ਨਾਮ ਕਿਉਂ ਤੇ ਕਿਵੇਂ ਜਪਣਾ ਹੈ | Why And How To Meditation | Naam Simran Abhyas | Waheguru Simran

แชร์
ฝัง
  • เผยแพร่เมื่อ 3 ต.ค. 2024

ความคิดเห็น • 195

  • @KartaPurakh1313
    @KartaPurakh1313  6 หลายเดือนก่อน +31

    ਨਾਮ ਜਪਣ ਵਿੱਚ ਤਰੱਕੀ ਕਿਵੇਂ ਮਿਲੇ ? ਨਵੀਂ ਇੰਟਰਵਿਊ ਭਾਈ ਸਾਹਿਬ ਸਿੰਘ ਕਨੇਡਾ ਵਾਲਿਆਂ ਨਾਲ | ਜਰੂਰ ਸੁਣੋ ਜੀ | 👇👇
    th-cam.com/video/paqYlgmwqsE/w-d-xo.html

  • @singhmindar
    @singhmindar 6 หลายเดือนก่อน +29

    ਧੰਨ ਵਾਦ ਧੰਨ ਵਾਦ ਧੰਨ ਵਾਦ ਇੰਟਰ ਵਿਓ ਲੈਣ ਵਾਲੇ ਦਾ ਧੰਨਵਾਦ ਅਤੇ ਸਾਰੇ ਸਵਾਲਾਂ ਦਾ ਜਵਾਬ ਦੇਣ ਵਾਲੇ ਦਾ ਧੰਨਵਾਦ ਤੁਸੀਂ ਦੋਨੋਂ ਧੰਨ ਹੋ ਗੁਰਮੁਖੋ ਬਹੁਤ ਵਧੀਆ ਜੀਵਨ ਜਾਚ ਸਿਖਾਉਣ ਵਾਲੇ ਸਵਾਲ ਜਵਾਬ ਕੀਤੇ ਆਪ ਦੁਹਨਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BhupinderNagra-bb3mg
    @BhupinderNagra-bb3mg 2 หลายเดือนก่อน

    Wah WaheGuru ji 🙏🏻🌼

  • @jagmeetdhaliwal33
    @jagmeetdhaliwal33 5 หลายเดือนก่อน +4

    ਕੋਈ ਸਬਦ ਨੀ ਮੇਰੇ ਕੋਲ ਵਾਹਿਗੁਰੂ ਮੇਹਰ ਕਰੇ🙏🙏

  • @gsm007
    @gsm007 2 หลายเดือนก่อน

    Bht Anand aya ji sun ke❤. Bht meharbaani khalsa ji, kuch mannn dia ganndan kholan lyi. Waheguru ji ka khalsa Waheguru ji ki fateh.

  • @simarjeetkaur2744
    @simarjeetkaur2744 5 หลายเดือนก่อน +5

    ਵਡਮੁੱਲੇ ਬਚਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @Oshopuram4
    @Oshopuram4 5 หลายเดือนก่อน +6

    ਗਿਆਨੀ ਗੁਰਜੀਤ ਸਿੰਘ ਤੇ ਰੰਗਤ ਮਸਕੀਨ ਜੀ ਦੀ ਹੈ ਓਹਨਾ ਨਾਲ ਕਾਫੀ ਸੰਮਾ ਬਤੀਤ ਕੀਤਾ ਹੈ ਗਿਆਨੀ ਜੀ ਨੇ

  • @learnwithadarsh4654
    @learnwithadarsh4654 6 หลายเดือนก่อน +74

    ਸਾਡੇ ਬਜ਼ੁਰਗ ਰਾਤ ਨੂੰ ਬੋਤਲ ਪੀ ਕੇ ਸਾਰੇ ਪਰਿਵਾਰ ਨੂੰ ਗਾਲਾਂ ਕੱਢ ਕੇ ਸੌਂਦੇ ਹਨ ਤੇ ਇਹ ਕਿੰਨੇ ਕਰਮਾ ਵਾਲੇ ਲੋਕ ਹਨ ਜਿਨਾਂ ਦੇ ਘਰ ਇਹੋ ਜਿਹੇ ਬਜ਼ੁਰਗ ਹਨ ਰੂਹ ਖੁਸ਼ ਹੋ ਗਈ 🥰❤️🙏🙏🙏🙏🙏🙏

    • @AnmolDhaliwal-o6s
      @AnmolDhaliwal-o6s 6 หลายเดือนก่อน +2

      💯💯

    • @inderpreet999
      @inderpreet999 6 หลายเดือนก่อน +5

      Pher tusi jd bujurg hovoge ta eda de bnna … if u dont find someone like u want be the one

    • @karamjitkaur2459
      @karamjitkaur2459 6 หลายเดือนก่อน +5

      ਸਹੀ ਕਿਹਾ… ਸਿਆਣੇ ਸੁਲਝੇ ਹੋਏ ਤੇ ਮਿਹਨਤੀ ਬਜ਼ੁਰਗ ਘਰ ਵਿੱਚ ਹੋਣੇ ਬਹੁਤ ਜ਼ਰੂਰੀ ਹਨ । ਜੋ ਜਵਾਨੀ ਵੇਲੇ ਤੋਂ ਸ਼ਰਾਬ ਤੇ ਹੋਰ ਨਸ਼ੇ ਆਦਿ ਦਾ ਤਿਆਗ ਕਰਨ ਲੱਗ ਜਾਂਦੇ ਹਨ… ਬੁਢਾਪੇ ਵਿੱਚ ਵੀ ਉਹੀ ਵਧੀਆ ਬਜ਼ੁਰਗ ਬਣਦੇ ਹਨ।

    • @kaurjeet68
      @kaurjeet68 6 หลายเดือนก่อน +2

      Ji benti kro waheguru ji nu faith nal I hate drinking I believe they will quit Waheguru ji bhli kre

    • @balwindersingh-md8kw
      @balwindersingh-md8kw 6 หลายเดือนก่อน

      🙏🙏🙏

  • @satwindersingh1121
    @satwindersingh1121 5 หลายเดือนก่อน +7

    ਭਾਈ ਸਾਬ ਜੀ ਨੇ ਬਹੁਤ ਵਧੀਆ ਕਿਹਾ ਕਿ ਨਾਮ ਜਪਣ ਵੇਲੇ ਗਿਣਤੀਆਂ ਮਿਨਤੀਆਂ ਦੇ ਚੱਕਰਾਂ ਵਿਚ ਨਹੀ ਪੈਣਾ ਚਾਹਿਦਾ ,ਅੱਜ ਕੱਲ ਬਹੁਤ ਲੋਕ ਗਿਣਤੀਆਂ ਦੇ ਚੱਕਰਾ ਵਿਚ ਪਾ ਰਹੇ ਨੇ ਜੋ ਸਹੀ ਨਹੀ ਲਗਦਾ 🙏🙏

  • @surinderpalkaur1581
    @surinderpalkaur1581 6 หลายเดือนก่อน +5

    ਬਹੁਤ ਵਧੀਆ ਢੰਗ ਨਾਲ ਗੁਰਬਾਣੀ ਦੀ ਵਿਚਾਰ ਪੇਸ਼ ਕੀਤੇ। ਧੰਨਵਾਦ ਜੀ।

  • @karamjitkaur2459
    @karamjitkaur2459 6 หลายเดือนก่อน +4

    ਸਕੂਨ ਮਿਲ ਗਿਆ ਗੁਰਸਿੱਖ ਸਿੰਘ ਸਾਹਿਬ ਦੇ ਜਵਾਬਾਂ ਨਾਲ ਅਤੇ ਇੰਟਰਵਿਊਰ ਦੇ ਸਵਾਲ ਸੁਣ ਕੇ । ਅੱਜ ਮਨ ਬਹੁਤ ਉਦਾਸ ਸੀ… ਚੜਦੀਕਲਾ ਵਿੱਚ ਮਨ ਆ ਗਿਆ ਜੀ 😍🙏🙏💕

  • @gurmuksinghgurmukh3223
    @gurmuksinghgurmukh3223 6 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SukhchainSingh-zj4zq
    @SukhchainSingh-zj4zq 4 หลายเดือนก่อน +1

    Waheguru wahe guru ji waheguru wahe guru ji t

  • @palasingh9484
    @palasingh9484 5 หลายเดือนก่อน +2

    Nam. Ki. Ha. Ji. Santo

  • @SatpalSingh-rc7bb
    @SatpalSingh-rc7bb 5 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @sukhvirsingh7854
    @sukhvirsingh7854 6 หลายเดือนก่อน +1

    Waheguru ji Waheguru ji

  • @gurjapkaur1479
    @gurjapkaur1479 6 หลายเดือนก่อน +1

    ਵਾਹਿਗੁਰੂ ਜੀ

  • @beantsingh5243
    @beantsingh5243 3 หลายเดือนก่อน

    Waheguru

  • @kamaldeepkaur9191
    @kamaldeepkaur9191 6 หลายเดือนก่อน +2

    Waheguru ji

  • @samyaad8493
    @samyaad8493 6 หลายเดือนก่อน

    🙏🌹ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🌹🙏

  • @gaganpadda5845
    @gaganpadda5845 5 หลายเดือนก่อน +1

    Waheguru ji

  • @AshokPaul-k7b
    @AshokPaul-k7b 6 หลายเดือนก่อน +1

    DEAR ALL, EXCELLENT INTERVIEW ON MEDITATION AND BHAJAN SIMRAN. STAY BLESSED ALWAYS AND MAY U BOTH LIVE LONG. WAHEGURU JI, WAHEGURU JI, WAHEGURU JI, WAHEGURU JI, WAHEGURU JI, WAHEGURU JI.

  • @FournBoutique
    @FournBoutique 6 หลายเดือนก่อน +13

    ❤❤ ਬਹੁਤ ਵੱਡੇ ਲੌਜਿਕ ਤੇ ਗੁਰਬਾਣੀ ਵਿਚਾਰ ਹੋਈ ਹੈ ਸੌਖੀ ਤੇ ਸਰਲ ਗੁਰਬਾਣੀ ਵਿਚਾਰ ਹੋਈ ਹੈ

  • @singhpandori693
    @singhpandori693 6 หลายเดือนก่อน

    ਆਨੰਦ ਆ ਗਿਆ ਜੀ 🙏🙏

  • @English570
    @English570 6 หลายเดือนก่อน +17

    Is video nu millions vich like milne chahide.... Bahut hi vdia samjhaaya bhai sahib ne,,, sakun ਮਿਲਿਆ sunn k

    • @MrJat420
      @MrJat420 6 หลายเดือนก่อน +1

      Changi cheez de customers bohot ghat hunde ne.

  • @sukhwinder84-om6qp
    @sukhwinder84-om6qp 6 หลายเดือนก่อน

    ਧੰਨਵਾਦ ਭਾਈ ਸਾਹਿਬ ਜੀ

  • @kiranmangat8373
    @kiranmangat8373 4 หลายเดือนก่อน

    🙏🙏

  • @sarwansinghkhalsa9140
    @sarwansinghkhalsa9140 5 หลายเดือนก่อน

    Waheguru ji waheguru ji waheguru ji

  • @tejinderpalsingh3317
    @tejinderpalsingh3317 6 หลายเดือนก่อน

    Waheguru tuhade te is tara katha Karan di Shakti banai rakhan , A lot of thanks

  • @CharnjeetKaur-z9g
    @CharnjeetKaur-z9g 6 หลายเดือนก่อน

    ਧੰਨਵਾਦ ਜੀ🙏🙏🙏

  • @KulwantSingh-lo4qd
    @KulwantSingh-lo4qd 6 หลายเดือนก่อน

    Bot kimti vichara sun k bot kuj sikhan nu milya ageh v bhai saab nal continue karo ji plz 🙏🏻 benti hai

  • @anoopsingh6874
    @anoopsingh6874 6 หลายเดือนก่อน

    Waheguru ji waheguru ji

  • @abhyas1313
    @abhyas1313 6 หลายเดือนก่อน

    Waheguru ji hor videos laaka ayao ji Edda deaa bhoot bhoot dhnwad karta purakh chennal walea da

  • @ranjitchahal3250
    @ranjitchahal3250 6 หลายเดือนก่อน +1

    Exilent information 💐

  • @gursharansingh3033
    @gursharansingh3033 6 หลายเดือนก่อน +2

    Mai hmesha wait karda rehda tuhadi video di..waheguru bahut sharda vali video hundi hai

  • @kanwaljitgill4347
    @kanwaljitgill4347 6 หลายเดือนก่อน

    Bhut vadya parmatma nu milan da rasta aap ji ney explain keta. Menu nahi laghda is tu agge hor kush sochi jae assi or appna time out ho jave so jis ney v enna vichara nu suneya bass lagg javo simran karan chahe ga k pardo jinda marji bus lagg javo sangat ji waheguru ji ka khalsa waheguru ji ki fateh

  • @harpreetkaur-ne9kw
    @harpreetkaur-ne9kw 6 หลายเดือนก่อน

    Waheguru ji

  • @KuljeetKaursandhu-so1iy
    @KuljeetKaursandhu-so1iy 6 หลายเดือนก่อน

    Waheguru ji 🙏

  • @amardeepkaur4101
    @amardeepkaur4101 6 หลายเดือนก่อน

    Waheguru ji

  • @KaurBjayKaurBjay
    @KaurBjayKaurBjay 6 หลายเดือนก่อน +1

    Vahiguru

  • @AmritVirk-i6g
    @AmritVirk-i6g 6 หลายเดือนก่อน

    Waheguru ji

  • @narindersingh6616
    @narindersingh6616 6 หลายเดือนก่อน

    Waheguru Ji 🙏🙏

  • @khushindersingh-uk2pn
    @khushindersingh-uk2pn 6 หลายเดือนก่อน

    Waheguru ji

  • @singhmindar
    @singhmindar 6 หลายเดือนก่อน +7

    ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਜੀ ਆਪ ਜੀ ਦਾ ਕੋਟਾਨ ਕੋਟਾਨ ਧੰਨਵਾਦ ਅਨੰਤ ਵਾਰ ਧੰਨ

  • @Kamal-zs5oz
    @Kamal-zs5oz 6 หลายเดือนก่อน

    Great video very well explain

  • @amardeepkaur4101
    @amardeepkaur4101 6 หลายเดือนก่อน

    Good good goooooooood

  • @Gurmeet_kaur_khalsa
    @Gurmeet_kaur_khalsa 6 หลายเดือนก่อน +8

    ਧੰਨ ਧੰਨ ਗੁਰੂ ਧੰਨ ਗੁਰੂ ਪਿਆਰੇ ਭਾਈ ਸਾਹਿਬ ਜੀ 🌹💕👏

  • @balbirsinghdhillon81
    @balbirsinghdhillon81 6 หลายเดือนก่อน +6

    ਬਹੁਤ ਵਧੀਆ ਢੰਗ ਨਾਲ ਪੂਰਾ ਜ਼ੋਰ ਲਾ ਕੇ ਸਮਝਾਇਆ ਕੋਈ ਸਮਝੇ ਭਲਾਂ ਕੋਈ ਨਾ ਸਮਝੇ ਇਹ ਹਰ ਇਕ ਦੀ ਮਰਜ਼ੀ ਹੈ
    ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @BaltejSidhugurunanakdasi-if7wz
    @BaltejSidhugurunanakdasi-if7wz 5 หลายเดือนก่อน +1

    ਭਾਈ ਸਾਹਿਬ ਜੀ ਨੂੰ ਪ੍ਰਨਾਮ ਚਰਨਾਂ ਚ,
    ਸਿੱਖਾਂ ਨੂੰ ਤਾਂ ਸਦਕੇ ਜਾਣਾਂ ਚਾਹੀਦਾ ਬਾਬੇ ਦੇ ਵਾਰ ਵਾਰ ਸ਼ੁੱਕਰਾਨਾ ਸਜਦਾ ਕਰਨ ਐਨਾਂ ਸੌਖਾ ਰਾਹ ਪਾਇਆ, ਸਨਾਤਨੀ ਤਾਂ ਬੜੀ ਗੁੰਝਲਦਾਰ ਕਹਾਣੀ ਚ ਲੰਬਾਂ ਚੌੜਾ ਕਰਮ ਕਰਕੇ ਵੀ ਸੁੱਕੇ ਪਿਆਸੇ ਉੱਪਰ ਉੱਪਰ ਰਹਿਣ ਦਾ ਬੜਾ ਭਾਰੀ ਖ਼ਤਰਾ,ਝੋਰਾ ਵੀ ਪੱਲੇ,ਖਾਲੀ ਦੇ ਖਾਲੀ,ਤੇ ਕਠੋਰ ਪਥਰੀਲੇ ਕਕਰੀਲੇ ਬਣਨ ਤੇ ਅਟਕ ਗਏ?

  • @karamjitkaur2459
    @karamjitkaur2459 6 หลายเดือนก่อน +5

    ਇੰਟਰਵਿਊ ਲਈ ਤਹਿ ਦਿਲੋਂ ਧੰਨਵਾਦ ਜੀ। ਬਹੁਤ ਵਧੀਆ ਢੰਗ ਨਾਲ ਵਿਚਾਰ ਕੀਤੇ ਹਨ ਜੀ 🥰🙏ਅਜਿਹੇ ਗੁਰਸਿੱਖਾਂ ਨਾਲ ਵੱਧ ਤੋਂ ਵੱਧ ਇੰਟਰਵਿਊਜ ਕਰਿਆ ਕਰੋ ਜੀ। ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਅਜਕਲ ਦੀ ਪੀੜ੍ਹੀ ਨੂੰ 🙏🥰💕

  • @jorawar7769
    @jorawar7769 5 หลายเดือนก่อน +1

    Very good your details are very important But reaceter s are not accepting to all these statements Although I am not able to be Sikh but I am following these statements even of thisb what should I do for this

  • @pbawa2191
    @pbawa2191 6 หลายเดือนก่อน

    WITHOUT GURU NOTHING IS POSSIBLE

  • @hellopunjabi6540
    @hellopunjabi6540 6 หลายเดือนก่อน +6

    ਮੈਂ ਜ਼ਿੰਦਗੀ ਵਿੱਚ ਕਥਾ ਕੀਰਤਨ ਬਹੁਤ ਸੁਣੇ ਨੇ ਪਰ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੀ ਵੀਚਾਰ ਚਰਚਾ ਨਾਲ ਮਨ ਨੂੰ ਤਸੱਲੀ ਮਿਲਦੀ ਹੈ

    • @CHARDIKALA-LIMITLESS
      @CHARDIKALA-LIMITLESS 5 หลายเดือนก่อน

      Tuhanu bhai sahib singh canada wale v sunne chaide ne,bahut sehaj bhut pyar nal katha krde te interview ch v ena ras k pucho na 🙏🏻🙏🏻

  • @paramjitkaur5986
    @paramjitkaur5986 5 หลายเดือนก่อน

    Veer ji Nr bjajio

  • @MandeepSingh-ng6xq
    @MandeepSingh-ng6xq 5 หลายเดือนก่อน +1

    Naam vich eni shakti hai ki parmatma nu thode samne laia k khada kar dinda te parmatma v ona santa di charn dhur magda joe naam japde ne parmatma nu ona de shamne auna he painda joe naam simrde ne bas tusi kuj nhi karna naam japna mere veero jap loe jivn safl hoe u waheguru waheguru

  • @manjeetsinghchhina4349
    @manjeetsinghchhina4349 6 หลายเดือนก่อน +3

    Japo ji wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe

  • @anuragsingh7151
    @anuragsingh7151 6 หลายเดือนก่อน +5

    ਸਤਿ ਨਾਮੁ ਵਾਹਿਗੁਰੂ ਜੀ

  • @HarpreetSingh-vf6lu
    @HarpreetSingh-vf6lu 5 หลายเดือนก่อน +1

    Another reason I heard in a katha is, we use mala because for example if someone told you to do Mool Mantar for 1hr, can you do it? No. This is why Mahapurkhs say do 6 malas of Mool Mantar because with help of mala yes you can do 1hr = 6 malas. This logic/science behind it.

    • @Singh-bm2fe
      @Singh-bm2fe 5 หลายเดือนก่อน

      ਮਨ ਸਾਡਾ ਬਹੁਤ ਬੈੜਾ ਹੈ ਇਸਨੂੰ ਆਹਰੇ ਲਾਉਣ ਲਈ ਪਹਿਲਾਂ ਪਹਿਲ ਜ਼ਰੂਰੀ ਹੈ ਜੀ ਮਾਲਾ ਵੀ ਭਗਤੀ ਲਈ ਹੈ ਨਾ ਕਿ ਚੋਰਾਂ ਲਈ
      ਅੱਗੇ ਚੱਲਕੇ ਜਦੋਂ ਅਭਿਆਸ ਪੱਕ ਜਾਂਦਾ ਹੈ ਤਾਂ ਸੁਆਸ ਹੀ ਮਾਲਾ ਬਣ ਜਾਂਦੇ ਨੇ

  • @hellopunjabi6540
    @hellopunjabi6540 6 หลายเดือนก่อน +4

    ਤੁਹਾਡੀ ਗਿਆਨ ਚਰਚਾ ਸਟੇਜ ਤੇ ਕਥਾ ਵੀਚਾਰ ਨਾਲੋਂ ਵਧੀਆ ਹੈ

  • @makhansingh8880
    @makhansingh8880 6 หลายเดือนก่อน +1

    ਕਬੀਰ ਸਾਹਬ ਤਾਂ ਕਹਿੰਦੇ ਹਨ ਕਬੀਰਾ ਮੇਰੀ ਸਿਮਰਨੀ ਰਸਨਾ ਉੱਪਰ ਰਾਮ

  • @pritpalkaur5600
    @pritpalkaur5600 2 หลายเดือนก่อน

    ਬਹੁਤ ਵਧੀਆ ਗੁਰਬਾਣੀ ਦੀ ਵਿਚਾਰ ਹੋੲੀ ਹੈ ਵਾਹਿਗੁਰੂ ਸਾਨੂੰ ਸਾਡੇ ਔਗਣਦਿਸੇ, ਹਨ, ੲਿਹੋਜੇਹੇ, ਗੁਰਮੁਖ ਪਿਆਰਿਆਂ ਨਾਲ ਮੁਲਾਕਾਤ ਕਰਕੇ ਸਾਨੂੰ ਦਸਦੇ ਰਹੋਜੀ🙏🏻🙏🏻🙏🏻🙏🏻🙏🏻🙏🏻🌸🌺🌸🌺🌸🌺🌸

  • @harjitboparai4652
    @harjitboparai4652 6 หลายเดือนก่อน +4

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ 🎉

  • @gurmuksinghgurmukh3223
    @gurmuksinghgurmukh3223 6 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸਾਰੇ ਬਚਨ ਠੀਕ ਹਨ ਜੀ

  • @JaswinderKaur-jw8di
    @JaswinderKaur-jw8di 6 หลายเดือนก่อน +3

    Waheguru ji bahut vadhia vistar nl dasea ji sakun milea ji🙏

  • @kavitawalia6754
    @kavitawalia6754 6 หลายเดือนก่อน +1

    Very enlightening..there is a difference in interpretation of the Gurbani by a Pracharak and a Scholar..ty bhai saheb for sharing such deep insights and guiding the commoners like us🙏🙏

  • @karanpreetsingh6798
    @karanpreetsingh6798 6 หลายเดือนก่อน +1

    Bhai sahib video di starting ch eni khtarnaak tune kyo😅? Par video bohut sohni hai jdki❤

  • @SundeepikaVerma
    @SundeepikaVerma 4 หลายเดือนก่อน +1

    Dhanvad ji...very knowledgable gyan for real life wisdom

  • @AvtarSingh-qt1ki
    @AvtarSingh-qt1ki 6 หลายเดือนก่อน +3

    Waheguru ji waheguru ji

  • @fatehsinghfateh9912
    @fatehsinghfateh9912 6 หลายเดือนก่อน +1

    Baba ji ik gll jrur dso k jo grnthi singh vjo duty kre ghra vich sehaj pth sahib akhnd pth sahib d duty krda osnu kirt kiha jauu ja kai lok kehnde eh guru da khande

  • @CharnjeetKaur-q6k
    @CharnjeetKaur-q6k 6 หลายเดือนก่อน +2

    Waheguru ji satnam Ji waheguru ji satnam Ji waheguru ji 🙏🙏🙏🙏

  • @hellopunjabi6540
    @hellopunjabi6540 6 หลายเดือนก่อน +1

    ਆਪਣਾ ਅਤੇ ਆਪਣੇ ਗੁਰੂ ਸਾਹਿਬ ਨਾਲ ਇੱਕ ਮਿੱਕ ਹੋਏ ਸੰਗੀਆਂ ਦਾ ਅਤਾ ਪਤਾ ਜਰੂਰ ਦਿੳ

  • @BaljinderKaur-ik5nt
    @BaljinderKaur-ik5nt 4 หลายเดือนก่อน +1

    ਭਾਈ ਸਾਬ ਬੁਹਤ ਡੂੰਘੇ ਤਰੀਕ਼ੇ ਨਾਲ਼ ਸਮਝਾ ਰਿਹਾ ਹੈ ਬੁਹਤ ਵਧੀਆ ਜੀ

  • @harmanpreetkaur751
    @harmanpreetkaur751 6 หลายเดือนก่อน +1

    💐💐💐we need this type of interview/ prachar

  • @MandeepSingh-ng6xq
    @MandeepSingh-ng6xq 5 หลายเดือนก่อน

    Naam japn nal insan apne aap sukhsham chla janda pawn vich sma janda tusi kush na kro sirf naam jaap kro tusi swasa vich gum Jana te mukt hoe Jana fer jis time mhot ne jma ne lain lai thonu auna jdoe tusi us time v naam jaap rhe hoea ta jama nu a he nhi pta lagna k tusi hai kithe kuki tusi ta sukhsham hoe te sirf parmatma nu dikh rhe hoe hoe jiwt fir jma ne vaps chle Jana kuki bani Khandi hai Mai nhi Joe naam jaap krde ne o marde nhi es tra hoe janda ta nhi marde kuki Ona nu sukhsham hona aa janda g waheguru waheguru waheguru,

  • @deepakmehandiratta9683
    @deepakmehandiratta9683 5 หลายเดือนก่อน +2

    DHANSIKHI🌸🌸

  • @randhirsingh2337
    @randhirsingh2337 6 หลายเดือนก่อน +2

    ਵਾਹਿਗੁਰੂ ਜੀ।। ਬਹੁਤ ਵਧੀਆ ਜੀ ।

  • @balkarsingh6335
    @balkarsingh6335 6 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਜੀ

  • @singhpandori693
    @singhpandori693 6 หลายเดือนก่อน +2

    ਬਹੁਤ ਸੋਹਣੇ ਸਵਾਲ ਅਤੇ ਬਹੁਤ ਸੋਹਣੇ ਜਵਾਬ 🙏

  • @gursangeetsandhu8982
    @gursangeetsandhu8982 6 หลายเดือนก่อน +1

    ਕਿਸ ਸੇ ਪਤਾ ਪੂਛੇ ਮੰਜ਼ਿਲੇ ਜਾਣਾ
    ਜਿਸ ਕੋ ਖ਼ਬਰ ਥੀ ਤੇਰੀ ਵੋ ਬੇਖ਼ਬਰ ਮਿਲਾ

  • @waheguruji107
    @waheguruji107 3 หลายเดือนก่อน

    ਧੰਨਵਾਦ🎉🎉

  • @karamjitkaur2459
    @karamjitkaur2459 6 หลายเดือนก่อน

    ਜੇਕਰ ਕਿਸੇ ਦੀ ਮਿਹਨਤ ਸਫਲੀ ਨਾ ਹੋਈ ਹੋਵੇ ਅਤੇ ਉਹ ਮੰਗਦਾ ਵੀ ਨਾ ਹੋਵੇ ਪਰ ਉਸਨੂੰ ਨਿਰਾਸਤਾ ਵਿੱਚ ਆ ਕੇ ਸ਼ਰਾਬ ਦੀ ਆਦਤ ਪੈ ਜਾਵੇ ਤਾਂ ਇਸ ਵਿਅਕਤੀ ਦੀ ਦਸਵੰਧ ਵਿੱਚੋਂ ਮਦਦ ਕਰਨਾ ਜਾਇਜ਼ ਹੈ ਕਿ ਨਹੀ ਜੀ?? ਪਲੀਜ ਦੱਸਣਾ ਕਿ ਕੀ ਅਜਿਹੇ ਬੰਦੇ ਨੂੰ ਆਪਣੇ ਦਸਵੰਧ ਵਿੱਚੋਂ ਰਾਸਣ ਪਾਣੀ ਤੇ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੇਣਾ ਸਹੀ ਮੰਨਿਆ ਜਾਵੇਗਾ ਕਿ ਗਲਤ??

    • @amarjitsandhu9927
      @amarjitsandhu9927 5 หลายเดือนก่อน

      ਗਰੀਬ ਦੀ ਮਦਦ ਤਾਂ ਕਰਨੀਂ ਚਾਹੀਦੀਆ ਜੀ ਸ਼ਰਾਬ ਪੀਣ ਲਈ ਨਹੀ ਜੇ ਬਚੇ ਹੋਣ ਤਾ ਉਨਾਂ ਦੀ ਮਦਦ ਕਰੋ ਜੀ ਜਰੂਰ ਕਰਨੀ ਚਾਹੀਦੀ ਆ ਜੀ ।

  • @karamjitsingh7479
    @karamjitsingh7479 6 หลายเดือนก่อน +2

    waheguru ji 🙏

  • @jotnursaryfarm5254
    @jotnursaryfarm5254 6 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਰੂਹਾਨੀ ਗੱਲਾਂ

  • @kulwindersingh6429
    @kulwindersingh6429 6 หลายเดือนก่อน +1

    Waheguru ji 🙏🙏🌹🌹🌹🌹🌹

  • @jatindersingh4254
    @jatindersingh4254 6 หลายเดือนก่อน +1

    Waaaaaaaaaaaaaaaguru menu parmatma nal mila dhe

  • @inderjitkaur9986
    @inderjitkaur9986 4 หลายเดือนก่อน +1

    Waheguru ji bahut vadhya gayan dita

  • @Paramvirmavi-nl3is
    @Paramvirmavi-nl3is 4 หลายเดือนก่อน +1

    Bhot sohne vichar bhai saab de 🙏

  • @amarjitsinghjawandha6108
    @amarjitsinghjawandha6108 6 หลายเดือนก่อน

    Perhaps this is the best explanation of Gurbani, [how we can implement it practicaly in our daily life )I listened... 🙏🙏

  • @amarjitsinghjawandha6108
    @amarjitsinghjawandha6108 6 หลายเดือนก่อน +1

    ਵਾਹ ਗੁਰਮੁਖੋ ਬਹੁਤ ਹੀ ਵਧੀਆ ਵਿਚਾਰ ਹੈ... 🙏🙏

  • @DevJagat-sw5oy
    @DevJagat-sw5oy 6 หลายเดือนก่อน +1

    Waheguru ji

  • @akaalmurat13
    @akaalmurat13 6 หลายเดือนก่อน +2

    Waheguru ji

  • @Kiranpal-Singh
    @Kiranpal-Singh 4 หลายเดือนก่อน

    *ਇਨਸਾਨੀਅਤ ਦੀ ਕਦਰ ਕਰੀਏ, ਸਭ ਵਿੱਚ ਵਾਹਿਗੁਰੂ ਦੀ ਜੋਤ ਹੈ, ਅਨੰਦ ਪ੍ਰਾਪਤ ਕਿਵੇਂ ਹੋਵੇ* …….
    ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* !
    *ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
    ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ਵਿਹਾਰ ਵਿੱਚ ਤਬਦੀਲੀ ਆਵੇਗੀ, ਮਨਮਤਿ ਘਟੇਗੀ, ਗੁਰਮੁਖਾਂ ਵਾਲਾ (ਸ਼ੁਭ ਗੁਣਾਂ ਵਾਲਾ) ਜੀਵਨ ਬਣਦਾ ਜਾਏਗਾ, ਸਾਡਾ ਫਰਜ ਹੈ ਯਤਨ ਕਰਨਾ, ਫਲ ਦਾਤਾਰ ਦੇ ਹੱਥ ਹੈ !

  • @jagsirsingh4420
    @jagsirsingh4420 4 หลายเดือนก่อน +1

    ਵਾਹਿਗੁਰੂ ਤੇਰਾ ਸ਼ੁਕਰ ਹੈ 🙏🏼

  • @nitarani6
    @nitarani6 3 หลายเดือนก่อน

    Speechless explanation ❤

  • @kakababa47
    @kakababa47 3 หลายเดือนก่อน

    ਚਾਹੇ ਕੇਸ ਰੱਖ ਚਾਹੇ ਘੁਰੜ ਮਨਾਏ ,,,ਪਰਤੂ ਅਸਲ ਗੱਲ ਕੋਈ ਨਹੀ ਦੱਸ ਸਕਦਾ ,,,ਆਨੰਦ ਤਾ ਇਹ ਹੈ ਵੀ ਕਿਸੇ ਕੰਜਰ ਨੂੰ ਆਪਦਾ ਨਾ ਬਣਾ ਤੇ ਕਿਸੇ ਨੂੰ ਪਰਾਇਆ ਨਾ ਸਮਝੋ ,, ਆਪਣੀ ਮਸਤੀ ਤੇ ਦੁਖ ਸੁਖ ਨੂੰ ਕਬੂਲ ਕਰ ਲੈ ਬਸ ਫੇਰ ਠੀਕ ਹੈ ,,,,

  • @akalmm3317
    @akalmm3317 6 หลายเดือนก่อน

    Very nice video bhai sab ji 🙏🙏👌

  • @parmmeetbhullar
    @parmmeetbhullar 6 หลายเดือนก่อน +6

    ਗੁਰਬਾਣੀ ਵਚਾਰ ਲਾਈ ਬਹੁਤ ਬਹੁਤ ਧਨਬਾਦ ਵਹਿਗੁਰੂ ਜੀ

  • @hellopunjabi6540
    @hellopunjabi6540 6 หลายเดือนก่อน +2

    ਚੈਨਲ ਵਾਲੇ ਵੀਰ ਜੀ ਆਪਣਾ ਸੰਪਰਕ ਨੰਬਰ ਜਰੂਰ ਦੱਸੋ

    • @KartaPurakh1313
      @KartaPurakh1313  6 หลายเดือนก่อน

      Davinder Singh - akaalmurat13@gmail.com

  • @sukhbeerbrar5423
    @sukhbeerbrar5423 6 หลายเดือนก่อน

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @ranikaur7173
    @ranikaur7173 6 หลายเดือนก่อน +1

    Waheguru ji 🙏