ਹੁਣ ਹੁਣ ਇਸ ਕੁੜੀ ਨੇ ਕੰਗਣਾ ਰਨੌਤ ਪਾਰਲੀਮੈਂਟ ਵਿੱਚ ਖੜਕਾਈ.. ਮੀਤ ਹੇਅਰ ਤੇ ਪਰਨੀਤੀ ਨੇ ਕੰਗਣਾਂ ਨਾਲ ਲਈ ਪੂਰੀ ਟੱਕਰ

แชร์
ฝัง
  • เผยแพร่เมื่อ 17 ต.ค. 2024
  • ਹੁਣ ਹੁਣ ਇਸ ਕੁੜੀ ਨੇ ਕੰਗਣਾ ਰਨੌਤ ਪਾਰਲੀਮੈਂਟ ਵਿੱਚ ਖੜਕਾਈ.. ਮੀਤ ਹੇਅਰ ਤੇ ਪਰਨੀਤੀ ਨੇ ਕੰਗਣਾਂ ਨਾਲ ਲਈ ਪੂਰੀ ਟੱਕਰ
    #viralvideo #election #hariana #motivation #livesachtv #pindawale

ความคิดเห็น • 392

  • @ParvinderSohal-x2l
    @ParvinderSohal-x2l 2 หลายเดือนก่อน +83

    ਇਸ ਦੀ ਤਾਂ ਆਦਤ ਬਣ ਗਈ ਛਿਤਰ ਖਾਣ ਦੇਸ਼ ਤਾਂ ਪਤਾ ਕਿੰਨੇ ਨੰਬਰ ਤੇ ਕੰਗਣਾ ਤਾ ਛਿਤਰ ਖਾਣ ਪਹਿਲੈ ਨੰਬਰ ਤੇ ਆ ਗਈ ਸਸਤਾ ਉਹ ਗੱਲ ਹੈ ਜੀਂਦੀ ਖਾਈਏ ਬਾਜੀਰੀ ਉਸ ਦੀ ਭਰੀਏ ਹਾਜ਼ਰੀ

    • @RahulKumar-tw5es
      @RahulKumar-tw5es หลายเดือนก่อน +1

      m

    • @dhiansingh3103
      @dhiansingh3103 11 วันที่ผ่านมา

      ਜਿਸਦੀ ਖਾਈਏ ਬਾਜ਼ਰੀ, ਉਸਦੀ ਭਰੀਏ ਹਾਜ਼ਰੀ

  • @DarshanSingh-fh5rs
    @DarshanSingh-fh5rs 2 หลายเดือนก่อน +36

    ਬਹੁਤ ਵਧੀਆ ਗੱਲਾਂ ਹਨ ਕੰਗਨਾ ਨੂੰ ਇਸ ਤਰ੍ਹਾਂ ਹੀ ਠੋਕਦੇ ਰਹੋ

  • @harbhajansingh4663
    @harbhajansingh4663 หลายเดือนก่อน +15

    ਬਾਈ ਜੀ ਜੋ ਵੀ ਪੰਜਾਬ ਅਤੇ ਦੇਸ਼ ਨੂੰ ਤੋੜੇਗਾ ਉਸ ਨੂੰ ਛਿਤਰ ਪਰੇਡ ਹੋਣੀ ਚਾਹੀਦੀ ਹੈ

  • @amarjeetsinghkhalsa2318
    @amarjeetsinghkhalsa2318 2 หลายเดือนก่อน +30

    ਬਹੁਤ ਵਧੀਆ ਠੋਕਿਆ ਕੰਗਨਾ ਰਣੌਤ ਨੂੰ

  • @meetokaur6000
    @meetokaur6000 2 หลายเดือนก่อน +34

    ਬਹੁਤ ਹੀ ਸੋਹਣਾ ਕੀਤਾ ਜਿਹੜੇ ਠੋਕ ਜਵਾਬ ਦਿਤਾ ਦੋਨੋ ਜਣਿਆ ਕਗਣਾ ਨੂੰ ਉਸ ਨੂੰ ਅਕਾਤ ਦਿਖਲ ਦਿਤੀ ਕਿੰਨੀ ਉਸਦੀ ਅਕਾਤ ਆ ਬਹੁਤ ਹੀ ਮਨ ਖੁਸ਼ ਕਰ ਦਿਤਾ ਕੋਈ ਤਾ ਹੈ ਪੰਜਾਬੀ ਐਵੈਂ ਨਹੀਂ ਚੁੱਪ ਕਰਕੇ ਸੁਣਨ ਵਾਲੇ ਟਿਕਾਣੇ ਲਾਣੌਨ ਵਾਲਿਆਂ ਵਿਚੋ very nice video thanks ਐਦਾਂ ਹੀ ਡੱਟਕੇ ਰਹੋ ਬਹੁਤ ਹੀ ਚਗਾ 🌹🙏👌❤uk

  • @balwindermandair8953
    @balwindermandair8953 2 หลายเดือนก่อน +94

    ਕੰਗਨਾ ਖੜਕਾਈ ਜਿਨ੍ਹਾਂ ਨੇ ਸ਼ਾਬਾਸ਼ ਓਹਨਾਂ ਨੂੰ👍👍

    • @swarnsingh7613
      @swarnsingh7613 หลายเดือนก่อน +1

      😅ਕੰਗਨਾ 😊😊

    • @GggHhh-d3e
      @GggHhh-d3e หลายเดือนก่อน

      Slander.di.kimat.500.tno.vad.ke13oo.pak.in.kemat.sunde.c.par.now.iIndia.girlas.reslar.nAl.dakela hi.manipur.vijy.maliya.susil.modi.p.m.cbank.gutala.vishav.cup.gutala

  • @Sukhdevraj-te9tq
    @Sukhdevraj-te9tq 2 หลายเดือนก่อน +50

    ਮੀਤ ਸਹਿਬ ਤੇ ਨੌਜਵਾਨ ਕੁੜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।ਅਰਕੇਸ਼ ਸ਼ਰਮਾਂ ਹਿੰਦੁਸਤਾਨ ਵਲੋਂ ਸਭ ਤੋ ਪਹਿਲਾ ਚੰਦ ਤੇ ਗਿਆ ਸੀ ਉਦੋ ਇੰਦਰਾ ਗਾਂਧੀ ਧਰਤੀ ਤੋ ਅਸ਼ਮਾਨ ਤੇ ਗੱਲ ਕਰ ਰਹਿ ਸੀ PM ਤਾ ਉਦੋ ਮੋਦੀ ਸੀ ਕੰਗਣਾ ?

    • @JsjsjdhBdbdh
      @JsjsjdhBdbdh 2 หลายเดือนก่อน +2

      Right 👍

  • @parshotambrar8330
    @parshotambrar8330 2 หลายเดือนก่อน +20

    ਬਹੁਤ ਵਧੀਆ ਜੁਆਬ ਦਿੱਤਾ ਜੀ ਮੀਤ ਹੇਅਰ ਜੀ ਅਤੇ ਬੀਬੀ ਪਰਨੀਤੀ ਛਿੰਦੇ ਨੇ ਜੀ

    • @surinderkaur2661
      @surinderkaur2661 หลายเดือนก่อน

      ਸ਼ੇਰਨੀਆਂ ਤੇ ਭੇਡਾਂ ਦੇ ਫਰਕ ਦੇਖ lao ਮੋਦੀ di ਚਮਚੀ ਦੀਆਂ ਕਰਤੂਤਾਂ

  • @chamkaursinghmaan9291
    @chamkaursinghmaan9291 2 หลายเดือนก่อน +15

    ਬਹੁਤ ਵਧੀਆ ਜਵਾਬ ਦਿੱਤੇ ਬੀਬੀ ਤੇ ਮੀਤਹੇਰ ਨੇ ਧੰਨਵਾਦ

  • @basantkaur3196
    @basantkaur3196 2 หลายเดือนก่อน +14

    ਠੀਕ ਕੀਤਾ ਭੈਣ ਭਰਾ ਨੇ ਕੰਗਣਾ ਦੇ ਭਿਉ ਭਿਉ ਛਿੱਤਰ ਮਾਰੇ

  • @jasvirkaur49
    @jasvirkaur49 2 หลายเดือนก่อน +48

    ਸ਼ਾਵਾ ਛੇ ਇਸ ਕੁੜੀ ਨੂੰ ਸਰਦਾਰ ਮੀਤ ਹੇਅਰ ਨੂੰ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏💯💯

    • @PavitarjitKaur-l8s
      @PavitarjitKaur-l8s 2 หลายเดือนก่อน

      ਇਸ ਨੂੰ ਕੀ ਪਤਾ ਲੋਕ ਕਿਵੇਂ ਗੁਜਾਰਾ ਕਰਦੇ ਮੋਦੀ ਨੇ ਕਿੰਨੀ ਅੱਤ ਚੱਕੀ ਕਰ ਇਕ ਚੀਜ਼ ਨੂੰ ਅੱਗ ਲਾਈ ਮੋਦੀ ਨੇ ਗਰੀਬਾਂ ਦਾ ਕੀ ਸੋਚਿਆ ਕੰਗਨਾ ਆਪ ਨਜ਼ਾਰੇ ਲੈਦੀ ਇਹਨੂੰ

    • @PavitarjitKaur-l8s
      @PavitarjitKaur-l8s 2 หลายเดือนก่อน

      ਕੀ ਪਤਾ ਕੁੱਤੀ ਜਨਾਨੀ ਨੂੰ ਲੋਕ ਕਿਵੇਂ ਗੁਜਾਰਾ ਕਰਦੇ

    • @PavitarjitKaur-l8s
      @PavitarjitKaur-l8s 2 หลายเดือนก่อน +4

      ਮੋਦੀ ਦੀ ਰੱਨ ਬਣਦੀ

    • @ParveenKumar-lf4my
      @ParveenKumar-lf4my 2 หลายเดือนก่อน

      ​@@PavitarjitKaur-l8sਮੋਦੀ ਭਗਤ ਜੀ,ਗੱਲ ਤੱਥਾਂ ਦੇ ਅਧਾਰ ਤੇ ਕਰੋ। ਤਰਕਹੀਣ ਬੰਦਾ ਹੀ ਮੰਦੀ ਸ਼ਬਦਾਵਲੀ ਬੋਲਦਾ। 🫥🫥🫥🤯🤯

    • @KamleshKaur-cz7xs
      @KamleshKaur-cz7xs หลายเดือนก่อน

      ​your😮 1:38

  • @balrajdeepsingh615
    @balrajdeepsingh615 2 หลายเดือนก่อน +21

    ਸਿਰਫ ਕੰਗਣਾ ਇਸ ਕਰਕੇ ਜੀਤੀ ਮੋਦੀ ਦੀ ਸਿਫਤਾ ਕਰਕੇ ਇਹ ਚੰਗੀ ਬਣਦੀ ਚੰਗੀ ਠੰਡ ਪਾਈ

  • @avtarsingh2531
    @avtarsingh2531 หลายเดือนก่อน +6

    ਕੰਗਨਾ ਰਣੌਤ ਨਾ ਅਕਲ ਨਾ ਮੌਤ ਗੁੰਡੀ ਰੰਨ ਪ੍ਰਧਾਨ

  • @AjitSingh-gl9xs
    @AjitSingh-gl9xs 2 หลายเดือนก่อน +15

    बेशर्म की जितनी मर्जी बेज्जती कर लो
    उसको कोई फर्क नहीं पड़ता।

  • @SharmaKumar-z2t
    @SharmaKumar-z2t 2 หลายเดือนก่อน +27

    ਸਹੀ ਕਿਹਾ ਗਿਆ ਪੰਜਾਬ ਖਾ ਗਏ

  • @GurwinderSingh-gy6mx
    @GurwinderSingh-gy6mx 2 หลายเดือนก่อน +42

    ਬੱਲੈ ਕੁੜੀਏ

    • @ParveenKumar-lf4my
      @ParveenKumar-lf4my 2 หลายเดือนก่อน

      ...... good. .. that's it.😊

    • @ParveenKumar-lf4my
      @ParveenKumar-lf4my 2 หลายเดือนก่อน

      ...ik krarai M.T C. for kangana.
      M.T.C. mean ਮੂੰਹ ਤੇ ਚਪੇੜ 😊

  • @Gurjeetkaur-o4w
    @Gurjeetkaur-o4w 2 หลายเดือนก่อน +13

    ਇਹ ਉਹ ਕੰਗਨਾ ਹੈ ਜਿਸ ਨੇਂ ਕੁਲਵਿੰਦਰ ਕੌਰ ਕੋਲੋਂ ਥੱਪੜ ਖਾਂਦਾ ਸੀ

    • @palwindersingh3731
      @palwindersingh3731 หลายเดือนก่อน

      BHUT ASHE MODI TA MAN KI BAAT KAR KE CHALLIA JANDA KADI LOKKAN DA DUKH VI SUNIA.

  • @msgill4307
    @msgill4307 2 หลายเดือนก่อน +2

    ਬਹੁਤ ਖੂਬ, ਮੀਤ ਸਾਬ ਅਤੇ ਬੇਟੀ ਪ੍ਰਨੀਤੀ ਜੀ, ਘਪਲੇ ਨੰਗੇ ਕਰ ਦਿਤੇ ਹਨ

  • @RashpalGill-l6n
    @RashpalGill-l6n หลายเดือนก่อน +3

    ਜੇ ਅੱਜ ਪੂਰੇ ਭਾਰਤੀ ਲੋਕ ਸਹੀ ਸਲਾਮਤ ਤੁਰੇ ਫਿਰਦੇ ਨੇ ਏਹ ਵੀ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਦੇਣ ਹੈ ਲੋਕਾਂ ਨੂੰ ਜਿਸਨੇ ਪੋਲੀਓ ਵਰਗੀ ਲਾ ਇਲਾਜ਼ ਬਿਮਾਰੀ ਦੇ ਟੀਕੇ ਮੁਫ਼ਤ ਵਿੱਚ ਲਗਾਏ।

  • @expert9241
    @expert9241 หลายเดือนก่อน +4

    ਸਾਰੇ mp ਇਸ ਤਰਾਂ ਠੋਕੋ ਕੰਗਨਾ ਨੂੰ ਵਾਰੀ ਵਾਰੀ ਠੋਕਦੇ ਰਹੋ ਸਾਰੇ

  • @NAVINDERDHILLON-vz2ng
    @NAVINDERDHILLON-vz2ng 2 หลายเดือนก่อน +10

    Very good parniti chhinde and Very good meet hair jatt Punjabi ਦਿਰ ਫਿਟੇ ਮੂੰਹ ਕੰਗਣਾ ਰਣੌਤ

  • @kuljitkanda1276
    @kuljitkanda1276 2 หลายเดือนก่อน +2

    ਬਾਈ ਜੀ ਕੰਗਨਾ ਨੂੰ ਤੇ ਮੋਦੀ ਨੂੰ ਆਖੋ ਟਰੱਕ ਡਰਾਈਵਰ ਤੇ ਮਾਲਕਾ ਨੂੰ ਪੁੱਛੋ ਡੀਜਲ ਟੋਲ ਟੈਕਸ ਨੇ ਬਰਬਾਦ ਕਰਤੇ ਮੋਦੀ ਨੇ 2014 ਵਿੱਚ ਆਕੇ ਦੇਸ਼ ਬਰਬਾਦ ਕਰਤਾ ਗਰੀਬਾ ਨੂੰ ਪੁਛਿਆ ਕਰੋ ਘਰ-ਪਰਿਵਾਰ ਕਿਮੇ ਚੱਲਦਾ

  • @davinderdass284
    @davinderdass284 2 หลายเดือนก่อน +1

    ਬੌਹਤ ਵਧੀਆ,,, ਪਰਿਣੀਤੀ ਸ਼ਿੰਦੇ ਤੇ ਮੀਤ ਹੇਅਰ,,,,,ਇਹਨਾਂ ਨੂੰ ਐਵੇਂ ਹੀ ਖੜਕਾਓ,,,,,, ਕਾਂਗਰਸ ਤੇ ਆਮ ਆਦਮੀ ਪਾਰਟੀ ਜ਼ਿੰਦਾਬਾਦ,,,,,,

  • @ManmohanSingh-m2q
    @ManmohanSingh-m2q หลายเดือนก่อน

    Good g ਕੰਗਣਾ ਠੋਕਵਾ ਜਵਾਬ ਦਿਤਾ

  • @Omani-c1f
    @Omani-c1f 2 หลายเดือนก่อน +6

    Goog. MIT. Veer. G. And. Notice. Good. Very. Good. ❤❤❤❤❤

  • @santokhsinghsaini-fr6oc
    @santokhsinghsaini-fr6oc 2 หลายเดือนก่อน +1

    ਸਦਕੇ ਜਾਈਏ ਪਰਨੀਤੀ ਅਤੇ ਮੀਤ ਹੇਅਰ ਦੇ। ਕੰਗਣਾ ਨੂੰ ਹੋਰ ਠੋਕੋ।

  • @amarjeetbrar8340
    @amarjeetbrar8340 16 วันที่ผ่านมา

    ਸ਼ਿੰਦੇ very nice speech

  • @DarshanSingh-fh5rs
    @DarshanSingh-fh5rs หลายเดือนก่อน +1

    ਬਹੁਤ ਵਧੀਆ ਖੜਕਾਈ ਕੰਗਨਾ ਛਿੱਤਰ ਖਾਣ ਤੇ ਪਹਿਲੇ ਨੰਬਰ ਤੇ ਆ ਗਈ

  • @kuldeepsinghdhade4983
    @kuldeepsinghdhade4983 หลายเดือนก่อน +1

    ਝੂਠ ਬੋਲਦਾ ਤੂੰ ਬੀਬਾ ਹਰਸਿਮਰਤ ਕੋਲ ਬਾਦਲ ਨੇ ਕੰਗਣਾ ਰੋਲਦੀ ਉਹਦੇ ਬਾਰੇ ਤੇਰੀ ਜੁਬਾਨ ਨੂੰ ਤਾਲਾ ਲੱਗ ਗਿਆ

  • @piarasingh22
    @piarasingh22 2 หลายเดือนก่อน +7

    Excellent speech of meet hear and Bibi sinde

  • @AmrikSarai-rq5nn
    @AmrikSarai-rq5nn 2 หลายเดือนก่อน +9

    Verygood

  • @shamshersingh5817
    @shamshersingh5817 2 หลายเดือนก่อน +7

    Bale ni shernie good nice

  • @jagbirsinghgill3166
    @jagbirsinghgill3166 หลายเดือนก่อน +1

    Thankyou very much Pariniti Shinde Ji

  • @GurdeepSingh-pq9mf
    @GurdeepSingh-pq9mf หลายเดือนก่อน +1

    Bibi Parniti Chhinde Ate Meet Heir Sabash Kamal Ker Ditta.😅😢😂Bahut Wadhyia Jabab Ditta🙏🏻🙏🏻

  • @PritamSinghGhuman
    @PritamSinghGhuman หลายเดือนก่อน +1

    Very True Keep It up

  • @AmritpalSingh-vb7wz
    @AmritpalSingh-vb7wz 2 หลายเดือนก่อน +25

    ਬਹੁਤ ਵਧੀਆ ❤❤❤❤❤

  • @SurjitsinghSinghsurjit-yp9jq
    @SurjitsinghSinghsurjit-yp9jq หลายเดือนก่อน

    Very good

  • @ranjitsingh-tu8pw
    @ranjitsingh-tu8pw 2 หลายเดือนก่อน +3

    Very Good for two speakers .

  • @JasbirSingh-vh8sl
    @JasbirSingh-vh8sl 2 หลายเดือนก่อน +1

    ❤❤❤ ਬਹੁਤ ਵਧੀਆ ਕੀਤਾ

  • @ReshamKaur-j7f
    @ReshamKaur-j7f 2 หลายเดือนก่อน +1

    ਕੰਗਨਾ ਨੂੰ ਤਾਂ ਐਂਹੀ ਖੜਕਾਉਦੇ ਰਹੋ ਜੀ ਧੰਨਵਾਦ ਜੀ

  • @SukhiKaler-r8k
    @SukhiKaler-r8k 2 หลายเดือนก่อน +1

    ਬਹੁਤ ਵਧੀਆ ਬੱਸ ਜੁੱਤੀ ਖੜਕਾ ਕੇ ਰੱਖੋ ਕੰਗਣਾ ਦੇ

  • @rajtilak2152
    @rajtilak2152 2 หลายเดือนก่อน

    Excellent work & good work of Dr. Ajaad sahab.

  • @HarwinderSingh-wq1st
    @HarwinderSingh-wq1st 2 หลายเดือนก่อน +2

    ਥਪੜ ਖ਼ਾਕੇ ਛੇਤੀ ਹੀ ਪਜਾਬ ਦੀ ਕਲਵੀਦਰ ਕੌਰ ਤੌ ਛੇਤੀ ਭੈਲਗ਼ੀ ਸਮਕਰੇ ਕੰਗ

  • @hardevsingh5279
    @hardevsingh5279 6 ชั่วโมงที่ผ่านมา

    ਪ੍ਰਨੀਤੀ ਸ਼ਿੰਦੇ ਦਾ ਜੁਆਬ ਬਹੁਤ ਵਧੀਆ ਲਗਾ

  • @kartarsingh8903
    @kartarsingh8903 2 หลายเดือนก่อน

    ਸ਼ਾਬਾਸ਼ ਪੁੱਤਰ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @Golo-vy8xs
    @Golo-vy8xs หลายเดือนก่อน

    ਂਵਾਹੀਗੁਰੂ ਜੀ ਸਾਹਿਬ ਮੇਹਰਕਰੀੲਇਹਨਾਲੋਕਾਏ

  • @tonysingh-ft9ki
    @tonysingh-ft9ki หลายเดือนก่อน

    Very nice and very good telling truth

  • @ParamjeetSingh-iu9vy
    @ParamjeetSingh-iu9vy 20 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru y

  • @AmrikSingh-fh5pm
    @AmrikSingh-fh5pm 2 หลายเดือนก่อน +1

    ਪੰਜਾਬ ਦੀ ਕਿਸਾਨੀ ਤੇ ਜਵਾਨੀ ਖਾ ਗਏ ਮੋਦੀ

  • @ranjeetsingh-d5q
    @ranjeetsingh-d5q 2 หลายเดือนก่อน +1

    ਬਹੁਤ ਵਧੀਆ ਕੀਤਾ

  • @JatinderLal-n5v
    @JatinderLal-n5v 24 วันที่ผ่านมา

    Right sir your question

  • @GurwinderSingh-gy6mx
    @GurwinderSingh-gy6mx 2 หลายเดือนก่อน +18

    ਬੱਲੈ ਸੈਰਾ

  • @ParamjitKaur-l5k
    @ParamjitKaur-l5k 2 หลายเดือนก่อน +1

    ਬਹੁਤ ਵਧੀਆ

  • @preetgill798
    @preetgill798 หลายเดือนก่อน

    Veery good ji

  • @athwaal_saab
    @athwaal_saab 2 หลายเดือนก่อน +1

    Veri good veri good veri good bahut badhiya bahut badhiya

  • @Gurmitsingh-pr1uc
    @Gurmitsingh-pr1uc 2 หลายเดือนก่อน

    VERY GOOD REPLY

  • @RajbirSingh-qh7gg
    @RajbirSingh-qh7gg 2 หลายเดือนก่อน +2

    Very good 👍👍

  • @bajsingh849
    @bajsingh849 หลายเดือนก่อน

    Very good 🎉ਭੈਣ

  • @DalbirSingh-mt6co
    @DalbirSingh-mt6co 2 หลายเดือนก่อน

    Bilkul. Sahi. Jawab. Dita

  • @ShaukatAli-qe9ye
    @ShaukatAli-qe9ye 2 หลายเดือนก่อน +9

    ਬਹੁਤ ਬਧੀਆ ਭਾਸਨ ਦਿਤਾ ਮੀਤ ਹੇਇਰ ਜੀ

  • @JaswinderSingh-og7fv
    @JaswinderSingh-og7fv 2 หลายเดือนก่อน +4

    Very.good.ji

  • @BaljitKaur-o1l
    @BaljitKaur-o1l หลายเดือนก่อน

    kangana nu jabab din li thanks

  • @giyansingh2194
    @giyansingh2194 หลายเดือนก่อน

    Very good ਨਜ਼ਾਰੇ ਲਿਆਤੇ ਨਜ਼ਾਰੇ

  • @LakhbirSingh-kq5lz
    @LakhbirSingh-kq5lz หลายเดือนก่อน

    Veery. Gooood. Meet. Heyar

  • @ajmerpabla496
    @ajmerpabla496 หลายเดือนก่อน

    Well done carry on

  • @tarankang298
    @tarankang298 หลายเดือนก่อน

    ਆਪ ਸੱਭ ਸਿਆਣੇ ਹੋ ਕਹਾਵਤ ਹੈ ਲੂਚਾ ਸਭ ਤੋਂ ਉੱਚਾ ਇਹ ਸ਼ਹਿ ਤੋਂ ਬਿਨਾਂ ਨਹੀਂ ਬੋਲਦੀ ਲਿਆਕਤ ਤੇ ਖਾਨਦਾਨੀ ਇਸ ਤਰ੍ਹਾਂ ਹੀ ਪਤਾ ਚਲਦੀਆਂ ਹਨ ਪਰਨੀਤੀ ਬੇਟੀ ਨੇ ਕਿਸ ਤਰ੍ਹਾਂ ਸੁਚੱਜੇ ਢੰਗ ਨਾਲ ਪੇਸ਼ ਕੀਤੀ ਹੈ ਸਾਰੀ ਗਲਬਾਤ

  • @sukhwinderkaur1763
    @sukhwinderkaur1763 2 หลายเดือนก่อน +2

    Very nice and healthy view

    • @ParveenKumar-lf4my
      @ParveenKumar-lf4my 2 หลายเดือนก่อน

      So nice.....
      . positive comment 😊

  • @overallgaming2916
    @overallgaming2916 2 หลายเดือนก่อน +1

    Very good channel

  • @karnailsingh1454
    @karnailsingh1454 หลายเดือนก่อน

    ਬਹੁਤ ਵਧੀਆ ਬੋਲਿਆ ਜੀ

  • @sawindersingh4851
    @sawindersingh4851 2 หลายเดือนก่อน +1

    ❤🎉 ਗੁੱਡ ਪ੍ਰੀਤੀ ❤🎉ਸਿੰਦੇ❤🎉 ਗੁੱਡ ❤🎉ਮੀਤ❤🎉 ਹੇਰ ਜੀ ❤🎉ਸੱਚ❤🎉 ਸੱਚ ਹੀ ❤🎉 ਹੁੰਦਾ ਹੈ ਜੀ ❤🎉❤🎉

  • @RajinderRalph
    @RajinderRalph หลายเดือนก่อน

    Very very good Praneeti shinde ji and Meet sahib, both super duper.

  • @salinderkaur8471
    @salinderkaur8471 2 หลายเดือนก่อน +1

    ❤❤both acha 👍👍

  • @singkumar8273
    @singkumar8273 หลายเดือนก่อน

    👍👍👍 ਬੜਾ ਵਧੀਆ ਕੀਤਾ❤❤

  • @DilbagSingh-iw6wr
    @DilbagSingh-iw6wr หลายเดือนก่อน

    ਵਿਸ਼ਵ ਗੁਰੀ ਹੈ ਹਮ ਉਲਪੰਕਿ ਚ
    ਪੰਜ ਮੈਡਲ ਲੈਣ ਕਿ ਆਏ ਹਾਂ

  • @daljitsingh4280
    @daljitsingh4280 หลายเดือนก่อน

    Good

  • @balbirSingh-yg1sv
    @balbirSingh-yg1sv 2 หลายเดือนก่อน +2

    VERY. GOOD. PARNITI. JI

  • @balbirsingh8818
    @balbirsingh8818 หลายเดือนก่อน

    ਬਹੁਤ ਵਧੀਆ ਲੱਗਦਾ

  • @Akamjot-nj1pg
    @Akamjot-nj1pg หลายเดือนก่อน

    Very good speech parniti shinde

  • @rajwindersanghera8679
    @rajwindersanghera8679 หลายเดือนก่อน

    Wel right done

  • @GurbakashKaur-k2s
    @GurbakashKaur-k2s 2 หลายเดือนก่อน +1

    ਭਾਜੀ ਕੰਗਨਾ ਨੂੰ ਡਾਂਸ ਕਰਨਾ ਚਾਹੀਦਾ ਹੈ

  • @athwaal_saab
    @athwaal_saab 2 หลายเดือนก่อน +1

    Bahut devriya Geeta kudi ne bahut hi badhiya Kangana Roshan

  • @giansingh3272
    @giansingh3272 หลายเดือนก่อน

    Bàhut sunder khush hun k parliament vich bi koi panjab da pakh rakhan vàle new m.p meet heair nu bahut bahut mubarakan

  • @lakhwindersidhu5369
    @lakhwindersidhu5369 2 หลายเดือนก่อน +1

    Vvv good job ji

  • @NirmalFattubhila
    @NirmalFattubhila 2 หลายเดือนก่อน +1

    ਡਾਕਟਰ ਸਾਬ੍ਹ...ਇਹ ਕਹਿੰਦੇ ਹਨ ਕਿ ਏਨੇਂ ਕਰੋੜ ਲੋਕਾਂ ਨੂੰ ਰਾਸ਼ਣ ਦਿੰਦੇ ਹਾਂ...ਕਦੀ ਪਿੰਡ ਫੱਤੂਭੀਲਾ ਹਲਕਾ ਮਜੀਠਾ ਦੇ ਪਿੰਡ...ਜਿਆਦਾ ਨਹੀਂ...ਕੋਈ ਦਸ ਵੀਹ ਘਰਾਂ ਵਿੱਚ ਜਾਕੇ ਹੀ ਪੁੱਛ ਲੈਣਾਂ ਕਿ ਤੁਹਾਡਾ ਡੀਪੂ ਵਾਲਾ ਰਾਸ਼ਣ ਕਿੰਨੇ ਚਿਰਾਂ ਬਾਅਦ ਦੇੰਦਾ...ਪਤਾ ਲੱਗ ਜਾਵੇਗਾ ਕਿ...ਸਾਡੇ ਪਿੰਡ ਫੱਤੂਭੀਲਾ ਦਾ ਰਾਸ਼ਣ ਕਿਹੜੇ ਖੂਹ ਵਿੱਚ ਪੈ ਜਾਂਦਾ

  • @paramdevsingh4544
    @paramdevsingh4544 หลายเดือนก่อน

    Parineeti and Meet hayer ji are telling 100% true.

  • @PremSingh-fj1lw
    @PremSingh-fj1lw 2 หลายเดือนก่อน

    Excellent coverage 👌👌👌👌

  • @aksh-c6b
    @aksh-c6b หลายเดือนก่อน

    Very gòod jl

  • @LakhbirSingh-kq5lz
    @LakhbirSingh-kq5lz หลายเดือนก่อน

    Verry. Gooood. Parneeti. Shinde

  • @hajurasingh1763
    @hajurasingh1763 หลายเดือนก่อน

    We with u

  • @RandhirsinghBhullar-b3z
    @RandhirsinghBhullar-b3z 2 หลายเดือนก่อน

    ਜਦੋਂ ਕੰਗਨਾ ਨੂੰ ਰਾਜਨੀਤੀ ਊੜਾ ਐੜਾ ਨਹੀਂ ਆਉਂਦਾ ਤਾਂ ਪਾਰਲੀਮੈਂਟ ਵਿੱਚ ਨਾ ਬੋਲੇ,ਚੁੱਪ ਕਰਕੇ ਵੇਖੀ ਸੁਣੀ ਜਾਵੇ।

  • @pavitersingh5467
    @pavitersingh5467 หลายเดือนก่อน

    Very nice sir

  • @Jasveersingh-q9k
    @Jasveersingh-q9k 2 หลายเดือนก่อน

    ❤❤good. Jop

  • @tonysingh-ft9ki
    @tonysingh-ft9ki หลายเดือนก่อน

    Very nice

  • @GurpalKaur-jq5hv
    @GurpalKaur-jq5hv 2 หลายเดือนก่อน

    Very very good

  • @palwindersingh939
    @palwindersingh939 2 หลายเดือนก่อน

    Very good vir ji.raji raho.

  • @VijaypuriPurisaab
    @VijaypuriPurisaab 17 ชั่วโมงที่ผ่านมา

    Good job

  • @jatindersingh7277
    @jatindersingh7277 2 หลายเดือนก่อน

    Good job sir

  • @jaswinderkaur5412
    @jaswinderkaur5412 2 หลายเดือนก่อน

    Very good gi

  • @WalaitiramDhami-vs1qh
    @WalaitiramDhami-vs1qh 2 หลายเดือนก่อน

    V good sir gi

  • @gurdassinghibc
    @gurdassinghibc หลายเดือนก่อน

    Very good 🎉