ਸੁਲਾਹ ਕਰਨ ਨੂੰਹ ਦੇ ਪੇਕੇ ਆਏ ਸਹੁਰੇ ਨੇ ਲਿਖ 'ਤੀ ਖੌਫ ਦੀ ਇਬਾਰਤ | Daily Post PHH

แชร์
ฝัง
  • เผยแพร่เมื่อ 6 ก.ย. 2024

ความคิดเห็น • 724

  • @brotherrjpeter7286
    @brotherrjpeter7286 11 หลายเดือนก่อน +46

    ਜਿਸ ਤਰ੍ਹਾਂ ਏਸ ਫੈਮਿਲੀ ਨਾਲ ਹੋਇਆ ਉਸ ਗੰਦੇ ਆਦਮੀ ਦਾ ਘਰ ਵੀ ਰੱਬ ਏਸ ਤਰ੍ਹਾ ਉਜਾੜ ਦੇ ਰੱਬਾ ਜਸਟਿਸ ਫੋਰ ਸਿਸਟਰ ਜੀ GOD bless you family

  • @sewaksidhu5620
    @sewaksidhu5620 11 หลายเดือนก่อน +99

    ਬਹੁਤ ਮਾੜਾ ਹੋਇਆ ਸਾਰੇ ਪਰਿਵਾਰ ਨੂੰ ਫਾਂਸੀ ਦਿਓ।

  • @harpreetkaur1493
    @harpreetkaur1493 11 หลายเดือนก่อน +162

    ਹਰ ਹਾਲਤ ਵਿਚ ਫਾਂਸੀ ਹੋਣੀ ਚਾਹੀਦੀ ਹੈ

  • @satwantsatti9655
    @satwantsatti9655 11 หลายเดือนก่อน +281

    ਚੁੱਪ ਕਰਕੇ ਨਾ ਬੈਠੀਂ ਬੇਟਾ ਓਨਾ ਚਿਰ ਜਿੰਨਾ ਚਿਰ ਇਹਨਾਂ ਪਾਪੀਆਂ ਤੋਂ ਬਦਲਾ ਨਹੀਂ ਲੈ ਲੈੰਦੀ.

  • @ranjitsingh-xf2es
    @ranjitsingh-xf2es 11 หลายเดือนก่อน +57

    ਬਹੁਤ ਹੀ ਦੁਖਦਾਇਕ ਖਬਰ ਵਾਹਿਗੁਰੂ ਮੇਹਰ ਕਰਨ ।

  • @sirfsikh5019
    @sirfsikh5019 11 หลายเดือนก่อน +160

    ਮੈਨੂੰ ਤਾਂ ਏ ਸਾਲੇ ਦੀ ਸ਼ਕਲ ਵੀ ਪਸੰਦ ਨਹੀਂ ਆਈ ਭੈੜੀ ਸ਼ਕਲ ਤੇ ਹਰਕਤ ਕਰਕੇ ਇਸ ਨੂੰ ਫਾਂਸੀ ਦੇ ਦਿਉ 😡😡😡😡😡😡😡

  • @Gurmansingh4234
    @Gurmansingh4234 11 หลายเดือนก่อน +64

    ਕੁੜੀਆ ਨੂੰ ਮਜ਼ਾਕ ਸਮਜ ਲਿਆ ਲੋਕਾਂ ਨੇ

  • @KaviSuman-dh5ke
    @KaviSuman-dh5ke 11 หลายเดือนก่อน +28

    ਇਸ ਤਰ੍ਹਾਂ ਦੇ ਆਦਮੀ ਨੂੰ ਮਾਫ਼ ਕਰਨਾ ਵੀ ਇੱਕ ਜ਼ੁਰਮ ਹੈ।।

  • @jassgrewaljassgrewal-vu3bq
    @jassgrewaljassgrewal-vu3bq 11 หลายเดือนก่อน +47

    ਇਕ ਆ ਲੇਟ ਉਠਣ ਦਾ ਬੜਾ ਸਿਆਪਾ ਪਾਉਦੇ ਨੇ ਚਾਹੇ ਉਹ ਲੇਟ ਉਠੇ ਚਾਹੇ ਜਲਦੀ ਕੰਮ ਤਾ ਉਹਨੇ ਕਰਨਾ ਆਪੇ ਕਰਲੂ

    • @mandeepverma4861
      @mandeepverma4861 11 หลายเดือนก่อน +1

      Shi aa

    • @parmjitkaurpami462
      @parmjitkaurpami462 11 หลายเดือนก่อน +1

      Good

    • @amrindersingh7281
      @amrindersingh7281 11 หลายเดือนก่อน +1

      Shi gl sadi v sas bgvas boht krdi

    • @amrindersingh7281
      @amrindersingh7281 11 หลายเดือนก่อน

      Ek goli sadi bodi de v mar den 😡

    • @jassgrewaljassgrewal-vu3bq
      @jassgrewaljassgrewal-vu3bq 11 หลายเดือนก่อน +4

      @@amrindersingh7281 ਮੈ ਤਾ ਕੰਮ ਵੱਲੋ ਉਠਣ ਵਲੋ ਬੋਲਣ ਦਾ ਮੌਕਾ ਨੀ ਸੀ ਦਿਤਾ ਫਿਰ ਵੀ ਨੀ ਮੇਰੀ ਬਣੀ

  • @gurmilapgill2308
    @gurmilapgill2308 11 หลายเดือนก่อน +42

    ਫਾਸੀ ਹੋਣੀ ਚਾਹੀਦੀ ਇਹੋ ਜਿਹੇ ਸਹੁਰੇ ਨੂੰ😢😢😢

  • @SurjitSingh-zk9py
    @SurjitSingh-zk9py 11 หลายเดือนก่อน +50

    ਲੋਕੋ ਗਰੀਬ ਲਬ ਲਵੋ ਹੰਕਾਰ ਵਾਲੇ ਅਮੀਰ ਨਾ ਲੱਭੋ

    • @garrypari3355
      @garrypari3355 11 หลายเดือนก่อน

      Yes u r ryt hankar vale bnde nu kise da dukh nhi nazar aunda

  • @panjabbani
    @panjabbani 11 หลายเดือนก่อน +35

    ਵਾਹਿਗੁਰੂ ਜੀ ਉਸ ਚੰਡਾਲ ਨੂੰ ਤੂੰ ਆਪ ਸਜ਼ਾ ਦੇਣਾ, ਇਹਨਾਂ ਸਰਕਾਰਾਂ, ਤੇ ਇਸ ਪ੍ਰਸ਼ਾਸਨ ਤੋਂ ਕੋਈ ਆਸ ਨਹੀਂ,

  • @mann-kg4pg
    @mann-kg4pg 11 หลายเดือนก่อน +24

    ਹੋਇਆ ਬਹੁਤ ਮਾੜਾ,,ਪਰ ਲੋਕ ਧੀਆਂ ਦੇ ਲਈ ਰਿਸ਼ਤੇ ਵੀ ਅਮੀਰ ਲੱਭਣ ਦੀ ਹੀ ਸੋਚਦੇ ਹਨ। ਨਹੀਂ ਮਹਾਤੜਾ ਘਰ ਦੇ ਪੜੇ ਲਿਖੇ ਨੌਜਵਾਨ ਵੀ ਹੁੰਦੇ ਆ।

  • @rajinderaustria7819
    @rajinderaustria7819 11 หลายเดือนก่อน +6

    ਇਹ ਸਭ ਕੁੱਝ ਸੁਣ ਕੇ ਬਹੁਤ ਹੀ ਜਿਆਦਾ ਦੁੱਖ ਹੋਇਆ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਘਰਾਂ ਵਿੱਚ ਗੁੱਸੇ-ਨਰਾਜਗੀ ਹੋ ਜਾਂਦੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਜਾਨੋਂ ਮਾਰ ਦਿਓ।
    RAJINDER SINGH AUSTRIA
    (VIENNA)

  • @satnamsinghvirkfitness6030
    @satnamsinghvirkfitness6030 11 หลายเดือนก่อน +151

    ਜੇ ਹੁਣ ਕਾਨੂੰਨ ਆਣਾ ਤੇ ਇਸ ਬੁੱਚੜ ਨੂੰ ਫਾਂਸੀ ਨਹੀ ਦੰਦਾ ਫਿਰ ਤਾਂ ਇਸ ਦੇਸ ਨੂੰ ਜੰਗਲ ਬੋਲੋ ਦੇਸ ਨਹੀ

    • @balsotra
      @balsotra 11 หลายเดือนก่อน

      Gandh tuci pao ilzaam sarkaar nu Lao hadulant tere te thodaa school gyea hundaa tenu Thodaa ptaa hundaa lol

    • @Sajanrepaircenter
      @Sajanrepaircenter 11 หลายเดือนก่อน

      ​@@balsotrapra insaaf ta police ne hi dena vaa ki ovi eh aap ee den

    • @balsotra
      @balsotra 11 หลายเดือนก่อน

      @@Sajanrepaircenter lol police nhi court insaaf dinda aur court nu bhi gumrah krde o ne advocate agr case strong krna o advocate de hath hunda agr case with prof strong hoiyaa Fer us te judge failaa dende ne laa ptaa lol is krke bolde Thoda padh laina chahida

    • @Sajanrepaircenter
      @Sajanrepaircenter 11 หลายเดือนก่อน

      ​@@balsotralag gya pta ke tuvi kusheya da sardar ee aaa mama agar police case file hi nhi krugi te lun court case krengaa case da stand police hi krdi aaa tuvi padla thoda bahut lol mantri pta nhi kitho aunde eho jahe ghusse

    • @balsotra
      @balsotra 11 หลายเดือนก่อน

      @@Sajanrepaircenter lol sire daa aa tere baap ne file kitaa lol sire da kusaa

  • @tarndeepsinghdhaliwal5105
    @tarndeepsinghdhaliwal5105 11 หลายเดือนก่อน +79

    ਫਾਂਸੀ ਦੇ ਦਿੱਤੀ ਜਾਵੇ

  • @satindergrewal4998
    @satindergrewal4998 11 หลายเดือนก่อน +39

    ਬਹੁਤ ਮਾੜੀ ਘਟਨਾ ਹੋਈ ਨਹੀਂ ਬਣਦੀ ਸੀ ਨੂੰਹ ਪੁੱਤ ਨੂੰ ਅਲੱਗ ਕਰ ਦਿੰਦੇ

  • @ArshdeepSingh-we4lf
    @ArshdeepSingh-we4lf 11 หลายเดือนก่อน +61

    ਜਦੋਂ ਵੀ ਤੁਸੀਂ ਮੰਨ ਬਣਾ ਲਿਆ ਕੀ ❓ ਮੁੰਡਾ ਦਾ ਵਿਆਹ ਕਰਨਾ ਆ ਤੇ ਨਾਲ ਇਹ ਵੀ ਦਿਮਾਗ ਵਿੱਚ ਰੱਖੋ ਕਿ ਅਸੀਂ ਅਪਣੇ ਪੁੱਤਰ ਦੀ ਘਰ ਗਰੇਹਤੀ ਵਸਾਉ ਵਾਸਤੇ ਕਿਸੇ ਦੀ ਧੀ ਨੂੰ ਵਿਆਹ ਲੈਕੇ ਆਏ ਹਾਂ ਤੇ ਬਾਕੀ ਰਹੀ ਸਵੇਰੇ ਉਡਣ ਦੀ ਗੱਲ ਕਿਉਂ ਭੁੱਲ ਜਾਂਦੇ ਹਾਂ ਕਿ ਬੱਚਿਆਂ ਦਾ ਵਿਆਹ ਹੋਇਆ ਆ ਉਨ੍ਹਾਂ ਨੂੰ ਵੀ ਕੁਝ ਸਮਾਂ ਚਾਹੀਦਾ ਹੈ ਇੱਕ ਦੂਜੇ ਨੂੰ ਸਮਜਣ ਦਾ ਥੋੜਾ ਸਮਾਂ ਤਾਂ ਦਿਉ ਸੰਗਤ ਜੀ ਬਸ ਇਥੇ ਗਲਤੀ ਕਰ ਦਿੰਦੇ ਹਾਂ ਆਪਾ ਲੋਕ ਵਿਆਹ ਦਾ ਮਤਲਬ ਆਪਾਂ ਸਾਰੇ ਲੋਕ ਸਮਝਦੇ ਹਾਂ ਆਪਾਂ ਘਰ ਵਿੱਚ ਕੋਈ ਚੀਜ਼ ਨਹੀਂ ਬਲਕੀ ਆਪਣੇ ਪੁੱਤਰ ਦੀ ਅਰਥਾਗਨੀ ਲੇ ਕੇ ਆਉਂਦੇ ਹਾ ਹੱਲੇ ਵੀ ਸਮਝ ਜਾਉ ਕਿ ਉਹ ਕਿਸੇ ਧੀ ਹੁਣ ਤੁਹਾਡੇ ਪੁੱਤਰ ਦੀ ਗਰਹਸਤੀ ਚਲਉਣ ਵਾਲੀ ਹੈ ਸੰਗਤ ਜੀ ਆਪਣੇ ਬੱਚਿਆਂ ਦਾ ਸਾਥ ਦਿਉ ਨਹੀਂ ਤਾਂ ਇਨੇ ਵਾਜੇ ਵਜਾਉਣੇ ਬੰਦ ਕਰ ਦਿਉ ਨ ਵਿਆਹ ਤੇ ਨਹੀਂ ਕਿਸੇ ਦੀ ਨੂੰ ਸਤਾਉ ਵਾਜੇ ਵਜਾ ਕੇ ਬਾਅਦ ਵਿੱਚ ਘਰ ਨੂੰ ਯੁੱਧ ਦਾ ਅਖਾੜਾ ਨ ਬਣਾਉ ਸਮਝੋ ਸੰਗਤ ਜੀ

    • @ratindersinghphl
      @ratindersinghphl 11 หลายเดือนก่อน

      Fuji hona paka

    • @dilbagsingh4857
      @dilbagsingh4857 11 หลายเดือนก่อน

      ਬਹੁਤ ਬਹੁਤ Marra ਕੀਤਾ सजा ਸਖਤ ਹੋਣੀ ਚਾਹੀਦੀ ਹੈ

  • @gursevaksingh497
    @gursevaksingh497 11 หลายเดือนก่อน +106

    ਹੇ ਵਾਹਿਗੁਰੂ 😢😢😢😢 ਫਾਂਸੀ ਹੋਣੀ ਚਾਹੀਦੀ ਇਸ ਕੁੱਤੇ ਨੂੰ ਹਸਦਾ ਵਸਦਾ ਘਰ ਉਜਾੜ ਤਾਂ ਬੇਚਾਰਾ ਦਾ

  • @harjeetkour8037
    @harjeetkour8037 11 หลายเดือนก่อน +53

    ਜੰਮ ਲੳਉ ਧੀਆ ਬੇੜਾ ਗਰਕ ਸਾਡੇ ਭਾਰਤ ਦਾ 2 4 ਨੂੰ ਫਾਸੀ ਦਿੱਤੀ ਹੋਵੇ ਤੇ ਕੰਮ ਰੁਕ ਜਾਣ ਇਹ ਹੁਣ ਜਿਹੜੇ ਦੁਨੀਆ ਤੋ ਚੱਲੇ ਗਏ ਵਾਪਸ ਨਹੀ ਆਉਣੇ

    • @karmjitmahal870
      @karmjitmahal870 11 หลายเดือนก่อน

      Government ne kuj nyi krne bhen meriy A ehna papiyaa nu aap he sodha lona pena

    • @karmjitmahal870
      @karmjitmahal870 11 หลายเดือนก่อน

      Fer jdon Hoya 2 4gaddi Chaar te fer rukna ehna ne

    • @karmjitmahal870
      @karmjitmahal870 11 หลายเดือนก่อน +2

      Boht ਭੈਣਾਂ chup reh k din kat rahiya ਸਹੁਰੇ ਘਰ

    • @user-um7sl3ug1i
      @user-um7sl3ug1i 11 หลายเดือนก่อน

      Sahi gal a thodi bilkul

  • @shamshersingh6250
    @shamshersingh6250 11 หลายเดือนก่อน +18

    ,,ਇਹੋ ਜਿਹੇ ਲੋਕਾਂ ਨੂੰ ਫਾਸੀ ਹੋਣੀ ਚਾਹੀਦੀ ਹੈ

  • @JaswinderSingh-qh6ss
    @JaswinderSingh-qh6ss 11 หลายเดือนก่อน +107

    ਅੰਮ੍ਰਿਤਸਰੀਏ ਤੇ ਗੁਰਦਾਸਪੁਰੀਏ ਇਨਾਂ ਬਦਦਿਮਾਗ ਬੰਦਿਆਂ ਤੋਂ ਰੱਬ ਬਖਸ਼ੇ 😭

    • @simerpeeter
      @simerpeeter 11 หลายเดือนก่อน +4

      Bilkul ..

    • @sukhrajbhadur
      @sukhrajbhadur 11 หลายเดือนก่อน +16

      Edi vi nai gal fuddu bande har kite hunde ne.

    • @informationmasala9622
      @informationmasala9622 11 หลายเดือนก่อน

      Gurdaspur de maha fuddu te anpadh hunde

    • @jjimmy9763
      @jjimmy9763 11 หลายเดือนก่อน +5

      Vehshi bande di harkat bahut hee maadi hai Lekin kise area nu nahi bura keh sakde.
      Jad koi bahrli takat hamla kardi hai ta eho districts ne jehde Shaati barood agge karde ne.

    • @lovelylovely9483
      @lovelylovely9483 11 หลายเดือนก่อน

      its a Devilish act

  • @amritpalsingh3246
    @amritpalsingh3246 11 หลายเดือนก่อน +101

    ਕਿਨਾ ਰੋਲਾ ਪਾ ਲੋ ਕੋਈ ਫਾਸੀ ਨਹੀ ਹੌਣੀ ਜਿਨਾ ਦੇ ਚਲੇ ਗੇ ਉਹ ਵਿਚਾਰੇ ਵਾਪਿਸ ਨਹੀ ਆਉਣੇ 😞😞😞

    • @GurdipKaur-nz9ki
      @GurdipKaur-nz9ki 11 หลายเดือนก่อน

      ਚੌਙ

    • @kulwindersingh-sc8dn
      @kulwindersingh-sc8dn 11 หลายเดือนก่อน

      Sahi gal ae ji kush ni hona

    • @KuldeepSingh-nm1mc
      @KuldeepSingh-nm1mc 11 หลายเดือนก่อน +3

      ਫ਼ਾਸੀ ਦੀ ਸਜਾ ਹੁੰਦੀ ਹੋਵੇ ਤਾਂ ਇਹੋ ਜਿਹੀਆਂ ਘਟਨਾਵਾਂ ਹੋਣ ਹੀ ਨਾ।

    • @JARNAILGURSAHIBJASPREET
      @JARNAILGURSAHIBJASPREET 11 หลายเดือนก่อน

      U r right brother

    • @amritpalsingh3246
      @amritpalsingh3246 11 หลายเดือนก่อน

      @@GurdipKaur-nz9ki ਇਹ ਕੀ ਲਿਖਿਆ ਏ ਸਮਝ ਨਹੀ ਆਇਆ

  • @sonysharma9061
    @sonysharma9061 11 หลายเดือนก่อน +97

    ਵਾਹਿਗੁਰੂ ਜੀ ਕੀ ਬਣੂ ਦੁਨੀਆਂ ਦਾ

    • @user-pk7wp3hu6f
      @user-pk7wp3hu6f 11 หลายเดือนก่อน

      Sache padsha wahe guru jane

    • @ZuzuRiba-momo
      @ZuzuRiba-momo 11 หลายเดือนก่อน +2

      Kiya hua h .punjabi samjh nhi aati

    • @sonysharma9061
      @sonysharma9061 11 หลายเดือนก่อน

      आप को पंजाबी नहीं आती क्या

    • @sonysharma9061
      @sonysharma9061 11 หลายเดือนก่อน

      @@ZuzuRiba-momo आप को पंजाबी नहीं आती क्या

    • @HarmanSingh-ew7lg
      @HarmanSingh-ew7lg 11 หลายเดือนก่อน

      As bnda no fansy deti java ke lood c bechra monda no marn de asno shdeo na sja deo sara mlka sja deveo

  • @kawalbhatti7827
    @kawalbhatti7827 11 หลายเดือนก่อน +7

    ਇਸ ਕਰਕੇ ਰੱਬ ਹਰ ਬੰਦੇ ਨੂੰ ਰੱਬ ਧੀ ਦੇਵੇ , ਤਾਂ ਜ਼ੋ ਇਹਨਾਂ ਲੋਕਾਂ ਨੂੰ ਸ਼ਰਮ ਹੋਵੇ।

  • @jassgrewaljassgrewal-vu3bq
    @jassgrewaljassgrewal-vu3bq 11 หลายเดือนก่อน +29

    ਇਹਦੇ ਨਾਲ ਤਾ ਲੇਟ ਉਠਣ ਕੰਮ ਨੀ ਕਰਦੀ ਇਹਦੇ ਕਰਕੇ ਕਲੇਸ਼ ਪਾਇਆ ਸੀ ਮੈ ਤਾ ਜਲਦੀ ਵੀ ਉਠਦੀ ਸੀ ਕੰਮ ਵੀ ਸਾਰਾ ਕਰਦੀ ਸੀ ਮੇਰੇ ਨਾਲ ਫਿਰ ਸੱਸ ਬੂਥਾ ਵਿੰਗਾ ਰਹਿੰਦਾ ਸੀ ਇਹਨਾ ਨੂੰ ਕੋਈ ਨੀ ਜਿਤ ਸਕਦਾ ਸਹੁਰੇ ਵਾਲੇ ਤਾ ਨੂੰਹ ਨੂੰ ਗੁਲਾਮ ਬਣਾਕੇ ਰੱਖਣਾ ਚਾਹੁੰਦੇ ਨੇ

    • @r_deep1573
      @r_deep1573 11 หลายเดือนก่อน +2

      Saglhi keha sis pgl ho vala km ho janda kyi var tan😢😢😢😢

    • @satinderkaur4836
      @satinderkaur4836 11 หลายเดือนก่อน +1

      Sahii gl dii

    • @kuldippannu6436
      @kuldippannu6436 11 หลายเดือนก่อน

      10000✅

    • @manjotgill8047
      @manjotgill8047 11 หลายเดือนก่อน

      Sahi gal koi ni bnda maa peo bina

  • @yashsidhu5103
    @yashsidhu5103 11 หลายเดือนก่อน +8

    ਏਸ ਡਰ ਤੋਂ ਲੋਕ ਧੀਆਂ ਜੰਮਣੋ ਹਟ ਗਏ ਗੰਦਾ ਕਾਨੂੰਨ ਤੇ ਸਰਕਾਰ ਕੁਝ ਨੀ ਕਰਦੀ ਜਦੋਂ ਕੋਈ ਨੂੰਹ ਧੀ ਨੂੰ ਮਾਰਦਾ ਪੈਸੇ ਦੇ ਕੇ 2, 4ਸਾਲਾ ਨੂੰ ਬਾਹਰ ਆ ਜਾਂਦੇ ਆ

  • @charankaur6763
    @charankaur6763 11 หลายเดือนก่อน +15

    ਕੁੱਝ ਨੀ ਕਰਨਾਂ ਬੇਟਾ ਸਰਕਾਰਾਂ ਨੇ ਏਸੇ ਕਰਕੇ ਇਹੋ ਜਿਹੇ ਲੋਕਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ

    • @amritpalsingh3246
      @amritpalsingh3246 11 หลายเดือนก่อน +1

      ਸਾਡਾ ਵੀ ਸੈਮ ਕੁਮੈਂਟ ਏ ਜੀ ਸਹੀ ਕਿਹਾ ਏ ਜੀ ਅਸੀ ਵੀ ਇਹੋ ਹੀ ਲਿਖਿਆ ਏ

  • @baljitsinghcheema-bo1cw
    @baljitsinghcheema-bo1cw 11 หลายเดือนก่อน +50

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Eastwestpunjabicooking
    @Eastwestpunjabicooking 11 หลายเดือนก่อน +22

    ਕੁਝ ਹੋਰ ਰਿਸ਼ਤਾ ਬਣਾਉਣਾ ਚਾਹੁੰਦੇ ਹੁੰਦੇ ਨੇ , ਇਹੋ ਜਿਹੇ ਸਾਹੁਰੇ । ਏਸ ਤਰਾਂ ਹੀ ਉਸੇ ਵੇਲੇ ਹੀ ਮਾਰ ਦੇਣਾ ਚਾਹੀਦਾ

  • @rekhamadem3408
    @rekhamadem3408 11 หลายเดือนก่อน +3

    ਫਾਂਸੀ ਦੀ ਸਜ਼ਾ ਸੁਣਾਈ ਜਾਵੇ plzzz ਇਨ੍ਹਾਂ ਨੂੰ

  • @Sukhwinder5567.
    @Sukhwinder5567. 11 หลายเดือนก่อน +1

    ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ।
    ਵਾਹਿਗੁਰੂ ਜੀ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।
    ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜਾ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਹੁਰੇ ਨੂੰ ਜਿਸ ਨੇ ਆਪਣੀ ਨੂੰਹ ਦੇ ਪਿਤਾ ਤੇ ਛੋਟੇ ਭਰਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।
    ਵਾਹਿਗੁਰੂ ਜੀ ਇਨਸਾਫ ਮਿਲਣਾ ਚਾਹੀਦਾ ਹੈ ਵੱਡੀ ਭੈਣ ਜੀ ਨੂੰ ਤੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ।
    ਵਾਹਿਗੁਰੂ ਜੀ ਮੇਹਰ ਕਰਿਓ ਜੀ ਵੱਡੀ ਭੈਣ ਜੀ ਤੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉਪਰ ਜੀ।

  • @paramjitsandhu4580
    @paramjitsandhu4580 11 หลายเดือนก่อน +3

    ਬਹੁਤ ਹੀ ਮਾੜਾ ਹੋਇਆ ਹੈ ਇਨਸਾਫ ਮਿਲਣਾ ਚਾਹੀਦਾ ਹੈ🙏🏼🥲

  • @Ghumanlove
    @Ghumanlove 11 หลายเดือนก่อน +4

    Hye rabba ki bnu duniya da waheguru ji mere sass sohra do nananan rabb de roop ne rabb mere sohre prwaar vrga ghr dwe sab nu

  • @paramhitech80
    @paramhitech80 11 หลายเดือนก่อน +13

    ਬਹੁਤ ਮਾੜੀ ਘੱਟਣਾਂ ਹੋਈ ਇਹ।

  • @RajwinderKaur-te9fw
    @RajwinderKaur-te9fw 11 หลายเดือนก่อน +2

    ਬਹੁਤ ਹੀ ਚੰਗਾ ਨੇਕ ਤੇ ਮਿਲਣਸਾਰ ਪਰਿਵਾਰ ਨਾਲ ਆ ਕੀ ਕੀਤਾ ਜਾਲਮ ਨੇ 😥

  • @govindersingh9230
    @govindersingh9230 11 หลายเดือนก่อน +30

    ਜੇ ਸੰਤ ਜਰਨੈਲ ਸਿੰਘ ਅੱਜ ਜੀਉਦੇ ਹੁੰਦੇ ਤਾਂ ਹਿਸਾਬ ਨਾਲੋ ਨਾਲ ਬਰਾਬਰ ਹੋ ਜਾਣਾ ਸੀ

  • @sardoolsingh-yi1vq
    @sardoolsingh-yi1vq 11 หลายเดือนก่อน +2

    ਇਹ ਜੋ ਹੋਇਆ ਬਹੁਤ ਮਾੜਾ ਹੋਇਆ, ਇਸ ਕਰਕੇ ਤਾਂ ਭਰੂਣ ਹੱਤਿਆ ਹੁੰਦੀ ਹੈ /ਬੇਟੀ ਬਚਾਓ ਬੇਟੀ ਭਰਾਉ ਤਾਂ ਕਹਿਣ ਲੱਗੇ ਲੀਡਰ. ਏਹ ਜੋ ਹੋਇਆ ਇਸ ਦੀ ਵੀ ਕੋਈ ਮਿਸਾਲੀ ਸਜਾ ਹੋਵੈ. ਚਾਰ ਦਿਨ ਇਹ ਛੁੱਟ ਕੇ ਆ ਜਾਵੇਗਾ

  • @kuljeetsingh3531
    @kuljeetsingh3531 11 หลายเดือนก่อน +15

    ਵਾਹਿਗੁਰੂ ji

  • @karanpreeetsinghalroundervlogs
    @karanpreeetsinghalroundervlogs 11 หลายเดือนก่อน +34

    Very painful incident 😢😢😢😢😢

  • @ranjitsinghsingh9580
    @ranjitsinghsingh9580 11 หลายเดือนก่อน +3

    ਨੂਹ ਦੀ ਸ਼ਿਕਾਇਤ ਲਾਉਣਾ ਕਿਸੇ ਸਹੁਰੇ ਦਾ ਕੰਮ ਨਹੀਂ ਇਹ ਕੰਮ ਤਾਂ ਉਸ ਮੁੰਡੇ ਦਾ ਹੋਣਾ ਚਾਹੀਦਾ ਸੀ ਜੋ ਉਸ ਦੇ ਲੜ ਲੱਗਿਆ ਹੋਇਆ ਹੈ।
    ਇਹ ਜੋ ਵੀ ਘਟਨਾ ਹੋਈ ਹੈ ਇਹ ਸਭ ਤੋਂ ਇਹ ਸਾਬਤ ਹੁੰਦਾ ਹੈ ਕਿ ਸਹੁਰਾ ਇੱਕ ਨੰਬਰ ਦਾ ਗੰਦਾ ਬੰਦਾ ਹੈ ਜੋ ਆਪਣੇ ਪੁੱਤਰ ਤੇ ਨੂੰਹ ਦੀ ਖੁਸ਼ੀ ਬਰਦਾਸ਼ਤ ਨਹੀਂ ਕਰ ਸੱਕਿਆ ।

  • @Sukhjohal8126
    @Sukhjohal8126 11 หลายเดือนก่อน +18

    ਬਿਲਕੁੱਲ ਫਾਂਸੀ ਹੋਣੀ ਚਾਹੀਦੀ ਹੈ ਬਾਕੀ ਜੋ ਹੁਣ ਸਰਕਾਰੀ ਸਿਸਟਮ ਦਾ ਜੋ ਸਾਬ ਕਿਤਾਬ ਹੈ ਉਸ ਮੁਤਾਬਿਕ ਕੁੱਝ ਨਹੀਂ ਹੋਣਾ ਸਿਰਫ਼ ਤੇ ਸਿਰਫ਼ ਪੈਸਾ ਹੀ ਚਾਹੀਦਾ ਹਰ ਕਿਸੇ ਨੂੰ ਕੋਈ ਇੰਨਸਾਫ ਨਹੀਂ

  • @JaspinderSingh-op4lj
    @JaspinderSingh-op4lj 11 หลายเดือนก่อน +12

    ਕਾਤਲ ਨੂੰ ਫਾਂਸੀ ਦੇ ਬਜਾਏ ਸਾਰੀ ਉਮਰ ਜੇਲ੍ਹ ਵਿੱਚ ਸੜਨ ਦੇਣਾ ਚਾਹੀਦਾ ਹੈ ਕਲਯੁਗ ਦਾ ਅੰਤ ਆਗਿਆ

  • @daman256
    @daman256 11 หลายเดือนก่อน +3

    ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦੀ ਇਕ ਗੱਲ ਦੀ ਕੰਮੀ ਆ ,, ਗੁਰੂ ਅਤੇ ਗੁਰੂ ਦੀ ਬਾਣੀ ਤੋਂ ਫਹੁਤ ਦੂਰ ਹੋ ਚੁੱਕੇ ਆ ,

  • @Lucky-xk2rq
    @Lucky-xk2rq 11 หลายเดือนก่อน +2

    ਬਹ਼ਤ,ਗਲਤ।ਕੀਤਾ,,

  • @Raman1xx
    @Raman1xx 11 หลายเดือนก่อน +24

    ਵਿਆਹ ਹੋਣ ਤੋਂ ਬਾਅਦ ਸੱਸ ਸਹੁਰੇ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ
    ਨਹੀਂ ਤੇ ਹਸਦੇ ਵਸਦੇ ਬਹੁਤ ਘਰ ਉੱਜੜੇ ਹਣ ਸੱਸ ਸਹੁਰੇ ਕਰਕੇ

    • @Gurinder1707
      @Gurinder1707 11 หลายเดือนก่อน +6

      Dhee waleya di vi ni honi chahidi

    • @billaprogrammer4142
      @billaprogrammer4142 11 หลายเดือนก่อน

      te dhee di maa bhenchodi ohda ki kariye

  • @AvtarSingh-vu5zd
    @AvtarSingh-vu5zd 11 หลายเดือนก่อน +2

    ਬੇਟੀ ਬਚਾਓ ਬੇਟੀ ਪੜ੍ਹਾਓ ਮਨੀਸ਼ਾ ਗੁਲਾਟੀ ਸੋਸ਼ਲ ਮੀਡੀਆ ਸਟਾਰ ਤੇ ਕੁੜੀਆਂ ਦੇ ਹਮਾਇਤੀ। ਜਿਉਂਦੇ। ਨੇ। ਜਾਂ ਮਰਗੀਆਂ ਜ਼ਮੀਰਾਂ ਕੱਖ। ਨਹੀਂ। ਇਸ। ਦੇਸ਼ ਚ ਹੋਣਾ ਦੋਸ਼ੀ ਦਾ ਫਿਰ ਵੀ ਭਾਰਤ। ਦੇਸ਼ ਮਹਾਨ।

  • @jassgrewaljassgrewal-vu3bq
    @jassgrewaljassgrewal-vu3bq 11 หลายเดือนก่อน +22

    ਮੇਰੀ ਭਰਜਾਈ ਆ ਉਹ ਸੱਤ ਵਜੇ ਉਠਦੀ ਆ ਮੇਰੇ ਡੈਡੀ ਬੈਡ ਤੇ ਬੈਠੀ ਨੂੰ ਚਾਹ ਦਿੰਦੇ ਨੇ ਅਸੀ ਕਦੇ ਨੀ ਕਿਹਾ ਲੜਾਈ ਜਿੰਨੀ ਮਰਜੀ ਪਾਈ ਜਾਓ ਜਦੋ ਸਾਡਾ ਪਿਓ ਤੁਰ ਗਿਆ ਆਪੇ ਸਿਰ ਜਿੰਮੇਵਾਰੀ ਪਊ ਆਪੇ ਕਰੂ ਫਿਰ

    • @Gurinder1707
      @Gurinder1707 11 หลายเดือนก่อน +3

      Right keha tusi

    • @funshanpunjabivideo8957
      @funshanpunjabivideo8957 11 หลายเดือนก่อน +1

      😂😂😂 papa g

    • @jassgrewaljassgrewal-vu3bq
      @jassgrewaljassgrewal-vu3bq 11 หลายเดือนก่อน +4

      @@funshanpunjabivideo8957 ਇਹਦੇ ਚ ਹੱਸਣ ਵਾਲੀ ਕਿਹੜੀ ਗੱਲ ਪਿਓ ਆ ਧੀ ਨੂੰ ਦੇ ਨੀ ਸਕਦਾ ਦੰਦ ਪਾੜੇ ਜਿਆਦਾ ਸੋਹਣੇ ਦੰਦ ਨੇ

    • @amritpalsingh3246
      @amritpalsingh3246 11 หลายเดือนก่อน +3

      ਹਾਜੀ ਪਿਉ ਵੀ ਤਾ ਧੀ ਨੁ ਚਾਹ ਬਣਾ ਕੇ ਦਿਦਾ ਏ 👍👍

    • @amrindersingh7281
      @amrindersingh7281 11 หลายเดือนก่อน +1

      Shi gl aa ji sadi Bahbi v 8 bje ohtdi aa sadi mummy sahra km krdi aa

  • @satvirkaur5906
    @satvirkaur5906 11 หลายเดือนก่อน +13

    Waheguruji waheguru Ji Baba Deep Singh Ji 🙏🙏

  • @mandeepsinghvirk7044
    @mandeepsinghvirk7044 11 หลายเดือนก่อน +10

    ਕੁੜੀ ਵਿਚਾਰੀ ਸਰੀਫ ਲੱਗਦੀ ਗਲਤ ਹੋਇਆ ਪੁਠਾ ਤੰਗੋ ਕੰਜਰ ਨੂੰ

    • @avtarbanger9003
      @avtarbanger9003 11 หลายเดือนก่อน +1

      Bilkul ladki sarif ha,ladki diyan galan sun k Dil bahut dukhi hoeya,
      Rabb kre eho jehe dekhan nu bande lagde ehna pashuan nu v kujh samjh save.

  • @jagjeetsingh9613
    @jagjeetsingh9613 11 หลายเดือนก่อน +4

    ਸਚ ਮੁਜ ਕੁਝ ਨੀ ਪੁਛਨਾ ਚਾਹੀਦਾ ਫਾਂਸੀ ਤਰੰਤ ਹੋਨੀ ਚਾਹੀਦੀ ਆ

  • @RajwinderKaur-te9fw
    @RajwinderKaur-te9fw 11 หลายเดือนก่อน +3

    ਕੁੜੀ ਵਾਲੇ ਸੁਨਿਆਰੇ ਪਰਿਵਾਰ ਤੋ ਸੀ ਤੇ ਮੁੰਡੇ ਵਾਲੇ ਜੱਟ ਸੰਧੂ ਪਰਿਵਾਰ ਤੋ.. ਮੁੰਡੇ ਵਾਲਿਆ ਨੇ ਮੂੰਹੋ ਮੰਗ ਕੇ ਰਿਸ਼ਤਾ ਲਿਆ ਸੀ ਕਮੀਨੇ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਆ

  • @user-mc9jd8dr8h
    @user-mc9jd8dr8h 11 หลายเดือนก่อน +2

    ਧੀਆਂ ਧਿਆਣੀਆਂ ਦਾ ਘਰ ਉਜਾੜ ਕੇ ਕੀ ਮਿਲਿਆ

  • @lehrisukhraj1405
    @lehrisukhraj1405 11 หลายเดือนก่อน +1

    ਮੇਰੀ ਮਾਨ ਸਾਬ ਨੂੰ ਬੇਨਤੀ ਹੈ ਕਿ ਇਹਨਾਂ ਪਿਉਂ ਪੁੱਤਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਜੋ ਕਿ ਸਾਰਾ ਮੁਲਖ਼ ਵੇਖੇ

  • @harwinderlotta718
    @harwinderlotta718 11 หลายเดือนก่อน +3

    ਬਹੁਤ ਗਲਤ ਗਲ ਹੈ ਜੋਸ ਚ ਹੋਸ ਰਵਾ ਗਿਅਾ ਮੁੰਡੇ ਦੇ ਪੳੁ ਨੇ😢😢😢😢😢😢😢😢😢ਜੋ ਗੋਲੀ ਚਲਾਤੀ

  • @alltractorfanclub.1487
    @alltractorfanclub.1487 11 หลายเดือนก่อน

    ਜੇੜੀਆ ਧੀ ਪੇਕੇ ਘਰੋ ਦਾਜ ਨਹੀ ਲੈ ਕੇ ਔਦੀਆ ਉਨਾ ਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਬਦਨਾਮ ਜਾ ਡਵੋਸ ਦਾ ਡਰਾਵਾ ਦੇ ਕੇ ਜਾ ਫੇਰ ਵੀ ਦਿਲ ਨਾ ਭਰੇ ਤਾ ਦਾਜ ਦੀ ਬਲੀ ਚਾੜ ਦਿੰਦੇ ਆ ਏ ਦਾਜ ਦੇ ਲੋਬੀ ਪਰ ਇਥੇ ਧੀ ਨੂੰ ਬਚੋਦੇ ਬਚੋਦੇ ਪਿਉ ਤੇ ਭਰਾ ਨੂੰ ਜਾਨ ਗਵੋਣੀ ਪਈ ।ਮੈ ਏ ਗੱਲ ਸਿਰਫ ਦਾਜ ਦੇ ਲੋਭੀਆ ਬਾਰੇ ਕਹੀ ਹੈ ਸਭ ਇਕ ਬਰਾਬਰ ਨਹੀ ਹੁੰਦੇ ਬਹੁਤ ਲੋਕ ਨੌਹਾ ਨੂੰ ਵੀ ਆਪਣੀ ਧੀ ਸਮਝ ਕੇ ਵੀ ਰੱਖਦੇ ਆ । ਵਾਹਿਗੁਰੂ ਜੀ ਭਲੀ ਕਰਨ ਇਸ ਮਾ ਧੀ ਤੇ 🙏🙏🙏🙏🙏💔💔😢😢😢😭😭

  • @khalsahk6189
    @khalsahk6189 11 หลายเดือนก่อน +2

    ਜ਼ਰੂਰ ਫਾਂਸੀ ਹੋਣੀਂ ਚਾਹੀਦੀ ਹੈ

  • @tarnbirkaur7765
    @tarnbirkaur7765 11 หลายเดือนก่อน +17

    Waheguru 🙏

  • @sewaksidhu5620
    @sewaksidhu5620 11 หลายเดือนก่อน +14

    ਬਹੁਤ ਮਾੜੀ ਕੀਤੀ

  • @rupindersingh-pl7qi
    @rupindersingh-pl7qi 11 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੋ 😢😢
    ਹੁਣ ਦੋਸ਼ੀ ਨੂੰ ਫਾਂਸੀ ਹੋਣੀ ਚਾਹੀਦੀ ਹੈ

  • @GurdevSingh-kx1hf
    @GurdevSingh-kx1hf 11 หลายเดือนก่อน +1

    ਇਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਜੀ

  • @sarabjeetdhaliwal2275
    @sarabjeetdhaliwal2275 11 หลายเดือนก่อน +3

    ਫਾਂਸੀ ਦਿਉ ਇਸਨੂੰ

  • @balwantsingh-tk9xj
    @balwantsingh-tk9xj 4 หลายเดือนก่อน

    ਅਸਲ ਕਹਾਣੀ ਜਿਸ ਦੀ ਮੈਨੂੰ ਸਭ ਜਾਣਕਾਰੀ ਹੈ,ਪਰ ਸੱਚ ਲਿਖਣ ਤੇ ਕਈ ਮੰਦਬੁੱਧੀ ਗ਼ਲਤ ਸ਼ਬਦਾਵਲੀ ਲਿਖਣ ਜਾਂਦੇ ਐ,,ਗੈਰ ਜਾਤਾਂ ਦੇ ਮੁੰਡੇ ਕੁੜੀ ਵਿੱਚ ਹੋਈ ਇਹ ਲਵ ਮੈਰਿਜ਼ ਸੀ,ਮੁੰਡਾ ਜੱਟ ਅਤੇ ਕੁੜੀ ਸੁਨਿਆਰ ਹੈ,,ਇਸ ਕਹਾਣੀ ਵਿੱਚ ਕੁੜੀ ਦੀ ਮਾਂ,ਭਰਾ ਤੇ ਸ਼ਰਾਬੀ ਕਬਾਬੀ ਪਿਉ ਨੂੰ ਸਭ ਜਾਣਕਾਰੀ ਸੀ,ਮੁੰਡੇ ਦੇ ਬਾਪ ਨੂੰ ਇਹ ਪਰਿਵਾਰ ਪਸੰਦ ਨਹੀਂ ਸੀ,,ਜਦ ਕਿ ਫਿਟੇ ਮੂੰਹ ਵਰਗੇ ਜੱਟ ਮੁੰਡੇ ਦਾ ਪਿਉ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਹੋਣ ਕਾਰਨ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਹੈ ਤੇ ਅੱਗੋਂ ਮੁੰਡਾ ਵੀ ਇਕਲੌਤਾ ਹੈ ,, ਕਿਵੇਂ ਨਾਂ ਕਿਵੇਂ ਇਹਨਾਂ ਮਾਵਾਂ ਧੀਆਂ ਨੇ ਉਸ ਚਵਲ ਬਥਾੜੀ ਆਲ਼ੇ ਮੁੰਡੇ ਨੂੰ ਆਪਣੇਂ ਜਾਲ਼ ਚ ਫ਼ਸਾ ਲਿਆ ਤੇ ਮੁੰਡੇ ਦੇ ਪਿਉ ਦੇ ਇਤਰਾਜ਼ ਦੇ ਬਾਵਜੂਦ ਪ੍ਰਾਪਰਟੀ ਦੇ ਲਾਲਚ ਨੂੰ ਕਿ ਐਸ਼ ਕਰਾਂਗੀਆਂ,,ਇਸ ਗਰੀਬ ਪਰਿਵਾਰ ਨੇ ਆਪਣੀਂ ਐਸ਼ ਪ੍ਰਸਤੀ ਲਈ ਮੁੰਡੇ ਨਾਲ਼ ਕੁੜੀ ਦਾ ਟਾਂਕਾ ਫਿੱਟ ਕਰ ਦਿੱਤਾ ,,, ਮੁੰਡੇ ਦੇ ਪਿਉ ਤੋਂ ਇਸ ਪਰਿਵਾਰ ਨੂੰ ਅਲਰਜੀ ਰਹਿਣ ਲੱਗ ਪਈ,ਹਰ ਰੋਜ ਜੱਬਲ ਮੁੰਡੇ ਦੀ ਡੁੰਬ ਚ ਤੀਲਾ ਲਾਕੇ ਪਿਉ ਪੁੱਤ ਤੇ ਸਿੰਗ ਫਸਾਈ ਰਖਦੀਆਂ ਸਨ, ਅੰਦਰੋਂ ਇਹੀ ਤਮੰਨਾਂ ਸੀ ਕਿ ਇਹ ਸੰਧੂ (ਮੁੰਡੇ ਦਾ ਬਾਪ ) ਮਰ ਜਾਵੇ, ਤਾਂ ਮੌਜਾਂ ਲੱਗ ਜਾਣਗੀਆਂ,,ਕੁੜੀ ਦੀ ਮਾਂ ਵੀ ਆਪਣੇ ਟਾਈਮ ਦੀ ਅੱਤ ਦਰਜੇ ਦੀ ਸੁੰਦਰ ਸੀ ਤੇ ਉਸ ਨੇ ਵੀ ਲਵ ਮੈਰਿਜ ਕੀਤੀ ਸੀ,, ਅੱਗੋਂ ਕੁੜੀ ਵੀ ਅਤਿ ਸੁੰਦਰ ਹੈ ਤੇ ਇਸ ਨੇ ਵੀ ਬਰਾਬਰ ਦਾ ਜੀਵਨ ਸਾਥੀ ਚੁਣਨ ਦੀ ਬਜਾਏ ਕਰੋੜ ਪਤੀ ਬੇਸ਼ੱਕ ਗੈਰ ਜਾਤੀ ਹੈ,,ਪਰ ਸ਼ਕਲੋਂ ਮਨਹੂਸ ਚੁਣਿਆਂ ਕਿ ਮੁੰਡਾ ਤਾਂ ਡੋਲੂ ਹੈ,ਇਸ ਦੀ ਪ੍ਰਾਪਰਟੀ ਤੇ ਮਜ਼ੇ ਕਰਾਂਗੀਆਂ,,,ਅਜੇ ਲਵ ਮੈਰਿਜ ਹੋਈ ਨੂੰ ਥੋੜੇ ਹੀ ਦਿਨ ਹੋਏ ਸੀ ਮੁੰਡੇ ਨੂੰ ਤਕੜੇ ਤਕੜੇ ਹੋਟਲਾਂ ਵਿਚ ਲਈ ਫਿਰਦਾ ਸੀ ਇਹ ਪਰਿਵਾਰ ਕਿਉਂਕਿ ਸਰਮਾਏ ਦਾਰ ਬਾਪ ਦੇ ਇਸ ਅਣਘੜਤ ਜਹੇ ਮੁੰਡੇ ਕੋਲ਼ ਪੈਸਾ ਵਾਧੂ ਹੁੰਦਾ ਸੀ,ਕੁੜੀ ਦਾ ਬਾਪ ਵੀ ਅੱਤ ਦਰਜੇ ਦਾ ਸ਼ਰਾਬੀ ਤੇ ਕਬਾਬੀ ਸੀ,,ਮੁੰਡੇ ਦੇ ਬਾਪ ਵੱਲੋਂ ਨਿੱਕੀ ਮੋਟੀ ਕੀਤੀ ਸ਼ਿਕਾਇਤ ਕਿ ਤੁਹਾਡੀ ਲੜਕੀ ਟਾਈਮ ਨਾਲ਼ ਉਠਦੀ ਨਹੀਂ ਘਰ ਦਾ ਕੰਮ ਧੰਦਾ ਕਰਦੀ ਨਹੀਂ,,ਇਸ ਸ਼ਿਕਾਇਤ ਤੇ ਲੜਕੀ ਦਾ ਸ਼ਰਾਬੀ ਕਬਾਬੀ ਤੇ ਬਦਤਮੀਜ਼ ਬਾਪ,,,, ਆਪਣੇਂ ਡੋਲੂ ਜਵਾਈ ਦੀ ਪੀਤੀ ਮਹਿੰਗੀ ਸ਼ਰਾਬ ਦੇ ਨਸ਼ੇ ਵਿੱਚ ਆਪਣੇਂ ਕੁੜਮ ਸੰਧੂ ਨਾਲ਼ ਗਾਲੀ ਗਲੋਚ ਕਰਨ ਲੱਗ ਪਿਆ ,ਦਬਕੇ ਵੀ ਮਾਰਨ ਲੱਗ ਪਿਆ,,ਜਿਸ ਨੂੰ ਇਸ ਲੜਕੀ ਦੀ ਮਾਂ ਨੇ ਵੀ ਨਹੀਂ ਰੋਕਿਆ ਕਿ ਪੀ ਖਾਕੇ ਕੁੜਮ ਨਾਲ਼ ਇਸ ਤਰ੍ਹਾਂ ਬਦਤਮੀਜ਼ੀ ਨਾਲ਼ ਪੇਸ਼ ਆਉਣਾ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ, ਸਗੋਂ ਹੱਲਾਸ਼ੇਰੀ ਦਿੱਤੀ,,ਗੁੱਸੇ ਚ ਆਏ ਇਸ ਸੰਧੂ ਨੇ ਕਿ ,,,, ਮੇਰੀਆਂ ਹੀ ਜੁੱਤੀਆਂ,,ਤੇ ਮੇਰਾ ਹੀ ਸਿਰ,,,,ਇਹ ਕਿਵੇਂ ਮੁਮਕਿਨ ਹੈ,, ਗੁੱਸੇ ਵਿੱਚ ਆ ਗਿਆ,,ਕੁੜੀ ਦੇ ਬਾਪ ਵੱਲੋਂ ਟੈਲੀਫੋਨ ਰਾਹੀਂ ਕੀਤੀ ਬੇਇੱਜ਼ਤੀ ਨਾਂ ਸਹਾਰੀ ਗਈ ਤੇ ਨਤੀਜ਼ਾ ਆਪ ਲੋਕਾਂ ਦੇ ਸਾਹਮਣੇ ਹੈ,,ਪਿਉ ਵੀ ਮਰਵਾ ਲਿਆ,, ਨੌਜਵਾਨ ਭਰਾ ਵੀ ਮਰਵਾ ਲਿਆ,, ਮਾਵਾਂ ਧੀਆਂ ਨੇ,,,ਪਰ ਉਸ ਡੋਲੂ ਦਾ ਖਹਿੜਾ ਨਹੀਂ ਛੱਡਿਆ,ਉਸੇ ਡੋਲੂ ਕੋਲੋਂ ਉਸ ਦੇ ਆਪਣੇਂ ਹੀ ਬਾਪ ਖਿਲਾਫ ਪਰਚਾ ਦਰਜ ਕਰਵਾ ਕੇ ਮੌਕੇ ਦਾ ਗਵਾਹ ਵੀ ਬਣਾ ਦਿੱਤਾ,, ਬੇਸ਼ੱਕ ਜਵਾਨ ਪੁੱਤ ਤੇ ਬਦਤਮੀਜ਼ ਪਤੀ ਮਰਵਾ ਲਿਆ,ਪਰ ਅੱਖ ਚ ਰੜਕਣ ਵਾਲ਼ਾ ਖੂੰਜੇ ਲਾ ਕੇ ਹੁਣ‌ ਮਾਂ ਧੀ ਬੁੱਲੇ ਲੁੱਟ ਰਹੀਆਂ ਹਨ,,ਡੋਲੂ ਮੁੰਡੇ ਨੂੰ ਇੰਨਾ ਹੱਥਾਂ ਤੇ ਚੜ੍ਹਾ ਲਿਆ ਹੈ ਉਸ ਦੀ ਬਜ਼ੁਰਗ ਮਾਂ ਕੋਲ ਵੀ ਨਹੀਂ ਜਾਣ ਦਿੰਦੀਆਂ। ਇਹ ਸੱਚ ਲਿਖਿਆ ਹੈ,, ਕਿਉਂਕਿ ਸਭ ਕੁਝ ਵੇਖਿਇ ਹੈ,ਪਰ ਕਈ ਮਾਤਰਦੋਚ ਇਹ ਸੱਚ ਲਿਖਿਆ ਪੜ੍ਹਕੇ ਮੈਨੂੰ ਤਰਾਂ ਤਰਾਂ ਦੇ ਕਮੈਂਟ ਕਰਨਗੇ ਤੇ ਮੰਦੀ ਸ਼ਬਦਾਵਲੀ ਵੀ ਲਿਖਣਗੇ,,,ਇਹ ਨਹੀਂ ਸੋਚਣਾ ਕਿ ਕਿਸੇ ਨੇ ਸੱਚ ਲਿਖਿਆ ਹੈ।

  • @gurshandeepcheema6871
    @gurshandeepcheema6871 11 หลายเดือนก่อน +10

    Waheguru ji🙏🙏

  • @amritpalsingh3246
    @amritpalsingh3246 11 หลายเดือนก่อน +8

    ਕਿਸੇ ਨੁ ਕੋਈ ਸਜਾ ਨਹੀ ਮਿਲਦੀ ਤਾ ਹੀ ਜੁਲਮ ਵਧੀ ਜਾਦੇ ਨੇ ਹੁਣ ਕਹਿਣ ਗੇ ਸਰਾਬ ਪੀਤੀ ਸੀ ਪਤਾ ਹੀ ਨਹੀ ਲਗਿਆ ਜੇ ਇਹ ਸਰਾਬੀ ਵਾਲੀ ਗੱਲ ਏ ਤੇ ਉਸ ਨੇ ਆਵਦੇ ਆਪ ਨੁ ਗੋਲੀ ਕਿਉ ਨਹੀ ਮਾਰੀ 😞😞😞

  • @satinderpalsingh6055
    @satinderpalsingh6055 11 หลายเดือนก่อน +9

    Waheguru ji 👏👏👏👏👏👏

  • @user-vy2zy5xt1o
    @user-vy2zy5xt1o 11 หลายเดือนก่อน +2

    ਜੰਗਲ ਰਾਜ ਆ ਸਰਕਾਰਾਂ ਕੁਸ਼ ਨੀ ਕਰਦੀਆਂ

  • @MohanSingh-gt9ks
    @MohanSingh-gt9ks 11 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pritpalsinghrathour9796
    @pritpalsinghrathour9796 11 หลายเดือนก่อน +1

    ਭਗਵੰਤਮਣ ਦੀ ਨਾਲੇਕੀ ਦੇ ਕਾਰਨ ਹੋ ਰਿਹਾ ਇਹ ਸਬਕੁਜ

  • @HukamSingh-sz4rh
    @HukamSingh-sz4rh 11 หลายเดือนก่อน +14

    Mout di saja mout honi chahidi aa bahut mara hoya😢

  • @SukhwinderSingh-wq5ip
    @SukhwinderSingh-wq5ip 11 หลายเดือนก่อน +1

    ਕੱਲਯੁੱਗ ਚੱਲ ਰਿਹਾ 😢

  • @Samar744pbjatt
    @Samar744pbjatt 11 หลายเดือนก่อน +11

    Waheguru ji 😢

  • @lehrisukhraj1405
    @lehrisukhraj1405 11 หลายเดือนก่อน +1

    ਜਿਹੜਾ ਬੁੰਦਾ ਜ਼ਿਆਦਾ ਗੁੱਸੇ ਵਾਲਾ ਹੁੰਦਾ ਹੈ ਉਹ ਖੁਦ ਨੂੰ ਗੋਲੀ ਮਾਰਦਾ ਹੈ

  • @gillvishi6823
    @gillvishi6823 11 หลายเดือนก่อน +10

    Waheguru ji mahar karo as sister ta

  • @gagangoldy3867
    @gagangoldy3867 11 หลายเดือนก่อน +4

    ਇਹੋ ਜਿਹੇ ਸਹੁਰੇ ਪਰਿਵਾਰ ਨੁ ਦੇਖ ਕੇ ਲੋਕੀ ਕੁੜੀ ਦਾ ਵਿਆਹ ਕਰਨ ਤੋ ਡਰ ਦੇ

  • @user-uo1of8fs7k
    @user-uo1of8fs7k 11 หลายเดือนก่อน +1

    Waheguru ji waheguru ji waheguru ji waheguru ji waheguru ji waheguru ji

  • @SurjitSingh-up3hj
    @SurjitSingh-up3hj 11 หลายเดือนก่อน +4

    Wahegurujii 👏

  • @samrajsinghsingh7294
    @samrajsinghsingh7294 11 หลายเดือนก่อน +1

    ਜੇ ਇਸ ਹਲਕੇ ਕੁੱਤੇ ਨੂੰ ਨਾ ਮਾਰਿਆ ਤਾਂ ਬਹੁਤ ਮਾੜੀ ਗੱਲ ਹੈ

  • @karamjeetkaur8645
    @karamjeetkaur8645 11 หลายเดือนก่อน +3

    ਵਾਹਿਗੁਰੂ ਹੋਈ ਖ਼ੁਸ਼ੀ ਨਬੀ ਨੂੰ ਫਾਂਸੀ ਹੋਣੀ ਚਾਹੀਦੀ ਹੈ

  • @harmanjeetsingh2877
    @harmanjeetsingh2877 11 หลายเดือนก่อน +2

    ਫਾਂਸੀ ਹੋਣੀ ਚਾਹੀਦੀ ਹੈ ਜੀ 😢😢

  • @rajindersingh8304
    @rajindersingh8304 11 หลายเดือนก่อน +2

    ਫਾਂਸੀ ਹੀ ਹੋਵੇ, ਕੋਈ ਦੁਬਾਰਾ ਇਹੋ ਜਿਹਾ ਕੰਮ ਨਾ ਕਰੇ

  • @user-jj4ro2jq7h
    @user-jj4ro2jq7h 11 หลายเดือนก่อน +2

    ਸਾਡੀਆ ਸਰਕਾਰ ਮਾਰਿਆ ਬੱਸ ਫਾਂਸੀ ਚਾਹੀਦੀ

  • @aonemilkchilling4433
    @aonemilkchilling4433 11 หลายเดือนก่อน +25

    ਇਨਸਾਫ ਬਹੁਤ ਮੁਸ਼ਕਿਲ ਨਾਲ ਮਿਲ ਸਕਣਾ

    • @shinysen
      @shinysen 11 หลายเดือนก่อน +1

      Kyu

    • @Jatt673
      @Jatt673 11 หลายเดือนก่อน

      @@shinysenmilega insaaf budhe Di bund ch 🌶 paa k muh ch loon pa dao kutti da bacha

    • @adpow1463
      @adpow1463 11 หลายเดือนก่อน +3

      Police ne paise khaale

    • @shinysen
      @shinysen 11 หลายเดือนก่อน

      @@adpow1463 tuhnu kinn dsdeya

    • @Jatt673
      @Jatt673 11 หลายเดือนก่อน +1

      @@adpow1463 nai milu insaaf bahut kehar kita

  • @surjeetsighsonu7896
    @surjeetsighsonu7896 11 หลายเดือนก่อน +2

    ਗੋਲ਼ੀ ਦਾ ਬਦਲਾ ਗੋਲੀ ਨਾਲ ਲੲਈ ਭੈਣ ਮੇਰੀਏ

  • @rajwinderkaur5253
    @rajwinderkaur5253 11 หลายเดือนก่อน +3

    Kularh pizze ਤੇ video ਬੜੇ ਵਿਦਵਾਨਾਂ ਨੇ ਪਾਈ ਕੋਈ kanjar ਐਥੇ ਵੀ ਬੋਲੇ,. ਜਿਸ ਦਾ ਟੱਬਰ ਉਜਾੜ ਕਿ ਰੱਖ ਦਿੱਤਾ

    • @rajwinderkaur5253
      @rajwinderkaur5253 11 หลายเดือนก่อน +1

      ਹੁਣ ਕਿਸੇ ਕੁੱਤੀ ਦੇ ਪੁੱਤ ਨੇ ਬੋਲਣਾ ਕਿਉ ਕਿ fame ਲੈਣਾ ਸੀ ਬਾਬਿਆਂ ਨੇ ਜਨਤਾ ਨੇ kularh pizzzze ਤੋ,. ਲੈ ਰਹੇ ਆਹ ਪੰਜਾਬ ਆ ਦਸੋ

    • @navjotsinghjosan7892
      @navjotsinghjosan7892 11 หลายเดือนก่อน +1

      Bulkul ryt g sachi gal tudi g

    • @karanmahajan9219
      @karanmahajan9219 11 หลายเดือนก่อน +1

      Hun nhi kise ne Bolna eh saala har koi fame te view lyi hi video bna ke paonde hun baaki kise saale nu kise nl koi hamdardi nhi

  • @Jassijalandharwala
    @Jassijalandharwala 11 หลายเดือนก่อน +7

    Bhene tainu hun badia Munda mil Jana bhorosa rakh e dle nu sja dauge waheguru ji kirpa karn te boht
    Bura hoya tade father saab te bai ji da maut sunke 😢🙏

  • @singhamarjit6234
    @singhamarjit6234 11 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @karmjitmahal870
    @karmjitmahal870 11 หลายเดือนก่อน +7

    ਭੈਣ ਮੈਂ ਤੇਰੇ ਨਾਲ ਆ ਮੈਨੂੰ address de do ਸਹੁਰੇ ਦਾ

  • @RajSran-lr4jm
    @RajSran-lr4jm 11 หลายเดือนก่อน +3

    Waheguru ji mehr kro es bhain te ek maa te 😢bht e dukhdaii gal ae

  • @bhindersran2170
    @bhindersran2170 11 หลายเดือนก่อน +19

    ਫਾਂਸੀ ਹੋਣੀ ਚਾਹੀਦੀ ਹੈ ਇਸ ਬੰਦੇ ਨੂੰ

  • @harsharansingh5399
    @harsharansingh5399 11 หลายเดือนก่อน +4

    Wahgure jiiii mehar karo🙏🙏🙏

  • @sciencevigayanenglishgayan7724
    @sciencevigayanenglishgayan7724 11 หลายเดือนก่อน +2

    ਫਾਂਸੀ ਹੋਣੀ ਚਾਹੀਦੀ ਹੈ।

  • @veersingh9028
    @veersingh9028 11 หลายเดือนก่อน

    Waheguru ji

  • @reerpazi9935
    @reerpazi9935 11 หลายเดือนก่อน +3

    ਇਹ ਕਾਤਲ ਸ਼ਕਲ ਦਾ ਹੀ ਭੈੜੀਆ ਲਗਦਾ ਫਾਂਸੀ ਦਿਉ

  • @AjitSingh-hp3fp
    @AjitSingh-hp3fp 11 หลายเดือนก่อน +5

    ਇਸ ਸਾਲ਼ੇ ਬੁੱਚਰ ਨੂੰ ਫਾਂਸੀ ਹੋਣੀ ਚਾਹੀਦੀ 😢

  • @RajpalSingh-jz3dj
    @RajpalSingh-jz3dj 11 หลายเดือนก่อน +2

    Waheguru mehar kre veer ji

  • @brandedsuiteudhampur8257
    @brandedsuiteudhampur8257 11 หลายเดือนก่อน +1

    Waheguru Ji Mehar Karo Waheguru Ji Waheguru Ji Waheguru Ji Waheguru Ji 🙏

  • @kawalbal5453
    @kawalbal5453 11 หลายเดือนก่อน +2

    Sare sohreya nu ehi bimari aa kam nai krdi kam nai krdi.hor tusi manje te baitha ke khawaunde o nuha nu.sassa nanana sariya ewe hukam krdiya jiwe ghar ch naukar la aaye hon

  • @AmitSingh-ve3nc
    @AmitSingh-ve3nc 11 หลายเดือนก่อน +2

    ਫਾਂਸੀ ਹੋਣੀ ਚਾਹੀਦੀ ਏ

  • @ramanpreetkaurdhanju2025
    @ramanpreetkaurdhanju2025 11 หลายเดือนก่อน

    WaHeguru ji