ความคิดเห็น •

  • @gagandeepsinghkhalsa2840
    @gagandeepsinghkhalsa2840 3 ปีที่แล้ว +13

    ਪੁਰਾਣੇ ਗਾਇਕਾਂ ਦੀਆਂ ਗੱਲਾਂ ਬਹੁਤ ਹੀ ਜਿਆਦਾ ਚੰਗੀਆਂ ਲਗਦੀਆਂ ਨੇ ਦਿਲ ਦੇ ਸਾਫ਼ ਸੀ
    ਵੱਡੀ ਭਾਬੀ ਮਾਂ ਵਰਗੀ .... ਮੇਰਾ ਪਸੰਦ
    ਹਰਦੇਵ ਦੀ ਯਾਦਸ਼ਕਤੀ ਵੀ ਬਹੁਤ ਸਾਰੇ ਗਾਣੇ ਫਟਾਫਟ ਸੁਣਾਈ ਜਾਂਦਾ ਵਾ 👍👍👍👍

  • @drgurpreet5444
    @drgurpreet5444 5 ปีที่แล้ว +92

    ਮੈਨੂੰ ਅੱਜ ਵੀ ਯਾਦ ਹੈ ਇਕ ਵਾਰ ਮਾਹੀਨੰਗਲ ਨੇ ਇਕ ਮਾਂ ਤੇ ਭਾਬੀ ਦਾ ਗਾਣਾ ਗਾਇਆ ਸੀ ਅਤੇ ਦੱਸਿਆ ਕਿ ਉਹਨਾਂ ਦੀ ਮਾਂ ਮਰ ਗਈ ਸੀ ਅਤੇ ਉਹਨਾਂ ਨੂੰ ਵੱਡੀ ਭਾਬੀ ਨੇ ਹੀ ਪਾਲਿਆ ਸੀ
    ਪਰ ਅਫਸੋਸ ਅੱਜ ਦੇ ਗਾਇਕ🎤🎤🎤 ਭਾਬੀ ਬਾਰੇ ਪਤਾ ਨਹੀਂ ਕੀ ਕਹੀ ਜਾਂਦੇ
    ਗਾਣਾ ਸੀ-
    ਮਾਂ ਮਰੀ ਦਾ ਅਫ਼ਸੋਸ ਵੀ ਨਾ ਹੋਇਆ ਵੱਡੀ ਭਾਬੀ ਮਾਂ ਵਰਗੀ

    • @maansahab4488
      @maansahab4488 5 ปีที่แล้ว +5

      ਇਹਣਾਂ ਦਾ ਵੰਡਾ ਭਾਈ ਤਾ ਅਜ ਵੀ ਪਿੰਡ ਮਾਹੀਨੰਗਲ ਵਿੱਚ ਗਰੀਬੀਂ ਵਿੱਚ ਰਹਿ ਰਿਹਾਂ

  • @sukhmandersran584
    @sukhmandersran584 4 ปีที่แล้ว +6

    ਬਹੁਤ ਵਧੀਆ ਸਦਾਬਹਾਰ ਪੁਰਾਣੇ ਗੀਤ ਸੁਣਕੇ ਨਜਾਰਾ ਆ ਜਾਂਦਾ ਸੀ ਮਾਹੀਨੰਗਲ ਸਾਹਿਬ ਬਹੁਤ ਵਧੀਆ ਕਲਾਕਾਰ ਹਨ

  • @Parveendugg
    @Parveendugg 5 ปีที่แล้ว +69

    ਪਹਿਲਾ ਵੀ ਸਲਾਮ ਸੀ ਤੇਰੀ ਗਾੲਿਕੀ ਨੁੰ ਵੀਰ ਹੁਣ ਵੀ ਸਲਾਮ ਹੇ ਤੇਰੀ ਗਾੲਿਕੀ ਨੁੰ

  • @ramramjijayhind5591
    @ramramjijayhind5591 5 ปีที่แล้ว +19

    ਇਹ ਬਾਈ ਹੋਣਾ ਨੇ ਯਾਰੀਆਂ ਹੀ ਕਮਾਈਆਂ। ਜੇ ਚਾਹੁੰਦੇ ਬਹੁਤ ਪੈਸਾ ਕਮਾਂ ਸਕਦੇ ਸੀ। ਕਦੇ ਨਹੀਂ ਸੋਚਿਆ ਹੋਵੇਗਾ ਜਿੰਨਾ ਯਾਰਾਂ ਦੇ ਆਖੇ ਮੁਫ਼ਤ ਵਿੱਚ ਅਖਾੜੇ ਲਾਉਂਦੇ ਹਾਂ। ਲੋੜ ਵੇਲੇ ਕਿਸੇ ਨੇ ਕੰਮ ਨਹੀਂ ਆਉਣਾ।
    ਵਾਹਿਗੁਰੂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਖੁਸ਼ ਰੱਖੇ ਵੀਰੇ🙏

  • @NavjotSingh-bh3ol
    @NavjotSingh-bh3ol 5 ปีที่แล้ว +65

    ਏਦਾਂ ਦੇ ਪੁਰਾਣੇ ਕਲਾਕਾਰਾਂ ਨੂੰ ਜਰੂਰ ਮਿਲਾਇਆ ਕਰੋ

  • @pbx0325
    @pbx0325 5 ปีที่แล้ว +33

    ਮੋਬਾਇਲ ਭਰਿਆ ਹੋਇਆ ਬਾਈ ਦੇ ਗੀਤਾਂ ਨਾਲ
    🙏🙏🙏💕💕

  • @sukhdipsinghkhangura277
    @sukhdipsinghkhangura277 5 ปีที่แล้ว +69

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਦੇਖ ਕੇ.. ਬਾਈ ਹਰਦੇਵ ਮਾਹੀਨੰਗਲ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਅਾ.. ਧੰਨਵਾਦ ਜੀ

  • @JasveerSingh-vw3gb
    @JasveerSingh-vw3gb 4 ปีที่แล้ว +4

    ਮੇਰਾ ਮਨ ਪਸੰਦ ਗਾਇਕ ਬਾਈ ਹਰਦੇਵ ਮਾਹੀਨੰਗਲ ।

  • @surkhabbrar6876
    @surkhabbrar6876 5 ปีที่แล้ว +16

    ਸ਼ੁਕਰੀਆ ਜੀ ਸਾਰੇ ਦੋਸਤ ਮਿੱਤਰਾਂ ਦਾ ਪਿਆਰ ਸਤਿਕਾਰ ਦੇਣ ਲਈ

  • @punjabivocals
    @punjabivocals 5 ปีที่แล้ว +40

    ਮਾਹੀਨੰਗਲ ਸਾਬ ਇੱਕ ਵਾਰੀ "ਪਿਆਰ ਤੇਰਾ" ਵਰਗੀ ਐਲਬਮ ਦੁਬਾਰਾ ਕਰੋ।

  • @drgurpreet5444
    @drgurpreet5444 5 ปีที่แล้ว +19

    ਯਾਰਾ ਤੇਰਾ ਦਰਦ ਬੁਰਾ ਦਿਲ💘 ਦੁਨੀਆਂ ਤੋਂ ਚੋਰੀ ਚੋਰੀ ਰੋਵੇ
    ਬਾਈ ਅੱਜ ਇਹ ਗਾਣਾ ਸੁਣਾ ਦੋ
    ਸ਼ਾਇਦ ਯਾਦ ਇਕ ਵਾਰ ਫ਼ੇਰ ਤਾਜਾ ਹੋ ਜਾਵੇ

    • @rajpreet1188
      @rajpreet1188 5 ปีที่แล้ว +1

      22 jii aj Kl ketha chla giya ho tusi

  • @sukhmansanghavlogs6617
    @sukhmansanghavlogs6617 5 ปีที่แล้ว +55

    ਬਹੁਤ ਵਧੀਆ ਕੰਮ ਕੀਤਾ ਤੁਸੀਂ ਮਾਹੀਨੰਗਲ ਸਾਬ ਨਾਲ ਮੁਲਾਕਾਤ ਕਰਕੇ ਬਹੁਤ ਪਿਆਰੀ ਤੇ ਵਧੀਆ ਆਵਾਜ਼ ਆ ਇਨਾਂ ਦੀ

  • @gursunnysingh
    @gursunnysingh 3 ปีที่แล้ว +1

    ਮੈੰ ਨਾਨਕੇ ਜਾਂਦਾ ਬੱਸ ਤੇ ਬਾਈ ਘੀਲਾ ਡਰਾਈਵਰ ਹੁੰਦਾ ਬੜੇ ਗੀਤ ਸੁਣੇ ਬਾਈ ਦੇ ❤️

  • @rajindersingh586
    @rajindersingh586 5 ปีที่แล้ว +6

    My favourite singer Hardev Mahinangal.lOve you bhai

  • @makhankalas660
    @makhankalas660 5 ปีที่แล้ว +3

    ਹਰਦੇਵ ਮਾਹੀਨੰਗਲ ਜੀ ਤੁਸੀ ਗਰੇਟ ਹੋ ਬਹੁਤ ਵਧੀਆ ਅਵਾਜ ਗਾਣੇ ਤਾਂ ਜਮਾ ਸਿਰੇ ਨੇ, ਹੁਣ ਵੀ ਕੈਸਟ ਕਰੋ ਸਰ ਜੀ

  • @sukhjinderkaur3618
    @sukhjinderkaur3618 5 ปีที่แล้ว +6

    Tehna Sahib Harman thind da bhut bhut thanks jihna na hardev mahingl nal mulakat kray mahingl sahib na apna jivn ta channa paiay mahingl sahib da asi shri muktsar Sahib akhara vakhia bhut vdhia si2

  • @sukhmansanghavlogs6617
    @sukhmansanghavlogs6617 5 ปีที่แล้ว +37

    ਬਹੁਤ ਵਧੀਆ ਸੇਵਾ ਕੀਤੀ ਆ ਪੰਜਾਬੀ ਮਾਂ ਬੋਲੀ ਦੀ ਇਨਾਂ ਨੇ

    • @Crazy_Youtuber01
      @Crazy_Youtuber01 5 ปีที่แล้ว

      Sahi gal aa

    • @jairoop__gill6737
      @jairoop__gill6737 3 ปีที่แล้ว

      ਕਿਹੜੀ ਮਾ ਬੌਲੀ ਦੀ

    • @sukhmansanghavlogs6617
      @sukhmansanghavlogs6617 3 ปีที่แล้ว

      @@jairoop__gill6737 ਤੇਰੀ ਕਿਹੜੀ ਮਾਂ ਬੋਲੀ ਆ ਵੀਰ
      ਇਹਨੇ ਤਾਂ ਪੰਜਾਬੀ ਮਾਂ ਬੋਲੀ ਨੂੰ ਪ੍ਰਚਾਰਿਆ

  • @surindersingh548
    @surindersingh548 5 ปีที่แล้ว +22

    ਹਰਦੇਵ ਮਾਹੀਨੰਗਲ ਵੀ ਬਹੁਤ ਵਧੀਆ ਇਨਸਾਨ ਏ ਵੀਰ ਜੀ।।
    ਬਹੁਤ ਧੰਨਵਾਦ ਜੀ ਸਵਰਨ ਟਹਿਣਾ ਵੀਰ ਜੀ ਅਤੇ ਹਰਮਨ ਭੈਣ ਜੀ

  • @ramsingh5366
    @ramsingh5366 5 ปีที่แล้ว +28

    ਟਹਿਣਾ ਵੀਰ ਜੀ ਲਾਭ ਹੀਰਾ ਦੀ ਕਾਫੀ ਮੰਗ ਕੀਤੀ ਜਾ ਰਹੀ ਆ ਸਭ ਵੱਲੋ ਛੇਤੀ ਪੇਸ ਰਕੋ ਜੀ

  • @randhirsinghdhira3501
    @randhirsinghdhira3501 5 ปีที่แล้ว +26

    ਟਹਿਣਾ ਸਾਹਿਬ ,ਗਾਇਕ " ਦਵਿੰਦਰ ਕੋਹਿਨੂਰ" ਨਾਲ ਮੁਲਾਕਾਤ ਕਰਵਾਉ ਜੀ, ਮੇਹਰਬਾਨੀ ਹੋਵੇਗੀ।।।

    • @jitaajatt
      @jitaajatt 5 ปีที่แล้ว +1

      randhir singh dhira bai main v bda sunia

  • @majorchahal470
    @majorchahal470 5 ปีที่แล้ว +11

    Hardev Mahinangal....sacha insaan laga ....bahoat vadhiya interview laggi bai ji di....

  • @surindersingh-eh5cs
    @surindersingh-eh5cs 5 ปีที่แล้ว +22

    ਮਹਿਨੰਗਲ ਜੀ ਤੁਹਾਡੇ ਤੋਂ ਵਧੀਆ ਕੋਈ ਹੋਰ ਨਹੀ ਹੋ ਸਕਦਾ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ

    • @SukhwinderSingh-zr8qu
      @SukhwinderSingh-zr8qu 5 ปีที่แล้ว

      ਸਾਡਾ ਵੀਰ ਮਹਿਨੰਗਲ ਬਹੁਤ ਬਹੁਤ ਨੇਕ ਦਿਲ ਬੰਦਾ

  • @mr.dhaliwal6781
    @mr.dhaliwal6781 5 ปีที่แล้ว +104

    ਹੁਣ ਨਾ ਜਾਣ ਦਿਓ ਬਾੲੀ ਨੂੰ ਬੜੇ ਟਾੲੀਮ ਬਾਦ ਮਿਲੇ ਅਾ...

    • @KulwantSingh-ud9pe
      @KulwantSingh-ud9pe 5 ปีที่แล้ว

      hardev mahi nanal ji super hit super hit han ji

    • @punjab3878
      @punjab3878 3 ปีที่แล้ว

      ਅਮਰਤਾ ਵਿਰਕ ਨਾਲ ਵੀ ਇੰਟਰਵਿਊ ਕਰਵਾਉ ਜੀ

  • @jsphotography1990
    @jsphotography1990 5 ปีที่แล้ว +63

    ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਟੁਕੜੇ ਤੇ ਤੇਰਾ ਨਾਮ ਹੋਣਾ

  • @gagandeepsinghriar1678
    @gagandeepsinghriar1678 5 ปีที่แล้ว +13

    ਬਿਲਕੁਲ ਸਹੀ ਗੱਲ ਮਾਹੀਮੰਗਲ ਜੀ
    ਜਿਸਦਾ ਵੀ ਅਸੀੰ ਦਿਲ ਤੋ ਕਰਦੇ ਹਾਂ ਉਹ
    ਬਾਅਦ ਵਿੱਚ ਮੂੰਹ ਮੋੜ ਲੈਦਾ
    ਜਦੋ ਸਾਨੂੰ ਕੋਈ ਉਸਦੇ ਤਾਈ ਕੰਮ ਪੈਦਾ

  • @deepdhillon6918
    @deepdhillon6918 3 ปีที่แล้ว +5

    Hardev 22 bohut hi dil da saf te sida banda - love u 22 ,always respect ✊ 🙏

  • @baljeetyoutuesingh2937
    @baljeetyoutuesingh2937 5 ปีที่แล้ว +2

    ਅੱਜ ਵੀ ਮਾਹੀਨੰਗਲ ਜੀ ਦੀ ਅਵਾਜ਼ ਵਿੱਚ ਦਮ ਹੈ ਜਿਉਂਦੇ ਵੱਸਦੇ ਰਹੋ ਬਾਈ ਜੀ

  • @Baaj77
    @Baaj77 5 ปีที่แล้ว +14

    ਬਾਈ ਸਦਾਬਹਾਰ ਕਲਾਕਾਰ ਨੇ ਮਾਹੀਨੰਗਲ ਸਾਬ
    👌👌👌👌👌👌👌

  • @gurcharanwarval6688
    @gurcharanwarval6688 3 ปีที่แล้ว +1

    ਪੁਰਾਣੇ ਦਿਨ ਯਾਦ ਕਰਵਾ ਦਿਤੇ ਜੀ ਤੁਸੀਂ thnxx

  • @sandeepnusrat9546
    @sandeepnusrat9546 5 ปีที่แล้ว +2

    ਇਹੋ sad song ਗਾਏ ਸੀ ਮੇਰੀ ਛੱਟੀ ਤੇ 1996 ਚ 👍🏻👍🏻👍🏻

  • @jabarjungsingh1768
    @jabarjungsingh1768 5 ปีที่แล้ว +13

    ਭਾਜੀ ਇੱਕ ਵਾਰ ਫਿਰ ਤੋਂ ਗਾਣਾ ਕੱਢੋ। ਬਹੁਤ ਮਜ਼ਾ ਆਇਆ ਤੁਹਾਡੀ interview ਦੇਖ ਕੇ।

  • @maan5794
    @maan5794 3 ปีที่แล้ว +1

    ਬੜੇ ਸੋਹਣੇ ਗਾਣੇ ਗਾਏ ਬਾਈ ਨੇ ਮੈਂ ਹਰ ਟੇਪ ਦੀ ਉਡੀਕ ਕਰਦਾ ਰਹਿੰਦਾ ਸੀ

  • @gurdeepalhora6354
    @gurdeepalhora6354 3 ปีที่แล้ว +3

    ਹਰਦੇਵ ਮਾਹੀਨੰਗਲ ਬਾਈ ਤੇਰੇ ਪੱਕੇ ਫੈਨ ਹਾ ਜੀ

  • @sachibani6745
    @sachibani6745 5 ปีที่แล้ว +7

    Hardev 22 ji aap ji nu dekh k Bhut khushi hoi...... Punjabi sangeet de hira Ho aap ji

  • @akramsardar5425
    @akramsardar5425 5 ปีที่แล้ว +4

    ਬਾਈ ਜੀ ਪਰਮਾਤਮਾ ਤਹਾਨੂੰ ਚੜਦੀ ਕਲਾ ਵਿੱਚ ਰਖੇ

  • @gagandeepsinghriar1678
    @gagandeepsinghriar1678 5 ปีที่แล้ว +7

    ਵਾਹ ਜੀ ਵਾਹ
    ਮਾਹੀ ਚਾਹੁੰਦਾ ਕਿਸੇ ਹੋਰ ਨੂੰ
    ਸਾਡੇ ਬਟਾਲਾ ਕਾਦੀਆੰ ਵੱਲ ਵੀ ਇਹ ਗੀਤ ਬਹੁਤ
    ਚੱਲਿਆ ਸੀ

  • @manuavtar7259
    @manuavtar7259 5 ปีที่แล้ว +5

    Hardev mahinangal is great singer .his song is so good.he attached my memory in my teenager life & now.we never forgat him.may be live long hardev ji.waheguru bless you.

  • @hphp931
    @hphp931 5 ปีที่แล้ว +60

    ਬਾਈ ਜੀ ਲਾਭ ਹੀਰਾ ਜੀ ਦੇ ਦਰਸ਼ਨ ਕਰਨੇ ਆ ਤੁਹਾਡੀ ਕਿਰਪਾ ਨਾਲ ਗੌਰ ਕਰਿਓ

    • @Allinone-ni1pf
      @Allinone-ni1pf 5 ปีที่แล้ว +3

      ਲੈ ਫਿਰ ਬਾਈ ਲਾਭ ਹੀਰੇ ਦਾ ਗੀਤ ਆ ਰਿਹਾ 31 ਅਪ੍ਰੈਲ ਨੂੰ ਟ੍ਰੇਲਰ ਵੇਖ ਲਿਉ ਮੈ ਤਾ ਜਿਆਦਾ ਵੇਖਦਾ ਨੀ ਬਾਈ

    • @jassgill8860
      @jassgill8860 5 ปีที่แล้ว +2

      ਵੀਰ ਲਾਭ ਹੀਰਾ ਆ ਲਿਆ ਬੈਨੀਪਾਲ ਨਾਲ ਪਰਾਈਮ ਏਸੀਆ ਤੇ

    • @PrimeAsiaTV
      @PrimeAsiaTV 5 ปีที่แล้ว +3

      th-cam.com/video/oHCNBN1YDfE/w-d-xo.html

    • @user-ls4mh4ib1m
      @user-ls4mh4ib1m 5 ปีที่แล้ว +2

      labh Heera g super duper hit Goli

    • @lyricsjonydabwali4174
      @lyricsjonydabwali4174 5 ปีที่แล้ว +1

      Ustad janab shri labh heera ji enddd

  • @SandeepKaur-ug3qt
    @SandeepKaur-ug3qt 2 ปีที่แล้ว +3

    OLD IS GOLD GURDAAS MAAN VOICE TOUCHING THE HEART 👍👍👍👍GOD BLESS YOU

  • @user-lx2tb8ot4n
    @user-lx2tb8ot4n 5 ปีที่แล้ว +9

    ਬਹੁਤ ਵਧੀਆ ਪਰੋਗਰਾਮ

  • @SharpShooterGamingg
    @SharpShooterGamingg 5 ปีที่แล้ว +44

    ਸਾਡੇ ਪਿੰਡ ਦੀ ਸ਼ਾਨ ਹਰਦੇਵ ਮਾਹੀਨੰਗਲ ।

  • @penduclubpb0325
    @penduclubpb0325 4 ปีที่แล้ว +1

    ਮੈਂ ਵੀ ਬਾਈ ਹਰਦੇਵ ਮਾਹੀਨੰਗਲ ਦੇ ਪਿੰਡ ਪੀਰਖਾਨੇਂ ਦੇ ਮੇਲੇ ਤੇ ਬਹੁਤ ਕੁਸ਼ਤੀਆਂ ਘੁਲਕੇ ਆਉਂਦਾ ਰਿਹਾ ਮੇਰੇ ਪਿੰਡ ਤਰਖਾਣ ਵਾਲਾ ਤੋਂ 15km ਦੂਰ ਆ ਮਾਹੀਨੰਗਲ gurjeet pehilwan tarkhanwala 19.6.2020

  • @GuruRavidasstutes934
    @GuruRavidasstutes934 3 ปีที่แล้ว +2

    Y mane 7 saal da jdo ton mahi saab se geet sunda hun v love you vade y ji

  • @singarnathjandjandwala9837
    @singarnathjandjandwala9837 5 ปีที่แล้ว +7

    ਬਹੁਤ ਵਧਿਆ
    congratulations

  • @RajuPal-ye6hd
    @RajuPal-ye6hd 3 ปีที่แล้ว +1

    ਇਕ ਗੀਤ ਹੋਰ ਵੀ ਬਹੁਤ ਸੋਣਾ ਸੀ ਇਸ ਐਲਬਮ ਚ, ਸੀ ਬੋਕਲ ਦੇ ਸਪ ਵਰਗਾ ਤੇਰਾ ਪਿਆਰ ਮਸੋਕੇ ਨੀ

  • @Aileensehra
    @Aileensehra 5 ปีที่แล้ว +10

    Legend Proud of Punjab

  • @TheOldPunjab
    @TheOldPunjab 5 ปีที่แล้ว +41

    ਬਿਲਕੁਲ ਸਹੀ ਗੱਲ ਆ ਬਾਈ ਨੇ ਸਾਡੇ ਪਿੰਡ ਟੁਰਨਾਮੈਂਟ ਤੇ ਧਰਮਪ੍ਰੀਤ ਭੇਜਿਆ ਸੀ ਪ੍ਰੋਗਰਾਮ ਲੌਣ ਲਈ

  • @lakhveersingh9059
    @lakhveersingh9059 5 ปีที่แล้ว +5

    ਟਹਿਣਾ ਸਾਹਿਬ ਹਰਦੇਵ ਮਾਹੀਨੰਗਲ ,ਜਸਵਿੰਦਰ ਬਰਾੜ, ਗੋਰਾ ਚੱਕ ਵਾਲਾ ਦੇ ਨਾਲ ਭਿੰਦਰ ਡੱਬਵਾਲੀ ਦੀ ਮੁਲਾਕਾਤ ਕਰੋ

  • @grasshopper7370
    @grasshopper7370 5 ปีที่แล้ว +9

    Golden era of good singing when people were simple, singing was meaningful. I think that era disappeared with the cassettes...

  • @PenduEngineerRj13
    @PenduEngineerRj13 3 ปีที่แล้ว +1

    Pehla pehla pyar song Mera favorite aa aaj v main 2000 ch sunya c aaj v favorite aa

  • @kawalsingh9398
    @kawalsingh9398 5 ปีที่แล้ว +4

    Mind blowing singer.. bahut big fan a tuhada bhaji..

  • @bsballi4069
    @bsballi4069 5 ปีที่แล้ว +15

    ਵਧੀਆ ਪ੍ਰੋਗਰਾਮ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @KuldeepSingh-np7gg
    @KuldeepSingh-np7gg 5 ปีที่แล้ว +25

    Good 22g ਮੇਜਰ ਰਾਜਸਥਾਨੀ ਦੇ ਪਰਿਵਾਰ ਚੋਂ ਵੀ ਕਿਸੇ ਨੂੰ ਬੁਲਾ ਓ ਜੀ

  • @australiyanparrotdeshonkis4817
    @australiyanparrotdeshonkis4817 3 ปีที่แล้ว +1

    ਮੇਰੇ ਪਿੰਡ ਮਲਕਾਣੇ ਚ ਬਾਈ ਨੇ ਅਖਾੜਾ ਲਾਇਆ ਸੀ ਉਦੋ ਜਦੋ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਕੇਸਿਟ ਆਈ ਸੀ ‌।

  • @kikkaali4930
    @kikkaali4930 5 ปีที่แล้ว +2

    super duper ji

  • @balwinderkumar2980
    @balwinderkumar2980 5 ปีที่แล้ว +1

    ਸਵਰਨ ਜੀ ਤੇ ਹਰਮਨ ਜੀ ਭਾਰਤ ਵਿੱਚ ਬਹੁਤ ਗਰਮੀ ਹੋ ਗਈ ਪਰ ਮੈ ਬਹਰੀਨ ਵਿੱਚ ਆ ਇਥੇ ਹਜੇ ਤੱਕ ਗਰਮੀ ਨੀ ਹੋਈ ਜੀ ਇਹ ਦੇਸ਼ਾਂ ਵਿੱਚ ਗਰਮੀ ਸਭ ਤੋ ਵਧ ਮੰਨੀ ਜਾਂਦੀ ਸੀ ਇਸ ਦਾ ਕਾਰਨ ਇਹ ਹੀ ਹੈ ਕੀ ਇਥੇ ਰੁੱਖ ਬਹੁਤ ਜਿਆਦਾ ਲੱਗ ਰਿਹੇ ਹੈ

  • @kuldeepkharoud4185
    @kuldeepkharoud4185 5 ปีที่แล้ว +7

    ਹੱਸਦੇ ਵੱਸਦੇ ਰਹੋ ਵੀਰ

  • @thesangranatv2048
    @thesangranatv2048 5 ปีที่แล้ว +5

    bai tere gane di wait aa bhut pyar aa tere nal bhut sunya tainu bai

  • @SM.Music-1313
    @SM.Music-1313 5 ปีที่แล้ว +17

    ਭਰ ਜਾਂਦਾ ਹੈ ਜ਼ਖਮ ਦਾਗ਼ ਤਾਂ ਰਿਹ ਹੀ ਜਾਂਦਾ ਵੇ ਹਿੱਟ ਗੀਤ ਸੀ

    • @gurjeetsidhu1813
      @gurjeetsidhu1813 5 ปีที่แล้ว +1

      Satwant Mahla Musician Band Ji bahut bdia song aa Ji sahi aa 100%

  • @baldevsinghbaldevsingh4419
    @baldevsinghbaldevsingh4419 5 ปีที่แล้ว +7

    I love Hardev mahinagal veer ji
    Very nice all songs

  • @rishiverma1547
    @rishiverma1547 3 ปีที่แล้ว +1

    ਸਾਡੀ ਗਾਇਕੀ ਦੇ ਖੇਤਰ ਵਿਚ superstar

  • @kulwindersingh8356
    @kulwindersingh8356 4 ปีที่แล้ว +1

    ਟਹਿਣਾ ਸਬ ਤੇ ਭੈਣ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਹਨ ਮੈਨੂੰ ਤਾਂ ਬਹੁਤ ਹਾਸੀ ਆਉਂਦੀ ਹੈ ਮੇਰਾ ਤਾਂ ਢਿੱਡ ਦੁਖਣ ਲੱਗ ਜਾਂਦਾ

  • @jasvirsingh3087
    @jasvirsingh3087 5 ปีที่แล้ว +11

    I miss u Hardev Hardev mahinagal

  • @gurbinder_shah_official5449
    @gurbinder_shah_official5449 5 ปีที่แล้ว +5

    Aaj ve tuhda song sunda aa paji love you...👍👍👍👍

  • @parmeetkaur2503
    @parmeetkaur2503 5 ปีที่แล้ว +5

    Miss you dharampreet ji

  • @djstarevents..8036
    @djstarevents..8036 5 ปีที่แล้ว +3

    ਬਹੁਤ ਵਧੀਆ ਜੀ 👌👌👌👌

  • @balwinderkumar2980
    @balwinderkumar2980 5 ปีที่แล้ว +11

    ਬਾਕੀ ਅੱਜ ਦਾ ਪ੍ਰੋਗਰਾਮ ਬਹੁਤ ਵਧਿਆ ਜੀ

  • @gameland6772
    @gameland6772 3 ปีที่แล้ว +1

    Main 1998 born a pr kuch mahinagal ji de gane jhere ajj v sunda ਤੈਨੂੰ ਵੀ ਦੁੱਖ ਹੋਣਾ ਹਾਏ ਨੀ ਟੁੱਟਗੀ ਯਾਰੀ ਦਾ, ਭੁੱਲ ਜਾਂਦੇ ਨੇ ਜੋ ਕਰਕੇ ਪਿਆਰ ਜੇ ਏਦਾਂ ਦੇ ਹੁੰਦੇ ਆ ਦਿਲਦਾਰ ਉਹ ਰੱਬਾ ਸਾਨੂੰ ਨਹੀ ਚਾਹੀਦੇ, ਮੇਰੇ ਅੱਗੇ chootha ਜਿਹਾ ਹੱਸ ਚੰਦਰੀ ਮੈਂ ਜਾਣਦਾ ਹਾ ਉਹ ਵੀ ਕਿੰਨਾ ਰੋਈ ਹੋਵੇਗੀ etc ਸੁਣਦਾ ਰਿਹਣਾ

  • @oldisgoldsadsong7864
    @oldisgoldsadsong7864 3 ปีที่แล้ว +2

    Very Nice

  • @JagtarSingh-yu1ft
    @JagtarSingh-yu1ft 3 ปีที่แล้ว +1

    ਬਹੁਤ ਵਧੀਅਾ ਗਾੲਿਕ ਜੀ

  • @r-s-sanghaproudof-santjarn8919
    @r-s-sanghaproudof-santjarn8919 5 ปีที่แล้ว

    ਸਵਰਨ ਟਹਿਣਾ ਵੀਰ ਤੇ ਹਰਮਨ ਥਿੰਦ ਭੈਣ ਜੀ ਤੁਹਾਡਾ ਬਹੁਤ ਧੰਨਵਾਦ ਆ ਤੇ ਸ਼ੁਕਰਗੁਜਾਰ ਹਾਂ ਤੁਹਾਡੇ ਜੋ ਕਿ ਇਨਾ ਵਧੀਆ ਪ੍ਰੋਗਰਾਮ ਕਰਦੇ ਹੋ, ਭਾਵੇ ਘਰ ਪ੍ਰਰਿਵਾਰ ਲਈ ਪੈਸਾ ਬਹੁਤ ਜਰੂਰੀ ਆ ਫਿਰ ਵੀ ਤੁਸੀ ਆਪਣੀ ਨੌਕਰੀ ਸਿਰਫ ਪੈਸੇ ਲਈ ਨਹੀ ਸਗੋ ਆਪਣੇ ਸਮਾਜ ਲਈ ਪੂਰੀ ਮਿਹਨਤ ਨਾਲ ਕਰ ਰਹੇ ਆ, ਤੁਹਾਡਾ ਪ੍ਰੋਗਰਾਮ ਲੋਕਾਂ ਨੂੰ ਚੰਗਾ ਸਮਾਜ ਨਿਰੋਈ ਸਿਹਤ ਦੇ ਗਿਆਨ ਦੇ ਨਾਲ ਨਾਲ ਮਨਰੰਜਨ ਵੀ ਕਰਾਉਦਾ ਜਿਸ ਨਾਲ ਟੈਨਸ਼ਨਾ ਭਰੀ ਜਿੰਦਗੀ ਚ ਕੁਛ ਖੁਸ਼ੀ ਦੇ ਪਲ ਵੀ ਲੰਗਦੇ ਹਨ,
    ਹਹਰਦੇਵ ਮਾਹੀ ਨੰਗਲ ਉਸ ਸਮੇ ਦਾ ਬਹੁਤ ਵਧੀਆ ਕਲਾਕਾਰ ਆ ਜਿਸ ਸਮੇ ਲੋਕਾ ਕੋਲ ਮਨੋਰੰਜਨ ਦਾ ਕੋਈ ਬਹੁਤਾ ਸਾਧਨ ਨਹੀ ਸੀ ਤੇ ਨਾ ਹੀ ਉਸ ਸਮੇ ਇਨਾ ਹਿੱਟ ਹੋਣਾ ਕੋਈ ਸੋਖਾ ਕੰਮ ਸੀ,
    ਮੈਨੂੰ ਯਾਦ ਆ ਕਿ ਜਿਸ ਅਸਟੀਮ ਗੱਡੀ ਦੀ ਗੱਲ ਕਰਦੇ ਸੀ, ਉਸ ਸਮੇ ਅਸੀ ਸਕੂਲ ਪੜਦੇ ਸੀ ਤੇ ਸਾਡੇ ਨਾਲ ਦੇ ਪਿੰਡ ਵਿਆਹ ਤੇ ਹਰਦੇਵ ਬਾਈ ਦਾ ਅਖਾੜਾ ਲੱਗਾ ਸੀ, ਅਸੀ ਸਕੂਲ ਤੋ ਭੱਜ ਕੇ ਅਖਾੜਾ ਵੇਖਣ ਗਏ ਤੇ ਪ੍ਰੋਗਰਾਮ ਖਤਮ ਹੋਣ ਤੋ ਬਾਅਦ ਜਦੋ ਸਾਇਕਲਾਂ ਤੇ ਘਰ ਆ ਰਹੇ ਸੀ ਤਾਂ ਰਸਤੇ ਚ ਸਾਡੇ ਖੇਤਾਂ ਕੋਲ ਸੜਕ ਤੋ ਥੋੜਾ ਹਟ ਕੇ ਇਕ ਟਿੱਬੇ ਦੇ ਉਹਲੇ ਹਰਦੇਵ ਬਾਈ ਹੁਣਾ ਦੀ ਉਹੀ ਅਸਟੀਮ ਗੱਡੀ ਜਦੋ ਖੜੀ ਵੇਖੀ ਤਾ ਅਸੀ ਵੇਖਣ ਲਈ ਜਦੋ ਕੋਲ ਗਏ ਤਾ ਨੰਗਲ ਬਾਈ ਹੁਣੀ ਛੇਤੀ ਛੇਤੀ ਆਪਣੇ ਪ੍ਰੋਗਰਾਮ ਵਾਲੇ ਕੱਪੜੇ ਬਦਲ ਰਹੇ ਸਨ, ਤਾਂ ਸਾਨੂੰ ਵੇਖ ਕੇ ਦੂਰੋ ਈ ਹਲਾ ਹਲਾ ਹੋ ਹੋ ਕਰਨ ਲਾਗੇ ਕਿ ਸਾਡੇ ਕੋਲ ਨਾ ਆਉਣ ਭਾਵੇ ਅਸੀ ਛੋਟੇ ਸੀ ਪਰ ਸੀ ਤਾ ੳਹੀ ਪਿੰਡਾ ਵਾਲੇ ਕਿਥੇ ਸਮਝਦੇ ਸੀ ਕਿ ਉਹ ਕਪੜੇ ਬਦਲ ਰਹੇ ਆ ਤੇ ਸਾਨੂੰ ਉਹਨਾ ਕੋਲ ਨਹੀ ਜਾਣਾ ਚਾਹੀਦਾ, ਜਦ ਕੋਲ ਪਹੁੰਚੇ ਤਾ ਇਹਨਾ ਨੇ ੳਵੇ ਈ ਅੱਧ ਵਿਚਕਾਰ ਛੱਡ ਗੱਡੀ ਭਜਾਲੀ,
    ਸੋ ਉਹ ਬਚਪਨ ਦੀ ਗਲਤੀ ਲਈ ਹੁਣ sorry.
    ਟਹਿਣਾ ਬਾਈ ਜੀ ਇਸ ਤਰਾਂ ਹੀ ਪੁਰਾਣੇ ਕਲਾਕਾਰ ਗੀਤਕਾਰ ਜਾ ਪੁਰਾਣੇ ਸਮੇ ਦੇ ਹੋਰ ਚੰਗੇ ਇਨਸਾਨ ਰੂ ਬਰੂ ਕਰਿਆ ਕਰੋ ਕਿਉਕੇ ਜਿਵੇ ਸਾਡੇ ਪੁਰਾਣੇ ਬਜੁਰਗਾ ਦੀਆ ਗੱਲਾਂ ਆਪਾ ਨੂੰ ਚੰਗੀਆ ਲੱਗਦੀਆ ਤੇ ਜਿੰਦਗੀ ਜਿਉਣ ਦਾ ਢੰਗ ਦੱਸਦੀਆ ਉਸੇ ਤਰਾਂ ਇਹੋ ਜੀਆ ਚੰਗੀਆ ਸਖਸ਼ੀਅਤਾ ਨੂੰ ਸੁਣਕੇ ਵੀ ਮਨ ਨੂੰ ਖੁਸ਼ੀ ਮਿਲਦੀ ਆ,
    ਧੰਨਵਾਦ ਜੀ

  • @amritsingh6544
    @amritsingh6544 5 ปีที่แล้ว +5

    Jinne tukde hone dil de ....evergreen song

  • @mohansidhu64
    @mohansidhu64 5 ปีที่แล้ว +4

    tehna ji te thind ji sat sri akal ji.hardev ji tuhadi awaz vich ajj v pehlan wala hi dam hai.waheguru ji tuhade te sda hi kirpa rakhe

  • @kuldeeptohana8742
    @kuldeeptohana8742 5 ปีที่แล้ว +2

    Aaj ve mere kol lekhe paye ne bahi de Geet sare

  • @gursaibgursaib9568
    @gursaibgursaib9568 5 ปีที่แล้ว +8

    bahut bahut dhanwad g hardev mahinagal g nu roobruh kaevaun lai

  • @simransharma3193
    @simransharma3193 ปีที่แล้ว

    Bhai meri Age hun 27 sal aw ma 2000Year tu hardev sir nu singer nu buhat pyar te buhat vada fine aw ahna da

  • @harjeetsingh4376
    @harjeetsingh4376 3 ปีที่แล้ว +1

    ਬਹੁਤ ਵਧੀਆ ਇੰਟਰਵਿਊ ਜੀ

  • @mandeepdhaliwal9984
    @mandeepdhaliwal9984 3 ปีที่แล้ว +1

    Bai de gal bilkul sahi aa oh time aaj da time nallo bauat vadia see kyonke oh time wich loka ch bauat pyar see hun ta bus apna punjabi lok punjabi kalakaar paisa paisa ee kari janda aa bus

  • @gurshewaksingh4995
    @gurshewaksingh4995 5 ปีที่แล้ว +1

    ਬਹੁਤ ਵਧੀਆ ਲੱਗਾ ਜੀ ਹਰਦੇਵ ਮਾਹੀਨੰਗਲ ਦੀ ਗੱਲਬਾਤ ਸੁਣ ਕੇ

  • @rajdeepsingh8204
    @rajdeepsingh8204 5 ปีที่แล้ว +11

    ਰੀਬਨ ਗਿਆ ਨਾ ਕੱਟਿਆ। ਘੁੱਗੀਆਂ ਦਾ ਜੋੜਾ। ਤੁਹਾਡੇ ਹੋਰ ਵੀ ਬਹੁਤ ਸਾਰੇ ਗੀਤ। ਪਿਆਰੇ ਆ।

  • @gurwinderkaur1995
    @gurwinderkaur1995 4 ปีที่แล้ว +1

    My favorite singer

  • @shamsherkahlon9121
    @shamsherkahlon9121 5 ปีที่แล้ว +12

    Mahinagal is best singer in that time many singers .1994-2000 time was a golden era for punjabi music.

  • @VickySingh-ql2vq
    @VickySingh-ql2vq 5 ปีที่แล้ว +6

    Bhut sohna program hunda thuada family programe

  • @davinderkumar4514
    @davinderkumar4514 5 ปีที่แล้ว +2

    Gurdas maan jii......punjab di shaan ,,,,jug jug jiyo

  • @Jagtarsinghkhas
    @Jagtarsinghkhas 5 ปีที่แล้ว +2

    ਮਾਹੀਨੰਗਲ ਜੀ ਘੈਂਟ ਸਿੰਗਰ

  • @singhjasvir3546
    @singhjasvir3546 5 ปีที่แล้ว +32

    ਜੇ ਸੁੱਖ ਪਾਉਣਾ ਜਿੰਦੜੀੲੇ ਤੱਕ ਲੈ ਨਾਨਕ ਦੀ ਓਟ

  • @PenduEngineerRj13
    @PenduEngineerRj13 3 ปีที่แล้ว +1

    1. Pehla pehla pyar
    2.jine tukde hone Dil de ni
    3.mahi chaunda kise hor nu
    4.vichde na mar jaiye
    5.Vadi bhabhi ma vargi
    6.Fer rovenga je tur gyi main tenu Chad ke
    Favorite all time

  • @balbirchand2740
    @balbirchand2740 5 ปีที่แล้ว +4

    Old memories.. Nice songs..

  • @truevoicestudios6289
    @truevoicestudios6289 3 ปีที่แล้ว +1

    ਟਹਿਣਾ ਆਵਦੀਆਂ ਲਿਹਾਜਾਂ ਪੂਰੀ ਜਾਂਦਾ ,, ਕਬਰ ਪੱਟ ਗਾਇਕ ਤੇ ਗੀਤਕਾਰ ਕੋਈ ਨੀ ਛੱਡਿਆ ਪਤੰਦਰ ਨੇ ,,

  • @HardeepMangat
    @HardeepMangat 5 ปีที่แล้ว +2

    Bahut hi sohna programe... A1...

  • @HarwinderSingh-yn9xn
    @HarwinderSingh-yn9xn 5 ปีที่แล้ว +10

    Very nic old is gold

  • @rahulhanda1085
    @rahulhanda1085 5 ปีที่แล้ว +3

    MISHRI ton vdh mithya sajjna ga de bai...... bot hi sohna gana aa ...mera all time fvrt .

  • @HarpalSingh-uv9ko
    @HarpalSingh-uv9ko 5 ปีที่แล้ว +2

    Bht vadia program a g.

  • @sukhjitsingh4708
    @sukhjitsingh4708 3 ปีที่แล้ว +1

    Mann kush krta thanashab ..June sidhe sadhe song ohne hi Jada hit c ..koi garrrari gururui di lod nhi peindi c ..

  • @sukhpalgill18385
    @sukhpalgill18385 5 ปีที่แล้ว +3

    Very very nice g

  • @theeasternwarriors137
    @theeasternwarriors137 3 ปีที่แล้ว +1

    ਜਦੋ ਇਹ ਰੀਲ ਆਈ ਸੀ ਉਸ ਸਮੇਂ ਮਿਲਣੋਂ ਹਟ ਗਈ ਸੀ,ਤੇ ਦੁਕਾਨਾਂ ਵਾਲੇ ਆਪਣੇ ਕੋਲੋਂ ਰਿਕਾਰਡ ਕਰਕੇ ਦੇਣ ਲੱਗ ਪਏ ਸੀ ਅਸੀਂ ਵੀ ਰਿਕਾਰਡ ਕੀਤੀ ਸੀ

  • @suchasingh474
    @suchasingh474 5 ปีที่แล้ว +3

    Boht vadia mulakat

  • @AmritSandhu33
    @AmritSandhu33 5 ปีที่แล้ว +1

    Dil khush karta ji ...puraana time yaad a gea ...

  • @AmanDeep-uj8se
    @AmanDeep-uj8se 5 ปีที่แล้ว +1

    ਆਉਂਦੇ ਜਾਂਦੇ ਸਾਹਾਂ ਉਤੇ ਦੁੱਖਾਂ ਦੀਆਂ ਆਹਾਂ ਉਤੇ ਪਲ਼ ਪਲ਼ ਪਿਛੋਂ ਤੇਨੂੰ ਯਾਦ ਕਰਦਾ