ਸੁਖਬੀਰ ਬਾਦਲ ਨੂੰ ਸਕੀ ਭੈਣ ਦਾ ਚੈਲੈਂਜ! ਅਕਾਲੀ ਦਲ ਖਿਲਾਫ ਲੜੇਗੀ ਚੋਣ! ਧਮਾਕੇਦਾਰ ਇੰਟਰਵਿਊ 'ਚ ਵੱਡੇ ਖੁਲਾਸੇ

แชร์
ฝัง
  • เผยแพร่เมื่อ 28 ต.ค. 2024

ความคิดเห็น • 150

  • @avtarsingh5085
    @avtarsingh5085 3 ปีที่แล้ว +22

    ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣ ਦਾ ਵੇਲਾ ਆ ਗਿਆ ਹੈ

  • @saheri1207
    @saheri1207 3 ปีที่แล้ว +21

    ਸੁੱਖਾ ਤਾ ਪਿਉ ਨੂੰ ਪਿਉ ਨਹੀ ਮੰਨਦਾ ...ਵੈਸੇ..
    ਸੁੱਖਾ ਹੈ ਵੀ ਸੱਚਾ...ਕਿਉਕਿ ਵੱਡੇ ਬਾਦਲ ਦੇ ਕਹਿਣ ਮੁਤਾਬਿਕ, ਉਦੋ ਉਹ 2 ਸਾਲ ਜੇਲ ਵਿੱਚ ਸਨ, ਜਦੋ ਸੱਖਾ ਹੋਇਆ..ਫੇਰ ਭੈਣ ਤਾਂ ਨੂੰ ਉਸਨੇ ਕੀ ਮੰਨਣਾ...
    ਪਰ ਇਸ ਹਲਕੇ ਦੇ ਵੋਟਰੋ...ਹੁਣ ਫੈਸਲਾ ਤੁਹਾਡਾ ਹੈ...
    ਪਰ ਵੇਖਿਉ ਗੁਰੂ ਬੇਅਦਬੀਆਂ ਵਾਲਿਆ ਨੂੰ ਬਖਸ਼ਿਉ ਨ😡

  • @bhaijaimalsinghjiamritsarw2667
    @bhaijaimalsinghjiamritsarw2667 ปีที่แล้ว +4

    ਬੇਬਾਕ ਇੰਟਰਵਿਊ ਹੈ ਪੰਨੂੰ ਜੀ ਦੀ

  • @daljitsingh5129
    @daljitsingh5129 3 ปีที่แล้ว +14

    ਆਹ ਕੀਤੀਆਂ ਖਰੀਆਂ ਖਰੀਆਂ

  • @paramjitsingh941
    @paramjitsingh941 3 ปีที่แล้ว +29

    ਪੰਜਾਬੀਆਂ ਨੂੰ ਚਾਹੀਦਾ ਹੈ ਕਿ ਹੁਣ ਇਨ੍ਹਾਂ ਦੋਨੋਂ ਪਾਰਟੀਆਂ ਤੋਂ ਕਿਨਾਰਾ ਕਰ ਲਿਆ ਜਾਵੇ ਤੇ ਨਵੀਂ ਪੀੜ੍ਹੀ ਤੇ ਨਵੀਂ ਪਾਰਟੀ ਨੂੰ ਮੋਕਾ ਦੇਣਾ ਚਾਹੀਦਾ ਹੈ।

  • @jogindersaini7200
    @jogindersaini7200 ปีที่แล้ว +4

    ਇਹ ਬਾਦਲ ਪਰਿਵਾਰ ਨਵਾਂ ਡਰਾਮਾ ਖੇਡ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਬਾਰੇ
    ਸੋਚਣ ਲਗ ਪਈ ਹੈ।ਲੋਕਾਂ ਦੇ ਮਨਾ ਵਿੱਚ ਇਹ ਗਲ ਖੜੀ ਕੀਤੀ ਜਾ ਰਹੀ ਹੈ ਕਿ ਬਾਦਲ ਪਰਿਵਾਰ ਵਿੱਚ ਵਖੇੜਾ ਪੈ ਗਿਆ ਹੈ ਤਾਂ ਜੋ ਲੋਕ ਇਹਨਾਂ ਦੁਆਲੇ ਹੀ ਘੁੰਮਦੇ ਰਹਿਣ।
    ਪਰ ਲੋਕੋ ਬਾਦਲ ਆਪਣੇ ਜਾਂ ਆਪਣੇ ਰਿਸ਼ਤੇਦਾਰੀਆਂ ਨਾਲ ਝਗੜਾ ਦਿਖਾ ਕੇ ਤਾਕਤ ਪਰਿਵਾਰ ਦੇ ਹੱਥ ਹੀ ਰਖਣਾ ਚਾਹੁੰਦੇ ਹਨ।ਚਾਹੇ ਬਾਦਲ ਆਪ ਹੋਵੇ ਜਾਂ
    ਉਸਦੀ ਧੀ। ਹੈ ਤਾਂ ਇਕੋ ਗਲ ਹੀ।
    ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ।

  • @KulwinderSingh-lm5gw
    @KulwinderSingh-lm5gw 3 ปีที่แล้ว +22

    ਵੋਟਾਂ ਆਉਣ ਨਾਲ ਪਖੰਡ ਸੁਰੂ ਹੋ ਗਿਆ

  • @SatnamSingh-ys5wq
    @SatnamSingh-ys5wq 3 ปีที่แล้ว +7

    ਸੱਚ ਬੋਲ ਰਿਹਾ ਪੱਨੂ ਸਾਬ ਜੀ

  • @reshamsingh5906
    @reshamsingh5906 3 ปีที่แล้ว +1

    ਸਿੱਧੂ ਜੀ ਤੁਸੀਂ ਆਪਣੇ ਚੈਨਲ ਤੇ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੱਕ ਵਿੱਚ ਈ ਪ੍ਰਚਾਰ ਕਰਨਾ ।
    ਇਹ ਗੱਲ ਨਹੀਂ ਦੱਸਣੀ ਕਿ ਕੈਰੋਂ ਪ੍ਰਵਾਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਣਾ ।

  • @hirasinghhirasingh6029
    @hirasinghhirasingh6029 3 ปีที่แล้ว +29

    ਬਾਦਲਾਂ ਨੇ ਪਾਰਟੀ ਡੁਬੋਣ ਕੰਮ ਕੀਤਾ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਰਨ ਵਾਲਿਆਂ ਨੂੰ ਫੜਨ ਨਹੀਂ ਦਿੱਤਾ

  • @tejinderkaur3766
    @tejinderkaur3766 3 ปีที่แล้ว +34

    ਇਨ੍ਹਾਂ ਵਿਚੋਂ ਇਕ ਵੀ ਸਿੱਖ ਨਹੀਂ ਹੈ ਇਸ
    ਸਾਰੇ ਢੋਂਗੀ ਹਨ।

    • @palwinderkaurjatti1603
      @palwinderkaurjatti1603 3 ปีที่แล้ว +1

      Tejinder kaur ji tusi ਆਪਣੇ ਸ਼ਬਦਾਂ ਦਾ ਸੁਧਾਰ ਕਰੋ ਜੀ ਢੋਂਗੀ ਕੀ ਹੁੰਦਾਂ ਇਹ ਸ਼ਬਦ ਢੋਂਗੀ ਵਾਲੇ ਕਿਸੇ਼ ਲੈਡੀ ਨੂੰ ਲਿਖੋ ਜੀ ਦੇਖਿਉ ਫਿਰ ਜੀ

  • @kulwantsingh4696
    @kulwantsingh4696 3 ปีที่แล้ว +25

    ਇਹ ਵੀਰ ਵੀ ਸਚ ਬੋਲਿਆ ਹੈ ਜੀ

  • @gulwinderbrar5290
    @gulwinderbrar5290 3 ปีที่แล้ว +18

    ਖਾਲੀ ਦਲ ਨੂੰ ਖਤਮ ਕਰਨ ਲਈ ਸੁੱਖਾ ਤੇ ਮਜੀਠੀਆ ਵਿਰਸੇ ਵਰਗੇ ਗੁੰਡੇ ਕੰਜ਼ਰ ਅਕਾਲੀ ਦਲ ਵਿੱਚ ਕੋਈ ਘਾਟ ਨਹੀਂ

  • @BalbirSingh-hy5qp
    @BalbirSingh-hy5qp 2 ปีที่แล้ว +2

    ਸੁਖਬੀਰ ਸਿੰਘ ਬਾਦਲ ਇੱਕ ਡਿਕਟੇਟਰ ਸਾਹਿਬ ਹਨ ਜਿਹਨਾਂ ਨੇ ਇੱਕ ਹਿਲਟਰ ਦੇ ਅਸੂਲਾਂ ਤੇ ਚਲ ਰਿਹਾ ਹੈ।ਇਸ ਪਾਰਟੀ ਦਾ ਅੰਤ ਹੋਣ ਤੇ ਆਇਆ ਹੈ।ਸਿਆਣੇ ਆਖਦੇ ਹਨ ਤਪੋਂ ਰਾਜ ਤੇ ਰਾਜੋ ਨਰਕ ਮਿਲਦਾ ਹੈ।ਇਹ ਹਾਲ ਹੁਣ ਬਾਦਲਾਂ ਦਾ ਹੋ ਰਿਹਾ ਹੈ

  • @kulwantsingh4696
    @kulwantsingh4696 3 ปีที่แล้ว +10

    ਸਰਦਾਰ ਪਰਤਾਪ ਸਿੰਘ ਕੈਰੋਂ ਕਿਸਾਨੀ ਵਿਚ ਬਹੁਤ ਪਰਪੱਕ ਸੀ ਇਹ ਪ Rampura Bada Qurbani wala prabhari Sikha Vaste

  • @avtarsingh2531
    @avtarsingh2531 4 หลายเดือนก่อน +1

    ਜੇਕਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾਂ ਪਵੇਗਾ।

  • @user646
    @user646 3 ปีที่แล้ว +27

    ਇਹ ਤਾਂ ਪਿਉ ਨੂੰ ਪਿਉ ਨਹੀਂ ਮੰਨਦਾ ਸੁਖਵੀਰ ਬਾਦਲ ਉਹ ਭੈਣ ਹੇ ਹੈ

  • @punjabidiscovery2110
    @punjabidiscovery2110 3 ปีที่แล้ว +13

    ਬਾਦਲ ਅਕਾਲੀ ਦਲ ਬਾਣੁ ਮਜੀਠੀਆ ਅਕਾਲੀ ਦਲ

  • @BaldevSingh-gh7nk
    @BaldevSingh-gh7nk 3 ปีที่แล้ว +2

    NYC pannu ji

  • @jaggagamingyt5822
    @jaggagamingyt5822 3 ปีที่แล้ว +1

    Vry good video

  • @kamleshkaur2919
    @kamleshkaur2919 ปีที่แล้ว

    Respcted Sir ji
    Good Evening ji
    Khicho Taan Nahi Honi Chedi ji Sara parvaar Ta Ek He Hai ji

  • @veerpalsinghuppal3144
    @veerpalsinghuppal3144 3 ปีที่แล้ว +3

    ਹੁਣ AAP ਨੂੰ ਮੌਕਾ ਦੇਣਾ ਚਾਹੀਦਾ ਹੈ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว +1

    ਸੁੱਖਾ ਅਮਲੀ ਦੀ ਭੈਣ ਉਹੀ ਕਰੂ ਪਿਉਂ ਪੁੱਤ ਨੇ ਕੀਤਾ ਹੈ ਜੋਂ

  • @rajveerkular1743
    @rajveerkular1743 3 ปีที่แล้ว

    BT

  • @bhullargaming3723
    @bhullargaming3723 3 ปีที่แล้ว +1

    ਇਕ ਸਰਵੇਖਣ ਅਨੁਸਾਰ ਜੇਕਰ ਕੈਰੋ ਪਰਵਾਰ ਚੋਣ ਲੜਦਾਤਾ ਆਮ ਪਾਰਟੀ ਬਾਜੀ ਮਰੇਗਾ ਨਹੀਂ ਤੇ ਵਲਟੋਹਾ ਦੀ ਜਿੱਤ ਪੱਕੀ ਸੀ

  • @sewaksidhu7160
    @sewaksidhu7160 3 ปีที่แล้ว +27

    ਪਰ ਅੈਤਕੀ ਤਾ ਅਾਮ ਅਾਦਮੀ ਪਾਰਟੀ ਗॅਜੂਗੀ

  • @rajwantsingh2523
    @rajwantsingh2523 2 ปีที่แล้ว

    ਠੋਕੋ ਠੋਕੋ ਕਾਲੀ ਤੇ ਕਾਂਗਿਆਰੀ

  • @harkewalsinghsandhu1950
    @harkewalsinghsandhu1950 3 ปีที่แล้ว +17

    Punjab de Gaddar Badal

  • @manindersidhu9496
    @manindersidhu9496 3 ปีที่แล้ว

    🙏🏻🙏🏻

  • @LovelyBird-zn6ct
    @LovelyBird-zn6ct 9 หลายเดือนก่อน +1

    ਸੱਚ ਬੋਲੋ , ਤੇ। ਘੋੜਾ ਭਜਾ ਲੳ ।

  • @zaildarkuldeep8451
    @zaildarkuldeep8451 3 ปีที่แล้ว +5

    Right Truth speech. Good job.

    • @harnekmalhans7783
      @harnekmalhans7783 9 หลายเดือนก่อน

      Many local jathedars also threatened common man in Badal Last term

    • @rajudon-rg3bi
      @rajudon-rg3bi 8 หลายเดือนก่อน

      Panuji soti bout da ki matlab sidkaro panuji bolana. Sikho

  • @italybrescia2697
    @italybrescia2697 3 ปีที่แล้ว +1

    ਆਹੋ ਹੁਣ ਬੰਦਿਆ ਨੂੰ ਕੋਈ ਪੁੱਛਦਾ ਨੀ,,,ਲੋਕਾਂ ਸਾਹਮਣੇ ਡਰਾਮਾ ਰਚ ਕੇ ,,ਆਪਦੀਆਂ ਈ ਜਨਾਨੀਆਂ ਆਪਦੇ ਈ ਖਿਲਾਫ ਖੜਾ ਕੇ ਫਿਰ ਕੁਰਸੀਆਂ ਮੱਲਣੀਆਂ ਨੇ ,,,,

  • @JaswantSingh-pd8on
    @JaswantSingh-pd8on 3 ปีที่แล้ว +2

    VAH BHAIE KULWANT SINGH PANNU JI

  • @labhsingh3125
    @labhsingh3125 3 ปีที่แล้ว +4

    ਦੋ ਨੂੰਬੋਟ ਨਹੀ ਪਾਉਣੀ ਕਿਸੇ

  • @rdtkhokhar2113
    @rdtkhokhar2113 3 ปีที่แล้ว

    Very good video sir 👍🙏🙏👍❤️

  • @JaswirSinghSarao
    @JaswirSinghSarao 4 หลายเดือนก่อน

    Sare hi panu Parne Badlan de Pichhe Ik hote mil gia Pannu Thanu Very Good Effort by our Chennal?????

  • @shamchopra786
    @shamchopra786 3 ปีที่แล้ว +5

    ਵਲਟੋਹਾ ਚੋਰ ਆ

  • @tarlocansingh3030
    @tarlocansingh3030 3 ปีที่แล้ว +1

    ਸੁਖਬੀਰ ਬਾਦਲ ਇਸੇ ਲਾਈਕ ਹੈ ਭੈਣ ਜੀ ਇਸ ਬੰਦੇ ਨੇ ਉਪ ਮੁੱਖ ਮੰਤਰੀ ਹੁੰਦੇ ਹੋਏ ਬਹੁਤ ਹੀ ਘਟੀਆ ਕੰਮ ਕੀਤੈ ਇਸ ਨੇ ਬਹੁਤ ਹੀ ਬੰਚਿਆ ਦੀ ਜਿੰਦਗੀ ਖਰਾਬ ਕਰੀ ਹੈ ਮੁਡਿਆ ਤੇ ਸੋਟੀ ਉਮਰ ਦੇ ਮੁਡੇ ਤੇਮਾਨੇ ਦੇ ਕਹਿ ਤੇ ਬਹੁਤ ਹੀ ਘਟੀਆ ਪਰਚੇ ਦਰਜ ਕੀਤੇ ਗਏ ਹਨ

  • @darshansingh4293
    @darshansingh4293 3 ปีที่แล้ว +1

    This is end of BADALS family.Thanks

  • @harbhajansingh6349
    @harbhajansingh6349 4 หลายเดือนก่อน

    ਇਹ ਅਕਾਲੀ ਦੱਲ ਦੇ ਮਾੜੇ ਦਿਨਾਂ ਦੀ ਨਿਸ਼ਾਨੀ ਹੈ

  • @balbirsingh-mn4uf
    @balbirsingh-mn4uf 8 หลายเดือนก่อน

    ਸਮਝੋ ਭਾਵੇਂ ਭਰਾ ਭਾਵੇਂ ਭੈਣ ਘਰ ਤਾਂ ਇਕ ਹੀ ਹੈ। ਇਹਨਾਂ ਦੀਆਂ ਲੂੰਬੜਚਾਲਾਂ ਤੋਂ ਬਚੋ

  • @jagrajsidhujagraj_sidhu9949
    @jagrajsidhujagraj_sidhu9949 3 ปีที่แล้ว

    Good

  • @moharpandher3574
    @moharpandher3574 ปีที่แล้ว

    ਪੰਨੂ। ਸਾਹਿਬ ਲੋਕਾ ਨੂੰ ਹੁਣ ਸਭ ਪਤਾ ਡਰਾਮੇ ਨਾ ਕਰੋ ਸੁਖਵੀਰ ਬਾਦਲ ਦਾ ਜੀਜਾ ਵੀ ਅਕਾਲੀ ਦਲ ਬਾਦਲਦੀ ਸਰਕਾਰ ਵਿੰਚਹੀ ਸੀ

  • @harmandersinghcheema6102
    @harmandersinghcheema6102 หลายเดือนก่อน

    ਮਾਝੇ ਦਾ ਜਰਨੈਲ ਨਹੀਂ ਮਾਝੇਂ ਦਾ ਗੰਦ ਕਹੋਂ ਜਾਂ ਮਾਝੇ ਦੀ ਮੈਲ ਕਹਿ ਸਕਦੋ ਹੋਂ

  • @harnekmalhans7783
    @harnekmalhans7783 9 หลายเดือนก่อน

    True true many such things in Badal Raj

  • @jagtarSingh-rl2dn
    @jagtarSingh-rl2dn 3 ปีที่แล้ว

    Very good pannu sab

  • @MohanSingh-zl7cn
    @MohanSingh-zl7cn 3 ปีที่แล้ว +1

    True kah reha hai .badal ne apny family bare sochea.i am hindu rajput kissan

  • @phumansingh372
    @phumansingh372 5 หลายเดือนก่อน

    ਇਹ ਮਾਝੇ ਦੇ ਵੱਡੇ ਵੱਡੇ ਸੱਪ ਹਨ ਫਨੀਅਰ

  • @harkewalsinghsandhu1950
    @harkewalsinghsandhu1950 3 ปีที่แล้ว +7

    Badal Family responsible for grru warmth sahib beadbi karn de

  • @gursahibpannu2070
    @gursahibpannu2070 3 ปีที่แล้ว

    Good job 👍

  • @surinderpalsingh4600
    @surinderpalsingh4600 3 ปีที่แล้ว +3

    Feb-2022 dian votan vich akali dal Badal di antim ardass hovegi.Sabna ne iss dukh di garhi vich samil hon di kipalta karni ji. ??????

  • @anonymousboy610
    @anonymousboy610 3 ปีที่แล้ว +9

    ਡਰਾਮਾ ਕਰ ਰਹੇ ਹਨ ਅਕਾਲੀਦਲ, ਆਮ ਆਦਮੀ ਪਾਰਟੀ ਜ਼ਿੰਦਾਬਾਦ ਆਮ ਆਦਮੀ ਪਾਰਟੀ ਲਿਆਓ ਪੰਜਾਬ ਬਚਾਓ

  • @gsdhillon354
    @gsdhillon354 3 ปีที่แล้ว +12

    virsa ganda banda aa

  • @harbhindersingh8950
    @harbhindersingh8950 3 ปีที่แล้ว

    Sat Sri akal very good great sir

    • @RanjitSingh-gy4yk
      @RanjitSingh-gy4yk 3 ปีที่แล้ว

      IK Pase kehnde badal privarvadi han,je Parivar ton bahar seat de dity hai tan galat te nahi keeta.bakì marhe karma da lekha jokha tan dena hi pavega hi.

  • @dilbagsingh2357
    @dilbagsingh2357 3 ปีที่แล้ว

    Ajant

  • @harnekmalhans7783
    @harnekmalhans7783 9 หลายเดือนก่อน

    Even now they threaten the investigation officers Thst Akali Govt will come and then.

  • @RamSingh-gx5fw
    @RamSingh-gx5fw 3 ปีที่แล้ว

    ਨਿਸ਼ਾਨ ਸਾਹਿਬ ਉਤਾਰ ਕੇ ਉਸ ਦੀ ਜਗ੍ਹਾ ਹਰਿ ਸੋਹੰ ਲਿਖੇ ਝੰਡੇ ਲਗਾ ਦਿੱਤੇ ਹਨ ਇਸ ਵਿਸ਼ੇ ਉਤੇ ਬੋਲੋ ਜੀ

  • @GUNIDAS
    @GUNIDAS 3 ปีที่แล้ว +2

    ਪਿਉ ਦੀ ਜਾਇਦਾਦ ਵਿਚ ਧੀ ਦਾ ਹਿੱਸਾ ਵੀ ਉਂਨਾ ਹੀ ਹੈ ਜਿੰਨਾ ਪੁੱਤਰ ਦਾ। ਵਿਆਹ ਮਗਰੋਂ ਹਰ ਸਿਆਣੀ ਔਰਤ ਦੀ ਵਫ਼ਾਦਾਰੀ ਪਤੀ ਵਲ ਪਿਤਾ ਨਾਲੋਂ ਵੱਧ ਹੁੰਦੀ ਹੈ। ਇਹ ਵੀ ਸੱਚ ਹੈ ਕਿ ਆਦੇਸ਼ ਪ੍ਰਤਾਪ ਕੈਰੋਂ ਦਾ ਪਿਉ ਸੁਰਿੰਦਰ ਕੈਰੋਂ ਮਹਾਂ ਧਾੜਵੀ ਗੁੰਡਾ ਸੀ। ਪਰ ਉਹਦੀ ਗੁੰਡਾਗਿਰੀ ਦੀ ਸਜ਼ਾ ਉਹਦੇ ਪੁੱਤਰ ਨੂੰ ਕਿਉਂ ਮਿਲੇ?

  • @balwindersingh973
    @balwindersingh973 3 ปีที่แล้ว +2

    ਜਿਹੜਾ ਪਿਤਾ ਨੂੰ ਪਿਤਾ ਨਹੀਂ ਮੰਨਦਾ। ਪਿਤਾ ਸਮਾਨ ਮੰਨਦਾ ਹੈ ਇਹ ਭੈਣ ਨੂੰ ਕੀ ਮੰਨੇਗਾ ਖੇਮਕਰਨ ਤੋਂ ਸਿਰਫ ਪ੍ਰਨੀਤ ਨੂੰ ਟਿਕਟ ਦਿੱਤੀ ਜਾਵੇ

    • @anmoldeep3026
      @anmoldeep3026 3 ปีที่แล้ว

      ਖੇਮਕਰਨ ਤੋ ਕੈਰੋ ਪਰਿਵਾਰ ਦਾ ਕੋਈ ਅਧਾਰ ਨੀ ਵਿਰਸਾ ਸਿਘ ਵਲਟੋਹਾ ਜਿੰਦਾਬਾਦ

  • @SukhrajSingh-uo9yn
    @SukhrajSingh-uo9yn 3 ปีที่แล้ว +1

    ਆਮ ਆਦਮੀ ਪਾਰਟੀ ਨੂੰ ਬੋਟਾ ਪਾਈਐ ਕਿਸੇ ਤੇ ਵੀ ਪਚਚਾ ਨਹੀ ਹਊਗਾ

    • @amandeeppandher2502
      @amandeeppandher2502 3 ปีที่แล้ว

      Parcha kive hojuga eh taa vaise ee mafi mang k delhi bhaj jande ne

  • @narinderkaur6102
    @narinderkaur6102 2 หลายเดือนก่อน

    Ponu ge v nice

  • @harnekmalhans7783
    @harnekmalhans7783 9 หลายเดือนก่อน

    Bhagwant Mann the best CM of Panjab

  • @dharamsingh3733
    @dharamsingh3733 3 ปีที่แล้ว +1

    ਸਰਕਾਰ ਕੈਪਟਨ ਦੀ ਜਿੰਦਾਬਾਦ ਜਿੰਦਾਬਾਦ ਚੰਗਾ ਰਾਜ ਦਿੱਤਾ ਕੋਈ ਗਲਤ ਪਰਚਾ ਨਹੀਂ ਹੋਈਆਂ ਕੰਮ ਵੀ ਕੀਤੇ ਹੈ ਚੰਗੇ

  • @CaRajput
    @CaRajput 3 ปีที่แล้ว

    95

  • @SatnamSingh-ql4em
    @SatnamSingh-ql4em 3 ปีที่แล้ว +1

    Aa ve ek badla de chall aa ve fer ve hou ta badla da he raj

  • @atmasibgh7680
    @atmasibgh7680 3 ปีที่แล้ว

    Very nice fist coment

  • @paramjitkaur1549
    @paramjitkaur1549 3 ปีที่แล้ว

    Veer ji ajj sare mantary iko boote nalon tore hoi ne

  • @sukhmandersingh5447
    @sukhmandersingh5447 3 ปีที่แล้ว

    ਜਰਜਰਾ ਦਾ ਪਤਾ ਹੈ ਤੁਸੀ ਬਿਜਲੀ ਦੇ ਉੱਘੇ ਜਰਨੈਲ

  • @davinderchoond46
    @davinderchoond46 4 หลายเดือนก่อน

    This is stunt for go to other party to join.you will see in future

  • @moneydhillon405
    @moneydhillon405 3 ปีที่แล้ว

    Sir Lag Da Thonu v koi Audha ni mil ya Akalidal bich

  • @arvindkalra8956
    @arvindkalra8956 3 ปีที่แล้ว +2

    once i also got a call on my personal phone from him that i have not come to him to.....all can understand what Virsa meant. After that, my area was transferred to his chamcha, who later after Virsa'S defeat moved over to Bhullar for the special services. was also special for Kairons...means both were putting pressure on the officers, but as Pannu sahib mentioned, there is different style of pressurising of both.

  • @rdtkhokhar2113
    @rdtkhokhar2113 3 ปีที่แล้ว

    Captan Modi sha Badal SAB ek ney punjab vecha RSS wale or gujrati pawar hai 😭😭😭😭😭😭😭

  • @GurmailSingh-ox6dy
    @GurmailSingh-ox6dy ปีที่แล้ว

    Fer punjab di janta nu and gumrah karn lahge

  • @JaswinderSingh-nu2mw
    @JaswinderSingh-nu2mw ปีที่แล้ว

    9il oo m

  • @SuratSinghsandhu
    @SuratSinghsandhu 4 หลายเดือนก่อน

    Kom da bera gark badal ne kita hai ji

  • @gurmeetkaur9145
    @gurmeetkaur9145 ปีที่แล้ว

    I'm Gurmeet Pannu D,O Mohinder Singh Pannu P A Kairon Time I know Inns and Out Of Adesh Partap They are Useless for punjab So people of this Hlka STAY Away From both of them Find wise and useful Wise who will take care of our youth and people Voters Ehna kolo 🙏🏼fools bewakoof na no Good and Wise Views of Pannu Sahib

  • @gursewaksinghgill1630
    @gursewaksinghgill1630 3 ปีที่แล้ว

    11:50 te sunu Pannu kive Caipten da name ley ke gal kar reha. Akali dal ch Caipten da ki matlab hai

  • @hakkarbkw8239
    @hakkarbkw8239 3 ปีที่แล้ว

    Halka kheamkaran wich virsa singh valtoha da adhar kairon pariwar de mukable bohat jada hai os halke wich lok virsa singh valtoha nu bohat pasand karde han, a on walia election wich dikh jana apa sarya nu

  • @amandeeppandher2502
    @amandeeppandher2502 3 ปีที่แล้ว

    Ehna da game plan samjho punjabio

  • @BaljeetsinghGrewal-jc4kz
    @BaljeetsinghGrewal-jc4kz ปีที่แล้ว

    Sooji burfi

  • @meetarora8567
    @meetarora8567 3 ปีที่แล้ว

    ਆਪਣਾ ਹਲਕਾ ਛੱਡ ਜਦੋਂ ਕਿਸੇ ਦੇ ਹਲਕੇ ਵਿੱਚ ਜਾਵਾਂਗੇ ਤਾਂ ਆਹ ਹਾਲ ਹੋਵੇਗਾ

  • @SurjitSingh-jp4xu
    @SurjitSingh-jp4xu 3 ปีที่แล้ว +1

    Punab.da.gaddar.badel.veer.gg.

  • @manindersingh352
    @manindersingh352 3 ปีที่แล้ว

    ALI BABA 40 COHHAR

  • @javindersingh9586
    @javindersingh9586 3 ปีที่แล้ว +1

    Badal parivar sara iko jiah eh sare kom de gadar han ina ne sikh kom da bohat nuksan kita hai

  • @simagill4429
    @simagill4429 3 ปีที่แล้ว +2

    Jere pio di ni oh badala nal akath krde

  • @bhindermangat2777
    @bhindermangat2777 3 ปีที่แล้ว

    Badal akali dal is basically is connected with Sirsa Dara they have no connection with panth

  • @kulvindersinghkindajaat3998
    @kulvindersinghkindajaat3998 3 ปีที่แล้ว

    Ajad parti

  • @jagrajsinghgill2462
    @jagrajsinghgill2462 3 ปีที่แล้ว +1

    Erkha da maria caption nu sahab Kahi janda

  • @hirasinghhirasingh6029
    @hirasinghhirasingh6029 3 ปีที่แล้ว +6

    ਵਿਰਸਾ ਸਿੰਘ ਵਲਟੋਹਾ ਜਿੰਦਾਬਾਦ

  • @gaganpardhanpardhan5959
    @gaganpardhanpardhan5959 3 ปีที่แล้ว

    🤣🤣

  • @gurjantsingh3199
    @gurjantsingh3199 3 ปีที่แล้ว

    ..

  • @gurmeetkaur9145
    @gurmeetkaur9145 ปีที่แล้ว

    Both Badal or Karo are useless save Tarntarsn Hlka Should stay away from Karo daughter and Badals both App wali Gal Na Kr leao Guru ARJUN DEV JI muaf Nhi krngay sanii Choose HONEST people

  • @RakeshSharma-mz3nn
    @RakeshSharma-mz3nn 3 ปีที่แล้ว +1

    Bera garak kar ditta badla ne punjab da majithia sabb ton vadda gandda bandda sukhey amli ne akali dall da bera dob k rakh ditta

  • @simagill4429
    @simagill4429 3 ปีที่แล้ว +2

    Kisan mar rhe badala nu vota di pai aa

  • @SukhrajSingh-dt2mv
    @SukhrajSingh-dt2mv 3 ปีที่แล้ว

    Eh sab chor aaa

  • @kashmirsingh6982
    @kashmirsingh6982 3 ปีที่แล้ว

    Fudu fouj hai punjabya di, badal majithya waltoha di mouj hai.

  • @SukhdevSingh-lt2wi
    @SukhdevSingh-lt2wi 3 ปีที่แล้ว

    Eh v loka nu murkh bna Rhe ne

  • @kulwantbedi4669
    @kulwantbedi4669 3 ปีที่แล้ว +2

    Best CM of Punjab was Partap Singh Kairon.

  • @diljeetcool
    @diljeetcool 3 ปีที่แล้ว

    nothing knowledge kulwanta pannu

  • @SukhchainSingh-ee3ij
    @SukhchainSingh-ee3ij 3 ปีที่แล้ว

    Guru gar gadar BadaL parvar