kambi ik secret dssa tuanu sucess da jehra mai apni life ch implement kitta te successful hoya tuc early morning 2:30am to 5am tk daily path krya 40 din tak or atleast 21 days to kro chahe jehre mrji guru nu mande ho ohda path kro mera hrek supna poora hoya eh cheez krn naal god bless you
@@punjabi_canadianbai je night duty hove, te tusi raatin11 to 7 km krde hovo? M krda a but menu inj lgda k m night shift irke glt kr reha, menu sona v raati chahida na k dine, dsoge?
I really appreciate the hardwork, thinking of Amrit brother.Today we need support such kind of people who give right direction to youth rather than following talentless people on social media.🙏
Pehle punjabi podcast te roaster ne jina nu 99% positive comment te dil to ini udeek kiti jandi h ehna di 💯 Khich k veero freshy te italy aala top combination 💪
Very nc podcast kambi veer ne bhut vdya har ik gal kiti is vch or very nc nature person …Amritbir also very nc guy .. GBU all ❤❤❤.. With freshy nd man veere stay blessed
Dona vera da dhanwad kine herani wali gall a amrit veer wrge here sanu kise news ja kise v chanel te dekhan he nhe dindia sarkara..... ehe hai Punjab da haal je ehi amrit veer chita. ( drugs ) lenda har news te ese da na hunda...
Veere , menu amrit veer bare bilkul nhi c pta but tuhda podcast mai as usual her il dekhdi c . Menu bhut Vdiaa lggia tuc amrit bare dssia , bhut vdiia soch te personality aa veer di such a great guy Eda hi lgge rho veer knowledge mildi a tuhde podcast to I appreciate both of your efforts. Respect………🫡
shukar aa bro story dasi tu Canada wali main sochda c os time hoyea ki hyuga te wadia gal aa new hard work Munda nu support kardi reha tu kambi respect
Kambi te amrit nu rll k sirf motivational song e krne chaide aa ta k youth motivate ho ske... Eh vdia topic aa... Tusi concepts li alg alg athletes dia examples show kr skde oo songs ch... Jive milkha singh Muhammad ali neeraj chopra michael phelps ya usain bolt vrge role play kr skde oo... Apne punjab ch boht sare athletes ne jo gumnaam ne... Ohna di story song rahi dsi ja skdi aa...
There is nothing wrong with being deported back to India. I was also deported back to Punjab from UK England in 2017. I only had £250 in my pocket. And today i have a house under my name. I have 3 plots under my name. Only the first 2 to 3 years was the hardest. But today i am living the best life in India. I thank God for making my life so much better. I could never expected this was going to happen to me.
@@yashpalyashpal7268 work hard and don't give. I you believe in yourself then don't listen to anyone else. We can't change our past but we can control what we do from now on. I work for amrican express fraud department. I was lucky enough to get a job there because of my English language skills. I went to UK aged 5 and was deported back age 35 years old.
Y dhanwad thoda ess tarah da talent agge leoun lai koi surma hi ess tarah de amrit warge mundea da talent agge lea skda ❤❤❤ nhi srkra kithe jardia ne veer ❤❤❤ best podcast
Bhut bhut thn wad amrit di interview lyi mnu pta v ni c sada laga da munda bhut wdia sanu v pta laga ki koi veer ha jo bhut telnted a thxs thoda eda da bndya la khya ayea kro
22 o tusi kaimbi nu laike aaye aaye haaye nzaara aje mai sou khake kehnna mai podcast shuru v nhi kitta pehla comment Karan da man ho gaya love aa tuhannu dova prava nu nale kaimbi nu ta asi fukrey aa to hi love u aa ....Amazon deya jungla jinna vadda love u tuhannu ...🤩
ਅੰਮ੍ਰਿਤ ਵੀਰ ਤਾਂ ਮੇਰੇ ਮਾਮੇ ਦਾ ਮੁੰਡਾ ਆ ਬਹੁਤ ਮਿਹਨਤ ਕੀਤੀ ਆ ਵੀਰ ਨੇ ਵਾਹਿਗੁਰੂ ਜਲਦੀ ਵੀਰ ਦੀ ਮਿਹਨਤ ਦਾ ਮੁੱਲ ਪੌਣ🙏
❤❤❤❤❤❤❤❤❤❤❤❤❤❤❤❤❤❤
Xr dddddd
@@ArashDeep-kaur41hlo
@@ArashDeep-kaur41qqq
kambi ik secret dssa tuanu sucess da jehra mai apni life ch implement kitta te successful hoya tuc early morning 2:30am to 5am tk daily path krya 40 din tak or atleast 21 days to kro chahe jehre mrji guru nu mande ho ohda path kro mera hrek supna poora hoya eh cheez krn naal god bless you
kambi da pta ni read karga ja nhi par main kar lea thanks bro but wadia cheez Pta laggi ajj
Veer bilkul shi gal aa
ਜਿਵੇਂ ਡਾਕਟਰ ਦੇ opd ਚ ਬੈਠਣ ਦਾ ਸਮਾਂ ਹੁੰਦਾ ਇੰਨੇ ਤੋਂ ਇੰਨੇ ਇਸ ਤਰਾਂ ਆਪਣੀ ਫਰਯਾਦ ਕਬੂਲ ਹੋਣ ਦਾ ਇਹ ਸਮਾਂ ਹੁੰਦਾ ਸਵੇਰੇ ੨:੩੦ ਤੋਂ ੫ ਉਸ ਵੇਲੇ ਸੱਚਾ ਰੱਬ ਆਪ ਹਾਜਿਰ ਹੁੰਦਾ ਜਿੰਨੀ ਵੀ ਝੋਲੀ ਭਰਵਾਂ ਸਕਦੇ ਹੋ ਭਰਵਾਂ ਲੋ ਚਾਹੇ ਸਿਰਫ ਮਤਲਬ ਲਈ ਹੀ ਇਹ ਚੀਜ਼ ਕਰਲੋ ਗਰੰਟੀ ਆ ਸਬੱਬ ਕੁਛ ਮਿਲੇਗਾ ਜਿਹੜੀ ਚੀਜ਼ ਤੁਹਾਨੂੰ ਜਿੰਦਗੀ ਦੀ ਕੋਈ ਤਾਕਤ ਨੀ ਦੇ ਸਕਦੀ ਨਾ ਮਾਪੇ ਨਾ ਕੋਈ ਅਮੀਰੀ ਉਹ ਵੀ ਮਿਲੇਗੀ ਜਿੰਦਗੀ ਚ ਭਾਵੇਂ ਤੁਸੀ ਸਾਰਾ ਕੁਚ ਹਾਰ ਜੋ ਸਿਰਫ ਇਹ ਸਮੇਂ ਨੂੰ ਜਿੱਤ ਲੋ ਤੁਸੀ ਦੁਨੀਆ ਜਿੱਤ ਲਈ ਸਮਝੋ ਤੁਹਾਨੂੰ ਦੁਨੀਆ ਅੱਗੇ ਝੁਕਨ ਦੀ ਜਰੂਰਤ ਨੀ ਆ ਡਾਇਰੈਕਟ ਉਸ ਸਚੇ ਰੱਬ ਦੇ ਅੱਗੇ ਝੁਕ ਜੋ ਜਿਸਤੋਂ ਲੈ ਕ ਦੁਨੀਆ ਨੇ ਤੁਹਾਨੂੰ ਦੇਣਾ ਹੈ...ਰੱਬ ਮੇਹਰ ਕਰੇ
@@punjabi_canadianbai je night duty hove, te tusi raatin11 to 7 km krde hovo? M krda a but menu inj lgda k m night shift irke glt kr reha, menu sona v raati chahida na k dine, dsoge?
ਸਹੀ ਕਿਹਾ y
Cambi bai cute te very decent hai.
Lots of love and support
From Ajmer Rajasthan 🇮🇳
#justiceforsiddhumussewala ❤
ਅੰਮ੍ਰਿਤ ਵੀਰ ਦੀ ਸੋਚ ਨੂੰ ਸਲਾਮ 👍👍👍
Kina innocent ਆ ਅੰਮ੍ਰਿਤਵੀਰ ❤️❤️❤️❤️ਵਾਹਿਗੁਰੂ ਮੇਹਰ ਕਰੇ 🙏👍
ਅੱਜ ਤੋ ਪਹਿਲਾ ਮੈਂਅਮ੍ਰਿਤਵੀਰ ਮੁੰਡੇ ਬਾਰੇ ਕਦੀ ਨਹੀ ਸੁਣਿਆ ਤੇ ਨਾ ਹੀ ਕਦੀ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਦੇਖੀ ਅੱਜ ਏਡਾ ਲੱਗਾ ਕੇ ਅਸੀ ਵੀ ਸਾਰਕਾਰਾ ਵਰਗੇ ਹੀ ਹੋ ਗਏ ਪਰ ਮੇਰੇ ਦੋਨੋਂ ਵੀਰਾ ਦਾ ਬਹੁਤ ਬਹੁਤਧੰਨਵਾਦ ਜਿਨ੍ਹਾਂ ਦੀ ਬਦੌਲਤ ਸਾਨੂੰ ਅੰਮ੍ਰਿਤ ਵੀਰ ਸਿੰਘ ਨੂੰ ਮਿਲਣ ਤੇ ਉਸ ਬਾਰੇ ਜਾਣਣ ਦਾ ਮੌਕਾ ਮਿਲਿਆ ਧੰਨਵਾਦ ਮੇਰੇ ਦੋਨਾ ਵੀਰਾ ਦਾ 👏
ਵੀਰ ਦੀਆਂ ਵੀਡੀਓ ਸੋਅ ਹੁੰਦੀਆਂ ਕਈ ਵਾਰ ਪਰ ਕਦੀ ਫੋਲੋ ਨਈ ਸੀ ਕੀਤਾ ਪਰ ਅੱਜ ਵੀਰ ਦੀਆਂ ਗੱਲਾਂ ਸੁਣਕੇ ਪੋਡਕਾਸਟ ਅੱਧ ਚ ਛੱਡ ਕੇ ਪਹਿਲਾਂ ਫੋਲੋ ਕਰਕੇ ਆਇਆ ਬਹੁਤ ਵਧੀਆ ਵੀਰ ਮੇਹਨਤ ਜਾਰੀ ਰੱਖ ਰੱਬ ਹੋਰ ਤਰੱਕੀ ਬਖਸੇ 🙏🙏🙏🙏
ਬਹੁਤ ਵਧੀਆ ਪੋਡਕਾਸਟ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
Kambi bhaut sohne tarike nal gal kiti suljiya banda lagda.. freshy te itlay vale veer nu thanku bhaut bhut
ਜਦੋਂ ਟਾਈਮ ਚੰਗਾ ਹੁੰਦਾ ਸਾਬ ਯਾਰ ਹੁੰਦੇ ਜਦੋਂ ਟਾਈਮ ਮਾੜਾ ਹੁੰਦਾ ਕੋਈ ਨੀ ਨਾਲ ਖੜ ਦਾ ਲਗਦਾ kambi ਨਾਲ ਐਵੇਂ ਹੀ ਹੋਇਆ ਬਾਕੀ ਬਰੌ ਤੂੰ ਬਹੁਤ ਸੋਹਣਾ ਲਿਖਦਾ ਤੇ ਗਾਉਣਾ ਫੱਟੇ ਚੱਕ ਦਵੀ ਪਰਾ
dunia eda hi kardi Zach gal va
I really appreciate the hardwork, thinking of Amrit brother.Today we need support such kind of people who give right direction to youth rather than following talentless people on social media.🙏
ਅਮ੍ਰਿਤਬੀਰ ਸਿੰਘ ਵੀਰ ਬਹੁਤ ਵਧੀਆ ਸੁਨੇਹਾ ਦੇ ਰਿਹਾ ਯੂਥ ਨੂੰ ਵੀਰ ਨੇ ਚਾਰ ਵਰਲਡ ਰਿਕਾਰਡ ਵੀ ਬਣਾਏ ਆ ਪਰ ਵੀਰ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਤੁਹਾਡੇ ਮਾਝੇ ਦੇ ਤਰਨਤਾਰਨ ਸਾਹਿਬ ਦੇ ਬੀਰ ਖਾਲਸਾ ਗੱਤਕਾ ਗਰੁੱਪ ਨੇ ੫ ਵਰਲਡ ਰਿਕਾਰਡ ੧੦ ਤੋਂ ੧6 ਦੇ ਵਿੱਚ ਬਣਾ ਦਿੱਤੇ ਸੀ ਪਰ ਸਾਡੀ ਪੰਜਾਬ ਦਈ ਮੀਡੀਆ ਨੇ ਵਿਖਾਇਆ ਹੀ ਨਹੀਂ ਕੁੱਝ ਤੇ ਕਿੰਨੀਆਂ ਹੀ ਕੰਟਰੀਆ ਦੇ ਸਟੇਜਾਂ ਉੱਤੇ ਆਪਣੇ ਹੈਰਤਅੰਗੇਜ਼ ਕਰਤੱਬ ਵਿਖਾ ਕੇ ਲੋਕਾਂ ਨੂੰ ਹੈਰਾਨ ਕੀਤਾ ਤੇ recently Italy ਵਿੱਚ 7 ਨਵੇਂ ਵਰਲਡ ਰਿਕਾਰਡ ਬਣਾਏ ਆ
Jo marji kehlo but amrit bai dil da bhut saaf aa bnda❤❤❤
Waheguru trakkia bakshe praa nu bhut bhut 🔥❤️❤️
God bless you ਅੰਮ੍ਰਿਤ ਪੁੱਤ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ❤
Yaar Aah Amrit bhra nu dekh ke, sun ke bhaut vadiya lageya . Wish our Punjabi youth follows him and get influenced.
Very good Veere Tusi panjab te Sikh kaum da naam roshan kita 🙏🙏🙏
Salute!!!!! Mundiya tenu teri soch nu amrit singh, kambi di gal.baat v changi lagi
30:52 ਤੁਹਾਡੇ ਦੋਨਾ veera ਤੋਂ ਉਪਰ ਕੋਈ ਰੋਸਟਰ ਨਹੀ ਤੇ ਤੁਹਾਡੇ ਵਰਗਾ ਕੋਈ ਪੌਡਕਾਸਟ ਵੀ ਨਹੀ Superb ❤Luv frm Patiala ❤
Pehle punjabi podcast te roaster ne jina nu 99% positive comment te dil to ini udeek kiti jandi h ehna di 💯
Khich k veero freshy te italy aala top combination 💪
ਮੇਰੇ ਯਾਦ ਓ ਕੈਂਬੀ ਜਦੋਂ ਏਅਰਪੋਰਟ ਤੋ ਲਾਇਵ ਹੋਇਆ ਸੀ 😢😢 emotional ਕਰਤਾ ਸੀ ਇਸ ਬੰਦੇ ਨੇ ਉਂਦੋ ਸਾਰਿਆ ਨੂੰ
Menu kambi veer da 20 saal song pasand..... ❤
Amrit veera te sade jille da wa Gurdaspuria...... I'm feeling proud 🎉💯💯💯🙌🏻🙌🏻🙌🏻🙌🏻🙌🏻🙌🏻🙌🏻🥳🥳🥳🥳🥳
Amrit veere soch bot vdia tuhadi rab tuhanu din fugni raat choguni trakkki deve 22❤❤❤❤❤❤
Proud bhutt feel hoya munde nu dekh k..rabh mehr krega tuhade te 🙏
Very nc podcast kambi veer ne bhut vdya har ik gal kiti is vch or very nc nature person …Amritbir also very nc guy .. GBU all ❤❤❤.. With freshy nd man veere stay blessed
Ajj tak daa sab to ghaint podcast ❤ jehdi amrit bai ne jmeer wali gall kiti oh siraa kratii 🔥
ਬਹੁਤ ਸੋਹਣਾ ਪ੍ਰੋਗਰਾਮ ਬਾਈ ਬਾਕੀ ਕੁਵਰ ਵੀਰ ਦਾ ਵੀ ਬਹੁਤ ਸੋਹਣਾ ਪੋਡਕਾਸਟ ਉਹ ਵੀਰ ਨੇ ਬਹੁਤ ਮੇਹਨਤ ਕਰੀ ਤੇ ਗੁਰਦਾਸਪੁਰ ਦਾ ਨਾਮ ਉੱਚਾ ਕਰਿਆ❤❤❤❤
Yaar iss tarah da podcast nahi dekheya bai je ajj eh miss kar dinda ta Amrit baare pata hi nhi chalda thanks freshy and maninder bro❤
ਲਵ ਯੂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਖਿੱਚ ਕੇ ਰੱਖ
Dona vera da dhanwad kine herani wali gall a amrit veer wrge here sanu kise news ja kise v chanel te dekhan he nhe dindia sarkara.....
ehe hai Punjab da haal je ehi amrit veer chita. ( drugs ) lenda har news te ese da na hunda...
ਬਹੁਤ ਵਧੀਆ ਗੱਲ ਹੈ ਵੀਰ ਜੀ ਮਾਨ ਹੁੰਦਾ ਪੰਜਾਬੀ ਹੋਣ ਦਾ ❤❤❤❤❤
Amrit veer cobgratulation bande nu apna gussa shi passe lagauna chahida aa dekho kini sohni misaal aa
Kambi pji amrit pji nu dilo bhut sara pyr .
Veere , menu amrit veer bare bilkul nhi c pta but tuhda podcast mai as usual her il dekhdi c . Menu bhut Vdiaa lggia tuc amrit bare dssia , bhut vdiia soch te personality aa veer di such a great guy
Eda hi lgge rho veer knowledge mildi a tuhde podcast to I appreciate both of your efforts. Respect………🫡
ਵਾਹ ਅਮਿ੍ਤ ਭਰਾਂ ਤੇਰੀ ਸੋਚ ਨੂੰ ਸਲਾਮ ❤❤
Yaar boht vadiya gal bat kite Shote veer Amri te Kmy veer ne 2no veeran nu parmatma chardikala vich rakhe 💯👍
Boht dhnwad Bhai tuhada eho jhe loka nu Sade sahmne leon lyi
ਵਧਾਇਆ ਬਾਈ ਗੁਰਦਾਸਪੁਰ ਵਾਲੇ ਨੂੰ ਸਾਡਾ ਤੇ ਸਾਡੀ ਧਰਤੀ ਦਾ ਨਾ ਉਚਾ ਚੁੱਕਣ ਲਈ
ਅੱਜ ਅੰਮ੍ਰਿਤ ਵੀਰ ਨੂੰ ਜਾਣਿਆ ਤੇ ਕਮੈਂਟ ਕਰਨ ਤੇ ਮਜਬੂਰ ਹੋ ਗਿਆ ਸਲੂਟ ਆ ਵੀਰ ਨੂੰ ❤
1992 da birth aa kambi bro da❤
shukar aa bro story dasi tu Canada wali main sochda c os time hoyea ki hyuga te wadia gal aa new hard work Munda nu support kardi reha tu kambi respect
ਮੈਂ ਵੀ ਹੁਣ ਤੱਕ ਪਟਿਆਲੇ ਵਾਲਾ ਰਾਜਪੁਰਾ ਹੀ ਸਮਝੀ ਗਿਆ ਬਾਕੀ love you kambi bro frashy an Italy Wale bro God bless you ❤❤❤
ਅੰਮ੍ਰਿਤ ਨੇ ਇੰਟਰਵਿਊ Bhut wadia ਦਿੱਤੀ ਸਰਮਾ ਸਰਮਾ ਕੇ ਬੋਲਦਾ ਹੈ ❤👍
ਸਲੂਟ ਤੈਨੂੰ ਅੰਮ੍ਰਿਤ ਵੀਰ ਬਹੁਤ ਆਸਾਂ ਤੁਹਾਡੇ ਤੋਂ ❤
ਬਹੁਤ ਬਹੁਤ ਸ਼ੋਨਾ podcast ❤❤❤ brother 🎉
Best podcast...amrit sir is so down to earth...punjabi proud🎉🎉
2na veera di mehnat nu salaam,eh podcast bot vdia lga ❤❤
Amrit 22 di soch bht vadia aa ❤volger nu kuch sikhna chahida aa 22 to
Waheguru mehar Kare Amrit pra te Sade batale di saan
ਕੈਂਬੀ ਬਾਈ ਘੈਂਠ ਬੰਦਾ ਇਟਲੀ ਵਾਲਾ ਤੇ ਫਰੈਸ਼ੀ ਤਾ ਜਾਨ ਆ ਆਪਣੀ ❤ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਚਾਰੇ ਵੀਰਾ ਨੂੰ 🙏🏻ਤੇ ਹੁਸ਼ਿਆਰਪੁਰੀਆ ਦੀ ਤਾ ਗੱਲ ਹੀ ਵੱਖਰੀ ਆ ❤
98 ਦਾ ਜਨਮ ਹੈ ਪਰ 12th ਕਰਕੇ 2011 ਵਿੱਚ ਕਨੇਡਾ ਪਹੁੰਚ ਗਿਆ ਵੀਰ,,, 6 ਮਹੀਨੇ ਦੀ ਉਮਰ ਚ’ ਹੀ ਦਾਖਲਾ ਲੈ ਲਿਆ ਬਾਈ ਨੇ 😅😅
Vrre oh gl mzaak vch khinc dekhleo dubara tc
Eh mera shota veer nal padda c eh 95 da huna a bus mera nalda pind da a
Kambi te amrit nu rll k sirf motivational song e krne chaide aa ta k youth motivate ho ske... Eh vdia topic aa... Tusi concepts li alg alg athletes dia examples show kr skde oo songs ch... Jive milkha singh Muhammad ali neeraj chopra michael phelps ya usain bolt vrge role play kr skde oo... Apne punjab ch boht sare athletes ne jo gumnaam ne... Ohna di story song rahi dsi ja skdi aa...
I Never missed any video from 4 channels
1.mittran da podcast
2.italy ala
3.freshy canadian
4.slay point
ਬਾਈ ਸਿਰਾ ਬੰਦੇ ਤੁਸੀਂ ਹੋ ਦੋਨੋ ਤੇ ਸਿਰਾ ਬੰਦੇ ਤੁਸੀਂ ਲੈ ਕੇ ਆਉਣੇ ਓ ਬਾਈ ਜੀ ❤❤
ਸਾਡੀਆਂ ਸਰਕਾਰਾਂ ਹੀ ਕੋਡੀਆਂ ਹੋਈਆਂ ਸੈਂਟਰ ਅੱਗੇ ਤਾਹੀ ਕੁਝ ਬਣਿਆ ਨੀ ਪੰਜਾਬ ਦਾ ਇਹੋ ਜਹੇ ਮੁੰਡੇ ਅੱਗੇ ਆਉਣੇ ਚਾਹੀਦੇ ਹਨ
There is nothing wrong with being deported back to India. I was also deported back to Punjab from UK England in 2017. I only had £250 in my pocket. And today i have a house under my name. I have 3 plots under my name. Only the first 2 to 3 years was the hardest. But today i am living the best life in India. I thank God for making my life so much better. I could never expected this was going to happen to me.
But from where you get money??
Please guide others also
@sidhumoosewaledafan6884 Thank you
@@yashpalyashpal7268 work hard and don't give. I you believe in yourself then don't listen to anyone else. We can't change our past but we can control what we do from now on. I work for amrican express fraud department. I was lucky enough to get a job there because of my English language skills. I went to UK aged 5 and was deported back age 35 years old.
Ki kam start kita veer ji Tusi India aa k?
Bhuttt vadia podcast , kambi nu vekh ke v bhut khushi hoii ❤❤❤❤❤
Italy bale veer da swal pushan da treka bhut bdia aa baki fressy veer nu vi love u aa❤❤
Bohat sona kam karda kuwar Veera, bro u are inspiration for all teenagers, wmk
ਚੜਦੀਕਲਾ ਚ ਰੱਖੇ ਭਰਾਵਾਂ ਨੂੰ (PB 31) ❤️🍁
kambi ਵੀਰ ਦੇ ਸਾਰੇ ਗੀਤ ਬੰਬ ਨੇ ❤❤
ਐਨੇ ਗਿਰੇ ਯਾਰ ਵੀ ਨਹੀਂ ❤
ਚੈਲੇਂਗੇਰ ❤❤
ਚੈਲੇਂਗ ਟੂ ਨਾਸਾ ❤❤
ਹੋਗਿਆ ਮੁਰੀਦ ਬਿੱਲੀ ਅੱਖ ਦਾ ❤
ਫੁਕਰੇ ਆਂ ❤❤
kambi ਵੀਰ ਦੇਖਿਆ ਕੰਮੈਂਟ ਤਾਂ ਦਸਿਓ ਤੁਹਾਨੂੰ ਗੀਤ ਦੇਣਾ ਇੱਕ ❤
Y dhanwad thoda ess tarah da talent agge leoun lai koi surma hi ess tarah de amrit warge mundea da talent agge lea skda ❤❤❤ nhi srkra kithe jardia ne veer ❤❤❤ best podcast
ਐਤਕੀ ਸਾਡੇ ਅਮਰਗੜ੍ਹ ਆਇਆ ਸੀ ਕੈਮਬੀ ਬਾਈ ਦੁਸਿਹਰੇ ਤੇ
Ajj da podcast bht e positivity nl bhare c .. thnxx brdrss ❤
ਭਰਾਵਾਂ ਨੂੰ ਚੜਦੀਕਲਾ ਚ ਰੱਖੇ
ਵੇਖਣ ਤੋਹ ਪਹਿਲਾ ਹੀ ਲਾਈਕ ਕਰ ਦਿਨਾ ❤❤❤
🐏🐏🐏 ਭੇਡਾਂ ਹੀ ਹੁੰਦੀਆਂ
Bhut bhut thn wad amrit di interview lyi mnu pta v ni c sada laga da munda bhut wdia sanu v pta laga ki koi veer ha jo bhut telnted a thxs thoda eda da bndya la khya ayea kro
Bhoot ghaint 40:43 Munda and kambi di interview love you all
Waheguru ji mehar karn sade veera te ❤❤❤❤❤❤❤
dhanwaad bhaji amrit veer nu introduce krwaan layi❤
ਮੈਂ ਸੂਟ sttching ਕਰਨੇ ਹੁੰਦੇ ਆ , machine ਦੀ ਅਵਾਜ ਆਉਂਦੀ ਆ ,ਇਸ ਲਈ ਸਪੀਕਰ ਤੇ ਲਗਾ k podcast ਸੁਣਦੀ ਆ😅❤
ਆਪਣੇ ਵੀਰਾ ਦੀ ਬਹੁਤ ਉਡੀਕ ਰਹਿੰਦੀ ਆ ਹਰ ਟਾਈਮ
Ik wish mangda y sode lyi m ta tusi hamesa ikathe raho y....waheguru Mehr kre ji
22 o tusi kaimbi nu laike aaye aaye haaye nzaara aje mai sou khake kehnna mai podcast shuru v nhi kitta pehla comment Karan da man ho gaya love aa tuhannu dova prava nu nale kaimbi nu ta asi fukrey aa to hi love u aa ....Amazon deya jungla jinna vadda love u tuhannu ...🤩
ਭਰਾ ਸੱਚਾ ਆ ਸਿੱਧੀ ਗੱਲ ਕਰਦਾ down to earth a 🖤🖤🖤
kambi bhot humble aa😍 jida de vaaj aa oda da he bolan da lehjaa❤❤
43:00 kya gal kahi veer ne, thanks veer nu platform den vastey my brothers ❤
ਵਾਹ ਕਿੰਨੀਂ ਨਿਮਰਤਾ ਬਰੂਸ ਲੀਂ ਵੀਰਾਂ ਕਿਹਾ ਮੁੰਡੇ ਨੇ ❤❤❤
Bhut vadia veere waheguru ji tuhanu lambiyan umera bakse
kambi sir down to earth personality , we believe in you sir you will rock
ਬਹੁਤ ਹੀ ਸੋਹਣਾ ਪੌਡਕਾਸਟ ਬਾਈ 👌
Kambi bai seyana hugyea buht experience khatea bro ne luv u bhai
42.46 time te Dil jit liya Bai g ne ❤
Saat shri akal ji sarea veera nu waheguru ji tuhanu chardikla tandrusti wakshan ehi ardas ha ji
Tuhde sare podcast bhut sohne te informative honde ne par eh wala podcast mera hmasa favourite rehu ga ❤️
ishq banda aa kambi mast moula , tenu ik din eni traki milni tu soch ni sakda kambi je eda hi reha yada rakhi gal veer tere lui aardas karda
Waiting for song really appreciate this guy he's just 21 but very mature and nice guy please support all of them 💖
Yug yug jee Amrit veer.
Itthe inne inne paisean wale singer ,actor aa oh sb kujh kri jande aa.
amrit nu waheguru ji tarki bkhsa ji ❤❤❤❤❤
Jionda reh jwaniya maan mera veer bhola munda a Amrit
aa vdiya gl lgdi jo loka nu agge lai k aunde vere
ਫਰੈਸ਼ੀ ਭਾਅ ਜੀ ਦੇ ਪਿੱਛੇ ਲੂਮਿਨਟੀ ਦਾ ਸਾਈਨ ਪਿਆ। ਇਟਲੀ ਵਾਲੇ ਭਾਅ ਜੀ ਨੂੰ ਬੇਨਤੀ ਹੈ ਕਿ ਉਹ ਫਰੈਸ਼ੀ ਭਾਅ ਜੀ ਨੂੰ ਜਰੂਰ ਪੁੱਛਣ ਕੇ ਉਹ ਲੂਮਿਨਾਟੀ ਦਾ ਮੈਂਬਰ ਹੈ।
Kambi bhra siraa krounda ❤baki tan end ne🤘🏻👌👍🏻💪🏻
ਬਾਈ ਪੰਜਾਬ ਤੇ ਮੁਦਿਆ ਤੇ ਵੱਧ ਤੋ ਵੱਧ ਗੱਲ ਕਰਿਆ ਕਰੋ ਹੱਕ ਸੱਚਾਸੱਚਾਈ
Gall karn da tareeka bahot vadia. Kamby veer da
Sirra gal batt 4 Berra di waheguru mehar karn Sab te 🙏🏻🙏🏻
ਗੀਤ ਫੁੱਲ ਕਾਇਮ ਆ ਕੈਮਬੀ ਬਾਈ ਦੇ ❤
veer ji eda de veera nal kareya karo youth nu bhut motivaton mildi a
Vaah Amrit bhai, you are real singh
4 saal tak kambi ji tussi koi vissa nhi ley sajey , kamaal a yaar
Ssmaj ton bahar a !
Caneda deport bhuut ghat karda
Baki rab janey yaa tussi
ਵੀਰੇ ਬੇਨਤੀ ਅਾ ਕਿ ਿੲਕ ਪੋਡਕਾਸਟ ਭੁਪਿੰਦਰ ਸਿੰਘ ਸੱਜਣ ਵੀਰ ਨਾਲ ਵੀ ਕਰਿਓ..
ਮੈ tohade ਸਾਰੇ podcast ਦੇਖਦਾ veera ਪਰ ਅੱਜ ਦਾ ਪੋਡਕਾਸਟ ਸੱਭ ਨਾਲ ਬੈਸਟ ਪੂਰਾ ਦੇਖਿਆ ਮੈ #ਇਟਲੀ_ਵਾਲ਼ਾ #frashy #ਅੰਮ੍ਰਿਤ #kambi_rajpuriya