“ ਮਹਾਨ ਮਾਂ “ - A Story written by Jaswant Singh Kanwal

แชร์
ฝัง
  • เผยแพร่เมื่อ 8 มี.ค. 2024
  • “ ਮਹਾਨ ਮਾਂ “ - A Story written by Jaswant Singh Kanwal - I think it is a great story to be shared on Internantional Women’s Day

ความคิดเห็น • 7

  • @iqbalsinghbali18
    @iqbalsinghbali18 2 หลายเดือนก่อน +1

    ਮਹਾਨ ਲੇਖਕ ਦੀ ਮਹਾਨ ਮਾਂ ਵਧੀਆ ਸੀ ।

  • @iqbalsinghbali18
    @iqbalsinghbali18 2 หลายเดือนก่อน +1

    ਬਾਈ ਜੀ ਸਬਸਕ੍ਰਾਈਬ ਤਾਂ ਦੂਰ ਦੀ ਗੱਲ ਕੋਈ ਕਿਤਾਬਾਂ ਨੂੰ ਵੇਖਣਾ ਵੀ ਨਹੀਂ ਚਾਹੁੰਦਾ ਅੱਜ ਕੱਲ ਵੀਰੇ । ਸਭ ਮੋਬਾਇਲ ਵਿਚ ਡੁੱਬ
    ਗਏ ਹਨ ।

  • @iqbalsinghbali18
    @iqbalsinghbali18 2 หลายเดือนก่อน +1

    ਸਰਦਾਰ ਜਤਿੰਦਰ ਗਿੱਡਾ ਸਾਹਿਬ, ਇਹ ਸਟੋਰੀ ਸੁਣਦਾ ਸੁਣਦਾ ਹੀ ਮੈਂ ਇਹ ਲਿਖ ਰਿਹਾ ਹਾਂ, ਸਰਦਾਰ ਜਸਵੰਤ ਸਿੰਘ ਕੰਵਲ ਵਰਗੇ ਮਹਾਨ ਰਾਇਟਰ ਦੇ ਬਹੁਤ ਨਾਵਲ ਪੜ੍ਹੇ ਹਨ, ਪਰ ਕੋਈ ਛੋਟੀ ਕਹਾਣੀ ਕਦੇ ਨਹੀਂ ਪੜ੍ਹੀ, ਕੰਵਲ ਸਾਹਿਬ ਦੇ ਨਾਵਲ ਬਹੁਤ ਵਧੀਆ ਲੱਗੇ ਸਨ, ਪਰ ਹਰ ਨਾਵਲ ਵਿਚ ਕੌਮਨਿਸਟ ਪਾਤਰ ਪਾਉਣਾ ਉਹਨਾਂ ਦੀ ਲੇਖਣੀ ਦਾ ਇੱਕ ਹਿੱਸਾ ਸਨ ।
    ਖੈਰ ਤੁਸੀਂ ਫੋਨ ਨੰਬਰ ਦੱਸਦੇ ਹੋ, ਕਿੱਥੇ ਦਾ ਨੰਬਰ ਹੈ ਵੀਰੇ ।
    ਮੈਂ ਕੁੱਝ ਦਿਨਾਂ ਤੋਂ ਕਹਾਣੀਆਂ ਸੁਣਨੀਆਂ ਕੀਤੀਆਂ ਹਨ । ਕਿਉਂਕਿ ਮੋਬਾਇਲ ਤੇ ਨਾਵਲ ਸੁਣਨਾ ਬਹੁਤ ਔਖਾ ਤੇ ਲੰਮਾ ਹੁੰਦਾ ਹੈ । ਅਸਲ ਚ ਕਿਤਾਬ ਹੱਥ ਚ ਫੜ ਕੇ ਪੜ੍ਹਨ ਦਾ ਆਪਣਾ ਹੀ ਮਜ਼ਾ ਹੁੰਦਾ ਹੈ । ਧੰਨਵਾਦ ।

  • @jaswantkamboj1429
    @jaswantkamboj1429 3 หลายเดือนก่อน +1

    ਸਾਡੇ ਸਮਾਜ ਚ ਹਰ ਰੋਜ਼ ਵਰਤਦੇ ਵਰਤਾਰੇ ਦੀ ਸੱਚੀ ਸੁੱਚੀ ਪੇਸ਼ਕਸ਼ । ਇੱਕ ਮਾਂ ਦੇ ਜਜਬਾਤਾਂ, ਬੱਚਿਆਂ ਪ੍ਰਤੀ ਪਿਆਰ ਅਤੇ ਸਮਰਪਿਤ ਲਗਆ ਦੀ ਮਿਸਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਈ। ਕਹਾਣੀ ਦੀ ਦੋਹਾਂ ਔਰਤਾਂ ਦੀ ਜ਼ਿੰਦਗੀ ਚ ਖਲਬਲੀ ਪੈਦਾ ਕਰਨ ਵਾਲਾ ਮਰਦ ਹੀ ਸੀ, ਜਿਸ ਨੂੰ ਓਹਨਾਂ ਦੀ ਬਣਦੀ ਫਿਟਕਾਰ ਨਹੀ ਦਿੱਤੀ ਗਈ, ਜਿਸ ਨੇ ਇੱਕ ਮਾਂ ਦੇ ਬੱਚੇ ਨਾਲ ਲਗਾਆ ਨੂੰ ਹੋਰ ਉਚਾਈ ਨਾਲ ਉਭਾਰਿਆ।
    ਹਰ ਵਾਰ ਵਾਂਗ ਬਹੁਤ ਖੂਸੂਰਤ ਪੇਸ਼ਕਸ਼।, ਜਿਸ ਲਈ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ।

  • @GulzarSingh-ux3en
    @GulzarSingh-ux3en 3 หลายเดือนก่อน +1

    Please upload the story sanjhi ma writer of this story gulzar singh sandhu