Charanjit Channi ਨੇ ਹਾਸੇ-ਹਾਸੇ ‘ਚ ਖਿਲਾਰਤਾ ਝਾੜੂ | Barnala By-Election | Akhar

แชร์
ฝัง
  • เผยแพร่เมื่อ 1 ก.พ. 2025

ความคิดเห็น • 409

  • @jagsirTungwali041
    @jagsirTungwali041 2 หลายเดือนก่อน +101

    ਸੱਭ ਤੋਂ ਵੱਡੀ ਗੱਲ ਚਰਨਜੀਤ ਸਿੰਘ ਚੰਨੀ ਨੇ ਬਜ਼ੁਰਗਾਂ ਦੀ ਪੈਨਸ਼ਨ ਸਾਡੇ ਸੱਤ ਸੌਂ ਤੋਂ ਵਧਾ ਕੇ ਪੰਦਰਾਂ ਸੌਂ ਕੀਤਾ ਇਸ ਕਰਕੇ ਚੰਨੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @mahinderrayal9658
    @mahinderrayal9658 2 หลายเดือนก่อน +146

    ਇਨੀ ਨਿਮਰਤਾ ਵਾਲਾ ਬੰਦਾ ਚਾਹੀਦਾ ਮੁੱਖ ਮੰਤਰੀ ਚਰਨਜੀਤ ਚੰਨੀ ਜਿੰਦਾਬਾਦ

  • @shishansodhi8344
    @shishansodhi8344 2 หลายเดือนก่อน +121

    ਸਾਡੇ ਅਗਲੇ ਪਂਜਾਬੀ ਸੂਬੇ ਦੇ ਮੁੱਖ ਮੰਤਰੀ ਹੋਣੇ ਹਨ ❤ ਚਰਨਜੀਤ ਸਿੰਘ ਚੰਨੀ ਸਾਬ,❤ ਸਹੀ ਗੱਲ ਕਰ ਦਿੱਤੀ ❤

  • @jagsirTungwali041
    @jagsirTungwali041 2 หลายเดือนก่อน +43

    ਚਰਨਜੀਤ ਸਿੰਘ ਚੰਨੀ ਜਿੰਦਾਬਾਦ

  • @butasingh4607
    @butasingh4607 2 หลายเดือนก่อน +58

    ਚੰਨੀ ਬਾਈ ਜਿੰਦਾਵਾਦ

  • @piarasingh7405
    @piarasingh7405 2 หลายเดือนก่อน +88

    ਮੈਂ ਵਿਰੋਧੀ ਪਾਰਟੀ ਨਾਲ ਸਬੰਧਤ ਹਾਂ ਪਰ ਚੰਨੀ ਸਾਹਿਬ ਦੀ ਤਰੀਫ਼ ਕਰਨੀ ਬਣਦੀ ਹੈ। ਪੰਜਾਬ ਵਿੱਚ ਅੱਜ ਤੱਕ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਸਾਬਤ ਹੋਇਆ ਹੈ।

    • @baljitsingh6957
      @baljitsingh6957 2 หลายเดือนก่อน +1

      ਬਿਲਕੁੱਲ ਸਹੀ ਕਿਹਾ ਜੀ

    • @hellotrading3245
      @hellotrading3245 2 หลายเดือนก่อน +1

      Bande ch damm hai bolan da sahi gal parliament ch

    • @Kaur.brar23
      @Kaur.brar23 2 หลายเดือนก่อน +1

      Right veer ji ma kise v party de spoter nai te na mari vote india ch ha but s chnni singh Mare v favoriete aa

    • @baljitsingh6957
      @baljitsingh6957 2 หลายเดือนก่อน +3

      @hellotrading3245 ਮੋਦੀ ਨੂੰ ਵੀ ਇਸ ਸ਼ਖਸ ਨੇ ਕਰਾਰਾ ਜਵਾਬ ਦਿੱਤਾ ਸੀ ਪਰ ਲੋਕ ਚੰਗੇ ਕੰਮ ਨੂੰ ਜਲਦੀ ਭੁੱਲ ਜਾਂਦੇ ਹਨ।

    • @hboparai3918
      @hboparai3918 2 หลายเดือนก่อน

      Bus service free karke ki changa kita Punjab da beda gark go jana karje ch dob ditta.

  • @rajwindersingh-ov3tc
    @rajwindersingh-ov3tc 2 หลายเดือนก่อน +36

    ਪੰਜਾਬ ਦਾ ਅਗਲਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ❤

  • @SukhwinderSingh-ir1rd
    @SukhwinderSingh-ir1rd 2 หลายเดือนก่อน +40

    ਚੰਨੀ ਵਧੀਆ ਬੰਦਾ ਏ

  • @harcharansingh6037
    @harcharansingh6037 2 หลายเดือนก่อน +10

    ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ ਪੰਜਾਬ ਦਾ ਅਗਲਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ

  • @Manpreet-ot4po
    @Manpreet-ot4po 2 หลายเดือนก่อน +39

    ਚੰਨੀ ਵੈਰੀ Good 🎉

  • @ManpreetSingh-ed5wh
    @ManpreetSingh-ed5wh 2 หลายเดือนก่อน +46

    ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ 27 ਦਾ ਮੁੱਖ ਮੰਤਰੀ ਚੰਨੀ ਸਾਬ👍👍

  • @harjitstudio184
    @harjitstudio184 2 หลายเดือนก่อน +21

    Next cm canni sab

  • @NirbhaiSingh-g2g
    @NirbhaiSingh-g2g 2 หลายเดือนก่อน +30

    ਹੀਰਾ ਬੰਦਾ ਜੀ ਚੰਨੀ ਸਾਹਿਬ

    • @ssbdiary5258
      @ssbdiary5258 2 หลายเดือนก่อน

      ਹੀਰਾ ਕਰਕੇ ਦੋ ਥਾਂਵਾਂ ਤੋਂ ਹਰਾ ਤਾ ਬਾਈ

  • @lachhmansinghsingh9983
    @lachhmansinghsingh9983 2 หลายเดือนก่อน +16

    ਚ੍ਹੰਨੀ ਸਾਹਿਬ ਗਰੇਟ ਮੁੱਖ ਮੰਤਰੀ ਸਾਹਿਬ

  • @harjapsingh6945
    @harjapsingh6945 2 หลายเดือนก่อน +12

    Channi Sahib u R great

  • @SukhwinderSingh-ir1rd
    @SukhwinderSingh-ir1rd 2 หลายเดือนก่อน +24

    ਗਲਾ ਸਚੀਆ ਪਰ ਕੌੜੀਆ ਜਰੂਰ ਨੇ

  • @GurwinderSingh-z9x
    @GurwinderSingh-z9x 2 หลายเดือนก่อน +34

    ਗੱਲ ਤਾਂ ਸਹੀ ਕਰ ਰਿਹਾ

  • @RamSingh-k3v9e
    @RamSingh-k3v9e 2 หลายเดือนก่อน +31

    ਪਟਰੋਲ ਡੀਜਲ ਸਸਤਾ ਕੀਤਾ ਭਾਰਤ 1ਨੰਬਰ। ਚਰਨਜੀਤ ਸਿੰਘ

  • @deepakarora7359
    @deepakarora7359 2 หลายเดือนก่อน +4

    Good Ch ani sahib

  • @RakeshKumar-u6g2o
    @RakeshKumar-u6g2o 2 หลายเดือนก่อน +15

    CM Charnjit chani zindabad zindabad zindabad zindabad

  • @rakesh.kumarkumar9199
    @rakesh.kumarkumar9199 2 หลายเดือนก่อน +14

    Channi Saab great

  • @deep-zo8vi
    @deep-zo8vi 2 หลายเดือนก่อน +16

    Next cm of punjab sardar charanjit singh ji channi saab ❤

  • @gurtejsingh5066
    @gurtejsingh5066 2 หลายเดือนก่อน +10

    Sardar Charanjit Singh channi is very good CM being fully qualified and personified honest in his duties as CM. Next CM will be Channi Sahib in Pb.

  • @sukhdevsinghaulakh5346
    @sukhdevsinghaulakh5346 2 หลายเดือนก่อน +35

    ਅਗਲਾ ਮੁਖ ਮੰਤਰੀ ਚੰਨੀ ਸਹਿਬ

  • @sukhjithayer4818
    @sukhjithayer4818 2 หลายเดือนก่อน +15

    channi good man

  • @desasingh7038
    @desasingh7038 2 หลายเดือนก่อน +14

    ਬਹੁਤ ਵਧੀਆ ਭਾਸ਼ਣ ਪੂਰਾ ਪੰਜਾਬ ਤਾਰੀਫ ਕਰ ਰਿਹਾ ਹੈ
    ਚੰਨੀ ਸਾਹਿਬ ਜਿਂਦਾਬਾਦ ਜਿਦਾਬਾਦ ਜਿਦਾਬਾਦ ਇਮਾਨਦਾਰ

  • @Turbanator54
    @Turbanator54 2 หลายเดือนก่อน +30

    ਆਪ ਸਰਕਾਰ ਭਗਵੰਤ ਮਾਨ ਫੇਲ ਸਰਕਾਰ ਮੁਲਾਜਮਾਂ ਤੇ ਪੈਨਸ਼ਨਰਾਂ ਵਿਰੋਧੀ ਹੈ 11% ਡੀ ਏ ਤੇ ਏਰੀਅਲ ਬਕਾਏ ਦੱਬੀ ਬੈਠਾ ਭੰਡ ਗੱਪੀ ਚੰਨੀ ਸਾਹਿਬ ਮੁਲਾਜਮਾਂ ਤੇ ਪੈਨਸ਼ਨਰਾਂ ਦੀ ਮਦਦ ਕਰੋ ਅਸੀਂ ਨੌਜਵਾਨ ਜਨਤਾ 2027 ਵਿੱਚ ਆਪ ਪਾਰਟੀ ਨੂੰ ਵਿਦਾ ਕਰਾਗੇ

  • @Official_Creative_mulazam
    @Official_Creative_mulazam 2 หลายเดือนก่อน +12

    ਸਿਰਾ ਮੁੱਖ ਮੰਤਰੀ ਸਾਹਿਬ ਜੀ

  • @baljitsingh6957
    @baljitsingh6957 2 หลายเดือนก่อน +30

    ਚੰਨੀ ਸਾਹਿਬ ਤੁਸੀਂ ਮੁਲਾਜ਼ਮਾਂ ਲਈ ਤਨਖ਼ਾਹ ਕਮਿਸ਼ਨ ਲਾਗੂ ਕਰਕੇ ਬਹੁਤ ਵੱਡਾ ਫ਼ੈਸਲਾ ਕੀਤਾ ਸੀ।6% ਡੀਏ ਵੀ ਦਿੱਤਾ ਸੀ।ਪਰ ਇਸ ਚੁਟਕਲਿਆਂ ਵਾਲੀ ਸਰਕਾਰ ਨੇ 15% ਡੀਏ ਦੱਬੀ ਬੈਠੀ ਹੈ। ਬਾਕੀ ਮਿਲਦੇ ਭੱਤੇ ਵੀ ਬੰਦ ਕਰ ਦਿੱਤੇ ਹਨ।

  • @RomanBhatti-dn5hk
    @RomanBhatti-dn5hk 2 หลายเดือนก่อน +2

    ਸਾਰੇ ਪੰਜਾਬ ਦਾ ਚੰਦਰਮਾ ਚਰਨਜੀਤ ਚੰਨੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ।।

  • @gurwantkaler4781
    @gurwantkaler4781 2 หลายเดือนก่อน +9

    Good channi g jindabad

  • @premsinghmann4656
    @premsinghmann4656 2 หลายเดือนก่อน +12

    , ਚਨੀ ਜਿਦਾਬਾਦ

  • @SukhwinderSingh-ir1rd
    @SukhwinderSingh-ir1rd 2 หลายเดือนก่อน +54

    ਕੁਲ ਮਿਲਾ ਕਿ ਥੰਦਾ ਠੀਕ ਏ ਸ੍ਰ ਚੰਨੀ

  • @Iqbal-cl5mz
    @Iqbal-cl5mz 2 หลายเดือนก่อน +7

    ਬਰਨਾਲੇ ਕਾਂਗਰਸ ਸ਼ੀਟ ਲੈ ਕੇ ਜਾਵਗੀ

  • @BaljindersinghSidhu-h9v
    @BaljindersinghSidhu-h9v 2 หลายเดือนก่อน +7

    ਸਹੀ ਕਰਨਾ ਚੰਨੀ ਬਾਈ ਦੀ

  • @NavjotSingh-nr9rq
    @NavjotSingh-nr9rq 2 หลายเดือนก่อน +10

    Ex cm channi Saab jindabad

  • @AmanBhatia-p1f
    @AmanBhatia-p1f 2 หลายเดือนก่อน +2

    ਚੰਨੀ ਸਾਹਿਬ ਦੀ ਗ੍ਰੇਟ next, CM ਚੰਨੀ ਸਾਹਿਬ

  • @pammashah6361
    @pammashah6361 2 หลายเดือนก่อน +3

    ਸ੍ ਚਰਨ ਜੀਤ ਸਿੰਘ ਚੰਨੀ ਜਿੰਦਾਬਾਦ ਪੰਜਾਬ ਦਾ ਸਹਿ ਮੁੱਖ ਮੰਤਰੀ

  • @BikerSingh-kn5zu
    @BikerSingh-kn5zu 2 หลายเดือนก่อน +21

    Good sir

  • @beantsingh8325
    @beantsingh8325 2 หลายเดือนก่อน +13

    ਚੰਨੀ ਨੂੰ ਦਵਾਰਾ ਲੇਕ ਮੁਖਮੰਤਰੀ ਵੇਖਣਾ ਚਾਹਦੇ ਹੈਦਿਲੀ ਵਾਲੇ ਸਰਕਾਰ ਚਲਾ ਰਹੇ ਹੈ ਬੀਜੇਪੀ ਵਾਰੇ ਜਰੂਰ ਦਸੌ ਸਿਖਾ ਨੂੰ ਅਗੇ ਲਾ ਕੇਬੀਜੈਪੀ ਵੱਟਾ ਲੈਣੀ ਚਾਹੁੰਦਾ ਈ ਹੈ। ਜਿਵੇ ਮਹਾਰਾਜਾ ਰਣਜੀਤ ਸਿੰਘ ਦਾਖਖਾਲਸਾ ਰਾਜਦਦਾ ਰਾਜ ਆਦਤ ਕੀਤਾ ਸੀ ਇਸ ਤਰਾ ਸਿਖਲਲੀਡਰ ਆ ਨੂ ਅਗੇ ਲਾ ਕੇ ਬੀਜੇਪੀ ਪੰਜਾਬ ਨੂੰ ਤਬਾਹ ਕਰਨਾਚਹਦੇ???

  • @JasvindarSingh-jg8ls
    @JasvindarSingh-jg8ls 2 หลายเดือนก่อน +7

    Very good sab

  • @desisong9057
    @desisong9057 2 หลายเดือนก่อน +3

    ਸਾਡਾ ਪੰਜ ਘਰਾਂ ਦਾ ਢਾਈ ਤੋਂ ਤਿੰਨ ਲੱਖ ਰੁਪਏ ਬਿਲ ਮੁਆਫ਼ ਹੋਇਆ ਸੀ ਧੰਨ ਵਾਦ ਚੰਨੀ ਸਾਹਬ ਅਸੀਂ ਥੋਡੇ ਨਾਲ ਸੀ ਨਾਲ ਹਾਂ ਨਾਲ ਰਹਾਂਗੇ 🙏🙏🙏🙏👍👍💪💪💪❤️❤️❤️

  • @shashipal7973
    @shashipal7973 2 หลายเดือนก่อน +4

    Good CM Punjab

  • @Gurwailproperty
    @Gurwailproperty 2 หลายเดือนก่อน +3

    Channi zindabad ❤❤

  • @gurwantkaler4781
    @gurwantkaler4781 2 หลายเดือนก่อน +6

    Good channi g

  • @iqbalsidhu6651
    @iqbalsidhu6651 2 หลายเดือนก่อน +8

    Well done ji

  • @jobansingh3623
    @jobansingh3623 2 หลายเดือนก่อน +7

    Nice sir

  • @Punjabi-f9b
    @Punjabi-f9b 2 หลายเดือนก่อน +3

    ਚਨੀ ਸਾਹਿਬ ਜਿੰਦਾਬਾਦ 👍❤️

  • @SukhSidhu-t1l
    @SukhSidhu-t1l 2 หลายเดือนก่อน +8

    Thanks cheeni sabbh

  • @Darshansingh-o7s
    @Darshansingh-o7s 2 หลายเดือนก่อน +4

    ਚੰਨੀ ਸਾਹਿਬ ਜਿੰਦਾਬਾਦ

  • @SukhSidhu-t1l
    @SukhSidhu-t1l 2 หลายเดือนก่อน +7

    Conress sarkar is good center and punjab

  • @chamkaursingh5870
    @chamkaursingh5870 2 หลายเดือนก่อน +2

    Channi saab very great man and jindabad

  • @GurinderMander-l8n
    @GurinderMander-l8n 2 หลายเดือนก่อน +6

    Channi zindabaad

  • @BalwantSingh-uf6xt
    @BalwantSingh-uf6xt 2 หลายเดือนก่อน +1

    ਚਰਨਜੀਤ ਸਿੰਘ ਚੰਨੀ ਬਹੁਤ ਪੜੀਆਂ ਲਿਖੀਆਂ ਨੇਕ ਦਿਲ ਇਨਸਾਨ ਹੈ ਚੰਨੀ ਸਾਬ ਲੋਕ ਸੋਨੂੰ ਦੁਵਾਰਾ ਮੁੱਖ ਮੰਤਰੀ ਬਣਾਉਣ ਲਈ ਮਨ ਬਣਾਈਂ ਬੈਠੇ ਨੇਂ

  • @jslakhi6464
    @jslakhi6464 2 หลายเดือนก่อน +3

    ਚੰਨੀ ਤੋਂ ਵਧੀਆ ਕੋਈ ਵੀ cm ਨਹੀ ਹੋ ਸਕਦਾ

  • @kuljeetkaur3439
    @kuljeetkaur3439 2 หลายเดือนก่อน +2

    Jeunde raho Chani sahab 👏👏

  • @jagjeetsidhu4279
    @jagjeetsidhu4279 2 หลายเดือนก่อน +6

    good

  • @deepakarora7359
    @deepakarora7359 2 หลายเดือนก่อน +2

    Great chani

  • @piralal8236
    @piralal8236 2 หลายเดือนก่อน +3

    Chni sab ji salut 🙏 jindabad ❤❤❤❤❤❤❤❤❤❤❤❤

  • @deep-zo8vi
    @deep-zo8vi 2 หลายเดือนก่อน +9

    Chani saab de time reta bajari 2000 sekra se ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JaspreetSingh-w3e
    @JaspreetSingh-w3e 2 หลายเดือนก่อน +1

    ❤ ਚਰਨਜੀਤ ਸਿੰਘ ਚੰਨੀ ਜ਼ਿੰਦਾ ਬਾਦ❤

  • @Official_Creative_mulazam
    @Official_Creative_mulazam 2 หลายเดือนก่อน +4

    Good cm

  • @MandeepSingh-fn3rz
    @MandeepSingh-fn3rz 2 หลายเดือนก่อน +5

    ਚੰਨੀ ਸਰਕਾਰ ਨੇ ਹੀ 4161 ਮਾਸਟਰ ਕੇਡਰ ਭਰਤੀ ਕੱਢੀ ਸੀ।
    ਝਾੜੂ ਸਰਕਾਰ ਨੂ 3 ਸਾਲ ਹੋ ਗਏ ਕੋਈ ਵੀ ਮਾਸਟਰ ਕੇਡਰ ਭਰਤੀ ਨਹੀਂ ਕੱਢੀ

  • @kuldip1391
    @kuldip1391 2 หลายเดือนก่อน +10

    Banda te chnga yr bai rab jane kamiya sab ch e hundiya par chani sab vadia banda

  • @rakeshsethi9130
    @rakeshsethi9130 2 หลายเดือนก่อน +1

    Channi ਸਾਹਿਬ GOD BLESS ਪੰਜਾਬ ਨੂੰ ਤੁਹਾਡੇ ਤੋਂ ਬਹੁਤ ਆਸ ਹੈ

  • @Hggir7rdeuFiucurf-hd6te
    @Hggir7rdeuFiucurf-hd6te 2 หลายเดือนก่อน +1

    Chani jindavad Next CM Punjab government.

  • @arshdhillon5200
    @arshdhillon5200 2 หลายเดือนก่อน +2

    ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਇੱਕ ਸਮਰਪਿਤ ਨੇਤਾ ਹਨ ਜੋ ਸੱਚਮੁੱਚ ਆਪਣੇ ਭਾਈਚਾਰੇ ਨਾਲ ਜੁੜਦੇ ਹਨ। ਉਹ ਸਰਗਰਮੀ ਨਾਲ ਲੋਕਾਂ ਦੀਆਂ ਚਿੰਤਾਵਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੀਆਂ ਚੁਣੌਤੀਆਂ ਦੀ ਡੂੰਘੀ ਸਮਝ ਪ੍ਰਾਪਤ ਕਰਦੇ ਹੋਏ ਜ਼ਮੀਨ ਤੋਂ ਅਣਥੱਕ ਕੰਮ ਕੀਤਾ ਹੈ। ਮੇਰਾ ਮੰਨਣਾ ਹੈ ਕਿ ਕੁਲਦੀਪ ਸਿੰਘ ਢਿੱਲੋਂ ਹੀ ਜਿੱਤਣਗੇ

  • @shashipal7973
    @shashipal7973 2 หลายเดือนก่อน +3

    Belkul such ha❤❤❤❤❤🎉

  • @sukhvindersingh1725
    @sukhvindersingh1725 2 หลายเดือนก่อน +1

    Great chani sahib

  • @sonukang1560
    @sonukang1560 2 หลายเดือนก่อน +2

    Very good 💯👍

  • @Ravisher0770
    @Ravisher0770 2 หลายเดือนก่อน +1

    ਸਾਡੇ ਬੱਲ ਨਹੀਂ ਹੋ ਆ ❤❤❤❤❤❤😂

  • @tarsem1230
    @tarsem1230 2 หลายเดือนก่อน +1

    Cm Bhagwant man ji jindabad channi sabb jindabad=Punjab jindabad

  • @gurcharankulana3971
    @gurcharankulana3971 2 หลายเดือนก่อน

    Very very good CM charnjeet chani sab ji zindabad ji 🙏🙏🌹🌹🌹🌹💐💐💐💐🌷🌷🌷🌷🌷

  • @Iqbal-cl5mz
    @Iqbal-cl5mz 2 หลายเดือนก่อน +2

    2027 ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਜਾਂ ਰਾਜਾ ਵੜਿੰਗ

    • @SurjitSingh-kx5wu
      @SurjitSingh-kx5wu 2 หลายเดือนก่อน

      ਕਾਂਗਰਸ ਤੇ ਅਕਾਲੀ ਪਾਰਟੀ ਤੇ ਕੀ ਹੁਣ ਤੁਸੀ ਭਰੋਸਾ ਰੱਖਣ ਦੀ ਉਮੀਦ ਕਰ ਰਹੇ ਹੋ।

  • @Chardikalag
    @Chardikalag 2 หลายเดือนก่อน +4

    ਚੰਨੀ ਸਾਹਿਬ ਨੇ ਲਾਲ ਲਕੀਰ ਦੇ ਅੰਦਰ ਦੇ ਘਰ ਪਲਾਟ ਰਿਕਾਰਡ ਚ ਦਰਜ ਕਰਞਾਏ । ਜੇ ਕਾਂਗਰਸ ਦੀ ਸਰਕਾਰ ਬਣਦੀ ਹੈ 2027 ਵਿੱਚ ਤਾਂ ਚੰਨੀ ਸਾਹਿਬ CM ਬਣਨੇ ਚਾਹੀਦੇ ਹਨ ।

  • @vikaspuri8731
    @vikaspuri8731 2 หลายเดือนก่อน +1

    Next CM Channi Saab

  • @surjitsingh5591
    @surjitsingh5591 2 หลายเดือนก่อน +5

    Channi,sab,ap,ki,bahut,kirpa,hue,bil,maps,kite

  • @GurmeetSingh-yd6zn
    @GurmeetSingh-yd6zn 2 หลายเดือนก่อน +6

    ❤❤❤❤❤❤❤❤❤

  • @SatnamSingh-s4w6n
    @SatnamSingh-s4w6n 2 หลายเดือนก่อน +1

    Jio channi saab❤❤❤

  • @RinkuKumar-dm5th
    @RinkuKumar-dm5th 2 หลายเดือนก่อน +1

    Channi good cm

  • @lakhvirsingh1450
    @lakhvirsingh1450 2 หลายเดือนก่อน +4

    Sada channi

  • @goldysandhu4630
    @goldysandhu4630 2 หลายเดือนก่อน +3

    ਮੇਰੀ ਸੋਚ ਜਿਥੋ ਤਕ ਚੰਨੀ ਚੋਣ ਪ੍ਰਚਾਰ ਕਰੋਊਂਨ ਵਾਸਤੇ ਹਲਕੇ ਗਿਧੜਬਾਹੇ ਵਿਚ ਨੀ ਜਾਉਗਾ ਕਿਓ ਕੇ ਉਥੇ ਰਾਜਾ ਵੜਿੰਗ ਏ। ਤੇ ਦੋਨਾ ਦੀ ਰੇਸ ਜੁ ਲਗੀ ਹੈ ਮੁੱਖ ਮੰਤਰੀ ਦੀ

  • @ParamjitSingh-f3w
    @ParamjitSingh-f3w 2 หลายเดือนก่อน

    Waheguru ji waheguru ji waheguru ji waheguru ji ❤❤❤❤

  • @shamdhiman8717
    @shamdhiman8717 2 หลายเดือนก่อน +6

    ਜ਼ੇ ਹਜਾਰ ਲੈਣਾ ਵੋਟਾਂ ਨਾ ਪਾਓ ਚੰਗੇ ਅਜਾਦ ਉਮੀਦਵਾਰ ਨੂੰ ਜਿਤਾਉਣ ਲੋਕ ਇਹਨਾਂ ਦੇ ਬਹੁਤ ਘਰ ਭਰ ਲਏ

  • @jagdeepsandhu2144
    @jagdeepsandhu2144 2 หลายเดือนก่อน +8

    ਮੇਰਾ 32000 ਹਜਾਰ ਮਾਫ ਹੋਈਆ ਹੈ

  • @jagsirsinigh4683
    @jagsirsinigh4683 2 หลายเดือนก่อน +1

    Next cm chani saab

  • @Jagdeepsingh903brar
    @Jagdeepsingh903brar 2 หลายเดือนก่อน +8

    ਐਸੀ ਕਾਰਪੋਰੇਸ਼ਨ ਦਾ 50000 ਦਾ ਕਰਜ਼ਾ ਮਾਫ ਕੀਤਾ

  • @GurmailPannu
    @GurmailPannu 2 หลายเดือนก่อน

    ਚੰਨੀ ਸਾਹਿਬ ਜੀ ਨੂੰ ਦੁਬਾਰਾ ਮੁੱਖ ਮੰਤਰੀ ਪੰਜਾਬ ਬਣਾਇਆ ਜਾਵੇ ਸਾਡਾ ਇੱਕ ਲੱਖ ਵੀਹ ਹਜ਼ਾਰ ਬਿਜਲੀ ਬਿੱਲ ਮਾਫ਼ ਕੀਤਾ ਜੀ ਸਿਰਫ ਬਾਰਾਂ ਸੋ ਰੁਪਏ ਭਰਨਾਂ ਪਿਆ ਚੰਨੀ ਸਾਹਿਬ ਜ਼ਿੰਦਾਬਾਦ 🎉🎉❤❤

  • @mahinderkaur8646
    @mahinderkaur8646 2 หลายเดือนก่อน +1

    channi sahib great cm
    sara punjab tuhanu chounda a ji

  • @Punjabi-f9b
    @Punjabi-f9b 2 หลายเดือนก่อน +1

    ਕਾਲਾ ਢਿੱਲੋਂ ਜਿੰਦਾਬਾਦ ❤🇮🇳

  • @balwantsingh6251
    @balwantsingh6251 2 หลายเดือนก่อน +2

    ਚੰਨੀ ਸਾਬ ਜੀ ਨੇ ਡੀਜ਼ਲ ਵੀ 10 ਰੁਪਏ ਘੱਟ ਕੀਤਾ ਸੀ

  • @alkaradairyfarm4209
    @alkaradairyfarm4209 2 หลายเดือนก่อน

    ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਜ਼ਿੰਦਾਬਾਦ
    ਕੁਲਦੀਪ ਸਿੰਘ ਕਾਲ਼ਾ ਢਿੱਲੋਂ ਜ਼ਿੰਦਾਬਾਦ ਜ਼ਿੰਦਾਬਾਦ

  • @ssbdiary5258
    @ssbdiary5258 2 หลายเดือนก่อน +4

    ਜੀਤ ਪੈਚਰਾਂ ਵਾਲਾ ਲੱਭਿਆ ਈ ਨੀ ਮੁੜਕੇ

  • @lakhvirsingh1450
    @lakhvirsingh1450 2 หลายเดือนก่อน +2

    Ghaint y g

  • @sarvansingh1165
    @sarvansingh1165 2 หลายเดือนก่อน +2

    Good

  • @LakhveerSingh-m9d
    @LakhveerSingh-m9d 2 หลายเดือนก่อน +5

  • @harpajsingh5996
    @harpajsingh5996 2 หลายเดือนก่อน +3

    😂😂😂😂😂😂😂😂❤

  • @dalipsingh1507
    @dalipsingh1507 2 หลายเดือนก่อน +1

    Congress party zindabad

  • @ParamjeetKaur-i8h
    @ParamjeetKaur-i8h 2 หลายเดือนก่อน

    ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਮਿਲਣਾ ਚਾਹੀਦਾ ਸਭ ਨੂੰ ਦਿਓ ਜੇ ਕਿਸੇ ਦਾ ਘਰ ਵੀ ਬਣਿਆ ਹੋਇਆ ਹੈ ਨਾ ਉਹਨੂੰ ਵੀ ਮਾਲਕ ਕੀ ਹੱਕ ਮਿਲਣਾ ਚਾਹੀਦਾ ਜੋ ਸਤਲੁਜ ਦਰਿਆ ਨੇ ਡੋਬਾ ਕੀਤਾ ਸੀ 2023 ਵਿੱਚ ਉਹ ਵੀ ਸਾਰੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਜਿਨਾਂ ਨੂੰ ਨਹੀਂ ਮਿਲਿਆ

  • @sardarsaabsardarsaab-g6c
    @sardarsaabsardarsaab-g6c 2 หลายเดือนก่อน

    Chani saab
    ❤❤❤❤❤