ਦਿਨ-4 ਹਿਮਾਚਲ ਦੇ ਪਿੰਡਾਂ ਦਾ ਰਹਿਣ ਸਹਿਣ ।ਨਵੇਂ ਰਾਹਾਂ ਤੇ ਨਵੇਂ ਲੱਭੇ ਪਿੰਡ ਦਾ ਮਹੌਲdevkuraiwala

แชร์
ฝัง
  • เผยแพร่เมื่อ 2 ต.ค. 2024
  • #devkuraiwala #himachaltrek #himalayas #himachalpradesh #travel #sachpass

ความคิดเห็น • 187

  • @Sidhupawan001
    @Sidhupawan001 3 หลายเดือนก่อน +58

    ਬਲਦੇਵ ਬਾਈ ਜਿੰਨਾ ਦੇ ਘਰੋਂ ਕੁਝ ਖਾਂਦੇ ਹੋ ਉਹਨਾਂ ਨੂੰ ਸ਼ਗਨ ਵੀ ਦਿਆਂ ਕਰੋ ਜਿਸ ਤਰ੍ਹਾਂ ਆਪਣੀ ਰੀਤ ਹੈ

    • @garryb3057
      @garryb3057 3 หลายเดือนก่อน +6

      Good way to appreciate their hospitality 👍🏼

    • @Sonu.Ajnala
      @Sonu.Ajnala 3 หลายเดือนก่อน +9

      ਇਹ ਤੇ ਝੋਲ਼ਾ ਭਰਕੇ ਪਿੰਡ ਲੈਕੇ ਆਓ ਉਹਨਾਂ ਕੋਲੋ ਦੇਕੇ ਨਹੀ ਆਉਂਦਾ ਕੁਝ😂

    • @rajvirsekhon6076
      @rajvirsekhon6076 3 หลายเดือนก่อน +2

      Y oh free ne dinde home stay banaye hoye a ona de roti te rehan. De paise lainde a

    • @Sidhupawan001
      @Sidhupawan001 3 หลายเดือนก่อน +3

      @@rajvirsekhon6076 ਜਿੰਨਾ ਦੇ ਘਰੋ ਇਹਨਾਂ ਨੇ ਖਾਂਦਾ ਉਹਨਾਂ ਦੇ ਘਰ homestay ਨਹੀਂ ਸੀ

    • @jatgee5195
      @jatgee5195 2 หลายเดือนก่อน

      Dena banda ey jaroor. Shayad ditta hove

  • @tejinderbhathal9223
    @tejinderbhathal9223 3 หลายเดือนก่อน +10

    ਬਲਦੇਵ ਸਿੰਘ, ਇਹ ਔਰਤ ੪੫-੫੦ ਕੁ ਸਾਲ ਦੀ ਲੱਗ ਰਹੀ ਹੈ, ਆਪ ਜੀ ਵੀ ੪੦ ਕੁ ਦੇ ਗੇੜ ਚ ਹੋ, ਇਸ ਲੇਡੀ ਨੂੰ ਮਾਤਾ ਦੀ ਬਜਾਇ ਦੀਦੀ ਕਹਿੰਦੇ ਤਾਂ ਦਰਸ਼ਕਾਂ ਨੂੰ ਸ਼ਾਇਦ ਅੱਛਾ ਲੱਗਦਾ ਤੇ ਤੁਹਾਡੀ ਸੇਵਾ ਵੀ ਚੰਗਾ ਤਰਾਂ ਹੁੰਦੀ

  • @SukhwinderSingh-wq5ip
    @SukhwinderSingh-wq5ip 2 หลายเดือนก่อน +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @SatnamSingh-fe3tg
    @SatnamSingh-fe3tg 3 หลายเดือนก่อน +3

    Dhan Guru Nanak Dev g Chadikala Rakhna 🙏

  • @neerajvashisht8425
    @neerajvashisht8425 3 หลายเดือนก่อน +18

    ਦੇਵ ਬਾਈ ਦੀ ਗੱਲ ਬਿਲਕੁਲ ਸਹੀ ਹੈ ਕਿ ਲੋਕਾਂ ਨੇ ਫੇਸਬੁੱਕ ਤੇ ਚਰਚਾ ਛੇੜੀ ਹੋਈ ਹੈ ਕਿ ਹਿਮਾਚਲ ਨਾ ਜਾਓ,ਲੋਕ ਨੀ ਖਰੇ।
    ਤੁਹਾਨੂੰ ਦੇਖੋ ਅਜਨਬੀ ਲੋਕਾਂ ਕਿਵੇਂ ਸੇਵਾ ਕੀਤੀ।ਇਵੇਂ ਲੱਗਿਆ ਕਿ ਇਨਾਂ ਤੋਂ ਚੰਗਾ ਕੋਈ ਹੋਣਾ ਹੀ ਨਹੀਂ।

    • @taranjitsingh5475
      @taranjitsingh5475 3 หลายเดือนก่อน +4

      @@neerajvashisht8425 laggi je Tere kalje hale shuri nhi eh na samji shehar Tere di halat buri nhi je apne nal hi Howe ta hi sách lagguga Yar Kush bhi bolde rehnde o

    • @randeepkailley8288
      @randeepkailley8288 2 หลายเดือนก่อน

      Je kuch bande change aa taan bureya di ginnti himachal vich bout jaada aa.jinne vi lok himachal vich ghumman jaande ne almost 70% lok das denge ke ohna naal kade na kade ehna bad tameezi kiti

  • @punjabitec7977
    @punjabitec7977 3 หลายเดือนก่อน +17

    ਐਨੇ ਪਿਆਰੇ ਲੋਕ ਸਧਾਰਣ ਰਹਿਣਸੈਣ

  • @gurbaxsingh6335
    @gurbaxsingh6335 3 หลายเดือนก่อน +6

    ਬਹੁਤ ਚੰਗੇ ਹਨ ਮਾਤਾ ਜੀ ਬਹੁਤ ਵਾਰੀ ਸੋਚਦਾ ਹਾਂ ਕਿ ਪੰਜਾਬ ਨੇ ਕੀ ਖੱਟਿਆ, ਕੀ ਕਮਾਇਆ ਤੇ ਕੀ ਗਵਾਇਆ ?

    • @kavindersingh5929
      @kavindersingh5929 3 หลายเดือนก่อน

      Clean and clear crystal soul people..
      Best example of Humanity.
      God bless..

    • @gurbaxsingh6335
      @gurbaxsingh6335 2 หลายเดือนก่อน

      @@kavindersingh5929 ਤੁਸੀਂ ਬਿਲਕੁਲ ਸਹੀ ਹੋ ਇਸ ਵਿੱਚ ਕੋਈ ਸ਼ੱਕ ਨਹੀ ।ਮੈਂ ਹਵਾ , ਪਾਣੀ ਤੇ ਮਿੱਟੀ ਜੋ ਆਪਾਂ ਪਲੀਤ ਕਰ ਦਿੱਤੀ ਹੈ ਉਸ ਬਾਰੇ ਕਹਿ ਰਿਹਾ ਸੀ ਜੀ ।

    • @JaswinderSingh-l4l5v
      @JaswinderSingh-l4l5v 2 หลายเดือนก่อน

      .Q​@@gurbaxsingh6335

  • @ChardaPunjab-p6e
    @ChardaPunjab-p6e 3 หลายเดือนก่อน +11

    ਲੋਕ ਤਾਂ ਸਾਰੇ ਪਾਸੇ ਦੇ ਹੀ ਚੰਗੇ ਹਨ। ਬੱਸ ਥੋੜੇ ਜਹੇ ਹੁੰਦੇ ਹਨ ਜੋ ਹਰ ਸਟੇਟ ਵਿੱਚ ਹੁੰਦੇ ਹਨ ਗੰਦੇ ਇਨਸਾਨ ਜੋ ਸਾਰਿਆਂ ਦਾ ਰਕਾਡ ਖਰਾਬ ਕਰਦੇ ਹਨ। ਇਹਨਾਂ ਨੂੰ ਦੇਖਕੇ ਲੱਗਦਾ ਕਿ ਹਿਮਾਚਲ ਵਿੱਚ ਕੁਝ ਗੱਲਤ ਹੈ

    • @taranjitsingh5475
      @taranjitsingh5475 3 หลายเดือนก่อน +1

      Par kiho jehe bande nu elect kar ke bhej de a oh ki message dena chahunde a fir

  • @navjeetbrar4526
    @navjeetbrar4526 3 หลายเดือนก่อน +12

    ਪੁਲਿਸ ਨਾ ਪਵਾ ਦਿਓ ਅਗਲਿਆ ਦੀ ਦਾਰੂ ਵਿਖਾ ਕੇ

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 2 หลายเดือนก่อน +1

    ਵਾਹ ਬਹੁਤ ਸੋਹਣਾ ਲੱਕੜ ਦਾ ਘਰ ਏ। ਆਪਣੇ ਤਾਂ ਲੱਕੜ ਦਾ ਕੱਪ ਬੋਰਡ ਮਸਾਂ ਬਣਦਾ

  • @ParmjitSingh-q4y
    @ParmjitSingh-q4y 2 หลายเดือนก่อน +1

    ਸਗਨ ਦੇਣ ਦੀ ਪ੍ਰਕਿਰਿਆ ਸਾਡੇ ਬਜੁਰਗਾ ਤੋ ਚਲੀ ਆ ਰਹੀ ਹੈ ਸਾਨੂੰ ਵੀ ਅੱਗੇ ਜਾਰੀ ਰੱਖਣੀ ਚਾਹੀਦੀ ਹੈ ਖਾਸ ਕਰ ਬੱਚੇਆ ਲਈ ਧਨਵਦ ।

  • @davinderdass284
    @davinderdass284 2 หลายเดือนก่อน +9

    ਬਲਦੇਵ ਬਾਈ,,,,,ਇੱਕ ਗੱਲ ਮਾੜੀ ਕੀਤੀ,,, ਕੇ ਜਿਸ ਤਰਾਂ ਪੰਜਾਬੀਆਂ ਦੀ ਰੀਤ ਐ,,,,ਜਿਸ ਘਰ ਜਾਈਏ ਸ਼ਗਨ ਦਿਨੇ ਆਂ,, ਪਰ ਦੇਵ ਬਾਈ ਤੁਸੀਂ ਤਾਂ ਲਿੱਦ ਹੀ ਕਰਤੀ,,,,ਖਾ ਕੇ ਭੱਜ ਆਏ,,,,,ਕੋਈ ਸ਼ਗਨ ਨੀ,,,😭😭😭😭ਮਲੰਗ ਪੁਣਾ ਜਾ ਕਰਤਾ ਯਾਰ

    • @Pawansingh-bh4rc
      @Pawansingh-bh4rc 2 หลายเดือนก่อน +1

      Malang ne malangpuna dikha dita

    • @devkuraiwala7573
      @devkuraiwala7573  2 หลายเดือนก่อน +2

      ਪੂਰਾ ਖਰਚਾ ਦਿੱਤਾ ਰੋਟੀ ਦਾ ਕੈਮਰੇ ਤੋੰ ਪਿੱਛੇ ਵੀ ਦੁਨੀਆ ਹੁੰਦੀ ਉਹਦੇ ਬਾਰੇ ਵੀ ਸੋਚ ਲਿਆ ਕਰੋ । ਏਨੀ ਅਕਲ ਹੈਗੀ ਭਰਾਵਾ ਸਾਨੂੰ ਕਿ ਕਿਥੇ ਕੀ ਕਰਨਾ ਹੈ ।।

    • @baljindersingh-bn8hy
      @baljindersingh-bn8hy 2 หลายเดือนก่อน

      Dilo legyea aa Balog dekh k

    • @baljindersingh-bn8hy
      @baljindersingh-bn8hy 2 หลายเดือนก่อน +1

      ​@@devkuraiwala7573veer ji jad khana dekha sakde aa ta den v dekhao aade vh koi sag de ja lakon de lod ne hunde tuse ak balogar aa je agla dekhona ta peshla off kamra te kyeo madat karne aade vh v tuhade hi kame mane jaugye tuse koi galat kam ta keta ne ta chagye de soba nanak aakhye bin ahkyea kuj na desda.aka baj haner. Ahkyea ne jad roshan dekhe khushyea vh jag ghaner .so tuse samj hi gye homo gye.jad tuhanu pata hai k kuj cheja gar kanune hann ta dekhonyea kyeo.jad time melle ta os pind vh fer jame dekhe tere magro ki chand chad te tu.mada keta tu aajaruie ne k tanu sare punjab vale hai dekh de aa mere gal da gusa karn nalo tu soche k tere kuj dekhon nall ke ke ho sakda sochi.?

  • @punjabimedia9647
    @punjabimedia9647 3 หลายเดือนก่อน +6

    ਜਵਾਕਾਂ ਨੂੰ ਹੀ ਦੇ ਆਉਂਦਾ 2, 400 ਯਾਰ,,, 🤐🥴

  • @kavindersingh5929
    @kavindersingh5929 3 หลายเดือนก่อน +1

    So simple and clear crystal soul people.. Best example of humanity.
    Good Dev bhai..

  • @nirmalsinghmallhi9773
    @nirmalsinghmallhi9773 3 หลายเดือนก่อน +5

    ਦੇਵ ਬਾਈ ਸਰਾਬ ਨਿਕਲ ਦੀ ਵੇਖ ਕੇ ਤੇਰੇ ਮੁੱਖ ਵਿਚ ਪਾਣੀ ਆ ਗਿਆ ਹੋਣਾ ਸੱਤ ਸ੍ਰੀ ਅਕਾਲ

  • @CharanjitSingh-sk9ox
    @CharanjitSingh-sk9ox 3 หลายเดือนก่อน +1

    Waheguru ji

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 2 หลายเดือนก่อน +1

    ਤੁਹਾਨੂੰ ਥੋਹੜਾ ਕੁੱਝ ਕਹਿਣ ਗੇ, ਤੁਸੀਂ ਤਾਂ ਇਹਨਾਂ ਦੇ ਭਾਈ ਓ, ਔਖ਼ੇ ਤਾਂ ਸਾਡੇ ਸਿੱਖਾਂ ਤੇ ਨੇ। ,,ਇਹ ਸਾਲੇ ਪਹਾੜੀਂਏ, ਤੂਹਾਡਾ ਤਾਂ ਇਹ ਭਾਈਚਾਰਾ ਹੈ, ਆਪਣਾ ਬੋਰੀ ਬਿਸਤਰਾ ਪਹਾੜੀਆਂ ਕੋਲ ਹੀ ਲੈ ਜਾਓ,

  • @AmritPalSinghGhudda
    @AmritPalSinghGhudda 3 หลายเดือนก่อน +76

    ਨਸ਼ੇ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦੇਵਾਂਗੇ ਵੀਰ। ਸਮਾਜ ਨੂੰ ਗਲਤ ਸੁਨੇਹਾ ਦਿੱਤਾ ਜਾ ਰਿਹਾ

    • @taranjitsingh5475
      @taranjitsingh5475 3 หลายเดือนก่อน +5

      Bilkul theek a g

    • @sarbjitsarbjit1067
      @sarbjitsarbjit1067 3 หลายเดือนก่อน +3

      ਘੁੱਦੇ ਬਾਈ ਜੀ ਜੇ ਤੁਸੀਂ ਨਾਲ ਹੁੰਦੇ ਤਾਂ ਦੇਵ ਬਾਈ ਰੂਲ ਤੇ ਅਸੂਲ ਨਾਲ ਚੱਲਦਾ

    • @taranjitsingh5475
      @taranjitsingh5475 3 หลายเดือนก่อน +4

      @@sarbjitsarbjit1067 hahaha Har kise di Apni Apni soch a bae g

    • @ProfKpushpinderSingh-n8x
      @ProfKpushpinderSingh-n8x 3 หลายเดือนก่อน +2

      Absolutely 👍🏼

    • @Gurpreetdhiman007
      @Gurpreetdhiman007 3 หลายเดือนก่อน +2

  • @Honeydhaliwal293
    @Honeydhaliwal293 2 หลายเดือนก่อน +1

    bhut vdia y duniya dari khan peen wara sab kuj dsna koi madi gll nhi

  • @neerajvashisht8425
    @neerajvashisht8425 3 หลายเดือนก่อน +5

    ਬਲਦੇਵ ਬਾਈ ਦਾ ਘੁੱਦੇ ਨਾਲ ਇੰਨਾ ਪਿਆਰ ਤੇ ਸਾਂਝ ਹੈ ਕਿ ਆਕਾਸ਼ ਨੂੰ ਵੀ ਘੁੱਦਾ ਕਹਿ ਕੇ ਬੁਲਾ ਹੋਈ ਜਾਂਦਾ।

  • @satnamsinghpurba9584
    @satnamsinghpurba9584 3 หลายเดือนก่อน

    Very nice video keep it up take care

  • @balbirsinghgill1595
    @balbirsinghgill1595 2 หลายเดือนก่อน +1

    ਦਾਰੂ ਦੇਖਕੇ ਬੋਲਣ ਵੇਲੇ ਵੀ ਲਾਲ਼ਾ ਡਿੱਗ ਰਹੀਆਂ,, ਗੱਲਾਂ ਤੋ ਪਤਾ ਲੱਗਦਾ ,ਨੀਤ ਮਾੜੀ ਦਾ

  • @swaranjitsingh5262
    @swaranjitsingh5262 2 หลายเดือนก่อน

    ਸਤਿ ਸ੍ਰੀ ਆਕਾਲ ਜੀ 🙏🙏

  • @kalabhullar1356
    @kalabhullar1356 3 หลายเดือนก่อน +4

    100.200 ਦੇ ਦੋ ਮੁੰਡੇ ਨੂੰ

  • @jagjitsinghkhipal2143
    @jagjitsinghkhipal2143 3 หลายเดือนก่อน +3

    ਬਾਈ ਸੁਆਦ ਆਗੀਆਂ ਹਿਮਾਚਲ ਦੇ ਪਿੰਡ ਦੇਖ ਕੇ ਤੇ ਉਹਨਾਂ ਲੋਕਾਂ ਦੀ ਮਿਹਮਾਨ ਨਮਾਜ਼ੀ ਦੇਖਕੇ ਬਾਈ ਇਕ ਦਵਾਈ ਦੀ ਸਿਸੀ ਮੇਰੇ ਲਈ ਵੀ ਲਿਆਂਦੀ ਜਿਹੜੀ ਉਹ ਬਣਾਂ ਰਹੇ ਸੀ😂😂😂😂❤

  • @SS-qz6zg
    @SS-qz6zg 2 หลายเดือนก่อน

    Kina pyara bacha 🥰

  • @RakeshKumar-ff2xn
    @RakeshKumar-ff2xn 2 หลายเดือนก่อน

    Bir ji pehlan punjab bich v ehi kanak bijde c hi breed ta hun hi vijan lagge aa

  • @JeetManjeet1986solotravelor
    @JeetManjeet1986solotravelor 2 หลายเดือนก่อน

    Himachal de log bhut change ne ikkbbaar asi fas gye c sanu ikk himachli veer milia sanu rehan lyi room ditta khannnu fad k liyandi machhi khuvai te koi paisa ni lya rabb mehar kre

  • @janggill3439
    @janggill3439 3 หลายเดือนก่อน

    ਬਾਈ ਜੀ ਬਹੁੱਤ ਬਹੁੱਤ ਵਧਾਈਆਂ। ਕੱਮ ਚੱਕ ਕੇ ਰੱਖੋ ਵੀਰ ਹੌਸਲਾ ਰੱਖੋ ਅੱਗੇ ਵਧਦੇ ਜਾਵੋ। ਆਪੇ ਲੋਕ ਹੋਰ ਜੁੜਣਗੇ ਵੀਰੋ ਸਸਕਰਾਈਵ ਕਰਿਆ ਕਰੋ ਘੁੱਮਣ ਤੇ ਖਰਚਾ ਬਹੁੱਤ ਹੁੰਦਾ ਹੋਸਲਾ ਰੱਖੋ ਵੀਰ ਬਲਦੇਵ ਅਮਰੱਤ। ਇਹੀ ਜਿੰਦਗੀ ਹੈ

  • @Rachhpalsingh90
    @Rachhpalsingh90 3 หลายเดือนก่อน +4

    ਦੇਵ ਭਾਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਹੀ ਪਿਆਰੇ ਲੋਕ
    ਹਿਮਾਚਲ ਦੇ ਰਮੋਟ ਪਿੰਡਾ ਦੇ ❤❤❤❤

  • @Gursevak_malkana
    @Gursevak_malkana 3 หลายเดือนก่อน +3

    Himachal v ta punjab e hunda c bai... Bahut dukh hunda v punjab de tukde hoye

  • @AmandeepSingh-ul4od
    @AmandeepSingh-ul4od 2 หลายเดือนก่อน +1

    Ssa dev veer mere lei tuc dev khraud o thik aa pr tuc rply ni krde ta mein hun msg ni krda

  • @hardeepsinghkhatra4270
    @hardeepsinghkhatra4270 3 หลายเดือนก่อน

    Very nice video 🙏

  • @JassDeep-sj1pv
    @JassDeep-sj1pv 3 หลายเดือนก่อน

    ਬਲਦੇਵ ਬਾਈ ❤❤❤

  • @surjeetkaur6590
    @surjeetkaur6590 2 หลายเดือนก่อน

    Fly

  • @mandeepsandhu3436
    @mandeepsandhu3436 3 หลายเดือนก่อน +1

    ਰੇਡ‌ ਨਾ ਮਰਵਾ ਦਿਓ ਗਰੀਬ ਨੇ ਠੰਢ ਵੀ ਟਪਾਉਣੀ ਹੁੰਦੀ ਆ 😂

  • @NirmalSingh-zr1ki
    @NirmalSingh-zr1ki 3 หลายเดือนก่อน

    ❤❤❤

  • @sonusabri4511
    @sonusabri4511 3 หลายเดือนก่อน

    ❤❤❤❤❤❤❤❤

  • @JesusChrist-vi2fv
    @JesusChrist-vi2fv 3 หลายเดือนก่อน +1

    500 ਰੁਪਏ ਕਿਉ ਨਹੀ ਦਿੱਤੇ ਵੀਰ ਜੀ ਰੋਟੀ ਖਾਹ ਲਈ ਪਿਆਰ ਨਹੀਂ ਦਿਤਾ

  • @munisharorama
    @munisharorama 3 หลายเดือนก่อน +4

    ਬੜੇ ਚੰਗੇ ਲੋਕ ਮਿਲੇ ਏਸ ਪਿੰਡ ਦੇ

  • @JAGJEETSINGHBRAR-tm8gf
    @JAGJEETSINGHBRAR-tm8gf 2 หลายเดือนก่อน

    ਇਹ ਜਾਨਵਰ ਕੋੜ ਕਿਰਲਾ ਹੈ

  • @DilbagSingh-db6zp
    @DilbagSingh-db6zp 2 หลายเดือนก่อน +2

    ਬਾਣੀ ਦੇਵ ਦੇ ਅੰਦਰ ਚਲੀ ਜਾਂਦੀ ਆ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ
    ਬਹੁਤ ਹੀ ਵਧੀਆ

  • @hbtraveller4709
    @hbtraveller4709 3 หลายเดือนก่อน

    👌🏻👌🏻😩💯

  • @gurpartapggg9071
    @gurpartapggg9071 3 หลายเดือนก่อน +1

    Dev bhaji dekheyo kete sharab wale bhati frad na deyo online system he dekha ta kal nu pind vch police a ke lahan fadan de khabar akhbar te lagi hove hahaha 😅😅😅😅

  • @balbirsinghgill1595
    @balbirsinghgill1595 2 หลายเดือนก่อน

    ਮੰਗਣ ਵਿੱਚ ਕਾਫੀ ਬੇਝਿਜਕ ਹੋ ਵੀਰ,ਸ਼ਰਮ ਉਤਰ ਜਾਵੇ ਤਾਂ ਸੋਖਾ ਹੋ ਜਾਂਦਾ,,ਘੁਦਾ ਨਹੀਂ ਬਣ ਸਕਦਾ ਤੂੰ ਸੋਹਣਿਆ,

  • @parvindersingh7603
    @parvindersingh7603 3 หลายเดือนก่อน +2

    ਬਹੁਤ ਵਧੀਆ ਸੋਚ ਵਾਲੇ ਲੋਕਾਂ ਨੂੰ ਬਹੁਤ ਪਿਆਰ ਜੀ

  • @Neartonature-fb1iy
    @Neartonature-fb1iy 3 หลายเดือนก่อน

    ਛੋਟੇ ਵੀਰ, ਹਰ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਵਾਈਨ ਸਿਹਤ ਲਈ ਚੰਗੀ ਨਹੀਂ ਹੈ, ਕਿਰਪਾ ਕਰਕੇ ਇਸ ਬਾਰੇ ਕੁਝ ਚਾਨਣਾ ਪਾਓ, ਕਿਉਂ ? ਕਿਉਂਕਿ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ।

  • @keepsidhu8642
    @keepsidhu8642 2 หลายเดือนก่อน

    ਤੋੜ ਮੰਜ਼ੇ ਦੀ ਬਾਹੀ ਚੁੱਲ੍ਹੇ ਦੇ ਵਿਚ ਡਾਹ ਲਈ ਵੇ,, ਘਰ ਵਿਚ ਭੱਠੀ ਲਾ ਕੇ ਹਮੀਰਾ ਮਿੱਲ ਬਣਾ ਲਈ ਵੇ 😅😅😅

  • @bhedpuri1316-
    @bhedpuri1316- 3 หลายเดือนก่อน +3

    👍👍 ਮਾਸੂਮੀਅਤ ❤

  • @jagtardhah9406
    @jagtardhah9406 2 หลายเดือนก่อน

    Well done dev . From London I am your regular viewer . I love your blogs . Bless you . Jagtar dhah

  • @jaggajatt3084
    @jaggajatt3084 3 หลายเดือนก่อน +2

    ਕੀ ਹਾਲ ਨੇ ਦੇਵ ਬਾਈ

  • @Gill_cinematographer
    @Gill_cinematographer 3 หลายเดือนก่อน

    Bai ji jehde kadi apne ghran chon ni nikle .. ya jina ne punjab to bahar di duniya hi ni dekhi una lai sare bure lok aa . . Per sade lai sare rab aa 😊

  • @ajaypalsingh-ih8ib
    @ajaypalsingh-ih8ib 3 หลายเดือนก่อน

    Veeray, I like all your videos. Just want to give some suggestions. Please don’t mind. 1. Very careful when you addressing ladies by calling them Mata Ji. Some of them they are not too old. It is better to call Behan Ji unless they are too old. 2. If someone offers you food, it shows they have big Heart. However you have to understand that they are relying on tourists. So please try to pay them something.

  • @rajwindersingh7394
    @rajwindersingh7394 2 หลายเดือนก่อน

    Raula daru da nahi dev ne camra chak k Vloging suru kar ditti gudda ji nu hun ta hi bura lagiya 😊

  • @baljindersingh-bn8hy
    @baljindersingh-bn8hy 2 หลายเดือนก่อน

    Dev veer tuse sade to bade ho.te m shota tuhada veer aapa hotal vh ja guru ghar lagar khande ha ta pase kalo ja dan kalo jarur karde ha par manu aa dekh k bada bura lagyea k tuse cha pete.lagar par shada khada par koi pasa ne deta chale madat de tor te dende kuj na kuj so bada galt msg gyea
    Aapne sare samaj nu.jad guda veer nall tuse kese pind vh ruke c kashmir vh ta Gude veer na jaan to pela bacheya nu dukan to kuj na kuj jarur leke deta te jethe v par shada pane shakya jena v hoyea ona loka de halp kete.par tuse..? Aa fark hunda bade te shote da ho sakda tuhanu oo bache val oos ghar deyea de kete na kete omed tuti dese.? Dekh k badea ne laga papne balog dekho te ghude veer ji de Balog dekho tuhanu fark jarur najar aave ga.m tuhade te ghude veer ji vh koi fark ne samajda. Tuse 2onu mere fevrat raho gye.bas kuj gala da dhyan jarur rakho.

  • @ratanlalarora7982
    @ratanlalarora7982 3 หลายเดือนก่อน +1

    VERYgood video ho mara vir ji thanks toyou❤❤❤❤

  • @SureshSharma-ws8ew
    @SureshSharma-ws8ew 2 หลายเดือนก่อน

    Dev kadahiwala samajdar banda Sagan jarur pounde honge reel vich show karna changa nahi lagda

  • @NirmalSingh-os3og
    @NirmalSingh-os3og 2 หลายเดือนก่อน

    Mn driver ha bai dev mn ghat ton ghat hajajr var gya Himachal dev bai kdi koi ladai nhe hoi hun pta nhi ki hoya

  • @NirmalSingh-os3og
    @NirmalSingh-os3og 2 หลายเดือนก่อน

    Aa lok Punjabi bhut vadia bol lainde ne bolo ihna nal dev ver

  • @BOTGAMER610
    @BOTGAMER610 2 หลายเดือนก่อน

    Baldev ah come tu kacha keeta y bachyaa nu paysa ta denda kuj

  • @gursewakgill2616
    @gursewakgill2616 3 หลายเดือนก่อน

    ਬਾਈ ਜੀ ਏ ਸਰਾਬ ਨੀ ਤੁਸੀਂ ਦੇਵ ਬਾਈ ਤੇ ਨਾ ਇਲਜ਼ਾਮ ਲਗਾਉ‌ ਇਹ ਤਾਂ ਸਰਦੀਆਂ ਵਿੱਚ ਸਰੀਰ ਨੂੰ ਗਰਮ ਕਰਨ ਲਈ ਅਰਕ ਤਿਆਰ ਕੀਤਾ ਗਿਆ ਹੈ ਜੀ 👍 ਗਿੱਲ ਸ਼ਿਮਲਾ

  • @gopi2bhatti
    @gopi2bhatti 2 หลายเดือนก่อน

    ਕਾਮਰੇਡਾਂ ਖਾਣਾ ਖਾਣ ਤੋਂ ਕੁੜੀ ਪੈਸੇ ਤਾਂ ਦੇ ਆਉਂਦਾ ਪੰਜਾਬੀ ਕਲਚਰ ਪਛਾਣ ਛੱਡ ਆਉਂਦਾ

    • @devkuraiwala7573
      @devkuraiwala7573  2 หลายเดือนก่อน

      ਕਾਮਰੇਡ ਨੂੰ ਸਮਝ ਹੈ ਪੰਜਾਬੀ ਸੱਭਿਆਚਾਰ ਦੀ ਪਰ ਸਾਡੇ ਵਿਦਵਾਨਾਂ ਨੂੰ ਇਹ ਨਹੀਂ ਪਤਾ ਕਿ ਕੈਮਰੇ ਦੇ ਪਿੱਛੇ ਵੀ ਦੁਨੀਆ ਵਸਦੀ ਹੈ

  • @jatindersaini5034
    @jatindersaini5034 3 หลายเดือนก่อน

    sasi kal dev bai

  • @dg9358
    @dg9358 3 หลายเดือนก่อน +1

    People are nice please pay them for food or tea❤❤

  • @ravichatha
    @ravichatha 2 หลายเดือนก่อน

    Jutya ne vajyan aje

  • @jaswindersinghsodhi1851
    @jaswindersinghsodhi1851 3 หลายเดือนก่อน +1

    ਬਹੁਤ ਖੂਬ, ਵੀਰਿਓ

  • @jagseersingh3309
    @jagseersingh3309 2 หลายเดือนก่อน

    Baji sharab khatti Hindi

  • @SurjitSingh-qi8gb
    @SurjitSingh-qi8gb 3 หลายเดือนก่อน

    Marvelous content of this vlog and interaction with local villagers in particular. What a nice treatment given by rural folks! I salute them. Thanks for posting rich content as usual.

  • @jeetsingh4413
    @jeetsingh4413 3 หลายเดือนก่อน

    ਬਾਈ ਜੀ ਗੁੱਸਾ ਨਾ ਕਰਿਓ -------👇 ਮੋਟਰਸਾਈਕਲ ਤੇ ਲੱਗੇ ਤੁਹਾਡੇ ਬੈਗ ਜਾਂ ਡੱਬੇ ਦੇਖ ਕੇ ਸਾਨੂੰ ਆਪਣੇ ਪਿੰਡ ਚੂਰਣ ਬੇਚਣ ਆਉਣ ਵਾਲੇ ਭਾਈ ਦੀ ਯਾਦ ਆ ਗਈ 🤣🤣🤣🤣

  • @gurjantsingh54410
    @gurjantsingh54410 3 หลายเดือนก่อน

    Yr kini sewa krde aa..bht chnga lgda dekh ke jwK ne dil jit ਲਿਆ...❤❤❤jionde rho ਹਿਮਾਚਲ valioo

  • @baghsingh6894
    @baghsingh6894 2 หลายเดือนก่อน

    बहुत सोना घर है

  • @GagandeepSingh-oz7lj
    @GagandeepSingh-oz7lj 3 หลายเดือนก่อน

    ਸਤਿ ਸ਼੍ਰੀ ਅਕਾਲ ਦੇਵੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️❣️🙏🙏🙏

  • @DeepakVerma-xj1wx
    @DeepakVerma-xj1wx 3 หลายเดือนก่อน

    Very beautiful nature. Log bhut hi jyada change vadiya ne. Eh hr banda nhi dkha skda. Bhut hi shandar Kargujari kiti bhut dhanwad ehda da content dekahn lai

  • @DilbagSingh-th3yv
    @DilbagSingh-th3yv 21 วันที่ผ่านมา

    Good

  • @preetmohindersinghpadda5668
    @preetmohindersinghpadda5668 3 หลายเดือนก่อน

    ਦੇਵ ਵੀਰੇ ਟੈਮ ਤਰੀਕ ਜਰੂਰੀ ਦੱਸਿਆ ਕਰੋ

  • @RinkuSharma-dg9ml
    @RinkuSharma-dg9ml 3 หลายเดือนก่อน +1

    ❤❤❤❤❤❤👍👍👍👍👍

  • @hbtraveller4709
    @hbtraveller4709 3 หลายเดือนก่อน

    ਬਾਈ ਪਹਿਲਾਂ ਪਿੰਡ ਦਾ ਪੂਰਾ ਨਾਮ ਅਡਰੈਸ ਦੱਸਤਾ ਫੇਰ ਉਹਨਾਂ ਦੀ ਦਾਰੂ ਕੱਢਦੇ ਦਿਖਾਈ ਜਾਨਾ, ਊਂ ਨਾ ਢੂਹਾ ਕੁੱਟਾ ਦੀ ਗਰੀਬਾਂ ਦਾ😂

  • @akhlab90
    @akhlab90 3 หลายเดือนก่อน

    ਛਿਪਕਲੀ ਨਹੀਂ ਕਿਰਲਾ

  • @gursahibsingh2182
    @gursahibsingh2182 2 หลายเดือนก่อน

    ਪਿੰਡ ਵਿੱਚ ਰਹਿਣ ਵਾਲੇ ਲੋਕ ਇਸ ਤਰਾ ਦੇ ਹੁੰਦੇ ਹਨ

  • @iqbalsidhu6651
    @iqbalsidhu6651 2 หลายเดือนก่อน

    Well come my dear brother ji

  • @luckyrana2942
    @luckyrana2942 2 หลายเดือนก่อน

    Botal ta side ch kr dinde patandaro😅

  • @sarbjitsingh5131
    @sarbjitsingh5131 2 หลายเดือนก่อน +1

    ਜ਼ਿੰਨਾਂ ਜਿਨ੍ਹਾਂ ਦਾ ਵਾਹ ਪਿਆ 👉 ਹਿਮਾਚਲ ਵਾਲਿਆਂ ਨਾਲ,,, ਜ਼ਰਾ,,ਕੁਝ,,, ਉਨ੍ਹਾਂ,, ਨੂੰ,,,ਪੁੱਛਕੇ,,, ਦੇਖੀਂ,,,,

  • @HarpreetKaur-st8fn
    @HarpreetKaur-st8fn 3 หลายเดือนก่อน

    ਸਤਿ ਸ੍ਰੀ ਅਕਾਲ ਬੇਟਾ❤❤🎉🎉

  • @satnamsinghghuman6776
    @satnamsinghghuman6776 2 หลายเดือนก่อน

    Bhut change lok ne Himachal de 👌👌

  • @jagvindervirk
    @jagvindervirk 3 หลายเดือนก่อน

    Veere video daily ni upload karde ji gap paa ke karde hoa

  • @kuldeepsinghlahoria5268
    @kuldeepsinghlahoria5268 3 หลายเดือนก่อน

    ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ ਬੋਹਤ੍ ਵਧੀਆ ਜੀ

  • @mohansingh9636
    @mohansingh9636 3 หลายเดือนก่อน

    Dev ji mataji ne kinne pyar nall niche baith ke app ji nu khana khalaya kinne pyare lok han

  • @GurpreetSingh-os4gn
    @GurpreetSingh-os4gn 3 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @rajsekhon9
    @rajsekhon9 3 หลายเดือนก่อน

    Baiji a sab nice na Himachal lok ve very nice a sab nu ghar bul landa na

  • @vdhillon4382
    @vdhillon4382 2 หลายเดือนก่อน

    22ਤੂੰ ਗੰਜ ਕਰਾ ਕੇ ਰੱਖਿਆ ਕਰ 🎉

  • @balrajsingh4182
    @balrajsingh4182 3 หลายเดือนก่อน

    ਸਤਿ ਸ੍ਰੀ ਅਕਾਲ ਜੀ

  • @gurbaazsingh603
    @gurbaazsingh603 3 หลายเดือนก่อน

    ਸਤਿ ਸ੍ਰੀ ਆਕਾਲ ਦੇਵ ਵੀਰ ਜੀ ❤❤❤

  • @jeethanda230
    @jeethanda230 3 หลายเดือนก่อน

    ❤ very good g🎉 have a safe journey 😍🎉

  • @hsmohi2948
    @hsmohi2948 3 หลายเดือนก่อน

    ਤੁਸੀ ਘਰ ਨੀ ਪਏ ਸੀ ਉਸਦੇ ਹੁਣ ਟੈਨਟ ਲਾਏ ਹੋਏ

  • @DilbagSingh-db6zp
    @DilbagSingh-db6zp 2 หลายเดือนก่อน

    ਬਹੁਤ ਵਧੀਆ

  • @surjeetkaur6590
    @surjeetkaur6590 2 หลายเดือนก่อน

    Makhhiyan 👀👀

  • @iqbalsidhu6651
    @iqbalsidhu6651 3 หลายเดือนก่อน

    Well come my dear brother ji

  • @MANJEETSINGH-nz1qh
    @MANJEETSINGH-nz1qh 3 หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ

  • @manjindersinghsidhu1275
    @manjindersinghsidhu1275 3 หลายเดือนก่อน

    ਸਤਿ ਸਿਰੀ ਅਕਾਲ ਵੀਰ

  • @harmandeepsingh833
    @harmandeepsingh833 หลายเดือนก่อน

    ਤੂੰ ਮਾਮਾ ਹਿਮਾਚਲੀਏ ਨਾ ਚਕਾ ਦੇਈਂ