ਕੈਦੀ ਦੀ ਹੋਈ ਮੌਤ, ਨੌਜਵਾਨ ਕਹਿੰਦਾ ਪੁਲਸ ਅਫਸਰ ਨੇ ਮੇਰੇ ਸਾਹਮਣੇ ਮਾਰੀਆਂ ਸਿਰ ਵਿੱਚ ਜੁੱਤੀਆਂ

แชร์
ฝัง
  • เผยแพร่เมื่อ 15 ต.ค. 2024
  • ਕੈਦੀ ਦੀ ਹੋਈ ਮੌਤ, ਰੋਪੜ ਜੇਲ੍ਹ ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ
    ਨੌਜਵਾਨ ਕਹਿੰਦਾ ਪੁਲਸ ਅਫਸਰ ਨੇ ਮੇਰੇ ਸਾਹਮਣੇ ਮਾਰੀਆਂ ਸਿਰ ਵਿੱਚ ਜੁੱਤੀਆਂ
    ਕੁੱਟ ਕੁੱਟ ਸਿਰ ਕਰਤਾ ਨੀਲਾ, ਕੈਦੀਆਂ ਨੇ ਕਰਤੀ ਹੜਤਾਲ
    ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Ropar, Jail, Jagdeep Singh Thali, Prison, Punjab Police, SSP, Punjab,

ความคิดเห็น • 511

  • @SukhjeetKaur-kj7fm
    @SukhjeetKaur-kj7fm 2 หลายเดือนก่อน +74

    ਇਹੋ ਹੀਂ ਸੱਚ ਆ ਇਹਦਾਂ ਹੀਂ ਕਰਦੇ ਆ ਪੁਲਿਸ ਵਾਲੇ ਮੇਰੇ ਪੁੱਤ ਨਾਲ ਵੀ ਏਦਾਂ ਕੀਤਾ ਸੀ ਐਹੋ ਜਿਹੇ ਕਸਾਈਆ ਨੇ ਰੱਬ ਕਰੇ ਇਹਨਾਂ ਦੀ ਉਲਾਦ ਵੀ ਏਦਾਂ ਹੀ ਮਰੇ

  • @usman3819
    @usman3819 2 หลายเดือนก่อน +234

    ਜੇਲਾ ਵਿੱਚ ਮੀਡੀਆ ਨੂੰ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਅਫਸਰ ਬਹੁਤ ਗੁੰਡਾਗਰਦੀ ਕਰਦੇ ਹਨ

    • @SandeepRai-r7c
      @SandeepRai-r7c 2 หลายเดือนก่อน

      Veere je jail vich ehna di kut mar na howe eh nanka Ghar bna lain kedi ,

    • @Reckless5115Mohie
      @Reckless5115Mohie 2 หลายเดือนก่อน +5

      ਜੇ ਗਏ ਵੀ ਤਾਂ ਉਹਨਾਂ ਨਾਲ ਸੈਟਿੰਗ ਕਰਕੇ ਜਾਣਗੇ ਜਿਹੜਾ ਵੀ ਜਾਊ ਅੰਦਰ ਉਹ ਦਿਖਾਓ ਜੋ ਕਹਿਣ ਗੇ

  • @Mika786moga
    @Mika786moga 2 หลายเดือนก่อน +44

    ਲਾਲ ਟੋਪੀ ਵਾਲਾ ਮੁੰਡਾ ਬਹੁਤ ਜਿਆਦਾ ਨਿਡਰ ਆ, ਏਹੋ ਜਿਹੇ ਮੁੰਡੇ ਬਹੁਤ ਘਟ ਨੇ ਪੰਜਾਬ ਵਿੱਚ

  • @Vickyking9010
    @Vickyking9010 2 หลายเดือนก่อน +183

    ਧੱਕਾ ਹੋ ਗਿਆ ਮੁੰਡੇ ਨਾਲ 😢,, ਹੁਣ ਪੁਲੀਸ ਨੇ ਪੁਲਿਸ ਦਾ ਸਾਥ ਦੇਣਾ,,ਪਬਲਿਕ ਦਾ ਤਾਂ ਸਾਥ ਨਹੀਂ ਦੇਣਾ ਹੁਣ, ਇਨਸਾਫ ਦਿਉ ਭਾਗਵੰਤ ਮਾਨ ਸਾਬ ਮੁੰਡੇ ਨੂੰ 😢

    • @RamanDeep-p9f
      @RamanDeep-p9f 2 หลายเดือนก่อน +6

      Y public he chita vach deaa fer ki krn na ghr de sam de aa police officer de gal pade

    • @RamanDeep-p9f
      @RamanDeep-p9f 2 หลายเดือนก่อน +3

      Nasa vale Mar gea os di family nu te nl de nasdi nu nokri melni chahedi

    • @Vickyking9010
      @Vickyking9010 2 หลายเดือนก่อน +3

      @@RamanDeep-p9f ਉਹ ਵੀਰ ਜੀ ਪੰਜਾਬੀ ਲਿਖਲਾ

    • @shivanisharma5562
      @shivanisharma5562 2 หลายเดือนก่อน +3

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢

    • @SatveerKaur-f7x
      @SatveerKaur-f7x 2 หลายเดือนก่อน +1

      Lok sath den

  • @Hunarmeet9129
    @Hunarmeet9129 2 หลายเดือนก่อน +92

    ਬਿਸਨੋਈ ਨੂੰ ਤਾ ਆਵਦੀ ਕੁੜੀ ਵੀ ਜੇ ਉਹ ਮੰਗੇ ਰਾਤ ਵਾਸਤੇ ਦੇ ਦੇਣ ਗੇ
    ਪਰ ਗਰੀਬ ਦਾ ਕੋਈ ਨੀ ਰੱਬ ਵੀ ਨੀ

  • @singhsaab6992
    @singhsaab6992 2 หลายเดือนก่อน +120

    ਜਿਹੜੀ ਪੁਲੀਸ ਏਹੋ ਜਿਹੇ criminal mind ਪੁਲੀਸ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਉਹ ਵੀ ਬਰਾਬਰ ਦੀ ਜਿਮੇਦਾਰ ਹੈ

    • @NirmalSingh-vq9gv
      @NirmalSingh-vq9gv 2 หลายเดือนก่อน +2

      ਜੇਲ੍ਹ ਦੇ ਵਿੱਚ ਕਿਹੜੀ ਪੁਲਸ ਹੁੰਦੀ ਹੈ
      ਜੇਕਰ ਤੁਹਾਡਾ ਵਸ ਚੱਲੇ ਤਾਂ ਤੁਸੀਂ ਤਾਂ security guard ਨੂੰ ਵੀ ਪੁਲਸ ਕਹਿਣਾ ਸੁਰੂ ਕਰ ਦਿਓਗੇ
      ਜੇਲ੍ਹ ਅਲੱਗ ਵਿਭਾਗ ਹੈ

    • @JoginderSingh-gd3tv
      @JoginderSingh-gd3tv 2 หลายเดือนก่อน

      ​@@NirmalSingh-vq9gvਕਦੀ ਜੇਲ ਵਿੱਚ ਰਹਿਕੇ ਵੇਖ,ਪਤਾ ਲੱਗ ਜਾਵੇਗਾ ਜੇਲ ਵਿੱਚ ਕੀ ਕੁੱਝ ਹੁੰਦਾ, ਹਾਂ ਬੰਦਾ ਗਲਤ ਹੈ ਜਾਂ ਸਹੀ ਮੈਂ ਕਹਿ ਨਹੀਂ ਸਕਦਾ,ਬੱਸ ਰੱਬ ਬਚਾਵੇ ਪੁਲਿਸ ਡਾਕਟਰਾਂ ਤੇ ਰਾਜ ਨੇਤਾਵਾਂ ਤੋਂ,

    • @Reckless5115Mohie
      @Reckless5115Mohie 2 หลายเดือนก่อน

      ਘਰੇ ਬੈਠ ਕੇ ਜੱਕ੍ੜ ਮਾਰੀ ਜਾਂਦੇ ਆ10 ਦਿਨ ਕੱਟਕੇ ਦੇਖ ਪਤਾ ਲੱਗ ਜੂ@JoginderSingh-gd3tv

  • @rupinderptcnewsptcnews6746
    @rupinderptcnewsptcnews6746 2 หลายเดือนก่อน +38

    ਰੋਪੜ ਦੀ ਜੇਲ ਵਿੱਚ ਪੁਲਿਸ ਨਹੀਂ ਗੁੰਡੇ ਰੱਖੇ ਹੋਏ ਹਨ

  • @SukhjeetKaur-kj7fm
    @SukhjeetKaur-kj7fm 2 หลายเดือนก่อน +64

    ਇਹ ਨਜੈਜ ਹੀਂ ਪਰਚੇ ਪਾਉਂਦੇ ਜੋ ਹੁੰਦਾ ਉਹ ਨੀਂ ਇਹ ਆਪਣੀ ਮਰਜ਼ੀ ਨਾਲ ਕੋਈ ਵੀ ਕੇਸ ਪਾ ਦਿੰਦੇ ਆ ਇਹ ਭੁਗਤਣਾ ਪੈਂਣਾ ਏ ਯਾਦ ਰੱਖਣ ਆਉਣ ਵਾਲਾ ਸਮਾਂ

  • @BalkarSingh-dc1oq
    @BalkarSingh-dc1oq 2 หลายเดือนก่อน +4

    ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਖਾਲਸਾ ਰਾਜ ਲਿਆਉਣ ਚਾਹੀਦਾ

  • @sohidairyfarm120
    @sohidairyfarm120 2 หลายเดือนก่อน +15

    ਮੈਂ 2019 ਵਿੱਚ ਅੰਦਰ ਸੀ ਰੋਪੜ ਜੇਲ ਵਿੱਚ ਉਸ ਟਾਈਮ ਇੱਕ ਪੁਲੀਸ ਮੁਲਾਜ਼ਮ ਸੀ ਚਮਨ ਉਹ ਵੀ ਹਵਾਲਾਤੀਆਂ ਨੂੰ ਬਹੁੱਤ ਕੁੱਟਦਾ ਸੀ ਬੜੀ ਬੇਰਹਿਮੀ ਨਾਲ਼ ਉਸਨੇ ਬੜੇ ਮੁੰਡੇ ਗੰਭੀਰ ਜ਼ਖਮੀ ਕੀਤੇ ਸੋਟੀਆਂ ਨਾਲ ਕੁੱਟਦਾ ਸੀ ਇਹ ਅੰਦਰ VIP ਕਮਰੇ ਦਾ 25000 ਤੇ ਛੋਟੇ ਫ਼ੋਨ ਦਾ 5000 ਉਸ ਤੋਂ ਬੜੇ ਫੋਨ ਦਾ 10000 ਤੇ ਟਚ ਫ਼ੋਨ ਦਾ 30000 ਲੈਂਦੇ ਨੇਂ। ਰਾਤ ਨੂੰ ਮੁੰਡਿਆਂ ਨੂੰ ਨਸ਼ੇ ਦੀਆਂ ਗੋਲੀਆਂ ਤੇ ਚਿੱਟਾ ਪੁਲੀਸ ਮੁਲਾਜ਼ਮ ਦੇਕੇ ਜਾਂਦੇ ਨੇ ਮੁੰਡਿਆਂ ਨੂੰ ਬਲੈਕ ਕਰਨ ਲਈ ਜੇ ਕੋਈ ਮੁੰਡਾ ਫ਼ੋਨ ਤੇ ਗੋਲੀਆਂ ਚਿੱਟਾ ਬੇਚਣ ਤੋਂ ਨਾਂਹ ਕਰਦਾ ਹੈ ਫੇਰ ਉਸ ਨੂੰ ਚੱਕਰ ਤੇ ਲੈਜਾਕੇ ਬੂਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਜੱਦ ਕੋਈ ਜਿਆਦਾ ਫੱਟੜ ਹੋ ਜਾਂਦਾ ਹੈ ਉਸ ਨੂੰ ਚੱਕੀ ਵਿੱਚ ਬੰਦ ਕੀਤਾ ਜਾਂਦਾ ਹੈ ਤੇ ਜੇਲ ਦੇ
    ਹਸਪਤਾਲ ਤੋਂ ਇਲਾਜ ਕਰਵਾਕੇ ਠੀਕ ਹੋਣ ਤੇ ਬੈਰਕ ਵਿੱਚ ਲਿਆਂਦਾ ਜਾਂਦਾ ਹੈ।

  • @KulwinderSingh-ml7zn
    @KulwinderSingh-ml7zn 2 หลายเดือนก่อน +71

    ਪੁਲਿਸ ਵਾਲੇ ਬਹੁਤ ਸਫਾਈ ਨਾਲ ਝੂਠ ਬੋਲ ਜਾਦੇ

  • @baljeetsidhu3550
    @baljeetsidhu3550 2 หลายเดือนก่อน +8

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਲਦੀ ਤੋਂ ਜਲਦੀ ਜੇਲ੍ਹ ਤੋਂ ਸਾਥੀ ਤੇ ਬੰਦੀ ਸਿੰਘ ਰਿਹਾਅ ਹੋਣ ਭਾਈ ਸਾਹਿਬ ਜੀ ਆ ਕੇ ਫਿਰ ਤੋਂ ਖਾਲਸਾ ਵਾਹਿਰ ਦੀ ਸ਼ੁਰੂਆਤ ਕਰਨ ਤਾਂ ਕੇ ਪੰਜਾਬ ਦੇ ਸਾਰੇ ਮੁੰਡੇ ਸਿੱਥੇ ਰਾਹ ਪੈ ਜਾਣ ਖਾਲਸਾ ਰਾਜ ਜਿੰਦਾਬਾਦ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @kanwaljeetkaur3340
    @kanwaljeetkaur3340 2 หลายเดือนก่อน +90

    ਪੁਲਸ ਨੂੰ ਕੁੱਟਣ ਦਾ ਅਧਿਕਾਰ ਕੌਣ ਦਿੰਦਾ ਹੈ

    • @Rabab224
      @Rabab224 2 หลายเดือนก่อน +2

      Punjab public service commision ਨੇ। ਉਥੇ 85 ਲੱਖ ਦਿਉ ਤੇ ਅਫ਼ਸਰ ਲੱਗ ਜੋ। ਫ਼ਿਰ ਰੱਜ ਕੇ ਕੁਟੋ।

    • @GurjitSingh-jh6us
      @GurjitSingh-jh6us 2 หลายเดือนก่อน

      ​@@Rabab224Jo insan hunda o dusre insan nu nai kutda. Kut mar karna janwar da km hai

  • @shivanisharma5562
    @shivanisharma5562 2 หลายเดือนก่อน +165

    ਪੂਲਿਸ ਦੀ ਗੂਡਾ ਗ਼ਦਰੀ ਖ਼ਤਮ ਹੋਣੀ ਚਾਹੀਦੀ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @shivanisharma5562
      @shivanisharma5562 2 หลายเดือนก่อน +4

      ਇਹ ਕਲੋਨੀ ਪੂਡਾ ਅਪਰੁਵਡ ਹੈ,

    • @amritpalsingh6760
      @amritpalsingh6760 2 หลายเดือนก่อน +2

      Xxvh

    • @balwindersingh3970
      @balwindersingh3970 2 หลายเดือนก่อน +1

      As an always qqqq1

    • @shivanisharma5562
      @shivanisharma5562 2 หลายเดือนก่อน +3

      Amm admi party suti paaai hai

    • @jashpalsingh1875
      @jashpalsingh1875 2 หลายเดือนก่อน +6

      ਕੁੱਸ਼ ਨਹੀਂ ਹੋਣਾ ।ਕਾਤਲ ਕਦੀ ਇਨਸਾਫ ਨਹੀਂ ਕਰੇਗਾ।ਇਨਸਾਫ ਤਾਂ ਗੁਰੂ ਦਾ ਖਾਲਸਾ ਹੀ ਕਰੇਗਾ।ਵਕ਼ਤ ਨੇ ਸਾਰੀ ਗੰਦਗੀ ਸਾਫ ਕਰ ਦੇਣੀ ਆ।

  • @manpreet7788
    @manpreet7788 2 หลายเดือนก่อน +27

    ਕਾਨੂੰਨ ਦੀ ਵਰਤੋਂ ਗ਼ਲਤ ਕੀਤੀ ਜਾ ਰਹੀ ਹੈ ਇਸ ਲਈ ਸਾਰੇ ਪੰਜਾਬ ਅੱਗੇ ਆ ਕੇ ਲਗਣਾ ਪਉ

  • @bakeelsinghkhalsa1687
    @bakeelsinghkhalsa1687 2 หลายเดือนก่อน +17

    ਏ ਪੁਲੀਸ ਵਾਲੇ ਬੁੱਚੜ ਖਾੜਕੂ ਸਿੰਘਾਂ ਤੋਂ ਲੋਟ ਆਉਂਦੇ ਨੇ

  • @KangDeepMusic
    @KangDeepMusic 2 หลายเดือนก่อน +216

    ਤੁਹਾਨੂੰ ਗੁੰਡਾ ਰਾਜ ਚਾਹੀਦਾ ਜਾ ਖਾਲਸਾ ਰਾਜ ਜੇ ਖ਼ਾਲਸਾ ਰਾਜ ਚਾਹੀਦਾ ਤਾ ਕਮੈਂਟ ਲਾਇਕ ਕਰੋ 🙏

    • @shivanisharma5562
      @shivanisharma5562 2 หลายเดือนก่อน +1

      @@KangDeepMusic ਖਾਲਸਾ ਰਾਜ ਜਿਦਾ ਬਾਦ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਨੂੰ ਕੋਈ ਸਿੰਘ ਹੀ ਨੰਥ ਪਾ ਸਕਦਾਂ ਹੈ,ਭੂਸਰਿਆ ਸਾਡ ਹੈ, ਬੀਜੇਪੀ ਦਾ,

    • @shivanisharma5562
      @shivanisharma5562 2 หลายเดือนก่อน +4

      ਇਸ ਭੂਸਰੇ ਸਾਂਢ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ,ਇਕ ਲੱਖ ਰੁਪਏ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਥਰ ਥਰ ਕੰਬ ਰਹੀ ਹੈ ਇਸ ਦੇ ਅੱਗੇ, ਕ੍ਰਮ ਸਿੰਘ ਕਬੂਲ ਪੂਰੀ ਨੂੰ ਦੱਸ ਚੂਕੇ ਹਾ ਹਾ ਜੋਂ ਆਮ ਆਦਮੀ ਪਾਰਟੀ ਦਾ ਸਿਨੀਆਰ ਹੈ ਖਰੜ ਵਿਖੇ,ਉਸ ਨੂੰ ਇਹ ਟਿਚ ਜਾਣਦੇ ਹਨ,

    • @Rabab224
      @Rabab224 2 หลายเดือนก่อน

      ਖ਼ਾਲਸਾ ਰਾਜ ਵੀ ਧਾਰਮਿਕ ਗੁੰਡਾ ਰਾਜ ਹੈ । ਦੋਂਵੇਂ ਨਹੀਂ ਚਾਹੀਦੇ।

    • @KangDeepMusic
      @KangDeepMusic 2 หลายเดือนก่อน +3

      @@shivanisharma5562 ਮੋਹਾਲੀ ਨੂੰ ਪੰਜਾਬ ਤੋ ਕੱਟ ਕੇ ਮੋਦੀ ਚੰਡੀਗੜ੍ਹ ਬਿੱਚ ਸ਼ਾਮਲ ਕਰਨ ਜਾ ਰਿਹਾ ਨਾਲ ਲੱਗਦੀਆਂ ਅੰਬਾਨੀ ਅੰਡਾਨੀ ਪਿੰਡਾਂ ਦੀਆਂ ਜਮੀਨਾਂ ਖ਼ਰੀਦ ਰਿਹਾ

    • @SandeepRai-r7c
      @SandeepRai-r7c 2 หลายเดือนก่อน +6

      Veere Khalsa raj kisne karna ,pehla veer jaat pat khatam kro ,muh chuk ke tusi Khalsa raj kehn lag jande ,pehla jaat paat khatam kro Punjab vich ,fir bnu Khalsa raj ,nahi taa eh ni ban da Khalsa raj. Soch ke dekho

  • @manjindersingh7379
    @manjindersingh7379 2 หลายเดือนก่อน +56

    ਬੜਾ ਜ਼ੁਲਮ ਕਰਦੇ ਹਨ ਪੁਲਿਸ ਵਾਲੇ ਤੇ ਕਰਦੇ ਰਹੇ ਹਨ । ਇਕ ਹੀ ਹਲ ਹੈ, ਖਾਲਸਾ ਰਾਜ 👍👍

    • @GurjitSingh-jh6us
      @GurjitSingh-jh6us 2 หลายเดือนก่อน

      Ina nu nath pa sakda mp amritpal singh ji Khalsa police wale thaka karde hn

  • @ਹਰਪਾਲ7653
    @ਹਰਪਾਲ7653 2 หลายเดือนก่อน +49

    ਇਨਕੁਆਰੀ ਇਨਕੁਆਰੀ
    ਜਦੋਂ ਵੀ ਕੋਈ ਸਰਕਾਰੀ ਮੁਲਾਜ਼ਮ ਗਲਤੀ ਜਾਂ ਜੁਰਮ ਕਰਦਾ ਬੱਸ ਆਹੀ ਰੱਟਾ ਲਾਇਆ ਹੁੰਦਾ
    ਇਨਕੁਆਰੀ ਇਨਕੁਆਰੀ

  • @BALJIT_SINGH_CHAPRA
    @BALJIT_SINGH_CHAPRA 2 หลายเดือนก่อน +20

    ਕੀ ਪੁਲਸ ਤੇ ਕਤਲ ਕੇਸ ਦਰਜ਼ ਹੋਵੇਗਾ ? ਜੇ ਨਹੀਂ ਤਾਂ ਇਸ ਨੂੰ ਗੁੰਡਾਗਰਦੀ ਹੀ ਕਿਹਾ ਜਾ ਸਕਦਾ ।

  • @amriksinghaulakh3965
    @amriksinghaulakh3965 2 หลายเดือนก่อน +9

    ਪੰਜਾਬ ਪੁਲਿਸ ਦੇ ਬਹੁਤ ਬੁਰੇ ਹਾਲਾਤ ਐ ਜੀ
    ਸਾਡੇ ਮੁਲਾਜ਼ਮਾਂ ਤੇ FIR ਹੋਣੀ ਚਾਹੀਦੀ ਐ ਅਤੇ ਡਿਸਮਿਸ ਹੋਣੇ ਚਾਹੀਦੇ ਐ ਜੀ

  • @jashansidhu6381
    @jashansidhu6381 2 หลายเดือนก่อน +32

    ਤੁਹਾਨੂੰ ਕਦੇ ਅਟੇਕ ਕਦੇ ਨਹੀਂ ਆਉਂਦਾ ਪੀ ਪੀ ਦਾ੍ ਰੱਬ ਹੀ ਰਾਖਾ। ਹਿਸਾਬ ਦੇ ਣਾ ਪੳਊ ਰੱਬ ਦੇ ਘਰ

  • @BaljitBhatti-m3g
    @BaljitBhatti-m3g 2 หลายเดือนก่อน +5

    ਭਾਜੀ ਬਹੁਤ ਧੱਕਾ ਕਰਦੀ ਆ ਪੁਲਿਸ, ਸਰਕਾਰ ਨੂੰ ਦੇਖਣ ਦੀ ਲੋੜ ਨਹੀ ਸਿਰਫ ਵੋਟਾਂ ਚਾਹੀਦੀਆਂ।

  • @BhupinderSingh-go8qp
    @BhupinderSingh-go8qp 2 หลายเดือนก่อน +5

    ਲੱਖ ਲੱਖ ਦੀ ਲਾਹਨਤਾਂ ਪੰਜਾਬ ਪੁਲੀਸ ਨੂੰ

  • @GurmeetSingh-iv8gg
    @GurmeetSingh-iv8gg 2 หลายเดือนก่อน +27

    ਪੰਜਾਬ ਪੁਲਿਸ ਮੁਰਦਾਂ ਬਾਦ

  • @JagjitSingh-uz4dv
    @JagjitSingh-uz4dv 2 หลายเดือนก่อน +9

    ਦੇ ਗੱਲ ਸਹੀ ਏ ਸ਼ਰਮ ਆਉਣੀ ਚਾਹੀਦੀ ਉਨਾਂ ਨੂੰ ਇਸ ਕਰਕੇ ਪੰਜਾਬ ਪੁਲਿਸ ਚੰਗੇ ਅਫਸਰਾ ਨਾਲ ਬਦਨਾਮ ਕਰਦੇ ਹਨ

  • @Mika786moga
    @Mika786moga 2 หลายเดือนก่อน +5

    ਇਹ ਪੱਤਰਕਾਰ ਬਹੁਤ ਮਸ਼ਹੂਰ ਆ ਬਹੁਤ ਜਿਆਦਾ ਤਰੱਕੀ ਕੀਤੀ ਏਸ ਬਾਈ ਨੇ

  • @EkamkarSingh-gx4fe
    @EkamkarSingh-gx4fe 2 หลายเดือนก่อน +9

    ਜੇ ਫੇਰ ਪੁਲਿਸ ਵਾਲੇ ਸੱਚੇ ਨੇ ਤਾ ਆਵਦੇ ਬੱਚਿਆ ਦੇ ਸਿਰ ਤੇ ਹੱਥ ਰੱਖੇ ਸੋਹ ਖਾ ਕੇ ਸੱਚੇ ਦਿਲੋ ਸੱਚ ਦੱਸਣ

  • @satnamsingh-re4hr
    @satnamsingh-re4hr 2 หลายเดือนก่อน +7

    ਪੁਲਿਸ ਤੇ ਸ਼ਖਤ ਤੋ ਵੀ ਸ਼ਖਤ ਕਾਰਵਾਈ ਕੀਤੀ ਜਾਵੇ। ਪੁਲਿਸ ਤੇ 302 ਦਾ ਪਰਚਾ ਕੀਤਾ ਜਾਵੇ। ਪੁਲਿਸ ਵਾਲੇ ਗੂੰਡੇ ਨੇ।

  • @gagan5733
    @gagan5733 2 หลายเดือนก่อน +11

    ਕਿਉ ਇਹਨਾਂ ਤੇ ਕਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਰਦੀ ਵਾਲੇ ਗੈਂਗਸਟਰ ਨੇ ਬਾਕੀ ਤਾਂ ਨਾਮ ਦੇ ਗੈਂਗਸਟਰ ਨੇਂ, ਕਰਨ ਵਾਲੇ ਹੋਰ ਉਹਨਾਂ ਤੇ ਪਰਦਾ ਪੌਣ ਵਾਲੇ ਹੋਰ ਹਨ।

  • @TheKingHunter8711
    @TheKingHunter8711 2 หลายเดือนก่อน +4

    ਪੰਜਾਬ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰਵਾਓ ਜੀ
    💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚

  • @singhsaab6992
    @singhsaab6992 2 หลายเดือนก่อน +55

    ਪੁਲਸ ਨੂੰ ਕਿਸਨੇ licence ਦਿੱਤਾ ਕਿਸੇ ਦੇ ਘਰ ਦਾ ਉਜਾੜਾ ਕਰਨ ਦਾ ।

    • @Rabab224
      @Rabab224 2 หลายเดือนก่อน

      Punjab public service commission ਨੇ। 85 ਲੱਖ ਚ license ਮਿਲਦਾ।

    • @surrecords1
      @surrecords1 2 หลายเดือนก่อน +2

      NDPS ਦਾ ਪਰਚਾ ਹੋਇਆ ਸੀ ਪਤਾ ਵੀ ਆ ਕਾਹਦਾ ਪਰਚਾ, ਅਜਿਹੇ ਬੰਦਿਆ ਨੂੰ ਐਵੇ ਹੀ ਮਾਰਿਆ ਜਾਵੇਂ ਕੋਈ ਗੁਨਾਹ ਨੀ, ਪਤਾ ਨੀ ਕਿੰਨੇ ਮਾਵਾਂ ਦੇ ਪੁੱਤ ਮਾਰਤੇ ਹੋਣੇ ਇਹਨੇ 👍🏻👍🏻👍🏻

    • @Rabab224
      @Rabab224 2 หลายเดือนก่อน

      @@surrecords1, Ndps ਦੀ full form ਪਤਾ ਵੀ ਆ ਤੈਨੂ ਐਂਵੇਂ ਆ ਗਿਐਂ advocate ਬਣਕੇ 😂, ਜੈ Google ਤੇ search ਕੀਤੀ ਤਾਂ ਲੱਖ ਲਾਨਤਾ 😂,
      100% ਤੈਂਨੂੰ ਨਹੀਂ ਪਤਾ, Drugs ਤਾਂ ਪੁਲੀਸ ਆਲੇ ਆਪ ਦਿੰਦੇ ਆਵਦੇ ਹੱਥਾਂ ਨਾਲ ਕੈਦੀਆਂ ਨੂੰ, ਪਤਾ ਵੀ ਹੈ ਕੁੱਝ। Yada Ndps ਦਾ। ਨਾਲੇ ਸੱਚੇ ਪਰਚੇ ਕਦੋਂ ਤੋਂ ਪਾਉਣ ਲਗ ਗਈ ਤੇਰੀ ਲਗਦੀ ਪੁਲਸ 😂।

    • @gurpreetsinghgopy1269
      @gurpreetsinghgopy1269 2 หลายเดือนก่อน

      ​@@surrecords1ndpc ta 22 ekat wa , pr chitta vechan walea te 307 lagni chahidi,

  • @mpkeshorts107
    @mpkeshorts107 2 หลายเดือนก่อน +7

    ਬਹੁਤ ਗੰਦ ਪਾਇਆ ਪੰਜਾਬ ਪੁਲਸ ਨਾਜਾਇਜ ਧੰਦਾ ਕਰ ਰਹੀ ਹੈ

  • @jasbirkaurchahal1021
    @jasbirkaurchahal1021 2 หลายเดือนก่อน +19

    ਅਜਿਹੇ ਪੁਲਿਸ ਵਾਲੇ ਪ੍ਰੇਤ ਜੂਨੀ ਵਿੱਚ ਜਾਣਗੇ।

  • @Gill-wasdf
    @Gill-wasdf 2 หลายเดือนก่อน +7

    ਇਸ ਸਭ ਦੀ CBI ਜਾਂਚ ਹੋਣੀ ਚਾਹੀਦੀ ਹੈ

  • @sgill2446
    @sgill2446 2 หลายเดือนก่อน +4

    ਪਾਉ ਇਹਨਾਂ ਤੇ ਕਤਲ ਦਾ ਕੇਸ
    ਜੇਕਰ ਅੱਜ ਇਸ ਨਾਲ ਹੋਇਆ ਕੱਲਨੂੰ ਕਿਸੇ ਹੋਰ ਨਾਲ ਕਰਨਗੇ

  • @amanmann1997
    @amanmann1997 2 หลายเดือนก่อน +5

    ਕੁਝ ਨੀ ਹੋਣਾ ਵੀਰ ਜੋ ਪੁਲਿਸ ਨੇ ਕਹਿ ਦਿੱਤਾ ਬਸ ਓਹੀ ਸੱਚ ਇਹ ਗੰਡਾ ਰਾਜ ਚੱਲਦਾ 22 ਇਨਸਾਫ ਤਾ ਭੁੱਲ ਹੀ ਜਾਵੋ ! ਇੰਨਸਾਨ ਥੋੜੀ ਇਹ ਵੀਰ ਜਾਨਵਰ ਨੇ ਇਹ ਰੱਬ ਤੋ ਵੀ ਨੀ ਡਰਦੇ !

  • @HarbajhanSingh-r7r
    @HarbajhanSingh-r7r 2 หลายเดือนก่อน +19

    ਮਾੜੀ ਗੱਲ ਆ ਪੁਲਿਸ ਦੀ

  • @armylover5546
    @armylover5546 2 หลายเดือนก่อน +9

    ਪੰਜਾਬ ਵਿੱਚ ਪੁਲਿਸ ਦੀ ਬੁਰੀ ਹਾਲਤ ਆ ਵਾਹਿਗੁਰੂ ਜੋ ਪੁਲਿਸ ਵਾਲੇ ਐਵੇਂ ਕਰਦੇ ਓਹਨਾਂ ਦੇ ਬੱਚਿਆਂ ਨਾਲ਼ ਤੂੰ ਇਹ ਸਭ ਕਰੀ 🙏🙏 ਵੈਸੇ maximum police ਵਾਲਿਆ ਦੀ ਔਲਾਦ ਨਸ਼ੇੜੀ, ਬੇਕਾਰ ਹੁੰਦੀ

  • @balveersing7534
    @balveersing7534 2 หลายเดือนก่อน +6

    ਜੱਜ ਸਾਹਮਣੇ ਜਾ ਕੇ ਬਿਆਨ ਦੇ ਦਿੱਤਾ ਜਾਵੇ

  • @JagdeepRana-i8d
    @JagdeepRana-i8d 2 หลายเดือนก่อน +1

    Wahiguru ji

  • @reetChauhan9728
    @reetChauhan9728 2 หลายเดือนก่อน +1

    ਵਾਹਿਗੁਰੂ ਜੀ 😢

  • @diyalharjindersinghjohal9157
    @diyalharjindersinghjohal9157 2 หลายเดือนก่อน +4

    ਬਾਈ ਥਲੀ ਸਹਿਬ ਜੀ ਪੁਲਿਸ ਵਾਲੇ ਝੂਠ ਮਾਰਦੇ ਹਨ ਕਿਉਂਕਿ ਮੈਂ ਵੀ ਲੁਧਿਆਣਾ ਜੇਲ੍ਹ ਵਿਚ ਰਿਹਾ ਹਾਂ ਜਦ ਵੀ ਅੰਦਰ ਕੁਟਿਆ ਜਾਂਦਾ ਤਾਂ ਮਰ ਗਿਆ ਤੇ ਹੱਸਪਤਾਲ ਦਾ ਤਾਂ ਬਹਾਨਾ ਲਾ ਦਿੰਦੇ

  • @BalkarSingh-dc1oq
    @BalkarSingh-dc1oq 2 หลายเดือนก่อน +1

    ਪੁਲਿਸ ਵਾਲਿਆਂ ਨੂੰ ਡਿਸਮਿਸ ਕਰਕੇ ਜੇਲ੍ਹ ਭੇਜ ਦਿੱਤਾ ਜਾਵੇ

  • @bhagwantsingh611
    @bhagwantsingh611 2 หลายเดือนก่อน +7

    ਰੋਪੜ ਜੇਲ ਵਿੱਚ ਪੱਤਰਕਾਰ ਹਵਾਲਾਤੀ ਕੈਦੀ ਹੈ ਉਸ ਤੋ ਸਹੀ ਜਾਣਕਾਰੀ ਹਾਸਿਲ ਕੀਤੀ ਜਾਵੇ

  • @JagdeepSingh-bt8sz
    @JagdeepSingh-bt8sz 2 หลายเดือนก่อน +4

    CBI ਜਾਂਚ ਦੀ ਮੰਗ ਕਰੋ

  • @rbrar3859
    @rbrar3859 2 หลายเดือนก่อน +11

    ਇਸ ਅਫਸਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

  • @HarpalSingh-uv9ko
    @HarpalSingh-uv9ko 2 หลายเดือนก่อน +4

    ਇੱਕ ਸਜਾ ਭੁਗਤ ਰਹੇ ਬੰਦੇ ਤੇ ਕੁੱਟਮਾਰ ਕਰਨੀ ਇਹ ਬਹੁਤ ਗਲਤ ਏ।

  • @pssandhu7942
    @pssandhu7942 2 หลายเดือนก่อน +6

    ਸਾਰੇ ਕੈਦੀ ਇਕੱਠੇ ਹੋ ਕੇ ਇਕ ਵਾਰੀ ਜੇਲ੍ਹ ਪ੍ਰਸ਼ਾਸ਼ਨ ਨੂੰ ਤਾ ਸਬਕ ਸਿਖਾ ਦਿਉ ਜਦੋ ਕੋਈ ਨਹੀਂ ਸੁਣਦਾ ਤਾ ਫਿਰ ਬੰਦਾ ਬਣਦਾ ਹੈ ਅਤਵਾਦੀ

    • @MehardeepSingh-k5g
      @MehardeepSingh-k5g 2 หลายเดือนก่อน

      Phir kaheda eh marda vang larda na. Ulta privar ta case pa denga

  • @GurjeetSingh-ry5mf
    @GurjeetSingh-ry5mf 2 หลายเดือนก่อน +5

    ਜੇ ਸਾਡੀ ਪੁਲਿਸ ਚੰਗੀ ਹੋਵੇ ਤਾਂ ਨਾ ਚੋਰੀਕਤਲ ਨਸ਼ਾ ਸਭ ਖਤਮ ਹੋ ਸਕਦੇ ਨੇ ਸਾਡਾ ਕਾਨੂੰਨ ਇੰਨਾ ਗਦਲਾ ਹੋ ਚੁੱਕਿਆ ਹੈ ਕੁੱਟਣ ਨਾਲ ਮਸਲਾ ਹੱਲ ਨੀ ਹੋ ਸਕਦਾ ਜੇਲਾ ਭਰੀਆਂ ਨਾਲ ਕੂਝ ਨੀ ਹੋਣਾ ਕਾਨੂੰਨ ਇਹੋ ਜਿਹਿਆਂ ਬਣਾਉਣਾ ਚਾਹੀਦਾ ਅੱਗੇ ਕੋਈ ਗਲਤ ਕੰਮ ਨਾਕਰੇ

  • @KangDeepMusic
    @KangDeepMusic 2 หลายเดือนก่อน +15

    ਬੀਜੇਪੀ ਲੀਡਰ ਸੁਸੀਲ ਰਿੰਕੂ ਤੇ ਸਰਬਜੀਤ ਸਿੰਘ ਮੱਕੜ ਮੇਰੀ ਜਮੀਨ ਦੱਬ ਰਿਹਾ ਫ੍ਰੀ ਬਿੱਚ ਮੇਰਾ ਕੋਈ ਪੱਤਰਕਾਰ ਸਾਥ ਨੀ ਦੇ ਰਿਹਾ ਸਾਰੇ news ਚੈਨਲ ਵਾਲੇ 25000 ਰੁਪਏ ਮੰਗ ਰਹੇ ਆਹ

    • @DEEPGOLDTREDING
      @DEEPGOLDTREDING 2 หลายเดือนก่อน +1

      Veer Tera phone number ki hai

    • @KangDeepMusic
      @KangDeepMusic 2 หลายเดือนก่อน +1

      @@DEEPGOLDTREDING ਕੀ ਕਰੋਣਾ ਵੀਰ ਕੰਮ ਸੀ ਕੋਈ

    • @sourabhsharma6699
      @sourabhsharma6699 2 หลายเดือนก่อน

      No send kre ga fir he teri help ho sakdi

    • @KangDeepMusic
      @KangDeepMusic 2 หลายเดือนก่อน +1

      ਮੇਰੇ ਇਸ ਚੈਨਲ ਤੇ ਨੰਬਰ ਹੇਗਾ

    • @sourabhsharma6699
      @sourabhsharma6699 2 หลายเดือนก่อน

      ​@@KangDeepMusicpra dari v jana j help kroni ta no ta send kr Tere channel te tera no ni haga baki hun tere hath ha tu ki krna dhaaka jaari jana ja fir ena da hall pakka krna

  • @SKaur_multani
    @SKaur_multani 2 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @lakhwindersingh9731
    @lakhwindersingh9731 2 หลายเดือนก่อน +5

    ਥਲੀ ਸਾਹਿਬ ਇਹ ਮੁੰਡੇ ਬਿਲਕੁਲ ਸੱਚ ਬੋਲਦਾ ਪਿਆ ਜਿਹੜਾ ਜੇਲ ਦੇ ਵਿੱਚੋਂ ਆਇਆ ਜਮਾਨਤ ਤੇ ਮੈਂ ਵੀ ਅੰਦਰ ਕਾਫੀ ਸਮਾਂ ਕੱਟ ਕੇ ਆਇਆ ਬਿਲਕੁਲ ਸਹੀ ਜਦੋਂ ਕੁੱਟਦੇ ਇਨਸਾਨ ਨੂੰ 10 12 ਮੁਲਾਜ਼ਮ ਇੱਕੋ ਵਾਰੀ ਡਾਂਗ ਫੇਰਨਾ ਚਾਲੂ ਕਰ ਦਿੰਦੇ ਮੇੜੇ ਹੁੰਦਿਆਂ ਵੀ 67 ਮਹੀਨਿਆ ਦੇ ਵਿੱਚ ਇੱਕ ਮੌਤ ਹੋਈ ਗੋਲੀਆਂ ਦੀ ਤੋੜ ਦੇ ਨਾਲ ਜਦਕਿ ਆਓਟ ਦੀਆਂ ਗੋਲੀਆਂ ਸਰਕਾਰ ਦੇ ਰਹੀ ਆ ਅੰਦਰ ਲੇਕਿਨ ਸੁਪਰਡੈਂਟ ਸਾਹਿਬ ਆਪਣੀ ਮਰਜ਼ੀ ਵਖੜੀ ਚਲਾਉਂਦੇ ਨੇ

  • @rajucheema-wr4xj
    @rajucheema-wr4xj 2 หลายเดือนก่อน +3

    ਜ਼ਿਆਦਾਤਰ ਪੁਲਿਸ ਵਾਲੇ ਅੰਰੰਗਜੇਬ ਦੀ ਨਸਲ ਵਿਚੋਂ ਹੀ ਹੁੰਦੇ ਹਨ

  • @lakhwinderlakhi1231
    @lakhwinderlakhi1231 2 หลายเดือนก่อน +1

    ਲਾਲ ਟੋਪੀ ਵਾਲਾ ਬਾਈ ਅੱਤ ਆ

  • @LaliSidhu-lj4xc
    @LaliSidhu-lj4xc 2 หลายเดือนก่อน +2

    ਬਾਈ ਜੀ ਮੈਂ ਵੀ ਜੇਲ ਵਿੱਚ ਰਹਿ ਕੇ ਆਇਆ ਹਾਂ ਕੋਈ ਵੀ ਬੰਦਾ ਮਰ ਜਾਵੇ ਬਸ ਇਨਾ ਕੋ ਇਹੀ ਹੀ ਜਵਾਬ ਹੈ ਇਹ ਰਸਤੇ ਵਿੱਚ ਜਾਂਦਿਆਂ ਇਸ ਦੀ ਮੌਤ ਹੋ ਗਈ ਜਦ ਕਿ ਟਾਈਮ ਤੇ ਉਸ ਨੂੰ ਹੋਸਪੀਟਲ ਖੜਨਾ ਨਹੀਂ ਭਾਵੇਂ ਉਹ ਬੰਦਾ ਡਿਓੜੀ ਦੇ ਵਿੱਚ ਤੜਫ ਤੜਫ ਕੇ ਮਰ ਜਾਵੇ ਇਨਾਂ ਦੀ ਸਿਹਤ ਤੇ ਕੋਈ ਵੀ ਅਸਰ ਨਹੀਂ ਹੈ

  • @mohanjeetsingh3380
    @mohanjeetsingh3380 2 หลายเดือนก่อน +5

    ਜਦੋਂ ਕੋਈ ਪੁਲਸ ਵਾਲੇ ਨੂੰ ਠੋਕ ਦਿੰਦਾ ਹੈ ਫਰ bht mircha lg diya ne

  • @ParmSidhu-nq4iv
    @ParmSidhu-nq4iv 2 หลายเดือนก่อน +3

    ਜਿਹੜਾ ਤਾਂ ਵੱਡੇ ਘਰਾਂ ਦੇ ਲੋਕ ਆ ਜੇਲਾਂ ਚ ਉਥੇ ਗਰੀਬ ਦਾ ਕੁਝ ਨਹੀਂ ਵੱਟਿਆ ਜਾਂਦਾ ਹੈਗਾ ਗਰੀਬ ਨੂੰ ਕੁੱਟ ਸਿੱਟਦੇ ਆ ਆਮ ਪਾਰਟੀ ਦਾ ਗਰੀਬਾਂ ਵਾਸਤੇ ਜਮਾਂ ਹੀ ਕੱਖ ਦਾ ਨਹੀਂ ਕੀਤਾ ਗਰੀਬ ਲੋਕਾਂ ਨੂੰ ਆਣਾ ਮੈਂ ਗਰੀਬਾਂ ਆਮ ਪਾਰਟੀ ਨੂੰ ਵੋਟ ਨਾ ਪਾਇਆ ਭਾਜੇ ਖੂਹ ਸੜਦੇ ਜੇ

  • @rupinderptcnewsptcnews6746
    @rupinderptcnewsptcnews6746 2 หลายเดือนก่อน +5

    ਭਗਵੰਤ ਮਾਨ ਬੁਚੜ ਤੇ ਪੁਲਿਸ ਪ੍ਰਸ਼ਾਸਨ ਤੇ ਫਾਂਸੀ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਬੇੜਾ ਗਰਕ ਕਰ ਦਿੱਤਾ ਭਗਵੰਤ ਮਾਨ ਨੇ ਪਹਿਲਾਂ ਅਕਾਲੀ ਦਲ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਫਿਰ ਕੈਪਟਨ ਅਮਰਿੰਦਰ ਨੇ ਬੇੜਾ ਗਰਕ ਕੀਤਾ ਸਾਰੇ ਹੀ ਬੁਚੜ ਪੰਜਾਬ ਨੂੰ ਖਾਣ ਆ ਜਾਂਦੇ ਹਨ ਇਸ ਪੁਲਿਸ ਮਹਿਕਮੇ ਤੋਂ ਤਾਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਹੈ ਇਹ ਮਹਿਕਮਾ ਬੰਦ ਕਰ ਦੇਣਾ ਚਾਹੀਦਾ ਹੈ ਜਿਸ ਕੰਮ ਵਿੱਚ ਰੱਖਣ ਲਈ ਰੱਖਿਆ ਸੀ ਉਹ ਕੰਮ ਅੱਜ ਤੱਕ ਇਹਨਾਂ ਨੇ ਇਮਾਨਦਾਰੀ ਨਾਲ ਨਹੀਂ ਕੀਤਾ ਜਾਂ ਸੰਸਦ ਵਿੱਚ ਪੁਲਿਸ ਉੱਤੇ ਸਖਤ ਕਾਨੂੰਨ ਲਾਗੂ ਹੋਣੇ ਚਾਹੀਦੇ ਹਨ ਕੋਈ ਵੀ ਪੁਲਿਸ ਅਧਿਕਾਰੀ ਕਿਸੇ ਉੱਤੇ ਝੂਠਾ ਪਰਚ ਦਰਜ ਕਰਦਾ ਹੈ ਤਾਂ ਉਸ ਨੂੰ ਫਾਂਸੀ ਦੀ ਸਜਾ ਤੇ ਉਸਦੀ ਜਾਇਦਾਦ ਜਪਤ ਹੋਣੀ ਚਾਹੀਦੀ ਹੈ ਜਦੋਂ ਤੱਕ ਸੰਸਦ ਦੇ ਵਿੱਚ ਕਾਨੂੰਨ ਪਾਸ ਨਹੀਂ ਹੋਣਗੇ ਉਦੋਂ ਤੱਕ ਇਹ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਦੇ ਰਹਿਣਗੇ

  • @armylover5546
    @armylover5546 2 หลายเดือนก่อน +3

    ਜੋ ਬੱਚੇ ਅੱਗੇ ਹੋ ਕੇ ਬੋਲ ਰਹੇ ਓਹਨਾਂ ਨਾਲ ਪਤਾ ਨਹੀਂ ਹੁਣ ਕੀ ਬਣਨਾ ... ਪੰਜਾਬ ਦੀ ਜ਼ਿਆਦਾਤਰ ਪੁਲਿਸ ਸ਼ਰਾਬੀ ਆ ਇਹਨਾਂ ਨੂੰ ਕਾਨੂੰਨ ਦਾ ਕੋਈ ਡਰ ਨੀ.... ਬੇੜਾ ਗ਼ਰਕ ਹੋਇਆ ਸਰਕਾਰ ਦਾ ਜੋ ਆਪਣੇ ਘਰ ਭਰਨ ਤੇ ਲੱਗੀ ਪੰਜ਼ਾਬ ਵੱਲ ਕੋਈ ਧਿਆਨ ਨਹੀਂ

  • @ParmSidhu-nq4iv
    @ParmSidhu-nq4iv 2 หลายเดือนก่อน +4

    ਅਕਾਲੀ ਦਲ ਤੇ ਕਾਂਗਰਸ ਪਾਰਟੀ ਚ ਦੇਸ਼ ਦੇ ਵਿੱਚ ਭਾਲ ਹੈ ਇਹ ਆਮ ਪਾਰਟੀ ਵਿੱਚ ਹੁੰਦਾ ਹੈ

  • @amarjeetsinghsidhusaab1707
    @amarjeetsinghsidhusaab1707 2 หลายเดือนก่อน +3

    Waheguru ji

  • @bogasingh9611
    @bogasingh9611 2 หลายเดือนก่อน +1

    ਜਾਂਚ ਹੋਣੀ ਚਾਹੀਦੀ ਹੈ ਸਾਰਾ ਕੁਝ ਪੁਲਸ ਨੇ ਕੀਤਾ ਤੇ ਪੁਲਿਸ ਨੇ ਹੀ ਮਾਰਿਆ ਉਹ ਮੁੰਡਾ
    ਡਾਕਟਰ ਨਾਲ ਮਿਲ ਕੇ ਹੁਣ ਇਹਨਾਂ ਨੇ ਰਿਪੋਰਟ ਵੀ ਬਦਲ ਦੇਣੀ ਹ ਸਰਕਾਰੀ ਮੁਲਾਜ਼ਮਾ ਸਰਕਾਰੀ ਮੁਲਾਜ਼ਮਾਂ ਦੀ ਮਦਦ ਕਰਦਾ
    ਗੈਂਗਸਟਰਾਂ ਤੋਂ ਪਰਾਣਿ ਤੋਂ ਡਰਦੇ ਆ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਬਿਸਤਰੇ ਜੇਲ ਚ ਵਸਾ ਕੇ ਦਿੰਦੇ ਆ

  • @Rajkumar-ph1cv
    @Rajkumar-ph1cv 2 หลายเดือนก่อน +1

    ਇਹੈ ਧਰਨਾ ਬਣਦਾ ਪਰਿਵਾਰ ਨੁੰ ਇਨਸਾਫ ਮਿਲਣਾ ਚਾਹਿਦਾ ਹੂਣ ਕਿੱਧਰ ਗਏ ਪੰਜਾਬ੍ ਦੈ ਰਖਵਾਲੈ ਲੱਖਾਂ ਸਧਾਣਾ ਕਈ ਹੋਰ ਵੀ ਪੰਜਾਬ ਦੈ ਰਖਵਾਲੈ

  • @lakhvirjaid1745
    @lakhvirjaid1745 2 หลายเดือนก่อน +2

    personal ਰੰਜਸ ਕਰਕੇ ਮਾਰਤਾ currtpt ਪੁਲਿਸ ਨੇ ਬੱਸ

  • @jattlife7451
    @jattlife7451 2 หลายเดือนก่อน +1

    ਇਹਨਾਂ ਜਲਾਦਾਂ ਦਾ ਕੀ ਬਣੂੰ ਕੌਣ ਰੋਕੂ ਇਹਨਾਂ ਨੂੰ।

  • @JaswantSingh-fg3qs
    @JaswantSingh-fg3qs 2 หลายเดือนก่อน +1

    ਪੰਜਾਬ ਦਾ ਪੁਲੀਸ ਪ੍ਰਸ਼ਾਸਨ ਬਹੁਤ ਘੱਟੀਆ ਹੈ ਗੁੰਡਾ ਰਾਜ ਚੱਲ ਰਿਹਾ ਹੈ

  • @kaur2234
    @kaur2234 2 หลายเดือนก่อน +7

    Waheguru gi kà khalsa waheguru gi ki fathe bhut dukh hoya raba kida julm karde 🙏 zel wich kutna bhut dukh di gal kArde 🙏 priwAr da ki banoga 😭🤷🤷😎

  • @gagucreater
    @gagucreater 2 หลายเดือนก่อน +1

    ਮੇਰੇ ਪਤੀ ਦਾ ਜੀਜਾ ਪੁਲਿਸ ਮੁਲਾਜ਼ਮ ਹੈ ਉਸ ਨੇ ਆਪਣੀ ਵਰਦੀ ਦੇ ਰੋਹਬ ਨਾਲ ਮੇਰੇ ਘਰ ਵਾਲੇ ਦਾ ਦੂਜਾ ਵਿਆਹ ਕੀਤਾ ਤਲਾਕ ਹੋਏ ਕੇਸ ਵੀ ਚੱਲਣ ਨਹੀਂ ਦਿੱਤਾ ਪੰਦਰਾਂ ਸਾਲ ਹੋ ਗਏ

  • @HarjitSingh-q1f
    @HarjitSingh-q1f 2 หลายเดือนก่อน +2

    ਪੁਲਸ ਨੇ ਗਲਤ ਕੀਤਾ।

  • @KulwantsinghChahal-y1b
    @KulwantsinghChahal-y1b 2 หลายเดือนก่อน +10

    Ropar jail is crupt jail of Punjab ji

  • @majorsingh5029
    @majorsingh5029 2 หลายเดือนก่อน +1

    ਜਿਸ ਨੇ ਕੁੱਟਿਆ ਉਸ ਮੁਲਾਜ਼ਮ ਤੇ ਕਤਲ ਦਾ ਮੁਕੱਦਮਾ ਦਰਜ਼ ਹੋਣਾ ਚਾਹੀਦਾ ਪਰ ਪਰ ਭਰਾਵੋ ਤੁਸੀਂ ਆਪ ਦੱਸ ਰਹੇ ਆਂ ਨਸ਼ੇ ਪਰਚਾ ਸੀ ਤੁਸੀਂ ਵੀ ਕਿਉਂ ਲੋਕਾਂ ਦੇ ਜਵਾਕ ਮਾਰ ਰਹੇ ਆ ਕੋਈ ਮਿਹਨਤ ਵਾਲਾ ਕੰਮ ਕਰੋ ਕਿਉਂ ਪੁਲਿਸ ਫੜੇ

  • @LaliSidhu-lj4xc
    @LaliSidhu-lj4xc 2 หลายเดือนก่อน +4

    ਪੁਲਿਸ ਵਾਲੇ ਸਭ ਝੂਠ ਬੋਲ ਰਹੇ ਨੇ ਇਹ ਬੰਦੇ ਨੂੰ ਹੋਸਪੀਟਲ ਨਹੀਂ ਪਹੁੰਚਾਉਂਦੇ ਸਿਰਫ ਇਨਾ ਨੇ ਇਕ ਹੀ ਖਬਰ ਮੀਡੀਆ ਵਿੱਚ ਦਿਖਾਉਣੀ ਹੁੰਦੀ ਹੈ ਕਿ ਇਸ ਦੀ ਰਸਤੇ ਵਿੱਚ ਮੌਤ ਹੋ ਗਈ

  • @barindersingh4495
    @barindersingh4495 2 หลายเดือนก่อน +4

    ਕਾਤਲ ਦੀ ਸਜ਼ਾ ਕਾਤਲ ਹੋਣੀ ਚਾਹੀਦੀ ਹੈ

  • @narvindersingh6037
    @narvindersingh6037 2 หลายเดือนก่อน +2

    ਪੁਲਿਸ ਨੇਂ ਪੁਲਿਸ ਦਾ ਸਾਥ ਦੇਣਾ। ਇਨਸਾਫ਼ ਤਾਂ ਮਾਲਕ ਕਰਉ। ਪਰ ਅਫ਼ਸੋਸ ਉਦੋਂ ਤੱਕ ਜੰਨਤਾ ਵਰਦੀ ਵਿੱਚ ਕੀਤੇ ਜੁਲਮ ਨੂੰ ਭੁੱਲ ਚੁੱਕੀ ਹੁੰਦੀ

  • @hemraj1901
    @hemraj1901 2 หลายเดือนก่อน

    ਵਾਹਿਗੁਰੂ ਜੀ

  • @kulwantkatwal9665
    @kulwantkatwal9665 2 หลายเดือนก่อน +3

    Waheguru ji 🙏.

  • @majorsingh4297
    @majorsingh4297 2 หลายเดือนก่อน +2

    ਸਜ਼ਾ ਕੋਰਟਾਂ ਦੇਣ, ਪੁਲਿਸ ਵਾਲਿਆਂ ਨੂੰ ਕੀ ਅਧਿਕਾਰ ਆ

  • @ShaganSandhu-jo5yf
    @ShaganSandhu-jo5yf 2 หลายเดือนก่อน +2

    ਜੇ ਏਸ ਗਰੀਬ ਦੀ ਜਿਸ police ਵਾਲੇ ਕੁੱਟਮਾਰ ਕੀਤੀ oss ਦੇ ਵਿੱਚ ਏਨੀ ਗਰਮੀ ਲੋਰਸ ਅਪਣੇ ਪਿਉ ਨੂੰ ਹੱਥ ਪਾਵੇ ਜੇ Bond na pad dite agle

  • @LaliSidhu-lj4xc
    @LaliSidhu-lj4xc 2 หลายเดือนก่อน +2

    ਪੱਤਰਕਾਰ ਵੀਰ ਜੀ ਇਹਨਾਂ ਨੂੰ ਇਹ ਪੁੱਛੋ ਕਿ ਸਾਰਿਆਂ ਦੀ ਰਸਤੇ ਵਿੱਚ ਹੀ ਮੌਤ ਕਿਉਂ ਹੁੰਦੀ ਹੈ ਜਦ ਕਿ ਇਹਨਾਂ ਨੇ ਟਾਈਮ ਤੇ ਹੋਸਪੀਟਲ ਲੈ ਕੇ ਹੀ ਨਹੀਂ ਜਾਣਾ

  • @Mattu65
    @Mattu65 2 หลายเดือนก่อน +1

    ਬਿਸਨੋਈ ਜੇਲ ਵਿੱਚ ਇੰਟਰਵਿਉ ਕਰਗਿਆ ਉਹਦੇ ਕਿਸੇ ਪੁਲਿਸ ਵਾਲੇ ਨੇ ਥੱਪੜ ਤੱਕ ਨੀ ਮਾਰੀਆ ਗਰੀਬ ਬੰਦੇ ਨਾਲ ਈ ਪੁਲਿਸ ਵਾਲੇ ਧੱਕਾ ਕਰਦੇ ਨੇ

  • @balwantsingh6251
    @balwantsingh6251 2 หลายเดือนก่อน +7

    ਪੁਲਸ ਨੂੰ ਕੋਈ ਵੀ ਝੂਠਾ ਨਹੀਂ ਕਰ ਸਕਦਾ

  • @Gill-mp9vt
    @Gill-mp9vt 2 หลายเดือนก่อน +1

    ਇਹ ਪੁਲਿਸ ਦੇ ਹੱਥ ਵਿੱਚ ਤਾਕਤ ਹੈ ਸੱਚ ਨੂੰ ਝੂਠ ਪਲ ਵਿੱਚ ਬਦਲ ਦਿੰਦੇ ਹਨ,,ਇਹੋ ਜਿਹੇ ਡਿਪਟੀ ਨੂੰ ਸਸਪੈਂਡ ਕਰਕੇ ਜੇਲ੍ਹ ਭੇਜਿਆ ਜਾਵੇ, ਕ਼ਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ, ਖ਼ਾਸ ਕਰਕੇ ਇਹ ਦੂਜੇ ਸੂਬਿਆਂ ਦੇ ਅਫਸਰਾਂ ਨੂੰ ਛਾਂਟੀ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਭੇਜਣਾ ਚਾਹੀਦਾ ਹੈ

  • @KalaSerron
    @KalaSerron 2 หลายเดือนก่อน +36

    ਭਗਵੰਤ ਆਪ ਕੰਜਰ ਹੈ ਜਦੋ ਰਾਜਾ ਗਲਤ ਹੋਵੇ ਫੇਰ ਪਰਜਾ ਕੀ ਭਾਲ ਦੀ ਹੈ

    • @sachingupta-xp4eu
      @sachingupta-xp4eu 2 หลายเดือนก่อน +1

      Vadhiya Hoya maar ta police ne

  • @deep_2113
    @deep_2113 2 หลายเดือนก่อน +8

    Maan sarkar murdabad 😮

  • @Punjaban_PB12
    @Punjaban_PB12 2 หลายเดือนก่อน +2

    ਨਵੀ ਭਰਤੀ ਹੋਣੀ ਚਾਹੀਦੀ ਪੁਰਾਣੇ ਢੀਡਲ ਕੱਢਣੇ ਚਾਹੀਦੇ ਨੇ ਇਹਨਾਂ ਢੀਡਲਾ ਨੇ ਜਿਆਦਾ ਅੱਤ ਚੱਕੀ ਹੋਈ ਆ ਇਹ ਕਿਸੀ ਦੇ ਪੁੱਤ ਨਾਲ ਐਵੇਂ ਕਰਦੇ ਇਹਨਾ ਦੇ ਜਵਾਕਾਂ ਨਾਲ ਕੋਈ ਕਰੇ ਫੇਰ ਬਹੁਤ ਟੱਪ ਦੇ ਨੇ 50,60 ਹਜ਼ਾਰ ਨਾਲ ਢੀਡ ਨੀ ਭਰਦਾ ਤਾਹੀ ਢੀਡ ਨੀ ਅੰਦਰ ਹੁੰਦਾ ਬਿਨਾ ਕਿਸੀ ਤੋ ਪੈਸੇ ਲੈਕੇ ਕੰਮ ਨੀ ਕਰਦੇ ਤਨਖਾਹਾਂ ਨਾਲ ਰੱਜ ਦੇ ਨੀ ਇਹ ਆਪਣੇ ਜਵਾਕਾਂ ਲਈ ਕਰਦੇ ਪਰ ਪਰਮਾਤਮਾ ਦੇਖਦਾ ਤਾਹੀ ਇਹਨਾਂ ਦੇ ਜਵਾਕ ਲਾਇਕ ਨਹੀਂ ਨਿਕਲ ਦੇ
    ਜੇ ਕਿਸੀ ਢੀਡਲ ਦੇ ਮੇਰਾ ਕਮੇਟ ਦੇਖ ਕੇ ਮਿਰਚਾਂ ਕਸੂਤੀ ਜਗ੍ਹਾ ਲੱਗੀਆਂ ਹੋਣ ਜੇ ਉਹ ਪਰਚਾ ਕਰਨਾ ਚਾਉਦਾ ਕਰ ਸਕਦਾ 💪😏😏😏😏😏😏😏

  • @harjitsingh9373
    @harjitsingh9373 2 หลายเดือนก่อน +6

    Justice only will do god

  • @JaspalSingh-gt9cf
    @JaspalSingh-gt9cf 2 หลายเดือนก่อน +11

    Saja milni chidi police walya nu

  • @waheguruji55
    @waheguruji55 2 หลายเดือนก่อน

    ਪੰਜਾਬ ਪੁਲਿਸ ਬਹੁਤ ਧੱਕਾਂ ਕਰਦੀ ਏ

  • @LakhwinderSingh-xb4id
    @LakhwinderSingh-xb4id 2 หลายเดือนก่อน +1

    ਬਹੁਤ ਹੀ ਘਟੀਆ ਕਰਤੂਤ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ, ਪੁਲਿਸ ਸੌ ਫੀਸਦੀ ਝੂਠ ਬੋਲ ਰਹੀ ਹੈ ਇਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

  • @sukhramrajpal8379
    @sukhramrajpal8379 2 หลายเดือนก่อน +1

    ਹੁਣ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਅੰਗਰੇਜ਼ ਰਾਜ ਦੁਆਰਾ ਵਾਪਿਸ ਆ ਗਿਆ ।ਕੋਈ ਸੁਣਵਾਈ ਨਹੀਂ। ਅੰਨੀ ਪੀਹਦੀਂ ਕੁੱਤਾ ਚੱਟੇ। ਵਾਲੀ ਸਥਿਤੀ ਬਣੀ ਹੋਈ ਪਈ ਹੈ।

  • @GhumanSaab-fm3jv
    @GhumanSaab-fm3jv 2 หลายเดือนก่อน

    ਪਲੀਸ਼ ਲੋਕਾਂ ਨਾਲ ਧੱਕਾ ਕਰਦੀ ਹੈ ਜੀ

  • @DharamjitSehgal
    @DharamjitSehgal 2 หลายเดือนก่อน

    ਮਾੜੀਆਂ ਸਰਕਾਰਾਂ ਰੱਬ ਤੋ ਡਰਨ ਵਾਹਿਗੁਰੂ ਸਭ ਦੇਖਦਾ ਵਾਹਿਗੁਰੂ ਕਦੇ ਵੀ ਨਹੀਂ ਬਖਸ਼ਣ ਗੇ 😢😢😢😢😢😢😢

  • @ranbirsingh.8373
    @ranbirsingh.8373 2 หลายเดือนก่อน

    Waheguru waheguru waheguru waheguru waheguru jii

  • @waheguruji55
    @waheguruji55 2 หลายเดือนก่อน

    ਪੁਲੀਸ ਦੀ ਬਹੁਤ ਮਾੜੀ ਗੱਲ ਹੈ ਦੋ ਬੱਚੇ ਰੁਲ ਗਏ

  • @GurpreetkaurSamra-c1y
    @GurpreetkaurSamra-c1y 2 หลายเดือนก่อน

    Oh waheguru g ensaaf dyo 22nu

  • @JatinderMahla-jf1uo
    @JatinderMahla-jf1uo 2 หลายเดือนก่อน +2

    Bahut julam karde police wale Jail ch

  • @RajvirPatiala
    @RajvirPatiala 2 หลายเดือนก่อน +2

    Sara kujh sach aa ropar jail ch ...bht gundagardi aaa

  • @jaskarandas8351
    @jaskarandas8351 2 หลายเดือนก่อน +1

    Waheguru ji daso

  • @indarjitsingh5417
    @indarjitsingh5417 2 หลายเดือนก่อน +2

    Police te karvai hove .sach loka de samne awe🙏