Hawa Mohabbat (Official Video) - Satinder Sartaaj |New Punjabi Songs 2024 |Latest Punjabi Songs 2024

แชร์
ฝัง
  • เผยแพร่เมื่อ 10 ม.ค. 2025

ความคิดเห็น • 1.3K

  • @harmandeepsingh6894
    @harmandeepsingh6894 5 หลายเดือนก่อน +128

    ਜ਼ਿੰਦਗੀ ਵਿੱਚ ਮੋਹੱਬਤ ਹਰ ਇਕ ਨੂੰ ਹੁੰਦੀ ਹੈ ਇਹ ਮੋਹੱਬਤ ਚਾਏ ਮਾਂ ਪਿਓ ਭੈਣ ਭਰਾ ਘਰਵਾਲੀ ਬੱਚਿਆਂ ਦੋਸਤ ਤੇ ਦਿਲਬਰ ਨਾਲ ਹੋਵੈ ਪਰ ਹੁੰਦੀ ਜਰੂਰ ਆ ਤੇ ਦੂਜੀ ਮੋਹੱਬਤ ਸਰਤਾਜ ਜੀ ਦੇ ਗੀਤਾਂ ਨਾਲ ਹੁੰਦੀ ਆ ਕੌਣ ਕੌਣ ਇਸ ਗੱਲ ਦੀ ਗਵਾਹੀ ਭਰਦਾ ਹੈ ❣️❣️

    • @RajuVerma-el2kc
      @RajuVerma-el2kc 5 หลายเดือนก่อน +8

      😊😊

    • @joshijoshi1935
      @joshijoshi1935 5 หลายเดือนก่อน +4

      ਬਿਲਕੁਲ ਜੀ ❤❤❤

    • @JaspreetKaur-n2y
      @JaspreetKaur-n2y 5 หลายเดือนก่อน

      All right

    • @MohitDhanda-g1h
      @MohitDhanda-g1h 5 หลายเดือนก่อน

      Right ji

    • @Mahi_sharma2009
      @Mahi_sharma2009 4 หลายเดือนก่อน

      ​@@harmandeepsingh6894🙏🙏🙏

  • @Gurpreetkareer
    @Gurpreetkareer 5 หลายเดือนก่อน +12

    ਜਿਸ ਕਵਿਤਾ ਨੇ ਕਾਗਜ਼ ਦਾ ਲਿਬਾਸ ਪਹਿਨਣਾ ਏ,
    ਓਹ ਸ਼ਾਇਰ ਦੇ ਰਾਹਵਾਂ ਦੇ ਵਿੱਚ ਖੜ੍ਹ ਹੀ ਜਾਂਦੀ ਏ! ਵਾਹ ਵਾਹ

  • @SimranKaur-wo8ij
    @SimranKaur-wo8ij 5 หลายเดือนก่อน +49

    ਜਿਨੀਆ ਮਰਜ਼ੀ ਬੰਦ ਕਰਲੋ ਬਾਰ ਟਾਕੀਆ ਜੀ❤❤❤❤❤❤❤❤ਹਵਾ ਮਹੋਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ❤❤❤❤❤❤❤❤❤❤❤

    • @NarenderRai-1
      @NarenderRai-1 5 หลายเดือนก่อน +4

      You are Right

  • @atishayjain2447
    @atishayjain2447 5 หลายเดือนก่อน +22

    I am from Rajasthan, can't understand Punjabi completely but sartaj ji's melody and voice ❤ takes my heart always

  • @rjoker1308
    @rjoker1308 5 หลายเดือนก่อน +17

    ਵਾਹ ਸਰਤਾਜ ਸਿਆਂ ❤

  • @KULWINDERSINGH-ee9xc
    @KULWINDERSINGH-ee9xc 5 หลายเดือนก่อน +13

    ਬਹੁਤ ਵਧੀਆ ਲਿਖਿਆ ਅਤੇ ਗਾਇਆ ਗੀਤ ਸਤਿੰਦਰ ਸਰਤਾਜ ਨੇ,ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ।ਮੇਰੇ ਵਲੋਂ ਤੁਹਾਨੂੰ ਸ਼ੁੱਭ ਕਾਮਨਾਵਾਂ।

  • @MajhailMusicChannel
    @MajhailMusicChannel 5 หลายเดือนก่อน +211

    ਜਿਹਨੂੰ ਜਿਹਨੂੰ ਪੰਜਾਬ ਵਿੱਚ ਰਹਿਣਾ ਵਧੀਆ ਲੱਗਦਾ। ਉਹ ਲਾਈਕ ਕਰੋ।❤

    • @gurmukhsingh5321
      @gurmukhsingh5321 5 หลายเดือนก่อน +5

      👌

    • @kanhaiyasingh5759
      @kanhaiyasingh5759 5 หลายเดือนก่อน

      🎉🎉ह् ग्​@@gurmukhsingh5321

    • @baljeetsandhu4312
      @baljeetsandhu4312 5 หลายเดือนก่อน +1

      Asi Punjab de pind nu like krde hn g

  • @pb46hkvlogger6
    @pb46hkvlogger6 5 หลายเดือนก่อน +27

    ਵਾਹ ਵਾਹ ਸਰਤਾਜ ਅੱਜ ਮੇਰਾ ਜਨਮਦਿਨ ਹੈ ਤੇ ਅੱਜ ਦੇ ਦਿਨ ਇਹ ਗੀਤ ਰਿਲੀਜ਼ ਕਰਕੇ ਮੈਨੂੰ ਇੱਕ ਬਹੁਤ ਸੋਹਣਾ ਤੋਹਫ਼ਾ ਦਿੱਤਾ ਹੈ । ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ । ਮੇਰੇ ਲਈ ਇਸਤੋਂ ਸੋਹਣਾ ਅਤੇ ਇਸਤੋਂ ਵੱਡਾ ਤੋਹਫ਼ਾ ਹੋਰ ਕੀ ਹੋ ਸਕਦਾ ਹੈ । ਸਦਕੇ ਜਾਂਦੇ ਹਾਂ ❤❤

    • @KHOKHARSAAB9
      @KHOKHARSAAB9 5 หลายเดือนก่อน

      Happy birthday brother God bless you🎂🎉🎂

    • @psdhaliwal6200
      @psdhaliwal6200 5 หลายเดือนก่อน

      ਜਨਮਦਿਨ ਮੁਬਾਰਕ

    • @RajabFamily.0.786
      @RajabFamily.0.786 5 หลายเดือนก่อน

      efdvbfef Cabernet e exacerbating maps

    • @raghvirsingh3311
      @raghvirsingh3311 5 หลายเดือนก่อน

      ਬਹੁਤ ਬਹੁਤ ਮੁਬਾਰਕਾਂ ਜੀ

  • @S.d.m.sikh.-uy1tq
    @S.d.m.sikh.-uy1tq 5 หลายเดือนก่อน +25

    ਸੁਰਾਂ ਦੇ ਬਾਦਸ਼ਾਹਾਂ ਸਤਿੰਦਰ ਸਰਤਾਜ ਜੀ ਬਹੁਤ ਸੋਹਣਾ ਗੀਤ ਆ ਜੀ। 👌👌💞💞🙏🙏

  • @Mani-or9td
    @Mani-or9td 5 หลายเดือนก่อน +12

    ਹਰ ਵਾਰੀ ਸਰਤਾਜ ਦੇ ਗਾਣੇ ਦਿਲ ਨੂੰ ਛੋਹ ਜਾਂਦੇ,
    ਸੁਣਕੇ ਸਾਡੀ ਰੂਹ ਅੰਦਰੋ ਵੀ ਠਰ ਹੀ ਜਾਂਦੀ ਏ।
    ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ,
    ਹਵਾ ਮੁਹੱਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ।❤
    ਦਿਲ ਤੋਂ ਸਤਿਕਾਰ ਸਰਤਾਜ ਸਾਬ❤❤❤

  • @karmitakaur3390
    @karmitakaur3390 5 หลายเดือนก่อน +54

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @micky25489
      @micky25489 5 หลายเดือนก่อน +7

      RAB RAKHA 🙏

    • @Rajpal.3496
      @Rajpal.3496 5 หลายเดือนก่อน +4

      Koi line IDR UDR krlya kr hr jgah ohi gal.

    • @freeuse-pw9qg
      @freeuse-pw9qg 5 หลายเดือนก่อน +1

      Aagye aap fir

    • @YaarBordraWale
      @YaarBordraWale 5 หลายเดือนก่อน +1

      mdm jii koi song rehn v deo😂😂

    • @ParveenSingh-iy7wd
      @ParveenSingh-iy7wd 5 หลายเดือนก่อน

      shi gall aa ji

  • @varinderkumar2494
    @varinderkumar2494 5 หลายเดือนก่อน +4

    ਪਹਿਲੀ ਵਾਰੀ ਨਹੀ ਜੀ ਇਹ ਤਾਂ ਸਫ਼ਰ ਪੁਰਾਣਾ ਏ
    ਸੂਰਜ ਮੇਰਾ ਵਿਚੋਲਾ,ਕਿਰਨਾਂ ਰਾਹ ਦਿਖਲਾਣਾ ਏ
    ਮੈਂ ਬੱਦਲਾਂ ਚੌਂ ਆਈ ਮੁੜ ਬੱਦਲਾਂ ਨੂੰ ਜਾਣਾ ਏ
    ਪਾਣੀ ਦੀ ਇੱਕ ਬੂੰਦ ਰੇਤ ਨਾਲ ਲੜ ਹੀ ਜਾਂਦੀ ਏ
    ਜਿੰਨੀਆ ਮਰਜ਼ੀ ਬੰਦ ਕਰ ਲਵੋ …….
    ਵਾਹ ਜੀ ਵਾਹ 🎉🎉

  • @Pushpinder._.singh143
    @Pushpinder._.singh143 5 หลายเดือนก่อน +41

    ਮੇਰੀ ਹਰ ਇੱਕ ਲਿਖਤ , ਤੇਰੇ ਨਾਵੇ ਸਰਤਾਜ
    ਕਾਸ਼ ਬਣ ਜਾਈਏ ਤੇਰੇ , ਪਰਛਾਵੇਂ ਸਰਤਾਜ
    ਮੇਰੀ ਜਿੰਦ,ਰੂਹ,ਜਾਨ,ਦਿਲ ,ਅੱਖੀਆਂ ਦੀ ਦੁਆ
    ਤੇਰਾ ਹਰ ਇੱਕ ਪਲ , ਮੁਸਕਰਾਵੇ ਸਰਤਾਜ ।❤😊🙏

  • @amitmusic8126
    @amitmusic8126 4 หลายเดือนก่อน +6

    Sartaj Ne Rehna Sartaj Koi Sartaj Nahi Ban Sakda..... Kalam Fardh Lavey Jina Marji ilmi Hove V.... Sartaj Sartaj Sartaj ❤❤❤❤❤🎉

  • @Boss_lady60
    @Boss_lady60 5 หลายเดือนก่อน +7

    Eh gana and ik fathe ibadat main 2012 LDH punjabi bhawan ch live sune c udo to wait krdi c main finally aa hi gya 😍

    • @OfficalGur
      @OfficalGur 5 หลายเดือนก่อน +1

      omg seriously 😮

    • @ctwodhaniharsukhia433
      @ctwodhaniharsukhia433 5 หลายเดือนก่อน

      12 saal wait Kiya apne nice 😮

  • @sahniharsimran
    @sahniharsimran หลายเดือนก่อน

    ਜਿਵੇਂ ਜਿਵੇਂ ਮੇਰੀ ਜਿੰਦਗੀ ਜਿਸ ਅਹਿਸਾਸ 'ਚੋਂ ਲੰਘ ਰਹੀ ਹੈ ਉਵੇਂ ਹੀ ਉਸ ਹੀ ਸਮੇਂ ਸਰਤਾਜ ਵੀਰ ਮੇਰੀ ਭਾਵਨਾ ਨੂੰ ਦਰਸਾਉਣ ਵਾਲਾ ਗੀਤ ਗਾਉਦਾ ਹੈ
    ਰੱਬ ਵੱਲੋਂ ਮੈਨੂੰ ਇਹ ਸੰਦੇਸ਼ ਦਿਤਾ ਜਾ ਰਿਹਾ ਹੁੰਦਾ ਹੈ।

  • @BSgill5226
    @BSgill5226 5 หลายเดือนก่อน +3

    ਸਿਰਾ ਹੀ ਲਾ ਦਿਤਾ ਬਾਈ‌ ਜੀ

  • @gagandeepdaffu6377
    @gagandeepdaffu6377 5 หลายเดือนก่อน +2

    ਲੱਗਪਗ 15 ਸਾਲ ਪੁਰਾਣਾ ਗਾਣਾ ਅਜ ਵੀ ਉਨ੍ਹਾ ਹੀ ਤਾਜ਼ਗੀ ਭਰਿਆ ਮਹਿਸੂਸ ਹੁੰਦਾ ਹੈ, ਅਜਿਹੀ ਬਰਕਤ ਵਾਲੀ ਕਲਮ ਦੇ ਅਲਫਾਜ਼ ਸਿਰਫ ਸਰਤਾਜ ਹੋਰਾਂ ਦੀ ਹੀ ਦੇਣ ਹੋ ਸਕਦੀ ਹੈ ❤❤❤❤❤ਸਦਕੇ ਜਾਈਏ ❤❤❤❤

    • @gurwindersingh-xc5bb
      @gurwindersingh-xc5bb 5 หลายเดือนก่อน

      ਪਹਿਲਾ ਕੀਹਨੇ ਗਾਇਆ ਜੀ 🤔

    • @gagandeepdaffu6377
      @gagandeepdaffu6377 5 หลายเดือนก่อน +1

      @@gurwindersingh-xc5bb ਖੁਦ ਸਰਤਾਜ ਜੀ ਨੇ ਹੀ ਗਾਇਆ ਸੀ, 2009 ਵਿਚ New York Show ਤੇ ਪਹਲੀ ਵਾਰ

    • @gurwindersingh-xc5bb
      @gurwindersingh-xc5bb 5 หลายเดือนก่อน

      @@gagandeepdaffu6377 ok ji 🙏

  • @BSgill5226
    @BSgill5226 5 หลายเดือนก่อน +4

    mohabbat hi mohabbat ha ਗਾਈਕੀ ਤੇ ਸ਼ਾਇਰੀ ਵਿਚ ❤❤❤❤❤❤❤❤❤❤❤ ਲਿਖਦੇ ਰਹੋ ਗਾਉਂਦੇ ਰਹੋ ਜਿਊਂਦੇ ਰਹੋ

  • @preetipatial2693
    @preetipatial2693 25 วันที่ผ่านมา

    Wah Sartaj ji Tuhada koi zavab nahi God bless you sir ji❤

  • @amritsingh-hr6ve
    @amritsingh-hr6ve 5 หลายเดือนก่อน +9

    ਹੋ ਜੇ ਕੋਈ ਨੇੜੇ ਆਵੇ ਤਾਂ ਖੁਦ ਦੂਰ ਨੀਂ ਹੋਈ ਦਾ,
    ਸੱਜਣਾਂ ਤੋਂ ਜਿੰਦ ਵਾਰਨ ਦਾ ਦਸਤੂਰ ਨੀਂ ਖੋਈ ਦਾ,
    ਬਹੁਤਾ ਆਪਣੇ ਕੰਮਾਂ ਵਿੱਚ ਮਗਰੂਰ ਨੀਂ ਹੋਈ ਦਾ, ਕਿ ਚਾਹੁਣ ਵਾਲਿਆਂ ਦੀ ਹਸਤੀ ਫਿਰ ਮਰ ਹੀ ਜਾਂਦੀ ਏ,
    ਹੋ ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ ਹਵਾ ਮੁਹੱਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ,,,,,, ❤❤

  • @Pammaharyau
    @Pammaharyau 5 หลายเดือนก่อน +2

    ਪਹਿਲਾਂ ਵੀ ਕਹਿੰਦਾ ਸੀ, ਹੁਣ ਕਹਿਨਾਂ ਮੇਰੇ ਕੋਲ ਕੋਈ ਸ਼ਬਦ ਨਹੀਂ ਤਰੀਫ਼ ਕਰਨ ਲਈ ❤❤❤❤😢😢

  • @BSgill5226
    @BSgill5226 5 หลายเดือนก่อน +3

    ਸੁਣ ਕੇ ਗਾਣਾ ਮਸਤੀ ਚੜ ਹੀ ਜਾਦੀ ਏ🎉🎉🎉🎉🎉❤❤❤❤❤🎉🎉

  • @Sharmavideos9364
    @Sharmavideos9364 5 หลายเดือนก่อน +2

    Thuade sare songs sanu bade changge lagde sartaj ji..... uttrakhand di thandi pahadiyan wich asi roj sunde...❤❤❤ Love from uttrakhand..😍😍

  • @aakashrathi145
    @aakashrathi145 5 หลายเดือนก่อน +12

    Big fan of Dr. Satinder Sartaj ❤❤❤

  • @Maliksahilz
    @Maliksahilz 5 หลายเดือนก่อน +8

    Voice of satinder is so beautiful 😍

  • @singerlyrics-j
    @singerlyrics-j 5 หลายเดือนก่อน +9

    ਸੁਰਾਂ ਦੇ ਬਾਦਸ਼ਾਹ ਸਤਿੰਦਰ ਸਰਤਾਜ ਸਾਬ ❤ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਲਿਖਿਆ ਤੇ ਗਾਇਆ ❤ ਬਹੁਤ ਮਿੱਠਾ ਗੀਤ

  • @goguisukwinder617
    @goguisukwinder617 4 หลายเดือนก่อน +1

    ਬਹੁਤ ਵਧੀਆ ਲਿਖਿਆ ਗਾਇਆ ❤

  • @techkidunya415
    @techkidunya415 5 หลายเดือนก่อน +2

    Sartaj ji tusi ki cheez o yr har vaari alag e lyrics rooh nu choon alay❤❤❤

  • @anmolsinghjazz3393
    @anmolsinghjazz3393 5 หลายเดือนก่อน +1

    ਬਹੂਤ ਹੀ ਸੋਹਣਾ ਲਿਖਿਆ ਆ ਡਾ ਸਤਿੰਦਰ ਸਰਤਾਜ ਸਾਬ ਨੇ❤

  • @YouTubeIndia
    @YouTubeIndia 5 หลายเดือนก่อน

    feeling this one in our hearts ❤

  • @AmandeepSingh-uz2pl
    @AmandeepSingh-uz2pl 5 หลายเดือนก่อน

    ਬਹੁਤ ਸੋਹਣਾ ਲਿਖਿਆ ਪੰਜਾਬੀ ਜੁਬਾਨ ਦੀ ਖੂਬਸੂਰਤੀ ਲੋਕਾਂ ਅੱਗੇ ਬਹੁਤ ਵਧੀਆ ਢੰਗ ਨਾਲ ਰੱਖਦੇ ਹਨ ਸਰਤਾਜ ਭਾਜੀ

  • @YadwinderSandhu-m9r
    @YadwinderSandhu-m9r 5 หลายเดือนก่อน +2

    Bhut vadia ji bai ji rabb kirpa rakhe tandrusti deve..

  • @SukhwinderSingh-wq5ip
    @SukhwinderSingh-wq5ip 5 หลายเดือนก่อน +2

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @Dancinggems18
    @Dancinggems18 21 วันที่ผ่านมา

    I sunk in it!!!!!! this gentleman is simply the greatest of today's generation

  • @RK-oy1jv
    @RK-oy1jv 5 หลายเดือนก่อน +2

    Hawa taan hawa hai ehnu kon roke jadh buhlla ban kahd he jandi a❤

  • @RahulVimal-rghandles
    @RahulVimal-rghandles 5 หลายเดือนก่อน +1

    Heart touching ❤️

  • @MonikaSharma-n9h
    @MonikaSharma-n9h 5 หลายเดือนก่อน

    Lyf vich ikko tamanna reh gyi hai. Sartaj sir nu milna.. Kaash k rabb maran to pehla poori krde... Lov u sartaj sir

  • @ANMOL-741
    @ANMOL-741 5 หลายเดือนก่อน

    ਵਾਹ ਜੀ ਵਾਹ। ਰੂਹ ਨੂੰ ਫਿਰਦੌਸ ਵਿਚ ਲੈ ਗਿਆ ਇਹ ਗੀਤ ✍️

  • @Lovly-i6n
    @Lovly-i6n 5 หลายเดือนก่อน

    ਬਹੁਤ ਖੂਬ ❤

  • @SonalDixit-ux2cc
    @SonalDixit-ux2cc 5 หลายเดือนก่อน +2

    Ghaint koka song veer

  • @HoneyRawat-my4qz
    @HoneyRawat-my4qz 5 หลายเดือนก่อน

    Sachi bohat Vadia song aa 😍

  • @Blaster2866
    @Blaster2866 5 หลายเดือนก่อน +1

    ਸਾਫ ਸੁਧਰਾ ਗਾਇਕ 🎉 ਸਤਿੰਦਰ ਸਰਤਾਜ ❤

  • @MohitDhanda-g1h
    @MohitDhanda-g1h 5 หลายเดือนก่อน +1

    ਸਰਤਾਜ ਫਿਰ ਸਰਤਾਜ ਈ ਆ ❤❤❤❤

  • @MannatKaur-y3z
    @MannatKaur-y3z 5 หลายเดือนก่อน +2

    1.55 to 2.27❤❤❤❤❤❤

  • @sketchandhk9832
    @sketchandhk9832 3 หลายเดือนก่อน

    Uff kash sartaj ji ke sare gaane mere phone me hote!!!❤

  • @_ajy4hill
    @_ajy4hill 5 หลายเดือนก่อน +1

    Sartaj + headphones = mja kro❤

  • @Earningpb03
    @Earningpb03 5 หลายเดือนก่อน

    Kya baat Sartaj ji🎉🎉🎉

  • @Shaurya-wv8xk
    @Shaurya-wv8xk 5 หลายเดือนก่อน +1

    wah g wah jeo babeo dil jitt lea dosta ah ta

  • @butasinghchatamla5978
    @butasinghchatamla5978 5 หลายเดือนก่อน

    ਬਹੁਤ ਖੂਬ

  • @daudharraman123
    @daudharraman123 5 หลายเดือนก่อน

    Tusi singer ni hege...ik feeling o...kai lok sunde ne te kai mehsoos krde ne...aj pura din khatam ho gya eh gaana sunde sunde ❤ salaam dilto

  • @surjeetsingh861
    @surjeetsingh861 5 หลายเดือนก่อน

    ਸਤਿੰਦਰ ਸਰਤਾਜ ਨੇ ਮੁਹੱਬਤ ਨੂੰ ਆਪਣੀ ਸ਼ਬਦਾਵਲੀ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪਰੋਇਆ ਹੈ ਬਹੁਤ ਵਧੀਆ ਲੱਗਾ ਵਾਰ ਵਾਰ ਗੀਤ ਸੁਣਨ ਨੂੰ ਦਿਲ ਕਰਦਾ ਏ ❤❤

  • @RitikaRose-z4r
    @RitikaRose-z4r 5 หลายเดือนก่อน

    bot vadiya gaya tusi..concept vi bot vadiya a

  • @ashawanisharma8513
    @ashawanisharma8513 4 หลายเดือนก่อน +1

    Lajwab song ❤️❤️🔥🔥 sir ji ❤️

  • @blessup7957
    @blessup7957 5 หลายเดือนก่อน +2

    Video song and spotify have different music whatever, Satinder Sartaj 🖊❤

  • @gurjeetkaur901
    @gurjeetkaur901 5 หลายเดือนก่อน

    Kmaal kmaal kmaal h rabb li jo ahsaas realise krwaya o word te feel nu kmaal gaya God bless u 👍

  • @Mdcuties-d7q
    @Mdcuties-d7q 5 หลายเดือนก่อน

    O bharava end laa gea❤️💯

  • @Anu-fl4po
    @Anu-fl4po 5 หลายเดือนก่อน +1

    After a long time, I was excited about any upcoming Bollywood song. And I am not disappointed.

  • @ਜਸਵੰਤਸਿੰਘਪੁਆਧੀ
    @ਜਸਵੰਤਸਿੰਘਪੁਆਧੀ 5 หลายเดือนก่อน +1

    ਸਰਤਾਜ ਬਾਕੇ ਈ ਸੁਰਾਂ ਦਾ ਸਰਤਾਜ ਏ !!

  • @mehaksohal7169
    @mehaksohal7169 5 หลายเดือนก่อน +2

    Wah wah wah wah wah eh mohbtaaa e njrana tusi sanu jo sunaya...hwa vich ishk ghol gya hr pase ...❤❤❤❤❤❤❤❤❤

  • @amanjeetpoetryvlogs733
    @amanjeetpoetryvlogs733 5 หลายเดือนก่อน +1

    ਬੇਸਬਰੀ ਨਾਲ ਉਡੀਕ ਸੀ ਇਸ ਗਾਣੇ ਦੀ,,,ਬਹੁਤ ਖ਼ੂਬ

  • @ashawanisharma8513
    @ashawanisharma8513 4 หลายเดือนก่อน +1

    Superb song sir ji ❤️❤️

  • @Sairakhan-e8o
    @Sairakhan-e8o 5 หลายเดือนก่อน +2

    Ooohhhhh rabba ik ta voice att oto smile eni killer🔥🔥

  • @RamanDeepKaur-tm3uj
    @RamanDeepKaur-tm3uj 5 หลายเดือนก่อน

    Bhoot khoob sartaj sir ji, thode tarif lyi lafaz ght pai jande ne ❤

  • @jasssandhumishriwala5604
    @jasssandhumishriwala5604 5 หลายเดือนก่อน

    ਕੀ ਖਾਨਾ ਸਰਤਾਜ ਸਿਆ ਜੋ ਵੀ ਲਿਖਦਾ ਦਿਲ ਨੂੰ ਪਸੰਦ ਆ ਹੀ ਜਾਦਾ

  • @Rohini-2ik5m
    @Rohini-2ik5m 5 หลายเดือนก่อน +1

    ਅਾ ਗਿਆ ਬਾਈ ਸਾਡਾ

  • @snehlatamalhotra7860
    @snehlatamalhotra7860 5 หลายเดือนก่อน +1

    Beautiful song Beautiful Lyrics and Beautiful person Beautiful personality Dear Sartaj ji. Love you From INDIA

  • @AlshifaSidd-vr2pk
    @AlshifaSidd-vr2pk 5 หลายเดือนก่อน

    Swaad aa gya ganna sun k ❣️❣️❣️

  • @shammi2918
    @shammi2918 4 หลายเดือนก่อน +1

    Dil Nu suit wala song🎉❤🎉❤

  • @bootasingh6706
    @bootasingh6706 5 หลายเดือนก่อน +1

    ❤❤❤

  • @alkavig701
    @alkavig701 หลายเดือนก่อน

    Bhut wadia sir kamaal

  • @all_in_one_383
    @all_in_one_383 5 หลายเดือนก่อน

    Wah bai sartaj

  • @classicphotography265
    @classicphotography265 5 หลายเดือนก่อน

    ♥♥♥♥♥ਰੂਹ ਨੂੰ ਸਕੂਨ ਦੇਣ ਵਾਲਾ ਗੀਤ ਲਿਖਿਆ ਤੇ ਗਾਇਆ ♥♥♥♥♥

  • @Shivya-nm2bn
    @Shivya-nm2bn 5 หลายเดือนก่อน

    Ustad suaad lea ta 🔥🔥

  • @sarfarazaslam836
    @sarfarazaslam836 2 หลายเดือนก่อน

    Satinder no 1 Punjabi singer..❤❤ form Pakistan

  • @gurjasssingh0466
    @gurjasssingh0466 5 หลายเดือนก่อน +1

    Kmaal kmaal kmaal❤❤sartaj da har ik geet bxa rooh nl sunea jnda😘😍😍😍

  • @amanyadav8345
    @amanyadav8345 5 หลายเดือนก่อน +1

    The Lyrics really touched it💓

  • @surindersohal1506
    @surindersohal1506 5 หลายเดือนก่อน +1

    ਸ਼ਾਨਦਾਰ ਸ਼ਾਨਦਾਰ ਸ਼ਾਨਦਾਰ 💪💪
    ਜਾਨਦਾਰ ਜਾਨਦਾਰ ਜਾਨਦਾਰ ❤❤
    ਬਹੁਤ ਖੂਬ ਬਹੁਤ ਖੂਬ ਬਹੁਤ ਖੂਬ 👌👌
    ਬਾਕਮਾਲ 🙏🙏
    ਜੁਗ ਜੁਗ ਜਿਉ 🤲🤲
    ਬਹੁਤ ਬਹੁਤ 🙏🙏ਪਿਆਰ ਤੇ ਸਤਿਕਾਰ

  • @sukhwinderrajpootofficial
    @sukhwinderrajpootofficial 5 หลายเดือนก่อน +2

    Sirrrrrrra la dita Sartaj Sahab ❤❤❤❤ kya khoob likhya te Gaya bakmal

  • @ShanzaKhan-g9s
    @ShanzaKhan-g9s 5 หลายเดือนก่อน +1

    Ghaint galbaat veer ji❤

  • @deepjandoria3545
    @deepjandoria3545 5 หลายเดือนก่อน +1

    ❤❤❤❤❤❤

  • @HoneyRawat-my4qz
    @HoneyRawat-my4qz 5 หลายเดือนก่อน

    Song di vibe bohat ghait aa🔥👌🏻

  • @ShayanKhan1234-e7g
    @ShayanKhan1234-e7g 5 หลายเดือนก่อน

    Sara saal repeat te chlu g❤

  • @KaramSingh-kj9yo
    @KaramSingh-kj9yo 5 หลายเดือนก่อน +1

    ❤❤❤🎉🎉🎉

  • @bobbysharma153
    @bobbysharma153 4 หลายเดือนก่อน

    Wah kya song hai sir ❤❤GBU

  • @officialdeeprandhawa2426
    @officialdeeprandhawa2426 5 หลายเดือนก่อน +1

    ਕੋਈ👀 ਦੇਖ ਲਵੇ ਨਾ ਆਪਾ ਨੂੰ,
    ਚੱਲ ਆਪਣਾ ਆਪ 🙈ਛਿਪਾ ਲਈਏ,
    😷 ਚੁੱਪ ਚਾਪ ਦਿਲਾਂ ਦੀ ❤️ਧੜਕਣ ਨੂੰ
    ਇਕ ਦੂਜੇ ਨਾਲ ਵਟਾ ਲਈਏ...

  • @anmolofficial6273
    @anmolofficial6273 4 หลายเดือนก่อน

    ਮੇਰਾ ਉਸਤਾਦ ਸ਼ਹਿਜ਼ਾਦਾ ❤❤ ਬਹੁਤ ਪਿਆਰ ਤੇ ਸਤਿਕਾਰ ❤❤

  • @BilqishKhan
    @BilqishKhan 5 หลายเดือนก่อน

    Sun k swad aa gya 😍😍

  • @ayezakhan2978
    @ayezakhan2978 5 หลายเดือนก่อน

    Eh geet hunde ne jis nu dil to share karn nu Jee Karda hai luv u bai g❤

  • @DilpreetSalgotra-q8u
    @DilpreetSalgotra-q8u 5 หลายเดือนก่อน

    waah ji..dil jit leya sartaaj ji..😍💓💓💓

  • @Ritu-lp3lo9gl5e
    @Ritu-lp3lo9gl5e 5 หลายเดือนก่อน

    jma sirra la ta bai ne is baar ta

  • @Gur-eo6bx
    @Gur-eo6bx 5 หลายเดือนก่อน

    ਉਹ ਸ਼ਾਇਰ ਦੇ ਮੋਰੇ ਖੜ੍ਹ ਹੀ ਜਾਂਦੀ ਏਏ.. ਇਹ ਸ਼ਬਦ ਸਰਤਾਜ ਹੀ ਲਿਖ ਸਖਦਾ.

  • @HudaNaaz-kr3tj
    @HudaNaaz-kr3tj 5 หลายเดือนก่อน

    Beautiful song, really touchy... Truly loved it awesome voice and amazinggggg video . blessed

  • @GopalSarma-jvbillu
    @GopalSarma-jvbillu 5 หลายเดือนก่อน

    End gal baat 💯

  • @gurdevsingh145
    @gurdevsingh145 5 หลายเดือนก่อน

    Bhout vadeia video ji❤❤😊😊😊😊😊😊😊

  • @SiddKhan786
    @SiddKhan786 5 หลายเดือนก่อน

    Jabardast end kraa ti verrey❤

  • @ManjuManju-oh6bq
    @ManjuManju-oh6bq 3 หลายเดือนก่อน

    Vhot sohna song h janab ji ❤😊

  • @mannatmusic419
    @mannatmusic419 5 หลายเดือนก่อน +1

    Super sartaaj saab koi lafz hi nhi...❤❤❤❤

  • @Ritika-l5b
    @Ritika-l5b 5 หลายเดือนก่อน

    Dabb ke rakh kaam jatta💪

  • @RanjeetSandhu-ne4wr
    @RanjeetSandhu-ne4wr 5 หลายเดือนก่อน

    ਬਹੁਤ ਵਧੀਆ ਗੀਤ ❤❤❤❤