JATINDER GIDDA Show
JATINDER GIDDA Show
  • 38
  • 15 403

วีดีโอ

ਇੱਕ ਕੁੜੀ ਇੱਕਲੀ (ਕਹਾਣੀ) - ਵੀਨਾ ਵਰਮਾ / Ikk Kudi Ikkali (Punjabi Story) - Veena Verma
มุมมอง 12321 วันที่ผ่านมา
ਇੱਕ ਕੁੜੀ ਇੱਕਲੀ (ਕਹਾਣੀ) - ਵੀਨਾ ਵਰਮਾ / Ikk Kudi Ikkali (Punjabi Story) - Veena Verma
ਮੇਰਾ ਉੱਜੜਿਆ ਗੁਆਂਢੀ (ਕਹਾਣੀ) : ਸੰਤੋਖ ਸਿੰਘ ਧੀਰ - Mera Ujria Guandhi (Punjabi Story)-Santokh Singh Dhir
มุมมอง 12021 วันที่ผ่านมา
Mera Ujria Guandhi (Punjabi Story) : Santokh Singh Dhir - ਮੇਰਾ ਉਜੜਿਆ ਗੁਆਂਢੀ (ਕਹਾਣੀ) : ਸੰਤੋ ਸਿੰਘ ਧੀਰ
ਟੀਟਵਾਲ ਦਾ ਕੁੱਤਾ (ਕਹਾਣੀ) : ਸਆਦਤ ਹਸਨ ਮੰਟੋ - Titwal Da Kutta (Story in Punjabi) : Saadat Hasan Manto.
มุมมอง 6521 วันที่ผ่านมา
Titwal Da Kutta (Story in Punjabi) : Saadat Hasan Manto. ਟੀਟਵਾਲ ਦਾ ਕੁੱਤਾ (ਕਹਾਣੀ) : ਸਆਦਤ ਹਸਨ ਮੰਟੋ
ਧਰਤੀ ਦੇ ਬੇਟੇ : ਦਵਿੰਦਰ ਸਤਿਆਰਥੀ / Dharti De Bete : Devinder Satyarthi
มุมมอง 5221 วันที่ผ่านมา
ਧਰਤੀ ਦੇ ਬੇਟੇ : ਦਵਿੰਦਰ ਸਤਿਆਰਥੀ / Dharti De Bete : Devinder Satyarthi
ਅਰਜ਼ੀ (ਕਹਾਣੀ) : ਨਾਨਕ ਸਿੰਘ - Arzi (Punjabi Story) : Nanak Singh
มุมมอง 15228 วันที่ผ่านมา
Arzi (Punjabi Story) : Nanak Singhਅਰਜ਼ੀ (ਕਹਾਣੀ) : ਨਾਨਕ ਸਿੰਘ
ਧਰਤੀ ਵੀਰਾਂ ਵਾਲੀ (ਕਹਾਣੀ) : ਅਸ਼ਰਫ਼ ਸੁਹੇਲ - VOICE: JATINDER GIDDA
มุมมอง 94หลายเดือนก่อน
ਧਰਤੀ ਵੀਰਾਂ ਵਾਲੀ (ਕਹਾਣੀ) : ਅਸ਼ਰਫ਼ ਸੁਹੇਲ - VOICE: JATINDER GIDDA
ਪੈਨਸ਼ਨ (ਕਹਾਣੀ) : ਗੁਲਜ਼ਾਰ ਸਿੰਘ ਸੰਧੂ / Voice - Jatinder Gidda
มุมมอง 109หลายเดือนก่อน
ਪੈਨਸ਼ਨ (ਕਹਾਣੀ) : ਗੁਲਜ਼ਾਰ ਸਿੰਘ ਸੰਧੂ / Voice - Jatinder Gidda
ਹਮ ਕਿਤੁ ਕਾਜ ਜਗਤ ਮਹਿ ਆਏ ? (ਕਹਾਣੀ) : ਅਜਮੇਰ ਸਿੰਘ ਔਲਖ
มุมมอง 103หลายเดือนก่อน
ਹਮ ਕਿਤੁ ਕਾਜ ਜਗਤ ਮਹਿ ਆਏ ? (ਕਹਾਣੀ) : ਅਜਮੇਰ ਸਿੰਘ ਔਲਖ
ਕਹਾਣੀ ‘ ਬਸ਼ੀਰਾ ‘ - ਕਹਾਣੀਕਾਰ ਨਵਤੇਜ ਸਿੰਘ ਪ੍ਰੀਤਲੜੀ
มุมมอง 160หลายเดือนก่อน
ਕਹਾਣੀ ‘ ਬਸ਼ੀਰਾ ‘ - ਕਹਾਣੀਕਾਰ ਨਵਤੇਜ ਸਿੰਘ ਪ੍ਰੀਤਲੜੀ - Voice: Jatinder Gidda
ਭੂਆ ਫ਼ਾਤਮਾ (ਕਹਾਣੀ) : ਬਲਵੰਤ ਗਾਰਗੀ / Voice: Jatinder Gidda
มุมมอง 421หลายเดือนก่อน
ਭੂਆ ਫ਼ਾਤਮਾ (ਕਹਾਣੀ) : ਬਲਵੰਤ ਗਾਰਗੀ / Voice: Jatinder Gidda
ਜਲ੍ਹਿਆਂਵਾਲਾ ਜਾਗ ਪਿਆ : ਨਵਤੇਜ ਸਿੰਘ ਪ੍ਰੀਤਲੜੀ - Voice: Jatinder Gidda
มุมมอง 1612 หลายเดือนก่อน
ਜਲ੍ਹਿਆਂਵਾਲਾ ਜਾਗ ਪਿਆ : ਨਵਤੇਜ ਸਿੰਘ ਪ੍ਰੀਤਲੜੀ - Voice: Jatinder Gidda
" ਬਾਕੀ ਸਭ ਸੁੱਖ ਸਾਂਦ ਹੈ "- ਕਹਾਣੀਕਾਰ ਮੋਹਨ ਭੰਡਾਰੀ ਜੀ ਦੀ ਲਿਖਤ - ਜਤਿੰਦਰ ਸਿੰਘ ਗਿੱਦਾ ਦੀ ਜ਼ੁਬਾਨੀ
มุมมอง 1832 หลายเดือนก่อน
" ਬਾਕੀ ਸਭ ਸੁੱ ਸਾਂਦ ਹੈ "- ਕਹਾਣੀਕਾਰ ਮੋਹਨ ਭੰਡਾਰੀ ਜੀ ਦੀ ਲਿਖਤ - ਜਤਿੰਦਰ ਸਿੰਘ ਗਿੱਦਾ ਦੀ ਜ਼ੁਬਾਨੀ
ਪੰਜਾਬੀ ਕਹਾਣੀ 'ਸੁਨੇਹਾ' - ਨਵਤੇਜ ਸਿੰਘ ਪ੍ਰੀਤਲੜੀ ਦੀ ਕਲਮ ਤੋਂ / Punjabi Story 'Suneha'
มุมมอง 4002 หลายเดือนก่อน
ਪੰਜਾਬੀ ਕਹਾਣੀ 'ਸੁਨੇਹਾ' - ਨਵਤੇਜ ਸਿੰਘ ਪ੍ਰੀਤਲੜੀ ਦੀ ਕਲਮ ਤੋਂ / Punjabi Story 'Suneha' written bt Navtej Singh Preetlari/ Voice: Jainder Gidda
ਖੱਬਲ਼ - ਪੰਜਾਬੀ ਕਹਾਣੀ - ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਲਮ ਤੋਂ - Punjabi Story ‘Khabbal’
มุมมอง 3902 หลายเดือนก่อน
ਖੱਬਲ਼ - ਪੰਜਾਬੀ ਕਹਾਣੀ - ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਲਮ ਤੋਂ - Punjabi Story ‘Khabbal’ written by Kulwant Singh Virk
ਆਪਣਾ ਦੇਸ਼ / Story Apna Desh Written by Santokh Singh Dhir
มุมมอง 3503 หลายเดือนก่อน
ਆਪਣਾ ਦੇਸ਼ / Story Apna Desh Written by Santokh Singh Dhir
ਚਿੱਠੀ “ ਲਿਖਤੁਮ ਜੰਗ ਬਹਾਦਰ ਸਿੰਘ “ - ਮੇਰੀ ਨਾਨੀ
มุมมอง 1413 หลายเดือนก่อน
ਚਿੱਠੀ “ ਲਿਖਤੁਮ ਜੰਗ ਬਹਾਦਰ ਸਿੰਘ “ - ਮੇਰੀ ਨਾਨੀ
ਪੰਜਾਬੀ ਕਹਾਣੀ “ਹਨੇਰਾ ਚੰਨ” - Written By Nanak Singh
มุมมอง 7473 หลายเดือนก่อน
ਪੰਜਾਬੀ ਕਹਾਣੀ “ਹਨੇਰਾ ਚੰਨ” - Written By Nanak Singh
“ ਮਹਾਨ ਮਾਂ “ - A Story written by Jaswant Singh Kanwal
มุมมอง 1.1K3 หลายเดือนก่อน
“ ਮਹਾਨ ਮਾਂ “ - A Story written by Jaswant Singh Kanwal
ਕੌਣ ਹੈ ਪੰਜਾਬੀ ਗੀਤਾਂ ਵਾਲੀ ਜੁਗਨੀ…..ਜੁਗਨੀ ਜਾ ਵੜੀ ਮੁਲਤਾਨ - Writer Dr. Gulam Mustafa Dogar
มุมมอง 993 หลายเดือนก่อน
ਕੌਣ ਹੈ ਪੰਜਾਬੀ ਗੀਤਾਂ ਵਾਲੀ ਜੁਗਨੀ…..ਜੁਗਨੀ ਜਾ ਵੜੀ ਮੁਲਤਾਨ - Writer Dr. Gulam Mustafa Dogar
Punjabi Story “ਮੇਰੀ ਮੰਗਣੀ ਤੇ ਮੇਰਾ ਵਿਆਹ” - “Meri Mangni Te Mera Viah” - Writer: Ajmer Singh Aulakh
มุมมอง 4314 หลายเดือนก่อน
Punjabi Story “ਮੇਰੀ ਮੰਗਣੀ ਤੇ ਮੇਰਾ ਵਿਆਹ” - “Meri Mangni Te Mera Viah” - Writer: Ajmer Singh Aulakh
ਪੰਜਾਬੀ ਕਹਾਣੀ “ ਮੁਰਕੀਆਂ “ - ਕਹਾਣੀਕਾਰ ਨੌਰੰਗ ਸਿੰਘ ਦੀ ਲਿਖਤ - ਜਤਿੰਦਰ ਗਿੱਦਾ ਦੀ ਜ਼ੁਬਾਨੀ
มุมมอง 3524 หลายเดือนก่อน
ਪੰਜਾਬੀ ਕਹਾਣੀ “ ਮੁਰਕੀਆਂ “ - ਕਹਾਣੀਕਾਰ ਨੌਰੰਗ ਸਿੰਘ ਦੀ ਲਿਖਤ - ਜਤਿੰਦਰ ਗਿੱਦਾ ਦੀ ਜ਼ੁਬਾਨੀ
ਕੌਣ ਸੀ ਪਹਿਲਵਾਨ " ਕੱਕਾ ਸਿੰਘ " - ਗੁਰਚਰਨ ਸਿੰਘ ਨੂਰਪੁਰ ਦੀ ਲਿਖਤ
มุมมอง 1304 หลายเดือนก่อน
ਕੌਣ ਸੀ ਪਹਿਲਵਾਨ " ਕੱਕਾ ਸਿੰਘ " - ਗੁਰਚਰਨ ਸਿੰਘ ਨੂਰਪੁਰ ਦੀ ਲਿਖਤ
ਪੰਜਾਬੀ ਕਹਾਣੀ ‘ ਸੁਨਹਿਰੀ ਜਿਲਦ ‘ - Puniabi Story ‘ Sunehari Jillad ‘ - written by Nanak Singh
มุมมอง 1874 หลายเดือนก่อน
ਪੰਜਾਬੀ ਕਹਾਣੀ ‘ ਸੁਨਹਿਰੀ ਜਿਲਦ ‘ - Puniabi Story ‘ Sunehari Jillad ‘ - written by Nanak Singh
ਪੰਜਾਬੀ ਕਹਾਣੀ ‘ਕਲਪਨਾ’ - ਕਹਾਣੀਕਾਰ ਜਸਵੰਤ ਸਿੰਘ ਕੰਵਲ ਜੀ ਦੀ ਰਚਨਾ - ਜਤਿੰਦਰ ਗਿੱਦਾ ਦੀ ਜ਼ੁਬਾਨੀ - Kalpana
มุมมอง 1945 หลายเดือนก่อน
ਪੰਜਾਬੀ ਕਹਾਣੀ ‘ਕਲਪਨਾ’ - ਕਹਾਣੀਕਾਰ ਜਸਵੰਤ ਸਿੰਘ ਕੰਵਲ ਜੀ ਦੀ ਰਚਨਾ - ਜਤਿੰਦਰ ਗਿੱਦਾ ਦੀ ਜ਼ੁਬਾਨੀ - Kalpana
‘ਰਜ਼ਾਈ’ - Punjabi Story ‘Razai’ by Principal Sujan Singh - voice Jatinder Gidda
มุมมอง 2265 หลายเดือนก่อน
‘ਰਜ਼ਾਈ’ - Punjabi Story ‘Razai’ by Principal Sujan Singh - voice Jatinder Gidda
ਪੰਜਾਬੀ ਕਹਾਣੀ ‘ ਮੁਰੱਬਿਆਂ ਵਾਲ਼ੀ - ਅੰਮ੍ਰਿਤਾ ਪ੍ਰੀਤਮ ਦੀ ਕਲਮ ਤੋਂ - ਜਤਿੰਦਰ ਗਿੱਦਾ ਦੀ ਜ਼ੁਬਾਨੀ
มุมมอง 3645 หลายเดือนก่อน
ਪੰਜਾਬੀ ਕਹਾਣੀ ‘ ਮੁਰੱਬਿਆਂ ਵਾਲ਼ੀ - ਅੰਮ੍ਰਿਤਾ ਪ੍ਰੀਤਮ ਦੀ ਕਲਮ ਤੋਂ - ਜਤਿੰਦਰ ਗਿੱਦਾ ਦੀ ਜ਼ੁਬਾਨੀ
“Khol Do” - A Painful Story written by Saadat Hasan Manto, Voice-Jatinder Gidda
มุมมอง 354ปีที่แล้ว
“Khol Do” - A Painful Story written by Saadat Hasan Manto, Voice-Jatinder Gidda
ਮਰ ਰਹੀ ਹੈ ਮੇਰੀ ਭਾਸ਼ਾ - A Poem written by Dr. Surjit Patar. Presentation- Jatinder Gidda
มุมมอง 348ปีที่แล้ว
ਮਰ ਰਹੀ ਹੈ ਮੇਰੀ ਭਾਸ਼ਾ - A Poem written by Dr. Surjit Patar. Presentation- Jatinder Gidda
Toba Tek Singh - A story based on India - Pakistan Partition (Voice-Jatinder Gidda)
มุมมอง 773ปีที่แล้ว
Toba Tek Singh - A story based on India - Pakistan Partition (Voice-Jatinder Gidda)

ความคิดเห็น

  • @kamalbasraon2128
    @kamalbasraon2128 2 วันที่ผ่านมา

    Very nice story and thanks again for such a great effort Gidda veer 🙏🏽

  • @kamalbasraon2128
    @kamalbasraon2128 9 วันที่ผ่านมา

    Very nice Gidda veer 🙏🏽..Thanks for updating..

  • @shavindertrehan4948
    @shavindertrehan4948 10 วันที่ผ่านมา

    Very nice ❤

  • @narindersingh-nt4cl
    @narindersingh-nt4cl 18 วันที่ผ่านมา

    Thnks bhaji kahaniya update kran lai 🙏🏻

  • @narindersingh-nt4cl
    @narindersingh-nt4cl 20 วันที่ผ่านมา

    🙏🏻🙏🏻🙏🏻🙏🏻

  • @VariousArtist-xf2bt
    @VariousArtist-xf2bt 24 วันที่ผ่านมา

    Bhut sohni khani sir ji❤️❤️❤️❤️❤️

  • @SINGHAMAN01
    @SINGHAMAN01 26 วันที่ผ่านมา

    Ssa Veerji, I am also looking to read some books. But no idea. Can you suggest where to start?

    • @jatindergiddashow
      @jatindergiddashow 18 วันที่ผ่านมา

      Sure ji, you can call me, I will suggest you few.

  • @krishna3895
    @krishna3895 27 วันที่ผ่านมา

    Soothing bedtime story ❤

  • @ManuGhumman
    @ManuGhumman 28 วันที่ผ่านมา

    Super paji 🙏🙏🙏

  • @VariousArtist-xf2bt
    @VariousArtist-xf2bt 28 วันที่ผ่านมา

    Bhut sohni podcast hai ji keep it up❤️❤️

  • @kamaljitkooner3148
    @kamaljitkooner3148 หลายเดือนก่อน

    Very emotional story 😢

  • @jorawarsingh7212
    @jorawarsingh7212 หลายเดือนก่อน

    Saja.de.awaj.jiada.time. c.kahani.to

    • @jatindergiddashow
      @jatindergiddashow หลายเดือนก่อน

      Should it be reduced in future or no?

  • @harjindersuwan489
    @harjindersuwan489 หลายเดือนก่อน

    Veer ji tuhadi voice bahut sohni a. Plzz long podcast leke aao 🙏🙏🙏

    • @jatindergiddashow
      @jatindergiddashow หลายเดือนก่อน

      Ji Zaroor, thank you so much for listening.

    • @harjindersuwan489
      @harjindersuwan489 หลายเดือนก่อน

      @@jatindergiddashow thnku veer ji you to . I face difficulty regarding my sleem . When I listen your stories then I sleep 🙏🙏🙏🙏🙏🙏

  • @narindersingh-nt4cl
    @narindersingh-nt4cl หลายเดือนก่อน

    ਭਾਜੀ ਜਲਦੀ ਜਲਦੀ ਸੋਹਣੀ ਜਹੀ ਕਹਾਣੀ ਸੁਣਾ ਦਿਯਾ ਕਰੋ ਕਿਓ ਕਿ ਮੈਂ ਸਾਰਿਆ ਵੀਡੀਓ ਦੇਖ ਲਾਇਆ ਤੁਹਾਡੀਆ ਤੁਹਾਡੀ ਆਵਾਜ਼ ਤੇ ਬੋਲਣ ਦਾ ਤ੍ਰੀਕਾ ਦਿਲ ਨੂੰ ਸ਼ੂ ਜਾਣ ਵਾਲਾ ਅ .. ਵਾਹਿਗੁਰੂ ਚੜਦੀ ਕਲਾ ਬਖਸ਼ਣ

  • @narindersingh-nt4cl
    @narindersingh-nt4cl หลายเดือนก่อน

    🙏🏻 ਸਤਿਸ਼੍ਰੀ ਅਕਾਲ ਭਾਜੀ ...ਇਟਲੀ

  • @VariousArtist-xf2bt
    @VariousArtist-xf2bt หลายเดือนก่อน

    ❤️❤️❤️❤️❤️❤️

  • @jagdeepsingh-sj2in
    @jagdeepsingh-sj2in หลายเดือนก่อน

    Red fm te v dass dia karo is show bare , Dhanvaad

  • @kamalbasraon2128
    @kamalbasraon2128 หลายเดือนก่อน

    Thanks Gidda veer for your nice effort and uploading this more quicker 🙏🏽

  • @qamarzaman2879
    @qamarzaman2879 หลายเดือนก่อน

    Veer. G

  • @jaswantkamboj1429
    @jaswantkamboj1429 หลายเดือนก่อน

    ਬਲਵੰਤ ਗਾਰਗੀ ਜੀ ਦੀ ਇਕ ਹੋਰ ਬਹੁਤ ਹੀ ਵਧੀਆ ਅਤੇ ਸਾਰਥਿਕ ਕਹਾਣੀ ਕਹਾਣੀ ਦੀ ਚੋਣ ਤਾਂ ਵਧੀਆ ਹੈ ਹੀ ਪਰ ਪੇਸ਼ਕਾਸ਼, ਤੁਹਾਡੀ ਪੇਸ਼ਕਸ਼ ਵੀ ਸੋਨੇ ਤੇ ਸੁਹਾਗਾ ਹੀ ਹੈ। ਜਿਥੋਂ ਤਕ ਵਿਸ਼ਾ-ਵਸਤੂ ਦਾ ਸਬੰਧ ਹੈ , ਅੱਠ ਦਹਾਕਿਆ ਬਾਅਦ ਵੀ ਜਦੋ ਹੁਣ ਸਕੂਲ, ਕਾਲਜ਼ ਅਤੇ ਯੂਨੀਵਰਸਿਟੀਆਂ ਦੀ ਭਰਮਾਰ ਹੋਣ ਅਤੇ ਪੜਾਈ ਲਈ ਇੰਨੇ ਰਾਹ ਖੁਲੈ ਹੋਣ ਦੇ ਬਾਵਯੂਦ , ਜਦੋਂ ਅੱਜ ਵੀ ਲੋਕਾਂ ਦਾ ਇੱਕ ਦੂਜੇ ਪ੍ਰਤੀ ਧਾਰਮਿਕ ਜਾਂ ਸਿਆਸੀ ਵਿਚਾਰਾਂ ਦੇ ਅੰਤਰ/ਟਕਰਾ ਕਰਨ ਮਰਨ ਮਾਰਉਣ ਦੀਆ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਤਾਂ ਲੱਗਦਾ ਹੈ ਕੇ ਅੱਜੇ ਮਨੁੱਖ ਇਨਸਾਨ ਬਣਨ ਤੋਂ ਬੜੀ ਦੂਰੀ ਤੇ ਬੈਠਾ ਹੈ। ਲੱਗਦਾ ਹੈ ਅਸੀਂ ਇਤਿਹਾਸ ਤੋਂ ਬਹੁਤ ਕੁਝ ਨਹੀਂ ਸਿੱਖ ਸਕੇ, ਜਾਂ ਫੇਰ ਸਾਡੀ ਪੜ੍ਹਾਈ ਪ੍ਰਣਾਲੀ ਚ ਹੋਇਆ ਪਸਾਰ, ਸਾਡਾ ਆਲਾ ਦੁਆਲਾ, ਸਿਆਸੀ ਅਤੇ ਧਾਰਮਿਕ ਲੀਡਰਸ਼ਿਪ,ਅਡਮਿਨਿਸਟ੍ਰੇਟਰਜ ਅਧਿਆਪਕ, ਮਾਪੇ ਵਗੈਰਾ ਵਗੈਰਾ ਸਾਡੀ ਮਾਨਸਿਕ ਅਤੇ ਬੋਧਿਕ ਤੱਰਕੀ ਕਰਨ ਵਿਚ ਕਮਯਾਬ ਨਹੀਂ ਹੋ ਸਕੇ ਜਿਸ ਕਾਰਨ ਭਾਵੇਂ ਇਹ ਸਮਾਜ ਦੇ ਇਕ ਛੋਟੇ ਭਾਗ ਚ ਹੀ ਕਿਓਂ ਨਾ ਹੋਵੇ, ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾ ਕੇ ਇਨਸਾਨੀਅਤ ਦੇ ਘਾਣ ਕਰਨ ਦੀਆਂ ਉਦਾਹਰਨਾਂ ਵਾਰ ਵਾਰ ਵੇਖਣ ਨੂੰ ਮਿਲਦਿਆਂ ਹਨ | ਉਸ ਸਮੇ (ਦੋਹਾਂ ਦੇਸ਼ਾਂ ਦੀ ਵੰਡ ) ਜੋ ਕੁਝ ਹੋਇਆ ਉਹ ਬਹੁਤ ਸਾਰੀਆਂ ਕਹਾਣੀਆਂ ਅਤੇ ਨਵਾਲਾਂ ਅਤੇ ਹੋਰ ਸਾਹਿਤ ਚ ਦਰਜ ਹੈ। ਹਾਲਾਂ ਕੇ ਇਹਨਾ ਲਿਖਤਾਂ ਚੋ ਕਈ ਸਕੂਲਾਂ ਕਾਲਜਾਂ ਚ ਅਲੱਗ ਅਲੱਗ ਜਾਮਤਾਂ ਦੇ ਸਿਲੇਬਸ (ਪਾਠਕਰਮ) ਚ ਭਰਾਇਆ ਜਾਂਦਾ ਹੈ ਫੇਰ ਵੀ ਇਸ ਤਰਾਂ ਦੇ ਸਾਹਿਤ ਬਹੁੱਤਾਤ ਤਕ ਪਹੁੰਚਣਾ ਬਹੁਤ ਜਰੂਰੀ ਹੈ, (ਭਾਵੇਂ ਇਸ ਨੂੰ ਸਕੂਲਾਂ ਕਾਲਜਾਂ ਦੇ ਸਿਲੇਬਸ ਲਾਕੇ ਜਾਂ ਹੋਰ ਤਰੀਕੇ ਵਰਤ ਕੇ) ਤਾਂ ਜੋ ਇਨਸਾਨ ਦੇ ਦੀਮਾਗ ਤੇ ਜੰਮੇ ਨਫਰਤ ਦੇ ਜੰਗਾਲ ਤੋਂ ਮੁਕਤ ਕੀਤਾ ਜੇ ਸਕੇ ਨਹੀਂ ਤਾਂ ਮਤਲਵ ਪ੍ਰਸਤ ਸਿਆਸੀ ਅਤੇ ਅਧਾਰਮਿਕ ਆਗੂਆਂ ਵੱਲੋਂ ਆਪਣਾ ਉੱਲੂ ਸਿੱਧਾ ਕਰਨ ਲਈ ਰਹਿੰਦੀ ਲੁਕਾਈ ਤਕ ਅਸੀ ਇਸੇ ਭੱਠ ਵਿਚ ਝੋਂਕੇ ਜਾਂਦੇ ਰਹਾਂਗੇ। ਅਜੋਕੇ ਸਮੇਂ ਚ ਜਦੋਂ ਆਮ ਲੋਕਾਂ ਚ ਸਾਹਿਤ ਪੜ੍ਹਣ ਦਾ ਰੁਝਾਨ ਕਾਫੀ ਘਟ ਰਿਹਾ ਹੈ, ਯੂ ਟਿਊਬ/ਇੰਟਰਨੈਟ ਤੇ ਪਾਈ ਸਾਹਿਤਕ ਸਮਗਰੀ ਸ਼੍ਰੋਤਿਆਂ ਲਈ ਸੁਵਿਧਾਜਨਕ (convenient) ਸਿੱਧ ਹੋ ਸਕਦੀ ਹੈ ਤੁਹਾਡਾ ਇਕ ਵਾਰ ਫੇਰ ਧਸੰਨਵਾਦ! ਇਸ ਤਰਾਂ ਦੇ ਉਪਰਾਲੇ ਕਰਦੇ ਰਹੋ ਜਤਿੰਦਰ ਗਿੱਦਾ ਜੀ, ਇਕ ਦਿਨ ਤਾਂ ਆਵੇਗਾ ਜਦੋਂ ਚੰਗੀ ਸਾਹਿਤ ਸਮਗਾਰੀ ਪੜ੍ਹ ਕੇ ਲੋਕਾਂ ਦੀ ਜਾਗ ਖੁਲ ਜਾਏਗੀ ਅਤੇ ਲੋਕ ਆਪਣੇ ਦਿਮਾਗਾਂ ਤੇ ਮੜੇ ਨਫਰਤਾਂ ਦੇ ਤਾਜ਼ ਲਾਹ ਸੁੱਟਣਗੇ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਦੇ ਰਾਹ ਸੋਖੇ ਹੋ ਜਾਣਗੇ! ਜਸਵੰਤ

  • @kamalbasraon2128
    @kamalbasraon2128 หลายเดือนก่อน

    Very nice veer 🙏🏽

  • @varindertagore95
    @varindertagore95 หลายเดือนก่อน

    Very heart touching story and admirable presentation

  • @kamalbasraon2128
    @kamalbasraon2128 หลายเดือนก่อน

    Good work veer 🙏🏽

  • @davinderkaur4392
    @davinderkaur4392 หลายเดือนก่อน

    Beta ji tusi fully perfect ho ji

  • @user-de5xl4sz5n
    @user-de5xl4sz5n 2 หลายเดือนก่อน

    ਬਹੁਤ ਖ਼ੂਬ ਲਿਖਿਆ ਤੇ ਸੁਣਾਇਆ ਵੀਰ !

  • @kamalbasraon2128
    @kamalbasraon2128 2 หลายเดือนก่อน

    Very nice effort Jatinder veer .. Please upload your good work every week..🙏🏽

  • @SatnamKhehra-fn8ht
    @SatnamKhehra-fn8ht 2 หลายเดือนก่อน

    Satnam Khehra USA

  • @kamalbasraon2128
    @kamalbasraon2128 2 หลายเดือนก่อน

    Hanji Gidda veer 🙏🏽..Very impressive the way you read the story ..Please keep it up you always make my Saturday worth it thanks 🙏🏽..

  • @iqbalsinghbali18
    @iqbalsinghbali18 2 หลายเดือนก่อน

    ਆਪਣਾ ਦੇਸ਼ , ਚਾਹੇ ਤੇਰਾ ਹੋ ਚਾਹੇ ਮੇਰਾ ਹੋ । ਛੋਟੇ ਵੀਰ ਐਥੇ ਕੈਨੇਡਾ ਜਾਣ ਦੀ ਹੋੜ੍ਹ ਲੱਗੀ ਪਈ ਹੈ, ਚਾਹੇ ਕੋਈ ਵੀ ਹੀਲਾ ਹੋ । ਛੋਟੇ ਵੀਰ ਗਿੱਡ, ਸੰਤੋਖ ਸਿੰਘ ਧੀਰ ਦੀ ਕਹਾਣੀ ਸੋਹਣੀ ਹੈ ਪਰ ਤੁਹਾਡੇ ਵੱਲੋਂ ਰੇਡਿਓ ਜੌਕੀ ਬਣ ਕੇ ਸੁਣਾਉਣ ਨਾਲ ਹੋਰ ਵੀ ਰਸੀਲੀ ਬਣ ਜਾਂਦੀ, ਤੁਸੀਂ ਇੱਕ ਕਾਮਯਾਬ ਮੈਨ ਹੋ, ਕੋਈ ਨੀ ਮੈਂ ਵੀ ਆਵਾਂਗਾ ਇੱਕ ਦੋ ਸਾਲ ਤੱਕ, ਭਾਈ ਮੇਰਾ ਵੈਨਕੋਵਰ ਹੈ, ਬੇਟੀ ਕੈਲਗਰੀ, ਮਿਲਾਂਗੇ ਕਦੇ , ਸ਼ੁਕਰੀਆ ।

    • @jatindergiddashow
      @jatindergiddashow 2 หลายเดือนก่อน

      ਸਤਿ ਸ਼੍ਰੀ ਅਕਾਲ ਭਾਜੀ, ਕਹਾਣੀ ਸੁਣਨ ਵਾਸਤੇ ਬਹੁਤ ਧੰਨਵਾਦ ਭਾਜੀ, ਇਹ ਮੇਰਾ ਫੋਨ ਨੰਬਰ ਹੈ, ਜਦੋਂ ਵੀ ਇਥੇ ਆਏ ਜ਼ਰੂਰ ਫੋਨ ਕਰਨਾ - 416-799-9494

  • @iqbalsinghbali18
    @iqbalsinghbali18 2 หลายเดือนก่อน

    ਮਹਾਨ ਲੇਖਕ ਦੀ ਮਹਾਨ ਮਾਂ ਵਧੀਆ ਸੀ ।

  • @iqbalsinghbali18
    @iqbalsinghbali18 2 หลายเดือนก่อน

    ਸਰਦਾਰ ਜਤਿੰਦਰ ਗਿੱਡਾ ਸਾਹਿਬ, ਇਹ ਸਟੋਰੀ ਸੁਣਦਾ ਸੁਣਦਾ ਹੀ ਮੈਂ ਇਹ ਲਿਖ ਰਿਹਾ ਹਾਂ, ਸਰਦਾਰ ਜਸਵੰਤ ਸਿੰਘ ਕੰਵਲ ਵਰਗੇ ਮਹਾਨ ਰਾਇਟਰ ਦੇ ਬਹੁਤ ਨਾਵਲ ਪੜ੍ਹੇ ਹਨ, ਪਰ ਕੋਈ ਛੋਟੀ ਕਹਾਣੀ ਕਦੇ ਨਹੀਂ ਪੜ੍ਹੀ, ਕੰਵਲ ਸਾਹਿਬ ਦੇ ਨਾਵਲ ਬਹੁਤ ਵਧੀਆ ਲੱਗੇ ਸਨ, ਪਰ ਹਰ ਨਾਵਲ ਵਿਚ ਕੌਮਨਿਸਟ ਪਾਤਰ ਪਾਉਣਾ ਉਹਨਾਂ ਦੀ ਲੇਖਣੀ ਦਾ ਇੱਕ ਹਿੱਸਾ ਸਨ । ਖੈਰ ਤੁਸੀਂ ਫੋਨ ਨੰਬਰ ਦੱਸਦੇ ਹੋ, ਕਿੱਥੇ ਦਾ ਨੰਬਰ ਹੈ ਵੀਰੇ । ਮੈਂ ਕੁੱਝ ਦਿਨਾਂ ਤੋਂ ਕਹਾਣੀਆਂ ਸੁਣਨੀਆਂ ਕੀਤੀਆਂ ਹਨ । ਕਿਉਂਕਿ ਮੋਬਾਇਲ ਤੇ ਨਾਵਲ ਸੁਣਨਾ ਬਹੁਤ ਔਖਾ ਤੇ ਲੰਮਾ ਹੁੰਦਾ ਹੈ । ਅਸਲ ਚ ਕਿਤਾਬ ਹੱਥ ਚ ਫੜ ਕੇ ਪੜ੍ਹਨ ਦਾ ਆਪਣਾ ਹੀ ਮਜ਼ਾ ਹੁੰਦਾ ਹੈ । ਧੰਨਵਾਦ ।

  • @iqbalsinghbali18
    @iqbalsinghbali18 2 หลายเดือนก่อน

    ਬਾਈ ਜੀ ਸਬਸਕ੍ਰਾਈਬ ਤਾਂ ਦੂਰ ਦੀ ਗੱਲ ਕੋਈ ਕਿਤਾਬਾਂ ਨੂੰ ਵੇਖਣਾ ਵੀ ਨਹੀਂ ਚਾਹੁੰਦਾ ਅੱਜ ਕੱਲ ਵੀਰੇ । ਸਭ ਮੋਬਾਇਲ ਵਿਚ ਡੁੱਬ ਗਏ ਹਨ ।

  • @iqbalsinghbali18
    @iqbalsinghbali18 2 หลายเดือนก่อน

    ਦਰਦ ਭਰੀ ਕਹਾਣੀ ਸੀ ਵੀਰ ਜੀ, ਨਾਨਕ ਸਿੰਘ ਦਾ ਲਿਖੀ ਇਹ ਕਹਾਣੀ ਬਹੁਤ ਦਿਲ ਨੂੰ ਟੁੰਬਣ ਵਾਲੀ ਹੈ, ਸਿਰਫ ਦੋ ਹੀ ਪਾਤਰ ਲੇਖਕ ਨੇ ਇਸ ਕਹਾਣੀ ਵਿਚ ਲਏ, ਜੋ ਕਿ ਇੱਕ ਮਾਂ ਪੁੱਤਰ ਦੀ ਅਸਲੀ ਹਕੀਕਤ ਵਿਚ ਵਿਚਰੀ ਕਹਾਣੀ ਜਾਪਦੀ ਹੈ । ਦਰਦ ਦੀਆਂ ਹੱਦਾਂ ਛੂਹਣ ਵਾਲੀ ਇਹ ਦਾਸਤਾਨ, ਨਾਨਕ ਸਿੰਘ ਹੀ ਲਿਖ ਸਕਦਾ ਸੀ ‌। ਬਾਕੀ ਵੀਨਾ ਵਰਮਾ ਜੋ ਇੰਗਲੈਂਡ ਰਹਿੰਦੀ ਹੈ ਦੀਆਂ ਕਹਾਣੀਆਂ ਵੀ ਬਹੁਤ ਸੁਣਦਾ ਹਾਂ, ਔਰਤ ਪਾਤਰ ਹੀ ਉਸਦੀ ਕਹਾਣੀਆਂ ਵਿਚ ਜ਼ਿਆਦਾ ਹੁੰਦੇ ਹਨ । ਵੀਰ ਰਾਮ ਸਰੂਪ ਅਣਖੀ ਨੂੰ ਬਹੁਤ ਪੜ੍ਹਿਆ ਹੈ, ਵਧੀਆ ਤੇ ਖੁੰਢ ਰਾਇਟਰ ਹਨ । ਸ੍ਰੀ ਬੂਟਾ ਸਿੰਘ ਸ਼ਾਦ ਹੋਰੀਂ ਤਾਂ ਮੇਰੇ ਮਨਭਾਉਂਦੇ ਸੀ , ਮੈਂ ਮਿਲਿਆਂ ਵੀ ਹਾਂ ਉਹਨਾਂ ਨੂੰ , ਕਿਸੇ ਵਕਤ ਪੰਜਾਬ ਦੇ ਲੋਕ ਬਹੁਤ ਪੜ੍ਹਦੇ ਸਨ ਉਹਨਾਂ ਨੂੰ । ਅਖੀਰ ਵਿਚ ਇਹ ਕਹਾਂਗਾ ਡਾ. ਰੁਮਿੰਦਰ ਤੇ ਗੁਰਪ੍ਰੀਤ ਬੈਂਸ ਨਾਲੋਂ ਤੁਹਾਡਾ ਪੜ੍ਹਨ ਦਾ ਅੰਦਾਜ਼, ਜਾਂ ਸੁਣਾਉਣ ਦਾ ਲਹਿਜ਼ਾ ਵੱਖਰਾ ਤੇ ਵਧੀਆ ਹੈ । ਧੰਨਵਾਦ ਵੀਰੇ ।

  • @user-to8ri9py2p
    @user-to8ri9py2p 2 หลายเดือนก่อน

    Goosebumps very nice ji

  • @reyshuchadha345
    @reyshuchadha345 2 หลายเดือนก่อน

    Your voice is magical it puts life in the stories . Command over Punjabi language is awesome. Bless u to keep the Punjabi culture alive

  • @kamalbasraon2128
    @kamalbasraon2128 2 หลายเดือนก่อน

    Very nice Jatinder Veer such a great effort you put 🙏🏽🙏🏽

  • @ranjit900
    @ranjit900 3 หลายเดือนก่อน

    Gargi saab da Thapra veena didi nu kahani vich Dubb janda parn sunan vaala

  • @ranjit900
    @ranjit900 3 หลายเดือนก่อน

    ਕਮਾਲ ਦੀ ਪੇਸ਼ਕਾਰੀ ਐ ਵੀਰ ਜੀ ਲਵ ਯੂ ਐ ਸਾਹਿਤ ਨੂੰ ਪਿਆਰ ਕਰਨ ਵਾਲੇ ਸਭ ਮਿੱਤਰ ਪਿਆਰਿਆ ਨੂੰ

  • @majersingh3107
    @majersingh3107 3 หลายเดือนก่อน

    Really hart touching story 😢… bless you Gidda Saab🙏

  • @GulzarSingh-ux3en
    @GulzarSingh-ux3en 3 หลายเดือนก่อน

    Please upload the story sanjhi ma writer of this story gulzar singh sandhu

  • @manpreetbagga5661
    @manpreetbagga5661 3 หลายเดือนก่อน

    Manwa tdinya chhavna

  • @sukhvirsingh1397
    @sukhvirsingh1397 3 หลายเดือนก่อน

  • @jaswantkamboj1429
    @jaswantkamboj1429 3 หลายเดือนก่อน

    ਸਾਡੇ ਸਮਾਜ ਚ ਹਰ ਰੋਜ਼ ਵਰਤਦੇ ਵਰਤਾਰੇ ਦੀ ਸੱਚੀ ਸੁੱਚੀ ਪੇਸ਼ਕਸ਼ । ਇੱਕ ਮਾਂ ਦੇ ਜਜਬਾਤਾਂ, ਬੱਚਿਆਂ ਪ੍ਰਤੀ ਪਿਆਰ ਅਤੇ ਸਮਰਪਿਤ ਲਗਆ ਦੀ ਮਿਸਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਈ। ਕਹਾਣੀ ਦੀ ਦੋਹਾਂ ਔਰਤਾਂ ਦੀ ਜ਼ਿੰਦਗੀ ਚ ਖਲਬਲੀ ਪੈਦਾ ਕਰਨ ਵਾਲਾ ਮਰਦ ਹੀ ਸੀ, ਜਿਸ ਨੂੰ ਓਹਨਾਂ ਦੀ ਬਣਦੀ ਫਿਟਕਾਰ ਨਹੀ ਦਿੱਤੀ ਗਈ, ਜਿਸ ਨੇ ਇੱਕ ਮਾਂ ਦੇ ਬੱਚੇ ਨਾਲ ਲਗਾਆ ਨੂੰ ਹੋਰ ਉਚਾਈ ਨਾਲ ਉਭਾਰਿਆ। ਹਰ ਵਾਰ ਵਾਂਗ ਬਹੁਤ ਖੂਸੂਰਤ ਪੇਸ਼ਕਸ਼।, ਜਿਸ ਲਈ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ।

  • @gurpindersandhu342
    @gurpindersandhu342 3 หลายเดือนก่อน

    ❤❤

  • @jaswantkamboj1429
    @jaswantkamboj1429 3 หลายเดือนก่อน

    ਵਧੀਆ ਕਹਾਣੀ ਜਿਸ ਨੇ ਜ਼ਮੀਨੀ ਸਚਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਸਿਰਜਿਆ ਅਤੇ ਇੱਕ ਥਾਂ ਤੇ ਤਾਂ ਇਸ ਕਹਾਣੀ ਚ ਇੱਕ ਆਮ ਪੰਜਾਬੀ ਕਿਰਸਾਨ ਅਤੇ ਇੱਕ ਛੋਟੇ ਵਪਾਰੀ ਦੀ (ਜਿਸਦਾ ਮੁੱਖ ਮੰਤਵ ਕਿਸੇ ਵੀ ਤਰਾਂ ਜ਼ਿਆਦਾ ਪੈਸਾ ਕਮਾਉਣਾ ਹੈ) ਸੋਚ ਦਾ ਵੀ ਬੜੇ ਸਧਾਰਣ ਅਤੇ ਲੂਕਵੇਂ ਜਿਹੇ (ਹਾਲਾਂ ਕੇ ਇਹ ਨੇਤਕਤਾਂ ਦੇ ਨਿਘਾਰ ਦਾ ਸੰਕੇਤ ਹੈ) ਢੰਗ ਨਾਲ ਵਰਨਣ ਕੀਤਾ ਹੈ| ਹਰ ਤਰਾਂ ਵਾਂਗ ਬੇਹਤਰੀਨ ਪੇਸ਼ਕਸ਼ ਜਿਸ ਲਈ ਤੁਸੀ ਧੰਨਵਾਦ ਦੇ ਪੂਰੇ ਹੱਕਦਾਰ ਹੋ!

  • @jaswantkamboj1429
    @jaswantkamboj1429 3 หลายเดือนก่อน

    ਸਭ ਪ੍ਰਵਾਸੀਆਂ ਦੀ ਇੱਕ ਸਾਂਝੀ ਕਹਾਣੀ, ਜਿਸ ਨੁੰ ਲਗਦੈ ਹਰ ਇਕ ਪ੍ਰਵਾਸੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਹੰਢਾਇਆ ਹੈ। ਬੇਕਮਾਲ ਪੇਸ਼ਕਸ਼ ਲਈ ਧੰਨਵਾਦ ਜਤਿੰਦਰ ਜੀ!

  • @labhsingh1832
    @labhsingh1832 4 หลายเดือนก่อน

    Avaaj ta siraaaaaaaaaaaaaaaaaaaaaaaaaaaaaaaaaaaaaaaaaaasiraaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaaaaaaaa

  • @labhsingh1832
    @labhsingh1832 4 หลายเดือนก่อน

    Avaaj ta siraaaaaaaaaaaaaaaaaaaaaaaaaaaaaaaaaaaaaaaaaaasiraaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaaaaaaaa

  • @inderpalgill234
    @inderpalgill234 4 หลายเดือนก่อน

    Waah ji ki kahani si bhut vadia ❤

  • @pamipegany280
    @pamipegany280 4 หลายเดือนก่อน