EXCLUSIVE INTERVIEW |HARDEV MAHINANGAL | BABBU MANN | DAILYKHABAR |

แชร์
ฝัง
  • เผยแพร่เมื่อ 8 ต.ค. 2023
  • #page_like_and_share #dailykhabar #newzealand #punjab
    Official website:
    dailykhabar.co.nz/
    Like us on Facebook
    / dailykhabr
    Follow us on Twitter
    / dailykhabri20
    Follow us on Instagram
    / daily_khabar20
    Follow us on Linked in
    / daily-khabar
    Follow us on Snap Chat
    / dailykhabar
    Follow us on Tik Tok
    www.tiktok.com/dailykhabar20
  • เพลง

ความคิดเห็น • 386

  • @baljeetkaur2551
    @baljeetkaur2551 8 หลายเดือนก่อน +72

    ਬਾਈ ਬੱਬੂ ਮਾਨ ਦਾ ਧੰਨਵਾਦ ਜਿਨ੍ਹਾਂ ਨੇ ਹਰਦੇਵ ਮਾਹੀਨੰਗਲ ਬਾਈ ਨੂੰ ਮੁੜ ਬਾਪਸ ਆਉਣ ਲਈ ਹੌਸਲਾ ਦਿੱਤਾ

  • @sandipsinghkhokhar592
    @sandipsinghkhokhar592 8 หลายเดือนก่อน +33

    ਅੱਜ ਕੱਲ ਦੇ ਫੁਕਰੇ ਗਾਇਕਾ ਦੇ ਨਾਲੋਂ ਕਈ ਗੁਣਾ ਵਧਿਆ ਗਾਣੇ ਸੀ ਮਾਹੀਨੰਗਲ ਦੇ 🙏🙏🙏🙏

  • @gaggigill8510
    @gaggigill8510 8 หลายเดือนก่อน +8

    ਬੁਹਤ ਸੋਹਣਾਂ ਤੇ ਸੁਰੀਲਾ ਹਰਦੇਵ ਮਾਹੀਨੰਗਲ

  • @gurindersingh-xb9tz
    @gurindersingh-xb9tz 8 หลายเดือนก่อน +138

    ਜਦੋਂ ਡੈੱਕ ਦਾ ਜ਼ਮਾਨਾ ਸੀ ਉਦੋਂ ਬਹੁਤ ਸੁਣਿਆ ਬਾਈ ਤੁਹਾਨੂੰ , ਬਹੁਤ ਵਧੀਆ ਗਾਣੇ ਸੀ ,ਹੁਣ ਬਾਈ ਬੱਬੂ ਮਾਨ ਜੀ ਨੇ ਵੀ ਤੁਹਾਨੂੰ ਥਾਪੀ ਦਿੱਤੀ ਤੁਸੀ ਜਰੂਰ ਗਾਓ ਜੀ ,, ਅਵਾਜ ਤੁਹਾਡੀ ਬਹੁਤ ਵਧੀਆ ਹੈ

  • @user-qn2ei1fo8p
    @user-qn2ei1fo8p 8 หลายเดือนก่อน +28

    ਹਰਦੇਵ ਮਾਹੀਨੰਗਲ ਤੇ ਧਰਮਪ੍ਰੀਤ ਬਾਈ ਜੀ ਦੀਆਂ ਹਰ ਇੱਕ ਕੈਸਟਾਂ ਸੁਣੀਆਂ

  • @beimaansallan6230
    @beimaansallan6230 8 หลายเดือนก่อน +44

    ਬਾਈ ਬੱਬੂ ਮਾਨ ਬਾਈ ਤੇ ਸਾਨੂ ਮਾਣ ਆ ਓਹ ਹਰਦੇਵ ਨੂੰ ਦੋਬਾਰਾ ਲੈ ਕੇ ਆਉਣ ਗਏ

    • @brarz3483
      @brarz3483 8 หลายเดือนก่อน

      😂😂😂

  • @sellisaab8414
    @sellisaab8414 8 หลายเดือนก่อน +22

    ਲਗਦੀ ਜੇ ਅੱਜ ਮੇਰੀ ਅੱਖ ਨੀ 'ਨੀਂਦ ਹੋਣੀ ਉਹਨੂੰ ਵੀ ਨੀ ਆਈ ਲਗਦਾ . ਇਹ ਗਾਣਾ ਤੇ ਇਸ ਕੈਸਿਟ ਦੇ ਬਾਕੀ ਸਾਰੇ ਗਾਣੇ ਅੱਜ ਵੀ ਮੈਂ ਨਵਿਂਆਂ ਗਾਣਿਆਂ ਵਾਂਗ ਚਾਅ ਨਾਲ ਸੁਣਦਾ

  • @KU77AR
    @KU77AR 8 หลายเดือนก่อน +82

    ਬਾਈ ਅਸੀਂ ਬਹੁਤ ਸੁਣਿਆ ਹਰਦੇਵ ਮਾਹੀ ਨੰਗਲ ਨੂੰ ਬਹੁਤ ਵਧੀਆ ਗਾਣੇ ਬਾਈ ਦੇ ਸਭ ਤੋਂ ਵਧੀਆ ਗਾਣਾ ਮੈਨੂੰ ਲੱਗਦਾ ਭੁੱਲਿਆ ਨਹੀਂ ਜਾਂਦਾ ਪਿਆਰ ਤੇਰਾ ❤❤❤❤❤

  • @kulwinderbrar2537
    @kulwinderbrar2537 8 หลายเดือนก่อน +31

    ਬਹੁਤ ਸੁਣਿਆ ਧਰਮਪ੍ਰੀਤ ਤੇ ਮਾਹੀਨੰਗਲ ਨੂੰ ਮਿਸ ਯੂ ਧਰਮਪ੍ਰੀਤ।
    ਬੱਬੂ ਮਾਨ ਬਹੁਤ ਸੁਲਝਿਆ ਤੇ ਸਿਆਣਾ ਬੰਦਾ ਚੰਗੀਆ ਗਲਾਂ ਕਰਦਾ ਆ ਕਿਸਾਨਾਂ ਮਜਦੂਰਾ ਦੀਆ।
    2003 ਚ ਕਨੇਡਾ ਆਇਆ ਸੀ ਬਾਅਦ ਚ ਟਰੱਕ ਚਲਾਉਣ ਲਗ ਗਏ ਓਦੋਂ ਤੋ ਬਬੂ ਮਾਨ ਵਿ ਸੁਣ ਰਹੇ ਆ ਲਗਾਤਾਰ।
    ਪਿੰਡ ਰਹਿੰਦੇ ਟਰੈਕਟਰ ਟ ਮਾਹੀਨੰਗਲ ਤੇ ਧਰਮਪ੍ਰੀਤ ਬਹੁਤ ਸੁਣਿਆ ਅਸੀਂ।।
    Legend Babbu Maan
    ਮਿਸ ਯੂ ਧਰਮਪ੍ਰੀਤ ਬਾਈ

    • @manjitkaur9663
      @manjitkaur9663 8 หลายเดือนก่อน +1

      Babbu mann ta koi ban v nahi sakda te ode varga koi dil dar banda ho nahi sakda bro❤❤❤❤❤❤❤

    • @AngrejSingh-qh9xi
      @AngrejSingh-qh9xi 8 หลายเดือนก่อน

      Good 👍👌👌👌 Bhai mahingal sab love you yar 🎉

    • @user-ul6nw4ov6m
      @user-ul6nw4ov6m 8 หลายเดือนก่อน

      Dharmpreet miss you

  • @kuldeepsingh-um8my
    @kuldeepsingh-um8my 8 หลายเดือนก่อน +67

    ਬਹੁਤ ਸੁਣਦੇ ਰਹੇ ਆ ਮਾਹੀਨੰਗਲ ਜੀ ਨੂੰ , ਇਹਨਾਂ ਦੇ ਬਹੁਤ ਸਾਰੇ ਦਰਦ ਭਰੇ ਗੀਤ ਅੱਜ ਵੀ ਦਿਲ ਨੂੰ ਬਹੁਤ ਟੱਚ ਕਰਦੇ ਆ ❤️❤️

  • @NirmalSingh-bf8zv
    @NirmalSingh-bf8zv 8 หลายเดือนก่อน +22

    ਮਿਸ਼ਰੀ ਤੋ ਵੱਧ ਮਿੱਠੀਆਂ ਸੱਜਣਾਂ ਦਿਲ ਕਰਦਾ ❤❤

  • @lovespreet2976
    @lovespreet2976 8 หลายเดือนก่อน +20

    ਵੀਰ ਜੀ ਡੈਕ ਦੇ ਸਮੇਂ ਤਹਾਨੂੰ ਬਹੁਤ ਸੁਣਿਆ ਤੂੰਸੀ ਬਾਦਸ਼ਾਹ ਹੋ ਡੈਕ ਦੇ ਸਮਿਆਂ ਦੇ ।। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਉੱਤੇ ਵੀਰ ਜੀ ।। ਬੱਬੂ ਮਾਨ ਉਸਤਾਦ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਪੋਰਟ ਕਰਨ ਲਈ ਅਸੀਂ ਬਹੁਤ ਵੱਡੇ ਫੈਨ ਹਾਂ ਉਸਤਾਦ ਬੱਬੂ ਮਾਨ ਜੀ ਦੇ।।

  • @user-wp9sy7lf9i
    @user-wp9sy7lf9i 8 หลายเดือนก่อน +6

    ਬਾਈ ਦਾ ਆਖੜਾ ਲੱਗਿਆ ਸੀ ਮੇਰੇ ਦੋਸਤ ਦੇ ਵਿਆਹ ਤੇ ਬਾਈ ਕੈਸਟ ਮਾਹੀ ਚੋਹੁੰਦਾ ਕਿਸੇ ਹੋਰ ਨੂੰ ਆਈ ਸੀ

  • @maluksingh5489
    @maluksingh5489 8 หลายเดือนก่อน +22

    ਮੈਂ ਤਾਂ ਅਜੇ ਵੀ ਮਾਹੀਨੰਗਲ ਨੂੰ ਸੁਣਦਾ ❤❤❤❤❤❤❤❤❤❤❤❤❤

  • @user-dw5dz8fh2j
    @user-dw5dz8fh2j 8 หลายเดือนก่อน +18

    ਹਰਦੇਵ ਮਾਹੀਨੰਗਲ ਬਾਈ ਜੀ ਤੁਸੀਂ ਆਪਣੇ ਗੀਤਕਾਰ ਬਿੱਲਾ ਲਸੋਈ ਜੀ ਦੀ ਮਦਦ ਜਰੂਰ ਕਰੋ ਅੱਜ ਕੱਲ੍ਹ ਬਿੱਲਾ ਲਸੋਈ ਜੀ ਹਲਾਤ ਬਹੁਤ ਮੰਦਭਾਗੀ ਹਨ

  • @apnapunjab8789
    @apnapunjab8789 8 หลายเดือนก่อน +19

    ਪਹਿਲੀ ਮੁਲਾਕਾਤ ਵਾਲੀ ਖੁਸਬੂ ਬੈਠੀ ਹੋਣੀ ਸਾਹਾਂ ਚ ਸਮਾਈ ਲਗਦਾ।।ਬਹੁਤ ਵਧੀਆ ਗੀਤ ਸਾਰੇ ਹਰਦੇਵ ਜੀ ਦੇ।।।

  • @pawankumaryadav6717
    @pawankumaryadav6717 8 หลายเดือนก่อน +20

    ਹਰਦੇਵ ਮਾਹੀਨੰਗਲ ਨੂੰ ਤੇ ਧਰਮਪ੍ਰੀਤ ਨੂੰ ਬਹੁਤ ਜ਼ਿਆਦਾ ਸੁਣਿਆਂ ਬਹੁਤ ਸੁਪਰਹਿੱਟ ਗੀਤ ਹੁੰਦੇ ਸੀ ਇਹਨਾਂ ਦੇ

  • @gurmailbrar5083
    @gurmailbrar5083 8 หลายเดือนก่อน +21

    ਪਰਮਾਤਮਾ ਚੜ੍ਹਦੀਕਲਾ ਚ ਰੱਖੇ ਮੇਰੇ ਤਲਵੰਡੀ ਸਾਬੋ ਏਰੀਏ ਦੇ ਸੁਪਰਸਟਾਰ ਗਵੱਈਏ ਤੇ ਨੇਕਦਿਲ ਇਨਸਾਨ ਬਾਈ ਹਰਦੇਵ ਮਾਹੀਨੰਗਲ ਨੂੰ ਵਾਹਿਗੁਰੂ ਜਲਦੀ ਤਰੱਕੀਆਂ ਬਖਸ਼ੇ ।

  • @Iamharrysidhu
    @Iamharrysidhu 8 หลายเดือนก่อน +11

    ਬਾਈ ਦੋਬਾਰਾ ਪਾਰੀ ਸ਼ੁਰੂ ਕਰੋ ,ਤੁਹਾਨੂੰ ਪਹਿਲਾਂ ਵਾਂਗ ਪਿਆਰ ਮਿਲੇਗਾ।

  • @user-nj3jq9to7c
    @user-nj3jq9to7c 8 หลายเดือนก่อน +6

    ਮਾਹੀ ਚਹੁੰਦਾ ਕਿਸੇ ਹੋਰ ਨੂੰ,ਅੱਤ ਗੀਤ ਸੀ

  • @totalcrac4247
    @totalcrac4247 8 หลายเดือนก่อน +52

    ਜੇ ਇੱਦਾਂ ਦੇ ਹੁੰਦੇ ਨੇ ਦਿਲਦਾਰ,,, ਓ ਰੱਬਾ ਸਾਨੂੰ ਨਾਇਓ ਚਾਹੀਦੇ ❤❤❤❤❤
    ਜਿੰਦਗੀ ਚ ਇਕੋ ਕਰ ਬੈਠੇ ਭੁੱਲ ਓਏ, ਓਹਦੀਆ ਰਾਹਾਂ ਚ ਰਖ ਬੈਠੇ ਫੁਲ 🌹 ਓਏ 🙏🙏🙏🙏

  • @preetam3415
    @preetam3415 8 หลายเดือนก่อน +11

    ਮਾਹੀਨੰਗਲ ਸਾਬ ਅਸੀ ਤੁਹਾਡੇ ਅੱਜ ਤਕ ਫੈਨ ਆ

  • @Vickyphotography86
    @Vickyphotography86 8 หลายเดือนก่อน +156

    ਹਰਦੇਵ ਵੀਰਾ ਬਹੁਤ ਵਦੀਆ ਇਨਸਾਨ ਨੇ ਅਸੀ ਇਕ ਫਲੈਟ ਦੇ ਵਿਚ ਚੰਡੀਗੜ੍ਹ ਰਹਿਦੇ ਹੁੰਦੇ ਸੀ Love u Vere ji , Babbu Maan Jindabad

  • @suggaayurvediccenterdr.gur1875
    @suggaayurvediccenterdr.gur1875 8 หลายเดือนก่อน +13

    ਮਾਹੀਨੰਗਲ ਮੇਰੇ ਗਵਾਂਡੀ great maan

  • @avijotharjeetsingh8646
    @avijotharjeetsingh8646 8 หลายเดือนก่อน +15

    ਬਹੁਤ ਸੁਣਦੇ ਰਹੇ ਬਾਈ ਹਰਦੇਵ ਨੂੰ,,,ਦਿਲ ਦਾ ਸਚਾ ਬੰਦਾ ਵੀਰਾ

  • @Dosanjh84
    @Dosanjh84 8 หลายเดือนก่อน +30

    ਵਾਹਿਗੁਰੂ ਮੁੜ ਤਰੱਕੀਆਂ ਬਖ਼ਸ਼ੇ ਬਾਈ ਨੂੰ। ਦਿਲੋਂ ਸਤਿਕਾਰ ਆ ਬਾਈ ਦਾ ਜਿਸਨੇਂ ਪਰਿਵਾਰ ਲਈ ਆਪਣਾ ਸਭ ਕੁੱਝ ਤਿਆਗ ਦਿੱਤਾ ਰਾਜਿਆਂ ਵਾਲੀ ਜ਼ਿੰਦਗੀ ਛੱਡ ਮਿਹਨਤ ਮਜ਼ਦੂਰੀ ਕੀਤੀ ਨਹੀਂ ਏਥੇ ਉਹ ਵੀ ਨੇ ਜੋ ਤਰੱਕੀ ਲਈ ਪਰਿਵਾਰ ਛੱਡ ਗਏ ਤੇ ਅੱਜ ਵੀ ਲੋਕਾਂ ਲਈ ਹੀਰੋ ਨੇ। ਸਲਾਮ ਆ ਬਾਈ ਤੇਰੇ ਸਿਰੜ ਨੂੰ।

  • @sukhdebgill4016
    @sukhdebgill4016 8 หลายเดือนก่อน +5

    ਵੀਰਾਂ ਤੈਨੂੰ ਪੰਜਾਬੀ ਬਹੁਤ ਪਿਆਰ ਕਰਦੇ ਆ ਤੂੰ ਅੱਜ ਵੀ ਸਟਾਰ ਆ ਤੂੰ ਕਿਸੇ ਦੇ ਕਹਿਣ ਤੇ ਹਿਟ ਨੀਂ ਹੋਣਾਂ ਤੂੰ ਬਾਂਕੇ ਹੀ ਹਿੱਟ ਆ ਤੇਨੂੰ ਅੱਜ ਵੀ ਲੋਕ ਜਾਦ ਕਰਦੇ ਆ

  • @gurchatsingh6264
    @gurchatsingh6264 8 หลายเดือนก่อน +4

    ਗਾਇਕੀ ਚ ਦੂਵਾਰਾ ਆ ਰਹੇ ਔ ਬਹੁਤ ਖੁਸ਼ੀ ਆਲੀ ਗੱਲ ਆ ਪਰਮਾਤਮਾ ਤੂਹਾਨੁ ਹਮੇਸ਼ਾ ਚੜਦੀ ਕਲਾ ਚ ਰਖਣ

  • @ranjitbrar0910
    @ranjitbrar0910 8 หลายเดือนก่อน +22

    ਬਾਈ ਜੀ ਖਿੱਚ ਤਿਆਰੀ ਅਸੀ ਅੱਜ ਵੀ ਤੁਹਾਡੀ ਉਡੀਕ ਵਿਚ ਹਾਂ❤

    • @deepdasuya1965
      @deepdasuya1965 8 หลายเดือนก่อน +1

      Sahi kaha veer ggg

  • @sonykhattra8923
    @sonykhattra8923 8 หลายเดือนก่อน +22

    ਮੈ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡਿਆ ਕਰ ਵੇ ਤੂੰ ਪਾਸਾ ਵੱਟ ਜੇਂ ਗਾ ਵੇਖ ਸਾਡਾ ਕੱਚੀਆਂ ਇੱਟਾਂ ਦਾ ਘਰ ਵੇ।
    ਕੱਲ ਤੜਕੇ 4 ਵਜੇ ਤੇਰੇ ਆਸ਼ਕ ਨੂੰ ਫਾਂਸੀ ਲਾਤੀ ਨੀ।👌👌👌👌👌

  • @shivdeepkartik5032
    @shivdeepkartik5032 3 หลายเดือนก่อน +1

    My Favourite Singer "Hardev Mahinangal"💕💕💕💕💕💕

  • @gurpreetsingh-wt9pd
    @gurpreetsingh-wt9pd 8 หลายเดือนก่อน +23

    ਬਾਈ ਜੀ' ਦੇ ਦਰਸ਼ਨ ਕਰਕੇ ਦਿਲ ਬਹੁਤ ਖੁਸ਼ ਹੋਇਆ

  • @beimaansallan6230
    @beimaansallan6230 8 หลายเดือนก่อน +17

    ਸੋਹਣਿਆ ਜੱਟੀਆਂ ਐਲਬਮ ਬਹੁਤ ਸੋਹਣੀ ਸੀ

  • @NavBajwa-zc5ls
    @NavBajwa-zc5ls 8 หลายเดือนก่อน +11

    ਅਸੀ ਜਿਉਂਦੇ ਹਾ ਜਾ ਮੋਏ ਕੁੜੇ ਕਿਤੋ ਤਾਂ ਪਤਾ ਲਗਾ ਲਾ ਨੀ 💔💔

  • @beimaansallan6230
    @beimaansallan6230 8 หลายเดือนก่อน +17

    ਨਿਕੇ ਹੁੰਦੇ ਬਾਈ ਨੂੰ ਬਹੁਤ ਸੁਣਿਆ

  • @SukhwinderSingh-wq5ip
    @SukhwinderSingh-wq5ip 8 หลายเดือนก่อน +11

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manjeetnagrakabaddi2198
    @manjeetnagrakabaddi2198 8 หลายเดือนก่อน +13

    ਸਕੂਲ ਵਿੱਚ ਬਹੁਤ ਗਾਏ ਨੇ ਗੀਤ ਉਸਤਾਦ ਜੀ ਦੇ ❤❤❤❤

  • @kamalbrar2195
    @kamalbrar2195 8 หลายเดือนก่อน +21

    ਬਹੁਤ ਵਧੀਆ ਵੀਰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ।

  • @saini_films_hits
    @saini_films_hits 8 หลายเดือนก่อน +9

    ਮਾਹੀ ਨੰਗਲ ਜੀ ਨੂੰ ਮੈ ਬੋਤ ਸੁਣਿਆ ਹੈ ਹਰ ਇਕ ਗਾਣਾ ਮੈ ਬਾਈ ਦਾ ਸੁਣਿਆ ਹੈ ਅਤੇ ਬਾਰ ਬਾਰ ਸੁਣੀਦਾ ਸੀ ❤

  • @chahatdeepvlog6739
    @chahatdeepvlog6739 8 หลายเดือนก่อน +14

    ਬੜੀ ਵੇਸਬਰੀ ਨਾਲ਼ ਤੁਹਾਡੇ ਆਉਣ ਵਾਲੇ ਗੀਤਾਂ ਦਾ ਸਾਨੂੰ ਬਹੁਤ ਉਡੀਕਾ ਨੇ ਜੀ ਪਰਮਾਤਮਾ ਕਰੇ ਜਲਦੀ ਤੋ ਜਲਦੀ ਤੁਹਾਡੇ ਗੀਤ ਆਉਣ ਜੀ

  • @DeepSingh-gd5kw
    @DeepSingh-gd5kw 8 หลายเดือนก่อน +40

    ਬਹੁਤ ਸੋਹਣੇ ਗੀਤ ਗਾਏ " ਮਾਹੀਨੰਗਲ ਵੀਰ ਨੇ " ਸੁਪਰ ਸਟਾਰ ਪੰਜਾਬੀ ਸਿੰਗਰ ਬਠਿੰਡੇ ਵਾਲਾ ਬਾਈ " ਜੱਟਾਂ ਕੱਢ ਗਾਣੇ ਦੁਬਾਰਾ ""

  • @jaswinderjassa2637
    @jaswinderjassa2637 8 หลายเดือนก่อน +37

    ਸਦਾਬਹਾਰ ਕਲਾਕਾਰ ਸੁਰੀਲਾ ਕਲਾਕਾਰ,ਮੈਂ ਤਾਂ ਅੱਜ ਵੀ ਸੁਣਦਾ ,ਮੇਰੇ ਪਾਪਾ ਬਹੁਤ ਜ਼ਿਆਦਾ ਸੁਣਦੇ ਸੀ

  • @karanjatt9986
    @karanjatt9986 8 หลายเดือนก่อน +7

    ਮਾਹੀਨੰਗਲ ਜੀ, ਤੁਸੀਂ ਦੂਰਦਰਸ਼ਨ ਵਿਖੇ ਲਿਸ਼ਕਾਰਾ ਪ੍ਰੋਗਰਾਮ ਵਿੱਚ ਗੀਤ "ਘੁਲਗੀ ਤੂੰ ਖੰਡ ਬਣਕੇ" ਗਾਇਆ ਤਾਂ ਮੈਂ ਮੌਕੇ ਤੇ ਹਾਜਰ ਸੀ। ਇਸ ਦੌਰਾਨ ਮੈਂ ਇਹ ਨੋਟ ਕੀਤਾ ਕਿ ਤੁਹਾਡੇ ਵਿੱਚ ਗੀਤ ਦੀ ਪੇਸ਼ਕਾਰੀ ਸਮੇਂ ਪੂਰਾ confidence ਸੀ ।

  • @varindersharmavarinderchan5172
    @varindersharmavarinderchan5172 8 หลายเดือนก่อน +9

    ਬਾਈ ਬਹੁੱਤ ਸੁਣਿਆ ਡੈੱਕ ਉਪਰ ਲਾਕੇ ❤❤❤

  • @yudhvirsingh4832
    @yudhvirsingh4832 8 หลายเดือนก่อน +14

    ਬਹੁਤ ਸੋਹਣੇ ਗੀਤ ਬਾਈ ਤੁਹਾਡੇ❤❤

  • @Punjabisurma
    @Punjabisurma 8 หลายเดือนก่อน +1

    ਹੇਰਦਵ ਮਾਹਿ ਨੰਗਲ ਬਾਈ ਜੀ ਨੂੰ ਬਠਿੰਡੇ ਵਿਚ ਮਿਲੇ ਸੀ ਬਹੁਤ ਵਧੀਆ ਇਮਾਨਦਾਰ

  • @BharpoorSingh-ds6ef
    @BharpoorSingh-ds6ef 8 หลายเดือนก่อน +8

    ਯਾਰਾਂ ਦਾ ਯਾਰ ਹਰਦੇਵ ਮਾਹੀਨੰਗਲ

  • @balkarsingh4816
    @balkarsingh4816 8 หลายเดือนก่อน +5

    ਸਭ ਤੋਂ ਵਧੀਆ ਗੀਤ ਮਾਹੀ ਚਹੁਦਾ ਕਿਸੇ ਹੋਰ ਨੂੰ

  • @darabhullar2840
    @darabhullar2840 8 หลายเดือนก่อน +8

    ਇਨਸਾਨ ਹੋਣ ਦਾ ਇਕ ਫਰਜ ਏ ਅਪਣੀ ਜਿੰਦਗੀ ਚ ਭਲਾ ਕਰੋ ਚਾਹੇ ਇਕ ਦਾ ਕਰੋ ਕਿਉਕਿ ਇਹ ਜਰੂਰੀ ਏ

  • @JagtarSingh-gb7sg
    @JagtarSingh-gb7sg 8 หลายเดือนก่อน +41

    ਬੱਬੂ ਮਾਨ ਜੀ ਦੀ ਅੱਖ ਬਾਜ਼ ਵਰਗੀ ਆ, ਉਹਨਾਂ ਨੇ ਇੰਦਰਜੀਤ ਨਿੱਕੂ ਜਦ ਟੁੱਟ ਚੁੱਕੇ ਸੀ ਉਦੋਂ ਵੀ ਬਾਈ ਜੀ ਨੇ ਅੱਗੇ ਲਿਆਂਦਾ ਸੀ

    • @brarz3483
      @brarz3483 8 หลายเดือนก่อน

      😂😂😂😂

    • @JaspreetSingh-cg8pe
      @JaspreetSingh-cg8pe 8 หลายเดือนก่อน

      Bc edi v babbu cassette kdva k Dekh lve oh sidhu e c jisne labh Heera Balkar ankhila te Jaswinder Brar nu dubara jeonda krta Ehnu sadi belt Vch vdiya sunndy c hjy v hun Ehnu kise ny ni sunn na

    • @JagtarSingh-gb7sg
      @JagtarSingh-gb7sg 8 หลายเดือนก่อน

      @@JaspreetSingh-cg8pe , ਬਾਈ ਜਿਹਨਾਂ ਨੇ ਕਤਲ ਦੀ ਜ਼ਿੰਮੇਂਵਾਰੀ ਲਈ ਹੈ, ਉਹ ਜਦ ਪੇਸ਼ੀਆਂ ਤੇ ਆਉਂਦੇ ਆ, ਕਿਸੇ ਦਿਨ ਜਾ ਆਈ, ਹਰ ਗੱਲ ਦਾ ਜਵਾਬ ਦੇਣਾ ਮਿੱਤਰਾਂ ਦਾ ਕੰਮ ਹੈ ਨੀ, NO REPLY OK BROTHER

  • @malkeetpannu3854
    @malkeetpannu3854 8 หลายเดือนก่อน +16

    ਬਹੁਤ ਘੈਂਟ ਗੀਤ ਨੇ ਵਾਈ ਜੀ ਬਹੁਤ ਸੁਣਿਆ ਵਾਈ ਜੀ ਨੂੰ

  • @lakhveerchahal23
    @lakhveerchahal23 8 หลายเดือนก่อน +53

    #ਬੱਬੂ ਮਾਨ ਸਾਬ ਮਹਾਨ ਲੇਖਕ ਗਾਈਕ ਸੰਗੀਤਕਾਰ ❤❤❤❤ #ਹਰਦੇਵ ਮਾਹੀਨੰਗਲ ਤੇ ਧਰਮਪ੍ਰੀਤ ਨੇ ਬਹੁਤ ਇਮੋਸ਼ਨਲ ਗੀਤ ਗਾਏ ਲੋਕ ਇੰਨਾ ਦੇ ਗੀਤ ਸੁਣਦੇ ਸੀ ਰੋ ਪੈਦੇ ਸੀ ਅਕਸਰ ਦਿਲ ਟੁੱਟੀਆ ਵਾਲੇ । ਵਧੀਆ ਨਵੀ ਸੁਰੂਆਤ ਕਰੋ ਮਾਹੀਨੰਗਲ ਜੀ❤

  • @Iamharrysidhu
    @Iamharrysidhu 8 หลายเดือนก่อน +5

    ਬਹੁਤ ਵਧੀਆ ਬੰਦਾ ਬਾਈ ਹਰਦੇਵ ਮਾਹੀਨੰਗਲ

  • @Iamharrysidhu
    @Iamharrysidhu 8 หลายเดือนก่อน +8

    Best song ਗੇਡਾ ਮਾਰਕੇ ਖੰਗੂਰਾ ਸੁੱਕਾ ਲੰਘ ਜੂ ,ਬੈਲੀਆਂ ਦੇ ਪਿੰਡ ਵਿੱਚ ਦੀ

  • @gurpinderdhillon4021
    @gurpinderdhillon4021 8 หลายเดือนก่อน +1

    ਵੀਰ ਜੀ ਮੈਂ ਤੁਹਾਡੇ ਗਾਣੇ ਬਹੁਤ ਸੁਣਦਾ ਰਿਹਾ ਹਾਂ ਅੱਜ ਬਹੁਤ ਚਿਰ ਬਾਅਦ ਤੁਹਾਨੂੰ ਵੇਖਿਆ ਅਤੇ ਸੁਣਿਆ ਬਹੁਤ ਸੋਹਣੀ ਅਵਾਜ਼ ਹੈ ਤੁਹਾਡੀ

  • @debibabbumaan5248
    @debibabbumaan5248 8 หลายเดือนก่อน +8

    ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿਸ ਦੇ ਦਿਲ❤️ ਵਿੱਚ ਅਸੀ ਹਾਂ ਅਸੀ ਹੀ ਰਹਾਂਗੇ🤝
    ਬੇਈਮਾਨ

  • @SukhwinderSingh-jg8lb
    @SukhwinderSingh-jg8lb 8 หลายเดือนก่อน +18

    ਬਹੁਤ ਸੋਹਣੇ ਗੀਤ ਹਰਦੇਵ ਮਾਹੀਨੰਗਲ ਬਾਈ ਤੁਹਾਡੇ ,,, ਇੰਤਜਾਰ ਤੁਹਾਡੇ ਨਵੇ ਗੀਤਾਂ ਬਾਈ ਜੀ❤❤,,,,,,, ਪ੍ਮਤਾਮਾ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ ਬਾਈ ਜੀ ਤੁਹਾਨੂੰ,,,,, ਬੱਬੂ ਮਾਨ ਨੇ ਥਾਪੀ ਦਿੱਤੀ ,,,,,, ਬਾਈ ਜੀ ਜਰੂਰ ਨਵਾਂ ਗਾਉ ਕੁਝ

  • @bittusamra2530
    @bittusamra2530 8 หลายเดือนก่อน +4

    ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ

  • @gurpiasbrar4650
    @gurpiasbrar4650 6 หลายเดือนก่อน

    ਵਾਹਿਗੁਰੂ ਮੇਹਰ ਕਰੇ ਹਰਦੇਵ ਵੀਰ ਤੇ, ਆਥਣ ਵੇਲੇ ਚੱਕਕੇ ਲਿਉਣਾ ਪੈਦਾ ਠੇਕੇ ਤੋਂ ਨੀ ਮਾ ਇਹ ਗੀਤ ਵੀ ਗਿਆ ਸੀ ❤

  • @VickySingh-jf9fq
    @VickySingh-jf9fq 8 หลายเดือนก่อน +16

    Babu maan ✍️ singing hardev bai ❤

  • @karansandhu8479
    @karansandhu8479 8 หลายเดือนก่อน +26

    My all time favourite singer ❤

  • @user-dt5vi1wf7j
    @user-dt5vi1wf7j 8 หลายเดือนก่อน +2

    ਹਰਦੇਵ ਵੀਰ ਜੀ ਵਾਹਿਗੁਰੂ ਜੀ🙏 ਦੁਵਾਰਾ ਤਹਾਨੂੰ ਉਸੇ ਮੁਕਾਮ ਤੇ ਲੈ ਆਉਣਗੇ ਦਿਲ ਵਿੱਚ ਹੌਸਲਾ ਰੱਖੋ ਦਿਨ ਦੂਰ ਨਹੀਂ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ🙏

  • @lakhwinderkhai4787
    @lakhwinderkhai4787 8 หลายเดือนก่อน +5

    Very good veer माही Nangal ਜੀ ❤❤jug जुग jio

  • @HarpreetSingh-qq9wy
    @HarpreetSingh-qq9wy 8 หลายเดือนก่อน +7

    Jida vadda Bai babbu maan singer aa ona hi vadda Dil aa salute aa mana ❤

  • @gurpreetsinghsingh5509
    @gurpreetsinghsingh5509 8 หลายเดือนก่อน +3

    ਪੰਜਾਬ ਵਿੱਚ ਇਹ ਡਰ ਸੀ ਕੀ ਕਿਤੇ ਕੋਈ ਗੀਤਕਾਰ ਫੜਕੇ ਘੇਰ ਲਵੇ ਕਿਸੇ ਗਰੀਬ ਗੀਤਕਾਰ ਦੇ ਪੇਸ਼ੇ ਦੇਣੇ ਹਨ ਉਹ ਹਨ ਬਾਈ ਬਿੱਲਾ ਲਸੋਈ ਵਾਲਾ ਏ

  • @official_msstudio
    @official_msstudio 8 หลายเดือนก่อน +11

    Golden singer sade punjab de❤❤❤❤ hardev, dharmpreet, gora babbu maan🎉❤🎉❤

  • @jigaraman7997
    @jigaraman7997 หลายเดือนก่อน

    I am big fan of hardev Bai, I still remember his all songs and I can sing same as him..nd thanks a lot to babbu ਉਸਤਾਦ

  • @mandeepsandhu3436
    @mandeepsandhu3436 8 หลายเดือนก่อน +2

    ਅੱਜ ਵੀ ਯਾਦ ਆ ਜਦੋਂ ਜਲੰਧਰ ਦੂਰਦਰਸ਼ਨ ਤੇ ਜਿੰਨੇ ਟੁਕੜੇ ਹੋਣੇ ਦਿਲ ਦੇ ਗਾਣਾ ਸੁਣਦੇ ਸੀ❤ ਵੀਡਿਓ ਆਲਾ ਵਿਸਪਾ ਸਕੂਟਰ ਵੀ ਯਾਦ ਆ।

  • @gurdeepsingh2837
    @gurdeepsingh2837 8 หลายเดือนก่อน +5

    My all time favourite mahi nangal ji!! Lots of love & regards. Jeunde wassde raho.. desperately waiting for your second inning ❤

  • @rajmahinangal1779
    @rajmahinangal1779 8 หลายเดือนก่อน +15

    ਮੇਰੇ ਪਿੰਡ ਦਾ ਸੁਪਰ ਸਟਾਰ ਗਾਇਕ

  • @sehxj_editz
    @sehxj_editz 8 หลายเดือนก่อน +2

    ਮਾਹੀਨੰਗਲ ਵੀਰ ਦੀ ਇਹ ਗੱਲ ਬਿਲਕੁਲ ਸੱਚ ਹੈ ਇਹ ਹਰੇਕ ਚਿੱਠੀ ਦਾ ਜਵਾਬ ਅਤੇ ਨਵੇਂ ਸਾਲ ਲੋਹੜੀ,ਗੁਰਪੁਰਬ ਦੇ ਸਮੇਂ ਕਾਰਡ ਵੀ ਭੇਜਦੇ ਸੀ ।ਮੇਰੇ ਕੋਲ ਚਿੱਠੀਆਂ ਅਤੇ ਕਾਰਡ ਪਏ ਨੇ .......ਢਿੱਲੋਂ ਮਾਰਕੀਟ ਮਹਿਣਾ ਚੌਂਕ ਬਠਿੰਡਾ ।

  • @balrajdhillon584
    @balrajdhillon584 8 หลายเดือนก่อน +2

    ਬਹੁਤ ਵਧੀਆ ਲੱਗੀ ਇੰਟਰਵਿਊ

  • @Tejinderchima
    @Tejinderchima 8 หลายเดือนก่อน +6

    ਧੰਨਵਾਦ ਬਾਈ ਜੀ ਬਹੁਤ ਗੀਤ ਸੁਣੇ ਤੁਹਾਡੇ

  • @jasinkhan7740
    @jasinkhan7740 8 หลายเดือนก่อน +4

    ਬਹੁਤ ਵਧੀਆ ਬਾਈ

  • @kantalajattmaanbabbu984
    @kantalajattmaanbabbu984 8 หลายเดือนก่อน +11

    Babbumaan y ji Jaan ❤

  • @roshisingh1717
    @roshisingh1717 8 หลายเดือนก่อน +4

    ਜੇਕਰ ਕਿਤੇ ਸਿੱਧੂ ਮੂਸੇ ਵਾਲਾ ਵੀਰ ਹੁੰਦਾ ਤਾਂ ਉਹ ਵੀ ਲੈ ਆਉਂਦਾ ਉਸ ਨੇ ਪਹਿਲਾਂ old singer nu ਲੈ ਕੇ ਆਉਂਦਾ ਪਰ ਪਾਪੀਆ ਨੇ ਉਸ ਰੱਬੀ ਰੂਹ ਨੂੰ ਸਾਡੇ ਤੋ ਦੂਰ ਕਰਤਾ

  • @jagseersandhu5190
    @jagseersandhu5190 15 วันที่ผ่านมา

    ਹਰਦੇਵ ਮਾਹੀਨੰਗਲ ਦੇ ਗਾਣੇ ਲਗਭਗ ਸਾਰੇ ਹੀ ਵਧੀਆ ਸੀ ਪਰ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਤੇ ਇਜਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਰੰਗ ਲਲਾਰੀ ਇਹ ਬਹੁਤ ਬਹੁਤ ਵਧੀਆ ਸੀ

  • @SurjeetSandhuSukhewala
    @SurjeetSandhuSukhewala 8 หลายเดือนก่อน +5

    ਬਾਈ ਤੇਰੀ ਆਪਣੀ ਵੱਖਰੀ ਪਹਿਚਾਣ ਹੈ ਜੋ ਹਮੇਸ਼ਾ ਬਣੀ ਰਹੂਗੀ । ਕਿਸੇ ਦਾ ਨਾਮ ਲੈਕੇ ਆਪਣੇ ਆਪ ਨੂੰ ਐਨਾ ਨੀਵਾਂ ਕਿਉਂ ਦਿਖਾ ਰਿਹੈਂ ।

  • @amrikkamboj2073
    @amrikkamboj2073 4 หลายเดือนก่อน

    Hardev mahinagal hmesha dil de bhut nede rya mere . dil bhar janda hanju rok nhi hunde akha to bande diyan glan sun ke

  • @gurindersingh-xb9tz
    @gurindersingh-xb9tz 8 หลายเดือนก่อน +6

    20:33 par bai babbu maan ji bare gal baat ❤

    • @AmAn-ui6oe
      @AmAn-ui6oe 8 หลายเดือนก่อน

      Thxx

  • @jazzchouhan2167
    @jazzchouhan2167 8 หลายเดือนก่อน +6

    Bai nu dekh k apna ishak yad agiya bhot geet sun de c Bai ji de Aaj v sun lene a kde kde

  • @kuljindersingh3045
    @kuljindersingh3045 8 หลายเดือนก่อน +4

    ਲੈਕੇ ਖਾਂਦਾ ਕਰਜ਼ਾ ੳਤਰੂ
    ਪੈਲ਼ੀ ਵੇਚੇ ਤੋ ਬਹੁਤ ਵਧੀਆ ਗੀਤ

  • @happydirba2334
    @happydirba2334 8 หลายเดือนก่อน +5

    ❤❤❤... Hardev mahinagal❤❤❤ babbu mann

  • @sukhnamsingh8049
    @sukhnamsingh8049 8 หลายเดือนก่อน +2

    ਬਹੁਤ ਵਧੀਆ ਇਨਸਾਨ ਨੇ ਹਰਦੇਵ ਜੀ

  • @user-sl3nd4wc9e
    @user-sl3nd4wc9e 8 หลายเดือนก่อน +8

    Maan ❤

  • @deeprandhawa8712
    @deeprandhawa8712 8 หลายเดือนก่อน +2

    Hardev Mahinangal❤❤, babbu maan👑❤👌

  • @kevinkevz7458
    @kevinkevz7458 8 หลายเดือนก่อน +6

    Sab to badi gal es interview ch a lagi k bai di wife ne a soch leya k mai hun ik student di wife aa na k ik star so i have to do adjust and harwork bht bht thank you pene tera tu sade punjab de es heere nu samb k rkheya love you paji

    • @pearasingh3886
      @pearasingh3886 8 หลายเดือนก่อน

      Tanu. V. Duk. Hona. He. Ne. Tut. G. Jari. Da.. Piara. Mahal. Kube. Barnala. To

  • @vickySingh-qr8hc
    @vickySingh-qr8hc 8 หลายเดือนก่อน +1

    ਮੇਰੇ ਫੋਨ ਚ ਇਹ ਗਾਣਾ ਅੱਜ ਵੀ ਹੈ
    ਜਿੰਨੇਂ ਟੁਕੜੇ ਹੋਣੇ ਦਿਲ ਦੇ ਨੀਂ

  • @jaggasinghtailor2413
    @jaggasinghtailor2413 8 หลายเดือนก่อน +3

    ਸਾਡੇ ਮੌੜ ਮੰਡੀ ਬਹੁਤ ਬਾਰ ਵੇਖਿਆ ਬਾਈ ਨੂੰ ਜਦੋਂ ਇਹਨਾਂ ਦੇ ਵੱਡੇ ਭਾਈ ਬਲਜਿੰਦਰ ਵੋਟਾਂ ਚ ਖੜੇ ਹੋਏ ਸੀ

  • @RavinderKaur-fc4ro
    @RavinderKaur-fc4ro 8 หลายเดือนก่อน +8

    Always favorite😍😍😍😍😍😍 singer 🎤

  • @Gurvinderromana007
    @Gurvinderromana007 8 หลายเดือนก่อน +6

    huge respect for mahinangal bhaji🙏🙏👌👌👌👌👌

  • @sbhullar5779
    @sbhullar5779 8 หลายเดือนก่อน +5

    Hardev mahinangal veere love you

  • @paraboynv9584
    @paraboynv9584 8 หลายเดือนก่อน +6

    babbu man❤😊

  • @gursangtsingh5236
    @gursangtsingh5236 7 หลายเดือนก่อน

    ਅੱਜ ਵੀ ਸੁਨਦੇ 22🎉🎉🎉🎉

  • @gurpreetsingh-dx1so
    @gurpreetsingh-dx1so 8 หลายเดือนก่อน

    ਹਰਦੇਵ ਮਾਹੀਨੰਗਲ ਭਾਜੀ ਬਹੁਤ ਵਧੀਆ ਇਨਸਾਨ ਨੇ ਜੀ ਭਾਜੀ ਨਿਊਜ਼ੀਲੈਂਡ ਵਿੱਚ ਰਹਿੰਦੇ ਨੇ ਬੰਬੇ ਹਿੱਲ ਗੁਰੂ ਘਰ ਹਰ ਵੀਕ ਹਰ ਪ੍ਰੋਗਰਮ ਵਿੱਚ ਆਉਂਦੇ ਨੇ ਮੈਂ ਵੀ ਨਿਊਜ਼ੀਲੈਂਡ ਗੁਰਦੁਆਰਾ ਸਾਹਿਬ ਵਿਚ ਕੀਰਤਨ ਕਰਨ ਗਿਆ ਸੀ ਭਾਜੀ ਬਹੁਤ ਸਤਿਕਾਰ ਕਰਦੇ ਸਨ ਅਤੇ ਲੋਕ ਡੌਨ ਵਿਚ ਵੀ ਭਾਜੀ ਨੇ ਮੇਰੀ ਬਹੁਤ ਹੈਲਪ ਕੀਤੀ ਧੰਨਵਾਦ ਵੀਰਜੀ

  • @deeppannu100
    @deeppannu100 8 หลายเดือนก่อน +7

    #babbumaan❤

  • @bhupindersingh3523
    @bhupindersingh3523 8 หลายเดือนก่อน +3

    Bai de bahut geet sune ❤
    Mahi Chaohnda kise Hor nu
    Bukl de sap vrga tera pyar mashoke ni ❤❤Dharmpreet te Mahinangl Top gayak. Dubara Babu Mann Ji nall kro shuru bai Ji . Best wishes bai ❤

  • @manjeetsinghmann892
    @manjeetsinghmann892 4 หลายเดือนก่อน +1

    ਮੈ ਇਹਨਾਂ ਦਾ ਅਖਾੜਾ ਦੇਖਿਆ ਮੇਰੇ ਪਿੰਡ ਬਹੁਤ ਵਧੀਆ ਸੀ

  • @VickySingh-jf9fq
    @VickySingh-jf9fq 8 หลายเดือนก่อน +11

    Maan ne kise ne ban Jana love you babu maan saab ❤️

  • @raman52463
    @raman52463 8 หลายเดือนก่อน +3

    ਕਾਰ ਰਿਬਣਾ ਵਾਲੀ ਕੇਸਟ ਅੱਜ ਵੀ ਮੇਰੇ ਕੋਲ ਪਈ ਹੈ 🙏