Naam Japan wali Kundalini Shakti - Giani Bhai Sant Singh Ji Maskeen, Pakistani reaction Pak react

แชร์
ฝัง
  • เผยแพร่เมื่อ 26 ก.ย. 2024
  • Naam Japan wali Kundalini Shakti - Giani Bhai Sant Singh Ji Maskeen, Pakistani reaction Pak react
    Credit
    • Naam Japan wali Kundal...
    Dear owner this reaction video is made by the demand of people please don't any copyright it's humble request
    #ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    gurbani katha, power of naam simran, power of gurbani, gyani sant singh ji maskeen, kundlini shakti ki hai, maskeen ji katha, naam japan nal avastha

ความคิดเห็น • 397

  • @BaltejSidhugurunanakdasi-if7wz
    @BaltejSidhugurunanakdasi-if7wz 5 หลายเดือนก่อน +34

    ਭਾਈ ਸਾਹਿਬ ਜੀ ਤੁਹਾਡੇ ਪਿੱਛਲੇ ਸੰਸਕਾਰ ਚੰਗੇ ਹੋਣਗੇ,ਜੋ ਅੱਲਾ ਦੀ, ਵਾਹਿਗੁਰੂ,ਮਾਲਕ ਦੀ ਗੱਲ ਚੰਗੀ ਲੱਗਦੀ ਹੈ,
    ਸਾਰੇ ਭਾਈ ਸਾਹਿਬ ਮੂਲਾਧਾਰ ਚੱਕਰ ਤੋਂ ਵੀ ਥੱਲੇ ਜੀਅ ਰਹੇ ਹਨ,ਨਾਭੀ, ਧੁੰਨੀ ਤੋਂ ਥੱਲੇ, ਸੰਸਾਰੀ ਪਦਾਰਥਾਂ ਵਾਸ਼ਨਾਵਾਂ ਵਿੱਚ ਹੀ ਘੁੰਮਦੇ ਪਏ ਹਾਂ,ਸੱਤ ਚੱਕਰ ਹੁੰਦੇ,ਨੇ, ਛੇਵਾਂ ਆਗਿਆ ਚੱਕਰ ਮੱਥੇ ਵਿੱਚ ਦੋਵਾਂ ਭਰਵੱਟਿਆਂ ਦੇ ਵਿੱਚਕਾਰ ਹੈ,ਇਸ ਤੱਕ ਜਪੁ ਤਪ ਨਾਲ ਪਹੁੰਚਣਗੇ ਸਾਰੇ, ਵਾਹਿਗੁਰੂ ਅੱਗੇ ਖੁਦ ਲੈਜੇਗਾ,ਕੁੰਡਲਨੀ ਸ਼ਕਤੀ,
    ਚੱਲਦੇ ਸਾਰੇ ਨੇ,ਅੱਡੋ ਅੱਡ ਤਰੀਕੇ,ਪਰ ਪਹੁੰਚ ਨਹੀਂ ਹੁੰਦੀ,ਕਈ ਕਾਰਨ, ਵੀ ਵੱਖੋ ਵੱਖਰੇ ਨੇ,
    ਵੱਡੇ ਵੱਡੇ ਯੋਗੀ ਸਨਿਆਸੀ ਰਹਿ ਜਾਂਦੇ ਨੇ, ਆਪਾਂ ਤੁੱਛ ਬੰਦੇ ਕੀ ਚੀਜ਼ ਹਾਂ,
    ਜੇ ਕੋਈ ਜਪੁ ਕਰ ਰਿਹਾ ਡੇਲੀ, ਇੱਕੋ ਗੁਰ ਮੰਤਰ ਦਾ, ਤਾਂ ਨਾਲ ਗੁਰਬਾਣੀ ਦਾ ਆਸਰਾ ਲੈਣਾ ਪਊਗਾ, ਰਸਤੇ ਦੀ ਥਕਾਨ ਮਹਿਸੂਸ ਨਹੀਂ ਹੁੰਦੀ ਫੇਰ,ਆਸ ਬੱਝੀ ਰਹੇਗੀ,।
    ਵੱਡਾ ਸਹਾਰਾ ਮਿਲਜੇਗਾ, ਗੁਰੂ ਨਾਨਕ ਦੇ ਘਰ ਦਾ, ਨਾਂ ਕਿਤੇ ਪੁੱਛਣ ਜਾਣ ਦੀ ਲੋੜ ਪੈਂਦੀ ਇਸ ਕਰਕੇ ਭਟਕਣ ਤੋਂ ਗੁੰਮਰਾਹ ਹੋਣੋ ਬਚ ਸਕਦੇ ਨੇ,,

  • @neverforget5657
    @neverforget5657 4 หลายเดือนก่อน +10

    ਸੰਤ ਜਰਨੈਲ ਸਿੰਘ ਅਤੇ ਉਹਨਾ ਦੇ ਸਾਥੀ ਮੌਤ ਤੋ ਨਹੀ ਡਰਦੇ ਸਨ ਬਰੰਹਮਗਿਆਨੀ ਸਨ ਸਾਰੇ

  • @ਵਾਰਿਸਨਲੂਏਦਾ
    @ਵਾਰਿਸਨਲੂਏਦਾ หลายเดือนก่อน +3

    ਕੋਈ ਵੀਰ ਜਾਪ ਕਰਦੇ ਹੋਏ ਧਰਤੀ ਤੋਂ ਉੱਪਰ ਉੱਠ ਦਾ ਹੋਵੇ ਉਹ ਸਮਝ ਲਵੇ ਅੱਗਿਆਚਕਰ ਦੇ ਕੋਲ❤❤❤❤

  • @palasingh8980
    @palasingh8980 5 หลายเดือนก่อน +7

    ਭਾਈ ਸਹਿਬ ਜੀ ਵਾਹਿਗੁਰੂ ਦੀ ਕਿਰਪਾ ਨਾਲ ਨਾਮ ਸਿਮਰਨ ਦੀ ਬਰਕਤ ਨਾਲ ਨਾਮ ਸਿਮਰਨ ਹਾਰਦਾ ਵਿੱਚ ਰੱਖੇ ਆਪ ਜੀ ਅੱਲ੍ਹਾ ਜੀ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @jasvirsinghsaini9527
    @jasvirsinghsaini9527 หลายเดือนก่อน +2

    ਵਾਹਿਗੁਰੂ ਜੀ 🙏 alla hu 🙏🙌

  • @SatishMudagil-sd1sk
    @SatishMudagil-sd1sk 6 หลายเดือนก่อน +20

    Zikria.ji.tusi.shri.wahe.guru.ji.te. Allah.ji.di.katha.sunake.bhut.sohana.kam.kar.rahe.ho.bhut.mehar.bani.ji

  • @j.skundi7791
    @j.skundi7791 6 หลายเดือนก่อน +10

    waheguru ji,allah hu akbar,bahut hi vadhiya video 👌👍👌👍👌👍👍👍👌👍🙏🙏🙏🙏

  • @GurmailSingh-k2m
    @GurmailSingh-k2m 6 หลายเดือนก่อน +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਅੱਲਾ ਅੱਲਾ ਹੀ

  • @balbirkaurjakhar5500
    @balbirkaurjakhar5500 5 หลายเดือนก่อน +28

    1) ਮੂਲਾਧਾਰ ਚੱਕਰ
    2) ਸਵਾਧਿਸ਼ਟਾਨ ਚੱਕਰ
    3)ਮਣੀਪੁਰ ਚੱਕਰ
    4) ਅਨਾਹਦ ਚੱਕਰ
    5)ਵਿਸ਼ੁਧ ਚੱਕਰ
    6) ਆਗਿਆ ਚੱਕਰ
    ਅਖੀਰ ਵਿੱਚ ਪ੍ਰਭੂ ਮਿਲਾਪ 🙏
    ਪਰ ਉਸ ਇਨਸਾਨ ਦਾ ਮਿਲਾਪ ਹੁੰਦਾ ਏ, ਜਿਸ ਉੱਪਰ ਪਰਵਦਗਾਰੁ ਦੀ ਮਿਹਰ ਦੀ ਨਜ਼ਰ ਹੋ ਜਾਵੇ ਜੀ, ਫਿਰ ਉਹ ਇਨਸਾਨ ਚਾਹੇ ਅਨਪੜ੍ਹ ਹੀ ਕਿਉਂ ਨਾਂ ਹੋਵੇ।
    ਵਾਹਿਗੁਰੂ ਜੀ ਕ਼ਿਪਾ ਕਰਕੇ ਸਾਨੂੰ ਆਪਣੀ ਦਇਆ ਦ੍ਰਿਸ਼ਟੀ ਵਿੱਚ ਲੈ ਲੈਣ 🙏
    5)

    • @naviii949
      @naviii949 5 หลายเดือนก่อน +1

      ✅🙏

    • @chanderkambojchander8350
      @chanderkambojchander8350 4 หลายเดือนก่อน +1

    • @jasbirkaur7567
      @jasbirkaur7567 4 หลายเดือนก่อน +2

      Piaro.Chukar. Hunde. Jarur. Ne. Per. Asi. Chakra. Wich. Nhi. Peña. Only. Nam. Jupo.

    • @naviii949
      @naviii949 4 หลายเดือนก่อน +2

      Guru Nanak Dev Ji:
      Khatt mutt dehi man bairagi l l
      Surat shabd dhun antar jagi l l
      Vajai anhad Mera man Leena l l
      Gur bachni sach naam pateena l l
      Khatt means 6, matt means chkra, dehi means body, guru ji das rhe han ki jdo 6 chakra vich uljea hoea man guru shabd di kamayi krda hai ta anhad naad chal painde han, pher eh ਮਨ anhad naad nu sunda sunda ik time te aake poora shudh ho janda hai, kdo shudh hunda jdo anhad naad sunda sunda ਤ੍ਰਿਕੁਟੀ, ਆਗਿਆ ਚਕਰਾ ਤੋ ਉੱਪਰ surat dasve dwar vich pahunch jandi hai, OHTHE eh man aadh ਨਾਦ ਓਂਕਾਰ ਵਿਚ ਲੀਨ ਹੋ ਕੇ ਮੁਕਤ ਹੋ ਜਾਂਦਾ ਹੈ। ਸੱਚੇ ਨਾਮ, ਨਾਦ ਵਿਚ ਜੋਤ ਲੀਨ ਕੋ ਕੇ ,, ਸੁਰਤ ਲੀਨ ਹੋ ਕੇ ਜਨਮ ਮਰਨ ਤੋ ਮੁਕਤ ਹੋ ਜਾਂਦਾ ਜੀਵ l

    • @naviii949
      @naviii949 4 หลายเดือนก่อน +4

      @@jasbirkaur7567 ਤੁਹਾਡੀ ਗੱਲ ਠੀਕ ਹੈ ਜੀ, ਸਿੱਖ ਨੂੰ ਇਹਨਾ 6 or 7 chakra vall dhyan na de ke sirf naam vich ਮਨ ਲਾਉਣਾ ਚਾਹੀਦਾ,, ਪਰ ਰਸਤਾ ਇਹ ਹੀ ਹੈ, ਸੁਰਤ ਨੇ ਨਿਕਲਣਾ ਇਹਨਾ 6-7 ਚਕਰਾ ਵਿੱਚੋ ਹੀ ਹੈ। ਨਾਮ ਜਪਣ ਨਾਲ ਇਹ process aape hunda REHNDA ਹੈ l

  • @BalbirKaur-re2qz
    @BalbirKaur-re2qz 5 หลายเดือนก่อน +3

    Bless sant maskeen he's very knowledgeable

  • @karmjitsinghgill3323
    @karmjitsinghgill3323 หลายเดือนก่อน +1

    ਵਾਹਿਗੁਰੂ ਜੀ 🙏

  • @gunrajsingh3553
    @gunrajsingh3553 6 หลายเดือนก่อน +9

    Dhan maskeen ji🙏❤

  • @onkarfreshie3127
    @onkarfreshie3127 6 หลายเดือนก่อน +11

    44:20
    ❤ Muskeen ji is such person to be blessed with the Spiritual Wisdom & understanding him even today is Rich in knowing & understanding the true teachings of Sikhi,
    NOT what our Gurdwaras want to preach today😢😢
    I have to listen a few times to understand the deepness of his knowledge of the message.🎉❤🎉
    Wahoo Wahoo
    Waheguru ji blessing always.🎉❤❤🎉

  • @pammykaursuri9295
    @pammykaursuri9295 4 หลายเดือนก่อน +1

    Waheguruji 🙏🙏🌺

  • @RajwantkaurCheema-df9yk
    @RajwantkaurCheema-df9yk 6 หลายเดือนก่อน +7

    Super katha vichar

  • @raovarindersingh7038
    @raovarindersingh7038 5 หลายเดือนก่อน +3

    ਵਾਹਿਗੁਰੂ ਜੀ 🙏🙏❤️❤️

  • @BeantSing-yq5hy
    @BeantSing-yq5hy 6 หลายเดือนก่อน +5

    Veer ji wah wah wah hi waheguru maskeen ji te rab di mehar h tahi ta sunke. Ras aaunda h

  • @gurjitjaidka6664
    @gurjitjaidka6664 4 หลายเดือนก่อน +1

    Great spiritual lesson for all of humanity..Thanks for the video .

  • @ਬਾਣੀਸਤਿਗੁਰਾਂਦੀ
    @ਬਾਣੀਸਤਿਗੁਰਾਂਦੀ 5 หลายเดือนก่อน +2

    Sant maskin ji grate thanks

  • @ManjeetKaur-tl6bo
    @ManjeetKaur-tl6bo 5 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @parmindersingh2081
    @parmindersingh2081 4 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @punjabson5991
    @punjabson5991 6 หลายเดือนก่อน +96

    ਸਾਰੀ ਗੱਲ ਗੁਰੂ ਦੀ ਹੈ ਗੁਰੂ ਹੀ ਪਾਰ ਲੰਘਾ ਸਕਦਾ ਹੈ। ਪਰਮੇਸ਼ਰ ਸੌਖੇ ਆਪਣੇ ਤੱਕ ਪਹੁੰਚਣ ਨਹੀਂ ਦਿੰਦਾ ,ਉਹ ਆਪਣੀਆਂ ਕਈ ਦੁਨਿਆਵੀ ਨਿਆਮਤਾਂ ਬੰਦੇ ਦੇ ਅੱਗੇ ਕਰ ਦਿੰਦਾ ਹੈ ਤੇ ਬੰਦਾ ਉਥੇ ਹੀ ਰੁਕ ਜਾਂਦਾ ਹੈ

    • @harcharansingh4979
      @harcharansingh4979 6 หลายเดือนก่อน

      .🎉0zz😊z88z9z,9 ñ

    • @gurpreetsaini31
      @gurpreetsaini31 6 หลายเดือนก่อน +7

      Hor kujh

    • @JoginderSingh-xr3qg
      @JoginderSingh-xr3qg 5 หลายเดือนก่อน

      L❤0p the 0 loo❤❤❤❤❤❤❤❤​@@gurpreetsaini31

    • @gurjotgill3679
      @gurjotgill3679 5 หลายเดือนก่อน +3

      Sachi gl aa ,but parmatma bnde nu ਅਜਮਾਉਂਦੇ ਆ

    • @HariSingh-qr8kk
      @HariSingh-qr8kk 4 หลายเดือนก่อน +1

      😊😊😊

  • @RajvirNahal007
    @RajvirNahal007 6 หลายเดือนก่อน +6

    Waheguru ji

  • @SukhwinderSingh-w2k
    @SukhwinderSingh-w2k 6 หลายเดือนก่อน +6

    Satnam wahagur ji Satnam wahagur ji 🎉🎉❤❤

  • @LAKHWINDERSINGH-ih4bk
    @LAKHWINDERSINGH-ih4bk 6 หลายเดือนก่อน +8

    Dhan dhan Ramdas gur g

  • @SatishMudagil-sd1sk
    @SatishMudagil-sd1sk 6 หลายเดือนก่อน +6

    Dhan.shri.wahe.guru.ji.dhan.maskin.ji.

  • @AmritpalSingh-ud8ih
    @AmritpalSingh-ud8ih 6 หลายเดือนก่อน +6

    Kamal hai video Kamal hai video maja a Gaya maja a Gaya kitni dangai ki video bahut badhiya video lekar aate Ho

  • @SatishMudagil-sd1sk
    @SatishMudagil-sd1sk 6 หลายเดือนก่อน +7

    Tusi.mahan.so.shri.maskin.sahib.ji.tusi.dubara.jaldi.avo.ji

  • @HarbansSingh-dz6bc
    @HarbansSingh-dz6bc 6 หลายเดือนก่อน +19

    🙏🙏ਵਾिਹਗੁਰੂ ਜੀ🙏🙏

  • @NiranjanDhillon-w8x
    @NiranjanDhillon-w8x 5 หลายเดือนก่อน +1

    ਵਾਹਿਗੁਰੂ ਜੀ ਵਾਮਸਕੀਨਜੀ

  • @AshaRani-ys8oh
    @AshaRani-ys8oh 4 หลายเดือนก่อน +2

    Salute , Salam to this guy representing this video as he look like Muslim , he still believes all this truth. Most of the time Muslim religion even don’t want to hear this truth. I like this kind of people who believe in all the religions. I am trying to do same. Reading Quran these days to know more to God. I use to do Shiv pooja in past, still believe because my chakra start moving very fast with shiv pooja. Naad sounds are very high pitched.

  • @nirmalsingh1706
    @nirmalsingh1706 หลายเดือนก่อน

    Dhan maskeen ji dhan aap hai

  • @TejKapil
    @TejKapil 6 หลายเดือนก่อน +10

    Very good i salute you maskeen ji you teach the way of life 🙏

  • @tirathsingh5375
    @tirathsingh5375 5 หลายเดือนก่อน +2

    ,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nirmalsingh1706
    @nirmalsingh1706 หลายเดือนก่อน

    Dhan hzur ji sahib

  • @RajKaur-dw7mx
    @RajKaur-dw7mx 5 หลายเดือนก่อน +1

    Waheguru ji bless you veer ji

  • @nirmalsingh1706
    @nirmalsingh1706 หลายเดือนก่อน +1

    Kaash k insan aps ch insaniyat Prem rakhna sikh lal dhanbaad

  • @veerpalkaur4258
    @veerpalkaur4258 6 หลายเดือนก่อน +5

    Very good ji

  • @MohanSinghVirk-g6g
    @MohanSinghVirk-g6g 5 หลายเดือนก่อน +1

    ❤❤❤❤❤thank you so much bhai sahib ji 🙏 God bless you ji.

  • @LAKHWINDERSINGH-ih4bk
    @LAKHWINDERSINGH-ih4bk 6 หลายเดือนก่อน +4

    Waheguru waheguru g

  • @mehtabdhillon9384
    @mehtabdhillon9384 5 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏❤❤❤❤❤❤❤❤

  • @JaswinderSingh-qb3ld
    @JaswinderSingh-qb3ld 5 หลายเดือนก่อน +1

    Waheguru ji. Dhanvad ji.

  • @RajwantkaurCheema-df9yk
    @RajwantkaurCheema-df9yk 6 หลายเดือนก่อน +3

    Bahut khoob katha vichar

  • @RamanBaddon
    @RamanBaddon 5 หลายเดือนก่อน +4

    Satnam waheguru ❤

  • @palvindersingh3955
    @palvindersingh3955 6 หลายเดือนก่อน +4

    Waheguru ji ❤❤

  • @RajKaur-dw7mx
    @RajKaur-dw7mx 5 หลายเดือนก่อน +1

    Very nice msg waheguru ji 🙏🏻🙏🏻❤️

  • @prabhjotsinghpatiala
    @prabhjotsinghpatiala 6 หลายเดือนก่อน +4

    Both vadia sawa Veer Je

  • @ffgccffgg
    @ffgccffgg 5 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @tehalsingh4595
    @tehalsingh4595 6 หลายเดือนก่อน +4

    Waheguru 🙏

  • @tarsemgrewal9634
    @tarsemgrewal9634 5 หลายเดือนก่อน +1

    Salute to muskeen ji ji
    Vahaguru ji Vahaguru ji
    Give us the strength to understand this
    He is such a spiritual wisdom and thanks to bhaji who made us to understand the whole chakra thanks bhisahib sukria❤

  • @seeratdhillon8986
    @seeratdhillon8986 5 หลายเดือนก่อน +1

    ਸਤਿਨਾਮ ਵਾਹਿਗੁਰੂ

  • @dhillonpawandeep3759
    @dhillonpawandeep3759 5 หลายเดือนก่อน +1

    Waheguruji Waheguruji Waheguruji Waheguruji

  • @GurmeetKaur-li9ui
    @GurmeetKaur-li9ui 5 หลายเดือนก่อน +1

    Waheguru 🎉

  • @MalkeetKaur-b7q
    @MalkeetKaur-b7q 4 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jagdishkaur6183
    @jagdishkaur6183 6 หลายเดือนก่อน +3

    Vaheguru alhaa naal jorde ho thanks

  • @harwinderkuar-gu6ox
    @harwinderkuar-gu6ox 5 หลายเดือนก่อน +1

    Very nice msg🙏

  • @RajKumar-nd5im
    @RajKumar-nd5im 5 หลายเดือนก่อน +1

    Waheguru.jibohat..badia.masgass

  • @HarjinderSingh-jx2wd
    @HarjinderSingh-jx2wd 5 หลายเดือนก่อน +1

    WAHEGURU waheguru WAHEGURU waheguru waheguru waheguru

  • @angrejaulakhhr.5769
    @angrejaulakhhr.5769 6 หลายเดือนก่อน +6

    Dhan Dhan Snt Maskin hi🌹👏🙏👏🙏🌹

  • @avtarsingh-it4tg
    @avtarsingh-it4tg 5 หลายเดือนก่อน +1

    Thanks veera,Maskeen ji di ehne vadia video presentation lye. I admire ur keenness in learning True Spirituality

    • @zikriasaeedvlogs
      @zikriasaeedvlogs  5 หลายเดือนก่อน +1

      Thanks you..I need your support

  • @amritpalsingh2581
    @amritpalsingh2581 5 หลายเดือนก่อน +1

    Sat Sri Akal Sir very nice very good excellent thaught excellent work excellent very interesting subject God bless you with your family and friends

  • @jaswinderkaur8906
    @jaswinderkaur8906 5 หลายเดือนก่อน +1

    Thank you veer ji

  • @Roopsingh-cq1rg
    @Roopsingh-cq1rg 5 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajwindersinghgurdaspur
    @rajwindersinghgurdaspur 5 หลายเดือนก่อน +3

    100 vaar salute hai

  • @ranjitsingh-ne6fh
    @ranjitsingh-ne6fh 6 หลายเดือนก่อน +1

    Waheguru. Waheguru. Ji. 🙏🏿🙏🏿

  • @SUMOGAMERZ-m4v
    @SUMOGAMERZ-m4v 6 หลายเดือนก่อน +4

    WA HEGURU JI Y N. R HR🎉❤❤❤❤❤

  • @khemchand4698
    @khemchand4698 5 หลายเดือนก่อน +1

    Thanks,u.tube..
    Extraordinary..vedio...
    Great..reaction..of.pakistani..bhaijaan....

  • @harparkashsingh7660
    @harparkashsingh7660 6 หลายเดือนก่อน +2

    Waheguru Sahib Jio.

  • @GurdayalSinghchohla
    @GurdayalSinghchohla 6 หลายเดือนก่อน +6

    🙏🙏nirali Katha ae sant Singh maskeen ji di🙏🙏✅🌹🌹🌹🌺🌺

  • @nirmalasingh9741
    @nirmalasingh9741 6 หลายเดือนก่อน +2

    Bhot hi badia ❤🙏👍

  • @BhimSingh-zv1gu
    @BhimSingh-zv1gu 5 หลายเดือนก่อน +2

    ਜਦੋਂ ਅੱਲਾ ਵਾਹਿਗੁਰੂ ਪ੍ਰਮਾਤਮਾ ਪਰਮੇਸ਼ੁਰ ਗੋੜ ਵਿਚ ਫ਼ਰਕ ਨਹੀਂ ਰਹਿੰਦਾ

  • @PritamSingh25800
    @PritamSingh25800 5 หลายเดือนก่อน +1

    😊 satguru Sachhe Patshah Sab da Bhala karna Baba pps Alwar Rajasthan

  • @santoshrai8437
    @santoshrai8437 หลายเดือนก่อน

    VEER JI TUSSI BAHUT BADHIYA KAM KARDE HO , GOD BLESS YOU ❤❤❤❤❤🎉🎉🎉🎉🎉🎉AH BHI SEWA HAI JANTA GUM RAH HAI ,RASTE PAUNA HAR AK DA KAM NAHI ❤

  • @jaswinderpannu1093
    @jaswinderpannu1093 หลายเดือนก่อน

    Thank you very much you are doing good job

  • @sukhninderjitsinghrai
    @sukhninderjitsinghrai 5 หลายเดือนก่อน +1

    Ap ko dekh kar bahoot khushi hoti ha ki app bhe maskeen ko sunta ho.

  • @RajKaur-dw7mx
    @RajKaur-dw7mx 5 หลายเดือนก่อน +2

    Tusi kine laky ho jo ene piyar nal sun rai o veer ji 🙏🏻👍🏻🙏🏻👍🏻

  • @nirmalchandi2408
    @nirmalchandi2408 5 หลายเดือนก่อน +1

    waheguruji 🙏🏻🙏🏻

  • @KuldeepSahsi
    @KuldeepSahsi 5 หลายเดือนก่อน +3

    🙏🙏Whaeguru Jee 🙏🙏

  • @vakilsingh4280
    @vakilsingh4280 3 หลายเดือนก่อน +1

    Wahaguru Wahaguru Wahaguru Wahaguru Wahaguru ji

  • @Legend-r8l
    @Legend-r8l 5 หลายเดือนก่อน +2

    Eh gall bilkul sach hai es lyi apna janam hoya hai

    • @naviii949
      @naviii949 5 หลายเดือนก่อน

  • @BaljindersinghS
    @BaljindersinghS 10 วันที่ผ่านมา

    ❤❤ waheguru ji ❤❤

  • @manmohansinghsidhu6910
    @manmohansinghsidhu6910 5 หลายเดือนก่อน +1

    Waheguru waheguru
    Allahu allahu 🙏🙏

  • @jagatkamboj9975
    @jagatkamboj9975 5 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏

  • @paramjitkaur6568
    @paramjitkaur6568 5 หลายเดือนก่อน

    Satnam sri waheguru ji

  • @natureandhuman2
    @natureandhuman2 6 หลายเดือนก่อน +2

    Wehaguru ji wehaguru ji ❤❤❤❤❤❤❤❤❤❤❤❤❤❤❤❤

  • @jagjitkaur7203
    @jagjitkaur7203 5 หลายเดือนก่อน +1

    Very very very nice video

  • @Gurjeet988
    @Gurjeet988 5 หลายเดือนก่อน +1

    ❤waharguru ji ka wahararu ji ki wahaururu ji fatai

  • @PritpalSingh-k7n
    @PritpalSingh-k7n 6 หลายเดือนก่อน +2

    V.nice

  • @darshankaur4938
    @darshankaur4938 5 หลายเดือนก่อน +1

    Very good

  • @DavinderSingh-hq9fb
    @DavinderSingh-hq9fb 6 หลายเดือนก่อน +1

    Very informative and very deep katha ❤

  • @balramrathore2554
    @balramrathore2554 2 หลายเดือนก่อน

    Weldon brother, so nice to

  • @satwinderright22gchamkila9
    @satwinderright22gchamkila9 5 หลายเดือนก่อน +1

    Waheguru ji kirpa karo ji

  • @sidhusbrowhouse
    @sidhusbrowhouse 5 หลายเดือนก่อน +1

    Thand thand waheguru ji

  • @GurjeetSingh-yt4kj
    @GurjeetSingh-yt4kj หลายเดือนก่อน

    Very Good VEER Ji Bhaut Wadiya Vachar Rakhaya Khalsa Ji Na.

  • @AshaRani-ys8oh
    @AshaRani-ys8oh 4 หลายเดือนก่อน +1

    Total chakras are 114 but we just need work on 6 chakras , Giani jee explained 6 , seventh is hard to explain but he mentioned about seventh unlimited power is seventh chakra above to Agya chakra. Space is seventh chakra. GOD, UNIVERSE , UNSEEN ENERGY. Nirvana.

  • @mejarsingh6959
    @mejarsingh6959 5 หลายเดือนก่อน +1

    You are true Muslim ❤❤❤ because you respect every religion 😊❤❤. I salute you

    • @zikriasaeedvlogs
      @zikriasaeedvlogs  5 หลายเดือนก่อน

      Thanks for your kind comment

  • @harjindrasingh2966
    @harjindrasingh2966 6 หลายเดือนก่อน +1

    Wahiguru G

  • @JasPinder-gx3xs
    @JasPinder-gx3xs 5 หลายเดือนก่อน +4

    MUSKEEN,JI,VURGE,GIAANI,GUNWAN,RIJ,ROJ,PAIDA,NHI,HUNDE,RS,Dhaliwall,❤🎉

  • @nirmalsingh1706
    @nirmalsingh1706 หลายเดือนก่อน +1

    Aap k jareay asanu kujh soaji hoaye hai

  • @gurdishchatta6766
    @gurdishchatta6766 5 หลายเดือนก่อน +1

    Very nice video 🙏🙏