Gurbani Santhiya || Mehnge Shabadan Da Shud Ucharan | ਗੁਰਬਾਣੀ ਦੀ ਸੰਥਿਆ | Giani Gurpreet Singh Ji

แชร์
ฝัง
  • เผยแพร่เมื่อ 5 ต.ค. 2020
  • (Part 1) ਮਹਿੰਗੇ (ਕਠਿਨ) ਸ਼ਬਦ ਗੁਰਬਾਣੀ ਸੰਥਿਆ ਉਚਾਰਨ ||
    Giani Gurpreet Singh Ji (Damdami Taksal)
    ਗਿਆਨੀ ਗੁਰਪ੍ਰੀਤ ਸਿੰਘ ਜੀ (ਵਿਦਿਆਰਥੀ ਦਮਦਮੀ ਟਕਸਾਲ)

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    ਇਹ ਵੀਡੀਓ ਖ਼ਾਸ ਕਰਕੇ ਰੋਜ਼ਾਨਾ ਨਿਤਨੇਮ, ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸਹਿਜ ਪਾਠ ਕਰਨ ਵਾਲੇ ਅਤੇ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਣ ਦੀ ਜਗਿਆਸਾ ਰੱਖਣ ਵਾਲੇ ਗੁਰੂ ਪਿਆਰਿਆਂ ਲਈ ਤਿਆਰ ਕੀਤੀ ਗਈ ਹੈ | ਇਹ ਯੋਗ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਸ਼ੁੱਧ ਅਤੇ ਠੀਕ ਢੰਗ ਨਾਲ ਬਾਣੀ ਪੜ ਕੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਣ | ਆਪ ਜੀ ਆਪਣਾ ਫਰਜ਼ ਸਮਝਦੇ ਹੋਏ ਇਹ ਜਾਣਕਾਰੀ ਹੋਰ ਸੰਗਤਾਂ ਨਾਲ ਸਾਂਝੀ ਕਰੋ ਤਾਂ ਜੋ ਹੋਰ ਸੰਗਤਾਂ ਵੀ ਲਾਹਾ ਲੈਣ ਸਕਣ | ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    #Gurbani #Santhiya #ਸੰਥਿਆ #Gurbanimuharni #Gurmukhi #Gurmukhimuharni #GurmukhiAkhars #GurmukhiAlphabet #GurbaniSanthia #Gurbanisanthiya #GurbaniSanthea #GurbaniLearn #LearnGurbani #LearnPunjabi #Learngurmukhi #LearnPunjabiGrammar #Gurbanigrammar #learnPunjabialphabets #HowtopronounceMuharni #Howtopronounce #Guru #Howtopronounceshudgurbani #Punjabi35Alphabets #chadidivaar #gianigurpreetsingh #giani #gurmukhi35alphabets #santhiya #santhyea #Gurmukhi35akhar #earnGurmukhi35 #akharMoharni #punjabimoharni #nitnem #japji #khalsa #hukamnamasahib #waheguru #waheguroo #wahegurusimran #wahegurumeditation #damdamitaksal #गुरबाणी #speakingpunjabiSanthiya #Santhiya
    #ਗੁਰਬਾਣੀਸੰਥਿਆ #ਸੰਥਿਆਪਾਠ #ਗੁਰਬਾਣੀਸੰਥਿਆਪਾਠ #ਗੁਰਬਾਣੀਪਾਠਬੋਧ #ਪਾਠਬੋਧ #ਨਿਤਨੇਮਸੰਥਿਆ #ਸੰਥਿਆਪਾਠਗੁਰਬਾਣੀ #ਪੰਜਗ੍ਰੰਥੀ #ਸਹਿਜਪਾਠ #ਅਖੰਡਪਾਠ #ਨਿਤਨੇਮ #ਗਿਆਨੀਗੁਰਪ੍ਰੀਤਸਿੰਘ #ਗਿਆਨੀ #ਬਾਣੀ #ਖਾਲਸਾ #ਸੁੱਧਪਾਠ #ਸੁੱਧਪਾਠਉਤਾਰਣ #ਉਚਾਰਨ #ਗੁਰਮੁਖੀ #ਪੰਜਾਬੀ #ੳਅੲ #ਆਸਾਦੀਵਾਰ #ਕੀਰਤਨ #ਸੁਖਮਨੀਸਾਹਿਬ #ਜਪੁਜੀਸਾਹਿਬ #ਵਾਹਿਗੁਰੂ #ਸਿਮਰਨ #ਵਾਹਿਗੁਰੂਸਿਮਰਨ #ਰਹਿਰਾਸ #ਚੌਪਈ #ਹੁਕਮਨਾਮਾ #ਦਮਦਮੀਟਕਸਾਲ
    LIKE || COMMENT || SHARE

ความคิดเห็น • 228

  • @sukhwindersingh-fu4rq
    @sukhwindersingh-fu4rq นาทีที่ผ่านมา

    ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ । ਗੁਰੂਬਾਣੀ ਦਾ ਸਹੀ ਉਚਾਰਨ ਕਰਕੇ ਦੱਸਣ ਦਾ ਜੀ ਵਾਹਿਗੁਰੂ ਜੀ ਤੁਹਾਡੇ ਤੇ ਵਾਹਿਗੁਰੂ ਜੀ ਹੌਰ ਮੇਹਰ ਭਰਿਆ ਹਥ ਰੱਖਣ ਜੀ। ਅਰਦਾਸ ਬੇਨਤੀ ਜੌਜੜੀ ਕਰਦਾ ਹਾਂ ਵਾਹਿਗੁਰੂ ਜੀ ਅੱਗੇ। 🤲

  • @narinderjitkaur982
    @narinderjitkaur982 5 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🎉🎉🎉,ਬਹੁਤ ਵਧੀਆ ,ਬਹੁਤ ਬਹੁਤ😊 ਧੰਨਵਾਦ ਜੀ

  • @bhaimohindersingh7839
    @bhaimohindersingh7839 ปีที่แล้ว +12

    ਸਤਿਕਾਰ ਯੋਗ ਭਾਈ ਸਾਹਿਬ ਜੀ,ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @bigdance6269
    @bigdance6269 หลายเดือนก่อน

    Satnam sree waheguruji sab te kirpa karo Ji sukrana kardi han thank you babaji

  • @sharanjhutty3180
    @sharanjhutty3180 2 หลายเดือนก่อน +1

    waheguru ji waheguru ji 🙏

  • @gamingyt8762
    @gamingyt8762 11 วันที่ผ่านมา +1

    App ji dabhut bhut danwadji

  • @charanjitsingh8784
    @charanjitsingh8784 3 ปีที่แล้ว +11

    Waheguru ji ka khalsa waheguru ji ki fateh

  • @GurpreetSingh-sr5sd
    @GurpreetSingh-sr5sd 3 ปีที่แล้ว +17

    ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ , ਬਹੁਤ ਬਹੁਤ ਧੰਨਵਾਦ ਬਾਬਾ ਜੀ

  • @sidhu24148
    @sidhu24148 หลายเดือนก่อน

    ਭਾੲੀ ਜੀ ਬਹੁਤ ਬਹੁਤ ਧੰਨਵਾਦ ਜੀ ਅਾਪ ਜੀ ਦਾ ਸ਼ਰਨਪ੍ੀਤ ਸਿੰਘ ਸਿੱਧੂ

  • @narinderjitkaur982
    @narinderjitkaur982 5 วันที่ผ่านมา

    ਵਾਹਿਗੁਰੂ ਜੀ 🎉🎉🎉ਬਹੁਤ ਵਧੀਆ ਜੀ🎉🎉

  • @parminderkaursuri447
    @parminderkaursuri447 หลายเดือนก่อน

    ਬਹੁਤ ਵਧੀਆ ਗਿਆਨੀ ਜੀ

  • @user-mw3fh5qs3q
    @user-mw3fh5qs3q 2 หลายเดือนก่อน

    ਵਾਹਿਗੁਰੂ ਜੀ

  • @nanaksarthathbarundikuldee1481
    @nanaksarthathbarundikuldee1481 ปีที่แล้ว

    🙏🙏 ਵਾਹਿਗੁਰੂ ਜੀ 🙏🙏

  • @amanpreetkang4869
    @amanpreetkang4869 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਜੀ ਆਪ ਜੀ ਨੰੂ ਕੋਟਾਨ੨ ਨਮਸਕਾਰ🙏🙏 ਜੋ ਆਪ ਜੀ ਨੇ ਦਿਲ ਦੀ ਅਵਾਜ਼ ਸੁਣ ਲਈ ਤੇ ਗਿਆਨੀ ਗੁਰਪਰੀਤ ਜੀ ਨੰੂ ਜ਼ਰੀਆ ਬਣਾ ਦਿਤਾ। ਗਿਆਨੀ ਜੀ ਵਾਹਿਗੁਰੂ ਤਹਾਨੰੂ ਸਦਾ ਚੜਦੀ ਕਲਾ ਵਿੱਚ ਰੱਖਣ 🙏

  • @harmailsingh1885
    @harmailsingh1885 9 หลายเดือนก่อน +1

    ਸਤਿਕਾਰ ਯੋਗ ਪਾਠ ਸੁ਼ਧ ਕਰਵਾਉਣ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਾਕਾ ਸਤਨਾਮ ਸਿੰਘ ਡੋਡ।👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👍👍👍👍👍👍👍👍👍👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏼🙏🏼🙏🏼🙏🏼🙏🏼🙏🏼🙏🏿🙏🏼🙏🏼🙏🏼🙏🏼🙏🏼🙏🏼🙏🏼🙏🏼🙏🙏🙏🙏🙏🙏🙏🙏🙏🙏🙏🙏🙏🙏🙏🙏🏼🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏻🙏🏽🙏🏽🩸🩸🩸🩸🩸🩸🩸🩸💔🩸🩸❣️❤️‍🩹❤️‍🩹❣️

  • @RamSingh-jl1iz
    @RamSingh-jl1iz 3 ปีที่แล้ว +4

    Tuhafi meher skda sanu ghar ton santhia ho jani ❤❤❤❤❤❤

  • @sarwarsarsinivillage1130
    @sarwarsarsinivillage1130 3 ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
    Much awaited come true now
    ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਬਹੁਤ ਵਧਾਈਆਂ ਜੀ ਵਧਾਈਆਂ ਜੀ
    ਆਪ ਜੀ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕੇ ਹਨ ਅਤੇ ਸੰਸਾਰ ਭਰ ਵਿੱਚ ਬੈਠੇ ਲੋਕਾਂ ਦੇ ਲਈ ਇਹ ਇੱਕ ਬਹੁਤ ਹੀ ਵਧੀਆ ਮੌਕਾ ਮਿਲਿਆ ਹੈ ਜੀ ਧੰਨਵਾਦ ਜੀ
    ਵਾਹਿਗੁਰੂ ਜੀ ਆਪ ਜੀ ਨੂੰ ਅਸੀਸ ਬਖਸ਼ਣ ਜੀ.

  • @SukhwantSingh-yp6td
    @SukhwantSingh-yp6td 4 หลายเดือนก่อน +2

    ਬਹੁਤ ਵਧੀਆ ਉਪਰਾਲਾ ਹੈ ਜੀ

  • @xizedd
    @xizedd 2 หลายเดือนก่อน

    Waheguru ji waheguru ji waheguru ji

  • @hehar7855
    @hehar7855 9 วันที่ผ่านมา

    Waheguru ji

  • @mikkashriproduction5730
    @mikkashriproduction5730 3 หลายเดือนก่อน +2

    Bhut Bhut Meharbaani Ji

  • @nikkumand1366
    @nikkumand1366 2 หลายเดือนก่อน

    ਬਹੁਤ ਬਹੁਤ ਧੰਨਵਾਦ ਜੀ ❤

  • @rajpalkaur6752
    @rajpalkaur6752 4 หลายเดือนก่อน

    Waheguru ji ka Khalsa waheguru ji ki Fateh

  • @harmeetsinghdhaliwal3000
    @harmeetsinghdhaliwal3000 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @sarbjitdhillon4317
    @sarbjitdhillon4317 2 ปีที่แล้ว +3

    Waheguru waheguru ji very nice ji

  • @user-sp9kw9en8p
    @user-sp9kw9en8p 2 หลายเดือนก่อน

    ਵਹਿਗੁਰੂ ਜੀ

  • @MandeepSingh-sn2ip
    @MandeepSingh-sn2ip 3 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswinderKaur-xi6ii
    @JaswinderKaur-xi6ii ปีที่แล้ว +1

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭਾਈ ਸਾਹਿਬ ਜੀ

  • @Jaswinderkaur-km5px
    @Jaswinderkaur-km5px ปีที่แล้ว +3

    ਵਾਹਿਗੁਰੂ ਜੀ ਗੁਰ ਫਤਹਿ ਪ੍ਰਵਾਨ ਕਰਿਉ ਵਾਹਿਗੁਰੂਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ

  • @paramjeetkaur433
    @paramjeetkaur433 3 หลายเดือนก่อน +2

    ਬਹੁਤ ੨ ਧੰਨਵਾਦ ਜੀ

  • @reshamsingh259
    @reshamsingh259 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurwindersingh8062
    @gurwindersingh8062 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ

  • @user-pr1dp1fe9o
    @user-pr1dp1fe9o 2 หลายเดือนก่อน

    Waheguru Ji 🙏❤️📿

  • @niranjansinghjhinjer1370
    @niranjansinghjhinjer1370 9 หลายเดือนก่อน

    Waheguru ji Ka Khalsa Waheguru ji Ki Fateh 🙏

  • @gurmatgyan123
    @gurmatgyan123 ปีที่แล้ว +1

    Thanks

  • @gurmatgyan123
    @gurmatgyan123 ปีที่แล้ว +1

    🙏🙏🙏🙏

  • @JaspalSing-zj1sh
    @JaspalSing-zj1sh 11 หลายเดือนก่อน

    Wahe guru g

  • @navjotkaur3531
    @navjotkaur3531 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ

  • @parminderpanesar600
    @parminderpanesar600 5 หลายเดือนก่อน

    Waheguru Ji bauth bauth danvad

  • @sahi_autos_
    @sahi_autos_ 2 ปีที่แล้ว +1

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @paramjeetsingh3898
    @paramjeetsingh3898 ปีที่แล้ว

    Waheguru ji ka khalsa waheguru ji ki Fateh

  • @parwindersingh.233
    @parwindersingh.233 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

    • @gianigurpreetsinghji
      @gianigurpreetsinghji  2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kuldipsinghdhesi7018
    @kuldipsinghdhesi7018 ปีที่แล้ว

    ਧੰਨਵਾਦ ਜੀ

  • @RamSingh-jl1iz
    @RamSingh-jl1iz 3 ปีที่แล้ว +3

    Very important sada lyi koyon asi sehaj path krke rehe aa guru di kirpa nal

  • @balbirkaur2949
    @balbirkaur2949 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼🙏🏼

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @user-pr1dp1fe9o
    @user-pr1dp1fe9o 2 หลายเดือนก่อน

    Waheguru Ji

  • @DAVINDERSINGH-uq9bt
    @DAVINDERSINGH-uq9bt 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @surjeetkaur8013
    @surjeetkaur8013 2 ปีที่แล้ว

    Bahut kirpa hoi ji

  • @gagansingh9454
    @gagansingh9454 ปีที่แล้ว

    Ty waheguru g

  • @akempreet8677
    @akempreet8677 หลายเดือนก่อน

    Waheguru Mehar kri

  • @ramankaur5797
    @ramankaur5797 3 ปีที่แล้ว +4

    Waheguru waheguru

  • @palwindermaan3590
    @palwindermaan3590 ปีที่แล้ว +1

    ਬਹੁਤ ਹੀ ਵਧੀਆ ਉਪਰਾਲਾ ਹੈ ਭਾਈ ਸਾਹਬ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਜੀ ਕਵੀਸ਼ਰ ਬੱਧਨੀ ਕਲਾਂ ਮੋਗਾ

  • @user-vl3qm7dm3r
    @user-vl3qm7dm3r ปีที่แล้ว

    Waheguru ji kirpa krn ji

  • @NarinderSingh-qu9gy
    @NarinderSingh-qu9gy 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @NarinderSingh-qu9gy
      @NarinderSingh-qu9gy 3 ปีที่แล้ว

      ਵਾਹਿਗੁਰੂ ਜੀ, ਘਰ ੧੨,੧੩,੧੪,੧੫,੧੬, ਇਸ ਦਾ ਕੀ ਮਤਲਬ ਹੈ ਜੀ, ਘਰ ਤੋਂ ਕੀ ਸਮਝਿਆ ਜਾਵੇ

  • @rajwinderkaurkhalsa7441
    @rajwinderkaurkhalsa7441 2 ปีที่แล้ว +4

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ🙏🙏

  • @malwaivirsa
    @malwaivirsa 3 ปีที่แล้ว +3

    Boht boht dhanwad giani ji

  • @Rdanny3822
    @Rdanny3822 3 ปีที่แล้ว +3

    ਬਹੁਤ ਵਧੀਅਾ ਜਾਣਕਾਰੀ ਦਿਤੀ ਵਾਹਿਗੁਰੂ ਜੀ

  • @gurisingh3121
    @gurisingh3121 6 หลายเดือนก่อน

    Waheguru Ji 🙏

  • @leahabragran8431
    @leahabragran8431 2 หลายเดือนก่อน +2

    🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਬਹੁਤ ਤਰੀਕੇ ਨਾਲ ਸਮਝਾਉਂਦੇ ਹੋ ਬਹੁਤ ਸੋਹਣੀ ਸਮਝ ਪੈ ਜਾਂਦੀ ਹੈ ਸ਼ੁਕਰਿਆ ਬੀਰ ਜੀ ਝੜਦੀ ਕਲਾ ਚ ਰਹੋ 🙏🙏

  • @balsher
    @balsher 3 ปีที่แล้ว +3

    Bahut sohna uprala singh Saab ji.. waheguru waheguru waheguru waheguru waheguru ji

  • @mavimcrobert7131
    @mavimcrobert7131 3 ปีที่แล้ว +7

    From the bottom of my heart thank you!wahiguru Ji 🙏🏼

  • @BholaSingh-ig2cj
    @BholaSingh-ig2cj 3 ปีที่แล้ว +2

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ

    • @gianigurpreetsinghji
      @gianigurpreetsinghji  3 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harbhajansingh2936
    @harbhajansingh2936 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @dhadeanwale4401
    @dhadeanwale4401 3 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

    • @gianigurpreetsinghji
      @gianigurpreetsinghji  3 ปีที่แล้ว +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @shamsherjaasi82
    @shamsherjaasi82 2 ปีที่แล้ว

    Thank you ji

  • @sarwansingh8653
    @sarwansingh8653 ปีที่แล้ว

    Bahut vadhya

  • @harjottaur8365
    @harjottaur8365 2 ปีที่แล้ว

    ਮੱਹਤਵ ਪੂਰਨ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @hardeepsinghkhalsa7203
    @hardeepsinghkhalsa7203 2 ปีที่แล้ว

    wahiguru ji

  • @jattsaab3642
    @jattsaab3642 2 ปีที่แล้ว +3

    Satnam shri waheguru ji 🙏🏻🙏🏻

  • @davinderkaur5975
    @davinderkaur5975 2 ปีที่แล้ว

    Dhanwad veer ji 🙏

  • @harmankaholn
    @harmankaholn 6 หลายเดือนก่อน

    Wmk

  • @jaskaransinghbabji
    @jaskaransinghbabji 16 ชั่วโมงที่ผ่านมา

    ਕੁਝ ਲੋਕ ਬੋਲਣ ਨਹੀਂ ਦੇਂਦੇ ਬਾਬਾ ਜੀ

  • @ProgamerGammerz
    @ProgamerGammerz หลายเดือนก่อน

    Very good ji

  • @kulwindarkaur6362
    @kulwindarkaur6362 2 ปีที่แล้ว

    Very nice giani ji

  • @sevaksingh4396
    @sevaksingh4396 3 ปีที่แล้ว +2

    ਅਮੋਲਕ ਖਜਾਨਾ ਦਸ ਰਹੇ ਹੋ ਆਪ ਜੀ ਬਾਬਾ ਜੀ 🙏🙏⚘⚘⚘⚘

  • @kiratkaur7293
    @kiratkaur7293 3 ปีที่แล้ว +1

    Waheguru ji ka khalsa waheguru ji ki fateh khalsa ji.Bahut bahut dhanwaad

  • @amritjotsingh6129
    @amritjotsingh6129 2 ปีที่แล้ว +1

    ਸਿੰਘ ਜੀ ਦਯੇ, ਦਯ ਇਸ ਤਰ੍ਹਾਂ ਦੇ ਸਾਰੇ ਸ਼ਬਦਾਂ ਦੇ ਉਪਰ ਇਕ ਵੀਡੀਓ ਜਰੂਰ ਬਨੋਨਾ ਜੀ। ਇਹਨਾ ਦਾ ਅਭਿਆਸ ਕਰਨ ਤੋਂ ਬਾਦ ਵੀ ਚੇਤਾ ਭੁਲ ਜਾਂਦਾ ਹੈ🙏🙏

  • @bhaijatindrsinghmajitheval3967
    @bhaijatindrsinghmajitheval3967 ปีที่แล้ว +1

    ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @Manpreettkaurr
    @Manpreettkaurr 3 ปีที่แล้ว +7

    I love your voice babaji it's just amazing ❤

  • @harpalkaur5340
    @harpalkaur5340 3 ปีที่แล้ว +2

    Wahegur ji ka KHALSA Waheguru ji ki fateh Dhan ho Bhai Sahib ji 🙏👏

  • @gopaldhillon9859
    @gopaldhillon9859 2 ปีที่แล้ว

    Dhanwaad ji

  • @user-gr3tl3iy9l
    @user-gr3tl3iy9l 3 ปีที่แล้ว +2

    ਵਾਹਿਗੁਰੂ ਜੀ ਖਾਲਸਾ ਜੀ ਬਹੁਤ ਬਹੁਤ ਧੰਨਵਾਦ

  • @bawasinghdhillon5822
    @bawasinghdhillon5822 2 ปีที่แล้ว

    Waheguru

  • @jasvinderkaur9568
    @jasvinderkaur9568 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।🙏🌹🙏🌹🙏

  • @karangamer4046
    @karangamer4046 3 ปีที่แล้ว +1

    ਵਾਹਿਗੁਰੂ

  • @khalsa-g124
    @khalsa-g124 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਭਾਈ ਸਾਹਿਬ

  • @Deepak_aurveda
    @Deepak_aurveda 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @gianigurpreetsinghji
      @gianigurpreetsinghji  3 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jpsb6802
    @jpsb6802 3 ปีที่แล้ว +2

    Thanks Veer Ji

  • @talwindersingh9180
    @talwindersingh9180 2 ปีที่แล้ว

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @ramandeepbhullar7016
    @ramandeepbhullar7016 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।
    💝🎊ਜੀਓ।।💐👏

  • @NarinderSingh-hd2pv
    @NarinderSingh-hd2pv 3 ปีที่แล้ว +2

    Satnam waheguru ji

  • @sarbjitkaur7814
    @sarbjitkaur7814 3 ปีที่แล้ว +1

    ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼🙏🏼

  • @Bhai_gurmail_Singh_foji
    @Bhai_gurmail_Singh_foji ปีที่แล้ว

    ਬਹੁਤ ਵਧੀਆ ਢੰਗ ਨਾਲ ਸਮਝਾਇਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸਣ

  • @kanwaljitkaur3848
    @kanwaljitkaur3848 ปีที่แล้ว

    🙏ਵਾਹਿਗੁਰੂ ਜੀ 🙏

  • @manjitlally3099
    @manjitlally3099 3 ปีที่แล้ว +1

    ਧੰਨਵਾਦ ਜੀ।

  • @gurmailkaur6164
    @gurmailkaur6164 ปีที่แล้ว

    Waheguru ji ka khalsa waheguru ji ke fateh ji bhut bhut dhanbad baba ji gurbani bara bhut jankari mili hi ji god bless you 🙏🙏🙏🙏🙏🙏🙏🙏🙏

  • @Uk1984
    @Uk1984 2 ปีที่แล้ว +1

    ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।।
    ਬਹੁਤ ਖੂਬ ਗਿਆਨੀ ਜੀ, ਸ਼ਾਬਾਸ਼
    ਬਹੁਤ ਸੋਹਣੀ ਸੇਵਾ ਨਿਭਾ ਰਹੇ ਹੋ ਜੀ🙏
    ਇਸੇ ਤਰਾ ਜਾਰੀ ਰਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਚੜਦੀ ਕਲਾ ਕਰਨ ਹੋਰ ਸੇਵਾ ਵਿੱਚ ।
    ਨਾਲ ਇਹ ਸ੍ਰੀ ਸੰਗਤ ਨੂ ਬੇਨਤੀ ਕਰ ਦਿਆ ਕਰੋ ਕੇ ਸੰਪੂਰਨ ਸੰਥਿਆ ,ਉਸਤਾਦਾ ਕੋਲੋ ਲੈਣੀ ਜਰੂਰੀ ਹੈ, ਔਖੇ ਸਬਦਾ ਦੇ ਉਚਾਰਨ ਸਿਖ ਕੇ ਇਹ ਨਾ ਸਮਝਿਓ ਕੇ ਹੁਣ ਸੰਪੂਰਨ ਸੰਥਿਆ ਦੀ ਲੋੜ ਨਹੀ। ਉਸਤਾਦਾ ਦੇ ਕੋਲ ਰਹ ਕੇ ਹੋਰ ਬਹੁਤ ਕੁਝ ਸਿਖੀ ਦਾ ਗੁਰਮਤ ਬਾਰੇ।
    ਧੰਨਵਾਦ ਜੀ।

  • @harjindersingh-dk7lb
    @harjindersingh-dk7lb 2 ปีที่แล้ว +3

    ਬਹੁਤ ਵਧੀਆ ਗਿਆਨੀ ਜੀ ਗੁਰਬਾਣੀ ਵਿਆਕਰਣ ਕਿਥੋਂ ਮਿਲੇਗੀ ਜ਼ਰੂਰ ਦੱਸਣਾ ਜੀ

    • @balvindersingh9666
      @balvindersingh9666 3 หลายเดือนก่อน

      Net te available hae. Search maro, mil jayegi. Video clips ate pdf dehan vich available hae.

  • @cyclopedic632
    @cyclopedic632 3 ปีที่แล้ว +2

    Thankyou so much

  • @lovepreetsinghkhalsa8948
    @lovepreetsinghkhalsa8948 3 ปีที่แล้ว

    ਅਕਲ ਅਕੱਲ ਉਚਾਰਨ Rehraas sahib