Gidderbaha ਨੂੰ ਮਿਲ ਸਕਦਾ ਨਵਾਂ ਰਾਜਾ Dimpy Dhillon | ਅੱਖਰ-ਪੰਜਾਬ ਥਿੰਕਸ ਦਾ ਗਿੱਦੜਬਾਹਾ ਬਾਰੇ ਸਰਵੇ | Akhar

แชร์
ฝัง
  • เผยแพร่เมื่อ 31 ธ.ค. 2024

ความคิดเห็น • 215

  • @JagjitSingh_
    @JagjitSingh_ หลายเดือนก่อน +40

    ਡਿੰਪੀ ਢਿੱਲੋਂ ਨਾਲ ਲੋਕਾਂ ਦੀ ਹਮਦਰਦੀ ਹੈ ਜਿੱਤੇਗਾ ਤੁਹਾਡਾ ਸਰਵੇਖਣ ਸਹੀ ਹੈ

  • @jattdhaliwal9379
    @jattdhaliwal9379 หลายเดือนก่อน +52

    ਡਿੰਪੀ ਨੂੰ ਹਮਦਰਦੀ ਜੁੜ ਗਈ

    • @abhijitsinghsandhu7405
      @abhijitsinghsandhu7405 หลายเดือนก่อน +2

      Ohdi gharwali ne ohnu vote nahi payi
      Supne jitan de

  • @GurpreetSingh-k2u2n
    @GurpreetSingh-k2u2n หลายเดือนก่อน +47

    ਵੜਿੰਗ ਦਾ ਹੰਕਾਰ ਟੁੱਟਣਾ ਜਰੂਰੀ ਏ

    • @jagjeet021
      @jagjeet021 หลายเดือนก่อน

      @@GurpreetSingh-k2u2n ahoo saria partia kathia krk nal sarkar 😂

  • @SewakSidhu-z2r
    @SewakSidhu-z2r หลายเดือนก่อน +31

    ਡਿਪੀ ਦਿੱਲੋ ਆ ਰਹੇ ਹਨ

  • @amrindergill4230
    @amrindergill4230 หลายเดือนก่อน +13

    ਡਿੰਪੀ ਢਿੱਲੋਂ ਵੱਡੀ ਜਿੱਤ ਦਰਜ਼ ਕਰਨਗੇ

  • @AS-pu7gj
    @AS-pu7gj หลายเดือนก่อน +36

    ਰਾਜਾ ਵੜਿੰਗ ਹੰਕਾਰਿਆ ਬੁਹਤ ਸੀ

    • @chanangill9173
      @chanangill9173 หลายเดือนก่อน +1

      ਰਾਜੇ ਦਾ ਟੱਟਾ

    • @AS-pu7gj
      @AS-pu7gj หลายเดือนก่อน

      ਲਗ ਗਿਆ ਪਤਾ ਕੇ ਨਹੀਂ ? ​@@jagjeet021

  • @SantoshSingh-xp8cl
    @SantoshSingh-xp8cl หลายเดือนก่อน +1

    ਨਵਰੀਤ ਬਾਈ ਬਹੁਤ ਵਧੀਆ ਪੱਤਰਕਾਰ good ਬਾਈ

  • @angrezsingh3223
    @angrezsingh3223 หลายเดือนก่อน

    Bahut hi vadya. Dimpy dhillon jet de rah pe gye jindabad

  • @goramadhir4495
    @goramadhir4495 หลายเดือนก่อน +34

    Dimpy bai leed nal jittu bai ghatt to ghatt +20000 done

  • @jassigill8803
    @jassigill8803 หลายเดือนก่อน +5

    17700 ਵੋਟ ਤੇ ਡਿੰਪੀ ਢਿੱਲੋਂ ਜਿੱਤੂਗਾ

  • @SidhuMoosewala-q9o
    @SidhuMoosewala-q9o หลายเดือนก่อน +21

    ਰੱਬ ਮਿਹਰ ਕਰੇ ਵਿਚਾਰੇ ਡਿੰਪੀ ਡਿਲੋ ਤੇ ਵਿਚਾਰਾ ਐਤਕੀ ਤਾ ਜਿੱਤ ਹੀ ਜਾਵੇ

    • @sasadasdas89
      @sasadasdas89 หลายเดือนก่อน +7

      ਵਿਚਾਰੇ ਨੇ ਪੈਸੇ ਵੀ ਬਹੁਤ ਵੰਡੇ😂😂

    • @chanangill9173
      @chanangill9173 หลายเดือนก่อน

      ਪੈਸੇ ਵੰਡੇ ਵੀ ਤੁਹਾਨੂੰ ਲੋਕਾ ਨੂੰ ਹੀ ਨੇ

    • @sasadasdas89
      @sasadasdas89 หลายเดือนก่อน

      @@chanangill9173 ਸਾਨੂੰ ਕਿਉਂ ਦੇਣੇ ਆ ਸਾਡਾ ਤਾਂ ਵਧੀਆ ਸਰਦਾ

  • @khushsidhu4249
    @khushsidhu4249 หลายเดือนก่อน +21

    ਰਾਜੇ ਵੜਿੰਗ ਲਈ ਇਹ seat CM da decision a ਜੇ ਰਾਜਾ ਜਿੱਤਦਾ ਤਾਂ CM ਦਾ face ਆ ਜੇ ਹਾਰਦਾ ਤਾਂ ਚਰਨਜੀਤ ਚੰਨੀ ਆਉਣ ਵਾਲਾ CM face ਆ ਜੀ ।

  • @AS-pu7gj
    @AS-pu7gj หลายเดือนก่อน +57

    ਰਾਜੇ ਵੜਿੰਗ ਦਾ ਤਾਂ ਬੋਰੀ ਬਸਤਰ ਗੋਲ ਕਰਤਾ ਲੋਕਾਂ ਨੇ

    • @karanbeersingh5308
      @karanbeersingh5308 หลายเดือนก่อน +5

      💯 raja win brother clear win

    • @jagjeet021
      @jagjeet021 หลายเดือนก่อน +4

      o sharm kro ooe bhedo sari partia kathia nal sarkar nal manpreet vota todan nu nal akali dal jhadu sahmne ik bnda hje v badka
      mari jane ehji jitt swa jitt a

    • @Mayank_7766
      @Mayank_7766 หลายเดือนก่อน

      @@jagjeet021

    • @jaswindernumberdar7374
      @jaswindernumberdar7374 หลายเดือนก่อน

      ਕੱਲ ਨੂੰ ਲੱਗ ਜੂ ਪਤਾ

    • @karanbeersingh5308
      @karanbeersingh5308 หลายเดือนก่อน

      @@jaswindernumberdar7374 Sanu ta votan ale din hi lgg gya pta brother clear victory 101%

  • @sukhdeepsidhu529
    @sukhdeepsidhu529 หลายเดือนก่อน +14

    Dimpy win

  • @rexsingh22
    @rexsingh22 หลายเดือนก่อน

    Kya baat hai.bahut accurate guess👍

  • @balkaranbrarkauni1144
    @balkaranbrarkauni1144 หลายเดือนก่อน +14

    Dimpy 🎉

  • @Sarojbala-m7g
    @Sarojbala-m7g หลายเดือนก่อน +7

    Dimpy🎉🎉🎉🎉🎉

  • @RanvirBrar-p3r
    @RanvirBrar-p3r หลายเดือนก่อน +15

    Good Dimpy

  • @buttarguri9233
    @buttarguri9233 หลายเดือนก่อน +7

    ਬਿਲਕੁੱਲ ਸਹੀ ਸਰਵੇ ਆ ਬਾਈ ਮੇਰੇ ਪਿੰਡ ਦੀ 2350 ਵੋਟ ਆ, ਪਹਿਲੀ ਵਾਰ ਹੋਇਆ ਵੀ ਸੂਈ ਪੱਚੀ ਲੱਖ ਨੂੰ ਪਾਰ ਹੋਈ ਆ, ਅੱਗੇ ਮਸਾਂ 10 ਜਾ 12 ਤੇ ਰੁਕ ਜਾਂਦੀ ਸੀ, ਦੋਨੋਂ ਪਾਰਟੀਆਂ ਦਾ 5/5 ਬੱਸ. ਏਸ ਵਾਰ ਕਾਂਗਰਸੀਆਂ ਨੇ ਸਭ ਤੋਂ ਵੱਧ ਪੈਸੇ ਲਏ ਆ.

  • @BaljeetBrar-tx7dh
    @BaljeetBrar-tx7dh หลายเดือนก่อน +16

    Dimpy ok ji❤

  • @Gurpreet_harry
    @Gurpreet_harry หลายเดือนก่อน +9

    ਜ਼ਿਮੀਂਦਾਰਾ ਦਾ ਝੋਨਾ ਨਹੀਂ ਚੁੱਕਿਆ ਗਿਆ ਕਿਸਾਨ ਬਹੁਤ ਖਜ਼ਲ ਹੋਏ ਆਮ ਪਾਰਟੀ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈ

  • @hcshorts1015
    @hcshorts1015 หลายเดือนก่อน +13

    Dimpy Dhillon win

  • @karmjitkaunke6675
    @karmjitkaunke6675 หลายเดือนก่อน +10

    ਗਰੀਬ 40ਕੁ ਕੀਲਿਆ ਵਾਲਾ ਜਿੱਤੇਗਾ ਜੇ 5ਕਰੋੜ ਵੰਡਿਆਂ ਤਾਂ 15ਕਰੋੜ ਬਣਾਏਗਾ ਵੀ ਕਿਸੇ ਨੂੰ ਭੁਲੇਖਾ ਨਾਂ ਹੋਵੇ

    • @parveshsharma9316
      @parveshsharma9316 หลายเดือนก่อน +3

      Jive raje warring ne 57 crore bnaye ne ???

  • @GurjantsingGurjantsing-e8m
    @GurjantsingGurjantsing-e8m หลายเดือนก่อน +13

    Dimpy dhillon win

  • @harshhayer9113
    @harshhayer9113 หลายเดือนก่อน +5

    Dimpy definitely win

  • @stargameing4968
    @stargameing4968 หลายเดือนก่อน +15

    Dimpy dhilon win

  • @lovejotgill7194
    @lovejotgill7194 หลายเดือนก่อน +15

    Amrit warring

  • @AS-pu7gj
    @AS-pu7gj หลายเดือนก่อน +10

    Only Dimpy

  • @jaswinderbhullar7684
    @jaswinderbhullar7684 หลายเดือนก่อน +12

    Dimpy🎉🎉

  • @AnmolSingh-sj8jc
    @AnmolSingh-sj8jc หลายเดือนก่อน +3

    Dimpy jit Gia 🎉🎉🎉

  • @Bubu-babbu-love36
    @Bubu-babbu-love36 หลายเดือนก่อน

    Raja warring zindabad ❤❤❤❤❤❤

  • @masterg5144
    @masterg5144 หลายเดือนก่อน +11

    ਡਿੰਪੀ ਜਿੰਦਾਬਾਦ

  • @gursherbhullar9975
    @gursherbhullar9975 หลายเดือนก่อน +4

    Dimpy dhilon zindabaad

  • @GurpreetSinghJassartelecom
    @GurpreetSinghJassartelecom หลายเดือนก่อน +7

    Dimpy

  • @rajuChauhan-y3p
    @rajuChauhan-y3p หลายเดือนก่อน +5

    Dimpi jit

  • @AmandeepSingh-ze9cb
    @AmandeepSingh-ze9cb หลายเดือนก่อน +12

    ਵੀਰ ਜੀ ਮੈਂ ਤੁਹਾਨੂੰ ਦਸ ਦਿੰਨਾ ਰਾਜਾ ਵੜਿੰਗ ਕਿਸੇ ਵੀ ਸੀ ਐਮ ਦੀ ਰੇਸ ਚ ਨਹੀਂ ਆ। ਤੁਸੀਂ ਆ ਕੁਮੈਂਟ ਸਾਂਭ ਕੇ ਰਖਿਓ। ਕਾਂਗਰਸ ਚ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਸਿੰਘ ਬਾਜਵਾ ਚ ਸੀ ਐਮ ਫੇਸ ਦੀ ਗੇਮ ਪਵੇਗੀ। ਅੱਜ ਦੇ ਸਮੇਂ ਚ ਨਵਜੋਤ ਸਿੰਘ ਸਿੱਧੂ ਬੇਸ਼ੱਕ ਘਰ ਬੈਠਿਆਂ,ਪਰ ਸਿੱਧੂ ਦੀ ਖਾਸੀਅਤ ਆ ਜਦੋਂ ਵੀ ਵਾਪਸੀ ਕਰੇਗਾ, ਜ਼ਬਰਦਸਤ ਕਰੇਗਾ। ਅੱਜ ਦੀ ਤਰੀਕ ਚ ਨਵਜੋਤ ਸਿੰਘ ਸਿੱਧੂ ਨਾਲ ਕਾਫੀ ਲੀਡਰ ਟੱਚ ਚ ਨੇ। ਦੂਜੀ ਵੱਡੀ ਗੱਲ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਮਾਲਵਾ ਖੇਤਰ ਸੂਤ ਨਹੀਂ ਆਉਣਾ। ਸਿੱਧੂ ਕੋਲ ਫੈਨ ਫੋਲਵਿੰਗ ਦਾ ਵੱਡਾ ਐਡਵੰਨਟੇਜ ਆ। ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਅਪੋਜ਼ੀਸ਼ਨ ਫੇਲ ਸਾਬਤ ਹੋਏ ਆ।

    • @mandeepsingh2694
      @mandeepsingh2694 หลายเดือนก่อน +2

      CM ਤਾਂ ਚਰਨਜੀਤ ਸਿੰਘ ਚੰਨੀ ਹੀ ਬਣੂੰ

    • @happyvirk0073
      @happyvirk0073 หลายเดือนก่อน +1

      Aa gya bas aaj vaps❤

    • @AmandeepSingh-ze9cb
      @AmandeepSingh-ze9cb หลายเดือนก่อน

      @@mandeepsingh2694 ਚੰਨੀ ਚੋਰ ਨੂੰ ਕੌਣ ਪੁੱਛਦਾ

  • @Bubu-babbu-love36
    @Bubu-babbu-love36 หลายเดือนก่อน

    Congress zindabaad Amrita warring zindabad Raja warring zindabad 🙏❤️🎉

  • @charanjeetsingh5606
    @charanjeetsingh5606 หลายเดือนก่อน +2

    Dippy win

  • @SinghSatnam-x6n
    @SinghSatnam-x6n หลายเดือนก่อน +1

    A a p jito c m maan g jindabad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sasadasdas89
    @sasadasdas89 หลายเดือนก่อน +9

    ਨਾਲੇ ਕੂਚੀ ਪਾਰਟੀ ਕਹਿੰਦੀ ਸੀ ਅਸੀਂ ਕੱਟੜ ਇਮਾਨਦਾਰ ਹਾਂ ਫੇਰ ਹਰ ਪਿੰਡ ਵਿੱਚ 10 - 15 ਲੱਖ ਦੀ ਵੋਟ ਕਿਉਂ ਖ਼ਰੀਦੀ😂😂😂

  • @balraajsingh712
    @balraajsingh712 หลายเดือนก่อน +3

    ਰਾਜਾਂ ❤

  • @quantityquit426
    @quantityquit426 หลายเดือนก่อน +1

    ਲੋਕ ਸਿਆਣੇ ਤੇ ਮਨਮਤੇ ਹੋ ਗਏ ਪੈਸੇ ਵਾਲੇ ਡਿੱਗ ਵੀ ਪੈਂਦੇ ਹਨ ਜੇਕਰ ਮਰੀਆਂ ਜਮੀਰਾਂ ਲਾਲਚ ਨਾਲ ਲਿਬੜ ਨਾ ਜਾਣ।

  • @advdhalwantsinghuppal5860
    @advdhalwantsinghuppal5860 หลายเดือนก่อน +15

    Dimpy will win

  • @navdeepbajwa9289
    @navdeepbajwa9289 หลายเดือนก่อน +1

    Dimpy bai 🎉

  • @ahluwaliavlogs5835
    @ahluwaliavlogs5835 หลายเดือนก่อน +5

    Dimpy dhillon jituga pkka screen shot khich lo

  • @UdaySidhu-n3t
    @UdaySidhu-n3t หลายเดือนก่อน +2

    Dimpi dhillon nu loka di hamdardi jtaau gi

  • @Punjabi60474
    @Punjabi60474 หลายเดือนก่อน +9

    Dimpy Dhillon Saab jittange

  • @gurjotsinghbahia3347
    @gurjotsinghbahia3347 หลายเดือนก่อน +1

    Dimpy Dhillon ✌🏻

  • @jagdeepsodhi8876
    @jagdeepsodhi8876 หลายเดือนก่อน +1

    ਬਹੁਤ ਪੈਸਾ ਚੱਲਿਆ, ਲੋਕ ਵਿਕੇ ਬਹੁਤ ਐ। ਲੋਕ ਅੜ ਕੇ ਖੜ ਦੇ ਸੀ। ਗਰੀਬ ਲੋਕ ਕਹਿੰਦੇ ਐ ਵੀ ਅਸੀਂ ਕਿਹੜਾ ਜੱਜ ਲਾਉਣਾ। ਸਾਡੀ ਤਾਂ ਕਣਕ ਦਾਲ ਵੀ ਬੰਦ ਕਰਤੀ। ਇਸ ਕਰਕੇ ਪੈਸਾ ਚੱਲਿਆ ਹੈ

  • @SewakSingh-i1z
    @SewakSingh-i1z หลายเดือนก่อน +7

    DIMPY,DHILLON,J,BAD

  • @Bubu-babbu-love36
    @Bubu-babbu-love36 หลายเดือนก่อน

    Koi gll ni tym mada chnga sarea te aunda next tym pkka sadi win hougi🎉

  • @JasmeenKaur-oj2vx
    @JasmeenKaur-oj2vx หลายเดือนก่อน +8

    Dampy Dhillon Paka Jitu

  • @BalourSingh-hj9kf
    @BalourSingh-hj9kf หลายเดือนก่อน +7

    Dimpy Dhillon Jindabad ❤

  • @RajanDeep-i2e
    @RajanDeep-i2e หลายเดือนก่อน +1

    Gidrwha waliyo jo log dal badl jande aa ohna nu das diya kro kive dal badliya janda

  • @gulwindersingh8393
    @gulwindersingh8393 หลายเดือนก่อน +6

    ਰਾਜਾ 🎉🎉🎉

  • @relax-music129
    @relax-music129 หลายเดือนก่อน +11

    Dimpy le gya giddarbaha🎉🎉

  • @goldendays3755
    @goldendays3755 หลายเดือนก่อน +11

    Dimpi win

  • @nirbhaysingh456
    @nirbhaysingh456 หลายเดือนก่อน +1

    Dimpy dhillon 🚩

  • @sonusingh-vz3iw
    @sonusingh-vz3iw หลายเดือนก่อน +3

    ਡੀਪੀ ਢਿੱਲੋ ਜਿੰਦਾਬਾਦ

  • @HuakmHukam
    @HuakmHukam หลายเดือนก่อน +3

    D❤

  • @Manvir.Dhaliwal-v9w
    @Manvir.Dhaliwal-v9w หลายเดือนก่อน +11

    Raja🎉🎉🎉

  • @GurdeepSingh-bz5uu
    @GurdeepSingh-bz5uu หลายเดือนก่อน

    ਕਾਉਣੀ ਚ ਰਾਜੇ ਦੀ ਵੋਟ ਘੱਟ ਜੂ ਸੋ ਪਰਸੋਟ

  • @DeppoSingh-s1h
    @DeppoSingh-s1h หลายเดือนก่อน +8

    Dimpi dhillon jindabaad

  • @happydangon
    @happydangon หลายเดือนก่อน

    ਰਾਜਾ ਬੜਿੰਗ ਹੀ ਜਿੱਤੂ

  • @SatwinderSinghJhajj
    @SatwinderSinghJhajj หลายเดือนก่อน +11

    Amrita ta Ajj Ron Ali c

  • @gurnoorgill4378
    @gurnoorgill4378 หลายเดือนก่อน +18

    ਸਾਰੇ ਸਰਵੇਖਣ ਫੈਲ ਕਰਦੂ ਰਾਜਾ, ਕਿਸਮਤ ਦਾ ਧਨੀ ਏ,,, ਰਾਜਾ

    • @Be_legend786
      @Be_legend786 หลายเดือนก่อน

      ਰੁਪਈਆ ਕਿੰਨਾ ਚੱਲਿਆ ਪਤਾ ਕੁੱਝ ?

    • @SonyMaan-s1e
      @SonyMaan-s1e หลายเดือนก่อน +2

      Lan dhani aa 😂😂😂

    • @jaspreetbrar9171
      @jaspreetbrar9171 หลายเดือนก่อน +1

      Bathinda kiwe haryaa c fer

    • @Be_legend786
      @Be_legend786 หลายเดือนก่อน

      @@gurnoorgill4378 ਕਿੱਦਾ ਬਾਈ ਪਾਣੀ ਆਲੀ ਬਾਲਟੀ ਕਿੱਥੇ ਗਈ ਛਿੱਟੇ ਮਾਰਨ ਵਾਲੀ 😂

  • @SonyMaan-s1e
    @SonyMaan-s1e หลายเดือนก่อน +2

    ਅਸੀਂ ਟੋਪੀ ਨੂੰ ਨਹੀਂ ਡਿੰਪੀ ਦੇ ਮੂੰਹ ਨੂੰ ਪਾਈ ਆ🤔💪🏻💪🏻💪🏻

  • @harmohansingh1385
    @harmohansingh1385 หลายเดือนก่อน +2

    ਪ੍ਰਮਾਤਮਾ ਦੀ ਮੇਹਰ ਸਦਕਾ ਹੁਸਨਲ ਚੌਂਕ ਭੰਗੜਾ ਪਵਾਂਗੇ

  • @GursewakBrar-xx3yw
    @GursewakBrar-xx3yw หลายเดือนก่อน +1

    Navreet mera phone ni chukda from uk nhi ehdi agg inni kadu soch ni sakda

  • @RajbirSingh-qh7gg
    @RajbirSingh-qh7gg หลายเดือนก่อน

    Right a 22ji

  • @Be_legend786
    @Be_legend786 หลายเดือนก่อน

    ਘੱਟੋ ਘੱਟ ਇਹ ਸ਼ੀਟ ਤੇ ਦੱਸ ਕਰੋੜ ਰੁਪਈਆ ਵੰਡਿਆ ਗਿਆ ਹੈ

  • @SukhjinderRandhawa-sx4zb
    @SukhjinderRandhawa-sx4zb หลายเดือนก่อน

    kini sohni gall kiti starting ch

  • @gurpiarsra-hi5zi
    @gurpiarsra-hi5zi หลายเดือนก่อน

    77 ਸਾਲਾਂ ਦੀ ਗੁਲਾਮੀ ਵਿੱਚ ਉਲਝੇ ਪੰਜਾਬ ਦੇ ਲੋਕ 84 ਦਾ ਕਤਲੇਆਮ ਕਰਵਾ ਕਿ ਵੀ ਅਕਲ ਨਹੀ ਆਈ

  • @khushpreetsandhu10
    @khushpreetsandhu10 หลายเดือนก่อน +9

    Dimpi

  • @himatbrar2398
    @himatbrar2398 หลายเดือนก่อน

    Amrita warring ✌️✌️✌️✌️

  • @ਹਰਕਿਰਤਸਿੰਘਸੰਧੂ
    @ਹਰਕਿਰਤਸਿੰਘਸੰਧੂ หลายเดือนก่อน

    ਕਿਨਾ ਵੱਡਾ ਫਿਲਾ ਫਿਲਿਗ ਵਡੀ ਲੈੰਦਾ

  • @KeshaKhepar
    @KeshaKhepar หลายเดือนก่อน

    Raja Winner 1500 Vote To

  • @trimurtishearttingug2898
    @trimurtishearttingug2898 หลายเดือนก่อน

    Amrita warring 🎉❤

  • @mdminpure3542
    @mdminpure3542 หลายเดือนก่อน +7

    10000 nal Dimpy bi jatu

    • @rajwindersingh-ov3tc
      @rajwindersingh-ov3tc หลายเดือนก่อน +1

      ਜਿਹੜਾ ਵਿਅਕਤੀ ਸੁਖਬੀਰ ਬਾਦਲ ਦੀ ਪਿੱਠ ਪਿੱਛੇ ਛੁਰਾ ਮਾਰ ਸਕਦਾ ਉਹ ਹਲਕੇ ਦੇ ਲੋਕਾਂ ਦਾ ਕਿਵੇਂ ਹੋਵੇਗਾ ਅਕਾਲੀ ਦਲ ਨੇ ਕੀ ਨਹੀਂ ਸੀ ਦਿੱਤਾ ਡਿੰਪੀ ਢਿਲੋਂ ਨੂੰ

  • @singhbalkaran9130
    @singhbalkaran9130 หลายเดือนก่อน

    ਜੇਕਰ ਡਿੰਪੀ ਜਿਤਿਆ ਤਾ,ਅਖਰੇ,ਦਿਖੀਆ,ਕਰਾਗੇ,ਜੇ ਰਾਜਾ,ਜਿਤਿਆ ਤਾ ਅਖਰ,ਵਕਾਉ ਹੈ,।

  • @assinmalik4243
    @assinmalik4243 หลายเดือนก่อน +1

    Menu lagda akhar waleo thodi v jab garm kar te dimpy dilho ne😅😅

  • @meetmallan307
    @meetmallan307 หลายเดือนก่อน

    ਆਮ ਆਦਮੀ ਪਾਰਟੀ ਨੇ ਵੀ‌ ਕੀ ਕਰਤਾ ਬਾਈ ਨਸ਼ਾ ਜਮਾ ਨੀ ਬੰਦ ਹੋਇਆ

  • @SemiPunjab
    @SemiPunjab หลายเดือนก่อน

    ਕੋਈ ਨਾ ਬਾਈ .... Wait ਕਰੋ ..

  • @KeshaKhepar
    @KeshaKhepar หลายเดือนก่อน

    Akali Di vote B.J P Nu

  • @Gora-q2s
    @Gora-q2s หลายเดือนก่อน +1

    Good dimmy

  • @jassigill8803
    @jassigill8803 หลายเดือนก่อน

    ਇਹ ਬੰਦੇ ਦੀ ਖਬਰ ਧਿਆਨ ਨਾਲ ਸੁਣਿਓ ਇਹ ਕਈਆਂ ਦਾ ਸਰਬਜੀਤ ਗਿੱਦੜਬਾਹੇ ਬਣਿਆ ਸੀ ਇਹ ਤਾਂ ਫਰੀਦਕੋਟ ਤੋਂ ਸੀ ਹਾਂਜੀ ਪੱਤਰਕਾਰੀ ਆ ਲੱਖ ਲਾਨਤ

  • @HardevsinghBalain
    @HardevsinghBalain หลายเดือนก่อน

    ਜੀਹਦਾ, ਪੈਸਾ, ਵੋਟਰਾਂ, ਕੋਲ ਪਹੁੰਚ, ਗਿਆ, ਉਹ, ਜਿੱਤ ਜਾਵੇਗਾ।

  • @SukhdeepBenipal
    @SukhdeepBenipal หลายเดือนก่อน +1

    Dampy Te chabewal Te 2 Congress jeeto

  • @SantoshRani-d3e
    @SantoshRani-d3e หลายเดือนก่อน

    Amrita wedding hi jitegi ❤️

  • @deepwalia1709
    @deepwalia1709 หลายเดือนก่อน +3

    Dimpi nhi jithda 😊

  • @tazinderkalra7230
    @tazinderkalra7230 หลายเดือนก่อน +4

    Aap party Sikh Kom against h sade Sikh gaadar ne jo AAP party nal sikh ne Sade Sikh bhul gye NSA la ke

  • @theparasfashion
    @theparasfashion หลายเดือนก่อน

    Dimpy❤❤

  • @sewaksinghsingh6305
    @sewaksinghsingh6305 หลายเดือนก่อน +6

    Amrita wiring jindabad

  • @jaswindernumberdar7374
    @jaswindernumberdar7374 หลายเดือนก่อน

    ਰਾਜੇ ਨੇ ਪਹਿਲਾਂ ਬਹੁਤ ਸਰਵੇ ਫੇਲ ਕੀਤੇ ਆ

  • @KewalSingh-r8e
    @KewalSingh-r8e หลายเดือนก่อน

    Dimay Dillon jindabad

  • @JaggaSingh-ry7wl
    @JaggaSingh-ry7wl หลายเดือนก่อน +11

    ਰਾਜਾ ਬੜਿੰਗ ਹੈ ਰਾਜਾ ਬੜਿੰਗ ਰਹੂਗਾ ਕੋਈ

  • @SatgurSingh-i4k
    @SatgurSingh-i4k หลายเดือนก่อน

    Congress. Win

  • @SahibjotGill-fc1ct
    @SahibjotGill-fc1ct หลายเดือนก่อน

    ਅਪਣੇ ਚੈਨਲਾ ਤੇ ਆਪ ਈ ਇੰਟਰਵਿਊ ਦੇਈ ਜਾਦਾ😂

  • @amrindersingh8541
    @amrindersingh8541 หลายเดือนก่อน +10

    Raja👍

  • @kuljitsinghdadhwal5978
    @kuljitsinghdadhwal5978 หลายเดือนก่อน +4

    😊😊. Raja he jetega