ਸਹਸਕਿ੍ਤੀ ਬਾਣੀ ਵਿਚੋ ( 95 ) ਔਖੇ ਸ਼ਬਦਾ ਦਾ ਸ਼ੁੱਧ ਉਚਾਰਨ ਕਰਨਾ ਸਿਖੋ BY BHAI SUKHVINDER SINGH

แชร์
ฝัง
  • เผยแพร่เมื่อ 6 พ.ค. 2020
  • ਸਹਸਕਿ੍ਤੀ ਬਾਣੀ ਵਿਚੋ ( 95 ) ਔਖੇ ਸ਼ਬਦਾ ਦਾ ਸ਼ੁੱਧ ਉਚਾਰਨ ਕਰਨਾ ਸਿਖੋ BY BHAI SUKHVINDER SINGH
    #SANSKRITBANI #BHAISUKHVINDERSINGH
    #SANSKRITGURBANISANTHIYA
    #GURBANISANTHIYA #GURU #GURBANI
    #GURUGRANTHSAHIBJI #SANSKRITI
    #SANSKRITSALOK #GURUNANAKSAHIBJI
    #GURUARJUNDEVJI #LEARNGURBANI
    #GURBANIPATH #SEHEJPATH
    #GURBANIVIYAKRAN #LEARNPUNJABI
    #GURMUKHI #SUKHWINDERSINGH
    #SUKHVINDER #SUKHWINDER
    #PROFSUKHWINDERSINGH

ความคิดเห็น • 266

  • @chamkaursingh8960
    @chamkaursingh8960 ปีที่แล้ว +3

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਿਆਂ ਤੁਸੀਂ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਮੈਨੂੰ ਇਸ ਨਾਲ ਬਹੁਤ ਹੀ ਬਹੁਤ ਮਦਦ ਮਿਲੀ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ।

  • @amardeepsinghanand7542
    @amardeepsinghanand7542 4 ปีที่แล้ว +12

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਹੀ ਵਧੀਆ ਢੰਗ ਨਾਲ ਤੁਸੀ ਸਾਨੂੰ ਸਮਝਾਇਆ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ

  • @CharanjitSingh-vo5gw
    @CharanjitSingh-vo5gw 10 วันที่ผ่านมา

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਸਮਝਾਇਆ ਸੀ ਬਾਬਾ ਜੀ ❤

  • @sukhvinderkaur1190
    @sukhvinderkaur1190 3 ปีที่แล้ว +2

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏

  • @baljitdhaliwal1725
    @baljitdhaliwal1725 หลายเดือนก่อน

    ਬਹੁਤ ਹੀ ਵਧੀਆ ਉਪਰਾਲਾ ਹੈ ਜੀbhut bhut dhanwad ji

  • @dhavirsingh9508
    @dhavirsingh9508 3 ปีที่แล้ว +2

    Waheguru waheguru waheguru waheguru waheguru ji

  • @singhsukhveer9651
    @singhsukhveer9651 ปีที่แล้ว

    ਵਾਹਿਗੁਰੂ ਜੀ

  • @gursharankaur5452
    @gursharankaur5452 3 ปีที่แล้ว +2

    Tuhade te waheguru Ji di bht kirpa hai ji

  • @gursharankaur5452
    @gursharankaur5452 3 ปีที่แล้ว +3

    Waheguru tanu hor wadere gian di daat bakhshey ji

  • @SukhwantKaur-tj2uz
    @SukhwantKaur-tj2uz 9 วันที่ผ่านมา

    Waheguru ji ka Khalsa Waheguru ji ki fateh veer ji 🙏🙏Bhot Bhot thand baad veer ji Bhot lor c. 🙏🙏

  • @SodiGuru-hm3kt
    @SodiGuru-hm3kt ปีที่แล้ว

    Waheguru Ji Ka khalsa Waheguru Ji Ki Fatih

  • @mandeepkaur6873
    @mandeepkaur6873 2 ปีที่แล้ว +1

    Waheguru ji

  • @harvinderrathor9807
    @harvinderrathor9807 4 ปีที่แล้ว +2

    🙏🙏🙏🙏ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾਇਆ ਗਿਆ ਹੈ। ਵਾਹਿਗੁਰੂ ਜੀ ਨੇ ਕਿਰਪਾ ਕਰਕੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਬਲ ਬਖਸਿਆ ਹੈ ਅਤੇ ਤੁਹਾਡੇ ਪੜ੍ਹਾਏ ਹੋਏ ਤਰੀਕੇ ਨਾਲ ਉੱਚਾਰਨ ਦਾ ਸਭ ਤੋਂ ਕਠਿਨ ਭਾਗ ਬਹੁਤ ਹੀ ਸਰਲਤਾ ਨਾਲ ਸਮਝ ਆ ਗਿਆ ਹੈ। ਤਹਿ ਦਿਲੋਂ ਸ਼ੁਕਰੀਆ।

  • @harmeetkaur5269
    @harmeetkaur5269 8 หลายเดือนก่อน

    Waheguru ji ka khalsa waheguru ji ki fateh 🙏 virji

  • @HarjitSingh-kl2os
    @HarjitSingh-kl2os 2 ปีที่แล้ว +1

    ਵਾਹਿਗੁਰੂ ਜੀ ਞਾਹਿ ਗੁਰੂ ਜੀ ਞਾਹਿ ਗੁਰੂ ਜੀ

  • @ManjeetSingh-gw8ox
    @ManjeetSingh-gw8ox 3 ปีที่แล้ว +2

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਮਝਾਉਣਾ ਕੀਤਾ ,,,ਫਾਰਮੂਲਾ ਬਹੁਤ ਹੀ ਵਧੀਆ ਹੈ

  • @hardevsingh5279
    @hardevsingh5279 ปีที่แล้ว

    ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ

  • @jaspalsidhu5071
    @jaspalsidhu5071 3 ปีที่แล้ว +1

    waheguru g ka khlsa waheguru g ke fatha

  • @bhupinderbahra4851
    @bhupinderbahra4851 3 ปีที่แล้ว +1

    ਭਾਈ ਸੁਖਵਿਦੰਰ ਸਿੰਘ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆਂ ਹੈ ਮੇਰੀ ਬਹੁਤ ਮਦਦ ਹੋਈ ਹੈ ਬਹੁਤ ਬਹੁਤ ਧੰਨਵਾਦ

  • @pritamsingh4743
    @pritamsingh4743 4 ปีที่แล้ว

    ਬਹੁਤ ਵਧੀਅਾ ਵਚਾਰ ਹੈ ਜੀ

  • @balvinderdosanjh5359
    @balvinderdosanjh5359 4 ปีที่แล้ว +6

    ਬਹੁਤ ਵਧੀਆ ਮੈਨੂੰ ਬਹੁਤ ਲੋੜ ਸੀ ਇਸ ਸਹੀ ਉਚਾਰਣ ਦੀ ਵਾਹਿਗੁਰੂ ਭਲਾ ਕਰੇ ਅਤੇ ਅਗਾਹਾਂ ਵੀ ਇਹ ਸੇਧ ਮਿਲਦੀ ਰਹੇ ਸ਼ੁਕਰੀਆ

  • @jagirsingh9212
    @jagirsingh9212 ปีที่แล้ว

    🙏 ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਕਾ

  • @jaspalbhatia4554
    @jaspalbhatia4554 4 ปีที่แล้ว +2

    Waheguruji thanks

  • @khalsadeshpunjab3680
    @khalsadeshpunjab3680 4 ปีที่แล้ว

    ਵਾਹਿਗੁਰੂ

  • @baljeetkaurminhas3739
    @baljeetkaurminhas3739 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ ਬਾਣੀ ਸਿਖਾਉਣ ਵਾਸਤੇ 🙏🌹

  • @gurjeevansandhu8581
    @gurjeevansandhu8581 4 ปีที่แล้ว +2

    Waheguru ji bhut vadia ji

  • @user-rp1vm9kl5s
    @user-rp1vm9kl5s 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @naibsinghsingh5248
    @naibsinghsingh5248 4 ปีที่แล้ว +3

    ਵਾਹਿਗੁਰੂ ਜੀ ਆਪ ਜੀ ਨੂੰ ਲੰਮੀ ਉਮਰ ਬਖਸ਼ੇ।

  • @harmeetkaur5269
    @harmeetkaur5269 8 หลายเดือนก่อน

    Waheguru ji ka khalsa waheguru ji ki fateh bdi sohni Jan Kari hai boh boh dhnvad

  • @user-wl7rb5lr8c
    @user-wl7rb5lr8c 2 หลายเดือนก่อน

    Waheguru ji bhut he vadia ji

  • @kashmirsinghkamboj5080
    @kashmirsinghkamboj5080 4 ปีที่แล้ว +2

    Bahut hi vadhia sikhinde babaji

  • @JARNAILSingh-hv9he
    @JARNAILSingh-hv9he 4 ปีที่แล้ว +2

    ਧੰਨਵਾਦ ਸਿੰਘ ਸਾਹਬ ਜੀ ਵੱਡੀ ਸੇਵਾ।ਸਤਿ ਮੰਦਰ ਸੋਨੇ ਦੇ ਦਾਨ ਦੇਣ ਵਾਲੀ ਪੰਕਤੀ। ਸਬਦ ਭੜਾਇਕੈ।।

  • @nirmalkaur3015
    @nirmalkaur3015 3 ปีที่แล้ว +1

    Waheguru ji ka khalsa Waheguru ji ki fateh ji

  • @amensingh8413
    @amensingh8413 4 ปีที่แล้ว +1

    ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਜੀ । ਗੁਰੂ ਮੇਹਰ ਕਰੇ।

  • @amarjitkaur87
    @amarjitkaur87 หลายเดือนก่อน

    Bhai sahib bhut bhut dhanvad

  • @nischintkaurshahi6873
    @nischintkaurshahi6873 4 ปีที่แล้ว +2

    Aap ji da dhanvad waheguru ji di mehar kirpa bni rahe hor jo menge shbd han o vi kirpa karo

  • @harinderkaur1989
    @harinderkaur1989 ปีที่แล้ว +1

    ਵੈਰੀ nice ਸਤਿ ਸ਼੍ਰੀ ਅਕਾਲ g

  • @himachalviews9621
    @himachalviews9621 4 ปีที่แล้ว +2

    WaheGuru ji ka khalsa waheguru ji ki Fateh 🥀🌹🙏🙏🙏🙏🙏

  • @bachittarsingh1104
    @bachittarsingh1104 4 ปีที่แล้ว +1

    ਵਾਹਿਗੁਰੂ ਮੇਹਰ ਕਰਨੀ

  • @HarpreetKaur-py1zy
    @HarpreetKaur-py1zy 10 หลายเดือนก่อน

    waheguru ji ❤

  • @pardumansingh3521
    @pardumansingh3521 ปีที่แล้ว

    Bahutt vadhia g
    Waheguru g

  • @akempreet8677
    @akempreet8677 8 หลายเดือนก่อน

    Waheguru Mehar kri

  • @harwindersingh5965
    @harwindersingh5965 8 หลายเดือนก่อน +1

    Very good ji

  • @gurmeetsinghgurmeetsingh5183
    @gurmeetsinghgurmeetsingh5183 ปีที่แล้ว

    waheguru ji

  • @KaramjeetSingh-jg9zx
    @KaramjeetSingh-jg9zx ปีที่แล้ว +1

    Waheguru ji 😢😢❤❤

  • @HarjeetKaurgrover
    @HarjeetKaurgrover หลายเดือนก่อน

    Waheguru ji ji

  • @sukhsingh8218
    @sukhsingh8218 3 ปีที่แล้ว +1

    ਵਾਹਿਗੁਰੂ ਜੀ🙏🙏

  • @anterherpreetkaur9523
    @anterherpreetkaur9523 4 ปีที่แล้ว +6

    ਬਹੁਤ ਵਧੀਆ ਸਮਝਾਇਆ ਵੀਰ ਜੀ। ਧੰਨਵਾਦ

  • @munindersingh3177
    @munindersingh3177 4 ปีที่แล้ว +2

    Waheguru Ji ka khalsa waheguru Ji Fateh, Bahut waddia upralla jI,,,🙏🏻🙏🏻🙏🏻🙏🏻🙏🏻

  • @hardialsingh3584
    @hardialsingh3584 4 ปีที่แล้ว +1

    Very nice vir ji

  • @manjeetlubana965
    @manjeetlubana965 4 ปีที่แล้ว +2

    Waheguru thanks 🙏 Virji

  • @harpalkaursandhu8189
    @harpalkaursandhu8189 4 ปีที่แล้ว +2

    Waheguru ji shukrana vir ji.

  • @pradeeprandhawa4585
    @pradeeprandhawa4585 4 ปีที่แล้ว +1

    ਭਾਈ ਸਾਹਿਬ ਬਹੁਤ ਵਧੀਆ ਸਮਝਾਇਆ

  • @navpreetsandhu732
    @navpreetsandhu732 ปีที่แล้ว

    ਕੋਟਿ ਕੋਟਿ ਸੁਕਰਾਨ

  • @HardevSingh-do4he
    @HardevSingh-do4he 4 ปีที่แล้ว +9

    ਇਹ ਜਰੂਰੀ ਸੀ। ਇਹ ਬਹੁਤ ਪਹਿਲਾਂ ਹੋ ਜਾ ਦਾਂ ਤਾਂ ਕਿਨਾਂ ਚਗਾਂ ਹੁਦਾੰ।ਧਨਵਾਦ ਜੀ ।

    • @kuldeepsingh7976
      @kuldeepsingh7976 3 ปีที่แล้ว

      Thanks fòr you for imparting correct pronunciation of sanskrit words

  • @upkarkaurjhooti7488
    @upkarkaurjhooti7488 4 ปีที่แล้ว +1

    ਬਾਬਨ ਅੱਖਰੀ ਊਚਾਰਨ ਵੀ ਕਰਵਾ ਦੇਵੋ ਜੀ। ਬਹੁਤਵਧੀਆ ਉਪਰਾਲਾ ਹੈ ।🙏🏽

  • @jaswantsingh1555
    @jaswantsingh1555 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ⚔️

  • @parvindersingh5557
    @parvindersingh5557 2 ปีที่แล้ว +1

    Waheguru ji 🙏

  • @nachhatarsingh6001
    @nachhatarsingh6001 3 ปีที่แล้ว

    ਧੰਨਵਾਦ ਸਹਿਤ ਜੀ

  • @gursharankaur5452
    @gursharankaur5452 3 ปีที่แล้ว +1

    Bht shud bani padke Sanu samjande ho ji

  • @PritamSingh-ry6mo
    @PritamSingh-ry6mo 3 ปีที่แล้ว +3

    ਭਾਈ ਸਾਹਿਬ ਜੀ ਬਹੁਤ 2 ਧੰਨਵਾਦ ਜੀ ਆਪ ਜੀ ਦਾ

  • @santokhsingh5251
    @santokhsingh5251 4 ปีที่แล้ว +2

    Waheguru ji ki fathe very nice santhia prograam

  • @navtejsingh8009
    @navtejsingh8009 4 ปีที่แล้ว

    ਬਹੁਤ ਵਧਿਆ ਜੀ

  • @rajinderkour9805
    @rajinderkour9805 4 ปีที่แล้ว +1

    Waehgouru ji Ka Khalsa Waehaguru ji ki Fateh 🙏🙏

  • @jiwansinghkhalsa7552
    @jiwansinghkhalsa7552 4 ปีที่แล้ว +13

    ਭਾਈ ਸਾਹਿਬ ਬਹੁਤ ਵੱਧੀਆ ਸਮਝਾਇਆ ਹੈ ਵਾਹਿਗੁਰੂ ਆਪ ਜੀ ਤੇ ਕਿ੍ਪਾ ਕਰੇ

  • @kaurg6368
    @kaurg6368 4 ปีที่แล้ว +2

    Bhut sohna sikhonde o tuhi waheguru ji

  • @jobanbhullar7898
    @jobanbhullar7898 2 ปีที่แล้ว

    ਧੰਨਵਾਦ ਵੀਰ ਜੀ

  • @HarjotSingh-jv6hk
    @HarjotSingh-jv6hk 2 ปีที่แล้ว

    Dhanvaad baba ji

  • @AkvinderKaur-wj2zm
    @AkvinderKaur-wj2zm ปีที่แล้ว

    Boht boht dhanwaad hove ji

  • @prabhleenkaur9578
    @prabhleenkaur9578 3 ปีที่แล้ว

    Wahe guru welldone thanks

  • @gurpalvirdi1627
    @gurpalvirdi1627 3 หลายเดือนก่อน

    Very nice vichar

  • @GurpreetKaur-kz3rq
    @GurpreetKaur-kz3rq 3 ปีที่แล้ว

    Jankari bhout vadiya lagi g👌dhanwad g👏

  • @sukhwinderfagura2284
    @sukhwinderfagura2284 4 ปีที่แล้ว +1

    Waheguru ji Thank you

  • @RupinderKaur-ee8wr
    @RupinderKaur-ee8wr 3 หลายเดือนก่อน

    Bahut vadhiya ji

  • @gurdialsingh6180
    @gurdialsingh6180 4 ปีที่แล้ว +1

    Waheguru app upar mehar karan ji

  • @jasminderkaur3524
    @jasminderkaur3524 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਇਸ ਤਰਾ ਚਾਨਣਾ ਪਾਉਂਦੇ ਰਹੋ ਜੀ

  • @baljeetbabajischisohkaur8517
    @baljeetbabajischisohkaur8517 4 ปีที่แล้ว +2

    Waheguru ji meher kro 🙏🙏🙏🙏🙏

  • @cookwithsifti5625
    @cookwithsifti5625 3 ปีที่แล้ว

    Mahan sewa kar rahe ho

  • @sindhusingh7368
    @sindhusingh7368 4 ปีที่แล้ว +1

    Waheguru g ka khalsa waheguru g ki fateh bhai g aap g ne bohat kirpa kiti he

  • @babualikhan7117
    @babualikhan7117 2 ปีที่แล้ว

    Bahut bahut dhanwaad , veerji, mainu 1353 se1363 tk guru grahanth sahib Ji de Pawan ang pdn vich bid hee preshani hundi c .aapji ne bde chnge dhng anal smjhaya h , bahut bahut dhanwaad ji🙏

  • @narinderkour525
    @narinderkour525 3 ปีที่แล้ว

    Very nice santhiya

  • @balwindersidhu334
    @balwindersidhu334 4 ปีที่แล้ว +1

    Waheguru ji mehar karn eho jehiyan sakshiaatan de bhut lod hai

  • @HardevSingh-od1fx
    @HardevSingh-od1fx ปีที่แล้ว

    Bahut hee vadhia tarreke nall samjayia hai. Thanks.

  • @atwalsaabji3869
    @atwalsaabji3869 4 ปีที่แล้ว +1

    Thanks veer g

  • @gursharankaur5452
    @gursharankaur5452 3 ปีที่แล้ว

    Bht wadia samjhaya ji veerji

  • @keharsingh7304
    @keharsingh7304 3 ปีที่แล้ว

    ਧੰਨਵਾਦ ਜੀ

  • @kawaljitkaur3582
    @kawaljitkaur3582 4 ปีที่แล้ว +3

    App ji bht vadiya santheya de rhe ho parmatma tuhanu chardikala vich rakhe 👍👍👍

  • @jaimalsidhu607
    @jaimalsidhu607 ปีที่แล้ว

    Dhanbad ji

  • @anuamrit06
    @anuamrit06 4 ปีที่แล้ว +2

    Bahut vadiya tarika hai bhai sahib ji... Thank u

  • @Jasbirkaur804
    @Jasbirkaur804 4 ปีที่แล้ว +2

    ਬਹੁਤ ਬਹੁਤ ਧੰਨਵਾਦ

  • @bhupanchand778
    @bhupanchand778 2 หลายเดือนก่อน

    Thanks bhaji

  • @kanwaljitkaur4255
    @kanwaljitkaur4255 4 ปีที่แล้ว +7

    ਬਹੁਤ ਬਹੁਤ ਧੰਨਵਾਦ ਜੀ ਬਹੁਤ ਜ਼ਿਆਦਾ ਸ਼ੱਖਣ ਨੂੰ ਮਿਲਇਆ ਆਪ ਜੇਸੈ ਜਿਗਿਆਸੂ ਦੀ ਪੰਥ ਨੂੰ ਬਹੁਤ ਹੀ ਜ਼ਿਆਦਾ ਲੋੜ ਹੈ ਜੀ ਆਪ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 👏👏👏👏👏

  • @bhaijasbirsinghji7114
    @bhaijasbirsinghji7114 4 ปีที่แล้ว +1

    ਵਾਹਿਗੁਰੂਜੀ

  • @HARJEETSINGH-yv1np
    @HARJEETSINGH-yv1np ปีที่แล้ว

    Waheguru Waheguru Waheguru 🙏🙏🙏❤️❤️

  • @GurmeetSingh-fg3ez
    @GurmeetSingh-fg3ez ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖਣ ਜੀ

  • @sargunpreetkaur5962
    @sargunpreetkaur5962 4 ปีที่แล้ว +1

    ਭਾਈ ਸਾਹਿਬ ਜੀ ਬਹੁਤ ਵਡਾ ੳਪਰਾਲਾ ਹੈ ਜਰੂਰੀ ਸੀ

  • @roopsohal3541
    @roopsohal3541 4 ปีที่แล้ว +2

    savaiya de kthin sabad dasokhalsa ji

  • @GurpreetSingh-ui6tr
    @GurpreetSingh-ui6tr ปีที่แล้ว

    God bless you🙏💕

  • @balrajgill4475
    @balrajgill4475 2 ปีที่แล้ว +3

    very well done. Very clear Audio and visuals make it easy to follow and understand. Very useful and it will definitely help me a lot to read and recite Gurbani accurately. May Waheguru Ji bless you and continue providing excellent service. Best wishes from NJ, USA

  • @parvindersingh5557
    @parvindersingh5557 2 ปีที่แล้ว

    Bahut badhiya ji 🙏