Prime Focus (2313) || Who ate pills worth 825 crores in Punjab ? , MP Amritpal Singh ਲਈ ਨਵਾਂ ਹੋਕਾ

แชร์
ฝัง
  • เผยแพร่เมื่อ 10 ก.ค. 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    Prime Focus (2313) || 825 ਕਰੋੜ ਦੀਆਂ ਗੋਲੀਆਂ ਕੌਣ ਖਾ ਗਿਆ ਪੰਜਾਬ 'ਚ ? , MP ਅੰਮ੍ਰਿਤਪਾਲ ਲਈ ਨਵਾਂ ਹੋਕਾ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Andriod TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 155

  • @PritamSingh-om5bq
    @PritamSingh-om5bq 21 วันที่ผ่านมา +24

    ਮੋਦੀ ਸਰਕਾਰ ਦੇਸ਼ ਦੀ ਸੁਰੱਖਿਆ ਵਾਸਤੇ ਅਗਨੀ ਵੀਰ ਭਰਤੀ ਕਰਦੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਅਗਨੀ ਮੰਤਰੀ ਭਰਤੀ ਕੀਤੇ ਜਾਣ ਜੋ ਚਾਰ ਸਾਲ ਬਾਅਦ ਆਪਣੇ ਘਰ ਚਲੇ ਜਾਣ

  • @deepbrar.
    @deepbrar. 21 วันที่ผ่านมา +25

    ਜ਼ਮੀਰ ਵੇਚ ਕੇ ਅਮੀਰ ਬਣ ਜਾਣਾ ‬

  • @deepbrar.
    @deepbrar. 21 วันที่ผ่านมา +16

    ਜ਼ਿੰਦਗੀ ਆਪਣੇ ਸਹਾਰੇ ਚੱਲਦੀ ਹੈ ਮੁਰਸ਼ਦ ‬

  • @Karmjitkaur-gk1xq
    @Karmjitkaur-gk1xq 21 วันที่ผ่านมา +8

    ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ

  • @bakhtaursinghbakhtaur6392
    @bakhtaursinghbakhtaur6392 21 วันที่ผ่านมา +6

    ਸਾਬ ਜੀ ਨਸ਼ਾ ਸਰਕਾਰ ਬੰਦ ਨਹੀ ਕਰਨਾ ਚੋਹਦੀ ਸ਼ਰਾਬ ਵਾਂਗੂੰ ਗੋਲੀਆਂ ਦੈ ਵੀ ਠੇਕੇ ਖੋਲ ਤਾਂ ਗਏ ਨੇ ਮੋਖਤ ਨਹੀ ਦਿੰਦੇ

  • @sohansinghsandhu4025
    @sohansinghsandhu4025 21 วันที่ผ่านมา +3

    ਸੰਧਵਾਂ ਵਾਲੀਆ 'ਬਾਠ ਸਾਹਿਬ ਦੋਨਾਂ ਨੂੰ ਸਤਿਕਾਰ। ਨਸ਼ਾ ਛਡਣ ਦਾ ਇਕੋ ਹੀ ਹਲ ਹੈ ਪੰਜਾਬ ਵਿਚ ਪੋਸਤ'ਡੋਡਿਆਂ ਦੀ ਖੇਤੀ ਦੀ ਆਗਿਆ ਹੋਵੇ ।ਜਿਸ ਨਾਲ ਪਾਣੀ ਦੀ ਬਚਤ ਭੀ ਹੋਵੇਗੀ ।ਮੌਤਾਂ ਭੀ ਨਹੀਂ ਹੋਣਗੀਆਂ।

  • @gurmukhsingh708
    @gurmukhsingh708 21 วันที่ผ่านมา +16

    ਵੀਰ ਜੀ ਦੂਜਾ ਰਸਤਾ ਹੈ ਅਤੇ ਉਹ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਨਾ ਕੋਈ ਮਰੇ ਗਾ ਨਾ ਕੋਈ ਗੋਲੀ ਖਾਏ ਗਾ ਨਾ ਕੋਈ ਚਿੱਟਾ ਪੀ ਵੇ ਗਾ

  • @deepbrar.
    @deepbrar. 21 วันที่ผ่านมา +12

    ਕਿਸੇ ਨੂੰ ਧੋਖਾ ਦੇ ਕੇ ਏਹ ਮੱਤ ਸੋਚੋ ਕਿ ਉਹ ਕਿੰਨਾ ਬੇਵਕੂਫ ਹੈ ਬਲਕਿ ‬

  • @deepbrar.
    @deepbrar. 21 วันที่ผ่านมา +47

    ਅਸਫਲਤਾ ਦੇ ਬਾਅਦ ਹੌਸਲਾ ਰੱਖਣਾ ਔਖਾ ਹੈ। ਪਰੰਤੂ

  • @penduLana-fm7pz
    @penduLana-fm7pz 21 วันที่ผ่านมา +7

    ਭਗਵੰਤ ਮਾਨ ਦੀ ਸਰਕਾਰ ਦੇ ਅੱਧ ਵਿੱਚ ਜੇਕਰ ਹਿਸਾਬ ਕਿਤਾਬ ਲਾਇਏ ਤਾਂ ਸਿੱਟਾ ਇਹ ਨਿਕਲਿਆ ਗੱਲ ਬਣੀ ਨਹੀਂ

  • @SukhwinderSingh-wq5ip
    @SukhwinderSingh-wq5ip 14 วันที่ผ่านมา

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @BalwinderSingh-sb3tc
    @BalwinderSingh-sb3tc 21 วันที่ผ่านมา +4

    ਬਾਈ ਜੀ ਗੋਲੀਆ ਵੀ ਨਸੇ ਤੋਰ ਉਪਰ ਵਰਤੀਆ ਜਾਦੀਆ ਹਨ

  • @baldevjassar8059
    @baldevjassar8059 21 วันที่ผ่านมา +12

    🙏🪴ਅੱਜ ਦਾ ਵਿਚਾਰ🪴🙏

  • @OfficialJasSingh
    @OfficialJasSingh 21 วันที่ผ่านมา +4

    ਸਤਿ ਸ਼੍ਰੀ ਆਕਾਲ ਜੀ। ਪਰਮਵੀਰ ਬਾਠ ਸਾਬ ਨੂੰ ਬ੍ਰਾਂਡ ਅੰਬੈਸਡਰ ਬਣਾ ਦਿਓ ਜੀ।

  • @sukhveersandhu4u87
    @sukhveersandhu4u87 14 วันที่ผ่านมา

    ਜਨਾਬ ਅਸਲ ਗੱਲ ਤੇ ਏ ਹੈਂ। ਕਿ ਆਪਜੀ ਦਾ program ਹੀ ਨਸੇ਼ ਵਰਗਾ ਹੈ। ਜੇ ਨਾ ਸੁਣੀਐ ਤੇ ਦਿਨ ਨੀ ਬਨਦਾ। ਬਾਕਿ ਗੱਲ ਅਸੀਂ ਰਾਜਸਥਾਨ ਤੋਂ ਹਾਂ ਪੂਰੀ ਪੰਜਾਬੀ ਲਿਖਨੀ ਨੀ ਅਉਦੀ ਧੰਨਵਾਦ ਜੀ।

  • @daljitsingh7980
    @daljitsingh7980 21 วันที่ผ่านมา +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ

  • @ginderdhillon6372
    @ginderdhillon6372 21 วันที่ผ่านมา +1

    23 ਲੱਖ ਹੋਣ ਤੇ ਬਹੁਤ ਬਹੁਤ ਮੁਬਾਰਕਾ ਪਾ੍ਇਮ ਏਸ਼ੀਆ ਚੈਨਲ ਦੀ ਸਾਰੀ ਟੀਮ ਨੂੰ ਅਸੀ 16 ਲੱਖ ਤੇ ਜੁੜੇ ਸੀ

  • @Gobinderkaurmaan
    @Gobinderkaurmaan 21 วันที่ผ่านมา +4

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏

  • @SatishKumar-nb8yd
    @SatishKumar-nb8yd 21 วันที่ผ่านมา +2

    ਵਾਲੀਆ ਭਾਈ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਕਿ ਜਦ ਕਿਸਾਨਾਂ ਦੇ ਆਪਸ ਦੇ ਵਿੱਚ ਦੁੱਖ ਸਾਂਝੇ ਹਨ ਮੁਸੀਬਤਾਂ ਸਾਂਝੀਆਂ ਹਨ ਤੇ ਜਿਹੜੇ ਉਹਨਾਂ ਦੀ ਲੁੱਟ ਕਸੁੱਟ ਹੋ ਰਹੀ ਹੈ ਉਹ ਸਾਂਝੀ ਹੈ ਤਾਂ ਉਹ ਕਿਸਾਨ ਆਪਸ ਦੇ ਵਿੱਚ ਕਿਉਂ ਇਕੱਠੇ ਨਹੀਂ ਹੁੰਦੇ ਜਦੋਂ ਲੜਾਈ ਇੱਕੋ ਮੁੱਦੇ ਦੇ ਉੱਤੇ ਹੋ ਰਹੀ ਹੈ ਤਾਂ ਮੇਰੀ ਬੇਨਤੀ ਹੈ ਕਿ ਸਾਰੇ ਕਿਸਾਨ ਭਰਾਵਾਂ ਨੂੰ ਇਕੱਠੇ ਹੋ ਕੇ ਕਾਨੂੰਨੀ ਮਾਹਰਾਂ ਦੀ ਸਲਾਹ ਲੈ ਕੇ ਇਸ ਦਾ ਕਾਨੂੰਨੀ ਰੂਪ ਦੇ ਵਿੱਚ ਵੀ ਅਤੇ ਲੋਕਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ ਵੀ ਰਾਜ ਨੇਤਾਵਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ ਆਪਣੇ ਮੁੱਦਿਆਂ ਨੂੰ ਸਫਲ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ

  • @majorcheema4004
    @majorcheema4004 21 วันที่ผ่านมา +4

    ਏਨਾ ਮੇਰੇ ਵਰਗਾ ਕਦੇ ਬੱਸਾਂ ਤੇ ਨਹੀਂ ਚੜ੍ਹਿਆ ਜਿਨ੍ਹਾਂ ਬਾਠ ਸਾਬ ਜਹਾਜਾਂ ਤੇ ਚੜਦੇ ਨੇ