Kavishar Makhan Singh Musafir ਦੇ ਘਰ NIA Raid, ਪਤਨੀ ਨੇ ਰੋ-ਰੋ ਕੋਸੀਆਂ ਸਰਕਾਰਾਂ । Punjab Tak
ฝัง
- เผยแพร่เมื่อ 8 ก.พ. 2025
- Kavishar Makhan Singh Musafir ਦੇ ਘਰ NIA Raid, ਪਤਨੀ ਨੇ ਰੋ-ਰੋ ਕੋਸੀਆਂ ਸਰਕਾਰਾਂ । Punjab Tak
#kavisharmakhansingh #niaraid #punjabnews #punjab
NIA ਨੇ ਸ਼ੁੱਕਰਵਾਰ ਸਵੇਰੇ 5 ਵਜੇ ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਸਮਾਲਸਰ ਵਿੱਚ ਛਾਪੇਮਾਰੀ ਕੀਤੀ । NIA ਦੀ ਟੀਮ ਅੱਜ ਸਵੇਰੇ ਪਿੰਡ ਸਮਾਲਸਰ ਦੇ ਵਸਨੀਕ ਮੱਖਣ ਸਿੰਘ ਮੁਸਾਫਿਰ ਕਵੀਸ਼ਰ ਦੇ ਘਰ ਪਹੁੰਚੀ ਅਤੇ ਟੀਮ ਨੇ ਕਰੀਬ 4 ਘੰਟੇ ਪੁੱਛਗਿੱਛ ਕੀਤੀ।
#PUT052
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Website-www.tak.live/p...
ਪਹਿਲਾਂ ਵੀ ਇੰਝ ਹੀ ਕਰਦੇ ਸੀ ਕਵੀਸ਼ਰ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੂੰ ਵੀ ਪੁਲਿਸ ਘਰੋੋੰ ਚੁੱਕਕੇ ਸ਼ਹੀਦ ਕੀਤਾ ਸੀ
ਬਾਬਾ ਨਾਨਕ ਜੀ ਕਿ੍ਪਾ ਕਰਿਉ ਪਰਿਵਾਰ ਤੇ
ਬੁੱਚੜ ਜ਼ਾਲਮ ਸਰਕਾਰ ਮੁਰਦਾਬਾਦ
Waheguru ji
ਭੈਣ ਜੀ ਡਰਨ ਦੀ ਲੋੜ ਨਹੀ ਜਿਹੜੇ ਕੋਮ ਨਾਲ ਧੱਕਾ ਕਰਦੇ ਹਨ ਰਬ ਹੀ ਇੰਨਾ ਨੂੰ ਸਬਕ ਸਿਖਾਵੇਗਾ।
ਡਰਨ ਦੀ ਲੋੜ ਨਹੀ ਜੀ
pegwant buchrha tera ant rab kre boht bheyanak hove waheguru ji tuhade chrna ch ardas hai ji es da ant eho jeha hove k baaki v eho jehe leadra di rooh kmb jave sache patshah ji
ਸ਼ਰੇਆਮ ਧੱਕਾ ਹੋ ਰਿਹਾ ਸਿੱਖਾਂ ਨਾਲ,, ਬਹੁਤ ਹੀ ਘਟੀਆ ਰਾਜਨੀਤੀ,, ਪੂਰੇ ਪੰਜਾਬ ਨੂੰ ਇਕੱਠੇ ਹੋਣ ਦਾ ਟਾਈਮ ਆ ਗਿਆ ਹੈ,, ਪਰਵਾਰਾਂ ਦੀ ਮੱਦਦ ਕਰਨ ਲਈ
ਵਾਹਿਗੁਰੂ ਸਾਹਿਬ ਜੀ ਮੇਹਰ ਕਰਨੀ🙏🙏🙏
ਸ਼ਰਮਨਾਕ ਹਰਕਤ
Good ji
Waheguru ji mehr kro
ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ ਜਥੇਦਾਰ ਸਾਹਿਬ ਜੀ ਕਿਥੇ ਪਹਾੜਾਂ ਵਿੱਚ ਛੁਪ ਗਏ ਪੰਥ ਨਾਲ ਖੜ੍ਹੋ ਕਲੇ ਬਾਦਲ ਕੋੜਮਾ ਸਿੱਖ ਨਹੀ ਉ 84ਵੇਲੇ ਹਮਲੇ ਵਿਚ ਸ਼ਾਮਿਲ ਸੀ ਅੱਜ ਵੀ ਚਿਠੀਆਂ ਪਈਆਂ ਹਨ
ਕਮੇਟੀਆ ਵੀ ਮੰਰ ਗਇਆ ਆ ਸਾਡੀਆਂ
Injustice to Sikh community
ਕੀ ਸੋ੍ਮਣੀ ਕਮੇਟੀ ,ਆਪਣੇ ਲੋਕਾਂ ਨਾਲ ਖੜੀ ਆ 🙏🙏
ਨਹੀਂ
ਮਾੜੀਆਂ ਸਰਕਾਰਾ ਨੇ ਬੈੜਾ ਡੋਬ ਦਿੱਤਾ ਸਾਡੀ ਕੋਮ ਨੰ
Bharat sarkar eh sb kuj krke sirf apna kaala chehra e sb de saamne lya rhi aa k ethe koi insaaf ni aa...ethe sirf dhakka aa ...loka nu smjna chayida aa bss
Camera 📸. Band. Karn. Da. Ki. Matlab
Hind hkumat da kehr sikh kom te hun tak v jaari
Bhai amritpal singh ji khalsa ⛳️