Ropar Jail | ਰੋਪੜ ਜੇਲ੍ਹ 'ਚ ਹਵਾਲਾਤੀ ਦੀ ਰਹੱਸਮਈ ਮੌਤ - ਭੁੱਖ ਹੜ੍ਹਤਾਲ 'ਤੇ ਕੈਦੀ - ਪਰਿਵਾਰ ਦੇ ਗੰਭੀਰ ਇਲਜ਼ਾਮ

แชร์
ฝัง
  • เผยแพร่เมื่อ 6 ก.ย. 2024
  • Ropar Jail | ਰੋਪੜ ਜੇਲ੍ਹ 'ਚ ਹਵਾਲਾਤੀ ਦੀ ਰਹੱਸਮਈ ਮੌਤ - ਭੁੱਖ ਹੜ੍ਹਤਾਲ 'ਤੇ ਕੈਦੀ - ਪਰਿਵਾਰ ਦੇ ਗੰਭੀਰ ਇਲਜ਼ਾਮ
    #Punjb #Roparjail #abplive
    ਰੋਪੜ ਜੇਲ੍ਹ 'ਚ 40 ਸਾਲਾ ਹਵਾਲਾਤੀ ਦੀ ਮੌਤ
    ਮ੍ਰਿਤਕ ਦੀ ਪਹਿਚਾਣ ਚਰਨਪ੍ਰੀਤ ਸਿੰਘ ਵ
    ਕਬੱਡੀ ਦਾ ਪਲੇਅਰ ਸੀ ਮ੍ਰਿਤਕ ਹਵਾਲਾਤੀ
    ਜੇਲ੍ਹ ਪ੍ਰਸ਼ਾਸਨ 'ਤੇ ਚਰਨਜੀਤ ਨਾਲ ਕੁੱਟਮਾਰ ਕਰਨ ਦੇ ਦੋਸ਼
    ਮੌਤ ਹਾਰਟ ਅਟੈਕ ਕਾਰਨ ਹੋਈ - ਜੇਲ੍ਹ ਪ੍ਰਸ਼ਾਸਨ
    ਜੇਲ੍ਹ 'ਚ ਕੈਦੀਆਂ ਨੇ ਕੀਤੀ ਭੁੱਖ ਹੜਤਾਲ
    ਰੋਪੜ ਜੇਲ੍ਹ 'ਚ 40 ਸਾਲਾ ਹਵਾਲਾਤੀ ਦੀ ਮੌਤ ਹੋ ਗਈ |
    ਮ੍ਰਿਤਕ ਦੀ ਪਹਿਚਾਣ ਚਰਨਪ੍ਰੀਤ ਸਿੰਘ ਵਜੋਂ ਹੋਈ ਹੈ
    ਜੋ ਕਿ NDPS ਮਾਮਲੇ ਦੇ ਚਲਦਿਆਂ ਪਿਛਲੇ ਇਕ ਸਾਲ ਤੋਂ ਜੇਲ੍ਹ ਚ ਸੀ |
    ਦੱਸਿਆ ਜਾ ਰਿਹਾ ਹੈ ਕਿ ਚਰਨਪ੍ਰੀਤ ਕਬੱਡੀ ਪਲੇਅਰ ਸੀ |
    ਮ੍ਰਿਤਕ ਦੇ ਪਰਿਵਾਰ ਵਲੋਂ ਜੇਲ੍ਹ ਪ੍ਰਸ਼ਾਸਨ 'ਤੇ ਚਰਨਜੀਤ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ
    ਉਥੇ ਹੀ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ
    ਉਥੇ ਹੀ ਮ੍ਰਿਤਕ ਦੇ ਪਰਿਵਾਰ ਦੇ ਇਲਜ਼ਾਮ ਹਨ ਕਿ ਜੇਲ੍ਹ ਚ ਚਰਨਪ੍ਰੀਤ ਸਿੰਘ ਨਾਲ ਕੁੱਟਮਾਰ ਹੋਈ ਹੈ | ਜਿਸ ਕਾਰਨ ਉਸਦੀ ਮੌਤ ਹੋ ਗਈ |
    ਮੌਕੇ 'ਤੇ ਪਹੁੰਚੇ IG ਜੇਲ੍ਹ ਆਰ.ਕੇ.ਅਰੋੜਾ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਦਸਿਆ ਕਿ ਇਸ ਘਟਨਾ ਤੋਂ ਬਾਅਦ ਜੇਲ੍ਹ ਚ
    ਕੈਦੀਆਂ ਵਲੋਂ ਭੁੱਖ ਹੜ੍ਹਤਾਲ ਕਰ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น • 83

  • @raskindersingh4986
    @raskindersingh4986 หลายเดือนก่อน +34

    ਤਾਕਤ ਵਿੱਚ ਹੋਕੇ ਜੇਕਰ ਕੋਈ ਗ਼ਲਤ ਕਰਦਾ ਹੈ ਤਾਂ ਉਹ ਦੁਨੀਆਂ ਦੀ ਅਦਾਲਤ ਤੋਂ ਤਾਂ ਬਚ ਸਕਦਾ ਹੈ ਪਰ ਵਾਹਿਗੁਰੂ ਜੀ ਦੀ ਅਦਾਲਤ ਤੋਂ ਨਹੀਂ ਬਚ ਸਕਦਾ। ਯਾਦ ਰੱਖਣਾ ਜੀ

  • @Punjaban_PB12
    @Punjaban_PB12 หลายเดือนก่อน +25

    ਨਵੀ ਭਰਤੀ ਹੋਣੀ ਚਾਹੀਦੀ ਪੁਰਾਣੇ ਢੀਡਲ ਕੱਢਣੇ ਚਾਹੀਦੇ ਨੇ ਇਹਨਾਂ ਢੀਡਲਾ ਨੇ ਜਿਆਦਾ ਅੱਤ ਚੱਕੀ ਹੋਈ ਆ ਇਹ ਕਿਸੀ ਦੇ ਪੁੱਤ ਨਾਲ ਐਵੇਂ ਕਰਦੇ ਇਹਨਾ ਦੇ ਜਵਾਕਾਂ ਨਾਲ ਕੋਈ ਕਰੇ ਫੇਰ ਬਹੁਤ ਟੱਪ ਦੇ ਨੇ 50,60 ਹਜ਼ਾਰ ਨਾਲ ਢੀਡ ਨੀ ਭਰਦਾ ਤਾਹੀ ਢੀਡ ਨੀ ਅੰਦਰ ਹੁੰਦਾ ਬਿਨਾ ਕਿਸੀ ਤੋ ਪੈਸੇ ਲੈਕੇ ਕੰਮ ਨੀ ਕਰਦੇ ਤਨਖਾਹਾਂ ਨਾਲ ਰੱਜ ਦੇ ਨੀ ਇਹ ਆਪਣੇ ਜਵਾਕਾਂ ਲਈ ਕਰਦੇ ਪਰ ਪਰਮਾਤਮਾ ਦੇਖਦਾ ਤਾਹੀ ਇਹਨਾਂ ਦੇ ਜਵਾਕ ਲਾਇਕ ਨਹੀਂ ਨਿਕਲ ਦੇ
    ਜੇ ਕਿਸੀ ਢੀਡਲ ਦੇ ਮੇਰਾ ਕਮੇਟ ਦੇਖ ਕੇ ਮਿਰਚਾਂ ਕਸੂਤੀ ਜਗ੍ਹਾ ਲੱਗੀਆਂ ਹੋਣ ਜੇ ਉਹ ਮੇਰੇ ਤੇ ਪਰਚਾ ਕਰਨਾ ਚਹਾਉਦਾ ਕਰ ਸਕਦਾ 💪😏😏😏😏😏😏😏

    • @sukhakainth6217
      @sukhakainth6217 หลายเดือนก่อน +2

      Sehi keha 😊

    • @JaspalKei
      @JaspalKei หลายเดือนก่อน +1

      Hji

    • @avtarsingh-ee6en
      @avtarsingh-ee6en หลายเดือนก่อน +1

      कभी। कभी चंगे लोगों के साथ वी ग़लत होता है

    • @randhawa_farms1944
      @randhawa_farms1944 หลายเดือนก่อน +1

      Sara kuj sach keha tusi vre Sadi Punjab police kdi nai sudar skdi Sade Punjab da sab tuh yada beragark police ne hi kita wa

    • @Punjaban_PB12
      @Punjaban_PB12 หลายเดือนก่อน

      @@randhawa_farms1944 vre ni bhen 😁

  • @jassdhillon2783
    @jassdhillon2783 หลายเดือนก่อน +6

    ਇਹ ਵੀਰ ਜੋ ਬੋਲ ਰਿਹਾ ਹੈ ਸੱਚ ਬੋਲ ਰਿਹਾ ਹੈਇਸ ਦੀਆਂ ਗੱਲਾਂ ਤੇ ਪੂਰੀ ਗੌਰ ਕਰਨੀ ਚਾਹੀਦੀ ਹੈ ਮੰਤਰੀਆਂ ਨੂੰਅਗਰ ਪੁਲਿਸ ਵਾਲਿਆਂ ਦੀ ਸੋਧ ਕੀਤੀ ਜਾਵੇ ਤਾਂ ਕੋਈ ਬੇਗਾਨਾ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ

  • @prabhjotkaur629
    @prabhjotkaur629 หลายเดือนก่อน +5

    ਬਹੁਤ ਮਾੜੀ ਗੱਲ ਹੈ ਜਵਾਨ ਤੇ ਕੱਬਡੀ ਦਾ ਖਿਡਾਰੀ ਇਹੋ ਜਿਹੇ ਬੱਚਿਆਂ ਨਾਲ ਮਾੜੀ ਹਰਕਤਾਂ ਕੀਤੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਤੁਸੀਂ ਬੱਚਿਆਂ ਨਾਲ ਇਸ ਤਰ੍ਹਾਂ ਕਰਦੇ ਹੋ ਤੇ ਫਿਰ ਅਉਣ ਵਾਲੇ ਸਮੇਂ ਵਿੱਚ ਤੁਹਾਡੇ ਬੱਚਿਆਂ ਨਾਲ ਇਸ ਤੋ ਵੱਧ ਮਾੜਾ ਹੋਵੋਗੇ ਜੱਜ ਸਹਿਬਾਨ ਬੇਨਤੀ ਬੱਚਿਆਂ ਦੀ ਗੁੱਲ ਜਰੂਰ ਸੁਣਨੀਚਾਹੀਦੀ ਹੈ ਬਹੁਤ ਮਾੜਾ ਹੋਇਆ ਮਾਂ ਦਾ ਸ਼ਰੇ ਪੁੱਤ ਮਾਰ ਦਿੱਤਾ ਪਾਪੀਉ ਕਿਥੇ ਲੇਖਾ ਦਿਉਗੇ ਸਰਮ ਦੀ ਗੱਲ ਹੈ ਝੂਠ ਤੇ ਝੂਠੀਆਂ ਕਹਾਣੀਆਂ ਬਣਾਈਆਂ ਜਾਦੀਆ ਂਹਨ ਪਰਮਾਤਮਾ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਕੈਦੀਆਂ ਤੇ ਸਟਾਫ ਨੂੰ ਸੋਝੀ ਸੁਮਤ ਬਖਸ਼ਣ ਬਹੁਤ ਸੰਸਾਰ ਦੇ ਲੋਕਾਂ ਦਾਮਾੜਾ ਹਾਲ ਹੈ ਕੀ ਬਣਾ 😭😭

  • @sukhakainth6217
    @sukhakainth6217 หลายเดือนก่อน +8

    ਪੰਜਾਬ ਵਿੱਚ ਹਾਲਾਤ ਬਹੁਤ ਖਰਾਬ ਹਨ ਨਾ ਬੰਦਾ ਜੇਲ ਵਿੱਚ ਸੇਫ ਹੈ ਅਤੇ ਨਾ ਹੀ ਜੇਲ ਤੋਂ ਬਾਹਰ

  • @RajeshKumar-yx4bf
    @RajeshKumar-yx4bf หลายเดือนก่อน +9

    ਬੇਸ਼ਰਮ ਪੰਜਾਬ ਸਰਕਾਰ ਮੁਰਦਾਬਾਦ

  • @DrPannu
    @DrPannu หลายเดือนก่อน +3

    Veere salaam a tenu, chashamdid gwahi den lai dam chahida veer, o v police against....sachai jinda rakhan di himat..good.

  • @parveensehgal7955
    @parveensehgal7955 หลายเดือนก่อน +3

    Waheguru ji

  • @BalwinderSingh-mc1lq
    @BalwinderSingh-mc1lq หลายเดือนก่อน +2

    Very sad news

  • @sodhist
    @sodhist หลายเดือนก่อน +5

    ਨਾ ਝੂਟ ਬੋਲੋ ਥੋੜੀ ਬਹੁਤੀ ਸ਼ਰਮ ਕਰਲੋ

  • @rana7018josan
    @rana7018josan หลายเดือนก่อน +4

    ਗੱਪੀ ਪੁਲਸ bhagwant Maan di sarkar katil punjabia di

  • @vaddaheera5656
    @vaddaheera5656 หลายเดือนก่อน +1

    ਇਸਦੇ ਸਾਹਮਣੇ ਨੀ ਨਜ਼ਰ ਆਉਂਦਾ ਸਰਕਾਰੀ ਅਫ਼ਸਰ ਨੇ

  • @jatinsharma3736
    @jatinsharma3736 หลายเดือนก่อน +1

    Very sad news😢😢😢

  • @MithuMehra-i4h
    @MithuMehra-i4h หลายเดือนก่อน +2

    Jail wich har death attack nal kyo hundi jail wala kada v apna ta gal nai landa

  • @buttasingh-rh2dq
    @buttasingh-rh2dq หลายเดือนก่อน +1

    😢😢😢😢

  • @ManpreetSingh-iq2kn
    @ManpreetSingh-iq2kn หลายเดือนก่อน +2

    😢

  • @ravigrewal9369
    @ravigrewal9369 หลายเดือนก่อน +2

    ਅਰੋੜਾ ਸਾਹਿਬ ਇੰਨਾਂ ਝੂਠ ! 😱😱😱😱

  • @sukhia3220
    @sukhia3220 หลายเดือนก่อน +1

    Police nu heart attack ni aada

  • @spiderman8890
    @spiderman8890 หลายเดือนก่อน

    ਜਦ ਹਰੇਕ ਮ,ਲਾਜਮ ਕਹਿਣ ਲੱਗੇ ਮੈ ਅੱਜ ਹੀ ਆਇਆ ਉਹ ਮਲਾਜਮਾ ਦਾ ਹੱਥ ਹੁੰਦਾ ਪੱਕਾ

  • @user-hg4gg1qk3y
    @user-hg4gg1qk3y หลายเดือนก่อน

    Sahi gal aa bro

  • @jaigill918
    @jaigill918 หลายเดือนก่อน

    👍👍

  • @GaganSingh-jc6jr
    @GaganSingh-jc6jr หลายเดือนก่อน

    Than than baba deep singh ana da galdi ant karo waheguru ji🙏🙏

  • @user-wj2pn9tu7d
    @user-wj2pn9tu7d หลายเดือนก่อน

    Good

  • @user-hs1mq6lb3w
    @user-hs1mq6lb3w หลายเดือนก่อน

    Waheguru ji mehr karyo is family ty.

  • @anjaliminhas1303
    @anjaliminhas1303 หลายเดือนก่อน

    Mere husband nu v hoe c jail Kapurthala central vich c oh , oh kehnde c ke jail vich kutmar nhi kr skde kise v person nl

  • @user-wu2yn4oc5u
    @user-wu2yn4oc5u หลายเดือนก่อน +1

    M aaj punjab ch nahi nark ch reh rya kehn te v menu gala kadoge m nahi meri atma boldi aw 😢😢

  • @user-hs1mq6lb3w
    @user-hs1mq6lb3w หลายเดือนก่อน

    Family nu insaaf milna chi da .sangat g.

  • @user-dp4tx6hk2h
    @user-dp4tx6hk2h หลายเดือนก่อน

    Bhut galti gal a yr😢😢😢

  • @LovelySingh-sl6fs
    @LovelySingh-sl6fs หลายเดือนก่อน

    Shri waheguru Sahay ji maharaj ji

  • @BantySingh-mu1cr
    @BantySingh-mu1cr หลายเดือนก่อน +1

    Y ma ludeana jail ch bnd mere samne ik bnda faha leke mr gya c pulic ne hart ateck keh ke gall taal deeti c

  • @kindasingh4217
    @kindasingh4217 หลายเดือนก่อน

    Rab nu ty pta ki hoa .rab jurar ensaf kru .jda ana nl hoe pta fr lgna .bot glt kta pulice ny

  • @VijayKumar-qi1gx
    @VijayKumar-qi1gx หลายเดือนก่อน

    Supredent jail wardner or berak de saare mulazam barkhast hone chaide

  • @lakhwindersinghsingh6409
    @lakhwindersinghsingh6409 หลายเดือนก่อน

    Boy true

  • @princebedi2611
    @princebedi2611 หลายเดือนก่อน

    Ik idda di force banao jo jail vich kaidi nu ik month vich puch partal kare . Inna juram kyu yaar. Jad koi kuch b galt karda waheguru jaldi fainsla kar dinde aa

  • @veerchahal6263
    @veerchahal6263 หลายเดือนก่อน +1

    84 toh 95 wala dhor yaad dawa ta ehta salya ne

  • @lovepreetsingh706
    @lovepreetsingh706 หลายเดือนก่อน

    Bhai nal mai jail vich reha aw bhut vadea banda c kessa nu jaldi nal faltu nai c boolda pyaar de nal randa c sab nal ....bhut mada hoya aw sab sun k😭😭😭😭😭

  • @BalSaab-ly1oe
    @BalSaab-ly1oe หลายเดือนก่อน

    Ethe bchoge lakin rabb to kon bchavu thonu

  • @rajansharma9470
    @rajansharma9470 หลายเดือนก่อน

    India police department nhi gangster hai

  • @user-ox2qs5gz7g
    @user-ox2qs5gz7g หลายเดือนก่อน

    Ehna te v parcha pao 302 da sade te ta jhoothe parche paunde

  • @user-wr8ly2ed9g
    @user-wr8ly2ed9g หลายเดือนก่อน

    Jail break krr dene chaidi

  • @user-ox2qs5gz7g
    @user-ox2qs5gz7g หลายเดือนก่อน

    Police walea nu ni attack aunda

  • @Pannukaur1470
    @Pannukaur1470 หลายเดือนก่อน

    Marr tusi v jana kanjru

  • @bachittarsingh1325
    @bachittarsingh1325 หลายเดือนก่อน +1

    Sari police joot bool Rahi ah

  • @kamaldeepsingh9131
    @kamaldeepsingh9131 หลายเดือนก่อน

    Aje tan centre hor power de reha police nu .

  • @JagdevSingh-f2z
    @JagdevSingh-f2z หลายเดือนก่อน

    Bad ch eh kihda aa ka sada ta galt parcha hoia

  • @crazy.46
    @crazy.46 หลายเดือนก่อน

    Police gandi panjab di en da hisab guru saab ap lengai

  • @user-kf3is3tp5k
    @user-kf3is3tp5k หลายเดือนก่อน

    Galt kitta punjab police na putt la lea ja koei galti hoei ta veer saja davo as tira kutna nhi chada ghar ojer gea kisa thaa aa galt aa

  • @user-wu2yn4oc5u
    @user-wu2yn4oc5u หลายเดือนก่อน

    White shirt walo sir ji ki lena daso jail cho jo bole ohii 😢😢😢 ik vaar ambala jail dekho koi nasha nahi koi phone nahi banda othe sudher k aunda te sada bahar aun te samaj jao 😢😢🙏

  • @sunilkapoor9468
    @sunilkapoor9468 หลายเดือนก่อน

    Police kinni safai naal jhoot bol rahi hai.

  • @lakhwindersinghsingh6409
    @lakhwindersinghsingh6409 หลายเดือนก่อน

    P responsible

  • @AnwarAli-yz7dm
    @AnwarAli-yz7dm หลายเดือนก่อน

    Sahi gal a munde di ina mulajma di aa i kamm aa aap sab ton vadda nasha adnok di goli vechde aa chitta to padi goli aa

  • @user-ox2qs5gz7g
    @user-ox2qs5gz7g หลายเดือนก่อน

    Paise leke fer kdde chki cho

  • @user-ox2qs5gz7g
    @user-ox2qs5gz7g หลายเดือนก่อน

    Koi attack nhi police wale bohut marde pehla app hi dinde ap hi fd lende

  • @rana7018josan
    @rana7018josan หลายเดือนก่อน +1

    Bhagwant maan krwa reha sab kuj dilhi de ਥਲੇ ਲਗ ਕੇ

    • @Hsp44
      @Hsp44 หลายเดือนก่อน

      ਆਹੋ 😂 ਉਹਨੇ ਤਾ ਬਹੁਤ ਵਧੀਆ ਕੰਮ ਕਿਤੇ ਹੋਣੇ ਤਾਹੀਓ ਜੇਲ ਚ ਸੀ

    • @rana7018josan
      @rana7018josan หลายเดือนก่อน

      @@Hsp44 prche juthe pende ne julam ghat hunda ਲਿਖਦੇ ਵਦ ਨੇ

  • @amandeep5578
    @amandeep5578 หลายเดือนก่อน

    App te gl ne lounde dedel

  • @kamaldeepsingh9131
    @kamaldeepsingh9131 หลายเดือนก่อน

    Purane mulazam jada tar 8v 10v he ne . Na boln da pta. Rude behaviour.

  • @manirahon6994
    @manirahon6994 หลายเดือนก่อน +2

    Munda bilkul sach bol reha

    • @ReetKaur-o6r
      @ReetKaur-o6r หลายเดือนก่อน

      Jarde di purdi 16000di aa

    • @manirahon6994
      @manirahon6994 หลายเดือนก่อน

      @@ReetKaur-o6r 🤔asha g 🙄

  • @ReetKaur-o6r
    @ReetKaur-o6r หลายเดือนก่อน

    Gal 16aane sch aa

  • @lakhwindersinghsingh6409
    @lakhwindersinghsingh6409 หลายเดือนก่อน

    P telling lie

  • @ReetKaur-o6r
    @ReetKaur-o6r หลายเดือนก่อน

    Bhen koi ensaf nai hona

  • @TalvirSingh-kg2gr
    @TalvirSingh-kg2gr หลายเดือนก่อน +1

    Gunda raaj

  • @balwinderkaur2455
    @balwinderkaur2455 หลายเดือนก่อน

    Panjab sarkar murdabad Punjab police murdabad

  • @pindawalekake1616
    @pindawalekake1616 หลายเดือนก่อน

    Lando sarkar aa

  • @raghvirsingh6479
    @raghvirsingh6479 หลายเดือนก่อน

    😢

  • @Jaspreet-bg5go
    @Jaspreet-bg5go หลายเดือนก่อน

    😢😢😢😢