'ਗੋਰੇ ਰੰਗ ਨੇ ਰਗੜਤਾ' (ਕਰਤਾਰ ਰਮਲਾ)ਵਾਲ਼ੇ ਗੀਤਕਾਰ ਦੇ ਗੀਤ ਕਿਸੇ ਨੇ ਚੋਰੀ ਕੀਤੇ ਸੀ।Rang Punjab De।

แชร์
ฝัง
  • เผยแพร่เมื่อ 20 ม.ค. 2025

ความคิดเห็น • 93

  • @gurpalsaroud1472
    @gurpalsaroud1472 ปีที่แล้ว +8

    ਬਹੁਤ ਵਦੀਆ ਗੀਤ ਨੇ 🙏

  • @KuldeepSingh-jk2sk
    @KuldeepSingh-jk2sk ปีที่แล้ว +5

    Old is Gold Song Ji 👍👍👍👍👍👌👌❤️❤️💐💐💚💚

  • @charanjeetsingh7152
    @charanjeetsingh7152 ปีที่แล้ว +9

    ਗੀਤ ਦਾ ਓਸ ਵੇਲੇ 1991-1992 ਇੱਕ ਹਜਾਰ ਇੱਕ ਗੀਤ ਦਾ ਬਿਨਾਂ ਮੰਗੇ ਜੇਬ ਚ ਪਾਤਾ ਦਿਲ ਨੀ ਲੱਗਦੀ ਗੱਲ ਹੋ ਸਕਦੈ ਸੱਚ ਹੋਵੇ ਪਰ ਮਿਰਜਾ ਸੰਗੋਵਾਲੀਆ ਨੂੰ ਕੁਸ ਨੀ ਦਿੱਤਾ ਰਮਲੇ ਨੇ ਬਸ ਦਾਰੂ ਦਾਰੂ ਚ ਸਾਰਤਾ ਇਹ ਦੋਸ ਹੈ ਸੰਗੋਵਾਲੀਏ ਦੇ ਪਰਵਾਰ ਦਾ

  • @narpindercheema1477
    @narpindercheema1477 2 ปีที่แล้ว +6

    ਵਾਹ ਜੀ ਵਾਹ ਬਹੁਤ ਹੀ ਵਧੀਆ 👌👌🙏🌹🌺🌹

  • @bschungha8542
    @bschungha8542 ปีที่แล้ว +4

    ਬਾਈ ਜੀ ਬਹੁਤ ਖੂਬ

  • @anmolbrar3391
    @anmolbrar3391 ปีที่แล้ว +5

    ਬਾਈ ਰਮਲੇ ਦੇ ਵੱਲੋ ਗਾਏ ਗਏ ਸਾਰੇ ਹੀ ਗੀਤ ਬਹੁਤ ਵਧੀਆ ਹਨ। ਧੰਨਵਾਦ ਜੀਉ।

  • @kuldeepdhaliwal4145
    @kuldeepdhaliwal4145 ปีที่แล้ว +4

    ਬਹੁਤ ਹੀ ਜਿਆਦਾ ਦੁੱਖ ਆਏ ਨੇ ਬਾਈ ਦੀ ਜਿੰਦਗੀ ਵਿੱਚ

  • @jaljitsingh9977
    @jaljitsingh9977 ปีที่แล้ว +9

    ਬਹੁਤ ਦੁਖ ਹੋਇਆ

  • @baldevsingh9391
    @baldevsingh9391 2 ปีที่แล้ว +6

    ਬਹੁਤ ਵਧੀਆ ਗੀਤ ਹੈ ਜੀ ਧਨਵਾਦ ਜੀ

  • @jasmelsingh8819
    @jasmelsingh8819 ปีที่แล้ว +9

    ਸਪੀਕਰਾਂ ਤੇ ਬਹੁਤ ਚਲਦਾ ਸੀ ਇਹ ਗੀਤ

  • @Globalkabbadiupdates
    @Globalkabbadiupdates 2 ปีที่แล้ว +6

    ਵਾਹ ਜੀ, ਬਹੁਤ ਖੂਬ

  • @jarnailsidhu5045
    @jarnailsidhu5045 4 หลายเดือนก่อน +1

    ਧਾਲੀਵਾਲ ਸਾਬ ਨੂੰ ਸਲੂਟ ਹੈ। ਇੰਟਰਵਿਊ ਵਧੀਆ ਕੀਤੀ ਐ

  • @jotinderdhaliwal2921
    @jotinderdhaliwal2921 ปีที่แล้ว +4

    ਵਾਹਿਗੁਰੂ ਨੇ ਬਾਬਾ ਜੀ ਨੂੰ ਬੁਹਤ ਸਬਰ ਸੰਤੋਖ ਦਿੱਤਾ ਸਮਾ ਸਮਰੱਥ ਹੈ ਬੁਹਤ ਵਧੀਆ ਲੁੱਗਿਆਂ ਵੀਡੀੳ ਦੇਖ ਸੁਣ ਕੇ ਧੰਨਵਾਦ ਬਾਈ ਜੀ ਤੁਹਡਾ ਚੜਦੀ ਕਲਾ ਵਿੱਚ ਰਹੋ ॥

  • @BalveerSingh-xn4cj
    @BalveerSingh-xn4cj 2 ปีที่แล้ว +2

    Very good 22 ਜੀ 🙏🌹

  • @jassvlogs2380
    @jassvlogs2380 ปีที่แล้ว +1

    Very very good
    ਬਾਪੂ ਜੀ

  • @sharanjitsinghgill7181
    @sharanjitsinghgill7181 ปีที่แล้ว +3

    Very nice interview y g God bliss you brother

  • @makhandhaliwal-5571
    @makhandhaliwal-5571 2 ปีที่แล้ว +7

    ਸਟੇਟਸ ਵਿੱਚ ਗੀਤਕਾਰ ਦਾ ਨਾਮ ਲਿਖਣਾ ਸੀ

  • @oopjoshgamerz558
    @oopjoshgamerz558 2 ปีที่แล้ว +3

    bhut vdia mama ji

  • @lakhveersingh7474
    @lakhveersingh7474 4 หลายเดือนก่อน

    ਬਹੁਤ ਵਧੀਆ ਗੀਤ

  • @blawindersingh2865
    @blawindersingh2865 2 ปีที่แล้ว +5

    ਬਹੁਤ ਵਧੀਆ ਮਾਮਾ ਜੀ

  • @LaddiChatha-z5w
    @LaddiChatha-z5w 4 หลายเดือนก่อน +3

    ਗੀਤਕਾਰ ਸੁਰਜੀਤ ਸਿੰਘ ਧਾਲੀਵਾਲ ਪਿੰਡ ਕੁਲਾਰ ਖੁਰਦ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ

  • @HarjinderSingh-ot4mw
    @HarjinderSingh-ot4mw ปีที่แล้ว +3

    Very nice

  • @gurpreetmangat1089
    @gurpreetmangat1089 2 ปีที่แล้ว +2

    Very nice interview

  • @LaddiChatha-z5w
    @LaddiChatha-z5w 4 หลายเดือนก่อน +1

    ਗੀਤਕਾਰ ਰਮੇਸ਼ ਬਰੇਟਾ ਜੀ ਨਾਲ ਮੁਲਾਕਾਤ ਕਰਵਾਈ ਜਾਵੇ ਜੀ

  • @jasvirgill3622
    @jasvirgill3622 ปีที่แล้ว

    Bapu di bohat dard bhri khani hai bapu nu rb hosla bkshe.

  • @AmandeepSingh-ul9mz
    @AmandeepSingh-ul9mz 2 ปีที่แล้ว +2

    ਬਹੁਤ ਬੰਦਾ ਜੀ

  • @vakilsingh1377
    @vakilsingh1377 ปีที่แล้ว +2

    ਵਾਹਿਗੁਰੂ ਜੀ

  • @sukhvinderguri2742
    @sukhvinderguri2742 2 ปีที่แล้ว +4

    Good 👍

  • @kalwinderkular
    @kalwinderkular 2 ปีที่แล้ว +5

    Bhut sona geet c

  • @Kartoon260
    @Kartoon260 4 หลายเดือนก่อน +1

    ਹਰਿਆਊ ਸਾਬ , ਧੰਨਵਾਦ ਜੀ, ਬਹੁਤ ਵਧੀਆ ਉਪਰਾਲਾ ਜੀ ਤੁਹਾਡਾ, ਚੈਨਲ ਖੁੰਢ ਪੰਜਾਬ ਦੇ ਤੌ ਧੰਨਵਾਦ ਜੀ, ਬਲਬੀਰ ਸਿੰਘ ਸਵਰਨ

  • @gurdaatgamer3207
    @gurdaatgamer3207 2 ปีที่แล้ว +5

    Good

  • @Chahalshingara
    @Chahalshingara 2 ปีที่แล้ว +10

    ਰੰਗ ਪੰਜਾਬ ਦੇ ਬੜੇ ਖਿੜ ਰਹੇ ਨੇ

  • @AvtarSingh-fy7mx
    @AvtarSingh-fy7mx ปีที่แล้ว +3

    Wahy guru ji

  • @malwinderghuman8281
    @malwinderghuman8281 2 ปีที่แล้ว +2

    Very nice 👍

  • @baljinderdhaliwal647
    @baljinderdhaliwal647 ปีที่แล้ว +1

    Sirra

  • @JaspalSingh-ih6xd
    @JaspalSingh-ih6xd ปีที่แล้ว

    ਇਹ ਗੱਲ ਬਿਲਕੁਲ ਸਹੀ ਆ ਮੇਰੇ 80ਤੋ ਬੰਧ ਗੀਤ ਰਿਕਾਰਡ ਹੋ ਚੁੱਕੇ 3ਫਿਲਮਾ ਵਿਚ ਵੀ ਮੇਰੇ ਗੀਤਾਂ ਦੀ ਰਕੌਡੀਗ ਕੀਤੀ ਗਈ ਪਰ ਮੇਰਾ ਨਾਮ ਨਹੀਂ ਆਇਆ ਮੈਨੂੰ ਮਿਲੀ 8ਬੋਤਲਾ ਹਮੀਰਾ ਦਿਆ

    • @dapinderdhillon684
      @dapinderdhillon684 4 หลายเดือนก่อน

      ਮਾੜੀ ਗੱਲ ਆ

    • @grewalrecordsmanu129
      @grewalrecordsmanu129 4 หลายเดือนก่อน

      ਕੀ ਨਾਮ ਹੈ ਬਾਈ ਕੇਹੜੇ ਗੀਤ ਆਏ ਨੇ ਦਸੋ

  • @dharmitungan5114
    @dharmitungan5114 ปีที่แล้ว +1

    Very nice ji

  • @gurjantkanjla6547
    @gurjantkanjla6547 2 ปีที่แล้ว +1

    Good interview bro ji

  • @nishansandhu8620
    @nishansandhu8620 ปีที่แล้ว +1

    ਧਾਲੀਵਾਲ ਸਾਹਿਬ ਸਲੂਟ

  • @amriksingh612
    @amriksingh612 ปีที่แล้ว +2

    Waheguru Waheguru g 🙏

  • @BakhshishBisa-gq5lz
    @BakhshishBisa-gq5lz 4 หลายเดือนก่อน

    Best wishes 🌹

  • @dapinderdhillon684
    @dapinderdhillon684 ปีที่แล้ว +5

    ਪੱਤਰਕਾਰ ਵੀਰ ਮੁਬਾਇਲ ਨੰਬਰ ਦੇਣਾ ਸੀ ਬਾਪੂ ਦਾ

  • @kuldipsingh4609
    @kuldipsingh4609 ปีที่แล้ว

    ਵਾਹਿਗੁਰੂ ਦੇ ਰੰਗ ਨੇ

  • @jagjeetsingh9613
    @jagjeetsingh9613 4 หลายเดือนก่อน

    ਬਾਪੂ ਮੈ ਅਜ ਗੀਤ ਸੁਨਦਾ ਭਾਲਦਾ ਗਾਜਰ ਵਰ. ਮੈ ਹੋਰਾ ਨੂ ਦਸਦਾ ਵੀ ਕਿਨਾ ਕਰੰਟ ਭਰਿਆ ਗੀਤ ਆ. ਮੇਰੇ ਕੋਲ ਅਜਵੀ ਆਗੀਤ

  • @hardeepsinghcheema429
    @hardeepsinghcheema429 ปีที่แล้ว +2

    ਸਿੱਧੂ ਜੱਟ ਨਹੀਂ ਕਿਸੇ ਨੇ ਬਣ ਜਾਣਾ

  • @KuldeepSingh-qq9ds
    @KuldeepSingh-qq9ds ปีที่แล้ว +2

    👍👍🙏🙏

  • @deeprataindia1170
    @deeprataindia1170 ปีที่แล้ว +3

    ਧੰਨ ਹੋ ਬਾਪੂ ਜੀ ਇਹਨੇ ਦੁੱਖ ਦੇਖੇ ਸੱਚੇ ਪਾਤਸ਼ਾਹ ਜੀ ਇਹਨੇ ਇਮਤਿਹਾਨ ਨਾ ਲਿਆ ਕਰੋ ਜੀ ਆਪਣੇ ਬੱਚੇ ਦੇ। ਬਾਪੂ ਜੀ ਪੈਰੀ ਪੈਣਾ ਕਬੂਲ ਕਰਨਾ ਜੀ।
    ,,Ballu ਰਟੈਂਡਾ,,

  • @labhBrarsantybrar
    @labhBrarsantybrar ปีที่แล้ว +2

    ਬਾਬਾ ਜੀ ਦਾ ਮੋਬਾਈਲ ਨੰਬਰ ਈ ਦੇ ਦੇਓ ਜੀ

  • @jeetsariyadariyfarming9759
    @jeetsariyadariyfarming9759 2 ปีที่แล้ว +15

    ਮੈਰੈ ਚਾਚਾ ਜੀ ਨੇ ਧਾਲੀਵਾਲ ਸਾਹਿ‌ਬ

    • @dapinderdhillon684
      @dapinderdhillon684 ปีที่แล้ว +4

      Bapu da no send kro plz🙏🙏

    • @labhBrarsantybrar
      @labhBrarsantybrar ปีที่แล้ว +4

      ਬਾਈ ਬਾਬਾ ਜੀ ਦਾ ਮੋਬਾਈਲ ਨੰਬਰ ਵਨ ਦੇਦੋ ਜੀ

    • @Kartoon260
      @Kartoon260 4 หลายเดือนก่อน +1

      ਬਾਈ ਜੀ ਕਿਹੜੇ ਪਿੰਡ ਤੋਂ ਨੇ, ਧਾਲੀਵਾਲ ਸਾਬ

    • @jeetsariyadariyfarming9759
      @jeetsariyadariyfarming9759 4 หลายเดือนก่อน +2

      @@Kartoon260 ਕੁਲਾਰ ਖੁਰਦ ਤੋਂ ਏਸ ਟੈਮ ਛਾਹੜ ਪਿੰਡ ਰਹਿੰਦਾ ਜੀ ਕੋਹਰੀਆ ਕੋਲ

    • @rangpunjabdedharmaharyau9220
      @rangpunjabdedharmaharyau9220  4 หลายเดือนก่อน

      9876942379

  • @gurjeetsingh5877
    @gurjeetsingh5877 2 ปีที่แล้ว +16

    ਬਾਣੀ ਚ ਦੇਖ ਲੳ ਕਿੰਨੀ ਤਾਕਤ ਐ ਡੋਲਣ ਨਹੀਂ ਦਿੱਤਾ,,,,

  • @foxinvestments2982
    @foxinvestments2982 ปีที่แล้ว +3

    Surjeet Singh Dhaliwal

  • @harjitsekhon5528
    @harjitsekhon5528 2 ปีที่แล้ว +3

    Sada ne kasoor sada jila sangroor asee Tod dinde ha bade badia da garoor

  • @karanbaraich2300
    @karanbaraich2300 ปีที่แล้ว +2

    👍

  • @Kuldeepsingh-gt1dj
    @Kuldeepsingh-gt1dj ปีที่แล้ว

    ❤,,Hmv,,ਦਾ,,ਫੂਫੜ,❤

  • @Harmanpreet-ml2jl
    @Harmanpreet-ml2jl 5 หลายเดือนก่อน

    Very good yg

  • @rajsinger983
    @rajsinger983 4 หลายเดือนก่อน

    22 g Mara dade Jo ke nrendrrbeba g da sagerd h par keskarn bas beba de sagerd kamjam na ho ske per ajj m os bute nu pane de reha m sochda ha beba chale nu age lada jabe
    Entrwu kete jabe

  • @GurmeetSingh-jq6mq
    @GurmeetSingh-jq6mq ปีที่แล้ว +2

    ਬਹੁਤ ਦੂਖ ਹੋਇਆ

  • @BholaSingh-dj5we
    @BholaSingh-dj5we 4 หลายเดือนก่อน +1

    ਬਾਈ ਜੀ ਜਦੋਂ ਦੀ ਏਹੇ ਗਲ ਹੈ ਉਦੋਂ ਤਾਂ ਜ਼ਮੀਨ ਠੇਕੇ ਤੇ ਨਹੀਂ ਲੱਗਦੀ ਸੀ

  • @ksmahlaproduction5003
    @ksmahlaproduction5003 ปีที่แล้ว +2

    Dhaiwal ji guru mehar kare Likhna ek nassa jarur likho writer di bahut sad story aa

  • @DsNo-no8eu
    @DsNo-no8eu 2 ปีที่แล้ว +2

    Good.by

  • @jagdishsinghsingh9911
    @jagdishsinghsingh9911 ปีที่แล้ว +1

    Pl do not cut the words during interview.of the writter

  • @BhupinderSingh-gh4vw
    @BhupinderSingh-gh4vw 2 หลายเดือนก่อน

    Surjeet singh dhaliwal

  • @Sanghera-pe1wu
    @Sanghera-pe1wu ปีที่แล้ว +1

    ਇਹਨਾ ਦਾ ਨੰਬਰ ਦੇਣਾ ਜੀ

  • @LakhwinderSingh-tu1ul
    @LakhwinderSingh-tu1ul ปีที่แล้ว

    🙏🙏🙏👍

  • @varinder3847
    @varinder3847 4 หลายเดือนก่อน

    Kartar ramla pesey de len den ch Bahut mada si
    Mirja sangowaliya Daru de adiye ,,botal magar hi tikaya va si ramle ne

  • @Fun_with_fateh
    @Fun_with_fateh 4 หลายเดือนก่อน +1

    ਕੇਹਰ ਸਿੰਘ ਸਪੇਰਾ ਵੀ ਚੰਗਾ ਗਾਉਦਾ ਸੀ ਖਾਸ ਕਰ ਅਖਾੜੇ ਵਿੱਚ

  • @nirbhaisingh7928
    @nirbhaisingh7928 2 ปีที่แล้ว +3

    Sanrur

  • @jandwalianath7279
    @jandwalianath7279 2 วันที่ผ่านมา

    ਬਾਪੂ ਦੇ ਇਲਾਕੇ ਰਹਿੰਦੇ ਰਹੇ ਆ ਅਮਰੀਕ ਤੂਫ਼ਾਨ ਕੋਲ ਕਦੇ ਮਿਲਿਆ ਨਹੀਂ

  • @ranjit900
    @ranjit900 2 ปีที่แล้ว +5

    Bapu jee dhee put da fark na Rakho karma vaali aa jis tere varge darvesh de seva mili aa

  • @kuldeepSingh-l1g3s
    @kuldeepSingh-l1g3s 3 หลายเดือนก่อน

    Mommy

  • @ChahalCom
    @ChahalCom 3 หลายเดือนก่อน

    Aej to 35 sal pila babe nank ji dia sakha parde si aej loinhi sunda

  • @sukhwindersukhwinder5207
    @sukhwindersukhwinder5207 2 ปีที่แล้ว +3

    Nawe geetkara de geet chori bhut karde c Klakar te Purane Geetkar

  • @kalwindersingh7408
    @kalwindersingh7408 4 หลายเดือนก่อน

    Dhaliwal koi na nahin hunda na vi daso

  • @berinderjitsingh9119
    @berinderjitsingh9119 ปีที่แล้ว

    Bai bolan de akal kar .tanu tanu kahi jana Grewal shabb nu.

  • @gurcharansinghcheema7475
    @gurcharansinghcheema7475 ปีที่แล้ว

    Good writer,geet chori hoye dil tuteya .geet chori krna, kattal krna ek brabar

  • @rahimajha7829
    @rahimajha7829 ปีที่แล้ว +2

    Number dio dhaliwal sab da

  • @GulzarSingh-ux3en
    @GulzarSingh-ux3en 4 หลายเดือนก่อน +1

    Patrkar veer ji geetkar da mobile number daso

  • @rajasekhon2799
    @rajasekhon2799 ปีที่แล้ว +1

    Good