ਜਿੰਨੀਆਂ ਜੜਾਂ ਸਿੱਖ-ਸਿੱਖ ਦੀਆ ਵੱਢਦਾ, ਹੋਰ ਕੋਈ ਨਹੀਂ ਵੱਢਦਾ | Baba Manjot Singh Ji Badrukhan | IsherTV

แชร์
ฝัง
  • เผยแพร่เมื่อ 4 ก.พ. 2025

ความคิดเห็น • 150

  • @GurnamSingh-hu5fq
    @GurnamSingh-hu5fq 5 หลายเดือนก่อน +32

    ਘਾਲਿ ਖਾਹਿ ਕਿੱਛ ਹੱਥੋ ਨਾਨਕ ਰਾਹਿ ਪਛਾਣੇ ਸੇਹਿ।
    ਗਲ ਨਾਲ ਕੁੱਝ ਨਹੀ ਬਣਨਾ ਕਿਰਤ ਧਰਮ ਦੀ ਕਰੋ ਜੀ🙏🏻

  • @ਸੁਖਦੇਵਸਿੰਘ-ਡ7ਯ
    @ਸੁਖਦੇਵਸਿੰਘ-ਡ7ਯ 5 หลายเดือนก่อน +54

    ਸਿਖ ਕੋਮ ਦਿਆਂ ਜੜਾਂ ਵੱਢਣ ਵਾਲੇਆਂ ਨੂੰ ਵਾਹਿਗੁਰੂ ਸਮਤੱ ਬਖਸ਼ਣ

    • @ManjinderSingh-w8h
      @ManjinderSingh-w8h 5 หลายเดือนก่อน +11

      .

    • @Fun836
      @Fun836 2 หลายเดือนก่อน +4

      ਅਪਣੇ ਆਪ ਨੂੰ ਸਮਝਣਾ ਪੈਣਾ

  • @KuldeepSingh-sy8bz
    @KuldeepSingh-sy8bz 4 วันที่ผ่านมา

    वाहेगुरु वाहेगुरु वाहेगुरु वाहेगुरु वाहेगुरु सतनाम

  • @pammamaan1143
    @pammamaan1143 5 หลายเดือนก่อน +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gursewaksingh-ls4rm
    @gursewaksingh-ls4rm 5 หลายเดือนก่อน +11

    ਬਾਬਾ, ਸਿੱਖ ਸਿੱਖ ਰਹੇ ਹੀ ਨਹੀਂ, ਜੇ ਲੋਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਤੇ ਅਮਲ ਕਰਨ ਵਾਲ਼ੇ ਹੋਣ੍ਹ ਤਾਂ ਇੱਕ ਦੂਜੇ ਦਾ ਬੁਰਾ ਕਦੇ ਨਾਂ ਸੋਚਣ ਏਸ ਕਰਕੇ ਅੱਜ ਕੱਲ੍ਹ ਕਿਸੇ ਨੂੰ ਸਿੱਖ ਕਹਿਣਾਂ ਵੀ ਅਪਰਾਧ ਹੀ ਹੈ। ਮੈਂ 100% ਸਿਖਾਂ ਨੂੰ ਮਾੜੇ ਨਹੀਂ ਕਹਿੰਦਾ ਪਰ 99% ਲੋਕ ਸਿੱਖ ਹੈ ਹੀ ਨਹੀਂ ਏਹੋ ਵਜ੍ਹਾਂ ਹੈ ਕਿ ਇੱਕ ਦੂਜੇ ਦਾ ਨੁਕਸਾਨ ਕਰਦੇ ਹਨ ਤੇ ਕੋਈ 1% ਵਿਅਕਤੀ ਜਰੂਰ ਹੈ ਜਿਸ ਨੂੰ ਸਿੱਖ ਕਹਿਆ ਜਾ ਸਕਦਾ ਹੈ ਪਰ ਓਹ ਵੀ ਧੋਖੇਬਾਜ਼ਾਂ ਤੋਂ ਲੁਕ ਕੇ ਰਹਿੰਦਾ ਹੈ ਸਾਹਮਣੇਂ ਆਉਂਦਾ ਹੀ ਨਹੀਂ।
    ਸੋ ਬਾਬਿਓ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਏਨ੍ਹਾਂ ਲੋਕਾਂ ਬਾਰੇ ਕੀ ਫੁਰਮਾਂਨ ਕਰਦੇ ਹਨ?
    "ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿਤ ਨ ਰਹਿਓ ਕੋਈ, ਭਾਈ ਬੰਧੀ ਹੇਤੁ ਚੁਕਾਇਆ, ਦੁਨੀਆਂ ਕਾਰਣ ਦੀਨ ਗਵਾਇਆ"
    ਸੋ ਬਾਬਿਓ ਜੀ, ਇਹ ਹੈ ਦੁਨੀਆਂ ਦੀ ਹਕੀਕਤ, ਏਸ ਤਰਾਂ ਦੀ ਹਾਲਤ ਚ ਤਾਂ ਕੋਈ ਵਿਰਲਾ ਹੀ ਸਿੱਖ ਹੈ ਬਾਕੀ ਸਿੱਖ ਹੈ ਹੀ ਨਹੀਂ ਤੇ ਇੱਕ ਦੂਜੇ ਦੀਆਂ ਜੜਾਂ ਹੀ ਵੱਢਣਗੇ।

    • @ashokklair2629
      @ashokklair2629 5 หลายเดือนก่อน

      ਹੇ ਵਾਹਿਗੁਰੂ!! ਕੀ ਹੋ ਗਿਆ ਸਾਡੇ ਸਿਖ ਪ੍ਰਚਾਰਕਾ ਨੂੰ??
      ਰੱਖੜੀ ਦਾ ਧਾਗਾ ਹੈ ਜਾਂ ਬਹੁਤ ਜਹਿਰੀ ਸਪੋਲਿਆ❓❓❓❓
      ਐਸੇ ਪਰਚਾਰਕਾ ਨੇ, ਰਖੜੀ, ਲੋਹੜੀ ਤਿਉਹਾਰਾ ਵਿਚਾਲੇ ਰਖਕੇ, ਲਗਭਗ ਸੰਨ 2015 ਤੋ ਆਪਸੀ ਭਾਈ ਚਾਰੇ ਦਾ ""ਘਾਣ'' ਕਰਕੇ ਰਖ ਦਿਤਾ।
      ਇਕ ਕੌੜਾ ਸਚ:- ਗੁਰਦਾਸਪੁਰ ਜਿਲੇ ਦੇ ਇਕ ਪਿੰਡ ਵਿਚ ਲਗਭਗ ਸਾਰੇ ਰਾਜਪੂਤ ਹਿੰਦੂ ਹੀ ਰਹਿੰਦੇ ਹਨ।
      ਇਸ ਪਿੰਡ ਦੇ ਗੁਰਦੁਆਰੇ ਵਿਚ ਸੰਨ 2003 ਤੋ ਸਾਰੇ ਪਿੰਡ ਦੇ ਰਾਜਪੂਤ ਹਿੰਦੂ ਗੁਰਦੁਆਰੇ ਬਾਣੀ ਸੁਣਦੇ ਸਨ, ਲੰਗਰਾ ਵਿਚ ਸੇਵਾ ਕਰਦੇ ਸਨ। & ਅਤੇ ਉਨਾ ਦੇ ਪ੍ਰਾਇਮਰੀ ਸਕੂਲ ਵਿਚ ਪੜਨ ਵਾਲੇ, 35--36 ਬੱਚੇ,, ਹਰੇਕ ਸਾਲ, ਗੁਰਬਾਣੀ ਦੀ ਸੰਥਿਆ ਕਰਕੇ, ਪੰਜ ਬਾਣੀਆ ਕੰਠ ਕਰਕੇ ਪਾਠ ਕਰਦੇ ਸਨ। ਤੇ ਪਿੰਡ ਦੇ ਹਿੰਦੂ ਰਾਜਪੂਤ, ਹਰ ਸਾਲ ਗੁਰੂ ਨਾਨਕ ਪੁਰਬ & ਵਿਸਾਖੀ ਦਾ ਦਿਹਾੜਾ ਹਰ ਸਾਲ ਧੂੰਮ ਧਾਮ ਨਾਲ ਮੰਨਾਉਦੇ ਸਨ।
      ਪਰ ਸੰਨ 2016 ਤੋ ਇਨਾ ਪਰਚਾਰਕਾ ਨੇ, ਹਿੰਦੂਆ ਦੇ ਤਿਉਹਾਰਾ ਲੋਹੜੀ, ਰਖੜੀ, ਕਰਵਾ-ਚੌਥ ਬਗੈਰਾ ਨੂੰ ਹਰੇਕ ਸਾਲ ਭੰਡਣਾ ਸੁਰੂ ਕੀਤਾ।
      ਤੇ ਸੰਨ 2017 ਵਿਚ ,ਪਿੰਡ ਦੇ ਹਿੰਦੂ ਲੋਕ,ਪਿੰਡ ਦੇ ਗੁਰਦੁਆਰੇ ਦੇ ਦਰਬਾਰ ਸਾ: ਵਿਚ ਪੰਜ ਬਾਣੀਆ ਨਿਤਨੇਮ ਦੇ 40---45 ਗੁੱਟਕੇ ਸਾ:, ਦਰਬਾਰ ਸਾ: ਵਿਚ ਰੱਖਕੇ ਚਲੇ ਗਏ।
      ਜਦੋ ਕਾਰਣ ਪਤਾ ਕੀਤਾ ਤਾ ਪਤਾ ਲਗਾ, ਕਿ ਕੁਝ ਸਿਖ ਪ੍ਰਚਾਰਕ ਹਿੰਦੂਆ ਦੇ ਤਿਉਹਾਰਾ ਦੀ ਨਿੰਦਿਆ ਕਰਦੇ ਹਨ।
      ਤੇ ਇਸੇ ਕਰਕੇ ਹਿੰਦੂ ਰਾਜਪੂਤਾ ਨੇ ਵੀ ਸਿਖਾ ਦੇ ਗੁਰਦੁਆਰਿਆ ਵਿਚ ਜਾਣਾ ਛੱਡ ਦਿਤਾ।਼
      ਸੋ ਸਿਖ ਪਰਚਾਰਕੋ, ਢਾਢੀਓ, ਚਾਰ ਛਿੱਲੜਾ ਖਾਤਰ ਸਦੀਆ ਤੋ ਚਲੇ ਆ ਰਹੇ, ਆਪਸੀ ਭਾਈ ਚਾਰੇ ਦਾ ਘਾਣ ਕਰਕੇ ਤੁਹਾਨੂੰ ਕੀ ਮਿਲਦੈ।਼

    • @gursewaksingh-ls4rm
      @gursewaksingh-ls4rm 5 หลายเดือนก่อน

      @@ashokklair2629 ਭਾਈ ਸਾਹਿਬ ਜੀ, ਇਹ ਸੱਚੇ ਪ੍ਰਚਾਰਕ ਨਹੀਂ ਹਨ, ਇਹ ਸਿੱਖ ਭੇਸ ਲੁਟੇਰੇ ਹਨ ਤੇ ਇਨ੍ਹਾਂ ਦਾ ਪ੍ਰਚਾਰ ਪਵਿੱਤਰ ਗੁਰਬਾਣੀਂ ਦੇ ਵਿਰੁੱਧ ਹੈ।
      ਇਨ੍ਹਾਂ ਪ੍ਰਚਾਰਕਾਂ ਨੂੰ ਸੁਣਨਾਂ ਨਹੀਂ ਚਾਹੀਦਾ ਅਤੇ ਇਨ੍ਹਾਂ ਦਾ ਮੁਕੰਮਲ ਬਾਈਕਾਟ ਕਰੋ ਕਿਉਂਕਿ ਇਹ ਦੇਵਤਾ ਰੂਹਾਂ ਨਹੀਂ ਹਨ ਏਹੇ ਜਿਉਂਦੇ ਪ੍ਰੇਤ ਹਨ

  • @HardevSingh-dt5ui
    @HardevSingh-dt5ui หลายเดือนก่อน +1

    Waheguru ji waheguru ji waheguru ji waheguru ji waheguru ji

  • @chaninkd6443
    @chaninkd6443 11 ชั่วโมงที่ผ่านมา

    Wahguru ji Wahguru ji

  • @balwindersingh-e8e
    @balwindersingh-e8e 2 หลายเดือนก่อน +1

    baba ji very nice ❤

  • @GurinderSingh-h7u
    @GurinderSingh-h7u 5 หลายเดือนก่อน +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurmailSingh-k2m
    @GurmailSingh-k2m 5 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaspalSingh-ih6xd
    @JaspalSingh-ih6xd หลายเดือนก่อน +9

    ਇਹ ਗੱਲ ਬਿਲਕੁਲ ਸਹੀ ਮੇਰੀ ਬਹੁਤ ਝੜਾਈ ਹੁੰਦੀ ਸੀ ਪਰ ਮੇਰੀਆਂ ਜੜ੍ਹਾਂ ਵਿੱਚ ਏਸੇ ਬੰਦੇ ਬੈਠੇ ਸਭ ਕੁਝ ਵਿਕਾਤਾ ਦੁਕਾਨ ਮਕਾਨ ਅੱਜ ਦਵਾਈ ਲੈਣ ਨੂੰ ਵੀ ਤੜਫਦਾ ਕੋਈ ਖਬਰ ਲੈਣ ਵੀ ਨਹੀਂ ਆਉਂਦਾ ਚਲੋ ਜੋ ਅਕਾਲ ਪੁਰਖ ਦਾ ਹੁਕਮ ਆ

    • @DharamSingh-kw5ow
      @DharamSingh-kw5ow 29 วันที่ผ่านมา +2

      @@JaspalSingh-ih6xd ਬਚੋ ਜਿਨ੍ਹਾਂ ਬੱਚਿਆ ਜਾਂਦਾ ਪਾਖੰਡੀਆਂ ਡੇਰੇ ਦਾਰਾ ਕੋਲੋਂ

  • @InderjitSingh-i2z
    @InderjitSingh-i2z 5 หลายเดือนก่อน +4

    DHAN GURU NANAK SAHIB JI🙏🙏🙏🙏🙏

  • @kuldipsingh-il5tm
    @kuldipsingh-il5tm 7 วันที่ผ่านมา

    ਪਤਾ ਨਹੀਂ ਇਹ ਵਿਹਲੜ ਕਿੱਥੋਂ ਚੰਗਾ ਹੋ ਗਏ ਸਿੱਖ ਕੌਮ ਵਿੱਚ

  • @majorsingh4247
    @majorsingh4247 5 หลายเดือนก่อน +5

    ਵਾਹਿ ਗੁਰੂ ਜੀ

  • @MandeepKaur-d7f
    @MandeepKaur-d7f 4 วันที่ผ่านมา

    ❤️❤️❤️❤️❤️🙏🏼

  • @AvtarSingh0590
    @AvtarSingh0590 5 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @gurveersinghjapan9162
    @gurveersinghjapan9162 5 หลายเดือนก่อน +3

    ਵਾਹਿਗੁਰੂ❤❤❤

  • @rampal33e65
    @rampal33e65 5 หลายเดือนก่อน +7

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ ,...

  • @ekam5675
    @ekam5675 5 หลายเดือนก่อน +4

    ਵਾਹਿਗੁਰੂ ਜੀ. ਚੜਦੀ ਕਲਾ

  • @JaspalSingh-zy3sh
    @JaspalSingh-zy3sh 5 หลายเดือนก่อน +1

    वाहेगुरू🙏🌹🙏

  • @MohinderkaurGill-e5r
    @MohinderkaurGill-e5r 5 หลายเดือนก่อน +1

    Waheguru ji 🙏🙏

  • @nazarsingh7259
    @nazarsingh7259 5 หลายเดือนก่อน +2

    Wahiguru ji

  • @SharanjeetKaur-o2f
    @SharanjeetKaur-o2f 5 หลายเดือนก่อน +1

    Dhan guru nanak sahib g

  • @NirmalSingh-g4h
    @NirmalSingh-g4h 3 หลายเดือนก่อน

    Bauht e satikar yoge baba ji ne kamaal de Bachan baba ji guru patsha hamesha e jathey nu chardikala wala jivan bakhse ji

  • @deepagattu9170
    @deepagattu9170 3 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਕਰੀਂ ਮੇਰੇ ਦਾਤਿਆ ਮੇਹਰ ਕਰ ਮਾਲਕਾ ❤❤❤❤❤❤❤

  • @RanjitSingh-zd3cz
    @RanjitSingh-zd3cz 4 หลายเดือนก่อน

    Nice baba ji

  • @GurpreetHairanwala-nk2zv
    @GurpreetHairanwala-nk2zv 5 หลายเดือนก่อน +2

    ਵਾਹਿਗੁਰੂ ਜੀ

  • @sukhwindersing5283
    @sukhwindersing5283 5 หลายเดือนก่อน +2

    ❤ Waheguru Ji 🌹 Waheguru Ji ❤

  • @PremChand-ig5ox
    @PremChand-ig5ox 5 หลายเดือนก่อน +1

    Waheguru mehar karna sub te ji ❤️ 🙏🏻

  • @GurmeetSinghKhalsa-q6r
    @GurmeetSinghKhalsa-q6r 3 หลายเดือนก่อน +1

    ਪਾਰਟੀਆਂ ਦੇ ਗੁਲਾਮ ਹੋਏ ਬੈਠੇ ਹਨ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਜਤਨ ਕਰਦੇ ਰਹਿੰਦੇ ਹਨ ਸਿੱਖ

  • @PremChand-ig5ox
    @PremChand-ig5ox 5 หลายเดือนก่อน +1

    Waheguru ji 🎉🎉🎉🎉🎉🎉

  • @sarbansingh2517
    @sarbansingh2517 5 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jaswantkaur777
    @jaswantkaur777 5 หลายเดือนก่อน +1

    Waheguru waheguru waheguru JI

  • @HarbhajanSingh-ip3tv
    @HarbhajanSingh-ip3tv หลายเดือนก่อน

    ਸਿੱਖ ਕੌਮ ਮਹਾਨ ਕੌਮ ਹੈ ਅੱਜ ਮੈਂ ਅੰਮ੍ਰਿਤਸਰ ਗਿਆ ਉੱਥੇ ਲੰਗਰ ਫਰੀ ਹੀਰ ਫਰੀ ਸਬਜ਼ੀ ਫਰੀਦ ਪ੍ਰਸਾਦ ਫਰੀ

  • @NavjotKaur-sm4cn
    @NavjotKaur-sm4cn หลายเดือนก่อน

    Waheguru

  • @cwjoban112
    @cwjoban112 5 หลายเดือนก่อน +1

    Waheguru ji

  • @kirpalsingh8
    @kirpalsingh8 5 หลายเดือนก่อน

    Sri waheguru sahib je waheguru waheguru waheguru waheguru waheguru sahib je

  • @MohanSingh-gs3be
    @MohanSingh-gs3be 2 หลายเดือนก่อน +1

    Waheguruji🙏🙏🙏🙏🙏😮

  • @sukhchainsingh6563
    @sukhchainsingh6563 5 หลายเดือนก่อน

    Babaji. You are quite right.These were the reasons. Example of Maharaja Ranjit Singh, Shere Punjab is infront of us all.

  • @harjeetsingh5265
    @harjeetsingh5265 10 วันที่ผ่านมา

    ❤❤❤ waheguru jee❤❤❤❤❤❤❤❤❤

  • @DharamSingh-kw5ow
    @DharamSingh-kw5ow หลายเดือนก่อน +2

    ਏਨਾ ਕੋਲ ਆਪਣੇ ਪੱਲੇ ਕੁਝ ਨਹੀਂ
    ਚਿੱਟੇ ਚੋਲਿਆਂ ਤੋਂ ਬਿਨਾਂ
    ਆਪ ਇਤਿਹਾਸ ਦੁਆ ਕਿਤਾਬਾਂ ਪੜੋ
    ਇਹ ਜੋ ਸੁਣਾ ਰਿਹਾ ਸਭ ਕਿਤਾਬਾਂ
    ਜਾ ਕਿਸੇ ਸੁਣ ਕੇ ਤਹਾਨੂੰ ਸੁਣਾ ਰਿਹਾ

    • @ashokklair2629
      @ashokklair2629 4 วันที่ผ่านมา +1

      *@DharamSingh--* ਤੇਰੇ ਪੈਂਟ ਕਮੀਜ ਹੈ, ਤੇਰੇ ਕੋਲ ਕੀ ਹੈ?
      ਨਫਰਤ, ਈਰਖਾ ਦੀ ਅੱਗ🔥🔥🔥, ਜੈਲੁਯਸੀ, ਲਾਲਚ, ਕਾਮ, ਕ੍ਰੋਧੀ, ਲਬ ਕੁੱਤਾ, ਕੂੜ ਚੂਹੜਾ, ਠੱਗੀ, ਮੁਰਦਾਰ, ਬਗੈਰਾ! ਮਾੜੀ ਨਿਗਾਹ,,,

  • @ParmjeetSingh-lf9cx
    @ParmjeetSingh-lf9cx 5 หลายเดือนก่อน +2

    ਪੰਚਾਲੀ ਦਾ ਮਤਲਬ ਹੈ ਪੰਚਾਲ ਨਰੇਸ਼ ਦੀ ਪੁਤਰੀ

  • @Jattboy2036
    @Jattboy2036 5 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏👌🙏🙏🙏🙏🙏🙏🙏

  • @DalbirSingh-r5g
    @DalbirSingh-r5g 24 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurdialSingh-y4g
    @GurdialSingh-y4g 5 หลายเดือนก่อน +1

    ❤❤❤❤❤

  • @ghanshyambhaimakwana8081
    @ghanshyambhaimakwana8081 5 หลายเดือนก่อน +2

    Good 👍🏻

  • @bagjeetdhillon8933
    @bagjeetdhillon8933 4 หลายเดือนก่อน +4

    ਦਸ ਗੁਰੂਆਂ ਸਾਹਿਬਾਨ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਚੋਂ ਵੀ ਕੋਈ ਵਿਚਾਰ ਕਰੋ

    • @Panj_aab_Vlogs
      @Panj_aab_Vlogs 3 หลายเดือนก่อน +1

      ਜੇ ਪਤਾ ਹੋਊ ਤਾਂ ਕਰੂ

    • @singhisking1319
      @singhisking1319 2 หลายเดือนก่อน +1

      ਐਹੋ ਜਿਹੇ ਲੋਕ ਸਿੱਖ ਸੰਗਤਾਂ ਨੂੰ ਤੋਤੇ ਮੈਨਾ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਬਾਣੀ ਨਾਲੋਂ ਤੋੜ ਰਹੇ ਨੇ. Guru ਕਿਰਪਾ ਕਰੇ.

    • @ashokklair2629
      @ashokklair2629 4 วันที่ผ่านมา

      ਤੈਨੂੰ ਬੰਧੇ ਨੂ, ਖੋਲਣ ਲੀ ਬਚਨ ਹਨ, ਜਿਹੜਾ ਚੰਬੜਿਐ, ਮੋਹ ਚ,੍

  • @ShamandeepsinghAngrajsingh
    @ShamandeepsinghAngrajsingh หลายเดือนก่อน +1

    Jhoth bolan vaste tainu eh stage kas neech ne de ditti

  • @gammingwithdilpreet1763
    @gammingwithdilpreet1763 5 หลายเดือนก่อน +1

    ਹ ਹ ਹ ਹ

  • @AmrjeetKaur-i7c
    @AmrjeetKaur-i7c 5 หลายเดือนก่อน +3

    Sade guruaa da itihash muk giya h nve nve babe khuda vicho nikle onde ne😂😂😂

  • @misl_khalis
    @misl_khalis 5 หลายเดือนก่อน +2

    ❤❤❤🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ❤❤❤❤❤

  • @bikramjeetsingh5286
    @bikramjeetsingh5286 5 หลายเดือนก่อน +5

    ਇਹ ਵੀ ਕਿਤਾਬ ਪੜ ਕੇ ਦਬਾਨ ਲਾ ਰਿਹਾ

    • @JaspreetSingh-fv4de
      @JaspreetSingh-fv4de 3 หลายเดือนก่อน

      Hor ki kry thik bolda

    • @GurjantSingh-k1i
      @GurjantSingh-k1i หลายเดือนก่อน

      Hai koi Dunan vich jo kuch pde bin bole koi na dsoge Guru granth sahib v ikk kitab hi ne gal Suchandra di e

    • @RadhirSingh-ge6zs
      @RadhirSingh-ge6zs 29 วันที่ผ่านมา

      Bhaaii hor kihrha koii Janam vele hi pichhe ton hi Sikh ke aaonda ...

  • @ParmjeetSingh-lf9cx
    @ParmjeetSingh-lf9cx 5 หลายเดือนก่อน

    ਰਮਤੇ ਨਹੀਂ, ਕਿਰਤੀ ਬਣੋ ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਹੈ ਜੀ

  • @KarmjitSharma-x3o
    @KarmjitSharma-x3o หลายเดือนก่อน

    Whagaru ji

  • @lakhveersingh3087
    @lakhveersingh3087 5 หลายเดือนก่อน +2

    ਪਹਿਲ ਤਾ ਬਾਬਾ ਤੈ ਕੀ ਜੜਾਂ ਵੱਡਣ ਦੀ ਗੱਡੀਆ ਬਹੁਤ ਚੇਲੇ ਥੋੜੇ ਕਿਹਾ ਸੀ😂😂😂😂

  • @SatnamSinghSingh-mu9xx
    @SatnamSinghSingh-mu9xx 4 หลายเดือนก่อน

    ਤੁਸੀਂ ਵੀ ਸਿੱਖ ਹੀ ਹੋਂ

  • @ParmjeetSingh-lf9cx
    @ParmjeetSingh-lf9cx 5 หลายเดือนก่อน +1

    ਰਾਜੇ ਦੇ ਸਮੇਂ 10ਵਜੇ ਨਹੀਂ ਪਹਰ , ਘੜੀਆਂ ਕਿਹਾ ਜਾਂਦਾ ਸੀ

  • @NirmalSingh-d2j
    @NirmalSingh-d2j 4 หลายเดือนก่อน

    ਬਾਬਾ ਤੁਸੀਂ ਵੀ ਘੱਟ ਨਹੀਂ,,,, Bhatti

  • @ManmohanSingh-m2q
    @ManmohanSingh-m2q 5 หลายเดือนก่อน +1

    ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂ

  • @bikramjeetsingh5286
    @bikramjeetsingh5286 5 หลายเดือนก่อน

    ਹੱਦ ਹੋ ਗਈ ਜਾਰ ਇਹ ਪੰਜੀ ਤਿਕੜੀ ਸਾਨੂੰ ਇਤੀਹਾਸ ਦੱਸਣਗੇ

    • @punjabgroup
      @punjabgroup 4 หลายเดือนก่อน

      ਵਿਦਵਾਨ ਜੀ ਮਿਲ ਗਏ 😂😂😂

    • @ashokklair2629
      @ashokklair2629 3 หลายเดือนก่อน

      ਨਾ ਸੁਣਿਆ ਕਰ, ਐਸੇ ਦੀਵਾਨ!
      ਜੇ ਸੁਨਣੇ ਹਨ, ਤਾ ਪਹਿਲਾ ਈਰਖਾ ਜੈਲੁਯਸੀ ਦੀ ਅੱਗ 🔥🔥🔥🔥🔥 ਚੋ ਨਿਕਲ ਭਾਈ!!!!

  • @ParmjeetSingh-lf9cx
    @ParmjeetSingh-lf9cx 5 หลายเดือนก่อน +1

    ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ ਵੀ ਦੇ ਦਿਓ ਜੀ

    • @Gurpreetsingh-im3ro
      @Gurpreetsingh-im3ro 4 หลายเดือนก่อน

      ਉਹ ਤਾ ਦੂਰ ਦੀ ਗੱਲ ਜੀ

    • @ravinderbabby3564
      @ravinderbabby3564 2 หลายเดือนก่อน

      HALL KHALI HO JAVEGA

    • @DharamSingh-kw5ow
      @DharamSingh-kw5ow 8 ชั่วโมงที่ผ่านมา

      @@ParmjeetSingh-lf9cx ਇਹ ਪਾਖੰਡੀ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਤੋੜਦੇ ਦੇ ਨੇ ਸੰਗਤ ਨੂੰ ਤੇ ਆਪਣੇ ਪਿੱਛੇ ਲਾਉਂਦੇ ਨੇ ਮੱਥੇ ਟਿਕਾਉਂਦੇ ਨੇ

  • @JasvirSingh-vl8fk
    @JasvirSingh-vl8fk 5 หลายเดือนก่อน

    Very nice

  • @ramankaur188
    @ramankaur188 3 หลายเดือนก่อน

    ਲਉ ਜੀ ਇਕ ਹੋਰ ਆ ਗਿਆ ਰੱਬ ਦਾ ਟਟਾ 😅

  • @ManjeetSingh-nu1jg
    @ManjeetSingh-nu1jg 5 หลายเดือนก่อน +1

    Duniyan te koi kmi niiii

  • @DharamSingh-kw5ow
    @DharamSingh-kw5ow หลายเดือนก่อน +1

    ਕੀ ਲਿਬਾਸ ਪਾਇਆ ਓ ਤੂੰ
    ਕੋਈ ਹੱਦ ਹੁੰਦੀ ਪਾਖੰਡੀਆਂ ਦੀ
    ਯਾਰ
    ਇਹ ਦੁਨੀਆਂ ਲੁੱਟਣ ਲਈ ਇਹੋ ਜਿਹਾ
    ਭੇਸ ਬਣਾਉਂਦੇ
    ਵਾਹਿਗੁਰੂ ਬੱਚਾਵੇ ਏਨਾ ਪਾਖੰਡੀਆਂ ਤੋਂ
    ਸੰਗਤ ਆਪ ਇਤਿਹਾਸ ਪੜ੍ਹਿਆ ਕਰੋ
    ਸੁਚੇਤ ਹੋਵੋ ਗੁਰੂ ਪਿਆਰਿਓ ਜੀਓ
    ਫੇਰ ਕੋਈ ਡੇਰੇ ਵਾਲਾ ਪਾਖੰਡੀ ਧੀਆਂ ਭੈਂਣਾਂ ਨਾਲ ਬੁਰਾ ਕਰਮ ਕਰਦਾ ਤਾਂ ਫੇਰ ਅਸੀਂ ਰੋਨੇ ਆ
    ਕੀ ਸੁਣਾ ਰਿਹਾ ਤਹਾਨੂੰ ਇਹ ਕੁਝ
    ਤਹਾਨੂੰ ਕਿਤਾਬਾਂ ਵਿੱਚੋ ਪੜਨ ਨੂੰ ਮਿਲ
    ਜਾਦਾਂ
    ਆਪ ਏਨੀ ਪੜੋ ਤੇ ਸੁਚੇਤ ਹੋਵੋ
    🙏🏻🙏🏻🙏🏻🙏🏻🙏🏻🙏🏻🙏🏻

    • @DharamSingh-kw5ow
      @DharamSingh-kw5ow หลายเดือนก่อน

      ਆਪ ਗੁਰਬਾਣੀ ਪੜੋ

    • @MandeepKaur-d7f
      @MandeepKaur-d7f 29 วันที่ผ่านมา

      😢😢😢😢😢veer samjo

    • @DharamSingh-kw5ow
      @DharamSingh-kw5ow 29 วันที่ผ่านมา

      @@MandeepKaur-d7f ki ਸਮਝੀਏ ਜੀ
      ਤੁਹਾਡਾ ਕਹਿਣ ਦਾ ਮਤਲਬ ਗੁਰਬਾਣੀ ਛੱਡ ਕੇ ਏਨਾ ਦੀਆਂ ਫਾਲਤੂ ਕਹਾਣੀਆਂ ਤੇ ਬੇਤੁੱਕੀਆਂ ਧਾਰਨਾ ਸੁਨਣ ਲੱਗ ਜਾਇਏ ਗਰੂ ਸਾਹਿਬ ਨੂੰ ਛੱਡ ਕੇ ਏਨਾ ਨੂੰ ਮੱਥੇ ਟੇਕੀਏ
      ਨਾ ਵੀਰ ਨਾ ਸਾਡੀ ਜਾਨ ਨਿੱਕਲ ਜਾਵੇ ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਏਨਾ ਪਾਖੰਡੀਆਂ ਤੋਂ ਵਾਹਿਗੁਰੂ ਦੂਰ ਰੱਖੇ
      ਤਹਾਨੂੰ ਮੁਬਾਰਕ ਤੁਸੀ ਮੱਥੇ ਰਗੜੋ ਏਨਾ ਦੇ ਪੈਰਾਂ ਤੇ

    • @DharamSingh-kw5ow
      @DharamSingh-kw5ow 29 วันที่ผ่านมา

      Ji🙏🏻

  • @bhaijindasukha110
    @bhaijindasukha110 2 หลายเดือนก่อน

    ਇਹ ਬਾਬਾ ਕਿਥੇ ਵਾਲਾ ਆ ਦਸੋ ਜੀ। ।।ਖਾਲਿਸਤਾਨ ਜਿੰਦਾਬਾਦ

  • @ramankaur188
    @ramankaur188 3 หลายเดือนก่อน

    ਭੇਖ ਦਿਖਾਵੈ ਜਗਤ ਕੁਓ ਲੋਗਨ ਕਉ ਬਸ ਕੀਨ 😅😅😅

  • @ramankaur188
    @ramankaur188 3 หลายเดือนก่อน

    Hun ਪੰਜ ਪਿਆਰੇ ਕਲੇ ਕਲੇ ਸਿੱਖ ਦੇ ਘਰ ਜਾ ਕੇ ਰੋਜ ਦਾ ਕੇ ਆਇਆ ਕਰਨ😅😅 tida ja ki ਲਸਣ ਕਰਦਾ

  • @beantsingh5178
    @beantsingh5178 5 หลายเดือนก่อน

    Giani ji bani nall joreya kro labian kahaniyan Sunan nalo 🙏🌹🙏 quki sabte uper Guru sabad vichar

  • @FatehDeol-yw1go
    @FatehDeol-yw1go 5 หลายเดือนก่อน +2

    ਪੱਖੀ। ਨਾਲ। ਝੱਲ। ਮਾਰੋ। ਤਾ। ਵਧੀਆ। ਲੱਗੇਗਾ

    • @nashatarbrar7535
      @nashatarbrar7535 5 หลายเดือนก่อน +1

      ਪਖੇ ਕੂਲਰ ਏ ਸੀ ਚਲਦੇ ਹੋਣੇ ਹਨ ਏਹ ਤਾਂ ਮੱਖੀਆ ਉਡਾਣ ਲਈ ਰੱਖਿਆ ਬਾਬੇ ਨੇ ਬਾਬਾ ਵੀ ਚਿੱਟੇ ਨਾਲ ਫੁਲ ਹੈ ਅੱਖਾ ਦੇਖੋ ਕਿਸੇ ਗੁਰੂ ਜਾਂ ਸ਼ਹੀਦੀ ਸਿੰਘਾਂ ਦੀ ਨਹੀਂ ਕਰਨੀ ਏਹ ਸਾਧਾਂ ਦੀਆਂ ਗੱਲਾਂ ਵਿੱਚ ਉਲਝਾਈ ਰੱਖਣਾ ਚਾਹੁੰਦੇ ਹਨ ਕਿ ਲੋਕ ਸਾਨੂੰ ਪੂਜਨ

  • @gurmukhsingh5057
    @gurmukhsingh5057 5 หลายเดือนก่อน +3

    ਮੱਖੀਅਾਂ ਕਿੳੁਂ ਚਿਬੜਦੀ ਪਖੰਡੀਅਾਂ ਨੂੰ

    • @jaspal_singh666
      @jaspal_singh666 5 หลายเดือนก่อน

      ਮਿੱਠੇ ਆ😂😂 ਤਾਂਹੀ ਨਜ਼ਾਰੇ ਆ😅

    • @ashokklair2629
      @ashokklair2629 3 หลายเดือนก่อน

      ਉਹ ਮੱਖੀਆ ਨਹੀ, ਮੱਖੀਆ ਤਾ ਤੂੰ ਹੀ ਹੈ ਭਾਈ,

  • @VijayKumar-oj4ys
    @VijayKumar-oj4ys 5 หลายเดือนก่อน +2

    Lo.g.market.ch.nava.baba.

  • @RajinderSidhu-jp3xr
    @RajinderSidhu-jp3xr 4 หลายเดือนก่อน

    hi koalti

  • @GurjitSingh-js6jc
    @GurjitSingh-js6jc 5 หลายเดือนก่อน

    Vekhan nu amli lagda

  • @RajinderSingh-rr9th
    @RajinderSingh-rr9th 26 วันที่ผ่านมา

    Time aa geya hai je bachna hai ehna de dereyan te jaan waleya nu nikaaro ehna de saak lainay cchado. ehna naal roti beti di saanjh khatam kro eh saalay chor hn.

  • @jatindersingh-fatehsingh
    @jatindersingh-fatehsingh 2 หลายเดือนก่อน

    Namak naam chardi kla tere bhaane sarbat Da bhlla

  • @agricultureimpliment9525
    @agricultureimpliment9525 27 วันที่ผ่านมา

    Tahi tan sikhan nu apna raaj nhi milda

  • @jagrajsingh5108
    @jagrajsingh5108 9 วันที่ผ่านมา

    BAI KAMAL HI HOGI AHNA BABIA DI. AHNA DI PAGG TE GAPP DUNIA VICH VEKH KE HASA VI AUNDA SHARM VI. JO AH BOLDA KI AHI KATHA HAI. ME DILLI CH PORE4O SAAL TOREHNDA PAR KITE AHDE WALA PANDO MAHAL NA VEKHA NA SUNA. MANN GAE GAPP TE SUNAN WALIA NU AIDE KAMLE.

  • @parmindersingh1598
    @parmindersingh1598 2 หลายเดือนก่อน

    Makhiaan Uda Reha Hai .

  • @shangarasingh7786
    @shangarasingh7786 3 หลายเดือนก่อน

    ਇਹ ਬੂਜੜ ਕਿਥੋਂ ਆ ਗਏ

  • @ShamandeepsinghAngrajsingh
    @ShamandeepsinghAngrajsingh หลายเดือนก่อน

    Baba gappi kite vavah shadi de vich dance karlo paise change barange

  • @harjitsinghsingh8344
    @harjitsinghsingh8344 5 หลายเดือนก่อน +3

    Makh uda de

  • @shamsherSingh-fw8eu
    @shamsherSingh-fw8eu 5 หลายเดือนก่อน +3

    Aa ki nava ageya 😂😂😂😂😂😂😂😂😂😂😂😂

  • @GajjanSingh-e2y
    @GajjanSingh-e2y 4 หลายเดือนก่อน

    😅😅😅😅

  • @manindersingh6988
    @manindersingh6988 5 หลายเดือนก่อน +3

    ਆਹ ਜਿਹੜਾ ਸਿਰ ਤੇ ਟੋਪਾ ਜੇਹਾ
    ਰੱਖਿਆ ਇਹਨੂੰ ਗਿੱਠ ਕੁ ਹੋਰ ਉੱਚਾ ਕਰਕੇ ਬੰਨ ਲਿਆ ਕਰ. ਜਿਹੜੇ ਆਲੇ ਦੁਆਲੇ ਬੱਨੀ ਬੈਠੇ ਆ ਇਹ ਨੀ ਠੀਕ ਲਗਦੇ ਤੈਨੂੰ ?

    • @ashokklair2629
      @ashokklair2629 3 หลายเดือนก่อน

      ਫਿਟੇ‌ਮੂੰ ਤੇਰੇ!! ਇਤਨੀ ਈਰਖਾ ਅੱਗ🔥🔥🔥🔥🔥 ,ਜੋ ਤੈਨੂੰ ਹੀ ਸਾੜਦੀ ਐ!!!

    • @gurdeepsinghbuggar1986
      @gurdeepsinghbuggar1986 2 หลายเดือนก่อน

      ਬਾਬੇ ਦੇ ਜਟਾਂ ਨੇ ਬਾਈ ਜੀ

  • @chakarvarti.
    @chakarvarti. หลายเดือนก่อน

    Tusi c maraj de bachan na mn k nve nve kpdeya de dmaleya de trend chla le apa pls babeo nila chola dmla proper sja k v prchar ho skda

  • @khairagyani
    @khairagyani 2 หลายเดือนก่อน

    AA oper nu tope jehi kato khadi keeti nhang hovo ta samajh ondi mashhoorian likes lei nautanki.je jaada mashahoor ho gae ta Apna nava panth hala de ange.

  • @amriksingh8888
    @amriksingh8888 5 หลายเดือนก่อน +1

    Lagda ih v purn sant bnu nwa dhkwanj dastar dekho kive’,? Chiti sionk

  • @parmindersingh1598
    @parmindersingh1598 2 หลายเดือนก่อน

    Nakli

  • @sukhdevsingh-fr8fm
    @sukhdevsingh-fr8fm 3 หลายเดือนก่อน

    ਬਾਬਾ ਜੀ ਅਜੇ ਸਿਮਰਨ ਕਰਨ ਦੀ ਲੋੜ ਹੈ। ਕਮਾਈ ਕਰੋ ਨਾਮ ਦੀ।

  • @AvtarSingh-ft7gl
    @AvtarSingh-ft7gl 5 หลายเดือนก่อน +4

    Ik hor agge suggat

  • @RajinderSingh-rr9th
    @RajinderSingh-rr9th 26 วันที่ผ่านมา

    saaleo amrit sakaya nhi jaanda eh dehi wich pehlan hee majood hunda hai tuci khanday di pahul nu haramio amrit khi janday ho oh ik prn hai guru lyui smarpit hona os toe tuci sadh lana pehlay dino munkr ho.

  • @RanjitCarnot
    @RanjitCarnot 4 หลายเดือนก่อน +1

    Ee vvv landu baba AAA 😂😂😂😂🎉🎉🎉🎉😅😅😅😮😮😢😢

  • @KamaljitKaur-q6c
    @KamaljitKaur-q6c 5 หลายเดือนก่อน +2

    Waheguru ji 🙏🙏

  • @RamanDeep-hq7yr
    @RamanDeep-hq7yr 5 หลายเดือนก่อน +2

    Waheguru ji waheguru ji

  • @parmjitsinghmuhay1131
    @parmjitsinghmuhay1131 5 หลายเดือนก่อน +2

    Waheguru ji

  • @PremChand-ig5ox
    @PremChand-ig5ox 5 หลายเดือนก่อน +2

    Waheguru ji 🎉🎉🎉waheguru ji ❤️ 🙏🏻

  • @PremChand-ig5ox
    @PremChand-ig5ox 4 หลายเดือนก่อน

    Waheguru ji ❤️ 🙏🏻

  • @DaljitSingh-rq8eh
    @DaljitSingh-rq8eh 5 หลายเดือนก่อน +2

    Waheguruji❤❤❤🎉🎉

  • @nazarsingh7259
    @nazarsingh7259 5 หลายเดือนก่อน +1

    Wahiguru ji