ਮੁਹੰਮਦ ਸਦੀਕ ਸਮੇਤ ਵੱਡੇ ਕਲਾਕਾਰਾਂ ਲਈ ਗੀਤ ਲਿਖਣ ਵਾਲਾ ਬੇਨਾਮੀ ਗੀਤਕਾਰ ਇਕ ਵਚਨ ਨੇ ਲੁਕੋਈ ਰੱਖਿਆ ਇਹ ਹੀਰਾ

แชร์
ฝัง
  • เผยแพร่เมื่อ 4 ต.ค. 2024
  • #singersongwriter #jasveerjass #lyrics #punjabisongs #punjabisongslover

ความคิดเห็น • 35

  • @Bawarecordsofficial
    @Bawarecordsofficial หลายเดือนก่อน +5

    ਬਾਪੂ ਜੇ ਨਾਮ ਈ ਨਹੀਂ ਬੋਲਣਾ ਸੀ ਗੀਤ 'ਚ ਤਾਂ ਫਿਰ ਰਿਕਾਰਡ ਕਿਉਂ ਕਰਾਉਣੇ ਸੀ | ਉਹਨਾਂ ਦਿਨਾਂ 'ਚ ਤਾਂ ਸਦੀਕ ਸਾਬ੍ਹ ਬੀਬਾ ਰਣਜੀਤ ਕੌਰ ਨੇ ਗੀਤ ਗਾਉਣੇ ਬਹੁਤ ਵੱਡੀ ਗੱਲ ਸੀ ਜੇ ਸਦੀਕ ਸਾਬ੍ਹ ਤੇ ਰਣਜੀਤ ਕੌਰ ਜੀ ਗੀਤ ਰਿਕਾਰਡ ਕਰਵਾ ਦੇਂਦੇ ਤਾਂ ਇਹਨਾਂ ਦੇ ਬਾਪੂ ਨੇ ਮਨ ਜਾਣਾ ਸੀ | ਬਾਕੀ ਸਦੀਕ ਸਾਬ੍ਹ ਦੇ ਤਕਰੀਬਨ ਗੀਤਾਂ 'ਚ ਗੀਤਕਾਰ ਦਾ ਨਾਮ ਆਉਂਦਾ ਹੈ ਬਾਪੂ ਜੀ ਤੁਹਾਡੇ ਕਿਹੜੇ ਗੀਤ ਆ ? ਹੁਣ ਤਾਂ ਦੱਸ ਦੇਣੇ ਚਾਹੀਦੇ ਨੇ ਗੀਤਾਂ ਦੇ ਨਾਮ

  • @jasmelsingh8819
    @jasmelsingh8819 ปีที่แล้ว +17

    ਪਹਿਲਾਂ ਵਾਲ਼ੇ ਬਾਪੂ ਬੜੇ ਭੈੜੇ ਹੁੰਦੇ ਸੀ। ਮੇਰਾ ਬਾਪੂ ਵੀ ਬੜਾ ਭੈੜਾ ਸੀ। ਮੈਨੂੰ ਵੀ ਉਸਨੇ ਨਾ ਕਲਾਕਾਰ ਬਣਨ ਦਿੱਤਾ ਅਤੇ ਨਾ ਖਿਡਾਰੀ। ਗੱਲ ਗੱਲ ਤੇ ਗਾਲ਼ਾਂ ਅਤੇ ਕੁੱਟਣ ਡਹਿ ਪੈਂਦੇ ਸੀ।ਮਰਨ ਮਾਰਨ ਦੀ ਜਿੱਦ ਫੜ ਲੈਂਦੇ ਸੀ। ਇੱਕ ਵਾਰ ਦੁਖੀ ਹੋਇਆ ਮੈਂ ਬਾਪੂ ਮੋੜ੍ਹਵੀਂ ਗਾਲ਼ ਕੱਢਕੇ ਭੱਜ ਗਿਆ।ਬਾਪੂ ਨੇ ਬੰਦੂਕ ਲੋਡ ਕਰਕੇ ਰੱਖ ਲਈ। ਮੈਂ ਇੱਕ ਮਹੀਨਾ ਘਰ ਨਹੀਂ ਆਇਆ

  • @sonymaan331
    @sonymaan331 3 หลายเดือนก่อน +7

    ਜੇ ਸਦੀਕ ਨੇ ਗੀਤ ਗਾਏ ਐ ਤਾਂ ਉਹਨਾਂ ਗੀਤਾਂ ਦਾ ਨਾਮ ਕਿਉਂ ਨਹੀਂ ਦੱਸਦਾ ਹੁਣ ਤਾਂ ਬਾਪੂ ਜੀ ਜਿਉਂਦੇ ਨਹੀਂ

  • @swarnsingh6145
    @swarnsingh6145 28 วันที่ผ่านมา +2

    ਐਵੇ ਖੱਚਾ ਮਾਰਦਾ ਹੈ ਇਸ ਤਰ੍ਹਾਂ ਸਾਡਾ ਇੱਕ ਰਿਸ਼ਤੇਦਾਰ ਹੁੰਦਾ ਨਵੀ ਫਿਲਮ ਬਹੁਤ ਚੱਲੀ ਸੀ ਼਼਼ਜੂਲੀ ਼਼਼ਕਹਿੰਦਾ ਮੈਨੂੰ ਸਾਇਨ ਕਰ ਲਿਆ ਤਿਆਰੀ ਫੁੱਲ ਹੋ ਗਈ ਹੀਰੋ ਦਾ ਰੋਲ ਸੀ ਮੇਰਾ ਅਸੀ ਪੁੱਛਣਾ ਗਿਆ ਕਿਉ ਨਹੀ ਕਹਿੰਦਾ ਬੱਸ ਼਼ਘਰ ਦੀਆ ਨਹੀ ਜਾਣ ਦਿੱਤਾ ਉਹ ਇਸ ਦੀ ਗੱਲ ਹੈ ਼਼ਮਾਤਾ ਨੂੰ ਮੰਨਦੇ ਸੀ ਬਾਪੂ ਝਿੜਕ ਦਾ ਸੀ ਬੱਸ ਬੱਸ ਬੱਸ। ਼਼਼ਖੱਚ ਜਿਹਾ

    • @retrovibesproduction1629
      @retrovibesproduction1629 25 วันที่ผ่านมา

      ਬਾਈ ਇਹ ਸੱਚ ਏ ਪਹਿਲੇ ਬੁੜੇ ਇਹ ਕੰਮ ਨੂੰ ਕੰਜਰਖਾਨਾ ਕਹਿੰਦੇ ਸੀ

  • @sonymaan331
    @sonymaan331 3 หลายเดือนก่อน +4

    ਐਵੇਂ ਮਾਰੀ ਜਾਂਦਾ ਕਿਹੜੇ ਗੀਤ ਰਿਕਾਰਡ ਹੋਏ ਆ ਜਿਸਦੀ ਨੇ ਗੁਰਚਰਨ ਪੋਲੀ ਨੇ ਮਾਣਕ ਨੇ ਜੇ ਗੀਤ ਗਾਏ ਆ ਤਾਂ ਬੜੇ ਮਾਨ ਨਾਲ ਉਹਨਾਂ ਗੀਤਾਂ ਦਾ ਨਾਮ ਦੱਸਣਾ ਚਾਹੀਦਾ ਸਗੋਂ ਇਹ ਗੋਲ ਮੋਲ ਗੱਲਾਂ ਕਰੀ ਜਾਂਦਾ

  • @jashangill8616
    @jashangill8616 หลายเดือนก่อน +1

    ਬਹੁਤ ਵਧੀਆ ਲਿਖਤ ਬਾਈ ਜੀ

  • @surindergilldugri
    @surindergilldugri 29 วันที่ผ่านมา +1

    ਬਹੁਤ ਬੰਦੇ ਉਹਨਾ ਸਮਿਆ ਵਿੱਚ ਗੀਤ ਸੁਣਕੇ ਕਾਪੀਆ ਤੇ ਲਿਖ ਲੈਦੇ ਸਨ ਮੁਹੰਮਦ ਸਦੀਕ ਕੁਲਦੀਪ ਮਾਣਕ ਗੁਰਚਰਨ ਪੋਹਲੀ ਜੀ ਦੇ ਜਿੰਨੇ ਵੀ ਗੀਤ ਆਏ ਹਨ ਹਰੇਕ ਗੀਤ ਵਿੱਚ ਲੇਖਕ ਦਾ ਨਾਮ ਲਿਆ ਹੋਇਆ ਕੁਝ ਕੁ ਗੀਤ ਜਰੂਰ ਹਨ ਜਿਹੜੇ ਗੀਤਾ ਵਿੱਚ ਲੇਖਕ ਦਾ ਨਾਮ ਨਹੀ ਹੋ ਸਕਦਾ ਉਹ ਇਸ ਬਾਪੂ ਦਾ ਹੋਵੇ ਪਰ ਬਾਪੂ ਦੱਸਦਾ ਨਹੀ ਕਿਹੜਾ ਗੀਤ ਹੈ ਬਹੁਤ ਲੋਕ ਹਨ ਜੋ ਹੁਣ ਇਹ ਕਹਿੰਦੇ ਹਨ ਕਿ ਅਮਰ ਸਿੰਘ ਚਮਕੀਲੇ ਨੂੰ ਮੈ ਗੀਤ ਦਿੱਤੇ ਸਨ

  • @Bapla.baldevBapla.baldev
    @Bapla.baldevBapla.baldev หลายเดือนก่อน +2

    ❤❤😮😮😮BAPLE.WALA..HOLLAND🇳🇱🇳🇱

  • @GurdeepSingh-ne8jy
    @GurdeepSingh-ne8jy หลายเดือนก่อน +7

    ਇਹ ਤਾਂ ਨਹੀਂ ਕਹਿ ਸਕਦੇ ਕਿ ਇਹ ਸਾਰਾ ਕੁੱਝ ਝੂਠ ਬੋਲ ਰਿਹਾ ਹੈ,ਪਰ ਗੀਤਾਂ ਬਾਰੇ ਨੇ ਦਸਣਾ ਕਿਸੇ ਝੂਠ ਦੀ ਦੁਕਾਨ ਹੀ ਲਗ ਰਿਹਾ ਹੈ ਬੰਦਾ

    • @SuchaSingh-tp9xh
      @SuchaSingh-tp9xh 26 วันที่ผ่านมา

      Aho, j, geet, jado, marji, likha, lao

  • @balwindersinghbrar5963
    @balwindersinghbrar5963 หลายเดือนก่อน +2

    ਆਹ ਚੈਨਲਾਂ ਵਾਲ਼ੇ ਵੀ ਵਿਹਲੇ ਹੀ ਲੱਗਦੇ ਹਨ। ਜੇਕਰ ਸਹੀ ਢੰਗ ਨਾਲ ਗੱਲਬਾਤ ਕਰਨੀ ਨਹੀਂ ਆਉਂਦੀ ਤਾਂ ਹਰੇਕ ਮੂਹਰੇ ਮਾਈਕ ਕਿਉਂ ਕਰ ਦਿੰਦੇ ਹਨ? ਸਰੋਤਿਆਂ ਦੀ ਜਗਿਆਸਾ ਹੈ ਕਿ ਸਦੀਕ ਸਾਹਬ ਵੱਲੋਂ ਰਿਕਾਰਡ ਕੀਤੇ ਗੀਤਾਂ ਦੇ ਬੋਲ ਦੱਸੇ। ਪਰ ਇਹ ਦੋਨੋ ਅਸਲ ਮੁੱਦੇ ਦੀ ਗੱਲ ਕਰਨ ਦੀ ਬਜਾਏ ਪਾਣੀ ਵਿੱਚ ਮਧਾਣੀ ਪਾਈ ਬੈਠੇ ਹਨ। ਜਿਹੜੇ ਮਾਹਰ ਐਂਕਰ ਹੁੰਦੇ ਹਨ, ਉਹ ਕੰਮ ਦੀ ਗੱਲ, ਪਤੇ ਦੀ ਗੱਲ, ਦਿਲਚਸਪ ਗੱਲ ਸ਼ੁਰੂ ਵਿੱਚ ਦੱਸਕੇ ਸ੍ਰੋਤਿਆਂ ਨੂੰ ਸਾਰਾ ਪ੍ਰੋਗਰਾਮ ਸੁਣਨ ਲਈ ਮਜਬੂਰ ਕਰ ਦਿੰਦੇ ਹਨ। ਉਕਾਊ ਪ੍ਰੋਗਰਾਮ ਨੂੰ ਹੁਣ ਕੋਈ ਦੋ ਮਿੰਟ ਲਈ ਵੀ ਸੁਣਨਾ ਪਸੰਦ ਨਹੀਂ ਕਰਦਾ।

  • @bantkaur8539
    @bantkaur8539 24 วันที่ผ่านมา

    90 ਤੱਕ ਲੋਕ ਬਹੁਤ ਡਰਦੇ ਸੀ ਬਾਪੂ ਤੋਂ

  • @santokhsidhuatla7045
    @santokhsidhuatla7045 หลายเดือนก่อน +1

    ਲਿਖੇ ਹੋਏ ਗੀਤ ਵੀ ਸਾਂਭੇ ਹੋਣੇ ਆ ਹੁਣ ਬਾਪੂ ਹੋਰੀਂ ਵੀ ਨੀ ਰਹੇ ਹੋਣੇ ਹੁਣ ਤਾਂ ਆਜਾਦ ਹੋਵੋਂਗੇ। ਪਿਛਲੇ ਰਿਕਾਰਡ ਹੋਏ ਗਾਣਿਆਂ ਦੇ ਨਾਮ ਹੁਣ ਤਾਂ ਛੁਪਾਉਣ ਦੀ ਲੋੜ ਨਹੀਂ। ਕਿਹੜੇ ਕਿਹੜੇ ਗਾਣੇ ਕਿਹੜੇ ਕਿਹੜੇ ਗਾਇਕ ਨੇ ਗਾਏ ਸੀ ਤਾਂ ਸਭ ਕੁਛ ਲੋਕਾਂ ਤੱਕ ਪਹੁੰਚੇਗਾ। ਹੁਣ ਬਾਕੀ ਲਿਖੇ ਗਾਣੇ ਲੈ ਕੇ ਹੋਰ ਗਾਇਕਾਂ ਕੋਲ ਜਾਓ ਜੇ ਵਧੀਆ ਲਿਖਦੇ ਓ ਤਾਂ ਹੁਣ ਵੀ ਜਰੂਰ ਮੁੱਲ ਪਵੇਗਾ। ਸਦੀਕ ਜੀ ਨੂੰ ਮਿਲੋ ਇਕੱਲੇ ਚੈਨਲ ਨਾਲ ਨਹੀਂ ਮਸ਼ਹੂਰੀ ਮਿਲਣੀ।

  • @balvirsingh9926
    @balvirsingh9926 หลายเดือนก่อน

    ਵਡੈ ਗੀਤਕਾਰ ਅਪਨਾ ਨਾ ਪਾ ਲੈਦੇ ਨੈ

  • @AmrinderSingh-dw4fp
    @AmrinderSingh-dw4fp หลายเดือนก่อน +1

    ਕੋਈ ਰਿਕਾਰਡ ਗੀਤ ਤਾਂ ਸੁਣਾ ਦਿੰਦੇ ਕਿਸੇ ਗਾਇਕ ਦੀ ਆਵਾਜ਼ ਚ

  • @NarinderSingh-lo8jy
    @NarinderSingh-lo8jy หลายเดือนก่อน

    Great 👍

  • @Raju_king1
    @Raju_king1 26 วันที่ผ่านมา

    ਤੇਰਾ ਤਾਂ ਬਾਪੂ ਹੀ ਲੈਕੇ ਬਹਿ ਗਿਆ

  • @balvirsingh9926
    @balvirsingh9926 หลายเดือนก่อน

    ਮਾਨ ਤੇ ਦੇਵ ਵਡੈ ਗੀਤਕਾਰ ਦੋ ਹੋੲਏ ਨੇ

  • @Raju_king1
    @Raju_king1 26 วันที่ผ่านมา +1

    ਇਹਦਾ ਸਦੀਕ ਨੇ ਕੱਝ ਨਹੀਂ ਗਾਇਆ ਮੈਂ ਸਦੀਕ ਸਾਹਿਬ ਦੇ ਬਹੁਤ ਨੇੜੇ ਹਾ

    • @JaspreetKaur-ut9gv
      @JaspreetKaur-ut9gv 19 วันที่ผ่านมา

      Bara ji kala kar, juth bol sakda,par bapu ni

  • @Kuldeepsingh-gt1dj
    @Kuldeepsingh-gt1dj หลายเดือนก่อน

    ❤,, Hmv,, ਦਾ ਦਾਦਾ ❤,1970❤

  • @ReshamSidhu-p8n
    @ReshamSidhu-p8n หลายเดือนก่อน

    Gap lagda hun ta das do ਕਿਹੜਾ ਗੀਤ ਸਦੀਕ ਨੇ ਗਾਇਆ

  • @PalSingh-li7nx
    @PalSingh-li7nx 3 หลายเดือนก่อน +1

    Bapu g mere nede pind da hi aa sri gangansgar too

  • @nanakchandkamboj5844
    @nanakchandkamboj5844 23 วันที่ผ่านมา

    ਬਜ਼ੁਰਗੋ ਹੁਣ ਕਿਹੜਾ ਬਾਪੂ ਨਾਲ ਬੈਠਾ ਹੈ ਜਿਸ ਤੋਂ ਡਰ ਲੱਗਦਾ ਹੈ, ਕੋਈ ਇਕ ਦੋ ਗੀਤਾੰ ਦਾ ਉਦਾਹਰਣ ਦੇ ਦਿਓ ਕਿ ਆਹ ਗੀਤ ਦੇ ਬੋਲ ਨੇ ਇਸ ਕਲਾਕਾਰ ਨੇ ਗਾਇਆ ਹੈ ,ਬਾਕੀ ਬਾਪੂ ਨੂੰ ਤਾੰ ਨਰਾਜ ਹੋਣ ਦੀ ਬਜਾਇ ਖੁਸ਼ ਹੋਣਾ ਚਾਹੀਦਾ ਸੀ ਬਈ ਮੇਰਾ ਪੁੱਤ ਗੀਤਕਾਰ ਬਣ ਗਿਆ।

  • @reenakhushdeep
    @reenakhushdeep ปีที่แล้ว +2

    Baba ji hun ta bappu ji hai ni hun ta das do oh kehre gane c jo sadiq ne gay c ye
    Tusin jhooth bol rahe ho

  • @rajindersingh-b7t
    @rajindersingh-b7t 2 หลายเดือนก่อน +1

    i know in punjab 100 200 Rs song for sale

  • @nandanmann1879
    @nandanmann1879 หลายเดือนก่อน +1

    ਨਿਰਾ ਝੂਠ ਬੋਲ ਰਿਹਾ ਪੱਤਰਕਾਰ ਨੂੰ ਪੁਛਣਾ ਨੀ ਆਉਦਾ ਹੁੰਦਾ ਕਿਤੇ ਟਹਿਣਾ
    ਸਭ ਕੁਝ ਸਾਹਮਣੇ ਆ ਜਾਣਾ ਸੀ

  • @ajaibjhunirmusic9915
    @ajaibjhunirmusic9915 หลายเดือนก่อน +1

    😂😂😂

  • @bootawarring7005
    @bootawarring7005 หลายเดือนก่อน +1

    झूठ बोल रहा।
    ਕਿਸੈ ਗੀਤ ਦਾ ਨ ਨਹੀ ਥਾ ਨਹੀ