yeah as a fan of joe rogan podcast, i always wonder that will the podcast ever happen in punjabi...?? here we go and i wish the length of the video can go as far as 3 hours.
Bai ahh episode dekh k ikko gal ayi dimag vich.. Ja ta sidhu bai hunda🙏.. Ja podcast d staring bai de hunde te shuru hundi fir aunda swaad bai diya galan sun k ❤ Interviews de vich bai to v khul k ni boleya gya ena
ਬਿਲਕੁਲ ਸਹੀ ਗੱਲ ਕੀਤੀਆ ਬਾਈ ਜੀ ਬਹੁਤ ਸਾਰਾ ਪਿਆਰ ਸਤਿਕਾਰ ਦੋਨਾ ਵੀਰਾ ਲਈ ਖੀਚੀ ਰੱਖੋ ਕੰਮ You have said exactly the right thing, dear, much love and respect, keep up the good work for both Veera
Gill Rauta Bhut jada Vdiya Bnda Apa ik sidhu Mosseale nu sun de ah ik Gill Nu ik Gulab sidhu nu eh Good Bnde Bhut yr sade warge eh pinda ale simple sao munde. 🙏🏻👌🏻
ਰਤਨਦੀਪ ਧਾਲੀਵਾਲ ਵੀਰ ਤੁਸੀਂ ਇਮਾਨਦਾਰੀ ਨਾਲ ਪੱਤਰਕਾਰੀ ਕਰ ਰਹੇ ਹੋ ਧੰਨਵਾਦ ਦਿਲੋ ਸਲੂਟ ਦੋਵਾਂ ਵੀਰਾਂ ਦਾ
Best Podcast I have ever listened.
ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ ⛳❤
yeah as a fan of joe rogan podcast, i always wonder that will the podcast ever happen in punjabi...?? here we go and i wish the length of the video can go as far as 3 hours.
ਬਾਹ ਗਿੱਲ ਸਾਬ ਕੀਆ ਗੱਲਾ ਕੀਤੀਆ ਭਰਾਂ ਜਰ ਕੋਈ ਸ਼ਬਦ ਨੀ ਕਿਮੇ ਧਨਵਾਦ ਕਰੀਏ ਰਤਨ ਭਰਾਂ ਜਿਉਦੇ ਰਹੋ ਨਜਾਰਾ ਲਿਆਤਾ
ਵਾਹ ਵਾਹ ਮੇਰਾ ਵੀਰ ਜਿਉਂਦਾ ਰਹੇ ਮੇਰਾ ਵੀਰ ਤਰੱਕੀਆਂ ਮਾਣੇ ਦਿਲੋਂ ਦੁਆਵਾਂ ਮੇਰੇ ਹੱਸਦੇ ਹੋਏ ਵੀਰਾਂ ਦੇ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ .....
ਬਹੁਤ ਵਧੀਆ ਪੋਡਕਾਸਟ ਸੀ ਬਹੁਤ ਕੁਝ ਸਿੱਖਿਆ ਗੱਲਾਂ ਸੁਣ ਕੇ। ਵਾਹਿਗੁਰੂ ਚੜਦੀਕਲਾ ਬਖਸ਼ੇ ਤੁਹਾਨੂੰ ❤❤❤❤🙏🙏🙏🙏🙏
ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਵੀਰੇ
ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ 🙏
ਗਿੱਲ ਰੌਂਤਾ ਤੇ ਧਾਲੀਵਾਲ ਸਾਬ੍ਹ ਬਹੁਤ ਵਧੀਆ ਗੱਲਾਂ
ਕੀਤੀਆਂ 🙏
ਬਹੁਤ ਵਧੀਆ ਸੁਨੇਹਾਂ ਦਿੱਤਾ ਵੀਰ ਜਿਓਦਾ ਵੱਸਦੇ ਰਹੋ ਰੱਬ ਸਭਨਾਂ ਨੂੰ ਤਰੱਕੀਆਂ ਬਖਸ਼ਣ
❤❤❤gill raunta bro bht bdia gallan kitia
ਜਮੀਨ ਬਾਰੇ ਬਹੁਤ ਵਧਿਆ ਕੀਤੀ ਗੱਲ ❤❤
Bahut badia podcast programme
ਵੀਰੇ ਰਤਨ ਧਾਲੀਵਾਲ ਤੁਸੀਂ ਬਹੁਤ ਵਧੀਆ ਇਨਸਾਨ ਹੋ ਸੋਨੇ ਤੇ ਸੁਹਾਗਾ ਬਾਈ ਗਿਲ ਰਾਉਂਤਾ ਬਣ ਗਿਆ ਬਹੁਤ ਵਧੀਆ ਵਿਚਾਰ ਲੱਗੇ ਵੀਰੇ ਬਹੁਤ ਖੁਸ਼ੀ ਹੋ ਮੈਂ ਤੁਹਾਡੀ ਇੰਟਰਵਿਊ ਭੈਣ ਚਰਨ ਕੌਰ ਮਾਤਾ ਸੁਭਦੀਪ ਸਿੱਧੂ ਮੂਸੇਵਾਲਾ ਨੂੰ ਵੀ ਵਟਸਐਪ ਤੇ ਸੈਂਡ ਕੀਤੀ ਹੈ 🙏❤️❤️
ਬਹੁਤ ਹੀ ਵਧੀਆ ਸੀ ਇਹ ਪ੍ਰੋਗਰਾਮ ਅਨੰਦ ਆ ਗਿਆ ਵੀਰੇ। ਅੱਜ ਇਹ ਵੀ ਪਤਾ ਲੱਗ ਗਿਆ ਕਿ ਪੱਤਰਕਾਰਾਂ ਨੂੰ ਵੀ ਕੋਈ ਸਵਾਲ ਮੂੰਹ ਚ ਨਾ ਕੇ ਜਵਾਬ ਦੇਣ ਲਈ ਮਜਬੂਰ ਕਰ ਸਕਦਾ ਏ। ਜ਼ਿੰਦਗੀ ਦੇ ਅਹਿਮ ਤਜਰਬੇ ਸਾਂਝੇ ਕੀਤੇ ਐ ਗਿੱਲ ਤੇ ਰਤਨ ਨੇ। ਹੱਸਦੇ ਰਹੋ ਤਰੱਕੀਆਂ ਮਾਣੋ ਵੀਰੇ ਮਾਲਕ ਚੜਦੀਕਲਾ ਬਖਸ਼ਣ ਜੀ।
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਵਿੰਚ ਰਖੇ
Sahi gal aa Gill bai aun wala sma bahut vadia punjab da. Menu 13 saal ho gye Canada aye nu, hun vapsi di tyari aa agle saal. Thodi zameen v khridi aa.
Well come bai ji
WAHEGURU MEHAR KARN
ਦਿਲ ਖੁਸ਼ ਕਰਤਾ ਬਾਈ ❤
ਬਹੁਤ ਸੋਹਣਾ podcast ਵੀਰੋ ❤❤❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਨੂੰ
ਘੈਂਟ ਗੱਲ਼ਬਾਤ.. ਜਿਊਂਦੇ ਵੱਸਦੇ ਰਹੋ.
ਗਿੱਲ ਬਾਈ ਦੇ ਵਿਚਾਰ ਅਤੇ ਰੱਤਨ ਬਾਈ ਦੀ ਪੱਤਰਕਾਰੀ ਨੂ ਸਲੂਟ ਹੈ 🙏.....ਬਹੁਤ ਉੱਤਮ ਵਿਚਾਰ ਨੇ ....ਲੋਕਾਂ ਨੂ ਸਮਜਨ ਦਿ ਲੋਡ ਏ ਕੇ ਅਪਨਾ ਜ਼ਮੀਨ ਭਾਂਡਾ ਨ ਵੇਚਣ ...
ਗਿੱਲ ਬਾਈ ਬਹੁਤ ਹੀ ਵਧੀਆ ਸੋਚ ਹੈ
Jio sohnio ...... Sadke malak tarakkian tandrustian bakshe jug jug jio...
ਸੱਚੀ ਯਰ ਰਤਨਦੀਪ ਵੀਰ ਅਤੇ ਬਾਈ ਗਿੱਲ ਨੂੰ ਸੁਣ ਕੇ ਸਾਰੇ ਦੁੱਖ ਦੂਰ ਹੋ ਗਏ ਬਾਈ ਯਰ
ਬਹੁਤ ਵਧੀਅਾ ਵਿਚਾਰ ਕੀਤੀ ਵੀਰ ਤੁਹਾਡਾ ਬਹੁਤ ਧੰਨਵਾਦ
ਗਿੱਲ ਨੇ ਪੰਜਾਬ ਪੰਜਾਬੀਅਤ ਵਾਰੇ ਬਹੁਤ ਵੱਡੀ ਆ ਤੇ ਵਧੀਆ ਗੱਲਾ ਕੀਤੀਆਂ ਖਾਸ ਜੋਂ ਜਮੀਨਾਂ ਵੇਚਣ ਨੁ ਲੈਕੇ ਬਹੁਤ ਡੀਪ ਗੱਲ ਕਰ ਗਿਆ ਗਿੱਲ
ਬਹੁਤ ੳਚੀ ਸੋਚ ਹੈ ਵੀਰ ਦੀ
Bai ahh episode dekh k ikko gal ayi dimag vich..
Ja ta sidhu bai hunda🙏.. Ja podcast d staring bai de hunde te shuru hundi fir aunda swaad bai diya galan sun k ❤
Interviews de vich bai to v khul k ni boleya gya ena
ਵਾਹ ਬਈ ਗਿੱਲ ਰੌਤੇਂ ਬਾਈ…. ਤੂੰ ਭਰਾ ਏ ਮੇਰਾ ਅੱਜ ਤੋਂ ….
ਵਾਹ ਜੀ ਵਾਹ।। ਗਿੱਲ ਵੀਰੇ ਬਹੁਤ ਹੀ ਜਿਆਦਾ ਵਧੀਆ ਗੱਲਾ ਕੀਤੀਆ ਨੇ।। ਲਵ ਯੂ ਜੱਟਾ
ਬਹੁਤ ਵਧੀਆ ਇਨਸਾਨ ਹੈ ਗਿੱਲ
ਬਹੁਤ ਵਧੀਆ ਪੋਡ🎉ਕਾਸਟ ਹੁਣ ਤੱਕ ਦਾ ਸਭ ਤੋਂ ਵਧੀਆ ਬਾਈ
ਬਾਈ ਰਤਨ ਸਿੰਘ ਹਮੇਸ਼ਾ ਹੀ ਵਧੀਆ ਕਰਨ ਦੀ ਕੋਸ਼ਿਸ਼ ਕਰਦਾ.। ਪਰ ਅੱਜ ਸਾਡੇ ਭਰਾ ਗਿੱਲ ਰੌਤੇਂ ਨੇ ਜਿਹੜੇ ਰੰਗ ਬੰਨੇ ਉਹ ਬਾਕਮਾਲ ਸੀ.। ਸਿੱਧੀ ਤੇ ਸਾਫ ਭਾਸ਼ਾ ਚ ਗੱਲਬਾਤ ਸਾਡੇ ਤੱਕ ਪਹੁੰਚਾਉਣ ਲਈ ਦੋਵੇਂ ਭਰਾਵਾਂ ਦਾ ਧੰਨਵਾਦ ..। ਜਿਉਦੇ ਵੱਸਦੇ ਰਹੋ ਬਾਈ ਪਤਾ ਹੀ ਨਹੀ ਲੱਗਿਆ 1 ਘੰਟਾ ਕਦੋਂ ਲੰਘ ਗਿਆ..। 🙏🙏
Gaint gal baat hoi ajj gill bai nal 👍👌👌🤟
Paji hun ta appa rab sukh rakhe haige ah ek din oh v si jis din baba botta singh te baba garja singh 2 jane khar ge si LOVE U PUNJAB ❤
ਅੱਜ ਤੱਕ ਦਾ ਸਭ ਤੋਂ ਘੈਂਟ ਅਤੇ ਵਧੀਆ ਪੰਜਾਬੀ ਪੋਡਕਾਸਟ ਹੋ ਨਿੱਬੜਿਆ ਇਹ। ਰਤਨ ਵੀਰ ਤੇ ਗਿੱਲ ਵੀਰ ਸਾਡੇ ਪੰਜਾਬ ਦੇ ਹੀਰੇ ਆ। ਏਦਾਂ ਦੇ ਬੰਦਿਆਂ ਕਰਕੇ ਪੰਜਾਬ ਚ ਬਦਲਾਉ ਜਰੂਰ ਆਵੇਗਾ।
ਇੱਕ ਗੱਲ ਦੀ ਘਾਟ ਹਮੇਸ਼ਾ ਰਹੇਗੀ,ਕੇ ਕਾਸ਼ ਕਿਤੇ ਸਿੱਧੂ ਵੀਰ ਵੀ ਨਾਲ ਸ਼ਾਮਿਲ ਹੁੰਦਾ ਇਸ ਪੋਡ ਕਾਸਟ ਚ। ਫਿਰ ਵੀ ਖਿਆਲਾਂ ਮੈ ਉਸ ਨੂੰ ਨਾਲ ਬੈਠਾ ਦੇਖਿਆ ਤੇ ਗਿੱਲ ਦੀਆਂ ਗੱਲਾਂ ਤੇ ਉੱਚੀ ਉੱਚੀ ਹੱਸਦਾ ਮਹਿਸੂਸ ਕੀਤਾ।।।
हिंदी भाषा जानता हूं और यह पॉडकास्ट सुनकर पंजाबी भाषा जानने का प्रयास करता हूं।।
ਬਿਲਕੁਲ ਸਹੀ ਗੱਲ ਕੀਤੀਆ ਬਾਈ ਜੀ ਬਹੁਤ ਸਾਰਾ ਪਿਆਰ ਸਤਿਕਾਰ ਦੋਨਾ ਵੀਰਾ ਲਈ ਖੀਚੀ ਰੱਖੋ ਕੰਮ
You have said exactly the right thing, dear, much love and respect, keep up the good work for both Veera
ਬਾਬਾ ਗਿੱਲ ਵੀਰੇ ਦੀ ਕਲਮ ਨੂੰ ਤਰੱਕੀ ਦੇਵੇ misss। U sidhu Veer
ਅੱਜ ਤੱਕ ਦਾ ਸਭ ਤੋਂ ਤਾਕਤਵਰ ਪੌਡਕਾਸ਼ਟ 💯
KYAAA BAAAT VEERA.... TO GOOD WORK
Bahut sohna Podcast Veer ji Gill Raunta veere waheguru hmesha kush rakhe sade bhra nu 😇
ਬਹੁਤ ਵਧੀਆ ਰਤਨ ਤੇ ਗਿੱਲ ਵੀਰ
ਗਿੱਲ ਦਿਲ ਦਾ ਸਾਫ ਤੇ ਹੀਰਾ ਦਾ❤❤
ਬਹੁਤ ਵਧੀਆ ਗੱਲ ਕੀਤੀ ਗਿੱਲ 22 ਨੇ ਮੇਰਾ ਪਿੰਡ ਵੀ ਚੜਿੱਕ ਹੈ ਮੋਗੇ ਵਿਚ ਹੀ ਮੈ ਵੀ ਜਮੀਨ ਖ੍ਰੀਦ ਕੇ ਰੱਖਣੀ ਹੈ, ਮੈ ਪਿਛਲੇ ਸਾਲ ਇੰਗਲੈਂਡ ਆਇਆ ਸੀ 1 ਸਾਲ ਵਿਚ ਪਤਾ ਲੱਗ ਗਿਆ ਇਥੇ ਹੈ ਕੀ ਜ਼ਿਆਦਾ ਸਮਾ ਮੈ ਇੰਗਲੈਂਡ ਨਹੀਂ ਰਹਿਣਾ ਪਿੰਡ ਹੀ ਜਾਵਗਾ ਵਾਪਿਸ ਪਰ ਹੈ ਬਹੁਤ ਔਖਾ ਕੋਸ਼ਿਸ ਪੂਰੀ ਕਰਾਂਗਾ, ਕਿਓਂ ਕੇ ਪਰਿਵਾਰ ਨੂੰ ਲਿਆਉਣਾ ਬਹੁਤ ਔਖਾ ਪਰ ਮੈਂ ਕਰਾਂਗਾ ਜਰੂਰ, ਆਵੇਂ ਨਹੀਂ ਕੰਪਨੀਆ ਜਮੀਨ ਨੂੰ ਖ੍ਰੀਦ ਦੀਆ, ਕੋਈ ਗੱਲ ਹੈ, ਬਸ ਪੰਜਾਬ ਨੂੰ ਖ਼ਾਲੀ ਕਰਨਾ,
Gill raunta legend punjabi song ✍ Dil ton salute a teri soch nu God bless you 🙏
ਬਹੁਤ ਵਧੀਆ ਇੰਟਰਵਿਊ
ਬਹੁਤ ਵਧੀਆ ਗੱਲਬਾਤ ਦੋਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਕਲਮ ਗਿੱਲ ਰੌਤਾ ਜੀ, ਤੁਹਾਡੀਆਂ ਪਾਕਿਸਤਾਨ ਫੇਰੀ ਦੀਆਂ ਸਾਰੀਆਂ ਵੀਡੀਓ ਦੇਖੀਆਂ ਕਿਤੇ ਦਰਸ਼ਨ ਵੀ ਕਰਾਂਗੇ, ਧੰਨਵਾਦ❤ਸੇ
ਧੰਨਵਾਦ ਬਹੁਤ ਬਹੁਤ ਦੋਹਾਂ ਬਾਈਆ ਦਾ ਜਿਓਦੇ ਵਸਦੇ ਰਹੋ ਮਿੱਤਰੋ 🙏🙏🙏
ਬਹੁਤ ਸੋਹਣਾ ਪੋਡਕਾਸਟ ਵੀਰ
ਬਹੁਤ ਵਧੀਆ ਵੀਡੀਓ ਆ ਬਾਈ ਜੀ ਸਮਰਾਲਾ ❤❤❤❤❤
ਵਧੀਆ ਪੋਡਕਾਸਟ ਬਾਈ..
Bahut ghaint gall baat 👍❤️🙏
Siraa ho gya ratan veer ajj hamesha khus rakhe baba dowe veera nu ❤🙏
ਬਾਈ ਦੀਆ ਸਭ ਗੱਲਾਂ ਸਹੀ ਨੇ ਕੱਲ ਨੂੰ ਜਮੀਨਾਂ ਵਾਲੇ ਰਾਜੇ ਹੋਣੇ ਟਾਈਮ ਦੂਰ ਨੀ.... ਸਲੂਟ ❤️
ਗਿੱਲ ਵੀਰ ਘੈਂਟ ਗੱਲਾਂ ਕੀਤੀਆਂ ਬਾਈ ਜੀ
ਬਹੁਤ ਡੂੰਘੇ ਅਰਥ ਹਨ ❤
Bhut Vdhia lghda tuhda podcast sunke praa
Sachi ajj swad aa gye😂😂😂 gill 22 dil dayia galla kha tayia😂😂 sachi yrr swad aa gye 😂😂😂 patrkara walyia galla ghinta kahyia sirra lag gye gill 22 bai koi gl tutn nahi dite good luck 👍👍
ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਸਾਰੇ
ਸਹੀ ਗੱਲ ਅਾ ਵੀਰ ਤੁਹਾਡੀ।। ਬਾਈ ਰਤਨਦੀਪ ਅਤੇ ਗਿੱਲ ਸਾਬ੍ਹ ਦੀਆ ਗੱਲਾ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏🙏
Meri ta typing speed kat aa 😂
😊😊😊😊😊😊
Best Podcast Forever💓💗💓
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ 22 ਜੀ ❤️❤️❤️❤️
Bahot vadiya laggeya veer ❤ maza aa gia bai gill rounte naal ♥️👌✌️👍
ਬਹੁਤ ਵਧੀਆ ਵਿਚਾਰ,
Balle gilla bhut njara banya sira lata ptaandra
Sachiyan gallan kitian sun ke bhut anand aya
Dil daa heera banda yaar gill raunta, menu personally veer diya Galla bhut wdia lgdiya aa gal karn daa sleeka v bhut ghaintttt aa🔥🔥🔥
#JUSTICEFORSIDHUMOOSEWALA ਨਿਰਪੱਖ ਅਤੇ ਇਮਾਨਦਾਰ ਪੱਤਰਕਾਰ ਰਤਨ ਤੇ ਸਿਮਰਨਜੀਤ ਸਿੰਘ,,ਸਿਰਾ ਲਾਤਾ ਯਰ ਜਿਉਦੇ ਵੱਸਦੇ ਰਹੋ
ਵਧੀਆ ਗੱਲਬਾਤ
Bai Rattan
Bai Gill Raunta
❤Boht Changa Podcast
#Justice For Sidhu Bai
Malak Sabh Nu Tandrustiyan Bakhshe
ਬਿਲਕੁੱਲ ਸਹੀ ਗੱਲਾਂ
ਗਿੱਲ ਵੀਰੇ ਸੱਚੀ ਗੱਲ ਕਿਹਦਾ ਸੱਚਾ ਬੰਦਾ ਬਹੁਤ ਖੁਸ਼ੀ ਹੋਈ ਦੇਖ ਕੇ ਸੋਨੂੰ ਅਤੇ ਸੋਢੀਆਂ ਗੱਲਾਂ ਸੁਣਕੇ
ਬਾਈ ਬਹੁਤ ਡੂੰਘੀਆਂ ਗੱਲਾਂ ਕਰ ਗਿਆ yr ਘੈਂਟ ਆ ਬਾਈ
Chnge bnde nu sun hi lyi dA bro chahe ghnta hoje ya 2 ghnte carry on ✌️❤️
ਬਹੁਤ ਵਧੀਆ ਸੀ ਵੀਰੇ podcast👌ਦੋਵੇ ਬੰਦੇ ਘੈਟ ਆ💯
Too good👍
ਵਾਹਿਗੁਰੂ ਜੀ ਬਾਬਾ ਮੇਹਰ ਕਰੇ
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Sat sri akaal g
ਬਹੁਤ ਵਧੀਆ ਰਤਨ ਵੀਰ 👍👍
Gill deh dil ch dard bolda panjab lai v sidhu lai v
😂😂 ਇਹਨੀਂ ਅੰਗਰੇਜ਼ੀ ਨਾਲ 10 ਸਾਲ ਟਰੱਕ ਚਲਾ ਲਿਆ ਕਨੇਡਾ ਚ ਸੋਹਣੀ ਜ਼ਿੰਦਗੀ ਜੀਅ ਰਹੇ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਪੰਜਾਬੀ ਭਾਸ਼ਾ ਭੁੱਲੀਏ ਉਸ ਚ ਸਾਡੀ ਬੇਜ਼ਤੀ ਆ
ਗਿੱਲ ਬਾਈ ਘੈਂਟ ਗੱਲ ਬਾਤ👌🏻👌🏻👌🏻
ਪੌਡਕਾਸਟ ਸੁਣ ਕੇ ਮਜਾ ਆ ਗਿਆ ਜਾਣਕਾਰੀ ਨਾਲ ਭਰਭੂਰ❤🙏
ਰਤਨ ਵੀਰੇ ਬਹੁਤ ਵਧੀਆ ਕੰਮ ਪੋਡਕਾਸਟ ਵਾਲਾ ਮੁਬਾਰਕਾਂ
swaad aa gya
sidhuu zindabad
ਬਹੁਤ ਖ਼ੂਬ
Nzara aagya sunk😁
Gill saab sma e Banta boht sachia suchita te sahi gllan kria bai ji❤
boht sohni interview
ਸਵਾਦ ਆ ਗਿਆ ਬਾਈ ਜੀ
ਚੱੜ੍ਰਦੀ ਕਲਾ ਬਖਸ਼ੈ ਬਾਬਾ
Veet baljit bai te Pura kainttt kam krda ohdi likahat boht kaint h bahi di ❤❤❤
Bhuat sona podcast
Bht sohna
Gill veere Kant h tuhadi socha 🙏🏾💕💕💕
ਸਿੰਧੂ ਦਾ ਯਾਰ ਸਿੰਧੂ ਵਾਗੂ ਬੇਬਾਕ ਬੋਲਿਆ
ਰਤਨ ਵੀਰ ਜੀ ਪੱਤਰਕਾਰਾਂ ਉੱਤੇ ਭਾਰੀ ਪੈ ਗਿਆ 💯% sach aa
Gill Raunta Angreji de vatt kadd ditte,bus jma end gal baat.
ਬਹੁਤ ਹੀ ਵਧੀਆ ਐਪੀਸੋਡ
ਲਾਸਟ ਚੋਂ ਵੀਰੇ ਮਜਾ ਆ ਗਿਆ ਧੱਕ ਪਾ
Gill Rauta Bhut jada Vdiya Bnda Apa ik sidhu Mosseale nu sun de ah ik Gill Nu ik Gulab sidhu nu eh Good Bnde Bhut yr sade warge eh pinda ale simple sao munde. 🙏🏻👌🏻
ਗਿੱਲ ਰੌਂਤਾ ਬਾਈ ਘੈਂਟ ਗੱਲਬਾਤ 👍👍
ਬਹੁਤ ਵਧੀਆ 👍🏽
Bahut vadiya podcast Rattan veer, Gill veer. Swaad aa gya !!!