ "ਦਿਹਾੜੀਆਂ"ਕਰਨੀਆਂ ਪੇ ਰਹੀਆਂ ਨੇ 😢 ਕਈ ਵਾਰ ਜਦੋਂ ਟੂਰਨਾਮੈਂਟ ਵਾਲੇ ਦਿਨ ਕੰਮ ਤੋਂ ਛੁੱਟੀ ਨਹੀਂ ਮਿਲਦੀ ਤਾਂ ਸਾਨੂੰ ਬਹੁਤ ਦੁੱਖ ਹੁੰਦਾ 😢😢😢😢
Oh Meri Behan kithe rehnde tusi italy ??
Informative podcast ❤
Podcast vedea lga boht cheeza sikhan nu meliya yr golla Diya gallan vedea lgia
Very good
Bhot Vidya Galla se bai avi video Banda raha ta avi sada jei laga rava bai
ਮੰਗਾਂ ਮਿਠਾਪੁਰ❤
24.10 gole veer sahi kiha waheguru ji di mehar kdi koi ghaat ni hon dindi bande nu ❤
Bhut wadiya podcast ❤
Bahut vadhiya.
ਕਿਨੂੰ ਕਿਨੂੰ ਲੱਗ ਰਿਹਾ ਕਿ ਦੋਵੇਂ ਜਣੇ ਘੋਲੇ ਦੇ ਉੱਤੇ ਔਖੇ ਆ ਤੇ ਖੁਸ਼ ਹੋ ਕੇ ਸਵਾਲ ਨਹੀਂ ਪੁੱਛਣਾਂ ਉਹਨੂੰ ਫਸਾਉਣਾ ਚਾਹੁੰਦੇ ਆ ਕਿ ਮੈਨੂੰ ਇਕੱਲੇ ਨੂੰ ਹੀ ਲੱਗ ਰਿਹਾ ਦੱਸੋ
😂😂😂😂 Nhj Nhi Aisi koi Gal Nhi Asal vich mein sari raat suta nhi c es lyi active nhi lag reha Shahid
@@mittrandapodcast208ver rajveer bawa nal v Karo podcasts
Ok thank you for replying
32:20 ਆੜੂ
End veer ji ❤
Golla jnn ❤❤ Love From Gurdaspur 🚀❤️
Producer dxxx naal v kr leyo podcast ❤❤😂
Hun ta dono veer paka hollywood ch entery karnge waheguru nazar to bchae mere pardes vasde veer bhena nu
Nyc podcast veer ji SSA ji
Good 👌 ਤਿੰਨੇ 22 sirra❤️
Golle pra gaggu gill de roll wali gal sirra krati baki freshy pra te italy wale pra ghaint podcast🫡🫡🫡
Ah gl bhut vdia ah vi eh har ik nu agge leke aunde gbu brother ❤🎉
Shi a jina kuj zindgi ch kita ohna de interview kro bki yr jo strugle krde a ohna di baah ap hi rbb fd lenda..
Itly wale veer plss gopi frandipuriya da prodcast jrur krio pls bhaji reqst aa hit jauuu showww sara❤❤
omg bht changa munda golla bhaji 💗
ਬਹੁਤ ਵਧੀਆ 👍
ਮੇਰੀ ਵੀਂ ਹੈਲਪ ਕਰ ਦੋ ਮੇਰੀ ਰੀੜ ਦੀ ਹੱਡੀ ਤੇ ਸੱਟ ਲਗੀ ਹੈ 10 ਸਾਲ ਹੋ ਗਏ bed ਤੇ ਹਾਂ ਮੇਰੇ ਕੋਲੋ ਤੁਰਾ ਨਹੀਂ ਜਾਂਦਾ 😢😢😢
Veer starting di 1 2 minute di video di reel jrror bnaeo nale download di options v rkheo
ਗੋਲਾ ਇੱਕ ਉਹ ਦੁੱਖੀ ਆਤਮਾ ਜੋ ਕਿਸੇ ਨੂੰ ਦੁੱਖ ਦੇ ਕੇ ਦੰਦ ਕਦਣਾ ਪਸੰਦ ਕਰਦਾ , ਜਿਦਾ ਪੰਜ਼ਾਬ ਦਾ ਸਪਰੀ ਯੂਟਿਊਬਰ ਆ ਹੌਰ ਕੁਸ਼ ਨੀ, ਇਹ ਮੇਰੀ ਨਿੱਜੀ ਰਾਇ ਆ 🙏 ਮੈਨੂੰ reply ਵਾਲਾ ਗਿਆਨ ਨਾ ਦਿਉ। ਧੰਨਵਾਦ
Bilkul sahi veer
ਬਿਲਕੁਲ ਸਹੀ ਕਿਹਾ ਵੀਰ ਤੂੰ ਇਕ ਦਿਨ ਇਹਨਾਂ ਦੋਵਾਂ ਨੇ ਮਾਂ ਭੈਣ ਇੱਕ ਕੀਤੀ ਸੀ ਤੇ ਅੱਜ ਪੋਰਡ ਕਾਸਟ ਕਰਦੇ ਫਿਰਦੇ ਵਾਹ😃
End lata ❤
Pen cho aa eh paka 😂😂😂😂
ਕਿਸੇ ਦਾ ਕੋਈ ਦੀਨ ਧਰਮ ਨੀ ਅੱਜਕਲ ਵੀਰ ਸਭ ਵਿਊ ਦੀ game ਹੈ ਕਿਨਾਂ ਗੰਦ ਬੋਲਦੇ ਸੀ ਏਕ ਦੁੱਜੇ ਨੁ ਆ ਕੁੜੀਆ ਤੱਕ ਗਏ ਸੀ
Love to watch you guys awesome 👌 love from Brampton ❤
Punnu Aashiq italy wala sirra galbaat kar gai 🔥🔥
Bai bhut vdiya podcast pr please request aa jive mrji kro gopi frandipuria bai nal podcast kro 🙏🙏
Freshi bai itly vale da podcast kro edi life bare puche kiwe nashe te lga kive nashe chade journey bare plsss
Love From Punjab Pakistan ♥️
Chal oye loleya
Mithapuria chobbar Jalandhar lub ju doabe aleya walo freshy Italy wale veera nu
Truck mehkma Saudi Arabia ❤
Love you ਬਾਈ ਜੀ ਬਹੁਤ ਵਧੀਆ