TV ਦੇ ਇਤਿਹਾਸ 'ਚ ਪਹਿਲੀ ਵਾਰ ਪੰਜਾਬ ਦੀ ਜੇਲ੍ਹ ਅੰਦਰੋਂ Exclusive Report | Pro Punjab Tv

แชร์
ฝัง
  • เผยแพร่เมื่อ 29 ต.ค. 2022
  • TV ਦੇ ਇਤਿਹਾਸ 'ਚ ਪਹਿਲੀ ਵਾਰ ਪੰਜਾਬ ਦੀ ਜੇਲ੍ਹ ਅੰਦਰੋਂ Exclusive Report
    ਇੰਝ ਹੁੰਦੀ ਹੈ Entry,ਪੱਤਰਕਾਰ ਤੇ ਕੈਮਰਾ ਇੰਝ ਗਿਆ ਅੰਦਰ, ਦੇਖੋ ਜੇਲ੍ਹ 'ਚ ਕੀ-ਕੀ ਕਰਦੇ ਨੇ ਕੈਦੀ ?
    ਕੈਦੀਆਂ ਨੂੰ ਸੁਧਾਰਨ ਲਈ ਆਹ ਕੰਮ ਕਰਦੈ ਜੇਲ੍ਹ ਪ੍ਰਸ਼ਾਸਨ ? .
    #Ropar #RoparJail #Jail #ExclusiveReport #Police #Prisoners #Administration #History #Journalist #PunjabPolice Harjot Singh Bains #JailMinister #AAP #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 156

  • @daljeet376
    @daljeet376 ปีที่แล้ว +5

    ਜਿੰਨੀ ਅੰਗਰੇਜ਼ੀ ਇਹ ਔਰਤ ਬੋਲਦੀ ਹੈ ਸ਼ਾਇਦ ਉਨੀਂ ਤਾਂ ਮੁਲਾਜ਼ਮਾਂ ਨੂੰ ਵੀ ਨਾਂ ਆਉਂਦੀ ਹੋਵੇ

  • @CanadaKD
    @CanadaKD ปีที่แล้ว +10

    ਕਹਿੰਦਾ ਚਾਹ ਨਾਲ ਬਿਸਕੁਟ ਦੇਂਦੇ ਆਂ ਵੇਖੀ ਕਿਤੇ ਖੋਆ ਮਾਰ ਕੇ ਨਾ ਦੇਣ ਲੱਗ ਜੀ ਸਾਲੇ ਗੱਲਾਂ ਕਿਵੇਂ ਕਰਦੇ ਆਂ ਜਿਵੇਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਪੰਜ ਹਜ਼ਾਰ ਦਾ ਬੰਡਲ ਆ ਬੀੜੀਆਂ ਦਾ ਅੰਦਰ ।

    • @sukh-mahal
      @sukh-mahal ปีที่แล้ว +1

      ਬਿਲ ਕੁਲ ਠੀਕ ਏ ਵੀਰ ਜੀ ਇਹ ਤਾਂ ਪਰਦਾ ਪਾ ਰਹੇ ਨੇਂ ਲੋਕ ਪਾਗਲ ਨਹੀਂ ਸਬ ਜਾਣਦੇ ਨੇ

  • @o.pgorakapoorpind6908
    @o.pgorakapoorpind6908 ปีที่แล้ว +13

    ਆਮ ਆਦਮੀ ਪਾਰਟੀ ਨੂੰ ਇਹ ਸਭ ਕੁਝ ਠੀਕ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਤੇ ਨਜਾਇਜ਼ ਪਰਚੇ ਨਹੀਂ ਪੈਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਨੋਜਵਾਨ ਜ਼ਿਆਦਾ ਵਿਗੜ ਸਕਦੇ ਹਨ ਹਰ ਨੋਜਵਾਨ ਨੂੰ ਗਲਤੀ ਸੁਧਾਰਨ ਦਾ ਇਕ ਮੋਕਾ ਜ਼ਰੂਰੀ ਦੇਣਾ ਚਾਹੀਦਾ ਹੈ

    • @karamjitdhillon3715
      @karamjitdhillon3715 ปีที่แล้ว +4

      ਆਪ ਵਾਲੇ ਵੀ ਬਾਕੀ ਪਾਰਟੀਆਂ ਦੇ ਰਾਹ ਤੇ ਤੁਰ ਪਏ ਆ ਪਰਚੇ ਕਰਵਾਉਣੇ ਡਰਾਉਣਾ

  • @dhaliwal1217
    @dhaliwal1217 ปีที่แล้ว +13

    Pro app ਵਾਲੀਉ ਜਿਹੜੇ ਦੱਸ ਰਹੇ ਨੇ ਉਹ ਇਨ੍ਹਾਂ ਦੇ ਹੀ ਬੰਦੇ ਨੇ,ਜੇ ਕਿਸੇ ਤੋਂ ਪੁੱਛਣਾ ਤਾਂ ਜਿਹੜਾ ਜੇਲ ਕੱਟਕੇ ਆਈਆਂ ਏ ਉਸ ਤੋਂ ਪੁੱਛੋ, ਕਿ ਹਾਲ ਨੇ ਜ਼ੇਲਾ ਦੇ, ਸਭ ਪਤਾ ਲੱਗ ਜਾਊਗਾ

    • @Punjab_bolda_tv
      @Punjab_bolda_tv ปีที่แล้ว +1

      Ryt a

    • @Spsingh00297
      @Spsingh00297 3 หลายเดือนก่อน

      Bilkul sahi gl s bai mai ropar reh m aaya aina nasha othe v rahe rabb da nam

    • @gurmeetchaudhary7733
      @gurmeetchaudhary7733 17 วันที่ผ่านมา

      Bilkul shi khea

  • @jotgrewaluk7438
    @jotgrewaluk7438 ปีที่แล้ว +4

    ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ pro ਪੰਜਾਬ ਆਲੇ ਇੱਕ ਦਿਨ ਜੇਲ ਜਾਣਗੇ

  • @gillsaab_7270
    @gillsaab_7270 ปีที่แล้ว +6

    ਜੇ ਬਿਨਾ ਦਸਆ ਔਂਦੇ ਤਾ।ਇਹਨਾ jail ਦੇ ਲਾਗੇ ਨਹੀ ਸੀ ਲਗਣ ਦੇਣਾ।

  • @devball9179
    @devball9179 ปีที่แล้ว +1

    ਸਹੀ ਗੱਲ ਭਰਾਵਾਂ ਦੀ 👌👌🙏🙏

  • @wakeup_call1
    @wakeup_call1 ปีที่แล้ว +10

    ਥੱਲੇ ਲੋਕਾਂ ਦੇ ਸੁਝਾਅ ਵੀ ਪੜ ਲਿਆ ਜੇ pro ਪੰਜਾਬ ਵਾਲਿਓ ,,,, ਲਾਹਨਤਾਂ ਪੈ ਰਹੀਆਂ ਕੱਠੀਆਂ ਕਰਲੋ 🤣

  • @tarandhillon8631
    @tarandhillon8631 ปีที่แล้ว +10

    Sharm kro pro Punjab walea channel da name change krdo AAP tv rakh lawo 😡😡Bikea hoea media 😢

  • @gill7053
    @gill7053 ปีที่แล้ว +1

    Waheguru ji sab nu khus rakhe

  • @shindabrar9779
    @shindabrar9779 ปีที่แล้ว +3

    ਸਰਕਾਰੀ ਚੈਨਲ ਜਿਨਾ ਨੇ ਜੇਲ੍ਹ ਨਹੀ ਦੇਖੀ ਸ਼ਇਦ ਓਹ ਮਨ ਲੈਣ

  • @ParamjitSingh-ug3lc
    @ParamjitSingh-ug3lc ปีที่แล้ว +6

    ਜਿਹੜਾ ਦੁੱਖ ਕੈਦੀ ਦੱਸਦੇ ਆ, ਪੱਤਰਕਾਰ ਅੱਧ ਵਿਚਾਲੋ ਮਾਈਕ ਪਾਸੇ ਲੈ ਜਾਂਦਾ, ਪੂਰੀ ਗੱਲ ਸੁਣ ਕੈਦੀਆਂ ਦੀ

    • @dhaliwal1217
      @dhaliwal1217 ปีที่แล้ว

      ਬਾਈ ਜਿਹੜੇ ਦੱਸ ਰਹੇ ਨੇ ਉਹ ਇਨ੍ਹਾਂ ਦੇ ਹੀ ਬੰਦੇ ਨੇ,ਜੇ ਕਿਸੇ ਤੋਂ ਪੁੱਛਣਾ ਤਾਂ ਜਿਹੜਾ ਜੇਲ ਕੱਟਕੇ ਆਈਆਂ ਏ,ਸਭ ਪਤਾ ਲੱਗ ਜਾਊਗਾ

    • @ParamjitSingh-ug3lc
      @ParamjitSingh-ug3lc ปีที่แล้ว

      @@dhaliwal1217 ok thank you, prmatma ਜਾਣਦਾ

    • @_Lovepreet_Kaler
      @_Lovepreet_Kaler 6 หลายเดือนก่อน

      ਬਾਈ ਨਾਨਕੇ ਛੁੱਟੀਆਂ ਕੱਟਣ ਤਾ ਗਏ ਨੀ, ਪ੍ਰੌਬਲਮ ਹੋਣੀ ਹੀ ਆ ਅੰਦਰ।

  • @gurmeetchaudhary7733
    @gurmeetchaudhary7733 17 วันที่ผ่านมา

    Eh Odo he hovaga jado koi Sacha officer y Sacha reporter Andar jayga

  • @gurchransingh5674
    @gurchransingh5674 ปีที่แล้ว +3

    ਟੀ ਵੀ ਇਤਿਹਾਸ ਵਿੱਚ ਇੱਹ ਕਿਹੜੀ ਕਾਮਯਾਬੀ ਮੰਨ ਰਹੇ ਹੋ ਤੁਸੀ ਚੈਨਲ ਵਾਲੇ ਸਰਕਾਰਾਂ ਨਾਲ ਗੱਲਬਾਤ ਕਰਕੇ ਕੁੱਝ ਵੀ ਹੋ ਸਕਦਾ ਸਰਕਾਰਾਂ ਨਾਲ ਮਿਲਕੇ ਮੋਹਰ ਲੱਗੀ ਵਾਲਾ ਸਰਕਾਰੀ ਬਲਾਤਕਾਰੀ ਸਾਨ ਬਾਹਰ ਆ ਗਿਆ ਤੁਸੀ ਵੀ ਸਰਕਾਰ ਨਾਲ ਗੱਲਬਾਤ ਕਰਕੇ ਰਿਪੋਟ ਕਰ ਸਕਦੇ ਹੋ ਜੇ ਸੱਚ ਦਿਖਾਉਣਾ ਸੀ ਸਟਿੰਗ ਆਪ੍ਰੇਸ਼ਨ ਕਰਦੇ

  • @vdhillon4382
    @vdhillon4382 ปีที่แล้ว +5

    ਚਾਹੇ ਪਲੈਨ ਹੀ ਕੀਤਾ ਫਿਰ ਵੀ ਠੀਕ ਆ ਹਲਾਤ, ਬਾਕੀ ਸਾਰਾ ਕੁਝ ਹੀ ਠੀਕ ਨੀ ਹੋ ਸਕਦਾ, ਪੈਸੇ ਨਾਲ ਸਬ ਹੱਲ ਹੋ ਜਾਂਦੇ ਆ ਕਿਤੇ ਵੀ.

  • @Naughtybabyactivitychannel
    @Naughtybabyactivitychannel ปีที่แล้ว +2

    Very nice veer ji...

  • @llbllm1698
    @llbllm1698 ปีที่แล้ว +6

    ਲੱਖ ਲਾਹਨਤਾਂ ਇਹੋ ਜਿਹੀ ਦਲਾਲੀ ਉੱਤੇ

  • @ParamjitSingh-ug3lc
    @ParamjitSingh-ug3lc ปีที่แล้ว +3

    ਜਿਹੜੇ ਝੂਠੇ ਪਰਚੇ ਹੈ, ਉਹ ਰੱਦ ਕਰੋ

  • @ParamjitSingh-ug3lc
    @ParamjitSingh-ug3lc ปีที่แล้ว +2

    ਜੋ ਇਲਾਜ ਹੁੰਦਾ ਹੈ, ਕੀ ਉਹ ਫ੍ਰੀ ਹੁੰਦਾ ਹੈ?

  • @harmanjeetsingh5369
    @harmanjeetsingh5369 ปีที่แล้ว +5

    How can some reporter can go to this low level…Waheguru Save Punjab…

  • @gurjeetbains6738
    @gurjeetbains6738 ปีที่แล้ว +6

    Bahot bura hal aw jail aw da veer jheda jail cut ka aye na onu nu pucho

  • @Harshi-hoshiarpuriya
    @Harshi-hoshiarpuriya ปีที่แล้ว

    Superdent vdia banda

  • @SandeepSingh-zt2ju
    @SandeepSingh-zt2ju ปีที่แล้ว +2

    ਫੇਰ ਜੇਲਾਂ ਅੰਦਰ ਫੋਨ ਅਤੇ ਹੋਰ ਨਿਸੀਲੇ ਪਦਾਰਥ ਕਿਵੇਂ ਪੁੰਹਚ ਦੇ ਆ ਸਰਕਾਰ ਨੂੰ ਚਾਹੀਦਾ ਕੈਦੀਆਂ ਨੂੰ ਫੋਨ ਦੀ ਸਹੂਲਤ ਆਪ ਹੀ ਦੇਵੇ ਇਸ ਨਾਲ ਕਾਫੀ ਹੱਦ ਤੱਕ ਘੱਟ ਜਾਣਾ ਕਰਾਈਮ

  • @viratrajput5819
    @viratrajput5819 ปีที่แล้ว +1

    Kgr pro punjab wala

  • @MSGhumanity
    @MSGhumanity ปีที่แล้ว +4

    ਸਿਰ ਉੱਤੇ ਵਾਹਿਗੁਰੂ ਜੀ ਦੀ ਦਿੱਤੀ ਪੱਗ ਬੰਨ ਕੇ ਲੋਕ ਝੂਠ ਬੋਲੀ ਜਾਂਦੇ ਨੇ 😏😏

  • @devball9179
    @devball9179 ปีที่แล้ว +1

    ਜਿੰਨਾ ਨਾਲ਼ ਇੰਟਰਵਿਊ ਕਰਦੇ ਉਹ ਤਾਂ ਕੈਂਦੀ ਐਂ ਇਹ ਵਿਚਾਰੇ ਕੀ ਬੋਲਣਗੇ ਜੇ ਬੋਲਣਗੇ ਜਾਂ ਤਾਂ ਇਨ੍ਹਾਂ ਨੂੰ ਹੋਰ ਜੇਲ ਵਿੱਚ ਭੇਜ ਦੇਣਗੇ ਜਾਂ ਉਨਾਂ ਦਿਆ ਛੁੱਟੀਆ ਬੰਦ ਕਰ ਦੇਣਗੇ ਅਸਲ ਵਿੱਚ ਤਾਂ ਸਵਾਲ ਜਵਾਬ ਹਵਾਲਾਤੀਆਂ ਨੇ ਕਰਨੇਂ ਐਂ ਧੰਨਵਾਦ ਜੀ

  • @panjabiboy4932
    @panjabiboy4932 6 หลายเดือนก่อน

    Bht vadia Ehh V Vkhana Jaruri Hai Jede Vidvaan Ban Rhe ne Sikhlo Kuj

  • @surjitsingh895
    @surjitsingh895 8 หลายเดือนก่อน

    Veer je sabh kujh ase to he sabh questions kroge kise hor to v questions kar laina c

  • @MukhlalSingh-ck5bs
    @MukhlalSingh-ck5bs 8 หลายเดือนก่อน

    ਇਹਨੂੰ ਘੋੜਾ ਸੁਪਰਡੈਂਟ ਕਹਿੰਦੇ ਆ ਮੇਰੇ ਪੰਜਾਬੀ ਵੀਰੇਉ ਇਹ ਜਿਹੜੀ ਜੇਲ੍ਹ ਵਿੱਚ ਜਾਦਾ ਵਧੀਆ ਸਿਸਟਮ ਕਰ ਦਿੰਦਾ ਕੁਲਵੰਤ ਸਿੰਘ ਘੋੜਾ

  • @sandeepsinghsingh9302
    @sandeepsinghsingh9302 7 หลายเดือนก่อน

    ਜੇਲ੍ਹਾ ਵਿਚ ਵਿਡੀਉ ਕਾਲ ਤਾ ਕਰਦੇ ਨੇ ਗੈਗਸਟਰ ਉਹ ਕਿਉ ਨੀ ਫੜੇ

  • @ammyrandhawa5815
    @ammyrandhawa5815 ปีที่แล้ว

    Pro g paise kine laye tusi ehe daso😆❣️❣️sanu vi pta ki kuj hunda jail ch

  • @pendumehkmaa8165
    @pendumehkmaa8165 ปีที่แล้ว +2

    Surprise Visit Karo te Phir Roti Check karo.... Phir Ptaa Lagega ke ki Wajah aa Jail Vich 2 No. De Kamm da.....

  • @mann1813
    @mann1813 ปีที่แล้ว +1

    ਝੁਠੇ ਕੇਸਾਂ ਵਾਰੇ ਕਿਹਾ ਤਾ ਜਲਦੀ ਗੱਲ ਕੱਟ ti

  • @pranavdhiman4
    @pranavdhiman4 ปีที่แล้ว

    Baki ta SAB ok he but jo song gaya na es bande ne bohott badhia ji

  • @deepsingh4409
    @deepsingh4409 ปีที่แล้ว

    Veer ne gal jma shi bolya. Bot juthe case pa rkhe hai juthe parche bot jada hoye jande hai jehde bekasur hunde hai ohna nu jail doshiya nu koi jail nhe paise de k oh bacha lende hai 😭🙏

  • @mandytakhar8294
    @mandytakhar8294 ปีที่แล้ว +2

    AAP show up

  • @RavinderBhagiagmailCom
    @RavinderBhagiagmailCom ปีที่แล้ว

    Talent Sara jails ch ee

  • @MFM9901
    @MFM9901 ปีที่แล้ว

    Patarkar saab nyaaz parche wali gal te gal he ghumaa dinde c .. eh v awaj chukni chaidi aa media nu v nyaaz parchya band kro te radd kroo ..

  • @simarvlogz8158
    @simarvlogz8158 ปีที่แล้ว

    Kehnde jail cho phone ni aunde 😂 veer hun ta sach bolde , oh sach jail walya ne samzaya hona ke ki nhi bolna 🗿

  • @rajindersingh-qd9uh
    @rajindersingh-qd9uh ปีที่แล้ว

    Sbto vdiya jail h jithe n ta nsha h n hor kuch

  • @armaandhaliwal2021
    @armaandhaliwal2021 ปีที่แล้ว +4

    Sarkar de propaganda pro punjab tv sarkar de chlla

  • @DavinderSingh-mp5it
    @DavinderSingh-mp5it 22 วันที่ผ่านมา

    ropar jail ch 5000 di jarde di pudi aa 22 g sare nashe milde ne jail ch

  • @deepsaab912
    @deepsaab912 ปีที่แล้ว

    Jail cha koi sudar nhi ah sanu puch ke dekho ah ke Ashi dss de ah halat jaila de jehda nacha bahro nhi milda oh jail cha bhut soukha mil janda

  • @narminderkaur3027
    @narminderkaur3027 ปีที่แล้ว +1

    Dhan dhan guru granth sahib ji manmukha ta ve mahar karo

  • @harshgujjarvlogs5593
    @harshgujjarvlogs5593 ปีที่แล้ว +1

    Puri tyaari kaarke fer bulaaye channel wale

  • @Amrindera_Patiala_fitness
    @Amrindera_Patiala_fitness ปีที่แล้ว

    ਨਾ ਓ ਭਰਾਵਾਂ ਆਪਾਂ ਕਿਹੜਾ ਕੋਈ ਜੁਰਮ ਕੀਤਾ ਜਿਹੜਾ ਤੂੰ ਜੇਲ੍ਹ ਦੇ ਅੰਦਰ ਲੈ ਕੇ ਚੱਲਾ 😂😂😀

  • @kayhanspal1510
    @kayhanspal1510 ปีที่แล้ว +2

    Wikao media ah thu

  • @balrajnagra5112
    @balrajnagra5112 ปีที่แล้ว +1

    I wish no one go there ,but this s th best jail I ever seen.all th other jail I seen people suffering in their,this s nice and clean place healthy food good environment.sepecial thanks to jailer shaib

  • @user-zx1hx1gx9o
    @user-zx1hx1gx9o ปีที่แล้ว

    Gold medlist jaila vich badh kite ne jo kuj vadia kr skde ohna nal dhaka hi hunda sifarshia nu aghe leon layi te bs sifarshi bs haq kho lainde te bas state layi ek tambe da medal v nahi leya paunde

  • @amanjot_mangat9191
    @amanjot_mangat9191 ปีที่แล้ว

    Dikhaya kuj hor janda but niklda kuj hor aa

  • @vkg3073
    @vkg3073 ปีที่แล้ว

    Patiala jail da dora v karo

  • @PardeepSingh-xv6gx
    @PardeepSingh-xv6gx ปีที่แล้ว

    Minster ve roper tu Jail ve roper wali end end Ik bar ve cm da name Nahi Lia chek kr layio interview

  • @gurmeetchaudhary7733
    @gurmeetchaudhary7733 17 วันที่ผ่านมา

    Eh jo kuch lagya jo bai andar rah raha hun ohna nu kuch nhi milna..sirf dasan wasta. Hun ki eh kuch lagya etha..

  • @ParamjitSingh-ug3lc
    @ParamjitSingh-ug3lc ปีที่แล้ว +1

    ਪਰਿੱਸ ਦੀਆਂ ਤਾਰਾਂ ਠੀਕ ਨਹੀਂ ਹਨ, ਕਰੰਟ ਆ ਸਕਦਾ ਪਰਿੱਸ ਵਿੱਚ, ਧਿਆਨ ਨਾਲ ਦੇਖੋ, ਬਾਕੀ ਪਰਿੱਸ ਜਦੋਂ ਔਨ ਹੁੰਦੀ ਹੈ, ਪਰਿੱਸ ਸਿੱਧੀ ਖੜੀ ਕਰਿਓ ਕਰੋ ਜੀ🙏🙏

  • @babburomana8973
    @babburomana8973 ปีที่แล้ว

    ਮੈ ਚਾਰ ਸਾਲ ਕੱਟੇ ਆ ਇਸ ਤਰ੍ਹਾਂ ਦੀ ਰੋਟੀ ਨੀ ਮਿਲਦੀ ਜੀ

  • @Rajvirmalhotra1
    @Rajvirmalhotra1 ปีที่แล้ว +1

    Bai Hassa aanda eh Sab Jhooth hai

  • @devball9179
    @devball9179 ปีที่แล้ว

    ਪ੍ਰੋ ਪੰਜਾਬ ਵਾਲੇ ਉ ਬੰਦੀ ਖੁਲੀ ਵਿਚ ਇੰਟਰਵਿਊ ਕਰਨੀ ਸੀ ਫਿਰ ਪਤਾ ਲੱਗਦਾ ਕੇ ਕੀ ਕੁਝ ਹੁੰਦਾ ਜੇਲਾਂ ਦੇ ਅੰਦਰ ਲੋਕਾ ਨੇ ਸਵਾਲ ਜਵਾਬ ਕਰਨੇ ਸੀ ਹਰ ਵਾਰ ਆਹੀਂ ਹੁੰਦਾ ਜਦੋਂ ਕੋਈ ਬਾਹਰੋਂ ਆਉਂਦਾ ਉਦੋਂ ਬੰਦੀ ਵਿੱਚ ਆਉਂਦਾ

  • @Punjab_bolda_tv
    @Punjab_bolda_tv ปีที่แล้ว

    Es jail wich sab kuj milda proof ha

  • @narminderkaur3027
    @narminderkaur3027 ปีที่แล้ว

    Wahagur mahar karo sab ta

  • @gurdhian2840
    @gurdhian2840 ปีที่แล้ว +2

    Pro AAP Tv 💩

  • @user-xw9vy5lj1i
    @user-xw9vy5lj1i 9 หลายเดือนก่อน

    ਕਿਉਂ ਗੱਪ ਮਾਰੀਆ

  • @pendumehkmaa8165
    @pendumehkmaa8165 ปีที่แล้ว +3

    Mere Naal Debate Rakho ... phir sach dasungaa.... Practical te Sach ki aa Jail da..... 🙏🙏🙏

    • @simranmehra5855
      @simranmehra5855 ปีที่แล้ว +1

      Vir jail de ander new bande nu marde ta ni agar bimar hoje dawai dedende jarur daseo mera vir ropar ch 1month to

    • @pendumehkmaa8165
      @pendumehkmaa8165 ปีที่แล้ว +1

      @@simranmehra5855 Kuch khas Dheyan ni Rakheya janda.... Bande kon har time kuch paiseya de coupon jrur hone chahide aa... Jidaa ke 500-700 ik week layi.... Baki vaise koi ni Marda ... Agar Anty group de bandeya naal koi ladai ja phir koi galat kamm na kare te koi problem nahi aaa

    • @simranmehra5855
      @simranmehra5855 ปีที่แล้ว +1

      Vir asi paise ni pae sakde coupon wale bro c kami karn wala oh ander hun fer bina paise roti de do ge ander jida sab nu dende ohda ph v ni anda paise ni ohde kol daseo vir sorry vir disturb karde par tuc fill kar sakde ki family da kya haal hunda jad koi esa kaam hoje

    • @pendumehkmaa8165
      @pendumehkmaa8165 ปีที่แล้ว +1

      @@simranmehra5855 Hanji Roti te Dinde hi Aaa.... Baki Ona nu kaho ke Free Legal Aid to Vakeel Lai Lavey ta Jo jaldi jamanat ho sakey.....

    • @simranmehra5855
      @simranmehra5855 ปีที่แล้ว +1

      @@pendumehkmaa8165 vir kithe mile asi free wale advocate nu

  • @thefarm1284
    @thefarm1284 13 ชั่วโมงที่ผ่านมา

    SaarE munde ikthe hovo

  • @gurmeetchaudhary7733
    @gurmeetchaudhary7733 17 วันที่ผ่านมา

    Eh meet na jutha purcha wali gali 100 perc sach ha

  • @devball9179
    @devball9179 ปีที่แล้ว

    ਜੋ ਕੁੱਝ ਪੱਤਰਕਾਰ ਦੱਸ ਰਿਹਾ ਏ ਸਭ ਝੂਠ ਐ ਇਨ੍ਹਾਂ ਦੀ ਮਿਲੀਭੁਗਤ ਐ

  • @jessica1075
    @jessica1075 ปีที่แล้ว

    Super dent ghora app crupet banda a

  • @truckspeed1156
    @truckspeed1156 ปีที่แล้ว +2

    ਅਮ੍ਰਿਤਪਾਲ ਨੂੰ ਦਿਖਾੳ 😂😂।। ਖਾਲੀਸਤਾਨੀ ਵੀ ਦੇਖ ਲੇਨ ।

  • @skrsarkaria3963
    @skrsarkaria3963 ปีที่แล้ว

    E sab media te camera karke wa it's not true Dont make people fool pro PUNJAB

  • @user-lz9fc7he3r
    @user-lz9fc7he3r หลายเดือนก่อน

    ਚਿੱਟੇ ਕੱਪੜਿਆਂ ਵਾਲੀਆ ਤਾਂ ਨੰਬਰਦਾਰਨੀ ਆ ਨੇ ਜੇਲ੍ਹ ਵਿਚ

  • @deepsaab912
    @deepsaab912 ปีที่แล้ว

    Aha English bolan wali te bhut gussa aya bahli hawa kr rahi ah eho jeha patarkar ah patarkar keh nhi skda ke eh video punjabia ne dekhni ah te punjabi cha hi gal kro

  • @jaskaransingh283
    @jaskaransingh283 ปีที่แล้ว +1

    Sharam Kar yadwinder tu v vik gya

  • @gauravkhatri6073
    @gauravkhatri6073 ปีที่แล้ว +1

    Yaar kine pre hoye aa medam....kiss case vich tusi ander aye

    • @jaskiratbarn212
      @jaskiratbarn212 ปีที่แล้ว

      Krdo madam tere cmt da reply sham tkk😂😂 balle o tere shera

    • @gauravkhatri6073
      @gauravkhatri6073 ปีที่แล้ว +1

      @@jaskiratbarn212 ki hoya ki galat keha dsi mera veer

  • @SurinderSingh-ih1dk
    @SurinderSingh-ih1dk ปีที่แล้ว +2

    Vo dikha rahe ho , jo tum dikhana chahte ho....tum vo dekhao..jo hakikat hai..

  • @devball9179
    @devball9179 ปีที่แล้ว

    ਝੂਠੇ ਪਰਚੇ ਰੱਦ ਕੀਤਾ ਜਾਣ ਜਦੋਂ ਕਿਸੇ ਤੇ ਪਰਚਾ ਦਰਜ਼ ਹੁੰਦਾ ਐ ਤਾਂ ਸਿ ਵੀ ਆਈ ਤੋ ਜਾਂਚ ਹੋਣੀ ਚਾਹੀਦੀ ਏਂ ਫਾਸਟ ਟਰੈਕ ਤੇ

  • @gurveersingh9185
    @gurveersingh9185 6 หลายเดือนก่อน

    Sab kuch planned a
    Dalla sarkar da eh patarkar
    Sarkar nal ral ky hi eh interview fix kiti a
    Dikha tn enn reha jiven switzerland gya hoye
    Bhut mara hal a jailan da ty kaidian da

  • @JaspalSingh-xq9te
    @JaspalSingh-xq9te ปีที่แล้ว +2

    Drama😂😂

  • @MandeepSingh-zt6ck
    @MandeepSingh-zt6ck 3 หลายเดือนก่อน

    Nashe bare v push leo v hega ke nhi

  • @PardeepSingh-xv6gx
    @PardeepSingh-xv6gx ปีที่แล้ว

    420 parche wali English jayda boldi A 😂

  • @gagandhillon9028
    @gagandhillon9028 ปีที่แล้ว

    Hor ta sab kuch thek a par dal jma bekar a

  • @kevintoor1177
    @kevintoor1177 ปีที่แล้ว

    Jado Chanel start karna c odo ta bda loka diya mehnta Karda c yadwinder bda liberal bnda bakia nu sarkar da media kehnda hun ? Paisa dekh k sabh bhul gye time na e rang badla le sajna ne hahaha eni k umeed e c thatude ton lage raho lahntiyo

  • @deepsingh4409
    @deepsingh4409 ปีที่แล้ว

    Bai oa aah vdi engreji di laad nal na gal kro Punjabi boln aali nal karde gal fukri maar rhe hai English bol k

  • @thefarm1284
    @thefarm1284 13 ชั่วโมงที่ผ่านมา

    Kudia toh bachi😂

  • @Spsingh00297
    @Spsingh00297 3 หลายเดือนก่อน

    Bilkul sahi gl a bai jehra reh k aya ohnu pucho eh. Tn sale jina rangla mahol dikhaune ona tn 0.1% v ni a mai ropar reh m aaya aina nasha othe v rahe rabb da nam

  • @goldy508
    @goldy508 ปีที่แล้ว

    Bhut changi cheej dikha rhe o yooth nu sharam kro Pro bihar tv

  • @chahatsharma6692
    @chahatsharma6692 ปีที่แล้ว +1

    Dislike kro. Is video naal youth de dimag ch ki asar pwega? K j kise nu goli b maar diti ta Jail ala system thik hi hai?

  • @jagsirsingh6046
    @jagsirsingh6046 ปีที่แล้ว

    Khassi party aw b phla aliya maangu 👎👎

  • @JagjitSingh-tn4kj
    @JagjitSingh-tn4kj ปีที่แล้ว

    Jarda de puri 1000 de a Gala karda a sale Depte nal patarkar

  • @siratsandhu6605
    @siratsandhu6605 9 หลายเดือนก่อน

    Ult bol ke dekhe koi bad vich danga bi pendiya ne

  • @sattibains4818
    @sattibains4818 ปีที่แล้ว

    Rotian te pelian dis rahian ne,

  • @JD-ss6ox
    @JD-ss6ox ปีที่แล้ว

    Aunty da english da bhoot ni uttar reha. 420 karke andhar par akad ni gayi. 😂

  • @kevintoor1177
    @kevintoor1177 ปีที่แล้ว +1

    Vikao mall

  • @deepsingh4409
    @deepsingh4409 ปีที่แล้ว

    Sat shri akal ta prawa shi tang nal bol pya kro

  • @sandhusingh6559
    @sandhusingh6559 ปีที่แล้ว

    ik c godi media........ punjab ch new ya geya..... Jhanda Amli pro media...khabar wahi jo kanjriwal kahe

  • @harmansingh2676
    @harmansingh2676 ปีที่แล้ว

    Sab gol mal ha kuj v sach nhi sanu pata jo sach ha ok hafe andar katti aa ona jan c ik gall v sach nhi aha jail nhi jo looka nu dakh raha aa 🤐

  • @jaskaransingh283
    @jaskaransingh283 ปีที่แล้ว

    Eh hun security da masla nhi ha bhagwant Maan helicopter da kharcha dsn ton kehnda c security reason hun eh ki ha shame on aap walyo te shame shame on pro punjab puppet

  • @deepsaab912
    @deepsaab912 ปีที่แล้ว

    Aha Bibi jyada hi English bol rahi ah Punjabi cha gal krla tu jyada hawa na kr eh Punjab ah te punjabia ne video dekhni ah koi engrej nhi dekhte pro punjab tv nu thika maa boli hi bolya kro

  • @AmandeepKaur-nv2hz
    @AmandeepKaur-nv2hz ปีที่แล้ว +2

    Ena drama na karo.Sab jande aa ki hunda aa.

  • @Ashwinpatil1110
    @Ashwinpatil1110 ปีที่แล้ว

    Je blur kite ne faces tan editing tan theek karlo. Adhiyan ladies de tan face dikhi jaa rahe ne. Paise aa gaye bass. Laa deo dimag nu Karfew. Mar jo goo kha ke

  • @RaviSingh-bi2nr
    @RaviSingh-bi2nr ปีที่แล้ว +1

    sharm karo yadwinder

  • @inderjit748
    @inderjit748 ปีที่แล้ว

    ENGLISH WALI BIBI TAA CANADA RETURN LAGDI AA EHNA GLLA TO HI FUKRI LAGDI AA