Chajj Da Vichar (1414) || ਕਿਹੋ ਜਿਹੀ ਔਰਤ ਸੀ ਪਰਮਿੰਦਰ ਸੰਧੂ ਜਸਵੰਤ ਸੰਦੀਲਾ ਨੇ ਕੀਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 3 ก.พ. 2025

ความคิดเห็น • 613

  • @navtejsinghchahil707
    @navtejsinghchahil707 3 ปีที่แล้ว +17

    ਬਹੁਤ ਹੀ ਵਧੀਆ ਪ੍ਰੋਗਰਾਮ ਹੈ, ਦਿਲ ਨੂੰ ਛੂਹਣ ਵਾਲਾ, ਸੰਦੀਲਾ ਸਾਹਬ ਬਹੁਤ ਵਧੀਆ ਕਲਾਕਾਰ ਨਾਲ। ਇਹਨਾਂ ਦੀ ਵਿਚਾਰ ਧਾਰਾ ਵੀ ਬਹੁਤ ਖ਼ੂਬਸੂਰਤ ਹੈ।ਬਹੁਤ ਬਹੁਤ ਵਧਾਈਆਂ ਜੀ।

  • @GurnekSingh-l6c
    @GurnekSingh-l6c 10 หลายเดือนก่อน +2

    ਹਿੰਮਤ ਸਿੰਘ ਸੇਖੋਂ ਪਿੰਡ ਜਵੱਦੀ ਸੁਰਗਵਾਸੀ ਤੇ ਮੇਰੇ ਦੋਸਤ ਬਾਈ ਸੰਦੀਲਾ ਬਹੁਤ ਵਧੀਆ ਇਨਸਾਨ ਐ।🙏💚☝️☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌💚

  • @naharsinghsekhon1586
    @naharsinghsekhon1586 3 ปีที่แล้ว +86

    ਪਰਮਿੰਦਰ ਸੰਧੂ ਤੇ ਜਸਵੰਤ ਸੰਦੀਲਾ ਕਿਸੇ ਟਾਈਮ ਦੀ ਹਿੱਟ ਜੋੜੀ

  • @manjindersinghbhullar8221
    @manjindersinghbhullar8221 3 ปีที่แล้ว +49

    ਜਸਵੰਤ ਸੰਦੀਲਾ ਜੀ ਦੀ ਕੈਸਿਟ ਬਾਹਰ ਲੱਗਿਆ ਕਲਫੂ ਅੰਦਰ ਅਮਲੀ ਤੜਫ਼ ਰਿਹਾ ਅੱਜ ਤੋਂ 30 32ਕੁਸਾਲਪਹਿਲਾ ਬੈੱਲ ਟੋਨ ਤੇ ਸੋਨੀ ਟੋਨ ਦੀਆਂ ਟੇਪਾ ਵਿਚ ਸੁਣਦੇ ਰਹੇ ਹਾਂ ਉਹ ਦਿਨ ਅੱਜ ਦੇ ਸਮੇਂ ਨਾਲੋਂ ਬਹੁਤ ਸੋਹਣੇ ਸਨ ਤੂੰ ਚੱਲ ਛੋਟਿਆਂ ਮੈਂ ਪੱਠਿਆਂ ਨੂੰ ਡੰਗਰ ਪਾਕੇ ਆਇਆ ਕੈਸਿਟ ਦਾ ਡਾਇਲੋਗ ਸੀ। ਇੱਕ ਹੋਰ ਡਾਈਲਾਗ ਜਹਾਜ਼ ਨੀ ਦੇਖਿਆ ਜਹਾਜ਼ ਤਾਂ ਦੇਖਿਆ ਪਰ ਜਹਾਜ਼ਾਂ ਵਾਲਾ ਅੱਡਾ ਪਹਿਲੀ ਵਾਰ ਦੇਖਿਆ ਸੰਦੀਲਾ ਜੀ ਦੀ ਇੰਟਰਵਿਊ ਬਹੁਤ ਬਹੁਤ ਵਧੀਆ ਲੱਗੀ ਵੀਰ ਬਹੁਤ ਬਹੁਤ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍👍👍

    • @charansingh7425
      @charansingh7425 3 ปีที่แล้ว

      2wwwww2

    • @harpalchamdal2454
      @harpalchamdal2454 3 ปีที่แล้ว +2

      apna time sabb nu sohna lgda ji

    • @SatnamSingh-oy1mq
      @SatnamSingh-oy1mq 3 ปีที่แล้ว +2

      ਟੈਹਿਣਾ ਭਾਜੀ ਹਰਮਨ ਭੈਣ ਜੀ ਨੇ ਇੰਗਲਸ਼ ਬੋਲੀ ਮੈਨੂੰ ਤਾ ਕੁੱਝ ਨਹੀ ਪਤਾ ਲਾਗਿਆ ।ਟੈਹਿਣਾ ਭਾਜੀ ਮੈਨੂੰ ਪੱਕਾ ਪਤਾ ਕਿ ਤੁਹਾਡੇ ਵੀ ਪੱਲੇ ਕੁੱਝ ਵੀ ਨਹੀ ਪਿਆ ।ਬਹੁਤ ਵਧੀਆ ਜੋੜੀ ਤੁਹਾਡੀ ।ਜਿਹੜੀ ਪੰਜਾਬੀ ਵਿਰਸਾ ਸਾਭੀ ਬੈਠੀ ਹੈ । ਇਹ ਜੋੜੀ ਸਲਾਮਤ ਰਹੇ ।ਸੰਦੀਲਾ ਸਹਿਬ ਦੀ ਇਹ ਗੱਲ ਬਹੁਤ ਵੱਧੀਆ ਲੱਗੀ । ਸਿਖਿਆ ਅਤੇ ਸੇਹਰੇ ਵਾਲੀ ।ਤੇਰੀ ਭੈਣ ਰੋਦੀ ਤੇਰਾ ਭਰਾ ਰੋਦਾ। ਸਾਰੀਆ ਫੋਕ ਗੱਲਾ ਹਨ। ਸਤਨਾਮ ਸਿੰਘ ਕਮਾਮ ਗਰੀਸ

    • @sehajsandhu2340
      @sehajsandhu2340 3 ปีที่แล้ว

      ਸਤਿ ਸ੍ਰੀ ਆਕਾਲ ਜੀ ਰਾਜੋਮਾਜਰਾ ਸੰਗਰੂਰ

    • @KG-2244
      @KG-2244 3 ปีที่แล้ว +1

      ਬਾਈ ਸਾਡੇ ਵੱਲ ਤਾਂ ਡੰਗਰਾਂ ਨੂੰ ਪੱਠੇ ਪਉਂਦੇ ਆ

  • @kavisuman9490
    @kavisuman9490 3 ปีที่แล้ว +12

    ਸੰਦੀਲਾ ਸਾਹਿਬ ਨੂੰ ਮਿਲਾ ਕੇ ਬਹੁਤ ਚੰਗਾ ਕੀਤਾ ਟਹਿਣਾ ਸਾਹਿਬ ਜੀ ਅੱਜ ਦਿਲ ਬਹੁਤ ਉਦਾਸ ਸੀ ਅਚਾਨਕ ਨਜਰ ਪੈ ਗਈ ਤੇ ਪ੍ਰੋਗਰਾਮ ਸੁਣ ਤੇ ਦੇਖ ਲਿਆ ਤੇ ਡਿੱਗਿਆ ਹੋਇਆ ਪਾਰਾ ਕਾਫੀ ਹੱਦ ਤੱਕ ਉੱਪਰ ਆਇਆ ਇਸ ਤਰਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਕਿ ਮੈਂ ਅੱਜ ਤਾਕਤ ਦਾ ਗੁਲੂਕੋਜ਼ ਲੁਆ ਲਿਆ ਹੈ ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਅਤੇ ਸੰਦੀਲਾ ਸਾਹਿਬ ਜੀ।।👍👍👍👍👍🙏🙏🙏🙏🙏❤️

  • @chamkaursing411
    @chamkaursing411 3 ปีที่แล้ว +56

    ਨਹੀਂ ਰੀਸਾਂ ਸੰਦੀਲਾ ਸਾਹਿਬ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਜੀ ਜਿਉਂਦੇ ਰਹੋ

  • @balwindersinghbrar5963
    @balwindersinghbrar5963 3 ปีที่แล้ว +56

    ਜ਼ਮੀਨ ਨਾਲ਼ ਜੁੜੇ ਹੋਏ ਕਲਾਕਾਰ ਜਸਵੰਤ ਸੰਦੀਲਾ ਨੂੰ, ਦਰਸ਼ਕਾਂ ਦੇ ਰੂਬਰੂ ਕਰਨ ਵਾਲ਼ੀ ਜ਼ਮੀਨ ਨਾਲ਼ ਜੁੜੀ ਹੋਈ ਸਵਰਨ ਟਹਿਣਾ ਅਤੇ ਹਰਮਨ ਥਿੰਦ ਦੀ ਜੋੜੀ ਨੇ ਵਾਰਤਾਲਾਪ ਕਰਕੇ ਕਮਾਲ ਦਾ ਰੰਗ ਬੰਨ੍ਹਿਆਂ। ਪ੍ਰੋਗਰਾਮ ਸੁਣਕੇ ਮਨ ਗਦ-ਗਦ ਹੋ ਗਿਆ। ਵਧਾਈਆਂ ਸਭ ਸੁਣਨ ਵਾਲ਼ਿਆਂ ਨੂੰ ਅਤੇ ਪ੍ਰਾਈਮ ਏਸ਼ੀਆ ਚੈਨਲ ਦੀ ਮਿਹਨਤੀ ਟੀਮ ਨੂੰ।

    • @JagroopSingh-vm9gv
      @JagroopSingh-vm9gv 3 ปีที่แล้ว

      ਮੇਰਾ ਵਾਹ ਵਾਸਤਾ ਪਰਮਿੰਦਰ ਸੰਧੂ ਨਾਲ ਵੀ ਰਿਹਾ ਸੰਦੀਲੇ ਨਾਲ ਵੀ।ਪਰ ਅਜ ਦੀ ਵਾਰਤਾਲਾਪ ਨੇ ਟਹਿਣਾ ਸਾਹਿਬ ਦੇ ਸਾਦਗੀਭਰੇ ਅਣਭੋਲ ਸੁਆਲਾਂ ਅਤੇ ਸੰਦੀਲਾ ਸਾਹਿਬ ਦੀ ਖੁਲ੍ਹੀ ਡੁਲ੍ਹੀ ਹਾਜਰ ਜੁਆਬੀ ਨੇ ਉਹਨਾਂ ਪ੍ਰਤੀ ਮੇਰੀ assessment ਉਲਟੀ (ਫਾਡੀ ਤੋਂ ਮੀਰੀ ਵਾਲੀ) ਹੋ ਗਈ।

    • @shamshersingh231
      @shamshersingh231 3 ปีที่แล้ว

      @@JagroopSingh-vm9gv xx

    • @GurpreetSingh-jj1sh
      @GurpreetSingh-jj1sh 3 ปีที่แล้ว

      @@JagroopSingh-vm9gv qppl

  • @narinderpal6091
    @narinderpal6091 3 ปีที่แล้ว +9

    ਮੇਰੇ ਕੋਲ ਉਹ ਸ਼ਬਦ ਨਹੀ ਜਿਸ ਨਾਲ ਸੰਦੀਲਾ ਜੀ ਦੀ ਸਿਫਤ ਕੀਤੀ ਜਾਵੇ ਜੀਓ ਹਜਾਰੋਂ ਸਾਲ ਨੇਕ ਸੂਝਵਾਨ ਇਮਾਨਦ ਸਾਫਸੁਥਰਾ ਇਨਸਾਨ ਕਿਆਬਾਤਾਂ ਹਰਮਨ ਜੀ ਸਵਰਨ ਜੀ ਸੰਦੀਲਾ ਸਾਹਿਬ ਸਦਾ ਚੜਦੀ ਕਲਾ ਵਿਚ ਰਹੋ ।

  • @vaddkhanaparlad4179
    @vaddkhanaparlad4179 3 ปีที่แล้ว +15

    ਬਹੁਤ ਵਧੀਆ ਕਲਾਕਾਰ ਸੰਦੀਲਾ

  • @HarjinderSingh-hl7hg
    @HarjinderSingh-hl7hg 3 ปีที่แล้ว +26

    ਜਲੰਦਰ, 25 ਨਵੰਬਰ, 2021: ਬਾਈ ਜਸਵੰਤ ਸੰਦੀਲਾ ਅਤੇ ਪਾਲੀ ਦੇਤਵਾਲੀਆ ਨਾਲ਼ ਮੇਰੀ ਪਹਿਲੀ ਮੁੱਖ਼ਤਸਰ ਮੁਲਾਕਾਤ, ਅਜੀਤ ਸਮਾਚਾਰ ਦੇ ਦਫ਼ਤਰ ਵਿਖੇ, ਬੜੇ ਖੁਸ਼ਗਵਾਰ ਮਹੌਲ ਵਿੱਚ, 2001 ਦੇ ਨੇੜੇ- ਤੇੜੇ ਹੋਈ, ਜਦੋਂ ਮੈਂ ਉੱਥੇ , ਉਪ-ਸੰਪਾਦਕ /ਅਨੁਵਾਦਕ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਦੋਵੇਂ ਕਲਾਕਾਰ, ਖੁਸ਼ਤਬੀਅਤ ਦੇ ਮਾਲਕ ਹਨ ਅਤੇ ਇਨ੍ਹਾਂ ਦੇ ਨਾਲ਼ ਰੂਬਰੂ ਹੋਕੇ ਤੇ ਵਿਚਾਰ ਸਾਂਝੇ ਕਰਕੇ , ਮੈਨੂੰ, ਦਿਲੀ ਖੁਸ਼ੀ ਮਹਿਸੂਸ ਹੋਈ। (ਖਬਰਸਾਰ ਸੰਪਾਦਕ)

  • @ravo_jasp2006
    @ravo_jasp2006 3 ปีที่แล้ว +8

    ਪਿਤਾ ਜੀ ਤੋਂ ਬਹੁਤ ਸੁਣਿਐ ਨਾਮ ਥੋਡਾ। ਅੱਜ ਬਾਪੂ ਵੀ ਯਾਦ ਆਇਆ । ਪਸੰਦੀਦਾ ਕਲਾਕਾਰ ਸੀ ਤੁਸੀ ਓਹਨਾ ਦੇ । ਸ਼ਾਇਦ ਉਹ ਥੋਨੂੰ ਮਿਲੇ ਵੀ ਕਈ ਵਾਰ ਨੇ ।

  • @jagdishchander8447
    @jagdishchander8447 3 ปีที่แล้ว +18

    ਸੰਦੀਲਾ ਇੱਕ ਵਧੀਆ ਗੀਤਕਾਰ, ਕਲਾਕਾਰ ਅਤੇ ਚੰਗਾ ਇਨਸਾਨ ਹੈ।

  • @virsaproduction5485
    @virsaproduction5485 3 ปีที่แล้ว +7

    ਜਸਵੰਤ ਸੰਦੀਲਾ ਜੀ ਨਾਲ ਮੁਲਾਕਾਤ ਬੜੀ
    ਪਸੰਦ ਆਈ ਜਨਾਬ

  • @SurjeetSingh-ib2fx
    @SurjeetSingh-ib2fx 3 ปีที่แล้ว +17

    ਬਹੁਤ ਵਧੀਆ ਗਾਇਕ ਹੈ ਸੰਦੀਲਾ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏🙏

  • @balwindersinghgill1532
    @balwindersinghgill1532 3 ปีที่แล้ว +7

    ਹਰਮਨ ਥਿੰਦ ਜੀ ਮੈਂ ਤੁਹਾਡੇ ਹਾਸੇ ਦਾ ਬੜਾ ਫੈਨ ਹਾਂ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @shingarajassar3766
    @shingarajassar3766 3 ปีที่แล้ว +14

    ਇਨ੍ਹਾਂ ਦੀ ਕਲਮ ਦੀ ਜਿਨੀ ਪ੍ਰਸ਼ੰਸਾ ਕਰੀਏ ਓਨੀ ਹੀ ਥੋੜੀ ਹੈ, ਸਲਾਮ ਹੈ ਸੰਦੀਲਾ ਸਾਹਿਬ ਨੂੰ

  • @sukhpalverynicesongsingh6889
    @sukhpalverynicesongsingh6889 ปีที่แล้ว +3

    Sandila sahab bahut fan han asi tuhadi singing de.god bles you.❤

  • @paramjeetkaur945
    @paramjeetkaur945 3 ปีที่แล้ว +14

    ਬਹੁਤ ਬਹੁਤ ਧੰਨਵਾਦ ਸੰਦੀਲਾ ਜੀ ਦੇ ਨਾਲ ਪ੍ਰੋਗਰਾਮ ਲਈ ਬਹੁਤ ਪੁਰਾਣੇ ਗੀਤ ਤੇ ਜੱਗਮੋਹਨ ਜੀ ਦੇ ਨਾਲ ਸਾਂਝੇ ਕੀਤੇ ਪੱਲਾ ਦਿਆਂ ਬਾਤਾਂ ਪਾਉਂਦੇ ਦੇ ਤਰੀਕੇ ਤੇ ਕੁਰਬਾਨ ਜਾਈਏ ਧੰਨਵਾਦ ਜੀ

  • @kalimuddinmalik5712
    @kalimuddinmalik5712 3 ปีที่แล้ว +46

    ਮੈਨੂੰ ਜਸਵੰਤ ਸੰਦੀਲਾ ਤੇ ਪਰਮਿੰਦਰ ਸੰਧੂ ਦੀ ਜੋੜੀ ਬਹੁਤ ਵਧੀਆ ਲਗਦੀ ਸੀ ਤੇ ਲਗਦੀ ਹੈ

  • @Harjinderbrar-j2e
    @Harjinderbrar-j2e ปีที่แล้ว +6

    ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਕੱਲ੍ਹ ਪੰਜਾਬ ਦੀਆਂ ਬਹੁਤ ਵਧੀਆ ਗਾਇਕ ਜੋੜੀਆਂ ਟੁੱਟ ਰਹੀਆਂ ਹਨ।ਧੰਨਵਾਦ ਜੀਉ।

  • @JAspalSingh-lu1hf
    @JAspalSingh-lu1hf 3 ปีที่แล้ว +7

    ਜਸਵੰਤ ਸੰਦਿਲਾ ਤੇ ਸੁਰਿੰਦਰ ਛਿੰਦਾ ਸਹਾਬ ਇਹਨਾਂ ਨੂੰ ਵੇਖਦੇ ਆਸੀ ਬੁਢੇ ਹੋ ਗਏ ਪਰ ਇਹ ੳੁਹ ਜਿਹੇ ਹਨ ਪੰਜਾਬ ਦੇ ਹੀਰੇ ਕਲਾਕਾਰ ਹਨ ਜੀ

  • @avtargrewal3723
    @avtargrewal3723 3 ปีที่แล้ว +18

    ਬਾਈ ਸੰਦੀਲੇ ਅਵਾਜ਼ ਅਜ ਵੀ ਤੀਹ ਸਾਲਾਂ ਤੋਂ ਪਹਿਲਾਂ ਜਿਹੀ ਬਾਈ ਜੀ ਧੰਨਬਾਦ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਲੰਮੀ ਉਮਰ ਕਰੈ ਮੇਰਾ ਸਤਿਗੁਰੂ ਸੰਦੀਲੇ ਬਾਈ ਜੁੱਗ ਜੁੱਗ ਜੀਵੇਂ ਵਾਹ ਵਾਹ ਕਿਆ ਬਾਤ

  • @rawailsingh7389
    @rawailsingh7389 3 ปีที่แล้ว +22

    ਵਾਹ ਪੁੱਤ ਸੰਦੀਲਿਆ ਤੇਰੇ ਕਿਆ ਕਿਹਣੇ ਤੇਰੀਆ ਗੱਲਾਂ ਤੇ ਗੀਤਾਂ ਵਿੱਚ ਸਚਾਈ ਝਲਕਦੀ ਹੈ ਅੱਜ ਤੂੰ ਜੋ ਵੀ ਕਿਹਾ ਹਾਸਾ ਠੱਠਾ ਤੇ ਨਾਲ ਪੁਰਾਣੇ ਸਮੇਂ ਨੂੰ ਅੱਗੇ ਖੜਾ ਕਰ ਦਿੱਤਾ ਨਾਲ ਟਹਿਣਾ ਜੀ ਤੇ ਬੀਬੀ ਹਰਮਨ ਦਾ ਸ਼ੁਕਰ ਗੁਜ਼ਾਰ ਹਾਂ ਜੇਹੜਾ ਜਿੰਦਾ ਦਿਲ ਸ਼ਖਸੀਅਤ ਨੂੰ ਪੇਸ਼ ਕਰਕੇ ਇਕ ਨਵਾਂ ਰੰਗ ਬੰਨਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਧੰਨਵਾਦ ਸਹਿਤ ਤੁਹਾਡਾ ਆਪਣਾ

  • @sonubains74
    @sonubains74 2 ปีที่แล้ว +7

    ਵਾਹ ਵਾਹ ਸੰਦੀਲਿਆ ,ਸੁਆਦ ਲਿਆਤਾ।ਪਰਮਾਤਮਾ ਤੇਰੇ ਸਿਰ ਤੇ ਹਮੇਸ਼ਾ 2 ਹੱਥ ਰੱਖਣ।ਧੰਨਵਾਦ ਪਰਾਈਮ ਏਸ਼ੀਆ ਟੀਮ ਦਾ ਐਹੋ ਜਾਹਾ ਅਸਲੀ ਲੋਕ ਕਲਾਕਾਰ ਰੂਬਰੂ ਕਰਵਾਉਣ ਲਈ

  • @lovepreetsinghgill517
    @lovepreetsinghgill517 2 ปีที่แล้ว +3

    ਵੀਡੀਓ ਦਾ ਸਮਾ 24:13
    ਦਿਮਾਗ ਵਿੱਚ ਉਸ ਘਰ ਦੀ ਫਿਲਮ ਚੱਲ ਗਈ ਤੇ ਮਨ ਭਾਵੁਕ ਹੋ ਗਿਆ, ਸਲੂਟ ਹੈ ਬਾਈ ਸੰਦੀਲੇ ਤੇਰੀ ਲਿਖਣ ਕਲਾ ਨੂੰ। ਗੱਲਾਂ ਸੁਣਕੇ ਲਗਦੈ ਬਈ ਸੰਦੀਲਾ ਸੱਚਾ ਤੇ ਵਧੀਆ ਇਨਸਾਨ ਹੈ।

  • @SukhrajSingh-li7vy
    @SukhrajSingh-li7vy ปีที่แล้ว +4

    ਕਾਸ਼ ਅੱਜ ਉਸਤਾਦ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਚਮਕੀਲਾ ਇਸ ਦੁਨੀਆਂ ਵਿੱਚ ਹੁੰਦੇ ਤੇ ਉਹਨਾਂ ਦੀ ਵੀ ਇਸ ਤਰ੍ਹਾਂ ਕਈਆਂ ਨੇ ਇੰਟਰਵਿਊ ਲੈਣੀ ਸੀ 😢😢

  • @gurlalsinghkangmalout1394
    @gurlalsinghkangmalout1394 3 ปีที่แล้ว +5

    1983 ਵਿਚ ਬਾਈ ਜਸਵੰਤ ਸੰਦੀਲਾ ਤੇ ਪਰਮਿੰਦਰ ਸੰਧੂ ਨੂੰ ਪਹਿਲੀ ਵਾਰ ਸੁਣਿਆ ਸੀ ਬਾਅਦ ਵਿੱਚ ਤਾ ਬਹੁਤ ਸੁਣਿਆ ਦਿਲ ਭਰ ਕੇ

  • @nishanmarmjeetkour.verygoo1903
    @nishanmarmjeetkour.verygoo1903 3 ปีที่แล้ว +7

    ਉਹ ਜਿਹੜਾ ਦੋਰ ਸੀ 1966 ਤੋ 1990 ਤਕ ਦਾ ਬੜਾ ਸੋਹਣਾ ਦੋਰ ਸੀ। ਏਨੇ ਸਾਲ ਨੇ ਜਿਹੜੇ ਉਹ ਆਖਾੜਿਆ ਦਾ ਦੋਰ ਆਮਿਟਾ ਯਾਦਾ ਛੱਡ ਗਿਆ।।

  • @paramjitbirak8696
    @paramjitbirak8696 3 ปีที่แล้ว +11

    ਬਾ ਕਮਾਲ ਇੰਟਰਵਿਯੂ।
    ਸੰਦੀਲਾ ਜੀ ਤੁਹਾਡੀ ਕਲਾ ਨੂੰ ਸਲਾਮ

  • @BS_Recordz
    @BS_Recordz 3 ปีที่แล้ว +17

    ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ 👍

  • @naharsinghsekhon1586
    @naharsinghsekhon1586 3 ปีที่แล้ว +1

    ਦਿਲ ਨੂੰ ਬਹੁਤ ਦੁੱਖ ਹੁੰਦਾ ਜਦੋਂ ਸੰਦੀਲਾ ਸਾਹਿਬ ਤੇ ਬੀਬਾ ਸੰਧੂ ਦੀ ਜੋੜੀ ਬਾਰੇ ਸੋਚੀਦਾ

  • @singhsj5841
    @singhsj5841 3 ปีที่แล้ว +3

    ਲੋਕ ਤਾਂ ਮਤਲਬ ਤੋ ਬਾਅਦ ਭੁਲ ਜਾਂਦੇ ਐ ਸਲੂਟ ਸੰਦੀਲਾ ਜੀ ਦਾ ਜਿਹੜੇ ਅਜ ਵੀ ਜਗਮੋਹਨ ਕੌਰ ਨੂੰ ਸਤਿਕਾਰ ਦਿੰਦੇ ਐ ਇਹੀ ਮਹਾਨਤਾ ਹੈ

  • @gurmeetsingh2654
    @gurmeetsingh2654 3 ปีที่แล้ว +7

    ਸਭ ਤੋਂ ਬੂਰਾ ਜੀ ਯਾਰ ਮਾਰ ਕਰਦਾ
    ਟਹਿਣਾ ਜੀ ਬਹੁਤ ਫੇਮਸ ਗੀਤ ਐ

  • @jasvirsingh4301
    @jasvirsingh4301 3 ปีที่แล้ว +5

    ਜਿਊਂਦਾ ਰਹਿ ਸੰਦੀਲਿਆ ਜਿੰਨਾਂ ਚਿਰ ਤੇਰਾ ਜੀਅ ਕਰਦਾ.

  • @harmeetdeoldeol6791
    @harmeetdeoldeol6791 3 ปีที่แล้ว +10

    ਸਾਡੇ ਇਲਾਕੇ ਦਾ ਮਾਣ ਜਸਵੰਤ ਸੰਦੀਲਾ ਬਹੁਤ ਵਧੀਆ ਸਾਉ ਇਨਸਾਨ

  • @gurdipdehar7070
    @gurdipdehar7070 3 ปีที่แล้ว +29

    ਬਾਈ ਜਸਵੰਤ ਸਿੰਘ ਸੰਦੀਲਾ ਜਿਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਰੂਹ ਤੋਂ ਸੇਵਾ ਕੀਤੀ ਤੇ ਆਪਣੇ ਨਾਂ ਨਾਲ ਆਪਣੇ ਪਿੰਡ ਧਾਂਦਰਾ ਨੂੰ ਵੀ ਦੁਨੀਆਂ ਵਿੱਚ ਮਸ਼ਹੂਰ ਕੀਤਾ, ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਬਾਈ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੈ ਗੁਰੂਦੇਵ ਧੰਨ ਗੁਰੂਦੇਵ

  • @kalimuddinmalik5712
    @kalimuddinmalik5712 3 ปีที่แล้ว +8

    ਬਹੁਤ ਵਧੀਆਂ ਤੇ ਸੱਚਾ ਇਨਸਾਨ ਹੈ ਜਸਵੰਤ ਸੰਦੀਲਾ

  • @baljeetkaur7088
    @baljeetkaur7088 3 ปีที่แล้ว +4

    ਮੈਂ ਸੰਦੀਲਾ ਸਾਹਿਬ ਦਾ ਬਹੁਤ ਪ੍ਰਸ਼ੰਸਕ ਹਾਂ।

  • @kuldipnandchahal8994
    @kuldipnandchahal8994 5 หลายเดือนก่อน

    ਤੁਹਾਡੇ ਦੋਵਾਂ ਦਾ ਇੰਨਾ ਵਧੀਆ ਪ੍ਰੋਗਰਾਮ ਇੰਨੀ ਵਧੀਆ ਗੱਲਬਾਤ ਗਾਇਕ ਅਤੇ ਸ਼ਾਇਰ ਸੰਦੀਲਾ ਜੀ ਨਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸੰਦੀਲਾ ਜੀ ਗੱਲ ਬਾਤ ਬਹੁਤ ਵਧੀਆ ਢੰਗ ਨਾਲ ਓਹਨਾ ਦਾ ਬੋਲ ਚਾਲ ਦਾ ਢੰਗ ਬਹੁਤ ਮੰਝਿਆ ਹੋਇਆ ਹੈ

  • @KulwinderSingh-sh2jk
    @KulwinderSingh-sh2jk ปีที่แล้ว +2

    ਇਕ ਕੁੜੀ ਕੂਜ ਵਰਗੀ ਸੰਦੀਲਾ ਸਾਹਬ ਦਾ ਲਿਖਿਆ ਤੇ ਮਾਣਕ ਸਾਹਬ ਦਾ ਗਾਇਆ ਬਹੁਤ ਸੋਹਣਾ ਗੀਤ ਆ 👍🙏🏽

  • @NirmalSingh-vl1bs
    @NirmalSingh-vl1bs 3 ปีที่แล้ว +34

    ਸੰਦੀਲਾ ਸਾਹਿਬ ਬਹੁਤ ਵਧੀਆ ਗੀਤਕਾਰ ਤੇ ਗਾਇਕਕਾਰ ਹਨ ਮੈਂ ਇੰਨਾਂ ਨੂੰ ਮਾਹਿਲ ਪੁਰ ਏਰੀਆ ਵਿਚ 1993 ਵਿਚ ਸੁਣਿਆ ਮੈਂ ਪੁਲਿਸ ਡਿਉਟੀਤੇ ਸਾਂ ਸੰਦੀਲਾ ਜੀ ਦੀ ਲੁੱਕ ਹਣ ਵੀ ਉਸੇ ਤਰਾਂ ਦੀ ਹੈ

  • @paramsidhu4190
    @paramsidhu4190 3 ปีที่แล้ว +33

    ਸੰਦੀਲਾ ਵਧੀਆ ਕਲਾਕਾਰ ਲੇਖਕ ਤੇ ਵਧੀਆ ਇਨਸਾਨ

  • @gurnamsingh3111
    @gurnamsingh3111 ปีที่แล้ว

    ਬਹੁਤ ਵਧੀਆ ਜਸਵੰਤ ਸੰਦੀਲਾ ਜੀ ਵਾਹਿਗੁਰੂ ਚੜਦੀ ਕਲਾ ਰੱਖੇ

  • @harshwinderkaur7260
    @harshwinderkaur7260 3 ปีที่แล้ว +7

    ਬਹੁਤ ਵਧੀਆ 🙏🙏

  • @BalwinderSingh-qt7yl
    @BalwinderSingh-qt7yl 2 ปีที่แล้ว +1

    ਬਹੁਤ ਹੀ ਵਧੀਆ ਸੰਦੀਲਾ ਵੀਰ ਜੀ

  • @sehajsandhu2340
    @sehajsandhu2340 3 ปีที่แล้ว +11

    ਆ ਜਿਹੜੇ ਮੈਂ ਛੋਟਾ ਹੁੰਦਾ ਡੀ ਡੀ ਪੰਜਾਬੀ ਤੇ ਦੇਖਦਾ ਸੀ ਸਾਰੇ ਲਿਆਈ ਜਾਨੇਂ ਓ

  • @malkitghai4314
    @malkitghai4314 ปีที่แล้ว +1

    Favorite singer Sandila ji with effect from 1976, Very good singer & ✍️

  • @kulbeersingh2721
    @kulbeersingh2721 3 ปีที่แล้ว +11

    ਸੰਦੀਲਾ ਜੀ ਸਿਰਾ ਲਾ ਦਿਤਾ ਰੱਬ ਤੁਹਾਡੀ ਲੰਬੀ ਉਮਰ ਕਰੇ ਟਹਿਣਾ ਜੀ ਭੈਣਜੀ ਹਰਮਨ ਜੀ ਪਰਮਾਤਮਾ ਤਹਾਨੂ ਵੀ ਤਰੱਕੀ ਬਖਸ਼ੇ

  • @parveenkaur2425
    @parveenkaur2425 3 ปีที่แล้ว +3

    ਵਾਹ ਜੀ ਸੰਦੀਲਾ ਜੀ👍🏻👍🏻👍🏻👍🏻

  • @SukhwinderSingh-mv7rd
    @SukhwinderSingh-mv7rd 3 ปีที่แล้ว +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sukhdevsran6714
    @sukhdevsran6714 3 ปีที่แล้ว +9

    ਬਹੁਤ ਵਧੀਆ ਪ੍ਰੋਗਰਾਮ ਜੀ ਕਾਲਾ ਸੀੜਾ

  • @sarbjitsingh3011
    @sarbjitsingh3011 3 ปีที่แล้ว +1

    ਬਹੁਤ ਹੀ ਵਧੀਆ ਕਲਮ ਦੇ ਮਾਲਕ ਅਤੇ ਯਾਰਾਂ ਦੇ ਯਾਰ ਸੰਦੀਲਾ ਸਾਹਿਬ ਨਾਲ ਮੁਲਾਕਾਤ ਕਰਵਾਉਣ ਲਈ ਟਹਿਣਾ ਸਾਹਿਬ ਅਤੇ ਬੀਬਾ ਹਰਮਨ ਥਿੰਦ ਜੀ ਦਾ ਬਹੁਤ ਬਹੁਤ ਧੰਨਵਾਦ ਜੀ!

  • @bhinderduhewala2853
    @bhinderduhewala2853 ปีที่แล้ว

    ਜਸਵੰਤ ਸਦੀਲੇ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @JaswinderSingh-vv1lu
    @JaswinderSingh-vv1lu 2 หลายเดือนก่อน

    ਟਹਿਣਾ ਸਾਹਿਬ। ਮੇ ਡਿਊਟੀ ਤੇ ਸਵੇਰੇ ਚਜ ਦਾ ਵਿਚਾਰ ਸੰਦੀਲਾ। ਦੇਖਿਆ ਸੁਣਿਆ ਨਕਾਰਾ ਅਆਗਿਅਆ very nice🎉🎉

  • @SatnamSingh-bc5zm
    @SatnamSingh-bc5zm 3 ปีที่แล้ว +34

    ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ,
    ਹਰ ਘਸਮੈਲੀ਼ ਚੀਜ਼ ਲੋਹਾ ਵੀ ਨਹੀਂ ਹੁੰਦੀ।

  • @JaswantSingh-sw9qi
    @JaswantSingh-sw9qi 3 ปีที่แล้ว +23

    ਸੰਦੀਲਾ ਸਾਹਿਬ ਢਿੱਡ ਵੱਡਾ ਹੋ ਗਿਆ । ਘਟਾਓ । 1984 ਵਿੱਚ ਅਸੀਂ ਪਿੰਡ ਦੌਲਾ ਨੇੜੇ ਗਿਦੜਬਾਹਾ ਵਿਚ ਲਗਾਤਾਰ ਦੋ ਅਖਾੜੇ ਲਗਵਾਏ ਸਨ।

    • @rajinderbrar6934
      @rajinderbrar6934 3 ปีที่แล้ว

      ਬਾਈ ਜੀ ਤੁਸੀੰ ਤਾੰ ਅੱਜ ਕਿੰਨੇ ਚਿਰ ਬਾਦ ਦੇਖਿਆ ਪਰ ਸੰਦੀਲਾ ਉਸ ਢਿੱਡ ਨਾਲ ਹਰ ਵੇਲੇ ਰਹਿੰਦਾ , ਓਸ ਨੂੰ ਵੀ ਪਤਾ ਹੀ ਹੋਊ ਕਿ ਵੱਡਾ ਹੈ ਜਾੰ ਛੋਟਾ । ਇਹ ਤਾੰ ਤੁਸੀੰ ਉਸਦੇ ਜਖਮਾੰ ਤੇ ਲੂਣ ਭੁੱਕਣ ਵਾਲਾ ਕੰਮ ਕਰਤਾ।

  • @harrydhaliwal4997
    @harrydhaliwal4997 3 ปีที่แล้ว +4

    ਬਹੁਤ ਵਧੀਆ ਇੰਟਰਵਿਊ ਸਵਾਦ ਆ ਗਿਆ ਸੁਣ ਕੇ

  • @GurjeetSingh-ux6yd
    @GurjeetSingh-ux6yd หลายเดือนก่อน +1

    Eh gana mere pind Thande Wala sandila ne Gaya si

  • @jagmohanshahraisar9330
    @jagmohanshahraisar9330 3 ปีที่แล้ว +58

    ਬਹੁਤ ਸੋਹਣੀ ਕਲਮ ਤੇ ਬਹੁਤ ਹੀ ਸੋਹਣੀ ਆਵਾਜ਼ ਦੇ ਮਾਲਿਕ ਸਤਿਕਾਰਯੋਗ ਅੰਕਲ ਜਸਵੰਤ ਸੰਦੀਲਾ ਜੀ ਨਵੀਂ ਇੰਟਰਵਿਊ ਬਹੁਤ ਵਧੀਆ ਲੱਗੀ ਜੀ, ਸੰਦੀਲਾ ਸਾਹਿਬ ਜਿੰਨੇ ਚੰਗੇ ਕਲਾਕਾਰ ਨੇ ਉਹਨੇ ਹੀ ਵਧੀਆ ਇਨਸਾਨ ਹਨ. ਰੱਬ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਇਹਨਾਂ ਨੂੰ

    • @kirankaur4504
      @kirankaur4504 3 ปีที่แล้ว +2

      ਤੁਸੀਂ ਰਾਏਸਰ ਤੋਂ ਹੋ ਵੀਰ ਜੀ ਅਸੀਂ ਵੀ ਰਾਏਸਰ ਤੋਂ ਸਤਿ ਸ੍ਰੀ ਅਕਾਲ ਵੀਰ ਜੀ 🙏🙏

    • @SatwinderSingh-yu6kz
      @SatwinderSingh-yu6kz 3 ปีที่แล้ว +2

      ਰਬ ਕਰੇ ਅਜਿਹੇ ਕਵੀ ਤੇ ਅਜਿਹੇ ਗਾਇਕ ਅਜ ਦਿਆਂ ਗਾਇਕਾਂ ਦੀ ਸਮਝ ਵਿਚ ਆ ਜਾਣ ਤਾਂ ਜੋ ਉਨ੍ਹਾਂ ਦਾ ਪੱਧਰ ਉਚਾ ਹੋ ਸਕੇ

    • @Gurbachan-qq2im
      @Gurbachan-qq2im 3 ปีที่แล้ว

      ਞਾਹ ਜੀ ਸੰਦੀਲਾ ਜੀ ਕੀ ਸਬਦਾਵਲੀ ਤੇ ਕੀ ਪੇਸ਼ਕਾਰੀ ਬਹੁਤ ਵਧੀਅਾ

    • @amarjeetgill8123
      @amarjeetgill8123 2 ปีที่แล้ว

      @@kirankaur4504 ਡ ਡ ਡ ਗ ਡ

    • @harmitsingh3008
      @harmitsingh3008 2 ปีที่แล้ว

      , ..

  • @KrishanKumar-tu6ec
    @KrishanKumar-tu6ec 3 ปีที่แล้ว +10

    ਸਭ ਤੋਂ ਸੁਪਰ ਸਟਾਰ ਗੀਤ ਹੈ ਬਾਈ ਜੀ ਪੁਰਾਣੇ ਕਲਾਕਾਰ ਦੇ ਗੀਤ ਹਨ ਬਹੁਤ ਹੀ ਵਧੀਆ

  • @santokhsingh9428
    @santokhsingh9428 ปีที่แล้ว

    Bahut hi sohna parogram tehna sahib ji sandila sahib bahut hi suljai rietar nai salute veer nu👍👍👍👍

  • @sarbjeetsinghkotkapuracity7206
    @sarbjeetsinghkotkapuracity7206 3 ปีที่แล้ว +2

    ਜਸਵੰਤ ਸੰਦੀਲਾ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੁਹਾਡੇ ਗੀਤ ਬਹੁਤ ਬਹੁਤ ਹੀ ਖੂਬਸੂਰਤ ਹੈਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏🙏🙏🙏🙏🙏🙏❤️

  • @sidhuanoop
    @sidhuanoop 3 ปีที่แล้ว +3

    ਬਹੁਤ ਵਧੀਆ ਇਨਸਾਨ ,ਬਹੁਤ ਹੀ ਅੱਛੇ ਗੀਤਕਾਰ ਮਹਾਨ ਗਾਇਕ ਸ਼੍ਰੀ ਜਸਵੰਤ ਸੰਦੀਲਾ ਜੀ ਨਾਲ ਮੁਲਾਕਾਤ ਕਰਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਟਹਿਣਾਂ ਸਾਹਿਬ ਤੇ ਭੈਣ ਜੀ ਹਰਮਨ ਥਿੰਦ ਜੀ

  • @boharsingh7725
    @boharsingh7725 3 ปีที่แล้ว +26

    ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ
    🙏🙏🙏🙏🙏

  • @bhurasingh1871
    @bhurasingh1871 2 ปีที่แล้ว +2

    ਸੰਦੀਲਾ ਸਹਿਬ ਕਲਾਕਾਰ ਵੀ ਬਹੁਤ ਵਧੀਆ ਹਨ ੲਿਨਸਾਨ ਵੀ

  • @sukhwinderdhiman3457
    @sukhwinderdhiman3457 3 ปีที่แล้ว +1

    ਧੰਨਵਾਦ ਟੈਹਣਾ ਜੀ

  • @writtersingersukhchain4675
    @writtersingersukhchain4675 3 ปีที่แล้ว +2

    ਬਹੁਤ ਖੂਬ ਸੰਦੀਲਾ ਜੀ 👌👍❤️

  • @parneetkaur2307
    @parneetkaur2307 ปีที่แล้ว

    ਟਹਿਣਾ ਸਾਹਿਬ ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਕਰਵਾ ਰਹੇ ਹੋ ਜੀ ਇਹ ਸਾਨੂੰ ਬਹੁਤ ਹੀ ਵਧੀਆ ਲਗਦੇ ਹਨ ਜੀ ਕਿਰਪਾ ਕਰਕੇ ਸੰਦੀਲਾ ਸਾਹਿਬ ਜੀ ਕੰਨਟਐਕਟ ਨੰਬਰ। ਵੀ ਦੇ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ

  • @jassyjudge7639
    @jassyjudge7639 3 ปีที่แล้ว +10

    ਬਹੂਤ ਹੀ ਵਧੀਆ ਪ੍ਰੋਗਰਾਮ ਲੱਗਿਆ ਵਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉਤੇ ਅਤੇ ਤੁਹਾਡੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ

  • @sukhdevsinghsingh4610
    @sukhdevsinghsingh4610 ปีที่แล้ว

    Bahut superb song dite aa Sandila sahib ne..salute aa g 🙏

  • @avinashmusafir2936
    @avinashmusafir2936 2 ปีที่แล้ว +2

    Very experienced shayar and singer

  • @nirmalsinghsinghsingh4604
    @nirmalsinghsinghsingh4604 2 ปีที่แล้ว

    ਜਸਵੰਤ ਸੰਦੀਲਾ ਜੀ ਇਕ ਉਹ ਅਨਮੋਲ ਕਲਾਕਾਰ ਹੈ ਜਿਸਨੂੰ ਆਪਾਂ ਧਰੂ ਤਾਰਾ ਵੀ ਕਹਿ ਲੲਈਏ ਕੋਈ ਅਤਿਕਥਨੀ ਨਹੀਂ ਹੋਵੇਗੀ।

  • @nabarchannel5569
    @nabarchannel5569 3 ปีที่แล้ว +2

    ਬਾਈ ਸੰਦੀਲਾ ਗੀਤਕਾਰ ਤੇ ਗਾਇਕ ਤਾਂ ਵਧੀਆ ਹੈਨ ਹੀ ਇਨਸਾਨ ਵੀ ਚੰਗੇ ਨੇ

  • @jaspalsangha2643
    @jaspalsangha2643 3 ปีที่แล้ว +5

    Mis you Parminder sandhu

  • @shingarasingh7884
    @shingarasingh7884 2 ปีที่แล้ว +3

    ਜੋ ਕਲਾਕਾਰਾਂ ਨੇ ਹਥਿਆਰਾਂ ਨੂੰ ਪਰਮੋਟ ਕਰਦੇ ਹਨ ਇਹ ਗੀਤ ਤੋ ਸਿੱਖਣ ਸੰਦੀਲਾ ਸਾਹਿਬ ਨੇ ਬਹੁਤ ਵਧੀਆ ਲਿਖਿਆ ਅਤੇ ਗਾਇਆ

  • @ajstyles9043
    @ajstyles9043 3 ปีที่แล้ว +3

    Jaswant Sandile ji and Parminder Sandhu ji di jodi nu asi 1995 ch mere veere de viah te bulaya c. Bht e sohna gaya c

  • @kashmirdegun7160
    @kashmirdegun7160 ปีที่แล้ว

    Very good interview👍🙋‍♀️

  • @AmarNath-hq8rz
    @AmarNath-hq8rz ปีที่แล้ว

    ਬਹੁਤ ਵਧੀਆ ਇੰਟਰਵਿਊ ਹੈ।

  • @rockysidhuavtarsingh9109
    @rockysidhuavtarsingh9109 3 ปีที่แล้ว +1

    ਸੰਦੀਲੇ ਜੀ ਦਾ ਲਿਖਿਆ ਇਕ ਬਹੁਤ ਪੁਰਾਣਾ ਗੀਤ ਹੈ ਜਿਹੜਾ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਨੇ ਗਾਇਆ ਅੱਧੀ ਅੱਧੀ ਰਾਤ ਤੱਕ ਮੈਂ ਪੜਾਦੀ

  • @kalimuddinmalik5712
    @kalimuddinmalik5712 3 ปีที่แล้ว +1

    ਟਹਿਣਾ ਸਾਹਿਬ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ

  • @chanansinghjassal1821
    @chanansinghjassal1821 10 หลายเดือนก่อน

    Great msg in singing.

  • @babaharisingh4999
    @babaharisingh4999 3 ปีที่แล้ว +1

    ਬੁਹਤ ਵਧੀਅਾ ਲॅ िਗਅਾ ਹੈ ਸੁਣ ਕੇ

  • @vijaykumar-db4mm
    @vijaykumar-db4mm ปีที่แล้ว

    ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦਾ ਅਸਲ ਸੇਵਾਦਾਰ ਜਸਵੰਤ ਸੰਦੀਲਾ ਜੀ ਪ੍ਰਮਾਤਮਾ ਨੇ ਵਧੀਆ ਕਲਾ ਬਖਸ਼ੀ ਹੈ।

  • @AmrikSingh-fi1mn
    @AmrikSingh-fi1mn 5 หลายเดือนก่อน

    ❤ ਬਹੁਤ ਵਧੀਆ ਜੀ

  • @SukhpalSingh-bg6jibhupalboy
    @SukhpalSingh-bg6jibhupalboy 3 ปีที่แล้ว +1

    The garet punjabi singer jaswant sandila ❤💐💐🌷🌷🌺🌺👍👌👌👌

  • @sukhwindersukhi4872
    @sukhwindersukhi4872 3 ปีที่แล้ว +2

    Bahut vadjiya galbat

  • @palisidhu3481
    @palisidhu3481 3 ปีที่แล้ว +3

    ਅਮਰ ਸਿੰਘ ਚਮਕੀਲਾ ਤੇ ਸੰਦੀਲਾ ਦੋਨੋਂ ਇਕੱਠੇ ਲੁਧਿਆਣੇ ਸਾਈਕਲ ਤੇ ਆਉਂਦੇ ਸੀ। ਚਮਕੀਲਾ ਜੀ ਸਾਈਕਲ ਤੇ ਸੰਦੀਲੇ ਨੂੰ ਪਿੰਡ ਛੱਡ ਕੇ ਆਉਂਦੇ ਸੀ।

  • @SukhwinderSingh-sd4bi
    @SukhwinderSingh-sd4bi 3 ปีที่แล้ว +9

    Old is gold

  • @gursingh6622
    @gursingh6622 3 ปีที่แล้ว +3

    Very good sandeela Sahib. Tehna Sahib, very very thanks🙏 to you.

  • @KuldeepSingh-nm1mc
    @KuldeepSingh-nm1mc 3 ปีที่แล้ว +4

    ਗੀਤਾਂ ਭਰੀ ਕਹਾਣੀ ਕੈਸਟ ਅੱਜ ਵੀ ਰੱਖੀ ਆ ਪੈਨ ਡ੍ਰਾਈਵ ਚ੍।

  • @piralal8236
    @piralal8236 ปีที่แล้ว +1

    Sandila is great 👍 good 👍 singer legend ❤❤❤❤❤❤❤❤

  • @avtarsingh2531
    @avtarsingh2531 6 หลายเดือนก่อน

    ਪਰਮਿੰਦਰ ਸੰਧੂ ਦੀ ਅਵਾਜ਼ ਬਹੁਤ ਹੀ ਕਮਾਲ ਦੀ ਸੀ ਅੱਜ ਦੇ ਸਮੇਂ ਵਿੱਚ ਕਿਸੇ ਵੀ ਗਾਇਕਾ ਦੀ ਅਵਾਜ਼ ਪਰਮਿੰਦਰ ਸੰਧੂ ਵਰਗੀ ਨਹੀਂ ਹੈ।

  • @dilveerkumar232
    @dilveerkumar232 3 ปีที่แล้ว +4

    ਸੱਚੀ ਅੱਜ ਮਜਾ ਆ ਗਿਆ ❤️

  • @arshdeep-qq6dt
    @arshdeep-qq6dt 3 ปีที่แล้ว +3

    ਟਹਿਣਾ ਸਾਬ ਬਹੁਤ ਵਾਰ ਮੈਂ ਤੇ ਮੇਰੇ ਸਾਰੇ ਦੋਸਤਾਂ ਨੇ ਕਿੰਨੀ ਵਾਰੀ ਬੇਨਤੀ ਕਰ ਚੁੱਕੇ ਆ
    ਕਿ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਜੀ ਨੂੰ ਕਿਰਪਾ ਕਰਕੇ ਚੱਜ ਦਾ ਵਿਚਾਰ ਜਰੂਰ ਵਿਖਾਉ

  • @sukhwindersingh-hl5sy
    @sukhwindersingh-hl5sy 3 ปีที่แล้ว +1

    My favourite singer Sandila and Parminder Sandhu

  • @tarloksingh4618
    @tarloksingh4618 3 ปีที่แล้ว +5

    ਸਦੀਲਾ ਜੀ ਬਹੁਤ ਹੀ ਵਧੀਆ ਲੱਗਿਆ ਤੁਹਾਡਾ ਪਰੋਗਰਾਮ ਟਹਿਣਾ ਜੀ ਤੇ ਥਿੰਦ ਜੀ ਵੀ ਬਹੁਤ ਹੀ ਵਧੀਆ ਗੱਲ ਬਾਤ ਕਰਦੇ ਗੋਲੀਆਂ 2 ਚੱਲੀਆਂ ਨੇ ਬਹੁਤ ਰੰਗ ਬੰਨ੍ਹਿਆ ਪਰ ਮੈਂ ਓਡੀਕਦਾ ਰਿਹਾ ਕਿਹੜੇ ਰਾਹ ਜਾਵਾ ਮਕਲਾਵੇ ਖੈਰ ਤਰਲੋਕ ਸਿੰਘ ਕੁਲਦੀਪ ਸ਼ੇਰਗਿਲ ਦਾ ਵੱਡਾ ਭਾਈ ਬਾਈ ਸਤਿ ਸ੍ਰੀ ਅਕਾਲ

  • @ManjeetSingh-mn7sr
    @ManjeetSingh-mn7sr 2 หลายเดือนก่อน

    ਜਸਵੰਤ ਸਿੰਘ ਸੰਦੀਲਾ ਤੇ ਪਰਮਿੰਦਰ ਕੌਰ ਦੀ ਬੜੀ ਹਿੱਟ ਜੋੜੀ ਸੀ ਪੁਰਾਣੀਆਂ ਜੋੜੀਆਂ ਸਾਰੀਆਂ ਬਹੁਤ ਵਧੀਆ ਸੀ ਯਮਲਾ ਜੱਟ ਸੁਰਿੰਦਰ ਕੌਰ ਵਰਗੀ ਆਵਾਜ਼ ਕਿਸੇ ਦੀ ਨਹੀਂ ਸੀ ਗੁਰਚਰਨ ਸਿੰਘ ਪੋਹਲੀ ਬੀਬੀ ਪ੍ਰਮੀਲਾ ਪੰਮੀ ਨਰਿੰਦਰ ਬੀਬਾ ਜੀ ਕੁਲਦੀਪ ਸਿੰਘ ਦੀਪ ਤੇ ਜਗਮੋਹਨ ਕੌਰ ਦੀ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਕਰਤਾਰ ਸਿੰਘ ਰਮਲਾ ਤੇ ਸੁਖਵੰਤ ਕੌਰ ਤੇ ਦੀਦਾਰ ਸੰਧੂ ਨਾਲ ਤੇ ਬਹੁਤ ਬੀਬੀਆਂ ਨੇ ਗਾਇਆ ਐ ਜਨਾਬ ਕੁਲਦੀਪ ਮਾਣਕ ਜੀ ਸੁਰਿੰਦਰ ਸਿੰਘ ਛਿੰਦਾ ਗੁਲਸ਼ਨ ਕੋਮਲ ਸਰਦੂਲ ਸਿਕੰਦਰ ਤੇ ਅਮਰ ਨੂਰੀ ਕੁਲਦੀਪ ਪਾਰਸ ਸੁਖਵਿੰਦਰ ਸਿੰਘ ਪੰਛੀ ਇਹ ਤਾਂ ਮਹਾਨ ਕਲਾਕਾਰ ਸੀ ਫਿਰ ਤਕਰੀਬਨ ਇਹਨਾਂ ਸਾਰਿਆਂ ਦਾ ਆਪਸ ਵਿੱਚ ਪਿਆਰ ਬਹੁਤ ਸੀ ਪਹਿਲਾਂ ਕਲਾਕਾਰ ਬਣਨਾ ਬਹੁਤ ਔਖਾਂ ਸੀ ਕਈ ਕਈ ਸਾਲ ਭਾਂਡੇ ਵੀ ਮਾਂਜਦੇ ਰਹੇ ਨੇ ਪਰ ਉਹਨਾਂ ਦੀ ਰੀਸ ਕੋਈ ਨਹੀਂ ਸਕਦਾ ਤਕਰੀਬਨ ਅਸੀਂ ਜਵਾਨੀ ਵਿੱਚ ਸੀ ਇਹਨਾਂ ਦੇ ਅਖਾੜੇ ਵੇਖੇ ਸੀ ਟਰੈਕਟਰ ਟਰਾਲੀਆਂ ਕੋਈ ਰਿਕਸ਼ੇ ਤੇ ਸਾਈਕਲ ਉਹਨਾਂ ਵਕਤਾ ਵਿੱਚ ਹਜ਼ਾਰਾਂ ਲੋਕ ਇਕੱਠੇ ਹੁੰਦੇ ਸੀ ਪਹਿਲਾਂ ਪਹਿਲਾਂ ਤਵਿਆਂ ਦਾ ਯੁੱਗ ਸੀ ਪਿੰਡਾਂ ਵਿੱਚ ਵਿਆਹ ਹੋਣੇ ਮੰਜੇ ਜੋੜ ਕੇ ਸਪੀਕਰ ਲੱਗਣੇ ਦਸ ਪੰਦਰਾਂ ਦਿਨ ਸਪੀਕਰ ਵੱਜਦੇ ਸੀ ਫਿਰ ਟੇਪਾ ਆ ਗਈਆ ਹੁਣ ਤੇ ਰੋਜ਼ ਰੋਜ਼ ਨਵੀਂ ਤੋਂ ਨਵੀਂ ਤਕਨਾਲੋਜੀ ਆ ਜਾਂਦੀ ਆ

  • @gurbajmaan9605
    @gurbajmaan9605 3 ปีที่แล้ว +2

    ਬਹੁਤ ਵਧੀਆ ਸੰਦੀਲਾ ਜੀ

  • @BaldevSingh-td3qp
    @BaldevSingh-td3qp ปีที่แล้ว

    Great Artist 🎉🎉🎉

  • @gurvindersidhugermany1509
    @gurvindersidhugermany1509 3 ปีที่แล้ว +1

    bhuat vadhia ji