ਕਲਾਕਾਰਾਂ ਤੇ ਸਮਾਜ ਸੇਵੀਆਂ ਦਾ ਮੋਦੀ 'ਤੇ ਹੱਲਾ-ਬੋਲ | Pro Punjab Tv ਦੇ ਸਟੂਡੀਓ ਤੋਂ Live |

แชร์
ฝัง
  • เผยแพร่เมื่อ 26 ต.ค. 2024

ความคิดเห็น • 103

  • @satpalsidhu266
    @satpalsidhu266 3 ปีที่แล้ว +12

    ਭੈਣਾਂ ਵੀ ਨਾਲ ਨੇ ਬਹੁਤ ਵੱਡੀ ਗੱਲ ਹੈ ਜੀ, ਏਕੇ ਵਿਚ ਬਰਕਤ ਹੈ, ਮਾਲਕ ਖੁੱਸ ਰੱਖੇ

  • @muktisartelecast2515
    @muktisartelecast2515 3 ปีที่แล้ว +8

    ਯਾਦਵਿੰਦਰ ਸਲੂਟ ਹੈ ਤੇਰੀ ਪੱਤਰਕਾਰੀ ਨੂੰ ਨਿੱਘਾ ਪਿਆਰ from surrey canada Harmander singh

  • @satpalsidhu266
    @satpalsidhu266 3 ปีที่แล้ว +6

    ਸਾਰੇ ਵੀਰ ਬਹੁਤ ਵਧੀਆ ਬੋਲੇ, ਸੁੱਧ ਉਚਾਰਨ

  • @Kitty-qh8qj
    @Kitty-qh8qj 3 ปีที่แล้ว +7

    ਵੀਰੋ ਬਾਪੂ ਜੀ ਨੂੰ ਹਮੇਸ਼ਾ ਅੱਗੇ ਰੱਖਿਓ 🙏

  • @pushpindersingh999
    @pushpindersingh999 3 ปีที่แล้ว +1

    Punjab da apna Pro punjab tv jindabadd

  • @didarsingh6310
    @didarsingh6310 3 ปีที่แล้ว +7

    ਬਾਪੂ ਬਲਕੌਰ ਸਿੰਘ ਵੀ ਕਲਾਕਾਰਾਂ ਨਾਲੋਂ ਘੱਟ ਨਹੀਂ ਹੈ ,😎

  • @satpalsidhu266
    @satpalsidhu266 3 ปีที่แล้ว +5

    ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ

  • @mandipksandhu6448
    @mandipksandhu6448 3 ปีที่แล้ว +8

    ਕੰਵਰ ਬਾਈ ਦੀਪ ਸਿੱਧੂ ਵੀ ਪੰਜਾਬ ਦਾ ਫ਼ਿਕਰ ਕਰਦਾ ਭਾਵੇਂ ਰਾਜਸੀ , ਧਾਰਮਿਕ ,ਤੇ ਸਮਾਜਿਕ ਤਾਣੇ ਬਾਣੇ ਦਾ ਫ਼ਿਕਰ ਕਰਦਾ ਫਿਰ ਲੋਕ ਤੇ ਤੁਸੀਂ ਉਹਦਾ ਸਾਥ ਵੀ ਤਾਂ ਨਹੀਂ ਦਿੰਦੇ।

  • @jagseersingh1642
    @jagseersingh1642 3 ปีที่แล้ว

    ਬਹੁਤ ਵਧੀਆ ਗੱਲਬਾਤ ਜੀ

  • @amrikaulakh631
    @amrikaulakh631 3 ปีที่แล้ว

    ਯਾਦਵਿੰਦਰ ਵੀਰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਯਾਰ ਅਸੀਂ ਤੈਨੂੰ ਲੱਭਦੇ ਰਹੇ 18 ਤੇ ਪਰ ਅੱਜ ਮਲਿਆ ਮੇਰਾ ਵੀਰ ਯਾਦਵਿੰਦਰ ਕਿਸਾਨ ਯੂਨੀਅਨ ਆਲ ਜ਼ਿੰਦਾਬਾਦ ਸਾਰੇ ਸਤਿਕਾਰ ਜੋਗ ਹਨ 🙏👍👌

  • @jaskaransingh-jn1dm
    @jaskaransingh-jn1dm 3 ปีที่แล้ว +1

    ਬਹੁਤ ਵਧੀਆ ਉਦੋਕੇ ਵੀਰ ਜੀ

  • @sawindersingh7850
    @sawindersingh7850 3 ปีที่แล้ว +14

    ਰਾਜਨੀਤੀ ਵਿਚ ਇਹਨਾ ਨੂੰ ਹੀ ਲਿਆਉਣਾ ਚਾਹੀਦਾ ਹੈ ਫਿਰ ਹੀ ਪੰਜਾਬ ਬਚੂ ਗਾ। ਜੋ ਯੁਧ ਲੜਦੇ ਹਨ ਓਹੀ ਰਾਜ ਤੇ ਬਿਠਾਓ।

  • @mandipksandhu6448
    @mandipksandhu6448 3 ปีที่แล้ว +6

    ਜੱਸ ਬਜਾਵੇ ,1 ਸਾਲ ਫਸਲ ਨਾ ਬੀਜਣ ਵਾਲੀ ਗੱਲ ਬਾਈ ਸੱਚ ਨਹੀਂ ਹੁਣ ਤਾਂ ਯੂਰੀਆ ਨੂੰ ਲੈਕੇ ਹੀ ਰੋਲਾ ਪੈ ਗਿਆ
    ਅਜੇ ਲੋਕਾਂ ਨੂੰ ਸਮਝਾਉਣ ਤੇ ਹੀ ਬਹੁਤ ਜ਼ੋਰ ਲਾਉਣਾ ਪੈਣਾ

    • @kaler7537
      @kaler7537 3 ปีที่แล้ว

      ਬਹੁਤ ਵਧੀਆ ਗੱਲ ਹੁੰਦੀ ਹੈ

    • @kaler7537
      @kaler7537 3 ปีที่แล้ว

      ਬਹੁਤ ਵਧੀਆ ਪੱਤਰਕਾਰ ਵੀਰ

  • @jashansandhu2048
    @jashansandhu2048 3 ปีที่แล้ว

    ਧੰਨਵਾਦ

  • @pushpindersingh999
    @pushpindersingh999 3 ปีที่แล้ว +1

    Reporter oh siraf ta siraf yadwinder singh zindabaad Pro punjab tv jindabadd

  • @akashbatth1984
    @akashbatth1984 3 ปีที่แล้ว +6

    ਸਿਸਟਮ ਨੂੰ ਬਦਲਣ ਲਈ ਸਿਸਟਮ ਦੇ ਵਿੱਚ ਵੜਨਾ ਪੈਣਾ

  • @mandipksandhu6448
    @mandipksandhu6448 3 ปีที่แล้ว +3

    ਦੀਪ ਸਿੱਧੂ ਨੇ ਕਿਸਾਨ ਜਥੇਬੰਦੀਆਂ ਨੂੰ ਹੀ ਡਰਪੋਕ ਨਹੀਂ ਬਲਕਿ ਸਾਨੂੰ ਸਾਰਿਆਂ ਨੂੰ ਡਰ ਦਿਲੋਂ ਕੱਢਣਾ ਪੈਣਾ , ਸੰਘਰਸ਼ ਲੜਨ ਲੱਗਿਆ ਦਿਲੋਂ ਡਰ ਕੱਢਣਾ ਪੈਣਾ
    ਦੀਪ ਦੀ 22 ਤਰੀਖ ਦੀ ਪੂਰੀ ਗੱਲ ਸੁਣੋ ਫਿਰ ਪਤਾ ਲੱਗੇਗਾ ਦੀਪ ਸਿੱਧੂ ਨੇ ਕੀ ਗੱਲ ਕੀਤੀ ਤੇ ਕਿਸ ਸੰਧਰਭ ਚ ਕੀਤੀ

  • @baljindersinghbainsab3318
    @baljindersinghbainsab3318 3 ปีที่แล้ว +1

    ਅਸੀਂ ਕਿਸਨਾ ਦੇ ਨਾਲ ਹਾਂ ..ਕਿਸਾਨ ਏਕਤਾਂ ਜਿੰਦਾਬਾਦ

  • @ਚਮਕੌਰਸਿੰਘਭੱਟੀਵਾਲਖੁਰਦਸੰਗਰੂਰ

    ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ

  • @GurpalSingh-ep1uy
    @GurpalSingh-ep1uy 3 ปีที่แล้ว +2

    Waheguru ji mehar krna sikh kaum te app he hun

  • @mandipksandhu6448
    @mandipksandhu6448 3 ปีที่แล้ว +5

    ਜਿਥੇ ਸੰਘਰਸ਼ ਦੀ ਜਿੱਤ ਲਈ ਆਖੰਡ ਪਾਠ ਸਾਹਿਬ ਕਰਵਾਇਆ ਸੀ ਉਥੇ ਕਿਉਂ ਨਹੀਂ ਗਏ

    • @tajrandhawa325
      @tajrandhawa325 3 ปีที่แล้ว

      Jo. V Jithy. V. Hai. Jo v haq ch farmers da
      Ohna. Da. Dhanwaad. J. Koi. Coments v. Karde. Farmers. De. Haq Ohda v. Dhanwaad
      Eh. Bande. Ta. Day. Night. Eak. Karde. Py
      Baba. Chardikala. Bakse 🙏

    • @RekhaRani-nb8zw
      @RekhaRani-nb8zw 3 ปีที่แล้ว +1

      Koi jroori ni hunda

    • @tajrandhawa325
      @tajrandhawa325 3 ปีที่แล้ว

      @@RekhaRani-nb8zw Sahi. Gall. Loki. Thx. Nai. Karde. Ulama. Dende. K. Sade. Hesab. Nall. Chly. Agla
      Sukar. Karo. Jeonde. Zameer. Haigy. Hally

    • @mandipksandhu6448
      @mandipksandhu6448 3 ปีที่แล้ว

      @@RekhaRani-nb8zw ਵੀਰ ਜੀ ਗੱਲ ਇਹ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੰਘਰਸ਼ ਜਿੱਤਣ ਲਈ ਅਰਦਾਸ ਕਰਨ ਦੀ ਆਗਿਆ ਲੈਣ ਦੀ
      ਤੁਸੀਂ ਕਹਿ ਰਹੇ ਹੋ ਜ਼ਰੂਰੀ ਨਹੀਂ 🤔🤔🤔🤔

  • @dharamjitsingh2153
    @dharamjitsingh2153 3 ปีที่แล้ว +1

    Good beta❤good media❤🌹🙏🙏
    God bless you and your family❤🌹🙏🙏

  • @jaswantjassa9446
    @jaswantjassa9446 3 ปีที่แล้ว +5

    Yadvindra, you did a great job to become a part of Independent Media..
    Extreamly happy to see you..just away from Godi Media..
    Help and Encourage farmers courage...

  • @sohansinghsandhu4025
    @sohansinghsandhu4025 3 ปีที่แล้ว

    ਸ਼ਾਬਾਸ਼ ਸਾਬਾਸ਼ ਸਭ ਆ ਚਾਰ ਵਾਲਿਓ ਜੀਂਦੇ ਰਹੋ

  • @sawindersingh7850
    @sawindersingh7850 3 ปีที่แล้ว +2

    ਬਾਈ ਕਾਟ ਨਹੀ ਕਰਨਾ ਵੋਟਾਂ ਪਾਓ । ਆਹ ਜੋ ਖੜੇ ਨੇ ਇਹਨਾਨੂੰ ਜਤਾਓ। ਬਾਕੀ ਤਿੰਨੇ ਪਾਰਟੀਆਂ ਖਤਮ ਹਨ। ਹੁਣ ਪੰਜਾਬ ਇਕ ਹੋ ਗਿਆ।

    • @sarvanjitsingh3266
      @sarvanjitsingh3266 3 ปีที่แล้ว +1

      ਬਿਲਕੁਲ ਸਹੀ ਕਿਹਾ ਜੀ

    • @kaler7537
      @kaler7537 3 ปีที่แล้ว

      ਬਹੁਤ ਵਧੀਆ ਗੱਲ ਵੀਰ ਜੀ

  • @paramsidhu4190
    @paramsidhu4190 3 ปีที่แล้ว

    ਯਾਦਵਿੰਦਰ ਜੀ ਬਹੁਤ ਵਧੀਆ

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +3

    bapu be'lakor Singh gale you are right sir 💯%✓✓✓✓✓✓Dr.Sukhpreet.singh. udyog ke.jindabad.Deep Sidhu jindabad Lakha sidhana jindabad Punjabi jindabad. Mandeep Singh from Taran Tarn Saab Punjab

  • @sawindersingh7850
    @sawindersingh7850 3 ปีที่แล้ว +3

    ਆਓ ਰਾਜਨੀਤੀਵਿਚ ਲਖੇ ਠੀਕ ਬੋਲੇ। ਤੁਸੀ ਸਾਰੇ ਆਓ। ਤੁਸੀ ਸੰਭਾਲੋ ਪੰਜਾਬ। ਕਿਉਂ ਝਕਦੇ ਓ। ਲੋੜ ਹੈ ਤੁਹਾਡੀ ।

  • @sawindersingh7850
    @sawindersingh7850 3 ปีที่แล้ว +2

    ਸਾਜ ਵੀ ਲੈ ਜਾਓ।

  • @CanadaKD
    @CanadaKD 3 ปีที่แล้ว +3

    Good program

  • @AndhBhaktoKeJijaG
    @AndhBhaktoKeJijaG 3 ปีที่แล้ว +1

    ਵੀਰ ਸਿਆਸਤ ਨੂੰ ਮਜਾਕੀਆ ਲਹਿਜੇ ਵਿੱਚ ਨਹੀਂ ਸੀਰੀਅਸ ਲੈਣ ਦੀ ਲੋੜ ਆ। ਦੀਪ ਸਿੱਧੂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ। ਸਮਾਜਿਕ ਧਿਰ ਦੀ ਗੱਲ ਵੀ ਕਰ ਚੁੱਕਾ। ਜੋ ਗੱਲਾਂ ਤੁਸੀ ਅੱਜ ਕਰ ਰਹੇ ਓਹ ਦੀਪ ਸਿੱਧੂ ਪਹਿਲੇ ਦਿਨ ਤੋਂ ਕਰ ਰਿਹਾ। ਸਿਰਫ ਆਪਣੀ ਹੈਂਕੜ ਕਰਕੇ ਤੁਸੀ ਉਸ ਨਾਲ ਨਹੀਂ ਰਲ ਰਹੇ। ਨਾਲ ਰਲੋ ਦੀਪ ਦੇ ਅਖੀਰਲੀ ਹੱਲ ਓਹੀ ਆ।

  • @guriaujla7067
    @guriaujla7067 3 ปีที่แล้ว +2

    Punjab da maan Deep Sidhu Paji 🙏🙏🙏

  • @cashjaz227
    @cashjaz227 3 ปีที่แล้ว +1

    Bhai ji very good . Pro punjabi tv punjabiat di saachi awaz hai. Waheguru aap ji nu chardi kala vich rekhe. Puri team bhaut hi vadiyan hai bhai ji. mere valo channel nu full support
    . Ladda Bhullar

  • @sawindersingh7850
    @sawindersingh7850 3 ปีที่แล้ว +2

    ਯਾਦਵਿੰਦਰ ਜੀ ਤੁਸੀਂ ਦਿਲੀ ਤਕ ਜਾਓ ਗੇ ਜਰੂਰ ਜਾਓ।

  • @GurpreetSingh-eo4tl
    @GurpreetSingh-eo4tl 3 ปีที่แล้ว +1

    Yadwinder bai is doing a great job👏🏻

  • @surindernijjar7024
    @surindernijjar7024 3 ปีที่แล้ว +1

    Very proud of you punjabio

  • @dawinderjeetkaur72
    @dawinderjeetkaur72 3 ปีที่แล้ว

    Impressive discussion. Carry on

  • @maatoomedia7582
    @maatoomedia7582 3 ปีที่แล้ว

    ਮੇਜ਼ 'ਤੇ ਬੈਠ ੋ ਅਤੇ ਇੰਟਰਵਿਊ ਲਓ। ਇਹ ਵਧੀਆ ਲੱਗੇਗਾ।

  • @rameshlal5508
    @rameshlal5508 3 ปีที่แล้ว +3

    Nice job y g

  • @parvinderpanjoli2011
    @parvinderpanjoli2011 3 ปีที่แล้ว

    ਕਸ਼ਮੀਰ ਚ ਸੋਸ਼ਲ ਨੈੱਟਵਰਕ ਬੰਦ kita c modi ne pehla, ਇਸ ਗੱਲ ਦਾ ਧਿਆਨ ਰੱਖਇਓ ਪੰਜਾਬੀ ਵੀਰੋ, ਸੋਸ਼ਲ ਨੈੱਟਵਰਕ ਨਾ ਟੁੱਟਣ ਦਿਉ

  • @moneywithmanvir4655
    @moneywithmanvir4655 3 ปีที่แล้ว

    ਤੁਸੀਂ ਆਪ ਈ ਲੜੀ ਚੱਲੋ ਅਪਣੀ ਵਿਚਾਰਧਾਰਾ ਸਿੱਧ ਕਰਲੋ

  • @surendersingh8947
    @surendersingh8947 3 ปีที่แล้ว

    Punjab must lead the Country. This is a Golden chance. If we miss this we will not able even to repent.

  • @dharminder390
    @dharminder390 3 ปีที่แล้ว

    We needed pro Punjab media keep going veere we are proud of you

  • @HarrySingh-sd2wk
    @HarrySingh-sd2wk 3 ปีที่แล้ว +2

    Yaadwinder karfew bai sira patarkaar hai. Punjabi patarkaari hera hai tu. Sannu maan hai yaadwinder karfew bai tere te. Pro punjab channel zindabaad

  • @harmanpanjeta9161
    @harmanpanjeta9161 3 ปีที่แล้ว

    Nice bro congrats for channel

  • @tajrandhawa325
    @tajrandhawa325 3 ปีที่แล้ว

    Yadwinder. Good. Job. Veer. Please Eda. He. Haq. Sach. Nall. Kharna. Benti. Hai.
    Thx. Yadwinder 🙏

  • @beastgaming12345
    @beastgaming12345 3 ปีที่แล้ว +1

    Yadwinder pajji tuci jarur coverage kareyo delhi tak 26,27 nu

  • @gursimarsingh7341
    @gursimarsingh7341 3 ปีที่แล้ว

    Bhot vadiya Bro

  • @mishtygill1984
    @mishtygill1984 3 ปีที่แล้ว +1

    Cary on bro,kisaan nu thde vrge media di lodd aa jo sach saanu loka nu dikhaayun

  • @dharmjeetsingh7868
    @dharmjeetsingh7868 3 ปีที่แล้ว

    Bahut vadia

  • @satnamrupewali
    @satnamrupewali 3 ปีที่แล้ว

    Jeonde raho..Yadwinder...no. 1

  • @BaldevSingh-hm9hx
    @BaldevSingh-hm9hx 3 ปีที่แล้ว

    Good job

  • @veetmandmand6711
    @veetmandmand6711 3 ปีที่แล้ว

    Yadwinder ji bohat changi kawrej karde o Punjab Nu tuhada warga patar kar di kor a

  • @gursimarsingh7341
    @gursimarsingh7341 3 ปีที่แล้ว

    Verry nice veer

  • @jassingh6744
    @jassingh6744 3 ปีที่แล้ว

    Well done

  • @SonuSingh-cq3vs
    @SonuSingh-cq3vs 3 ปีที่แล้ว

    Kisan mjduur ekta jindabad

  • @satpalsidhu266
    @satpalsidhu266 3 ปีที่แล้ว +1

    good

  • @gurnoorsingh6476
    @gurnoorsingh6476 3 ปีที่แล้ว

    Good job yadwinder Singh great man from Europe

  • @Kitty-qh8qj
    @Kitty-qh8qj 3 ปีที่แล้ว +2

    🙏

  • @sarwansinghbatth4556
    @sarwansinghbatth4556 3 ปีที่แล้ว

    Veer Yadwinder and singers of Punjab r doing great work for huminty.Yadwinder g pls Raj Kakkar di interview kro pls main raj kakkra de song Punjab te kissani bare aksar sunda ha bt y kakkra g r sielent now.

  • @official_preet6405
    @official_preet6405 3 ปีที่แล้ว +2

    ✊🙏

  • @gilljhorran2229
    @gilljhorran2229 3 ปีที่แล้ว

    Best.g.right.g

  • @rajdadwal2798
    @rajdadwal2798 3 ปีที่แล้ว

    ਸੋਨੀਆ ਮਾਨ ਜੀ

  • @preetains1171
    @preetains1171 3 ปีที่แล้ว

    Punjab Punjabi Zindbad Vote FOR KHALSTAN

  • @preet2kanwar
    @preet2kanwar 3 ปีที่แล้ว

    👏🏻👏🏻👏🏻👏🏻👏🏻👏🏻

  • @lakhisingh5271
    @lakhisingh5271 3 ปีที่แล้ว +1

    ਇਹ ਸਭ ਰਲੇ ਹੋਏ ਨੇ

  • @bajwaaustralia6536
    @bajwaaustralia6536 3 ปีที่แล้ว +1

    Punjab needs strong regional party ASAP , otherwise BJP will destroy punjab

  • @arshsekhon400
    @arshsekhon400 3 ปีที่แล้ว

    Dr udoke ji ne balkur 2 shabda ch chup kra ta. Hasse da hassa reh gya. Samjn walle smj gy

  • @JaspreetSingh-fi7fg
    @JaspreetSingh-fi7fg 3 ปีที่แล้ว

    Nice ji

    • @kaler7537
      @kaler7537 3 ปีที่แล้ว

      ਸੋਨੀਆ ਮਾਨ ਜੀ ਦਾ। ਬਹੁਤ ਧੰਨਵਾਦ ਜੀ

  • @jagtarjatt486
    @jagtarjatt486 3 ปีที่แล้ว

    Kisan majdoor ekta jindabaad modi Kisan birody .

  • @PardeepSingh-fp1cp
    @PardeepSingh-fp1cp 3 ปีที่แล้ว

    Kisaan ekta zindabad

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +2

    40 marriage Vivah.Karve son maharaja Ranjit Singh ne bahut galtiyan bhi karda si Raj theek si

  • @reshamsingh3032
    @reshamsingh3032 3 ปีที่แล้ว

    Yadwinder very good

  • @nevergiveup3268
    @nevergiveup3268 3 ปีที่แล้ว +2

    Ehna nu mantri bana doo sare kalakar nashe de badmashia de kudia nu purja dasde ne patarkar sahab ehna nu ve kuch puch lo

  • @parvinderpanjoli2011
    @parvinderpanjoli2011 3 ปีที่แล้ว

    ਤੈਨੂੰ ਦਿੱਲੀਏ ਨੀ ਇਕੱਠ ਪ੍ਰੇਸ਼ਾਨ ਕਰੂ ਗਾ

  • @GurvinderSingh-li2nc
    @GurvinderSingh-li2nc 3 ปีที่แล้ว

    ਕੰਵਲਜੀਤ ਲਾਲੀ ਬਾਜਵੇ ਵੀਰ 6 ਵੋਟਾਂ ਨਾਲ ਜਿਮਨੀ ਚੋਣ ਜਿੱਤਿਆ ਸੀ

    • @mandipksandhu6448
      @mandipksandhu6448 3 ปีที่แล้ว

      ਜੱਸ ਬਜਾਵੇ ਦੀ ਜਨਰਲ ਨੌਲਜ ਬਹੁਤ ਘੱਟ ਐ
      ਬਜਾਵੇ ਦੀਆਂ ਗੱਲਾਂ ਘੱਟ ਡੂੰਘੀਆ ਹੀ ਹੁੰਦੀਆਂ ਨੇ

    • @RekhaRani-nb8zw
      @RekhaRani-nb8zw 3 ปีที่แล้ว

      Udon bajwe di umar kini c

  • @vikasmks
    @vikasmks 3 ปีที่แล้ว

    Nothing concluding in this debate

  • @guragill805
    @guragill805 3 ปีที่แล้ว +2

    O bai sikh rejiment nu kaho k oh kisaana da sath dane kisaan v ohna de bacheyan layi hi lad rahe ne koyi v rejiment kisaana da raasta na roke

  • @just4buddy
    @just4buddy 3 ปีที่แล้ว +1

    Je koi raajneeti vich aa v jaave te harj ki hai

  • @singhgurpreetkamboj
    @singhgurpreetkamboj 3 ปีที่แล้ว

    Bhai saab jinni der tak aam lokan Di soch nai badaldi, loka nu apne Aap Di value nai pta lagdi. Saade schoola ch bachya nu azaad khyali nai bnaya jaanda, koi v siyasat aa jaave koi farak nai pena

  • @sukhpalbehmanala4329
    @sukhpalbehmanala4329 3 ปีที่แล้ว +1

    Sukhpal khaire Banda asi bud ni marda ohdi

  • @sukhkaur3808
    @sukhkaur3808 3 ปีที่แล้ว

    Sade Malwe de sare singers eaven female gagan maan v rahi dhrne te good sonia maan.g v aa gye ..but .sonia g ikale hi ne zydatar Malwe de singers ne rammi.prince ely mangt de nal.kive lrde c hun kithe ne kisana nal kyo ni khrde even nimrat g kithe ne una de fan.v bhut ne

  • @bajwaaustralia6536
    @bajwaaustralia6536 3 ปีที่แล้ว

    Politics vich aauna kio mari gal nai

  • @GurpreetSingh-sq2wh
    @GurpreetSingh-sq2wh 3 ปีที่แล้ว +1

    Sonia Maan only fame karke ayi aa election ch khadi huna is ne and isdA Baap gaddar c sub nu pta amritsar rajasansi area ch ke taut c oh Dalla c.

    • @gillsingh9534
      @gillsingh9534 3 ปีที่แล้ว

      Bai kudi nu kion mada kehna j
      Baap ne madde kam kete aa us di
      Sjja kudi nu thodi de sakde aa baki hun sarreya nu ek hona Pena nahi tan appas ch larh ke fatak na payiaa
      Ek hojo

  • @ajaybirsinghaulakh120
    @ajaybirsinghaulakh120 3 ปีที่แล้ว

    Yadwinder aap jada rola paonda lokan d ghat sunda

  • @drkuldipsingh1400
    @drkuldipsingh1400 2 ปีที่แล้ว

    KALAKAAR BROUGHT GAGANSTERS
    ....V POOR MUSIC
    ...LOOSE SONGS
    ..JATVAAD MURDAVAAD